ਜਲੰਧਰ ਵਿੱਚ ਆਮ ਆਦਮੀ ਪਾਰਟੀ ਦਾ ਬੂਥ ਖਾਲੀ,ਕੁਰਸੀਆਂ ਤੇ ਬੈਠਣ ਲਈ ਨਹੀਂ ਮਿਲਿਆ ਬੰਦਾ,

Поделиться
HTML-код
  • Опубликовано: 9 июл 2024
  • ਜਲੰਧਰ ਵਿੱਚ ਆਮ ਆਦਮੀ ਪਾਰਟੀ ਦਾ ਬੂਥ ਖਾਲੀ,
    ਕੁਰਸੀਆਂ ਤੇ ਬੈਠਣ ਲਈ ਨਹੀਂ ਮਿਲਿਆ ਬੰਦਾ,
    ਲੋਕ ਕਹਿੰਦੇ ਇਹਨਾਂ ਨੇ ਹਾਰਨਾਂ ਹੈ ਇਹ ਗੱਲ ਪੱਕੀ ਹੋ ਗਈ। Jalandhar
    #jalandhar #aap #election #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Комментарии • 353

  • @DevSingh-tm4eq
    @DevSingh-tm4eq 16 дней назад +104

    ਜਲੰਧਰ ਵਾਲਿਓ, ਲਗਦਾ ਫੱਟੀ ਪੋਚੋਂਗੇ...ਨਹੀਂ ਟਲਦੇ ਤੁਸੀਂ... 😂

  • @user-gz4of9xy1q
    @user-gz4of9xy1q 16 дней назад +35

    ਮੇਰੇ ਮਨ ਮੇ ਠੰਡ ਪਵਾਗੀ ਜਦੋਂ ਝਾੜੂ ਹਾਰੇਗਾ ਝੂਠੇ ਪਰਚੇ ਵਾਲ਼ੇ

  • @butasingh4607
    @butasingh4607 16 дней назад +85

    ਭਗਵੰਤ ਭੰਡ ਖਤਮ

    • @AjitSingh-el4gf
      @AjitSingh-el4gf 16 дней назад

      Kavan de kan Kan krn naal Dhage ne mrde bthere Tuche firde ne World Famous Comedian hai MAAN

    • @sidhu4605
      @sidhu4605 16 дней назад +1

      ​@@AjitSingh-el4gf bss oh comedy hi kr skda a hor kuj nhi palle tere sharabi bhand de saale farzi inaqlaabi

  • @user-uj7sr5cp2j
    @user-uj7sr5cp2j 16 дней назад +61

    ਭਗਵੰਤ, ਮਾਨ ਆਖਦਾ ਹੁੰਦਾ ਸੀ, ਜੇਕਰ, ਦੂਜੀਆਂ ਪਾਰਟੀਆਂ ਵਾਲੇ ਤੁਹਾਨੂੰ, ਪੈਸੇ ਦੇਂਦੇ ਨੇ ਤਾਂ ਲੈਅ ਲਵੋ,ਪਰ,ਵੋਟ, ਆਮ ਪਾਰਟੀ ਨੂੰ ਪਾ ਦਿਓ, ਹੁਣ ਆਪਣਾ,ਵਿਚਾਰਾ,ਦਾ, ਉਨ੍ਹਾਂ ਵਾਲਾ ਹਾਲ ਹੋਇਆ, ਪਿਆ

    • @tajwrsingh5990
      @tajwrsingh5990 16 дней назад +3

      ਵਾਲ ਕੰਧ ਨਾਲ ਮਾਰੋਗੇ , ਮੁੜ ਕੇ ਆਪਣੇ ਹੀ ਵਜਦੀ ਏ 😜😛

  • @AmandeepSingh-bu4wn
    @AmandeepSingh-bu4wn 16 дней назад +74

    ਫੇਲ ਸਰਕਾਰ ਏ

  • @sandhu3507
    @sandhu3507 16 дней назад +147

    ਲੱਗਦਾ ਸ਼ਰਾਬੀ ਭਗਵੰਤ ਮਾਨ ਮਾਂਜਿਆਂ ਗਿਆ😜😜

  • @Kiranveersingh-sb2kn
    @Kiranveersingh-sb2kn 16 дней назад +64

    ਭੰਡ ਨੂੰ ਕੁਰਸੀ ਤੋ ਥੱਲੇ ਲਾਓ

  • @JASSISINGH-hg4in
    @JASSISINGH-hg4in 16 дней назад +89

    ਅਜੇ ਭਗਵੰਤ ਮਾਨ ਦਾ ਗਰੂਰ ਟੁੱਟਿਆ ਨਹੀਂ ਤੋੜਾਂਗੇ ਜਰੂਰ ਖਾਲਸੇ ਦਾ ਰਾਜ ਜਰੂਰ ਲਿਆਵਾਂਗੇ

    • @DhanwantSingh-qx9pm
      @DhanwantSingh-qx9pm 16 дней назад +1

      @@JASSISINGH-hg4in sahi gall a Bai jado Khalsa da Raj au eh sala far labhna ne

    • @user-hb9mb3he5b
      @user-hb9mb3he5b 16 дней назад

      Moh ta avda masse rngd vrga kita

    • @satnamsinghghuman6776
      @satnamsinghghuman6776 15 дней назад

      @@user-hb9mb3he5bTe je pagga ban ke sabat surat ho ke gatra sahib pa ke sach ni bol sakde apne state de haq di gall ni kar sakde je apne paaniya de mudde chandigarh panjab nu mile te shri anandpur sahib de matte baare ni bol sakde fir amrit shakan da te paga ch syr fasan da vi koi fayda nai kayi waar guru sahib neat saaf wale ghone mone bande to hi sewa le lainde hunde ne bhra

  • @user-gz4of9xy1q
    @user-gz4of9xy1q 16 дней назад +38

    ਭਗਵੰਤ ਬੁਚੜ ਦਾ ਗ੍ਰੇਡ ਟੁਟਨਾ ਤੋੜੋ ਲੋਕੋ ਭਡ ਦਾ ਹੰਕਾਰ ਤਿੰਨ ਜੂਨ ਰਾਤੋ ਰਾਤ ਭਾਈ ਅਮਿਤਪਾਲ ਸਿੰਘ ਤੇ NSA ਲਗਾਈ

    • @AjitSingh-el4gf
      @AjitSingh-el4gf 16 дней назад

      NS A centre lga skda State nhi

    • @as-zq6jl
      @as-zq6jl 16 дней назад

      Acho loka de put marwbeee c naa vadiya kita center govt naaa 🐑🐑🐑

  • @satgurkotra2543
    @satgurkotra2543 16 дней назад +38

    ਬੋਕਰ ਪਾਰਟੀ ਹਾਰੁ ਗਈ

  • @karnailchahal6833
    @karnailchahal6833 16 дней назад +49

    ਐ ਲੱਗਦਾ ਵੀ ਰਗੜ ਤਾ ਝਾੜੂ ਜਲੰਧਰ ਵਾਲਿਆਂ ਨੇ

  • @Kiranveersingh-sb2kn
    @Kiranveersingh-sb2kn 16 дней назад +44

    ਭੰਡ ਨੂੰ ਮਾਜ ਕੇ ਤੋਰੋ ਪਤੀਲੇ ਵਾਂਗ

  • @jaswantsingh2023
    @jaswantsingh2023 16 дней назад +25

    ਜਿਹੜੇ ਮੁੱਖ ਮੰਤਰੀ ਨੂੰ ਆਪਣੀ ਰਾਜਧਾਨੀ ਪੰਜਾਬੀ ਵਿੱਚ ਲਿਖਣੀ ਨਹੀਂ ਆਉਂਦੀ ਉਹ ਪਾਰਟੀ ਤਾਂ ਹਾਰੇਗੀ ਜੀ ਜੱਦ ਮੁੱਖ ਮੰਤਰੀ ਦੀ ਇਹ ਹਾਲਤ ਹੈ

    • @Harjit0364
      @Harjit0364 16 дней назад +1

      ਗ਼ਲਤੀ ਤਾਂ ਆਪ ਜੀ ਦੇ ਜਦ ਚ ਵੀ ਹੈ ਜੀ 😂

  • @dlrajkhakh4140
    @dlrajkhakh4140 16 дней назад +38

    ਸਵਾਦ ਆ ਗਿਆ

  • @GurjantSingh-rr9gr
    @GurjantSingh-rr9gr 16 дней назад +24

    ਭੰਡਨੂੰ ਮਾਜੋ ਜਲੰਧਰ ਵਾਲਾਓ

    • @AjitSingh-el4gf
      @AjitSingh-el4gf 16 дней назад

      Kutian de bhaunkn nall Hathi rukfa nhi hai

  • @user-gz4of9xy1q
    @user-gz4of9xy1q 16 дней назад +18

    ਬਦਲਾਅ ਨਹੀ ਬਦਲਾ ਲੈ ਰਹਾ

  • @RajivKumar-ty2qk
    @RajivKumar-ty2qk 16 дней назад +12

    ਬੜਾ ਪੈਸਾ ਖਰਚਿਆ ਝਾੜੂ ਵਾਲਿਆ ਵੋਟਾ ਲੇਨ ਲਈ ਸ਼ਰਾਬ ਸੂਟ ਬੂਟ ਸਬ ਕੁਜ ਦੇ ਰਹੇ ਆ ਲਗਦਾ ਜੇ ਹਾਰ ਗਿਆ ਕੁਰਸੀ ਏਦੀ ਪੱਕੀ ਜਾਵੁ ਇਸ ਵਾਰ ਸਾਰਾ ਪਰਿਵਾਰ ਸਾਰੀ ਸਰਕਾਰ ਬਿਠਾ ਦਿਤੀ ਜਲੰਧਰ

    • @rachitarora793
      @rachitarora793 15 дней назад

      ਸ਼ੁਕਰ ਕਰੋ ਵੋਟਰਾਂ ਨੂੰ ਇਹਨਾਂ ਨੇ ਆਪਣੀਆਂ ਕੁੜੀਆਂ ਨਹੀਂ ਦਿੱਤੀਆਂ😂😂 ਫੇਰ ਭਾਵੇਂ ਗੱਲ ਬਨਵੀ ਜਾਂਦੀ,,ਕਿਉਂਕਿ ਕੁਵਾਰੇ ਮੁੰਡਿਆਂ ਨੇ ਰਾਤੋਂ ਰਾਤ ਬਦਲ ਜਾਣਾ ਸੀ 😂😂

  • @iqbalsingh6245
    @iqbalsingh6245 16 дней назад +18

    ਹੋ ਗਿਆ ਸਫ਼ਾਇਆ

  • @Davindar500
    @Davindar500 16 дней назад +29

    ਹਾਹਾਹਾਹਾ ।

  • @WilliamMattu-pq3qt
    @WilliamMattu-pq3qt 16 дней назад +19

    Bilkul right veer ji

  • @user-nt5oy8js9h
    @user-nt5oy8js9h 16 дней назад +20

    Good news

  • @nirmalghuman6077
    @nirmalghuman6077 16 дней назад +43

    32 ਦੰਦਾਂ ਆਲੇ ਭੰਤੇ ਭੰਡ ਦੇ ਜਿਹੜੇ ਇੱਕ ਦੋ ਦੰਦ ਰਹਿਗੇ ਸੀ
    ਹੁਣ ਜਲੰਧਰ ਵੈਸਟ ਵਾਲਿਆਂ ਨੇ ਉਹ ਵੀ ਕੱਢ ਦੇਣੇ ਆਂ😜😜😜

  • @ruplalsehgal1117
    @ruplalsehgal1117 16 дней назад +33

    Congress jitegi best of the best party

  • @jitsingh8827
    @jitsingh8827 16 дней назад +10

    ਮਾਂਜਾ ਪਾਰਟੀ ਮਾਂਜੀ ਗਈ

  • @user-xn5ex1ky1f
    @user-xn5ex1ky1f 16 дней назад +54

    ਲੋਕਾ ਨੇ ਜਿਤਾਇਆ ਸੀ ਜਿੱਤਣ ਤੋਂ ਬਾਅਦ ਉਹਨਾ ਨੂੰ ਪੁੱਛਦਾ ਨੀ ਆਮ ਆਦਮੀ ਰਾਸ਼ਨ ਡਿਪਆਂ ਵਾਲੇ ਮੁੰਡੇ ਨੋਕਰੀ toh ਕਢ ਤੇ

    • @AjitSingh-el4gf
      @AjitSingh-el4gf 16 дней назад +2

      Rishvat khor ne

    • @hansaliwalapreet812
      @hansaliwalapreet812 15 дней назад +1

      ​@@AjitSingh-el4gfena nu dfa kro Punjab cho,ena de time ta Sai apne ghra ch b safe ni...dekho veero badla...

  • @surinderkaur6322
    @surinderkaur6322 16 дней назад +18

    Congress party pure jor shor naal seat jitegi channi saab di punjab vich majbooti hovegi aur aune wale dowara cm channi Saab honge

    • @hansaliwalapreet812
      @hansaliwalapreet812 15 дней назад +2

      Shi keha ji 🙏 sanu ta hun cm Chani Saab hi chide ne...Punjab di shaan, sada legend ❤❤cm

  • @dheeraj2634
    @dheeraj2634 16 дней назад +27

    ਸ਼ੀਤਲ ਵੀ ਨਹੀ ਜਿੱਤਦਾ

    • @SuchaSingh-jw4ss
      @SuchaSingh-jw4ss 16 дней назад +1

      ਉਹ ਜਿੱਤਣਾ ਵੀ ਨਹੀਂ ਚਾਹੀਦਾ।

    • @gurjantsingh2802
      @gurjantsingh2802 16 дней назад +1

      Shital hi jittu....putt

    • @dheeraj2634
      @dheeraj2634 13 дней назад

      @@gurjantsingh2802 dekho result beta ji

  • @HarHar-si1my
    @HarHar-si1my 16 дней назад +8

    Congress jitegi

  • @gill-punjab
    @gill-punjab 16 дней назад +44

    ਆਮ ਆਦਮੀ ਪਾਰਟੀ ਦੀ ਗੋਰਮਿੰਟ ਵਿਰੋਧੀਆ ਨਾਲ ਧੱਕੇਸ਼ਾਹੀ ਕਰ ਰਹੀ ਏ

    • @singhgill6736
      @singhgill6736 16 дней назад +1

      Kis nal

    • @gill-punjab
      @gill-punjab 16 дней назад +3

      @@singhgill6736 ਆਮ ਆਦਮੀ ਪਾਰਟੀ ਦੇ ਵਿਰੋਧੀਆ ਨਾਲ

  • @jaswinderdhanoa3580
    @jaswinderdhanoa3580 16 дней назад +7

    Congress Zindabad

  • @majorsingh1124
    @majorsingh1124 16 дней назад +6

    Congress jindabad jindabad jindabad jindabad jindabad❤❤❤❤🎉🎉🎉🎉🎉🎉

  • @MalkitSingh-mb6hj
    @MalkitSingh-mb6hj 16 дней назад +16

    100% right veer g

  • @Saaanjaat
    @Saaanjaat 16 дней назад +13

    Lgda nhi bhagwAnt 5 saal pure kro

  • @Pawargoldenhut
    @Pawargoldenhut 16 дней назад +10

    Congras jitegi jalandhar too

  • @futurepointmuktsar
    @futurepointmuktsar 16 дней назад +9

    Bhoat vadhya News channel hai❤❤❤❤❤❤❤

  • @user-ds3vi6xi2b
    @user-ds3vi6xi2b 16 дней назад +7

    ਨੇੜੇ ਘਰ ਆ ਸੀਤਲ ਅਗਰਵਾਲ ਦਾ
    ਤਾਂ ਕਰਕੇ ਨਹੀਂ ਲੱਗਾ

  • @ruplalsehgal1117
    @ruplalsehgal1117 16 дней назад +22

    Jalandhar seat congress winning

  • @user-br9xr3xf5f
    @user-br9xr3xf5f 16 дней назад +6

    Very good salute 👍👍👍👍👍👍👍❤❤❤❤❤❤❤

  • @JASSISINGH-hg4in
    @JASSISINGH-hg4in 16 дней назад +17

    ਸੀਐਮ ਚੰਨੀ ਸਾਹਿਬ ਲੈ ਜਾਓ ਲੁੱਟ ਕੇ ਮੇਲਾ

  • @bickycheema2458
    @bickycheema2458 16 дней назад +16

    Bhagwanto🐒gya 😁😁😁😁🙄🙄🙄🙄🥴🥴🥴🥴👊👊

    • @Davindar500
      @Davindar500 16 дней назад +1

      ਓ ਭਾਈ ਕਿੱਥੇ ਗੇਆ।ਦਿੱਲੀ। ਜਾ।,,,,

    • @ArshpreetSingh-qg4zy
      @ArshpreetSingh-qg4zy 16 дней назад +1

      jaeyA kete ne bhand samet prewar jalander dea naleya galeya ch hath marn lag deta pehla bhand nu haelecapter Mel gae c ehe punjab da rupeya te. Bahrlea sateta ch uda reha c hun jalander ch looka dea latrena saff karda ferda samet prewar nu nal lae ke v vot pa deo

    • @AjitSingh-el4gf
      @AjitSingh-el4gf 16 дней назад

      Green dreams are better than nil

  • @arshdeep7181
    @arshdeep7181 17 дней назад +25

    Congress party ✌️

  • @shagandeepsingh8106
    @shagandeepsingh8106 16 дней назад +6

    ਜਲੰਧਰ ਵਿਖੇ ਕਾਂਗਰਸ ਪਾਰਟੀ ਅਤੇ bjp ਦੇ ਵਿੱਚ ਲੱਗਦਾ ਏ।

  • @Kiranveersingh-sb2kn
    @Kiranveersingh-sb2kn 16 дней назад +18

    ਭੰਡ ਦਾ ਹੰਕਾਰ ਢੈਲਾ ਕਰੋ

    • @AjitSingh-el4gf
      @AjitSingh-el4gf 16 дней назад

      Kutte bhaunkan nal HAATHI DR NHI JANDA hai

  • @kssingh6945
    @kssingh6945 16 дней назад +2

    Punjab dey employees nu DA nahi dita 12/ dew hai es layee Employees pb.govt .taun naraaj han

  • @manjitkaur1705
    @manjitkaur1705 16 дней назад +3

    Very good 👍 😅

  • @proudofindiandemocracyocra1445
    @proudofindiandemocracyocra1445 16 дней назад +6

    Congress party will get votes from each corner of constutency of West

  • @surindersingh22katoch99
    @surindersingh22katoch99 16 дней назад +7

    ਲੱਗਦਾ ਭੰਡ ਮਾਂਜਤਾ ਲੋਕਾਂ ਨੇ. 😂😢😅

  • @user-gz4of9xy1q
    @user-gz4of9xy1q 16 дней назад +7

    ਆਮ ਪਾਲਟੀ ਬੀਜ ਲੈਣ ਆਉਂਦੀ ਪਤਰਕਾਰ ਤੇਨੂ ਨਾ ਚਕਵਾ ਦਵੇ ਭਗਵੰਤ ਬੁਚੜ

  • @gurpreetsingh-ri7jw
    @gurpreetsingh-ri7jw 16 дней назад +8

    Gunda party hai aam adami party 😢😢😢😢

  • @karimjitsinghsingh380
    @karimjitsinghsingh380 16 дней назад +30

    ਸਾਨੂੰ ਜੱਟ ਮੁੰਖ ਮੰਤਰੀ ਨਹੀ ਚਾਹੀਦਾ ਸਾਨੂੰ ਗਰੀਬਾਂ ਚਾਹੀਦਾ ਹੈ

    • @AvtarSingh-pw7fv
      @AvtarSingh-pw7fv 16 дней назад

      ਲਿਆਏ ਤਾਂ ਸੀ ਜਿਸਨੇ ਚਾਰ ਮਹੀਨੇ ਵਿੱਚ ਲੁੱਟ ਕੇ ਖਾ ਲਿਆ ਤੇ ਪਾਰਟੀ ਦੀ ਵੀ ਫੱਟੀ ਪੋਚ ਦਿੱਤੀ ਅਸੀਂ ਉਸਨੂੰ ਪਹਿਲਾਂ ਐਮਸੀ ਬਣਾਇਆ ਫੇਰ ਅਜ਼ਾਦ ਵਿਧਾਇਕ ਬਣਾਇਆ ਫੇਰ ਕਾਂਗਰਸ ਦੀ ਟਿਕਟ ਤੇ ਵਿਧਾਇਕ ਬਣਾਇਆ ਪਰ ਉਸਨੇ ਨਦੀਆਂ ਨਾਲੇ ਤੱਕ ਵੇਚ ਦਿੱਤੇ ਤੇ ਇਸ ਵਾਰ ਹਰਾਇਆ ਸੀ ਤਾਂ ਹੋਰ ਪਾਸਿਓਂ ਜਿੱਤ ਗਿਆ

    • @AjitSingh-el4gf
      @AjitSingh-el4gf 16 дней назад

      JATT tere dandiya vdha hai

  • @ranakaler7604
    @ranakaler7604 16 дней назад +7

    ਜਿਦੱਰ ਆਮ ਆਦਮੀ ਪਾਰਟੀ ਦਾ ਬੂਥ ਲਗਿਆ ਹੈ ਪੱਤਰਕਾਰ ਸਾਹਿਬ ਜੀ ਉਹ ਦਿਖਾਓ ਓਦਰ ਬਹੁੱਤ ਭੀੜ ਭੜਕਾ ਹੈ,

  • @rajvirsingh3008
    @rajvirsingh3008 16 дней назад +1

    ਕਾਂਗਰਸ, ਭਾਜਪਾ, ਪੰਜਾਬੀ ਪਾਰਟੀ ਨੂੰ ਵੋਟ ਨਾ ਪਾਓ ਜੀ ਸਾਰੇ ਹੀ ਪੰਜਾਬ ਨੂੰ ਲੁਟਕੇ ਖਾ ਰਹੇ ਨੇ ਪੰਜਾਬ ਨੂੰ ਬਚਾਓ ਫਿਰੱਕੂ ਸੋਚ‌ ਵਾਲੀ ਪਾਰਟੀ ਹੈ ਜੀ ਹਾਂ

  • @harwindersingh585
    @harwindersingh585 16 дней назад +3

    Shi kita

  • @user-gz4of9xy1q
    @user-gz4of9xy1q 16 дней назад +6

    ਮੇਰੇ ਵੀ ਬੱਤੀ ਦੰਦ ਖਤਮ ਕਰ ਦਿੱਤੇ ਭਡ ਬੁਚੜ ਝਾੜੂ ਖਤਮ ਕਰੋ ਭਗਵੰਤ ਬੁਚੜ ਨੂ ਕੁਰਸੀ ਤੋਂ ਲਾਉ

  • @BaljeetSingh-lu2jz
    @BaljeetSingh-lu2jz 16 дней назад +1

    ਭਗਵੰਤ ਮਾਨ ਨੇ ਆਪ ਹੀ ਕਿਹਾ ਸੀ ਕਿ ਜੇ ਕੋਈ ਪੈਸੇ ਲੈਕੇ ਆਵੇ ਲੈ ਲਿਓ ਮਨਾ ਨਾ ਕਰਿਓ ਪਰ ਵੋਟਾਂ ਮਰਜ਼ੀ ਨਾਲ ਪਾਏਓ

  • @KulbirSingh-gn3wo
    @KulbirSingh-gn3wo 16 дней назад +2

    Channi Channi ho jaani aa

  • @user-id9bm5ut7t
    @user-id9bm5ut7t 16 дней назад +6

    Jugnu nu majke rakhna hai loka ne Punjab punjabi da bera gark kar deta hai

  • @sukhdeepsingh4515
    @sukhdeepsingh4515 16 дней назад

    Bai di awaaz bahut vadia 🎉

  • @SukhwinderSingh81548
    @SukhwinderSingh81548 16 дней назад

    ਭੰਡ ਦੇ ਹੰਕਾਰ ਨੇ ਅਤੇ ਜ਼ੁਲਮ ਨੇ ਹੀਂ ਭੰਡ ਖ਼ਤਮ ਕਰ ਦਿਤਾ

  • @harpalthind6094
    @harpalthind6094 16 дней назад +2

    Hor koi v jitt jaye pr Sheetal nahi jutna cahida😅

  • @user-id9bm5ut7t
    @user-id9bm5ut7t 16 дней назад +6

    Bahgwat maan jumle was kgrewal bajahao Punjab punjabi vachao bahout gooth bolda loka ne garu majke rakhna hai

    • @AjitSingh-el4gf
      @AjitSingh-el4gf 16 дней назад

      Maan, Kejriwal ne tere............ Chori kr le

  • @bickycheema2458
    @bickycheema2458 16 дней назад +2

    🎉

  • @EternalMelodies1
    @EternalMelodies1 16 дней назад +9

    Aap flop show

  • @ArshpreetSingh-qg4zy
    @ArshpreetSingh-qg4zy 16 дней назад +7

    Je kete ah sheet amm admey party har jawe ta ena da hankar tutke ehe sahe kmm karn lag jan hankareya ferda mukh mantry par ek gll hae punjab de looka pehla ta 92 MLA jeta te bad vitch es tra bund parne sute jemne chona ch sangrur. Ta sardar Mann saheb nu jeta deta te hun o3 reh gae oh v mantry he kahde karne pae ke gll hor koe umedwar ne c apne Bane hoe MLA he mp ch kahde kar deo par looka ajad umedwar 2 jeta ke ena nu sesa dekha deta ehe kekle he sunae jande c public ne ehu je kekle pawae jalander vitch MLA nu vota mangen lae v 92 MLA te 3 mp our ek mukh mantry te ona de prewar looka de tate wale hath v saff karde ferde han kalle kalle ward vitch naleya vitch mukh mantry hath Marda ferda samet apne maa te bahen gharwale lae ferda jekar jet v gae ta ke jethe jdo looka age mukh mantry Koda hoe fere sare prewar nu nal laeke oh ke jete jdo Koda hoke he jete latrena ch hath mar mar vota labh de ferde han

    • @AjitSingh-el4gf
      @AjitSingh-el4gf 16 дней назад

      Green dreams are better than nil

    • @sudagarsingh1476
      @sudagarsingh1476 13 дней назад

      ​@@AjitSingh-el4gfveer app party ne krwa te bale bale kar te loka de 😮😮😮 band . maan saab💪💪💪💪💪💥💥💥💥💥🙏🙏🙏🙏🙏

  • @binod5837
    @binod5837 14 дней назад

    Shai gal ha beta jdo tak gharvali or kurshi da garurr ni tuttda gal banani nahi na ehna banan deni ha 👌

  • @laddubailaddu5074
    @laddubailaddu5074 15 дней назад

    Sahi kita loka ne

  • @gurindersingh4199
    @gurindersingh4199 16 дней назад +2

    Sir Psssb Mohali driver reatment no 5 2016 final result is out 2021 but no joining letter ✉️ sir help us 🙏🙏🙏🙏

  • @kashmirsingh8998
    @kashmirsingh8998 16 дней назад +1

    Maan sahib jalandhar ch hai oh qio nahi Booth te baitha

  • @IqbalSingh-ps1mg
    @IqbalSingh-ps1mg 16 дней назад +1

    ਨਜ਼ਾਰਾ ਆਗਿਆ

  • @user-qv5bz2px3h
    @user-qv5bz2px3h 16 дней назад +1

    Main ohthe hi c 5pm to baad di videos banaye janda sohra

  • @jaggagharu6937
    @jaggagharu6937 16 дней назад +2

    Congress won

  • @tajwrsingh5990
    @tajwrsingh5990 16 дней назад +1

    😂 ਮਜਾ ਈ ਆ ਗਿਆ 😂 ਝੰਡੇ ਅਮਲੀ ਦਾ ਝੰਡਾ ਲਗਦਾ ਗਿਰ ਗਿਆ 😛 ਲੱਗਦਾ ਗਏ 😂😜
    ਹੋਰ ਲਾ NSA ਭੰਤੇ ਸਰਾਬੀ 🙆‍♀️

  • @DhanwantSingh-qx9pm
    @DhanwantSingh-qx9pm 16 дней назад +10

    Hun 32 Danda wala kitha a

  • @user-id9bm5ut7t
    @user-id9bm5ut7t 16 дней назад +5

    Es bhad natak baj chotkle was stage chla sakde hen stage nahi

  • @BalbirSingh-xb2zv
    @BalbirSingh-xb2zv 16 дней назад +1

    Har

  • @pawannational737
    @pawannational737 16 дней назад

    😊😊😊

  • @KashmirSingh-ps7rd
    @KashmirSingh-ps7rd 16 дней назад +4

    ਆਮ ਸਰਕਾਰ ਫੇਲ ਹੁਣ ਭਗਵੰਤ ਮਾਨ ਕੋਲੋਂ ਚੁਟਕਲੇ ਸੁਣ ਲਿਓ---😂😂

    • @AjitSingh-el4gf
      @AjitSingh-el4gf 16 дней назад

      Bthere Tuche firde ne punchhan marde, World Famous Comedian hai MAAN

    • @SunnySunny-kx8wb
      @SunnySunny-kx8wb 12 дней назад

      A gya savad tuhanu v..... 35000 lead te fati ਪੋਚੀ tuhadi 😂😂😂😂

  • @hargunsingh3522
    @hargunsingh3522 16 дней назад +2

    ਫਾਜ਼ਿਲਕਾ ਵਿੱਚ ਤਾਂ ਝੂਠੇ ਪਰਚੇ ਕਰਵਾਉਣੇ ਸ਼ੁਰੂ ਕਰ ਦਿੱਤਾ ਆਮ ਆਦਮੀ ਪਾਰਟੀ ਦੇ ਆਗੂਆਂ ਨੇ

    • @AjitSingh-el4gf
      @AjitSingh-el4gf 16 дней назад

      Don't create rumour among people in Punjab

  • @hansaliwalapreet812
    @hansaliwalapreet812 15 дней назад +1

    Shrm kre vuchad cm,usdi lalchi wife,sister jina ne beda,grk kar dita Punjab da ena da yikat kro veero..Amritpal te NSA,lga dita, sada pyara Sidhu veera mra dita...

  • @bhullarਚ
    @bhullarਚ 16 дней назад

    ਹਾਰ ਪੱਕੀ ਹੈ ਝਾੜੂ ਵਾਲਿਆਂ ਦੀ ❤❤❤❤❤

  • @satpalsingh8770
    @satpalsingh8770 16 дней назад +4

    ਭੰਗੀ ਦਾ ਮੰਜਾ ਚੁਕੋ ਸਤੋਜ ਸੁਟੋ

  • @MandeepKumar-xu2qm
    @MandeepKumar-xu2qm 16 дней назад +1

    Teachers nu rola ehhi hal huna

  • @sukhpalgill785
    @sukhpalgill785 16 дней назад

    From 70 years previous governments looted Panjab and make their own properties but still some peoples still not use their brain who is honest leader 🙏🙏🙏🙏🙏

  • @user-gz4of9xy1q
    @user-gz4of9xy1q 16 дней назад +2

    ਅਸੀ ਜਲੰਧਰ ਸ਼ਹਿਰ ਮੇ ਗਲੀਆਂ ਸਾਫ਼ ਤੁੰਨ ਟਾਿੲਮ ਸਾਫ਼ ਪਾਣੀ ਆਉਦਾ ਸਭ ਸਹੁਲਤਾ ਮਿਲੀਆਂ ਖਾਣਾ ਕਮਾਈ ਕਰਕੇ

  • @ProGaming-yq7fe
    @ProGaming-yq7fe 16 дней назад +2

    Baghwant. Maan. Manjta

  • @luckychaudhary2353
    @luckychaudhary2353 16 дней назад +1

    Fail government

    • @AjitSingh-el4gf
      @AjitSingh-el4gf 16 дней назад

      Tere vrge tuche free dian jutian jharde firde ne World Famous Comedian hai MAAN

  • @bajsingh3798
    @bajsingh3798 16 дней назад +1

    😂😂😂😂😂😅

  • @rajinderpal1101
    @rajinderpal1101 16 дней назад +1

    Badla kita hai in nasha panjab

  • @hardeepdhilon3278
    @hardeepdhilon3278 14 дней назад

    ਆਪ ਵਾਲੇ ਮਾਂਜਿਆ ਗਿਆ

  • @rachitarora793
    @rachitarora793 15 дней назад

    ਜੋ ਮਰਜ਼ੀ ਆ ਪੰਜਾਬੀਆਂ ਨੇ ਝਾੜੂ ਦਾ ਤੀਲਾ ਤੀਲਾ ਕਰ ਦਿੱਤਾ 😂😂

  • @rajurj6829
    @rajurj6829 16 дней назад +2

    meri aini age tan hai ni, pr m kina kuj dekh leya, ek akhauti inqlabi party de 92 bheda jitdiya dekhiya, party di aini chdayi dekh li, hun khatam hundi v dekh li,😂😂😂😂

  • @KaranbirSingh-ip9et
    @KaranbirSingh-ip9et 16 дней назад

    VVIP security app nu 😂

  • @harwindersingh585
    @harwindersingh585 16 дней назад +1

    Ah karta hoi kam😂

  • @pardeepsinghsingh7928
    @pardeepsinghsingh7928 16 дней назад +1

    😂😂😂

  • @warismeetwarismeet4856
    @warismeetwarismeet4856 16 дней назад +1


    ਜਦੋ ਤੱਕ ਭਾਈ ਅਮਿ੍ਤਪਾਲ ਸਿੰਘ ਜੀ ਖਾਲਸਾ ਜੀ ਨੂੰ ਜੇਲ੍ਹ ਵਿੱਚੋਂ ਬਾਹਰ ਨਹੀਂ ਕੱਢ ਦਾ ਭਗਵੰਤ ਮਾਨ ਓਦੋਂ ਤੱਕ ਪਾਰਟੀ ਦੀ ਫੱਟੀ ਪੋਚੀ ਰਹਿਣੀ ਆ

  • @narinderpalsingh5349
    @narinderpalsingh5349 16 дней назад

    😅😅😅

  • @bickycheema2458
    @bickycheema2458 16 дней назад

    😂😂😂😂😂

  • @nirmaldhiman773
    @nirmaldhiman773 14 дней назад

    Bahut
    Bura
    Haal
    Hovega
    Bhund
    Da
    Jimevar
    Khud
    Bhund

  • @karajsingh7556
    @karajsingh7556 16 дней назад +5

    ਅਮ੍ਰਿਤਪਾਲ ਸਿੰਘ ਨੂੰ NSA. ਲਾਉਣ ਤੇ ਭਗਵੰਤ ਮਾਨ ਦੀ ਫੱਟੀ ਪੋਚੀ ਗਈ

    • @AjitSingh-el4gf
      @AjitSingh-el4gf 16 дней назад

      NSA state subject nhi centre lga skda hai

  • @sukhwindersinghdhillonsukh6081
    @sukhwindersinghdhillonsukh6081 16 дней назад

    Greeb lok jhnna ne bhutt mahgeeya plote khareedya razestrrya 2sall tao band han rishwst bhutt wadd gai jihra kam congresh de time 10 hajar ch hunda c hon40hajarr ch ho gia