ਵੇਖ ਕੇ ਸਵੇਰੇ ਜੀਜਾ ਖ਼ਾਲੀ ਹੋਏ ਬਟੂਏ ਨੂੰ- ਲਿਖਣ ਵਾਲਾ ਫ਼ੌਜੀ, ਹੱਸ ਹੱਸ ਦੂਹਰੇ ਹੋਜੋਂਗੇ। Podcast | Battuaa song

Поделиться
HTML-код
  • Опубликовано: 18 июн 2024
  • ਵੇਖ ਕੇ ਸਵੇਰੇ ਜੀਜਾ ਖ਼ਾਲੀ ਹੋਏ ਬਟੂਏ ਨੂੰ- ਲਿਖਣ ਵਾਲਾ ਫ਼ੌਜੀ, ਹੱਸ ਹੱਸ ਦੂਹਰੇ ਹੋਜੋਂਗੇ। Podcast | Battuaa song #Mitti #Punjab #podcast
    Labh Chatamli wala
    'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।

Комментарии • 68

  • @sukhjitsingh6668
    @sukhjitsingh6668 24 дня назад +23

    ਭਾਈ ਲਾਭ ਸਿੰਘ ਚਤਾਮਲੀ ਦਾ ਪਿੰਡ ਮੇਰੇ ਪਿੰਡ ਦੇ ਬਿਲਕੁੱਲ ਨਾਲ ਹੈ ਬਹੁਤ ਖੁਸ਼ੀ ਵੀ ਹੁੰਦੀ ਹੈ ਕਿ ਇਹ ਬਹੁਤ ਮਿਹਨਤੀ ਤੇ ਖੁਸ਼ ਦਿਲ ਵਾਲੇ ਇਨਸਾਨ ਨੇ ਬਾਕੀ ਮੈ ਵੀ 14 ਸਾਲ ਬੱਸ ਕੰਡਕਟਰ ਰਿਹਾ ਹਾਂ ਚਲੋ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਇਹਨਾਂ ਨੂੰ

    • @gurjantchoudhary1308
      @gurjantchoudhary1308 15 дней назад +1

      ਬਾਈ ਕਿਥੇ ਕੇ ਪੈਂਦਾ ਆਹ ਪਿੰਡ?

    • @sukhjitsingh6668
      @sukhjitsingh6668 15 дней назад +1

      @@gurjantchoudhary1308 ਬਾਈ ਜੀ ਮੋਰਿੰਡਾ ਤੋਂ ਕੁਰਾਲੀ ਰੋਡ ਤੇ ਹੈ

    • @leviparrish2386
      @leviparrish2386 4 дня назад

      GOD BLESS 🙌

  • @gurjantsingh7964
    @gurjantsingh7964 3 дня назад +1

    ਇੰਟਰਵਿਊ ਪਹਿਲਾਂ ਵੀ ਸੁਣੀ ਸੀ ਉਸ ਵਿੱਚ ਆਰਮੀ ਅਤੇ ਪੰਜਾਬ ਰੋਡਵੇਜ਼ ਚ, ਸਰਵਿਸ ਬਾਰੇ ਸੀ ਫ਼ਿਲਮਾਂ ਵਿੱਚ ਕੰਮ ਕਰਨਾ ਤੇ ਹੋਰ ਕਈ ਪ੍ਰਕਾਰ ਦੇ ਕਿੱਸੇ ਸੁਣੇ ਬਹੁਤ ਕੁੱਝ ਸਮਾਇਆ ਇਸ ਸ਼ਖਸ ਵਿੱਚ ਬਾਕੀ ਦਲੇਰੀ ਤੇ ਸਿਹਤ ਦੀ ਤੰਦਰੁਸਤੀ ਫੌਜ ਦੀ ਟ੍ਰੇਨਿੰਗ ਆ,ਦਸ ਸਾਲ ਤਾਂ ਉਂਝ ਹੀ ਵਧ ਜਾਂਦੀ ਹੈ ਟੇ੍ਨਿੰਗ ਨਾਲ, ਕੋਈ ਐਬ ਨਹੀਂ,ਉੱਚ ਕੋਟੀ ਦਾ ਲਿਖਾਰੀ ਨੇ ਲਾਭ ਜੀ। ਪਰਮਾਤਮਾ ਲੰਮੀਆਂ ਉਮਰਾਂ ਬਖ਼ਸ਼ੇ ਸਦਾ ਚੜ੍ਹਦੀ ਕਲਾ ਵਿੱਚ ਰੱਖੇ। ਇੰਟਰਵਿਊ ਵਧੀਆ ਲੱਗੀ। ਧੰਨਵਾਦ ਜੀ ਚੈਨਲ ਵਾਲਿਆਂ ਦਾ।
    ਗੁਰਜੰਟ ਸਿੰਘ ਨਿੱਘਾ, ਪਿੰਡ ਦਬੜਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।

  • @ranagnz7442
    @ranagnz7442 24 дня назад +11

    ਧੰਨਵਾਦ ਵੀਰ ਜੀ ਮੈਂ
    ਇਹਨਾਂ ਨੂੰ ਪੰਜਾਬੀ ਫਿਲਮਾਂ ਵਿੱਚ ਵੇਖਿਆ ਹੈ। ਪਰ ਮੈਂਨੂੰ ਇਹ ਨਈਂ ਸੀ ਪਤਾ ਕਿ ਇਹ ਇਹ ਬਾਈ ਜੀ ਲਾਭ ਸਿੰਘ ਚਤਾਂਵਲੀ ਵਾਲੇ ਹਨ। ਦਿਲੋਂ ਸਤਿਕਾਰ ਬਾਈ ਜੀ ਹੁਰਾਂ ਨੂੰ 🙏

  • @BantaSingh-tt8zt
    @BantaSingh-tt8zt 25 дней назад +12

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਕਿਤੇ ਗੱਲ ਹੋਂਦੀ ਕੰਗਨਾ ਰਾਣਾਵਤ ਦੀ ਹੋਂਦੀ ਤੇ ਹੁਣ ਤੱਕ ਕਮੈਂਟਸ ਬਾਕਸ ਖ਼ਾਲੀ ਨਾ ਹੋਂਦਾ ਭਰਾਵੋ ਇਹੋ ਜਿਹੇ ਯੋਧਿਆਂ ਦਿਆਂ ਗਲਾਂ ਸੁਣਾਇਆ ਕਰੋ

  • @Sukhdev03596
    @Sukhdev03596 24 дня назад +6

    ਪੁਰਾਣੇ ਤੇ ਨਵੇਂ ਯੁੱਗ ਦਾ ਘੈਂਟ ਪੰਜਾਬੀ ਕਲਾਕਾਰ
    ਬਾਪੂ ਲਾਭ ਚਤਾਮਲੀ ਵਾਲਾ
    ਜੁਗ ਜੁਗ ਜੀਵੇ

  • @surinderkaur5083
    @surinderkaur5083 24 дня назад +7

    ਵਧੀਆ ਇੰਟਰਵਿਊ 👍

  • @JaswindersidhuSidhu-ou4li
    @JaswindersidhuSidhu-ou4li 24 дня назад +5

    ਲਾਭ ਚਤਾਮਲੀ ਵਾਲਾ ਬਾਪੂ ਜੀ ਦਾ ਅੱਜ ਪਤਾ ਲੱਗਿਆ ਜੀ ਕੇ ਏ ਬਾਪੂ ਜੀ ਨੇ ਲਾਭ ਚਤਾਮਲੀ ਵਾਲੇ ਆ ਜੀ ਧੰਨਵਾਦ ਜੀ ਤਿੰਨ ਤਿੰਨ ਸੇਵਾਵਾ ਕੀਤੀਆ ਬਹੁਤ ਖੁਸ਼ੀ ਹੋਈ ਜੀ

  • @kuljitkanda1276
    @kuljitkanda1276 23 дня назад +3

    ਬਾਈ ਜੀ ਬੋਹਤ ਬੱਦੀਆ ਲੱਗਿਆ ਪੰਜਾਬ ਦਾਂ ਘੈਟ ਗੀਤ ਲਿਖਣ ਵਾਲੇ ਬਾਪੂ ਜੀ ਲਾਭ ਚਤਾਬਣੀ ਵਾਲੇ ਜਿੰਨਾ ਨੇ ਭਪਿੰਦਰ ਗਿੱਲ ਤੇ ਸਰਦੂਲ ਸਿਕੰਦਰ ਤੇ ਪੰਜਾਬ ਦੀਆ ਬੁਲੰਦ ਅਵਾਜਾ ਗਾਇਕਾਂ ਨੇ ਗਾਇਆ ਬਾਪੂ ਦੇ ਗੀਤ ਹਰੇਕ ਵਿਆਹ ਵਿੱਚ ਚੱਲਦੇ ਬੱਟੂਆਂ ਤੋ ਬਗੇਰ ਕੋਈ ਵਿਆਹ ਨਹੀ ਹੋਇਆ ਹੁਣਾ

  • @AvtarSingh-lf1gz
    @AvtarSingh-lf1gz День назад

    Evergreen Labh chatamli g GBU

  • @jagveersingh6497
    @jagveersingh6497 24 дня назад +3

    ਬਹੁਤ ਵਧੀਆ ਲੱਗਿਆ ਜੀ,ਧੰਨਵਾਦ।

  • @leviparrish2386
    @leviparrish2386 4 дня назад +1

    Waheguru g mehar rakhio g ♥️

  • @ranagnz7442
    @ranagnz7442 24 дня назад +4

    ਇੱਕ ਸਿੱਖ ਸਿਪਾਹੀ ਦਾ ਕਿਰਦਾਰ ਨਿਭਾਇਆ ਅਤੇ ਪੰਜਾਬੀਆਂ ਦੀ ਝੋਲੀ ਵਿੱਚ ਅਣਮੁੱਲੇ ਗੀਤ ਪਾਏ ਸਲੂਟ ਹੈ ਬਾਈ ਜੀ।

  • @JagroopSingh-fh9dp
    @JagroopSingh-fh9dp 22 дня назад +2

    ਬਹੁਤ ਹੀ ਵਧੀਆ ਲਾਭ ਸਿੰਘ ਜੀ

  • @JaswantS-ov2gj
    @JaswantS-ov2gj 24 дня назад +3

    Sardar Labh Singh ji main bhi dono wars (1962,1965) wich si te aapan guandhi pindan to han. Mera pindan ShakrullaPur hai. It is nice to hear the stories of bravery 🎉🎉🎉🎉

  • @ranagnz7442
    @ranagnz7442 24 дня назад +5

    ਪੰਜਾਬੀ ਸਭਿਆਚਾਰ ਦੇ ਅਨਮੋਲ ਹੀਰੇ।

  • @pirthisingh5098
    @pirthisingh5098 23 дня назад +2

    ਵਾਹ ਬਾਈ ਜੀ ਵਾਹ ਬਹੁਤ ਨਜ਼ਾਰਾਂ ਆਗਿਆ ਇੰਟਰਵਿਊ ਸੁਣ ਕੇ ਇੱਕ ਗੱਲ ਬਾਈ ਦੀ ਬੜੀ ਚੰਗੀ ਲੱਗੀ ਹਾਲਾਤ ਜਿਹੋ ਜਿਹੇ ਮਰਜ਼ੀ ਰਹੇ ਹੋਣ ਚੜਦੀ ਕਲਾ ਵਿਚ ਰਹੇ ਨੇ ਹੁਣ ਵੀ ਨੇ।ਬਾਈ ਜੀ ਅਸਲੀ ਹੀਰੋ ਨੇ।

  • @user-kw1wz4wg9w
    @user-kw1wz4wg9w 15 дней назад +1

    ਘੈਂਟ ਗੱਲਬਾਤ ❤❤❤

  • @dayasingh3989
    @dayasingh3989 10 дней назад +1

    Salute to labh singh chitamli

  • @renukaahuja664
    @renukaahuja664 24 дня назад +5

    ਵੀਰ ਜੀ ਸਤਿ ਸ੍ਰੀ ਅਕਾਲ 🙏 ਆਪ ਜੀ ਵਲੋਂ ਪੇਸ਼ ਕੀਤਾ ਪ੍ਰੋਗ੍ਰਾਮ ਬਹੁਤ ਵਧੀਆ ਹੈ 👌👌

  • @gurindersingh-xb9tz
    @gurindersingh-xb9tz 24 дня назад +2

    ਬਹੁਤ ਵਧੀਆ ਇਨਸਾਨ ਨੇ , ਪਹਿਲਾ ਇੰਨਾ ਸੀਡੀ ਕੈਸਟਾਂ ਵਿੱਚ ਬਹੁਤ ਕੰਮ ਕੀਤਾ ਫੇਰ ਵੱਡੀਆਂ ਫਿਲਮਾਂ ਵਿੱਚ ਆਏ

  • @seeragrewal7133
    @seeragrewal7133 24 дня назад +2

    ਸਲਾਮ ਬਾਪੂ ਜੀ

  • @randhirsingh4372
    @randhirsingh4372 24 дня назад +2

    ਬਹੁਤ ਵਧੀਆ ਲੱਗਿਆ ਹੈ

  • @narinderpalsingh8648
    @narinderpalsingh8648 24 дня назад +3

    👌👌👌🙏Wah ji wah

  • @harbanskaur2478
    @harbanskaur2478 18 дней назад +1

    A multitalented personaliti

  • @gurtejsinghsidhu9161
    @gurtejsinghsidhu9161 20 дней назад +1

    ਬਟੂਆ ਬਹੁਤ ਵਧੀਆ ਲੋਕ ਗੀਤ ਹੋ ਗਿਆ ਹੈ ।

  • @karanbaraich2300
    @karanbaraich2300 24 дня назад +2

    Bahut vadia interview

  • @Gurind3eSandhu
    @Gurind3eSandhu 24 дня назад +6

    Mere dada ji s. Diwan singh 1962 di laddai vich sheed hoye parnaam saheeda nu

  • @blessing9986
    @blessing9986 24 дня назад +2

    Bhout sohne geet likhda bai

  • @user-tj2ik3sw4n
    @user-tj2ik3sw4n 25 дней назад +3

    ਬਹੁਤ ਬਹੁਤ ਧੰਨਵਾਦ ਜੀ ਚੜਦੀਕਲਾ ਚ ਰੱਖਣ ਵਾਹਿਗੁਰੂ ਜੀ ਸਭ ਨੂੰ ਬੁਹਤ ਧੰਨਵਾਦ ਜੀ।

    • @paramjitsinghpammi5160
      @paramjitsinghpammi5160 19 дней назад +1

      ਇਹ ਕਿਸ ਜਗਹ ਹੈ ਪਿੰਡ। ਚਤਾਮਲੀ

  • @CanadaKD
    @CanadaKD 24 дня назад +5

    Old is gold

  • @HarjeetSingh-sr9cf
    @HarjeetSingh-sr9cf 23 дня назад

    ਉਸ ਟਾਈਮ ਨੰਬਰ ਨੋਟ ਹੁੰਦੇ ਸੀ ਲਾਭ ਸਿੰਘ ਚਿਤਾਮਲੀ ਜੀ ਦੇ ਗੀਤ ਸਾਰੇ ਹੀ ਬਹੁਤ ਹੀ ਖੂਬਸੂਰਤ ਹਨ ਪਰ ਗੱਲਾਂ ਸਾਰੀਆਂ ਸੱਚੀਆਂ ਨੀ ਲੱਗਦੀਆਂ ਪਤਾ ਨੀ ਕਿਉਂ ਹਾ ਇਹ ਗੱਲ ਵੀ ਹੈ ਜਿਹੜੇ ਵੀ ਕਲਾਕਾਰਾ ਨੇ ਇਹਨਾਂ ਦੇ ਗੀਤ ਗਾਏ ਉਨ੍ਹਾਂ ਸਾਰਿਆਂ ਦੀਆਂ ਅਵਾਜ਼ਾਂ ਵਿਚ ਸਾਰੇ ਹੀ ਸੁਣਦੇ ਹਾਂ ਹੁਣ ਵੀ ਬਹੁਤ ਹੀ ਖੂਬਸੂਰਤ ਗੀਤ ਹਨ ਵਾਹਿਗੁਰੂ ਜੀ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣਾ ਜੀ

  • @sonijatt9972
    @sonijatt9972 24 дня назад +3

    Bapu nu aj dakhia bapu ta sira person ha

  • @harjinderkaur5954
    @harjinderkaur5954 17 дней назад +1

    God bless you ❤❤

  • @jaswantbatth-xs6fl
    @jaswantbatth-xs6fl 24 дня назад +2

    Good artist and good liricsist

  • @leviparrish2386
    @leviparrish2386 4 дня назад

    WE LISTENING FROM USA.

  • @BhupinderSingh-xc9hn
    @BhupinderSingh-xc9hn 21 день назад +1

    Nice❤

  • @prabhdeepsingh944
    @prabhdeepsingh944 19 дней назад +1

    Very nice

  • @daljitparmar4133
    @daljitparmar4133 24 дня назад +2

    ਵਾਹਿਗੁਰੂ ਜੀ ਕਾ ਖਾਲਸਾ 🙏🏻 ਵਾਹਿਗੁਰੂ ਜੀ ਕੀ ਫਤਿਹ 🙏🏻 ਬਾਪੂ ਜੀ ਨੇ ਸਾਡੇ ਗਰੁੱਪ ਵਿੱਚ ਨੋਕਰੀ ਕਰੀ ਹੋਈ ਆ ਮੇਰੀ 14 ਪੰਜਾਬ ਆ

  • @ishqpura8889
    @ishqpura8889 23 дня назад +2

    Salute baba g ❤

  • @ASRV121
    @ASRV121 24 дня назад +1

    Sada shehar dasuya

  • @beantsharma9183
    @beantsharma9183 20 дней назад +1

    Salout aa Labh Singh ji

  • @swaransinghsekhon4836
    @swaransinghsekhon4836 24 дня назад +1

    Sat Sri akaal labh ji

  • @prabhsingh7462
    @prabhsingh7462 23 дня назад +1

    GuD. JoB. VeeR

  • @ShamsherSinghBains-xl7jv
    @ShamsherSinghBains-xl7jv 23 дня назад +1

    Nice 👍

  • @sukhdevsinghsukh1943
    @sukhdevsinghsukh1943 24 дня назад +1

    ❤❤

  • @jassdhillon6857
    @jassdhillon6857 24 дня назад +3

    ਵੇਖ ਕੇ ਸਵੇਰੇ ਖਾਲੀ ਹੋਏ ਬਟੂਏ ਨੂੰ

  • @prabhsingh7462
    @prabhsingh7462 23 дня назад +1

    …..vvvv……. NiC. …..VideO….

  • @TarlochanSingh-lk5rr
    @TarlochanSingh-lk5rr 24 дня назад +1

    Bhai ji Apne battalion batane ka kripa karna

  • @bssran1966
    @bssran1966 23 дня назад +1

    I want contact of labh Singh?

  • @tejindersinghlegha7738
    @tejindersinghlegha7738 24 дня назад +1

    Kante banda Chatmli

  • @AHUJASS
    @AHUJASS 16 дней назад

    Few MLA deserted Shiv Sena to join bjp and public have shown them their might by electing the real Shiv Sena members to Parliament during current election.

  • @user-rg5kb7sy6i
    @user-rg5kb7sy6i 24 дня назад +1

    ❤️❤️🙏🙏

  • @InderjitSingh-yw9ll
    @InderjitSingh-yw9ll 23 дня назад

    Y g sayid labh singh swarg sidhar chuke n.baki kheir hove

  • @dayasingh3989
    @dayasingh3989 10 дней назад +1

    13v jamaat vicho fail ho gaya da writer hai labh singh chitamli

  • @leviparrish2386
    @leviparrish2386 4 дня назад +1

    60-65 DE LAGDE HO ONLY TUCI 82YEARS DE NI LAGDE.

  • @vedbias8329
    @vedbias8329 24 дня назад +2

    ਹਰਫਨ ਮੋਲ਼ਾ ਕਲਾਕਾਰ ।

  • @BalwinderSingh-wg2dk
    @BalwinderSingh-wg2dk 25 дней назад +2

    ਅੱਧਾ ਝੂਠ ਬੋਲ ਰਿਹਾ ਏ

    • @sukhpalgill18385
      @sukhpalgill18385 24 дня назад +3

      ਸੱਚ ਤੁਸੀਂ ਦੱਸੋ

    • @blessing9986
      @blessing9986 24 дня назад +2

      Ya tan sach dasia kro nahi tan kise te ae ni

    • @leviparrish2386
      @leviparrish2386 4 дня назад +2

      Kithe jhooth bolya jehra sach bolda oh thanu jhooth lagda.

  • @Gurjeetbhangu3191
    @Gurjeetbhangu3191 24 дня назад +1

    ਲਾਭ ਚਤਾਮਲੀ ਜੀ ਦਾ ਫੋਨ ਨੰਬਰ ਦੇ ਦਿਓ ਜੀ

  • @paramjitsingh-nv2gw
    @paramjitsingh-nv2gw 21 день назад +1

    Waheguru tuhade upar hmesha kirpa bnaee rakhan