ਪੰਜਾਬ ਦਾ ਮਸਹੂਰ ਗਾਇਕ 7 ਕੋਠੀਆਂ ਤੇ ਗੱਡੀਆਂ ਦਾ ਮਾਲਕ ਜੀਅ ਰਿਹਾ ਨਰਕ ਭਰੀ ਜਿੰਦਗੀ, ਹਜਾਰਾਂ ਗਾਇਕਾਂ ਨੂੰ ਬਣਾਇਆ ਸਟਾਰ

Поделиться
HTML-код
  • Опубликовано: 27 ноя 2024

Комментарии •

  • @bahadursingh9718
    @bahadursingh9718 Год назад +7

    ਵੀਰ ਜੀ ਦੇ ਗੀਤ ਬਹੁਤ ਹੀ ਵਧੀਆ ਸਨ਼ ਉਸ ਟਾਈਮ ਸੂਈਆਂ ਵਾਲੀਂ ਮਸ਼ੀਨ ਚਲ਼ਦੀ ਹੁੰਦੀਂ ਸੀ ਮਿੱਤਰਾਂ ਦਾ ਚਲੀਆਂ ਟਰੱਕ ਨੀਂ। ਇਹ ਗ਼ੀਤ ਮੁੜ ਮੁੜ ਮਸ਼ੀਨ ਤੇ ਸੂਈਂ ਰੱਖਦੇ ਸੀ ਵੀਰ ਜੀ ਦੇ ਹੋਰ ਵੀ ਬਹੁਤ ਗ਼ੀਤ ਸੀ ਵੀਰ ਜੀ ਨੂੰ ਸ਼ਤ ਸ੍ਰੀ ਆਕਾਲ ਰੱਬ ਇੰਨਾ ਨੂੰ ਖੁਸ਼ ਰਖੇਂ ਚੜ੍ਹਦੀ ਕਲ੍ਹਾ ਬਖਸ਼ੇ ਧੰਨਵਾਦ ਬਹਾਦੁਰ ਸਿੰਘ ਸਿੱਧੂ ਲੇਲੇਵਾਲਾ ਤਲਵੰਡੀ ਸਾਬੋ

  • @avtarsinghsandhu9338
    @avtarsinghsandhu9338 Год назад +4

    ਮਹਾਨ ਸ਼ਖਸੀਅਤ ਹਨ, ਪਰ ਉਸ ਸਮੇਂ ਪੈਸੇ ਨੂੰ ਪਿਆਰ ਨਹੀ ਸੀ ਕਲਾ ਨੂੰ ਪਿਆਰ ਸੀ,ਪਰ ਪੰਜਾਬੀ ਸਾਹਿਤ ਜਗਤ ਨੂੰ ਸਾਰ ਲੈਣੀ ਚਾਹੀਦੀ ਹੈ ਜੀ ।।

  • @surjansingh9161
    @surjansingh9161 8 месяцев назад +3

    Waheguru mehar rakhan ji❤❤Sat Sri akal ji Chatar Singh Parvana ji

  • @nirmalsidhu981
    @nirmalsidhu981 Год назад +5

    ਬਹੁਤ ਬੁਰਾ ਵਕਤ ਸਰਕਾਰ ਮੱਦਦ ਕਰੇ ਇਸ ਪਰਵਾਨੇ ਦੀ

  • @ਜਗਰੂਪਸਿੰਘ-ਹ2ਡ

    ਵਾਹਿਗੁਰੂ ਵਾਹਿਗੁਰੂ ਇਹ।ਤਾਂ ਸਰ ਬਹੁਤ ਮਸ਼ਹੂਰ ਕਲਾਕਾਰ ਸਨ

  • @bschungha8542
    @bschungha8542 Год назад +16

    ਪਰਵਾਨਾ ਸਤ ਸਤ ਨਮਸਕਾਰ ਹੈ ਤੈਨੂੰ

  • @KuldeepSingh-gc2xg
    @KuldeepSingh-gc2xg Год назад +13

    ਪਰਵਾਨਾ ਜੀ ਮੇਰੇ ਨਾਲ ਦੇ ਕਮਰੇ ਵਿੱਚ ਕਿਰਾਏ ਤੇ ਰਹਿੰਦੇ ਸਨ ਮਾਣਕਵਾਲ ਦੇ ਕੋਲ ਹੀ ਸੀ ਲਾਲ ਪਰੀ ਦਾ ਸ਼ੌਕੀਨ ਸੀ ਪੀਕੇ ਇੰਟਰਵਿਊ ਕੀਤੀ ਸੀ

  • @lovepreet3547
    @lovepreet3547 2 года назад +8

    Rana bai ਜੀ bht vadiya kita kise da dukh sumjya

  • @gurdevsingh161
    @gurdevsingh161 Год назад +16

    ਵਾਹਿਗੁਰੂ ਜੀ ਬਾਪੂ ਜੀ ਨੂੰ ਸਲੂੂਟ ੲੇ

  • @bsingh9752
    @bsingh9752 Год назад +3

    Main is mahan kalakar de Saab geet sune hai.salute hai is mahan kalakar g nu🌹🌹🙏🙏

  • @jagdishraj5357
    @jagdishraj5357 Год назад +5

    Baba ajj vi zabardast artist .❤❤❤❤❤

  • @JaswantSingh-sq1bk
    @JaswantSingh-sq1bk Год назад +1

    Waheguru ji waheguru ji waheguru ji waheguru ji waheguru ji

  • @bschungha8542
    @bschungha8542 Год назад +16

    ਬੇਸ਼ਰਮੋਂ ਕਲਾਕਾਰੋ
    ਹੁਣ ਕੀ ਉਡੀਕਦੇ ਹੋ
    ਲਾ ਦਿਓ ਮਾਇਆ ਦੀ ਝੜੀ
    ਨਹੀਂ ਤਾਂ ਤੁਸੀਂ ਨਰਕਾਂ ਨੂੰ ਜਾਓਗੇ

    • @Rajinder5678
      @Rajinder5678 Год назад

      Itni nafrat achhi nahi hoti ..kal aap par ??

    • @SonuKumar-gn3vb
      @SonuKumar-gn3vb Год назад

      Yaar j 500 rs v 1000 ku banda pa deve bapu de khate ch bapu da Kam chall j baki kalakar v sochan es de bare ch oh kine paun gay🤔

  • @harmeshlalkataria1505
    @harmeshlalkataria1505 Год назад +6

    ਜਦੋਂ ਜਵਾਨੀ ਸਾਭਣੀ ਨੀ ਫਿਰ ਬੁਢਾਪੇ ਵਿੱਚ ਇਹੀ ਹਾਲ ਹੁੰਦਾ ਜਵਾਨੀ ਵਿੱਚ ਤਾ ਵੜ੍ਹਕਾ ਮਾਰਦੇ

  • @varinderjoshi8034
    @varinderjoshi8034 2 года назад +6

    Kamal kar diti parvana g

  • @Satnamsingh-r1j
    @Satnamsingh-r1j 3 месяца назад

    App ji di vaddi umar Hove ji

  • @JasbirSingh-nm4fm
    @JasbirSingh-nm4fm Год назад +8

    ਜਦੋਂ ਚੜਾਈ ਹੁੰਦੀ ਓਦੋਂ ਤਾਂ ਪੂਰੀ ਆਯਾਸ਼ੀ ਕਰਦੇ ਹਨ,ਜਦੋਂ ਸੂਰਜ ਡੁੱਬ ਜਾਂਦਾ ਤਾਂ ਪਿਟਦੇ ਹਨ ਸਰਕਾਰ ਲੋਕਾਂ ਦੇ ਪੈਸੇ ਨਾਲ ਇਹਨਾਂ ਦੀ ਮਦਦ ਕਰੇ

  • @harjinderkaur3869
    @harjinderkaur3869 Год назад +6

    ਇਹ ਦਸੇ ਕਿ ਕੋਠੀਆਂ ਕਿੱਥੇ ਗਈਆਂ।ਕਾਰਾਂ ਕਿਧਰ ਗਈਆਂ?

  • @shivkumarsharma7881
    @shivkumarsharma7881 Год назад +3

    Parbana Jai great singer at his time I was also listened his song in my childhood

  • @diljeetsingh83
    @diljeetsingh83 Год назад +5

    ਇਸ ਗਾਇਕ ਲੇਖ਼ਕਾਰ ਮੁੰਡੇ ਦੀ ਮਦਦ ਕਰਨਾ ਜ਼ਰੂਰੀ ਹੈ

  • @VinodKumar-ww7tq
    @VinodKumar-ww7tq Год назад +4

    Waha guru ji Waha guru ji

  • @BholaSingh-xi7ex
    @BholaSingh-xi7ex 3 месяца назад

    ਗਦਾਰਾਂ ਨੂੰ ਤਖਤ ਬਹਾਉਂਦੇ ਹ ਮਰਿਆਂ ਦੀਆਂ ਮੱਟੀਆਂ ਪੂਜਦੇ ਆ ਜਿਉਂਦਿਆਂ ਨੂੰ ਗਾਲਾਂ ਕੱਢਦੇ ਆ ਬੇਸੁਰਿਆਂ ਨੂੰ ਸੁਰ ਵਾਲੇ ਮੰਨਦੇ ਐ ਤੇ ਸੁਰ ਵਾਲੇ ਨੂੰ ਬੇਸੁਰਾ ਮੰਨਦੇ ਆ ਇੱਥੇ ਚੋਰਾਂ ਨੂੰ ਸਾਧ ਮੰਨਦੇ ਆ ਤੇ ਸਾਧਾਂ ਨੂੰ ਚੋਰ ਮੰਨਦੇ ਇੱਥੇ ਰੱਬ ਨੂੰ ਜਬ ਮੰਨਦੇ ਐ ਤੇ ਚੜੇਲ ਨੂੰ ਰੱਬ ਮੰਨਦੇ ਆਇਹ ਹਾਲ ਹ ਪੰਜਾਬੀਆਂ ਦੇ

  • @grewalgaming9946
    @grewalgaming9946 Год назад +2

    ਵਹਿਗੁਰੂ ਜੀ

  • @harwindersingh5633
    @harwindersingh5633 2 года назад +3

    good bapu

  • @ramanmander2481
    @ramanmander2481 Год назад +7

    Waheguru ji waheguru ji 🙏🙏🙏🙏

  • @rajpalPanch
    @rajpalPanch Год назад

    ਵਾਹਿ ਗੁਰੂ ਜੀ

  • @sukhwantsingh2513
    @sukhwantsingh2513 Год назад +4

    He,is,great, singer ❤❤❤

  • @AkshitasWorld-nk6mg
    @AkshitasWorld-nk6mg Год назад +1

    One of my Papa's favourite artist

  • @lakhvirsinghnangla9286
    @lakhvirsinghnangla9286 Год назад

    🙏🏼 🙏🏼 🙏🏼 🙏🏼 🙏🏼 🙏🏼

  • @geetandatashan7257
    @geetandatashan7257 Год назад

    Very very very much

  • @AmarjeetKaur-jf2ky
    @AmarjeetKaur-jf2ky Год назад +3

    God bless you bahi

  • @mandeep209
    @mandeep209 Год назад +1

    Sira ji os time de kalakar

  • @rajkumaranguraliaartscraft4528

    waheguru mehar kre

  • @gurcharansinghcheema7475
    @gurcharansinghcheema7475 Год назад +2

    Great songwriter

  • @mamtakumari4981
    @mamtakumari4981 Год назад +3

    ਨਵੇਂ ਕਲਾਕਾਰ ਧਿਆਨ ਦੇਣ

  • @kulvirsingh2075
    @kulvirsingh2075 4 месяца назад

    Sma samrath hai ji

  • @AjitSingh-on4or
    @AjitSingh-on4or Год назад

    ਵੀਰ ਪ੍ਰਵਾਨਾ ਜੀ ਏ ਸਬ ਕਿਸਮਤ ਦੇ ਚਕਰ ਹਨ। ਉਸ ਮਾਲਕ ਦਾਸ਼ੁਕਰ ਗੂਜਾਰ ਕਰੋ ।

  • @dilbagbassi5952
    @dilbagbassi5952 Год назад

    ਇਹੋ ਜਿਹੇ ਹੀਰਿਆਂ ਨੂੰ ਫਿਰ ਕਿਓਂ ਮਗਰੋਂ ਮਿੱਟੀ ਵਿਚ ਰੁਲਣਾਂ ਪੈਂਦਾ

  • @BalbirMaan-se7jb
    @BalbirMaan-se7jb Год назад

    Mere.ta.eho.mgda.lmi.umr.hoye.hsdy.wsdy.rhan.lv❤

  • @Kuldeepsingh-gt1dj
    @Kuldeepsingh-gt1dj Год назад

    ❤,,Hmv,,,ਦਾ,,ਬਾਪੂ,ਪਰਵਾਨਾ,੨੨,❤❤❤❤❤❤❤

  • @balvirlandra7727
    @balvirlandra7727 Год назад +2

    ਧਾਰਮਿਕ ਗੀਤ ਕਿਹੜਾ ਸੀ

  • @rajesh_kumar_
    @rajesh_kumar_ Год назад +2

    Waheguru mehar kare

  • @rajpalPanch
    @rajpalPanch Год назад

    Wage Guru ji

  • @Jatt_di_hatt
    @Jatt_di_hatt Год назад +1

    Nice good bi

  • @lovepreet3547
    @lovepreet3547 2 года назад +5

    Waheguru ji kirpa kardo vichare te

  • @HarshLubana-g7r
    @HarshLubana-g7r 4 месяца назад

    Wah parwana ji y 30:10 ug yug jiio parana g

  • @avtarbhanguavtar9052
    @avtarbhanguavtar9052 Год назад +2

    waheguru. ji

  • @baljinderkaler1713
    @baljinderkaler1713 Год назад +1

    Waheguru ji Chardikla vich rakho parwana ji nu

  • @surinderpaul8593
    @surinderpaul8593 Год назад +2

    Waheguru

  • @ranbirkaur9705
    @ranbirkaur9705 Год назад

    Very good 🙏🙏

  • @ajaibsingh4502
    @ajaibsingh4502 Год назад

    🙏🏻🙏🏻🙏🏻🙏🏻👌👌

  • @ajaibsidhu9953
    @ajaibsidhu9953 Год назад

    Hai hai ahujahi heera kaiu rultha sarkari nu dhnkha banni chai thea ji

  • @BaggieSingh-n6y
    @BaggieSingh-n6y Год назад

    Parbana,je, god,bless, you

  • @GurmeetSingh-ig2qj
    @GurmeetSingh-ig2qj Год назад

    Selut.bai.ji.thuhanu

  • @gurjantbrar201
    @gurjantbrar201 Год назад +1

    ਜਹਾਜ ਖਾ ਜਾਦੀਆ ਤੀਵੀਆ ਸੁੱਵਾਦ ਮਾੜਾ ਹੁੰਦਾ ਐ

  • @JagjeetSingh-op7ey
    @JagjeetSingh-op7ey Год назад +1

    Parwana ji roti de ghar hernde si jujhar nagar shimla puri

  • @surindersingh7674
    @surindersingh7674 Год назад

    Meri Daljeet Dosanjh And Gippy Garewal Ji Nu Benti Hai ke Parwana Sahib Ji Di Viti Madat Kiti Jawe Ji , N.R.I Veer Vi Madad karan Ji ..

  • @lovepreet3547
    @lovepreet3547 2 года назад +2

    Good coverage

  • @kiranbirsinghpallah9123
    @kiranbirsinghpallah9123 2 года назад +3

    Waheguru ji

  • @ManmohanSingh-kr8bx
    @ManmohanSingh-kr8bx 2 года назад +2

    HMV,,ਦਾ,,ਫੂਫੜ,,ਪਰਵਾਨਾ,,1960

  • @ArjunSingh-pm1jj
    @ArjunSingh-pm1jj 2 года назад +2

    👍👍🙏🙏

  • @kaurjapp998
    @kaurjapp998 Год назад +4

    WaheguruGmeharkrn

  • @HarjinderSingh-ui7pv
    @HarjinderSingh-ui7pv Год назад

    ਬਾਪੂ ਬੜਾ ਤਿੱਖਾ ਰਿਹਾ

  • @JasbirSingh01
    @JasbirSingh01 Год назад +1

    🙏

  • @nirpalsingh5331
    @nirpalsingh5331 Год назад

    WAHEGURU

  • @navpreetsingh7525
    @navpreetsingh7525 Год назад +2

    God may you live long❤

    • @HarbhajanSingh-x6z
      @HarbhajanSingh-x6z Год назад +1

      KarnailsinghVPoNall WahegurujikakhalsawahegurujikeeFateh and kulwantkour Do charnsingh VpoLatwalaSultanpurKpt and NaseebkourwoSudagursinghAndhawalShahkot pb India Pvt y HarjeetkourLohiankhass and Harpreetdavgun and sakinder JassielctrinicUttamNagerNawadhaNewDelhi and NaseebkourwoSudagursinghAndhawalShahkot

  • @hargurdevsingh7870
    @hargurdevsingh7870 Год назад +2

    🙏🙏🙏

  • @paramveersingh9809
    @paramveersingh9809 Год назад +4

    Waheguru ji shameful our system

  • @ajnabi867
    @ajnabi867 Год назад

    Aa tuhade chanl ne bai jini kmayi kitti , is video rahi ki tusi ohda hisa banda dita, parvaana saab nu 🤔

  • @gurpreetkarda6319
    @gurpreetkarda6319 Год назад

    Waheguru ji, kirpa karo kalaran teh🙏

  • @bachandass9927
    @bachandass9927 2 года назад +2

    Wa Ji wa kaya jinda dili hai.

  • @kiranbirsinghpallah9123
    @kiranbirsinghpallah9123 2 года назад +6

    Help karo es singer di

  • @sanarandhawa-fb3ys
    @sanarandhawa-fb3ys Год назад +1

    Bhabi saag nu na jaavi tera munda rou ga,,,, durga rangeela saab ne eh geet boleya si ,,but durga saab nu hun kuj sochna chahida au,,🤔

  • @sukhwantsingh2513
    @sukhwantsingh2513 6 месяцев назад

    Pehllan,sikhia,kro,Pani,lean,nhi,ledhe,dhon,de,bhane,a,,,oh,vadhia,patarkara

  • @Mandeep_singh23
    @Mandeep_singh23 2 года назад +3

    Time time did gal3 eh

  • @oldisgold.....realityhai505
    @oldisgold.....realityhai505 Год назад +1

    Every rise has a fall.
    Anyhow Waheguru sabh nu charhdian kalhan bakhshe

  • @jagdishraj5357
    @jagdishraj5357 Год назад +1

    God may you live long and stay postive.❤❤❤

  • @kiranbirsinghpallah9123
    @kiranbirsinghpallah9123 2 года назад +1

    Eh din na kise te ave

  • @gaganz1981
    @gaganz1981 Год назад

    waqt change change di fatti poch denda.... jehda upar muh kar ke thukda ohda ehi haal hunda, neewe ho ke challo taa hi pendian barkata...akaran waleya nu rabb aiwe hi sutda thaley

  • @lovepreet3547
    @lovepreet3547 2 года назад +2

    Bai ede kise munde de story karo

  • @meharlal2121
    @meharlal2121 Год назад

    Age kini?

  • @RajeshKumar-ty6tq
    @RajeshKumar-ty6tq Год назад +2

    Thark.bhri.ja.narak.bhri.

  • @kuldeepjawandha3890
    @kuldeepjawandha3890 2 месяца назад

    Pani de bha no e ne lede dhon de bhane aa

  • @swaransinghsekhon4836
    @swaransinghsekhon4836 Год назад +1

    Do not saying wronge

  • @Mandeep_singh23
    @Mandeep_singh23 2 года назад +7

    Waheguru ji

  • @mittsingh9460
    @mittsingh9460 Год назад +1

    God May U Live long 🙏