ਬਾਕਰਪੁਰ ਆਲੇ ਬਾਬੇ ਦੀ ਸੀ Crazy Fan | ਕਿਹੜੇ ਬਾਬੇ ਬਣਗੇ ਅਮੀਰ? Gurheer Hundal Podcast | Pawanpreet | Mitti

Поделиться
HTML-код
  • Опубликовано: 14 авг 2024
  • ਬਾਕਰਪੁਰ ਆਲੇ ਬਾਬੇ ਦੀ ਸੀ Crazy Fan | ਕਿਹੜੇ ਬਾਬੇ ਬਣਗੇ ਅਮੀਰ? Gurheer Hundal Podcast | Pawanpreet | Mitti #Mitti #Punjab #podcast
    0:00 Highlights
    2:43 Podcast Start
    5:03 Beauty ਕਰਕੇ ਮਿਲਦਾ ਕੁੜੀਆਂ ਨੂੰ ਕੰਮ?
    6:32 Female artists ਦਾ ਦੋਗਲਾ ਚਿਹਰਾ
    10:27 ਪ੍ਰੋਡਿਊਸਰ ਕਹਿੰਦਾ ਸੁਨੰਦਾ ਸ਼ਰਮਾ ਵਾਂਗੂ ਮੇਰੇ ਕੋਲ ਰਹਿ ਕੇ ਕੰਮ ਕਰ
    15:40 ਠਰਕੀ ਬੰਦਿਆਂ ਦੇ ਸਿਰ 'ਤੇ ਕੁੜੀਆਂ ਹੁੰਦੀਆਂ ਹਿੱਟ?
    19:01 ਸਿੱਧੂ ਦੀ ਜੁੱਤੀ ਵਰਗੀ ਵੀ ਨਹੀਂ ਕੋਈ
    26:41 ਨੀਰੂ ਬਾਜਵਾ ਅਜੇ ਵੀ ਕਿਉਂ ਹੈ ਹਿੱਟ?
    36:55 ਸੋਸ਼ਲ ਮੀਡੀਆ 'ਤੇ ਗੰਦ ਪਾ ਕੇ ਕੁੜੀਆਂ ਬਣਦੀਆਂ ਸਟਾਰ
    39:10 ਬਾਕਰਪੁਰ ਆਲੇ ਬਾਬੇ ਦੀ ਸੀ Crazy Fan
    46:15 ਪੰਜਾਬੀ ਫ਼ਿਲਮਾਂ 'ਚ ਸਿਰਫ ਆਪਣੇ ਬੰਦਿਆਂ ਨੂੰ ਦਿੱਤਾ ਜਾਂਦਾ ਕੰਮ?
    53:10 ਇੰਡਸਟਰੀ 'ਚ ਆਉਣ ਤੋਂ ਪਹਿਲਾਂ ਕੁੜੀਆਂ ਰੱਖਣ ਇਨ੍ਹਾਂ ਗੱਲਾਂ ਦਾ ਧਿਆਨ
    ----
    'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।

Комментарии • 185

  • @kanwalpreets1181
    @kanwalpreets1181 Месяц назад +58

    Moosewala ਨੇ ਮੇਰੇ ਦੋਸਤ ਦੇ ਚਾਚੇ ਦਾ 3 ਲੱਖ ਦਾ ਬਿੱਲ ਦਿੱਤਾ ਸੀ DMC hospital ਦਾ ਉਹਦਾ ਚੂਲਾ ਬਦਲਾਇਆ ਸੀ ਨੇ ਨਕਲੀ ਲੱਤ ਲਵਾ ਕੇ ਦਿੱਤੀ ਸੀ ਫਿਰ ਬਾਈ ਕਹਿੰਦਾ ਮੇਰਾ ਨਾਮ ਨਾ ਲਿਓ
    ਬਹੁਤ ਹੀਰਾ ਬੰਦਾ ਸੀ ਰੱਬੀ ਰੂਹ ਸੀ
    ਮੈ ਮੌਕੇ ਦਾ ਗਵਾਹ ਹਾਂ
    Moosewala ਵਰਗਾ ਕੋਈ ਨਹੀਂ ਬਣ ਸਕਦਾ
    ਇਕ ਕੁੜੀ ਦਾ ਆਪਣੀ ਭੈਣ ਬਣਾ ਕੇ ਵਿਆਹ ਕੀਤਾ ਸਾਰਾ ਸਮਾਨ ਲੈ ਕੇ ਦਿੱਤਾ ਪਰ ਸਾਹਮਣੇ ਨਹੀਂ ਆਇਆ ਉਹ ਪਿੱਛੇ ਰਹਿ ਕੇ ਮਦਦ ਕਰਦਾ ਸੀ

  • @AmarSingh-vq9tx
    @AmarSingh-vq9tx Месяц назад +10

    ਸਿਰ ਨਾ ਢੱਕ ਨਾ ਇਹ ਵੀ ਬਹੁਤ ਵੱਡੀ ਕਲਾ ਹੈ ਇਹ ਹੋ ਕੀ ਗਿਆ ਪੰਜਾਬੀ ਕੁੜੀਆਂ ਨੂੰ
    ਢੱਕੇ ਸਿਰ ਬਿਨਾ ਇਝ ਲੱਗਦਾ ਜਿਵੇਂ ਰੰਡੀਆ ਹੁੰਦੀਆ

  • @gurwinderratol1317
    @gurwinderratol1317 Месяц назад +12

    ਸਹੀ ਗੱਲ ਆ ਭੈਣ, ਅਹਿਜੇ ਬਾਬੇ ਪਿਛੋਕੜ ਤੋਂ ਜਮਾਂ ਨੰਗ ਹੁੰਦੇ ਆ , ਸਾਡੇ ਵੀ ਹੈਗਾ ਇੱਕ ਬਾਬਾ ਜੋਂ ਬਾਬਾ ਬਣਨ ਤੋਂ ਪਹਿਲਾਂ 3 ਭਰਾ ਇੱਕੋ ਜੀਨ ਬਦਲ ਬਦਲ ਕੇ ਪਾਉਂਦੇ ਸੀ ਤੇ ਅੱਜ RANGE ROVER ਲਈ ਫਿਰਦਾ ਬਾਬਾ

  • @VickySingh-vg2us
    @VickySingh-vg2us Месяц назад +37

    ਘਰ ਘਰ ਪੁੱਤ ਜੰਮਦੇ ਮੂਸੇ ਵਾਲਾਂ ਨੀ ਕਿਸੇ ਨੇ ਬਣ ਜਾਣਾ ❤

  • @vickysinghvicky2618
    @vickysinghvicky2618 Месяц назад +9

    ਔਰਤ ਦੀ ਮਰਜ਼ੀ ਤੋਂ ਬਿਨਾਂ ਤਾਂ ਉਸ ਦਾ ਘਰਵਾਲਾ ਉਸ ਨੂੰ ਹੱਥ ਨੀ ਲਾ ਸਕਦਾ

  • @Ravinderkaur-hk9wm
    @Ravinderkaur-hk9wm Месяц назад +17

    ਜੇ ਆਪਣੀ ਇਜੱਤ ਆਪਣੇ ਕੋਲ ਹੈ ਤਾਂ ਬੰਦਾ ਸਾਰੀ ਉਮਰਾਂ ਕਾਮਜਾਬ ਹੀ ਹੈ 🙏

    • @BalwinderSingh-ug9fe
      @BalwinderSingh-ug9fe Месяц назад +3

      ਕੋਈ ਸ਼ਕ ਨਹੀਂ,100%ਠੀਕ ਕਿਹਾ ਜੀ।

    • @jaksonmury5240
      @jaksonmury5240 29 дней назад +1

      Bas aj kal ijjat hi nahi sahmb hundi

  • @surinderkaur9310
    @surinderkaur9310 Месяц назад +12

    ਲੌਕਾਂ ਨੂੰ ਦੇਖੀਂ ਜਾਂਦੇ ਹਾਂ ਅੱਜਕਲ ਕੀ ਹੌ ਰਿਹਾ ਹੈ ਦੁਨੀਆ ਤੇ

  • @satpalarora9926
    @satpalarora9926 Месяц назад +10

    ਬਾਬੇ, ਸਰਕਾਰਾਂ, ਚਲਾਉਂਦੇ, ਹੈ, ਸਰਕਾਰਾਂ, ਦੀ, ਦੀ, ਸਹਾਇਤਾ, ਨਾਲ, ਬਾਬੇ,ਪੇਦਾ,ਹੋ, ਰਹੇ, ਹਨ, ਲੋਕਾਂ, ਨੂੰ, ਸਰਕਾਰਾਂ, ਤੇ, ਬਾਬੇ, ਬੇਵਕੂਫ, ਬਣਾ, ਕੇ,ਅਪਣਾ,ਓਲੂ,ਸਿਧਾ,ਕਰ, ਰਹੇ, ਹਨ, ਲੋਕਾਂ, ਨੂੰ, ਅਪਣਾ, ਦਿਮਾਗ਼, ਵਰਤਣਾ, ਚਾਹੀਦਾ, ਹੈ

  • @surinderkaur9310
    @surinderkaur9310 Месяц назад +11

    ਬਹੁਤ ਵਧੀਆ ਗੱਲ ਕੀਤੀ ਹੈ ਹੁਣ ਤਾਂ ਕਲਯੁੱਗ ਆ ਗਿਆ ਹੈ 😢😢😢😢😢😢😢😢😢😢😢😢

    • @Swagcriket20
      @Swagcriket20 27 дней назад +1

      ਸਾਰੇ ਇੱਕੋ ਜਿਹੇ ਨਹੀਂ ਹੁੰਦੇ ਮੈਡਮ ਜੀ ❤😊

  • @RajKumar-oj5du
    @RajKumar-oj5du 27 дней назад +2

    ਇੰਟਰਵਿਊ ਲੈਣ ਵਾਲੇ ਪਵਨਪ੍ਰੀਤ ਕੌਰ ਬਹੁਤ ਵਧੀਆ ਅਤੇ ਬਹੁਤ ਹੀ ਸਮਝਦਾਰੀ ਨਾਲ ਸਾਹਮਣੇ ਵਾਲੇ ਨੂੰ ਵਧੀਆ ਸਵਾਲ ਕਰਦੇ ਨੇ ਜੀ ਏ ਆਉਂਣ ਵਾਲੇ ਸਮੇਂ ਦੇ ਸਟਾਰ ਹਨ ਪ੍ਰਮਾਤਮਾ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ G❤❤❤❤❤❤❤❤❤

  • @1699TC
    @1699TC Месяц назад +5

    ਜਿੱਥੇ ਤੱਕ ਉਮਰ ਤੇ ਕੰਮ ਦੀ ਗੱਲ ਕਿੱਤੀ, support vgera, kujh ਨੀ, ਪਹਿਲਾਂ ਮੁੰਡਿਆਂ ਦੇ ਹੀ role character ਸੀ, ਹੁਣ ਕੁੜੀਆਂ ਦੇ ਵੀ ਆਗੇ, role labho te kise v umar ch chaljonge, baki fark umar da penda normal love story ch, oh natural fark jis vich dikh jruri

  • @navu_4648
    @navu_4648 Месяц назад +5

    ਰੈਜ ਰੋਵਰ 😂😂😂 tanu v fame chaahidi lagdaaa

  • @sandhumanna8611
    @sandhumanna8611 Месяц назад +3

    ਸੋਨੂੰ ਸੀਤੋ ਗ਼ਰੀਬ ਹੈ ਜਿਨ੍ਹਾਂ ਸਿੰਗਰ ਦੀ ਗੱਲ ਕਰ ਦੀ ਉਨ੍ਹਾਂ ਘਰ ਬਣਵਾਇਆ ਪਹਲਾ ਪਤਾ ਕਰ ਉਗਲੇ ਬਾਰੇ ਫਿਰ ਬੋਲੋ ਪਹਲਾ ਦੋਨੋ ਬੀਬੀਆ ਦੇਖੋ ਓਹਦਾ ਘਰ ਦੇ ਹਾਲਾਤ

  • @punjabson5991
    @punjabson5991 Месяц назад +5

    ਸ਼ਾਬਾਸ਼ੇ ਹੁੰਦਲ ਬੀਬਾ । ਬੰਡਾਲੀਆ ਦੀ ਧੀ ਲੱਗਦੀ ਆ। ਬੇਟਾ ਇਹ ਸੋਚ ਕਾਇਮ ਰੱਖਣ ਦਾ ਯਤਨ ਕਰੋ ਪੰਜਾਬੀਆਂ ਵਿੱਚ। ਬਹਾਦਰ ਧੀ ਦਿਸਦੀ ਹੈ ਹੁੰਦਲ ਧੀ , ਢਿੱਡ ਦੀ ਗੱਲ ਨਹੀਂ ਬੇਟਾ ਇਹ ਹੁੰਦੀਆਂ ਈ ਵੱਡੀਆ ਜੂਠਾ ਨੇ , ਫਿਰ ਇਹ ਬਾਬੇ ਬਣ ਜਾਂਦੇ ਆ। ਰਫਤਾਰ ਦਸਤਾਰ ਤੇ ਗੁਫਤਾਰ ਤੋਂ ਸੱਭ ਪਤਾ ਲੱਗ ਜਾਂਦਾ ਹੈ, ਗੁਰੂ ਨਾਨਕ ਦਾ ਘਰ ਗੁਰੂ ਰਾਮਦਾਸ ਜੀ ਦੇ ਦਰ ਤੋਂ ਕੋਈ ਵੱਡਾ ਨਹੀਂ ਹੈ , ਧੱਕੇ ਹੀ ਖਾਣੇ ਆ ਤਾਂ ਆਪਣੇ ਘਰ ਵਿਚ ਜਾ ਪਿੰਡ ਚ ਹੀ ਇੱਕ ਦੂਜੇ ਨੂੰ ਮਾਰ ਲਉ

  • @sandhumanna8611
    @sandhumanna8611 Месяц назад +9

    ਕਿੱਸੇ ਗੱਲ ਦਾ ਸਿਰ ਪੈਰ ਨਹੀ only ਫੇਮ ਲਈ,,,,,,,

    • @jindubhaatidav1610
      @jindubhaatidav1610 Месяц назад +1

      ਤੂੰ ਲਗਾ ਦੇ ਫੇਰ ਸਰਜਰੀ ਕਰ ਕੇ

  • @SunilKumar-pd4ep
    @SunilKumar-pd4ep Месяц назад +2

    Sonu situ te tuhde nalo kite sohna a meda love u sonu situ kush rhe

  • @user-jx5xb1jd5l
    @user-jx5xb1jd5l Месяц назад +5

    ਮੂਸੇਵਾਲਾ ਜੱਟ ਏਥੇ ਇਕ ਹੀ ਆ ਹੋਰ ਨਹੀਂ ਬਣ ਸਕਦਾ

  • @surinderkaur9310
    @surinderkaur9310 Месяц назад +6

    ਰੱਬ ਵੱਲ ਤਾ ਧਿਆਨ ਨਹੀਂ ਕਿਸੇ ਦੇ ਲੌਕਾਂ ਦਾਂ ਬਹੁਤ ਬੂਰਾ ਹਾਲ ਹੌ ਗਿਆ ਹੈ ਚੰਗੇ ਕੰਮ ਕਰੋਂ ਨੇਕੀ ਖੱਟੋ

  • @asm2786
    @asm2786 Месяц назад +5

    Sunanda Sharma ek changi artist hai .
    Ki tu apde bare sab sach dasya???
    Tu kise nu charcter certificate den vali kaun aa..?

  • @Swagcriket20
    @Swagcriket20 27 дней назад +1

    Wow 😳 so cute 🥰 Madam ji moto ❤😊 love you

  • @user-pc4br2cc9w
    @user-pc4br2cc9w 8 дней назад

    She speaks truth . Reality of our society .

  • @gurpreetkarda6319
    @gurpreetkarda6319 Месяц назад +2

    Very brave girl 👍.keep it up 👍🌹👏👏👏👏👏👏👏👏.

  • @jindubhaatidav1610
    @jindubhaatidav1610 Месяц назад +1

    ਬਹੁਤ ਵਧੀਆ ਗੱਲਬਾਤ ਜੀ।

  • @Ikardass
    @Ikardass Месяц назад +2

    ਸੁੱਖ ਸਿਰਫ਼ ਪਰਮਾਤਮਾ ਦੀ ਯਾਦ ਵਿੱਚ ਹੈ
    ਸੁੱਖ cahone ਹੋ ਤਾਂ bhai Nanak singh Amritsar
    ਅਕੱਥ ਕਥਾ ਸੁਣੋ ਅਨੰਦ ਹੀ ਅਨੰਦ

  • @satpalsingh8770
    @satpalsingh8770 Месяц назад +2

    ਤੂੰ ਵੀਰ ਐਦਾ ਦੀ ਆ ਜਿਹੜੀਆਂ ਗਲਾ ਕਰਦੀ ਤੇਨੂ ਇਹ ਗਲਾ ਦਾ ਕਿਦਾ ਪਤਾ ਤੂੰ ਵੀ ਇਹੋ ਜੇਹੀ ਲੱਗਦੀ ਹੈ

  • @technologysatnamsingh3839
    @technologysatnamsingh3839 Месяц назад

    ਬਹੁਤ ਸੋਹਣੀਆਂ ਗੱਲਾਂ ਕੀਤੀਆਂ ਖਾਸ ਕਰ ਸਿੱਧੂ ਬਾਈ ਨੂੰ ਲੈ ਕੇ ਬਾਕੀ ਇੰਡਸਟਰੀ ਵਾਲੀਆਂ ਤੇ ਜ਼ਮੀਰਾਂ ਮਰੀਆਂ ਹੋਈਆਂ ਨੇ ਸਲਿਊਟ ਆ ਭੈਣੇ ਤੈਨੂੰ ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ🙏🙏

  • @jagirsandhu6356
    @jagirsandhu6356 Месяц назад +1

    ❤❤❤❤❤

  • @beantsharma9183
    @beantsharma9183 Месяц назад +2

    True biba ji 👍

  • @ManpreetKaur-bl1bv
    @ManpreetKaur-bl1bv Месяц назад +1

    ਫਿਕਰ ਨਾ ਕਰੋ ਦੀ ਵਾਹਿਗੁਰੂ ਜੀ ਤੁਹਾਡੀ ਵੀ ਜਲਦੀ ਜਲਦੀ ਹੋਰ ਤਰੱਕੀ ਕਰਨ ਗੇ ਬਾਕੀ ਤੁਹਾਡੀ ਆਵਾਜ਼ ਬੁਲੰਦ ਹੈ ❤❤❤❤ bhout ਤਰੱਕੀ ਕਰੋ ਗੇ ਤੁਸੀਂ ❤❤❤❤

  • @amanbhattbvlogs
    @amanbhattbvlogs Месяц назад +7

    Sidhu warga koi nahi

  • @Arshdeep_chahal
    @Arshdeep_chahal Месяц назад

    Bhut Vedia podcast c ji ❤
    Emotional things c gurheer Hundal mam de ❤❤😢❤

  • @baljinderkaur9674
    @baljinderkaur9674 Месяц назад +1

    ਸਹੀ ਗੱਲ ਹੈ ❤

  • @banigroup3054
    @banigroup3054 Месяц назад +2

    You are a brave girl

  • @user-gw5pq2qe9g
    @user-gw5pq2qe9g Месяц назад +1

    Kehnde jehda banda ghar gresti ch hai oh baba ni bn sakda baba nanak ji ne ta veya karwayeya c te guru ya ne sareya ne karwaya baba banan da swal hi ta a j ghar vich reh k baba banyeya jawe ja gla ch ja Ki baba banna

  • @JagtarSingh-iz8ld
    @JagtarSingh-iz8ld Месяц назад +2

    Pehla amar da jloos kdya hun tu aggi 😂😂

  • @LoveMeHateme369
    @LoveMeHateme369 Месяц назад +2

    Podcast si kisda 😂😂😂😂😂

  • @jashandeepsingh6115
    @jashandeepsingh6115 28 дней назад

    Bhoth vdea Galla Gurheer hundal singer ji ni ketia saria sachia galla kitia 🎉🎉🎉 support kro ahna nu 🙏🙏🙏👌👌👌👌👌👌

  • @satnamsinghsatta3464
    @satnamsinghsatta3464 Месяц назад +4

    ਬਹੁਤ ਵਧੀਆ 👌 ਗੱਲਾਬਾਤਾ ਕਰੀਆ ਛੋਟੀਆਂ ਭੈਣੋ

  • @sukhvindersinghmavi9774
    @sukhvindersinghmavi9774 29 дней назад +1

    Sonu sito wala tere nalo
    JAyda fammes he

  • @krish-sz9sx
    @krish-sz9sx Месяц назад +11

    😂😂😂ਬੱਕਰੇ ਵਾਲੇ ਸਾਂਈ ਦੀ ਟੱਟੀ ਖਾਣੀਆਂ ਭੇਡਾਂ ਆਉਣਗੀਆਂ ਹੁਣ ਇਸ ਪ੍ਰੋਗਰਾਮ ਦਾ ਵਿਰੋਧ ਕਰਨਗੀਆਂ 😂

    • @NattySandhu-ju5wz
      @NattySandhu-ju5wz Месяц назад

      Sahi bro hassa nai rukda piya tera comment read kar 😂😂😂😂😂😂😂 😂😂😂😂😂😂😂😂😂😂😂

    • @user-db3lf1gd2l
      @user-db3lf1gd2l Месяц назад

      @@krish-sz9sx anpar ta tusi o language dekho veer ji thuhadi

  • @palpatrewala
    @palpatrewala Месяц назад +1

    ਨਾਨਕ ਥਿਰ ਨਾ ਕੋਇ,ਅਜ ਕਿਸੇ ਦੇ ਵਾਜੇ ਵੱਜਦੇ ਆ ਮੈਡਮ ਹੁੰਦਲ ਤੁਹਾਡੇ ਵੀ ਵੱਜਣਗੇ ਕਲ ਤੁਹਾਡਾ ਆ ਸੰਭਾਲ ਲੈਣਾ ਪਰ,,,,

  • @Ashnigill-xx9mv
    @Ashnigill-xx9mv Месяц назад +1

    ❤❤❤❤ok ji gal sun ke sera

  • @happymahal7538
    @happymahal7538 Месяц назад +2

    ਆਪਣੇ ਆਪ ਨੂੰ ਕੋਈ ਮਾੜਾ ਨਹੀਂ ਕਹਿੰਦਾ ਹੁੰਦਾ

  • @Tersam457gmil
    @Tersam457gmil Месяц назад +1

    Dehataari koi guru nahi hunda Guru gobind Singh ji kad de kaha Gaye sikha layi sirf Guru Granth Sahib ji hi guru h .gurbani pad k ta dekho

  • @diljeetsekhon2438
    @diljeetsekhon2438 Месяц назад +1

    1 lakh like te 1 crs comment mere wallo 👍 sohna program keeta tussi

  • @VickySingh-jf9fq
    @VickySingh-jf9fq Месяц назад +1

    Sare baba Punjab ch he ne😂😂😂😂

  • @Yankazone
    @Yankazone 22 дня назад

    Radio singer ah lgda kdi dakhi ni tv te

  • @ChahalBoys99159
    @ChahalBoys99159 Месяц назад +2

    ਸਿੱਧੂ ਮੂਸੇਵਾਲਾ ਜ਼ਿੰਦਾਬਾਦ

  • @paramjitkallah1240
    @paramjitkallah1240 21 день назад

    Very truthful information indeed .🙏

  • @punjabiyt-sn4zc
    @punjabiyt-sn4zc Месяц назад +2

    Very nice

  • @official_peehuandruder1173
    @official_peehuandruder1173 23 дня назад

    Good speak very good

  • @sandeepkaurjawandha1418
    @sandeepkaurjawandha1418 Месяц назад +1

    ਸਿੱਧੂ ਨੂੰ ਮਰਵਾਇਆ ਏ ਇਸ ਕਰਕੇ ਆ ਉਹ ਇਨ੍ਹਾਂ ਨਾਲ ਨੀ ਰਲਿਆ 😢

  • @ShamsherSIngh-xz7cf
    @ShamsherSIngh-xz7cf Месяц назад +1

    Very deler hundal beti

  • @mewarandhawa4015
    @mewarandhawa4015 Месяц назад +1

    ਵਧਿਆ

  • @gurjantkohali1387
    @gurjantkohali1387 Месяц назад

    ਬਹੁਤ ਵਧੀਆ ਪੋਡਕਾਸਟ ਤੇ ਬਹੁਤ ਹੀ ਵਧੀਆ ਵਿਚਾਰ ਸੀਂ ਤੁਹਾਡੇ 🙏

  • @AmarpalKaur-rj7mf
    @AmarpalKaur-rj7mf Месяц назад +1

    Great sister ❤❤❤❤❤❤❤❤

  • @brahmpreetsingh8681
    @brahmpreetsingh8681 22 дня назад

    Bilkul sahi gal a 😂😂😂

  • @GeepaHans
    @GeepaHans Месяц назад +1

    Gud interview

  • @AminderSingh-mg5dp
    @AminderSingh-mg5dp Месяц назад +1

    Sahi gal sister ❤ 👍

  • @diljeetsekhon2438
    @diljeetsekhon2438 Месяц назад

    Very sincere guest 🎉🎉 very knowledgeable person

  • @ManjeetKuar-n9s
    @ManjeetKuar-n9s Месяц назад +1

    ਬੀਬਾ ਜੀ ਤੁਸੀ ਪਹਿਲਾ ਕਿੱਥੇ ਸੀ

  • @NazarSingh-mm6oi
    @NazarSingh-mm6oi Месяц назад +1

    Good

  • @amansandhu_1984
    @amansandhu_1984 22 дня назад

    Very good sara chittha kholta industry da😂👏👏👏👏

  • @jassgill9995
    @jassgill9995 Месяц назад +1

    sunanda nu use krda rha pinky goel

  • @navjitsingh4322
    @navjitsingh4322 Месяц назад +1

    Mdm ji r u married or not

  • @rajamehra5774
    @rajamehra5774 29 дней назад

    Gurheer hundal love you ❤

  • @culprit_but_innocent
    @culprit_but_innocent 16 дней назад

    Bahut changgi gal.baat hundal madm di

  • @banigroup3054
    @banigroup3054 Месяц назад +1

    Bhanji you are a very good singer

  • @AmarjeetSingh-mf2kh
    @AmarjeetSingh-mf2kh 29 дней назад

    Very nice sach gal kar di hai

  • @RaviKumar-tx7tb
    @RaviKumar-tx7tb Месяц назад +7

    ਪਹਿਲਾ ਬਾਬੇ ਦੇ ਪੈਂਰਾ ਵਿੱਚ ਬੈਠਣਾ ਬਾਅਦ ਵਿੱਚ ਉਸੇ ਨੂੰ ਮਾੜਾ ਕਹਿਣਾ ਕੋਈ ਦੀਨ ਧਰਮ ਨੀ ਲੋਕੋ ਤੁਹਾਡਾ

  • @user-dq2zs9mb6u
    @user-dq2zs9mb6u 28 дней назад

    Jai sai ji ❤❤❤❤❤❤❤❤❤

  • @BharpoorMangat-sr2gg
    @BharpoorMangat-sr2gg Месяц назад

    Kise te umeed na karo because u r god gifted har ikk insan uniqe aw

  • @jashandeepsingh6115
    @jashandeepsingh6115 28 дней назад

    Bhoth vdea podcast si ❤❤❤🎉🎉🎉🎉🎉🎉🎉

  • @HarryBrar31
    @HarryBrar31 Месяц назад +1

    Pinky Dhaliwal Ne Sunanda Nu SuperHit V Karta Te Tera Name v Koi Nahi Janda

  • @doabewale940
    @doabewale940 Месяц назад +1

    Sai new parjati punjab vich aa gi oh ne sai

  • @Randhawa_jag
    @Randhawa_jag Месяц назад

    Keep going gur heer
    Control majnu Control

  • @banigroup3054
    @banigroup3054 Месяц назад +1

    Love you Bhanji

  • @RandeepgillGill
    @RandeepgillGill 23 дня назад

    Aa app ni kj sakdi ta dujya nu badnm Kari jandi 😂😂😂

  • @jagjitkhattra6813
    @jagjitkhattra6813 Месяц назад

    Sunda tu da tenu muzfar cute lagda
    Public figer aw sunda ta app ਠਰਕੀ aww

  • @satnamuppal2959
    @satnamuppal2959 Месяц назад

    Waheguru ji HELP KARO AS PUT DE

  • @GurmitLal-v9p
    @GurmitLal-v9p 14 дней назад

    Mem app v mere vargi aa me v babeya tu dhur hi rehna ty cugal która tu v

  • @user-pc4br2cc9w
    @user-pc4br2cc9w 8 дней назад

    Pakhand wad de khilaf bolna chahida. Salute this singer

  • @jantysaketri7692
    @jantysaketri7692 Месяц назад +1

    Nice

  • @EkamkarSingh-gx4fe
    @EkamkarSingh-gx4fe 28 дней назад

    ਬਾਬਾ ਬੂਬਾ ਕੋਈ ਨੀ ਜਿਹੜੇ ਬਾਬਾ ਆਈ ਫੋਨ ਲਈ ਫੇਰਦੇ ਉਹ ਬਾਬਾ ਤਾ ਬਾਕੀ ਥੋਨੂੰ ਪਤਾ ਕੀ ਕੁਝ ਫੋਨ ਤੇ ਵੇਖਦੇ ਹੋਣ ਫੇਰ ਬਾਬਾ ਨੂੰ ਕਾਮਾਂ ਹੀ ਚੜਨਾ ਪਹਿਲਾ ਮਾਵਾਂ ਭੈਣਾਂ ਬਾਬੇ ਕੋਲ ਜਾਦੀਆ ਫੇਰ ਕਹਿਨਾ ਬਾਬਾ ਬਲਤਕਾਰੀ ਹੈ ਇਹ ਤਾ ਵੀਰੇ ਆਪਣੇ ਆਪ ਨੂੰ ਸਮਝਣਾ ਪੈਣਾ😊 ਮੈਨੂੰ ਸਮਝੇ ਨੀ ਆਉਦੀ ਕੀ ਸਾਡਾ ਸਿੱਖਾ ਇਤਿਹਾਸ ਵਿੱਚ ਇੰਨਾ ਕੁਝ ਸਿਖਣੇ ਨੂੰ ਹੈ ਲੋਕ ਨੂੰ ਸਮਝ ਕਿਉ ਨੀ ਆਉਦੀ ,,ਲੋਕ ਫੇਰ ਇੰਨਾ ਪੰਖਡੀਆ ਦੇ ਡੇਰੇ ਤੇ ਜਾਦੇ

  • @laddi9462
    @laddi9462 25 дней назад

    ਆਪਣੇ ਆਪ ਨੂੰ ਕੋਈ ਨੀ ਗਲਤ ਕਹਿੰਦਾ,

  • @user-hc4qk2cf1d
    @user-hc4qk2cf1d 26 дней назад

    Nice podcast ❤

  • @gavysandhu8267
    @gavysandhu8267 23 дня назад

    Sach ta eh a ki ehnu kise producer ne muh ni laya ..

  • @subasingh2009
    @subasingh2009 2 дня назад

    good gudia

  • @gavysandhu8267
    @gavysandhu8267 23 дня назад

    Ehda kehna eh a jo hit hoyi aa usne compro kita ...tu ikali savi savitri bani firdi aa

  • @SSKANDIARA
    @SSKANDIARA Месяц назад

    Dil khush ho gya

  • @khushwantkanwar8138
    @khushwantkanwar8138 Месяц назад +1

    Nice ji

  • @user-uz6pq2io2r
    @user-uz6pq2io2r Месяц назад +1

    ❤❤❤❤

  • @HariSingh-jk7qu
    @HariSingh-jk7qu Месяц назад

    Grate view ji jindabad

  • @GAMINGONFOLD
    @GAMINGONFOLD 26 дней назад +1

    Sunanda de mumme dekhke mainu shakk pehla e c. Ena smaan takda bnaaya ohne lol

  • @surindermaini5425
    @surindermaini5425 Месяц назад

    This is good girl ❤❤❤❤

  • @davindermuker3701
    @davindermuker3701 Месяц назад +1

    Kanjaran di industry

  • @garrymanan7249
    @garrymanan7249 29 дней назад

    Surnider sai❤

  • @punuthind707
    @punuthind707 28 дней назад

    swad a geya

  • @HarjinderGill-wr5pr
    @HarjinderGill-wr5pr Месяц назад

    ❤ saloon aa put tainu👍🙏🙏

  • @ranveergamingyt1143
    @ranveergamingyt1143 Месяц назад

    ajj kal de singer moose veer di jutti vrge vi nahi taan hi taan mrve ditta us nu pr uh bhul gye moosevala saadiysm roohan vich hai sda zinda hai