ਸਰਪੰਚਾ ਮਾਲ ਖਵਾ, ਪਿੰਡਾਂ ਆਲੇ ਕਿਵੇਂ ਅੱਤ ਕਰਾਉਂਦੇ? ਘੈਂਟ ਪੋਡਕਾਸਟ। Podcast With Deepa Sarpanch | Mitti

Поделиться
HTML-код
  • Опубликовано: 9 сен 2024
  • ਸਰਪੰਚਾ ਮਾਲ ਖਵਾ, ਚਾਹ ਪੀਣ ਆਇਆਂ ਦੀ ਅਨੌਖੀ ਮੰਗ। ਘੈਂਟ ਪੋਡਕਾਸਟ। Podcast With Deepa Sarpanch | Mitti #Mitti #Punjab #podcast
    ---
    ਸਰਪੰਚਾ ਮਾਲ ਖਵਾਦੇ..
    ਚਾਹ ਪੀਣ ਆਏ ਸੁੱਕੇ ਨੀਂ ਮੁੜਦੇ
    ਧੜੇ, ਝਗੜੇ, ਪਰਚੇ, ਜੇਲ੍ਹਾਂ
    NRI's ਨਾਲ ਠੱਗੀ
    ਸਰਪੰਚੀ ਚ ਕਮਾਈ ਕੀ?
    ਦੀਪੇ ਸਰਪੰਚ ਦਾ ਘੈਂਟ ਪੋਡਕਾਸਟ
    'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।

Комментарии • 154

  • @manidhanoa7663
    @manidhanoa7663 22 дня назад +10

    ਜਿਹਨਾਂ ਦੇ ਬੱਚੇ ਬਾਹਰ ਨੇ ਮਾਵਾਂ ਵਿਲਕਦੀਆਂ ਨੇ ਬਾਈ ਜੀ ਕੱਲੇ ਬਜ਼ੁਰਗ ਰਹਿ ਗਏ ਘਰਾਂ ਵਿੱਚ ਆਮ ਗੱਲ ਹੈ ਹਰ ਇੱਕ ਪਿੰਡ ਦੀ ਤਰੱਕੀਆਂ ਕਰੋਂ ਜਾਉ ਵਿਦੇਸ਼ਾਂ ਵਿੱਚ ਪਰ ਆਪਣੀ ਬੋਲੀ ਤੇ ਸੱਭਿਆਚਾਰ ਨਾਲ ਆਪਣੇ ਬੱਚਿਆਂ ਨੂੰ ਜੋੜੀ ਰੱਖੋਂ।

  • @GurjantSingh-eh6em
    @GurjantSingh-eh6em 29 дней назад +10

    ਭਾਈ ਸਾਹਿਬ ਜੀ ਸਰਪੰਚ ਸਾਹਿਬ ਬਿਲਕੁਲ ਸਹੀ ਆਖ ਰਹੇ ਹਨ।ਅਹੁਦਾ ਆਉਣ ਤੋ ਬਾਅਦ ਖਰਚਾ ਵੱਧ ਜਾਦਾ ਹੈ।

  • @RanjitSingh-ms2yu
    @RanjitSingh-ms2yu 29 дней назад +8

    ਚੰਗੀ ਸੋਚਦਾਂ ਮਾਲਕ ਸੰਰਪਚ ਦੋਵੇ ਵੀਰਾ ਨੇ ਬਹੁਤ ਵਧੀਆ ਪੋਸਟਕਾਸਟ ਕਿਤਾ

  • @user-gd9pp9hy2r
    @user-gd9pp9hy2r 29 дней назад +7

    ਸਰਪੰਚ ਸਹਿਬ ਆਪ ਜੀ ਕੇਸ ਵੀ ਬਿਨਾਂ ਗੱਲ ਤੋਂ ਪੈ ਗਿਆ ਹੋਵੇਗਾ,💯 ਝੂਠਾ ਹੋਵੇਗਾ ਤੁਹਾਡੀਆ ਗੱਲਾਂ ਬਾਤਾਂ ਤੋ ਮੈਨੂੰ ਲੱਗਦਾ ਐ।🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️✍️✍️💚👏

  • @AmrikSingh-dz9ec
    @AmrikSingh-dz9ec 25 дней назад +4

    ਪਿਛਲੇ ਕੰਮ ਅਗਲਾ ਭੁੱਲ ਜਾਂਦਾ ਨਵੀਂ ਮੰਗ ਰੱਖ ਦਿੰਦਾ ਇਹ ਘਾਟ ਹੈ ਲੋਕਾਂ ਚੋਂ ਪਿਛਲਾ ਅਸਾਨ ਭੁੱਲ ਜਾਂਦੇ ਹਨ ਸਭ ਤੋਂ ਘੱਟੀਆ ਗੱਲ ਹੈ

  • @JagdeepSidhu-iv3ne
    @JagdeepSidhu-iv3ne 25 дней назад +7

    ਬੜਾ ਨਜ਼ਾਰਾ ਸੀ ਖੇਤ ਦਾ ਉਸ ਟਾਇਮ ਪੰਜ ਛੇ ਘਰਾਂ ਦੀਆਂ ਦੁੱਧ ਵਾਲੀਆਂ ਬੋਤਲਾਂ ਮੋਟਰ ਵਾਲੀ ਡੱਗੀ ਵਿਚ ਤਰਦੀਆਂ ਹੁੰਦੀਆਂ ਸੀ ਸਾਰੇ ਜਾਣੇ ਇੱਕਠੇ ਚਾਹ ਪੀਂਦੇ

  • @amankattu5084
    @amankattu5084 29 дней назад +20

    ਸ਼ੈਰੀ ਮਾਨ ਦਾ ਵੱਡਾ ਭਰਾ ਲਗਦਾ 🎉🎉🎉

    • @HarpreetSingh-xw4fs
      @HarpreetSingh-xw4fs 29 дней назад +3

      ਸਹੀ ਗੱਲ ਵੀਰ ਤੇਰੀ, ਬਾਈ ਦੀ ਆਵਾਜ਼ ਵੀ ਸ਼ੈਰੀ ਵਰਗੀ ਲੱਗਦੀ ਆ,,,,

    • @user-wt8jk1dj3b
      @user-wt8jk1dj3b 25 дней назад

      Mera chchha ji na 😂​@@HarpreetSingh-xw4fs

    • @SukhjinderSingh-ws5dw
      @SukhjinderSingh-ws5dw 13 дней назад

      Shi gal aa

  • @sukhpalsingh9477
    @sukhpalsingh9477 16 дней назад

    ਬਹੁਤ ਵਧੀਆ ਬਾਈ ਦੀਪਾ ਸਰਪੰਚ ❤❤

  • @user-gd9pp9hy2r
    @user-gd9pp9hy2r 29 дней назад +7

    ਲਾਲ ਡੈਅਰੀ ਨਾਂ ਹੋਈ ਇਹ ਕਿਸੇ ਪੁਰਾਣੇ ਮਹਾਂਰਾਜਿਆਂ ਵਾਲੇ ਹੁਕਮ ਹੋ ਗਈ, ਸਰਪੰਚ ਸਹਿਬ ਤੁਸੀਂ ਛੱਡੋ ਲਾਲ ਡੈਹਰੀ ਖਹਿੜਾ ਜੀ 💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍👌👌☝️☝️☝️☝️✍️✍️💯👏💚

    • @AmrikSingh-dz9ec
      @AmrikSingh-dz9ec 25 дней назад

      ਪੰਜਾਬੀ ਚੋਂ ਅਣਖ ਤੇ ਮੜਕ ਤਾਂ ਹੁੰਦੀ ਹੈ ਆਪਣੇ ਨਾਲ ਧੱਕਾ ਹੋਇਆ ਕੋਈ ਨਹੀਂ ਭੁੱਲਦਾ

    • @sukhwantsingh2513
      @sukhwantsingh2513 15 дней назад

      Purane,raje, mhara je,tan, justice,dinde,c,hun,de, mukaable,iko,traan,de,kessan,das,trran,de, orders,a, advocate,ji,,

  • @ProGaming-yq7fe
    @ProGaming-yq7fe 19 дней назад +1

    Right

  • @gurdeepsinghbatth9523
    @gurdeepsinghbatth9523 29 дней назад +4

    Bahut sohni gal kiti bai sira la ta bai

  • @GurdeepSingh-fg8oc
    @GurdeepSingh-fg8oc 21 день назад +1

    Sarpanch vadeya gll batt

  • @ananyasharma9210
    @ananyasharma9210 24 дня назад +1

    VEERE DA FACE ATE BOLAN DA STYLE SHARRY MAAN NAL MILDA HA
    BAHOY CHNGI SOCH HA SARPANCH VEER JI DI😊😊

  • @gursewakjhajj6875
    @gursewakjhajj6875 29 дней назад +11

    ਅੱਜ ਕੱਲ ਤਾ ਸਰਪੰਚਾਂ ਨੇ ਦਲਾਲੀ ਦਾ ਕੰਨ ਫੜੇਆ। ਜੇ ਪਿੰਡ ਚ ਲੜਾਈ ਹੋਜੇ ਤਾ ਦੋਨੇ ਧਿਰਾ ਨੂੰ ਥਾਣੇ ਲੈ ਜਾਣ ਗੇ, ਇੱਕ ਕਹਿਣ ਗੇ ਆਪਾ ਤੇਰਾ ਵਾਲ ਵਿੰਗਾ ਨੀ ਹੋਣ ਦਿੰਦੇ ਤੇ ਦੂਜੇ ਨੂੰ ਕਹਿਣ ਗੇ ਆਪਾ ਇਹਨਾਂ ਦੇ ਪੱਬ ਚਕਾਦਾ ਗੇ। ਥਾਣੇ ਅੰਦਰ ਜਾਕੇ, ਸਪਾਟੇਆ ਨਾਲ ਮਲਾ ਕੇ ਹੱਥ ਬਾਹਰ ਆਕੇ ਕਹਿਣ ਗੇ ਵੀਹ ਹਜ਼ਾਰ ਮੰਗਦਾ sho ਪਰ ਮੈ ਧੱਕੇ ਨਾਲ ਦਸ ਚ ਨਵੇੜ ਆਏਆ, ਲਿਆਉ ਕੰਡੋ ਦਸ ਹਜ਼ਾਰ, ਮੁੜ ਕੇ ਦੋ ਚਾਰ ਹਜ਼ਾਰ ਦੇਕੇ ਅੰਦਰ ਹੋਲਦਾਰਾ ਨੂੰ ਜਿੰਨਾ ਨਾਲ ਸੈਟਿੰਗ ਹੁੰਦੀ ਆ, ਬਾਕੀ ਆਪਣੀ ਜੇਬ ਚ ਪਾ ਲੈਦੇ ਨੇ। ਜਿਹੜੇ sho ਦਾ ਨਾਮ ਲਿਆ ਉਹਨੂੰ ਪਤਾ ਵੀ ਨੀ ਹੁੰਦਾ ਕੀ ਹੋਇਆ।

    • @user-jb8wc4gz2h
      @user-jb8wc4gz2h 25 дней назад +2

      ਵੀਰਾ ਜੀ 62 ਸਾਲ ਉਮਰ ਵਿਚ ਵੇਖ ਲਿਆ ਹੈ ਕਿ ਜਿਹੜੇ ਸਰਪੰਚਾ ਨੇ, ਥਾਣੇਦਾਰਾਂ, ਪਟਵਾਰੀਆਂ, ਤਹਿਸੀਲਦਾਰਾਂ, ਬੀ ਡੀ ਓ ਅਤੇ ਹੋਰ ਜਿਹੜੇ ਅਫ਼ਸਰਾਂ ਨੇ ਰਿਸ਼ਵਤਖੋਰੀ ਦਾ ਕੰਮ ਕੀਤਾ ਹੈ ਬੜੀ ਕੁੱਤੇ ਦੀ ਮੌਤ ਮਰੇ ਹਨ ਅਤੇ ਅੱਜ ਪਰਿਵਾਰ ਰੁਲ ਰਹੇ ਹਨ ਉਨ੍ਹਾਂ ਤੋਂ ਬਿਨਾ ਕਾਂਗਰਸ ਅਤੇ ਅਕਾਲੀ ਪਾਰਟੀ ਦੇ ਲੀਡਰਾਂ ਨੂੰ ਅੱਜ ਬੁਰੀ ਤਰਾਂ ਲੋਕ ਚੰਗਾ ਮਾੜਾ ਕਹਿ ਰਹੇ ਹਨ। ਲੱਖ ਲਾਹਨਤਾਂ ਇਹੋ ਜਿਹੇ ਅਹੁਦਿਆਂ ਨੂੰ ।

  • @princepdUK3
    @princepdUK3 29 дней назад +9

    Bai sharry mann da vda bhra lgda shakal toh tah

  • @BaljinderSingh-ox2to
    @BaljinderSingh-ox2to 21 день назад +1

    ਸਰਪੰਚ ਬਣ ਕੇ ਚਰਚਾ,ਖਰਚਾ,ਪਰਚਾ ਪਕਾ ਆ

  • @onkarsahota1677
    @onkarsahota1677 25 дней назад +1

    ਭਾਵੇਂ ਸਿੱਖਾਂ ਦੀ ਵੋਟਾਂ ਥੋੜੀਆਂ ਪਰ ਪ੍ਰਵਾਸੀ ਦੀ ਵੋਟ ਨਹੀਂ ਲੈਂਣੀ ਚਾਹੀਦੀ ਪੰਜਾਬ ਦੇ ਭਵਿੱਖ ਲਈ।

  • @onkarsahota1677
    @onkarsahota1677 25 дней назад +2

    ਬਾਦਲਾਂ ਦਾ ਮਤਲਬ ਪੰਜਾਬ ਦੀ ਬਰਵਾਦੀ, ਸਿੱਖ ਇਤਿਹਾਸਕ ਗੁਰਦੁਆਰਿਆਂ ਗੁਰਧਾਮਾਂ ਤੱਖਤਾਂ ਤੇ ਬ੍ਰਾਹਮਣ ਦੇ ਕਬਜ਼ੇ ਦਾ ਦੁੱਜਾ ਨਾਂਮ ਬਾਦਲ

  • @jindubhaatidav1610
    @jindubhaatidav1610 23 дня назад +1

    ਪਹਿਲਾਂ ਤਾਂ ਮੈਨੂੰ ਲੱਗ਼ਾ ਸ਼ੈਰੀ ਮਾਨ ਦੀ ਇੰਟਰਵਿਊ ਹੈ।

  • @shallysamrala1164
    @shallysamrala1164 29 дней назад +2

    Nyc veera deepa sarpench ❤❤

  • @harjinderpaulsransran-fz1vs
    @harjinderpaulsransran-fz1vs 28 дней назад +1

    ਬਹਿਬਲ ਕਲਾ

  • @prabhroop5702
    @prabhroop5702 18 дней назад

    ਪਰ ਵੀਰ ਜੀ ਪਰ ਜਿਹੜਾ ਸਾਡੇ ਨਾਲ ਧੱਕਾ ਕਰਦਾ ਆ ਆਪਾ ਤਾਂ ਪੂਰੇ ਠੋਕਾ ਗੇ

  • @onkarsahota1677
    @onkarsahota1677 25 дней назад +1

    ਬਾਬੇ ਨਾਨਕ ਦੇ ਸਿੱਖਾਂ ਨੇ ਨਸ਼ਾ ਜ਼ਰੂਰ ਕਰਨਾ ਹੈ ਚਿੱਟਾ ਨਹੀਂ ਤਾਂ ਅਫੀਮ ਸਹੀ, ਬੱਲੇ ਉਏ ਗੁਰੂਆਂ ਦੇ ਸਿੱਖੋ

  • @user-yj6sq3ge5i
    @user-yj6sq3ge5i 22 дня назад +1

    ਸੂਬੇ ਸਰਹੰਦ ਦੀ ਔਲਾਦ ਨਾਲ ਤੁਸੀਂ ਨਾ ਤੁਰੋ ਭਰਾਵੋ ਤੁਸੀਂ ਉਹਨਾਂ ਸਾਹਿਬਜ਼ਾਦਿਆਂ ਦੇ ਖਿਲਾਫ ਜਾਰੀ ਜਿਨਾਂ ਨੇ ਨੀਹਾਂ ਚ ਆ ਪੁੱਤ ਤੁਹਾਨੂੰ ਘਰਾਂ ਦੀ ਚਾਰ ਦੀਵਾਰੀ ਚ ਏਦਾਂ ਕੈਦ ਕਰਨ ਜਿੱਦਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਵਜ਼ੀਰ ਖਾਨ ਨੂੰ ਜਿੰਦੇ ਨੂੰ ਦਫਨ ਕੀਤਾ ਸੀ ਕਿ ਤੁਸੀਂ ਨੂੰ ਦਫਨ ਹੋ ਜੇ ਇਹ ਤੁਹਾਡੀਆਂ ਔਲਾਦਾਂ ਇਹ ਉਹ ਧੱਕ ਹੁੰਦੀ ਨਾ ਜਦੋਂ ਉਦੋਂ ਔਲਾਦਾਂ ਇਹ ਕੰਮ ਕਰਦੇ ਨੇ

  • @baljindersingh-wl1gg
    @baljindersingh-wl1gg 29 дней назад +1

    Good sarpanch kulewal

  • @RamSingh-eh9ju
    @RamSingh-eh9ju 14 дней назад

    Good y

  • @gursewaksingh6353
    @gursewaksingh6353 29 дней назад +3

    ਬਾ ਦਲ ਸਾਹਿਬ ਦੀ ਸਰਕਾਰ ਬੋਹਤ ਵਦਿਯਾ ਸੀ ਕਿਉਕਿ ਏਨਤੋ ਓਦੀਆ ਬਣਿਆ ਸਦਕਾ ਤੇ ਟਕੀ ਨਹੀਂ ਲੱਗੀ ਬਾਈ ਜੀ

  • @khushian4x4
    @khushian4x4 21 день назад

    Good podcast

  • @onkarsahota1677
    @onkarsahota1677 25 дней назад +1

    ਦੇਕੇ ਸਰਪੰਚੀਆਂ ਜੱਥੇਦਾਰੀਆਂ ਪੰਜਾਬ ਤੇ ਕਬਜ਼ਾ ਕਰਨ ਵਾਲੇ ਬਾਦਲਾਂ ਦਾ ਬੇੜਾ ਗ਼ਰਕ ਗਿਆ

  • @jassiimangat
    @jassiimangat 26 дней назад +2

    ਕਿਆ ਬਾਤ ਆ ਦੀਪੇ ਵੀਰ , ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @user-ub4yg3fc8e
    @user-ub4yg3fc8e 23 дня назад +2

    08 ton 13 Sarpanch bne 4 War Jaddy Sarpanch Moge Wale ❤

  • @JaspalSingh-br6cl
    @JaspalSingh-br6cl 29 дней назад +2

    So nice interview salute veer ji nu bilkul sahi gal kiti sarpanch sab ji ne 🙏🙏🌹🌹🎊🎊🎊

  • @hardeepsarao5491
    @hardeepsarao5491 6 дней назад

    Very good y 👌🏻

  • @shivanisharma5562
    @shivanisharma5562 25 дней назад +2

    ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😢

  • @BaljinderSingh-pb7tp
    @BaljinderSingh-pb7tp 26 дней назад

    Very nice ਸਰਪੰਚ, ji,Very good

  • @user-ji9jr2cs5x
    @user-ji9jr2cs5x 29 дней назад +1

    G00d veer j

  • @JassicaUppal
    @JassicaUppal 28 дней назад +1

    Tusi ta bilkul sharry maan lagde😊😊

  • @gurdeepsinghbatth9523
    @gurdeepsinghbatth9523 29 дней назад +2

    Good

  • @harjinderpaulsransran-fz1vs
    @harjinderpaulsransran-fz1vs 28 дней назад +2

    ਮੇਰੀ ਬੇਨਤੀ ਪ੍ਰਵਾਨ ਕਰਨੀ ਤੁਸੀ ਪਿੰਡ ਸੱਕਾ ਵਾਲੀ ਜਿਲਾ ਫਰੀਦਕੋਟ ਜ਼ਰੂਰ ਦੇਖ ਕੇਜਾਉ

  • @RupinderKaur-uk2rh
    @RupinderKaur-uk2rh 24 дня назад

    Very.nice.very.goodsarpanch
    Ji

  • @GurvinderSingh-gk3kv
    @GurvinderSingh-gk3kv 29 дней назад +4

    Veer je akalidal SC te OBC nu 33% tickets te ohde de dave tan gal ban jayu gi

  • @RameshKumar-wl8ub
    @RameshKumar-wl8ub 29 дней назад +3

    ਬਾਈ ਮੇਰੇ। ਬੱਚੇ ਬਾਹਰ ਹਨ ਮੇਰੇ ਬੱਚਿਆਂ ਦੇ ਜਾਣ ਤੋਂ ਬਾਅਦ ਮਾਲ ਦੇ ਸਹਾਰੇ ਦਿਨ ਕਟ ਰਿਹਾ ਹਾਂ

  • @user-fp1nt9sl3v
    @user-fp1nt9sl3v 28 дней назад +1

    ਸਰਪੰਚ ਪੜ੍ਹੇ ਲਿਖੇ ਬਣਾਉ ਜੀ ਤਾਂ ਜੋ ਪਿੰਡ ਦਾ ਵਿਕਾਸ ਹੋ ਸਕੇ। ਪਿੰਡਾਂ ਦਾ ਸਾਰਿਆਂ ਤੋਂ ਪਹਿਲਾ ਕੰਮ ਛੱਪੜ ਦਾ ਪਾਣੀ ਖੇਤੀ ਜੋਗ ਕਰ ਲਿਆ ਜਾਵੇ। ਜਦੋ ਇਹ ਕੰਮ ਹੋ ਗਿਆ ਫਿਰ ਪਿੰਡ ਦੀਆਂ ਗੱਲੀਆ ਵਿੱਚ ਪਾਣੀ ਨਹੀ ਖੜਨਾ। ਅੱਧਾ ਪਿੰਡ ਤਾਂ ਇਸ ਕੰਮ ਨਾਲ ਹੀ ਸੋਖਾ ਹੋ ਜਾਵੇਗਾ। ਬਾਕੀ ਹੋਲੀ ਹੋਲੀ ਪਿੰਡ ਦੀ ਬੈਂਕ ਮਤਲਬ ਸੁਸੇਟੀ ਨੂੰ ਅੱਗੇ ਵਧਾਉ।

  • @charanjotbadwal4173
    @charanjotbadwal4173 23 дня назад

    Very nice way of explaining the views.

  • @Punjabkhetimachinaryilluminati
    @Punjabkhetimachinaryilluminati 17 дней назад +1

    Sharry maan da jurwa pra😂😂😂

  • @GurwinderSingh-zi4fd
    @GurwinderSingh-zi4fd 29 дней назад

    ਬਹੁਤ ਵਧੀਆ, ਪੋਡਕਾਸਟ,,

  • @JAGJEETSINGHBRAR-tm8gf
    @JAGJEETSINGHBRAR-tm8gf 23 дня назад

    Very nice sarpanch 🎉🎉🎉

  • @harjeetsingh-xt5wk
    @harjeetsingh-xt5wk 21 день назад +1

    ਸਜ਼ਾ ਕੌਨ ਕਰਾਉਦਾ ਤੇਰਾ ਸੁੱਖਾ ਤਾ ਸਿੱਖੀ ਛੱਡਕੇ ਪੇ੍ਮੀ ਬਣ ਗਿਆ ਸੀ

  • @HardevSingh-yg6jx
    @HardevSingh-yg6jx 29 дней назад +2

    BHOT VDEA SOCH DAY MALK HAN DEEPA SARPNH 🎉

  • @gurdeepsinghbatth9523
    @gurdeepsinghbatth9523 27 дней назад +2

    Bahut vadia podcast 😊😊

  • @gurdeepsinghbatth9523
    @gurdeepsinghbatth9523 29 дней назад +1

    Bahut vadia podcast bai

  • @khushian4x4
    @khushian4x4 21 день назад

    Sarpanch bada sujhwaan aa

  • @karamsingh1479
    @karamsingh1479 22 дня назад

    Verry..nice..interview

  • @Talk-and-Travel
    @Talk-and-Travel 18 дней назад +1

    ਸਰਪੰਚ ਸਾਬ ਕਿਸ ਕਿਸ ਨੂੰ sherry maan ਵਰਗੇ ਲੱਗੇ ਤੇ ਅਵਾਜ ਵੀ 😊

  • @sonysingh-ip8vu
    @sonysingh-ip8vu 25 дней назад

    Sarpanch bhaut wadua

  • @JassicaUppal
    @JassicaUppal 28 дней назад

    Thodia saria gala sachia ne keep it up🎉🎉🎉🎉

  • @manjotsinghjoyti3027
    @manjotsinghjoyti3027 26 дней назад

    Sahi Gal

  • @user-zn3lv2sl6n
    @user-zn3lv2sl6n 23 дня назад

    🙏🙏

  • @sukhmanjotsingh7427
    @sukhmanjotsingh7427 26 дней назад

    ਗੱਲਾਂ ਵਾਈ ਦੀਆਂ ਸੱਚੀਆਂ ਹਨ

  • @pardeepsinghsingh7928
    @pardeepsinghsingh7928 24 дня назад

    ❤❤❤❤❤

  • @manidhanoa7663
    @manidhanoa7663 22 дня назад +1

    ਸੁਖਬੀਰ ਬਾਦਲ ਦੀ ਡਾਇਰੀ ਨੀ ਲੱਭਦੀ ਹੁਣ ਰਾਮੂਵਾਲੀਆ ਦੇ ਕਹਾਣੇ ਖੁਸਰਿਆਂ ਦੇ ਮੁੰਡਾ ਜੰਮ ਜਾਉ ਪਰ ਸੁਖਬੀਰ ਮੁੱਖ ਮੰਤਰੀ ਨੀ ਬਣਦਾ ??? 😂😂😂

  • @user-yj6sq3ge5i
    @user-yj6sq3ge5i 22 дня назад

    ਸਰਪੰਚ ਨੂੰ ਕਹਿੰਦਾ ਭਰਾਵਾ ਕੰਮ ਸੇ ਕੰਮ ਇਨਾ ਹੀ ਸੋਚ ਲਾ ਇਹਨਾਂ ਦੇ ਨਾਲ ਤੁਰਨਾ ਜੇ ਕੱਲ ਇਹ ਬਾਦਲ ਧੜੇ ਦੇ ਨਾਲ ਤੇ ਸਮਝ ਲਾ ਗੁਰੂ ਗੋਬਿੰਦ ਸਿੰਘ ਦੀ ਜਿਹੜੇ ਚਾਰ ਪੁੱਤ ਸ਼ਹੀਦ ਕੀਤੇ ਆ ਸ਼ਹੀਦ ਹੋਏ ਆ ਨਾ ਤੁਸੀਂ ਉਹਨਾਂ ਦੇ ਖਿਲਾਫ ਨੇ ਤੁਸੀਂ ਗੁਰੂ ਦੇ ਖਿਲਾਫ ਸਿਰਫ ਧੱਕਣਾ ਦੇ ਨਾਲ ਤੁਰਨ ਵਾਲਾ ਹਰ ਉਹ ਬੰਦਾ ਉਹ ਗੁਰੂ ਦੁਖੀ ਆ ਉਹ ਨਾਨਕ ਦਾ ਦੁਖੀ ਆ ਯਾਦ ਰੱਖਿਓ ਇੱਕ ਗੱਲ ਤੇ ਨਾਨਕ ਦੇ ਘਰ ਨੂੰ ਜੋ ਧੱਕਾ ਜਾਂਦਾ ਨਾ ਉਹਨੂੰ ਦੁਨੀਆ ਚ ਕੀ ਜਹਾਨ ਚ ਢੋਈ ਨਹੀਂ ਮਿਲੇ ਤੁਹਾਨੂੰ ਠੀਕ ਹ ਨਾ ਤੁਹਾਡੀਆਂ ਆਉਣ ਵਾਲੀਆਂ ਔਲਾਦਾਂ ਤੁਹਾਨੂੰ ਸਾਂਭਣਗੇ ਨਹੀਂ ਜੇ ਹਾਲੇ ਵੀ ਨਾ ਸੁਧਰੇ ਤਾਂ ਤੁਸੀਂ

  • @harpreet_chaudhary1338
    @harpreet_chaudhary1338 26 дней назад

    👌👌

  • @vickuk1313
    @vickuk1313 27 дней назад

    Wadia podcast veeryo

  • @shingarasingh4495
    @shingarasingh4495 28 дней назад

    ਸਰਪੰਚ ਬੰਦਾ ਵਧੀਆ ਲੱਗਦਾ

  • @harjinderpaulsransran-fz1vs
    @harjinderpaulsransran-fz1vs 28 дней назад

    ਵੀਰੇ ਤੇਰੇ ਸੱਚ ਬੋਲਨ ਨੂੰ ਸਲਾਮ

  • @SarabjeetSingh-lr3qj
    @SarabjeetSingh-lr3qj 29 дней назад

    Shrry mann warga bai

  • @lovepreetsandher6469
    @lovepreetsandher6469 29 дней назад +6

    DEEPA SARPANCH KULEWAL

  • @JassicaUppal
    @JassicaUppal 28 дней назад

    Bahut vadia thinking thodi

  • @user-yj6sq3ge5i
    @user-yj6sq3ge5i 22 дня назад

    ਚਾ ਤੇਰਾ ਦਾਇਰਾ ਭਾਵੇ ਜਿੱਡਾ ਮਰਜ਼ੀ ਵਜ ਜੇ ਪਰ ਇੱਕ ਗੱਲ ਤੈਨੂੰ ਵੋਟ ਤੇ ਪੈਣੀ ਨਹੀਂ ਪੰਜਾਬ ਚੋਂ ਤੁਸੀਂ ਕੰਮ ਸੇ ਕੰਮ ਆਪਣੇ ਬੱਚਿਆਂ ਦਾ ਸੋਚ ਲਓ ਭਰਾਵਾ ਜੇ ਅੱਜ ਤੁਸੀਂ ਗੁਰੂ ਦੇ ਖਿਲਾਫ ਤੇ ਸੰਗਤ ਦੇ ਖਿਲਾਫ ਜਾਓਗੇ ਨਾ ਤੁਹਾਡੇ ਬੱਚੇ ਤੁਹਾਨੂੰ ਕਦੀ ਮਾਫ ਨਹੀਂ ਕਰਨਗੇ ਤੁਹਾਡੀ ਉਹ ਹਾਲਤ ਹੋਏਗੀ ਧੋਬੀਆਂ ਦੇ ਕੁੱਤੇ ਵਾਲੀ ਹਾਲਤ ਯਾਦ ਰੱਖੀ ਜੇ ਅੱਜ ਇਹਨਾਂ ਦੇ ਪੈਰ ਚ ਪੈਰ ਪਾਉਣੋ ਨਾ ਹਟੇ ਤੁਸੀਂ

  • @gurtejsinghguri
    @gurtejsinghguri 28 дней назад

    Deepa sarpanch kulewalia

  • @user-ji9jr2cs5x
    @user-ji9jr2cs5x 29 дней назад

    Good veer ji❤

  • @JaswantBrar-uw9fn
    @JaswantBrar-uw9fn 22 дня назад

    Sahi gall nasha khatam nahi ho sakda per change ta ho sakda bhukki aje ta naujwan ta naa maran

  • @gurdeepsinghbatth9523
    @gurdeepsinghbatth9523 29 дней назад

    Good bai ji

  • @HardevSingh-yg6jx
    @HardevSingh-yg6jx 29 дней назад

    GOOD 👍

  • @BhagwanSingh-wh9uy
    @BhagwanSingh-wh9uy 29 дней назад +1

    Enjh japda aa kujh sarpanch v police wangu dono parties too paise lai jande han. Ekk sarpanch dekhia jo meya bibi de wallo waichay dudh de paisia da jhagra hee na neberan wtch awe, mai kehh ditta sarpanch faisla nahi hon dinda, dukan wtch kisse hor pind da sarpanch kehna sarpanchi lain layee sare pind nu sharab ditti hai, fir sarpanch ohh kharcha kitho pura karnge?

  • @user-ji9jr2cs5x
    @user-ji9jr2cs5x 29 дней назад

    Good veer❤

  • @HardevSingh-yg6jx
    @HardevSingh-yg6jx 29 дней назад

    🎉

  • @jaswinderkaur9904
    @jaswinderkaur9904 29 дней назад

    Y ch GL ha bot vadiya

  • @user-yj6sq3ge5i
    @user-yj6sq3ge5i 22 дня назад

    ਕਿਉਂਕਿ ਏਡੇ ਗਿਰੇ ਹੋਏ ਲੋਕ ਜੇ ਯਾਰ ਇਹਨਾਂ ਨੇ ਸ਼ਰੇਆਮ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰੀ ਅੱਜ ਸਰਿਆਂ ਨੂੰ ਪਤਾ ਲੱਗਣ ਡਿਆ ਤੇ ਤੁਸੀਂ ਤਾਂ ਵੀ ਇਹਨਾਂ ਦੇ ਯਾਰ ਇਹਨਾਂ ਦੇ ਬੇੜੇ ਤਾਂ ਵੀ ਬਹਿਣ ਨੂੰ ਫਿਰਦੇ ਤਰਲੇ ਮਾਰਦੇ ਤੁਹਾਨੂੰ ਭਰਾਵੋ ਵੋਟ ਤੁਹਾਡੇ ਘਰਦਿਆਂ ਵੀ ਨਹੀਂ ਪਾਉਣੀ ਠੀਕ ਹ ਨਾ ਕਿਉਂਕਿ ਤੁਸੀਂ ਬੰਦਾ ਹੀ ਗਲਤ ਹੈ ਤੁਹਾਡਾ ਪਾਰਟੀ ਹੀ ਗਲਤ ਹੈ ਇਹ ਉਹ ਗਦਾਰ ਲੋਕ ਨੇ ਜਿਹੜੇ ਇਸ ਦੇਸ਼ ਦੇ ਨਾਲ ਇਹ ਪੰਜਾਬ ਦੇ

  • @BaldevSingh-us4dg
    @BaldevSingh-us4dg 22 дня назад +1

    Nssa den wala sahi surpunch nahi ho skda

  • @gurvirsingh6111
    @gurvirsingh6111 29 дней назад

    Sharry Maan Lgda baii ❤

  • @rkcreations4677
    @rkcreations4677 23 дня назад

    KarN veer 1980 to 1999 model wali peedi last hou gi , baki us toh baad sache patsha waheguru jane ki banu duniya da 😮

  • @User-m2y4t
    @User-m2y4t 29 дней назад +2

    Bai ji tuhanu Sarpanch nu personal swaal puchan di bjaye, eda swaal puchna chahida c ke sarpancha da daily 5000 khrcha hunda tan fir oh kharche poore kida karde ne, fr tuhanu lagbhag sahi jwaab mil skda c.

    • @labbisarwara3832
      @labbisarwara3832 29 дней назад

      Agle kol 50 lakh theka aunda jamin da 😂 ade sall da

  • @ravimann4966
    @ravimann4966 28 дней назад

    Not now

  • @satnamkahlon8398
    @satnamkahlon8398 26 дней назад

    Jar sanu 47 sal ho gae America vich par punjab di jad bhul nahi sakdi because its our birthplace

    • @GurdeepSingh-fg8oc
      @GurdeepSingh-fg8oc 21 день назад

      Y g ,,,,,asi ta dhke khane a punjab ch ,,, bhut vadeya tusi America ch sett ho ge Kush raho ,,,,,prmatma kush rakhe,,sonu ,,,,,jinna ne america reh ke ve Punjab nu jadd keeta,,,

    • @GurdeepSingh-fg8oc
      @GurdeepSingh-fg8oc 21 день назад

      Sangrur,punjab

  • @harshdeepsingh79
    @harshdeepsingh79 29 дней назад

    DEEPA.VEER.KULEWAL

  • @karamjotsingh1695
    @karamjotsingh1695 25 дней назад

    Sarpanch wadia banda galla v thik karda. But passa alla banda di sada a sarkar a sarra kamm hunda a oda.

  • @kuljitkanda1276
    @kuljitkanda1276 29 дней назад

    ਬਾਈ ਬੋਹਤ ਬੱਦੀਆ

  • @balcollection3105
    @balcollection3105 26 дней назад +1

    Sarpanch sab maal de badi mere wallon tuhanu ..juban ae jad we Kdi aye punb ..jarur tuhanu Govt lic wali ek dabi chote verr walo ..sade permit banaya wa....koi dikkat nhi ..
    Jai Hind
    jai Maharashtra...

  • @user-pk6uw5ce4z
    @user-pk6uw5ce4z 23 дня назад

    Very good sarpunch achhi soch

  • @balcollection3105
    @balcollection3105 26 дней назад

    Pkka congressi haan me ty faimly pkka ..par sorry jo kaam Akalidal ny keta oh work koi nhi kar sakda sukhbir ny boht kaam keta. Sadi meting ch sadi party wale hamesha hee Gal onha de karde..Akalidal de

  • @sukhwantsingh2513
    @sukhwantsingh2513 15 дней назад

    Sarpancha,ooni,so,panjah,to,sathar,tak,aafeem,posat,bhuat,lokan,di,jameen,kha,gie,jo,kissan,a,de,priwar,diharrdian,karde,a,ohna,de,vaderreian,ne,afeem,posat,ch,jmeena,vechia,a,bahho,ehna,cheejan,ton,,

  • @Nirmalsingh-l2u
    @Nirmalsingh-l2u 24 дня назад

    Very good sarpanch❤❤

  • @balcollection3105
    @balcollection3105 26 дней назад

    Sharry Maan enha de faimly cho aee

  • @kulvirsingh3851
    @kulvirsingh3851 28 дней назад

    Chandu majra varge jholi chak bukall ch bheke dharhi munde an

  • @AmrikSingh-dz9ec
    @AmrikSingh-dz9ec 25 дней назад

    ਟਰੱਕਾਂ ਵਾਲਿਆਂ ਦਾ ਜਿਗਰਾ ਦੇਖੋਂ ਨਵਾਂ ਲੈਣ ਸਮੇਂ ਟੈਕਸ ਫੇਰ ਰੋਡ ਟੈਕਸ ਪਾਸਿੰਗ ਕਰਾਉਣੀਂ ਪੰਜਾਬ ਪਰਮਿਟ
    ਪਾਸਿੰਗ ਪ੍ਰਦੂਸ਼ਣ ਕਾਰਡ ਬਿਮਾ ਕਰਾਉਣਾ ਤੇ ਟੋਲ ਟੈਕਸ ਡਬਲ ਡਬਲ ਲੱਗਦਾ ਵਾਧੂ ਲੋਡ ਕਾਰਣ ਟੋਲ ਪਲਾਜ਼ਾ ਵਾਲੀਆਂ ਨੂੰ ਅਧਿਕਾਰ ਨਹੀਂ ਹੈ ਵਾਧੂ ਪੈਸੇ ਲੈਣ ਤੇ ਵਜ਼ਨ 3ਗੁਣਾ ਪਵਾਉਣ

  • @onkarsahota1677
    @onkarsahota1677 25 дней назад

    ਜੇ ਸਿੱਖਾਂ ਦੇ ਗੁਰੂ ਅਫੀਮ ਖਾਂਦੇ ਸਨ ਤਾਂ ਸਿੱਖ ਵੀ ਖਾਂਣ ਨਸ਼ਾ ਕਰਨ

  • @thindtelecom5237
    @thindtelecom5237 27 дней назад +1

    ਦੇਖੋ ਮੋਟਰਾਂ ਤੇ ਜਵਾਕ ਜਾ ਕੇ ਖੁਸ਼ ਹੀ ਨਹੀਂ
    ਕੈਨੇਡਾ ਵਿਚ ਕਿੰਨਾ ਨਸ਼ਾ ਵਿਕਦਾ
    ਹੁਣ ਪੰਜਾਬ ਨੂੰ ਡਰੱਗ ਤੋਂ darran ਦੀ ਲੋੜ ਨਹੀਂ ਸਾਰੇ ਬੱਚੇ ਬਾਹਰ ਚੱਲੇ ਗਏ

  • @user-yj6sq3ge5i
    @user-yj6sq3ge5i 22 дня назад

    ਇਹ ਇਹ ਭਰਾਵਾ ਭੁੱਲ ਜਾਓ ਤੁਹਾਨੂੰ ਗੁਰੂ ਸਾਹਿਬ ਦਾ ਸਰਾਪ ਹੋਇਆ ਭੁੱਲ ਜਾਓ ਤੁਸੀਂ ਅਕਾਲੀ ਦਲ ਤੇ ਭੁੱਲ ਹੀ ਜਾਵੇ ਜਿਹੜਾ ਬਾਦਲ ਵਾਲਾ ਵਾ ਵੀ ਦੁਬਾਰਾ ਆ ਜਾਣਗੇ ਨਵਾਂ ਅਕਾਲੀ ਦਲ ਬਣ ਕੇ ਦੁਬਾਰਾ ਬਣ ਜੇ ਤੇ ਵੱਖਰੀ ਗੱਲ ਹੈ ਪਰ ਇਹ ਭੁੱਲ ਜਾਓ ਇਹ ਟੱਬਰ ਭੁੱਲ ਜਾਓ ਤੇ ਇਹ ਵਾਲਾ ਅਕਾਲੀ ਦਲ ਭੋਲਿਓ ਇਹ ਨਹੀਂ ਦੁਬਾਰਾ ਆਉਣਾ ਨਾ ਆਵੇਗਾ