Salman Khan ਨੂੰ ਕਿਵੇਂ ਮਿਲੇ Varinder Ghuman? Varinder ਨੂੰ ਕਿਉਂ ਨਹੀਂ ਮਿਲਦਾ ਜ਼ਿਆਦਾ ਫਿਲਮਾਂ ‘ਚ ਕੰਮ?

Поделиться
HTML-код
  • Опубликовано: 24 ноя 2024

Комментарии • 937

  • @Anmolkwatraofficial
    @Anmolkwatraofficial  2 месяца назад +142

    ਤੁਹਾਨੂੰ ਇਹ ਪੋਡਕਾਸਟ ਕਿਵੇਂ ਲੱਗਿਆ comment ਕਰਕੇ ਆਪਣੇ ਵਿਚਾਰ ਜਰੂਰ ਦਿਓ ਜੀ ਅਤੇ ਚੰਗੇ ਕੰਟੈਂਟ ਨੂੰ promote ਕਰਨ ਵਿਚ ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ❤️

    • @amanxharry
      @amanxharry 2 месяца назад +2

      Sare Podcast Ghaint ne darling 🤝 keep in flow and make Blessed 🙏 🌊 PUNJAB ❤️

    • @samsandhu9675
      @samsandhu9675 2 месяца назад

      Anmol bhai mike di quality thode uplift kro yr jdo speaker ja headphones ta lyone aa ta o gl ni bnndi jo apa national podcaster's ta dekhde aa
      as a chotta bhra salah he aa vr apa game up krni aa ekhala podcast chlona ni aa
      We should be at top
      Like sidhu

    • @amtvlive24
      @amtvlive24 2 месяца назад

      *Good*

    • @komalshukla3352
      @komalshukla3352 2 месяца назад

      Vvv good g

    • @chardikalamobile295
      @chardikalamobile295 2 месяца назад +1

      Sir ਗੋਪੀ

  • @KamalGagan-q5k
    @KamalGagan-q5k 2 месяца назад +30

    ਅੱਜ ਦੇ ਪੋਡਕਾਸਟ ❤️ਦਾ ਸਵਾਦ ਆ ਗਿਆ ਬੋਹਤ ਕੁਛ ਸਿੱਖਣ ਨੂੰ ਮਿਲੇਆ ਧੰਨਵਾਦ ਅਨਮੋਲ ਦਾ 🙏 ਸਾਡੇ ਦਿਲ ਦੇ ਸਵਾਲ ਪੁੱਛਣ ਤੇ ਨਵੇਂ ਮੁੰਡਿਆ ਨੂੰ ਵਰਿੰਦਰ ਵੀਰ ਜੀ ਤੋਂ ਆਪਣੇ ਸਰੀਰ ਨੂੰ ਕਿਵੇ ਸਬੰਲਣਾ ਹੈ ਵਧੀਆ ਜਾਣਕਾਰੀ ਸੀ

  • @NOCOMPARISONGym
    @NOCOMPARISONGym 2 месяца назад +23

    ਬਹੁਤ ਵਧੀਆ ਲੱਗਿਆ, ਵਰਿੰਦਰ ਘੁੰਮਣ ਭਾਜੀ Muscle Maturity ਦੇ ਨਾਲ ਨਾਲ Brain Maturity ਵੀ ਪੂਰੀ ਏ। ਬਹੁਤ down to earth, ਗੱਲ ਬਾਤ ਦਾ ਬਹੁਤ ਸਲੀਕਾ, love u both of u, ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ।

  • @SandeepSingh-qc8ew
    @SandeepSingh-qc8ew 2 месяца назад +54

    ਅਨਮੋਲ ਬਾਈ ਜੀ ਕਦੇ ਕਲੇਰ ਕੰਠ ਬਾਈ ਦਾ ਇੰਟਰਵਿਊ ਕਰੋ ਜਿਹੜਾ ਕਲੇਰਕੰਠ ਬਾਈ ਨੂੰ ਸੁਣਨਾ ਚਾਹੁੰਦਾ ਹੈ ਉਹ ਵੱਧ ਤੋਂ ਵੱਧ ਲਾਈਕ ਕਰੋ ਕਮੈਂਟ ਤੇ ਤਾਂ ਜੋ ਅਨਮੋਲ ਬਾਈ ਬਾਈ ਕਲੇਰ ਕੰਠ ਦਾ ਇੰਟਰਵਿਊ ਕਰ ਸਕਣ ਤੇ ਆਪਾਂ ਸਾਰੇ ਉਹਨਾਂ ਨੂੰ ਸੁਣ ਸਕੀਏ

  • @MandeepSingh-m6e
    @MandeepSingh-m6e 2 месяца назад +37

    ਖੁਸ਼ੀ ਦੁੱਗਾਂ ਕਬੱਡੀ ਖਿਡਾਰੀ ਦੀ ਪੋਡਕਾਸਟ ਜ਼ਰੂਰ ਕਰੀ ਅਨਮੋਲ ਵੀਰ

  • @AmanDeepsingh-rl9rm
    @AmanDeepsingh-rl9rm 2 месяца назад +10

    ਵਰਿੰਦਰ ਘੁੰਮਣ ਨੂੰ ਬਹੁਤ knowledge ਆ, ਬਹੁਤ ਕੁੱਛ ਸਿੱਖਣ ਨੂੰ ਮਿਲਿਆ

  • @sumitsingh4005
    @sumitsingh4005 2 месяца назад +13

    ਬਹੁਤ ਕੁੱਜ ਸਿੱਖਿਆ ਵੀਰ ਤੋਂ ਅੱਜ ਕਾਫੀ ਭੁਲੇਖੇ ਦੂਰ ਕੀਤੇ ਵਾਹਿਗੁਰੂ ਮਿਹਰ ਕਰੇ ❤

  • @hammadmalik7467
    @hammadmalik7467 2 месяца назад +10

    Asalamualaikum Bhai g
    The two nice guys of planet love and respect for you guys
    Love and respect from Pakistan
    Jiyoundaay ravo wasdaay ravo
    Khush ravo abaad ravo love you guys

  • @sahabkhalsa5786
    @sahabkhalsa5786 2 месяца назад +7

    ਅਨਮੋਲ ਵੀਰੇ ਬਹੁਤ ਵਧੀਆ ਕੀਤਾ ਜਿਹੜਾ ਡਿਪੋਟ ਕਸਟ ਨ ਨਜ਼ਾਰਾ ਆ ਗਿਆ ਦੱਸੋ ਦਾ ਕਿਤੇ ਦੇਖਣ ਦਾ ਵੀ ਵਾਕੇ ਵਰਿੰਦਰ ਭਾਈ ਜੀ ਬਹੁਤ ਨਿਮਰਤਾ ਤੇ ਬਹੁਤ ਸਰੀਰ ਦੀ ਤਾਕਤ ਨੇ ਦਾਤ ਬਖਸ਼ੀ ਹੈ ਮਹਾਰਾਜ ਦੇ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਤੰਦਰੁਸਤੀ ਬਖਸ਼ੇ

  • @brarcreation
    @brarcreation 2 месяца назад +173

    Public demand - next podcast Gopi firandipuriya ❤❤

  • @dalvirsingh2354
    @dalvirsingh2354 2 месяца назад +4

    ਬਹੁਤ ਵਧੀਆ ਜੀ, ਅੱਜ ਤੱਕ ਵੇਖਿਆ ਸੀ ਵਰਿੰਦਰ ਜੀ ਨੂੰ ਤੇ ਤੁਸੀ ਇਨਾ ਨੂੰ ਸੁਣ ਦਾ ਸਬੱਬ ਬਣਾ ਦਿੱਤਾ ਜੀ, ਬਹੁਤ ਬਹੁਤ ਧੰਨਵਾਦ ਜੀ🎉

  • @ThankyouGod0777
    @ThankyouGod0777 23 дня назад +1

    Ghuman bhaji tusi boht kind nature ho te education bhi high aa tuhadi maza aa geya Parnam tuhanu💖🙏🏻🙏🏻🙏🏻

  • @ManuPalwan-m1k
    @ManuPalwan-m1k Месяц назад +4

    Varinder paji bahut bahut dhanwaad tusi tuhada experience dasiya ❤❤❤❤❤❤❤❤❤❤❤❤❤❤

  • @pawankumarpawan9879
    @pawankumarpawan9879 2 месяца назад +4

    ਬਹੂਤ ਮਜ਼ਾ ਆਇਆ podcast ਦੇਖ ਕੇ ਵਰਿੰਦਰ ਭਾਜੀ ਤੇ ਸਾਨੂੰ ਮਾਣ ਹੈ jo ਦੁਨੀਆਂ ਦਾ ਸਭ ਤੋਂ ਪਹਿਲਾ vageterian bodybuilder ਸਾਡਾ ਪੰਜਾਬੀ ਹੈ ਬਾਕੀ ਅਸੀ ਮਨਜੀਤ ਭਾਜੀ ਦੇ ਵੀ ਬਹੁਤ compition ਦੇਖੇ ਵਰਿੰਦਰ ਭਾਜੀ ਦੇ ਵੀ ਦੇਖੇ

  • @GurjantSingh-z8n
    @GurjantSingh-z8n 2 месяца назад +82

    ਅਸੀਂ ਸਾਰੇ ਚੁਹਦੇ ਆ ਬਾਈ ਗੋਪੀ ਫਰਦੀਪੁਰੀਆ ਦੀ ਇੰਟਰਵਿਊ ਕਰੋ ਬੁਹਤ ਕਝ ਸਿਖਣ ਲਈ ਮਿਲੂ ❤❤❤❤❤❤❤❤❤❤❤❤❤❤❤❤

  • @arshjoshi3237
    @arshjoshi3237 2 месяца назад +3

    Bhut vdiya nzara agya bhai varinder ghuman or sada pyara Anmol veera waheguru hmesa ise tra chardikla bnayi rkhe❤

  • @arvindsud600
    @arvindsud600 2 месяца назад +20

    Loved his honesty ,personality and sense of humor

  • @manishaadiwal8626
    @manishaadiwal8626 2 месяца назад +23

    🙏🏻🙏🏻💪🏻Best bodybuilder 👏🏻👏🏻🙌🏻🙌🏻🙏🏻🙏🏻

  • @pawankumarpawan9879
    @pawankumarpawan9879 2 месяца назад +2

    ਵਰਿੰਦਰ ਭਾਜੀ bodybuilder ਤਾ ਬਹੁਤ ਵਧੀਆ ਨੇ ਵਰਿੰਦਰ ਭਾਜੀ ਦੀ ਸੋਚ ਬਹੂਤ ਵਧੀਆ ਲੱਗੀ ਵਾਹਿਗਰੂ ਤਰੱਕੀ ਬਖਸ਼ੇ

  • @rohitchitkara4430
    @rohitchitkara4430 2 месяца назад +3

    Majaa aa gya sun ke... Bhut kuch sikhan nu mileya.... Keep it up ghuman paaji... God blessed you anmol veere ❤

  • @VishalKumar-oz2tb
    @VishalKumar-oz2tb 2 месяца назад +3

    One of the best knowledge in bodybuilding motivation. Yes ofcourse next podcast jaroor kareyo respected Mr.varinder Ghuman ji ❤

  • @RAMANDEEPKAUR-tj2dp
    @RAMANDEEPKAUR-tj2dp 2 месяца назад +32

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।।

    • @SWAPPAN_DEEP
      @SWAPPAN_DEEP 2 месяца назад +1

      ਵਾਹਿਗੁਰੂ ਜੀ ਕਾ ਖਾਲਸਾ
      ਸ਼੍ਰੀ ਵਾਹਿਗੁਰੂ ਜੀ ਕੀ ਫਤਿਹ

  • @bhindersekhon
    @bhindersekhon 29 дней назад

    ਮੈ ਵਰਿੰਦਰ ਵੀਰ ਦੀਆ ਬਹੁਤ videos ਦੇਖੀਆ ਇਹ ਬਹੁਤ ਸਿਆਣਪ, ਤੇ ਬੋਲਣ ਦਾ ਸਲੀਕਾ ਬਹੁਤ ਵਧੀਆ

  • @Anu_Bharti22
    @Anu_Bharti22 2 месяца назад +5

    Most inspiring nd informative podcast.. Being a gym lover m enjoyed alot nd learn so many thing from Sir.. He is such a honest nd natural person nd explained everything vry well.. Bahut vadia laga sir dii journey or experiences sunke.. Physical nd mental health dono hi sadi life ch major role our play karde ne nd because of u Anmol Sir assi dono way to bht healthy feel karde aa kyunki tusi life related har topic te hamesha ehni vadia discussion leke ande ho Apne podcasts through jihdi wajah nal har din bahut Kuch acha te nava sekhan nu milda jo help karda khud diya galtiyan nu improve karke better hon ch... Always thankful to u Sir with lots of respect nd blessings 🙏

  • @gurbakshsingh2033
    @gurbakshsingh2033 2 месяца назад +39

    Gopi firandipuriya de podcast kro anmol veer

  • @GrindOP444
    @GrindOP444 2 месяца назад +45

    Bhaaji Gopi Frandipuria Please , Im saying this on behalf of whole audience 👀❤️

    • @brarcreation
      @brarcreation 2 месяца назад +3

      @@GrindOP444 bilkul shi keha jii msi ve pura jor laa reha last done podcast vedio te top viral comment mere he aa ji Gopi lyi was was to comment kro sare

  • @vickymehra3289
    @vickymehra3289 Месяц назад

    Varinder bhaji bhut hi sujvaan person ne,,,bhaji da interview vekh ke bhut kujh sikhan nu milya,,,,,great personality,,,,

  • @gobindsinghbharaj3855
    @gobindsinghbharaj3855 2 месяца назад +3

    Varinder bhaji is the most genuine person of the industry I've come across. He's a man of god. I'm proud to say main bhaji di exercise kardeya plates chukkiya ne.

  • @Radon1512
    @Radon1512 Месяц назад

    Very down to Earth man....his laugh is very pure which shows he is man of heart....
    Dil da saaf hai ghumman veer..

  • @gurdeepsingh-ig3yx
    @gurdeepsingh-ig3yx 2 месяца назад +35

    Bai ji gopi frandipuria palwan nal podcast karo ji ik baar🙏🙏🙏

  • @deepsaini8268
    @deepsaini8268 2 месяца назад +5

    true legend from punjab love u pji ❤next podcast chaida pji 😊bahut vadiya galla krde ghuman pji

  • @ਜ਼ੋਰਾਵਰਸਿੰਘ-ਛ6ਥ
    @ਜ਼ੋਰਾਵਰਸਿੰਘ-ਛ6ਥ 2 месяца назад +39

    Gopi fridandipuria nal ek poadcast

  • @DilbagSingh-db6zp
    @DilbagSingh-db6zp 2 месяца назад

    ਬਹੁਤ ਹੀ ਵਧੀਆ ਜਾਣਕਾਰੀ

  • @Snm-y8w
    @Snm-y8w 2 месяца назад +461

    ਕੌਣ-ਕੌਣ ਚਉਦਾ ਕੇ ਗੋਪੀ ਫਿਰੰਦੀਪੁਰੀਆ ਦਾ ਪੋਡਕਾਸਟ ਹੋਣਾ ਚਾਹੀਦਾ ❤❤

  • @gurvirtiwana7296
    @gurvirtiwana7296 2 месяца назад

    Nice conversation ,❣️❣️for ਘੁਮੰਣ ਸਾਬ

  • @NavpreetSingh-dp2dp
    @NavpreetSingh-dp2dp 2 месяца назад +41

    Frandipuriya ❤

  • @karamjitsingh7479
    @karamjitsingh7479 2 месяца назад +1

    Best Podcast . waheguru ji 🙏

  • @gurmukhgs8597
    @gurmukhgs8597 2 месяца назад +13

    Dekh k ik josh milda bnde nu

  • @JaspalSingh-ps8du
    @JaspalSingh-ps8du 2 месяца назад

    Rooh khush hoggi Bhai Nu dekhke,Kida tagrda Bodybuilder AA 22 nikke Hunde dekhde AA rye 22nu.jiooooooooo
    Pukh lendi srir dekhke
    Love you from Germany frankfurt.
    pehowa kurukshetra ind ...

  • @jashanmehra5489
    @jashanmehra5489 2 месяца назад +47

    Gopi fradipuria next podcast

  • @manpreetsingh9811
    @manpreetsingh9811 2 месяца назад +1

    Veer main pichle 3 saal to regular workout krda han gym ch te Varinder sir ji di har ik gal relatable te sahi a

  • @harwindersinghaulakh2081
    @harwindersinghaulakh2081 2 месяца назад +29

    Public demand Gopi frandipur palwan nal karro bro

  • @SukhrajSingh-dt2mv
    @SukhrajSingh-dt2mv 2 месяца назад +1

    ❤❤❤bahut majaa ayaa bauu de interview dekan da Sade pind massi aa ghuman bauu de kiri afgana sada gurdaspuri veer

  • @GorwinderSingh
    @GorwinderSingh 2 месяца назад +29

    gopi❤❤

  • @deepakgagat2204
    @deepakgagat2204 2 месяца назад +1

    Dil khush ho gya Bai ji eh pod cast dekh k mai varinder bhaji da boht Vada fan aa

  • @JiJanab-u6m
    @JiJanab-u6m 2 месяца назад +3

    Gopi frandipuriya da podcast chahida bro kwatra veere ❤️❤️❤️❤️❤️❤️❤️❤️❤️❤️❤️❤️

  • @Sunnybilla-hc3oh
    @Sunnybilla-hc3oh 2 месяца назад

    Ghuman vere ne shivpuri gym bare jhri gal kiti Minu bhot proud feel Hoya kyu ki asi Othe pehlwani karan jande c te paji jdo Othe ande c Sachi rooh Khush ho jandi c te Mai paji de pra da v bhot vadda fan a respect ❤

  • @JaspreetSingh-ho3yc
    @JaspreetSingh-ho3yc 2 месяца назад +1

    ਅਨਮੋਲ ਵੀਰ ਜੀ ਬਾਪੂ ਬਲਕੋਰ ਸਿੰਘ ਰਿਟਾਇਰ ETO ਅਫ਼ਸਰ ਲੁਧਿਆਣੇ ਤੋਂ ਉਹਨਾਂ ਦਾ ਵੀ ਪੋਡਕਾਸਟ ਕਰੋਂ ਬਹੁਤ ਹੀ ਵਿਦਵਾਨ ਵਿਅਕਤੀ ਆ

  • @RaviB-od3gv
    @RaviB-od3gv 2 месяца назад +15

    Anmol veer g plz ik vaar gopi firandipuriya nu jrorr bulao 🙏🙏🙏🙏🙏🙏

  • @GurpreetSingh-n8x5p
    @GurpreetSingh-n8x5p 2 месяца назад +1

    ਅੱਤ 🎉

  • @harjindersingh2728
    @harjindersingh2728 2 месяца назад +3

    anmol te gopi frandipuria dona diya gallan sunan da bhut maza auna dono vadh ton vadh aa

  • @kuldipkhakh9053
    @kuldipkhakh9053 2 месяца назад

    ਅਨਮੋਲ ਕੁੱਝ ਲਾਈਨਾਂ ਤੇਰੇ ਲਈ,
    ਕੋਈ ਕਿੱਸੇ ਦਾ ਯਾਰ ਨੀ ਹੁੰਦਾਂ,
    ਰਿਸ਼ਤਿਆਂ ਦਾ ਵਪਾਰ ਨੀ ਹੁੰਦਾ,
    ਝੂੱਠ ਤੇ ਹੈ ਦੁੱਨੀਆ ਚੱਲਦੀ,
    ਸੱਚ ਨਾਲ ਵੀ ਕਾਰੋਬਾਰ ਨੀ ਹੁੰਦਾ,
    ਮਿੱਲਦਾ ਸੱਭ ਕੁੱਝ ਪੈਸੇ ਨਾਲ ਏ,
    ਖ਼ਾਲੀ ਜੇਬ੍ਹ ਤੇ ਪਿਆਰ ਨੀ ਹੁੰਦਾ,
    “ ਅਨਮੋਲ” ਹੁੰਦੇ ਕੁੱਝ ਲੋਕੀ ਜ਼ਿੰਦਗੀ ਵਿੱਚ
    ਨਾਲ ਕੋਈ ਸੱਦਾ ਬਹਾਰ ਨੀ ਹੁੰਦਾ,
    ਧੋਖਾ ਦੇਕੇ ਜੀਵੇ ਜਿੱਹੜਾ,
    ਉੱਸਦਾ ਵੀ ਬੇੜਾ ਪਾਰ ਨੀ ਹੁੰਦਾ।
    🙏🏻🙏🏻🙏🏻🙏🏻🙏🏻🙏🏻🙏🏻🙏🏻👍👍👍👍

  • @sukhchainsinghsukh9480
    @sukhchainsinghsukh9480 2 месяца назад +5

    All time favourite bodybuilder ❤❤❤❤❤

  • @JaspreetBadhan45
    @JaspreetBadhan45 2 месяца назад +2

    Yes ik hor podcast veere nl ❤❤

  • @MandeepSingh-m6e
    @MandeepSingh-m6e 2 месяца назад +5

    ਬਾਈ ਬਹੁਤ ਹੀ ਵਧੀਆ ਪੋਡਕਾਸਟ ਲੱਗੀ ਵੀਰ ਬਣਕੇ ਦੁਆਰਾ ਜ਼ਰੂਰ ਪੋਡਕਾਸਟ ਕਰਿਉ ਇਸ ਵੀਰ ਦੀ

  • @naeemqasimch6492
    @naeemqasimch6492 2 месяца назад

    MA SHA ALLAH .....ALLAH BARKATAAN DI CHAAN KRI RUKHEY SAARI OMER TUSSI DONO TE,AAMEEN YA RABB UL AALAAMEEN AAMEEN....MEIN GUJRAT PAKISTAN SE NAEEM QASIM CH .....

  • @PTCwelfaresociety01722
    @PTCwelfaresociety01722 2 месяца назад +5

    Waheguru ji

  • @VikramSingh-he6sl
    @VikramSingh-he6sl 2 месяца назад

    ਬਾਈ ਜੀ ਬਹੁਤ ਵਧੀਆ ਗੱਲ ਬਾਤ ਕੀਤੀ ਤੁਸੀ ਪ੍ਰ ਇਹ ਬੰਦਾ ਤਾ ਪੰਜਾਬੀ ਹੈ ਇੰਗਲਿਸ਼ ਹੱਦ ਤੋਂ ਵੱਧ ਬੋਲ ਗਿਆ ਹੈ ਪਤਾ ਨਹੀਂ ਇਹਨਾਂ ਨੂੰ ਪੰਜਾਬੀ ਵਿਚ ਗੱਲ ਕਰਨੀ ਔਖੀ ਕਿਉ ਲਗਦੀ ਹੈ

  • @Vibes0016
    @Vibes0016 2 месяца назад +5

    GOPI FRANDIPURIA NEXT PODCAST ANMOL VEERE ❤️🙏❤️

  • @hrvsingh4513
    @hrvsingh4513 2 месяца назад

    Varinder veer bot vadia, te bolen da lehza bot cool aa m also from Jalandhar I feel proud meri city da Banda ena famous te ena down to earth AA or world Ch nam AA bài da, Anmol you also good human being bro..

  • @RoopDhillon-lu4on
    @RoopDhillon-lu4on 2 месяца назад +43

    Gopi farndipuria

  • @Sukhxbeast_yt
    @Sukhxbeast_yt 2 месяца назад +1

    Boht kuj sikhn nu milya sir❤🙏🏻

  • @inderbhullar8464
    @inderbhullar8464 2 месяца назад +5

    Ikk or podcast veer nal 😊😊

  • @MohitSharma-hr1ib
    @MohitSharma-hr1ib 2 месяца назад +2

    Kya baat hai ghuman veere next level ❤❤

  • @harjitsingh1346
    @harjitsingh1346 2 месяца назад +37

    Sassrikal paji Gopi farndipuria paji nu ਲੈ k ਆਉ g

  • @aconite3205
    @aconite3205 2 месяца назад +1

    Anmol vëer G Anand aa Gaya Varinder G na bahut knowledge diti

  • @Gym-Motivation_shorts
    @Gym-Motivation_shorts 2 месяца назад +7

    Shuru to fev ghuman bhaji🎉

  • @harmansingh5492
    @harmansingh5492 2 месяца назад +1

    Bahut sohni soch da Malak aa Varinder singh Ghuman

  • @harinderjitsingh9281
    @harinderjitsingh9281 2 месяца назад +3

    ਕੌਣ ਕੌਣ ਚੌਂਦਾ ਪਾਲੇ ਜਲਾਲਪੁਰ ਦਾ ਪੌਡਕਾਸਟ ਹੋਬੇ 💪👍✌️❤️🙏🏻

  • @kirannationvlogs
    @kirannationvlogs 2 месяца назад +1

    Bht sohni gal baat ghuman saab di

  • @harmansinghsingh5091
    @harmansinghsingh5091 2 месяца назад +3

    1 second v skip ni kita lots of information 🧠

  • @vikkysingh3982
    @vikkysingh3982 2 месяца назад

    Such a great person and the way talking to politely and logically❤

  • @SHONKIjaTt-ed3cc
    @SHONKIjaTt-ed3cc 2 месяца назад +5

    ❤️❤️❤️❤️❤️bhut vdiya podcast pji ❤❤❤❤

  • @dhruvpal7489
    @dhruvpal7489 2 месяца назад

    Great personality with great knowledge & experience. Loved it❤

  • @amanshobhnitmusic4416
    @amanshobhnitmusic4416 2 месяца назад +7

    ੴੴ

  • @manjass2022
    @manjass2022 2 месяца назад +1

    Ajj pta ilgeya kdo time khatam ho gya mja aa gya Varinder veer nu fir jldi le k aao Anmol veer ❤️❤️❤️

  • @taranveersingh8646
    @taranveersingh8646 2 месяца назад +21

    Gopi firandipuriya nu v bulao bai g

  • @30DaysWithKK
    @30DaysWithKK 2 месяца назад

    ਮੈਨੂੰ ਸਮਜ ਨੀ ਆਂਦੀ ਕਿ ਐਵੇਂ ਤੱਕੇ ਨਾਲ ਆਪਣੀ ਪਹਿਚਾਣ ਛੋਟੀ ਕਰਨ ਤੇ ਜੋਰ ਲਾਇਆ ਲੋਕਾਂ ਨੇ
    ਵਰਿੰਦਰ ਘੁੰਮਣ ਨੇ proudly ਆਪਣੇ ਆਪ ਨੂੰ ਬਾਰ ਬਾਰ ਹਿੰਦੁਸਤਾਨੀ ਕਿਹਾ
    ਅਨਮੋਲ ਨੂੰ ਵੀ ਇਹ ਚੀਜ਼ ਸਿੱਖਣੀ ਚਾਹੀਦੀ

  • @TajinderSingh185
    @TajinderSingh185 2 месяца назад +5

    Brother Gopi frandipur next podcast 👍

  • @Worldwideera
    @Worldwideera 2 месяца назад +1

    Raw conversation 🔥❤

  • @amanshobhnitmusic4416
    @amanshobhnitmusic4416 2 месяца назад +2

    ਟਰੱਕ

  • @Muddy_Puddle
    @Muddy_Puddle 2 месяца назад

    This podcast will be in trending soon
    Can be rewarded as best podcast of 24 seriously 🎉🎉
    Itne gajab answers and suggestions and memories, that’s called Pure Talks

  • @taranveersingh8646
    @taranveersingh8646 2 месяца назад +8

    Frandipuriye nu bulao

  • @savitasharma4231
    @savitasharma4231 2 месяца назад

    👏🏻👏🏻👏🏻👏🏻👏🏻real Podcast Talks.. must see it patiently...❤️

  • @dineshbagga1713
    @dineshbagga1713 2 месяца назад +1

    Varinder pajy da bolan da trikaa aaattt aaa superb

  • @sachdiawaaznews
    @sachdiawaaznews 2 месяца назад +5

    ਛੋਟਾ ਘੁੰਮਣ ਦਾ ਪੂਰਾ ਦਬਦਬਾ ਚੱਲਦਾ ਸੀ ਜਲੰਧਰ ਵਿੱਚ, ਸੁੱਖਾ ਕਾਹਲਵਾਂ, ਦਲਜੀਤ ਭਾਨਾ,ਨਿੱਕਾ ਘੁੰਮਣ ਵੱਡੇ ਨਾਮ

  • @NancyChoudhary-s6s
    @NancyChoudhary-s6s 2 месяца назад

    Bhouth vdia interview lgaa my first complete watch tooo good 💯❤

  • @bonysinghoberoi5992
    @bonysinghoberoi5992 2 месяца назад +5

    Vadia bnda varinder ghuman👍👍

  • @Pragbhatia
    @Pragbhatia 2 месяца назад +1

    Most humble person sir Varinder Ghuman❤️🙏🏻

  • @sidhuvlogs9043
    @sidhuvlogs9043 2 месяца назад +10

    gopi frandipuria

  • @GUPRPEET-Singh
    @GUPRPEET-Singh 2 месяца назад

    Ghumman da boln da tarika bot acha a... Sohna bolda flow ch
    Good pronunciation... Baki body shadi di te kya e baata👍🏻

  • @amanvaid588
    @amanvaid588 2 месяца назад +6

    Gopi frandipuriako bhi bulao

  • @waraich_Jutt
    @waraich_Jutt 2 месяца назад

    Wahh kya baat aa paaji
    Maan aa tuade te.
    You are so calm 😌

  • @vasto3114
    @vasto3114 2 месяца назад +4

    Gopi❤

  • @InnovativeKaran
    @InnovativeKaran 2 месяца назад +1

    Pure motivation🎉

  • @LakhveerSingh-km1uo
    @LakhveerSingh-km1uo 2 месяца назад +3

    Kushi dugga da podcast

  • @Gaganwoodwork-gp6in
    @Gaganwoodwork-gp6in 2 месяца назад +2

    Waheguru ji 🙏🙏

  • @Sawna1996
    @Sawna1996 2 месяца назад

    Bahot bahot vadhiya anmol bhaji and varinder bhaji kya knowledge hai love you bhaji bahot khuchh sikhan nu mileya ❤❤❤❤❤❤❤❤❤

  • @ਸਤਿਨਾਮਵਾਹਿਗੁਰੂ00
    @ਸਤਿਨਾਮਵਾਹਿਗੁਰੂ00 2 месяца назад +12

    ਹਰ ਰੋਜ ਫੋਨ ਚਲਾਉਂਦੇ ਹੋ
    ਇੱਕ ਵਾਰ ਵਾਹਿਗੁਰੂ ਜੀ ਲਿਖੋ
    ❤️❤️❤️❤️❤️❤️❤️❤️❤️❤️❤

  • @raman0777
    @raman0777 2 месяца назад +3