Historically, there are 6 "Bars" (roughly translated to: wasteland or forestland) all of which falls in western Punjab region (modern day Pakistan). When Britishers brought canals into this region they also brought hard working farmers initially from "Majha" region along with. Many among them were given land for free. One "murabba" (approx. 25 acres) of Land was also granted to each ex-servicemen who would permanently settle in "Bar" area. My great great grandfather, who belonged to district Kasur (now in Pakistan) was given 1 murabba of land in "Neeli Bar" after he left army sometime around 1900.
Har ek video vich apne personal problem babat comment karne ,eh koi changi gal nhi ,,baki jiyada taqleef h ,ta sidha court vich case pao ,,ainve har jagah apni problem likhan nal kujh nhi hona
Pind Raisar , raja amar singh patiala wale ne, sodhi didar singh, kothe guru wale nu 5 hor pindan samet, jagir vich dita c. 1947 tak eh silsila chaleya.
Mai v baria Jhatt haaaaaa Mera naam Jagvir Singh Dhillon hai mere baba g Pakistan Layalpur district pind Jajkot to toh c mere baba g de Taya g Sardar Sher Singh Dhillon Ghora te -12 bore de single baral gun c.
Hindumlkot 22 rajasthan ch h pr eh vnde gye h .eh Punjabi subbe ne jo punjab to khoye gye ..sb to vdda jo khoya oh mtiti h sadulshahaar kehnde h onu .aj ..asi aj v punjab ch mnde aa khud nu...
ਮੈਨੂੰ ਮਾਣ ਹੈ ਬਾਰੀਏ ਹੋਣ ਤੇ ,ਆਪਣੇ ਹੱਸਦੇ ਵੱਸਦੇ ਮਹਿਲਾਂ ਵਰਗੇ ਘਰ,ਜਮੀਨ ਜਾਇਦਾਦਾਂ ਛੱਡ ਕੇ ਆਪਣੇ ਪਰਿਵਾਰਿਕ ਮੈਂਬਰ ਗਵਾ ਕੇ ਫੇਰ ਵੀ ਬੁਲੰਦ ਹੋਂਸਲੇ ਰੱਖੇ ਤੇ ਲਹਿੰਦੇ ਪੰਜਾਬ ਤੋਂ ਚੜਦੇ ਪੰਜਾਬ ਚ ਆ ਕੇ ਜੀਰੋ ਤੋਂ ਉੱਠ ਕੇ ਦੁਬਾਰਾ ਡੱਟ ਕੇ ਮਿਹਨਤ ਕਰਕੇ ਖੁਸ਼ਹਾਲ ਜਿੰਦਗੀ ਬਣਾਈ ਵਿਦੇਸ਼ਾਂ ਤੱਕ ਵੀ ਧੱਕ ਪਾਈ। ਤੇ ਇੱਥੋਂ ਦੇ ਪੱਕੇ ਵਸਨੀਕ ਲੋਕਾਂ ਨੇ ਉਨਾਂ ਦਾ ਰੱਜ ਕੇ ਸ਼ੋਸਣ ਕੀਤਾ ਪਰ ਬਾਬੇ ਨਾਨਕ ਦੀ ਮੇਹਰ ਨਾਲ ਫੇਰ ਵੀ ਦੁਨੀਆਂ ਚ ਅੱਜਤੱਕ ਦਬਦਬਾ ਬਣਾ ਕੇ ਰੱਖਿਆ।
Bariye❤❤
ਬਾਰੀਏ ਦਾ ਮੱਤਲਬ (ਲਾਹੌਰੀਏ)@@navdeepdeol8096
Sahi hai
ਬਹੁਤ ਸੋਹਣੇ ਤਰੀਕੇ ਨਾਲ ਪੰਜਾਬ ਦੇ ਹਾਲਾਤ ਤੇ ਪੁਰਾਣੇ ਰੌ ਰੀਤਾਂ ਬਾਰੇ ਸਮਝਾਇਆ ਬਹੁਤ ਬਹੁਤ ਧੰਨਵਾਦ ਜੀ ਏਦਾਂ ਦੇ ਵਿਸ਼ੇ ਤੇ ਗੱਲ ਹੋਣੀ ਚਾਹੀਦੀ ਹੈ ਤਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਦੱਸ ਸਕੀਏ ਕਿ ਪੰਜਾਬ ਕਿਦਾਂ ਦਾ ਹੁੰਦਾ ਸੀ ਤੇ ਕਿੱਦਾਂ ਦਾ ਹੋ ਗਿਆ
Very nice interesting important galwat
ਇਨੀ ਕੋਈ ਖਾਸ ਗੱਲ ਨਹੀਂ ਲੱਗੀ ਬਾਈ ਯਾਰ ਕੋਈ ਚੱਜ ਦੀ ਗੱਲ ਸੁਣਨ ਵਾਸਤੇ ਲਾਇਆ ਸੀ ਪਰ ਕੁਛ ਵੀ ਨਹੀਂ ਹੈਗਾ ਸਭ ਆਮ ਜਿਹੀਆਂ ਗੱਲਾਂ ਨੇ,,,,😂😂😂😂😂😂
Very good naval.
ਰੋਟੀ ਚੋਪੜਣ ਦਾ ਸਿੱਧਾ ਪੁੱਠ ਦਾ ਹੁਣ ਵੀ ਫਰਕ ਐ।
ੜ
ਬਾਰੀਏ ਵੀ ਜੱਟ ਈ ਸਨ। ਮਲਵਈ ਸੜਦੇ ਸੀ ਏਨਾ ਤੋਂ।
Good talking.
Bahut vadia
ਬਹੁਤ ਵਧੀਆ ਜਾਣਕਾਰੀ ਜੀ
ਪਤਰਕਾਰ ਵੀਰ ਚਲਦੀ ਗੱਲ ਨੂੰ ਹੋਰ ਮੋੜ ਦਵਾ ਦਿੰਦਾ ਥੋੜੀ ਸਮਜਣ ਦੀ ਲੋੜ ਏ ਕੇਵਲ ਹੁਗਾਰੇ ਦੀ ਲੋੜ ਹੈ ਨਾ ਕਿ ਚਲਦੀ ਗੱਲ ਨੂੰ ਕੱਟਣਾ
Very good ji
ਮੇ ਤਾ ਕਮ ਆਲੀ ਕੁੜੀ ਲੈਣੀ ਆ
ਪੜੀ ਲਿਖੀ ਨਾ ਨਾ ਨਾ ਜਵਾ ਨੀ 😂
ਬਸ ਬੂਥਾ ਹੀ ਬਨਾਓਦੀਆ
ਪੁਠੇ ਜੇ ਹਥ ਲੱਕ ਤੈ ਰਖ਼ ਕੇ
ਉੱਤੋ ਗੋਲ ਗੋਲ ਖੋਪੇ ਲਾ ਕੇ
ਚਾਰ ਆਖ਼ਰ ਅਨਗ੍ਰੇਜੀ ਬੋਲ ਕੇ
ਆਏ ਸਮਜ ਲੇਣ ਗੀਆ ਜਿਵੇ
ਰਾਜੇ ਦੀਆ ਪੋਤੀਆ 😂
Very nice gal bat
Good interiw
ਢਾਣੀ ਮੁਖਤਿਆਰ ਸਿੰਘ ਪੰਜਾਬੀ ਨਾਵਲ ਵਿੱਚੋਂ ਸੋਹਣ ਸਿੰਘ ਸੀਤਲ ਦੇ " ਤੂਤਾਂ ਵਾਲਾ ਖੂਹ " ਵਰਗੀ ਝਲਕ ਮਹਿਸੂਸ ਮਹਿਸੂਸ ਹੁੰਦੀ ਆ।
ਵਧੀਆ ਗੱਲਬਾਤ।
A good podcast,do another podcast early.
Very nice galbat.
ਬਹੁਤ ਸੋਹਣੀ ਵੀਡਿਓ ਆ ਜੀ ਪੁਰਾਣਾ ਸਮਾਂ ਯਾਦ ਆਉਣ ਲਗ ਗਿਆ
Historically, there are 6 "Bars" (roughly translated to: wasteland or forestland) all of which falls in western Punjab region (modern day Pakistan).
When Britishers brought canals into this region they also brought hard working farmers initially from "Majha" region along with. Many among them were given land for free. One "murabba" (approx. 25 acres) of Land was also granted to each ex-servicemen who would permanently settle in "Bar" area. My great great grandfather, who belonged to district Kasur (now in Pakistan) was given 1 murabba of land in "Neeli Bar" after he left army sometime around 1900.
Good poem
ਚੰਗਾ ਲਗਿਆ ਜੀ ਧਨਵਾਦ
ਬਾਰਾ ਚੋਂ ਉਜਾੜ ਕੇ ਕੇ ਘਲੇ ਲੋਕ ਇਥੋਂ ਦੇ ਵਸਨੀਕਾਂ ਨੇ ਬਾਰੀਆ ਤੋਂ ਬੋਰੀਏ ਬਣਾ ਦਿੱਤੇ ਤੇ ਉਹਨਾਂ ਵੀ ਕਲਗੀਧਰ ਪਾਤਸ਼ਾਹ ਜੀ ਦੇ ਪੁੱਤਰਾ ਵਾਂਗ ਇਹ ਨਾਂ ਪਰਵਾਨ ਕਰ ਲਿਆ। ਜਿਵੇਂ ਸੁੱਚਾ ਨੰਦ ਨੇ ਸੱਪ ਦੇ ਸਪੋਲੀਏ ਕਿਹਾ ਤਾਂ ਹਰ ਸਿੱਖ ਆਪਣੇ ਪੁੱਤਰ ਨੂੰ ਭੂਝੰਗੀ ਕਹਿਣਾ ਸ਼ੁਰੂ ਕਰ ਦਿੱਤਾ ਸੀ
ਬਾਰੀਏ ਲੋਕ ਰਾਜੇ ਸਨ ਆਪਣੇ ਘਰਾਂ ਚ ਇਹਨਾ ਨੂੰ 47 ਦੀ ਵੰਡ ਮਾਰ ਗਈ ਉੱਧਰੋਂ ਵਧੀਆ ਜ਼ਮੀਨਾਂ ਛੱਡ ਕੇ ਆਉਣਾ ਪਿਆ ਇੱਧਰ ਦੇ ਮੁਕਾਬਲੇ ਰਹਿਣ ਸਹਿਣ ਬਹੁਤ ਵਧੀਆ ਸੀ
ਮੈਨੂੰ ਮਾਣ ਹੈ ਬਾਰੀਏ ਹੋਣ ਤੇ ,ਆਪਣੇ ਹੱਸਦੇ ਵੱਸਦੇ ਮਹਿਲਾਂ ਵਰਗੇ ਘਰ,ਜਮੀਨ ਜਾਇਦਾਦਾਂ ਛੱਡ ਕੇ ਆਪਣੇ ਪਰਿਵਾਰਿਕ ਮੈਂਬਰ ਗਵਾ ਕੇ ਫੇਰ ਵੀ ਬੁਲੰਦ ਹੋਂਸਲੇ ਰੱਖੇ ਤੇ ਲਹਿੰਦੇ ਪੰਜਾਬ ਤੋਂ ਚੜਦੇ ਪੰਜਾਬ ਚ ਆ ਕੇ ਜੀਰੋ ਤੋਂ ਉੱਠ ਕੇ ਦੁਬਾਰਾ ਡੱਟ ਕੇ ਮਿਹਨਤ ਕਰਕੇ ਖੁਸ਼ਹਾਲ ਜਿੰਦਗੀ ਬਣਾਈ ਵਿਦੇਸ਼ਾਂ ਤੱਕ ਵੀ ਧੱਕ ਪਾਈ। ਤੇ ਇੱਥੋਂ ਦੇ ਪੱਕੇ ਵਸਨੀਕ ਲੋਕਾਂ ਨੇ ਉਨਾਂ ਦਾ ਰੱਜ ਕੇ ਸ਼ੋਸਣ ਕੀਤਾ ਪਰ ਬਾਬੇ ਨਾਨਕ ਦੀ ਮੇਹਰ ਨਾਲ ਫੇਰ ਵੀ ਦੁਨੀਆਂ ਚ ਅੱਜਤੱਕ ਦਬਦਬਾ ਬਣਾ ਕੇ ਰੱਖਿਆ।
ਬਹੁਤ ਚੰਗਾ ਲੱਗਿਆ ਬਹੁਤ ਚੰਗਾ
Bhut vadia gal bat kiti baki book vich sokha sabad vartna vadia gal kite
Malwai Ta ajj v mix nai hunde Refujeea naal.
Great
Good galbat.
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਪੂੰਡਾ ਅਪਰੂਡ ਕਲੋਨੀ ਵਿੱਚ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਮੰਗਦਾਂ ਜ਼ਿਲਾ ਮੋਹਾਲੀ ਪੰਜਾਬ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ 😮😮
ਸਾਰੇ ਪਾਸੇ ਇਹ ਹੀ ਹਾਲ ਹੈ।
ਬਾਈ ਜੀ ਮੈਂ ਦੇਖਦਾ ਹਾਂ, ਤੁਸੀਂ ਹਰੇਕ ਜਗ੍ਹਾ ਇਹ ਕੁਮੈਂਟ ਕਰਦੇ ਹੋ, ਕਿਉਂ ਦੁਖੀ ਹੋ ਰਿਹਾ ਹੈ, ਇੱਕ ਦਿਨ ਮੌਕਾ ਦੇਖ ਕੇ ਸਿਰ ਵਿੱਚ ਟਕੂਆ ਗੱਡ ਕੇ ਰੱਖ ਦਿਉ
ਇਹ ਕੁਮੈਂਟ ਦਾ ਚੱਲ ਰਹੇ ਪ੍ਰੋਗਰਾਮ ਨਾਲ ਕੀ ਸਬੰਧ??
@@santlashmanmuni6045 ਕੋਈ ਸਬੰਧ ਨਹੀਂ ਹੈ ਚੱਲਦੇ ਪ੍ਰੋਗਰਾਮ ਦੇ ਨਾਲ,ਇਹ ਕੂਮੈਂਟ ਸਰਕਾਰ ਆਮ ਆਦਮੀ ਪਾਰਟੀ ਦੇ ਮੂੰਹ ਤੇ ਚਪੇੜ ਹੈ, ਜਿਸ ਦੇ ਰਾਜ਼ ਵਿਚ ਸ਼ਰੇਆਮ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ
Har ek video vich apne personal problem babat comment karne ,eh koi changi gal nhi ,,baki jiyada taqleef h ,ta sidha court vich case pao ,,ainve har jagah apni problem likhan nal kujh nhi hona
Very good Jagsir Singh.
ਇੱਕ ਹੋਰ ਪੌਡਕਾਸਟ ਕਰੋ ਜਗਸੀਰ ਸਿੰਘ ਸਿੱਧੂ ਸਾਬ ਦਾ।
mai jaroor padaga naval
in last singh sahb give great message for environment.
Thanks for gr8 podcast
hystory very important to read
Best interview.
Good.
Very good.
Good naval.
Buht vdiya gallan
Good ideas
A very nice novel dhani mukhtar Singh
Good galbat
Best talking
ਹਰਨਾਮ ਸਿੰਘ ਵਾਲੇ ਪਿੰਡ ਹੁਣ ਵੀ ਨਹੀਂ ਨਿਹਰੀ ਮੋਘਾ ਭੂਪੇ ਦੇ ਰਿਸ਼ਤੇਦਾਰਾਂ ਦਾ ਪਿੰਡ ਆ
Good interview.
Good poem massage.
Very nice g.
🎉😢😂🎉🎉😢😢good
good talk.
Good podcast.
Very . Good
Good
A goog galbat
Top da novel*dhani mukhtar Singh*
ਨਾ ਵਲ। ਬਾਰੇ ਜਾਣਕਾਰੀ ਘੱਟ ਦਿੳ
A good novel dhani mukhtiar. Jarur parho. Next podcast early.
Good novel Dhani mukhtyar singh. Ik hor podcast kro..
1988 ਚ ਅਸੀਂ ਊਠ ਗੱਡੀ ਤੇ ਵਿਆਹ ਗੲਏ ਸੀ ਨਾਨਕੇ ਪਰਿਵਾਰ ਵੱਲੋਂ ਮੈਂ ਪੰਜ ਕੁ ਸਾਲ ਦਾ ਸੀ ਉਦੋਂ
Very good information
very nice
Good talk
Good sir
Good nabal
Good ideas.
❤❤❤❤❤
Best
Good job bro
Very good
Ik hor podcast karo jagsir singh da.
Pind Raisar , raja amar singh patiala wale ne, sodhi didar singh, kothe guru wale nu 5 hor pindan samet, jagir vich dita c. 1947 tak eh silsila chaleya.
22g ucha dar babe nanak da vi visit Kar ke aid Kar do shambhu, rajpura ethe baba nanak bare bahut kuch dekhan nu milda
Good information.
Good nawal
A good naval Dhani mukhtar Singh. Do another podcast.
Very good information ji
Wehaguru Satnam pehla move song hon interview naal 😃😃😃
Very good galan
Mai v baria Jhatt haaaaaa Mera naam Jagvir Singh Dhillon hai mere baba g Pakistan Layalpur district pind Jajkot to toh c mere baba g de Taya g Sardar Sher Singh Dhillon Ghora te -12 bore de single baral gun c.
My family belonged to saini bar area near Nankana shaib district lyalpur
A good interview Punjabi virsa
A good novel " dhani ਮੁਖਤਿਆਰ ਸਿੰਘ " ਜਰੂਰ ਪੜ੍ਹੋ।
Ok
Good naval "dhani muthtiar Singh " 1890,1918,1947 ho gia.,baki v daso hor podcast ch.
ਕੱਬੋਜ ਵਿ ਬਾਰਿਏ ਹੁੱਦੇ
Gud job
Sohni galbat, pr naval muavak hor podkast kro karan ji. Boht gallan reh gian.
Naval anusar ik ho interview de ਲੋੜ ਆ
Sahi gal a bai de bar alia de Full chadai se
Hindumlkot 22 rajasthan ch h pr eh vnde gye h .eh Punjabi subbe ne jo punjab to khoye gye ..sb to vdda jo khoya oh mtiti h sadulshahaar kehnde h onu .aj ..asi aj v punjab ch mnde aa khud nu...
Right bro
Bai soda name
ਢਾਣੀ ਮੁਖਤਿਆਰ ਸਿੰਘ,ਕੋਠੇ ਖੜਕ ਤੋਂ ਬਾਅਦ ਅੱਜ ਢੁਕਵਾਂ ਪੰਜਾਬੀ ਨਾਵਲ।ਹੋਰ ਵੱਡੀ ਇੰਟਰਵਿਊ ਕਰੋ।ਇਹ ਗੱਲਾਂ ਥੋੜੀਆਂ ਨੇ।
Good. Jankari
Best naval dhani mukhtar Singh parho.
Bai spatsspade ta varyaa nupaatta ni eh bola da
ਬਾਈ ਜੀ ਇਹ ਨਾਵਲ ਕਿਸ ਬੁੱਕ ਡੀੱਪੂ ਤੋਂ ਮਿਲੂ।
ਕਈ ਜਗ੍ਹਾ ਪੁੱਛਿਆ ਕਹਿੰਦੇ ਹੈ ਨਹੀਂ। ਫੋਟੋ ਦਿਖਾਓ
ਬਾਈ ਜੀ ਤੁਹਾਡੇ ਇਹ ਦੋਵੇ ਨਾਵਲ ਕਿਸ ਤਰਾ ਮੰਗਵਾ ਸਕਦੇ ਹਾ ਜੇ ਮੇਰੀ ਟਿੱਪਣੀ ਬਾਈ ਜੀ ਤੁਸੀ ਆਪ ਪੜੋ ਜਾ ਕਿਸੇ ਹੋਰ ਵੀਰ ਨੂੰ ਪਤਾ ਹੋਵੇ ਤਾ ਟਿੱਪਣੀ ਕਰਕੇ ਦੱਸਣਾ ਜਰੂਰ ਜੀ ਮੈ ਇਹ ਨਾਵਲ ਪੜਨ ਲਈ ਮੰਗਾਉਣੇ ਹੈ
adhuri jankari hai please Puri jankari diti jave
Sidhu saab vadia
Pak bar where the settle in Punjab u p 28:22
Mera papa ta veera kanak da time bhuki khada c fer sad dida ta
Hindumalkot G Rajasthan ch a par Punjab te pakistan de border te aa
BhaiLakhi Shah Banjare Kolle Aurangzeb de Time te 50,000 to vadh Bel-Gadhiya (Bullcart) honde san.