ਮਨਜੀਤ ਇੰਦਰਾ ਨੇ ਖੋਲ ਦਿੱਤੇ Amrita Pritam ਦੇ ਕਈ ਰਾਜ

Поделиться
HTML-код
  • Опубликовано: 17 окт 2024

Комментарии • 178

  • @kulwantkaur8249
    @kulwantkaur8249 2 месяца назад +28

    ਬੀਬਾ ਆਪਣੀਆਂ ਕਹਾਣੀਆਂ ਦਸੋ ਅੱਜ ਦੂਜਿਆਂ ਦੇ ਮਰਨ ਤੋਂ ਬਾਅਦ ਪੜਦੇ ਨਹੀਂ ਫੋਲੀ ਦੇ ਕਫ੍ਰ ਤੋਲਣ ਬਰਾਬਰ ਹੈ ਜਿਹੋ ਜਿਹੀ ਸੀ ਠੀਕ ਸੀ।

  • @manpreetkaurkaur8053
    @manpreetkaurkaur8053 2 месяца назад +16

    ਕੋਈ ਗੱਲ ਨੀ ਮੈ ਫਿਰ ਵੀ ਦਿਲੋਂ ਸਤਿਕਾਰ ਕਰਦੀ ਹੈ ਅੰਮ੍ਰਿਤਾ ਪ੍ਰੀਤਮ ਦੀ ਲਿਖਤ ਦਾਂ❤❤❤❤

  • @Indu_Thakur
    @Indu_Thakur 2 месяца назад +97

    ਇਹ ਗੱਲਾ ਉਹਨਾਂ ਦੇ ਜਿਉਦੇ ਕਰਦੇ ਤਾਂ ਤੁਹਾਡੀ ਬੇਬਾਕੀ ਤੇ ਬਹਾਦਰੀ ਦਾ ਸਾਨੂੰ ਵੀ ਪਤਾ ਲੱਗਦਾ... ਪੋਤੜੇ ਫੋਲਣੇ ਨੇ ਤਾਂ ਤੁਹਾਡੇ ਆਪਣੇ ਹੀ ਬਹੁਤ ਨੇ ਉਹ ਫੋਲੋ..... ਹਰ ਇੰਟਰਵਿਊ ਵਿੱਚ ਅੰਮਿੑਤਾ ਅੰਮਿ੍ਤਾ... ਤੁਹਾਨੂੰ ਹਾਲੇ ਵੀ ਆਪਣੇ ਆਪ ਤੇ ਯਕੀਨ ਨਹੀ ਐ ਕੇ ਉਹਨਾ ਦਾ ਨਾਮ ਵਰਤੇ ਬਿਨਾਂ ਤੁਸੀ ਕਿਤੇ ਪੜੇ ਸੁਣੇ ਨਹੀ ਜਾਓਗੇ..... ਤੁਸੀ ਹਾਲੇ ਵੀ ਡਰੇ ਹੋਏ ਓ ਉਹਨਾਂ ਦੀ ਸਖਸੀਅਤ ਤੋ ਤੇ ਸਾਈਦ ਆਖਰੀ ਸਾਹ ਤੱਕ ਡਰੇ ਰਹਿਣਾ..... ਤੁਹਾਡੀਆਂ ਗੱਲਾ ਸਾਫ ਦੱਸਦਿਆਂ ਤੁਹਾਡੇ ਅੰਦਰ ਇਨਸਿਕਿਉਰਟੀ ਜੋ ਪੋ ਮੋਹਨ ਸਿੰਘ ਦੇ ਟਾਈਮ ਤੇ ਸੀਗੀ ਹੁਣ ਵੀ ਹੈ.... ਪੋ ਮੋਹਨ ਨੀ ਮਨਜੀਤ ਮਨਜੀਤ ਕਿਉਂ ਨਹੀ ਕੀਤਾ.... ਉਹ ਕਿਉ ਮੇਰੇ ਕੱਲੀ ਦੇ ਕੰਨ ਵਿੱਚ ਫੂਕ ਮਾਰ ਗਿਆ ਕੇ ਮੈਂ ਅੰਮਿ੍ਤਾ ਨੂੰ ਪਿਆਰ ਕਰਦਾ...... ਤੁਹੀ ਤਾਰਿਆਂ ਦਾ ਸੰਞ ਕਿਤਾਬ ਨਾਮ ਕਿਉ ਰੱਖਿਆ.. ਤਾਨੂੰ ਤਾਂ ਰੀਜੈਕਸਨ ਫਰੋਮ ਮੋਹਨ ਸਿੰਘ ਰੱਖਣੀ ਚਾਹੀਦੀ ਸੀਗੀ....... ਵਾਲ ਕੱਟ ਲੈਣਾ... ਹਾਂ ਔਰਤ ਲਈ ਬਹੁਤ ਵੱਡੀ ਗੱਲ ਐ... ਇਹ ਆਤਮ ਵਿਸ਼ਵਾਸ ਦੀ ਗੱਲ ਐ ਜੋ ਤੁਹਾਡੇ ਵਿੱਚ ਹਾਲੇ ਤੱਕ ਨਹੀ ਆਇਆ... ਸਿਗਰਟ ਪਸੰਦ ਨਹੀ ਤੁਹਾਨੂੰ ਤਾ ਅੰਮਿ੍ਤਾ ਸਿਗਰਟ ਪੀਦੀ ਕਿਵੇ ਪਸੰਦ ਆ ਗਈ... ਇਹ ਦੋਗਲਾਪਣ ਹੈ... ਹੋਰ ਕੁਝ ਨਹੀ.... ਉਹਨਾਂ ਦਾ ਲਿਵ ਇਨ ਪਿਆਰ ਤੋਂ ਸ਼ੁਰੂ ਹੋਇਆ ਸੀਗਾ... ਤੇ ਰੀਸੋ ਰੀਸ ਲਿਵ ਇਨ ਫਿਰ ਥੋੜ ਚਿਰਾ ਹੀ ਹੁੰਦਾ ਐ ਸਾਇਦ 11 ਸਾਲ ਜਾਂ ਇਸ ਤੋਂ ਘੱਟ... ਕਿਉਂਕਿ ਨਕਲ ਮਾਰ ਕੇ ਪਾਸ ਜਰੂਰ ਹੋ ਸਕਦੇ ਪਰ ਅਵਲ ਨਹੀ ਆਇਆ ਜਾ ਸਕਦਾ...... ਸੋ ਅੰਮਿ੍ਤਾ ਦਾ ਨਾਮ ਵਰਤਦਿਆ ਐਥੋ ਤੱਕ ਆ ਗਏ ਹੋ.... ਕੁਝ ਆਪਣਾ ਵਜੂਦ ਵੀ ਬਚਾ ਕੇ ਰੱਖੋ.... ਤੁਸੀ ਕੌਣ ਹੋ ਉਹ ਦੱਸੋ ਸਭ ਨੂੰ ਅੰਮਿ੍ਤਾ ਜੋ ਸੀਗੀ ਉਸ ਵਰਗ ਕਿਸੇ ਸਦੀ ਚ ਪੈਦਾ ਨਹੀ ਹੋ ਸਕਦਾ... ਚਾਹੇ ਜਿੰਨਾਂ ਮਰਜੀ ਬਹਿ ਕੇ ਭੰਡੀ ਜਾਵੇ... ਹੈਰਾਨਗੀ ਦੀ ਗੱਲ ਹੈ... ਔਰਤ ਹੀ ਔਰਤ ਨੂੰ ਸਹਾਰ ਨਹੀ ਸਕਦੀ.... ਪਰ ਮਨਜੀਤ ਇੰਦਰਾ ਜੀ.... ਅੰਮਿ੍ਤਾ ਦੇ ਨਾਮ ਦੀ ਲਾਠੀ ਫੜ ਕੇ ਨਾ ਤੁਰੋ.....ਕੋਈ ਇੰਟਰਵਿਊ ਤਾਂ ਆਪਣੇ ਨਾਮ ਤੇ ਦੇ ਕੇ ਦੇਖੋ ਚਲਦੀ ਹੈ ਜਾ ਨਹੀ... ਹਰ ਵਾਰ ਅੰਮਿ੍ਤਾ ਦਾ ਜਿਕਰ ਜਰੂਰੀ ਤਾਂ ਨਹੀ.... ਜੋ ਅੱਗਲੇ ਜਹਾਨ ਤੁਰ ਗਏ ਉਹਨਾਂ ਨੂੰ ਕਿਓ ਨੋਲ ਦੇ ਫਿਰਦੇ ਓ... ਆਪਣੀ ਗੱਲ ਕਰੋ....ਆਪਣੀ ਰੀਜੈਕਸਨਾ ਦੀ ਗੱਲ ਕਰੋ..।

    • @Indu_Thakur
      @Indu_Thakur 2 месяца назад +4

      @@arogijivan ਸਹੀ

    • @arogijivan
      @arogijivan 2 месяца назад +5

      @@Indu_Thakur thanks for this kindness

    • @harjitsingh1857
      @harjitsingh1857 2 месяца назад +4

      Jnanni hi jnnani ton jelus kardi. Aaaa

    • @harjitsingh1857
      @harjitsingh1857 2 месяца назад +4

      Ih true aa bhasha bipagg da koe SYL te ni bolia koe blue star te nahi boliaayan

    • @supreet_maan
      @supreet_maan 2 месяца назад +7

      Hello Ji, ਮੈਂ ਤੁਹਾਡੇ ਸ਼ਬਦਾਂ ਨਾਲ ਸਹਿਮਤ ਹਾਂ। ਮੈਂ ਇਹਨਾਂ ਨੂੰ 2,3 ਵਾਰ ਸੁਣਿਆ ਹੈ, (ਮਨਜੀਤ) ਜੀ ਨੂੰ।। ਮੈਂ confuse ਹੋ ਜਾਨੀ ਆਂ ਕਿ ਇਹ ਕਹਿਣਾ ਕੀ ਚਾਹੁੰਦੇ ਨੇ।। ਏਕ ਪਾਸੇ ਬਿੰਦਾਸ ਜੀਵਨ ਨੂੰ ਤਵੱਜੋ ਦਿੰਦੇ ਅਤੇ ਇਕ ਪਾਸੇ ਕਹਿਣੇ ਵਿੱਚ ਚੱਲਣ ਲਈ ਸਮਝਾਉਂਦੇ ਹਨ।।

  • @Baldevsinghnangal-wy9wu
    @Baldevsinghnangal-wy9wu 2 месяца назад +41

    ਇਹਦਾ ਬਹੁਤਾ ਤਾਂ ਨਹੀਂ ਪਤਾ ਪਰ ਅੰਮਿ੍ਰਤਾ ਦੀ ਕੀ ਮਹਾਨਤਾ ਹੈ। ਅੱਯਾਸ, ਸ਼ਰਾਬੀ ਔਰਤਾਂ ਦੀ ਸਦਰ ਸੀ। ਤਵਾਇਫ਼ ਹੀ ਕਹਿ ਸਕਦੇ ਹਾਂ। ਇਮਰੋਜ਼ ਤਾਂ ਫੱਕਰ ਕਿਸਮ ਦਾ ਨੌਕਰ ਬਣਕੇ ਚਸਕੇ ਦਾਰ ਜ਼ਿੰਦਗੀ ਜਿਉਂਦਾ ਰਿਹਾ। ਮੈ ਪਿੰਡ ਵਿਚ ਵੇਖਦਾ ਹਾ ਅਕਸਰ ਅੰਤਮ ਸਮੋ ਔਰਤ ਪਤੀ ਲਫਜ ਤਾਂ ਸ਼ਾਇਦ ਪਤਾ ਵੀ ਨਾ ਹੋਵੇ, ਦੇਵਤੇ ਵਾਂਗ ਸੰਭਾਲ ਕਰਦੀਆਂ ਹਨ।ਭਾਵੇ ਮੰਗ ਪਿੰਨ ਕੇ, ਜਿੰਨਾ ਜ਼ਿਮੀਂਦਾਰਾਂ ਦੇ ਘਰਾ ਵਿੱਚ ਜਵਾਨੀ ਵਕਤ ਕਮਾਇਆ ਹੁੰਦਾ ਹੈ, ਉਥੋ ਸਭ ਲੋੜਾਂ ਪੂਰੀਆਂ ਹੁੰਦੀਆਂ ਹਨ। ਇੱਜਤ ਸਵੈਮਾਣ ੍ਬਹੁਤੀਆ ਦੇ ਪੱਲੇ ਹੁੰਦਾ ਹੈ। ਇਹ ਵੱਡੀਆਂ ਦਾਨਿਸ਼ਮੰਦ ਆਪਣੇ ਇਸਕ ਨੂੰ ਚਿਟਕਾਰੇ ਲਾ ਲਾ ਕੇ ਸੁਣਾਉਂਦੀਆਂ ਹਨ। ਇਹ ਨੌਕਰੀਪੇਸ਼ਾ ਕਰਕੇ ਆਤਮ ਨਿਰਭਰ ਹੁੰਦੀਆਂ ਹਨ। ਵਿਆਹ ਤਾਂ ਬੱਚੇ ਜੰਮਣ ਲਈ ਕਰਦੀਆਂ ਹਨ।ਉਸ ਤੋਂ ਬਾਅਦ ਅਜ਼ਾਦ, ੍ਬੇਵਫਾ ਤੇ ਹਦ ਦਰਜ਼ੇ ਦੀਆਂ ਕਮੀਨੀਆਂ ਵੀ, ਜਿਵੇਂ ਸਾਰੀ ਉਮਰ ਦੇ ਨੌਕਰ ਨੂੰ ਸੜਕ ਤੇ ਛੱਡ ਗਈ ਸੀ। ਨਾ ਸਮਾਜਿਕ ਵਰਤਾਰਿਆਂ ਨਾਲ ਲੈਣਾ ਦੇਣਾ ਹੈ। ਹਰ ਹੈ ਸਾਲ ਇਨਾਮ ਲੈਣ ਲਈ ਸਮਝੌਤੇ ਕਰਦੇ ਹਨ ਦੋਵੇਂ ਜੀ। ਵੇਸਵਾ ਨੇ ਆਪਣੇ ਪੁੱਤਰ ਨੂੰ ਕੀ ਸੰਸਕਾਰ ਦਿਤੇ, ਨਤੀਜਾ ਦੇਖ ਲਿਆ।ਸਮਾ ਘੱਟ ਹੈ ਨਹੀਂ ਇਹਨਾਂ ਤੇ ਕਾਫੀ ਕੁਝ ਲਿਖਣਾ ਸੀ।

    • @JasbirSingh-rw4ds
      @JasbirSingh-rw4ds 2 месяца назад +3

      ਮੈਂ ਅੰਮ੍ਰਿਤਾ ਪ੍ਰੀਤਮ ਨੂੰ ਜਿਆਦਾ ਪੜਿਆ ਤਾਂ ਨਹੀਂ ਕੁਝ ਕੂ ਵੰਨਗੀਆਂ ਜਾਂ ਕਵਿਤਾ ਜਾਂ ਕੁਝ
      ਵੰਨਗੀਆਂ ਜਾਂ ਕੁਝ ਜੀਵਨ ਪੜਿਆ ਹੋਵੇਗਾ 50 ਸਾਲ ਤੋਂ ਵੱਧ ਸਮੇਂ ਤੋਂ ਮੇਰੇ ਮਨ ਅੰਦਰ ਇਹੀ ਖਿਆਲ ਸਨ ਜੋ ਤੁਸੀਂ ਲਿਖਿਆ ਮੈਂ ਕਾਫੀ ਕਮੈਂਟ ਵੀ ਪੜੇ ਉਹ ਆਪਣੇ ਧਰਮ ਤੋਂ ਗਿਰੀ ਹੋਈ ਸੀ

    • @sandeepkaur635
      @sandeepkaur635 Месяц назад

      Bilkul ji

  • @gurdevsinghaulakh7810
    @gurdevsinghaulakh7810 2 месяца назад +20

    ਲੇਖਕ ਆਪਣੀ ਅਸਲ ਜਿੰਦਗੀ ਵਿੱਚ ਬੜੇ ਵੱਖਰੇ ਹੁੰਦੇ ਹਨ
    ਅੰਦਰੋ ਬਾਹਰੋ ਇੱਕ ਨਹੀ ਹੁੰਦੇ,
    ਮੈਂ ਪ੍ਰੀਤ ਨਗਰ ਬਹੁਤ ਰਿਹਾਂ ਹਾਂ
    ਲੇਖਕਾਂ ਨੂੰ ਬਹੁਤ ਨੇੜਿਓ ਦੇਖਿਆ ਹੈ

    • @yadwindersingh8894
      @yadwindersingh8894 2 месяца назад

      ਇਹ ਪ੍ਰੀਤ ਨਗਰ ਬਾਰੇ ਕੁਝ ਦੱਸਿਓ ਜੀ, ਕੀ ਸੀ ਤੇ ਹੁਣ ਕੀ ਹੈ, ਕਿਵੇਂ ਹੈ ?

    • @gurdevsinghaulakh7810
      @gurdevsinghaulakh7810 2 месяца назад

      @@yadwindersingh8894
      ਲਿਖਿਆ ਨਹੀ ਜਾ ਸਕਦਾ
      ਫੋਨ ਤੇ ਪੁੱਛ ਸਕਦੇ ਹੋ
      ਇਸ ਸਮੇਂ ਮੈਂ ਕੈਨੇਡਾ ਚ ਹਾਂ ਜੀ🙏

    • @Aaj361
      @Aaj361 2 месяца назад +1

      ਪ੍ਰੀਤ ਨਗਰ ਵਾਰੇ ਛੋਟੇ ਹੁੰਦੇ ਪੜਦੇ ਹੁੰਦੇ ਸੀ ਤੇ 47 ਬਾਅਦ ਇਹ ਕੰਨੀ ਦਾ ਕਿਆਰਾ ਹੋ ਗਿਆ
      ਔਲਖ ਸਾਬ ਦੱਸਣਾ ਜੀ ਕੀ ਪ੍ਰੀਤ ਨਗਰ ਤੋਂ ਕੈਨੇਡਾ ਦਾ ਸ਼ਹਿਰ ਜਿੱਥੇ ਤੁਸੀਂ ਰਹਿੰਦੇ ਹੋ ਉਹ ਜਿਆਦਾ ਵਧੀਆ ਹੈ
      ਉੱਤਰ ਹਾਂ ਜਾਂ ਨਾ ਚ ਦਿਓ

    • @gurdevsinghaulakh7810
      @gurdevsinghaulakh7810 2 месяца назад

      @@Aaj361
      ਪ੍ਰੀਤ ਨਗਰ
      ਵਿੱਚ ਬਚਪਨ ਤੋਂ ਜਵਾਨੀ 1970 ਤੋ 1989 ਤੱਕ ਰਿਹਾ ਹਾਂ
      ਪ੍ਰੀਤ ਨਗਰ ਬਹੁਤ ਸੋਹਣਾ ਹੈ
      47 ਤੋ ਪਹਿਲਾਂ ਤੇ ਦੱਸਦੇ ਬਹੁਤ ਹੀ ਜਿਆਦਾ ਵਧੀਆ ਸੀ

    • @Aaj361
      @Aaj361 2 месяца назад

      @@gurdevsinghaulakh7810 ਤੁਸੀਂ ਫਿਰ ਨੀ ਦੱਸਿਆ ਕਨੇਡਾ ਵਧੀਆ ਜਾਂ ਪ੍ਰੀਤ ਨਗਰ

  • @harman1105
    @harman1105 Месяц назад +1

    ਇਹ ਗੱਲ ਮੈਡਮ ਦੀ ਬਿਲਕੁਲ ਸਹੀ ਕਿ ਅੰਦਰੋਂ ਬਾਹਰੋਂ ਕੋਈ ਇਕੋ ਜਿਹਾ ਨੀ ਹੁੰਦਾ । character ਕੋਈ ਹੋਰ ਤੇ ਰਚਨਾਵਾਂ ਕੁਝ ਹੋਰ ।

  • @gurmailsingh6971
    @gurmailsingh6971 2 месяца назад +13

    ਮਰਿਆਂ ਤੋਂ ਮਗਰੋਂ ਤਾਂ ਕਿਸੇ ਨੂੰ ਨਿੰਦਣਾ ਝੂਠ ਹੀ ਹੁੰਦਾ ਹੈ ਜੀ

    • @JS50108
      @JS50108 2 месяца назад +3

      ਸੱਚ ਵੀ ਸਾਹਮਣੇ ਆਉਣਾ ਚਾਹੀਦਾ ਜੀ ਜਦੋਂ ਮਰਜ਼ੀ ਆਵੇ 🙏

  • @MalkeetSingh-pk6sf
    @MalkeetSingh-pk6sf 2 месяца назад +4

    ਸਾਨੂੰ ਸਾਡੀ ਪੰਜਾਬੀ ਦੀ ਮੈਡਮ ਨੇ ਕਿਹਾ ਸੀ ਕਿ ਇਹਨਾਂ ਲੇਖਕਾਂ ਦੀ ਦੁਨੀਆਂ ਵੱਖਰੀ ਹੁੰਦੀ ਹੈ ਇਸ ਹਮਾਮ ਵਿੱਚ ਸਾਰੇ ਨੰਗੇ ਇਕੱਲੀ ਅੰਮ੍ਰਿਤਾ ਪ੍ਰੀਤਮ ਨਹੀਂ

  • @SurinderSurinder-jf6mh
    @SurinderSurinder-jf6mh Месяц назад +1

    Indra ji great writer great personality

  • @sunrisesunset979
    @sunrisesunset979 2 месяца назад +8

    Such people are of no use for society & world, they all are self-centered, selfish creatures. World & Society needs people like Bhagat Puram Singh ji, Dr. A.P.J Abdul Kalam ji & Saheed Bhagat Singh ji

  • @Gurbanipf5rh
    @Gurbanipf5rh 2 месяца назад +7

    Amrita pritam is great. . She is. Literary genius...

  • @HARJITSINGH-qo6pl
    @HARJITSINGH-qo6pl 2 месяца назад +1

    Truth should prevail, No can hide fact . It is Natural Law.

  • @satinderkaurgill4007
    @satinderkaurgill4007 2 месяца назад +10

    ਅਸੀ ਇਨ੍ਹਾਂ ਲੇਖਕਾਂ ਦੀਆਂ ਕਵਿਤਾ ਨੂੰ ਰੱਟੇ ਮਾਰਦੇ ਰਹੇ, ਬੜੇ ਮਹਾਨ ਲੋਗ ਸਮਝਦੇ ਸੀ but ਇਨ੍ਹਾਂ ਦੀ ਅਸਲੀਅਤ ਹੁਣ ਪਤਾ ਚੱਲ ਰਹੀ ਐ l

    • @BalvirSinghsekhon
      @BalvirSinghsekhon 2 месяца назад +1

      Everybody knows amrita mohan affairs. She tells truth.punjabi is good language but writers are sexualy corrupt.

  • @manjitsinghtransporter8075
    @manjitsinghtransporter8075 2 месяца назад +1

    Very good Interview and Interviewer
    Manjit bhainji spoke truth,she is my favouret poetess

  • @indervirsidhu8549
    @indervirsidhu8549 2 месяца назад +7

    Manjit Indra is very babak lady. She is not hypocrite.Very genuine lady.

  • @SushilSharma-cv8yn
    @SushilSharma-cv8yn 2 месяца назад +1

    We know about Amrita Pritam, Dalip Kaur Tiwana since long and their status in literature. We don't know this woman, only recently by chance saw her podcast.

  • @NarinderKaur-nl4gd
    @NarinderKaur-nl4gd 2 месяца назад +2

    National writer should have good ideal life. If student came to know her bad habits, it will have bad impacts on student life.

    • @goodgrowfarms859
      @goodgrowfarms859 2 месяца назад

      Character and intelligence are two different things.
      ਕਹਿਣੀ ਤੇ ਕਰਨੀ ਇਕ ਹੋਵੇ ਤਾਂ ਸਾਰਾ ਸਮਾਜ ਬਹੁਤ ਸਤਿਕਾਰਦਾ। ਇਹ ਵਰਤਾਰਾ ਵਿਰਲਿਆਂ ਨੂੰ ਹੀ ਨਸੀਬ ਹੁੰਦਾ।

  • @harjitkaur3288
    @harjitkaur3288 2 месяца назад +4

    ❤You Madam Manjitindra ji.

  • @harviderkaur5348
    @harviderkaur5348 2 месяца назад +4

    ਹੁਣ ਤਾਂ ਦੋਨੋਂ ਹੀ ਨਹੀਂ ਹਨ। ਤੁਸੀ ਹੁਣ ਇਹ ਕਹਾਣੀ ਸੁਣਾ ਕੇ ਕੀ ਕਰੋਗੇ ? ਹਾਂ ਨਵਰਾਜ ਦੇ ਮਰਨ ਦਾ ਬਹੁਤ ਅਫਸੋਸ ਹੋਇਆ। ਮਾਂ ਦੇ ਕਾਰਨ ਉਹ ਚੰਗੀ ਜ਼ਿੰਦਗੀ ਨਹੀਂ ਜੀ ਸਕਿਆ। ਇਹ ਵੀ ਸਹੀ ਹੈ ਕਿ ਅੰਮ੍ਰਿਤਾ ਦੀ ਅਮਲੀ ਜਿੰਦਗੀ ਕੋਈ ਫਖ਼ਰ ਕਰਨ ਯੋਗ ਨਹੀਂ ਸੀ।ਵਰਤੋ ਤੇ ਸੁੱਟ ਦਿਉ

  • @jarnailsingh1731
    @jarnailsingh1731 2 месяца назад +9

    ਮਨਜੀਤ ਇੰਦਰਾ ਬਿਲਕੁਲ ਸੱਚੀਆਂ ਗੱਲਾਂ ਕਰ ਰਹੀ ਹੈ।

  • @SarbjitSingh-ed1el
    @SarbjitSingh-ed1el 2 месяца назад +34

    ਅੰਮ੍ਰਿਤਾ ਦੇ ਮਿਹਣੇ ਦਾ ਵਾਰਸ ਸ਼ਾਹ ਵੱਲੋਂ ਜਵਾਬ
    "ਸੁਖਵਿੰਦਰ ਸਿੰਘ ਰਟੌਲ" ਦੇ ਸ਼ਬਦ
    ਸੁਣ ਮਿਹਣੇ ਵਾਰਸ ਸ਼ਾਹ ਵੀ, ਪਿਆ ਕਬਰਾਂ ਵਿਚੋਂ ਬੋਲ। ਫਿਰ ਲੀਰਾਂ ਈ ਲੀਰਾਂ ਨਿੱਕਲੀਆਂ, ਜਦ ਖਿੱਦੋ ਦਿੱਤੀ ਫੋਲ । ਗੱਲ ਸੁਣ ਨੀ ਚਲਾਕੋ ਮਾਸੀਏ ! ਕਿਉਂ ਝੂਠੇ ਪਾਉਂਦੀ ਵੈਣ। ਤੈਨੂੰ ਦਿੱਲੀ ਦੀਆਂ ਸਰਪ੍ਰਸਤੀਆਂ, ਤੇਰੀ ਸਹੇਲੀ ਇੰਦਰਾ ਡੈਣ।
    ਤੇਰੇ ਸਾਹਵੇਂ ਸੜਦੇ ਸਿੱਖ ਸੀ, ਗਲ ਮਚਦੇ ਬਲਦੇ ਟਾਇਰ। ਕਲਮ ਉੱਠੀ ਕਲਮੂੰਹੀਂ ਨਾ, ਤੇਰੇ ਅੰਦਰੋਂ ਮਰ ਗਿਆ ਸ਼ਾਇਰ। ਸਿੱਖ ਧੀਆਂ ਦੀ ਪੱਤ ਲੁੱਟਦਾ, ਤੇਰੇ ਸ਼ਹਿਰ ਚ ਰਿਹਾ ਹਜੂਮ। ਤੂੰ ਕਰਦੀ ਰਹੀ ਅੱਯਾਸ਼ੀਆਂ, ਤੈਨੂੰ ਦਿਖਿਆ ਨਾ ਮਜ਼ਲੂਮ ।
    ਬੇ-ਕਿਰਕ ਜ਼ਮਾਨਾ ਹੋ ਗਿਆ, ਹਰ ਪਾਸੇ ਸੀ ਕੋਹਰਾਮ। ਤੇਰੀ ਕਲਮ ਨੂੰ ਪੈ ਗਈ ਮੌਤ ਸੀ, ਰਹੀ ਬੈਠੀ ਨਾਲ ਆਰਾਮ । ਤੂੰ ਮਰ ਗਈ ਪੀਂਦੀ ਸਿਗਰਟਾਂ, ਗਈ ਕੌਮ ਨੂੰ ਪਿੱਠ ਵਿਖਾ। ਜਾਹ ਦਫ਼ਾ ਹੋ ਜਾ ਮੇਰੀ ਕਬਰ ਤੋਂ, ਕੋਈ ਦਾਗ ਨਾ ਦੇਵੀਂ ਲਾ।
    ਸੁਣ ਮਿਹਣੇ ਵਾਰਸ ਸ਼ਾਹ ਵੀ, ਪਿਆ ਕਬਰਾਂ ਵਿਚੋਂ ਬੋਲ। ਫਿਰ ਲੀਰਾਂ ਈ ਲੀਰਾਂ ਨਿੱਕਲੀਆਂ, ਜਦ ਖਿੱਦੋ ਦਿੱਤੀ ਫੋਲ।

    • @randhirsingh3730
      @randhirsingh3730 2 месяца назад +1

      Sikhism nu Indera Gandhi Ji nu marwaya ki khattya. Kis agency ne marwaya istemal Sikh keete.

    • @sukhdeepkaur5471
      @sukhdeepkaur5471 2 месяца назад

      👍👍

    • @sidhuenglishclasses684
      @sidhuenglishclasses684 2 месяца назад

      ਸਿਰਾ ਜਵਾਬ ਦਿੱਤਾ ਬਾਈ ਜੀ, ਸੀਗੀ ਤਾਂ ਉਹ ਇਕ ਵੇਸਵਾ ਹੀ ਸੀ ਬੱਸ ਦੋ ਚਾਰ ਤੁਕਬੰਦੀਆਂ ਕਰਕੇ ਲੋਕਾਂ ਨੇ ਸਿਰ ਤੇ ਚੁੱਕ ਲਿਆ। ਆਪਣੇ ਪਤੀ ਦੇ ਹੁੰਦਿਆਂ ਸ਼ਰ੍ਹੇਆਮ ਬਿਗਾਨੇ ਮਰਦਾਂ ਨਾਲ ਆਪਣੀ ਪ੍ਰਾਪਤੀ ਵਾਸਤੇ ਖੇਹ ਖਾਂਦੀ ਰਹੀ।

    • @JasbirSingh-rw4ds
      @JasbirSingh-rw4ds 2 месяца назад +3

      ਤੁਸੀਂ ਬਿਲਕੁਲ ਸਹੀ ਜਵਾਬ ਦਿੱਤਾ ਵੱਡਾ ਲਿਖਾਰੀ ਬਣ ਜਾਣਾ ਵੱਡਾ ਪ੍ਰਚਾਰਕ ਬਣ ਜਾਣਾ ਵੱਡਾ ਕਵੀ ਬਣ ਜਾਣਾ ਗਿਆਨ ਪੀਠ ਹਾਸਲ ਕਰ ਲੈਣਾ ਨੋਬਲ ਲਾ ਲੈਣਾ ਕੋਈ ਮਾਇਨੇ ਨਹੀਂ ਰੱਖਦਾ ਜੇ ਤੁਹਾਡਾ ਚਰਿੱਤਰ ਜੀਵਨ ਤੁਹਾਡਾ ਧਰਮ ਕਾਇਮ ਨਹੀਂ ਕਿਸੇ ਕੰਮ ਨਹੀਂ

    • @harinderkaur2141
      @harinderkaur2141 Месяц назад +2

      So true and beautifully written Bhaji 🙏

  • @HappyBoyContrIncJimmy
    @HappyBoyContrIncJimmy Месяц назад +1

    As a poet Amrita was great but who wants a daughter or wife like her not me!

  • @darshankaur3433
    @darshankaur3433 2 месяца назад +4

    ਇਮਰੋਜ।ਜੀ ਸਾਡੇ ਤਾਇਆ ਜੀ।ਸੀ। ਪਰ ਉਹਨਾ ਸਾਰੀ ਉਮਰ ਅੰਮਿ੍ਤਾ ਜੀ ਦੇ ਵਾਸਤੇ ਹੀ ਕੁਰਬਨ ਕਰ ਦਿਤੀ। ਘਰ ਇਥੇ ਅੰਮਿ੍ਤਸਰ ਬਹੁਤ।ਘਟ ਆਉਦੇ ਸੀ। ਅਪਣੇ ਬਾਪ ਮਰੇ ਤੇ ਵੀ ਨਹੀ ਆਏ ਸੀ। ਜਦ ਡੈਡੀ ਜੀ ਦੀ ਦੈਥ ਹੋਈ ਉਸ ਟਾਈਮ ਆਏ।ਸੀ। ਉਹਨਾ ਸਾਰਾ।ਜੀਵਨ ਅੰਮਿ੍ਤਾ ਤੇ ਹੀ ਕੁਰਬਾਨ ਕਰ।ਦਿਤਾ। ਇਹ ਗਲਾ ਜੋ ਤੁਸੀ ਕਰ ਰਹੇ ਹੋ ਸਾਡੇ।ਮੰਮੀ ਦਸਦੇ ਸੀ। ਬਾਕੀ ਲਿਖਦੇ ਬਹੁਤ ਵਧੀਆ ਸੀ। ਪਰ ਸਾਡੇ ਤਾਇਆ ਜੀ। ਇਦਰਜੀਤ।ਤੋ।ਇਮਰੋਜ ਹੋ ਗੇ। ਤੇ ਉਸ ਸਾਇਰਾ ਦੇ ਪਿਆਰ ਵਿਚ ਦੀਵਾਨੇ ਰਹੇ। ਪਰ ਅਖੀਰ ਇਕਲੇ ਹੀ ਰਹੇ। ਕੋਈ ਜਾਇਦਾਦ ਨਹੀ।ਦਿਤੀ। ਪਤਾ ਨਹੀ ਆਖਰੀ ਸਾਹ ਕਿਵੇ ਨਿਕ

    • @navdeep7621
      @navdeep7621 Месяц назад

      Koi na verra wadia na wadaha khata sb kolo ho janda ha we should respect him

  • @palwinderkaur2237
    @palwinderkaur2237 2 месяца назад +1

    You are right

  • @NavjotKaur-qf1qm
    @NavjotKaur-qf1qm 2 месяца назад +4

    ਜੇ ਇਨ ਸਚੇ ਸੀ ਅੰਮ੍ਰਿਤਾ ਮੈਡਮ ਦੇ ਸਾਹਮਣੇ ਇਹ ਗਲਾਂ ਕਰਕੇ

  • @devinderpuri1830
    @devinderpuri1830 Месяц назад

    By all aspects Amrita made many writers .

  • @GurmitBSingh
    @GurmitBSingh 2 месяца назад +1

    Very intelligently put it in a refined way ; lajwab JI

  • @SurinderSurinder-jf6mh
    @SurinderSurinder-jf6mh Месяц назад

    Indra ji you are right I saw 1976 she was smoking

  •  2 месяца назад +1

    What an eye opener...'
    Real Life and reality are two different sides of life..🙂

  • @arogijivan
    @arogijivan 2 месяца назад +6

    ਲੈਂਡ ਲਾਈਨ ਫੋਨ ਕੀਤਾ ਹੋਊ ਓਸ ਵੇਲੇ ਪਰ ਇਹ ਸਮਝ ਨਹੀਂ ਆਉਂਦੀ ਕਿ ਉਹਨੇ ਇਹ ਕਿਓਂ ਪੁੱਛਿਆ ਕਿ ਕਿੱਥੇ ਹੋਂ । ਸ਼ਾਇਦ ਇੰਦਰਾ ਜੀ ਮੋਬਾਈਲ ਆਓਣ ਕਰਕੇ ਗੱਲ ਭੁਲੇਖੇ ਵਿੱਚ ਕਰ ਗਏ।

  • @BaljinderSingh-rz2hs
    @BaljinderSingh-rz2hs 2 месяца назад +4

    ਅਮਿ੍ਤਾ ਤੇ ਉਸ ਦੀਆਂ ਦੋਸਤਾਂ ਸੱਭ ਅਯਾਸ਼

    • @Nauralovesair
      @Nauralovesair 2 месяца назад

      Kmaal ae .. aurat ayash te admi ... jihde hr teesre amrita lyi piyar lyi firde c ... oh hr kise di nhi c ...

  • @harishnarula4235
    @harishnarula4235 Месяц назад

    ਇਮਰੋਜ਼ ਜੀ ਬਾਰੇ ਵੀ ਕੋਈ ਲਿਖਤਾਂ ਪੇਸ਼ ਕਰੋ ਜੀ।

  • @rajwantkaur7921
    @rajwantkaur7921 2 месяца назад +2

    ਤੁਸੀਂ ਪੰਜਾਬੀ ਬਹੁਤ ਖੂਬਸੂਰਤ ਨਾਲ ਬੋਲਦੇ ਹੋ🌺💐

  • @ishasvloger145
    @ishasvloger145 2 месяца назад

    Amrita Pritam 🌹🌷🌷🌷🌹 Love you 🙏🙏🙏🙏🙏

  • @parminderkaur5662
    @parminderkaur5662 2 месяца назад +1

    Interesting!!

  • @rashpalsingh8767
    @rashpalsingh8767 2 месяца назад +5

    ਕਈ ਵੀਰ ਕੁਮੈਂਟਸ ਕਰ ਰਹੇ ਹਨ ਕਿ ਅੰਮ੍ਰਿਤਾ ਬਾਰੇ ਮਰਨ ਤੋਂ ਬਾਅਦ ਗੱਲਾਂ ਕਰਨੀਆਂ ਠੀਕ ਨਹੀਂ। ਮੇਰੇ ਵਿਚਾਰ ਅਨੁਸਾਰ ਇਨ੍ਹਾਂ ਲੇਖਕਾਂ ਦੇ ਅਸਲ ਜੀਵਨ ਬਾਰੇ ਪਾਠਕਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਕਿਉਂਕਿ ਲੋਕ ਇਨ੍ਹਾਂ ਤੋਂ ਸੇਧ ਦੀ ਆਸ ਕਰਦੇ ਹਨ ਬਹੁਤ ਸਾਰੇ ਲੇਖਕ ਦੂਹਰੇ ਕਿਰਦਾਰ ਦੇ ਮਾਲਕ ਨੇ। ਉਨ੍ਹਾਂ ਦੀ ਲਿਖਤ ਹੋਰ ਅਤੇ ਕਰਨੀ ਹੋਰ ਹੁੰਦੀ ਹੈ। ਬਹੁਤੇ ਲੇਖਕਾਂ ਦੀ ਕਲਮ ਸ਼ਰਾਬ, ਸਿਗਰਟਾਂ, ਨਸ਼ਾ ਕਰਨ 'ਤੇ ਚਲਦੀ ਹੈ। ਲੋਕਾਂ ਲਈ ਪੁੱਠੀਆਂ ਮੱਤਾਂ ਪਰ ਆਪਣੇ ਲਈ ਲਾਗੂ ਹੋਣ 'ਤੇ ਅੱਗ ਲੱਗਦੀ ਹੈ। ਕਿਸੇ ਲੇਖਕ ਨੇ 'ਸੱਸੀ ' ਉੱਪਰ ਕਿਤਾਬ ਲਿਖੀ, ਕਿਸੇ ਸੰਸਥਾ ਨੇ ਸਨਮਾਨਿਤ ਕਰਨ ਲਈ ਚੰਗਾ ਪ੍ਰਬੰਧ ਕੀਤਾ, ਪਤਨੀ ਅਤੇ ਆਪਣੀ ਛੋਟੀ ਜਿਹੀ ਧੀ ਨਾਲ ਸਨਮਾਨ ਲੈਣ ਗਿਆ। ਰੌਣਕਾਂ ਲੱਗੀਆਂ ਅਤੇ ਪਿਤਾ ਜੀ ਪ੍ਰਸੰਸਾ ਹੁੰਦੀ ਵੇਖ ਕੇ ਧੀ ਬੋਲੀ, ਪਾਪਾ ਜੀ ਮੈਂ ਵੱਡੀ ਹੋ ਕੇ 'ਸੱਸੀ' ਬਣਾਂਗੀ। ਲੇਖਕ ਸਾਹਿਬ ਨੇ ਇੱਕ ਦਮ ਧੀ ਦੇ ਮੂੰਹ 'ਤੇ ਥੱਪੜ ਜੜਿਆ ਅਤੇ ਆਖਿਆ,ਚੱਲੋ ਹੁਣ ਸਨਮਾਨ ਨਹੀਂ ਲੈਣਾ। ਬਹੁਤੇ ਲੇਖਕ ਹੀਰ,ਸੱਸ, ਲੈਲਾਂ ਦੇ ਕਿੱਸੇ ਚਟਖਾਰੇ ਲੈ ਲੈ ਲਿਖਦੇ, ਸੁਣਦੇ ਹਨ ਪਰ ਆਪਣੇ ਘਰ ਹੀਰ, ਸੱਸੀ, ਪੈਦਾ ਹੋਣ ਨਹੀਂ ਦੇਣਾ ਚਾਹੁੰਦੇ। ਮਰਦ ਲੇਖਕ ਦੂਜਿਆਂ ਦੀਆਂ ਪਤਨੀਆਂ ਨਾਲ ਘੁੰਮਣਾ ਚਾਹੁੰਦੇ ਹਨ ਪਰ ਆਪਣੀਆਂ ਨੂੰ ਦੂਜਿਆਂ ਨਾਲ ਘੁੰਮਦਾ ਵੇਖਣਾ ਨਹੀਂ ਚਾਹੁੰਦੇ। ਇਸੇ ਤਰ੍ਹਾਂ ਔਰਤ ਲੇਖਕਾਵਾਂ ਵੀ ਕਰਦੀਆਂ ਹਨ। ਇਸੇ ਤਰ੍ਹਾਂ ਹੀ ਇੱਕ ਪ੍ਰਸਿੱਧ ਲੇਖਕ ਦਾ ਦੋਹਤਾ ਪ੍ਰੋ: ਹੀਰ ਦਾ ਮਾਮਾ ਬਣਿਆ ਫਿਰਦਾ ਹੈ। ਉਸ ਪ੍ਰਸਿੱਧ ਲੇਖਕ ਦੀਆਂ ਚਾਰ ਧੀਆਂ ਸਨ, ਉਸਨੇ ਆਪਣੀ ਪਤਨੀ ਦੇ ਜਿਉਂਦਿਆਂ ਖੇਤਾਂ ਵਿੱਚ ਮਕਾਨ ਪਾ ਕੇ ਬਿਗਾਨੀ ਜਨਾਨੀ ਰੱਖ ਲਈ। ਜਦੋਂ ਉਸਦੀ ਆਪਣੀ ਧੀ (ਹੀਰ ਦੇ ਮਾਮੇ ਦੀ ਮਾਸੀ) ਹੀਰ ਬਣਨ ਲੱਗੀ ਤਾਂ ਉਸਦੀ ਦਾਦੀ ਨੇ ਪੋਤੀ ਦੇ ਪੈਰਾਂ ਵਿੱਚ ਚੁੰਨੀ ਰੱਖੀ ਸੀ ਪਰ ਪਿਓ ਦੇ ਰੰਗ ਢੰਗ ਵਿੱਚ ਰੰਗੀ ਨੇ ਦਾਦੀ ਦੀ ਚੁੰਨੀ ਵਗਾਹ ਕੇ ਮਾਰੀ ਸੀ।ਪਰ ਹੋ ਸਕਦਾ ਹੈ ਕਿ ਹੀਰ ਦਾ ਬਣਿਆ ਬੇਸ਼ਰਮ ਮਾਮਾ,ਜੇ ਕੋਈ ਉਸਦੀ ਧੀ ਹੋਈ ਉਸਨੂੰ ਹੀਰ ਬਣਨ ਦੀ ਇਜਾਜ਼ਤ ਦੇ ਦੇਵੇ। ਪ੍ਰਸਿੱਧ ਲੇਖਕਾਂ ਦੇ ਬਥੇਰੇ ਕਿੱਸੇ ਜੱਗ - ਜ਼ਾਹਰ ਹਨ, ਸਾਰਿਆਂ ਦੀਆਂ ਲਿਖਤਾਂ ਨਾਲ ਉਨ੍ਹਾਂ ਦੇ ਜੀਵਨ ਬਾਰੇ ਵੀ ਪਤਾ ਹੋਣਾ ਚਾਹੀਦਾ ਹੈ।

    • @yadwindersingh8894
      @yadwindersingh8894 2 месяца назад +1

      ਜੇ ਸਭ ਨੂੰ ਪਤਾ ਹੋਣਾ ਚਾਹੀਦਾ ਐ ਤਾਂ ਫੇਰ ਆਹ ਗੱਲ ਸਪਸ਼ਟ ਤਰੀਕੇ ਨਾਲ ਕਰਨੀ ਚਾਹੀਦੀ ਸੀ, ਹੋਰ ਈ ਗਲੂੰਢੀ ਜਿਹੀ ਬਣਾਤੀ

    • @ParamjeetKaur-ss9qv
      @ParamjeetKaur-ss9qv 2 месяца назад +1

      ਜਸਵੰਤ ਸਿੰਘ ਕੰਵਲ ਬਾਰੇ ਆਖ ਰਹੇ ਹਨ, ਉਹ ਡਾਕਟਰ ਜਸਵੰਤ ਗਿੱਲ ਨਾਲ ਲਿਵ ਇਨ ਵਿਚ ਰਹਿੰਦੇ ਸਨ ਜਿਹੜੀ ਸ਼ਾਇਦ ਚੰਡੀਗੜ੍ਹ ਰਹਿੰਦੀ ਸੀ ਫੇਰ ਕੰਵਲ ਦੇ ਘਰ ਨੇੜੇ ਰਹਿਣ ਲੱਗੀ ਤੇ ਤਾਅ ਉਮਰ ਨਾਲ ਰਹੀ ਉਹਨਾਂ ਦੀ ਬੇਟੀ (ਕੰਵਲ ਦੀ)ਕਿਸੇ ਹੋਰ ਜਾਤੀ ਦੇ ਲੜਕੇ ਨਾਲ ਵਿਆਹ ਕਰਾਉਣਾ ਚਾਹੁੰਦੀ ਸੀ,ਪਰ ਉਸ ਦਾ ਉਦੋਂ ਕਤਲ ਕਰ ਦਿੱਤਾ ਗਿਆ ਸੀ ਜਦੋਂ ਕੰਵਲ ਸਾਹਿਬ ਦੇਸੋਂ ਬਾਹਰ ਗਏ ਹੋਏ ਸਨ

    • @yadwindersingh8894
      @yadwindersingh8894 2 месяца назад

      @ParamjeetKaur-ss9qv ਜੀ, ਧੰਨਵਾਦ ! ਸ਼ਿਵ ਕੁਮਾਰ ਬਟਾਲਵੀ ਵਾਲ਼ਾ ਵੀ ਮਸਲਾ ਸੀ ਸ਼ਾਇਦ ਏਦਾਂ ਦਾ ਹੀ..
      ..ਪਰ ਇਹ rashpalsingh ਲੱਗ ਰਿਹਾ ਕਿ ਉਨ੍ਹਾਂ ਕਾਤਲਾਂ ਦੇ ਪੱਖ 'ਚ ਖੜ੍ਹੇ ਹੋਣ

  • @Lovely_300
    @Lovely_300 2 месяца назад +3

    Amrita Pritam apne father de naal 1950 de aas paas Sabhad harmonium te gaeya kardi c Amritsar vich.

    • @bawandeepsingh639
      @bawandeepsingh639 2 месяца назад +3

      osda peo kise dere vich sadhu c.Amrita nu kavita os ne hi sikhaayi c. Par baad vich oho communist ho gayi c

  • @devindernijjer1385
    @devindernijjer1385 2 месяца назад +2

    Very nice I love her the way she talks ❤ you

  • @GORAWALIA
    @GORAWALIA 2 месяца назад +7

    ਛਲੇਦਾਰ ਸਿਗਰਿਟ ਪੀਣ ਵਾਲੀ ਕਿਹੜੀ ਕਵਿਤਾ ਬਣਦੀ ਹੈ?

  • @beejumarwah6431
    @beejumarwah6431 2 месяца назад +3

    Public memory is so weak. Lokan nu bhul gya Amrita Prit ne kinna Gand likhya te gholya. ਭੁੱਲ ਗਏ ਜਿੱਥੇ ਇਹਨੇ ਲਿਖਿਆ ਸੀ ਕੇ ਸ਼ਰਾਬ ਦਾ ਗਲਾਸ ਮੇਰੇ ਮੂੰਹ ਨੂੰ ਲੱਗ ਕੇ ਇਸ ਤਰਾਂ ਪਵਿੱਤਰ ਹੋ ਜਾਂਦਾ ਜਿਵੇ ਕਿਸੇ ਗੁਰਦਵਾਰੇ ਦਾ ਭਾਈ ਜੀ ਕਿਰਪਾਨ ਕੜਾਹ ਵਿੱਚ ਫੇਰ ਕੇ ਓਹਨੂ ਪਵਿਤਰ ਕਰ ਦਿੰਦਾ। ਫੇਰ ਇਕ ਹੋਰ ਥਾਂ ਲਿਖਦੀ ਹੈ ਕਿ ਜਦੋ ਮੇਰਾ ਮੁੰਡਾ ਮੈਨੁ ਛੱਡ ਕੇ ਬਾਹਰ ਗਿਆ ਤਾਂ ਮੈਂ ਓਸੇ ਤਰਾ ਮਹਿਸੂਸ ਕੀਤਾ ਜੋ ਮਾਤਾ ਤਰਿਪਤਾ ਜੀ ਨੇ ਗੁਰੂ ਨਾਨਕ ਸਾਹਿਬ ਦੇ ਉਦਾਸੀਆਂ ਵੇਲੇ ਘਰ ਛੱਡਣ ਤੇ ਕੀਤਾ ਹੋਵੇਗਾ। ਇਕ ਸ਼ਰਾਬੀ ਕਬਾਬੀ ਬਦ ਕਿਰਦਾਰ ਆਪਣੇ ਆਪ ਨੂੰ ਕਿਵੇਂ ਮਾਤਾ ਤਰਿਪਤਾ ਜੀ ਨਾਲ ਸੋਚ ਸਕਦੀ ਹੈ। ਸਾਰੀ ਉਮਰ ਵਾਰਸ ਸ਼ਾਹ ਨੂੰ ਵਾਜਾਂ ਮਾਰਦੀ ਰਹੀ ਓਦੋਂ ਨਹੀਂ ਭੋਕੀ ਜਦੋ ਸਾਰੇ ਦੇਸ਼ ਵਿੱਚ 1984 ਵੇਲੇ ਸੈਂਕੜੇ ਸਿੱਖ ਕੁੜੀਆਂ ਦੀ ਬੇਪਤੀ ਹੋਈ ਓਦੋਂ ਇਹਦੀ ਕਲਮ ਟੁੱਟ ਗਈ ਸੀ ? ਗੱਲ ਇਹ ਸੀ ਕਿ ਓਹਨਾ ਨਾਲੋ ਜ਼ਿਆਦਾ ਦੁੱਖ ਇਹਨੂੰ ਆਪਣੀ ਦੋਸਤ ਇੰਦਰਾ ਗਾਂਧੀ ਦੇ ਮਰਨ ਦਾ ਸੀ। ਮਰਨ ਤੋਂ ਬਾਅਦ ਹਰ ਬੰਦੇ ਦੇ ਗੁਨਾਹ ਮਾਫ ਕਰ ਦਿੰਦੇ ਨੇ ਤੇ ਓਹਨੂੰ ਚੰਗਾ ਚੰਗਾ ਕਹਿਣ ਲੱਗ ਜਾਂਦੇ ਨੇ ਪਰ ਇਹ ਮੁਆਫ਼ੀ ਦੇ ਕਾਬਿਲ ਨਹੀਂ ਭਾਵੇਂ ਮਰਨ ਤੋ ਪਹਿਲਾ ਇਹਨੂੰ ਵੀ ਆਪਣੇ ਪਾਪ ਯਾਦ ਆਏ ਤੇ ਇਹਨੇ ਮਾਫੀ ਮੰਗਦੇ ਕਿਹਾ ਕਿ ਮੇਰਾ ਇਹ ਮਤਲਬ ਨਹੀਂ ਸੀ। ਇਹਦੇ ਨਾਮ ਨਾਲ ਹਮੇਸਾਂ ਇਹ ਦੀਆਂ ਕਰਤੂਤਾਂ ਯਾਦ ਆਉਣ ਗੀਆ ਤੇ ਮਾਫ ਨਹੀਂ ਕੀਤਾ ਜਾ ਸਕਦਾ ਨਾ ਭੁੱਲ ਸਕਦੇ ਹਾਂ।

  • @Nauralovesair
    @Nauralovesair 2 месяца назад +4

    Kmaal ae lok amrita nu ayash keh rhe .. ki oh aurat kothea te bethi c ? Admi kothe phir vi ayash nhi hunda ... te aurat nu koi piyar vi kar ley ohde lyi samarpit ho j .. oh twaef ho jandi ..
    Aena fark ... waah admi jaat ...
    Tu t kde apni biwi nu vi mohabat nl nhi vekhda te dooje aurat nu taad da ohde supne vekhda ... vi twaef nhi hunda

  • @jaswantbhathal8296
    @jaswantbhathal8296 2 месяца назад

    ਮੈਡਮ ਤੁਸੀਂ ਸ਼ਾਇਰੀ ਜਾਂ ਕਹਾਣੀ ਬੋਲ ਰਹੇ ਹੋਂ ਜਾਂ ਇੰਟਰਵਿਊ ਦੇ ਰਹੇ ਹੋਂ

  • @sukhbirkaur7838
    @sukhbirkaur7838 Месяц назад

    Indra ji is a great writer.may god bless u

  • @ProfessorSKVirk
    @ProfessorSKVirk 2 месяца назад +2

    So Sad For Imroze........

  • @surinderkaur7107
    @surinderkaur7107 2 месяца назад +3

    Good

  • @gurpritsingh7351
    @gurpritsingh7351 2 месяца назад

    4 ਸਵਾਲਾਂ ਦੇ ਜਵਾਬ ਨੇ ਅੰਮ੍ਰਿਤਾ ਨੂੰ ਭੰਡ ਦਿੱਤਾ, ਹਰ ਕੋਈ ਬੋਲਣ ਲਈ ਆਜ਼ਾਦ ਹੈ l

  • @kuldipsingh4236
    @kuldipsingh4236 Месяц назад +1

    Interview should be like a interview, not in poetic manner.

  • @sukhmanishni4070
    @sukhmanishni4070 Месяц назад +2

    Jhuth nahi kehnde purane log ke ek aurat hi aurat di dushman hundi hai edhi jalan saf dikhdi hai ehde lafza ch ..

  • @MehardeepSingh-k5g
    @MehardeepSingh-k5g 2 месяца назад +3

    Manu kai var lagda vee ena Loka na ___ Amrita hova ja koi hor _____ kda amm loka lai kuch nee keeta

  • @mittiputtmajhail2960
    @mittiputtmajhail2960 2 месяца назад +4

    Indra ji jitho tak is nazam da taluk e, Prof Mohan Singh ji khud kiha k ih kavita ohna apne Beta de jaman te likhiya si. Makhan de perre warge paier ta masoom bachhe di hunde ne. Aj tusi navi theory de ditti. Ihde ch shak ni k Prof Mohan Singh ji di Amrita lai soft corner si te jado naah hoi ta Prof saab nu st back hoi si. Amrita shuru ch samjik chetna di shyr si par baad wich nij ate nasha te kaam di apsra ban k reh gai. Sahir naal chakkar ta khud apni auti biography te hor kai likhta ch mandi hy. Oh kai bande handona chandi si te khul k admit kardi e. Sahi gall k Imroz naal galt kita si Amrita ne. Us bande ne apni life dedicate kar ditti si. College time te S. Gurbax Singh was my ideal par baad ch kai kujh patta lagga. Kanwal wich vi jattwad havi si.

  • @parminderjudge814
    @parminderjudge814 2 месяца назад +3

    Amrita is great writer great lady

  • @simranjossan9426
    @simranjossan9426 2 месяца назад

    Main Amrita Ma'am nu personal Nahi Jandi bas Book vich padya log punjab di shaan v kende c bas mere te mere jaise kai log unha di shayari nu samjaya very deep Life ,Main aakha Waris Shaw nu school college vich padaya gya ohn a di Death toh baad unha de character bare sab gallan meaning less teh bahut chottia ne Punjabi Poetry nu Amrita ji ne English poetry hindi poetry de barabar le aanda punjabia lai fakar di Gal Hai ,A aj di gal baat sirf Jealousy lag rahi hai o v bahut purani inha kuch mann ander c ta waqt te kyu nahi bolya gya block tuhanu tuhade karaj kar k kitta aaj inhe saal baad gal karan da fayda sirf a hai k koi case karan wala duniya vich nahi reha

  • @ravinderjainable
    @ravinderjainable 6 часов назад

    Bibi main Amrita ji 8 bar milia

  • @Gurbanipf5rh
    @Gurbanipf5rh 2 месяца назад +3

    ਜਿਹੜੇ ਲੋਕ ਆਪ ਕੁਝ ਹਾਸਿਲ ਨਹੀਂ ਕਰ ਸਕੇ ਓਹ ਮਨਜੀਤ ਇੰਦਰਾ ਵਾਂਗ ਕਿਸੇ ਨੂੰ ਜਲੀਲ ਹੀ ਕਰਦੇ ਰਹਿੰਦੇ। ਵਿਦੇਸ਼ ਆਪਣੇ ਤੋ ਕਈ ਸਾਲ ਅੱਗੇ ਹੈ ,, ਉਥੇ ਅੰਮ੍ਰਿਤਾ ਪ੍ਰੀਤਮ ਵਾਂਗ ਕਈਆਂ ਨੇ ਜਿੰਦਗੀ ਜੀਵੀ ਹੈ। ਸਹੁਰੇ ਘਰ ਵਿਚ ਘੁੱਟ ਘੁੱਟ ਕੇ ਜੀਣ ਨਾਲੋ ਬੇਹਤਰ ਹੈ ਕਿ ਕਿਸੇ ਵਧੀਆ ਹਮਸਫ਼ਰ ਨਾਲ ਜਿੰਦਗੀ ਜੀਵੋ ਜਾਂ ਫਿਰ ਇੱਕਲੇ ਹੀ ਆਪਣਾ ਸਫ਼ਰ ਤੈਅ ਕਰੋ। ਮੌਤ ਦਾ ਆਉਣੀ ਹੀ ਹੈ ਇਸਲਈ ਕਿਸੇ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ।।

  • @rajwantkaur7921
    @rajwantkaur7921 2 месяца назад +2

    Very nice 👍

  • @ikodapasara8143
    @ikodapasara8143 Месяц назад

    ਹਲਕੇ ਲੋਕ ਤੇ ਭਾਰੇ ਸ਼ਬਦ ?

  • @Rabab-o3l
    @Rabab-o3l 2 месяца назад +1

    Beba.manjet.indera.is.greatest writer......gurnam kaoni.muktsar

  • @jasbirkaurchahal1021
    @jasbirkaurchahal1021 2 месяца назад +3

    ਮੇਰੀ ਮਨਪਸੰਦ ਲੇਖਿਕਾ।

  • @Paramjitkaur-q9f
    @Paramjitkaur-q9f 2 месяца назад

    Mam u are my favorite

  • @kulvirsingh6258
    @kulvirsingh6258 2 месяца назад

    ਬਹੁਤ ਵਧੀਆ ਲੱਗਾ ਸੁਣ ਕੇ 👏

  • @mannusran3053
    @mannusran3053 2 месяца назад +2

    My favorite writier majeet Indra

  • @dharamveersingh7627
    @dharamveersingh7627 2 месяца назад +6

    ਰੰਗੜ ਨਾਲੋਂ ਖੰਗਰ ਚੰਗਾ ,
    ਜਿਸ ਤੇ ਪੈਰ ਘਸਾਈ ਦਾ।
    ਬੀੜੀਆਂ ਸਿਗਟਾਂ ਦਾਰੂਆਂ ਹੋਰ ਖੇਹ ਖ਼ਰਾਬੀਆਂ ,
    ਸਾੜੇ ਸੌਕਣਾਂ ਵਾਲੇ ।(ਪ੍ਰੀਤਮ ਸਿੰਘ ਦਾ ਨਾਂ ਵੀ ਨਾਲ ਰੱਖਿਆ….ਜਗਤੇ ਨੂੰਛੱਡ ਭਗਤੇ ਨੂੰ ਕੀਤਾ ਅੰਤ ਇਮਰੋਜ ਭਗਤਾ ਹੀ ਰਹਿ ਗਿਆ)
    ਫਿਰ ਵੀ …ਅਜੀਮ ਸ਼ਾਇਰ,ਫਣਕਾਰ।
    ਰੱਬ ਖੈਰ ਕਰੇ🤣🤣🤣

  • @BaldevSingh-ri3kh
    @BaldevSingh-ri3kh 2 месяца назад +4

    This can’t be believed. After her death, she is being dragged. Not worth watching it. Please don’t do this

    • @beejumarwah6431
      @beejumarwah6431 2 месяца назад

      @Baldev si gh: Public memory is weak. You guys forgot what bloody Amrita wrote nasty being a so called Sikh. Had been a close friend to another anti Sikh Indra.

  • @diljitsidhu384
    @diljitsidhu384 2 месяца назад +1

    ਅਜਾ਼ਸ਼ ਔਰਤਾਂ

  • @rajinderkaur2402
    @rajinderkaur2402 2 месяца назад

    ajj kal vesse v fame lain lai kise celebratey di burai krna and ohde secrt kholna aam ho gya hai
    tanu j koi puchda nahi ,janda nahi te eh trika vadiya hai

  • @sukhmanishni4070
    @sukhmanishni4070 Месяц назад +1

    Bohot jada negativity bhari hoi hai manjit indra ch eda de log agge nhi vadhde balki hor hetha girde jande mashre di nigha ch jo kise di kirdar kashi karde estrha podcast vich ake .apni gal ni karde jiven apne bare kehn lai kuch khaas hai ni ta dujeya da chirharan karke hi kamyab ho jayiye ...

  • @reenabawa5497
    @reenabawa5497 Месяц назад

    Jo kehna c ta Amrita de jeonde g kehnde

  • @nawandeepkalra4319
    @nawandeepkalra4319 2 месяца назад

    Lovely

  • @narinderkaur8403
    @narinderkaur8403 2 месяца назад +1

    Dead person di mitts frolni buried gal hai. Hum nahi changhe bura na koa

  • @gurtejsingh-dx5pb
    @gurtejsingh-dx5pb 2 месяца назад

    Lekhak da niji jiwan te likhat alag alag cheez hundi aa bibi.

  • @gurtejsingh-dx5pb
    @gurtejsingh-dx5pb 2 месяца назад +1

    Mooh tan tu v nhi mod rhi, par us nu kale rang 'ch paint kardi kardi ih kalikh apne te mohan singh te na mal bhai.

  • @dharamveersingh7627
    @dharamveersingh7627 2 месяца назад +1

    ਸ.ਗੁਰਬਚਨ ਸੁੰਘ ਭੁੱਲਰ ਵੱਲੋਂ ਅ੍ਰਮਿਤਾ ਪ੍ਰੀਤਮ ਬਾਰੇ ਨਾਵਲ ਲਿਖੇ ਨਾਵਲ ਦਾ ਜ਼ਿਕਰ ਹੋਜਾਂਦਾ

  • @Carryfans973
    @Carryfans973 2 месяца назад

    1947 ke bad Jin logon ne Punjab ke liye kuchh karna si unko government Diya kothiya mil Gaya aur shrabi banate hamare Punjabi shayar sab sarkari tana Bana chala 70 sal

  • @dhillonnumberdar7017
    @dhillonnumberdar7017 2 месяца назад +2

    🎉ਐ ਬਾਗ਼ੀ ਔਰਤ ਝੂਠੀਆਂ ਰਸਮਾਂ ਤੋਂ ਰੀਤਾਂ ਤੋਂ ਤੂੰ ਔਰਤਾ ਦੀ ਸੱਚੀ ਹਮਦਰਦ ਹੈੱਅ

  • @gurtejsingh-dx5pb
    @gurtejsingh-dx5pb 2 месяца назад +2

    Fir ki ho gya; tu vtaste kr laindi... Hun doosri side laigi... Nale chor nale chtrai. No backbiting plz mme.....

  • @Harman_Sidhu1511
    @Harman_Sidhu1511 2 месяца назад

    Jealous from Amrita

  • @sumeshvikrant6492
    @sumeshvikrant6492 Месяц назад

    Double standard interview 😊

  • @charanjitsinghDhaliwal-n3b
    @charanjitsinghDhaliwal-n3b 2 месяца назад

    Kamalkarti bibs

  • @faridkotPb.1356
    @faridkotPb.1356 2 месяца назад +1

    ਮਨਜੀਤ ਇੰਦਰਾ ਜੀ , ਮੈ ਤੁਹਾਡਾ ਪਾਠਕ ਵੀ ਹਾਂ, ਤੇ ਪ੍ਰਸੰਸਕ ਵੀ , ਅੰਮ੍ਰਿਤਾ ਪ੍ਰੀਤਮ ਜੀ , ਦਾ ਵੀ ਪਾਠਕ , ਪਾਸ਼ਕ ਤੇ ਪ੍ਰਸੰਸਕ ਵੀ ।
    ਮੈ ਤੁਹਾਡੀਆਂ ਸਾਰੀਆਂ ਇੰਟਰਵਿਊਂ ਦੇਖਦਾ ਹਾਂ।
    ਪਰ ਤੁਸੀ ਹਰ ਇੰਟਰਵਿਊ ਵਿਚ ਅੰਮ੍ਰਿਤਾ ਪ੍ਰੀਤਮ ਨੂੰ ਬਦਨਾਮ ਕਰਦੇ ਓ ਤੇ ਭੰਡਦੇ ਓ।।।
    ਅੰਮ੍ਰਿਤਾ ਪ੍ਰੀਤਮ ਇਕਲੌਤੀ ਔਰਤ ਲੇਖਿਕਾ ਹੈ ਜੋਂ ਗਿਆਨਪੀਠ ਪੁਰਸਕਾਰ ਵਿਜੇਤਾ ਹੈ।।

  • @Carryfans973
    @Carryfans973 2 месяца назад +1

    Chhoti umra mein shaadi Ho gai gulami ki janjeeron mein baj gai thi bad mein khol mil gai FIR aisi karni shuru kar di Noida Gurgaon mein bhi aisi ladkiyan bahut mil jaati hai Jo cigarette Peete Hain daru Pina din Raat daru Pi Diya

  • @AmarjeetSingh-vi8sq
    @AmarjeetSingh-vi8sq 2 месяца назад +4

    Chaval orat see

  • @gurtejsingh-dx5pb
    @gurtejsingh-dx5pb 2 месяца назад +1

    Tainu aje v ohdi lod bhas rhi hai, apne aap nu kuj dassan lai.
    Fir v ohnu naulno ni hatdi.

  • @ProfessorSKVirk
    @ProfessorSKVirk 2 месяца назад +1

    End Time Te Bahmi ho Gaya C.
    I also talk to her when She was very sick at that time.

    • @preetsomal9483
      @preetsomal9483 2 месяца назад

      Kis Di gall kar rahe Jo tusi ??? 😂

  • @BalvirSinghsekhon
    @BalvirSinghsekhon 2 месяца назад

    Mere tere vali punjab literature.

  • @chhinderpalkaur6803
    @chhinderpalkaur6803 Месяц назад

    J ohna de jinde hoe karde ta sach pta lgda
    Hun jinna marji jhooth bolo
    Marn to baad jo marji bolo ohde bare

  • @kewalkrishan4392
    @kewalkrishan4392 2 месяца назад

    Dhanbad ji

  • @gurtejsingh-dx5pb
    @gurtejsingh-dx5pb 2 месяца назад

    Cat comes out of bag........

  • @rupinderverynicevideourrup5145
    @rupinderverynicevideourrup5145 Месяц назад

    ਬੀਬਾ ਤੂੰ ਕੀ ਰੀਸ ਕਰੇਗੀ ਅੰਮ੍ਰਿਤਾ ਦੀ।ਤੂੰ ਤੇ ਦਿਲੋ ਸੜਦੀ ਸੀ ਉਸਤੋਂ।

  • @hafeezhayat2744
    @hafeezhayat2744 2 месяца назад +4

    ਮਨਜੀਤ ਇੰਦਰਾ ਜੀ ਦੀਆਂ ਗੱਲਾਂ ਸੁਣ ਕੇ ਬਹੁਤ ਕੁਝ ਸੋਚਣਾ ਪੇ ਰਿਹਾ ਹੈ
    ਇਹਨਾਂ ਦੀ ਸਾਰੀ ਗੁਫ਼ਤਗੂ ਤਾਰੀਖ਼ੀ ਗੁਫ਼ਤਗੂ ਹੈ
    ਬਹੁਤ ਸਤਿਕਾਰ ਬਹੁਤ ਸਲਾਮ ਬਹੁਤ ਪਰਨਾਮ

  • @sandeepkaur635
    @sandeepkaur635 Месяц назад

    Gurbachan singh Bhullar di kitan.. Eh janam tumhare lekhe read kro.. Amrita Primat att darje di ghatiya aurat c.. Na oh changi ma c te na hi changi patni c.. Jdo Manjit Indra ne ohde raaz khole tan lokan nu mirch pta ni kyu laggi,,..

  • @jaibhartikharbanda1317
    @jaibhartikharbanda1317 2 месяца назад

    Aap unke bad kyu bol rahe ho. Khud famous hona chahte ho.

  • @harmindergulati5505
    @harmindergulati5505 Месяц назад

    Tarea da shuz l want to read

  • @gurtejsingh-dx5pb
    @gurtejsingh-dx5pb 2 месяца назад

    Fer ki aa

  • @vompatiala
    @vompatiala 2 месяца назад +1

    Mai tan apne rakh vicho aap uthi han

  • @dravtarmahal8279
    @dravtarmahal8279 2 месяца назад

    Kee a lok punjabi mtlab sikh bibian bhena mavan de great chritar de nere tere v hn o mri nu mari jandi a app dse sadian bibian de kite nere tere v hn

  • @charanjitsingh-pq5tq
    @charanjitsingh-pq5tq 2 месяца назад

    Sare tute asqi de mare ne apnia kartota aap hi dasde kitaba bna k bechde rhe gurbax di preet Ĺadi kaun c .preet name gurbax singh ne ik railway tur ch mili aurat no kiha c

  • @harmanshomes
    @harmanshomes Месяц назад

    👎👎👎👎

  • @pardeepsharma7146
    @pardeepsharma7146 2 месяца назад

    👎

  • @harmanshomes
    @harmanshomes Месяц назад

    👎👎👎👎