ਮੈਂ ਇੱਕਲੀ ਨਹੀਂ ਰਹਿੰਦੀ, ਮੈਂ ਆਪਣੇ ਆਪ ਨਾਲ ਰਹਿੰਦੀ ਹਾਂ...ਮਨਜੀਤ ਇੰਦਰਾ ਦੀਆਂ ਗੱਲਾਂ ਤੁਹਾਡੀ ਜ਼ਿੰਦਗੀ ਵਿਚ ਭਰ....

Поделиться
HTML-код
  • Опубликовано: 12 сен 2024

Комментарии • 147

  • @hafeezhayat2744
    @hafeezhayat2744 21 день назад +24

    ਬਹੁਤ ਵਧੀਆ ਗੱਲ ਬਾਤ
    ਮਨਜੀਤ ਇੰਦਰਾ ਜੀ ਦੀਆਂ ਕੀਮਤੀ ਬਾਤਾਂ ਦਿਲ ਨੂੰ ਸਕੂਨ ਬਖ਼ਸ਼ ਦੇਂਦੀਆਂ ਹਨ
    ਸਲਾਮਤੀ ਹੋਵੇ ਸ਼ਾਲਾ

  • @ProfessorMandeep
    @ProfessorMandeep 11 дней назад +4

    ਚੜ੍ਹਦੀ ਕਲਾ ਵਾਲੀ ਵਧੀਆ ਦੁਵੱਲੀ ਗੱਲ ਬਾਤ ਜਿਸਨੂੰ ਮੇਰੀ ਛੋਟੀ ਭੈਣ ਨੇ ਪਸੰਦ ਕਰਕੇ ਭੇਜਿਆ ।

  • @gurdishkaurgrewal9660
    @gurdishkaurgrewal9660 20 дней назад +15

    ਮਨਜੀਤ ਇੰਦਰਾ ਮੈਡਮ ਜ਼ਿੰਦਾਬਾਦ ❤
    ਸਲਾਮ ਹੈ ਇਹਨਾਂ ਦੀ ਸੋਚ ਨੂੰ ❤
    ਵਾਹਿਗੁਰੂ ਜੀ ਹੋਰ ਵੀ ਚੜਦੀ ਕਲਾ ਬਖਸ਼ੇ ਜੀ 🙏🏼
    ਢੇਰ ਸਾਰੀਆਂ ਦੁਆਵਾਂ ਜੀ 🙏🏼

  • @gurmeetkaur9356
    @gurmeetkaur9356 7 дней назад +2

    ਬਹੁਤ ਬਹੁਤ ਧੰਨਵਾਦ ਜੀ ਬਿਲਕੁਲ ਸਚਿਆਈ ਜੀ

  • @kulminderkaur5283
    @kulminderkaur5283 14 дней назад +9

    ਇੱਥੇ ਰੱਜ ਨਾ ਕੋਈ ਜੀਵਿਆ,ਦਰੁੱਸਤ ਹੀ ਹੈ ਸਾਨੂੰ ਆਪਣੀ ਜਿੰਦਗੀ ਨੂੰ ਪਿਆਰ ਕਰਦੇ ਰਹਿਣਾ ਚਾਹੀਦਾ ਹੈ। ਰੱਜਣ ਦੀ ਲੋੜ ਨਹੀਂ। ਸਿਰਫ ਸਥਿਰਤਾ ਮਨ ਦੀ ਜਰੂਰੀ ਹੈ। ਮਨ ਦਾ ਹੁਲਾਸ ਕਦੇ ਵੀ ਗਵਾਚੇ ਨਾ।ਤੁਹਾਡੀ ਗੱਲ ਬਾਤ ਨਾਲ਼ ਉਮਰ ਦੇ ਪੈਂਡੇ ਕਈਆਂ ਦੇ ਵਧੇ ਹੋਣਗੇ। ਸਲਾਮ ਹੈ ਜੀ ਤੁਹਾਡੀ ਜਿੰਦਗੀ ਨੂੰ

  • @sarabjeetkaurlotey4345
    @sarabjeetkaurlotey4345 2 дня назад +1

    ਬਹੁਤ ਖੂਬ ਜੀ 🎉🎉

  • @surjitjatana468
    @surjitjatana468 17 дней назад +7

    ਮੈਡਮ ਮੈਂ ਬਹੁਤ ਧੰਨਵਾਦੀ ਹਾ ਤੁਹਾਡੀ ਐਨੀਆ ਚੰਗੀਆਂ ਗੱਲਾਂ ਦੱਸਣ ਤੇ।

  • @ramangrewal6053
    @ramangrewal6053 16 дней назад +5

    Very nice video waheguru ji bhen ji nu tandrusti ate chardi kla bakhshan 🙏🙏👍👌☺️♥️

  • @arunaarora1443
    @arunaarora1443 5 дней назад +1

    100% true madam ji.zindgi zindadili ka naam hai. Very good inspiration. Lekin aithe tan 60-60 saal de bande apnu 17 saal da samjhde ne. Sachai ton koson door. Aurtan ruldian firdian ne. Kehre bache. Sab swarth de sambandh ne. Thanku very much ma'amji bhut vadhia maza aa gya. Hamkhayal.❤❤

  • @surinderkaur1606
    @surinderkaur1606 14 дней назад +2

    Manjit Indra ji today I was so negative lifeless but when your saw this podcast I am speechless
    You are superb
    God bless you

  • @amarjeetkaur8447
    @amarjeetkaur8447 13 дней назад +4

    I m also 70 years old but i agree with u i m not old,i also very busy with my any type of work n amritvela prayers n Gurbani,sahaj path doing with my two friends and happily doing my all works n lives king style life with my present beautyagain i m not feel old i m young and active.

  • @sukhrajbains4680
    @sukhrajbains4680 14 дней назад +4

    True and very interesting positive interview

  • @manjitkaurpelia3506
    @manjitkaurpelia3506 20 дней назад +8

    Werynice werygood story 🎉🎉🎉🎉🎉

  • @gurdevkaur1209
    @gurdevkaur1209 10 дней назад +1

    ❤❤ਮੇਰੇ ਸਤਿਕਾਰ ਯੋਗ ਭੈਣਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਹੀ ਵਧੀਆ ਸੱਚਾਈ ਦੱਸੀ ਹੈ ਜੀ ਜਿੰਦਗੀ ਦੀ ਬਿਲਕੁਲ ਇਹੋ ਸੱਚਾਈ ਹੈ ਜੀ ਤੁਹਾਡੀਆਂ। ਸੱਚੀਆਂ ਗੱਲਾਂ ਸੁਣ ਕੇ ਮਨ ਨੂੰ ਬਹੁਤ ਹੀ ਸਕੂਨ ਮਿਲਿਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ ਹੱਸਦੇ ਵੱਸਦੇ ਰਹੋ ਜੀ ਸਦਾ

  • @sarassinghjoy9734
    @sarassinghjoy9734 20 дней назад +11

    Thank you ji ਧੰਨਵਾਦ ਜੀ 🙏🏻🙏🏻🙏🏻🙏🏻
    ਮਨਜੀਤ ਇੰਦਰਾ ਮੈਡਮ ਜੀ ਨੂੰ ਮਿਲਣ ਦਾ ਮੌਕਾ ਮਿਲਿਆ
    ਤੁਸੀਂ ਮੌਕਾ ਮਿਲਦੇ ਹੀ ਮਿਲਾ ਦੇ ਕਰੋ ਸਾਨੂੰ 🙏🏻🙏🏻🙏🏻
    ਮੈਂ ਬਹੁਤ ਮੁਰੀਦ ਹਾਂ ਮੈਡਮ ਜੀ ਦੀ
    God bless you God bless her always 🙏🏻🙏🏻🙏🏻🙏🏻

  • @YMoney-
    @YMoney- 12 дней назад +1

    Bhut khubsurat vichar shiri matti Zinder’s ji Dey waheguru ji ap noo aisey tarahchadadi kala vich rakhey

  • @prabhjotkaur629
    @prabhjotkaur629 18 дней назад +6

    ਜੁਗ ਜੁਗ ਜੀਉ ❤❤🎉🎉👌👌👍👍🙏🙏

  • @JasvirKaur-fi7ov
    @JasvirKaur-fi7ov 20 дней назад +2

    Waheguru Ji mam nu lambi Omar devn nal tadrusti ve dena bilkul true ji 🙏🏼 wmk ji 🙏🏼😍🌹

  • @pushparehan5487
    @pushparehan5487 10 дней назад +1

    Thanku mam tuhadiy bahut sunder galan ne,amal karn di jarurat hai,m jarur koshish karagi ❤️❤️

  • @balwinderjunday8434
    @balwinderjunday8434 20 дней назад +8

    I appreciate Madam Manjeet Indira ji. Very good view and advise.

  • @Bhupinderkaur-tq7xe
    @Bhupinderkaur-tq7xe 14 дней назад +6

    ਸਹਿਣਸ਼ੀਲਤਾ ਅੱਜਕਲ੍ਹ ਦੀਆਂ ਕੁੜੀਆਂ ਚ ਨੀ ਰਹੀ ਜੀ, ਉਹ ਤਾਂ ਮੁੰਡੇ ਦੇ ਮਾਪਿਆਂ ਨੂੰ ਵੀ ਆਪਣੇ ਕੋਲ ਰੱਖਣਾ ਬਰਦਾਸ਼ਤ ਨਹੀਂ ਕਰਦੀਆਂ

  • @eazzylearningg1335
    @eazzylearningg1335 21 день назад +4

    Wah I can listen to her daily

  • @varinderkaur4845
    @varinderkaur4845 14 дней назад +4

    bohot vadiya lagya Vryyyyy nyc video 😅🎉❤

  • @harvinderkaur4238
    @harvinderkaur4238 10 дней назад +2

    Manjeet ji very good❤

  • @NeelamModgil-k1z
    @NeelamModgil-k1z 9 дней назад +2

    Very good mam🙏🙏

  • @kamalverma8449
    @kamalverma8449 16 дней назад +2

    Very good madam ji.. waheguru ji aap ko himmat den ji..❤️🙏

  • @avtarsinghhundal7830
    @avtarsinghhundal7830 10 дней назад +2

    VERY GOOD performance

  • @JassisandhuSandhu-iy4mp
    @JassisandhuSandhu-iy4mp День назад +1

    ਜਿੰਦਾਦਿਲੀ ਜਿੰਦਾਬਾਦ ❤

  • @punam9910
    @punam9910 6 дней назад +1

    Bahut khoobsurat wah wah👍👋🙏

  • @ManjitKaur-qy3xk
    @ManjitKaur-qy3xk 9 дней назад +1

    Very nice.. explained so nicely..❤

  • @davinderkaurbrar9602
    @davinderkaurbrar9602 15 дней назад +5

    Very nice je ❤❤🎉🎉

  • @deolpavneet4156
    @deolpavneet4156 20 дней назад +6

    I love manjeet indra mam. Ehna dia gallan bahut positivity dindia

  • @baljinderkaur1747
    @baljinderkaur1747 17 дней назад +4

    ਸਤਿ ਸ੍ਰੀ ਆਕਾਲ ਮੈਡਮ
    ਬਹੁਤ ਵਧੀਆ ਮੈਡਮ ਮੈਂ ਬਲਜਿੰਦਰ ਕੌਰ ਡੀ ਪੀ ਆਫਿਸ ਤੌ। ਤੁਸੀਂ ਅਜੇ ਵੀ ਬਿਲਕੁਲ ਉਸੇ ਤਰ੍ਹਾਂ ਦੇ ਹੋ ਜਿਸ ਤਰਾਂ ਦਾ ਮੈਂ ਤੁਹਾਨੂੰ ਦੇਖਿਆ ਹੋਇਆ ਤੁਹਾਡੀ ਸੋਚ ਨੂੰ ਸਲਾਮ ਹੈ। ਪਰਮਾਤਮਾ ਤੁਹਾਨੂੰ ਇਸੇ ਤਰ੍ਹਾਂ ਹੀ ਰੱਖੀ।

    • @kiranjitkaur5578
      @kiranjitkaur5578 12 дней назад +1

      Mainu ta lagda k soch v rabb hi bhar k bhejda hunda ,, asi apni soch chah k v ni badal sakde

  • @devindersingh7010
    @devindersingh7010 4 дня назад +1

    Superb

  • @HappySingh-oj6yy
    @HappySingh-oj6yy 11 дней назад +2

    Very nice and beautiful massage sis god bless you me sis jasbir from uk 🙏 💖👌👍

  • @JasvirKaur-hg9se
    @JasvirKaur-hg9se 2 дня назад +1

    Thanks mam ❤

  • @BhupinderKaur-r6g
    @BhupinderKaur-r6g 6 часов назад +1

    Very nice mam gbu

  • @jasbindersidhu6750
    @jasbindersidhu6750 6 дней назад +1

    Ssa very nice full of motivation for life 🙏🙏🙏🙏👍👍

  • @BalbirKaur-hu5nr
    @BalbirKaur-hu5nr 12 дней назад +1

    ਮੈਡਮ ਜੀ ਬਹੁਤ ਵਧੀਆ ਗੱਲ ਕੀਤੀ

  • @kamleshmehta1769
    @kamleshmehta1769 14 дней назад +2

    Good thought 🙏🙏

  • @KuldeepKaur-uq2bh
    @KuldeepKaur-uq2bh 6 дней назад +1

    Very nice video madam ji g b u

  • @manjeetkaur4735
    @manjeetkaur4735 14 дней назад +2

    Very nice happy happy ❤🙏🙏

  • @ashishkumar-iv8xl
    @ashishkumar-iv8xl 18 дней назад +4

    Excellent💯

  • @RajwinderKaur-b4q
    @RajwinderKaur-b4q 21 день назад +7

    100right mam

  • @RajinderDhillon-dw4go
    @RajinderDhillon-dw4go 10 дней назад +1

    Dhillon very nice message ❤

  • @beehunjan
    @beehunjan 16 дней назад +2

    Wonderful motivational interview

  • @user-sn2wo8ns7w
    @user-sn2wo8ns7w 11 дней назад +1

    Boht vadia information hai ji🙏👍

  • @randeepnannar2773
    @randeepnannar2773 14 дней назад +2

    bhut vadhia ji

  • @jasdeepkaur9928
    @jasdeepkaur9928 17 дней назад +2

    Great job thanku ji

  • @BaazPannu-os1or
    @BaazPannu-os1or 14 дней назад +3

    Very nice ji

  • @balrohitsandhu1925
    @balrohitsandhu1925 14 дней назад +2

    Bohat vadia vichar a g

  • @rekhathapa1620
    @rekhathapa1620 10 дней назад +1

    Very well said 👏 👍

  • @JaspreetKaur-nb8js
    @JaspreetKaur-nb8js 20 дней назад +4

    Mam bahut vadiya

  • @GurpreetKaur-zh8xm
    @GurpreetKaur-zh8xm 11 дней назад +2

    Very nice madm

  • @davinderkaurdhaliwal8210
    @davinderkaurdhaliwal8210 21 день назад +3

    Very very much very very nice👍❤good

  • @ramanpreetkaur5971
    @ramanpreetkaur5971 7 дней назад +1

    Kya hi baatan ne oye Sajna kya hi baatan ne🎉🎉

  • @Kmlpreetk.5
    @Kmlpreetk.5 17 дней назад +3

    Vry nice talk, deep meaning

  • @nachhatarchangaliwala4617
    @nachhatarchangaliwala4617 12 дней назад +1

    Good medam salute to your thinking

  • @rajrani5644
    @rajrani5644 15 дней назад +2

    🙏🙏sat Shri Akal g

  • @kamaljeet3148
    @kamaljeet3148 9 дней назад +1

    Madem mai thuada student mohali college 1992

  • @sulakrani6048
    @sulakrani6048 19 дней назад +35

    ਮੈਡਮ ਕੀ ਤੁਸੀਂ 1971-72 ਵਿੱਚ ਪਿੰਡ ਬਿਲਗਾ ਜਿਲਾ ਲੁਧਿਆਣਾ ਸਕੂਲ ਵਿੱਚ ਪੜਾਂਦੇ ਸੀ ਮੈਂ ਸਤਵੀਂ ਅੱਠਵੀਂ ਤੁਹਾਡੇ ਕੋਲ ਪੜੵਦੀ ਸੀ ਜਰੂਰ ਦੱਸਣਾ

  • @sanjeevkalia1184
    @sanjeevkalia1184 10 дней назад +1

    Kamal di kuddi salute

  • @rajwantkaur1230
    @rajwantkaur1230 9 дней назад +1

    She is my graduation class literature teacher I am very happy to listen her after so many years

  • @craftydonut1352
    @craftydonut1352 11 дней назад +1

    Bhuat vaddy jankari ditti

  • @premlatasandal1018
    @premlatasandal1018 20 дней назад +3

    Very nice video ❤

  • @manjeetkaur4735
    @manjeetkaur4735 14 дней назад +2

    Good mam

  • @charanjeetkaur8626
    @charanjeetkaur8626 9 дней назад +1

    🎉

  • @raniveena7928
    @raniveena7928 21 день назад +9

    Good interview

  • @gurvinderk2471
    @gurvinderk2471 9 дней назад +1

    ❤❤❤❤❤🎉

  • @harpaldhaliwal8044
    @harpaldhaliwal8044 14 дней назад +2

    Good sister

  • @harjeetkaur6702
    @harjeetkaur6702 18 дней назад +1

    Good message for retired Person

  • @drai9280
    @drai9280 15 дней назад +2

    Actually budapa te jindgi da oh hissa a jdon asi tension free ho ke jeende han,but je parmatma di kirpa hove te,kaeeyan lok Jina kol retirement money nhi a ona laee mushkil ho Janda.

  • @Raj-lc6ui
    @Raj-lc6ui 11 дней назад +1

    ਲੁਧਿਆਣਾ ਖਾਲਸਾ ਗਰਲਜ ਸਕੂਲ ਵੀ ਪੜ੍ਹਾਇਆ ।
    ਦੇ ਸੀ

  • @ranjitkaur8388
    @ranjitkaur8388 21 день назад +4

    Hamesha Positive Raho j

  • @ranjitkaur-er8nt
    @ranjitkaur-er8nt 15 дней назад +2

    Very nice Madam ji 🩷🩷🙏🙏

  • @user-ou7ld3pk7u
    @user-ou7ld3pk7u 10 дней назад +1

  • @sulakrani6048
    @sulakrani6048 19 дней назад +3

    ਮੈਡਮ ਤੁਹਾਨੂੰ ਸਲਾਮ ਹੈ ਮੈਂ retite ਹੋ ਕੇ ਵੀ ਸਾਜਰੇ ਹੀ ਉੱਠਦੀ ਹਾਂ ਤੇ ਪਹਿਲਾਂ ਦੀ ਤਰਾਂ ਹੀ ਕੰਮ ਕਰਦੀ ਹਾਂ

  • @gurwinderkaur-op8tt
    @gurwinderkaur-op8tt 7 дней назад +1

    Very good 👍 g

  • @user-ry8pr1qs3f
    @user-ry8pr1qs3f 17 дней назад +2

    Very nice 👍

  • @SurinderKaur-ff8ke
    @SurinderKaur-ff8ke 15 дней назад +2

    ❤SURINDER

  • @gurjindersingh4246
    @gurjindersingh4246 14 дней назад +3

    ਮੈਡਮ ਬਿਲਕੁਲ ਠੀਕ ਬੱਚੇ ਮਾਂ ਨੂੰ ਇਕ ਨੌਕਰ ਦੀ ਥਾਂ ਦੇ ਦਿੰਦੇ ਆ ਜੇ ਉਹਨਾਂ ਸਾਹਮਣੇ ਕੋਈ ਕਪੜਾ ਪਾਉਂਦੇ ਆ ਜਾਂ ਸਿਰ ਸਵਾਰਦੇ ਆ ਜਾਂ ਕੋਈ ਕਰੀਮ ਲਾ ਲੈਂਦੇ ਆ ਜਾਂ ਕੋਈ ਚੰਗੀ ਚੀਜ਼ ਖਾਂਦੇ ਆ ਤਾਂ ਬੱਚੇ ਬਹੁਤ ਗਲਤ ਬੋਲਦੇ ਆ ਕਹਿੰਦੇ ਸਾਨੂੰ ਕੇਹੜਾ ਤੁਸੀਂ ਪਾਲਿਆ ਜਾਨਵਰ ਵੀ ਬੱਚੇ ਪਾਲਦੇ ਆ ਤੁਸੀਂ ਸਾਡੇ ਬੱਚੇ ਸੰਭਾਲੋ ਪਰ ਮੂੰਹ ਬੰਦ ਕਰਕੇ ਕੰਨ ਬੰਦ ਕਰਕੇ

    • @kiranjitkaur5578
      @kiranjitkaur5578 12 дней назад

      Mam ho sake ta alag raho g,,, self respect ton upar koi v ni,, ohna nu kaho fer tuc v avde bache palan lai Mainu kio rakhya ,, bache ta apne app pal jaange

    • @kiranjitkaur5578
      @kiranjitkaur5578 12 дней назад

      Hun mera shukar karna banda rabb nu ,, mere bache mainu alag alag trah da makeup, modern kapre , bags , jutte ,, sab liake dinde ne , 🙏🙏🙏🙏

  • @SukhjeetKaur-nz8ej
    @SukhjeetKaur-nz8ej 21 день назад +3

    Very nice video sister ji

  • @soniasandhu3123
    @soniasandhu3123 15 дней назад +1

    Mein vi aapne aap nal rehndi ha☺🙏👍

  • @balwinderkaur4902
    @balwinderkaur4902 12 дней назад +1

    ❤❤❤❤❤❤❤❤

  • @YuvrajSingh-ev4td
    @YuvrajSingh-ev4td 12 дней назад +1

    ❤❤❤❤❤❤❤❤❤❤❤

  • @rajeshkumar-lc3vp
    @rajeshkumar-lc3vp 21 день назад +2

    Technology bhave oh mobile hove tv hohe ja computer isne har ik nu insaan te kudrat toh door kar dita hai jiune layi apne aap nu savikar karo love yourself only than you can love the whole world

  • @gurpreetbifm
    @gurpreetbifm 14 дней назад +2

    💕👍👌👍👌❤️💕🌹🌹🌹🌹🌹

  • @indiabest4851
    @indiabest4851 14 дней назад +1

    aap good ho paiso ke bina koe nahi pet khali ho tho

  • @prabhjotkaur629
    @prabhjotkaur629 21 день назад +3

    ❤🎉🎉❤

  • @jasbirkaur652
    @jasbirkaur652 21 день назад +3

    100%true

  • @BalwinderKaur-um8is
    @BalwinderKaur-um8is 20 дней назад

    Very Very nice thought ß

  • @RamanpreetKaur-bk2td
    @RamanpreetKaur-bk2td 11 дней назад +1

    ਮੈਡਮ ਜੀ ਅੱਜਕਲ ਤਾ ਸਾਥੀ ਵੀ ਪਹਿਲਾ ਤੁਰ ਜਾਦੇ ਨੇ

  • @RameshKumar-zr4gn
    @RameshKumar-zr4gn 17 дней назад

    Good energy

  • @HARJITKAUR32
    @HARJITKAUR32 19 дней назад +1

    Goodsaid

  • @ayeshasidhu5519
    @ayeshasidhu5519 20 дней назад +3

    Very nice mai ta 63 year ha apne aap nu budi samjdi ha

    • @SushilKumar-bm9kj
      @SushilKumar-bm9kj 14 дней назад +1

      Khush reha kro te apni health nu preference deo....
      Ghum lia kro ,,, climate nu dekh k,,,, te vadia planning kr k jaata kro.... I m still young man of 67 yr ❤

    • @kiranjitkaur5578
      @kiranjitkaur5578 12 дней назад +1

      Mam tuc app hi samzde o ta doosre v samzange,, mam tuc subah tyar ho k makeup karke reha karo,, apne kamm khudh karo,, i am 54 but nai khudh boldi aa k mai ta ni lagdi 54 di , ghatt lagdi aa 😂😂

    • @SushilKumar-bm9kj
      @SushilKumar-bm9kj 12 дней назад +2

      ​@@kiranjitkaur5578very good.
      active rehna jruri aa.
      Health te focus kro after 50 yr age.
      Always young mehsoos kro.

    • @nutrition4fitness614
      @nutrition4fitness614 2 дня назад

      Shd not think so....stay active,stay healthy and develop ur hobbies

  • @Pinderjitkaur-h9g
    @Pinderjitkaur-h9g 20 дней назад

    Very nice ❤

  • @KamleshSharma-nr9qv
    @KamleshSharma-nr9qv 16 дней назад

    V nnice

  • @MadhuManhas1209Cps
    @MadhuManhas1209Cps 12 дней назад

    5:01 🙏🌹🙏👌👌👌👌👌👌🌹🌹🌹

  • @punambhatti4657
    @punambhatti4657 17 дней назад +1

    Thanks mam! Very well said!

  • @gillgill2503
    @gillgill2503 19 дней назад

    ❤❤❤❤❤