ਪੈ ਗਿਆ ਗਾਹ ! ਪੇਸ਼ ਕਰਦੀ ਚਾਰਜਸ਼ੀਟ ! ਰੋਕੇ ਜਾਣਗੇ ਜਥੇਦਾਰ? Punjab Television

Поделиться
HTML-код
  • Опубликовано: 30 сен 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

Комментарии • 359

  • @RajinderSingh-nr6wl
    @RajinderSingh-nr6wl 3 месяца назад +18

    ਜਥੇਦਾਰ ਕਾਉਂਕੇ ਨੂੰ ਸ਼ਹੀਦ ਕਰਵਾਇਆ , 328 ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵੇਚੇ।

  • @avtarsingh6744
    @avtarsingh6744 3 месяца назад +21

    ਬਾਗੀਆਂ ਨੂੰ ਇਹ ਵੀ ਕਹੋ ਕਿ ਪੰਜਾਬ ਨੂੰ ਲੁੱਟ ਕੇ ਜਿੰਨੀ ਜਾਇਦਾਦ ਬਨਾਈ ਹੈ ਓਹ ਵੀ ਪੰਥ ਨੂੰ ਵਾਪਸ ਕਰ ਦਿਓ... ਅੱਜ ਇਹਨਾਂ ਨੂੰ ਆਪਣਾ ਭਵਿੱਖ ਨਹੀਂ ਦਿੱਖ ਰਿਹਾ ਏਸ ਲਈ ਇਹਨਾਂ ਦੀ ਜ਼ਮੀਰ ਬੋਲਣ ਲੱਗ ਪਈ।।।

    • @baljitsingh6957
      @baljitsingh6957 3 месяца назад +1

      ਚਲੋ ਜ਼ਮੀਰ ਤਾਂ ਜਾਗੀ

    • @hsingh9180
      @hsingh9180 3 месяца назад

      Aj NDA naal mila l akalian nu, 2 3 cabinet rank de de, sari jammer so jani rite away, akali kaum de gadaar c hai and rehange

  • @gsdeol8827
    @gsdeol8827 3 месяца назад +64

    ਜ਼ਮੀਰ ਹਾਰਨ ਤੋ ਬਾਅਦ ਜਾਗੀ ਹੈ। ਹੁਣ ਤੱਕ ਤਾਂ ਇਹ ਸਾਰੇ ਲੀਡਰ ਬਾਦਲਾਂ ਨੂੰ defend ਕਰਦੇ ਰਹੇ ਹਨ।

    • @chamkaurdhaliwal1044
      @chamkaurdhaliwal1044 3 месяца назад +5

      Deol bayi ji ik gall wadiya v ehna di futt ne kayi parde chakk deneya ,baaki sashi kaant ex dgp jails ne ta pehla hi kehta c ke sukhbir ne oh dress sirse wale nu ditti c .baaki eh duja dhadaa ta sukhbir toh v madaa je ehna de hath ch power aayi ta baaki aoundi ta ha nahi ,eh bjp naal milke swaad lendeya .maluka de bete nu ticket nahi mili ta karke eh naraaz ha ,baaki dhindsa saab v flop ha ,chandumajra flop show ha sab nu pataa ,eh sab apne constituency toh Bahar kuch nahi te ehna ne eh pentraa khedeya ke kise hisaab naal shromani comitty te kamyaabi hasal karna .jameer jagtar singh ji keh rahe ne jameer jamoor kuch nahi sab power shifting layi kardeya

    • @KlJhamb-o8v
      @KlJhamb-o8v 3 месяца назад +2

      ​@@chamkaurdhaliwal1044right, defeat is always undigistable ; blame game ( or blaming others ) is the best game !

    • @surjansingh4737
      @surjansingh4737 3 месяца назад

    • @prof.manjitsinghmalhotra4166
      @prof.manjitsinghmalhotra4166 3 месяца назад

      J ehna ne glti mnn he lyi a tavehnavdi sza eho he ho didi a ki ehna nu politicsvto dhoor rhn di sza de diti jaave

    • @balwindersinghsingh5345
      @balwindersinghsingh5345 3 месяца назад

      J​@@KlJhamb-o8v

  • @baldevbhullar3062
    @baldevbhullar3062 3 месяца назад +37

    ਜਿੰਨਾ ਚਿਰ ਇਹ ਸਾਰੀ ਪੁਰਾਣੀ ਜੁੰਡਲੀ ਬਾਹਰ ਨਹੀਂ ਕਢੀ ਜਾਂਦੀ ਉਨਾ ਚਿਰ SAD ,ਅਤੇ SGPC ਵਿੱਚ ਸੁਧਾਰ ਨਹੀਂ ਹੋਣਾ। ਇਨਾ ਨੇ ਸਿੱਖ ਧਰਮ ਨੂੰ ਸਿਰਫ ਆਪਣੀ ਕੁਰਸੀ ਲਈ ਹੀ ਵਰਤਿਆ।

    • @SurinderKumar-dn1nk
      @SurinderKumar-dn1nk 3 месяца назад +1

      Is tarah senior bandea de kadhan nal party nahi bachdi ah ta dono tarah de sumail jis ch young te old blood mil k party nu bcha sakde ne

    • @hcfgjfgygby8306
      @hcfgjfgygby8306 3 месяца назад +1

      ਪਰ ਹੁਣ ਇਹਨਾ ਨੂੰ ਇਹ ਪਤਾ ਲਗ ਗਿਆ ਵੀ ਲੋਕ ਇੰਜ ਵੀ ਕਰਦੇ ਨੇ

    • @hsingh9180
      @hsingh9180 3 месяца назад +2

      Jine marji papad vel len badal de ex chamche, eh naatki maafia koi v kam nhi auni, akali dal ne last 50 saal ton kaum nu vart k dustbin ch suttea, 1984, beadbi, deravaad etc den a akali dal d kaum nu

    • @GurmailSingh-ox6dy
      @GurmailSingh-ox6dy 2 месяца назад

      O Sikh veero shheedia de kar pehla bhi gurdwae Azad krvae Hun kise ek jathedar nu Sikh kom na sompo five jathedar Singh sahib Chun ke ke panj piyare pardhan banao Sikh kom di chardikala karo Sajja tankhah deni band karo bacho nahi ta takhat hazoor sahib wangu Cheri tabe board bana ke sarkar vekhi jandi hai goiak loot kite aesa krwa ke sikhi da ghan na kar Dio pachhto ge.

    • @GurmailSingh-ox6dy
      @GurmailSingh-ox6dy 2 месяца назад

      O Sikh veero shheedia de kar pehla bhi gurdwae Azad krvae Hun kise ek jathedar nu Sikh kom na sompo five jathedar Singh sahib Chun ke ke panj piyare pardhan banao Sikh kom di chardikala karo Sajja tankhah deni band karo bacho nahi ta takhat hazoor sahib wangu Cheri tabe board bana ke sarkar vekhi jandi hai goiak loot kite aesa krwa ke sikhi da ghan na kar Dio pachhto ge.

  • @GurmailBadesha
    @GurmailBadesha 3 месяца назад +11

    ਜ਼ਮੀਰ ਕਿਉਂ ਜਾਗੀ ਸੰਗਤਾਂ ਇਹਨਾਂ ਦੋਸ਼ੀਆਂ ਆਪਣੇ ਪਿੰਡਾ ਵਿੱਚ ਨਹੀਂ ਵੜਨ ਨਹੀਂ ਦਿੰਦੀਆਂ ਸਿੱਖਾਂ ਰੋਹ ਅੱਗੇ ਟਿਕ ਨਹੀਂ ਪਿਉਦੇ ਬੱਜਰ ਗਲਤੀਆਂ ਕੀਤੀਆਂ

  • @harbansgirn8773
    @harbansgirn8773 3 месяца назад +13

    ਬਾਂਕੀਆਂ ਨੂੰ ਵੀ ਇਹਨਾਂ ਨਾਲ ਬੁਲਾ ਕੇ ਦਿਮਾਗੀ ਤੋਰ ਤੇ ਅਯੋਗ ਕਰਾਰ ਦੇਕੇ ਅੱਗੇ ਵਾਸਤੇ ਕੋਈ ਵੀ ਚੌਣ ਲੜਨ ਤੇ ਪਾਬੰਦੀ ਲਾ ਦੇਣੀ ਚਾਹੀਦੀ ਹੈ ਜੀ

  • @kalasidhu-wo3pv
    @kalasidhu-wo3pv 3 месяца назад +28

    ਬਾਦਲ ਕੰਜਰ ਪੰਥ ਵਿਚੋਂ ਛੇਕਿਆ ਜਾਵੇ

    • @MohanSingh-rm1my
      @MohanSingh-rm1my 3 месяца назад +1

      ਸਾਰੇ ਪੰਜਾਬ ਨੂੰ ਪਤਾ ਹੈ ਬਾਦਲ ਮੁਕਰ ਨਹੀ ਸਕਦੇ ੲਇ

  • @JaswinderSingh-uy3ju
    @JaswinderSingh-uy3ju 3 месяца назад +10

    ਬਾਦਲਾਂ ਦੀ ਕੌਮ ਨਾਲ ਗਦਾਰੀ ਤਾਂ 1978 ਤੌ ਨਰਕਧਾਰੀ ਕਾਂਡ ਤੋ ਸ਼ੁਰੂ ਹੋ ਗਈ ਸੀ। ਇਸਨੂੰ ਕਿਉਂ ਹਾਈ ਲਾਈਟ ਕਿਉਂ ਨਹੀ ਕੀਤਾ ਜਾਂਦਾ।

    • @hsingh9180
      @hsingh9180 3 месяца назад +1

      Oh veer eh natak chalda pea bas, kaum nu ik vaar hor fuddu bnaun d scheme a, akal takht akalian da ghulam c hai and rahuga, and RSS akalia da peo c hai and rahuga

  • @SatnamSingh-to9kx
    @SatnamSingh-to9kx 3 месяца назад +39

    ਰੰਧਾਵਾ ਸਾਬ ਜੀ ਜੋ ਵੀ ਹੋਇਆ ਬਹੁਤ ਬਹੁਤ ਗਲਤ ਸੀ ਲੇਕਿਨ ਅਜੇ ਵੀ ਬਾਦਲ ਧੜੇ ਦੇ ਨਾਂ ਮੰਨਣ ਦਾ ਸਾਨੂੰ ਬਹੁਤ ਅਫਸੋਸ ਹੈ ਲੇਕਿਨ ਜਿਨ੍ਹਾਂ ਨੇ ਮੁਆਫੀ ਮੰਗੀ ਹੈ ਮੁਆਫੀ ਦੇਣ ਤੋਂ ਬਾਅਦ ਜਥੇਦਾਰ ਮਨਜੀਤ ਸਿੰਘ ਜਾਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜਾਂ ਭਾਈ ਅਮ੍ਰਿਤਪਾਲ ਸਿੰਘ ਜੀ ਹੋਰਾਂ ਨੂੰ ਪਾਰਟੀ ਪ੍ਰਧਾਨ ਬਣਾ ਕੇ ਜੋ ਇਹ ਲੀਡਰ ਨੇ ਜਿਨ੍ਹਾਂ ਮੁਆਫੀ ਮੰਗੀ ਹੈ ਇੰਨ੍ਹਾਂ ਨੂੰ ਸਜ਼ਾ ਇਹ ਦੇਣੀ ਚਾਹੀਦੀ ਹੈ ਕਿ ਪਾਰਟੀ ਨੂੰ ਦੁਬਾਰਾ ਖੜ੍ਹਾ ਕਰਨ ਲੇਕਿਨ ਕੋਈ ਅਹੁਦਾ ਜਾਂ ਸਰਕਾਰ ਬਣਾਉਣ ਲਈ ਕੋਈ ਟਿਕਟਾਂ ਨਹੀਂ ਆਪਣੇ ਆਪ ਪੰਜਾਬ ਅਤੇ ਪੰਥ ਚੜ੍ਹਦੀ ਕਲਾ ਵਿੱਚ ਹੋਏਗਾ

    • @SunilKumar-lr2do
      @SunilKumar-lr2do 3 месяца назад +1

      इन सभी गुनहागरो को इलेक्शन लड़ने के लिऐ किसी भी पार्टी में टिकट नहीं देना चाहिए और किसी भी संस्था की नुमाइंदगी नहीं दी जानी चाहिएं और इसके इलावा जो सजा के हकदार वो तनखाह जुर्माना बनती punishment जरूर मिलनी चाहिए जिन्होंने सच्चे श्रद्धालुओं की आत्माओं को दुख पहुंचाया है

    • @Nanakpanthi
      @Nanakpanthi 3 месяца назад +2

      Jathedar ehi Huqam la Dave tusi ta umar election nahi lado ge.

    • @charansingh3563
      @charansingh3563 2 месяца назад

      Qp
      ​@@SunilKumar-lr2do

  • @SurinderSingh-ht8pz
    @SurinderSingh-ht8pz 3 месяца назад +16

    ਜੇਕਰ ਇਹ ਜਿੱਤ ਜਾਂਦੇ ਤਾਂ ਕਿਸੇ ਦੀ ਜ਼ਮੀਰ ਨਹੀਂ ਸੀ ਜਾਗਣੀ। ਇਨ੍ਹਾਂ ਨੂੰ ਕੁਰਸੀ ਤੋਂ ਬਿਨਾਂ ਜਿੳਣਾ ਔਖਾ ਹੈ।ਸਭ ਬਰਾਬਰ ਦੇ ਭਾਗੀਦਾਰ ਹਨ। ਸਿੱਖੀ ਨਾਲ ਇਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ।

  • @baljitsingh6957
    @baljitsingh6957 3 месяца назад +42

    ਸੁਖਬੀਰ ਧੜਾ ਤਾਂ ਅਜੇ ਵੀ ਕੀਤੇ ਗੁਨਾਹਾਂ ਤੋਂ ਮੁਨਕਰ ਹੈ।

    • @tirthanandraghbirsingh9266
      @tirthanandraghbirsingh9266 3 месяца назад

      ੳ ਭਾਈ ਵੀਰ ਪਹਿਲਾਂ ਤਾਂ ਦਰੁਸਤ ਕਰੋ ਸੁਖਵੀਰ ਧੜਾ ਨਹੀਂ ਪਾਰਟੀ ਹੈ ਤੇ ਮਧੁਰ ਨਹੀਂ ਪਹਿਲੇ ਹੀ ਮਾਫ਼ੀ ਮੰਗ ਚੁੱਕੇ ਹਨ ਇੱਕ ਬਾਰ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਇੱਕ ਨਿਮਾਣੇ ਸਿੱਖ ਵਜੋਂ ਮੰਗੀ ਜਾ ਚੁੱਕੀ ਹੈ।

    • @baljitsingh6957
      @baljitsingh6957 3 месяца назад

      @@tirthanandraghbirsingh9266 ਸਿੱਖ ਮਰਿਆਦਾ ਅਨੁਸਾਰ ਮੁਆਫ਼ੀ ਨਹੀਂ ਮੰਗੀ ਗਈ, ਮੁਆਫ਼ੀ ਗਲਤੀਆਂ ਦੀ ਹੁੰਦੀ ਹੈ ਨਾ ਕਿ ਗੁਨਾਹਾਂ ਦੀ। ਸੁਖਬੀਰ ਵਾਲਾ ਵੀ ਹੁਣ ਇੱਕ ਧੜਾ ਬਣ ਕੇ ਵਿਚਰ ਰਿਹਾ ਹੈ ਨਾ ਕਿ ਅਕਾਲੀ ਦਲ ਬਣ ਕੇ।

    • @baljitsingh6957
      @baljitsingh6957 3 месяца назад

      @@Mr_Gs1983 ਬਿਲਕੁੱਲ ਸਹੀ ਕਿਹਾ ਜੀ

  • @akashdeepsingh9716
    @akashdeepsingh9716 3 месяца назад +42

    ਭਾਈ ਅਮ੍ਰਿਤਪਾਲ ਸਿੰਘ ਤੇ ਖੰਡੂਰ ਸਾਹਿਬ ਦੇ ਵੋਟਰਾਂ ਅਹਿਸਾਸ ਕਰਾਇਆ ਗਲਤੀਆਂ ਦਾ

    • @ikodapasara8143
      @ikodapasara8143 3 месяца назад

      ਤਾਹੀਂ ਸਿੱਕ, ਗੁਰੂ ਪੰਥ, ਉਦਾਸੀ ਤੱਖਤ ਤੇ ਉਦਾਸੀ ਜੱਥੇਦਾਰ ਦੇ ਚੂਪੇ ਮਾਰਦਾ ਕਿਓਕਿ ਉਦਾਸੀ ਅਮ੍ਰਿਤਪਾਲ ਤੇ ਮੂਲ ਨਿਵਾਸੀ ਬੋਧੀ ਖਾਲਸਾ ਸਰਬਜੀਤ , ਜਿੱਤ ਗੇ ?

    • @HarpalSingh-lv2qt
      @HarpalSingh-lv2qt 3 месяца назад +2

      Right

    • @ikodapasara8143
      @ikodapasara8143 3 месяца назад

      @@HarpalSingh-lv2qt ਇੱਕ ਮਹੀਨਾਂ ਪਹਿਲਾਂ ਬਣਾਈ ਉਂਗਲ ਲਾਉਣ ਲਈ ID ?

  • @HsgiHsgill
    @HsgiHsgill 3 месяца назад +9

    ਲੋਕ. ਬਾਦਲਾਂ ਨੂੰ. ਸਿੱਖ ਨਹੀਂ ਮੰਨਦੇ ਹਨ .

  • @amarjeetsinghgrewal6474
    @amarjeetsinghgrewal6474 3 месяца назад +8

    ਪੰਥ ਦੀ ਵੋਟ ਅੱਜ ਵੀ ਇਕਠੀ ਹੈ ਤੇ ਪੰਥ ਦੀ ਪਿੱਠ ਤੇ ਹੈ ਖਡੂਰ ਸਾਹਬ ਤੇ ਫਰੀਦਕੋਟ ਨੇ ਦਸ ਦਿਤਾ ਹੈ ,

  • @charanjitsinghkhalsa1273
    @charanjitsinghkhalsa1273 3 месяца назад +21

    ਪਹਿਲੀ ਗਲ ਕਿ ਟੋਹੜਾ ਸਾਬ ਤੇ ਤਲਵੰਡੀ ਸਾਬ ਨੇ ਜੱਥੇਦਾਰ ਗੁਰਦਿਆਲ ਸਿੰਘ ਅਜਨੋਹਾ ਨੂੰ ਚਿੱਠੀ 27 ਸੰਤਬਰ 1979 ਨੂੰ ਲਿਖੀ ਸੀ।
    ਦੂਜੀ ਗਲ ਕਿ ਸ਼ੈਣੀ ਨੂੰ ਸਿਰਫ ਡੀਜੀਪੀ ਨਹੀ ਬਣਾਇਆ ਬਲਕਿ ਸ਼ੈਣੀ ਵੱਲੋਂ ਪ੍ਰੋ ਦਵਿੰਦਰ ਸਿੰਘ ਭੁੱਲਰ ਦੇ ਪ੍ਰਵਾਰ ਦੇ ਚਾਰ ਜੀਅ ਕਤਲ ਕਰਵਾਏ। ਜਦੋਂ ਭੁੱਲਰ ਨੇ ਆਪਣੇ ਪ੍ਰਵਾਰ ਦੇ ਕਤਲ ਦੇ ਇਨਸਾਫ ਲਈ ਸੁਪਰੀਮ ਕੋਰਟ ਪਟੀਸ਼ਨ ਦਾਇਰ ਕਰਵਾਈ ਤਾ ਬਾਦਲਕਿਆ ਦੇ ਐਡਵੋਕੇਟ ਜਨਰਲ ਨੇ ਲਿਖ ਕੇ ਦਿੱਤਾ ਕਿ ਸ਼ੈਣੀ ਇਕ ਸਨਮਾਨਿਤ ਅਫਸਰ ਹਨ ਤੇ ਭੁੱਲਰ ਇਕ ਅੱਤਵਾਦੀ ਹੈ।
    ਤੀਜੀ ਗਲ ਕਿ ਸਿੱਖ ਨੋਜਵਾਨਾ ਨੂੰ ਕੋਹ ਕੋਹ ਕੇ ਮਾਰਨ ਵਾਲੇ ਪੁਲੀਸ ਅਧਿਕਾਰੀਆ ਦੇ ਕੇਸ, ਬਾਦਲਕਿਆ ਵੱਲੋਂ ਜਿਹੜਾ ਕਲੇਰ ਵਕੀਲ ਲੜਦਾ ਰਿਹਾ। ਬਾਦਲਕਿਆ ਨੇ ਉਸ ਵਕੀਲ ਨੂੰ ਇਨਾਮ ਵੱਜੋਂ ਸ਼੍ਰੋਮਣੀ ਕਮੇਟੀ ਦੇ ਜੁਡੀਸ਼ੀਅਲ ਕਮਿਸ਼ਨ ਚ ਚੇਅਰਮੈਨ ਨਿਯੁਕਤ ਕੀਤਾ ਸੀ।
    ਚੋਥੀ ਗਲ ਕਿ ਬਾਦਲਕਿਆ ਨੇ ਤੰਬਾਕੂ ਕੰਪਨੀ ਤੋਂ ਚੋਣ ਫੰਡ ਲਿਆ ਤੇ ਤੰਬਾਕੂ ਕੰਪਨੀ ਨੂੰ ਦਰਬਾਰ ਸਾਹਿਬ ਦੀਆ ਪ੍ਰਕਰਮਾ ਚ ਸਨਮਾਨਿਤ ਕੀਤਾ।
    ਪੰਜਵੀ ਗਲ ਇਹ ਕਿ ਸੋਦੇਸਾਧ ਨੂੰ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅਮ੍ਰਿਤ ਦਾ ਸਵਾਂਗ ਰਚਾਉਣ ਲਈ ਪੁਸ਼ਾਕ ਸੁਖਬੀਰ ਨੇ ਦਿੱਤੀ ਤੇ ਪੁਸ਼ਾਕ ਲੈ ਕੇ ਚੰਦੂ ਮਾਜਰਾ ਗਿਆ ਸੀ।
    ਛੇਵੀਂ ਗਲ ਕਿ ਸੋਦੇਸਾਧ ਦੀ ਫਿਲਮ ਦੇ ਪੋਸਟਰਾ ਦੀ ਰਾਖੀ ਕਰਦਿਆ ਸੁਖਬੀਰ ਨੇ ਕਈ ਸਿੱਖ ਨੋਜਵਾਨਾ ਉਤੇ ਝੂਠੇ ਕੇਸ ਪਾਏ।
    ਰਾਜੋਆਣਾ ਦੇ ਹਕ ਚ ਹੋ ਰਹੇ ਮੁਜਾਹਰੇ ਦੋਰਾਨ ਇਕ ਸਿੱਖ ਨੋਜਵਾਨ ਕਤਲ ਕੀਤਾ ਗਿਆ।
    ਸੋਦੇਸਾਧ ਵਿਰੁੱਧ ਰੋਸ ਧਰਨਿਆ ਦੋਰਾਨ ਬਾਦਲਕਿਆ ਦੀ ਸਰਕਾਰ ਨੇ ਚਾਰ ਸਿੱਖ ਕਤਲ ਕੀਤੇ।
    ਰੰਧਾਵਾ ਸਾਬ। ਬਾਦਲਕਿਆ ਦੀਆ ਪੰਥ ਵਿਰੋਧੀ ਕਰਤੂਤਾ ਦੀ ਲਿਸ਼ਟ ਬਹੁਤ ਲੰਬੀ ਹੈ।
    1971+72 ਦੀ ਬਾਦਲ ਦੀ ਪਹਿਲੀ ਸਰਕਾਰ ਤੋਂ ਲੈ ਕੇ 2017 ਤਕ ਪੰਜਵੀਂ ਸਰਕਾਰ ਤਕ।
    ਇਸ ਦੋਰਾਨ ਬਾਦਲਕਿਆ ਵੱਲੋਂ ਕੀਤੀਆ ਪੰਥ ਵਿਰੋਧੀ ਕਰਤੂਤਾ ਉਤੇ ਪੀਐਚਡੀ ਕੀਤੀ ਹੋਈ ਹੈ।
    ਇਸ ਲਈ ਜਲਦ ਹੀ ਬਾਦਲਕਿਆ ਦੀਆ ਕਰਤੂਤਾ ਦਾ ਲੰਬਾ ਚਿਠਾ, ਜੱਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਦਿੱਤਾ ਜਾਏਗਾ ।
    ਸਾਡੀ ਲਾਈ ਫਾਇਰ ਬ੍ਰਿਗੇਡ ਤੋ ਵੀ ਨਹੀ ਬੁੱਝ ਸਕਦੀ।

    • @realsujansingh
      @realsujansingh 3 месяца назад +1

      1000000001%true true true true true Badal Khan nu Sikh kaum vich pkke taur te shaikiya jave taa sikh kaum nu kujh shanti hovegi aje tkk taa sikh kaum de jkhmaa te loon nmk shirkiya jaa rihaa hai

  • @harsimratsingh8766
    @harsimratsingh8766 3 месяца назад +10

    ਪ੍ਰਮਾਤਮਾ ਦੇ ਘਰ ਦੇਰ ਆ ਅੰਧੇਰ ਨਹੀ ਸਾਰੇ ਗੁਰੂ ਘਰ ਦੇ ਦੋਖੀਆ ਨੂੰ ਸਜਾ ਮਿਲੇਗੀ

  • @jasmindersingh8535
    @jasmindersingh8535 3 месяца назад +19

    ਲੋਕਾ ਨੇ ਦਸ ਤਾਂ ਦਿੱਤਾ ਅਕਾਲੀਆਂ ਦੀਆਂ ਜ਼ਮਾਨਤਾਂ ਜ਼ਬਤ ਕਰਵਾਕੇ

  • @GurjantSingh-eh6em
    @GurjantSingh-eh6em 3 месяца назад +11

    ਸ ਰਧਾਵਾ ਸਾਹਿਬ ਜੀ ਵਹਗੂਰੁ ਚਮਤਕਾਰ ਕਰੇ ਕੇ ਜਥੇਦਾਰ ਜੀ ਵਿੱਚ ਜਥੇਦਾਰ ਫੂਲਾ ਸਿਘ ਜੀ ਰੂਹ ਆ ਜਾਵੇ ਤਾਂ ਸਹੀ ਫੈਸਲਾ ਹੋ ਜਾ ਵੇਗਾ ਧਨਵਾਦ

  • @Engfortis
    @Engfortis 3 месяца назад +12

    ਸ ਹਮੀਰ ਸਿੰਘ ਜੀ, ਲੋਕਾਂ ਦੇ ਕੋਲ ਇਹਨਾਂ ਰਾਜਨੀਤਕ ਨੇਤਾਵਾਂ ਦੇ ਸਾਰੇ ਕਾਲੇ ਚਿੱਠੇ ਹੁੰਦੇ ਹਨ ਅਤੇ ਮੌਕਾ ਆਉਣ ਤੇ ਲੋਕ ਇਹਨਾਂ ਨੇਤਾਵਾਂ ਨੂੰ ਨਾਨੀ ਯਾਦ ਕਰਵਾ ਦਿੰਦੇ ਹਨ।

  • @kamaljitsingh8901
    @kamaljitsingh8901 3 месяца назад +7

    ਕੌਮ ਇੰਨੀ ਤਕੜੀ ਹੋਏ ਕਿ ਆਗੂ ਗਲਤੀ ਕਰਨ ਲੱਗੇ ਸੌ ਵਾਰ ਸੋਚੇ

  • @raghbirsingh6145
    @raghbirsingh6145 3 месяца назад +16

    ਜਥੇਦਾਰ ਦੀ ਪਰਖ ਦਾ ਸਮਾਂ ਆ ਗਿਆ॥ ਅਕਾਲੀਆਂ ਦੀ ਗਲਤੀ ਦੀ ਬਣਦੀ ਸਜ਼ਾ ਚਾਹੀਦੀ ਹੈ ਪ੍ਰਧਾਨ ਨੂੰ ਤੁਰੰਤ ਲਾ ਦੇਣਾ ਚਾਹੀਦਾ ਤੇ ਨਵਾਂ ਚਿਹਰਾ ਅਕਾਲੀ ਦੀ ਪੁਰਾਤਨ ਨੀਤੀ ਮੁਤਾਬਕ ਚੁਣਕੇ ਨੋਜਵਾਨਾ ਨੂੰ ਅੱਗੇ ਕਰਨ ਦੀ ਜ਼ੁੰਮੇਵਾਰੀ ਜਥੇਦਾਰ ਦੀ ਹੈ॥
    ਪੁਰਾਣੇ ਜਥੇਦਾਰਾ ਦੀ ਗਲਤੀਆਂ ਵੀ ਉਹਨਾ ਨੂੰ ਲਾ ਹੀ ਦੇਣੀ ਚਾਹੀਦੀ ਹੈ॥
    ਇਹ ਸਭ ਫੈਸਲੇ ਗੁਰਬਾਣੀ ਸਿਧਾਤ ਮੁਤਾਬਕ ਲੈਣਾ ਅੱਤੀ ਜ਼ਰੂਰੀ ਹਨ ਨਾ ਕਿ ਰਾਜਨੀਤੀ ਤੋਂ ਪ੍ਰੇਰਿਤ ਹੋਣ॥
    ਜਥੇਦਾਰ ਕਰੋ ਜ਼ਰਾ ਇਹਨਾ ਤੇ ਮੇਹਰ॥ ਬਣੋ ਅਕਾਲੀ ਫੂਲਾ ਸਿੰਘ॥

  • @balwindercheema5147
    @balwindercheema5147 3 месяца назад +9

    ਜਥੇਦਾਰ ਜੀ ਇਸ ਦਲਿਆ ਨੁ ਸਜ਼ਾ ਦਿਓ ਤੇ ਅੱਗੇ ਤੋਂ ਇਹਨਾਂ ਸਾਰੀਆਂ ਨੁ ਸਿਆਸਤ ਤੋਂ ਦੂਰ ਰਹਿਣ ਦੀ ਸਜ਼ਾ ਦੇਤਾ ਜਾਵੇ ਤਾਂ ਕਿ ਅਗੋ ਤੋਂ ਕੋਈ ਭੀ ਸਿਆਸਤੀ ਆਤਮਾ ਪੰਥ ਦਾ ਕੋਈ ਨੁਕਸਾਨ ਨਾ ਕਰੇ

    • @sharansingh-yt7jq
      @sharansingh-yt7jq 3 месяца назад +1

      Gandha neech BADAL KUNBA CORMA DA KI KEETA JAVA?

  • @BalwinderSingh-sv7hp
    @BalwinderSingh-sv7hp 3 месяца назад +9

    ਬੀਬੀ ਜਗੀਰ ਕੌਰ ਨੂੰ ਜਥੇਦਾਰ ਗਿਆਨੀ ਪੂਰਨ ਸਿੰਘ ਜੀ ਨੇ ਸੱਦਿਆ ਸੀ ਪਰੰਤੂ ਉਹ ਪੇਸ਼ ਨਹੀਂ ਹੋਏ ਅਤੇ ਆਪਣੀ ਪਲੀਟੀਕਲ ਪਾਵਰ ਵਰਤ ਕੇ ਜਥੇਦਾਰ ਸਾਹਿਬ ਨੂੰ ਆਹੁਦੇ ਤੋਂ ਹਟਾ ਦਿੱਤਾ ਸੀ।

  • @gobindsingh4530
    @gobindsingh4530 3 месяца назад +7

    ਸਿੱਖ ਰਾਜਨੀਤੀ ਦੇ ਬਹੁਤ ਸਾਰੇ ਇਮਾਨਦਾਰ ਪੰਥ, ਇਤਿਹਾਸ ਤੇ ਰਾਜਨੀਤੀ ਦੇ ਵਿਸ਼ਲੇਖਕ ਸੂਝਵਾਨ ਲੋਕਾਂ ਨੂੰ ਅੱਗੇ ਆਉਣ ਜਾਂ ਲਿਆਉਣ ਦੇ ਯਤਨ ਕਰਨੇ ਚਾਹੀਦੇ ਹਨ।

  • @DarshanSingh-bc7pq
    @DarshanSingh-bc7pq 3 месяца назад +12

    ਚੰਦੂਮਾਜਰਾ ਚਿੱਠੀ ਦੇ ਵਿਚ ਇਹ ਵੀ ਮੈਨਸਨ ਕਰ ਦਿੰਦਾ ਕਿ ਓਹ ਸਵਾਂਗ ਰਚਣ ਵਾਲ਼ੀ ਪੁਸ਼ਾਕ ਮੈਂ ਲਿਆ ਕੇ ਦਿੱਤੀ ਸੀ ਏਦਾ ਕਸੂਰਵਾਰ ਕੌਣ ਐ ਵੱਲੋਂ ਦਰਸ਼ਨ ਸਿੰਘ ਦਰਸ਼ੀ ਖਾਰਾ ਮਾਨਸਾ

    • @baljitsingh6957
      @baljitsingh6957 3 месяца назад +3

      ਚਲੋ ਦੇਰ ਆਏ ਦਰੁਸਤ ਆਏ, ਇਨ੍ਹਾਂ ਨੇ ਆਪਣੇ ਗੁਨਾਹ ਤਾਂ ਕਬੂਲ ਕਰ ਲਏ ਹਨ। ਦੂਜੇ ਧੜੇ ਵੱਲੋਂ ਤਾਂ ਅਜੇ ਵੀ ਇਨ੍ਹਾਂ ਗੁਨਾਹਾਂ ਤੋਂ ਮੁਨਕਰ ਕੀਤਾ ਜਾ ਰਿਹਾ ਹੈ।

    • @rajkumar-ft6ow
      @rajkumar-ft6ow 3 месяца назад +2

      ਵੀਰਾ ਜੀ ਇਹ ਸੁਖੇ ਨੂੰ ਲੋਕਾਂਵਿਚ ਤੇ ਅਕਾ ਲ ਤਖਤ ਪਰ ਖਿਚਣਗੇ

  • @amrindersingh1965
    @amrindersingh1965 3 месяца назад +4

    ਹੁਣ ਜਦੋਂ ਸ਼੍ਰੋਮਣੀ ਅਕਾਲੀਦਲ ਦੇ ਸੁਖਬੀਰ ਬਾਦਲ ਤੋਂ ਬਾਗੀ ਹੋਏ ਧੜੇ ਨੇ ਗੁਣਾਹ ਕਬੂਲ ਕਰ ਲਏ ਹਨ ਤਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬੇਨਤੀ ਹੈ ਕਿ ਇਸ ਸਾਰੀ ਲੀਡਰਸ਼ਿੱਪ ਨੂੰ ਘਰੇ ਬੈਠਣ ਤੇ ਅੱਗੇ ਤੋਂ ਪੰਥ ਦੀ ਅਗਵਾਈ ਦੇ ਨਾਕਾਬਿਲ ਘੋਸ਼ਿਤ ਕਰ ਬਾਕੀ ਰਹਿੰਦੀ ਧਿਰ ਨੂੰ ਤਲਬ ਕਰ ਸਜਾ ਲਾਉਣ ਤੇ ਇਹਨਾ ਨੂੰ ਵੀ ਸਣੇ ਸੁਖਬੀਰ ਤੇ ਹਰਸਿਮਰਤ,ਮਜੀਠੀਆ ਘਰੇ ਬੈਠਣ ਦਾ ਹੁਕਮ ਹੋਵੇ ਤੇ ਅਕਾਲੀਦਲ ਦੀ ਵਾਗਡੋਰ ਉਸ ਸਮੇਂ ਤੱਕ ਜਥੇਦਾਰ ਆਪਣੇ ਕੋਲ ਰੱਖਣ ਜਦੋਂ ਤੱਕ ਨਵੀਂ ਗੁਰਸਿੱਖ ਲੀਡਰਸ਼ਿੱਪ ਭਰਤੀ ਨੀ ਹੋ ਜਾਂਦੀ ।

  • @gurdeepdhaliwal8498
    @gurdeepdhaliwal8498 3 месяца назад +7

    ਅਸੀਂ ਸੁਣਦੇ ਆ ਰਹੇ ਹਾਂ । ਸਿੱਖੀ ਵਿੱਚ ਧਰਮ ਸਿਆਸਤ ਤੋ ਉੱਪਰ ਹੈ । ਜਥੇਦਾਰ ਪੂਰੀ ਕੌਮ ਦੇ ਹਨ । ਪਰ ਉਹਨਾਂ ਨੂੰ ਲਾਉਂਦੀ ਸ਼ਰੋਮਣੀ ਕਮੇਟੀ ਹੈ । ਜੋ ਕਿ ਇਸ ਟਾਈਮ ਅਕਾਲੀ ਦਲ ਦੇ ਅਧੀਨ ਹੈ ।ਫਿਰ ਜਥੇਦਾਰ ਅਜ਼ਾਦ ਕਿਵੇਂ ਹਨ ।

    • @hsingh9180
      @hsingh9180 3 месяца назад

      Sunea and sach ch fark hunda, jatbedar jehra marji hoye, sarkar ch jurat honi chaidi jathedar varge chamche aape ban jande sarkar koi v hoye

  • @jarnailsingh-ko9de
    @jarnailsingh-ko9de 3 месяца назад +5

    ਇਹਨਾਂ ਦੀ ਮਰੀ ਜ਼ਮੀਰ ਕੀ ਅਜ ਜਾਗੀ ਹੈ ਪਹਿਲਾਂ ਇਹਨਾਂ ਨੇ ਸਤਾ ਦਾ ਅਨੰਦ ਮਾਣਿਆਹੈ

  • @sukhmindersingh4843
    @sukhmindersingh4843 3 месяца назад +6

    ਇਤਿਹਾਸ ਆਪਣੇ ਆਪ ਨੂੰ ਕਿਸੇ ਨ ਕਿਸੇ ਰੂਪ ਵਿੱਚ ਦਹੁਰਾਉਦਾ ਹੈ ਜੀ, ਹੁਣ ਕੌਮ ਨੂੰ ਇਸ ਘੁੰਮਣਘੇਰੀ ਵਿੱਚੋਂ ਕੱਢਣ ਦੀ ਜ਼ਿੰਮੇਵਾਰੀ ਜੱਥੇਦਾਰ ਅਕਾਲ ਤਖ਼ਤ ਸਾਹਿਬ ਦੀ ਹੋਵੇਗੀ

    • @hsingh9180
      @hsingh9180 3 месяца назад

      Ohde muh te jadon akali dal ne paise maare, ghodi banuga badal pind ja k, just wait and watch, jathedar ghulam c hai amd rahuga

  • @majersingh7059
    @majersingh7059 3 месяца назад +11

    ਸ੍ਰੀ ਅਕਾਲ ਤਖਤ ਸਾਹਿਬ ਜਦੋ ਤੱਕ ਬਾਦਲ ਪ੍ਰੀਵਾਰ ਦੇ ਕਬਜੇ ਚ ਆ ਕੋਈ ਸੁਧਾਰ ਨਹੀ ਹੋ ਸਕਦਾ।

  • @jalourSingh-bz4dj
    @jalourSingh-bz4dj 3 месяца назад +6

    ਬੜੇ ਸ਼ਰਮ ਦੀ ਗੱਲ ਹੈ ਕਿ ਡਾਕਟਰ ਦਲਜੀਤ ਸਿੰਘ ਚੀਮਾ ਵਰਗ ਵੀ ਝੂਠ ਬੋਲ ਰਹੇ ਨੇ ਕਿੱਥੇ ਦੁਨੀਆ ਦੀ ਆਊਗੀ ਸਾਡੀ ਕੌਮ ਕਿਤੇ ਇਹਨਾਂ ਨੂੰ ਭਰ ਸਕਦੀ ਹੈ ਸੱਚ ਤਾਂ ਬੋਲੋ ਤੁਸੀਂ ਕੁਛ ਕੀਤਾ ਗਾਹ ਖੇੜਾਈ ਠੀਕ ਹ ਪਰ ਸੱਚ ਤਾਂ ਬੋਲੋ ਕਿਉਂ ਝੂਠ ਕਿਉਂ ਝੂਠ ਬੋਲੀ ਅਫਸਰਾਂ ਵਾਸਤੇ ਝੂਠ ਬੋਲਣਾ ਬਹੁਤ ਮਾੜੀ ਗੱਲ ਹੈ

    • @mittiputtmajhail2960
      @mittiputtmajhail2960 3 месяца назад

      Dr. Cheema ta sirf ik dalla hy Badala da. Usdi apni koi haund ni. Usnu patta ta Lok Sabha election to lag gia si.

  • @Ranjeetdaliwal-kz2nc
    @Ranjeetdaliwal-kz2nc 3 месяца назад +5

    ਸਿਰਫ ਦੋਨੋ ਧੜੇ ਇਹ ਜਵਾਬ ਦੇਣਗੇ ਕਿ 2007 ਦੇ ਚੋਣ ਮੈਨਫੈਸਟੋ ਵਿੱਚ ਇਹ ਮੁੱਖ ਵਾਇਦਾ ਕੀਤਾ ਸੀ ਕਿ ਨਜਾਇਜ ਕਤਲੇਆਮ ਤੇ ਝੂੱਠੇ ਪੁਲੀਸ ਮੁਕਾਬਲਿਆਂ ਦੀ ਉੱਚ ਪੱਧਰੀ ਜਾਂਚ ਕਰਵਾਵਾਂਗੇ। ਇਹ ਦੋਨੋ ਧਰਿਆ ਵਿੱਚ 95 ਫ਼ੀਸਦੀ ਉਸ ਮੈਨੀਫੈਸਟੋ ਦੇ ਭਾਈਵਾਲ ਹਨ।
    ਸੌਦਾ ਸਾਧ ਦੇ ਹੱਕ ਵਿੱਚ ਹਿੱਕ ਠੋਕ ਬਿਆਨ ਚੰਦੂਮਾਜਰਾ ਸਮੇਤ ਸੱਭ ਭਾਈਵਾਲ ਹਨ।
    ਹਾਲ ਇਹ ਹੈ ਕਿ
    ਚੁੱਪ ਇੱਸ ਕਰਕੇ ਰਹੇ ਕਿ ਸਹੂਲਤਾਂ ਮਾਂਨ ਰਹੇ ਸਨ ਅਤੇ ਆਪਣੇ ਪੁੱਤਰਾਂ ਅੱਗੇ ਵਧਾ ਰਹੇ ਸਨ।
    ਤਿੰਨ ਕਾਲ਼ੇ ਕਨੂੰਨ ਜੌ ਸੰਸਦ ਵਿੱਚੋ ਪਾਸ ਹੋ ਕੇ ਇੱਕ ਜੁਲਾਈ 2024 ਨੁੰ
    ਕਨੂੰਨੀ ਤੋਰ ਤੇ ਭਾਰਤ ਵਿੱਚ ਐਮਰਜੈਂਸੀ ਲੱਗੀ ਹੈ। ਉਸ ਉਪਰ ਪੰਜਾਬ ਸਰਕਾਰ ਸਮੇਤ ਸੱਭ ਅਕਾਲੀ ਅਤੇ ਹੋਰ ਖਾਮੋਸ਼ ਹਨ।😢

  • @jagtarsingh1134
    @jagtarsingh1134 3 месяца назад +5

    Parkash Singh Badal ek Meesna Banda c jisne apne Raj wich chahe Naksalbadi muhim howe chahe Khadkubad howe Punjab di Sikh Naujwani di Rajjke Nasalkushi keeti te Jhooth bolke Raj karda riha

  • @gurjeetsinghdeogan
    @gurjeetsinghdeogan 3 месяца назад +3

    ਇਹ ਪੱਤਰ ਨੂੰ ਦੇਖਦਿਆਂ ਹੋਇਆਂ ਅੱਜ ਲੋੜ ਹੈ ਜੋ ਸਾਡੀ ਤਨਖਾਹ ਲਾਉਣ ਦੀ ਪਰੰਪਰਾ ਹੈ ਅੱਜ ਲੋੜ ਹੈ ਕੀ ਤਨਖਾਹ ਲਾਉਣ ਦੀ ਸੇਵਾ ਨੂੰ ਵੀ ਤਬਦੀਲ ਕੀਤਾ ਜਾਨਾ ਚਾਹੀਦਾ ਹੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚਾਹੀਦਾ ਹੈ ਸਾਰੀ ਲੀਡਰ ਸਾਹਿਬਾਨ ਨੂੰ ਸ੍ਰੀਰੋਪਾਉ ਦੇਕੇ ਘਰੇ ਤੋਰ ਦੇਣਾ ਚਾਹੀਦਾ ਹੈ ਜਦੋ ਤੱਕ ਯੋਗ ਅਗਵਾਹੀ ਕਰਨ ਵਾਲੇ ਲੀਡਰ ਨਾ ਮਿਲਨ ਸਾਰੀ ਵਾਗਡੋਰ ਆਪਣੇ ਹੱਥ ਲੇ ਲੈਣੀ ਚਾਹੀਦੀ ਹੈ ਹੱਥ ਜੋੜ ਕੇ ਬੇਨਤੀ ਹੈ ਇੰਨਾਂ ਲਿਡਰਾ ਨੂੰ ਘੱਟੋ ਘੱਟ ੫ ੫ ਸਾਲਾਂ ਲਈ ਇਲੇਕਸਮ ਨਾ ਲੜਨ ਦਾ ਹੁਕਮ ਦੇ ਦੇਨਾ ਚਾਹੀਦਾ ਨੲਲ ਹੀ ਪਤਾ ਲੱਗ ਜਾਊ ਕੇਹੜਾ ਲੀਡਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ

  • @Parmjitsingh-t3w4k
    @Parmjitsingh-t3w4k 3 месяца назад +9

    ਬਾਦਲ ਪ੍ਕਾਸ ‌ਅਕਾਲ ਸਾਹਿਬ ਨਹੀਂ ਮੰਨਦਾ ਸੀ।

  • @pappubrarshimrewala4262
    @pappubrarshimrewala4262 3 месяца назад +6

    ਦੇਰ ਆਏ ਦਰੁਸਤ ਆਏ ਅਕਾਲ ਤਖ਼ਤ ਤੇ ਆਕੇ ਮੁਆਫੀ ਮੰਗਣਾਂ ਚੰਗੀ ਗੱਲ ਆ।

    • @hsingh9180
      @hsingh9180 3 месяца назад +1

      Performance vadia laggi, good acting by akalis

  • @surinderpalsingh8804
    @surinderpalsingh8804 3 месяца назад +6

    ਜਥੇਦਾਰ ਸਾਹਿਬ ਨੂੰ ਸਜਾ ਇਹ ਦੇਣੀ ਚਾਹੀਦੀ ਹੈ ਕਿ ਇਹ ਸਾਰੇ ਪਾਲਿਟਿਕਸ ਅਤੇ ਕੋਈ ਵੀ ਸਮਾਜਕ ਸੰਸਥਾਵਾਂ ਚ ਉਮਰ ਭਰ ਸ਼ਾਮਲ ਨਹੀਂ ਹੋਣਗੇ। ਫੇਰ ਦੇਖੋ ਕਿ ਇਹ ਸੋ ਕਾਲਡ ਸਿੱਖ ਕਿਥੋਂ ਤਕ ਧਰਮ ਦਾ ਸਤਿਕਾਰ ਕਰਦੇ ਹਨ।ਪਹਿਲਾਂ ਬਾਦਲਾਂ ਨੇ ਪੰਜਾਬੀਆਂ ਤੇ ਪੰਜਾਬ ਨੂੰ ਬੀਜੇਪੀ ਕੋਲ ਗਿਰਵੀ ਰੱਖ ਕੇ ਸੱਤਾ ਹੰਢਾਈ ਪੰਜਾਬੀਆਂ ਨੂੰ ਲੁੱਟਿਆ, ਹੁਣ ਇਹੀ ਕੰਮ ਇਹ ਟੋਲਾ ਖੁਦ ਕਰਨਾ ਚੌਹੰਦਾ। ਅਕਾਲ ਤਖ਼ਤ ਤਾਂ ਪਹਿਲਾਂ ਹੀ ਸਵਾਲਾਂ ਦੇ ਘੇਰੇ ਚ ਹੈ।ਅਕਾਲ thakat ਦਾ ਸਤਕਾਰ ਮੌਜੂਦਾ ਜਥੇਦਾਰ ਕੁੱਝ ਚੰਗਾ ਕਰ ਸਕਦਾ।

    • @hsingh9180
      @hsingh9180 3 месяца назад

      Jathedar sahab? Eh tera sahab kise da naukar a, badal de PA ton ghat aukaat a jathedar d, sala ik thanedaf nhi tere sahab ton,

  • @jatindersingh-fj7vl
    @jatindersingh-fj7vl 3 месяца назад +2

    ਜੇਕਰ ਇਹ ਸੁਖਬੀਰ ਸਿੰਘ ਬਾਦਲ ਸਿੱਖ ਕੋਮ ਦੇ ਕਾਰਜ ਭਾਈ ਅਮ੍ਰਿਤਪਾਲ ਸਿੰਘ ਨੂੰ ਸੋਪ ਦੇਣ ਅਕਾਲੀ ਦਲ ਨਵਾਂ (ਪੁਰਾਣੇ ਬੁੱਚਣ) ਹੁਣ ਦੇ ਮੁਤਾਬਕ ਬਣ ਜਾਵੇ ਤਾਂ ਕੋਮ ਤਾਂ ਜਾਗਦੀ ਹੇ ਲੀਡਰ ਮਰ ਗਏ ਵਿਕੱ ਗੲਏ

  • @harbanssingh8145
    @harbanssingh8145 3 месяца назад +3

    ਬਾਦਲਾਂ ਦੇ ਹੱਥਾਂ ਦਾ ਖਿਡੋਣਾ ਬਣਨ ਕਾਰਨ ਗਿਆਨੀ ਗੁਰਬਚਨ ਸਿੰਘ ਜੀ ਨੂੰ ਸਰਕਾਰੀ ਜੱਥੇਦਾਰ ਸੰਗਤ ਕਹਿਣ ਲੱਗ ਗਈ ਸੀ।ਉਦੋ ਤੋ ਜੱਥੇਦਾਰ ਦੀ ਇਜਤ ਤੇ ਬੁਕਤ ਕੌਮ ਵਿਚ ਘਟੀ ਹੈ।ਜੋ 92 ਲੱਖ ਬਲਾਤਕਾਰੀ ਅਸਾਧ ਨੂੰ ਦਿੱਤੀ ਸਿਆਸੀ ਮੁਆਫੀ ਦੇ ਪ੍ਰਚਾਰ ਲਈ ਗੁਰੂ ਦੀ ਗੋਲਕ ਵਿਚੋ ਸ਼੍ਰੋਮਣੀ ਕਮੇਟੀ ਦੇ ਜ਼ਿਮੇਵਾਰ ਅਧਿਕਾਰੀਆ ਖਰਚੇ, ਉਹਨਾਂ ਤੋ ਵਾਪਿਸ ਲੲਏ ਜਾਣ ਤਾਂ ਜੋ ਅੱਗੇ ਕੋਈ ਗੋਲਕ ਦੀ ਦੁਰਵਰਤੋ ਨਾ ਕਰੇ। ਬਹੁਤ ਦੇਰ ਕਰ ਦਿੱਤੀ,ਲੱਗਦਾ ਨਹੀਂ ਡੁਲੇ ਬੇਰ ਮੁੜ ਇਕੱਠੇ ਕੀਤੇ ਜਾ ਸਕਣ।ਬਾਦਲ ਦੇ ਆਈ ਟੀ ਸੈਲ ਵਾਲੇ ਕਮੈਂਟ ਕਰਨ ਵਾਲਿਆ ਨੂੰ ਰਿਪਲਾਈਡ ਕਰਕੇ ਨਾ ਦੱਸਣ ਯੋਗ ਗਾਲਾਂ ਕੱਢਦੇ ਨੇ।ਇਹ ਜੋ ਮਰਜੀ ਕਰਨ ਇਹਨਾਂ ਦੀ ਨੁਕਤਾਚੀਨੀ ਨਾ ਕਰੋ, ਜਾਂ ਗਾਲਾ ਖਾਵੋ,ਇਹ ਸਿੱਖ ਧਰਮ ਦੇ ਬ੍ਰਾਹਮਣ ਵਾਂਗ ਠੇਕੇਦਾਰ ਨੇ,ਕੋਈ ਕਿੰਤੂ ਪਰੰਤੂ ਨਹੀਂ ਕਰ ਸਕਦਾ।ਕੌਮ ਨੇ ਦੋਸ਼ੀ ਮੰਨਕੇ ਨਕਾਰ ਦਿੱਤੇ ਪਰ ਇਹਨਾਂ ਦੇ ਪਾਲਤੂ ਆ ਦੀ ਭਾਸ਼ਾ ਸਤਾਹ ਦੇ ਨਸ਼ੇ ਵਾਲੀ ਮੰਦੀ ਹੀ ਹੈ।

  • @sarabpalboparai2431
    @sarabpalboparai2431 3 месяца назад +2

    Former jathadar Gurbachan Singh and Gurmukh Singh should be summoned by Akal Takhat.

  • @baljitsingh6957
    @baljitsingh6957 3 месяца назад +12

    ਸ੍ਰੀ ਆਕਾਲ ਤਖ਼ਤ ਸਾਹਿਬ ਨੂੰ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਨੂੰ ਬਿਨਾਂ ਪੇਸ਼ ਹੋਏ ਹੀ ਤਲਬ ਕਰਨਾ ਬਣਦਾ ਸੀ।ਪਰ ਜਥੇਦਾਰਾਂ ਵਿੱਚ ਏਨੀ ਜ਼ੁਰਅਤ ਨਹੀਂ ਸੀ।

  • @JagwinderSingh-j1b
    @JagwinderSingh-j1b 3 месяца назад +2

    ਪੁਸ਼ਾਕ ਰਾਮ ਰਹੀਮ ਨੂੰ ਕਿਸਨੇ ਦਿੱਤੀ ਜਦੋ ਕਿ ਪੁਸ਼ਾਕ ਬਣਾਉਣ ਵਾਲੇ ਦਰਜ਼ੀ ਨੇ ਆਪਣਾ ਬਿਆਨ ਦਰਜ ਕਰਵਾਇਆ ਹੋਇਆ ਹੈ । ਜਿਸ ਵਿੱਚ ਪੁਸ਼ਾਕ ਲੈ ਕੇ ਜਾਣ ਵਾਲੇ ਦਾ ਨਾਮ ਵੀ ਦੱਸਿਆ ਹੋਇਆ ਹੈ।

  • @BalwinderSingh-wh4gp
    @BalwinderSingh-wh4gp 3 месяца назад +2

    ਇਹ ਸਾਰੀ ਬਹਿਸ ਦੀ ਵੀਡੀਓ ਮਾਨਯੋਗ ਜਥੇਦਾਰ ਸਾਹਿਬ ਨੂੰ ਭੇਜ ਦਿਓ ਜੀ. ਉਹਨਾਂ ਨੂੰ ਫੈਸਲਾ ਲੈਣਾ ਸੌਖਾ ਹੋਵੇਗਾ.

  • @satindersingh9369
    @satindersingh9369 3 месяца назад +2

    ਸ ਹਮੀਰ ਸਿੰਘ ਜੀ ਹੁਣ ਉਸ ਟਾਈਮ ਦੇ ਜਥੇਦਾਰ ਸਾਹਿਬਾਨ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਕਾਲੀ ਦਲ ਦੇ ਪ੍ਰਧਾਨ ਬਰਾਬਰ ਦੋਸ਼ੀ ਹਨ ਉਨ੍ਹਾਂ ਨੂੰ ਵੀ ਆਪਣੇ ਗੁਨਾਹਾਂ ਨੂੰ ਬਖਸ਼ਾਉਣ ਲਈ ਅਰਜ਼ੀ ਦੇਣੀ ਚਾਹੀਦੀ ਹੈ

  • @tirthanandraghbirsingh9266
    @tirthanandraghbirsingh9266 3 месяца назад +1

    ਜਿਸ ਵਕਤ ਇਹ ਸਭ ਕੁਝ ਵਾਪਰਿਆ ਉਸ ਸਮੇਂ ਇੰਨਾਂ ਬਾਗ਼ੀਆਂ ਨੇ ਪਾਵਰ ਚ ਹੁੰਦੇ ਹੋਏ ਘਟਨਾਵਾ ਦੇ ਵਿਰੁਧ ਅਵਾਜ਼ ਕਿਉਂ ਨਹੀਂ ਚੱਕੀ ਹੁਣ ਤੁਸੀਂ ਅਕਾਲੀ ਦਲ ਦੀ ਮਹੱਤਤਾ ਨੂੰ ਚਾਰ ਚੰਨ ਲਾ ਰਹੇ ਹੋ ਪਾਵਰ ਦੀ ਭੁਖ ਇਹ ਸਭ ਕੁਝ ਕਰਵਾ ਰਹੀ ਹੈ ਬਾਕੀ ਸਾਰੇ ਆਪੋ ਆਪਣਾ ਝੱਖ ਮਾਰ ਰਹੇ ਹਨ ।

  • @nirmalsinghsandhu6289
    @nirmalsinghsandhu6289 3 месяца назад +3

    ਸਾਰੇ ਦੋਸ਼ੀ, ਕੋਈ ਮਹਾ ਦੋਸ਼ੀ,ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਨਾਲ ਜੁਰਮ ਮਾਫੀ ਯੋਗ ਨਹੀ ਬਨਦਾ, ਤੇ ਗੱਲ ਸਜਾ ਦੀ ਹੈ, ਰਾਜਨੀਤਕ ਧਾਰਮਿਕ ਤਾਉਮਰ ਵਿਦਾਈ ਜਾ ਦਸ ਵੀਹ ਸਾਲ ਰਾਜਨੀਤਕ ਸਿੱਖ ਮਸਲਿਆਂ ਤੋ ਲਾਭੇ ਰਹਿਣ ਦੇ ਆਦੇਸ਼ ਜਾਰੀ ਹੋਣ ਦੀਆ ਸੰਭਾਨਾਵਾ ਤੋ ਇਨਕਾਰੀ ਨਹੀ ਜਾਪਦੀ! ਪ੍ਰੰਤੂ ਲੇਖਕ ਦੀ ਜਾਨਕਾਰੀ ਅਧਾਰਿਤ ਸੁਖਬੀਰ ਸਿੰਘ ਬਾਦਲ ਬਤੌਰ ਇਨਸਾਨ ਜਿਨੇ ਅਕਾਲ ਤਖਤ ਪੇਸ਼ ਹੋਏ ਨਾਲੋ ਇਨਸਾਨੀ ਪੱਧਰ ਤੇ ਮਾੜੇ ਨਹੀ ਜਾਪਦੇ! ਮਸਲਾ ਇਹਨਾ ਦੇ ਇਰਦ ਗਿਰਦ ਸਲਾਹਕਾਰਾ ਦਾ ਹੈ ਜਿਹੜੇ ਸਿਰਫ ਅਫਸਰ ਸ਼ਾਹੀ ਵਾਧੂ - ਜੀ ਜੀ ਕਹਿਣ ਦੀ ਕਾਰਪੋਰੇਟ ਬਾਸ ਨੂੰ ਹਾਜੀ ਹਾਜੀ ਕਰੀ ਗਏ, ਗੈਰ ਸਿਧਾਂਤਕ ਗੈਰ ਅਨੁਸਾਸ਼ਨੀ ਕਾਰਵਾਈਆ ਦੀ ਵੀ ਕੋਈ ਸੀਮਾ ਹੱਦ ਹੁੰਦੀ ਹੈ, ਰੌਲਾ ਸੀਮਾਵਾ ਖਤਮ ਹੋਣ ਤੇ ਆਪੋ ਆਪਣੀਆਂ ਰੋਟੀਆਂ ਦਾ ਅਗਲੀ ਪੀੜੀ ਲਈ ਜੁਗਾੜ ਕਰਨ ਦੇ ਉਪਰਾਲੇ ਵੀ ਜਾਪਦੇ ਹਨ? ਸਮਾ ਬਲਵਾਨ ਹੈ। ਕਬੂਲਨਾਮੇ ਅਧਾਰਿਤ ਮੁੱਖ ਦੋਸ਼ੀ ਤੇ ਦੋਸ਼ੀ ਹੀ ਸਾਬਿਤ ਕੀਤੇ ਨਜਰ ਆਉਦੇ ਹਨ!

  • @kamaljitsingh8901
    @kamaljitsingh8901 3 месяца назад +9

    ਜੇ ਮਾਫੀ ਇੰਨੀ ਸੌਖੀ ਮਿਲ ਗਈ ਤਾਂ ਗਲਤੀ ਵਾਰ ਵਾਰ ਹੋਣ ਦਾ ਖਦਸ਼ਾ

  • @parmjitvirk5343
    @parmjitvirk5343 3 месяца назад +4

    ਗੁਰਬਚਨੇ ਨੂੰ ਪੂਛੌ ਕਛਹਿਰੇ ਕੀ ਭਾਅ ਵਿਕਦੇ ਨੇ ਰੰਧਾਵਾ ਜੀ

  • @Nanak-rc1go
    @Nanak-rc1go 3 месяца назад +2

    ਅਗਰ ਜਥੇਦਾਰ ਸਾਹਿਬ ਜੀ ਲੇਟ ਕਰਨਗੇ ਤਾਂ ਅਕਾਲ ਤਖ਼ਤ ਦੀ ਆਨੋਸ਼ਾਨ ਨੂੰ ਵੱਡੀ ਢਾਹ ਲੱਗੇਗੀ ਜੀ। ਸੋ ਜਥੇਦਾਰ ਜੀ ਨੂੰ ਇਹਦੇ ਵਾਰੇ ਜਲਦੀ ਫੈਸਲਾ ਲੈਣਾ ਪਵੇਗਾ ਜੀ।

  • @gobindsingh4530
    @gobindsingh4530 3 месяца назад +2

    ਕੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਕਿਸੇ ਤੇ ਸਾਲ ਜਾਂ ਆਜੀਵਨ ਚੋਣ ਨਾ ਲੜਨ ਦੀ ਸਜ਼ਾ ਵੀ ਦੇ ਸਕਦੇ ਹਨ।

  • @suminderjeetsingh6767
    @suminderjeetsingh6767 3 месяца назад +3

    ਰੰਧਾਵਾ ਜੀ, ਜਿਨ੍ਹਾਂ ਮਰਜੀ ਜ਼ੋਰ ਲਾ ਲੈਣ ਇਹ ਸਬ ਲੋਕ ਭਾਵੇਂ ਵਿਰੋਧੀ ਦਲ ਜਾਂ ਬਾਦਲ ਸਹਿਯੋਗੀ, ਜਿੰਨੇ ਮਰਜੀ ਡਰਾਮੇ ਕਰ ਲੈਣ ਪਰ ਪੰਜਾਬ ਦੇ ਲੋਕ ਇਹਨਾਂ ਨੂੰ ਮੁਆਫ ਨਹੀਂ ਕਰਨਗੇ, ਇਹਨਾਂ ਨੂੰ ਮੂੰਹ ਕਿਸੇ ਨਹੀਂ ਲਾਉਣਾ

  • @balrajsandhu6161
    @balrajsandhu6161 3 месяца назад +3

    ਜੇ ਪਰੇਮ ਸਿੰਘ ਚੰਦੂ ਜਿੱਤ ਜਾਂਦਾ ਤਾਂ ਕੀ ਫਿਰ ਵੀ ਇਸ ਦਾ ਇਹੋ ਵਰਤਾਰਾ ਹੂੰਦਾ😮

  • @balwantsingh637
    @balwantsingh637 3 месяца назад +1

    ਇਨਾ ਨੇ ਗਲਤੀਆਂ ਨੀ ਕੀਤੀਆਂ ਸਾਰਿਆਂ ਨੇ ਰਲ ਕੇ ਗੁਨਾਹ ਕੀਤੇ ਪਾਪ ਕੀਤੇ ਨੇ ਜਿੰਨਾ ਦੀ ਮੁਆਫੀ ਨਹੀਂ ਸਜ਼ਾ ਮਿਲਦੀ ਹੈ

  • @gurcharanbadali4014
    @gurcharanbadali4014 3 месяца назад +2

    ਰੰਧਾਵਾ ਜੀ ਸਾਰੇ ਅਕਾਲੀਆ ਦੇ ਕਾਲੇ ਕਾਰਨਾਮਿਆਂ ਦੀ ਪੂਰੀ ਫਿਲਮ ਸੰਗਤ ਵਿੱਚ ਆਉਣੀ ਚਾਹੀਦੀ ਹੈ ਫਿਰ ਸੰਗਤ ਨੇ ਦੇਖਣਾ ਹੈ ਕਿ ਇਹਨਾਂ ਕਿਹੜੀ ਸਜ਼ਾ ਲਾਉਣੀ ਹੈ

  • @rajkumar-ft6ow
    @rajkumar-ft6ow 3 месяца назад +8

    ਹੁਣ ਪਤਾ ਲੱਗਾ ਗਾ ਜਥੇਦਾਰ ਅਕਾਲ ਤਖਤ ਦੇ ਅਧੀਨ ਹੈ ਜਾਂ ਬਾਦਲਾ ਅਧੀਨ ਹੈ

  • @jagtarsingh1134
    @jagtarsingh1134 3 месяца назад +4

    Jathedar Gurbachan Singh tan KPS Gill naalon v Bhaida Banda hai jisnu muaf karna v Gunah hai

  • @balvirsingh4791
    @balvirsingh4791 3 месяца назад +1

    ਨਾਭੀ ਪੱਗਾਂ ਵਾਲੇ ਸਰਦਾਰਾਂ ਦੀ ਤਿੱਕੜੀ ਸ਼ਦਾ ਸਲਾਮਤ ਰਹੇ।I
    I am very happy to see you.
    You are proud of Punjab.

  • @BalwinderKaur-qu9ls
    @BalwinderKaur-qu9ls 3 месяца назад +3

    Dr Cheema was with Badals in their sarkari residence at Chandigarh when Jathedaar were called for forgiving Souda sadh

  • @RajKumar-lt9po
    @RajKumar-lt9po 3 месяца назад +1

    Hanji sir g , mera 1 ਸਵਾਲ a bs , eh ਕਿਹੋ ਜਿਹਾ ਪੰਥ ਹੈ, jo ਏਨਾ kus ਗ਼ਲਤ, ਗੁਨਾਹ ਦੇਖ ਕੇ, ਮਾਫ਼ ਕਰ ਦੇਵੇ, ਜਿਸ ਨਾਲ ਪੰਜਾਬ, ਪੰਜਾਬੀਅਤ, ਹੋਰ ta ਹੋਰ ਗੁਰੂ ਗ੍ਰੰਥ ਸਾਹਿਬ ਦੇ, ਗੁਨਾਹ gara ਨੂੰ ਮਾਫ਼ ਕਰ ਦੇਵੇ, ਏਨੀ ਸਜਾ la ਕੇ ,ਕੇ ਜੋੜੇ , ਬਰਤਾਨ ਸਾਫ kro ???

  • @gurjantsingh9882
    @gurjantsingh9882 3 месяца назад +1

    ਸੁਖਬੀਰ ਵੱਲੋਂ ਸਰਸੇ ਵਾਲੇ ਨੂੰ ਪੌਸ਼ਾਕ ਭੇਜੀ ਇਸ ਗੱਲ ਤੋਂ ਪਰਦਾ ਕੌਣ ਚੱਕੂ

  • @malvindermali7698
    @malvindermali7698 3 месяца назад +1

    ** ਹਰ ਸੱਤਾ ਦੇ ਸਲਾਹਕਾਰ ਹਰਚਰਨ ਬੈਂਸ ਨੇ ਬਾਦਲਕਿਆਂ ਦੇ ਇਤਿਹਾਸਕ ਗੁਨਾਹ, ਜੰਮੂ ਕਸ਼ਮੀਰ ਦੀ ਧਾਰਾ 370 ਤੇ ਜੰਮੂ ਕਸ਼ਮੀਰ ਦੇ ਰਾਜ ਵਜੋਂ ਰੁਤਬੇ ਨੂੰ ਮੋਦੀ ਸਰਕਾਰ ਵੱਲੋਂ ਖਤਮ ਕਰਨ ਨੂੰ , ਸਾਂਝਾ ਟੀ ਵੀ ਉੱਪਰ ਚਰਚਾ ਦੌਰਾਨ ਜੰਮੂ ਕਸ਼ਮੀਰ ਦੇ ਸਿੱਖਾਂ ਵੱਲੋਂ ਲਗਾਤਾਰ ਬਾਦਲਕਿਆਂ ਕੋਲ ਆਕੇ ਮੰਗ ਕਰਨ ‘ਤੇ ਬਾਦਲਕਿਆਂ ਵੱਲੋਂ ਮੋਦੀ ਦੀ ਹਿਮਾਇਤ ਕਰਨਾ ਦੱਸਿਆ ਹੈ। ਬੈਂਸ ਲਈ ਬਾਦਲਕੇ ਬਚਣੇ ਚਾਹੀਦੇ ਹਨ ਭਾਂਵੇ ਸਾਰੇ ਸਿੱਖ ਮਰ ਜਾਣ****
    ** ਇੰਝ ਕਰਕੇ ਪੰਥ, ਪੰਜਾਬ ਤੇ ਮੁਲਕ ਦੀ ਸਿਆਸਤ ਨੂੰ ਸਮਝਣ ਪੱਖੋ ਬੌਧਿਕ ਤੌਰ ‘ਤੇ ਕੰਗਾਲ ਹਰਚਰਨ ਬੈਂਸ ਨੇ ਬਾਦਲਕਿਆਂ ਨੂੰ ਸਹੀ ਸਾਬਤ ਕਰਨ ਲਈ ਜੰਮੂ ਕਸ਼ਮੀਰ ਦੇ ਲੋਕਾਂ ਦੇ ਸੰਘਰਸ਼ ਦੇ ਖ਼ਿਲਾਫ਼ ਸਿੱਖਾਂ ਨੂੰ ਖੜਾ ਕਰਕੇ ਸਿੱਖਾਂ ਨੂੰ ਕਸ਼ਮੀਰੀਆਂ ਦੇ ਗੁੱਸੇ ਦੇ ਨਿਸ਼ਾਨਾ ਬਣਨ ਦਾ ਰਾਹ ਪੱਧਰਾ ਕਰ ਦਿੱਤਾ ਹੈ। ਮੋਦੀ ਸਰਕਾਰ ਤਾਂ ਇੰਝ ਕਰਨ ਲਈ ਪਹਿਲਾਂ ਤੋਂ ਹੀ ਯਤਨਸੀਲ ਹੈ**
    ** ਮੋਦੀ ਸਰਕਾਰ ਵੱਲੋਂ ਧਾਰਾ 370 ਖਤਮ ਕਰਨ ਵੇਲੇ ਜਸ ਪੰਜਾਬ ਟੀ ਵੀ ਉੱਪਰ ਹੋ ਰਹੀ ਬਹਿਸ ਦੌਰਾਨ, ਜਿਸ ਵਿੱਚ ਮੈਂ ਵੀ ਸ਼ਾਮਲ ਸੀ, ਇਹੀ ਕੁਫ਼ਰ ਚਰਨਜੀਤ ਬਰਾੜ ਨੇ ਤੋਲਿਆ ਸੀ ਕਿ ਅਕਾਲੀ ਦਲ ਤਾਂ 1978 ਤੋਂ ਧਾਰਾ 370 ਖਤਮ ਕਰਨ ਦੀ ਮੰਗ ਕਰਦਾ ਆ ਰਿਹਾ ਹੈ। ਮੈਂ ਉਸਦੀ ਚੰਗੀ ਛੋਤ ਲਾਹੀ ਸੀ। ਸਿਧਾਂਤਕ ਪੱਖੋਂ ਇਹ ਇੱਕੋ ਵੇਲ ਦੇ ਚੂੰਏ ਹਨ **
    ruclips.net/video/mD3VDZcVCiI/видео.htmlsi=AK5Im6yh2kyj_-Vk

  • @malvindermali7698
    @malvindermali7698 3 месяца назад +1

    ** ਹਰ ਸੱਤਾ ਦੇ ਸਲਾਹਕਾਰ ਹਰਚਰਨ ਬੈਂਸ ਨੇ ਬਾਦਲਕਿਆਂ ਦੇ ਇਤਿਹਾਸਕ ਗੁਨਾਹ, ਜੰਮੂ ਕਸ਼ਮੀਰ ਦੀ ਧਾਰਾ 370 ਤੇ ਜੰਮੂ ਕਸ਼ਮੀਰ ਦੇ ਰਾਜ ਵਜੋਂ ਰੁਤਬੇ ਨੂੰ ਮੋਦੀ ਸਰਕਾਰ ਵੱਲੋਂ ਖਤਮ ਕਰਨ ਨੂੰ , ਸਾਂਝਾ ਟੀ ਵੀ ਉੱਪਰ ਚਰਚਾ ਦੌਰਾਨ ਜੰਮੂ ਕਸ਼ਮੀਰ ਦੇ ਸਿੱਖਾਂ ਵੱਲੋਂ ਲਗਾਤਾਰ ਬਾਦਲਕਿਆਂ ਕੋਲ ਆਕੇ ਮੰਗ ਕਰਨ ‘ਤੇ ਬਾਦਲਕਿਆਂ ਵੱਲੋਂ ਮੋਦੀ ਦੀ ਹਿਮਾਇਤ ਕਰਨਾ ਦੱਸਿਆ ਹੈ। ਬੈਂਸ ਲਈ ਬਾਦਲਕੇ ਬਚਣੇ ਚਾਹੀਦੇ ਹਨ ਭਾਂਵੇ ਸਾਰੇ ਸਿੱਖ ਮਰ ਜਾਣ****
    ** ਇੰਝ ਕਰਕੇ ਪੰਥ, ਪੰਜਾਬ ਤੇ ਮੁਲਕ ਦੀ ਸਿਆਸਤ ਨੂੰ ਸਮਝਣ ਪੱਖੋ ਬੌਧਿਕ ਤੌਰ ‘ਤੇ ਕੰਗਾਲ ਹਰਚਰਨ ਬੈਂਸ ਨੇ ਬਾਦਲਕਿਆਂ ਨੂੰ ਸਹੀ ਸਾਬਤ ਕਰਨ ਲਈ ਜੰਮੂ ਕਸ਼ਮੀਰ ਦੇ ਲੋਕਾਂ ਦੇ ਸੰਘਰਸ਼ ਦੇ ਖ਼ਿਲਾਫ਼ ਸਿੱਖਾਂ ਨੂੰ ਖੜਾ ਕਰਕੇ ਸਿੱਖਾਂ ਨੂੰ ਕਸ਼ਮੀਰੀਆਂ ਦੇ ਗੁੱਸੇ ਦੇ ਨਿਸ਼ਾਨਾ ਬਣਨ ਦਾ ਰਾਹ ਪੱਧਰਾ ਕਰ ਦਿੱਤਾ ਹੈ। ਮੋਦੀ ਸਰਕਾਰ ਤਾਂ ਇੰਝ ਕਰਨ ਲਈ ਪਹਿਲਾਂ ਤੋਂ ਹੀ ਯਤਨਸੀਲ ਹੈ**
    ** ਮੋਦੀ ਸਰਕਾਰ ਵੱਲੋਂ ਧਾਰਾ 370 ਖਤਮ ਕਰਨ ਵੇਲੇ ਜਸ ਪੰਜਾਬ ਟੀ ਵੀ ਉੱਪਰ ਹੋ ਰਹੀ ਬਹਿਸ ਦੌਰਾਨ, ਜਿਸ ਵਿੱਚ ਮੈਂ ਵੀ ਸ਼ਾਮਲ ਸੀ, ਇਹੀ ਕੁਫ਼ਰ ਚਰਨਜੀਤ ਬਰਾੜ ਨੇ ਤੋਲਿਆ ਸੀ ਕਿ ਅਕਾਲੀ ਦਲ ਤਾਂ 1978 ਤੋਂ ਧਾਰਾ 370 ਖਤਮ ਕਰਨ ਦੀ ਮੰਗ ਕਰਦਾ ਆ ਰਿਹਾ ਹੈ। ਮੈਂ ਉਸਦੀ ਚੰਗੀ ਛੋਤ ਲਾਹੀ ਸੀ। ਸਿਧਾਂਤਕ ਪੱਖੋਂ ਇਹ ਇੱਕੋ ਵੇਲ ਦੇ ਚੂੰਏ ਹਨ **
    ruclips.net/video/mD3VDZcVCiI/видео.htmlsi=AK5Im6yh2kyj_-Vk

  • @HARJITSINGH-qo6pl
    @HARJITSINGH-qo6pl 3 месяца назад +2

    It is very appreciable to present before Akal Takhat Jathedar and admitted mistakes done in past by one group of Akali Dal . As per Guru sahib principles, when Sikh admitted his mistakes and bow his head before Akal Takhat then Guru Sahib always forgive these Sikhs. Now it is duty of remaining Akali Leaders who still hesitate to accept their guilt. If they are actually Sikh and have respect and faith for Guru then they should immediately also present and admit their mistakes otherwise Guru sahib never forgive them and they will suffer more.

  • @AvtarSingh-ix9cs
    @AvtarSingh-ix9cs 3 месяца назад +1

    ਅਕਾਲੀ ਦਲ ਦੀ ਲੀਡਰਸ਼ਿਪ ਜੋ ਅਕਾਲ ਤਖ਼ਤ ਤੇ ਜਾ ਕੇ ਆਪਣੇ ਗੁਨਾਹਾਂ ਅਤੇ ਭੁੱਲਾਂ ਦੀ ਸਜ਼ਾ/ਮੁਆਫ਼ੀ ਲਈ ਬੇਨਤੀ ਕਰਨ ਜਾ ਰਹੀ ਹੈ ਉਸ ਨੂੰ ਚਾਹੀਦਾ ਹੈ ਪਿਛਲੇ ਸਮੇਂ ਵਿੱਚ ਅਹੁਦਿਆਂ ਤੇ ਰਹਿੰਦਿਆਂ ਪੰਜਾਬ ਦੇ ਖ਼ਜ਼ਾਨੇ ਚੋਂ ਨਾਜਾਇਜ਼ ਫਾਇਦੇ ਲੈ ਕੇ ਜੋ ਨੁਕਸਾਨ ਪੁਚਾਇਆ ਅਤੇ ਲੁੱਟਿਆ ਹੈ ਪਹਿਲਾਂ ਆਪ ਉਹ ਸਾਰਾ ਪੈਸਾ ਵਾਪਸ ਪੰਜਾਬ ਦੇ ਖ਼ਜ਼ਾਨੇ ਵਿੱਚ ਜਮਾਂ ਕਰਨ। ਫਿਰ ਉਨ੍ਹਾਂ ਲੀਡਰਾਂ, ਅਫ਼ਸਰਾਂ, ਅਤੇ ਹੋਰ ਲੋਕਾਂ ਦੇ ਨਾਂ ਅਕਾਲ ਤਖ਼ਤ ਤੇ ਜਾ ਕੇ ਜਨਤਕ ਕਰਨ ਜਿਨ੍ਹਾਂ ਦੇ ਨਾਲ ਰਲ਼ ਕੇ ਲੋਕਾਂ ਦੇ ਟੈਕਸਾਂ ਦਾ ਪੈਸਾ ਅਤੇ ਪੰਜਾਬ ਦੇ ਸਾਧਨਾਂ ਦੀ ਬੇਕਿਰਕ ਲੁੱਟ ਕੀਤੀ ਹੈ। ਪੰਜਾਬ ਦੀ ਆਰਥਿਕਤਾ ਦੇ ਨਿਘਾਰ ਲਈ ਜ਼ਿੰਮੇਵਾਰ ਲੋਕਾਂ ਨੂੰ ਜਨਤਾ ਦੀ ਅਦਾਲਤ ਵਿੱਚ ਨੰਗੇ ਕਰਕੇ ਪੰਜਾਬ ਦੇ ਲੁੱਟੇ ਸਾਧਨਾਂ ਦੀ ਵਸੂਲੀ ਕਰਵਾਉਣ ਵਿੱਚ ਆਪਣਾ ਹਿੱਸਾ ਪਾ ਕੇ ਕੁੱਝ ਹੱਦ ਤੱਕ ਇਹ ਲੋਕ ਸੁਰਖ਼ਰੂ ਹੋ ਸਕਦੇ ਹਨ।
    ਜੱਥੇਦਾਰਾਂ ਕੋਲ਼ੋਂ ਭਾਂਡੇ ਮਾਂਜਣ ਜਾਂ ਜੋੜੇ ਝਾੜਨ ਦੀ ਸਜ਼ਾ ਲਵਾ ਕੇ ਪੰਜਾਬ ਦਾ ਕੋਈ ਭਲਾ ਹੋਣ ਵਾਲਾ ਨਹੀਂ। ਇਹ ਪਾਖੰਡ ਤਾਂ ਬਾਦਲਕੇ ਪਹਿਲਾਂ ਵੀ ਕਰ ਚੁੱਕੇ ਹਨ।
    ਜਦ ਤੱਕ ਕਿਰਦਾਰ ਪੱਖੋਂ ਲੀਡਰ ਭਰੋਸੇ ਯੋਗ ਨਹੀਂ ਹੁੰਦੇ ਓਨੀ ਦੇਰ ਤੱਕ ਲੋਕਾਂ ਦੇ ਭਲੇ ਦੀ ਉਮੀਦ ਨਹੀਂ ਕੀਤੀ ਜਾ ਸਕਦੀ।

  • @jagjitsingh3467
    @jagjitsingh3467 3 месяца назад +1

    ਜਿਹੜੇ ਅਕਾਲੀ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਦੀ ਗਲ ਕਰਦੇ ਨੇ ਉਨ੍ਹਾਂ ਨੂੰ ਬਾਗੀ ਅਕਾਲੀ ਨਾ ਕਿਹਾ ਕਰੋ ਜੀ ਆਪ ਸਭ ਬਹੁਤ ਬਹੁਤ ਸਿਆਣੇ ਵਿਦਵਾਨ ਹੋ
    ਬਾਗੀ ਤਾਂ ਉਹ ਨੇ ਜਿਨ੍ਹਾਂ ਨੇ ਆਪਣੇ ਨਿੱਜੀ ਦਲਾਂ ਨੂੰ ਸ਼੍ਰੋਮਣੀ ਅਕਾਲੀਦਲ ਤੋਂ ਵੱਖਰਿਆਂ ਕਰ ਲਿਆ ਹੈ ਤੇ ਸ਼੍ਰੋਮਣੀ ਅਕਾਲੀਦਲ ਦੀ ਹੋਂ ਮਿਟਾਉਣ ਲਈ ਪੂਰਾ ਤਾਣ ਲਗਾਇਆ ਹੈ

  • @baljitsingh6957
    @baljitsingh6957 3 месяца назад +6

    ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸੰਵੇਦਨਸ਼ੀਲ ਮੁੱਦਿਆਂ ਤੇ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ ੍

  • @punjabsingh4973
    @punjabsingh4973 3 месяца назад +2

    ਰੰਧਾਵਾ ਸਾਹਿਬ ਜੀ ਅਜ ਆਕਾਲੀ ਦਲ ਜਾ ਜਥੇਦਾਰ ਆਕਾਲ ਤਖਤ ਸਾਹਿਬ ਬਾਰੇ ਕੋਈ ਵੀ ਟਿੱਪਣੀ ਕਰਨ ਨੂੰ ਮਨ ਤਿਆਰ ਨਹੀ ਹੈ ਧੰਨਵਾਦ ਪ੍ਰਗਟ ਕਰਦਿਆ ਹੋਇਆ ਸ੍ਰ ਪੰਜਾਬ ਸਿੰਘ ਪੱਡਾ ਜੀਰਾ.ਫਿਰੋਜ਼ਪੁਰ

  • @bhagwantsingh1641
    @bhagwantsingh1641 3 месяца назад +4

    ਸਰਦਾਰੀ ਖੁੱਸਦੀ ਦੇਖਕੇ ਵੱਡੇ ਤੋ ਵੱਡਾ ਵੀ ਢੀਠ ਹੋ ਜਾਂਦਾ ।

  • @kulwinderjit6978
    @kulwinderjit6978 3 месяца назад +1

    ਇਕ ਹੋਰ ਕਾਰਨ ਇਨਾ ਪੁਰੇਵਾਲ ਦਾ ਬਣਾਇਆ ਸਿੱਖਾਂ ਲਈ ਕਲੰਡਰ ਲਾਗੂ ਨਹੀਂ ਕੀਤਾ

  • @Gurbachan-qq2im
    @Gurbachan-qq2im 3 месяца назад +2

    ਵਾਰ ਵਾਰ ਬਾਗੀ ਕਹਿਣਾ ਰੰਧਾਵਾ ਸਾਹਿਬ ਦੀ ਵੱਡੀ ਗੁਸਤਾਖੀ ਐ

  • @AmarjeetSingh-lu8st
    @AmarjeetSingh-lu8st 2 месяца назад +1

    ਵੀਰ ਜੀ 328, ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਗੱਲ ਨਹੀਂ ਕੀਤੀ ਜਾਂਦੀ

  • @jarnailsingh9949
    @jarnailsingh9949 3 месяца назад +1

    34365th viewer Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television ❤

  • @BHUPINDERSingh-sc5yg
    @BHUPINDERSingh-sc5yg 3 месяца назад +1

    ਰੰਧਾਵਾ ਜੀ ਜਥੇਦਾਰ ਬਾਦਲ ਪਰਿਵਾਰ ਦੇ ਖਿਲਾਫ ਕੋਈ ਵੀ ਕਾਰਵਾਈ ਨਹੀ ਕਰ ਸਕਦਾ ਹੈ ਕਿਉਂਕਿ ਇਹ ਪੰਥਕ ਜਥੇਦਾਰ ਨਹੀ ਸਿਰਫ਼ ਬਾਦਲ ਦੀ ਜੇਬ ਦਾ ਜਥੇਦਾਰ ਹੈ

  • @HARVINDERKAUR-kg2tp
    @HARVINDERKAUR-kg2tp 3 месяца назад +1

    Our Jathedar Sahib has great respect in Sikh Community. The onus to revive the SAD, as it was before SAd was taken over by PS Badal jee.now rests with Jathedar Jee.

  • @surinderkaur2100
    @surinderkaur2100 3 месяца назад +1

    ਬਾਦਲ ਨੂੰ ਵੀ ਕਰੋ ਹਾਜਰ ਲਿਆਉ ਕਬਰਾਂ ਚੋਂ ਮੂਹਰੇ ਉਹੀ ਸੀ ਸਭ ਤੋਂ ਗਲਤੀਆਂ ਕਰਨ ਲਈ

  • @jagtarsidhu3758
    @jagtarsidhu3758 3 месяца назад +1

    Harpreet Singh is not strong enough for that seva. Spineless person can't stand against Delhi.
    Bring back bhai Ranjeet Singh sahib can stand up for any pressure.

  • @HarmanDhadli-yh4km
    @HarmanDhadli-yh4km 3 месяца назад +1

    ਰੰਧਾਵਾ ਸਾਹਿਬ ਅੱਜ ਦੂਰਦਰ਼ਨ ਤੇ ਖ਼ਬਰਾਂ ਪੜਨੀਆਂ ਯਾਦ ਕਰਾ ਦਿੱਤੀਆਂ 😎

  • @jeetasingh9510
    @jeetasingh9510 3 месяца назад +1

    Half hearted charge sheet hi ayi hai. Drugs, mafias, corruption, bogus police cases against opposition, encroachments on govt and public properties, lawlessness, privatisation of education and above all corruption in every sector etc are so many other issues which has damaged public trust.

  • @ajaypaldhaliwal5298
    @ajaypaldhaliwal5298 3 месяца назад +1

    All party members & all SGPC members shaked out from the panth for minimum five years

  • @ginderkaur6274
    @ginderkaur6274 3 месяца назад +1

    ਵਧੀਆ ਸਵਾਲ ਜਵਾਬ ਰੱਬ ਮਿਹਰ ਕਰੇ ਕੋਈ ਵਧੀਆ ਢਾਂਚਾ ਖੜ ਜਾਵੇ

  • @balrajsingh488
    @balrajsingh488 3 месяца назад +1

    ਬਾਦਲ ਦਲ ਇਹ ਸਾਰੇ ਚਾਰਜ ਦਾਮਲਬਾ ਪ੍ਰਕਾਸ਼ ਬਾਦਲ ਤੇ ਸੁਣਨਗੇ ਜੋ ਇਸ ਦੁਨੀਆ ਤੇ ਨਹੀਂ ਹੈ

  • @ikodapasara8143
    @ikodapasara8143 3 месяца назад +1

    ਲੋਕਾਂ ਨੂੰ 1708 ਤੋ ਬਾਦ ਦੀਆਂ ਬੇਈਮਾਨ ਹਰਕਤਾਂ ਦਾ ਪ੍ਰਤੱਖ ਦਰਸ਼ਨ ?
    ਗੁਰੂ , ਗੁਰੂ ਪੰਥ ਤੇ …ਸ਼੍ਰੋਮਣੀ ਅਕਾਲੀ ਦਲ ਦੀ ਪ੍ਰੀਭਾਸ਼ਾ ਦੇਣ ਗੇ ਇਹ ਲੋਕ ?
    ਸ਼੍ਰੋਮਣੀ ਅਕਾਲੀ ਦਲ ਬਾਦਲ, ਜਿਸ ਦਾ ਇਹ ਸਾਰੇ ਠੱਗ ਵੀ , ਹਿੱਸਾ ਨੇ , ਤਾਂ ਜੁੰਮੇਵਾਰ ਹੀ ਨੀ ਸੀ ਤੇ ਹੈ ?
    ਸਿੱਕ ਪੰਥ ਮਤਲਬ ਖਾਲਸਾ ਪੰਥ ਦੀ ਸਿਓਂਕ ?

  • @dansinghmannmann3456
    @dansinghmannmann3456 3 месяца назад +2

    ਸਰਦਾਰ ਜਗਤਾਰ ਸਿੰਘ ਹਮੀਰ ਸਿੰਘ ਸਰਦਾਰ ਰੰਧਾਵਾ ਸਾਹਿਬ ਜੀ ਜੈ ਲੋਕ ਬਟਿੰਡਾ ਦੇ ਲੋਕ ਬਾਦਲ ਨੂੰ ਚੌਂਦੇ ਹਨ ਤਾਂ ਹੀ ਲੋਕਾਂ ਨੇ ਜਤਾਇਆ ਏਨਾ ਨੂੰ ਲੋਕਾਂ ਕਿਓਂ ਨਹੀਂ ਜਤਾਇਆ ਇਹ ਵਿਚਾਰਨ ਵਾਲੀ ਗਲ ਹੈ

    • @hcfgjfgygby8306
      @hcfgjfgygby8306 3 месяца назад +1

      ਜਿਤਣਦਾ ਕਾਰਣ ਲੋਕ ਜਾਣਦੇ ਨੇ

  • @dhanwantsingh8927
    @dhanwantsingh8927 3 месяца назад +1

    ਏਕੁ ਉਪਰਾਲਾ ਹੈ ਰਜ਼ਲਟ ਬਹੁਤ ਦੂਰ ਹੈ ਔਖਾ ਕੰਮ ਹੈ

  • @ParamjitSingh-ze2eq
    @ParamjitSingh-ze2eq 3 месяца назад +1

    Badal family should own responsibility for all this and resign from President post with all his jhooth Mandley so that sikh leadership can stand again

  • @HarjinderSingh-lu5xv
    @HarjinderSingh-lu5xv 2 месяца назад

    ਜੇਜਥੇਦਾਰਾਨੇਕੌਮਦੀਅਾਭਾਵਨਾਮਾਦੇਉਲਟਫੈਸਲਾਦਿੱਤਾਤਾਇੰਨਾਹਾਲਮੱਸੇਰੰਗੜਵਾਲਾਹੋਵੇਗਾ

  • @jassbir1363
    @jassbir1363 3 месяца назад +1

    65 ਸਾਲ ਤੋ ਜਿਆਦਾਂ ਉਮਰ ਵਾਲੇ ਲੀਡਰਾਂ ਦਾ ਇੱਕ ਮਾਰਗ ਦਰਸਕ ਬੋਰਡ ਬਣਾ ਦਿਓ ਜੀ । ਜੋ ਕੋਈ ਵੀ ਚੋਣ ਨਹੀ ਲੜੇਗਾ , ਸਿਰਫ ਸ਼ਰੋਮਣੀ ਅਕਾਲੀ ਦਲ ਦੀ ਮਜਬੂਤੀ ਲਈ ਕੰਮ ਕਰੇਗਾ ਜੀ । ਕਿਉਂ ਕਿ ਜਦੋ ਕੋਈਂ ਵੀ ਲੀਡਰ MLA ਜਾਂ MP ਰਹਿ ਚੁੱਕਾ ਹੁੰਦਾ ਹੈ ਤਾਂ ਉਹ ਗੁਜਾਰੇ ਲਈ ਪੈਨਸਨ ਦਾ ਹੱਕਦਾਰ ਤਾਂ ਹੋ ਹੀ ਜਾਦਾਂ ਹੈ ।1997 ਤੋ ਪਹਿਲਾ ਅਕਾਲੀ ਦਲ ਦੇ ਅਜਿਹੇ ਜਥੇਦਾਰ ਵੀ ਹੋਏ ਹਨ ਜਿਨਾਂ ਨੇ ਬਿਨਾਂ ਕਿਸੇ ਅਹੁਦੇ ਤੋ ਪੰਥ ਅਤੇ ਅਕਾਲੀ ਦਲ ਦੀ ਬਿਨਾਂ ਕਿਸੇ ਸਵਾਰਥ ਤੋ ਸੇਵਾ ਕੀਤੀ ਹੈ ।

    • @Hpreet-q7l
      @Hpreet-q7l 3 месяца назад

      Veere es tokri ch sare amb khrab ho chuke ne siwai 4 5 bndeya nu chhad ke je jathedar ne vlt faisla kita ta loka sne tokri sutt dene ne haume aje v nhi gyi ehi haal sgpc da h

  • @KarmjeetSingh-nb1tu
    @KarmjeetSingh-nb1tu 3 месяца назад +1

    ਜਥੇਦਾਰ ਬਾਦਲਾਂ ਦਾ ਡੌਂਗੀ ਹੈ ਸਜ਼ਾ ਨਹੀਦੇਵੇਗਾ

  • @malkitsidhu8098
    @malkitsidhu8098 3 месяца назад +1

    Sukhbir ਜਲਦੀ ਕੁਰਸੀ ਨੀ ਛੱਡਦਾ ਜੀ

  • @charanjitsingh4388
    @charanjitsingh4388 3 месяца назад +1

    ਪਾਰਟੀ ਨੇ ਗੁਨਾਹ ਕਬੂਲ ਲਿਆ ਹੈ । ਇਨ੍ਹਾਂ ਦੀ ਗਵਾਹੀ ਹੋ ਗਈ ਹੈ ।

  • @harnekmalhans7783
    @harnekmalhans7783 3 месяца назад +1

    Property of all leaders should be checked and made public only honest sincere persons should lead Akali Party Sat Sri Akal

  • @BaljinderSing-or5mk
    @BaljinderSing-or5mk 3 месяца назад +1

    It is the doing of Prakash Singh Badal who compromised the interests of Punjab simply to remain in power Sukhbir Singh did nothing else

  • @sahibsinghcheema4151
    @sahibsinghcheema4151 3 месяца назад +2

    ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ ❤

  • @praisethelord3829
    @praisethelord3829 3 месяца назад +1

    ਅਕਾਲੀ ਮੁਕਤ ਪੰਜਾਬ ਹੋਣਾ ਚਾਹੀਦਾ

  • @narinderteji5393
    @narinderteji5393 3 месяца назад +1

    Akali leaders who presented themselves before akal takhat were silent spectators off course but decision were taken by Sukhbir Singh and late Parkash Singh Badal keeping vote bank in mind these leaders were not decision maker

  • @harpreetsinghthind2816
    @harpreetsinghthind2816 3 месяца назад +3

    🙏🙏🙏ਵਾਹਿਗੁਰੂ

  • @BaljeetSingh-lu2jz
    @BaljeetSingh-lu2jz 3 месяца назад +1

    ਚਿਠੀ ਵਿੱਚ ਲਿਖੇ ਦੋਸ਼ ਬਿਲਕੁਲ ਸਹੀ ਹਨ

  • @JaswantSingh-dr2xm
    @JaswantSingh-dr2xm 3 месяца назад +1

    ਅੱਜ ਰੰਧਾਵਾ ਸਾਹਬ ਪੱਗਾਂ ਇੱਕ ਰੰਗ ਦੀਆਂ ਆ ਤਿੰਨਾਂ ਸੂਝਵਾਨ ਸੱਜਣਾ ਦੀਆਂ ਇਹ ਇਤਫ਼ਾਕ ਹੈ ਜਾਂ ਕੋਈ ਖ਼ਾਸ ਕਾਰਨ

  • @harjinderkaur3978
    @harjinderkaur3978 3 месяца назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏🙏

  • @bobysekhonbobysekhon9162
    @bobysekhonbobysekhon9162 3 месяца назад

    ਕਿੰਨੀ ਹਾਸੋਹੀਣੀ ਸਥਿਤੀ ਵਿੱਚ ਬਾਗੀ ਅਕਾਲੀ ਧੜਾ , ਜਿਹੜਾ ਸੁਖਬੀਰ ਬਾਦਲ ਦੇ ਖਿਲਾਫ ਐ , ਤੇ ਸੁਖਬੀਰ ਬਾਦਲ ਦੇ ਜੱਥੇਦਾਰ ਤੋਂ ਮਾਫੀ ਮੰਗ ਰਿਹਾ ਹੈ 😂😂😂😂😂😂😂😂😂😂😂😂😂