ਖੋਲਤੀ ਸਥਿਤੀ ਮਿਲਕੇ ਆਏ ਪ੍ਰਗਟ ਸਿੰਘ ਨੇ ! ਬੋਲੇ CM ਬਾਹਰ ਪੈਂਦੇ ਰੌਲਿਆਂ ਤੇ? Punjab Television

Поделиться
HTML-код
  • Опубликовано: 28 сен 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

Комментарии • 177

  • @deepbrar.
    @deepbrar. 2 часа назад +10

    ਨਾਲ ਚੰਗਿਆਂ ਦੇ ਚੰਗੇ ਕਿੰਨੇ ਵਰਤ ਕੇ ਵੇਖ ਲਈਂ
    *ਨਾਲ ਮਾੜਿਆਂ ਦੇ ਮਾੜੇ ਕਿੰਨੇ ਪਰਖ ਕੇ ਵੇਖ ਲਈਂ*
    ਪਰਗਟ ਸਿੰਘ ਅੰਕਲ ਜੀ ਤੁਸੀਂ ਬਹੁਤ ਵਧੀਆ ਕੀਤਾ ਜੀ 😍🙏

  • @deepbrar.
    @deepbrar. 2 часа назад +9

    ਕੋਈ ਕਹਿ ਰਿਹਾ ਸੀ: ਉਨ੍ਹਾਂ ਦੇ ਪੈਰਾਂ ਤੇ ਮੈ ਸਿਰ ਵੀ ਰੱਖਿਆ,
    *ਪਰ ਮੁਆਫ਼ੀ ਦੇ ਕੇ ਉਨ੍ਹਾਂ ਨੂੰ ਵੱਡਾ ਬਣਨਾ ਨਹੀਂ ਆਇਆ*

  • @deepbrar.
    @deepbrar. 2 часа назад +21

    ਆਪਣੇ ਹੱਥੀਂ ਕਿਸਮਤ ਲਿਖ ਕੇ
    ਮੈਨੂੰ ਕਾਹਤੋਂ ਫਿਰੇ ਪਰਖਦਾ
    ਤੇਰੀ ਰਜ਼ਾ ਵਿੱਚ ਰਾਜ਼ੀ ਆ
    *ਫਿਰ ਵੀ ਸਬਰ ਕਿਓਂ ਪਰਖਦਾ*

  • @rajkumar-ft6ow
    @rajkumar-ft6ow Час назад +6

    ਪਰਗਟ ਸਿੰਘ ਵਧੀਆ ਇਨਸਾਨ ਹਨ 95ਪਰੀਸ਼ਤ ਖਿਡਾਰੀ ਦੂਜੇ ਦਾ ਦਰਦ ਪਛਾਣਦੇ ਹਨ

  • @sukhjindersingh4147
    @sukhjindersingh4147 2 часа назад +24

    ਸ: ਪ੍ਰਗਟ ਸਿੰਘ ਦੇ ਪਹਿਲੇ ਗੋਲ ਨੇ ਕਈਆ ਦੀ ਜਮੀਰ ਨੂੰ ਜਗਾਉਣ ਦਾ ਕੰਮ ਕੀਤਾ

  • @devbhatti5111
    @devbhatti5111 2 часа назад +6

    ਬਹੁਤ ਵਧੀਆ ਸਰਦਾਰ ਪ੍ਰਗਟ ਸਿੰਘ ਜੀ

  • @balwindercheema5147
    @balwindercheema5147 2 часа назад +6

    ਅਜਿਹਾ ਇੱਕ ਸਪੋਰਟਸ ਮੈਨ ਹਿ ਕਰ ਸਕਦਾ ਗੁਡ ਪਰਗਟ ਸਿੰਘ ਜੀ ਸਾਰੇ ਆਪ ਵਾਲਿਆਂ ਦੇ ਮੂੰਹ ਤੇ ਚਪੇੜ ਹੈ

  • @drgssidhumaur5870
    @drgssidhumaur5870 58 минут назад +5

    ਸਿਆਸੀ ਲੀਡਰਾਂ ਵਿਚੋਂ ਸਭ ਤੋਂ ਉੱਚੀ ਸੋਚ ਦੇ ਮਾਲਕ ਸਾਬਤ ਹੋਏ,,ਪ੍ਰਗਟ ਸਿੰਘ ਜੀ

  • @harbanssingh8145
    @harbanssingh8145 Час назад +5

    ਸ, ਪ੍ਰਗਟ ਸਿੰਘ ਨੇ ਇਨਸਾਨੀਅਤ ਵਿਖਾਈ ਤੇ ਮਾਨ ਦੀ ਖਬਰ ਲੈਣ ਹਸਪਤਾਲ ਪਹੁੰਚ ਗਏ।ਇਸ ਤੋ ਬਾਅਦ ਗੁਲਾਮ ਜਮੀਰ ਵਾਲਿਆ ਦੀ ਮਰੀ ਜ਼ਮੀਰ ਜਾਗੀ ਮੰਤਰੀ ਸੰਤਰੀ ਤੇ ਸਪੀਕਰ ਲਾਇਨ ਲਾ ਕੇ ਹਸਪਤਾਲ ਵਿਚ ਪਹੁੰਚ ਗਏ। ਜਿਹੜੇ ਪੰਜਾਬ ਦੇ ਮੰਤਰੀ ਐਮ ਐਲ ਏ, ਆਪਣੇ ਮੁਖਮੰਤਰੀ ਦੀ ਖਬਰ ਲੈਣ ਨਹੀ ਗਏ,ਉਹ ਪੰਜਾਬ ਦੇ ਦੁਖ ਵਿਚ ਕਿਵੇ ਖੜਨਗੇ।92ਦੀ ਹੀ ਜ਼ਮੀਰ ਗਹਿਣੇ ਪਈ ਹੋਈ ਹੈ ਦਿੱਲੀ ਕੋਲ।

  • @jagdevbrar6100
    @jagdevbrar6100 Час назад +5

    ਪ੍ਰਗਟ ਸਿੰਘ ਉਲੰਪੀਅਨ ਜੀ ਨੇ ਬਹੁਤ ਹੀ ਵਧੀਆ ਗੱਲ ਕੀਤੀ ਹੈ ਪਾਰਟੀ ਆਪੋ ਆਪਣੇ ਥਾਂ ਤੇ ਐ ਪਰ ਬੀਮਾਰੀ ਦੇ ਟਾਈਮ ਇੱਕ ਦੂਜੇ ਦਾ ਪਤਾ ਲੈਣਾ ਫਰਜ਼ ਬਣਦਾ ਹੈ ਇਹ ਆਪਣੇ ਪੰਜਾਬ ਦੇ ਇਤਿਹਾਸ ਦਾ ਹਿੱਸਾ ਹੈ

  • @baljitmann8152
    @baljitmann8152 Час назад +4

    ਪਰਗਟ ਸਿੰਘ ,ਤੁਸੀਂ ਮਹਾਨ ਹੋ ਸਾਡਾ ਧਰਮ ਵੀ ਇਹੋ ਸਿਖਾਉਂਦਾ ਹੈ ਵੈਰ ਵਿਰੋਧ ਵੱਖਰਾ ਹੈ ਪਰ ਇਨਸਾਨੀਅਤ ਇਹ ਹੈ ਕਿ ਜੇ ਕੋਈ ਬੀਮਾਰ ਹੈ ਤਾਂ ਉਸਦਾ ਹਾਲ ਚਾਲ ਪੁੱਛਣਾ ਚਾਹੀਦਾ ਹੈ ਤੁਸੀਂ ਬਹੁਤ ਵਧੀਆ ਕੀਤਾ ਹੈ ਇਹੀ ਹੀ morality ਹੈ

  • @dasaundhasinghpannu6612
    @dasaundhasinghpannu6612 Час назад +4

    ਸ ਗੁਰਤੇਜ ਸਿੰਘ ਨੇ ਬਿਲਕੁਲ ਠੀਕ ਕਿਹਾ।ਭਾਵੇ ਕੋਈ ਬੀਬੀ ਦੇ ਕਿਨਾ ਵੀ ਖਿਲਾਫ ਹੋਵੇ,ਪਰ ਇਸ ਮਸਲੇ ਤੇ ਬੀਬੀ ਦੇਨਾਲ ਡਟ ਕੇ ਖੜਨ ਦੀ ਲੋੜ ਹੈ।ਇਹ ਔਰਤ ਜਾਤ ਦੀ ਤੌਹੀਨ ਦੇ ਬਰਾਬਰ ਹੈ।ਖਾਸ ਕਰਕੇ ਔਰਤਾ ਤਾ ਜਰੂਰ ਇਸ ਤੌਹੀਨ ਦੇ ਖਿਲਾਫ ਅਵਾਜ ਉਠਾਉਣ।

  • @deepbrar.
    @deepbrar. 2 часа назад +4

    ਜਿਹੋ ਜਿਹਾ ਲਹਿਜ਼ਾ ਹੈ ਉਸੇ ਨਾਪ ਦਾ ਕਿਰਦਾਰ ਵੀ ਰੱਖ
    *ਫੁੱਲ ਬਾਸੀ ਹੋ ਜਾਵੇ ਤਾਂ ਗੁਲਦਾਨ ਬੁਰਾ ਲੱਗਦਾ ਹੈ*

  • @NavvVlogz
    @NavvVlogz 26 минут назад +3

    ਸ ਪਰਗਟ ਸਿੰਘ ਤੋ ਪਹਿਲਾਂ ਨਾ ਕੋਈ ਰਾਜ ਸਭਾ ਮੈਂਬਰ ਨਾ ਹੀ ੯੨ ਐਮ ਐਲ ਏ ਤੇ ਨਾ ਹੀ ਤਾਜਾ ਚੁਣੇ ਐਮ ਪੀ ਹੋਰ ਜਿਹਨਾ ਨੂੰ ਇਹ ਭਮੱਕੜ ਦੱਸ ਰਹੇ ਹਨ ਤੇ ਨਾ ਹੀ ਕੋਈ ਮੰਤਰੀ ਨਾ ਹੀ ਸਪ੍ਰੀਮੋ ਸਾਹਿਬ ਪਰਗਟ ਨਹੀ ਹੋਏ

  • @meharsampley5125
    @meharsampley5125 2 часа назад +4

    Pargat Singh g is best leader vis a vis best human being ..

  • @HardialSandhu-si7gq
    @HardialSandhu-si7gq Час назад +3

    ਅੱਜ ਹੀ ਦਿਖਾਈ ਦਿੱਤੀਆਂ ਨੇ ਰੋਮਾਂ ਦੀ ਬੇਅਦਬੀ ਤੇ ਕੁੜੀ ਮਾਰ। ਬੀਬੀ ਜਗੀਰ ਕੌਰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਰਹੀ ਉਸ ਵੇਲੇ ਕੋਈ ਐਕਸ਼ਨ ਨਹੀਂ ਅਕਾਲ ਤਖਤ ਵੱਲੋਂ

  • @HsgiHsgill
    @HsgiHsgill Час назад +3

    Punjab ਨੂੰ ਸਿਰਫ ਸਰਦਾਰ Pargat SINGH CM ਬਣ ਕੇ 27 VICH ਅਸਲੀ ਰਾਹ ਤੇ ਪਾ ਦੇਣ ਗੇ। HE IS REAL MAN OF REAL PUNJAB .

  • @k.s1174
    @k.s1174 2 часа назад +3

    ਜਦੋ ਭਗਵੰਤ ਸਿੰਘ ਮਾਨ ਐਪੀ ਹੁੰਦੇ ਹੋਏ ਦਿੱਲੀ ਹਸਪਤਾਲ ਦਾਖਲ ਹੋਏ ਸਨ ਉਸ ਟਾਈਮ ਸੁਖਦੇਵ ਸਿੰਘ ਢੀਂਡਸਾ ਸਪੈਸ਼ਲ ਤੌਰ ਤੇ ਮਿਲਣ ਗਏ ਸਨ ਦੁੱਖ ਜਰੂਰ ਸਾਝਾ ਕਰਨਾ ਚਾਹੀਦਾ ਹੈ

  • @balwindercheema5147
    @balwindercheema5147 2 часа назад +3

    ਜਗਤਾਰ ਸਿੰਘ ਜੀ ਖੇਤੀ ਹਿ ਕਿਉ ਪਾਣੀ ਬਰਬਾਦ ਕਰਨ ਲਈ ਮਨੀ ਜਾਂਦਿਆ ਜਦੋਂ ਕਿ ਸ਼ਹਿਰ ਭੀ ਪਾਣੀ ਦੀ ਬਹੁਤ ਬਰਬਾਦ ਕਰਦਿਆਂ ਮਕਾਨ,ਕਾਰਾ, ਧੋਹ ਕੇ

  • @ramandeepsingh7572
    @ramandeepsingh7572 Час назад +3

    C,m਼ਤੋ ਮੋਹ ਭੰਗ ਹੋ ਗਿਆ ਪਤਰਕਾਰ ਜਤਿੰਦਰ ਪੱਨੂੰ ਦਾ ਗੱਲ ਕੋਈ ਨੀ ਕਰ
    ਦਾ

  • @BSBrar-by2bz
    @BSBrar-by2bz 2 часа назад +19

    ਪੰਜਾਬ ਨੂੰ ਅੱਜ ਪ੍ਰਗਟ ਸਿੰਘ ਵਰਗੇ ਸੂਝਵਾਨ ਮੁਖ ਮੰਤਰੀ ਦੀ ਬਹੁਤ ਲੋੜ ਹੈ ਪ੍ਰਗਟ ਸਿੰਘ ਸਾਫ ਦਿਲ ਤੇ ਪੰਜਾਬ ਦਾ ਦਰਦ ਰੱਖਣ ਵਾਲਾ ਇਨਸਾਨ ਹੈ

    • @harjitsinghkalra6780
      @harjitsinghkalra6780 Час назад

      @@BSBrar-by2bz ਮੀਸਣੇ ਤੇ ਸੂਝਵਾਨ’ਚ ਬੜਾ ਫਰਕ ਹੁੰਦਾ ਹੈ

    • @noorsingh3308
      @noorsingh3308 Час назад

      Tusi te jinu marji mukh mantri bana dinde ho kite kuch ni hoya maan nu jekar mukh mantri badal gaya na use din Loka ne nakaar dena party nu

    • @ashjkf
      @ashjkf Час назад +1

      ਵੀਰੇ ਭੁਲੇਖਾ ਤੁਹਾਨੂੰ ਜਿਹਨਾਂ ਦਾ mla ਆ ਓਹਨਾ ਨੂੰ ਪੁੱਛ ਕੇ ਵੇਖ ਬੋਲਣ ਦਾ ਨੀ ਪਤਾ ..ਹੰਕਾਰੀ ਬਹੁਤ ਆ ..

    • @harjitsinghkalra6780
      @harjitsinghkalra6780 Час назад +1

      @@ashjkf ਵੀਰ ਆਪਣਾ ਕੀਤਾ ਪਾਉਣਗੇ, ਲੋਕ ਕਿਸੇ ਨੂੰ ਮਾਫ ਨਹੀਂ ਕਰਦੇ

    • @SadhuSingh-dc6zf
      @SadhuSingh-dc6zf Час назад

      ੲਬ❤,ਓੋਓਓਓੰਓਓਓੰੰਓੰਓਓਓੰੰੰੰਓੰਓਓੰੰੰੰਓਓੰੰਣੋੰੰੰਓੰਓਓਓਓਓੰੰੰਓਓਓੰੰਓੰਓਓੰੰੰੰੰਓੰੰੰਓੰੰਓਓੰੰਓੰਓੰੰੰਓੰੰਓੰਓਓਓਓੰੰੰਓਓੰੰਓੰੰਣੰਓੰਓੰਓਓੰੰਓੰਓਓੰਓੰਓਓੰੰਓਓਓੰਓਓਓਓਓਣਣੋੰਣੋਓੰਓਓਓਓੰਓਓੰਓੰੰੰਓਓਓੰਓਓਓਓੰਓੰਓੰੰਓਓਓਓੰੰਓੰਓੰਣੋਓਓਓੰੰੰੰਓੰਓੰਓੰੰੰੰੰਓੰੰਓੰਓਓਓਓਓੰਓੰਓਓਓੰੰਓੰਓੰਓੰੰੰਓਓਓਓੰਓੰੰਓਓੰੰਓਓਓੰਓੰਓਓਓੰੰਓਓਓੰੰਓੰਓੰੰਓਓੰਓੰੰਓਓਓਓਓੰਓੰਓਓਣੋੰਓਓੰਣੋੰੰਓਓਓਓਓਣੰਓੰੰੰਣੋਓਣ

  • @sippydhaliwal7184
    @sippydhaliwal7184 2 часа назад +4

    ਬੜੀ ਚਿੰਤਾ ਹੈ ਕਿ ਅਸੀਂ ਤਾਲਿਬਾਨ ਬਣ ਰਹੇ ਹਾਂ,,,ਧਰਮ ਚ ਅਗਰ ਕੋਈ ਪੁਰਾਣਾ ਵਿਗਾੜ ਐ ਤਾਂ ਉਸ ਨੂੰ ਦੂਰ ਕਰਨਾ ਨਹੀਂ ਚਾਹੀਦਾ,,,ਅਜ ਦੇ ਮਾਡਰਨ ਦੌਰ ਚ ਤੁਸੀਂ ਸਜੇ ਸੰਵਰੇ ਬਿਨਾ ਕਿਵੇਂ ਰਹਿ ਸਕਦੇ ੳ,,,ਇਕ ਕੁੜੀ ਅਮ੍ਰਿਤ ਪਾਨ ਕਰਨਾ ਚਹੁੰਦੀ ਐ,,,ਪਰ ਉਸ ਦੇ ਦਾੜੀ ਤੇ ਕੁੱਝ ਅਣਚਾਹੇ ਵਾਲ ਹਾਰਮੋਨ ਵਿਗਾੜ ਕਾਰਨ ਆ ਗੇ ਹਨ ,,ਹੁਣ ਉਹ ਕੀ ਕਰੇਗੀ,,,ਕੀ ਇਸ ਵਿੱਚ ਸੁਧਾਰ ਦੀ ਛੂਟ ਨਹੀਂ ਹੋ ਸਕਦੀ।

    • @HardialSandhu-si7gq
      @HardialSandhu-si7gq Час назад

      ਸੁਧਾਰ ਦੀ ਹਮੇਸ਼ਾ ਗੁੰਜਾਇਸ਼ ਰਹਿੰਦੀ ਹੈ ਕਿਉਂ ਨਹੀਂ ਹੋ ਸਕਦਾ ਇਸ ਵਿੱਚ ਬੀਬੀ ਦਾ ਕੋਈ ਕਸੂਰ ਨਹੀਂ।

  • @Ranglapunjab103
    @Ranglapunjab103 Час назад +2

    ਸਿਆਸਤਦਾਨਾਂ ਨੂੰ ਵੀ ਖਿਡਾਰੀਆਂ ਵਾਲੀ ਸਪੋਰਟਸਮੈਨਸ਼ਿਪ ਸਪਿਰਿਟ ਨਾਲ ਖੇਡਣਾ ਚਾਹੀਦਾ।

  • @gaurishanker6201
    @gaurishanker6201 39 минут назад +2

    ਪ੍ਰਗਟ ਸਿੰਘ ਜੀ ਸੱਚਾ ਅਤੇ ਸੁਹਿਰਦ ਆਦਮੀ ਹਨ। ਪੰਜਾਬ ਦੇ ਸਾਰੇ MLA ਵਿੱਚੋਂ ਆਦਮੀ ਨੇ।

  • @amrikmalhi8485
    @amrikmalhi8485 2 часа назад +2

    ਅੱਜ਼ਪਰਗਟ ਸਿੰਘ ਵਰਗੇ ਲੀਡਰਾਂ ਦੀ ਬਹੁਤ ਹੀ ਲੋੜ ਹੈ

  • @sukhmindersingh4843
    @sukhmindersingh4843 Час назад +2

    ਆਈ ਏ ਐਸ ਸਰਦਾਰ ਗੁਰਤੇਜ ਸਿੰਘ ਜੀ ਨੇ ਗੁਰਬਾਣੀ ਫੁਰਮਾਨ ਕਰਕੇ ਬਹੁਤ ਵਧੀਆ ਪੱਖ ਪੇਸ਼ ਕੀਤਾ ਹੈ

  • @dorahaartpress5272
    @dorahaartpress5272 Час назад +2

    ਜਦੋਂ ਰਾਜਨੀਤੀ ਤੇ ਧਰਮ ਹਾਵੀ ਹੋ ਤਾਂ ਸਮਾਜਿਕ ਰਿਸ਼ਤੇ ਟੁੱਟਦੇ ਹਨ । ਇਹ ਕੰਮ RSS ਨੇ ਪੂੰਜੀਵਾਦ ਦੀ ਉਮਰ ਵਧਾਉਣ ਲਈ ਕੀਤਾ

  • @bakhtawarsinghdhaliwal5011
    @bakhtawarsinghdhaliwal5011 Час назад +2

    ਰੰਧਾਵਾ ਸਾਹਿਬ ਸ ਪਰਗਟ ਸਿੰਘ ਹਾਕੀ ਦੇ ਖਿਡਾਰੀ ਤਾਂ ਹੈ ਹੀ ਹਨ ਪਰ ਸਿਆਸਤ ਦੇ ਵੀ ਬਹੁਤ ਤਕੜੇ ਖਿਡਾਰੀ ਹਨ ਸਹੀ ਟਾਈਮ ਤੇ ਸਹੀ ਗੋਲ ਕਰਦੇ ਹਨ।

  • @bhagwantsingh1641
    @bhagwantsingh1641 Час назад +2

    ਰੱਸੀ ਸੜਗੀ ਪਰ ਵੱਟ ਹਾਲੇ ਵੀ ਨੀ ਗਏ !

  • @rajinderhira4670
    @rajinderhira4670 2 часа назад +2

    Hamir Singh ji hinted correctly that S.Pargat Singh ji' visit has put a hard slap on the face of AAP high command.

  • @renukaahuja664
    @renukaahuja664 2 часа назад +2

    A Real sportsmanship shown by a Real Sportsman 👌🙏

  • @realsujansingh
    @realsujansingh Час назад +2

    Jihna ne Jagir kor letter issue kita kee oh Apnia aurta nu v jagir kor nu mulahza krange
    Jdo Jagir kor SGPC dee prdhan bnaie c Badal Insaa ne odo iho bibi Jagir Kor Parkash Insaa nu bhot chngi lgdi c
    Ih jathedara vlo letter issue krna ik bhot hee nidanyog hai
    Shame shame shame .....very very bad behaviour of this like
    Harsimrat Insaa nu jathedar letter issue kio nhi krde
    Os nu taa dekho

  • @SukhdevSingh-u7h
    @SukhdevSingh-u7h 2 часа назад +2

    Parghat Singh g tusi grate o

  • @baldevkumar8552
    @baldevkumar8552 7 минут назад +1

    ਆਦਰਯੋਗ ਸਰਦਾਰ ਪਰਗਟ ਸਿੰਘ ਜੀ ਵਲੋਂ ਮੁੱਖ ਮੰਤਰੀ ਜੀ ਨੂੰ ਉਹਨਾਂ ਦੀ ਸਿਹਤਯਾਬੀ /ਹਾਲ ਚਾਲ ਸਬੰਧੀ ਮਿਲਣ ਜਾਣਾ ਬਹੁਤ ਸਲਾਘਾਯੋਗ ਕਦਮ ਹੈ। ਅਤੇ ਨਪੇ ਤੁਲੇ ਸ਼ਬਦਾਂ ਤੇ ਸੰਜੀਦਾ ਢੰਗ ਗੱਲਬਾਤ ਕਰਨਾ ਬਹੁਤ ਵਧੀਆ ਲੱਗਾ।

  • @jagtarbirdi3295
    @jagtarbirdi3295 28 минут назад +1

    ਰੰਧਾਵਾ ਸਾਹਿਬ ਜਦੋਂ ਸੁਖਬੀਰ ਸਿੰਘ ਨੂੰ ਤਨਖਾਹੀਆ
    ਕਰਾਰ ਦਿੱਤਾ ਸੀ ਉਸ ਦਿਨ ਗੁਰਤੇਜ ਸਿੰਘ ਜੀ ਨੇ
    ਕਿਹਾ ਸੀ ਕਿ ਸੁਖਬੀਰ ਨੂੰ ਤਨਖਾਹੀਆ ਕਰਾਰ ਦੇਣਾ
    ਗਲਤ ਹੈ ਕਿਉਂਕਿ ਗੁਰਤੇਜ ਸਿੰਘ ਜੀ ਦਾ ਕਹਿਣਾ ਸੀ
    ਤਨਖਾਹੀਆ ਉਸ ਨੂੰ ਕਰਾਰ ਦਿੱਤਾ ਜਾਂਦਾ ਹੈ ਜਿਹੜਾ
    ਅਕਾਲ ਤਖ਼ਤ ਤੋਂ ਮੁਨਕਰ ਹੋਵੇ ਸੁਖਬੀਰ ਸਿੰਘ ਤਾਂ
    ਅਕਾਲ ਤਖ਼ਤ ਤੇ ਗਲਤੀਆਂ ਮਨਕੇ ਪੇਸ਼ ਹੋ ਗਿਆ ਸੀ ਗੁਰਤੇਜ ਸਿੰਘ ਜੀ ਦਾ ਕਹਿਣਾ ਸੀ ਤਨਖਾਹੀਆ ਕਰਾਰ ਦੇਣਾ ਗ਼ਲਤ ਹੈ ਤਨਖ਼ਾਹ ਲੱਗਣੀ ਚਾਹੀਦੀ ਸੀ
    ਉਸ ਦਿਨ ਤੂਸੀਂ ਉਸਦੇ ਬਿਆਨ ਨੂੰ ਕੋਟ ਨਹੀਂ ਕੀਤਾ
    ਕੀ ਤੂਸੀਂ ਚੂਜ਼ ਕਰਕੇ ਗਲ਼ ਕਰਦੇ ਹੋ

  • @mukeshkumarbam8762
    @mukeshkumarbam8762 2 часа назад +1

    ਬਹੁਤ ਵਧੀਆ ਪ੍ਰਗਟ ਸਿੰਘ ਜੀ

  • @realsujansingh
    @realsujansingh 56 минут назад +1

    SGPC dee next Prdhan Bibi Jagir kor g Zindabad Zindabad Zindabad Zindabad Zindabad❤❤❤❤❤❤❤❤🎉🎉🎉🎉🎉🎉🎉🎉🎉

  • @SadhuSingh-dc6zf
    @SadhuSingh-dc6zf Час назад +1

    ਰੰਧਾਵਾ ਜੀ ਮਾਨ ਦੀ ਬੀਮਾਰੀ ਤੇ ਤੁਸੀਂ ਅਤੇ ਮਜੀਠੀਆ ਬੜਾ ਸੁਆਦ ਲੈ ਲੈ ਕੇ ਗੱਲਾਂ ਕਰਦੇ ਹੋ ਤੁਹਾਡੇ ਲਈ ਚੰਗਾ ਨਹੀਂ ਹੋਵੇਗਾ

  • @kamaldeepsingh1530
    @kamaldeepsingh1530 2 часа назад +1

    ਰੰਧਾਵਾ ਸਾਬ ਮੈਨੂੰ ਅੱਜ ਹੀ ਪਤਾ ਲੱਗਾ ਹੈ ਕਿ ਇਹ ਸੁਰੇਸ ਕੁਮਾਰ ਦਾ ਚੈਨਲ ਹੈ ਸਾਬਕਾ ਚੀਫ ਸੈਕਟਰੀ ਨੇ ਜੋ ? ਤਾਂ ਹੀ ਬਹੁਤ ਵਾਰ ਮੈਨੂੰ ਲੱਗਦਾ ਸੀ ਕਿ ਤੁਸੀ ਕਾਂਗਰਸੀ ਪੱਖ ਵਿੱਚ ਬਹੁਤ ਗੱਲ ਕਰਦੇ ਹੋ ਅੱਜ ਸਹੀ ਲੱਗ ਰਹੀ ਹੈ

  • @ramandeepsingh7572
    @ramandeepsingh7572 Час назад +1

    ਵੇਖੋ ਰੰਗ ਜਤਿੰਦਰ ਪੱਨੂੰ , ਪਤਰਕਾਰ ਦੇ

  • @honeydhillon3799
    @honeydhillon3799 Час назад +1

    ਰੰਧਾਵਾ ਜੀ ਪਹਿਲੇ ਨਾਨਕ ਸ਼ਾਹੀ ਕੈਲੰਡਰ ਲਾਗੂ ਕਰਨ ਬਾਰੇ ਵੀ ਚਰਚਾ ਕਰੋ

  • @sakattarsingh7114
    @sakattarsingh7114 2 часа назад +1

    S Harjinder Singh ji Randhawa Saab ji 🙏
    S Jagtar Singh ji 🙏
    S Hameer Singh ji 🙏
    Awesome debate 👌

  • @sujindersangha6543
    @sujindersangha6543 Час назад +1

    Sirs, notwithstanding any politics , I can confirm on the basis of a face to face conversation in the UK at our residence, that Bibi Jagir Kaur was desperate to safeguard her daughter and was deeply anxious of her daughter's wellbeing. Moreover, during her SGPC presidency it was obvious from our direct talks that she was deeply frustrated for not being able to make some changes to provide greater space to girls and women at all levels of the Sikh establishment in accordance with Sikh philosophy due to make domination...Hope Singh Sahib's will take note of fairness, equality and justice for girls and women in Gurbani.
    X @SanghaDr

  • @beantsingh9208
    @beantsingh9208 Час назад +1

    Great captain olympian Pargat Singh jee. Your meeting chief minister cutting across the party lines to enquire about his health shows your guts as well as magnanimity. Otherwise chief minister 's own MLAs/ ministers who did not bother about their leader 's health proved themselves weak and apathetic.

  • @harnekmalhans7783
    @harnekmalhans7783 Час назад +1

    Panjabis like B S Mann C M Panjab He alone cannot be held responsible for all bad things in the most corrupt system Thanks S Pargat Singh Ji

  • @RaghbeerSinghSekhon
    @RaghbeerSinghSekhon 2 часа назад +1

    Bai Pargat Singh always my favourite

  • @GurjantSingh-eh6em
    @GurjantSingh-eh6em 2 часа назад +2

    ਰੰਧਾਵਾ ਸਾਹਿਬ ਜੀ ਅਪਣੇ ਬਜੁਰਗ ਦੀ ਕਹਾਵਤ ਹੁਦੀ ਸੀ ਕੇ ਜਿਸ ਦਾ ਮਿਤਰ ਬਾਣੀਆਂ ਤਾ ਦੁਸਮਣ ਦੀ ਨਾ ਲੋੜ ਇਹ ਸੱਚ ਹੁਦੀ ਜਾਪਦੀ ਹੈ ਜੀ।ਧਨਵਾਦ

  • @csingh9554
    @csingh9554 Час назад +1

    Pargat Singh da ek goal Germany de against 10 cricket centuries to bhi vada si, aj bhi Pargat Singh ne goal kar ke sari AAP nu thale la dita, Geat Pargat nu salute

  • @AsishamshersinghJawandha
    @AsishamshersinghJawandha 2 часа назад +1

    Pargat singh is good parson

  • @BALDEVSINGH-k7s
    @BALDEVSINGH-k7s Час назад +1

    S. Pargat Singh ji de pahunchan ton baad party valiya nu sharm aayi honi tan hi Party leaderan nay milna shuru keeta

  • @jarnailsingh9949
    @jarnailsingh9949 2 часа назад +1

    114th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television 📺❤

  • @BalramDhaliwal-rb7no
    @BalramDhaliwal-rb7no 4 минуты назад

    ਰੰਧਾਵਾ ਸਾਹਿਬ ਜੀ ਸਰਦਾਰ ਹਮੀਰ ਸਿੰਘ ਜੀ ਸਰਦਾਰ ਜਗਤਾਰ ਸਿੰਘ ਜੀ ਮਹਿਮਾਨ ਵਜੋਂ ਸ਼ਾਮਲ ਸਰਦਾਰ ਪਰਗਟ ਸਿੰਘ ਜੀ ਪੰਜਾਬ ਟੈਲੀਵਿਜ਼ਨ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤😂❤❤

  • @realsujansingh
    @realsujansingh 49 минут назад

    Salute to Bibi Jagir Kor ❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉

  • @parveensingh4751
    @parveensingh4751 6 минут назад

    ਵੀਰ ਜੀ ਕੇਜਰੀਵਾਲ ਤੋਂ ਪੰਜਾਬ ਨੂੰ ਮੁਕਤੀ ਮਿਲਣੀ ਚਾਹੀਦੀ ਹੈ

  • @balwindercheema5147
    @balwindercheema5147 2 часа назад +1

    ਮੇਰੇ ਖਿਆਲ ਵਿਚ ਫਲਸਾਂ ਤੇ ਬਾਥਰੂਮਾਂ ਵਿਚ ਸ਼ਹਿਰੀ ਸਭ ਤੋਂ ਵਧ ਬਰਬਾਦ ਕਰਦਿਆਂ

    • @baljitsingh6957
      @baljitsingh6957 32 минуты назад

      ਬਹੁਤੇ ਕਿਸਾਨ ਮੀਂਹ ਪੈਣ ਵੇਲੇ ਵੀ ਮੋਟਰਾਂ ਚਾਲੂ ਕਰੀ ਰੱਖਦੇ ਹਨ ਇਹ ਸੱਚਾਈ ਹੈ।

  • @tirathsingh4830
    @tirathsingh4830 43 минуты назад

    ਪਰਗਟ ਸਿੰਘ ਸ਼ੇਰ ਹੈ ਪੰਜਾਬ ਦਾ

  • @quantityquit426
    @quantityquit426 2 часа назад

    ਚਮਤਕਾਰੀ ਪਾਰਟੀਆਂ ਨਵੇਂ -ਨਵੇਂ ਚਮਤਕਾਰ ਅਕਸਰ ਕਰਦੀਆਂ ਰਹਿੰਦੀਆਂ ਹਨ।

  • @baljitdhaliwal1725
    @baljitdhaliwal1725 40 минут назад

    Bhut vadia kita pargat singh ji huna
    ਇਨਸਾਨੀਅਤ ਤੋਰ ਤੇ

  • @MalkitSingh-et2bq
    @MalkitSingh-et2bq 47 минут назад

    ਸਰਦਾਰ ਪਰਗਟ ਸਿੰਘ ਪੰਜਾਬ ਦਾ ਹੀਰੋ ਹੈ

  • @baljitdhaliwal1725
    @baljitdhaliwal1725 40 минут назад

    ਬੀਬੀ ji ਬਾਰੇ bhut vadia kiha ਭਾਈ ਸਾਹਿਬ hura

  • @SurinderSingh-if1cg
    @SurinderSingh-if1cg 38 минут назад

    ਪਰਗਟ ਸਿੰਘ ਚੰਗਾ ਕੀਤਾ ਹਾਲ ਚਾਲ ਪੁੱਛ ਕੇ

  • @GurwinderSingh-zi4fd
    @GurwinderSingh-zi4fd Час назад

    ਇਹ ਬੰਦਾ ਸਤਿ ਸ੍ਰੀ ਆਕਾਲ ਨਹੀਂ ਬੁਲਾਉਂਦਾ,, ਕਦੇ ਵੀ ਵੇਖ ਲਿਓ,, ਪਰਗਟ ਸਿੰਘ ਨੇ ਵੀ ਸਤਿ ਸ੍ਰੀ ਆਕਾਲ ਬੁਲਾਈ ਸੀ,,

  • @nirmalsingh-fz4gk
    @nirmalsingh-fz4gk Час назад

    ਮਾਨ ਆ ਗਿਆ ਬਾਹਰ ਜੋਕਾਂ ਨੂੰ ਹੋ ਗਿਆ ਬੁਖਾਰ

  • @DavinderDeol-j5q
    @DavinderDeol-j5q 15 минут назад

    ਵਾਹਿਗੁਰੂ ਜੀ ਮੇਹਰ ਕਰਨ ਤੰਦਰੁਸਤੀ ਹਰੇਕ ਪਰਿਵਾਰ ਦੇ ਲਈ ਜ਼ਰੂਰੀ ਆ

  • @realsujansingh
    @realsujansingh Час назад

    Next CM of Punjab Pargat Singh Mithapuriya ❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @aulakhsingh5103
    @aulakhsingh5103 2 часа назад

    ਬੀਬੀ ਜਗੀਰ ਕੌਰ ਬਹੁਤ ਦਲੇਰ ਸੱਚੀ ਸੁੱਚੀ ਹੈ

  • @GurnekSingh-l6c
    @GurnekSingh-l6c 2 часа назад

    🙏🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ 💚👏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️✍️💯 ਮੁੱਖ ਮੰਤਰੀ ਸਹਿਬ ਜੀ ਤੰਦਰੁਸਤੀ ਬਖ਼ਸ਼ਣ ਜੀ 💚🙏☝️☝️☝️✍️✍️💯

  • @realsujansingh
    @realsujansingh 43 минуты назад

    Jathedar Darbar Sahib nu PTC nu kdo bahr kdhnge

  • @jarnailsingh4310
    @jarnailsingh4310 Час назад

    ਸ ਪਰਗਟ ਸਿੰਘ ਵਧੀਆ ਇਨਸਾਨ ਹਨ ਪਾਰਟੀਆ ਨਾਲੋ ਪੰਜਾਬ ਪਰਸਤੀ ਜਰੂਰੀ ਹੈ

  • @kanwerdawinder8888
    @kanwerdawinder8888 Час назад

    ਪਰਮ ਸਤਿਕਾਰਯੋਗ ਰੰਧਾਵਾ ਸਾਹਿਬ ਗੋਲ ਸਰਦਾਰ ਪਰਗਟ ਸਿੰਘ ਨੇ ਕੀਤਾ ਜਿੱਤ ਭਗਵੰਤ ਮਾਨ ਗਿਆ

  • @parmindergadri1566
    @parmindergadri1566 Час назад

    ਚੰਗੇ ਲੀਡਰ ਇਨਸਾਨ ਬਹੁਤ ਘੱਟ ਗਿਣਤੀ ਵਿੱਚ ਹੁੰਦੇ ਹਨ, ਆਮ ਤੌਰ ਤੇ ਘਟੀਆ ਹੀ ਹੁੰਦੇ ਹਨ

  • @bakhshishsingh2924
    @bakhshishsingh2924 Час назад

    ਪ੍ਰਗਟ ਜੀ ਨੇ ਦੱਸਿਆ ਦੀ ਜਗ੍ਹਾ ਪਰਗਟ ਸਿੰਘ ਜੀ ਨੇ ਦੱਸਿਆ ਕਹਿਣ ਵਿਚ ਕੋਈ ਦਿੱਕਤ ਆਉਂਦੀ ਹੈ ਜਾਂ ਵੈਸੇ ਹੀ ਅਲਰਜੀ ਹੈ ਜੀ

  • @maninderpalbal5859
    @maninderpalbal5859 2 часа назад

    ਪਿਤਾ ਨੂੰ Father, ਮਾਤਾ ਨੂੰ mother, ਭਰਾ ਨੂੰ brother, ਭੈਣ ਨੂੰ sister ਕਹਿ ਕੇ ਪਤਾ ਨਹੀਂ ਅਸੀਂ ਕੀ ਸਿੱਧ ਕਰਨਾ ਚਾਹੰਦੇ ਆਂ। ਪੰਜਾਬੀ ਨੂੰ ਪੰਜਾਬੀ ਹੀ ਰਹਿਣ ਦਿਓ

  • @Ranglapunjab103
    @Ranglapunjab103 Час назад

    ਬਾਬਾ ਜੋਗਿੰਦਰ ਸਿੰਘ ਨੇ ਵੀ ਪਾਰਟੀ ਬਣਾਈ ਸੀ,ਹੁਣ ਬਾਪੂ ਤਰਸੇਮ ਸਿੰਘ ਵੀ ਬਣਾਕੇ ਦੇਖ ਲੈਣ।

  • @MANJITSINGH-iu8bc
    @MANJITSINGH-iu8bc 29 минут назад

    ਸ. ਪੑਗਟ ਸਿੰਘ ਜੀ, ਭਗਵੰਤ ਸਿੰਘ ਮਾਨ ਪੰਜਾਬ ਸਟੇਟ ਦੇ ਹੈੱਡ ਨਹੀਂ ਹਨ, ਉਹ ਰਾਜ ਸਰਕਾਰ ਦੇ ਮੁਖੀ ਹਨ।
    ਸਟੇਟ ਹੈੱਡ ਜਾਂ ਸਟੇਟ ਮੁਖੀ ਤਾਂ ਗਵਰਨਰ ਹੁੰਦੇ ਹਨ।

  • @harpalsingh5181
    @harpalsingh5181 2 часа назад

    ਬਹੁਤ ਵਧੀਆ ਤੇ ਜਮੀਰ ਵਾਲੇ ਇਨਸਾਨ ਹਨ ਸਰਦਾਰ ਪਰਗਟ ਸਿੰਘ ਜੀ ਇਹੋ ਜਿਹੇ ਇਨਸਾਨ ਚਾਹੀਦੇ ਹਨ ਮੁੱਖ ਮੰਤਰੀ ਪੰਜਾਬ ਦੇ

  • @daljitsingh-xb6bg
    @daljitsingh-xb6bg 59 минут назад

    ਭੰਬਲ ਭੂਸਿਆਂ ਵਿੱਚ ਕੌਮ ਨੂੰ ਪਾ ਤਾਂ ਲੀਡਰਾਂ ਨੇ।
    ਚੰਦੂਮਾਜਰਾ ਅਤੇ ਬਰਨਾਲਾ ਜੰਮੂ ਵਿਚ ਬੀਜੇਪੀ ਦਾ ਪਰਚਾਰ ਕਰਦੇ ਦਿਖਦੇ ਨੇ।

  • @baljitsingh6957
    @baljitsingh6957 43 минуты назад

    ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਚਿੰਤਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਚਿੰਤਨ ਕੀਤਾ ਗਿਆ ਹੈ। ਬਹੁਤ ਹੀ ਅਹਿਮ ਮੁੱਦੇ ਉਭਾਰ ਕੇ ਦਰਸ਼ਕਾਂ ਦਾ ਮਾਰਗ ਦਰਸ਼ਨ ਕੀਤਾ ਹੈ ਜੀ।

  • @sarbhjitsran9224
    @sarbhjitsran9224 Час назад

    ਸਰਦਾਰ ਸਾਹਿਬ ਪਿਛਲੇ ਦਿਨੀ ਬ੍ਰਾਹਮਣਾਂ ਵੱਲੋਂ ਕਿਸੇ ਹੋਰ ਧਾਰਮਿਕ ਸੰਸਥਾ ਵੱਲੋਂ ਕਿਸੇ ਇਸਤਰੀ ਦੇ ਰੋਮਾਂ ਬਾਰੇ ਜਾਂ ਕੇਸਾਂ ਬਾਰੇ ਕੋਈ ਟਿੱਪਣੀ ਕੀਤੀ ਗਈ ਹੈ ਜੇ ਕੀਤੀ ਗਈ ਹੈ ਤਾਂ ਸਾਨੂੰ ਦੱਸਿਆ ਜਾਵੇ ਜੀ

  • @DaljitSingh-dl9gu
    @DaljitSingh-dl9gu 7 минут назад

    ਅਸੀ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹਾਂ। ਮੈਂ ਕੱਟੜ ਅਕਾਲੀ ਦਲ ਦਾ ਵਰਕਰ ਹਾਂ। ਫਿਰ ਵੀ ਮੈਂ ਮਾਨ ਸਾਬ੍ਹ ਦੀ ਸਿਹਤਯਾਬੀ ਦੀ ਅਰਦਾਸ ਕੀਤੀ ਸੀ। ਅੱਜ ਮਾਨ ਸਾਬ੍ਹ ਨੇ ਆ ਕੇ ਆਉਣ ਵਾਲੀ ਫਸਲ ਬਾਰੇ ਮੀਟਿੰਗ ਕੀਤੀ ਮਨ ਖ਼ੁਸ਼ ਹੋਇਆ।

  • @HsgiHsgill
    @HsgiHsgill Час назад

    Sardar ਜਗਤਾਰ ਸਿੰਘ ਬੱਬੀ. 1997 vich ਕੀ ਸੀ jis ਦਿਨ ਪੰਜਾਬ ਭਵਨ ਵਿੱਚ ਸੀ. ਕੋਰਟ ਵਿੱਚੋਂ ਬਰੀ kis ਨੇ ਕਰਵਾਈ bail ਕਿਸ ਨੇ ਦਿਵਾਈ ਸੀ ਏਸ point tusi totally ਗ਼ਲਤ ਹੋ .ਜੇ. ਸਿਖਾਂ di ਹਾਲਤ ਜੋ ਹੈ ਐਨਾ leaders ਕਰਕੇ ਹੈ.

  • @Harjinderbrar-j2e
    @Harjinderbrar-j2e Час назад

    ਇਹ ਬਾਈ ਪ੍ਰਗਟ ਸਿੰਘ ਸਿੱਧੂ ਜੀ ਵਾਂਗ ਦਲੇਰੀ ਨਾਲ ਮਾਨ ਜੀ ਨਾਲ ਮੁਲਾਕਾਤ ਕਰਨ ਦਾ ਕੰਮ ਕਰਨ ਲੈਣ ਦੀ ਹੁਣ ਸਾਰਿਆਂ ਮੁੱਖ ਲੀਡਰਾਂ ਵੱਲੋ ਖਾਸ ਕਰ ਆਮ ਵਾਲਿਆਂ ਲੀਡਰਾਂ ਲਈ ਕਰਨ ਦੀ ਬਹੁਤ ਜ਼ਰੂਰਤ ਹੈ।
    ਧੰਨਵਾਦ ਜੀ।

  • @harjitsinghkalra6780
    @harjitsinghkalra6780 2 часа назад

    ਕੱਲ੍ਹ ਸੰਦੀਪ ਦਿਕਸ਼ਿਤ ਹਸਪਤਾਲ ਹੋ ਕੇ ਆਏ ਨੇ । ਬੜੀ ਚਲਾਕੀ ਨਾਲ ਸਥਿਤੀ ਨੂੰ ਗੰਧਲਾ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ।

  • @KuldeepSingh-nx3lc
    @KuldeepSingh-nx3lc 11 минут назад

    ਜੇਕਰ ਪੰਜਾਬ ਦੈ ਕਾਂਗਰਸ ਵਾਲੇ ਜਿਨੇ ਵੀ ਹਰਿਆਣੇ ਪ੍ਰਚਾਰ ਕਰਨ ਲਈ ਗਏ ਜਦੋ ਹੁਡੇ S Y L ਦਾ ਭਰੋਸਾ ਹਰਿਆਣੇ ਵਾਲੇ ਕਿਸਾਨਾ ਨੂੰ ਦਿਤਾ ਸੀ ਤਾ ਪੰਜਾਬ ਦੇ ਕਾਂਗਰਸੀ ਅਣਖ ਵਾਲੇ ਹੋਣ ਤਾ ਪੰਜਾਬ ਵਾਪਸ ਆ ਜਾਣਾ ਚਾਹੀਦਾ ਸੀ ❤❤

  • @DaljitSingh-dl9gu
    @DaljitSingh-dl9gu 51 секунду назад

    ਰੰਧਾਵਾ ਸਾਬ੍ਹ ਜੀ ਤੁਸੀਂ ਤਾਂ ਅਕਾਲੀ ਦਲ ਨੂੰ ਭੰਡਣਾ ਹੀ ਹੈ। ਇਸ ਤੋਂ ਬਿਨਾਂ ਤੁਹਾਡਾ ਰੋਟੀ ਪਾਣੀ ਨਹੀਂ ਚੱਲਦਾ । ਜੋ ਭਾਜਪਾ ਨਾਲ ਮਿਲੇ ਹੋਏ ਹਨ ਰੱਖੜਾ ਭਰਾ ਉਨ੍ਹਾਂ ਦੀਆਂ ਤੁਸੀਂ ਤਰੀਫਾ ਕੀਤੀਆਂ ਭਾਜਪਾ ਨਾਲ ਯਾਰੀ ਨੂੰ ਸਹੀ ਠਹਿਰਾਇਆ। ਇਸ ਤੋਂ ਤੁਹਾਡੀ ਔਕਾਤ ਦਾ ਪਤਾ ਚਲਦਾ।😢

  • @shivdevsingh4287
    @shivdevsingh4287 Час назад

    ਜਗਤਾਰ ਸਿੰਘ ਜੀ, ਇਸਦਾ ਮਤਲਬ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਜੀ ਨੇ ਬੀਬੀ ਨੂੰ ਨੋਟਿਸ ਉਸਦੇ ਵਿਰੋਧੀਆਂ ਦੇ ਇਸ਼ਾਰੇ ਉੱਤੇ ਹੀ ਜਾਰੀ ਕੀਤਾ ਗਿਆ ਹੈ ਜੋ ਕਿ ਸਿੱਖ ਪੰਥ ਲਈ ਨੁਕਸਾਨਦੇਅ ਹੈ।

  • @DaljitSingh-ph4kd
    @DaljitSingh-ph4kd 8 минут назад

    ਇਹ ਭਗਵੰਤ ਦਾਂ ਕਰਕੇ ਹੀ ਜਿੱਤੇ ਹਨ ਹੁਣ ਕੇਜਰੀਵਾਲ ਦੇ ਚਿਮਚੇ ਬਣੇ ਹਨ ਜੇ ਕੇਜਰੀਵਾਲ ਨੇ ਇਸ ਤਰਾਂ ਕੀਤਾ ਤਾਂ ਪੰਜਾਬੀ ਇੱਕ ਵੀ ਸ਼ੀਟ ਨਹੀਂ ਦਿੰਦੇ ਕੇਜਰੀ ਨੂੰ

  • @josantop2819
    @josantop2819 Час назад

    ਬੀਬੀ ਜਗੀਰ ਕੌਰ vs ਬੀਬੀ ਹਰਸਿਮਰਤ ਕੌਰ ਬਾਦਲ..
    ਸੁਲਤਾਨਪੁਰ ਲੋਧੀ ਵਿੱਚ ਗੁਰੂ ਨਾਨਕ ਸਾਹਿਬ ਦੇ ਸ਼ਤਾਬਦੀ ਸਮਾਰੋਹ ਤੇ ਕਿਸੇ ਡੇਰੇ ਵਾਲੇ ਬਾਬੇ ਨੇ ਸੋਨੇ ਦਾ ਉੱਕਰਿਆ ਮੂਲ ਮੰਤਰ(ਜੋ ਕਿ ਰਹਿਤ ਮਰਯਦਾਨੁਸਰ ਨਹੀਂ ਸੀ) ਦੀ ਪਲੇਟ ਚੜਾਈ ਸੀ ਜੋਂ ਗੁਰੂਦਵਾਰਾ ਬੇਰ ਸਾਹਿਬ ਦੀ ਗੁਰੁ ਸਾਹਿਬ ਦੇ ਪ੍ਰਕਾਸ਼ ਵਾਲੇ ਥਾ ਤੇ ਲਗਾਈ ਗਈ ਬੀਬੀ ਹਰਸਿਮਰਤ ਵਲੋ, , ਜਦੋਂ ਬੀਬੀ ਜਗੀਰ ਕੌਰ ਨੇ ਵੇਖਿਆ ਕਿ ਸੋਨੇ ਨਾਲ ਮੜ੍ਹਿਆ ਮੂਲ ਮੰਤਰ ਦੀ ਪਲੇਟ ਮਰਯਾਦਾ ਅਨੁਸਾਰ ਨਹੀਂ ਹੈ ਤਾਂ ਬੀਬੀ ਜਗੀਰ ਕੌਰ ਨੇ ਓਹ ਉਤਰਵਾ ਦਿੱਤੀ, ਫਿਰ ਬੀਬੀ ਜਗੀਰ ਕੌਰ te ਬੀਬੀ ਹਰਸਿਮਰਤ ਵਿੱਚ ਇਸ ਨੂੰ ਲੈ ਕੇ ਕਾਫੀ ਬਹਿਸ ਬਾਜੀ ਹੋਈ।
    ਬਹੁਤ ਮੁੱਦਾ ਬਣਿਆ ਸੀ ਓਥੇ ਇਹ।

  • @jagdevkaursidhu596
    @jagdevkaursidhu596 11 минут назад

    ਬੀਬੀ ਜੀ ਬਾਰੇ ਕੁੜੀ ਮਾਰ ਕਹਿਣਾ ਬਹੁਤ ਮਾੜੀ ਗੱਲ ਹੈ ਮਾਂ ਕਦੇ ਧੀ ਨਹੀਂ ਮਾਰਦੀ ਪਿਛਲੇ ਸਮਿਆਂ ਵਿੱਚ ਵੀ ਜਦੋਂ ਜੰਮਦੀ ਕੁੜੀ ਮਾਰਦੇ ਸੀ ਉਦੋਂ ਵੀ ਮਾਂ ਦੀ ਸਹਿਮਤੀ ਕਦੀ ਨਹੀਂ ਹੁੰਦੀ ਸੀ ਉਹ ਸੱਸ ਸਹੁਰਾ ਜਾ ਘਰ ਦੇ ਹੋਰ ਵੱਡੇ ਹੁੰਦੇ ਸੀ ਕਈ ਵਾਰ ਬਾਪ ਵੀ ਹੁੰਦਾ ਸੀ ਪਰ ਮਾਂ ਕਦੇ ਨਹੀਂ ਸੀ ਹੁੰਦੀ ਇਕ ਅੋਰਤ ਤੇ ਤੁਹਮਤ ਲਾਉਣੀ ਸੋਖੀ ਹੈ ਮੈ ਸਿੰਘ ਸਾਹਿਬ ਦੇ ਇਸ ਨੋਟਿਸ ਤੋਂ ਬਹੁਤ ਦੁਖੀ ਹਾ ਇਕ ਅੋਰਤ ਹੋਣ ਨਾਤੇ

  • @ajaibsinghpanesarCanada
    @ajaibsinghpanesarCanada 2 часа назад

    S S A 🙏🙏🙏🙏🙏🙏🙏🙏🙏🙏🙏 to all members present in program

  • @HarpreetKaur-ux8ro
    @HarpreetKaur-ux8ro Час назад

    Hamir.ji.bhollo.cong.de.virodh.v.maan.de.virofh.ta.har.time.bholda.ho.

  • @realsujansingh
    @realsujansingh 42 минуты назад

    Aj dee galbat 1000000001% true true🎉🎉🎉🎉🎉❤❤❤❤❤❤❤❤❤❤

  • @HarjinderSingh-c8f
    @HarjinderSingh-c8f Час назад

    ਸਾਰਾ ਕੂੰਜ ਦਿੰਲੀ ਵਾਲੇ ਹੀ ਕਰਦੇ ਨੇ ਜੇ ਮਾਨ ਸਾਬ ਨੂ ਕੂੰਜ ਨਹੀ ਸੰਮਜਦੇ ਫਿਰ ਤਾਂ ਕੋਈ ਹੋਰ ਆਸ ਨਾ ਕਰੇ ਮਾਨ ਸਹਿਬ ਤੋ ਬਾਦ

  • @paramjitsinghkhalsa4066
    @paramjitsinghkhalsa4066 13 минут назад

    Kejriwal Raj ke punjab di insult karda

  • @RandhirMann-i1u
    @RandhirMann-i1u 2 часа назад

    Bhagwant mann jindabaad❤❤❤❤❤❤❤❤❤❤❤

  • @DRAGONGAMING-wp9rs
    @DRAGONGAMING-wp9rs 3 минуты назад

    Saaliaa.jubaan .cho.gangh,kadd.tu.sochana ip
    Sunn,wqlea.paagaale.ne.right man is man twe.

  • @ajaibsinghpanesarCanada
    @ajaibsinghpanesarCanada 2 часа назад

    S S A 🙏🙏🙏 Randhawa Sahib ji S.Jagtar Singh ji and S.Hamir Singh ji

  • @sharmatenthouse1848
    @sharmatenthouse1848 2 часа назад

    Hamir Singh jagtarsingh Randhawa by sat shri akal

  • @drkuldipsingh1400
    @drkuldipsingh1400 2 часа назад

    Kehanda doctor vaigera😂😂😂😂

  • @Takdir-Singh_Gill
    @Takdir-Singh_Gill 28 минут назад

    Nice discussion.