Dr. SAHIB JI, SIKHS ( Few ) listen to you , Speech but give only blessings but today thanks " CHACHDA " Saying that I united 1 ,5 ,10 ,40 , 100 who are turning " REAL SIKHS " from sold Sikhs....muchmore. listening your speech I did through Waheguru blessings....muchmore
Dr. Sukgpreet Singh, I will appreciate a lot if you could please send me the PDF of that book that talks about chandu name da Sikh is responsible for Guru Arjan Dev's shahadat. Thank you in advance.
Veer ji Fatey parwan karna ji. Veer ji ap theek kahe rahe ho usi apne ap nu ate apne virsey nu itihas nu ma boli nu wachna Chad Dita hai kewal byan dain nu apna fashion bana liya hai . Akalpurakh mehar karn ap jaisey veer Kaum di choli pan. Dhanwad ji.
Marvelous, par excellent. But root of problem remains the fate of Sikh nation and the vision of Gurbani stands captured by block-headed JAKARABAJ herd mentality threatning Sikh intlect. Personality worship has usurped princples of holy Shabad of Guru Granth Sahi b.
UDHOKE JI THERE IS ONE SUGGESTION. WHENEVER YOU TALK DONT START FROM HISTORY BUT FROM TODAY TO BACKWARDS. I MEAN U START FROM RECENT HISTORY & GO TO PAST HISTORY. YOU WILL GET ANSWER. HOW OTHERS CAN HARM SIKHS IF THEY CANT STOP HARMING THEMSELVES. WHAT SOOO CALLED SIKH/PANTHIC LEADERS HAVE DONE WITH SIKHISM
Akali dal de downfall da ek vadda karn jattvad v hai. Akali dal kale jatta da dal rah gaya . Akali dal che koi sainy , kamboh, ravidasiya,majhabi Sikh etc leader nahi hai.
sikh ho ke bhae to gol gappe chat roti sab kush khande ha sade sikh bhra khali bethde han apnia dukana te ghato ghat asi ena ku sath ta apne sikh bhrava da de sakde ha veero ik j ehi kam kar lya ta buht kush ho sakda socho
ODHOKE SAHIB TUHAANU INNA SAARIYA VICH KOI BABA JASSA SINGH AHLUWALIA RAMGARIYA BHAI BAGHEL SINGH NAWAB KAPUR SINGH WARGA DISDA JINNA CHIR IS KIRDAAR DE SIKH NAHI AAUNGE KOM DA BHWIKH KIWE SUDHREGA MAAFI DENA BHAVE LECTURE JINNE MARJI KARI JAAYE JA SUNNI JAAIYE
TUSSI KADDI V SATHANAK GURDWARA CUMMIITTEEIYA DE SAARE PARBANDHAKA NU KADDI IK THA BETHE DEKHIYA ? KADDI IK THA BETH K KOMI MASSLE VICHARDE TAKKIYA NAHI NA HA BAS EH HI HAI SAADI SACHAIYYEE
ਡਾਃ ਸਾਹਿਬ ਤੁਹਾਡੀ ਮਿਹਨਤ ਅਤੇ ਗਿਆਨ ਤੇ ਕੌਮ ਨੂੰ ਮਾਣ ਹੈ।
ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਜੀ ਉਤੇ ਵਾਹਿਗੁਰੂ ਜੀ ਦੀ ਅਪਾਰ ਕਿਰਪਾ ਹੈ ਜੋਕਿ ਪੰਥ ਨੂੰ ਆਪਣੇ ਭੁੱਲੇ ਹੋਏ ਇਤਿਹਾਸ ਨੂੰ ਰੂਬਰੂ ਕਰਾ ਰਿਹੈ ਹਨ। ਪੂਰੀ ਉਮੀਦ ਹੈ ਕਿ ਸਾਡੀ ਕੋਮ ਇਹਨਾਂ ਦੇ ਸੰਵਾਦ ਦੇ ਅਨੁਸਾਰ ਚੱਲਣ ਦੀ ਕੋਸ਼ਿਸ਼ ਕਰੇਗੀ। ਮੇਰੀ ਹਥ ਜੋੜ ਕੇ ਬੇਨਤੀ ਹੈ ਕਿ ਸਾਡੀ ਅਗਲੀ ਕਮਾਂਡ ਸੰਭਾਲਣ ਵਾਲੇ ਨੋਜਵਾਨ ਆਪਣੇ ਕਤਲ ਕੀਤੇ ਗਏ ਕੇਸਾਂ ਦੀ ਸੰਭਾਲ ਕਰਨ। ਕਿਉਂਕਿ ਇਕਰੂਪਤਾ ਸਾਡੀ ਏਕਤਾ ਅਤੇ ਡਿਸਪਲਿਨ ਦਾ ਸਭਤੋਂ ਵੱਡੀ ਨਿਸ਼ਾਨੀ ਹੈ। ਇਸ ਨਾਲ ਸਾਡੀ ਆਉਣ ਵਾਲੀ ਛੋਟੀ ਉਮਰ ਦੀ ਆਉਣ ਵਾਲੀ ਪੀੜ੍ਹੀ ਤੇ ਬਹੁਤ ਪਾਜ਼ਿਟਿਵ ਅਸਰ ਪੈਂਦਾ ਹੈ। ਉਹਨਾਂ ਤੇ ਸ਼ੁਰੂ ਵਿਚ ਹੀ ਸਿੱਖੀ ਦੀ ਮਜ਼ਬੂਤ ਪਕੜ ਹੋ ਜਾਂਦੀ ਹੈ। ਮਹਾਰਾਜਾ ਰਣਜੀਤ ਸਿੰਘ ਜੀ ਦੇ ਵਕਤ ਸਿੱਖੀ ਅਸੂਲਾਂ ਦੀ ਮਜ਼ਬੂਤ ਪਕੜ ਹੀ ਹਰ ਮੈਦਾਨ ਫਤਿਹ ਦਾ ਕਾਰਨ ਸੀ। ਦੂਜੀ ਅਹਿਮ ਗੱਲ ਅਜ ਸਾਡੀ ਕੋਮ ਨੇ ਦੁਨੀਆ ਵਿਚ ਆਪਣੀ ਜਗ੍ਹਾ ਬਣਾਈ ਹੈ। ਆਪਣੀ ਸਿਆਸਤ ਨੂੰ ਕਦੇ ਵੀ ਆਪਣੇ ਨਿੱਜੀ ਵਰਤਾਓ ਵਿੱਚ ਨ ਲਿਆਇਆ ਜਾਵੇ। ਇਸ ਨਾਲ ਸਾਡੀ ਕੋਠੀ ਏਕਤਾ ਦੇ ਪ੍ਰਹਾਰ ਹੁੰਦਾ ਹੈ। ਮੌਜੂਦਾ ਹਾਲਾਤ ਦੇ ਮੱਦੇਨਜ਼ਰ ਹਰ ਗੁਰਸਿੱਖ ਮਾਂ ਬਾਪ ਦਾ ਭੀ ਫਰਜ਼ ਬਣਦਾ ਹੈ ਕਿ ਆਪਣੀ ਔਲਾਦ ਨੂੰ ਸਿੱਖੀ ਅਸੂਲਾਂ ਤੇ ਚਲਣ ਦੀ ਪ੍ਰੇਰਨਾ ਦੇਣ। ਧੰਨਵਾਦ ਜੀ।
ਬਹੁਤ ਬਹੁਤ ਧੰਨਵਾਦ ਡਾਕਟਰ ਸਾਹਬ ਜੀ ਦਾ ਜਿਨ੍ਹਾਂ ਨੇ ਨਿਚੋੜ ਕਢਕੇ ਰਖਤਾ ਗਦਾਰੀ ਤੇ ਮਕਾਰੀ ਆਪਣਿਆਂ ਨੇ ਕੀਤੀ ਤੇ ਕਰਦੇ ਆ ਰਹੇ ਨੇ ਖਾਲਸਾ ਪੰਥ ਨੂੰ ਸੁਚੇਤ ਹੋਣ ਦੀ ਲੋੜ ਹੈ ਗੁਰੂ ਰਾਖਾ
ਡਾਕਟਰ ਸੁਖਪ੍ਰੀਤ ਸਿੰਘ ਜੀ ਉਧੋਕੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਿ ਬਹੁਤ ਹੀ ਬਰੀਕੀ ਦੇ ਨਾਲ ਵਿਚਾਰ ਰੱਖੇ ਹਨ ਸਾਨੂੰ ਸਮਝਣ ਦੀ ਲੋੜ ਹੈ ਪਰ ਅਸੀਂ ਸਮਝ ਨਹੀਂ ਰਹੇ ਆਪ ਜੀ ਨੇ ਉਦਾਹਰਣ ਦਿੱਤੇ ਹਨ ਕਿ ਸਾਡੀ ਲੀਡਰਸ਼ਿਪ ਨੇ ਕਿਸ ਤਰ੍ਹਾਂ ਧੋਖਾ ਖਾਦਾ ਤੇ ਅੱਜ ਵੀ ਅਸੀਂ ਉੱਥੇ ਹੀ ਖੜੇ ਹਾਂ ਰਾਹੁਲ ਗਾਂਧੀ ਜੀ ਕਹਿੰਦੇ ਹਨ ਕਿ ਘੱਟ ਗਿਣਤੀ ਦੇ ਭਾਰਤ ਵਿੱਚ ਜਿਹੜੇ ਲੋਕ ਹਨ ਉਹਨਾਂ ਦੇ ਧਰਮ ਚ ਇਹਨਾਂ ਨੂੰ ਖਤਰਾ ਹੈ ਪਰ ਸਾਡੇ ਉਹ ਲੋਕ ਜਿਹਨਾਂ ਨੇ ਪੱਗਾਂ ਦੇ ਵਿੱਚ ਸਿਰ ਫਸਾਏ ਹੋਣ ਸਿਰਸੇ ਵਰਗੇ ਉਹ ਕਹਿੰਦੇ ਹਨ ਕਿ ਕੋਈ ਖਤਰਾ ਨਹੀਂ ਪੈਟਰੋਲਿੰਗ ਮੰਤਰੀ ਉਦਾਂ ਵੀ ਕਰਦਾ ਹੈ ਕਿ ਕੋਈ ਖਤਰਾ ਨਹੀਂ ਬਸ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਇਹ ਜਿਹੜੇ ਲੋਕ ਹਨ ਇਹਨਾਂ ਨੂੰ ਪਛਾਣ ਕਰਕੇ ਵੱਖਰੀਆਂ ਕੀਤਾ ਜਾਵੇ ਤੇ ਆਪ ਅਸੀਂ ਸਾਰੇ ਝੰਡੇ ਦੇ ਥੱਲੇ ਇਕੱਠੇ ਹੋ ਕੇ ਇਮਾਨਦਾਰ ਲੀਡਰ ਸਿੱਖ ਨੂੰ ਤਿਆਰ ਕਰੀਏ ਫਿਰ ਕੁਝ ਕੌਮ ਦਾ ਭਲਾ ਹੋ ਸਕਦਾ ਹੈ ਗੁਰੂ ਕਿਰਪਾ ਕਰੇ ਆਪ ਜੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਇਸੇ ਤਰ੍ਹਾਂ ਹੀ ਕੌਮ ਦੀ ਸੇਵਾ ਕਰਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਅੱਜ ਸਾਡੀ ਸਿੱਖ ਕੌਮ ਨੂੰ ਬਿਹਤ ਸਾਰੇ ਵਿਦਵਾਨ ਚਾਹੀਦੇ ਡਾ.ਉਦੋਕੇ ਸਾਬ ਵਰਗੇ 🙏
ਸਾਨੂੰ ਤੁਹਾਡੀ ਸੋਚ ਤੋਂ ਸੋਚਣ ਵਾਲ਼ੇ ਆਗੂ ਮਿਲ਼ ਜਾਣ ਤਾਂ ਸਭ ਕੁਝ ਆਸਾਨ ਹੋ ਸਕਦਾ,, ❤
ਅੱਜ਼ ਵੀ ਰਵਨੀਤ ਬਿੱਟੂ, ਮਨਿੰਦਰ ਸਿਰਸਾ ਵਰਗੇ ਅਨੇਕਾਂ ਦਿਖਾਵੇ ਵਾਸਤੇ ਸਿੱਖ ਅਸਲੀਅਤ ਵਿੱਚ ਸਿੱਖ ਕੌਮ ਦੇ ਦੁਸ਼ਮਣ ਹਾਜ਼ਰ ਹਨ। 💯💯
🙏🏻 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🏻 ਵਾਹਿਗੁਰੂ ਜੀ ਤੁਹਾਨੂੰ ਲੰਬੀ ਉਮਰ ਤੇ ਤੰਦਰੁਸਤੀ ਬਖਸ਼ਣ ਤੁਸੀਂ ਸਾਨੂੰ ਸਿੱਖ ਇਤਿਹਾਸ ਲਈ ਜਾਗਰੂਤ ਕਰਵਾਉਂਦੇ ਰਹੋ ਪੰਜਾਬੀ ਬੋਲੀ ਗੁਰੂ ਅੰਗਦ ਸਾਹਿਬ ਜੀ ਦੀ ਬਖਸ਼ੀ ਲਿਪੀ ਹੈ ਅਸੀਂ ਇਸ ਨੂੰ ਵੱਧ ਤੋਂ ਵੱਧ ਸਮਝੀਏ ਅਗਲੇ ਨਸਲ ਬੱਚਿਆਂ ਨੂੰ ਪੰਜਾਬੀ ਬੋਲੀ ਸੀ ਖਾਈਏ ਇਹ ਅਰਦਾਸ ਹੈ ਗੁਰੂ ਨਾਨਕ ਦੇਵ ਪਾਤਸ਼ਾਹ ਅੱਗੇ
ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਭਾਈ ਸਾਬ ਜੀ ਨੂੰ ❤
ਬਹੁਤ ਅਹਿਮ ਅਤੇ ਤੱਥਾਂ ਪ੍ਰਭੂਰ ਜਾਣਕਾਰੀ ਡਾਕਟਰ ਸਾਹਿਬ ਧਨਵਾਦ
ਧੰਨਵਾਦ ਵੀਰ ਜੀ ਤੁਹਾਡਾ ਕਿ ਤੁਸੀਂ ਸਿੱਖ ਇਤਿਹਾਸ ਨੂੰ ਉਭਾਰ ਕੇ ਸਚਾਈ ਬਾਰੇ ਗਿਆਨ ਦੇ ਰਹੇ ਹੋ❤️🌷🙏🏼🙏🏼🙏🏼🙏🏼
ਬਹੁਤ ਬਹੁਤ ਧੰਵਵਾਦ ਜੀ
ਿੲਹ ਜਾਣਕਾਰੀ ਸਾਡੇ ਨੋਜਵਾਨ ਵੀਰ ਭੈਣਾ ਤਕ ਪਹੁਚਾਣਾ ਸਾਡਾ ਫਰਜ ਬਣਦਾ ਹੈ ਜੀ
ਡਾਕਟਰ ਸ੍ਰ. ਉਧੋਕੇ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦੀਆਂ ਸੱਭ ਗੱਲਾਂ ਸਹੀ ਅਤੇ ਸੱਚੀਆਂ ਹਨ ਸੁਨਹਿਰੀ ਹਨ ਇਨ੍ਹਾਂ ਸਾਰੀਆ ਦਾ ਇੱਕੋ ਇੱਕ ਹੱਲ ਹੈਂ ਖਾਲਸਾ ਰਾਜ ਖਾਲਿਸਥਾਨ
Excellent lecture Dr Sukhpreet Singh ji 🙏
ਡਾ. ਸਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਵਾਹਿਗੁਰੂ ਜੀ ਆਪਣੇ ਪੰਥ ਤੇ ਮਿਹਰ ਭਰਿਆ ਹੱਥ ਰੱਖਣ ਦੀ ਕਿਰਪਾ ਕਰੋ ਜੀ। ਸੁਮੱਤ ਬਖਸ਼ੋ ਗਦਾਰਾਂ ਅਤੇ ਦੋਗਲਿਆਂ ਨੂੰ
ਪਿਆਰੇ ਬੇਟਾ ਜੀ ਤੁਹਾਨੂੰ ਬਹੁਤ ੨ ਪਿਆਰ। ਸਮਝ ਨਹੀਂ ਆਂਉਂਦੀ ਕਿ ਆਪ ਦੇ ਸੁਨਿਹਰੀ ਬੋਲ ਆਂਉਂਣ ਵਾਲੀ ਸਾਡੀ ਸਿੱਖ ਕੌਮ ਕਿਵੇਂ ਤੇ ਕਿੱਥੇ ਸਾਂਭ ਕੇ ਰੱਖੇਗੀ? ਬੇਨਤੀ ਹੈ ਕਿ ਆਪ ਖੁਦ ਹੀ ਆਪਣੀ ਕਿਤਾਬਾਂ ਵੀਡੀਓ ਅਤੇ ਹੋਰ ਜੋ ਵੀ ਖ਼ਜ਼ਾਨਾ ਆਪ ਕੋਲ ਹੈ ਉਹ ਸਾਰਾ ਵਿਦੇਸ਼ਾਂ ਵਿਦੇਸ਼ਾਂ ਵਿੱਚ ਰਹਿੰਦੇ ਆਪ ਦੇ ਬਹੁਤ ਸਾਰੇ ਵਿਸ਼ਵਾਸ ਪਾਤਰਾਂ ਨੂੰ ਜਲਦੀ ਤੇ ਜ਼ਰੂਰ ਭੇਜ ਦੇਣਾਂ ਜੀ। ਮੈਂ ਕਾਫੀ ਉਮਰ ਭੋਗ ਲਈ ਹੈ ਪਰ ਸਮਾਂ ਬਲਵਾਂਨ ਹੈ। ਤੁਸੀਂ ਸਮੇਂ ਸਿਰ ਇਹ ਜ਼ਰੂਰ ੨ ਕਰ ਦੇਣਾਂ। ਤੁਹਾਡੀ ਅਣਮੁੱਲੀ ਲਿਖਤਾਂ ਤੇ ਵਿਚਾਰ ਸਦਾ ਅਮਰ ਰਹਿਣ ਇਹ ਮੇਰੀ ਦਿਲੀ ਤਮੰਨਾਂ ਹੈ ਵਾਹਿਗੁਰੂ ਆਪ ਜੀ ਨੂੰ ਬਹੁਤ ੨ ਲੰਮੀ ਉਮਰ ਬਖਸ਼ੇ। ਆਪ ਜਾਂਆਪ ਵਰਗੇ ਹੋਰ ਸਿੱਖ ਹਮਦਰਦੀਆਂ ਦੀ ਆਵਾਜ਼ਾਂ ਇੱਥੇ ਨਹੀਂ ਮਿਲਣੀਆਂ । ਇਹ ਬਹੁਤ ਕਾਲੇ ਦਿਲ ਤੇ ਕਸਾਈ ਲੋਕ ਹਨ।ਧੰਨਵਾਦ।
ਇਹ. ਕੰਮ.ਚਰਾਸੀ. ਵੇਲੇ.ਸਾਡੇ.ਲੀਡਰਾੰ.ਨੇ
ਬਾਖੂਬੀ.ਕੀਤੈ
ਡਾ ਸਹਿਬ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ
ਮਹਾਨ ਵਿਦਵਾਨ। ਗੁਰੂ ਖੁਸ਼ੀਆਂ ਬਖਸ਼ਣ।
ਧੰਨ ਉਹ ਜਣਨੀ ਜਿਨਿ ਉਧੋਕੇ ਜਣਿਆ।
ਉਧੋਕੇ ਸਾਹਿਬ, ਤੁਹਾਨੂੰ ਲੱਖ ਲੱਖ ਪ੍ਰਣਾਮ
Waheguru ji
ਵਾਹਿਗੁਰੂ ਜੀ ਵਾਹਿਗੁਰੂ ਜੀ
Waheguru ji ka khalsa waheguru ji ki fateh veer ji 🙏
Sardar Sukhpreet Singh ji,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
ਸਿੱਖ ਵਿਚਾਰਧਾਰਾ ਅਤੇ ਸਿੱਖ ਰਾਜਨੀਤਿਕ ਪਾਰਟੀਆਂ ਦਾ ਪਤਨ ਕਿਵੇਂ ਹੋਇਆ ?
ਸਰਦਾਰ ਸਾਹਿਬ ਭਾਰਤ ਦੇ ਸਨਾਤਨੀ ਇਤਿਹਾਸਕਾਰਾਂ, ਸਕਾਲਰਾਂ ਅਤੇ ਪ੍ਰਚਾਰਕਾਂ ਤੋਂ ਇਲਾਵਾ ਬਾਕੀ ਸਾਰੇ ,ਖਾਸ ਕਰਕੇ ਸਿੱਖ ਇਤਿਹਾਸਕਾਰ, ਪ੍ਰਚਾਰਕ, ਕਥਾਵਾਚਕ, ਗ੍ਰੰਥੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧਰਮ ਪ੍ਰਚਾਰ ਵਿੰਗ ਮਰ ਗਏ ਹਨ ਜਾਂ ਮਾਰ ਦਿੱਤੇ ਗਏ ਹਨ। ਆਪਾਂ ਹੋਰਾਂ ਦੁਆਰਾ ਲਿਖੇ ਇਤਿਹਾਸ ਮਿਥਿਹਾਸ ਨੂੰ ਸਟੇਜ ਤੇ ਮਸਾਲੇ ਲਾ ਕੇ ਪੇਸ਼ ਕਰਦੇ ਹਨ ਅਤੇ ਪੰਡਾਲ ਵਿੱਚ ਬੈਠੇ ਸਿੱਖ ਜੈਕਾਰੇ ਛੱਡਦੇ ਹਾਂ ।
ਇਨ੍ਹਾਂ ਦੀ ਮੌਤ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਕਿਸੇ ਵਿਦਵਾਨ ਨੇ ਡੇਢ ਦੋ ਸੌ ਸਾਲ ਪਹਿਲਾਂ ਗੁਰਬਾਣੀ ਦੀ ਵਿਆਖਿਆ ਕਰ ਕੇ ਕਿਤਾਬਾਂ ਲਿਖ ਦਿਤੀਆਂ ਆਪਾਂ ਹਾਲੇ ਤੱਕ ਉਸ ਵਿਆਖਿਆ ਤੋਂ ਟੱਸ ਤੋਂ ਮੱਸ ਨਹੀਂ ਹੋਏ । ਇਤਨੇ ਸਮੇਂ ਦੌਰਾਨ ਸਾਇੰਸ ਅਤੇ ਇਤਿਹਾਸ ਮਿਥਿਹਾਸ ਵਿਚ ਲੱਖਾਂ ਨਵੀਆਂ ਖੋਜਾਂ ਹੋਈਆਂ ਹਨ। ਆਪਾਂ ਇਨ੍ਹਾਂ ਖੋਜ਼ਾਂ ਨੂੰ ਸਿੱਖ ਧਰਮ ਅਤੇ ਗੁਰਬਾਣੀ ਦੀ ਵਿਆਖਿਆ ਤੋਂ ਦੂਰ ਰੱਖ ਰਹੇ ਹਾਂ । ਸੰਤ ਨਾਮਦੇਵ, ਰਵਿਦਾਸ, ਕਬੀਰ ਅਤੇ ਸਿੱਖ ਗੁਰੂ ਸਾਹਿਬਾਨ 4000 ਸਾਲਾਂ ਦੇ ਇਤਿਹਾਸ ਮਿਥਿਹਾਸ ਤੋਂ ਜਾਣੂ ਸਨ। ਬਾਬਾ ਨਾਨਕ ਦੁਨੀਆਂ ਦੇ 500 ਸਾਲਾਂ ਤੋਂ ਪਹਿਲੇ ਸਾਇੰਸਦਾਨ ਹੋਏ ਹਨ। ਇਨ੍ਹਾਂ ਸਾਰੇ ਮਹਾਂਪੁਰਖਾਂ ਨੇ ਗੁਰਬਾਣੀ ਵਿੱਚ ਪੁਰਾਤਨ ਇਤਿਹਾਸ ਮਿਥਿਹਾਸ ਅਤੇ ਸਾਇੰਸ ਦੇ ਤੱਥ ਦਰਜ ਕੀਤੇ ਹਨ ਪਰ ਆਪਾਂ ਇਨ੍ਹਾਂ ਤੱਥਾਂ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ।
ਵੀਰ ਜੀ, ਆਪ ਇਤਿਹਾਸ ਮਿਥਿਹਾਸ ਲੋਕਾਂ ਨੂੰ ਦਸਦੇ ਦਸਦੇ ਇਹ ਬਿਆਨ ਕਰ ਗਏ ਕਿ ਚਾਣਕੀਆ ਇਸ ਧਰਤੀ ਤੇ ਹੋਇਆ ਹੈ। ਵੀਰ ਜੀ ਚਾਣਕੀਆ ਦਾ ਵਰਣਨ ਬ੍ਰਾਹਮਣ ਨੇ ਥੋੜਾ ਸਮਾਂ ਪਹਿਲਾਂ ਕੀਤਾ ਸ਼ੁਰੂ ਕੀਤਾ । ਜਦ ਕਿ ਸਮਰਾਟ ਚੰਦਰ ਗੁਪਤ ਮੌਰੀਆ 2500 ਸਾਲ ਹੋਇਆ, ਉਸ ਸਮੇਂ ਸੰਸਕ੍ਰਿਤ ਭਾਸ਼ਾ ਹੋਂਦ ਵਿਚ ਨਹੀਂ ਸੀ। ਸੰਸਕ੍ਰਿਤ ਭਾਸ਼ਾ ਵਿੱਚ ਚਾਣਕੀਆ ਨੀਤੀ ਕਿਵੇਂ ਲਿਖ ਦਿਤੀ ? ਗੌਰ ਕਰੋ । ਕੋਈ ਚਾਣਕੀਆ, ਕੌਟਲਿਆ ਪੈਦਾ ਨਹੀਂ ਹੋਇਆ ।
1. ਨਰਪਤਿ ਏਕ ਸਿੰਘਾਸਨਿ ਸੋਇਆ ਸੁਪਨੇ ਭਇਆ ਭਿਖਾਰੀ, ਅਛਤ ਰਾਜ ਵਿਛੁਰਤ ਦੁਖ ਪਾਇਆ ਸੋ ਗਤਿ ਭਈ ਹਮਾਰੀ - ਸੰਤ ਰਵਿਦਾਸ
2. ਰਾਮ ਗਇਓ ਰਾਵਣ ਗਇਓ ਜਾ ਕੋ ਬਹੁ ਪਰਿਵਾਰ - ਗੁਰੂ ਤੇਗ ਬਹਾਦਰ
3. ਦੇਹਿ ਸ਼ਿਵਾ ਬਰ ਮੋਹਿ ਇਹੈ ਸ਼ੁਭ ਕਰਮਨ ਤੇ ਕਬਹੂੰ ਨਾ ਟਰੋਂ- ਗੁਰੂ ਗੋਬਿੰਦ ਸਿੰਘ
ਉਕਤ ਹਵਾਲਿਆਂ ਅਨੁਸਾਰ " ਅਛਤ (ਅਛੂਤ) ਰਾਜ" ਸਮੇਂ ਕਿਹੜੇ ਰਾਜੇ ਰਾਜ ਕਰਦੇ ਸਨ ? ਰਾਵਣ ਦੇ ਪਰਿਵਾਰ ਦੇ ਪੰਜ ਮੈਂਬਰਾਂ ਦੇ ਨਾਂ ਦੱਸੋ ? ਸ਼ਿਵ ਕੌਣ ਹਨ, ਅਸਲੀ ਨਾਂ ਕੀ ਹੈ ? ਕੀ ਸਿਖਿਆਵਾਂ ਹਨ ? ਸ਼ਿਵ ਪ੍ਰਮਾਤਮਾ ਦੀ ਹੋਂਦ ਨੂੰ ਮੰਨਦਾ ਨਹੀਂ ਸੀ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਵਰ ਕਿਉਂ ਮੰਗਿਆ ? ਸ਼ਿਵ ਨੂੰ ਮਹਾਂਦੇਵ ਕਿਉਂ ਕਿਹਾ ਜਾਂਦਾ ਹੈ ?
ਗੁਰਬਾਣੀ ਵਿਗਿਆਨ ਨਾਲ ਭਰੀ ਪਈ ਹੈ। ਆਪਾਂ ਬ੍ਰਾਹਮਣ ਦੇ ਝਾਂਸੇ ਵਿੱਚ ਆ ਕੇ ਗੁਰਬਾਣੀ ਨੂੰ ਪੂਜਾ ਵਿੱਚ ਬਦਲ ਦਿੱਤਾ ਹੈ । ਕਾਰਨ ਹੋਰ ਵੀ ਹਨ ਪਰ ਮਰੇ ਹੋਏ ਇਤਿਹਾਸਕਾਰ ਅਤੇ ਬੁੱਧੀਜੀਵੀ ਬੋਲ ਨਹੀਂ ਸਕਦੇ ।
ਮੇਵਾ ਸਿੰਘ ਪੁਰਖਾਲੀ, ਅੰਡਰ ਸੈਕਟਰੀ ਪੰਜਾਬ ਸਰਕਾਰ ( ਰਿਟਾ) ਚੰਡੀਗੜ੍ਹ
ਮ: 9872823864
ਸ਼ਤਿ ਸ਼੍ਰੀ ਅਕਾਲ ਵੀਰ ਜੀ
ਐਸੇ ਵਿਦਵਾਨਾਂ ਨੂੰ ਸਿੱਖ ਕੌਮ ਨੇ ਸਾਂਵਲੇ ਕੇ ਰੱਖਣੇ ਚਾਹੀਦੇ ਹਨ
V good jankari..
ਡਾਕਟਰ ਸਾਹਿਬ ਜਦੋਂ ਸਿੱਖ ਮਿਸਲਾਂ ਦਾ ਸਮਾਂ ਸੀ ਉਦੋਂ ਕਿ ਸਾਰੀਆਂ ਜੱਥੇਬੰਦੀਆਂ ਦੀਆਂ ਵਰਦੀਆਂ ਇੱਕੋ ਜਿਹੀਆਂ ਸੀ ਕਿ ਰੰਗਾਂ ਵਿੱਚ ਫ਼ਰਕ ਸੀ 🙏🙏
ਗੁਰੂ ਸਾਹਿਬ ਦੇ ਸਮੇਂ ਤੋਂ ਹੀ ਕਈ ਮੁਸਲਮਾਨਾਂ ਨੇ ਸਿੱਖ ਧਰਮ ਦਾ ਸਾਥ ਦਿੱਤਾ।
Tohadi videos bhut vadia hundi a
ਬਾਈ ਉਦੋਕੇ ਜੀ।
ਅੱਜ ਪੰਜਾਬ ਵਿੱਚ ਸਾਰੀ ਹੀ ਸਿੱਖ ਕੌਮ ਦੀ ਅਗਵਾਈ ਕਰਨ ਦੇ ਲਈ ਸਾਰੇ ਹੀ ਸੱਚੇ ਸੁੱਚੇ ਅਕਾਲੀ ਆਗੂਆਂ ਜੀ ਵੱਲੋੰ ਆਪਣੇ-ਆਪ ਹੀ ਕਿਸੇ ਵੀ ਆਗੂ ਦੇ ਨਾਮ ਤੋਂ ਬਗੈਰ ਇੱਕ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਬਹੁਤ ਜਰੂਰਤ ਹੈ।
ਧੰਨਵਾਦ ਜੀ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।
ਧੰਨ ਵੰਧ ਵਾਧ ਜੀ
ਬਾ ਕਮਾਲ ਜਾਣਕਾਰੀ
Bhut vadia dr saab tusi podcast shuru kro bhut jrurt is sab topics te vichaar karn di
Hun ta eithas koei nhy sunada app da bhut thanvad doctor sab
Nice ji
Dr. SAHIB JI, SIKHS ( Few ) listen to you , Speech but give only blessings but today thanks " CHACHDA " Saying that I united 1 ,5 ,10 ,40 , 100 who are turning " REAL SIKHS " from sold Sikhs....muchmore. listening your speech I did through Waheguru blessings....muchmore
ਡਾ ਸਾਹਿਬ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਤਾਂ ਗੁਰੂ ਕਾਲ ਵਿੱਚ ਹੀ ਬ੍ਰਾਹਮਣਵਾਦ ਦਾ ਕਬਜ਼ਾ ਹੋ ਗਿਆ ਸੀ ਜਦੋਂ ਗੁਰੂ ਹਰਿਗੋਬਿੰਦ ਸਾਹਿਬ ਜੀ ਇਥੋਂ ਚਲੇ ਗਏ ਸਨ ਤੇ ਗੁਰੂ ਤੇਗ ਬਹਾਦਰ ਜੀ ਨੂੰ ਤਾਂ ਦਰਬਾਰ ਸਾਹਿਬ ਵਿਖੇ ਜਾਣ ਹੀ ਨਹੀਂ ਦਿੱਤਾ
Waheguru g ka khalsa waheguru g ki fateh
Good 👍 salute ❤
ਸਚ ਹੈ ਡਾ ਸਾਹਿਬ ਕਲਘੀਧਰ ਦੇ ਬੋਲਾ ਦੀ ਅਣਦੇਖੀ ਕਰ ਰਹੇ ਹਨ ਮਾਰ ਖਾਰਹੇ ਹਨ ਜੋ ਕਰੇ ਵਿਪਰਨ ਕੀ ਰੀਤ ਮੈ ਨਾ ਕਰਹੁ ਇਨਕੀ ਪਰਤੀਤ ਬਾਦਲ ਕਮੇਟੀਆ ਇਹੀ ਕਰ ਰਹੀਆ ਨੇ ਵਿਪਰਨ ਕੀ ਲਹਿਰ ਵਿਚ ਡੁਬਗੇ ਇਹ ਗਦਾਰ
Good doctor
ਖਾਲਸਤਾਨ ਬਣਨ ਤੇਹੀ ਠਲ ਪੲਏਗੀ ਅਲਾਮਤਾ ਤੋ
ਹੁਣ ਵੀ ਗੁਰੂ ਘਰਾਂ ਤੇ ਮਾਡਰਨ ਤੇਜਾ ਸਿੰਘ ਹੀ ਕਾਭਜ ਹੈ
ਸਾਨੂੰ ਸਾਡੇ ਆਪਣਿਆ ਨੇ ਮਾਰਿਆ ਕੁਰਸੀ ਤੇ ਪੈਸੇ ਵਾਸਤੇ
ਜੇਹੜੇ ਲੀਡਰ ਸਿਆਣੇ ਸਨ ਓਨਾ ਨੂੰ ਰੋਲ ਦਿੱਤਾ ਗਿਆ ਤੇ ਹਿੰਦੂਆਂ ਦੇ ਸੰਦ ਸਨ ਓਨਾ ਨੇ ਰਾਜ ਕੀਤਾ ਭਰਪੂਰ ਸਿੰਘ ਬਲਵੀਰ ਨੇ ਕਪੂਰ ਸਿੰਘ ਝੱਬਰ ਬਾਬਾ ਬੂਝਾ ਸਿੰਘ ਜੇਹੜੇ ਕਹਿੰਦੇ ਸਨ ਕਿ ਏਥੇ ਕੰਪਨੀ ਰਾਜ ਹੋਵੇਗਾ ਫੇਰ ਕਾਂਸੀ ਰਾਮ ਨੀ ਧੋਖਾ ਦੇਕੇ ਬਾਦਲ ਵਾਜਪਾਈ ਦੀ ਜੁੱਤੀ ਚੱਟਣ ਗਿਆ ਹਾਲੇ ਵੀ ਪੰਜਾਬ ਤੇ ਪੰਥ ਕੋਲ ਦੂਰਦਰਸ਼ੀ ਲੀਡਰ ਸ਼ਿਪ ਨਹੀਂ
Wahguruji ❤
Wehaguru ji ka Khalsa Waheguru ji ki Fateh ji 🙏💐🚩
ਬੇਟਾ.ਜੀ.ਇਹ. ਵਿਚਾਰ
ਸਾਨੂੰ.ਇਹਨਾ..ਗਦਾਰਾ
ਤੋ.ਮਿਲਗੋਭਾਕਰਨ.ਤੋ.ਕਿਸੇ.ਤਰਾਬਚਾਕੇ.ਰਖਣ.ਦੀ.ਲੋੜ.ਹੈ
ਵਾਹਿਗੁਰੂ ਜੀ
🌷❤❤❤❤👏👏👏👏
ਉਧੋਕੇ ਜੀ ਨੂੰ ਬੀਜੇਪੀ ਨੇ ਆਪਣੇ ਰਾਜ ਵਾਲ਼ੀ ਮੁੰਬਈ ਵਿੱਚ ਨੈਸ਼ਨਲ ਕਾਲਜ ਵਿੱਚ ਬੋਲਣ ਨਹੀਂ ਦਿੱਤਾ
ਇਕ ਘੰਟਾ ਸਾਰਥਕ ਹੋਇਆ ਇਸ ਲੈਕਚਰ ਨਾਲ
Doctor sab parmatma tuday umer lambi kra
Raj karega khalsa
ਪਹਿਲਾਂ ਗੁਰੂ ਘਰ ਫ੍ਰੀ ਕਰਾਓ ਮਸੰਦਾ ਤੋਂ।
Dr. Sukgpreet Singh, I will appreciate a lot if you could please send me the PDF of that book that talks about chandu name da Sikh is responsible for Guru Arjan Dev's shahadat. Thank you in advance.
🙏🏼🙏🏼🙏🏼🙏🏼
ਡਾ ਸਾਹਿਬ ਜੀ ਸਦਕੇ ਜਾਈਏ ਤੁਹਾਡੇ ਸਿਖੀ ਜਜ਼ਬੇ ਤੋਂ ਕਾਸ਼ ਗਦਾਰ ਭੀ ਸਰਸੇ ਕਾਲਕੇ ਬਾਦਲ ਧਾਮੀ ਆਦਿ ਦੀਆਂ ਭਰੀਆਂ ਜਮੀਰਾਂ ਜਾਗ ਜਾਣ ਸਿਖ ਇਤਹਾਸ ਨੂੰ ਸਮਰਪਤ ਹੋ ਜਾਣ ਕੌਮ ਚ ਗਦਾਰ ਨਾ ਹੁੰਦੇ ਕਦੇ ਨਾ ਹਾਰਦੇ ਨਾ ਗੂਲਾਮ ਹੁੰਦੇ
🙏🙏🙏🙏🙏
You are a very leaned person. So you agree with Dasam Granth rewritten of Bichatar Natak that is why you mentioned verses from it. Please clarify.
Veer ji Fatey parwan karna ji. Veer ji ap theek kahe rahe ho usi apne ap nu ate apne virsey nu itihas nu ma boli nu wachna Chad Dita hai kewal byan dain nu apna fashion bana liya hai . Akalpurakh mehar karn ap jaisey veer Kaum di choli pan. Dhanwad ji.
❤❤❤❤❤❤
💪
ਇਹ ਨੇ ਆਪਣੀ ਕੌਮ ਦੇ ਅਸਲ ਹੀਰੇ
Great information
🙏
sardar g app g da gyaan buht vishal he per kaum phir ve ik nahi ho rahi is te ve koi lecture devo
🙏🙏🙏👌👌
ਡਾ. ਸਾਹਿਬ ਗੁਸਤਾਖੀ ਮੁਆਫ਼ ਦਿਲੀ ਦੇ ਇਕ ਲੀਡਰ ਨਾਂ ਵਿਸਰ ਗਿਆ ਕਿਹਾ ਸੀ ਕਿ ਬੀਬੀ ਕੀ ਫ਼ੇਰ ਸਾਡੇ ਗੁੁਰੂ ਸਾਹਿਬ ਨੇ ਉਸ ਵੇਲੇ ਗਲਤ ਫੈਸਲਾ ਲਿਆ ਸੀ ਤੇ ਬੀਬੀ ਚੁਪ ਕਰ ਗਈ ਸੀ
Dar dushman se nahi lagta,dar tan appno se lagta hai !
Eh ladai Dharam vs Adharam di hai, jis vich dushman har chaal chalega par Sacha Dharam Sikh Dharam Hindutwi Adharmi di har chaal nu nakam karega.
Good,,,,,,,one video one kaali dal badalke....
Long live udok ji
Good speech, but are you saying that we Sikhs, who are a small minority, should have initiated a separate independence movement ?
ਸਤਿ ਸ੍ਰੀ ਅਕਾਲ ਡਾਕਟਰ ਸਾਬ ਸ਼ਨੀਵਾਰ ਨੂੰ ਮੋਹਨ ਭਾਗਵਤ ਆਰਐਸਐਸ ਦਾ ਮੁਖੀ ਲੁਧਿਆਣੇ ਆਇਆ ਹੋਇਆ ਸੀ ਇਸ ਤੇ ਵੀ ਗੱਲ ਕਰਨਾ
sardar g j kar sadi kaum ch gadar gadari khatm ho jave ta ate asi sare apni sikh ate sikh kaum ik ho sakdi he
Mahn sadke jawn maanboli th e exemple toun that i can dictate shaheedi in english how much sweet is our maanboli
punjabi
Marvelous, par excellent. But root of problem remains the fate of Sikh nation and the vision of Gurbani stands captured by block-headed JAKARABAJ herd mentality threatning Sikh intlect. Personality worship has usurped princples of holy Shabad of Guru Granth Sahi b.
ਜਾਤੀਵਾਦੀ ਕੀੜਾ
UDHOKE JI THERE IS ONE SUGGESTION. WHENEVER YOU TALK DONT START FROM HISTORY BUT
FROM TODAY TO BACKWARDS. I MEAN U START FROM RECENT HISTORY & GO TO PAST HISTORY.
YOU WILL GET ANSWER. HOW OTHERS CAN HARM SIKHS IF THEY CANT STOP HARMING THEMSELVES. WHAT SOOO CALLED SIKH/PANTHIC LEADERS HAVE DONE WITH SIKHISM
ਤੁਸੀ ਕੌਮ ਦੇ ਹੀਰੇ ਓ ਜੀ
Sakuat panjab ek kro haryana or panjab. Hum bhi Sikh bnay hai aap jasa vichar un ka ek hi nasal hai
PARKASH JUNDLI KOM DIYA JADDA PURRE 25 SAAL WADDI RAHI TE HUN V WADD RAHI AFSOS KOM INNA NU THAALI VICH RAKH K RAJ BHAG SOMPDI RAHI WAH SIKHO WAH
Akalo dal started to ruin Akali nihung name by same foreign entiry that is still behind the. Attacks today veer ji i can prove it veer ji
Akali dal de downfall da ek vadda karn jattvad v hai. Akali dal kale jatta da dal rah gaya . Akali dal che koi sainy , kamboh, ravidasiya,majhabi Sikh etc leader nahi hai.
Hindu Dharam di foundation Buddish religion di assimilation naal hoi, Hindu apne jhooth nu barakrar rakhna lyi kise vi had tak gir sakda.
sikh veero saria kauma apne kaum da sath dindia han asi sikh apne sikh bhra da sath nahi dende
sikh ho ke bhae to gol gappe chat roti sab kush khande ha sade sikh bhra khali bethde han apnia dukana te ghato ghat asi ena ku sath ta apne sikh bhrava da de sakde ha veero ik j ehi kam kar lya ta buht kush ho sakda socho
Kali shuru tonn ghusse hi Rahe qq
Sirse,horni,taan,masand,a,sikhan,de,oh,taan,tukard,bochh,adeep,satet,de,,
ODHOKE SAHIB TUHAANU INNA SAARIYA VICH KOI BABA JASSA SINGH AHLUWALIA RAMGARIYA BHAI BAGHEL SINGH NAWAB KAPUR SINGH WARGA DISDA JINNA CHIR IS KIRDAAR DE SIKH NAHI AAUNGE KOM DA BHWIKH KIWE SUDHREGA MAAFI DENA BHAVE LECTURE JINNE MARJI KARI JAAYE JA SUNNI JAAIYE
TUSSI KADDI V SATHANAK GURDWARA CUMMIITTEEIYA DE SAARE PARBANDHAKA NU KADDI IK THA BETHE DEKHIYA ? KADDI IK THA BETH K KOMI MASSLE VICHARDE TAKKIYA NAHI NA HA BAS EH HI HAI SAADI SACHAIYYEE
ਇਹ ਤੇਜਾ ਸਿੰਘ ਸਮੁੰਦਰੀ ਦੀ ਗੱਲ ਕਰਿ ਰਹੇ ਓ ਵੀਰ ਜੀ?
ਵੈਸੇ ਹੋਰ ਵੀ ਚੰਦ ਨੇ ਜਿੰਨਾ ਸਿੱਖ ਕੌਮ ਚ ਚੰਦ ਚਾੜ੍ਹ ਵਾਲੇ ਹੋਰ ਵੀ ਹੈ ਨੇ ਪਰ ਸਿੱਖਾਂ ਚੋ ਨੇ ਜਿਵੇਂ ਪ੍ਰਕਾਸ਼ ਚੰਦ ਸਿਮਰਨਜੀਤ ਚੰਦ ਭਗਵੰਤ ਚੰਦ ਬਾਕੀ ਚੰਦ ਤੁਸੀ ਆਪ ਲੱਭ ਲੋ ਲੇਕਿਨ ਇਤਿਹਾਸ ਪੜਨਾ ਪਏਗਾ
Please do not compare Us to jews. We are way way better humans
ਵਾਹਿਗੁਰੂ ਜੀ
Waheguru ji
ਵਾਹਿਗੁਰੂ ਜੀ