J Cheema, Bains, Mahesinder te Virsa warge selfish and cunning log AD ch rehnge ta panth nu ghata hi ghata. Murakh dost nalo wise dushman changa hunda e.
Badal should have resigned after assembly elections in 17 as well as after 22 election, on grounds of morality and ethics. Now Akal Takhat should take over the lead and dissolve all factions and plan for new membership and process to elect new President. First of all AD must speak and need a morcha for Chandigarh and other PB issues. Sudhar group also cooperate as their major demand of exit of Sukhbir has been met. Do not make it ego issue. We Sikhs and particular AD has already suffered too much for this rift. First time no Akali candidate in bye polls of PB? UNITE
BUKRI DUODHDE VEE DEDIN HAI BUT DEDIN MEEGNA GHOLKE, BUKRI WALI GULL SUKHBIR NE KITEE HAI,HUON SUKHBIR BADAL ,BUDL KE SUKHBIR BUKRI BUN GIAA HAI JI THANKS RS DHALIWALL FDK PUNJAB ❤
Navi bharti hundi te new delegate bande ne te oh Pardhan chunde ne. Par oh vi bas ik show off hi hunda hy. Top de bandia ne ahude pehla hi wande hunde ne. Me ih kamm karke dekhiya hy te Delegate bann k vi. Koi ni pushda. Unjh hi la la karn nu kehnde ne k vidhan naal chunde ne. 1975 to 1992 tak ( Jado USA migrate kar gia) me deeply involve riha AD ch.
Bhunder Sahib nu working President Sukhbir ne tankhahiya karar den ton baad thapiya C . Ki eh technically theekh hai ki doshi aadmi apna jaansheen appoint kar developer. Eh sochan vali gal hai.
Eh jo MARJI KAHO SIKH PANTH SUKBIR INSAN NEECH KAMEENA LOOETERA DAKU PB PBIAT SIKH SIKHI SGPC NU LOOETAN KUTTEAN BARBAD KARAN WALLA BADAL KUNBA KOREMA NU HARAM HARIMA DA SATHI NU KADA VI MAFF KAREGA
ਕੋਈ ਅਸਤੀਫ਼ਾ ਨਹੀਂ ਸਾਬ ਡਮਰਾ ਹੈ ❤❤❤❤❤❤❤❤❤❤
ਜ਼ਿੰਦਗੀ ਦਾ ਫ਼ੈਸਲਾ ਕਿਸੇ ਦੇ ਕਹਿਣ ਤੇ ਨਾ ਕਰਨਾ ਇਹ ਬੁੱਧੀ ਜਾਂ ਦਿਮਾਗੀ ਮਸਲਾ ਨਹੀਂ ਹੈ
*ਇਹ ਅੰਤਰਆਤਮਾ ਦਾ ਫ਼ੈਸਲਾ ਹੋਣਾ ਚਾਹੀਦਾ ਹੈ*
ਸੁਖਬੀਰ ਜੀ 100 ਗੰਢਾ ਤੇ 100 ...
100ਗੰਡੇ 100ਛਿੱਤਰ ਇਹ ਵੀ ਘੱਟ ਹਨ
ਇਕ ਚਾਲ ਹੈ,ਉਹਨੇ ਅਸਤੀਫਾ ਦੇ ਕੇ ਵਰਕਿੰਗ ਕਮੇਟੀ ਨੂੰ ਫਸਾ ਦਿੱਤਾ ਹੈ, ਉਹਨੂੰ ਫਿਰ ਪ੍ਰਧਾਨ ਚੁਣਕੇ ਦੋਸ਼ੀ ਬਣ ਜਾਣਗੇ,ਸੁਖਾ ਸਿਹੁੰ ਨੇ ਕਹਿਣਾ ਮੈਂ ਤਾਂ ਅਸਤੀਫਾ ਦੇ ਦਿੱਤਾ ਸੀ, ਮੈਂ ਤਾਂ ਰਜ਼ਾਈ ਛੱਡਦਾਂ ਰਜ਼ਾਈ ਮੈਨੂੰ ਨਹੀਂ ਛੱਡਦੀ,
ਪੰਜਾਬ ਟੈਲੀਵਿਜ਼ਨ ਦੀ ਸਮੁੱਚੀ ਟੀਮ ਨੂੰ ਵਧਾਈਆਂ
ਸਾਰਾ ਜੋਰ ਲੱਗਿਆ ਸੀ
ਦਲਜੀਤ ਚੀਮਾ ਤੇ ਹਰਚਰਨ ਬੈਂਸ ਦੋਨਾ ਨੇ ਸੁਖਬੀਰ ਬਾਦਲ ਦਾ ਭੱਠਾ ਬਿਠਾਇਆ ਜੀ
💯
Nal Masheinder Grewal banty romna and other
J Cheema, Bains, Mahesinder te Virsa warge selfish and cunning log AD ch rehnge ta panth nu ghata hi ghata. Murakh dost nalo wise dushman changa hunda e.
ਚੰਦੂਮਾਜਰਾ ਜਗੀਰ ਕੌਰ ਢੀਂਡਸਾ ਬਰਨਾਲਾ ਰੱਖੜਾ ਬਰਾੜ ਮਨਜੀਤ ਸਿੰਘ ਸਭ ਨੇ ਮਿਲਕੇ ਮੇਲਾ ਲੁੱਟਿਆ। ਕਸੂਰਵਾਰ ਸਿਰਫ ਸੁਖਬੀਰ ਬਾਦਲ, ਕਮਾਲ ਕਮਾਲ ਕਮਾਲ।
ਪਕੀ ਗਲ
ਸੰਕਲਪ ਲਵੋ ਜਿਹੜੀ ਗਲਤੀ ਕੱਲ ਸਾਡੇ ਤੋਂ ਹੋਈ
*ਉਹ ਗਲਤੀ ਅਸੀਂ ਅੱਜ ਨਹੀਂ ਦੁਹਰਾਵਾਂਗੇ*
ਸੁਖਬੀਰ ਜੀ
ਇਹ ਪ੍ਰਵਾਰ ਆਪਣੀਆਂ ਜੜ੍ਹਾਂ ਆਪ ਪੁੱਟ ਰਿਹਾ ਹੈ, ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਨਾਲ ਸਿਆਸੀ ਚਾਲ ਬਾਜ਼ੀਆਂ ਖੇਡ ਰਹੇ ਹਨ।
ਸ੍ ਤਰਲੋਚਨ ਸਿੰਘ ਜੀ ਜਿਹੜੀਆਂ ਗੱਲਾਂ ਤੁਸੀਂ ਕਰਦੇ ਜੇ ਓਹ ਭੁੱਲ ਜਾਓ।ਇਹ ਜਿਹੜਾ ਅਸਤੀਫਾ ਦਿੱਤਾ ਇਹ ਸਿਰਫ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਵਾਲੀ ਗੱਲ ਹੈ।ਇਹ ਰੰਧਾਵਾ ਸਾਹਿਬ ਜਿਵੇਂ ਕਹਿ ਰਹੇ ਹਨ ਇਹ ਪੁਰਾਣੇ ਬੰਦੇ ਹੀ ਚੁਣਨੇ ਹਨ ਉਹਨਾਂ ਫੇਰ ਸੁਖਬੀਰ ਸਿੰਘ ਬਾਦਲ ਨੂੰ ਹੀ ਚੁਨਣਾ ਹੈ ਜੀ। ਅੱਗੇ ਵੀ ਜਦੋਂ ਸੁਖਬੀਰ ਸਿੰਘ ਬਾਦਲ ਨੇ ਆਖਿਆ ਸੀ ਮੈਂ ਸਾਰੀਆਂ ਗਲਤੀਆਂ ਆਪਣੀ ਝੋਲੀ ਪਾਉਂਦਾ ਹਾਂ ਉਸ ਨੂੰ ਇਹੋ ਭੁਲੇਖਾ ਸੀ ਕਿ ਸਿੰਘ ਸਾਹਿਬਾਨ ਮੈਨੂੰ ਥੋੜੇ ਦਿਨ ਭਾਂਡੇ ਮਾਝ ਕੇ ਕੁਝ ਅਖੰਡ ਪਾਠ ਸਾਹਿਬ ਕਰਵਾ ਬਰੀ ਕਰ ਦੇਣਗੇ।ਪਰ ਹੋਇਆ ਸਭ ਕੁਝ ਇਸ ਦੇ ਉਲਟ ਤੇ ਸਾਰਾ ਢਾਂਚਾ ਹੀ ਖ਼ਰਾਬ ਹੋ ਗਿਆ। ਹੁਣ ਫੇਰ ਅਸਤੀਫੇ ਦਾ ਢੌਂਗ ਰਚ ਕੇ ਕੰਮ ਨਿਬੇੜਨ ਦੀ ਗੱਲ ਕੀਤੀ।
ਗੱਲ ਫੇਰ ਨਹੀਂ ਬਣਨੀ।
ਜਿਸ ਦਿਨ ਸ਼੍ਰੀ ਅਕਾਲ ਤਖਤ ਤੋਂ ਸੁਖਬੀਰ ਸਿੰਘ ਨੂੰ ਤਨਖਾਹੀਆ ਕਰਾਰ ਦਿੱਤਾ ਉਸ ਦਿਨ ਜੇ ਅਸਤੀਫ਼ਾ ਦਿੰਦੇ ਤਾਂ ਹੋਰ ਵੀ ਚੰਗਾ ਹੁੰਦਾ ਜੀ ।
ਅਕਾਲ ਤਖਤ ਸਾਹਿਬ ਦਾ ਜਥੇਦਾਰ ਹੁਕਮ ਕਰੇ ਕਿ ਅਕਾਲੀ ਦਲ ਦਾ ਨਵਾਂ ਪ੍ਰਧਾਨ BJP ਨਾਲ ਸਮਝੌਤਾ ਨਾ ਕਰੇ BJP RSS ਕਦੇ ਪੰਜਾਬ ਦਾ ਭਲਾ ਨੀ ਕਰ ਸਕਦੇ
Very good comments by S Tarlochan Singh ji
ਸੁੱਖੇ ਨੂੰ ੧੦ਸਾਲ ਲਈ ਕੱਢਿਆ ਜਾਵੇ ਤੇ ਅਕਾਲੀ ਦਲ ਨੁ ਨਵੇਂ ਸਿਰੋਂ ਤੋਂ ਭਾਰਤੀ ਕਰਕੇ ਬਣਾਇਆ ਜਾਵੇ ਸਹੀ ਢੰਗ ਨਾਲ
💯 right
ਜਥੇਦਾਰ ਕਦੇ ਵੀ ਕੌਮ ਪ੍ਰਤੀ ਇਮਾਨਦਾਰ ਨਹੀਂ ਰਹੇ, ਹਮੇਸ਼ਾ ਹੀ ਕੌਮ ਦੀ ਬਜਾਏ ਕਿਸੇ ਹੋਰ ਪ੍ਰਤੀ ਇਮਾਨਦਾਰ ਰਹੇ । ਮੈਨੂੰ ਇੰਨਾ ਜਥੇਦਾਰਾਂ ਦੀ ਬਦਨੀਤੀ ਬਾਰੇ ਕੋਈ ਸ਼ੱਕ ਨਹੀਂ ਜੀ ।
ਗਰਵ ਹੈ ਮੈਨੂੰ ਮੇਰੇ ਬੁਰਾ ਹੋਣ ਤੇ
*ਅਗਰ ਅੱਛੇ ਸੁਖਬੀਰ ਵਰਗੇ ਹਨ ਤਾਂ*
ਬੁੱਧ ਨੇ ਮਹਿਲ ਦਾ ਤਿਆਗ ਕੀਤਾ ਸ਼ਾਂਤੀ ਦੇ ਲਈ,ਅਸੀਂ
*ਸ਼ਾਂਤੀ ਦਾ ਤਿਆਗ ਕਰ ਰਹੇ ਹਾਂ ਮਹਿਲ ਦੇ ਲਈ*
ਸੁੱਖੇ ਅਮਲੀ ਦਾ ਅਸਤੀਫ਼ਾ ਵੀ ਡਰਾਮਾ ਹੀ ਨਿਕਲ਼ਣਨਾ ਹੈ
ਹੁਣ ਤਾ ਅਕਾਲ ਤਖਤ ਸਾਹਿਬ ਤੋ ਅਮੀਦ ਹੈ ਕਿ ਜੱਥੇਦਾਰ ਸਿੰਘ ਸਹਿਬਾਨਾਂ ਨੂੰ ਬੇਨਤੀ ਹੈ ਕਿ ਇਸ ਪੂਰੀ ਅਕਾਲੀ ਦਲ ਲੀਡਰਸ਼ਿਪ ਨੂੰ ਖਤਮ ਕਰ ਕੇ ਨਵੇਂ ਅਕਾਲੀ ਦਲ ਦਾ ਗੱਠਨ ਕੀਤਾ ਜਾਵੇ ਸੁਖਬੀਰ ਸਿੰਘ ਬਾਦਲ ਕੱਲੇ ਦੋਸ਼ੀ ਨਹੀ ਦੋਸ਼ੀ ਪੂਰੀ ਲੀਡਰਸ਼ਿਪ ਹੈ ਸਾਰਿਆ ਨੂੰ ਸ਼ਜਾ ਮਿਲਣੀ ਚਾਹੀਦੀ ਹੈ ਧੰਨਵਾਦ
ਸੁਖਬੀਰ ਸਿੰਘ ਬਾਦਲ ਜੀ ਨੇ ਅਸਤੀਫਾ ਦਿੱਤਾ, ਇਹ ਇੱਕ ਵਧੀਆ ਕਦਮ ਏ। ਸਮੇਂ ਦੀ ਮੰਗ ਸੀ।
ਬਾਦਲ ਜੁਡਲੀ ਨੂੰ ਘਰੇ ਬੈਠਿਓ ਉਹਨਾਂ ਦੀ ਹੋਰ ਲੋੜ ਨਹੀਂ 🙏🙏
ਰੰਧਾਵਾ ਜੀ ਤੁਸੀਂ ਪ੍ਰੋਗਰਾਮ ਦੀ ਭੂਮਿਕਾ ਬਹੁਤ ਲੰਬੀ ਕਰਦੇ ਹੋ । ਸੰਖੇਪ ਭੂਮਿਕਾ ਦਿਆ ਕਰੋ।
ਜਿਹਨਾਂ ਨੇ ਅਕਾਲੀ ਦਲ ਵਿੱਚ ਰਹਿ ਕੇ ਮੌਜਾ ਮਨੀਆ ਉਹ ਹੀ ਹੁਣ ਸਿਆਣੇ ਬਣੇ ਫਿਰਦੇ ਹਨ...
ਜਿਹਨਾਂ ਨੇ ਸਿਆਣੇ ਬਣ ਕੇ..... ਸੁਧਾਰ ਲਹਿਰ ਵਾਲ਼ੇ ਵੀ ਬਸ ਏਹੀ ਚਾਹੁੰਦੇ ਨੇ ਕੇ ਸਮਝੌਤਾ ਕਰ ਕੇ ਕੁੱਝ ਜ਼ਿਆਦਾ ਮਿਲ ਸਕੇ।।।।।
ਇਹ ਅਸਤੀਫਾ ਬਿਲਕੁਲ ਡਰਾਮਾ ਏ
ਸ ਜਗਤਾਰ ਸਿੰਘ ਦੇ ਵਿਚਾਰ ਸਹੀ ਹਨ
8:16 ਕਿਉਂ ਝੂਠ ਛੱਡੀ ਜਾਂਦਾ ਰਹਿੰਨਾ ਗੱਪੀਆ 1999 ਵਿੱਚ 2 ਸੀਟਾਂ ਅਕਾਲੀ ਦਲ ਦੇ ਤਰਲੋਚਨ ਸਿੰਘ ਤੁੜ ਤਰਨਤਾਰਨ ਸਾਹਿਬ ਤੋਂ ਅਤੇ ਜੋਰਾ ਸਿੰਘ ਮਾਨ ਫਿਰੋਜਪੁਰ ਤੋਂ ਜਿੱਤੇ ਸੀ ਅਤੇ 1 ਸੀਟ ਭਾਜਪਾ ਦੇ ਵਿਨੋਦ ਖੰਨਾ ਗੁਰਦਾਸਪੁਰ ਤੋਂ ਤੇ ਗੱਠਜੋੜ ਦੀਆਂ 3 ਸੀਟਾਂ ਸਨ। ਪਤਾ ਨਹੀਂ ਕਿਹੜਾ ਇਤਿਹਾਸਕਾਰ ਹੈ ਇਹ ਜਿਹੜਾ ਦੇਖ ਦੇਖ ਕੇ ਬੋਲ ਰਿਹਾ ਪਰ ਉਹ ਵੀ ਗਲਤ । ਤੁਸੀਂ ਜਾਣ ਬੁੱਝ ਕੇ ਤਾਂ ਅਕਾਲੀ ਦਲ ਨੂੰ ਮਾੜਾ ਦਰਸਾਉਣਾ ਹੀ ਹੁੰਦਾ ਪਰ ਜਦ ਤੁਸੀਂ ਕਹੋ ਭੁਲੇਖਾ ਲੱਗ ਗਿਆ ਸੀ ਉਦੋਂ ਵੀ ਕੰਮ ਉਹੀ ਹੁੰਦਾ ਅਕਾਲੀ ਦਲ ਦੇ ਵਿਰੋਧੀ ਵਾਲਾ.. ਸੱਪਾਂ ਵਰਗੇ ਹੋ ਤੁਸੀਂ ਹਰ ਸਮੇਂ ਜ਼ਹਿਰ ਘੋਲਦੇ ਰਹਿੰਦੇ ਹੋ।
ਹੁਣ ਵਰਕਿੰਗ ਕਮੇਟੀ ਅਸਤੀਫਾ ਨਾਮਨਜ਼ੂਰ ਕਰ ਦੇਵੇਗੀ। ਜਿਹੜਾ ਫੈਸਲਾ 18 ਤਾਰੀਖ ਨੂੰ ਹੋਣਾ ਐ ਉਹ ਸਿੱਖ ਪੰਥ ਤੇ ਕੌਮ ਦੇ ਬੱਚੇ ਬੱਚੇ ਨੂੰ 16 ਤਾਰੀਖ ਨੂੰ ਹੀ ਪਤਾ ਐ ।
ਦਲੀਲ ਇਹ ਦਿੱਤੀ ਜਾਵੇਗੀ ਕਿ ਪ੍ਰਧਾਨ ਸਾਹਿਬ ਨੇ ਦੁਬਾਰਾ ਖੁਦ ਪੇਸ਼ ਹੋ ਕੇ ਸਪੱਸ਼ਟੀਕਰਨ ਦੇ ਦਿੱਤਾ ਹੈ ।
TERA HI TERA EK ONKAR SATNAM SHRI WAHEGURU JI 🌎🇮🇳❤️✍️✊
ਬਿਲਕੁਲ ਸਹੀ ਗੱਲ ਹੈ ਬਾਈ ਜੀ ਸਾਰੀ ਅਕਾਲੀ ਦਲ ਲੀਡਰਸ਼ਿਪ ਨੂੰ ਖਤਮ ਕਰ ਕੇ ਨਵੇਂ ਸਿਰੇ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਗੱਠਨ ਹੋਵੇ ਇਥੇ ਸੁਖਬੀਰ ਸਿੰਘ ਬਾਦਲ ਕੱਲੇ ਦੋਸ਼ੀ ਨਹੀ ਦੋਸ਼ੀ ਪੂਰੀ ਲੀਡਰਸ਼ਿਪ ਹੈ ਜੱਥੇਦਾਰ ਸਿੰਘ ਸਾਹਿਬ ਜੀ ਨੂੰ ਬੇਨਤੀ ਹੈ ਕਿ ਇਸ ਪੂਰੀ ਅਕਾਲੀ ਦਲ ਦਾ ਨਵੇਂ ਸਿਰੇ ਤੋਂ ਗੱਠਨ ਕੀਤਾ ਜਾਵੇ ਧੰਨਵਾਦ
ਬਾਈ ਜਗਤਾਰ ਸਿੰਘ ਜੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਸਹਾਬ ਜੀ ਪੂਰੇ ਦੇਸ਼ ਦੇ ਪ੍ਰਧਾਨ ਮੰਤਰੀ ਹਨ ਪਰ ਉਹ ਆਪਣੇ ਆਪ ਨੂੰ ਕੱਲੇ ਹਿੰਦੂਆਂ ਦੇ ਪ੍ਰਧਾਨ ਮੰਤਰੀ ਮੰਨਦੇ ਹਨ ਫੇਰ ਇਲੈਕਸ਼ਨ ਕਮਿਸ਼ਨਰ ਅਕਾਲੀ ਦਲ ਤੇ ਕਿਵੇਂ ਰੋਕ ਲਗਾ ਸਕਦਾ ਹੈ ਇਸ ਦਾ ਜਵਾਬ ਦੇਣਾ ਧੰਨਵਾਦ
ਰੰਧਾਵਾ ਸਾਹਿਬ ਮੈਂ ਆਸ ਕਰਦਾ ਤੁਸੀਂ ਨਿਰਪੱਖ ਹੋ ਕੇ ਸਪਸ਼ਟ ਕਰੋਗੇ ਆਪਾਂ ਹੈਜ ਛੱਡੀਏ ਦੂਜੇ ਕ ਚੀਜਾਂ ਛੱਡੀਏ ਪੰਥ ਨੂੰ ਦਰਪੇਸ਼ ਹੱਲ ਕਰਨ ਲਈ ਸਾਰਥਕ ਸੋਚ ਅਪਣਾਈ ਹ
ਸੁਰਜੀਤ ਸਿੰਘ ਰੱਖੜਾ ਦੇ ਘਰ ਵਿੱਚ ਇੱਕ ਰੈਲੀ ਰੱਖੀ ਗਈ ਹੈ ਜਿਸ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਪਹੁੰਚ ਰਹੇ ਹਨ ਅਤੇ ਅੰਦਰ ਖਾਤੇ ਇਹ ਵੀ ਚਰਚਾ ਚੱਲ ਰਹੀ ਹੈ ਕਿ ਅਕਾਲੀ ਦਲ ਅਤੇ ਭਾਜਪਾ ਦਾ ਗੱਠਜੋੜ ਹੋ ਸਕਦਾ ਹੈ ਇਸ ਗੱਠਜੋੜ ਦੀ ਗੰਢਤੁਪ ਇਸ ਰੈਲੀ ਵਿੱਚ ਹੋ ਸਕਦੀ ਹੈ।
Very good Comments by s Tarlochan singh ji
ਬਕਰੀ ਨੇ milk dita ਮੇਗਨਾ ਘੋਲ ਕੇ
ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਭਰਤੀ ਵਿਚ ਗੈਰ ਸਿੱਖ ਨੂੰ ਵੱਧ ਤੋਂ ਵੱਧ ਭਰਤੀ ਕੀਤਾ ਜਾਵੇ
They're playing games with Shri Akal takhat sahib
ਸਿੱਖ ਕੌਮ ਦੀ ਅਗਵਾਈ ਨਵੀਂ ਲਿਡਰਸਿਪ ਨੂੰ ਦੀਤੀ ਜਾਵੇ ਜੀ
ਜੇਂ ਸੁਖਬੀਰ ਤੋਂ ਬਾਅਦ ਨਵੇਂ ਬਣਨ ਵਾਲੇ ਅਕਾਲੀ ਦਲ ਦੇ ਲੀਡਰ ਆਪੋ ਵਿਚ ਏਕਤਾ ਕਰਨ ਤਾਂ ਜਥੇਦਾਰਾਂ ਨੂੰ ਉਹਨਾਂ ਵਿਰੁੱਧ ਵੀ ਸਖ਼ਤੀ ਕਰਨੋਂ ਢਿਲ ਨਹੀਂ ਕਰਨੀ ਚਾਹੀਦੀ। ਕਿਓਂਕਿ ਨਵੇਂ ਲੀਡਰਾਂ ਲਈ ਚੌਧਰ ਦੀ ਲੜਾਈ ਘੱਟ ਗੁਨਾਹ ਨਹੀਂ
ਇਹ ਸਿਰਫ ਡਰਾਮਾ ਹੈ
ਲੋਕਾਂ ਨੂ ਲਗਦਾ ਹੈ ਕੇ ਵਰਕਿਗ ਕਮੇਟੀ ਅਸਤੀਫਾ ਪ੍ਰਵਾਨ ਨਹੀ ਕਰੇਗੀ।ਇਹ ਡਰਾਮਾ ਲੱਗ ਰਿਹਾ ਹੈ।ਬਾਕੀ ਵੇਖਦੇ ਰਹੋਕੀ ਰੰਗ ਉਗੜਦੇ ਹਨ।
ਸੁਖਬੀਰ ਸਿੰਘ ਬਾਦਲ ਨੇ ਗੁਰੂ ਰਾਮਦਾਸ ਸਾਹਿਬ ਤੇ ਗੁਰੂ ਹਰਿਗੋਬਿੰਦ ਸਾਹਿਬ ਦੀ ਬਖਸ਼ਿਸ਼ ਪ੍ਰਾਪਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਪਣੇ ਲਈ ਮੂੰਹੋਂ ਮੰਗੀ ਸਜ਼ਾ ਮੰਗਣ ਤੇ ਮਿਲਣ ਬਾਅਦ ਅਸਤੀਫ਼ਾ ਦੇਣ ਲਈ ਮਜ਼ਬੂਰ ਹੋਣਾ ਪਿਆ। ਮੌਜੂਦਾ ਸਿੱਖ ਸਿਆਸਤਦਾਨ ਪੰਜਾਬ ਤੇ ਤਰਸ ਕਰਨ, ਆਪਣੇ ਘਰ ਬੈਠਣ ਤੇ ਆਪਣੇ ਕਾਰੋਬਾਰ ਕਰਨ।
Good job Veerji 🙏🙏👍👍
ਰੰਧਾਵਾ ਸਾਹਬ ਜੀ ਤੇ ਜਗਤਾਰ ਸਿੰਘ ਬਾਈ ਜੀ ਜਿਸ ਤਰ੍ਹਾਂ ਆਰ ਐਸ ਐਸ ਭਾਜਪਾ ਦੇ ਹੈੱਡ ਹਨ ਉਹ ਭਾਜਪਾ ਦੇ ਸਾਰੇ ਫੈਸਲੇ ਕਰਦੇ ਹਨ ਸਾਡੇ ਸ਼੍ਰੋਮਣੀ ਅਕਾਲੀ ਦਲ ਤੇ ਵੀ ਅਕਾਲ ਤਖਤ ਸਾਹਿਬ ਇਕ ਵੱਡੇ ਜਿੰਦਰੇ ਦੀ ਤਰ੍ਹਾਂ ਕੰਮ ਕਰੇ ਅਕਾਲ ਤਖਤ ਸਾਹਿਬ ਕੋਲ ਪਾਰਟੀ ਦੇ ਮੁੱਖ ਮੰਤਰੀ ਨੂੰ ਵੀ ਸ਼ਜਾ ਦੇਣ ਦੀ ਪਾਵਰ ਹੋਵੇ ਉਥੋਂ ਆਏ ਹੋਏ ਹੁਕਮ ਨੂੰ ਸਾਰੀ ਪਾਰਟੀ ਮੰਨੇ ਫਿਰ ਅਕਾਲੀ ਦਲ ਮਜਬੂਤ ਹੋ ਸਕਦਾ ਹੈ ਧੰਨਵਾਦ
ਰੰਧਾਵਾ ਜੀ, ਹੁਣ ਜਥੇਦਾਰ ਹਰਪ੍ਰੀਤ ਸਿੰਘ ਜੀ, ਜਾਂ ਮਨਪ੍ਰੀਤ ਇਆਲੀ ਵਿੱਚੋਂ ਕਿਸੇ ਇੱਕ ਨੂੰ ਪਾਰਟੀ ਦੀ ਵਾਂਗਡੋਰ ਸੰਭਾਲ ਦਿੱਤੀ ਜਾਵੇ ਜੀ. ਸਾਇਦ ਪੰਥ ਖੁਸ਼ ਹੋ ਜਾਵੇਗਾ. ਧੰਨਵਾਦ ਜੀ.
ਸਿੰਘ ਤਰਲੋਚਨ ਸਿੰਘ ਜੀ ਝੋਲ਼ੀ ਚੁਕਾਂ ਬੁਰਕੀ ਕੌਂਣ ਪਾਵੇਗਾ ਅਕਾਲੀ।ਦਲ ਭੁਖਿਆਂ ਲੋਭੀਆਂ ਦੀ ਪਾਰਟੀ ਬਣ ਕੇ ਰਹਿ ਗਈ ਹੈ ਜੀ ਧੰਨਵਾਦ ਜੀ
ਸਭ ਨੇ ਮਲਾਈ ਖਾਧੀ ਜਦੋਂ ਸਰਕਾਰ ਸੀ
Very good analysis
ਸੁਖਬੀਰ ਨੂੰ ਸਦਾ ਵਾਸਤੇ ਪੰਥ ਚੋਂ ਛੇਕ ਦਿੱਤਾ ਜਾਵੇ
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
ਜਗਤਾਰ ਸਿੰਘ ਜੀ ਅਤੇ ਰੰਧਾਵਾ ਜੀ ਤੁਹਾਨੂੰ ਬਹੁਤ ਬੁਹਤ ਵਧਾਈਆਂ। ਤੁਹਾਡਾ ਵੀ ਸਾਰੇ ਦਾ ਸਾਰਾ ਜੋਰ ਇਸੇ ਕੰਮ ਤੇ ਲੱਗਾ ਹੋਇਆ ਸੀ।
ਇਸ ਤਰਲੋਚਨ ਸਿੰਘ ਕੋਲ ਜਦੋਂ ਅਹੁਦਾ ਤੇ ਤਾਕਤ ਸੀ ਓਦੋਂ ਇਸਨੇ ਕੱਖ ਨਹੀ ਕੀਤਾ ਪੰਜਾਬ ਲਈ,ਇਹ ਸਿਰਫ ਵਿਚੋਲਗਿਰੀਆਂ ਹੀ ਕਰਦਾ ਰਿਹਾ ਲੀਡਰਾਂ ਦੀਆਂ।84 ਵਿਚ ਗਿਆਨੀ ਜੈਲ ਸਿੰਘ ਕੋਲੋਂ ਸਾਈਨ ਕਰਵਾਓਣ ਵਾਲਾ ਕੰਮ ਵੀ ਇਸੇ ਨੇ ਕੀਤਾ।
ਨਵੇਂ ਤੋਂ ਨਵਾਂ ਡਰਾਮਾ
Excellent discussion on
Very good sardar Tarlochan singh ji
ਸਬ ਗੋਲਮਾਲ ਹੈ ਜੀ ਸਬ ਗੋਲਮਾਲ ਹੈ ਤੁਸੀ ਚਾਰ ਚੌਣਾ ਤਾ ਲੜ ਨਹੀ ਪਾ ਰਹੇ ਹੁਣ ਪ੍ਰਧਾਨ ਤੋ ਬਿਨਾ ਕਿਵੇ ਰਹਿ ਪਾਉਗੇ
ਲੂੰਬੜ ਚਾਲਾ ਚਲਦਾ ਬਾਦਲ ਪ੍ਰਵਾਰ
8:43 ਅਖੇ ਸਰਕਾਰ ਦੂਜੀ ਵਾਰ ਬਣ ਗਈ ਪਰ ਸੀਟਾਂ ਘਟ ਰਹੀਆਂ ਸੀ... ਦੱਸੋ ਭਲਾ ਪਹਿਲੀ ਵਾਰੀ ਪੰਜਾਬ ਵਿੱਚ ਸਰਕਾਰ ਰਿਪੀਟ ਕੀਤੀ ਸੀ ਤੇ ਸੀਟਾਂ ਘਟਣ ਨਾਲ ਜਿੱਤ ਕਿਵੇਂ ਗਏ.,. ਹਾਂ ਪਹਿਲੀ ਟਰਮ ਨਾਲੋਂ ਸੀਟਾਂ ਘੱਟ ਸਕਦੀਆਂ ਪਰ ਸ਼੍ਰੋਮਣੀ ਅਕਾਲੀ ਦਲ ਨੂੰ 5 ਸਾਲ ਪੂਰੇ ਨਹੀਂ ਕਰਨ ਦਿੱਤੇ ਜਾਂਦੇ ਸਨ ਤੇ ਪਹਿਲੀ ਵਾਰ 1997 ਦੀ ਸਰਕਾਰ ਨੇ 5 ਸਾਲ ਪੂਰੇ ਕੀਤੇ ਸਨ ਤੇ ਇਸ ਤੋਂ ਬਾਅਦ 2007 ਤੋਂ 2012 ਤੱਕ ਸਰਕਾਰ ਰਹੀ ਤੇ 2012 ਵਿੱਚ ਦੁਬਾਰਾ ਫੇਰ ਜਿੱਤ ਕੇ ਇਤਿਹਾਸ ਰਚਿਆ ਪਹਿਲੀ ਵਾਰ ਕੋਈ ਸਰਕਾਰ ਰਿਪੀਟ ਕੀਤੀ । ਜਿੰਨਾ ਹਾਲਾਤਾਂ ਵਿੱਚ ਕਦੇ ਸਰਕਾਰ 5 ਸਾਲ ਪੂਰੇ ਨਹੀਂ ਸੀ ਕਰਦੀ ਉੱਥੇ ਸਰਕਾਰ ਰਿਪੀਟ ਹੋ ਰਹੀ ਹੈ ਤਾਂ ਇਸ ਨੂੰ ਡਾਊਨਫਾਲ ਕਿਹਾ ਜਾਵੇਗਾ ਜਾਂ ਚੜ੍ਹਦੀ ਕਲਾ... ਵੱਡੇ ਇਤਿਹਾਸਕਾਰ ਵਿਦਵਾਨ ਸਾਹਿਬ ਨੂੰ ਪੁੱਛ ਲਵੋ..??
😄😄😄
ਡਾਉਣਫਾਲ ਹੀ ਸੀ ਵੀਰ ਬਾਰਾਂ ਤੋਂ ਬਾਅਦ ਦੇਖ ਲਵੋ ਕਿਹੜੀ ਚੋਣ ਜਿੱਤੇ ।
SSA JI 🙏🙏🙏
December ਵਿੱਚ ਦੁਬਾਰਾ ਫਿਰ ਟੋਨੀ ਬੋਨੀ ਰੋਜੀ ਸਾਡੀ ਥੋਡੀ ਰਲ ਕੇ ਫੇਰ ਸੁੱਖੇ ਨੂੰ ਪ੍ਰਧਾਨ ਬਣਾ ਦੇਣਗੇ.
ਇਸ ਪਾਰਟੀ ਨੁ ਲੋਕਨ ਮਨਜੂਰ ਨੀ ਕਰਨਾ ਬਾਕੀ ਭੀ ਅਜਿਹੇ ਹਨ
ਜੇ ਪਹਿਲਾ ਹੀ ਦੇ ਦਿੰਦਾl ਜੇ ਅਪਣਾ ਬੰਦਾ ਹੀ ਬਣਾ ਲਿਆ ਫਿਰ ਕੀ ਫਾਇਦਾ🎉🎉ਉਹ ਤਾਂ ਇਸ ਦਾ ਹੀ ਗੁਲਾਮ ਹੋਵੇਗਾ❤❤❤❤❤
ਮੈਂ ਸੁਣਿਆਂ ਤੁਹਾਡਾ ਨਾਂ ਬੋਲਦਾ , ਪਤਾ ਨੀ ਤੁਹਾਨੂੰ ? ਹਾਹਾ !!!
🙏🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ ਵੀਰ ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਜਗਤਾਰ ਸਿੰਘ ਜੀ ਤੇ ਸਰਦਾਰ ਤਰਲੋਚਨ ਸਿੰਘ ਜੀਓ।👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️✍️✍️💯 I Like Punjabi 💚🙏
ਸੁਖਬੀਰ ਬਾਦਲ ਦੀ ਸਿਆਸਤ ਸਿਰਾ ।
ਮਨਜੂਰ ਨਹੀ ਕਰਨਾ ਸੁਖੇ ਦਾ ਅਸਤੀਫਾ ਬੱਚੇ ਵੀ ਜਾਣਦੇ
ਤਿਰਲੋਚਨ ਤਾਂ rss ਦਾ ਹੈ। ਇਸ ਨੂੰ ਅੱਗੇ ਤੋ ਨਾਂ ਬੁਲਾਓ ਤਾਂ ਠੀਕ ਹੈ ਜੀ
ਵਿਚਾਰਾ ਸੁਖਾ ਸਿੰਘ ਸੀ ਐਮ ਹੁਣ ਕਦੇ ਵੀ ਨਹੀਂ ਬਣ ਸਕਦਾ ਹੈ।
SSA G. It's very good news if Mr. Sukhbir Singh Badal has presented his resignation.
Kise state lyi regional party majboot honi bohat jroori aa
Sardar Trilochan singh should be next CM of punjab because he is a gentleman and is seasoned politician.
ਰੰਧਾਵਾ ਸਾਹਿਬ ਅਸੀ ਤੁਹਾਡਾ ਮੁਖੜਾ ਵੇਖਣਾ ਚਾਹੁੰਦੇ ਹਾ ! ?
CA n Comittee reject resignation of sukhbir
ਰੰਧਾਵਾ ਜੀ ਬੱਕਰੀ ਨੇ ਦੁੱਧ ਵੀ ਦਿੱਤਾ ਪਰ ਮੀਗਣਾ ਪਾ ਕੇ ਦਿੱਤਾ
ਸਤਿ ਸ੍ਰੀ ਆਕਾਲ ਜੀ।
Randhawa ji tuhada swal bohat important hai thankyou
ਕੀ ਤਿਰਲੋਚਨ bjb ਦਾ ਬੰਦਾ ਨਹੀ। ਹੁਣ ਇਸ ਦੀ ਗੱਲ ਤੇ ਅਮਲ ਕਰਨਾ ਸੂਸਾਇਡ ਜਿਹਾ ਹੈ। ਕਿਰਪਾ ਕਰਕੇ ਸੋਚੋ।
ਜਿਸਨੇ ਵੀ ਸ੍ਰੀ ਅਕਾਲ ਤਖਤ ਸਾਹਿਬ ਨਾਲ ਮੱਥਾ ਲਾਇਆ ਉਸਨੇ ੧੫੩ ਦਿਨ ਹੀ ਕੱਟੇ ਹਨ
ਹੁਣ ਦੱਸੋ ਕੀ ਕੀਤਾ ਜਾਵੇ
Badal should have resigned after assembly elections in 17 as well as after 22 election, on grounds of morality and ethics. Now Akal Takhat should take over the lead and dissolve all factions and plan for new membership and process to elect new President. First of all AD must speak and need a morcha for Chandigarh and other PB issues. Sudhar group also cooperate as their major demand of exit of Sukhbir has been met. Do not make it ego issue. We Sikhs and particular AD has already suffered too much for this rift. First time no Akali candidate in bye polls of PB? UNITE
S S A 🙏🙏🙏 Randhawa Sahib ji S.Trilochan Singh ji and S.Jagtar Singh ji
As shown pair is very nice.
100ਛਿੱਤਰ ਵੀ ਖਾਦੇ ਤੇ 100 ਗੰਢੇ ਵੀ
ਹੁਣ ਦੇਖਣਾ ਇਹ ਹੈ ਕਿ ਜਥੇਦਾਰ ਜੀ ਕੀ ਫੈਸਲਾ ਕਰਦੇ ਹਨ। ਰੰਧਾਵਾ ਜੀ ਤੁਹਾਡੇ ਦੋਵੇਂ ਬੁਲਾਰੇ ਬਾਦਲ ਸਾਹਿਬ ਨੇ ਸਪਾਂਸਰ ਕੀਤੇ ਲਗਦੇ ਹਨ।😅😂😢😊
Nice discussion.
V good
Sach hai
Pratibha Ek Majburi Hai Majburi Karan Datar Sikha dena
S S A 🙏🙏🙏🙏🙏🙏🙏🙏🙏🙏 to all members present at this time in program
Waheguru ji
Sat shri all of you v intelligenanylsistt
🙏🙏🙏
Why S. Hamir has gone? We are used to see him with S. Jagtar Singh and both are mature journalists.
ਹੁਣ ਨਵੇਂ ਆ ਜਾਣਗੇ
S. Tarlochan Singh di ih gall theek hy K SGPC itself is illegal as no election held for last over 15 years.
If honestly good
ਸ ਤਰਲੋਚਨ ਸਿੰਘ ਨੂੰ ਬਣਾ ਦਿਓ ਅਕਾਲੀ ਦਲ ਦਾ ਪ੍ਰਧਾਨ ਕਿਉਂ ਕਿ ਇਹ ਬੁੱਧੀਜੀਵੀ ਹਨ ਜੀ
ਕੁਰਸੀ ਦੇ ਸ਼ੋਕੀਨ ਵੀ ਹਨ।😂
BUKRI DUODHDE VEE DEDIN HAI BUT DEDIN MEEGNA GHOLKE, BUKRI WALI GULL SUKHBIR NE KITEE HAI,HUON SUKHBIR BADAL ,BUDL KE SUKHBIR BUKRI BUN GIAA HAI JI THANKS RS DHALIWALL FDK PUNJAB ❤
Navi bharti hundi te new delegate bande ne te oh Pardhan chunde ne. Par oh vi bas ik show off hi hunda hy. Top de bandia ne ahude pehla hi wande hunde ne. Me ih kamm karke dekhiya hy te Delegate bann k vi. Koi ni pushda. Unjh hi la la karn nu kehnde ne k vidhan naal chunde ne. 1975 to 1992 tak ( Jado USA migrate kar gia) me deeply involve riha AD ch.
Bhunder Sahib nu working President Sukhbir ne tankhahiya karar den ton baad thapiya C . Ki eh technically theekh hai ki doshi aadmi apna jaansheen appoint kar developer. Eh sochan vali gal hai.
Deep Design for sure....
V Sukhber badal de Asti fa dan nal panth tagra hovaga ji
ਇਹ ਸਭ ਡਰਾਮਾ ਹੈ
S Badal da astifa namanzoor kita jave tan ki SAD di position hor vadhia ho jave.Hun 3 ton zero te le aana chahida. 16 Saal di pardhangi da nichor
Eh jo MARJI KAHO SIKH PANTH SUKBIR INSAN NEECH KAMEENA LOOETERA DAKU PB PBIAT SIKH SIKHI SGPC NU LOOETAN KUTTEAN BARBAD KARAN WALLA BADAL KUNBA KOREMA NU HARAM HARIMA DA SATHI NU KADA VI MAFF KAREGA
ਹੋਇਆ ਕੀ ਸੀ ? ਇਹਦੀ ਤਹਿ ਤੱਕ ਜਾਣਾ ਜ਼ਰੂਰੀ ਹੈ