ਕਰਤਾ ਟਰਮੀਨੇਟ CM ਨਾਲ ਚੱਲਣ ਵਾਲਾ ਡਾਇਰੈਕਟਰ ਕਮਿਊਨੀਕੇਸ਼ਨ ! ਤਲਖ ਤੇਵਰ ਦਿੱਲੀ ਦੇ...Punjab Television

Поделиться
HTML-код
  • Опубликовано: 30 сен 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

Комментарии • 153

  • @kulwantsingh-zk8vf
    @kulwantsingh-zk8vf 2 часа назад +13

    ਆਮ ਆਦਮੀ ਪਾਰਟੀ ਵਾਲੇ ਸਰਕਾਰ ਵਿਚ ਆਪਣੇ ਆਦਮੀ ਲਾਕੇ ਪੈਸੇ ਇਕੱਠੇ ਕਰਨ ਲੱਗੇ ਨੇ ਲੱਗਦਾ

  • @baljitsingh6957
    @baljitsingh6957 2 часа назад +8

    ਜਥੇਦਾਰ ਸਾਹਿਬ ਸੁਖਬੀਰ ਵਾਲੇ ਮਾਮਲੇ ਨੂੰ ਨਜ਼ਰ ਅੰਦਾਜ਼ ਕਰਕੇ ਬੀਬੀ ਜਗੀਰ ਕੌਰ ਦੇ ਮਾਮਲੇ ਨੂੰ ਅੱਗੇ ਕਰਕੇ ਲੋਕਾਂ ਵਿੱਚ ਭੰਬਲਭੂਸਾ ਪੈਦਾ ਕਰ ਰਹੇ ਹਨ।

    • @talwinderwarring9857
      @talwinderwarring9857 19 минут назад

      ਇਹ ਸਾਰੇ ਇੱਕ ਕੈਟਾਗਰੀ ਦੇ ਲੋਕ ਆ, ਇਹਨਾਂ ਦੇ ਕਿਰਦਾਰ ਵਿੱਚ ਕੋਈ ਬਹੁਤ ਜ਼ਿਆਦਾ ਫਰਕ ਨਹੀਂ ਆ ਜੀ 🙏

  • @baljitsingh6957
    @baljitsingh6957 2 часа назад +4

    ਇਹ ਆਮ ਆਦਮੀ ਵਾਲੇ ਇਹਨਾਂ ਨਿਯੁਕਤੀਆਂ ਦਾ ਪਹਿਲੀਆਂ ਸਰਕਾਰਾਂ ਦਾ ਡੱਟ ਕੇ ਵਿਰੋਧ ਕਰਦੇ ਰਹੇ ਹਨ ਪਰੰਤੂ ਹੁਣ ਇਹ ਆਪ ਉਨ੍ਹਾਂ ਤੋਂ ਵੀ ਵੱਧ ਵੀ ਆਈਪੀ ਕਲਚਰ ਨੂੰ ਅੱਗੇ ਵਧਾ ਰਹੇ ਹਨ। ਲੋਕਾਂ ਨੇ ਆਉਣ ਵਾਲੇ ਸਮੇਂ ਵਿੱਚ ਇਹਨਾਂ ਤੋਂ ਜਵਾਬ ਮੰਗਣਾ ਹੈ।

  • @amrikathwal2119
    @amrikathwal2119 2 часа назад +7

    3 ਸਾਲ ਦੇ ਤਜਰਬੇ ਦੀ ਸਰਕਾਰ ਆ ਇੰਨਾਂ ਤੋਂ CM OFFICE NY CHAL REHA ਐਵੇ ਲੰਮੇ ਪਏ ਦਿੱਲੀ ਮੋਹਰੇ ਮਾਨ ਹੁਣੀ ਜ਼ੁਅਰਤ ਕਰੇ ਪਰ ਮਾਨ ਪੁੱਠੇ ਪਾਸੇ ਤੁਰਿਆ ਮਾਲੀ ਫੜਲੋ ਹੋਰ ਪੰਜਾਬ ਪੱਖੀ ਫੜਲੋ ਹੋਰ ਕੁਝ ਨਹੀ ਕੋਲ ਇਸ ਦੇ

    • @pritpalsinghbrar7984
      @pritpalsinghbrar7984 Час назад +1

      Bil kul nahi chal reha tusi theak kha Rahe ho CM office vich ajj tak Staybalty Dekhan vich nahi aeee

  • @GurpreetSingh-nt7of
    @GurpreetSingh-nt7of 3 часа назад +7

    ਦਿੱਲੀ ਕੋਲ ਕਿਹੜੀ ਤਾਕਤ ਹੈ ਜਿਸ ਨਾਸ ਉਹ ਪੰਜਾਬ ਵਿੱਚ ਝੰਡੇ ਤੋ ਬਗੈਰ ਪੁੱਛੇ ਹੀ ਆਪਣਾ ਹੁਕਮ ਮਨਵਾ ਰਹੀ ਹੈ- ਦੱਸਣਾ ਕਰੋ ਜੀ

  • @deepbrar.
    @deepbrar. 3 часа назад +9

    ਚਲਾਕੀ ਚਾਰ ਦਿਨ ਚਮਕਦੀ ਹੈ ‬
    ‪ *ਅਤੇ ਇਮਾਨਦਾਰੀ ਪੂਰੀ ਜ਼ਿੰਦਗੀ ਭਰ*

  • @amrikathwal2119
    @amrikathwal2119 2 часа назад +3

    ਸਾਡੇ ਇੱਥੇ USA ਵਿੱਚ ਸਰ ਟੀਚਰ ਪਿਸੀਪਲ ਪੁਲਿਸ ਨੂੰ ਰਾਸ਼ਟਰਪਤੀ ਨੂੰ ਵੀ ਮਿਸਟਰ ਵਾਈਡਨ ਕਹਿੰਦੇ ਕਿਸੇ ਨੂੰ ਸਰ ਨਹੀ ਨਾਮ ਲੈਕੇ ਬੁਲਾਈਦਾ ਇਥੇ ਕਿਸੇ ਨੂੰ ਸਿਰ ਤੇ ਨਹੀ ਬਿਠਾਉਂਦੇ ਲੋਕ ਪਬਲਿਕ ਮਾਲਕ ਆ ਅਫਸਰ ਨਹੀ ਇੱਥੇ

  • @RawalMusicCompany
    @RawalMusicCompany 2 часа назад +3

    ਰੰਧਾਵਾ ਸਾਹਿਬ ਭਾਜੀ ਹਮੀਰ ਸਿੰਘ ਭਾਜੀ ਜਗਤਾਰ ਸਿੰਘ ਜੀ ਮੈਂ ਤੁਹਾਨੂੰ ਰੋਜ਼ ਸੁਣਦਾ ਹਾਂ ਤੁਹਾਨੂੰ ਸੁਣ ਕੇ ਇੰਜ ਲੱਗਦਾ ਹੈ ਕਿ ਮੈਂ ਰੋਡ ਸਿਆਣਿਆਂ ਦੀ ਸੰਗਤ ਕਰਦਾ ਹਾਂ

  • @chalchalachal4942
    @chalchalachal4942 2 часа назад +17

    ਗੱਲ ਖੁਲ ਕੇ ਨਹੀਂ ਕੀਤੀ ਜਾਂਦੀ | ਨਾਮ ਲੈਣ ਤੋਂ ਵੀ ਕਤਰਾਂਉਂਦੇ ਹੋ । ਦਰਸ਼ਕ ਰਾਜਨੀਤਿਕ ਵਿਸ਼ਲੇਸ਼ਕ ਨਹੀਂ ਹੁੰਦੇ ! ਪੁਰੀ ਗੱਲ ਦਸਣੀ ਪੱਤਰਕਾਰਾਂ ਦਾ ਫ਼ਰਜ਼ ਹੁੰਦਾ ਹੈ !

    • @jagjitsingh7647
      @jagjitsingh7647 2 часа назад +4

      ਮਾਲੀ ਵਾਲੇ ਹਾਲ ਤੌ ਇਹ ਡਰ ਗੇ

    • @jimmykhehra7358
      @jimmykhehra7358 2 часа назад

      Bai ji if you can’t understand with that much detail’s…then I don’t think so you gonna understand…you better watch some other stupid channel’s…this channel is for PRO’s only…

  • @amrikathwal2119
    @amrikathwal2119 2 часа назад +2

    Randhawa sab kynde hun Ki ਬਦਲਣਾ ਮੇਨ ਪੁਆੜੇ ਦੀ ਜੜ ਮੂਖਮੰਤਰੀ ਬਦਲਣਾ ਫੇਰ ਗੱਲ ਬਣੇ ਲੱਗਦਾ

  • @RajivKumar-ty2qk
    @RajivKumar-ty2qk 2 часа назад +2

    ਜਿਨੇ Cmo ਚ ਲਗੇ ਹੋਣੇ ਓਨਾ ਲੁਟ ਹਦੋ ਜ਼ਾਦਾ ਕਰਲੀ ਹੋਣੀ ਏਨੁ ਕੁਜ ਪਤਾ ਨੀ ਲਗਦਾ ਹੋਣਾ ਸੁਨੇਯਾ ਕਰੋੜਾ ਅਰਬਾ ਬਾਹਰ ਭੇਜਤੇ ਕਾਰੋਬਾਰ ਸੈੱਟ ਕਰਨ ਲਈ ਏਵੇ ਥੋੜਾ Osd ਬਦਲ ਰਹੀ ਆ ਦਿੱਲੀ ਵਿਦਵਾਨ ਗੱਲ ਕਲੀਅਰ ਨੀ ਕਰਦੇ ਗੱਲ ਬਦਲਾਵ ਦੀ ਹੋ ਰਹੀ ਆ ਵਿਦਵਾਨ ਸਾਬ ਵਿੱਚ ਕੈਪਟਨ ਬਾਦਲ ਨੁੰ ਵਾੜ ਲੈਦੇ ਅਹ ਸਿਧੀ ਗੱਲ ਕਹੋ ਨਾਮ ਲੇਕੇ ਕਿਤੇ ਨੀ ਚੈਨਲ ਬੰਦ ਕਰਦੇ ਹਮੀਰ ਸਿੰਘ ਹੋਣੀ ਕਰਦੇ ਗੱਲ ਠੋਕ ਵਜਾ ਕੇ ਦੁਜੈ ਤਾਂ ਹਵਾ ਚ ਛਡੀ ਜਾਦੈ ਅਹ

  • @Surjeet_singh.
    @Surjeet_singh. 2 часа назад +2

    ਰੰਧਾਵਾ ਸਾਬ ਪੁਛਦੇ ਨੇ ਕਿ ਹੋਰ ਕੌਣ ਹੈ ਬਦਲਣ ਵਾਲਾ, ਰੰਧਾਵਾ ਸਾਬ ਪੰਜਾਬ ਦੀ ਸੁਣੋਂ ਤਾਂ ਕੇਜਰੀਵਾਲ ਸਾਬ ਬਦਲਣ ਵਾਲੇ ਨੇ

  • @dilbagsinghsekhon4852
    @dilbagsinghsekhon4852 2 часа назад +2

    ਇਸ ਦਾ ਮਤਲਬ ਹੈ ਕਿ ਭਾਰਤ ਦਾ ਕਨੂੰਨ ਅੰਨਾ ਹੀ ਹੈ ਕੀ ਜੱਜ ਸਾਹਿਬ ਪੁਲਿਸ ਨੂੰ ਪੁੱਛਦੇ ਹੀ ਨਹੀਂ ਕਿ ਇਸ ਨੂੰ ਕਿਉਂ ਲੈ ਕੇ ਆਏ ਓਂ?

  • @bipenlekhi2709
    @bipenlekhi2709 2 часа назад +2

    ਜਿਹੜੇ ਵੱਧ ਬੋਲਦੇ ਨੇ ਬਾਹਰ ਬੁਲਨੋ ਹੱਟ ਜਾਦੇ ਜਿਵੇ ਡੀ ਐਸ ਪੀ ਬਲਵਿੰਦਰ ਸੋਖੋ ਛੇ ਮਹੀਨੇ ਦੀ ਜੇਲ ਕੱਟ ਕੇ ਆਏ ਹੁਣ ਕਿਸੇ ਦੇ ਵਿਰੁੋਧ ਬੋਲਦੇ ਨੀ

  • @deepbrar.
    @deepbrar. 3 часа назад +4

    ਕਾਬਲ ਇੰਨੇ ਬਣੋ ਕਿ ਤੁਸੀ ਅਸਮਾਨ ਛੂ ਲਵੋ ‬
    ‪ *ਕਿਰਦਾਰ ਐਸਾ ਰੱਖੋ ਕਿ ਪੈਰ ਜ਼ਮੀਨ ਤੇ ਰਹਿਣ*

  • @realsujansingh
    @realsujansingh 2 часа назад +3

    Malwinder Malli zindabad zindabad zindabad........

  • @baljitsingh6957
    @baljitsingh6957 2 часа назад +1

    ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਚਿੰਤਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਚਿੰਤਨ ਕੀਤਾ ਗਿਆ ਹੈ।

  • @meghsinghdhindsa3195
    @meghsinghdhindsa3195 3 часа назад +7

    ਸਤਿ ਸ੍ਰੀ ਆਕਾਲ ਸਰਦਾਰ ਹਰਜਿੰਦਰ ਸਿੰਘ ਰੰਧਾਵਾ ਸਾਬ ਜੀ ਸਰਦਾਰ ਹਮੀਰ ਸਿੰਘ ਜੀ ਸਰਦਾਰ ਜਗਤਾਰ ਸਿੰਘ ਜੀ

  • @amrikathwal2119
    @amrikathwal2119 Час назад +1

    ਰਘਵੀਰ ਸਿੰਘ ਪੱਖਪਾਤ ਚ ਫਸ ਗਏ ਸਿਰਫ ਲਾਲਚ ਚ ਆ ਕੇ ਕਿ ਸ਼ਾਇਦ ਬਾਦਲ ਮੈਨੂ ਪੱਕੇ ਤੋਰ ਤੇ ਜਥੇਦਾਰ ਲਾ ਦੇਣਗੇ ਗੱਲ ਇਹ ਆ ਤੇ ਇੱਦਾਂ ਹੋ ਮਹੀ ਸਕਣਾ ਹੁਣ ਕੀ ਪੀ ਏ ਕੋਲ ਇੱਦਾਂ ਦੀ ਪਾਵਰ ਹੁੰਦੀ ਉਹ ਨੋਟਿਸ ਜਾਰੀ ਕਰੇ ਜੇਕਰ ਉਸ ਕੋਲ ਇਨੀ ਪਾਵਰ ਤਾਂ ਫਿਰ ਸਿੰਘ ਸਾਹਿਬ ਕੋਲ ਕੀ ਪਾਵਰ ਆ ਕੋਮ ਦੇ ਮਸਲੇ ਜੋ ਬਹੁਤ ਠੰਡੇ ਬਸਤੇ ਚ ਪਏ ਆ ਉੱਨਾਂ ਦੇ ਨਬੇੜੇ ਲਈ 5/7 PA ਹੋਰ ਲਾ ਦਿੳ ਤਾਂ ਜੋ ਜਲਦੀ ਨਿਬੇੜਾ ਹੋ ਸਕੇ

  • @shivdevsingh4287
    @shivdevsingh4287 2 часа назад +3

    ਭਗਵੰਤ ਮਾਨ ਦਾ ਤਾਂ ਲੱਗਦਾ ਹੈ ਕਿ ਫਾਹਾ ਵੱਢਿਆ ਜਾਏਗਾ ਮੁੱਖ ਮੰਤਰੀ ਤੌਰ ਤੇ, ਪਰ ਜਿਹੜਾ ਹੋਰ ਬਣੇਗਾ ਉਹ ਵੀ ਇਸਦਾ ਗੁਰੂ ਹੀ ਹੋਵੇਗਾ ਜੋ ਕੇਜਰੀਵਾਲ ਦੇ ਇਸ਼ਾਰਿਆਂ ਉੱਤੇ ਹੀ ਚੱਲੇਗਾ।

    • @harbanssingh7477
      @harbanssingh7477 Час назад

      ਭਗਵੰਤ ਮਾਨ, ਹੈਦਰ ਵਾਂਗੂੰ ਪੰਜਾਬ ਵਿੱਚ ਕੇਜਰੀਵਾਲ ਦੀ ਪੱਟੀਮੇਸ ਕਰ ਸਕਦਾ ਹੈ।

  • @HsgiHsgill
    @HsgiHsgill 2 часа назад +1

    Ki ਤੁਸੀਂ ਪਹਿਲੇ ਐਨਾ higher educated cm ਐਂਡ minister ਦੇਖੇ ਹਨ

  • @baljitsingh6957
    @baljitsingh6957 2 часа назад +1

    ਇਸ ਤਰ੍ਹਾਂ ਦੀਆਂ ਬੇਲੋੜੀਆਂ ਭਰਤੀਆਂ ਕਰਕੇ ਪੰਜਾਬ ਦੇ ਲੋਕਾਂ ਦੀ ਖ਼ੂਨ ਪਸੀਨੇ ਦੀ ਕਮਾਈ ਇਹਨਾਂ ਵਿਹਲੜਾਂ ਦੀ ਜੇਬ ਵਿੱਚ ਪਾਈ ਜਾ ਰਹੀ ਹੈ।

  • @satindersingh9369
    @satindersingh9369 Час назад +1

    ਸ ਹਮੀਰ ਸਿੰਘ ਜੀ ਭਗਵੰਤ ਮਾਨ ਨੇ ਮੁੱਖ ਮੰਤਰੀ ਬਣਨ ਦੇ ਵਾਸਤੇ ਕੇਈਆ ਨੂੰ ਪਾਰਟੀ ਤੋਂ ਬਾਹਰ ਕਰਾਇਆ ਸੀ ਹੁਣ ਉਹਨਾਂ ਦੀ ਵਾਰੀ ਹੈ

  • @deepbrar.
    @deepbrar. 3 часа назад +6

    ਜ਼ਹਿਰ ਦੁਕਾਨ ਤੇ ਨਕਲੀ ਅਤੇ ‬
    ‪ *ਜ਼ੁਬਾਨ ਤੇ ਅਸਲੀ ਮਿੱਲਦਾ ਹੈ*

  • @daljitsingh-xb6bg
    @daljitsingh-xb6bg 2 часа назад +2

    28:08
    ਪਠਾਣਮਾਜਰਾ ਸਰਕਾਰ

  • @reshamsandhu9669
    @reshamsandhu9669 Час назад +1

    ਸ੍ਰ ਜਗਤਾਰ ਸਿੰਘ ਜੀ ਜਥੇਦਾਰ ਦੇ ਪੀ ਏ ਨੂੰ ਏਹ ਅਧਿਕਾਰ ਕਿਸ ਨੇ ਅਤੇ ਕਦੋਂ ਦੇ ਦਿੱਤੇ ਨੇ ਕਿ ਓਹ ਏਹੋ ਜਿਹੇ ਮਸਲਿਆਂ ਤੇ ਕਿਸੇ ਨੂੰ ਨੋਟਿਸ ਭੇਜ ਸਕੇ .

  • @amrikathwal2119
    @amrikathwal2119 2 часа назад +1

    ਚੁਲਾ ਟੇਕਸ ਤਾਂ ਮਾਫ਼ ਕੀਤਾ ਸੀ ਬਾਦਲ ਵੇਲੇ ਪਰ ਇਕ ਫੰਡ ਇਕੱਠਾ ਕਰਨ ਦਾ ਬਹਾਨਾ ਸਰਕਾਰ ਦਾ

  • @realsujansingh
    @realsujansingh 2 часа назад +2

    Bera grk ho gia knjriwal daa
    No one dusht dushmn pb daa

  • @kewalbansal4507
    @kewalbansal4507 2 часа назад +1

    99% ਹਵਾਲਾਤੀਆਂ ਨੂੰ ਅਦਾਲਤ ਵਿੱਚ ਵੀ ਸੀ ਰਾਹੀ ਹੀ ਪੇਸ ਕੀਤਾ ਜਾਦਾ ਹੈ ਜੀ

  • @kuldeepsinghkuldeepsingh3468
    @kuldeepsinghkuldeepsingh3468 2 часа назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @RajinderSingh-ui9rj
    @RajinderSingh-ui9rj Час назад +1

    ਜੇ ਮਾਨ ਨੇ ਕੇਜਰੀ ਦਾ ਖਹਿੜਾ ਨਾ ਛੱਡਿਆ ਤਾਂ ਲੋਕਾਂ ਨੇ ਮਾਨ ਤੋਂ ਖਹਿੜਾ ਛੁੜਾ ਲੈਣਾ
    🙏

  • @gvsingh8785
    @gvsingh8785 39 минут назад +1

    Shameful on part of the judiciary to extend Maui's jail for the fault of the Govt.

  • @realsujansingh
    @realsujansingh 2 часа назад +1

    Punjabiya nu modi ne for sale declare kr dittaa......very very very bad bad developments in Pb....

  • @jaspalsingh2075
    @jaspalsingh2075 2 часа назад +2

    Kejribwal RSS daa paltu baaki sab galla faltu

  • @Minalatti6462
    @Minalatti6462 2 часа назад +2

    Mann Sahib, apni na kam se kam Punjab de ijjat ta rakho.

  • @sukhdevthind221
    @sukhdevthind221 Час назад

    RANDHAWA ji, why u channel do not knowing our country name as per India bharat constitution, why u r calling IPC 25B ਕੇਸਧਾਰੀ ILLITERATE ਬੇਵਕੂਫ ਲੋਕ ਜੀ DEAR ❤

  • @Nanak-rc1go
    @Nanak-rc1go 6 минут назад

    ਮਰਿਆਦਾ ਬਹਾਲ ਹੋਣੀ ਮੁਸ਼ਕਲ ਲੱਗਦੀ ਹੈ ਜੀ ਹੁਣ। ਅਕਾਲ ਤਖ਼ਤ ਤੇ ਜਥੇਦਾਰ ਨੀ, ਇਕ………,?

  • @charanjitsingh375
    @charanjitsingh375 55 минут назад

    ਜਿਹੜੀਆਂ ਗੱਡੀਆਂ ਦੇਰ ਰਾਤ ਜਾਂ ਮੂੰਹ ਨ੍ਹੇਰੇ ਲੋਕਾਂ ਨੂੰ ਚੁੱਕਣ ਲਈ ਤਿਆਰ ਰਹਿੰਦੀਆਂ ਹਨ ਓਹਨਾ ਵਿੱਚ ਅੱਜ ਵੀ ਮਾਲੀ ਸਾਹਿਬ ਨੂੰ ਲੈ ਜਾਂਦੇ।

  • @realsujansingh
    @realsujansingh 2 часа назад +1

    Pure Punjab nu kejriwal daa gulam bna ke rkh ditta gia
    ...

  • @sarbhjitsran9224
    @sarbhjitsran9224 51 минуту назад

    ਬੱਲੇ ਸਰਦਾਰ ਸਾਹਿਬ ਤੁਹਾਨੂੰ ਇਹ ਤਾਂ ਗੱਲ ਪਤਾ ਕੇ ਬੀਡੀਪੀਓ ਨੇ ਕੀ ਕਿਹਾ ਪਰ ਉਸ ਤੋਂ ਪਹਿਲਾਂ ਕੀ ਹੋਇਆ ਤੁਹਾਨੂੰ ਇਹ ਵੀ ਬਿਲਕੁਲ ਕਿਵੇਂ ਪਤਾ ਚੱਲ ਗਿਆ ਕਿਰਪਾ ਕਰਕੇ ਦੋਵੇਂ ਪੱਖ ਪੇਸ਼ ਕਰਿਆ ਕਰੋ ਵੀਡੀਓ ਬਣਨ ਤੋਂ ਪਹਿਲਾਂ ਕੀ ਹੋਇਆ ਕੀ ਤੁਸੀਂ ਬੀਡੀਪੀਓ ਜਾਂ ਹੋਰ ਕਿਸੇ ਬੰਦੇ ਦਾ ਪੱਖ ਲਿਆ ਸਰਕਾਰੀ ਬੰਦੇ ਨੂੰ ਭੰਡਣਾ ਇਕ ਬਹੁਤ ਸੌਖਾ ਫੈਸ਼ਨ ਬਣ ਗਿਆ ਯੂ ਟਿਊਬ ਤੇ ਬੈਠ ਕੇ
    ਤੇ ਜਦੋਂ ਨੇਤਾ ਵੱਲੋਂ ਬੋਲੇ ਗਏ ਅਪਸ਼ਬਦਾਂ ਨੂੰ ਭੰਡਣ ਦੀ ਗੱਲ ਆਈ ਤਾਂ ਤੁਸੀਂ ਬਿਲਕੁਲ ਹੀ ਯੂ ਟਰਨ ਲੈ ਗਏ ਇਦਾਂ ਦੇ ਬੁੱਧੀਜੀਵੀ ਹੋਣਾ ਚੰਗਾ ਨਹੀਂ ਲੱਗਦਾ

  • @Nanak-rc1go
    @Nanak-rc1go Час назад

    ਤਮਾਸ਼ੇ ਪਹਿਲੀਆਂ ਸਰਕਾਰਾਂ ਵੇਲੇ ਹੁੰਦੇ ਸੀ ਜੀ। ਜੋ ਦਲਾਲ ਰੱਖਦੇ ਸੀ, ਉਹ ਵੀ ਪੱਕੇ। ਅਫਸਰ ਜਲਦੀ ਬਦਲਣ ਨਾਲ ਕੋਰੱਪਸ਼ਨ ਕਰਨ ਵਾਲਿਆਂ ਦਾ ਨੈਕਸਿਜ ਨੀ ਬਣਦਾ ਜਨਾਬ ।

  • @ramniksingh6132
    @ramniksingh6132 Час назад

    ਕੈਪਟਨ ਕੰਵਲਜੀਤ ਸਿੰਘ ਦਾ ਐਕਸੀਡੈਂਟ ਅਤੇ ਮਾਲੀ ਸਾਹਿਬ ਜੀ ਦੀ ਗ੍ਰਿਫਤਾਰੀ ਇੱਕ ਹੀ ਗੱਲ ਹੈ ਅੱਪ ਵੀਂ ਸਾਰੇ ਪੱਤਰਕਾਰ ਵੀਰ ਬਰੀ ਹੁਸ਼ਿਆਰਪੁਰੀ ਨਾਲ ਸਫਰ ਕਰੋ ਜੀ

  • @KewalSingh-e9u
    @KewalSingh-e9u 2 часа назад +1

    Bhand de pair heth batera ah gya jo sharab pee ke akhade vich raula paun wale nu ki pata sarkar kis tran chale gi bhand ne Punjab da beda garak karta

  • @Nanak-rc1go
    @Nanak-rc1go Час назад

    ਪਹਿਲਾਂ ਸਰਕਾਰ ਨਵੀਂ ਸੀ ਜਨਾਬ, ਤਜਰਬਾ ਵੱਧ ਰਿਹਾ, ਅੱਗਲੇ 2/1-2 ਸਾਲ ਹੋਰ ਸਖਤ ਫ਼ੈਸਲੇ ਲੈਣਗੇ।

  • @JasvirKaur-hi1vf
    @JasvirKaur-hi1vf Час назад +1

    Govt de prone bishoni waste z Scotty ha Lokan di awaj mali nu nahi

  • @KuldeepSingh-gn7dt
    @KuldeepSingh-gn7dt 2 часа назад

    ਰੰਧਾਵਾ ਜੀ
    ਐਵੇਂ ਹਾਸਾ ਠੱਠਾ ਹੈ।
    ਸੂਤਰ ਇਹ ਦਸਦੇ ਹੈ । ਤੁਸੀਂ ਸਰਪੰਚੀ ਦੀਆਂ ਵੋਟਾ ਪੁਆ ਦਿਉ ਨਹੀਂ ਤਾ ਸਰਾਬ ਮਹਿੰਗੀ ਹੋ ਸਕਦੀ ਹੈ।
    ਈ ਡੀ ਬੀ ਡੀ ਦਾ ਰੁੱਖ ਪੰਜਾਬ ਵਲ ਨਾ ਹੋ ਜਾਵੇ।

  • @Nanak-rc1go
    @Nanak-rc1go 43 минуты назад

    D c ਤਾਂ ਨਵੀ ਬਹੁ ਵਾਗੂ ਪੜਦੇ ਚ ਬੈਠਦੇ ਨੇ। ਖੁਲੇ ਚ ਬੈਠਣ ,ਪਬਲਿਕ ਨੋਕਰ ਨੇ। ਇਹ ਮਾਕ ਬਣੇ ਬੈਠੇ ਨੇ।

  • @amrikathwal2119
    @amrikathwal2119 2 часа назад

    ਪੰਨੂ। ਦੀ ਛਾਂਟੀ ਹੋਈ ਜਾ ਦੀਪਕ ਬਾਲੀ ਜੋ ਮਨਮੋਹਨ ਵਾਰਸ ਦਾ ਕੰਮਕਾਰ ਦੇਖਦਾ ਉੱਨਾਂ ਦੀ ਹੋਈ ਇਹ ਵੀ ਰਾਣਾ ਸੋਡੀ ਬਣੇ ਫਿਰਦੇ cm o Vich

  • @GurnekSingh-l6c
    @GurnekSingh-l6c Час назад

    🙏🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ 💚 ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਹਮੀਰ ਸਿੰਘ ਜੀ ਤੇ ਸਰਦਾਰ ਜਗਤਾਰ ਸਿੰਘ ਜੀਓ 👍👌👌☝️☝️✍️💯👏👏

  • @harbanssingh7477
    @harbanssingh7477 Час назад

    ਕਿਤੇ ਭਗਵੰਤ ਮਾਨ, ਹੈਦਰ ਵਾਂਗੂੰ ਕੇਜਰੀਵਾਲ ਦੀ ਪੱਟੀਮੇਸ ਨਾ ਕਰ ਦੇਵੇ।

  • @gurcharansingh8698
    @gurcharansingh8698 2 часа назад +1

    Sir ki delhi de bande is tra appointment ya termission kr sakde han?

  • @vinodbagifaridkot158
    @vinodbagifaridkot158 2 часа назад +1

    Kejriwal aaga Bhagwant maan bolda nahi

  • @Nanak-rc1go
    @Nanak-rc1go 41 минуту назад

    🦜 ਕਦੇ ਵੀ ਫੈਸਲਾ ਨੀ ਲੈ ਸਕਦਾ, ਸਿਰਫ ਲਿਖਿਆ ਹੋਇਆ ਹੀ ਪੜੇਗਾ। ਸ਼ਰਮ ਵਾਲੀ ਗੱਲ ਹੈ।

  • @Nanak-rc1go
    @Nanak-rc1go Час назад

    ਪੁਰਾਣੀ ਸੋਚ ਬਦਲੋ ਸਰਦਾਰ ਜੀ। ਝੰਡੇ ਦੀ ਤਾਂ ਬਹੁਤ ਰੇਲ ਬਣਾਕੇ ਰੱਖਦੇ ਹੋ।

  • @amrikathwal2119
    @amrikathwal2119 2 часа назад

    ਦਿੱਲੀ ਵਾਲਿਆਂ ਦੇ ਮਾਰੋ ੪/੪ ਟੰਬੇ ਤੇ ਕਢੋ ਪੰਜਾਬ ਚੋ ਬਾਹਰ ਪੰਜਾਬ ਫੇਰ ਬਚਣਾ

  • @RajinderSingh-bp4br
    @RajinderSingh-bp4br 2 часа назад

    ਭਰਤ ਇੰਦਰ ਚਹਿਲ ਵੀ ਅਹਿਮਦ ਡੋਗਰ ਵਾਂਗ ਪੈੜਾਂ ਕਰ ਗਿਆ ਕੂੜ ਦੀਆਂ 😊

  • @deepbrar.
    @deepbrar. 3 часа назад +6

    ਲੋਕ ਵੀ ਅੱਜਕਲ੍ਹ ਸ਼ੇਅਰ ਮਾਰਕੀਟ ਦੀ ਤਰਾਂ ਹੋ ਗਏ ਨੇ ‬
    ‪ *ਕਦੋਂ ਕੌਣ ਕਿੰਨਾ ਗਿਰ ਜਾਵੇ ਪਤਾ ਹੀ ਨਹੀਂ ਲੱਗਦਾ*

  • @Kiranpal-Singh
    @Kiranpal-Singh 2 часа назад

    ਤੁਸੀਂ ਮਾਲੀ ਬਾਰੇ ਬਹੁਤ ਹੀ ਘੱਟ ਬੋਲਦੇ ਹੋ,
    *ਜੋ ਨਿਰਪੱਖ ਨਹੀਂ ਭਾਸਦਾ* !

  • @Nanak-rc1go
    @Nanak-rc1go Час назад

    ਬਦਲੀਆਂ ਸਜ਼ਾ ਨੀ ਹੁੰਦੀ ਜੀ, ਨੈਕਸਜ ਟੁੱਟਦਾ ਰਹਿੰਦਾ ਜੀ।

  • @realsujansingh
    @realsujansingh 2 часа назад +2

    Kejriwal Modi Shah to v vda bdmash hai......

    • @harbanssingh7477
      @harbanssingh7477 Час назад +1

      ਕੇਜਰੀਵਾਲ, ਰਸਸ ਦਾ ਪਲਾਂਟ ਕੀਤਾ ਹੋਇਆ ਮੋਹਰਾ ਹੈ।

  • @mykitchengarden58
    @mykitchengarden58 2 часа назад +1

    If cm has no power then he should resign

  • @brijmohanchhaperwal6425
    @brijmohanchhaperwal6425 2 часа назад +1

    Delhi वालों को माल चाहिऐ

  • @harjinderkaur3978
    @harjinderkaur3978 2 часа назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏🙏

  • @SukhwantSingh-hv8tb
    @SukhwantSingh-hv8tb 31 минуту назад +1

    JHUTHA MANN MANN MIT NAHIN

  • @DarshanSingh-l2d
    @DarshanSingh-l2d 2 часа назад +1

    Peon. De. Power. Bdpo

  • @Nanak-rc1go
    @Nanak-rc1go 49 минут назад

    ਰੋਲਾ ਪੁੱਛਕੇ ਨੀ ਪੈਦਾ ਹੁੰਦਾ ਜੀ।

  • @vinodbagifaridkot158
    @vinodbagifaridkot158 Час назад +2

    Aap party govt last time hai

  • @Ranjeetdaliwal-kz2nc
    @Ranjeetdaliwal-kz2nc 2 часа назад

    ਸਤਿ ਸ੍ਰੀ ਆਕਾਲ ਜੀ ਸਮੁੱਚੀ ਟੀਮ ਨੂੰ।

  • @anilvinayak895
    @anilvinayak895 58 минут назад

    Slap on Pb.police by HC bench to withdraw PP from security duties assigned with judges ....Randhawa ji discuss this vital issue linked with national security

  • @bhupindersinghmann5096
    @bhupindersinghmann5096 Час назад

    ਵੀਡੀਓ ਕਾਨਫਰੰਸ ਰਾਹੀ ਰੋਜ ਹੀ ਪੇਸੀਆ ਹੁੰਦੀਆ ਹਨ

  • @RajinderSingh-ui9rj
    @RajinderSingh-ui9rj 11 минут назад

    ਜਥੇਦਾਰ
    SOLD OUT
    🙏
    ਬੀਬਾ ਦਿਸਣ ਵਾਲਾ ਸਰੋਮਣੀ ਕਮੇਟੀ ਦਾ ਪ੍ਰਧਾਨ ਇੱਕ ਬੰਦੇ ਨੂੰ ਬਚਾਉਣ ਲਈ ਸਾਰੀ ਸਿੱਖ ਕੌਮ ਨੂੰ ਜੁਆਰੀਆਂ ਵਾਂਗ ਦਾਅ ਤੇ ਲਾਈ ਜਾਂਦਾ ਹੈ ।

  • @phupindarchahal3401
    @phupindarchahal3401 2 часа назад

    Bade. Bhae. Gude. Da. Kada. Tan. Huda. Par. Gud. Da. Ghober. Na. Karra. Kr

  • @amritpalrandhawa6908
    @amritpalrandhawa6908 2 часа назад

    Chulla tax di payment online krva do...egovernance vi use karn lyi hundi a...

  • @HARJITSINGH-qo6pl
    @HARJITSINGH-qo6pl Час назад

    Akali Dal Management pressurised and misguide Jathedar to divert attention of Mistakes done by Top management of Akali Dal . Same game was used with Jathedar in 2015. All Sikh Sangat should be alert .

  • @DarshanSingh-l2d
    @DarshanSingh-l2d 2 часа назад

    Anparh. Aaa. Overall. Akali. Panth banni lalchi. For. Money

  • @aviroopbrar7356
    @aviroopbrar7356 Час назад

    All these leaders (SAD) must submit details of property now and when they joined the politics,to AKALTAKhAT.

  • @jimmykhehra7358
    @jimmykhehra7358 2 часа назад

    I think they shouldn’t change CM now…coz I think what ever he do he do betterment of Punjab…now it’s a time for him to work for Punjab and for Punjabi’s…

  • @gurmailsingh994
    @gurmailsingh994 2 часа назад

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @SukhwantSingh-hv8tb
    @SukhwantSingh-hv8tb 27 минут назад

    JAJ KOURT SAB MILE HOE NE LOKA DE WHICH BHULEKA SAB MILE HOE NE GARIB BANDE DE KOI PUCH NAHIN

  • @JagtarSinghChahal-i8j
    @JagtarSinghChahal-i8j 56 минут назад

    Shri maan Hamir singh ji correct your knowledge generally accused nu VC rahi pesh kita janda hai , VC rahi pesh kar dita hovega,14 days da remand automatically badh janda hai , accused nu pash na karn karke remand nahi Badhia a jana…

  • @kamaljitsingh8901
    @kamaljitsingh8901 2 часа назад

    ਸਾਰੀ ਭਾਸ਼ਾ ਵਿਧਾਨ ਸਭਾ ਤੋਂ ਹੀ ਆ ਰਹੀ ਆ

  • @jugsingh2006
    @jugsingh2006 2 часа назад

    Mali arrest High Court ch challenge kyon nahin hoi under Section 482 of CRPC(old code)

  • @sukhmandersingh1496
    @sukhmandersingh1496 2 часа назад

    ਮੰਤਰੀ ਚੁੱਪ ਰਹਿੰਦੇ ਸੀ

  • @SukhaDoctorhouse
    @SukhaDoctorhouse 42 минуты назад

    Sardar hamir Singh ji
    1 vari bdpo da ser kholea c te odo vi ohne gall kadi c te eh
    1993 di gall a ji te 4 din thane te mafi vi mangvai vdpo ton

  • @pritpalsinghbrar7984
    @pritpalsinghbrar7984 Час назад

    Gurdaspur wale Masle vich Jo hoya bahut Marra c Par Jo Congressia nal hoyea A ho kug Pehla Aa karde rahe C te eho Power wele Akali DaL wale karde hunde c😊

  • @rajtilak6634
    @rajtilak6634 2 часа назад

    Sir Don't worry yah Punjab Culture hai tabi to app Kahte ho Punjab politics pure Desh se alag hai result apke samne hai

  • @kuldeepsinghgill2078
    @kuldeepsinghgill2078 2 часа назад

    Chief, secretary and more vip official not vehle utube channel nahi dekhde

  • @JasvirSingh-zu7ow
    @JasvirSingh-zu7ow 3 часа назад

    ਸਤਿ ਸ਼੍ਰੀ ਅਕਾਲ

  • @PrinceKumar-cf7ek
    @PrinceKumar-cf7ek 2 часа назад +1

    🙏🏻💐💐💐💐💐💐🙏🏻🤗🥰😊

  • @realsujansingh
    @realsujansingh 2 часа назад

    Dehli daa knjriwal pb nu khoob khoob loot riha....

  • @sukhwantsingh2513
    @sukhwantsingh2513 2 часа назад

    Malli,de,cess,ch,jaj,sahib,nu,notice,Lena,chida,c,k,date,te,kedi,nu,le,k,kion,nhi,aae,,

  • @ajaibsinghpanesarCanada
    @ajaibsinghpanesarCanada Час назад

    S S A 🙏🙏🙏 Randhawa Sahib ji S.Hamir Singh ji and S.Jagtar Singh ji

  • @aviroopbrar7356
    @aviroopbrar7356 Час назад

    These leaders were in Power and they have destroyed the system.Now they are facing the Music.

  • @sarabjitsinghsekhon1636
    @sarabjitsinghsekhon1636 2 часа назад

    Today Akal Takhat Jathedar is Just an employee of Badals.

  • @LakhwinderSingh-tp8oy
    @LakhwinderSingh-tp8oy 2 часа назад

    ਸਤਿ ਸ੍ਰੀ ਆਕਾਲ ਜੀ।
    ❤❤❤

  • @ajaibsinghpanesarCanada
    @ajaibsinghpanesarCanada Час назад

    S S A 🙏🙏🙏🙏🙏🙏🙏🙏 to all members present at this time in program

  • @omparkeshsharma5623
    @omparkeshsharma5623 2 часа назад

    Bhagwant Mann Bhagat Singh de rahan te Chanda,Navi gernation nu ke massage de rahi hai sarkar

  • @BakhshishSingh-k6n
    @BakhshishSingh-k6n 2 часа назад

    Randhawa ji desh azad tan hoia hi nahi sirf satta badli hoi ha gore angrej de jaga kale a gae is to wadh kush nahi badlia

  • @vinodbagifaridkot158
    @vinodbagifaridkot158 2 часа назад

    Beisharm Bhagwant maan hai Mali sahib strong man ji

  • @SukhwantSingh-hv8tb
    @SukhwantSingh-hv8tb 25 минут назад

    KAIRON DE TRAN AFSARSAHI NU NATH PAUN DIKHO