ਅੰਮ੍ਰਿਤਪਾਲ ਦੀ ਪਾਰਟੀ, ਸਿਆਸਤ ‘ਚ ਭੂਚਾਲ ! ਮਾਨ ਨੂੰ ਹਟਾਉਣ ਪਿੱਛੇ Game ON ! | EP 174 | Punjabi Podcast

Поделиться
HTML-код
  • Опубликовано: 30 сен 2024

Комментарии • 42

  • @GurpreetSingh-b6d
    @GurpreetSingh-b6d 5 часов назад +13

    ਪੰਜਾਬ ਦੇ ਲੀਡਰਾਂ ਮੂਹਰੇ ਤਾਂ ਰੱਬ ਵੀ ਹੱਥ ਖੜ੍ਹੇ ਕਰ ਗਿਆ, ਕਹਿੰਦਾ, ਜਿੰਨਾਂ ਪੰਜਾਬ ਦਾ ਬੇੜਾ ਗਰਕ ਕਰਨਾ ਕਰ ਦਿਓ, ਮੈਂ ਕੁਛ ਨੀਂ ਕਰ ਸਕਦਾ 🙏🙏🙏🙏🙏🙏🙏🙏🙏🙏🙏🙏

  • @Dharmpreetfanpage
    @Dharmpreetfanpage 4 часа назад +9

    CM ਬਿਮਾਰ ਥੋੜੀ ਸੀ ਉਹ ਤਾ ਕੇਜਰੀਵਾਲ ਨੇ ਝਟਕਾ ਦਿੱਤਾ ਸੀ ਅਸਤੀਫੇ ਦਾ ਸੁਣਕੇ ਬੀ ਪੀ ਘੱਟ ਗਿਆ 😂😂

  • @chamkaur_sher_gill
    @chamkaur_sher_gill 5 часов назад +7

    ਰਤਨ ਵੀਰ ਜੀ ਪ੍ਰੋਗਰਾਮ ਦਾ ਟਾਈਮ ਸ਼ਾਮ ਪੰਜ ਵਜੇ ਕਰ ਦਿਉ ਜੀ ਧੰਨਵਾਦ

  • @sandhu3507
    @sandhu3507 2 часа назад +3

    ਅੰਮ੍ਰਿਤਪਾਲ ਸਿੰਘ ਦੀ ਪਾਰਟੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਜਿੱਤ ਜਾਵੇਗੀ “ ਕਿਉਂਕਿ ਬਹੁਗਿਣਤੀ ਸਿੱਖ ਨੋਜਵਾਨ ਅੰਮ੍ਰਿਤਪਾਲ ਸਿੰਘ ਨੂੰ ਪਸੰਦ ਕਰਦੇ ਨੇ,

  • @Dosanjh84
    @Dosanjh84 3 часа назад +3

    ਬਾਈ ਜੀ ਮੇਰਾ ਕੰਮ ਫ਼ਸਲ ਸੰਭਾਲਣ ਸੰਬੰਧਿਤ ਹੈ ਕਣਕ ਚੌਲ ਰੱਖਣ ਵਾਲੇ ਗਡਾਉਨ ਵਿੱਚ ਕੰਮ ਕਰਦਾ ਹਾਂ, ਫਸਲ ਮੰਡੀਕਰਨ ਨਾਲ ਸੰਬੰਧਿਤ ਖਬਰਾਂ ਜਾਂ ਮਸਲੇ ਸਾਨੂੰ ਖ਼ਬਰ ਪਹਿਲਾਂ ਪਤਾ ਲੱਗ ਜਾਂਦੀ ਹੈ, ਇਸ ਵਾਰ ਝੋਨਾ ਚੁੱਕਣ ਤੋਂ ਸ਼ੈਲਰ ਮਾਲਕ ਹੱਥ ਖੜ੍ਹੇ ਕਰ ਰਹੇ ਹਨ ਇਹ ਟਿੱਪਣੀਆਂ ਮੈਂ ਇਸ ਪ੍ਰੋਗਰਾਮ ਤੇ ਹੋਰਨਾਂ ਪ੍ਰੋਗਰਾਮਾਂ ਹੇਠ ਕਰੀਬ 3 ਮਹੀਨਿਆਂ ਤੋਂ ਕਰ ਰਿਹਾ ਹਾਂ। ਕੀ ਇਹ ਸਰਕਾਰ ਪਹਿਲਾਂ ਸਮੱਸਿਆ ਹੱਲ ਕਰਨ ਲਈ ਕੋਸ਼ਿਸ਼ ਨਹੀਂ ਸੀ ਕਰ ਸਕਦੀ। ਪਿਛਲੇ ਚੌਲ ਨਾਲ ਗਡਾਉਨ ਨੱਕੋ ਨੱਕ ਭਰੇ ਹੋਏ ਹਨ ਤੇ ਬਹੁਤਿਆਂ ਵਿੱਚ ਹਾਲੇ ਕਣਕ ਵੀ ਪਈ ਆ।

  • @sukhdevsingh9706
    @sukhdevsingh9706 5 часов назад +6

    Amritpal jindabad

  • @gnsingh411
    @gnsingh411 4 часа назад +1

    ਰਤਨ ਜੀ, ਅਸਲ ਵਿੱਚ ਝੋਨੇ ਲਈ ਸ਼ੈਲਰਾਂ ਵਿੱਚ space ਹੈ, ਪਰ ਚੌਲਾਂ ਲਈ FCI ਕੋਲ ਜਗ੍ਹਾ ਨਹੀਂ ਹੈ ਕਿਉਂਕਿ ਪਿਛਲੇ ਸੀਜਨ ਦੇ ਚੌਲ ਹੀ ਗੋਦਾਮਾਂ ਵਿੱਚ ਪਏ ਹਨ।

  • @malkeetsinghsawna3953
    @malkeetsinghsawna3953 4 часа назад +2

    ਇਹ ਵੀ ਬਦਲਾਅ ਈ ਆ ਕਿ ਸਰਪੰਚੀ 2 ਕਰੌੜ ਦੀ।

  • @PUNJABREGIONKHALISTAN
    @PUNJABREGIONKHALISTAN 5 часов назад +3

    Veer Amritpal ❤❤❤❤❤❤

  • @ShshsgDhhdhdhd
    @ShshsgDhhdhdhd 5 часов назад +1

    Mr Rattan you guy's should smile in program while you do that looks good

  • @AvtarSingh-zu5rd
    @AvtarSingh-zu5rd 5 часов назад +1

    All bureaucrats and tanned leaders of CMs party tried to defame the CM.

  • @Gurdaspuria206
    @Gurdaspuria206 4 часа назад +1

    Bai ji har ik khabar da time line de dya kro..jine jo khabar sunni aa sun lave kare ..plz 🙏 plz 🙏

  • @Kulwant35
    @Kulwant35 4 часа назад +3

    Raman fukari na karia karo votan c.m.maan nun payian kise hor nun nahin

  • @pramodkumarsahoo723
    @pramodkumarsahoo723 9 минут назад

    ਬਹੁਤ ਹੀ ਵਧੀਆ ਤੁਹਾਡਾ ਪ੍ਰੋਗਰਾਮ ਵੀਰ ਜੀ ਥੈਂਕਯੂ

  • @malwaimunda1
    @malwaimunda1 5 часов назад +1

    ਆਹ ਚੱਕੋ
    ਆਹ ਚੱਕੋ
    ਆਹ ਚੱਕੋ

  • @chamkaur_sher_gill
    @chamkaur_sher_gill 5 часов назад +3

    ਸਤਿ ਸ੍ਰੀ ਅਕਾਲ ਜੀ ਸਾਰਿਆ ਭਰਾਵਾਂ ਨੂੰ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉

  • @dansinghmannmann3456
    @dansinghmannmann3456 4 часа назад

    ਕਿਸਾਨਾਂ ਨੇ ਹੀ ਸਿਲੋ ਬਣਨ ਹੀ ਨਹੀਂ ਦਿੱਤੇ ਕੋਟ ਕਪੂਰੇ ਬਣਨਾ ਸੀ ਬਣਨ ਹੀ ਨਹੀਂ ਦਿੱਤਾ ਜੀ

  • @AvtarSingh-zu5rd
    @AvtarSingh-zu5rd 5 часов назад

    The MLAs should not go to Delhi to meet Kejriwal a RSS agent and anti-Punjab and become a tanned politician and get bail from Supreme Court on conditions and begging Govt. Residence.

  • @sandhumanna8611
    @sandhumanna8611 2 часа назад

    Rattan ਗ ਕਿਉ ਏਨੀ side ਨਾ ਲਿਆ ਕਰੋ ਸਰਕਾਰ

  • @malkeetsinghsawna3953
    @malkeetsinghsawna3953 4 часа назад

    ਇਸ ਦੇ ਕਾ ਰਨ ਵ।ਇਲਸ ਹਈ।30 ਕਤਲ ਹੋ ਗਏ ਸਨ।ਇਹ ਬਹੁਤ ਗਲਤ ਹੋ ਰਿਹਾ ਹੈ।

  • @Satbirsinghsidhu41
    @Satbirsinghsidhu41 3 часа назад

    Y g film de interval ch advertisement krn da rate 15 hazar aa 10 seconds da 1 month lai without censoring te harek show ch ek war e lgdi aa ene paise da baki time de hisab nal aa m v lwauni c ek war add sal phla hun pta ni ki rate hau

  • @sajjanchahal7669
    @sajjanchahal7669 4 часа назад

    One nation one election laagu hogya tain mla dian votaan punjab ch 2029 ch hongiaan

  • @SukhjinderSingh-wv8do
    @SukhjinderSingh-wv8do 3 часа назад

    Bhaji time stamp description vich likh dea karo, please.

  • @sandhumanna8611
    @sandhumanna8611 3 часа назад

    ਇਹ 2 ਕਰੋੜ ਆਲੇ ਬੀਜੇਪੀ ਦੇ ਬੰਦੇ ਨੇ

  • @sukhwantchanne
    @sukhwantchanne 5 часов назад +1

    ❤❤❤😂❤❤❤❤❤

  • @DavinderpalSingh-f9r
    @DavinderpalSingh-f9r 5 часов назад +1

    ❤❤

  • @Legend_never_die1906
    @Legend_never_die1906 4 часа назад

    ਵਾਹਿਗੁਰੂ 🙏

  • @dilvargill-nw7xo
    @dilvargill-nw7xo 4 часа назад

    Ssa ji rara sahib to 🙏🏻🙏🏻🙏🏻🙏🏻🙏🏻🙏🙏🙏🙏🙏

  • @AvtarSingh-zu5rd
    @AvtarSingh-zu5rd 5 часов назад

    AAP whole team seems to be oppotunist.

  • @KaramveerSingh-po5kn
    @KaramveerSingh-po5kn 4 часа назад

    Amritpal Singh khalsa ❤❤

  • @makhansinghgill7029
    @makhansinghgill7029 Час назад

    Maybe sherry sidhu

  • @sukhsingh6465
    @sukhsingh6465 5 часов назад

    Maan nii hatda hun bai g

  • @Sharma1988
    @Sharma1988 3 часа назад

    Good.job.Ranet

  • @LoveHayer-3
    @LoveHayer-3 Час назад

    🙏🏻❤️

  • @sukhvirkaur789
    @sukhvirkaur789 2 часа назад

    ❤❤

  • @diljitjanagal1168
    @diljitjanagal1168 Час назад

    ❤❤❤❤❤