ਹੋਵੇਗੀ ਖਾਰਜ FIR ਮਾਲਵਿੰਦਰ ਸਿੰਘ ਮਾਲੀ ਦੀ? ਲਾਤਾ ਨਜ਼ਦੀਕੀ ਸੁਪਰੀਮੋ ਨੇ... Punjab Television

Поделиться
HTML-код
  • Опубликовано: 30 сен 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

Комментарии • 60

  • @ksbrar4893
    @ksbrar4893 3 часа назад +11

    ਪੁੱਡਾ ਅਤੇ ਨਾਲ ਸਬੰਧਿਤ ਕਲੋਨੀਆਂ ਵਿੱਚ ਕਿਸੇ ਵੀ ਤਰ੍ਹਾਂ ਦੇ ਕੰਮ ਕਰਵਾਉਣ ਦਾ ਰੇਟ ਹੋਰ ਵਧ ਜਾਵੇਗਾ।

  • @balbirkalia1697
    @balbirkalia1697 2 часа назад +10

    ਸ ਹਮੀਰ ਸਿੰਘ ਜੀ, ਬਗਲਾ ਉਦੋਂ ਤੱਕ ਹੀ ਭਗਤ ਹੈ ਜਦੋਂ ਤੱਕ ਮੱਛੀ ਉਹਦੇ ਪੈਰਾਂ ਵਿੱਚ ਨਹੀਂ ਆਉਂਦੀ ।

  • @user-ci6zp6ud9
    @user-ci6zp6ud9 4 часа назад +10

    ਏਹ ਕਿਹੋ ਜਿਹੀ ਸੋਚ ਅਤੇ ਆਸਥਾ ਹੈ ... ਗੁੱਸਾ ਉਹਨਾਂ ਤੇ ਨਹੀਂ ਆਉਂਦਾ
    *ਜਿਹੜੇ ਮੂਰਖ ਬਣਾਉਂਦੇ ਹਨ, ਗੁੱਸਾ ਉਹਨਾ ਤੇ ਆਉਂਦਾ ਹੈ ਜੋ ਮੂਰਖ ਬਣਦੇ ਹਨ*

  • @kanwerdawinder8888
    @kanwerdawinder8888 3 часа назад +5

    ਪਰਮ ਸਤਿਕਾਰਯੋਗ ਸਰਦਾਰ ਹਮੀਰ ਸਿੰਘ ਜੀ ਤੁਸੀਂ ਦੱਸ ਰਹੇ ਹੋ ਕਿ ਪੰਜਾਬ ਪੁਲਿਸ ਪੰਜਾਬੀਆਂ ਦੇ ਜਾਨ ਮਾਲ ਦੀ ਰਾਖੀ ਦੀ ਜਿੰਮੇਵਾਰ ਹਨ ਇਹ ਪੰਜਾਬੀਆਂ ਦੀ ਗਲਤ ਸੋਚ ਹੈ ਪੰਜਾਬ ਪੁਲਿਸ ਦਾ ਹੁਣ ਕੰਮ ਪੰਜਾਬੀਆਂ ਦੀਜ ਜਾਨ ਲੈਣੀ ਤੇ ਮਾਲਕ ਖੋਹਣ ਦਾ ਪ੍ਰੋਗਰਾਮ ਝੂਠੇ ਮੁਕਦਮੇ ਦਰਜ ਕਰਨਾ ਬਿਨਾਂ ਕਿਸੇ ਕਾਰਨ ਲੋਕਾਂ ਨੂੰ ਜੇਲਾਂ ਵਿੱਚ ਤੁੰਨਣਾ ਪੈਸੇ ਲੈ ਕੇ ਅਖਰਾਜ ਰਿਪੋਰਟਾਂ ਭਰਨਾ ਬਾਅਦ ਵਿੱਚ ਉਹ ਰਿਪੋਰਟਾਂ ਕੋਰਟਾਂ ਵਿੱਚ ਰੁਲਦੀਆਂ ਰਹਿੰਦੀਆਂ ਹਨ ਅਤੇ ਕੇਸ ਦਾ ਕਈ-ਕਈ ਸਾਲ ਨਿਪਟਾਰਾ ਨਹੀਂ ਹੁੰਦਾ ਪੁਲਿਸ ਨਾ ਹੀ ਹੁਣ ਕਿਸੇ ਦੀ ਜਾਨ ਬਚਾਉਣ ਦਾ ਕੰਮ ਕਰਦੀ ਹੈ ਅਤੇ ਨਾ ਹੀ ਮਾਲ ਦੀ ਰਾਖੀ ਕਰਦੀ ਹੈ ਪੁਲਿਸ ਦਾ ਕੰਮ ਹੁਣ ਮਾਲ ਬਣਾਉਣ ਤੇ ਹੋ ਗਿਆ ਹੈ ਨਾ ਹੀ ਕੋਈ ਸਰਕਾਰ ਕੋਈ ਐਸਾ ਕਮਿਸ਼ਨ ਬਣਾਉਂਦੀ ਹੈ ਵੀ ਇਹਨਾਂ ਦੀ ਇਨਕੁਆਰੀ ਕੀਤੀ ਜਾਵੇ ਪੰਜਾਬ ਪੁਲਿਸ ਦੇ ਅਫਸਰਾਂ ਦੀ ਵੀ ਇਹਨਾਂ ਕੋਲ ਹਜ਼ਾਰਾਂ ਕਰੋੜ ਰੁਪਏ ਦੀ ਪ੍ਰਾਪਰਟੀ ਕਿੱਥੋਂ ਆਈ ਹੈ

  • @butasingh3821
    @butasingh3821 3 часа назад +5

    ਅਸੀਂ ਪਰਿਵਾਰ ਦੇ ਮਸਲੇ ਦੇ ਸੰਬੰਧ ਵਿੱਚ 16-08-2024,,,, ਐਸ, ਐਸ ਪੀ, ਨੂੰ ਮਿਲ ਕੇ ਆਏ ਹਾਂ, ਕੋਈ ਕਾਰਵਾਈ ਨਹੀਂ ਹੋਈ,, ਸਰਦਾਰ ਹਮੀਰ ਸਿੰਘ ਜੀ,,(, ਬਠਿੰਡਾ)

    • @kanwerdawinder8888
      @kanwerdawinder8888 3 часа назад

      ਭਾਈ ਸਾਹਿਬ ਤੁਸੀਂ ਮਹਿਕਮਾ ਪੁਲਿਸ ਤੋਂ ਬਹੁਤ ਛੇਤੀ ਕਾਰਵਾਈ ਦੀ ਉਮੀਦ ਕਰਦੇ ਹੋ ਪਰਿਵਾਰਕ ਝਗੜੇ ਕਾਰਨ ਸਾਡੇ ਖਿਲਾਫ ਨਾਨਕ ਸਿੰਘ ਨੇ ਇੱਕ ਝੂਠਾ ਮੁਕਦਮਾ ਦਰਜ ਕੀਤਾ ਸੀ ਪਿਛਲੇ ਚਾਰ ਸਾਲ ਤੋਂ ਅਸੀਂ ਮਾਨਯੋਗ ਡੀਜੀਪੀ ਸਾਹਿਬ ਨੂੰ ਸਾਰੇ ਐਸਐਸਪੀ ਤੇ ਆਈਜੀ ਸਾਹਿਬ ਨੂੰ ਜੋ ਬਠਿੰਡਾ ਰਿਲੇਟਡ ਸੀ ਤੇ ਢਾਈ ਸਾਲ ਤੋਂ ਮਾਨਯੋਗ ਸੀਐਮ ਸਾਹਿਬ ਨੂੰ ਉਹਨਾਂ ਦੀ ਕੋਠੀ ਮਿਲਣ ਦੀ ਵਾਰ-ਵਾਰ ਕੋਸ਼ਿਸ਼ ਕਰ ਰਿਹਾ ਕੋਈ ਕਾਰਵਾਈ ਨਹੀਂ ਹੋਈ ਤੇ ਤੁਸੀਂ ਅੱਠਵੇਂ ਮਹੀਨੇ ਮਿਲ ਕੇ ਕਹਿੰਦੇ ਹੋ ਕਾਰਵਾਈ ਹੋ ਜੂਗੀ

  • @harjinderkaur3978
    @harjinderkaur3978 Час назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏

  • @paramjitdhamrait5185
    @paramjitdhamrait5185 12 минут назад +2

    Waheguru ji bless you both. Love from Holland.

  • @user-ci6zp6ud9
    @user-ci6zp6ud9 4 часа назад +2

    ਰੜਕ ਬੜਕ ਤੇ ਮੜਕ ਹੈ
    *ਪੰਜਾਬੀ ਕਿਸਾਨਾਂ ਦੀ ਸ਼ਾਨ ਮਿੱਤਰੋ*

  • @harwinder2601
    @harwinder2601 Час назад +1

    ਪੰਜਾਬ ਦੇ ਵਸਨੀਕਾਂ ਦੀਆਂ ਕੁੱਝ ਹੋਰ ਨੌਕਰੀਆਂ ਉਹਨਾਂ ਦੇ ਹੱਥੋਂ ਹੋਰ ਗਈਆਂ , ਇਹਨਾਂ ਦੀ ਮਿਸ ਮੇਨੇਜਮੈਂਟ ਕਾਰਨ । ਜੱਜ ਸਹਿਬਾਨ ਨੂੰ ਮਿਲਣ ਵਾਲੇ ਸੁਰੱਖਿਆ ਕਰਮਚਾਰੀ ਵੀ ਹੁਣ ਪੰਜਾਬ ਤੋਂ ਬਾਹਰੋਂ ਹੋਣਗੇ ?

  • @hksingh27
    @hksingh27 3 часа назад +1

    ਪੰਜਾਬ ਪੁਲੀਸ ਨੂੰ ਦੋਸ਼ਾਂ ਦਿਉ।ਕਈ ਜੱਜ ਵੀ ਬੜੇ ਚੀੜੇ ਸੁਭਾਅ ਦੇ ਹੁੰਦੇ ਹਨ।ਰੋਹਬ ਪਾਉਣ ਲਈ ਵੀ ਇਹ ਕਦਮ ਲਿਆ ਹੋ ਸਕਦਾ।

  • @KaranSharma-vc5nx
    @KaranSharma-vc5nx 3 часа назад +2

    ਗਾਂਧੀ ਤਾ ਮਾੜਾ ਗਾਂਧੀ ਦੀ ਫੋਟੋ ਵਾਲਾ ਨੋਟ ਚੰਗਾ ਲਗਦਾ ਹੈ

  • @KaranSharma-vc5nx
    @KaranSharma-vc5nx 3 часа назад +2

    ਨੋਟਾ ਦੇ ਢੇਰ ਤੇ ਿਬਠਾਤਾ ਜੀ ਪੰਜਾਬ ਦੀ ਸਾਹ ਰਗ ਹੈ ਜੀ

  • @rajkumar-ft6ow
    @rajkumar-ft6ow 3 часа назад +6

    ਕੋਈ ਵੀ ਸਿਆਸੀ ਪਾਰਟੀ ਆ ਜਾਵੇ ਇਹ ਸਾਰੇ ਪੰਜਾਬ ਨੂੰ ਦੋਹੀ ਹੱਥੀ ਲੁੱਟਣਗੇ

  • @HsgiHsgill
    @HsgiHsgill 3 часа назад +2

    ਭਾਈ ਜੋ ਪੈਸੇ ਦਿਲੀ ਦੇਵੇ ga ਉਸ ਨੂੰ ਹੀ ਲਾਵੇ ਗi

  • @sunnyrai8576
    @sunnyrai8576 3 часа назад +2

    Punjab kise de ve jar khareed jageer nahi jo , koi jo chahey kari jave. Is appointment da zor dar verodh hona chaheeda

  • @nirmalsinghsandhu6289
    @nirmalsinghsandhu6289 2 часа назад +1

    The security for CM Punjab from last many decades is operated by none Panjabis continuously but Panjab does not Care ... is it Time that state of Panjab requires relook on bandobasat ....afresh Focus Panjabi civilization????

  • @manjitsnijjar1866
    @manjitsnijjar1866 2 часа назад +1

    Regret to admit that The security of Judge was compromised. An unknown person could snatch the Revolver of PSO in the premises of Golden Temple. If a Police Inspector of Police cannot secure his own weapon how one can expect him to Secure a Judge.

  • @BalramDhaliwal-rb7no
    @BalramDhaliwal-rb7no Час назад

    ਰੰਧਾਵਾ ਸਾਹਿਬ ਜੀ ਸਰਦਾਰ ਹਮੀਰ ਸਿੰਘ ਜੀ ਪੰਜਾਬ ਟੈਲੀਵਿਜ਼ਨ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤

  • @sanjitprashar8932
    @sanjitprashar8932 2 часа назад +1

    Punjab di police non professional hai haryana to kite ghaiya hai punjab ch drug police de non proffesional Hon karan hi vadh reha hai

  • @sakattarsingh7114
    @sakattarsingh7114 2 часа назад +1

    S Harjinder Singh ji Randhawa Saab ji 🙏
    S Hameer Singh Saab ji 🙏
    You are a great journalist 👏

  • @abroldentalcare8638
    @abroldentalcare8638 3 часа назад +1

    Punjab police is very much unhealthy due to consumption of free food generally and non veg in particular drinks etc from public Ashok Abrol

  • @Nanak-rc1go
    @Nanak-rc1go 48 минут назад

    ਸੈਕਟਰੀ ਇੰਡਸਟਰੀ ਸਬਸਿਡੀ ਦਾ ਮੋਟਾ ਹਿੱਸਾ ਖਾ ਜਾਂਦੇ ਨੇ। ਸਬਸਿਟੀ ਤੇ ਲਏ ਸਮਾਨ ਦਾ ਪੱਧਰ ਬਹੁਤ ਹੀ ਨੀਵੇਂ ਪੱਧਰ ਦਾ ਹੁੰਦਾ ਹੈ। ਉਹਦੀ ਕੋਈ ਗਰੰਟੀ ਜਾਂ ਮਿਆਦ ਨੀ ਹੁੰਦੀ। ਮਿਆਰ ਬਿਲਕੁਲ ਹੇਠਲੇ ਪੱਧਰ ਦਾ ਹੁੰਦਾ ਹੈ ਜੀ।

  • @GurnekSingh-l6c
    @GurnekSingh-l6c Час назад

    🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ 💚 ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਹਮੀਰ ਸਿੰਘ ਜੀਓ।👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️✍️✍️💯

  • @Nanak-rc1go
    @Nanak-rc1go 37 минут назад

    ਕਿੰਨਾ ਦੱਬਦਬਾ ਸੀ ਸਿੱਖ ਕੋਮ ਦਾ, 1983-84 ਤੋ ਪਹਿਲਾ। ਅੱਜ..,,,,,?

  • @rajtilak6634
    @rajtilak6634 3 часа назад +1

    Sir ye Hamare Constitution ka Result hai

  • @dr.paramjitsinghsumra179
    @dr.paramjitsinghsumra179 Час назад

    ਪੰਜਾਬ ਟੈਲੀਵਿਜ਼ਨ ਦੇ ਸਮੁੱਚੇ ਪਰਵਾਰ ਵਾਲਿਓ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਸਤਿ ਸ੍ਰੀ ਅਕਾਲ ਪ੍ਰਵਾਨ ਕਰਿਓ।
    ਪੰਜਾਬ ਦੇ ਮੁੱਖ ਮੰਤਰੀ ਨੂੰ ਬਿਮਾਰੀ ਦੌਰਾਨ ਸਾਥੀ ਮੰਤਰੀਮੰਡਲ, ਵਿਧਾਇਕਾਂ ਤੇ ਅਫਸਰਸ਼ਾਹੀ ਵੱਲੋਂ ਅੱਖੋਂ ਪਰੋਖੇ ਕਰਨ ਦਾ ਨੋਟਿਸ ਲਿਆ ਜਾਵੇ।
    ਕੇਜਰੀਵਾਲ ਦੀ ਪੰਜਾਬ ਵਿੱਚ ਦਿਨੋ-ਦਿਨ ਵਧ ਗਈ ਦਖਲ ਅੰਦਾਜ਼ੀ ਬੰਦ ਕਰਨ। ਅਮਨ ਕਾਨੂੰਨ ਕਾਇਮ ਰੱਖਣ ਲਈ ਸਰਕਾਰ ਯਤਨ ਕਰੇ ਨਸ਼ਿਆਂ ਦੀ ਰੋਕਥਾਮ ਕਰਨ। ਰਿਸ਼ਵਤਖੋਰੀ ਨੂੰ ਨੱਥ ਪਾਉਣ। ਪੰਜਾਬ ਦੇ ਹੱਕ ਮੰਗਣ ਲਈ ਯਤਨ ਕਰਨ। ਪੰਜਾਬ ਵਿੱਚ ਦਿਨੋ-ਦਿਨ ਸਿੱਖ ਕੌਮ ਨਾਲ ਸਬੰਧਿਤ ਮਾਮਲੇ ਤੁਰੰਤ ਨਜਿੱਠਣ। ਪੰਜਾਬ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦੇਣ। ਪੰਜਾਬ ਵਿੱਚ ਗੈਰ ਪੰਜਾਬੀਆਂ ਨੂੰ ਜਾਇਦਾਦ ਖਰੀਦਣ ਤੇ ਪਾਬੰਦੀ ਲਗਾਉਣ। ਨੌਕਰੀਆਂ ਪੰਜਾਬੀਆਂ ਲਈ ਰਾਖਵੀਆਂ ਕਰਨ।

  • @sekhonsekhon4142
    @sekhonsekhon4142 10 минут назад

    ਜਦ ਘਰ ਦਾ ਰਾਖਾ ਬਿਨਾਂ ਦੰਦਾਂ ਤੋਂ ਸ਼ੇਰ ਹੋਵੱ ਤਾਂ ਕੁੱਤੇ ਵੀ ਪੂਛ ਤੇ ਦੰਦੀ ਵੱਢ ਜਾਂਦੇ ਹਨ । ਗੱਲ ਜੁਗਨੂੰ ਬਨਾਮ ਬਾਣੀਏ ਦੀ ਹੈ॥

  • @Nanak-rc1go
    @Nanak-rc1go Час назад

    ਨਿੰਦਰ ਘੁਗਣਿਆਣਬੀ ਇਕ ਮੀਲ ਪੱਥਰ ਹੈ ਪੰਜਾਬੀ ਕਲਚਰ ਦਾ।

  • @nirmaldevi2160
    @nirmaldevi2160 Час назад

    ਸਿਖਾਂ ਦੇ ਜ਼ਖਮਾਂ ਤੇ ਲੂਣ ਛਿੜਕਿਆ ਕਿਥੇ ਹੈ ਸਿਰਸਾ ਤੇ ਦਿੱਲੀ ਕਮੇਟੀ

  • @KaranSharma-vc5nx
    @KaranSharma-vc5nx 3 часа назад

    ਅਕਸਾਇਜ ਜੀਰੋ ਹੈ ਚੰਡੀਗੜ੍ਹ ਵਿੱਚ ਜੀ ਦਾਰੂ ਤੇ ਦੇ ਖਲੋ ਜੀ

  • @sharmatenthouse1848
    @sharmatenthouse1848 2 часа назад +1

    Hamir Singh Randhawa by sat shri akal

  • @JARNAILSINGH-vc2mt
    @JARNAILSINGH-vc2mt Час назад

    ਜਿੰਨੀ ਮਰਜੀ ਵਧੀਆ ਪੁਲਿਸ ਬਣਾ ਲਵੋ ਇਹ ਪੰਜਾਬ ਦੇ ਲੋਕ ਨੇ ਇਹ ਕਿਸੇ ਨੂੰ ਚੰਗਾ ਕਹਿ ਹੀ ਨਹੀਂ ਸਕਦੇ

  • @user-ci6zp6ud9
    @user-ci6zp6ud9 4 часа назад

    ਚੁਪਕੇ ਸੇ ਭੇਜਾ ਥਾ ਏਕ ਗੁਲਾਬ ਉਨਕੋ….
    *ਖੁਸ਼ਬੂ ਨੇ ਸਾਰੇ ਸ਼ਹਿਰ ਮੇ ਤਮਾਸ਼ਾ ਬਨਾ ਦੀਆ*
    ਪਰਗਟ ਸਿੰਘ ਜੀ ਮਹਾਨ ਹਨ

  • @brijbalakalia7105
    @brijbalakalia7105 4 часа назад +1

    Awaz ghat h

  • @DarshanSingh-l2d
    @DarshanSingh-l2d 3 часа назад +1

    Barbadh. Of. Panjab. State. Paisa

  • @DarshanSingh-l2d
    @DarshanSingh-l2d 3 часа назад +1

    Kugh. Ne. Hona

  • @abroldentalcare8638
    @abroldentalcare8638 3 часа назад +1

    Every govt either bjp or cong runs from delhi then whybto object aap Ashok Abrol

    • @jugsingh2006
      @jugsingh2006 3 часа назад

      Congress High Command transfer,posting decide nahin kardi.

  • @jasmailsingh7520
    @jasmailsingh7520 Час назад

    Randhawa ji S.Hameer Singh ji Bound Bound nal Bharta hai ji Sh.k. k.have a good 😊 Idea.🙏

  • @happythind6869
    @happythind6869 46 минут назад

    ਸਹੀ ਕਿਹਾ ਡਾਕਟਰ ਹਮੀਰ ਸਿੰਘ ਜੀ

  • @rajtilak6634
    @rajtilak6634 3 часа назад

    Kanga ko Thapar security change ka reason

  • @DarshanSingh-l2d
    @DarshanSingh-l2d 3 часа назад

    Asr. Ldh. Jal. Bth. Vich. Gst. Chori. Rok. Lo

  • @user-ci6zp6ud9
    @user-ci6zp6ud9 3 часа назад +6

    ਦੋਸਤੀ ਜਿਆਦਾ ਸਮਝਦਾਰ ਲੋਕਾਂ ਨਾਲ ਨਹੀਂ ਬਲਕਿ
    *ਬੁਰੇ ਵਕ਼ਤ ਚ ਜਿਹੜਾ ਸਾਥ ਦੇਵੇ ਉਸ ਨਾਲ ਰੱਖੋ*
    ਮੁੱਖ ਮੰਤਰੀ ਜੀ ਸਦਾ ਤੰਦਰੁਸਤ ਰਹੋ ਜੀ

  • @harbhajansingh224
    @harbhajansingh224 31 минуту назад

    Aap nu v note chahide ne

  • @shminderkumar1735
    @shminderkumar1735 17 минут назад

    Dera Ram Rehim had been released as parol .

  • @DarshanSingh-l2d
    @DarshanSingh-l2d 3 часа назад

    Ik. Krishan. Ke. Kru

  • @abroldentalcare8638
    @abroldentalcare8638 3 часа назад

    Pb is not capable to keep chd as it is Ashok Abrol

  • @angrejsingh-zk5lj
    @angrejsingh-zk5lj 3 часа назад

    🙏🙏👍

  • @Nanak-rc1go
    @Nanak-rc1go Час назад

    Ssa ji

  • @DarshanSingh-l2d
    @DarshanSingh-l2d 3 часа назад

    If. Akali. Sgpc. Nu. Why.

  • @gurdeepsingh1403
    @gurdeepsingh1403 3 часа назад +1

    ਰੰਧਾਵਾ ਸਾਹਿਬ ਸ਼ਾਯਦ ਪੰਜਾਬ ਪੁਲਿਸ ਕੋਲ ਪਰਮਾਨੇਂਟ DGP ਨਹੀਂ ਹੈ ਜੀ,

  • @JARNAILSINGH-vc2mt
    @JARNAILSINGH-vc2mt Час назад +1

    ਗਲਤੀ pSO ਦੀ ਹੈ, ਜਿਹੜਾ ਆਪਣਾ ਵੈਪਨ ਨਹੀ ਸੰਭਾਲ ਸੱਕਦਾ, ਉਹ ਸੁਰੱਖਿਆ ਸਵਾਹ ਕਰੇਗਾ, ਉਸ ਨੂੰ ਜੱਜ ਸਹਿਬ ਕਿਸੇ ਹੋਰ ਸਟੇਟ ਤੋ ਨਾਲ ਲਾਇ ਕੇ ਆਏ ਹਨ