Pahara ji 2018 ch thoda piano DC c. Jado tusi aap parti Nagar kosal lexen larn wale candi don't thania band kite c wa o bandia tu kare thik asi karia thaka ju bijia o he vadna Pana vir tu apne pind di sark 5 Sal ch 5vari banai tu kina saf
Eh Te Gundagardi Kar Rhe Ne Aapna Rohab Dikha Boli Dekho Shbdawali Thik Honi Chahidi Sukhjindar Randhawa Aape Ton Bahar Hoi Janda Uh Vi Sarkari Mulajam Tera Nokar Nahi Tera Gulaam Nahi Thuhade Vargya Nu Dhke Maar Ke Na Na Kade Te Hor Ki Kare
ਸਾਰੇ ਅਫਸਰਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਪੋਲੀਟੀਸ਼ਨਾਂ ਤੇ ਕੋਈ ਨਿਯਮ ਲਾਗੂ ਨਹੀਂ ਹੁੰਦਾl ਸਾਰੇ ਨਿਯਮ ਆਮ ਲੋਕਾਂ ਲਈ ਹਨl
ਵੈਰੀ ਗੁੱਡ ਰੰਧਾਵਾ ਸਾਹਿਬ
ਲੀਡਰ ਨੂੰ ਵੀ ਬੋਲਣ ਲੱਗਿਆ ਥੋੜੀ ਬਹੁਤ ਮਰਿਆਦਾ ਦਾ ਖਿਆਲ ਰੱਖਣਾ ਚਾਹੀਦਾ ਹੈ।
ਕਾਂਗਰਸ ਮੈਂਬਰ ਪਾਰਲੀਮੈਂਟ ਦੀ ਗੁੰਡਾਗਰਦੀ,,,,ਸ਼ਰਮਨਾਕ ਸ਼ਰਮਨਾਕ 😢😢😢😢😢
ਇਹ ਹਨ ਅਸਲੀ ਲੀਡਰ ਸਵਾਦ ਆ ਗਿਆ
ਸੁਖਜਿੰਦਰ ਰੰਧਾਵੇ ਦੀ ਅਨਪੜਾ ਨਾਲੋਂ ਵੀ ਭਾਸ਼ਾ ਮਾੜੀ ਆ।
ਕਾਂਗਰਸੀ ਅਪਣਾ ਸਮਾਂ ਭੁੱਲ ਗਏ ਇੰਨਾਂ ਨੇ ਪੱਚਵੰਜਾ ਸਾਲ ਧੱਕੇਸ਼ਾਹੀ ਜ਼ੁਲਮ ਕੀਤੇ। ਰੱਬ ਦਿਨੇਂ ਤਾਰੇ ਦਿਖਾ ਦਿੰਦਾ ਜੈਸੇ ਕੋ ਤੈਸਾ।
ਜਦੋਂ ਤੱਕ ਮੋਦੀ ਸਾਹਿਬ ਜਿਊਂਦਾ ਉਦੋਂ ਤੱਕ ਦਿੱਲੀ ਵਿੱਚ ਕਾਂਗਰਸ ਦੀ ਕੇਂਦਰੀ ਸਰਕਾਰ ਨਹੀਂ ਬਣ ਸਕਦੀ ਚਾਹੇ ਕਾਂਗਰਸ ਚਾਰਸੋ ਸੀਟਾਂ ਵੀ ਜਿੱਤ ਜਾਵੇ। ਮੋਦੀ ਹੈ ਤੋਂ ਮੁਮਕਿਨ ਹੈ ਯਾਦ ਰੱਖਿਆ ਕਰੋ।
ਮੋਦੀ ਦੀ ਡੋਲ਼ੀ ਉਠਣੇ ਹੀ ਵਾਲੀ ਆ
Great
ਇਨਾ ਲੋਕਾਂ ਨੇ ਇਹਨਾਂ ਐਮਐਲਏ ਐਮਪੀਆਂ ਨੇ ਅਕਾਲੀਆਂ ਦੇ ਕਾਂਗਰਸ ਵਾਲਿਆਂ ਨੇ ਅਨਪੜ ਜਿਹੜੇ ਪੁਰਾਣੇ ਸੀ ਇਹਨਾਂ ਨੇ ਬੇੜਾ ਗਰਕ ਕਰਕੇ ਰੱਖਤਾ ਪੰਜਾਬਬ ਦਾ
Sukhjinder Randhawa ne kudh apnea halke ch sarpanch is Tara he banaye c hun bahut Mircha lag rahiean
True ji
ਅਕਾਲੀ ਦਲ ਦੇ ਕਾਂਗਰਸ ਦੇ ਪੁਰਾਣੇ ਲੀਡਰ ਇਹਨਾਂ ਨੇ ਪੰਜਾਬ ਦਾ ਬੇੜਾ ਗਰਕ ਕਰਤਾ ਗੰਦੀ ਭਾਸ਼ਾ ਕਰ ਕਰਕੇ ਆਪਣੀਆਂ ਮਨ ਮਰਜੀਆਂ ਨਾਲ ਲੋਕਾਂ ਦੇ ਪਰਚੇ ਕਰਾਉਂਦੇ ਰਹੇ
😢
Bahut sahi andhaw ji
Dc di hwa tikane lga ditti..dc da ac bna ta 😂😂😂
Pahara ji 2018 ch thoda piano DC c. Jado tusi aap parti Nagar kosal lexen larn wale candi don't thania band kite c wa o bandia tu kare thik asi karia thaka ju bijia o he vadna Pana vir tu apne pind di sark 5 Sal ch 5vari banai tu kina saf
DC sahib office wicho out karn ya na karn per loka ne poltix wciho out kre hoye hai
ਇੰਨਾ ਪੰਜਾਬ ਦਾ ਬੇੜਾ ਗ਼ਰਕ ਕੀਤਾ ਗੁੰਡਾਗਰਦੀ ਭ੍ਰਿਸ਼ਟਾਚਾਰ ਬੇਰੁਜ਼ਗਾਰੀ ਗੁੰਡਾਗਰਦੀ ਇਹ ਪੰਜਾਬ ਨੂੰ ਦੇਣ ਆ ਕਾਲੀ ਭਾਜਪਾ ਕਾਂਗਰਸ ਜੱਦੀ ਸੱਤਾ ਵਿੱਚ ਸੀ ਇੰਨਾ ਪੰਜਾਬ ਨੂੰ ਖਾਲਿਆ ਹੁਣ ਕੁਰਸੀ ਨੂੰ ਰੋਂਦੇ ਆ ਇੱਥੇ ਪੰਜਾਬ ਦੀਆਂ ਭੇਡਾਂ ਨਹੀਂ ਬੋਲਦੀਆਂ ਸਿਰਫ ਭਗਞੰਤ ਮਾਨ ਦੀਆਂ ਲੱਤਾਂ ਖਿੱਚਦੇ ਆ ਭਗਞੰਤ ਮਾਨ ਨੂੰ ਚੋਰ ਲੇਕ ਪਸੰਦ ਨਹੀਂ ਕਰਦੇ ਇਮਾਨਦਾਰੀ ਦੀ ਞਿਰੋਧ ਕਰਦੇ ਆ
Sukhi don
ਸਹੀ ਬੋਲੇ ਆ ਇਹ ਲੀਡਰ ਗਲਤ ਕੀ ਕਿਹਾ
Good job sir
Indiscipline among elected representatives
Good Randhawa saab...swad liya dita..
Eh Te Gundagardi Kar Rhe Ne Aapna Rohab Dikha Boli Dekho Shbdawali Thik Honi Chahidi Sukhjindar Randhawa Aape Ton Bahar Hoi Janda Uh Vi Sarkari Mulajam Tera Nokar Nahi Tera Gulaam Nahi Thuhade Vargya Nu Dhke Maar Ke Na Na Kade Te Hor Ki Kare
Ye dande de yar ne,loktantra ina lai nai baniya।
Kee ehna choran noo NSA la ke Dibrugarh ni bhejna chahida
😂😂😂😂
Congress can't won for such behavior.
Jaise ko taisa
Mp mla de language bahut hi ghatia paddar de hai dc ek ias officer hai tuhade Wang anpar Gunda nahi
😂
ਇਹ ਸਾਰੇ ਪਾਸੇ ਧੱਕਾ ਕਰ। ਰਹੇ ਹਨ। ਆਮ। ਆਦਮੀ ਵਾਲੇ।
Saliyea jhda tusi congress government time kita oh j khach people jhde tuhanu hun b mp mla bnode h
G