DC 'ਤੇ ਕਿਉਂ ਭੜਕੇ ਸੀ ਸੁਖਜਿੰਦਰ ਰੰਧਾਵਾ, ਮੀਡੀਆ ਸਾਹਮਣੇ ਦੱਸੀ ਸਾਰੀ ਗੱਲ, ਅੱਗਿਓਂ ਸੁਣੋ DC ਦਾ ਵੀ ਜਵਾਬ

Поделиться
HTML-код
  • Опубликовано: 18 ноя 2024

Комментарии • 396

  • @satnamsingh-nx3bi
    @satnamsingh-nx3bi Месяц назад +29

    ਡੀਸੀ ਬੰਦਾਂ ਬਹੁਤ ਹੀ ਵਧੀਆ ਵੀਰ ਜੀ

  • @daljeetsingh2827
    @daljeetsingh2827 Месяц назад +22

    ਜੇ ਲੀਡਰ ਸਿਆਣੇ ਹੁੰਦੇ ਤਾਂ ਦੇਸ਼ ਦਾ ਹਾਲ ਚੰਗਾ ਹੁੰਦਾ

  • @PDBANSAL
    @PDBANSAL Месяц назад +57

    ਸਾਰੇ ਅਫਸਰਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਪੋਲੀਟੀਸ਼ਨਾਂ ਤੇ ਕੋਈ ਨਿਯਮ ਲਾਗੂ ਨਹੀਂ ਹੁੰਦਾl ਸਾਰੇ ਨਿਯਮ ਆਮ ਲੋਕਾਂ ਲਈ ਹਨl

  • @jasbirsingh8132
    @jasbirsingh8132 Месяц назад +43

    ਲੱਖ ਲਾਹਨਤ ਹੈ ਇਹਨਾਂ ਗਵਾਰਾਂ ਦੇ। ਬੋਲਣ ਦੀ ਅਕਲ ਹੀ ਨਹੀਂ ਸਿਖਾਈ ਕਿਸੇ ਨੇ। ਦੂਸਰੇ ਪਾਸੇ ਦੇਖ ਲਵੋ ਡੀਸੀ ਸਾਹਬ ਦੀ ਗੱਲਬਾਤ ਬਹੁਤ ਹੀ ਸ਼ਲਾਗਾਯੋਗ ਹੈ।

    • @rippyji2658
      @rippyji2658 Месяц назад

      Good work congress evi rakho dc nu ukat ch very good ji

  • @SatnamSingh-rt2fj
    @SatnamSingh-rt2fj Месяц назад +22

    ਡੀਸੀ ਬਹੁਤ ਵਧੀਆ ਇਨਸਾਨ ਹਨ।

  • @satnamsingh-nx3bi
    @satnamsingh-nx3bi Месяц назад +56

    ਸੁਖਜਿੰਦਰ ਸਿੰਘ ਰੰਧਾਵਾ ਜੀ ਜਿਵੇਂ ਤੁਸੀਂ ਆਪਣੀਆਂ ਸਰਕਾਰਾਂ ਵੇਲ਼ੇ ਕਰਦੇ ਰਹੇਂ ਓਵੇਂ ਦੀ ਤੁਹਾਡੇ ਨਾਲ਼ ਹੋਈ ਏ

  • @JaswantSingh-ru3dt
    @JaswantSingh-ru3dt Месяц назад +123

    sukhjinder singh Randhawa ਹੰਕਾਰਿਆ ਹੋਇਆ ਇਸ ਤੇ fir ਦਰਜ ਕਰ ਕੇ ਜੇਲ੍ਹ ਭੇਜਿਆ ਜਾਏ ਲੋਕਾ ਨੂੰ ਇਹੌ ਜਿਹੇ ਲਿਡਰਾ ਨੂੰ ਚੁਣਨ ਤੋ ਪਹਿਲਾ ਸੋਚਣਾ ਚਾਹੀਦਾ

    • @jassbir1363
      @jassbir1363 Месяц назад +7

      ਸਹੀ ਹੈ ਜੀ , ਰੰਧਾਵਾ ਸਾਹਿਬ ਨੂੰ ਸੰਜਮ ਤੋ ਕੰਮ ਲੈਣਾ ਚਾਹੀਦਾ ਹੈ । ਸਰਕਾਰੀ ਮੁਲਾਜਮ ਨੂੰ ਗਲਤ ਬੋਲਣਾ ਜਾਂ duty ਚ ਰੁਕਾਵਟ ਪਾਉਣ ਲਈ ਕਾਨੂੰਨ ਇਜਾਜਤ ਨਹੀ ਦਿੰਦਾ ।

    • @manroopkaur-fr3gi
      @manroopkaur-fr3gi Месяц назад +3

      D.cਆਮ ਪਾਰਟੀ ਦਾ ਹੈ

    • @dapinderjitsingh
      @dapinderjitsingh Месяц назад

      ਬਾਈ ਆਪਣੇ ਲੋਕ ਜੇਲ੍ਹ ਤੇ ਬਹੁਤ ਜਲਦੀ ਪੁੱਜ ਜਾਂਦੇ ਆ ਮੈਂ ਤਾਂ ਜਮਾ ਛੋਟੀ ਗੱਲ ਤੇ ਵੀ ਇਹੀ ਕਹਿੰਦੇ ਦੇਖੇ ਨੇ ਲੋਕ, ਤੇ ਫੇਰ ਜੇਕਰ ਐਡੇ ਵੱਡੇ ਨੇਤਾ ਨੂੰ ਜੇਲ ਹੋ ਸਕਦੀ ਆਮ ਲੋਕਾਂ ਨੂੰ ਕਿੰਨੀ ਸੌਖੀ ਹੋ ਜਾਣੀ, ਨਾਲ ਆਪਣੇ ਲਈ ਵੀ ਮੰਗ ਰਹੇ ਆ ਨਾ? ਅਮਰੀਕਾ ਕੈਨੇਡਾ ਦਾ ਸੰਵਿਧਾਨ ਦੇਖੋ ਹੋਸ਼ ਉੱਡ ਜਾਣਗੇ ਪੜ੍ਹ ਲਿਓ ਇਕ ਵਾਰ ਕਿ ਇਕ ਅਫਸਰ ਨੂੰ ਗ਼ਲਤ ਬੋਲਣ ਤੇ ਕੀ ਹੁੰਦਾ

    • @sakinderkaur846
      @sakinderkaur846 Месяц назад

      @@manroopkaur-fr3gi sahi keha . a jo varodh vich bolde a sabh kisana nu v glt comment krde c.

    • @MalkeetSingh-yp2vc
      @MalkeetSingh-yp2vc Месяц назад

      Ni Randhawa indra gandi da puttt va

  • @wadhawanpathshala1288
    @wadhawanpathshala1288 Месяц назад +56

    DC ਨੇ ਬੜੇ ਸੁਚਜੇ ਢੰਗ ਨਾਲ ਆਪਣਾ ਪਖ ਰੱਖਿਆ ਹੈ। ਰੰਧਾਵਾ ਜੀ ਨੂੰ ਵੀ ਕਈ ਵਾਰ ਲੋਕਾਂ ਦਾ ਪਖ ਲੈਣਾ ਪੈਂਦਾ ਹੈ ਪਰ ਹਰ ਵਿਅਕਤੀ ਨੂੰ ਪਿਆਰ ਅਤੇ ਸਤਿਕਾਰ ਨਾਲ ਬੋਵਣਾ ਚਾਹੀਦਾ ਹੈ। ਦੋਨੋ ਪਖ ਸਹੀ ਹਨ।

    • @luckymehra5313
      @luckymehra5313 Месяц назад +1

      Bhi burocry cuprpt leedr eda chy da

    • @hardeosingh3215
      @hardeosingh3215 Месяц назад

      Boln fi tamij sikho.

    • @sakinderkaur846
      @sakinderkaur846 Месяц назад

      @@hardeosingh3215 tameej nal kehra leader gl krda .

    • @ms0161
      @ms0161 Месяц назад

      aa he ta fark ka EDUCATION di power da.

  • @jasbirkaurchahal1021
    @jasbirkaurchahal1021 Месяц назад +21

    ਤਾਕਤ ਚਲੀ ਗਈ। ਤਰਲੋ ਮੱਛੀ ਹੋਣ ਤੋਂ ਬਿਨਾਂ ਹੋਰ ਕਰ ਵੀ ਕੀ ਸਕਦੇ ਹਨ !

  • @ashjkf
    @ashjkf Месяц назад +38

    ਇਹਨਾਂ ਹੰਕਾਰੇ ਲੀਡਰਾਂ ਨੂੰ ਇਹ ਨੀ ਪਤਾ ਵੀ dc ..mla ਬਣ ਕੇ ਮੰਤਰੀ ਬਣ ਸਕਦਾ ਪਰ ਹੰਕਾਰੀਓ ਤੁਸੀਂ ਕਦੇ dc ਨੀ ਬਣ ਸਕਦੇ

    • @kala7232
      @kala7232 Месяц назад

      ਮੱਤ ਹੀਣ ਲੋਕਾਂ ਨੂੰ ਨਹੀਂ ਪਤਾ। ਇਹ ਅੱਜ ਵੀ ਸਤਾਰਵੀਂ ਅਠਾਰਵੀਂ ਸਦੀ ਵਿੱਚ ਜਿਉਂਣਾ ਚਾਹੁੰਦੇ ਨੇ । ਡੰਗਰਾਂ ਵਰਗੇ ਆਗੂ ਤੁਰੇ ਫਿਰਦੇ ਨੇ ਤੇ ਸਾਡੇ ਲੋਕ ਹਾਰ ਪਾ ਰਹੇ ਨੇ।
      ਅਖੇ ਸਾਡੇ ਤੇ ਕਿਸੇ ਵੀ ਦੇਸ਼ ਦਾ ਕਾਨੂੰਨ ਨਹੀਂ ਲੱਗਦਾ।

  • @KanwaljitSingh-n5e
    @KanwaljitSingh-n5e Месяц назад +18

    ਸਮਝ ਨਹੀਂ ਆਉਂਦੀ ਇਹੋ ਜਿਹੇ ਬੇਅਕਲ ਬਦ ਸ਼ਬਦਾਵਲੀ ਵਰਤਣ ਵਾਲੇ ਨੂੰ ਕਿਉਂ ਐਮ ਪੀ ਜਾਂ ਐਮ ਐਲ ਏ ਕਿਉਂ ਚੁੱਣ ਲੈਂਦੇ ਹਨ। ਬੀਮਾਰ ਲੀਡਰਾਂ ਤੇ ਆਪਣਾਂ ਬਲੱਡ ਪਰੈਸ਼ਰ ਕੰਟਰੋਲ ਨਹੀਂ ਲੋਕਾਂ ਦਾ ਕੀ ਭਲਾ ਕਰਨਗੇ।

  • @DilbagSingh-fk2if
    @DilbagSingh-fk2if Месяц назад +143

    ਜਿਨਾਂ DC ਨਹੀਂ ਛੱਡਿਆ ਬਾਕੀ ਲੋਕਾਂ ਨੂੰ ਕੀ ਕਰਦੇ ਹੋਣੇ ਆਂ

  • @SurinderSingh-io4uh
    @SurinderSingh-io4uh Месяц назад +37

    ਜੀਭ ਚ ਹੱਡੀ ਨਹੀਂ ਪਰ ਹੱਡੀਆਂ ਤੁੜਵਾ ਦਿੰਦੀ ਐ

  • @Itzamazingworld224
    @Itzamazingworld224 Месяц назад +16

    ਰੰਧਾਵਾ ਜੀ ਪਰਮਾਤਮਾ ਤੋਂ ਡਰ

  • @harpreetsinghsingh622
    @harpreetsinghsingh622 Месяц назад +52

    ਕਾਂਗਰਸੀਆਂ ਦੀ ਬਦਮਾਸ਼ੀ ਦੇਖ ਲਓ ਔਰ ਇਹਨਾਂ ਦੀ language ਦੇਖ ਸੁਣ ਲਓ

  • @narinderpalsingh5349
    @narinderpalsingh5349 Месяц назад +56

    ਰੰਧਾਵੇ ਦੀ ਟੀਮ ਦਾ ਲਹਿਜਾ ਬਹੁਤ ਹੀ ਗਲਤ ਸੀ 😢😢😢

    • @RajKamal-g2i
      @RajKamal-g2i Месяц назад +1

      Narinderpal Singh Ji Tushi Bilkul Shi Kiha ENGLAND ( UK )

    • @manroopkaur-fr3gi
      @manroopkaur-fr3gi Месяц назад +1

      ​@@RajKamal-g2iਆ ਕੇ ਬਲਾਕਾਂ ਵਿੱਚ ਦੇਖੋ ਕੀ ਬਣਦਾ ਲੋਕਾਂ ਤੇ ਤਰਸ ਆਉਂਦਾ ਲਗਦਾ ਖਬਰਾਂ ਨਹੀਂ ਸੁਣਦੇ

    • @narinderpalsingh5349
      @narinderpalsingh5349 Месяц назад

      @@manroopkaur-fr3gi ਕਾਂਗਰਸ ਵੀ ਇਹੀ ਕੁੱਝ ਕਰਦੀ ਰਹੀ ਹੈ,,,ਇਹਨਾਂ ਦੇ ਕਰਮ ਹੀ ਸਾਹਮਣੇ ਆ ਰਹੇ ਹਨ,ਵੀਰ ਜੀ

  • @SewakSidhu-z2r
    @SewakSidhu-z2r Месяц назад +55

    ਰੰਧਾਵਾ ਸਾਹਿਬ ਪਹਿਲਾਂ ਵਾਲੀਆਂ ਗੱਲਾਂ ਛੱਡੋ ਹੰਕਾਰ ਨੇ ਮਾਰਿਆ ਪਰਮਾਤਮਾ ਮਾਰ ਪਾਉਦਾ ਹੈ

  • @BalbirSingh-uz5ng
    @BalbirSingh-uz5ng Месяц назад +44

    ਲੋਕਾਂ ਦੇ ਚੁਣੇ ਹੋਏ MP ਨੂੰ ਅਜਿਹੀ ਭਾਸ਼ਾ ਸੋਚਦੀ ਨਹੀਂ।

  • @DuniyaDefact
    @DuniyaDefact Месяц назад +14

    ਡੀ ਸੀ ਸਾਹਿਬ ਜਵਾਬ ਦੇਣ ਲੱਗੇ ਐਨਾ ਟਾਇਮ ਕਿਉਂ ਲਗਾ ਦਿੱਤਾ। ਸਾਰਾ ਕੰਮ ਸਰਕਾਰ ਦੀ ਸ਼ਹਿ ਤੇ ਹੋ ਰਿਹਾ ਤੇ ਪ੍ਰਸ਼ਾਸਨ ਕਰਵਾ ਰਿਹਾ ਹੈ।

  • @SatnamSingh-rt2fj
    @SatnamSingh-rt2fj Месяц назад +14

    ਬਹੁਤ ਵਧੀਆ ਡੀਸੀ ਸਾਹਿਬ ਬਹੁਤ ਵਧੀਆ

  • @lakhasingj6055
    @lakhasingj6055 Месяц назад +12

    ਏ ਜੁਤੀਆ ਦੇ ਯਾਰ ਨੇ

    • @SinghInder-y9d
      @SinghInder-y9d Месяц назад

      Dharm naal ah gll ne tn mainu keel ke rakh ditta

  • @jatindersharma-w3m
    @jatindersharma-w3m Месяц назад +2

    DC is talking sense and seems to be a confident and capable officer. Well done sir !

  • @bhupindersingh7551
    @bhupindersingh7551 Месяц назад +18

    ਇਹ ਅਨਪੜ੍ਹ ਲੀਡਰ ਆ ਜਿੰਨਾ ਆਪਣੇ ਆਪ ਰੱਬ ਸਮਝ ਰਖਿਆ

  • @sukhdevsingh4474
    @sukhdevsingh4474 Месяц назад +31

    ਜੋ ਕੁਝ ਤੁਸੀਂ ਕਰਦੇ ਰਹੇ ਲੋਕ ਸਬ ਲੋਕ ਜਾਣਦੇ ਹਨ ਹੁਣ ਨੀ ਮੁੜਦੇ ਯਾਰ

  • @JagtarSingh-fv8tw
    @JagtarSingh-fv8tw Месяц назад +30

    ਤੁਸੀਂ ਵੀ ਇਸੇ ਤਰ੍ਹਾਂ ਧੱਕਾ ਕਰਦੇ ਰਹੇ ਹੋ

    • @dapinderjitsingh
      @dapinderjitsingh Месяц назад +1

      ਪਰ ਹੁਣ ਤਾਂ ਸੁਧਾਰ ਹੋਣਾ ਚਾਹੀਦਾ ਆਪਾਂ ਬਦਲੇ ਥੋੜੀ ਲੈਣੇ ਨੇ ਉਲਟਾ ਬਦਲਾਵ ਦਿਖਾਉਣਾ ਲੋਕਾਂ ਨੂੰ ਕਿ ਇਹ ਨੀਅਤ ਦਾ ਫਰਕ ਆ ਹੋਣ ਨੂੰ ਵੱਡੇ ਵੱਡੇ ਨਿਜ਼ਾਮ ਬਦਲ ਜਾਂਦੇ ਨੇ ਰਾਤੋ ਰਾਤ ਤੇ ਫੇਰ ਇਹ ਸਿਸਟਮ ਕਿਉ ਨਹੀਂ ਸੁਧਾਰ ਸਕਦੇ ਹਰ ਅਫਸਰ ਨਿਰਪੱਖ ਹੋਵੇ ਸਿਰਫ ਕਾਨੂੰਨ ਦਾ ਬੰਦਾ ਹੋਵੇ ਕਿਸੇ ਪਾਰਟੀ ਦਾ ਨਹੀਂ ਨਹੀਂ ਫੇਰ ਪੁਰਾਣੇ ਸਰਕਾਰ ਵਿੱਚ ਆ ਜਾਣੇ ਫੇਰ 50 ਸਾਲ ਓਹੀ ਚੱਲੂ

    • @sakinderkaur846
      @sakinderkaur846 Месяц назад

      Kehre badlav diya grantya de ke vote.mangi c.aa ju bdle wala

  • @Davinder-g9k
    @Davinder-g9k Месяц назад +18

    ਇਹਨਾਂ ਦੀ ਹਵਾ ਖਰਾਬ ਹੋ ਗਈ।
    ਗਲ ਪੈਂਦੇ ਆ।

  • @harishkumaraujlalecturer3998
    @harishkumaraujlalecturer3998 Месяц назад +26

    Dc sahib da satkar karnna chahida.ਭਾਸ਼ਾ ਚੰਗੀ ਵਰਤਨੀ ਚਾਹੀਦੀ

  • @dsbuttar8711
    @dsbuttar8711 Месяц назад +8

    ਵੋਟ ਰਾਜ ਮਤਲਬ ਪੜਿਆ ਉਪਰ ਮੂਰਖਾਂ ਦਾ ਰਾਜ

  • @AvtarSingh-jb6iq
    @AvtarSingh-jb6iq Месяц назад +2

    DC saab very nice Person 👌

  • @balkarsingh4612
    @balkarsingh4612 Месяц назад +9

    Selected ਤੇ Elected ਵਿੱਚ ਫ਼ਰਕ ਹੁੰਦਾ ਹੈ। Elected ਬੰਦਾਂ ਲੋਕਾਂ ਦੀ ਮਿਹਰਬਾਨੀ ਨਾਲ ਲੋਕਾਂ ਦੀਆਂ ਵੋਟਾਂ ਲਈ ਤਰਲੇ ਲੈ ਲੈ ਕੇ ਆਉਂਦਾ ਹੈ। Selected ਬੰਦਾ ਆਪਣੀ ਮਿਹਨਤ ਨਾਲ ਤੇ ਆਪਣੀ ਯੋਗਤਾ ਨਾਲ ਆਉਂਦਾ ਹੈ। ਬਾਕੀ ਹਰ ਇੱਕ ਇੰਨਸਾਨ ਵਿੱਚ ਰੱਬ ਨਹੀਂ ਵੱਸਦਾ ਹੁੰਦਾ।

  • @sukhmeetbajwa730
    @sukhmeetbajwa730 Месяц назад +35

    ਓਦੋ ਚੱਲ ਦਾ ਸੀ ਧੱਕਾ ਹੁਣ ਨਹੀਂ ਚੱਲਦਾ

  • @amritlal1177
    @amritlal1177 Месяц назад +1

    We salute to our constitution for such strong system.well done DC Sahib.

  • @gagasmalsar9404
    @gagasmalsar9404 Месяц назад +7

    ਰੰਧਾਵਾ ਬਹੁਤ ਹੰਕਾਰਿਆ

  • @JagdeepSingh-v8f
    @JagdeepSingh-v8f Месяц назад +8

    ਇਹ ਕਾਹਦੈ ਲੀਡਰ ਨੇ ।ਬੋਲਣਾ ਵੀ ਨੀ ਆਉਦੇ। ਏਦਾ ਕੋਈ ਗਵਾਰ‌ਵੀ ਨੀ ਕਰਦਾ

  • @RajnishKumar-yv6uj
    @RajnishKumar-yv6uj Месяц назад +6

    ਇਹ ਦੀ ਸਮਜ ਤਾਂ ਆਈ ਨਹੀਂ ਕੀ ਕਹਿੰਦਾ

  • @NavdeepsinghSidhu-i5g
    @NavdeepsinghSidhu-i5g Месяц назад +10

    ਤੁਸੀਂ ਵਾਲੇ ਹੰਕਾਰ ਗੇ ਪਤੰਦਰੋਂ ਦੋਬਾਰਾ ਮੌਕੇ ਆਲੇ ਹੈ ਨੀ ਤੁਸੀਂ

  • @RajatSharma-wp2rk
    @RajatSharma-wp2rk Месяц назад +8

    DC Saab is Ryt

  • @Oldstereopunjab
    @Oldstereopunjab Месяц назад +5

    ਰੰਧਾਵਾ ਸਾਬ ਜਲਦੀ ਗਰਮ ਹੋ ਜਾਂਦੇ ਨੇ, bhot ਵਾਰ ਵੇਖਿਆ,

    • @jassbir1363
      @jassbir1363 Месяц назад +1

      ਕੈਪਟਨ ਸਾਹਿਬ ਤੇ ਗਰਮ ਕਿਉਂ ਨਹੀ ਹੋਏ , ਜਦੋ ਮੁਕੇਸ ਅੰਸਾਰੀ ਨੂੰ ਰੋਪੜ ਜੇਲ ਚ ਮਹਿਮਾਨ ਦੇ ਤੋਰ ਤੇ ਰੱਖਿਆਂ ਸੀ ?

  • @Gurukwazirfgs
    @Gurukwazirfgs Месяц назад

    ਲਾਹਨਤ ਇਹਨਾਂ ਗਵਾਰਾਂ ਤੇ

  • @Ranjitsingh-bm9fw
    @Ranjitsingh-bm9fw Месяц назад +1

    DC Very humble Man

  • @gurmeetsingh-zb6vv
    @gurmeetsingh-zb6vv Месяц назад

    ਡੀ ਸੀ ਸਾਹਿਬ ਜੀ ਧਿਆਨ ਨਾਲ ਸੁੱਣੌ ਤੁਸੀ ਤਾ ਸੁੱਖਜਿਦਰ ਸਿੱਘ ਰੰਧਾਵਾ ਨੁ ਉਡ ਕੇ ਪੇ ਗਂਏ ਸੀ ਡੀ ਸੀ ਸਾਹਿਬ ਤੁਸੀ ਭੁਲ ਗਂਏ ਕਿ ਤੁਸੀ ਇੱਕ ਪਬਲਿੱਕ ਸਰਵੱਟ ਜੌ ਰੰਧਾਵਾ ਸਾਹਿਬ ਸਾਡੇ ਪੰਜਾਬ ਦੈ ਹੌਨਹਾਰ ਇਨਕਲਾਬੀ ਪਰਵਾਰ ਤੇ ਦੇਸ ਦੀ ਆਨ ਦੇਸ ਦੀ ਸਾਨ ਅਤੇ ਉਹ ਇੱਕ ਸਾਬਕਾ ਡਿੱਪਟੀ ਮੁੱਖਮੱਤਰੀ ਹੇ ਜੀ ਡੀ ਸੀ ਸਾਹਿਬ ਮੇ ਤਹਾਨੁ ਕਹਿ ਰਿਹਾ ਹਾ ਮੇਨੁ ਜਵਾਬ ਜਰੁਰ ਦੇਨਾ ਜੇ ਆਪ ਜੀ ਇੱਕ ਚੁਣੇ ਹੋਏ ਐਪ ਪੀ ਸਾਹਿਬ ਜੀ ਨੁ ਏਨੇ ਭੱਦੇ ਸੱਬਦ ਇਸਤੇਮਾਲ ਕਰ ਰਹੇ ਹੌ ਤੇ ਬਾਕੀ ਸਾਡੇ ਸਤਿਕਾਰ ਯੋਗ ਪੰਜਾਬ ਵਾਸੀਆ ਦਾ ਕੀ ਹਾਲ ਹੌਵੇ ਗਾ ਡੀ ਸੀ ਸਾਹਿਬ ਜੀ ਹਕਾਰ ਨਹੀ ਕਰੀ ਦਾ ਅੱਜ ਤੁਹਾਡੀ ਵਾਰੀ ਕੱਲ ਸਾਡੀ ਵਾਰੀ ਇਹ ਗੋਰਮਿਨਟ ਪਰੌਨੀ ਹੇ ਅੱਜ ਵੀ ਗਂਈ ਤੇ ਕੱਲ ਵੀ ਗਂਈ ਆਉਨ ਵਾਲੀ ਹੇ ਜੀ ਕਾਗਰਸ ਪੰਜਾਬ ਦਾ ਨੇਤਾ ਸਾਡਾ ਹਰਮਨ ਪਿਆਰਾ ਸਾਰੇ ਪੰਜਾਬ ਦਾ ਨੇਤਾ ਸੁੱਖਜਿੱਦਰ ਸਿੱਘ ਜੀ ਰੰਧਾਵਾ ਹੇ ਜੀ ਯਾਦ ਰੱਖੇਔ ਇਹ ਨੇਤਾ ਜੀ ਏਸੇ ਸਾਲ ਸਾਡੇ ਪੰਜਾਬ ਦੇ ਅਸਲੀ ਤੇ ਇਮਨਾਦਾਰ ਮੁੱਖਮੱਤਰੀ ਹੌਨ ਗੇ ਯਾਦ ਰਂਖੈਔ ਭਗਵੱਤ ਮਾਨ ਸਰਕਾਰ ਪਰੌਨੀ ਜੇ ਜੇ ਹਿੱਦ

  • @gurmeetsaini9534
    @gurmeetsaini9534 Месяц назад +4

    DC sahib can be elected as MP but Randhawa sahib can not be appointed as DC. Gurmeet Canada 🇨🇦

  • @gurbhajsingh2187
    @gurbhajsingh2187 Месяц назад +2

    Dc good job

  • @jaskaransingh-di8zl
    @jaskaransingh-di8zl Месяц назад +5

    ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰਾਂ ਨਾਲ ਐ ਆਹ ਕੁਝ ਹੁੰਦਾ ਪਹਿਲਾਂ ਸਿਮਰਜੀਤ ਬੈਂਸ ਵੀ ਗੁਰਦਾਸਪੁਰ ਦੇ ਡੀ.ਸੀ ਨਾਲ ਉਲਝਿਆ ਸੀ

  • @dycmmsignal2928
    @dycmmsignal2928 Месяц назад +2

    DC good person, MLA should behave properly.

  • @Itzamazingworld224
    @Itzamazingworld224 Месяц назад +3

    Shame Randhawa g😢

  • @JagtarSingh-fv8tw
    @JagtarSingh-fv8tw Месяц назад +16

    ਅਨਪੜ੍ਹ ਜਨਤਾ

  • @inderpreetsingh4655
    @inderpreetsingh4655 Месяц назад

    GOOD .DC SAAB❤

  • @gsrajpoot3894
    @gsrajpoot3894 Месяц назад

    Salute to DC SAHIB JI

  • @dapinderjitsingh
    @dapinderjitsingh Месяц назад +2

    ਸਹੀ ਗ਼ਲਤ ਤਾਂ ਪਤਾ ਨਹੀਂ ਪਰ ਹਰ ਅਫ਼ਸਰ ਨੂੰ ਨਿਰਪੱਖ ਹੋਕੇ ਕੰਮ ਕਰਨਾ ਚਾਹੀਦਾ ਤੇ ਓਸਨੂੰ ਆਪਣੀ ਤਾਕਤ ਦਾ ਪੂਰਾ ਪਤਾ ਹੋਣਾ ਚਾਹੀਦਾ ਤਾਕਿ ਕੋਈ ਓਹਨਾ ਤੋ ਗ਼ਲਤ ਕੰਮ ਨਾ ਕਰਵਾ ਸਕੇ ਕੋਈ ਪਰੈਸ਼ਰ ਨਾ ਪਾਅ ਸਕੇ ਤੇ ਉੱਤੋਂ ਖਾਣੀ ਹੱਕ ਦੀ ਹੋਵੇ ਫੇਰ ਸਾਹਮਣੇ ਵਾਲੇ ਨੂੰ ਸਤਿਕਾਰ ਦਵੋ ਪਰ ਨਾਲ ਠੋਕਵਾਂ ਜਵਾਬ ਦਵੋ ਗਜਕੇ, ਜੇਕਰ ਪਰੈਸ਼ਰ, ਲਾਲਚ, ਡਰ ਨਾਲ ਪੱਖਪਾਤ ਕੀਤਾ ਹੋਵੇ ਬੰਦਾ ਰੋਹਬ ਵੀ ਗਵਾ ਲੈਂਦਾ

  • @Baljinder-f2f
    @Baljinder-f2f Месяц назад +3

    Yr bht vdia insaan ne dc saab

  • @jagrajsingh2003
    @jagrajsingh2003 Месяц назад +3

    ਜਿਹਨਾਂ ਨੂੰ ਬੋਲਣ ਦੀ ਵੀ 6:33 ਅਕਲ ਹੈ ਨੀ, ਉਹਨਾਂ ਨੂੰ ਅਸੀਂ ਆਪਣੇ ਨੁਮਾਇੰਦੇ ਚੁਣ ਲੈਂਦੇ ਆਂ ਫਿਰ ਭਲਾ ਕਿਥੋਂ ਭਾਲਦੇ ਓਂ !

  • @AjayKumar-zt6wv
    @AjayKumar-zt6wv Месяц назад

    Dc sir is very nice salute

  • @Akumar-wc9cv
    @Akumar-wc9cv Месяц назад +2

    Good DC saab

  • @AvtarSingh-kq9fs
    @AvtarSingh-kq9fs Месяц назад

    ਜੇ ਲੀਡਰ ਚੰਗੇ ਹੁੰਦੇ ਅੱਜ ਪੰਜਾਬ ਦਾ ਇਹ ਹਾਲ ਨਾ ਹੁੰਦਾ

  • @ManiKotla-x3t
    @ManiKotla-x3t Месяц назад +4

    Sarkar aap de roab congrsya da

  • @Janti838
    @Janti838 Месяц назад +6

    Good job DC saab

  • @gsinghgs1974
    @gsinghgs1974 Месяц назад

    God bless My Punjab

  • @amriksinghinsha7516
    @amriksinghinsha7516 Месяц назад

    ਪੰਜਾਬੀਅਤ ❤ਮਿਠਾਸ ❤

  • @farmingbaba1902
    @farmingbaba1902 Месяц назад +1

    Good dc saab

  • @kuldeepsingh-mf6pi
    @kuldeepsingh-mf6pi Месяц назад +4

    Dc sab tusi vi Bade Logo se theek rehdo ho garib Bande ko tusi tich jande oo

  • @sandeepmasih5143
    @sandeepmasih5143 Месяц назад +2

    Stay strong stay positive stay together brother congress will win 2027 🇺🇸🇺🇸🇺🇸🇺🇸🇺🇸🇺🇸🦁🦁🙏🙏

  • @DharminderSingh-iv4om
    @DharminderSingh-iv4om Месяц назад +1

    ਆਰਐਸ ਐਸ ਦਾ ਜਾਲ ਵਿਛਾਇਆ ਜਾ ਰਿਹਾ ਪੰਜਾਬ ਤੇ ਸਿੱਖੋ ਜਾਗੋ ਬੱਚਿਆ ਨੂੰ ਘਰੇ ਪੰਜਾਬੀ ਪੜਾਉ ਪੰਜਾਬ ਬਾਰੇ ਦੱਸੋ ਇਤਿਹਾਸ ਬਾਰੇ ਦੱਸੋ

  • @corruptiondiaries1476
    @corruptiondiaries1476 Месяц назад

    ਪੰਜਾਬ ਦੀ ਬੇਲਗਾਮ ਅਫ਼ਸਰਸ਼ਾਹੀ ਆਪਣੇ ਆਪ ਨੂੰ ਜਨਤਾ ਦੀ ਮਾਲਕ ਸਮਝਦੀ ਹੈ। ਬੇਲਗਾਮ ਅਫ਼ਸਰਸ਼ਾਹੀ ਦੀ ਨਕੇਲ ਕਸਣ ਦੀ ਲੋੜ ਹੈ।

  • @Jaswinderkaur-zy8fh
    @Jaswinderkaur-zy8fh Месяц назад +12

    Ejucated oficer nal gal Karen de tmeej ve nahi

    • @jimmykhehra7358
      @jimmykhehra7358 Месяц назад +2

      When they sit on chair offices think they are god

  • @Janti838
    @Janti838 Месяц назад +2

    DC official imaandar Adami ha good job ❤

  • @Ravysingh123
    @Ravysingh123 Месяц назад +1

    22ji hun mp saab nu jhaddu support pure aa

  • @NareshKumar-i4f5x
    @NareshKumar-i4f5x Месяц назад +1

    Gud job dcsb

  • @hardip1508
    @hardip1508 Месяц назад +1

    DC ਵੀ ਆਮ ਲੋਕਾਂ ਨੂੰ fuddu ਸਮਝ ਦੇ ਨੇ, ਏਨਾ ਕੋਲੋਂ ਹੀ ਲੋਟ ਆਉਂਦੇ ਨੇ 😊

  • @lakwindersingh6179
    @lakwindersingh6179 Месяц назад +4

    ਤੂੰ,ਡੀਸੀ , ਨਹੀਂ, ਫਿਰ ਤੂੰ ਕਿਉਂ ਡਰਦਾਂ ਦੱਲਿਆਂ ਤੋਂ

  • @ArvinderSingh-g5p
    @ArvinderSingh-g5p Месяц назад +1

    Dc Sahib good sir hai ji

  • @BalrajSingh-zm6nb
    @BalrajSingh-zm6nb Месяц назад +2

    ਜਦੋਂ ਤੂੰ ਆਪਣੇ ਰਾਜ ਵਿੱਚ, ਪੰਚਾਇਤੀ ਚੋਣਾਂ ਵਿੱਚ ਕੀਤਾ ਸੀ,ਚੇਤਾ ਭੁੱਲ ਗਿਆ ਤੈਨੂੰ

  • @BhupinderSingh-lc2ep
    @BhupinderSingh-lc2ep Месяц назад

    Good.DC.sahib.ji🎉🎉🎉❤❤❤

  • @SukhwinderSingh-lx6cv
    @SukhwinderSingh-lx6cv Месяц назад +5

    Dc shib sach bol rhe DC shib de Awaj nhi aye

  • @ਜੀਵਨਉੱਨਤੀJeevanUnnati

    ਕਿਆ ਸਵਾਦ ਰਹਿ ਗਿਆ ਹੁਣ ਸਰਕਾਰੀ ਨੌਕਰੀਆਂ ਦਾ। ਬੁਰਾ ਹਾਲ ਆ ਸਿਸਟਮ ਦਾ

    • @kala7232
      @kala7232 Месяц назад

      ਜਦ ਸਰਕਾਰ ਹੀ ਗੁੰਡਿਆਂ ਦੇ ਹੱਥ ਕੇ ਖੁਸ਼ ਹਾਂ ਅਸੀਂ। ਫਿਰ ਇਹਨਾਂ ਤੋਂ ਸਤਿਕਾਰ ਦੀ ਉਮੀਦ ਰੱਖਣਾਂ ਮੂਰਖਤਾ ਹੀ ਹੈ।
      ਸਾਡੇ ਹੀ ਚੁਣੇ ਹੋਏ ਨੇ ਇਹ ਘੜੰਮ ਲੀਡਰ।

    • @NeampalSinghSandhu
      @NeampalSinghSandhu Месяц назад

      ਇਥੇ ਪੜ੍ਹਾਈ ਲਿਖਾਈ ਦੀ ਕੋਈ ਕਦਰ ਨਹੀਂ ਹੈ

  • @ksb4382
    @ksb4382 Месяц назад +2

    ਮਾੜੇ ਬੰਦਿਆ ਨਾਲ ਵੀ ਦਫ਼ਤਰਾਂ ਵਿੱਚ ਐਸੇ ਤਰ੍ਹਾਂ ਹੁੰਦਾ, ਪਰ ਆਫਿਸਰ ਖੁਦ ਐਕਸਪੀਰੀਐਂਸ ਲੈਕੇ ਵੀ ਨਹੀਂ ਸਿੱਧੇ ਰਾਹੇ ਪੈਂਦੇ

  • @ManjitSingh-m8b
    @ManjitSingh-m8b Месяц назад +1

    Dc Saab right

  • @MandeepSingh-zl5qq
    @MandeepSingh-zl5qq Месяц назад +11

    ਅਕਲ tamej ਹੈ ਨਹੀ ਪਾਹੜਾ ਤੇ ਰੰਧਾਵਾ ਨੂੰ

    • @paravsandhu8694
      @paravsandhu8694 Месяц назад +3

      Tenu akal hai

    • @sssandhu8244
      @sssandhu8244 Месяц назад +1

      Dc ne te dc rehna eh fuddi da 5 saal da Raja smji janda apne app nu...
      Jihna dc padh likh ke afsar lgga .eh te ohde pairaaa joga v nhi

    • @chandanbal
      @chandanbal Месяц назад +2

      DC 60 saal Raaj karda te eh 5 saal ch tameez bhul gaya

    • @sandeeppawar7726
      @sandeeppawar7726 Месяц назад

      ​@@paravsandhu8694veer tu kis adhaar te spot kar rea leader di ......Dc upsc clear kr k fr bnn da a.....leader vang juthe laare lga k nhi

  • @gsinghgs1974
    @gsinghgs1974 Месяц назад

    DC ABSOLUTELY RIGHT, I GO WITH DC

  • @gsinghgs1974
    @gsinghgs1974 Месяц назад

    God bless DC

  • @ParasRam-g7b
    @ParasRam-g7b Месяц назад +1

    Dc saab good

  • @ਮਨਦੀਪਸਿੰਘ-ਚ3ਲ
    @ਮਨਦੀਪਸਿੰਘ-ਚ3ਲ Месяц назад +2

    IAS ਪੜਿਆ ਲਿਖਿਆ ਸੁਲਝਿਆ ਹੋਇਆ ਬੰਦਾ ਆ MP ਸ਼ਿਪ ਦਾ ਨਸ਼ਾ ਆ

  • @gurtejsingh8800
    @gurtejsingh8800 Месяц назад

    Dc Shaib V Nice

  • @NareshKumar-i4f5x
    @NareshKumar-i4f5x Месяц назад

    Gud reply

  • @JaideepSingh-kq5fp
    @JaideepSingh-kq5fp Месяц назад +1

    Aa jehre lok gyaan de rahe dc sahi ehna nu mai pushna chahunda tusi jado kise afsar kol chaljo ge tohanu kutte wnagu vaddan painde eh afsar vi ehna mantriya kolo darde aa

  • @gagandeeppa7212
    @gagandeeppa7212 Месяц назад +1

    Good job

  • @KuldeepSingh-ww7nl
    @KuldeepSingh-ww7nl Месяц назад +1

    E hi fark hunda ha ha,DC Sab great

  • @sudeshkumari7260
    @sudeshkumari7260 Месяц назад

    Randhave ਦੇ ਉਪਰ ਔਰਤ ਨਾਲ ਬਤਮੀਜੀ ਦੀ ਵੀਡਿਉ ਆਈ ਇਹ ਕਿੰਨਾ ਕੂ ਚੰਗਾ ਹੈ

  • @aapnapindaapnelok5330
    @aapnapindaapnelok5330 Месяц назад +2

    Such a bad behaviour by Sukhi shaib ji.. shameful act… Law above on the MP

  • @SurinderSingh-pj6sx
    @SurinderSingh-pj6sx Месяц назад +2

    ਜਿਹੜਾ ਬੀਜੋਗੇ ਉਹੀ ਵਡੋਗੇ

  • @GurdevSingh-q3y
    @GurdevSingh-q3y Месяц назад

    Sai gaal dc saab 👍 sai sai hi

  • @bikramjeetsingh5286
    @bikramjeetsingh5286 Месяц назад +4

    ਇਕ ਗੱਲ ਹੈ। ਆਮ ਆਦਮੀ ਪਾਰਟੀ ਨੇ ਵਿਰੋਧੀ ਪਾਰਟੀਆਂ ਦੀਆਂ ਚਿੱਕਾ ਘੱਢਾ ਤਿਆ

  • @mukhtarsingh7847
    @mukhtarsingh7847 Месяц назад +1

    DC bhut paverfull post he narpakh chalna chaheda he DC saheb de respect karne chahede he

  • @harpalsandhu7279
    @harpalsandhu7279 Месяц назад

    ਦੇਖੋ ਰੰਧਾਂਵਾ ਜੀ ਜੋ ਤੁਸੀ ਬੀਜਿਆ ਉਸ ਨੂੰ ਚਾਹੇ ਹੱਸ ਕੇ ਵੱਢੋ ਮਰਜੀ ਆ ਰੋ ਕੇ ਵੱਢੋ ਵੱਢਣਾ ਜਰੂਰ ਪੈਣਾ

  • @KuldeepSharma-sf6zj
    @KuldeepSharma-sf6zj Месяц назад

    D C sir is very good person

  • @pie4573
    @pie4573 Месяц назад

    He is IAS. He knows everything. He is responsible person of the district
    more not any party leaders. More over He knows very well how give first preference. So DC has not mistake.

  • @DAWINDERSINGH-c6n
    @DAWINDERSINGH-c6n Месяц назад +1

    ਹੰਕਾਰ ਬੋਲਦਾ

  • @AvtarSingh-kq9fs
    @AvtarSingh-kq9fs Месяц назад

    ਜੇ ਲੀਡਰ ਚੰਗੇ ਹੁੰਦੇ ਪੰਜਾਬ ਤਰਕੀ ਨਾ ਕਰਦਾ

  • @GurnamSingh-g8h
    @GurnamSingh-g8h Месяц назад +1

    Randhawa ji eh tuhadia ho meharbani hai tusi vi dhake kite han

  • @ashjkf
    @ashjkf Месяц назад

    ਬਹੁਤ ਹੰਕਾਰੀ ਬੰਦਾ ਆ ਰੰਧਾਵਾ ..ਜਿਹੜੇ dc ਨੂੰ ਟਿੱਚ ਸਮਝਦੇ ਬਾਕੀ ਲੋਕ ਤਾ ਕੀੜੇ ਮਕੌੜੇ ਈ ਨਜਰ ਆਉਣਗੇ ਇਹਨਾਂ ਨੂੰ