19-11-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Farmers | Judge Singh Chahal

Поделиться
HTML-код
  • Опубликовано: 18 ноя 2024

Комментарии • 44

  • @khazansingh4021
    @khazansingh4021 2 часа назад +1

    ਸਾਰੇ ਰਲ ਕੇ ਇਕੱਠੇ ਸਲਾਹ ਕਰਿਆ ਕਰੋ ਮੁੜਕੇ ਅਕਾਲੀਆਂ ਦੀ ਸਰਕਾਰ ਬਣ ਸਕਦੀ ਹੇ ਚੋਰੀਆਂ ਦਾ ਹੇ ਦੋਰ ਵਧ ਗਿਆ ਹੇ ਕੀ ਬਣੇਗਾ

  • @gianchand4884
    @gianchand4884 8 часов назад +3

    ਰਾਜੀ ਆਣੀ ਨੂੰ ਬਰੀ ਕਰਨਾ ਚਾਹੀਦਾ ਹੈ ਬਹੁਤ ਚਿਰ ਹੋ ਗਿਆ ਜੇ ਮੰਨ ਲਓ ਉਮਰ ਕੈਦ ਵੀ ਲਾਈਏ ਉਸ ਤੋਂ ਵੀ ਵੱਧ ਘੱਟ ਗਏ ਨੇ ਸੋ ਸਰਕਾਰ ਨੂੰ ਚਾਹੀਦਾ ਕਿ ਰਾਜੇਵਾਲ ਸਾਹਿਬ ਨੂੰ ਜਲਦੀ ਰਿਹਾ ਕੀਤਾ ਜਾਵੇ

  • @kirpalsingh8513
    @kirpalsingh8513 9 часов назад +2

    ਸਾਰੀ ਅਕਾਲੀਦਲ ਨਵੀ‌ ਬਣਨੀ ਚਾਹੀਦੀ ਹੈ

  • @jarnailsinghkarnavl5059
    @jarnailsinghkarnavl5059 10 часов назад +18

    ਪੰਜਾਬ ਵਿੱਚ ਬਹੁਤ ਲੁੱਟ ਖੋਹ ਹੋ ਰਹੀ, ਸਰਕਾਰ ਫੇਲ੍ਹ ਹੋ ਗਈ ਹੈ

  • @balvirsingh3076
    @balvirsingh3076 10 часов назад +2

    ਬੇਅਦਬੀ ਵਾਲੀ ਮਲੇਛਾਂ ਦੀ ਜੁੰਡਲੀ ਦੋਸ਼ੀ ਨੂੰ ਬਚੌਣ ਦੀ ਘਿਨਾਉਣੀ ਕਾਰਵਾਈ ਲੂੰਬੜੀ ਵਾਲੀਆਂ ਸੌ ਚਲਾਕੀਆਂ ਕਰਕੇ ਗੁਰੂ ਸਾਹਿਬ ਜੀ ਮਹਾਰਾਜ ਜੀ ਵਾਸਤੇ ਬੇਈਮਾਨੀ ਦੀ ਨੀਤੀ ਅਨੁਸਾਰ ਹਮਲੇ ਦੀ ਸਾਜਿਸ਼ ਪਹਿਲਾਂ ਦੀ ਤਰ੍ਹਾਂ ਰੱਖਣ ਦੀ ਚਾਹਵਾਨ ਹੈ

  • @amarjeetkaur4847
    @amarjeetkaur4847 10 часов назад +5

    Waheguru ji mahar karo Punjab ta 🙏

  • @MohinderSingh-kj4vo
    @MohinderSingh-kj4vo 10 часов назад +4

    ਬਹੁਤ ਚਿਰ ਬੀਤ ਜਾਣ ਬਾਅਦ ਫਾਂਸੀ ਦੀ ਸਜਾ ਫਾਂਸੀ ਨਹੀਂ ਰਹਿ ਜਾਂਦੀ। ਇਹ ਵੀ ਵਿਚਾਰਨ ਯੋਗ ਹੈ।

  • @MohinderSingh-kj4vo
    @MohinderSingh-kj4vo 9 часов назад +1

    ਪੰਥ ਸ਼ਕਤੀ ਉਭਾਰਨ ਲਈ ਤਿਆਗ ਦੀ ਲੋੜ ਹੈ। ਇਸ ਤੇ ਸਿਆਸਤ ਨਹੀਂ ਕੀਤੀ ਜਾਣੀ ਚਾਹੀਦੀ। ਅਗੇ ਹੀ ਬਹੁਤ ਪਛੜ ਗਿਆ ਹੈ ਅਕਾਲੀ ਦਲ। ਹੋਰ ਚਾਲਾਂ ਚਲਾਕੀਆਂ ਬਿਲਕੁਲ ਠੀਕ ਨਹੀਂ।

  • @shamsingh8572
    @shamsingh8572 10 часов назад +2

    Charnjitsinghcbanni......jindabad...congreshparty....jindabad..........
    .

  • @avtarsingh8802
    @avtarsingh8802 11 часов назад +5

  • @MohinderSingh-kj4vo
    @MohinderSingh-kj4vo 9 часов назад +1

    ਧੂੰਆਂ ਕਿਥੋਂ ਕਿਵੇਂ ਆ ਰਿਹਾ ਹੈ। ਇਸ ਤੇ ਵਿਚਾਰ ਕਰਨੀ ਜਰੂਰੀ ਹੈ। ਕਿਤੇ ਕਿਸੇ ਦੇਸ਼ ਦੀ ਚਾਲ ਤਾਂ ਨਹੀਂ।

  • @amriksinghsidhu2656
    @amriksinghsidhu2656 10 часов назад +2

    Good news

  • @darshansingh9874
    @darshansingh9874 2 часа назад

    ਜੱਜ ਸਿੰਘ ਚੇਹੇਲ ਸਾਹਿਬ ਗੂਡ

  • @Lakhbir_sohal0013
    @Lakhbir_sohal0013 9 часов назад +1

    ਸਰਕਾਰ ਸਮਝੇ ਕਾਲ ਕੋਠੜੀ ਚ ਬੰਦ ਰਾਜੋਆਣਾ ਜੱਜ ਵੀ ਨੀ ਦੇਖਦੇ j

  • @narindersingh9364
    @narindersingh9364 9 часов назад +1

    Sat Sri Akal Veer ji 🙏🙏 (CHD)

  • @NirmalSingh-ws7kd
    @NirmalSingh-ws7kd 2 часа назад

    ਅੱਜ ਕੋਈ ਧੁੰਦ ਨਹੀਂ, ਸਾਫ ਹੈ ।

  • @Lakhbir_sohal0013
    @Lakhbir_sohal0013 9 часов назад +1

    ਜੱਜ ਸਾਹਬ ਜਿੰਦਾਬਾਦ

  • @SonuAbohriya10663
    @SonuAbohriya10663 9 часов назад +1

    ਸਤਿ ਸ੍ਰੀ ਆਕਾਲ ਜੀ ਕਿਵੇਂ ਹੋ ਜੀ ਤੁਸੀਂ

  • @SatnamSingh-vw3gt
    @SatnamSingh-vw3gt 10 часов назад +9

    ਚੰਨੀ ਸਾਹਿਬ ਪੰਜਾਬ ਦਾ ਹੀਰਾ ਲੀਡਰ ਤੇ ਸਾਫ਼ ਸੁਥਰੇ ਤੇ ਸੁੱਚੀਆਂ ਗੱਲਾਂ ਕਰਨ ਵਾਲਾ ਨਿਰਪੱਖ ਲੀਡਰ ਹੈ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਿੰਦਾਬਾਦ

  • @MohinderSingh-kj4vo
    @MohinderSingh-kj4vo 9 часов назад +1

    ਚੰਨੀ ਸਾਹਿਬ ਤੇ ਟਿਪਣੀ ਸਿਆਸਤ ਤੋਂ ਪ੍ਰਭਾਵਿਤ ਹੈ। ਜੋ ਬਿਲਕੁਲ ਯੋਗ ਨਹੀਂ।

  • @charnkaila5698
    @charnkaila5698 10 часов назад +5

    Navjot, Khaira, Gandhi, Bains Sahib Zindabad ❤

  • @HarishSingla-l5w
    @HarishSingla-l5w 10 часов назад +2

    Sona mistry

  • @HimanshuSingh-w2s
    @HimanshuSingh-w2s 10 часов назад +3

    Poondad aakhde ne 🤣🤣🤣🤣🤣

  • @gauravsharma-vv7yj
    @gauravsharma-vv7yj 5 часов назад +1

    Free free 600 unit free electricity all female transport free atta daal free all female pension 1000 per month free many more things free only in punjab free all senior citizens free yatra free

  • @Samarlife-wq9fz
    @Samarlife-wq9fz 57 минут назад

    Chani ji GREAT person he's thya Galla vich DAM h.

  • @MohinderSingh-kj4vo
    @MohinderSingh-kj4vo 9 часов назад +5

    ਪੰਜਾਬ ਦੇ ਵਸਨੀਕਾਂ ਦੀ ਸੁਰੱਖਿਆ ਨਿਸ਼ਚਿਤ ਹੋਣੀ ਚਾਹੀਦੀ ਹੈ। ਆਮ ਲੋਕਾਂ ਨੂੰ ਸੁਖ ਦਾ ਸਾਹ ਪ੍ਰਾਪਤ ਹੋਵੇ।

  • @charnkaila5698
    @charnkaila5698 11 часов назад +4

    Kisan Mazdoor Zawan EKTA Zindabad ❤

    • @happyjagtaraulakh9460
      @happyjagtaraulakh9460 10 часов назад +1

      ਪੰਜਾਬ ਸਰਕਾਰ ੭੦ਸਾਲਾ ਦਾ ਤਾਨਾ ਠੀਕ ਕਰ ਰਹੀ ਹੈ, ਸਬਰ ਕਰੋ। ❤❤❤

  • @drpardeepjodhan5450
    @drpardeepjodhan5450 3 часа назад

    ਉਹ ਕਿਸਾਨ ਹੁੰਦਾ ਹੈ ਜੋ ਕਾਸ਼ਤ ਕਰਦਾ ਹੈ ਉਸ ਦੇ ਵਿਚਾਰਧਾਰਾ ਕੋਈ ਵੀ ਹੋ ਸਕਦੀ ਇਸ ਬਾਰੇ ਸੁਖਬੀਰ ਬਾਦਲ ਨੇ ਕਿਹਾ ਸੀ ਕਿ ਇਹ ਕਿਸਾਨ ਨਹੀਂ ਇਹ ਕਾਮਰੇਡ ਹਨ ਪਰ ਇਸ ਗੱਲ ਦਾ ਸੁਖਬੀਰ ਖ਼ਮਿਆਜ਼ਾ ਭੁਗਤ ਰਹੇ ਨੇ ਇਹ ਗੱਲ ਵੀ ਸੱਚ ਹੈ ਭਾਜਪਾ ਕੁਝ ਮੁੱਠੀਭਰ ਅਖੌਤੀ ਕਿਸਾਨ ਆਗੂਆਂ ਨੂੰ ਉਭਾਰ ਕੇ ਜਾਂ ਹੀਰੋ ਬਣਾ ਕਿਸਾਨ ਅੰਦੋਲਨ ਨੂੰ ਫੇਲ ਕਰਨ ਦੀਆਂ ਨਾਕਾਮ ਕੋਸ਼ਿਸ਼ ਕੀਤੀ ਜਾ ਰਹੀ ਹੈ ।

  • @GartejSingh-l6z
    @GartejSingh-l6z Час назад

    Very nice

  • @SewaLal-u6l
    @SewaLal-u6l 10 часов назад +4

    Next cm channi

  • @gianchand4884
    @gianchand4884 8 часов назад +3

    ਪੱਤਰਕਾਰ ਜੀ ਇਹ ਕਿਸਾਨ ਨਹੀਂ ਇਹ ਕਾਮਰੇਡ ਨੇ ਇਹ ਕਾਂਗਰਸ ਦੀ ਸ਼ਹਿ ਤੇ ਇਹਨਾਂ ਨੇ ਸਿਰਫ ਬੀਜੇਪੀ ਦਾ ਵਿਰੋਧ ਕਰਨਾ ਸੋ ਵਿਰੋਧ ਕਰੀ ਜਾ ਰਹੇ ਨੇ ਅਗਰ ਇਹ ਕਿਸਾਨਾਂ ਦਾ ਅੰਦੋਲਨ ਹੁੰਦਾ ਹੁਣ ਨੂੰ ਇਹ ਕਿੱਦਾਂ ਦਾ ਨਿਬੜਿਆ ਹੁੰਦਾ ਪਰ ਇਹ ਜਿਹੜੇ ਕਿਸਾਨ ਲੀਡਰ ਨੇ ਇਹ ਪੂਰੇ ਰਾਜਨੀਤਿਕ ਨੇ ਪਹਿਲਾਂ ਵੀ ਤੁਸੀਂ ਦੇਖੀ ਹ ਪੰਜਾਬ ਦੇ ਵਿੱਚ ਜਦੋਂ ਧਰਨਾ ਸਮਾਪਤ ਕਰਕੇ ਆਏ ਸੀ ਸਾਰੇ ਪੰਜਾਬ ਦੇ ਵਿੱਚ ਵੋਟਾਂ ਚ ਖੜੇ ਸੀ ਉਹੀ ਆ ਇਹ ਆਪਣੀ ਰਾਜਨੀਤੀ ਕਰ ਰਹੇ ਨੇ ਹੋਰ ਇਸਤੋਂ ਵੱਧ ਕੁਝ ਨਹੀਂ ਹ

  • @GurmeetSingh-kz7nc
    @GurmeetSingh-kz7nc 2 часа назад

    Gs

  • @sukhdarshansingh4197
    @sukhdarshansingh4197 10 часов назад +2

    Only few kisan want to save their status😅😅😅😅

  • @Samarlife-wq9fz
    @Samarlife-wq9fz 58 минут назад

    Hun ADal nu Guru tha Sikh muh nahi layga

  • @sukhdarshansingh4197
    @sukhdarshansingh4197 10 часов назад +2

    No justice in Punjab MAAN😅😅😅😅😅😅

  • @ShehjadSulaimanRoshan
    @ShehjadSulaimanRoshan 7 часов назад +1

    Khalistan movement Zindabad

  • @KuldeepSingh-h6r3r
    @KuldeepSingh-h6r3r 10 часов назад +3