Bilkul ji.SAD Punjab di wars party hai.Je iss de leader Sudhr jaan taan Punjab di favour vich hi hovega. 2.I remained SAD 'S supporter for 30 years but now I am a kattad supporter of Congress.
Randhawa ji Krishan Kumar is a gem of an officer and who can think out of box idea He can save Punjab out of financial mess created by self centred politicians Salute to Sir Krishan Kumar
Gem!! Dear, a vast majority among recent recruitments by PSSSB under the chairmanship of Shri Krishan Kumar was from neighbouring states of Punjab. Although selection of candidates mostly from Haryana was conspicuous and there was a loud outcry, it fell on deaf ears. An individual's honesty and sincerity is reflected by results produced and not by formal actions taken.
@@sikhjosan5878It is for authorities to fix criteria for selection.I hope Punjabi of Matric standard is part of condition.If Haryana candidates fulfil that and are meritorius you cannot reject on basis of domicile.Constitution does not allow it.
ਕਾਹਣ ਸਿੰਘ ਪੰਨੂ ਆਈ ਏ ਐਸ ਅਫਸਰ ਵਾਰੇ ਵੀ ਦੱਸ ਦਿਉ ਕਿੰਨੇ ਇਮਾਨਦਾਰ ਸਨ
ETO ਪੰਜਾਬ ਸਾਰੇ ਦੀ ਜਾਇਦਾਦ ਦੀ ਜਾਂਚ ਹੋਵੇ,ਇਹਨਾ ਤੇ ਬਰੀਕੀ ਨਾਲ ਜਾਂਚ ਹੋਵੈ ਪੰਜਾਬ ਸਰਕਾਰ ਦੀ ਹਾਲਤ ਸੁਧਰ ਜਾਊ🎉
ਜਿੰਨ੍ਹਾਂ ਚਿਰ ਬੀਬੀ ਬਾਦਲਾਂ ਨਾਲ ਕਦਮ ਮਿਲਾ ਕੇ ਤੁਰਦੀ ਸੀ ਓਦੋ ਬੀਬੀ ਪਾਕ ਸਾਫ ਸੀ ਹੁਣ ਬੀਬੀ ਗਲਤ ਹੈ।
ਭਰਾਵਾ ਜਦੋ ਤੱਕ ਬਾਦਲਾਂ ਨਾਲ ਮਿਲ ਕੇ ਬੀਬੀ ਵੀ ਮਲਾਈ ਖਾਂਦੀ ਰਹੀ , ਉਦੋਂ ਤੱਕ ਬੀਬੀ ਲਈ ਬਾਦਲ ਵੀ ਠੀਕ ਹੀ ਸਨ ।
ਇਹ ਸਭ ਇੱਕੋ ਥਾਲੀ ਦੇ ਚੱਟੇ ਬੱਟੇ ਨੇ , ਲੋਕ ਹੀ ਇਹਨਾਂ ਪਿੱਛੇ ਲੱਗ ਐਵੇਂ ਲੜੀ ਜਾਂਦੇ ਨੇ।
I😊love babbe too kn
ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ 🙏♥️
ਕ੍ਰਿਸ਼ਨ ਕੁਮਾਰ ਬਾਰੇ ਤੁਹਾਨੂੰ ਬਹੁਤ ਹੀ ਵੱਡੇ ਭੁਲੇਖੇ ਹਨ 😢😢😢😢😢
ਸਹੀ ਗੱਲ ਆ ਜੀ
Detail please.
ਗੁਲਾਬਾਂ ਦੀ ਮੁਖਬਰੀ ਕਿਓਂ ਨਾ ਕੀਤੀ ਜਾਵੇ
*ਇੰਨੀ ਖੁਸ਼ਬੂ ਕਿੱਥੋਂ ਲੈ ਕੇ ਆਉਂਦੇ ਹਨ ਏਹ*
ਰੰਧਾਵਾ ਜੀ ਮੈਂ ਇੱਕ ਰਿਟਾਇਰ ਮੁਲਾਜ਼ਮ ਹਾਂ। ਮੈਂ ੧੯੧੭ ਵਿੱਚ ਬੇਟੀ ਦਾ ਵਿਆਹ ਕੀਤਾ ਸੀ। ਮੇਰੇ ਕੋਲ ਇੱਕ ਨੰਬਰ ਦਾ ਪੈਸਾ ਸੀ। ਮੈਂ ਬਹੁਤ ਜੋਰ ਲਾਇਆ ਪੈਲੇਸ ਵਾਲੇ ਨੂੰ ਚੈੱਕ ਨਾਲ ਪੈਮੈਂਟ ਲੈਣ ਵਾਸਤੇ, ਪਰ ਉਹ ਮੰਨਿਆ ਨਹੀਂ ਸੀ।
ਰੰਧਾਵਾ ਸਾਹਿਬ ਮੈ ਕ੍ਰਿਸ਼ਨ ਕੁਮਾਰ ਦੇ ਕੰਮ ਨੂੰ ਵਧੀਆ ਮੰਨਦਾ ਹਾਂ ਅਤੇ ਸਲਾਹੁਣਯੋਗ ਹੈ। ਮੈ ਸਕੱਤਰੇਤ ਦੀ ਆਬਕਾਰੀ ਤੇ ਕਰ ਸ਼ਾਖਾ ਵਿੱਚ ਤਾਇਨਾਤ ਸੀ।ਇਹ ਅਧਿਕਾਰੀ ਬਤੌਰ ਵਧੀਕ ਆਬਕਾਰੀ ਤੇ ਕਰ ਕਮਿਸ਼ਨਰ ਤਾਇਨਾਤ ਸਨ, ਉਸ ਵੇਲੇ ਇਸ ਅਧਿਕਾਰੀ ਨੇ ਟੈਕਸ ਦੀ ਚੋਰੀ ਨੂੰ ਰੋਕਣ ਲਈ ਰਾਤਾਂ ਦੇ ਹਨੇਰੇ ਵਿੱਚ ਟੈਕਸ ਚੋਰੀ ਕਰਨ ਵਾਲੇ ਟਰੱਕਾਂ ਨੂੰ ਫੜਿਆ ਜਿਸ ਕਾਰਨ ਸਰਕਾਰ ਦਾ ਮਾਲੀਆ ਵਧਿਆ। ਇਹ ਅਧਿਕਾਰੀ ਇਮਾਨਦਾਰ ਹੈ।❤❤
ਮੈਂ ਸਿਖਿਆ ਵਿਭਾਗ ਵਿੱਚ ਹੁੰਦਿਆਂ ਉਨਾਂ੍ਹਦੇ। ਕੰਮ ਕਰਨ ਦੇ ਤਰੀਕੇ ਦਾ ਕਾਇਲ ਹਾਂ
ਰੰਧਾਵਾ ਸਾਹਿਬ ਪੰਜਾਬ ਵਿਚ ਸਰਕਾਰ ਜਿਹੜਾ ਸਹੀ ਪੇਮੈਂਟ ਕਰਦਾ ਉਸ ਤੇ ਹੀ ਲੋਡ ਪਾਇਆ ਜਾਂਦਾ ਧੰਨਵਾਦ
ਸਾਰੇ ਅਫਸਰਾਂ ਦੀ ਜਾਇਦਾਦ ਦੀ ਜਾਂਚ ਸਰਕਾਰ ਵੱਲੋਂ ਜ਼ਰੂਰੀ ਕਰ ਦਿੱਤੀ ਜਾਵੇ
ਚਲਾਕੀ ਚਾਰ ਦਿਨ ਚਮਕਦੀ ਹੈ
*ਅਤੇ ਇਮਾਨਦਾਰੀ ਜ਼ਿੰਦਗੀ ਭਰ*
ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ।
ਦੋਨੋ ਵੀਰਾਂ ਨੂੰ ਸਤਿ ਸ੍ਰੀ ਅਕਾਲ ਜਾਣਕਾਰੀ ਵਧੀਆ
ਸ ਹਮੀਰ ਸਿੰਘ ਜੀ ਸਾਰੇ ਪੰਜਾਬ ਦੇ ਲੀਡਰ ਮੌਜੂਦਾ ਅਤੇ ਸਾਬਕਾ, ਸਾਰੇ ਆਈ ਪੀ ਐਸ,ਆਈ ਏ ਐਸ ਦੀਆਂ ਜਾਇਦਾਦਾਂ, ਬੈਂਕ ਅਕਾਊਂਟ ਦੀ ਚੈਕਿੰਗ ਹੈਵੇ ਤਾਂ ਪੰਜਾਬ ਦਾ ਅੱਧਾ ਕਰਜ਼ਾ ਲਹਿ ਜਾਵੇਗਾ
🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ, ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਹਮੀਰ ਸਿੰਘ ਜੀਓ ਤੇ ਸਾਰੇ ਸਰੋਤਿਆਂ ਨੂੰ ਵੀ 💚👏👏 ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ 👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️✍️💯
ਸਿੰਘ ਸਾਹਿਬ ਨੂੰ ਆਪਣੀ ਪਦਵੀ ਦਾ ਖਿਆਲ ਰੱਖਣਾ ਚਾਹੀਦਾ ਹੈ ਨਾਕਿ ਨੌਕਰੀ ❤
ਪੰਜਾਬ ਦੇ ਸਾਰੇ IAS ਅਫ਼ਸਰਾਂ ਨੂੰ ਕ੍ਰਿਸ਼ਨ ਕੁਮਾਰ ਵਾਂਗ ਕੰਮ ਕਰਨਾ ਚਾਹੀਦਾ ਹੈ l ਸਾਰਿਆਂ ਨੂੰ ਰਲ ਕੇ ਪੰਜਾਬ ਦਾ ਭਲਾ ਕਰਨਾ ਚਾਹੀਦਾ ਹੈ l
Waheguru ji bless you both. Love from Holland.
ਰੰਧਾਵਾ ਜੀ, ਇਮਾਨਦਾਰ ਅਫ਼ਸਰਾਂ ਬਾਰੇ ਇੱਕ ਲੜੀਵਾਰ ਤੁਸੀਂ ਸ਼ੁਰੂ ਕਰੋ🙏🏽
Thanks
V V Good discussion.keep it up.
ਸਿੱਖ ਸਿਆਸਤ ਬਹੁਤ ਹੀ ਕਮਜ਼ੋਰ ਹੋ ਚੁੱਕੀ ਹੈ ਧਾਰਮਿਕ ਤੌਰ ਤੇ ਵੀ ਸਿੱਖ ਸਿਧਾਂਤ ਕਮਜ਼ੋਰ ਹੋਏ ਹਨ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ ਜਥੇਦਾਰ ਸ੍ਰੀ ਕੇਸ਼ਗੜ੍ਹ ਸਾਹਿਬ ਰੂਹਾਨੀਅਤ ਦੇਕੇਂਦਰ ਸ੍ਰੀ ਦਰਬਾਰ ਸਾਹਿਬ ਦੇ ਕਰਮਵਾਰ ਹੈਡ ਗ੍ਰੰਥੀ ਅਤੇ ਮੀਤ ਗ੍ਰੰਥੀ ਦੇ ਤੌਰ ਤੇ ਵੀ ਕੰਮ ਕਰ ਰਹੇ ਨੇ ਤਾਂ ਧਾਰਮਿਕ ਮਸਲੇ ਕਿਸ ਤਰਾਂ ਹੱਲ ਹੋਣਗੇ ਸੋਚਾਂ ਵਾਲੀ ਗੱਲ ਹੈ
ਬਿਲਕੁਲ ਸਹੀ ਹਮੀਰ ਸਿੰਘ ਜੀ
Dhanbad.Ji
ਸਤਿ ਸ੍ਰੀ ਅਕਾਲ ਰੰਧਾਵਾ ਸ੍ਹਾਬ ਸ੍ਰ ਹਮੀਰ ਸਿੰਘ ਜੀ ਤੇ ਸਮੂਹ ਦਰਸ਼ਕਾਂ ਨੂੰ ਬਹੁਤ ਹੀ ਸਨੇਹ ਤੇ ਸਤਿਕਾਰ ਸਹਿਤ 🙏🏻🙏🏻👍👍👌👌🌹🌹🙏🏻🌹🙏🏻🌹🙏🏻🌹🙏🏻🌹🙏🏻🌹ਅਕਾਲੀ ਦਲ ਮਜ਼ਬੂਤ ਹੋਣਾ ਚਾਹੀਦਾ ਹੈ
Bilkul ji.SAD Punjab di wars party hai.Je iss de leader Sudhr jaan taan Punjab di favour vich hi hovega.
2.I remained SAD 'S supporter for 30 years but now I am a kattad supporter of Congress.
ਪਾਣੀ ਦੀ ਸਪਲਾਈ ਦਾ ਨਹਿਰਾਂ ਵਿੱਚ ਬਹੁਤ ਜ਼ਿਆਦਾ ਸੁਧਾਰ ਹੋਇਆ ਹੈ ਜੀ।
ਸਰਦਾਰ ਸਾਬ ਪੰਜਾਬ ਚ ਬਹੁਤ ਜਿਆਦਾ ਜ਼ਮੀਨ ਰੱਖਣ ਵਾਲਿਆਂ ਕਿਸਾਨਾਂ ਨੂੰ ਟੈਕਸ ਲਗਾਉਣਾ ਚਾਹੀਦਾ। ਸਿਰਫ ਮਾਲਕੀ ਕਰਕੇ ਜ਼ਮੀਨ ਠੇਕੇ ਤੇ ਦੇ ਕੇ ਵੇਹਲੇ ਬੈਠ ਕੇ ਖਾਣ ਵਾਲਿਆਂ ਤੋਂ ਵੀ ਕੁਝ ਟੈਕਸ ਲੈਣਾ ਬਣਦਾ।
ਸਾਰੀਆਂ ਨੂੰ ਸਤਿ ਸ੍ਰੀ ਆਕਾਲ ਜੀ 🙏
ਜੇਕਰ ਪੰਜਾਬ ਸਰਕਾਰ ਲੁਧਿਆਣਾ, ਜਲੰਧਰ, ਗੋਬਿੰਦ ਗੜ੍ਹ ਵਗੈਰਾ ਵਿੱਚ ਹੋ ਰਹੀ ਟੈਕਸ ਚੋਰੀ ਰੋਕ ਲਵੇ ਤਾਂ ਪੰਜਾਬ ਦਾ ਆਰਥਿਕ ਸੰਕਟ ਖਤਮ ਹੋ ਜਾਵੇਗਾ।
ਕਿ੍ਸ਼ਨ ਕੁਮਾਰ ਨਾਦਰ ਸ਼ਾਹੀ ਫੁਰਮਾਨ ਜਾਰੀ ਕਰਦਾ ਹੈ 2010 ਹੜ ਆਇਆ ਸੀ ਸਕੂਲ ਪਾਣੀ ਡੁਬਿਆ ਸੀ ਮੈਂ ਉਥੇ ਮਾਸਟਰ ਸੀ ਮੈਨੂੰ ਉਸਨੇ ਡਿਸਮਿਸ ਕਰਤਾ
ਦੁਨੀਆਂ ਦਾ ਸਭ ਤੋਂ ਜ਼ਲੀਲ ਇਨਸਾਨ ਉਹ ਹੈ ਜਿਸਨੂੰ ਸੱਚ ਦਾ ਪਤਾ ਹੋਵੇ
*ਪਰ ਫਿਰ ਵੀ ਉਹ ਝੂਠ ਦੇ ਨਾਲ ਖੜਾ ਹੋਵੇ*
ਰੰਧਾਵਾ ਜੀ ਪੰਜਾਬ ਸਰਕਾਰ ਨੂੰ ਪਿੰਡ ਵਿੱਚ ਸਰਬਸੰਮਤੀ ਨਾਲ ਸਰਪੰਚ ਬਣਾਉਣੇ ਚਾਹੀਦੇ ਹਨ ਕਿਉਂਕਿ MLA ਦੀ ਡਿਊਟੀ ਲਗਾਈ ਜਾਵੇ ਕਿ ਪੰਚਾਇਤਾਂ ਵਿੱਚ ਰਾਜ਼ੀਨਾਮੇ ਕਰਾਵੇ ਕੇ ਪੰਚਾਇਤਾਂ ਬਣਾਉਣ ਇਸ ਨਾਲ ਸਰਕਾਰ ਦੀ ਵੋਟ ਬੈਂਕ ਵੱਧ ਜਾਵੇਗਾਂ
Very good anlysis and suggestions
Thanks for the updates bro 🇺🇸🇺🇸🇺🇸🇺🇸🇺🇸🇺🇸🦁🦁🦁🦁🙏🙏
ਆਪਣੇ ਹੱਥੀਂ ਕਿਸਮਤ ਲਿਖ ਕੇ
ਮੈਨੂੰ ਕਾਹਤੋਂ ਫਿਰੇ ਪਰਖਦਾ
ਤੇਰੀ ਰਜ਼ਾ ਵਿੱਚ ਰਾਜ਼ੀ ਆ
*ਫਿਰ ਵੀ ਸਬਰ ਕਿਓਂ ਪਰਖਦਾ*
ਰੰਧਾਵਾ ਸਾਹਬ, ਕਦੇ ਸਰਕਾਰੀ ਸਕੂਲਾਂ ‘ਚ ਜਾ ਕੇ ਤਾਂ ਵੇਖੋ, ਕ੍ਰਿਸ਼ਨ ਕੁਮਾਰ ਹੁਣ ਤਾਂ ਹੈ ਨਹੀਂ ਸਿੱਖਿਆ ਵਿਭਾਗ ‘ਚ ਪਰ ਗਾਰੰਟੀ ਦਿੰਨਾ ਕੇ ਪ੍ਰਾਇਮਰੀ ਸਕੂਲਾਂ ਨੂੰ ਛੱਡ ਕੇ ਬਾਕੀ ਸਰਕਾਰੀ ਸਕੂਲਾਂ ਦੇ ਸਭ ਅਧਿਆਪਕ 10 ਮਿੰਟ ਪਹਿਲਾਂ ਹੀ ਪਹੁੰਚਦੇ ਨੇ ਜੀ।
ਬਾਕੀ ਮਹਿਕਮਿਆਂ ਦਾ ਹਾਲ ਵੀ ਵੇਖ ਲਿਆ ਕਰੋ ਜੀ
ਰੰਧਾਵਾ ਸਾਹਿਬ ਸਿੰਘ ਸਾਹਿਬ ਨੂੰ ਜਾਣ ਬੂਝ ਕੇ ਰਾਹ ਤੌ ਭੜਾਓਣ ਦੀ ਕੋਸ਼ਿਸ਼ ਕਰ ਰਹੇ ਹਨ ਧੰਨਵਾਦ
ਹਮੀਰ ਸਿੰਘ ਜੀ ਜਦੋਂ ਸਰਕਾਰ ਨੇ ਪਹਿਲਾਂ ਹੀ ਕਿਹਾ ਕਿ ਜਦੋਂ ਕਿਸਮ ਵਿਕਣੀ ਹੀ ਨਹੀਂ ਕਿਉਂ ਲਾਇਆ ਕਿਸਾਨਾ ਨੇ ਇਹ ਗਲਤੀ ਨਹੀਂ ਕਿਸਾਨਾਂ ਦੀ
ਰੰਧਾਵਾ ਜੀ ਤੁਸੀਂ ਕਮੈਂਟ ਕਰਨ ਨੂੰ ਕਹਿ ਤਾਂ ਦਿੱਤਾ ਪਰ ਤੁਸੀਂ ਕਦੇ ਪੜਦੇ ਨਹੀਂ ਨਾ ਹੀ ਰਿਪਲਾਈ ਕਰਦੇ ਹੋ ਕਦੇ ।ਚਲੋ ਅਸੀਂ ਕ੍ਰਿਸ਼ਨ ਕੁਮਾਰ ਦੇ ਕੰਮਾਂ ਤੇ ਕਮੈਂਟ ਕਰ ਹੀ ਦਿੰਦੇ ਹਾਂ ਕੋਈ ਹੋਰ ਪੜ ਲਵੇਗਾ,ਕ੍ਰਿਸ਼ਨ ਕੁਮਾਰ ਨੇ ਜਿਹੜੇ ਵੀ ਪਾਸੇ ਹੱਥ ਪਾਇਆ ਉਸਪਾਸੇ ਖਿਲਾਰਾ ਹੀ ਪਾਇਆ ਹੈ।ਸਿੱਖਿਆ ਵਿਭਾਗ ਵਿੱਚ ਮਾਸਟਰਾਂ ਤੋਂ ਬਸ ਬੱਕਰੀਆਂ ਨੀ ਚਰਾਈਆਂ ਹੋਰ ਕੁੱਝ ਬਾਕੀ ਨੀ ਛੱਡਿਆ।ਕਿੰਨੇ ਸਕੂਲ ਬੰਦ ਕੀਤੇ ,ਮਾੜੀ ਕੁਆਲਿਟੀ ਦਾ ਭੋਜਨ ਬੱਚਿਆ ਲਈ, ਨਵੇਂ ਟੀਚਰ ਹਾਲੇ ਵੀ ਧਰਨੇ ਲਾ ਡਾਂਗਾਂ ਖਾ ਰਹੇ ਨੇ ਫਿਰ ਕਿਹੜਾ ਚੰਗਾ ਕੰਮ ਗਿਣਾਈਏ।ਦੂਜਾ ਨਹਿਰੀ ਵਿਭਾਗ ਵਿਚ ਵੀ ਏਸ ਬੰਦੇ ਨੇ ਪੰਜਾਬ ਦਾ ਭੱਠਾ ਬਿਠਾਇਆ ਹੈ ।ਕਿਸਾਨਾ ਤੋਂ ਚੋਰੀ ਮੋਘੇ ਛੋਟੇ ਕਰਵਾਕੇ ਟੇਲਾਂ ਤੇ ਪਾਣੀ ਵਧਾਉਣ ਵਰਗੀ ਜੱਟ ਮਾਰੂ ਸਕੀਮ ਏਸ ਮੂਰਖ ਦੀ ਹੀ ਹੈ।ਕੋਈ ਨਵੇਂ ਖਾਲ ਨੀ ਮਨਜੂਰ ਕੀਤੇ ,ਕੋਈ ਨਹਿਰਰਾਂ ਵਿੱਚ ਪਾਣੀ ਨੀ ਵਧਾਇਆ ਪਰ ਰਾਜਸਥਾਨ ਤੇ ਹਰਿਆਣੇ ਨੂੰ ਘਟਣ ਨੀ ਦਿੱਤਾ ,ਐਸ ਵਾਈ ਐਲ ਤੇ ਵੀ ਜੇ ਕੋਈ ਰੋਲ ਹੋਇਆ ਉਹ ਭਾਰਤ ਸਰਕਾਰ ਦੇ ਹੱਕ ਵਿੱਚ ਹੀ ਹੋਵੇਗਾ ਯਕੀਨਨ।ਤੇ ਹੁਣ ਟੈਕਸ ਮਹਿਕਮਾ ਦੇ ਤਾ ਤੇ ਇਹ ਪੰਜਾਬ ਦੇ ਭੋਲੇਭਾਲੇ ਲੋਕਾਂ ਦਾ ਕਚੂਮਰ ਕੱਡੇਗਾ ।
Right information
ਲੋਕ ਬਿਲਕੁਲ ਠੀਕ ਕਿਹ ਰਹੇ ਹਨ। 2024 ਵਾਲੀ ਵੋਟਰ ਸੂਚੀ ਦਿਤੀ ਗਈ ਹੈ। ਜਿਸ ਵਿੱਚ ਬਹੁਤ ਸਾਰੇ ਵੋਟਰਾਂ ਦੇ ਵਾਰਡ ਬਦਲ ਦਿੱਤੇ ਹਨ।
Randhawa Sahab, Absolutely right.
Sat Sri Akal Randhawa Sahib S Hamir Singhji
Waheguru ji
ਡਾਕਟਰਾਂ ਤੇ ਉਨ੍ਹਾਂ ਦੇ ਹਸਪਤਾਲਾਂ ਦੀ ਆਮਦਨ ਦਾ ਹਿਸਾਬ ਕੌਣ ਲਵੇਗਾ?
ਕ੍ਰਿਸ਼ਨ ਕੁਮਾਰ ਨੇ ਪਹਿਲਾਂ Mining ਵਿੱਚ ਕੀ ਪ੍ਰਾਪਤੀ ਕਰ ਲਈ? ਕਿੰਨਾ revenue ਵਾਧਾ ਕੀਤਾ। ਪਹਿਲੀਆਂ ਸਰਕਾਰਾਂ ਤੋਂ ਵੀ ਘੱਟ ਹੈ।
ਇਹ ਦੋਨੋ ਧਿਰਾਂ ਬੀਬੀ ਤੇ ਬਾਦਲ ਓਦੋ ਗਲਤ ਸੀ ਤੇ ਅੱਜ ਗਲਤ ਨੇ
ਸੱਜਣ ਜੀ ਸਭ ਤੋਂ ਵਧ ਚੋਰੀ ਜਮੀਨ ਅਤੇ ਮਕਾਨ ਦੀ ਰਜਿਸਟ੍ਰੇਸ਼ਨ ਵੇਲੇ ਹੁੰਦੀ ਹੈ ।ਪਰ ਕੀ ਤਹਿਸੀਲਦਾਰਾਂ ਤੋਂ ਇਹ ਲੁਕਿਆ ਥੋੜਾ ?ਰਬ ਸਾਨੂੰ ਸੁਮਤ ਬਖਸ਼ੇ ।
ਸਰਦਾਰ ਹਮੀਰ ਸਿੰਘ ਜੀ ਬਹੁਤ ਵਧੀਆ ਜਿੱਥੇ ਇਨਸਾਨ ਹਨ ਉੱਥੇ ਬਹੁਤ ਵਧੀਆ ਲਿਖਦੇ ਹਨ ਉੱਥੇ ਸ਼ੀਨੀਅਰ ਪੱਤਰਕਾਰ ਹਨ
ਕ੍ਰਿਸਨ ਕੁਮਾਰ ਇਮਾਨਦਾਰ
Salute to Sh Krishan Kumar I A S. May his tribe increase
S S A 🙏🙏 Randhawa Sahib ji and S.Hamir Singh ji
SSA JI 🙏🙏🙏
S S A 🙏🙏🙏🙏🙏🙏🙏🙏🙏🙏🙏 to all members present at this time in program
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
ਸਰਦਾਰ ਹਮੀਰ ਸਿੰਘ ਜੀ ਸਤਿ ਸ੍ਰੀ ਅਕਾਲ ਜੀ
Good news and views thanks Randhawa saab and Hamir saab ❤🙏🙏
ਜੋ ਮਸਲਾ ਦੋ ਨੰ ਦੇ ਬਿੱਲ ਬਣਕੇ ਸ਼ੰਭੂ ਬਾਰਡਰ ਤੇ ਟਰੱਕ ਆਉਂਦੇ ਤੇ ਖੁਸ਼ਕ ਬੰਦਰਗਾਹ ਤੇ ਜੋ ਟਰੱਕ ਦੋ ਨੰ ਦੇ ਆਉਂਦੇ ਸੀ ਬਹੁਤ ਰੋਲਾ ਪਿਆ ਸੀ ਮੀਡੀਆ ਚ ਮਹਿਕਮੇ ਦੇ ਹੀ ਅਫਸਰ ਨੇ ਕਿਹਾ ਸੀ
ਬਾਈ ਜੀ।
ਜਿਲ੍ਹਾ ਪਟਿਆਲਾ ਦੀ ਪਾਤੜਾਂ ਤਹਿਸੀਲ ਦੇ ਸਾਡੇ ਪਿੰਡ ਬਾਦਸ਼ਾਹ ਪੁਰ ਵਿੱਚ ਪੰਜਾਬ ਸਰਕਾਰ ਵੱਲੋ ਤਿੰਨ ਪਲਾਨਿੰਗ ਪਹਿਲਾਂ ਤੋਂ ਦੋ ਪੰਚਾਇਤਾਂ ਸਥਾਪਿਤ ਕਰ ਦਿੱਤੀਆਂ ਸਨ।ਪਰ ਕੱਲ੍ਹ ਕਿਸੇ ਨੇ ਸ਼ਾਜਿਸ਼ਾਂ ਕਰਕੇ ਇਸ ਪਿੰਡ ਦੇ ਵਸਨੀਕਾਂ ਦੀਆਂ ਦੋਨਾਂ ਪੰਚਾਇਤਾਂ ਲਈ ਪੈਣ ਵਾਲੀਆਂ ਬਹੁਤ ਵੋਟਾਂ ਨੂੰ ਆਪਸ ਵਿੱਚ ਅਦਲਾ ਬਦਲੀ ਕਰਵਾ ਦਿੱਤੀ ਗਈ ਹੈ।ਜਿਸ ਦੇ ਕਾਰਨ ਸਾਡੇ ਪਿੰਡ ਸਾਰੇ ਵੋਟਰ ਵੀਰ ਅਤੇ ਖਾਸ ਤੌਰ ਪੰਚਾਇਤਾਂ ਦੀ ਚੋਣ ਲਈ ਬਣੇ ਹੋਏ ਉਮੀਦਵਾਰ ਵੀਰ ਬਹੁਤ ਹੈਰਾਨ ਪ੍ਰੇਸ਼ਾਨ ਹੋ ਗਏ ਹਨ।ਸੋ ਸਾਡੀ ਜੈਤੋ ਪੱਤੀ ਵਾਲੀ ਪੰਚਾਇਤ ਦੀ ਹਰ ਵਾਰ ਚੋਣ ਤਾਂ ਸਰਬ ਸੰਮਤੀ ਨਾਲ ਕਰ ਲਈ ਜਾਂਦੀ ਹੈ।ਪਰ ਕੱਲ੍ਹ ਜਿਸ ਵੀਰ ਨੂੰ ਸਾਡਾ ਸਰਪੰਚ ਚੁਣ ਲਿਆ ਗਿਆ ਸੀ।ਪਰ ਇਸ ਵਾਰ ਉਸ ਦੇ ਅਤੇ ਮੇਰੇ ਅਤੇ ਹੋਰ ਕਈ ਪ੍ਰੀਵਾਰਾਂ ਦੀਆ ਵੋਟਾਂ ਦੂਜੀ ਪੰਚਾਇਤ ਦੀ ਲਿਸਟ ਵਿੱਚ ਸ਼ਾਮਲ ਕਰ ਦਿੱਤੀਆ ਗਈਆ ਹਨ।
ਇਸ ਵਾਰ ਕਿਸੇ ਸ਼ਰਾਰਤੀ ਬੰਦੇ ਨੇ ਇਹ ਬਹੁਤ ਘਟੀਆ ਕਿਸਮ ਦਾ ਘਾਲਾ ਮਾਲਾ ਕਰਾਇਆ ਗਿਆ ਹੈ।
ਧੰਨਵਾਦ ਜੀ।
Good job 👍
ਮਨਪ੍ਰੀਤ ਬਾਦਲ ਨੇ ਅਮ੍ਰਿਤ ਭੰਗ ਕੀਤਾ ਹੈ
ਜਥੇਦਾਰ ਬਾਦਲ ਦੇ ਲਗੇ ਹੋਏ ਨੇ ਤੇ ਬਾਦਲ ਦਲ ਨੂੰ ਡਰ ਆ ਵੋਟਾਂ ਚ ਜੋ ਨਵੰਬਰ ਚ ਹੋਣੀਆਂ ਬਾਦਲ ਦੇ ਉਮੀਦਵਾਰ ਨੂੰ ਠਿੱਬੀ ਲਾਉ ਤਾਂ ਕੀਤਾ ਦੱਸੇ ਖ਼ਾਲਸਾ ਪੰਥ ਕਿ ਕਰੋੜਾਂ ਸਿੱਖਾਂ ਚ ੫ ਚੰਗੇ ਵਧੀਆ ਗੁਰ ਸਿੱਖ ਹੈ ਨਹੀ ਜੋ ਪੱਕੇ ਜਥੇਦਾਰ ਲੱਗਣ ਅੇਕਟਿਗ ਕਿਉਂ ਪੱਕੇ ਕਿਉਂ ਨਹੀਂ ਸਿਰਫ ਬੁਰਜੀ ਵਾਲੀ ਗੱਲ ਲਾਲਚ ਵਿੱਚ ਆ ਕਿ ਜੇ ਇੱਦਾਂ ਕਰੁਗਾ ਜਥੇਦਾਰ ਤਾਂ ਹੀ ਪੱਕਾ ਜਥੇਦਾਰ ਲਾਇਆ ਜਾਏਗਾ ਮਸਲਾ ਤਾਂ ਇਹ ਆ ਐਕਟਿਗ ਕਿਉਂ ਜਥੇਦਾਰ ਦੱਸੇ ਕਮੇਟੀ ਪ੍ਰਧਾਨ ਧਾਮੀ ਕਿਉਂ ਲੱਤਾਂ ਕੰਬਦੀਆਂ ਧਾਮੀ ਦੀਆਂ ਬਾਦਲਾਂ ਦਾ ਪਿਠੂ ਬਣਕੇ ਰਹਿ ਗਿਆ
ਸਰਕਾਰ ਕੁਝ ਕਰਨਾ ਹੀ ਨਹੀਂ ਚਾਹੁੰਦੀ । IAS ਅਧਿਆਕਰੀ ਭ੍ਰਿਸ਼ਟ ਨੇ
Randhawa sahib your program is really neutral and impartial and that goes for comrade Hamir Singhji as well 👍
👍👍👌👌
ਸੱਭ ਤੋਂ ਵੱਡੀ ਕਾਰਵਾਈ ਜਮੀਨਾਂ ਤੇ ਪ੍ਰਾਪਰਟੀਆਂ ਦੀ ਰਜਿਸਟਰੀਆਂ ਤੇ ਹੋਣੀ ਚਾਹੀਦੀ ਹੈ, ਜਮੀਨਾਂ ਦੀਆਂ ਕੀਮਤਾਂ ਰਜਿਸਟ੍ਰੇਸ਼ਨ ਲਈ ਦੁੱਗਣੀਆਂ ਕਰਨੀਆਂ ਚਾਹੀਦੀਆਂ ਨੇ, ਤਾਂ ਕੇ ਸਰਕਾਰੀ ਆਮਦਨ ਦੇ ਨਾਲ ਨਾਲ ਬਲੈਕ ਮਨੀ ਤੇ ਵੀ ਰੋਕ ਲੱਗੇਗੀ।
ਕ੍ਰਿਸ਼ਨ ਕੁਮਾਰ ਜੀ ਘੈਟ ਅਫਸਰ ਆ ਜਦੋਂ ਪਹਿਲੀ ਪੋਸਟਿਗ ਜਲੰਧਰ SDM 2 ਲੱਗੇ ਸੀ ਉਸ ਵੇਲੇ ਦੇ ਸਾਡੇ ਮਿੱਤਰ ਬਣੇ ਗੈਰਕਨੂਨੀ ਸ਼ਰਾਬ ਦੇ ਠੇਕੇ ਬਰਾਚਾ ਅਸੀ ਭੰਨੀਆਂ ਬੰਦ ਕਰਾਈਆਂ ਜਿੱਥੇ ਕਾਲ ਕਰੀ ਦੀ ਸੀ ਰਾਤ ਨੂੰ ਉੱਥੇ ਹੀ ਪਹੁੰਚ ਜਾਂਦੇ ਸੀ ਭਗਤ ਚੂਨੀ ਲਾਲ ਮਨਿਸਟਰ ਸੀ ਉਸ ਦੀ ਕੁੜੀ ਸਾਡੇ ਟੀਚਰ ਸੀ ਪਰ ਆਉਂਦੀ ਨਹੀਂ ਸੀ ਸਕੂਲ ਉਸਦਾ ਵੀ ਮੈਂ ਪਿੰਡ ਤੋ ਬਦਲੀ ਕਰਾਈ ਕਿਉਂ ਨਹੀਂ ਆਉਂਦੀ ਰੋਜ਼ ਚਕਤੀ ਸੀ ਮੈਂ ਕ੍ਰਿਸ਼ਨ ਕੁਮਾਰ ਨੂੰ ਕਿਹਾ
ਸਤਿ ਸ੍ਰੀ ਆਕਾਲ ਰੰਧਾਵਾ ਸਾਬ ji ਅਤੇ ਹਮੀਰ ਸਿੰਘ ji ਹਰਭਜਨ ਸਿੰਘ ਬੱਲ ਆਸਟ੍ਰੇਲੀਆ
ਘੱਗਾ ਸਾਬ ਵਧੀਆ ਸਮਝਾਉਦੇ ਹਨ ਜੀ🎉
ਜਿਹੜੇ ਕਮੇਟੀ ਮੈਂਬਰ ਬਾਹਰੋ ਅਮ੍ਰਿਤ ਧਾਰੀ ਤੇ ਅੰਦਰੋਂ ਕਲੀਨ ਸ਼ੇਵ ਨੇ ਉਹਨਾਂ ਨੂੰ ਨੋਟਿਸ ਕੱਦੋਂ ਦੇਣਗੇ ਜਥੇਦਾਰ ਸਾਹਿਬ।
ਰੰਧਾਵਾ ਜੀ ਬੀਬੀ ਵਾਲੇ ਮੁਧੇ ਤੇ ਇਨੇ ਚਿਰ ਬਾਅਦ ਅਕਾਲ ਤਖ਼ਤ ਵੱਲੋਂ ਨੋਟਿਸ ਲੈਣ/ ਦਵਾਉਣ ਬਾਰੇ ਸ੍ਰ ਹਮੀਰ ਸਿੰਘ ਜੀ ਨੇ ਬੜੇ ਚੰਗੇ ਢੰਗ ਨਾਲ ਸਮਝਾ ਹੀ ਦਿਤਾ ਹੈ ਪਰ ਰੰਧਾਵਾ ਜੀ ਇਕ ਗੱਲ ਦਾ ਇਸ਼ਾਰਾ ਜ਼ਰੂਰ ਸਮਝਣ ਵਾਲਾ ਹੈ ਕਿ ਬੇਅਦਬੀ ਮਾਮਲਿਆਂ ਤੇ ਕਿਸ ਤਰਾਂ ਦਾ ਫੈਸਲਾ ਆ ਸਕਦਾ ਹੈ। ਸਮਝਣ ਵਾਲੇ ਸਾਰਾ ਸਮਝ ਹੀ ਰਹੇ ਹਨ। ਵਾਹਿਗੁਰੂ ਸੰਸਥਾਵਾਂ ਤੇ ਬੈਠੇ ਵੱਡੇ ਆਹੁਦੇਦਾਰਾਂ ਨੂੰ ਸਦ ਬੁਧੀ ਬਖਸ਼ਣ।
Ssa ji
Where. From honest politicians come Salute to honest politicians
Mewa singh bhame kalan sat Shri akal thanks
ਸਹੀ ਕਿਹਾ ਡਾਕਟਰ ਹਰਮੀਤ ਸਿੰਘ ਜੀ
Hoardings
ਰੰਧਾਵਾ ਜੀ
ਹੋਟਲਾ ਤੇ ਵਿਲਾ ਤੋ ਵੀ ਪੈਸਾ ਇਕੱਠਾ ਹੋ ਸਕਦਾ ਹੈ।
ਹੋਟਲ ਤੇ ਵਿਲਾ ਵਿੱਚ ਠਹਿਰਨ ਵਾਲਿਆਂ ਦੀ ਰਿਪੋਰਟ ਰੋਜਾਨਾ ਡੀ ਸੀ ਅਤੇ ਐਸ ਐਸ ਪੀ /ਕਮਿਸਨਰਾਂ ਨੂੰ ਭੇਜਣ ਦੀ ਹਦਾਇਤਾਂ ਕੀਤੀਆਂ ਜਾਣ।
ਕਰਾਇਮ ਘਟੇਗਾ ਆਮਦਨੀ ਵਧੇਗੀ।
Good Afternoon Sir
ਸਰਦਾਰ ਹਮੀਰ ਸਿੰਘ ਜੀ ਸਾਡੇ ਪਿੰਡ ਦੀ ਵਰਾਰਦ ਬੰਦੀ ਬਦਲ ਗਈ ਹੈ ਜੀ
True s Hamir Singhji
Randhawa ji Krishan Kumar is a gem of an officer and who can think out of box idea
He can save Punjab out of financial mess created by self centred politicians
Salute to Sir Krishan Kumar
Gem!! Dear, a vast majority among recent recruitments by PSSSB under the chairmanship of Shri Krishan Kumar was from neighbouring states of Punjab. Although selection of candidates mostly from Haryana was conspicuous and there was a loud outcry, it fell on deaf ears.
An individual's honesty and sincerity is reflected by results produced and not by formal actions taken.
@@sikhjosan5878It is for authorities to fix criteria for selection.I hope Punjabi of Matric standard is part of condition.If Haryana candidates fulfil that and are meritorius you cannot reject on basis of domicile.Constitution does not allow it.
Nice discussion.
ਕਰਨ ਨੂੰ ਤਾਂ ਬਹੁਤ ਕੁਝ ਹੈ ਪਰ ਆਪਣਾ ਹਿੱਸਾ ਕੌਣ ਤਿਆਗਦਾ ਹੈ । ਸਾਰੇ ਹੀ ਪਿਛਾਹ ਨੂੰ ਭੱਜਦੇ ਨੇ
ਸਤਿ ਸ੍ਰੀ ਆਕਾਲ ਜੀ।
Sir ji, Shri Krishan kumar ji very honest, hard working officer govt should regard his honesty to boost the Punjab economy
🙏🏻
Dono veeran nu sat shry akal ji
Bauhat hi vadia sujhav ji rachhpal singh kamalwala
C M Panjab should stand by thr honest officers to check corruption
Property ਦੇ ਕਲੈਕਟਰ ਰੇਟ ਡੀਜ਼ਲ ਕੀਮਤਾਂ ਵਾਂਗੂੰ ਲਗਾਤਾਰ ਅੱਪਡੇਟ ਕਿਉਂ ਨਹੀਂ ਹੋ ਸਕਦੇ ?
ਟੈਕਸ ਚੋਰੀ ਰਲ ਮਿਲ ਕੇ ਹੁੰਦੀ ਆ ਜੀ।
Krishan kumar is an honest officer, he is very much hard worker.
ਡਾਕਟਰ ਤੇ ਕੋਚਿੰਗ ਸੈਂਟਰਾਂ ਵਾਲੇ ਵੀ ਵੱਡੇ ਪੱਧਰ ਤੇ ਟੈਕਸ ਦੀ ਚੋਰੀ ਕਰ ਰਹੇ ਹਨ
Krishan Kumar is a very honest and hardworking officer
ਟੈਕਸ ਅੱਧਾ ਕਰਕੇ ਜਾਇਦਾਦਾਂ ਦੇ ਸਰਕਾਰੀ ਰੇਟ ਮਾਰਕੀਟ ਦੇ ਬਰਾਬਰ ਹੁੰਦੇ ਰਹਿਣੇ ਚਾਹੀਦੇ ਹਨ।
ਮਜਬੂਰੀਆਂ ਨਹੀ ਬੇਈਮਾਨੀਆਂ ਕਹੋ ਜੀ
Sat Sri akaal dear brother Money Makes the Mare go
Working of Shri Krishna Kumar is remarkable
ਅਧਾਰ ਕਾਰਡ ਨਾਲ ਜੋੜਨਾ ਜਰੂਰੀ ਹੋ ਰਿਹਾ ਹੈ
S.Krishan Kumar IAS is an honest, brave , hardworking and capable officer. He did his best where- ever he worked.
ਪ੍ਰਾਈਵੇਟ 7Star school ਵੀ ਵੇਖਣ ।ਪਹਿਲਾਂ ਤਾਂ ਇਹ ਸਕੂਲਾਂ ਦਾ ਕੁਝ ਨਹੀਂ ਕਰ ਸਕੇ।ਹੁਣ ਇਨ੍ਹਾਂ ਸਕੂਲਾਂ ਦੀ ਆਮਦਨ ਵੇਖਣ।