Is toh ilawa m kai vakh vakh jgah toh vakh vakh publishers toh published gutka sahib ji toh nitnem kita uhna vich kai jgah tukka ch chhote chhote changes ne jis krk eh samjh e ni aunda sahi kihda te galt kihda
Sikh ta jagrook hi san eh ta hun media d help nal sare issues nal d nal sab de sahmne aa jande ne nai ta news ch auno riha te sanu hun tak pta ni c chalna kihda dharna kithe te kdo lga kis gal krk lga
BHAI MAKHU JI TE SAT MEMBERY COMETTEE TE SARI SMOOH SANGAT DA BAHUT BAHUT DHANWAAD. AAS AA KI SGPC PARDHAN APNA SAHI FAISLA SANOUN GEY. TE DHAN DHAN GURU GRANTH SAHIB JI DE DOSHIYAAN NU SJA DITTI JAWEGI. TE OH HAR IK INSAAN NU SJA DITTI JAWE JO KISE DE DHARMIK SAROOP DI BEADBI KARDA HAI, CHAHE OH GITA , BIBLE YAA KURAAN DI HI KYUN NA HOWE. DHAN DHAN GURU GRANTH SAHIB JI. Sab da bhala howe.
Dear Makhu Sahib, sangat demand of registering FIR and enquiry within tome frame is very valid demand. Culprit should be booked otherwise it will harm not only the sikh community but others who have faith in Guru Granth Sahib and worship Him,in future. Bad elements may be anywhere but remedial measure need to be taken for betterment of future.
Main v agree han. Guru ghar jao te Guru Granth Sahib agge sir jhuka k matha teko par gaolak ch paise paun di jagah kise gareeb nu bhojan aap buy kar k ya bna k khila deo. Fer vekho kinna ku sewa karde han SGPC wale.
Akhbara vich v ik special din hona chahida guru sahib ji dia tasveera chhapan da nhi ta na chhapo kioki kayi restorenta vich akhbara da hi nepkin bnaya janda jisde kayi hisia te guru sahib ji diya tasveera hundia ne ji
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ।
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਸਰੂਪਾਂ ਦੇ ਦੋਖੀਆਂ ਨੂੰ ਸਜ਼ਾ ਸਖ਼ਤ ਤੋਂ ਸਖ਼ਤ ਦਿੱਤੀ ਜਾਵੇ।
ਨਾਨਕਸਰੀਆਂ ਨੂੰ ਵੀ ਹੁਕਮ ਜਾਰੀ ਕੀਤਾ ਜਾਵੇ ਕਿ ਉਹ ਵੀ ਆਪਣੇ ਆਪਣੇ ਪੋਥੀਆਂ ਨਾਂ ਛਾਪਣ, ਨਾਨਕਸਰੀਆਂ ਨੂੰ ਹੱਕ ਕਿਸਨੇ ਦਿੱਤਾ????
😊😊😊😊
ਵਾਹ ਜੀ ਹਰਪ੍ਰੀਤ ਸਿੰਘ ਮਖੂ ਜੀ ਤੁਹਾਡੀ ਸਪੀਚ ਸਿੰਘਾਂ ਨੂੰ ਬਹੁਤ ਉਤਸਾਹਤ ਕਰਦੀ ਹੈ ।ਸਤਿਗੁਰੂ ਜੀ ਬਲ ਬਖ਼ਸ਼ਣ ਸੰਗਤ ਨੂੰ ਪਾਪੀ ਲੋਕਾਂ ਦੇ ਪਾਪ ਉਜਾਗਰ ਹੋਣ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
ਭਾਈ ਸਾਹਿਬ ਜੀ ਗੁਰੂ ਸਾਹਿਬ ਤੁਹਾਡੀ ਚੜ੍ਹਦੀ ਕਲਾ ਰੱਖਣ ਸਭ ਸਿੰਘਾਂ ਦੀ
ਧੰਨਵਾਦ ਹਾਂ ਮਖੂ ਵੀਰ ਜੀ ਅਤੇ ਹੋਰ ਵੀਰਾਂ ਦੇ,ਇਹ ਯਤਨ ਸ਼ਲਾਘਾਯੋਗ ਹੈ ਜੋ ਤੁਸੀਂ ਕਰ ਰਹੇ ਹੋ,ਐਸਾ ਤਰੀਕੇ ਨਾਲ ਯਤਨ ਤੁਸੀਂ ਅਗਾਂਹ ਵੀ ਕਰਦੇ ਰਹੋਗੇ ਤਾਂ ਸਾਨੂੰ ਐਸੇ ਦੁਖਦਾਈ ਦਿਨ ਵੇਖਣ ਨੂੰ ਨਹੀਂ ਮਿਲਣਗੇ, ਸੰਗਤਾਂ ਸੁਚੇਤ ਹੋਣਗੀਆਂ ਤਾਂ ਇਹ ਮਨਮਾਨੀਆਂ ਨਹੀਂ ਕਰ ਸਕਣਗੇ
ਵਾਹਿਗੁਰੂ ਜੀ🙏 God bless you all
ਸ਼ੰਗਤਾ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ
ਸਾਰੇ ਵੀਰਾਂ ਦਾ ਧੰਨਵਾਦ ਜੀ ।ਬਿਲਕੁਲ ਸਹੀ ਕਿਹਾ ਹੈ ਜੀ ।
ਸੱਤ ਮੈਂਬਰੀ ਕਮੇਟੀ ਜੀੳੁ ਜੇ ੲਿਸ ਤਰਾਂ ਹੋ ਜਾਵੇ ਕਿ ਹਰ ਰੋਜ ਬਹੁਤੀ ਸੰਗਤ ਦੀ ਜਗਾ ਕੇਵਲ ੲਿਕਵੰਜਾ ਸਿੰਘ ਹੀ ਧਰਨਾ ਦੇਣ ਤਾਂ ੲਿਸ ਨਾਲ ੲਿਕ ਤਾਂ ਧਰਨਾਂ ਲੰਮਾ ਸਮਾਂ ਚਲ ਸਕੇਗਾ ਅਤੇ ਪਰਬੰਧ ਕਰਨਾ ਸੌਖਾ ਹੋਵੇਗਾ ਅਤੇ ਦੁਨੀਅਾਂ ਦਾ ਵੱਧ ਤੋਂ ਵੱਧ ਧਿਅਾਨ ਖਿਚਿਅਾ ਜਾ ਸਕੇਗਾ।
Waheguru ji
ਭਾਈ ਸਾਹਿਬ ਜੀ ਸਾਡੀ ਸਿੱਖ ਕੋਮ ਦੇ ਵੀਰ ਪੱਗ ਬੰਨ ਕੇ ਈਸਾਈ ਧਰਮ ਵਿੱਚ ਜਾਂ ਰਹੇ ਨੇ ਅਤੇ ਈਸਾਈ ਧਰਮ ਵਾਲੇ ਸਿੱਖਾਂ ਨੂੰ ਬਦਨਾਮ ਕਰਨ ਵਿੱਚ ਪੂਰਾ ਜੋਰ ਲਾ ਰਹੇ ਨੇ ਅਤੇ ਸਾਡੇ ਪੰਜਾਬੀਆ ਨੂੰ ਮੂਰਖ ਬਣ ਕੇ ਅਪਣੇ ਨਾਲ ਜੋੜ ਰਹੇ ਨੇ ਸਾਡੇ ਜਥੇਦਾਰ ਸੁਤੇ ਪੲੇਨੇ
ਮੇਰੀ ਬੇਨਤੀ ਹੈ ਕਿ ਇਹਨਾਂ ਨੂੰ ਜਰੂਰ ਵਰਜਨਾ ਚਾਹੀਦਾ ਹੈ।
ਸਿੱਖੋ ਇਕੱਠੇ ਹੋਵੋ ਸਾਡੀ ਕੋਮ ਨੂੰ ਢਾਹ ਲਾ ਰਹੇ ਨੇ ਇਹ ਲੋਕ
Nice veer j bhut bhut dhanvaad j waheguru j chrdi kla vich rkhn j
ਡੱਟੇ ਰਹੋ ਖਾਲਸਾ ਜੀ,ਪਿੱਛੇ ਨਹੀਂ ਹਟਨਾ ਅਸੀਂ,ਸਾਰੇ ਆਵਾਂ ਗੇ ਹੋਰਾ ਨੂੰ ਵੀ ਲਿਆਵਾਂਗੇ ਖਾਲਸਾ ਜੀ,
Laro te maro Apas vich Ena channel valia noo saram ni adi jaloos kadi jade kaum da
ਪਰਵਾਨਾ ਜੀ ਅੰਤਮ ਭੋਗ ਦੇ ਕਾਰਡਾਂ ਤੇ ਵਿਆਹ ਦੇ ਕਾਰਡਾਂ ਤੇ ਵੀ ਗੁਰਬਾਣੀ ਦੀਆਂ ਤੁਕਾਂ ਲਿਖੀਆਂ ਹੁੰਦੀਆਂ ਹਨ ਇਹ ਕਾਰਡਾਂ ਨੂੰ ਹਰੇਕ ਵਿਅਕਤੀ ਸੰਭਾਲ ਦਾ ਨਹੀਂ ਇਨ੍ਹਾਂ ਬਾਰੇ ਕੀ ਵਿਚਾਰ ਹੈ
Is toh ilawa m kai vakh vakh jgah toh vakh vakh publishers toh published gutka sahib ji toh nitnem kita
uhna vich kai jgah tukka ch chhote chhote changes ne jis krk eh samjh e ni aunda sahi kihda te galt kihda
Sgpc ਸਿੱਖਾਂ ਨੂੰ ਹੁਣ ਬੁੱਧੂ ਨਾ ਸਮਝੇ । ਸਿੱਖ ਹੁਣ ਜਾਗਰੂਕ ਹੋ ਗਏ।
Sikh ta jagrook hi san eh ta hun media d help nal sare issues nal d nal sab de sahmne aa jande ne
nai ta news ch auno riha te sanu hun tak pta ni c chalna kihda dharna kithe te kdo lga kis gal krk lga
ਪਰਮਾਤਮਾ ਦਾ ਸ਼ੁਕਰ ਆ ਕਿ ਕੋਈ ਤਾਂ ਕਾਲੀਆਂ ਨੂੰ ਪੁੱਛਣ ਵਾਲਾ ਹੈਗਾ।
ਸਾਰੇ ਸਵਾਲਾਂ ਦੇ ਜਵਾਬ ਨੂੰ ਐਸਜੀਪੀਸੀ ਨੇ ਗੋਲ ਮੋਲ ਕੀਤਾ ਹੈ
Yes , your Right Dr. Saab
@@gurjeetsingh597 ji ehi gall aw
@@gurjeetsingh597 8
ਬਹੁਤ ਬਹੁਤ ਧੰਨਵਾਦ ਮੱਖੂ ਸਾਬ ਅਤੇ ਸਾਰੀਆਂ ਸੰਗਤਾਂ ਦਾ ਜਥੇਦਾਰਾਂ ਦਾ
ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ਤੇ
ਬਹੁਤ ਵਧੀਆ ਕੰਮ ਸਿੰਘ ਸਾਬ ਤਹਿ ਦਿਲੋਂ ਧੰਨਵਾਦ ਕਰਦਾ ਹਾ ਜੀ
ਸ਼ੁਕਰ ਹੈ। ਸਿੱਖ ਜਾਗ ਪਏ
Oh buoht hrami a ahna da baba bohad ajy pta nahi is n ke pta kahdna a ajy oh modi de election c ga a
ਜਾਗੇ ਤਾਂ ਵੀਰੇ ਹੈ ਪਰ ਸੌਣ ਨੂੰ ਵੀ ਦੇਰੀ ਨਹੀਂ ਲਾਉਂਦੇ
ਵਾਹਿਗੁਰੂ ਜੀ ਸੰਗਤਾਂ ਉੱਪਰ ਕਿਰਪਾ ਕਰਨ ਸੇਵਾ ਨੂੰ ਭਾਗ ਲਾਓਣ ॥ ਇਹ ਬਹੁਤ ਚੰਗੀ ਗੱਲ ਹੈ ਕਿ ਕਮੇਟੀ ਵਾਲਿਆਂ ਨੇ ਸਵਾਲਾਂ ਦੇ ਜਵਾਬ ਦਿੱਤੇ ਹਨ । ਪਰ ਜਵਾਬ ਸੁਣ ਕੇ ਇਹ ਲੱਗਦਾ ਹੈ ਕਿ ਕਮੇਟੀ ਮੈਂਬਰ ਬਹੁਤ ਸਾਰੀਆਂ ਗੱਲਾਂ ਛੁਪਾ ਰਹੇ ਹਨ ਜੋ ਕਿ ਸੰਗਤਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਜੋ ਕਿ ਸੰਗਤਾਂ ਦਾ ਹੱਕ ਹੈ ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੜਦੀ ਕਲਾ
ਸ਼੍ਰੋਮਣੀ ਕਮੇਟੀ ਇੱਕ ਗੱਲ ਸਮਝ ਲਵੇ ਕੇ ਹੁਣ ਸਿੱਖ ਜਾਗਰੂਕ ਹੋ ਗਏ ਹਨ ਹੁਣ ਮਨਮਾਨੀਆਂ ਨਹੀਂ ਚੱਲਣੀਆਂ। ਕੋਈ ਵੀ ਮਸਲੇ ਤੇ ਕਿਸੇ ਤੇ ਵੀ ਹੁਣ ਸੰਗਤ ਹਿਸਾਬ ਮੰਗਿਆ ਕਰੇਗੀ।
BHAI MAKHU JI TE SAT MEMBERY COMETTEE TE SARI SMOOH SANGAT DA BAHUT BAHUT DHANWAAD.
AAS AA KI SGPC PARDHAN APNA SAHI FAISLA SANOUN GEY.
TE DHAN DHAN GURU GRANTH SAHIB JI DE DOSHIYAAN NU SJA DITTI JAWEGI.
TE OH HAR IK INSAAN NU SJA DITTI JAWE JO KISE DE DHARMIK SAROOP DI BEADBI KARDA HAI, CHAHE OH GITA , BIBLE YAA KURAAN DI HI KYUN NA HOWE.
DHAN DHAN GURU GRANTH SAHIB JI.
Sab da bhala howe.
Right Makhu sab
@@mruncle5347
ਮਮਮਮਮਮਮਮਮਮਮਮਮਮਮਮਮਮਮਮਮਮਮਮਮਮਮਮਮਮਮਮਮਮਮਮਮਮਮਮਈਈਮਮਮਮਮਮਮਮਮਮਮਮਮਮਮਮਮਮਮਮਮਮਮਜ00.
@@mruncle5347 p
ryt makhu Saab ji . waheguru ji kirpa krn
ਜਿਵੇਂ ਸਾਰੇ ਸਿੱਖ ਕੌਮ ਧੜੇਬੰਦੀਆਂ ਤੋਂ ਉੱਪਰ ਉੱਠ ਕੇ ਆਏ ਹਨ ਧੰਨਵਾਦ ਕੀਤਾ ਜਾਂਦਾ ਹੈ ਇਸੇ ਤਰ੍ਹਾਂ ਵੀਰੋ ਟਕਸਾਲਾਂ ਸੰਪਰਦਾਵਾਂ ਜਥੇਬੰਦੀਆਂ ਨੂੰ ਤਿਆਗ ਕੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਬਣ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਤੇ ਪੰਥਕ ਰਹੁ-ਰੀਤਾਂ ਤੇ ਪਹਿਰਾ ਦੇਣ ਲਈ ਜਤਨਸ਼ੀਲ ਰਹੀਏ
very 2 good prvana ji and makhu sahb and baki sab viro suport krn valio special for guru ki sunghni bibi jio.
ਸਰੂਪ ਦੀ ਪੈਨ ਡਰਾਈਵ ਕਿਹਨੇ ਦਿੱਤੀ ਕੋਡ ਵਾਲੀ ਜੋ ਸਿਰਫ SGPC ਦੇ ਜੁਮੇਵਾਰ ਅਹੁਦੇਦਾਰ ਕੋਲ ਹੁੰਦੀ ਏ।
ਸ਼ੁਕਰ ਹੈ ਵਾਹਿਗੁਰੂ ਜੀ ਇਹ ਸੰਗਤ ਤੁਸੀਂ ਆਪ ਬੁਲਾਈ । ਗੁਰੂ ਸਾਹਿਬ ਜੀ ਦੋਸ਼ੀਆਂ ਨੂੰ ਸਜ਼ਾ ਜ਼ਰੂਰ ਦਿਓ ਜੀ 🙏🙏🙏🙏🙏
ਮੋਰਚਾ ਫ਼ਤਿਹ ਕਰਨ ਖਾਲਸਾ ਪੰਥ ਜੀ।
ਮਖੂ ਜੀ ਧੰਨਵਾਦ ਜੀ
ਵਾਹਿਗੁਰੂ ਜੀ ਮਿਹਰ ਕਰਨ
ਸਾਰੀ ਸੰਗਤ ਇਕੱਠੀ ਹੋਵੇ
ਵਾਹਿਗੁਰੂ ਜੀ ਮਿਹਰ ਕਰਨ ੲੇਨਾ ਚੋਰਾ ਤੋ ਅਾਪਣਾ ਗੁਰੂ ਘਰ ਅਜਾਦ ਕਰਵਾੳੁ ਸਰਬੱਤ ਸੰਗਤਾ ਨੂੰ ਬੇਨਤੀ ਅਾਂ ਸ਼ਾਂਰੀ ਕੋਮ ੲਿਕੱਠੀ ਹੋਵੇ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਮੱਖੂ ਵੀਰ ਜੀ ਅਤੇ ਭਾਈ ਪਰਵਾਨਾ ਜੀ ਬਹੁਤ ਹੀ ਵਧੀਆ ਢੰਗ ਨਾਲ ਕੀਤੀ ਗਈ ਆਪ ਜੀ ਵੱਲੋਂ ਕੀਤੀ ਗਈ ਵਿਚਾਰ ਸਾਹਿਤ ਰਿਪੋਰਟ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਬਿਲਕੁਲ ਸਹੀ ਆ ਬਹੁਤ ਹੀ ਵਧੀਆ ਵਿਚਾਰ ਹਨ
ਰਬੜ ਦੀਅਾ ਮੋਹਰਾਂ ਸਾਰੇ ਜਿੱਤ ਗਏ ਸਫਲ ਰਹੇ ਧੰਨਵਾਦ ਮਹਬਾਰਕਾ ਜੀ..ਸਤਿਕਾਰ ਸਹਿਤ ਕਮੇਟੀ ਦਾ ਧੰਨਵਾਦ,,ਮੱਖੂ ਜੀ ਧੰਨਵਾਦ ਵਧਾਈ ਅੈਨਾੀ ਵੱਡੀ ਬਜਰ ਗਲਤੀ ਹੁਣ ਕਿੳੁ ਪਹਿਲਾ ਕਿੳੁ ਨਹੀ ਸਭ ਪ੍ਬੰਧ ਕੀਤੇ ਕਮੇਟੀ ਗੋਲਕਾ ਲਈ ਹੈ.ਸਿਰਫ ਕਯਾ ਬਾਤ ਸਮਝਦਾਰ ਰਾਜ ਕਰੇਗਾ ਖਾਲਸਾ ਕਰ ਲਿਅਾ ਹੋ ਗਿਅਾ
ਮਖੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।।ਮਖੂ ਸਾਹਿਬ ਤੁਹਾਡਾ ਮੇਰੇ ਵੱਲੋ ਅਤੇ ਸਮੂਹ ਸੰਗਤ ਵੱਲੋ ਬਹੁਤ ਬਹੁਤ ਧੰਨਵਾਦ।ਪਰਮਾਤਮਾ ਤੁਹਾਨੂੰ ਤੰਦਰੁਸਤੀ ਅਤੇ ਚੜਦੀ ਕਲਾ ਬਖਸੇ
ਖਾਲਸਾ ਜੀ ਸ਼ੋਮਣੀ ਕਮੇਟੀ ਭੰਗ ਕਰੋਂ ਬਹੁਤ ਲੁੱਟ ਲਿਆ ੲਿੰਨਾ ਨੇ ੲੇ ਰੱਬ ਦੇ ਸਾਲੇ ਨੲੀਂ ਲੱਗ ਦੇ
ਮੱਕੂ ਵੀਰ ਨੂੰ ਸਾਮਿਲ ਦੇਖ ਕੇ ਖ਼ੁਸ਼ੀ।।
ਸ਼ਰੋਮਣੀ ਘੁਟਾਲਾ ਕਮੇਟੀ ਦੇ ਉਪਰਲੇ ਸਾਰੇ ਦੇ ਸਾਰੇ ਕਰਮਚਾਰੀ ਬਦਲਣ ਤੋਂ ਬਾਅਦ ਵਿੱਚ ਹੀ ਸੁਧਾਰ ਆ ਸਕਦਾ ਹੈ, ਉਸ ਤੋਂ ਪਹਿਲੇ ਕਦੇ ਵੀ ਨਹੀਂ।।
ਸਾਰੇ ਉਪਰਲੇ ਬਿਲਕੁਲ ਹੀਣ ਹਨ ਧਰਮ ਤੋਂ, ਕਾਬਿਲਤਾ ਤੋਂ, ਪੜਾਈ ਤੋਂ।। ਇਸ ਵਾਸਤੇ ਇਹ ਕੁਝ ਸੋਚਣ ਦੇ ਸਮਰੱਥ ਕਿਸ ਤਰਾਂ ਹੋ ਸਕਦੇ ਨੇ???????
ਡੁੱਬਦੀ ਕੌਮ ਨੂੰ ਬਚਾਉਣਾ ਹੈ ਤਾਂ ਇਹ ਕੰਮ ਕਰਨਾ ਹੀ ਪੈਣਾ ਹੈ।।
Bohot wadiya saare veerooooo, Waheguru poori mehar karn ji
ਧੰਨ ਹੋ ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਸਿੱਖ ਕੌਮ ਦੇ
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏽🙏🏽⛳⛳⛳👌🏾
ਅਖਬਾਰਾ ਵਿਚ ਗੁਰਬਾਣੀ ਜਾਂ ਤੁਕਾਂ ਛਾਪਣ ਤੇ ਵੀ ਪਾਬੰਦੀ ਲੱਗੇ ਜੇ ਛਾਪਣਾ ਜਰੂਰੀ ਹੈ ਤਾ ਇਕ ਸਪੈਸ਼ਲ ਧਾਰਮਿਕ ਅੰਕ ਹੋਣਾ ਚਾਹੀਦਾ ।ਆਪਾ ਸਾਰਿਆ ਨੂੰ ਪਤਾ ਕਿ ਅਖਬਾਰ ਰੱਦੀ ਦੇ ਰੂਪ ਵਿਚ ਕਿਥੇ ਕਿਥੇ ਵਰਤੀ ਜਾਂਦੀ ਹੈ।ਕਈ ਵਾਰ ਅਖਬਾਰ ਵਿਚ ਗੁਰਬਾਣੀ ਲਿਖੇ ਟੁਕੜੇ ਵਿਚ ਲਪੇਟੀ ਕੋਈ ਵਸਤੂ ਸਾਡੇ ਕੋਲ ਆਊਦੀ ਹੈ ਤਾ ਰੂਹ ਲੀਰੋ ਲੀਰ ਹੋ ਜਾਂਦੀ ਹੈ ।
Very good bhai sahib ji good job
ਬਾਦਲ ਤੋਂ ਬਾਅਦ ਕੌਣ ਹੋਵੇਗਾ ?? ਸਰਕਾਰੀ ਏਜੰਸੀਆਂ ਨੇ ਬਾਦਲ ਤੋਂ ਅਗਲਾ ਦੁਸ਼ਟ ਵੀ ਸਿੱਖੀ ਭੇਸ ਵਾਲੇ ਦਾ ਹੀ ਜਰੂਰ ਬੰਦੋਬਸਤ ਕਰਕੇ ਰੱਖਿਆ ਹੋਵੇਗਾ, ਕਿਉਂਕਿ ਹਰਿਮੰਦਰ ਸਾਹਿਬ ਦੇ ਅਜ਼ਾਦ ਹੋਣ ਨਾਲ ਹਿੰਦੋਸਤਾਨ ਦੀ ਸਰਕਾਰ ਇੱਕ ਦਿਨ ਵੀ ਰਾਜ ਨਹੀਂ ਕਰ ਸਕੇਗੀ । 🙏 ।
Same prabjit
Bilkul ...
Bilkul ...
ਬਹੁਤ ਵਧੀਆ ਮੱਖੂ ਸ਼ਾਹਿਬ ਤੇ ਪਰਵਾਨਾ ਜੀ ❤🎉।
ਸਤਿਕਾਰਯੋਗ ਮਖੂ ਜੀ ਸਚਮੁੱਚ ਹੀ ਸੱਚੇ ਆਪਣੇ ਸਾਥੀਆਂ ਅਤੇ ਸਾਰਿਆਂ ਸੰਗਤਾਂ ਦੀ ਅਸਲ ਵਿੱਚ ਇਹ ਕੰਮ ਕਰਨ ਲਈ ਜਿੱਤ ਈ ਹੋਵਗੀ ਲਲਕਾਰ ਕੇ ਦੇਖੋ ਪਿੱਛੇ ਨਹੀਂ ਸੀ ਆਪਣੀ ਮੰਜ਼ਿਲ ਤੱਕ ਪਹੁੰਚ ਕੀਤੀ ਜਾ ਰਹੀ ਹੈ ਜੀ ਸਭਨਾਂ ਦਾ ਧੰਨਵਾਦ ਹੈ। ਬਾਈ ਜੀ ਸਚਮੁੱਚ ਹੀ ਅੱਗੇ ਜੋ ਅਖਬਾਰਾਂ ਵਿੱਚ ਬਾਣੀ ਸਤਿਕਾਰ ਨਾਲ ਹੀ ਲੋਕ ਵੀ ਇਸ ਤਰ੍ਹਾਂ ਦੀ ਸੰਭਾਲ ਨਹੀਂ ਕਰ ਸਕਦੇ ਬੱਸਾਂ ਵਿਚ ਤੇ ਹੋਰਾਂ ਜਗਾਂਵਾ ਤੇ
ਬਾਣੀ ਦਾ ਥਾਂ, ਥਾਂ ਤੇ ਮੁਫਤ ਵਿੱਚ ਇਹ ਰੁਲ ਰਹੀ ਹੈ ਜੀ ਇਹਨਾਂ ਦਾ ਕੋਈ ਜ਼ਿਕਰ ਨਹੀਂ ਹੈ ਜੀ ਧੰਨਵਾਦ ਸਭਨਾਂ ਸੰਗਤਾਂ ਦਾ ਹੜ੍ਹ ਆਇਆ ਹੋਇਆ ਹੈ ਹੁਣ ਤੱਕ ਪਹੁੰਚ ਕੀਤੀ ਜਾ ਰਹੀ ਹੈ ਜੀ ਸਭਨਾਂ ਦਾ ਧੰਨਵਾਦ ਹੈ ਜੀ ਗਿੱਦੜ ਕੁੱਟ ਕੁੱਟ ਕੇ ਆਪਣੇ ਵਿਚਾਰ ਪੇਸ਼ ਕੀਤੇ ਸਭਨਾਂ ਦਾ ਅਸਲ ਜਿੱਤ ਦੇ ਨਾਲ ਹੀ ਮੁੜਿਆ ਜਾਏਗਾ ਤੁਹਾਡੇ ਸਾਥੀ ਈ ਆਂ ਲਿਖਿਆ ਗਿਆ ਹੈ ਜੀ
ਬਹੁਤ ਵਧੀਆ ਉਪਰਾਲਾ
ਭਾੲੀ ਸਾਹਿਬ ਜੀ ਵਿਆਹ ਦੇ ਕਾਰਡਾਂ ਤੇ ਵੀ ਗੁਰਬਾਣੀ ਦੀਆਂ ਤੁਕਾਂ ਲਿਖੀਆਂ ਹੋਈਆਂ ਹੁੰਦੀਆਂ ਹਨ ੳੁਨ੍ਹਾਂ ਤੇ ਵੀ ਪਾਬੰਦੀ ਲਗਾਈ ਜਾਵੇ।
ਥੋਡੇ ਪੱਲੇ ਕੱਖ ਨੀ ਪਾਉਣਾ ਇਹਨਾਂ ਨੇ ਕਿਓੰਕੇ ਥੋਡੀ ਕੋਈ ਠੋਸ ਪਲਾਨਿੰਗ ਨਹੀਂ ਹੈ, ਗੋਲ ਮੋਲ ਜਵਾਬ ਹੀ ਮਿਲਣਗੇ ਥੋਨੂੰ ਵੀਰੋ I
ਵਾਹਿਗੁਰੂ ਜੀ ਇਹ ਸਾਰਾ ਕੰਮ ਬਾਦਲ ਕੰਜਰਾ ਦਾ ਤੇ ਨਾਲ ਧੁੰਮਾ ਰਲੇਆ ਹੈ।ਇਹ ਬਾਦਲ ਹੁਣੀ RSS ਦੇ ਕਹਿਣ ਤੇ ਸਭ ਕੁਝ ਕਰਨ ਦਏ ਹਨ।
ਹਰਪ੍ਰੀਤ ਮਖ਼ੁ 🙏🙏🙏
ਮੱਖੂ ਬਾਈ ਮੁੱਖ ਦੋਸ਼ੀ ਤਾਂ ਬੜੀਆਂ ਧਿਰਾਂ ਹੈ ਕੇਸ਼ ਮੁਲਾਜਮਾਂ ਤੇ ਪੈਣਗੇ ਫਿਰ ਰਾਜ ਖੁੱਲਣ ਗੇ
ਬਿਲਕੁਲ ਸਹੀ ਗੱਲ ਕੀਤੀ ਹੈ ਹਰਪ੍ਰੀਤ ਸਿੰਘ ਮੱਖੂ ਜੀ ਭਾਈ ਬਲਜਿੰਦਰ ਸਿੰਘ ਪਰਵਾਨਾ ਜੀ
ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ
ਵਾਹਿਗੁਰੂ ਜੀ 👍🏻🙏🏻🙏🏻👌🏻
ਪਾਪੀ ਲੋਕੋ ਤੁਸੀ ਗੁਰੂ ਗਰੰਥ ਸਾਹਿਬ ਦਾ ਨਾਂ ਵੇਚਕੇ ਪੈਸਾ ਕਮਾਇਆ ਤੁਹਾਡਾ ਬੇੜਾ ਭਰ ਕੇ ਡੁੱਬੇਗਾ।
veer ji Harimander Sahib vich bina sifarsh ton kamra nahi milda.
ਵਾिਹਗੁਰੂ ਤੇਰਾ ਸ਼ੁਕਰ ਹੈ ਜੇ िਸਖ ਸੰਗਤਾਂ ਜਾਗ ਪਈਆਂ
ਸਾਧ ਸੰਗਤ ਜੀ ਰੱਲ ਮਿਲ ਕੇ ਗਦਾਰਾਂ ਤੋਂ ਅਜਾਦ ਕਰਵਾਈ ਏ ਸ੍ਰੀ ਦਰਬਾਰ ਸਾਹਿਬ ਨੂੰ ਹੁਣ ਵੇਲਾ ਇੱਕ ਹੋਣ ਦਾ
ਧੁੰਮਾ ਤੇ ਬਾਦਲ ਕੰਪਨੀ ਦਾ ਇਕ ਦਿਨ ਜਰੂਰ ਬੜਾ ਗਰਕ ਹੋਣਾ ਜੀ,
ਵਾਹਿਗੁਰੂ ਜੀ ਮੇਹਰ ਕਰੋ
ਟਕਸਾਲ, ਨਾਨਕਸਰ ਵਲੋਂ ਸੈਂਚੀ ਯਾਂ , ਸਰੂਪ ਛਪਣੇ ਦੀ ਪ੍ਰਵਾਨਗੀ ਕਿਨੇਂ ਦਿਤੀ। ਉਹ ਵੀ ਬੰਦ ਕਰਨੀ ਚਾਹੀਦੇ।।
ਇਹਨਾਂ ਸਰੂਪਾਂ ਵਿਚ ਫੇਰ ਬਦਲ ਵੀ ਹੋਇਆ
ਹਰਪਰੀਤ ਸਿੰਘ ਮਖੂ ਵੀਰ ਜੀ ਦੀ ਸ਼ਪੀਚ ਬਹੁਤ ਵਧੀਆ
ਠੀਕ ਕਿਹਾ ਮਖੂ ਸਾਬ ਨੇ । ਲੋੜ ਪੈਣ ਤੇ ਸ਼ਹੀਦੀ ਪ੍ਰਾਪਤ ਕਰਨਾ ਠੀਕ ਰਹੇਗਾ ਪਰ ਗੁਰੂ ਸਾਹਿਬ ਦੀ ਬੇਇਜਤੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ
0
@@Punjabkings1❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ 4:49 ❤❤❤❤❤❤❤❤❤❤❤❤❤❤❤❤❤❤❤❤❤. 4:49
@@Punjabkings1w😅😅
Waheguruji guru piarian sangtan nu bal te chardikala bakhshan.
Thanks a lot to all the Sangat protesting there.
WJKK, WJKF!! 🙏
ਵਾਹਿਗੁਰੂ ਭਲਾ ਕਰੇ
FIR ਬਹੁਤ ਜਰੂਰੀ ਹੈ ਜੀ। ਬਿਨਾਂ FIR, ਸੱਭ ਘੜਿਆਲੀ ਆਸੁੰ ਨੂੰ ਪੂਹਜਨਾ ਹੋਵੇਗਾ ਜੀ। ਧਰਮ ਅਪਣਾ ਕੰਮ ਕਰੇ, ਕਾਨੂੰਨ ਆਪਣਾ ਕੰਮ ਕਰੇ। ਭਰਿਸ਼ਟ ਲੋਕਾਂ ਦਾ ਅੰਦਰ ਜਾਣਾ ਬਹੁਤ ਜਰੂਰੀ ਹੈ।
ਸਸਕਾਰ ਕੀਤੇ ਸਰੂਪਾਂ ਦਾ ਪੂਰਾ ਰਿਕਾਰਡ ਰੱਖਿਆ ਜਾਵੇ ਤੇ ਵੀਡੀਓ ਬਣੇ।
ਵੀਰ ਜੀ ਉਹ ਸਿੱਖ ਸੰਗਤਾਂ ਸਭਾਵਾਂ ਜਥੇਬੰਦੀਆਂ ਜਿਨ੍ਹਾਂ ਦੇ ਕਿਹਣ ਤੇ ਕੰਮ ਕੀਤਾ ਉਹ ਹਨ ਜੀ ਧੁੰਮਾਂ ਐਂਡ ਪਾਰਟੀ ਬਾਦਲ ਐਂਡ ਕੰਪਨੀ ਇਹ ਹਨ
Dear Makhu Sahib, sangat demand of registering FIR and enquiry within tome frame is very valid demand. Culprit should be booked otherwise it will harm not only the sikh community but others who have faith in Guru Granth Sahib and worship Him,in future. Bad elements may be anywhere but remedial measure need to be taken for betterment of future.
ਬਿਲਕੁੱਲ ਸਹੀ ਹੈ 101% ਧੁੰਮਾਂ ਬਾਦਲ ਹੀ ਨੇ ਇਹੀ ਸੰਪਰਦਾਵਾਂ ਨੇ
ਇਹ ਸਭ ਟਕਸਾਲ ਦੇ ਮੁਖੀ ਧੁੰਮਾਂ ਪਾਰਟੀ ਅਤੇ ਬਾਦਲ ਦੀ ਸ਼ਹਿ ਵਿਚ ਹੋਇਆ।।
ਬੜੀ ਦੁੱਖ ਦੀ ਗੱਲ ਹੈ ਕੀ ਸਿੱਖਾਂ ਦੀ ਆਪਣੀ ਕਮੇਟੀ ਹੀ ਸਿੱਖਾਂ ਦੀ ਦੁਸ਼ਮਣ ਬਣੀ ਬੈਠੀ ਹੈ
Very good khalsa ji
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ ਇਹ ਵੀ ਬਗਰਾੜੀ ਵਾਲਾ ਹਾਲ ਹੀ ਹੋਵੇਗਾ ਤੁਹਾਡੇ ਵਸ ਦਾ ਰੋਗ ਨਹੀਂ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਿਹ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ।
ਰਾਜਨੀਤੀ ਲਾਲਚੀ ਜਾ ਸੁਆਰਥੀ ਨਾ ਬਨ ਜਾਵੇ
ਪੜਿਆ ਮੂਰਖ ਆਖੀਐ ਜਿਸ ਲਬ, ਲੌਬ, ਹਾਂਹਕਾਰ
ਸਰਬੱਤ ਦਾ ਭਲਾ 🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਫਤਿਹ ਫਤਿਹ ਫਤਿਹ
ਇਕ ਹੋਜੋ ਸਿੱਖੋ ਕੋਈ ਉੱਚਾ ਨੀਵਾਂ ਨਹੀਂ ਅਾ।।। ਆਪਣੀ ਕੌਮ ਨੂੰ ਬਚਾ ਲਵੋ।।। ਸਰਬੱਤ ਦਾ ਭਲਾ ਮੰਗੋ ।।।। ਕਿਸੇ ਨਾਲ ਵੇਰ ਨਾ ਰੱਖੋ।।। ਵਾਹਿਗੁਰੂ ਦਾ ਓਟ ਆਸਰਾ ਲਵੋ
ਸੰਗਤਾਂ ਨੂੰ ਬੇਨਤੀ ਕੀਤੀ ਜਾਵੇ ਕੇ ਜੇੜ੍ਹੇ ਸਵਰੂਪ ਚੋਰੀ ਹੋਏ ਉਨ੍ਹਾਂ ਸਵਰੂਪਾ ਦੇ ਸ਼ਬਦਾਂ ਨਾਲ ਛੇੜਖਾਨੀ ਹੋਕੇ ਉਹ ਸਵਰੂਪ ਫਿਰ ਸੰਗਤਾਂ ਵਿੱਚ ਆ ਸਕਦੇ ਹਨ ਇਸ ਕਰਕੇ ਜਿਸ ਵੀ ਸਨਸਤਾ ਤੋਂ ਸਵਰੂਪ ਲੈਂਦੇ ਹੋ ਉਸ ਦਿਨ ਦੀ ਤਾਰੀਖ ਤੇ ਸਗਨੇਚਰ ਜਰੂਰ ਲਵੋ ਜੀ
ਜੇਕਰ ਕੋਈ ਛੇੜਖਾਨੀ ਸਾਮਨੇ ਆਉਂਦੀ ਹੈ ਤੇ ਉਨ੍ਹਾਂ ਤੇ ਕਾਰਵਾਈ ਹੋ ਸਕੇ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ
ਗਿਣਤੀ ਤਾਂ ਇਹਨਾਂ ਵਿਖਾ ਦੇਣੀ ਏਂ ਵਾਧ ਘਾਟ ਕਰਕੇ, ਜਾਪਦਾ ਏ। ਇਹ ਸ਼ੰਕਾ ਹੈ।
ਇਨਾ ਨੇ ਚੋਰੀਂ ਛੱਪੀ ਨਵੇ ਸਰੂਪ ਛਾਪਣੇ ਨੇ ਤੇ ਚੋਰੀ ਚੋਰੀ ਇਹਨਾਂ ਦੇ ਕਬਜੇ ਵਾਲੇ ਗੁਰੂ ਘਰਾਂ ਚ ਪੁਹੰਚਾ ਦੇਣੇ ਨੇ ਤਾਂ ਹੀ ਤਾਂ ਕਹਿ ਰਹੇ ਨੇ ਕੇ ਸਾਨੂੰ ਟਾਇਮ ਦਿਓ
ਸਹੀ ਕਿਹਾ ਵੀਰ ਜੀ
ਖਾਲਸਾ ਜੀ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਜਿਤਨੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮਹਾਂਪੁਰਸ਼ਾਂ ਦੀ ਬਾਣੀ ਦਰਜ ਹੈ ਉਹਨਾਂ ਸਾਰੀਆਂ ਕਮੇਟੀਆਂ ਨੂੰ ਇੱਕ ਸਟੇਜ ਉੱਤੇ ਕੱਠਾ ਕੀਤਾ
ਹਰ ਇਕ ਉਹ ਕਮੇਟੀ ਦੀ ਬਾਣੀ ਇਨ੍ਹਾਂ ਮਹਾਂਪੁਰਸ਼ਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਉਨ੍ਹਾਂ ਨੂੰ ਇਹ ਅਹਿਸਾਸ ਕਰਾਇਆ ਜਾਵੇ ਕਿ ਇਹ ਉਹਨਾਂ ਦੇ ਮਹਾਂਪੁਰਸ਼ਾਂ ਦੀ ਬਾਣੀ ਦੀ ਬੇਅਦਬੀ ਹੈ ਤਾਂ ਜੋ ਹਰ ਇਕ ਬੰਦੇ ਨੂੰ ਇਹ ਅਹਿਸਾਸ ਹੋ ਸਕੇ ਕਿ ਇਹ ਸਿੱਖਾਂ ਵਾਸਤੇ ਨਹੀਂ ਹਰ ਇੱਕ ਪੰਜਾਬੀ ਦੀ ਜ਼ਿੰਮੇਵਾਰੀ ਹੈ ਤਾਂ ਜੋ ਇਹ ਸੰਘਰਸ਼ ਹੋਰ ਮਜ਼ਬੂਤ ਹੋ
🌹waheguru ji🌹🌹🙏 🌹✊🌹parmatma chrhdikla bkshe ena veeran nu .🌹🌹🙏🌹🌹
ਯਾਦ ਰੱਖਿਓ ਅਕਾਲੀਓ ਤੇ sgoc ਵਾਲਿਓ ਗੁਰੂ ਘਰ ਦੇ ਦੋਸ਼ੀਆਂ ਨੂੰ ਹਿਸਾਬ ਤਾਂ ਦੇਣਾ ਪੈਣਾ ਐ।।। ਸਮਾਂ ਰਹਿੰਦੇ ਆਪਣੀਆਂ ਆਪਣੀਆਂ ਗਲਤੀਆਂ ਮਨ ਲਵੋ
ਸਿੰਘੋ ਵਾਹਿਗੁਰੂ ਜੀ ਤੁਹਾਨੂੰ ਬਲ ਬਖਸ਼ਣ।ਚੜਦੀ ਕਲਾ ਰਖਣ।
bahut vdiya kadam chukeya ji tuc..asi dilo dhanvad krde aa tuhada..waheguru tuhadi manga nu pura kare
Sikh ਕੌਮ ਮੋਰਚਾ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਬੇਨਤੀ ਕੀਤੀ ਜਾਵੇ ਪੰਜਾਬ ਵਿੱਚ ਪ੍ਰੇਮੀਆਂ ਦੀ ਸੰਗਤ ਤੇ ਪਾਬੰਦੀ ਲਗਾ ਦਿੱਤੀ ਜਾਵੇ ਸਾਹਿਬ ਗੁਰੂ ਗਰੰਥ ਦੇ ਦੋਖੀ ਹੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ, ਖਾਲਸਾ ਜੀ ਆਪ ਫਤਹਿ ਪ੍ਰਵਾਨ ਕਰੋ, ਇੰਡੀਆ ਦਾ ਜਲੂਸ ਨਿੱਕਲ ਗਿਆ ਹੈ ਆਖਰੀ ਦਿਨਾਂ ਵਿੱਚ ਹੈ, ਸਿੱਖ ਸੂਰਮੇ, ਯੋਧੇ, ਮਰਦੇ ਏਮੂਜਾਹਿਦ,ਇਹਨਾਂ ਦੇ ਹਿਸੇ ਹੈ, ਸਿੱਖ ਕੌਮ ਦੇ ਦੋਖੀ ਪਾਪੀ ਨੂੰ ਡੰਢ ਦੈਣਾ ,ਖਾਲਸਾ ਆਜ਼ਾਦੀ ਵਲ ਵੱਧ ਰਿਹਾ ਹੈ,
ਖਾਲਸਿਤਾਨ ਜਿੰਦਾ ਬਾਦ ਜੀ ਭਾਈ ਸਹਿਬ ਜੀ 72 ਸਾਲ ਤੋ ਸਿੱਖਾਂ ਨਾਲ ਧੱਕਾ ਹੋ ਰਿਹਾ ਹੇ ਹੁਣ ਇਕੋ ਹੱਲ ਖਾਲਸਾ ਰਾਜ ਤੇ ਪਿਹਲੋ ਸਾਰੇ ਇਕੱਠੇ ਹੋ ਬਣਾ ਲਉ ਤੇ ਫਿਰ ਸਾਰੇ ਹੱਲ ਹੋਣਾ ਖਾਲਸਿਤਾਨ ਦੀ ਸਪੋਟ ਕਰੋ ਸਾਰੇ ਸਿੱਖ ਵੀਰ 🙏🙏
ਸਾਰੀ ਸੰਗਤ ਨੂੰ ਬੇਨਤੀ ਹੈ ਕਿ ਲੰਬੜਦਾਰਾਂ ਨੂੰ ਅਗੇ ਨਾਆਉਣ ਦਿਓ।
ਜੋ ੳੁਹਨਾ ਦੇ ਪਿੳੁ ਬਾਦਲ ਨੇ ਕਿਹਣਾ ਹੇ ੳੁਹੀ ਕੇਮਟੀ ਨੇ ਕਰਨਾ ਹੇ ੲਿਹ ਲੋਕ ਲੁਗੋਵਾਲ.ਵਾਰਗੇ ਗਦਾਰ ਲੋਕ ਨੇ
Very nice Singho Waheguru ji kirpa kare gives you Long Life
ਗੋਲਕਾਂ ਚ ਪੈਸੇ ਪਾਉਣੇ ਬੰਦ ਕਰ, ਦਿਉ। ਇਹ ਭੁਖੇ ਮਰਦੇ ਆਪੇ ਭੱਜ ਜਾਣਗੇ। ਦਿਮਾਗ ਵਰਤੋ
Me v tuhade nall sshmat han
Main v agree han. Guru ghar jao te Guru Granth Sahib agge sir jhuka k matha teko par gaolak ch paise paun di jagah kise gareeb nu bhojan aap buy kar k ya bna k khila deo. Fer vekho kinna ku sewa karde han SGPC wale.
Sahi gl bilkul
ਬਿਲਕੁਲ ਸਹੀ ਗੱਲ ਹੈ ਪਰ ਬੀਬੀਆਂ ਨੂੰ ਕੋਣ ਰੋਕੂ । ਇਨਾ ਦੇ ਪੈਸਿਆਂ ਨਾਲ ਡੇਰਾ ਬਾਦ ਫੁੱਲ ਫੁੱਲ ਰਿਹਾ। ਇਹ ਘਰਦਿਆਂ ਤੋਂ ਚੋਰੀ ਵੀ ਬਾਬਿਆ ਦੀ ਸੇਵਾ ਕਰ ਆਉਦੀਆ ਹਨ
ਮਖੂ ਜੀ ਧੰਨਵਾਦ ਜਿਹੜੇ ਦੋਸ਼ੀ ਨੇ ਉਨ੍ਹਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਵੇ ਤਨਖਾਹਾਂ ਘਰੇ ਨਹੀਂ ਪਹੁੰਚਣੀਆ ਚਾਹੀਦੀਆ
ਅਖ਼ਬਾਰਾ ਤੇ ਕੈਲੰਡਰਾਂ ਵਿਚ ਦਸਾ ਗੁਰੂਆ ਦੇ ਸਰੂਪ ਨਾ ਛਾਪੇ ਜਾਣ ਇਹਨਾਂ ਦਾ ਵੀ ਅਪਮਾਣ ਹੁੰਦਾ ਹੈ
Akhbara vich v ik special din hona chahida guru sahib ji dia tasveera chhapan da nhi ta na chhapo kioki kayi restorenta vich akhbara da hi nepkin bnaya janda jisde kayi hisia te guru sahib ji diya tasveera hundia ne ji
Rt
Bilkul🙏
bilkul sahi
ਚੜਦੀ ਕਲਾ ਚੜ੍ਹਦੀ ਕਲਾ ਚੜ੍ਹਦੀ ਹੈ ਔਰਰਹੈ
ਇੱਕ ਗਲ਼ੀ ਵਿਚ ਦੀ ਇੱਕ ਬੰਦਾ ਜਾ ਰਿਹਾ ਹੁੰਦਾ ਹੈ ਉਸ ਦੇ ਅੱਗਿਉਂ ਭੀਖ਼ ਮੰਗਣ ਵਾਲੇ ਆਪਣੇ ਹਾਥੀ ਸਣੇ ਅੱਗੇ ਖੜ੍ਹ ਕੇ ਇੱਕ ਘਰ ਵਿਚੋਂ ਭੀਖ਼ ਮੰਗਣ ਲਈ ਜਾਂਦੇ ਹਨ ਉਹ ਮੋਟਰਸਾਈਕਲ ਸਵਾਰ ਨੌਜਵਾਨ ਉਹਨਾਂ ਨੂੰ ਕਹਿੰਦਾ ਹੈ ਕਿ ਉਹ ਆਪਣੇ ਖੋਤੇ ਨੂੰ ਸਾਈਡ ਤੇ ਕਰ ਲੈਣ ਅਗੋ ਹਾਥੀ ਵਾਲੇ ਬੋਲ਼ੇ ਇਹ ਹਾਥੀ ਹੈ ਖੋਤਾ ਨਹੀਂ ਹੈ ਅਗੋਂ ਮੋਟਰਸਾਈਕਲ ਸਵਾਰ ਨੌਜਵਾਨ ਬੋਲਿਆ ਕਿ ਉਹ ਭਾਵੇਂ ਹਾਥੀ ਹੈ ਖੋਤਾ ਹੈ ਜਿਹੜਾ ਕਿਸੇ ਦੀ ਗੁਲਾਮੀ ਨੂੰ ਕਬੂਲ ਕਰ ਲਵੇ ਉਹ ਖੋਤਾ ਨਹੀਂ ਹੈ ਤਾਂ ਕੀ ਹੈ। ਆਪਣੇ ਤਾਂ ਪੰਜਾਬ ਦੇ ਮੁੱਖ ਮੰਤਰੀ ਵੀ ਗ਼ੁਲਾਮ ਤੇ ਖੋਤੇ ਹਨ ਸਾਰੇ ਅਕਾਲੀ ਦਲ ਦੇ ਪ੍ਰਧਾਨ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਵਾਲੇ ਸਾਰੇ ਆਰ ਆਰ ਐੱਸ ਦੇ ਪਾਲਤੂ ਕੁੱਤੇ ਹਨ। ਇਹ ਸਭ ਕੁਝ ਆਰ ਆਰ ਐੱਸ ਦੇ ਕਹਿਣ ਤੇ ਸ਼ਭ ਹੋ ਰਿਹਾ ਹੈ। ਤੁਸੀਂ ਜਿਨ੍ਹਾਂ ਮਰਜ਼ੀ ਰੋਲਾ ਰੱਪਾ ਪਾਈਂ ਜਾਉ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਹੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਜੀ ਪਿੰਡਾਂ ਵਿੱਚ ਵੇਰਵੇ ਇਕੱਤਰ ਕਰਨ ਦਾ ਮਤਲਬ ਹੈ ਕਿ ਜਿਨ੍ਹਾਂ ਪਿੰਡਾ ਵਿੱਚ ਰਸੀਦਾਂ ਨਹੀਂ ਸਾਂਭੀਆਂ ਉਹ ਨਵੀਂਆਂ ਰਸੀਦਾਂ ਦੇ ਕੇ ਪਾਵਨ ਸਰੂਪ ਰਿਕਾਰਡ ਵਿਚ ਠੀਕ ਕਰ ਦਿੱਤੇ ਜਾਣਗੇ
Waheguru Ji mehar Karan Sikh kom ta
ਦੱਭ ਕੇ ਰੱਖੋ ਮੱਖੂ ਸਾਬ 🙏🙏
Great job veer ji
Satguru ji apanni kaum nu chrdiklaa bakhsho
Waheguru mehar kran mere kaum de heere maku veer te
ryt makhu Saab ji . waheguru ji kirpa krn
ਮੋਰਚੇ ਵਿੱਚ ਬੈਠੇ ਸਿੰਘਾ ਦੀ ਕੀਰਤੀ ਸਿੰਘ ਘਰੇਲੂ ਜਰੂਰੀ ਲੋੜਾ ਲਈ ਜਿਹੜੇ ਸਿੱਖਾ ਦਾ ਘਰੇਲੂ ਸਰਕਲ ਰੋਟੀਪਾਣੀ ਦਾ ਸਰਕਲ ਅਸੰਭਵ ਹੈ ਮੋਰਚੇ ਵਾਲੇ ਲੋੜਵੰਦ ਸਿੰਘਾ ਦੇ ਅਕਾਊਟ ਵਿੱਚ ਘਰੇਲੂ ਲੋੜ ਮੁਤਾਬਿਕ ਮਾਇਆ ਦੀ ਸੇਵਾ ਕਰਨ ਤਾਂ ਕਿ ਇਹਨਾ ਸਿੰਘਾ ਦੀ ਜਮੀਰ ਨੂੰ ਮਜਬੂਰੀ ਦਾ ਵਿਰੋਧੀ ਨਜਾਇਜ ਫਾਇਅਦਾ ਨਾ ਲੈ ਲੈਣ।ਤਿੰਨ ਮਾਹੀਨੇ ਦਾ ਸਮਾਂ ਤਾਂ ਇਹ ਲੋਕ ਟਾਲਮਟੋਲ ਹੀ ਕਰ ਰਹੇ ਹਨ।ਗੁਰੂਪਾਤਸਾਹ ਮੋਰਚੇ ਵਾਲੇ ਸਿੰਘਾ ਦੀ ਚੜਦੀਕਲਾ ਕਰਨ।