ਜਸਬੀਰ ਜੱਸੀ ਨਾਲ ਕਿਉਂ ਪਿਆ ਪੰਗਾ | ਸਰਦਾਰ ਅਲੀ ਨੇ ਕੀਤੇ ਵੱਡੇ ਖੁਲਾਸੇ

Поделиться
HTML-код
  • Опубликовано: 17 окт 2023
  • #primeasiatv #shorts #shortsvideo #viral
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    RUclips: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Комментарии • 490

  • @manoharbhatoyea6331
    @manoharbhatoyea6331 8 месяцев назад +17

    ਟਹਿਣਾ ਸਾਹਿਬ ਲਾਡੀ ਸ਼ਾਹ ਜੀ ਅਲੀ ਸ਼ਾਨ ਜ਼ਿੰਦਗੀ ਨਹੀਂ ਜੀਅ ਰਹੇ ਸਨ ਜੋ ਅੱਜ ਕੱਲ੍ਹ ਦੇ ਬਾਬੇ ਜੀਅ ਰਹੇ ਲਾਡੀ ਸ਼ਾਹ ਜੀ ਤਾ ਇੱਕ ਫਕੀਰ ਸਨ ਜਿਨ੍ਹਾਂ ਨੇ ਸ਼ਾਨੋਸ਼ੌਕਤ ਨੂੰ ਤਿਆਗਾ ਇੱਕ ਸੱਚੇ ਫਕੀਰ ਸਨ ਲਾਡੀ ਸ਼ਾਹ ਜੀ

    • @indervirsingh6180
      @indervirsingh6180 5 месяцев назад

      Oh shut up with that nonsense. Doesn’t matter what kind of life they lived, the point is that they were nothing but lazy drug addicts who managed to fool you idiots into believing that they have some spiritual connection.

  • @Sukhjohal8126
    @Sukhjohal8126 9 месяцев назад +65

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🙏🙏🙏

    • @varindermattu5746
      @varindermattu5746 9 месяцев назад +1

      Jai sayian di❤

    • @rKumar-wh4jy
      @rKumar-wh4jy 9 месяцев назад +2

      Sab da aapna believe pls aapne believe kise te thope na

    • @Kuldeepsingh-wx9ps
      @Kuldeepsingh-wx9ps 5 месяцев назад

      ​@@varindermattu5746Tu sikh nai hega gadar lok tusi kaum de

    • @varindermattu5746
      @varindermattu5746 5 месяцев назад +1

      @@Kuldeepsingh-wx9ps hrek di respect krna ja kise te vishvas krna ih gadari ch a jnda

    • @varindermattu5746
      @varindermattu5746 5 месяцев назад +1

      @@Kuldeepsingh-wx9ps mai maada chnga kujh kiha ni tu kida kehdoga mai gadar a mera jai sayian likhn da matlab oh b ho sakda b respect kro judge na kro

  • @user-iy5fu8nw4q
    @user-iy5fu8nw4q 9 месяцев назад +36

    ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @bkaul8066
    @bkaul8066 9 месяцев назад +28

    ਸਰਦਾਰ ਅਲੀ ਜੀ ਤੁਸੀਂ ਸਹੀ ਗੱਲ ਕੀਤੀ ਜੀ।

  • @user-lv2vk3gn5w
    @user-lv2vk3gn5w 5 месяцев назад +8

    ਕਿਸੇ ਨੂੰ ਵੀ ਮਾੜਾ ਨਹੀਂ ਕਹਿਣ ਚਾਹੀਦਾ ਰੱਬ ਸਬ ਵਿੱਚ ਵਸਦਾ ਹੈ

  • @tarlochanlal6337
    @tarlochanlal6337 9 месяцев назад +77

    ਨਕੋਦਰ ਦਰਬਾਰ ਵਿੱਚ ਸਕੂਨ ਮਿਲਦਾ ਏ। ਮੇਰਾ ਰੱਬ ਨਕੋਦਰ ਦਰਬਾਰ ਵਿੱਚ ਹੈ।ਜੈ ਬਾਬਾ ਮੁਰਾਦਸ਼ਾਹ ਜੀ।ਜੈ ਸਾਈ ਲਾਡੀ ਸ਼ਾਹ ਜੀ।❤❤❤❤🙇‍♀️🙇‍♀️🙇‍♀️🙇‍♀️🙇‍♀️🙇‍♀️🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

    • @panjabi-culture
      @panjabi-culture 9 месяцев назад +7

      ਲੱਖ ਦੀ ਲਾਹਨਤ ਤੇਰੇ ਤੇ ਤੈਨੂੰ ਓਥੇ ਸਕੂਨ ਨੀ ਨਸ਼ਾ ਮਿਲਦਾ ਹੋਊ

    • @MandeepKaur-pi5tw
      @MandeepKaur-pi5tw 9 месяцев назад +2

      Tere varge ne jinna nu ram rahim te v sakoon milda.

    • @sikandersingh7625
      @sikandersingh7625 8 месяцев назад +1

      Nasha v milda

    • @AnkitSharda-kk7fe
      @AnkitSharda-kk7fe 8 месяцев назад +7

      ​@@panjabi-culturete lakh di lahnat thode te jo hr ik de dharam nu bhand de pehla apne meleya ch ghota vikna band krao te jehrhe bana pake ohnu peende ne ohna te v bol

    • @harjinderkaur3254
      @harjinderkaur3254 6 месяцев назад

      ​@MansadeepKaur-pi5tw sahi GL a😂😂😂

  • @sukhvindersingh8906
    @sukhvindersingh8906 9 месяцев назад +28

    ਬਹੁਤ ਵਧੀਆ ਗੱਲਾਂ ਦੱਸੀਆਂ ਸਰਦਾਰ ਅਲੀ ਜੀਨੇ❤❤

  • @SunnySingh-wd5by
    @SunnySingh-wd5by 9 месяцев назад +16

    Sahi gal aa sardar ali ji jai baba murad shah ji ❤❤❤❤❤❤

  • @user-wf8jy9ys7h
    @user-wf8jy9ys7h 5 месяцев назад +3

    ਜੱਸੀ ਕੌਣ ਆ ਜਿਸ ਨੂੰ ਪਰੂਫ ਦਿੱਤਾ ਜਾਵੇ ਜੱਸੀ ਪੰਜਾਬ ਨੂੰ ਤੋੜਨ ਦੀ ਕੋਸ਼ਿਸ਼ ਕਰਦਾ ਜੇ ਆਪਾ ਇਨ੍ਹਾਂ ਝਗੜਿਆ ਪਿੱਛੇ ਨਾ ਜਾਈਏ ਤਾਂ ਪੰਜਾਬ ਆਪ ਹੀ ਸੋਹਣਾ ਹੋ ਜਾਵੇ 🙏

  • @sajanmalkana2859
    @sajanmalkana2859 6 месяцев назад +5

    Jai Dera baba Murad shah Jai Sai laddi shah ji Mehar karo 🙏🏻🙏🏻🙏🏻🙏🏻🙏🏻

  • @timepass-hs8ck
    @timepass-hs8ck 9 месяцев назад +5

    Sardar Ali very good singer

  • @gurjantsandhu1025
    @gurjantsandhu1025 9 месяцев назад +14

    Dhan dhan guru granth sahib ji🙏🏻❤️🌸

  • @kaluji300
    @kaluji300 7 месяцев назад +5

    Jai Sai g Mehr kro SB te ❤

  • @ramankbpl
    @ramankbpl 8 месяцев назад +4

    Sardar Ali Right hai aur bade suchaje dhang naal apni gall kahi 🙏Jai Baba Laaddi shah ji 🙏

  • @bhinderbal2925
    @bhinderbal2925 9 месяцев назад +18

    Sardar Ali g baut vdhia insan ne g ❤

    • @karma........7544
      @karma........7544 9 месяцев назад

      Kaun kenda?
      Insaan da matlab tu jaanda.....

    • @mindtest26k70
      @mindtest26k70 6 месяцев назад

      Tu dass de ​@@karma........7544

    • @preciousdeep7230
      @preciousdeep7230 5 месяцев назад

      Ram rahem v bhut wadiya insaan a fr ta

    • @mindtest26k70
      @mindtest26k70 5 месяцев назад

      @@preciousdeep7230 Kidda ?

  • @abijeetpandit8316
    @abijeetpandit8316 9 месяцев назад +21

    🌹ਜੈ ਬਾਬਾ ਮੁਰਾਦ ਸ਼ਾਹ ਜੀ 🌹
    🌹ਜੈ ਸਾਂਈ ਲਾਡੀ ਸ਼ਾਹ ਜੀ 🌹

  • @sukhdeepsinghladdisingh8038
    @sukhdeepsinghladdisingh8038 6 месяцев назад +3

    Sai Laddi shah ji❤❤

  • @mrhappyelec.1365
    @mrhappyelec.1365 9 месяцев назад +26

    ਆਪਣੀ ਆਪਣੀ ਮਰਜੀ ਆ ਕੋਈ ਜਿੱਥੇ ਵੀ ਜਾਵੇ ਆਪਣੀ ਆਸਥਾ ਕਿਸੇ ਨੂੰ ਪਥਰਾਂ ਵਿਚੋਂ ਵੀ ਰੱਬ ਦਿਸਦਾ ਜਿੱਥੇ ਵੀ ਕਿਸੇ ਦਾ ਭਲਾ ਹੁੰਦਾ ਓਥੇ ਜਾ ਸਕਦਾ ਜੱਸੀ ਵਰਗੇ ਐਵੇਂ ਬਿਨਾਂ ਮਤਲਬ ਤੋਂ ਕੌਨਟਰੋਵਰਸੀਆਂ ਕ੍ਰੇਟ ਕਰੀ ਜਾਂਦੇ ਆ ਏਹਨੂੰ ਬੁਲਾਉਂਦਾ ਕੌਣ ਆ ਮਜ਼ਾਰਾਂ ਤੇ ਗਾਉਣ ਵਾਸਤੇ ਐਵੇਂ ਕਹੀ ਜਾਂਦਾ ਮੈਂ ਨੀ ਜਾਂਦਾ

    • @angrejsantpura9947
      @angrejsantpura9947 5 месяцев назад

      Mjaar te mardood lokk jande aa, kanwer grewal ne bhi ikk sal ja ke knna nu hathh lga lye si te jai msta di, jai masta di kri jande o

  • @user-iy5fu8nw4q
    @user-iy5fu8nw4q 9 месяцев назад +42

    ਸਭ ਧਰਮਾਂ ਦਾ ਸਤਿਕਾਰ ਕਰੋ

    • @MsAmigill
      @MsAmigill 9 месяцев назад

      Kabara te majhara kis dharam ch maniya jandiyan ne ?

  • @gurmitdhillon199
    @gurmitdhillon199 9 месяцев назад +9

    Sardar alli g 100

  • @tarlochanlal6337
    @tarlochanlal6337 9 месяцев назад +14

    Jai baba murad shah ji. Jai sai laddi shah ji. ❤❤❤❤❤🙇‍♀️🙇‍♀️🙇‍♀️🙇‍♀️🙇‍♀️🙇‍♀️🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

    • @jaggasingh2152
      @jaggasingh2152 9 месяцев назад

      ਵੀਰੇ ਸਿੱਧੂ ਵੀਰ ਤਾ ਕਦੇ ਡੇਰੇ ਤੇ ਤਾ ਗਿਆ ਨਹੀ ਉਹਤਾ ਚੱਲੇਆ

  • @Lucky-Singh550
    @Lucky-Singh550 9 месяцев назад +15

    ਸੰਵਿਧਾਨ ਨੂੰ ਮਨੋਂ ਬਸ.

  • @charanjeetsingh9635
    @charanjeetsingh9635 9 месяцев назад +15

    BAhut hi jyada sulje hoye insan ne veer sardar ali ji ❤❤❤❤❤

  • @S7Creations
    @S7Creations 9 месяцев назад +5

    ਹਰ ਕਿਸੇ ਦੀ ਆਪਣੀ ਸ਼ਰਧਾ ਹੈ, ਕਿਸੇ ਉੱਪਰ ਆਪਣੇ ਧਰਮ ਦਾ ਨਾਮ ਥੋਪਣਾ ਚੰਗੀ ਗੱਲ ਨਹੀਂ ਆ....ਪੰਜਾਬ ਚ ਸਿੱਖ ਧਰਮ ਦੇ ਲੋਕਾਂ ਦੀ ਬਹੁਤਾਤ ਹੈ ਪਰ ਇਸਦਾ ਮਤਲਬ ਇਹ ਨਹੀਂ ਕਿ ਹਰ ਕਿਸੇ ਨੂੰ ਉਹ ਮੰਨਣ ਦੀ ਲੋੜ ਹੈ ਜਾਂ ਉਹ ਹੋਰ ਪਾਸੇ ਨਹੀਂ ਜਾ ਸਕਦਾ। ਜਿਸ ਨੂੰ ਜਿਥੋਂ ਕੁਝ ਮਿਲਦਾ ਹੈ, ਰਹਿਮਤ ਹੁੰਦੀ ਹੈ ਉਹ ਉਥੇ ਹੀ ਸੀਸ ਝੁਕਾਉਂਦਾ ਹੈ।

  • @jaswant_kumar
    @jaswant_kumar 9 месяцев назад +8

    dhan dhan satguru Nanak Dev Ji Maharaj 🙏 🌹dhan dhan satguru Ravidas ji maharaj 🙏❣️🤲

  • @charanjeetsingh9635
    @charanjeetsingh9635 9 месяцев назад +12

    Shri Guru Gobind ji te.❤ Mera mehman suta a
    Bahut hi sohna song Gaya a veer ji ne
    BAhut hi pyare klakar ne veer ji❤

  • @jaswant_kumar
    @jaswant_kumar 9 месяцев назад +6

    jai data ji , ya murshad ji 🙏🤲🌹 , sardar Ali ji bhut hi vadia glan kitia tusi , bhut hi knolge vali galan krde Sardar Ali ji very good Sufi singer nd qwal 🙏👍❣️👌

  • @guribhullar8248
    @guribhullar8248 9 месяцев назад +41

    ਸਾਰੇ ਸਿੱਖ ਵੀਰਾਂ ਨੂੰ ਬੇਨਤੀ ਹੈ ਕੀ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਮੰਨੋ ।ਗੁਰੂ ਸਾਹਿਬ ਵੀ ਇਹੋ ਕਹਿ ਕੇ ਗਏ ਨੇ🙏ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ ❤

    • @gurpreetsingh-wt9pd
      @gurpreetsingh-wt9pd 9 месяцев назад +1

      ਨਹੀ ਇਹ ਗੱਲ ਸ਼੍ਰੀ ਗੂਰੂ ਗੋਬਿੰਦ ਸ਼ਿੰਘ ਜੀ ਨੇ ਨਹੀ ਕਹੀ ਸਾਬਤ ਕਰੋ

    • @user-bj5fz5sq3i
      @user-bj5fz5sq3i 9 месяцев назад +3

      Paaji guru saheb nai ta ah v kiha c de shiva war mohe nishkarman te kabhoo na troo.oss di gull koi nahi karda aj kal
      jis vich jisnu fyda nazr aaonda oho kehnde.

    • @haripaulsharma
      @haripaulsharma 5 месяцев назад

      ਬਿਲਕੁਲ ਠੀਕ 👍

    • @DhillonCreator
      @DhillonCreator День назад

      Bilkul sahi gal kahi veer tu

  • @KrantiTV
    @KrantiTV 9 месяцев назад +3

    ਉਹਨਾਂ ਸਾਰੇ ਧਰਮਾਂ, ਮਹਾਂ ਪੁਰਸ਼ਾਂ ਦਾ ਸਤਿਕਾਰ ਕਰਨਾ ਚਾਹੀਦਾ ਜਿਹਨਾਂ ਤੋਂ ਜਿਹਨਾਂ ਵੱਲੋਂ ਮਾਨਵਤਾ ਲਈ ਸੰਘਰਸ਼ ਕੀਤਾ, ਕੰਮ ਕੀਤਾ।

  • @amrit2470
    @amrit2470 9 месяцев назад +6

    Punjab suru to e guru aa te peeran di dharti aa pindan ch je nagar kirtan hunde a te sufi mele vi hunde A 🙏🏻🙏🏻

  • @dhaakchampion2592
    @dhaakchampion2592 9 месяцев назад +2

    ਮੁਰਾਦਸ਼ਾਹ ਜੀ ਲਾਡੀ ਸ਼ਾਹ ਜੀ ਦੀ ਜੁਤੀ ਵਰਗਾ ਨਹੀ ਕੋਈ ਨਹੀ ਜਸਬੀਰ ਜੱਸੀ ਨੇ ਗਲਤ ਗੱਲ ਕਰਤੀ ਆ ਕੋਈ ਜਿੱਥੇ ਮਰਜੀ ਜਾਵੇ ਜਸਬੀਰ ਜੱਸੀ ਨੂੰ ਲੱਗੇ ਜਸਬੀਰ ਜੱਸੀ ਵਰਗਾ ਕੁਤਾ ਬੰਦਾ

  • @KulwindersinghBhangu-xi8rd
    @KulwindersinghBhangu-xi8rd 9 месяцев назад +5

    ਟਾਹਿਣਾ ਸਾਬ ਗੁਰਦਾਸ ਮਾਨ ਤੋਂ ਵੱਧ ਨਸ਼ੇ ਨੂੰ ਕਿਸੇ ਨੇ ਵੀ ਪ੍ਰਮੋਟ ਨਹੀਂ ਕੀਤਾ ਪੰਜਾਬ ਨੂੰ ਬਰਬਾਦੀ ਦੇ ਰਾਹ ਤੇ ਗੁਰਦਾਸ ਮਾਨ ਲੈ ਕੇ ਗਿਆ

  • @vipanjagga5794
    @vipanjagga5794 9 месяцев назад +18

    Jai ho baba Murad Shah ji

  • @RajinderSingh-cp5gg
    @RajinderSingh-cp5gg 9 месяцев назад +8

    ਸੱਚੇ ਮੁਸਲਮਾਨ ਕਬਰਾਂ ਨੂੰ ਨਹੀਂ ਮੰਨਦੇ । ਇਸਲਾਮ ਵਿੱਚ ਕਬਰਾਂ ਨੂੰ ਮਨਣ ਦੀ ਮਨਾਹੀ ਹੈ । ਇਸਲਾਮ ਵਿੱਚ ਕਿਹਾ ਹੈ ਕਿ ਕਿਸੇ ਨੂੰ ਵੀ ਰੱਬ ਦਾ ਸ਼ਰੀਕ ਨਾ ਬਣਾਓ । ਇਹ ਕਬਰਾਂ ਅਤੇ ਪੀਰਾਂ ਦੀਆਂ ਜਗ੍ਹਾਂ ਪੰਜਾਬ ਵਿੱਚ ਹੀ ਕਿਉਂ ਬਣਾਈਆਂ ਜਾਂਦੀਆ ਹਨ ਕਸ਼ਮੀਰ ਵਿੱਚ ਤਾਂ ਨਹੀਂ ਹਨ ਜਿੱਥੇ ਮੁਸਲਮਾਨ ਰਹਿਂਦੇ ਹਨ ।

    • @AmarjeetSingh-vi8sq
      @AmarjeetSingh-vi8sq 9 месяцев назад +1

      Sardar Ali mrasi aa kite vee gave mrasiyan da kam hai gona jatan nal panga na lve sikh mjaran te kabran nhi ga sakda

    • @ra5622
      @ra5622 Месяц назад +1

      Punjab ta piran di Dharti hai

    • @RajinderSingh-cp5gg
      @RajinderSingh-cp5gg Месяц назад

      @@ra5622 ਪੀਰਾਂ ਦੀ ਨਹੀਂ ਗੁਰੂਆਂ ਦੀ ਧਰਤੀ ਹੈ 🙏

  • @gurmeetbhatti471
    @gurmeetbhatti471 9 месяцев назад +65

    ਜੈ ਬਾਬਾ ਮੁਰਾਦ ਸ਼ਾਹ ਜੀ ❤️❤️🙏🙏

  • @MohitSharma-qt5cm
    @MohitSharma-qt5cm 5 месяцев назад +2

    Khaint jwab dita ali sahab g❤️👍

  • @Sukhjohal8126
    @Sukhjohal8126 9 месяцев назад +11

    ਜੱਸੀ ਭਾਜੀ ਨੇ ਬਿਲਕੁੱਲ ਸਹੀ ਕਿਹਾ ਹੁਣ ਤਾਂ ਇਟ ਪੁੱਟੀਆਂ ਬਾਬਾ ਨਿੱਕਲ ਆਉਂਦਾ

  • @narindersingh4843
    @narindersingh4843 9 месяцев назад +3

    22 ਜੀ
    ਪੰਜਾਬ ਵਿੱਚ ਪਤੰਗ ਚੜ੍ਹਾਉਣ ਲਈ ਪੂਰੀ ਤਰ੍ਹਾਂ ਬੈਨ ਹੋਣਾ ਚਾਹੀਦਾ ਹੈ ਤਾਂ ਕੀ ਲੋਕਾਂ ਦੀ ਮੌਤ ਹੋਣ ਤੋਂ ਰੋਕੀ ਜਾ ਸੱਕੇ ਜੀ
    ਵੀਡੀਓ ਕਦੋਂ ਬਣੋ ਪੱਤਰਕਾਰ ਜੀ

  • @surjitmaan1910
    @surjitmaan1910 9 месяцев назад +4

    Jai Laddi Sai ji ❤️😍

  • @bikamalhi1238
    @bikamalhi1238 9 месяцев назад +3

    ਨਾ ਤਾਂ ਅਸੀਂ ਆਪਣਿਆਂ ਦਦੇਹਧਾਰੀਆਂ ਕੋਲ਼ ਜਾਂਦੇ ਆ ਤੇ ਨਾਹੀਂ ਹੋਰਾਂ ਡੇਰਿਆਂ ਤੇ ਜਾਈਏ ,, ਜਿਉਂਦੇ ਆ ਤਾ ਗੁਰੂ ਗ੍ਰੰਥ ਸਾਹਿਬ ਜੀ ਲਈ ਮਰਾਂਗੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਈ,,,, ਰਹੀ ਗੱਲ ਜੱਸੀ ਦੀ ਜੱਸੀ ਨੇ ਜੋ ਕੀਤਾ ਠੀਕ ਕੀਤਾ ,,,

    • @jATT-iq5vv
      @jATT-iq5vv 9 месяцев назад +1

      Same apna ve a he aa jina chir sah aa j matha tekhna te Guru Granth Sahib moohre he tekhna

  • @rahullear6547
    @rahullear6547 9 месяцев назад +5

    Jai sai ji❤❤

  • @jaisaiji3982
    @jaisaiji3982 2 месяца назад +2

    ਜੈ ਸਾਈਂ ਲਾਡੀ ਸ਼ਾਹ ਜੀ

  • @RavigillGill-hy8wn
    @RavigillGill-hy8wn 5 месяцев назад +2

    Bilkul sir ji Jay baba Ladi Sai Baba

  • @bhupindermahey4219
    @bhupindermahey4219 9 месяцев назад +4

    Jai data ali Ahmad Sarkar ji

  • @jaswant_kumar
    @jaswant_kumar 9 месяцев назад +3

    ya chisti Sabri sarkar baba brham das ji maharaj 🙏🤲🌹

  • @jaiguggajaherpeerji5299
    @jaiguggajaherpeerji5299 9 месяцев назад +3

    Sardar Ali sahi keha bhaji❤

  • @tajpreetsingh1017
    @tajpreetsingh1017 9 месяцев назад +7

    ਟਹਿਣਾ ਸਾਹਬ ਤੁਸੀਂ ਇਹਨਾਂ ਨੂੰ ਆਪਣੇ ਨਿਊਜ਼ ਚੈਨਲ ਤੇ ਲਿਆ ਕੇ ਹੋਰ ਮਸ਼ਹੂਰੀ ਨਾ ਦਿਉ ਅਲੀ ਵਰਗੇ ਸਿਰਫ਼ ਡੇਰਿਆਂ ਤੇ ਗਾਂ ਸਕਦੇ ਨੇ

    • @DavinderBasra-1203
      @DavinderBasra-1203 9 месяцев назад

      pm sahib tuc hukam krta hun amal ch aa jana hun ni laike aunde mudke

  • @najjarsingh7780
    @najjarsingh7780 9 месяцев назад +6

    Peeran nu pucho o kina pyar karde aa 11 guruan nu,🙏 ,,,ik onkar,,,🙏lok ewen hi ladhi jande aa,,

  • @jaisaiji3982
    @jaisaiji3982 2 месяца назад +2

    ਜੈ ਬਾਬਾ ਮੁਰਾਦ ਸ਼ਾਹ ਜੀ

  • @khushisamaon2503
    @khushisamaon2503 9 месяцев назад +3

    Jai sai ji ❤ waheguru ji ❤

  • @user-wu9kz5ru9s
    @user-wu9kz5ru9s 9 месяцев назад +6

    Baba shere shah ji baba murad shah ji baba chinta bhagat ji baba murad shah ji baba ami chand ji

  • @reetbus9398
    @reetbus9398 5 месяцев назад +1

    Jai Sai Ji 🙏🙏🙏🙏🙏

  • @DupinderSingh47
    @DupinderSingh47 9 месяцев назад +22

    Jasvir jassi nu kise dharam nu galat ni kehna chahida, sardar ali g theek keh rae ne

    • @indervirsingh6180
      @indervirsingh6180 5 месяцев назад

      Eh koi dharam ni haiga. Akal nu hath maro. Ehs pakhand nu dharam samji jande oh…

    • @Crabbycuts
      @Crabbycuts 4 месяца назад

      Kede dharm nu galt keha jassi bhaji ne ae vi dass deo

  • @samnicolasamnicola3747
    @samnicolasamnicola3747 9 месяцев назад +3

    ❤❤❤MUKDI GAL EH AA KI AJJ KAL BAHUT LOKA NE DHANDA BNAIA HOYA AA.
    BAKI RABB NU PAUN WALE PEER V HOYE ,GURU V HOYE,PAIGAMBAR V HOYE.
    HUN OHNA NU NI MARRA KEH SAKDE.

  • @luckybajwa2675
    @luckybajwa2675 2 месяца назад +1

    Bohat sohni gll ji Sardar ali sahb ji

  • @kamaljeetgill2057
    @kamaljeetgill2057 9 месяцев назад +2

    Ali Saab ji 🙏🙏🙏🙏

  • @RaviBhatti-lc6lc
    @RaviBhatti-lc6lc 9 месяцев назад +3

    ਜਿੰਨਾ ਗਾਈਕਾਂ ਨੇ ਨਸ਼ਿਆਂ ਦੇ ਗਾਣੇ ਗਾਏ (ਚਿੱਟੇ , ਸ਼ਰਾਬ,ਭੂਕੀ,ਫੀਮ) ਦੇ ਓਹਨਾਂ ਦੀ ਵੀ ਇੰਟਰਵਿਊ ਕਰਾਓ। ਓਨਾਂ ਨੂੰ ਵੀ ਸਵਾਲ ਕਰੋ।

    • @AmandipSingh-ov3qe
      @AmandipSingh-ov3qe 5 месяцев назад

      Diljeet to kade puchya kise ne panj Tara theke ute ka ke tarya tera Sara gusa eh gane ch kehde guruya de gal krde ne

  • @mamtabasur8388
    @mamtabasur8388 3 месяца назад +2

    Sadde sai ji ruhaniyat da Nasha lande ne ji 🙏🏻 aasi pagal sai ji te 🙏🏻 ❤️ laddi Shah sarkaar di sada hi jai 🙏🏻❤️

  • @virsaproduction5485
    @virsaproduction5485 9 месяцев назад +4

    ਕਰੇ ਕਰਾਵੇ ਆਪੇ ਆਪ

  • @user-id1qi3dz4s
    @user-id1qi3dz4s 9 месяцев назад +4

    Very good 🙏🏻 tehna saab ❤

  • @jagjeetsingh4290
    @jagjeetsingh4290 9 месяцев назад +1

    1 . ਚਿੱਲੇ ਕਿਤੇ ਆ ਰੱਬ ਨਹੀਂ ਮਿਲਣਾ ਲੈਣਾ ਕਿ ਚਿਲਿਆ ਵਿੱਚ ਵੜ ਕੇ
    40 ਰੋਜ਼ੇ ਰੱਖਣ ਨਾਲ ਰੱਬ ਨਹੀਂ ਮਿਲਦਾ
    2 . ਬੁੱਲ੍ਹਿਆ ਜਾਗ ਬਿਨਾ ਦੁੱਧ ਨਹੀਂ ਜੰਮਦਾ ਭਾਵੇਂ ਲਾਲ ਹੋਜੇ ਕੜ ਕੜ ਕੇ
    ਜਿਵੇਂ ਦੁੱਧ ਨੂੰ ਕਾੜ ਕੇ ਜਿੰਨਾ ਮਰਜੀ ਲਾਲ ਕਰ ਲਵੋ ਪਰ ਓਹੋ ਓਨਾ ਚਿਰ ਨਹੀਂ ਜੰਮਦਾ ਜਿੰਨਾ ਚਿਰ ਉਸ ਵਿੱਚ ਦਹੀ ਦਾ ਜਾਗ ਨਾ ਪਾਇਆ ਜਾਵੇ
    ਉਸੇ ਤਰ੍ਹਾਂ ਰੱਬ ਦੇ ਘਰ ਦੀ ਗੱਲ ਸਮਜਣ ਵਾਸਤੇ ਗੁਰੂ ਦਾ ਹੋਣਾ ਜਰੂਰੀ ਹੈ ਬਸ਼ਰਤੇ ਗੁਰੂ ਪੱਲੇ ਦਾ ਪੂਰਾ ਹੋਵੇ ਜਿਸ ਦੀਆ ਕੁਝ ਨਿਸ਼ਾਨੀਆ ਹੁੰਦੀਆ ਨੇ ਜੌ ਸੁਖਮਨੀ ਸਾਹਿਬ ਵਿੱਚ ਦਰਜ ਹਨ

  • @vipankumar1677
    @vipankumar1677 9 месяцев назад +35

    ਟਹਿਣੇ ਦਾ ਮੁੱਖ ਟੀਚਾ ਸੀ ਨਕੋਦਰ ਦਰਬਾਰ ਨੂੰ ਬਦਨਾਮ ਕਰਨਾ ਪਰ ਅਸਲੀ ਸੱਚ ਸੁਣਕੇ ਬਰਫ਼ ਦੀ ਤਰਾਂ ਠੰਡਾ ਹੋਗਿਆ ਟਹਿਣਾ 😋😋

    • @Ashu-qs5rt
      @Ashu-qs5rt 9 месяцев назад

      Nkoder darbar aa 😂😂😂

    • @indervirsingh6180
      @indervirsingh6180 5 месяцев назад

      No one needs to defame nakodar. It is already defamed on its own when people see how stupid the followers are that they still continue to believe in this nonsense

  • @mintucheemakabbadilover4391
    @mintucheemakabbadilover4391 9 месяцев назад +2

    Waheguru ji waheguru

  • @SatnamSingh-mc2oq
    @SatnamSingh-mc2oq 9 месяцев назад +2

    Jassi is RIGHT

  • @ChahalLovneet
    @ChahalLovneet Месяц назад +1

    Parmatma ek hai baki Jo sab jhoot hai satnam waheguru dhan Guru Nanak devji dhan Guru Gobind Singh Ji

  • @ranjitsinghwarval8991
    @ranjitsinghwarval8991 9 месяцев назад +1

    ਤੁਸੀਂ ਆਪਣੀ ਰੋਜ਼ੀ ਰੋਟੀ ਨੂ ਲੈ ਕੇ ਆਪਣਾ ਕੰਮ ਕਰੋ।ਕਿਥੇ ਕਿਸੇ ਨੇ ਗਾਉਣਾ ਜਾ ਨਹੀਂ ਗਾਉਣਾ।ਇਹ ਉਸਦੀ ਵਿਅਕਤੀਗਤ ਸੋਚ ਹੈ।

  • @lovelysingh3869
    @lovelysingh3869 9 месяцев назад +1

    Sardar Ali best🙏Jai Sai di🙏

  • @mohdmushtaq6836
    @mohdmushtaq6836 9 месяцев назад +3

    Very good and Healthy Discussion

  • @vishalchanaliya3076
    @vishalchanaliya3076 4 месяца назад +1

    Sab parmatma ek h

  • @jagtarmahi2364
    @jagtarmahi2364 9 месяцев назад +4

    Jai baba Murad shah ji
    jai baba shere shah ji
    jai data Ali Ahmad shah ji
    Jai sai gulam shah ji
    Jai almast bapu lal badshah ji
    Jai bapu Brahm jogi ji

  • @laddi1313
    @laddi1313 9 месяцев назад +2

    Baba murad shah ji 🤲🤲🤲

  • @balharsingh2646
    @balharsingh2646 9 месяцев назад +1

    ਟਹਿਣਾ ਸਾਹਿਬ ਜੱਸੀ ਦੀ ਇੰਟਰਵਿਉ ਲਵੋ
    ਇਹਦੀ ਕੇਹੜੀ ਗਲ ਆ

  • @user-mg6rp5gm9z
    @user-mg6rp5gm9z 5 месяцев назад +1

    Sri. Guru. Granth.sahib.jee

  • @dhaakchampion2592
    @dhaakchampion2592 9 месяцев назад +1

    ਜੈ ਬਾਬਾ ਮੁਰਾਦਸ਼ਾਹ ਜੀ❤❤❤❤🙏🙏🙏🙏🙏❤❤🌹🌹🌹🌹

  • @BhupinderSingh-dj1em
    @BhupinderSingh-dj1em 6 месяцев назад

    ਮਜ਼ਾਰਾਂ ਤੇ ਲੋਕ ਪਹਿਲਾਂ ਵੀ ਜਾਂਦੇ ਸੀ ਓਹ ਕੇਵਲ ਸੇਵਕ ਸਨ। ਹੁਣ ਪੰਦਰਾਂ ਕੁ ਸਾਲ ਤੋਂ ਯੂ ਟਿਊਬ ਕਰਕੇ ਮੇਲੇ ਲੱਗਣ ਲੱਗ ਗਏ ਇਕ ਜਿਹੜੇ ਨੋਟ ਬੋਰੀਆਂ ਥੈਲੇ ਭਰ ਭਰ ਸਿਰ ਤੋਂ ਸੁੱਟਦੇ ਨੇ ਦਿਖਣ ਜ਼ਿਆਦਾ ਲੱਗ ਗਿਆ। ਫਕੀਰ ਕੀ ਸਨ ਇਹਦਾ ਅੱਜ ਕਲ ਜਿਹੜੇ ਗਦੀ ਸਾਂਭੀ ਬੈਠੇ ਨੇ ਇਹਨਾਂ ਨੂੰ ਕੁੱਝ ਨੀ ਪਤਾ ਇਹ ਨੇੜੇ ਤੇੜੇ ਵੀ ਨਹੀਂ ਸਿਰਫ ਸਿਰ ਹਿਲਾਈ ਜਾਂਦੇ ਨੇ ਲੋਕ ਸੁਣਤੋ ਸੁੰਤੀ ਜਾਂ ਡਰ ਦੇ ਮੰਨਣ ਲੱਗ ਜਾਂਦੇ ਨੇ।

  • @SurjitSingh-kc8fq
    @SurjitSingh-kc8fq 9 месяцев назад +2

    Jassi right

  • @manjitsingh-ip6wj
    @manjitsingh-ip6wj 9 месяцев назад +1

    Sardar ali ji we are sport for u

  • @Sonu-rd4dh
    @Sonu-rd4dh 8 дней назад

    Very good sardar ali ji

  • @SatpreetSingh-ux3qr
    @SatpreetSingh-ux3qr 9 месяцев назад +1

    🙏🙏🙏 Jai Sai Ji 🙏🙏🙏🙏

  • @manjinderthaper1478
    @manjinderthaper1478 9 месяцев назад +1

    Jai laddi sai ji 🙏🙏

  • @SukhwinderSingh-it1rw
    @SukhwinderSingh-it1rw 9 месяцев назад +1

    Very good sardar ali saab

  • @shantysarroj6715
    @shantysarroj6715 9 месяцев назад +5

    Support to be jassi to be gud and positive man he is absolutely going to right way . Dhan dhan sahibe kmaal Shri guru granth sahib ji .

  • @singhissingh3559
    @singhissingh3559 5 месяцев назад +1

    Jai Baba Shere Shah Ji Jai Baba Muraad Shah Ji Jai Saain Laadi Shaah Ji Jai Saain Iqbal Shah Ji Jai Nakodar Darbar di Jai

  • @garryrai3877
    @garryrai3877 4 месяца назад +1

    Jai baba Murad Shah bali g,
    Jai baba Laadi shah bali g ,
    Jai Masta di
    🤲🤲🤲

  • @pyarimaa2169
    @pyarimaa2169 9 месяцев назад +17

    ਜੈ ਲਾਡੀ ਸਾਂਈ ਜੀ।। 🙏🙏ਧੰਨ ਧੰਨ ਸ਼ਿਰੀ ਗੂਰੁ ਗਰੰਥ ਸਾਹਿਬ ਜੀ ।।🙏🙏

  • @gurdialchand8068
    @gurdialchand8068 9 месяцев назад +9

    ਗੁਰਦੁਆਰਾ ਮੰਦਰ। ਧਰਮਸਾਲਾ ਮਸੀਤ। ਸਾਰੇ। ਇੱਟਾ ਪੱਥਰ ਦੇ ਬਣੇ। ਹਨ

    • @Sikhiseeker
      @Sikhiseeker 9 месяцев назад

      Guru neh gurbani shabad nal joreya
      Shabad mall Waheguru nal sanj pouni gyan laina
      Pathara moortiya nu nahi matha tekna

  • @landlordz9375
    @landlordz9375 9 месяцев назад +2

    Jassi ne sahi keha c te oh banda bilkul sahi a

  • @user-rt7xz7hy6l
    @user-rt7xz7hy6l 9 месяцев назад +5

    Sardar sahib bahut he respected Islam dharm ta kice v mazar nu kabool he nahi krda fr ih kabra kithon aia

    • @ra5622
      @ra5622 Месяц назад

      Sufism krda

  • @ManjeetParhar
    @ManjeetParhar 9 месяцев назад +1

    Dhan dhan Guru Granth Sahib ji sade guru aaa

  • @jaswant_kumar
    @jaswant_kumar 9 месяцев назад +1

    sardar Ali ji bhut hi knolge vali glan kr re 🙏❣️🤲

  • @gaurav78jeeps82
    @gaurav78jeeps82 9 месяцев назад +20

    ਨਸ਼ੇ ਨੂੰ ਪਰਮੋਟ ਨਾ ਕਰੋ ਪਰ ਜਸਬੀਰ ਜੱਸੀ ਦਾ ਕੈਰੀਅਰ ਖਤਮ ਹੋ ਚੁਕਾ ਐ ਓਹਨੂੰ ਹੁਣ ਕੋਣ ਪੁਛਦਾ ।

  • @drlakhwindersingh1753
    @drlakhwindersingh1753 9 месяцев назад

    Toh kmmmm kr ohne sach boliya bilkul 100 💯

  • @jagjitsinghsingh119
    @jagjitsinghsingh119 9 месяцев назад +1

    Jassi paji bilkul shi kha asi sehmat ha jassi paji naal

  • @balbirsingh625
    @balbirsingh625 5 месяцев назад +1

    Very good.jassi.💯💯👌👌🙏🙏

  • @rhamatfakradi106
    @rhamatfakradi106 9 месяцев назад +1

    Jassi nu kio blonda nhi a gal ta 100% sahi a🤣🤣🤣🤣

  • @gursevaksingh2001
    @gursevaksingh2001 9 месяцев назад +4

    ਬਾਬਾ ਮੁਰਾਦ ਸ਼ਾਹ ਜੀ 🙏

  • @lattumahi4895
    @lattumahi4895 9 месяцев назад +2

    Sam 84 jai Pera di ji guru nakek dev ji

  • @user-qw9mg3ci8y
    @user-qw9mg3ci8y 9 месяцев назад +3

    Tehna ji salute Guru Granth Sahib Guru Sahib ne Jassi ji salute
    Fite mooh marhi pujari mujra gurdas maan nakoder da

  • @lakhveergill1809
    @lakhveergill1809 4 месяца назад

    Waheguru ji jassi is right

  • @user-iy5fu8nw4q
    @user-iy5fu8nw4q 9 месяцев назад +4

    ਜੈ ਬਾਬਾ ਮੁਰਾਦ ਸਾਹ ਜੀ❤❤