ਕਾਲੀ ਮਾਤਾ ਮੰਦਿਰ ਕਿਉਂ ਚੜਦੀ ਸ਼ਰਾਬ? ਕਿਉਂ ਦਿੱਤੀ ਜਾਂਦੀ ਸੀ ਬੱਕਰੇ ਦੀ ਬਲੀ? ਮਾਸ ਖਾਣਾ ਸਹੀ ਜਾਂ ਗਲਤ?

Поделиться
HTML-код
  • Опубликовано: 31 янв 2025

Комментарии • 1,1 тыс.

  • @maninderkumar9356
    @maninderkumar9356 Год назад +104

    ਗੁਰੂ ਤੇਗ ਬਹਾਦੁਰ ਜੀ ਨੂੰ ਕੋਟੀ ਕੋਟੀ ਪ੍ਰਣਾਮ

  • @Harpreetsingh-lw4sn
    @Harpreetsingh-lw4sn Год назад +40

    ਪੰਡਿਤ ਜੀ ਲਸਣ ਪਿਆਜ ਵਾਲਾ ਤੱਥ ਬਹੁਤ ਵਧੀਆ ਦਿੱਤਾ ਇਸ ਬਾਰੇ ਬਹੁਤ ਬੇ ਬੁਨੀਆਦ ਵਿਚਾਰਾ ਸੁਣੀਆ ਜੋ ਸਮਝ ਤੋ ਬਾਹਰ ਹਨ

    • @sumitrajput5045
      @sumitrajput5045 Год назад +1

      Veer lahsan pyaj koi maas ki catogary ch nhi aunda eh tamsik bhojan ch aunda h tamsik bhojan sexually urge increase krda jis karan mn jya uttejit hunda h pehla lok brhmcharya da palan krde c ohna na brhmcharya na tut jave eslayi lahsan pyaj di mnahi h lekin eni gal ni smjhde eske krke ehnu andhviswas nal joda giya

  • @jassjot1860
    @jassjot1860 Год назад +105

    ਜਮਾ ਠੀਕ ਕਿਹਾ ਪੰਡਿਤ ਜੀ ਨੇ

  • @ਜੀਜਾਜੀ-ਗ1ਭ
    @ਜੀਜਾਜੀ-ਗ1ਭ Год назад +129

    ਅਸੀ ਸਿੱਖ ਆ ਤੇ ਅਸੀ ਸਹਿਮਿਤ ਆ ਪੰਡਿਤ ਜੀ ਨਾਲ।ਬਾਕੀ ਹਰ ਧਰਮ ਚ ਸੁਧਾਰ ਹੋਣਾ ਚਾਹੀਦਾ

  • @GurmeetSingh-go8nh
    @GurmeetSingh-go8nh Год назад +131

    ਸ੍ਰੀ ਬ੍ਰਹਮਾਨੰਦ ਗਿਰੀ ਜੀ ਸੱਚੇ ਹਿੰਦੂ ਨੇ ਸਾਰਿਆ ਨੂੰ ਰਾਮ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

    • @heathrowminicabs
      @heathrowminicabs Год назад +2

      Shiri Premanand Maharaj ji hai name sant ji da

    • @KashmirSingh-sm2ie
      @KashmirSingh-sm2ie Год назад

      ​@@heathrowminicabsto 😅😮yahoo 0

    • @Goldberg697
      @Goldberg697 Год назад

      Ebh te jwab de sacha Sikh Manuga Guru Ji ka puttar waheguru gurumantar vishnu Hari Gobind Ram ji k naam se bna hai 4 yug treta satyuga kalyug dawaparyug hoye pai gurdass vaara ma bhi darj chl hoja shuru mai bhi dekhu sacha ya chutha

    • @avatarsingh1015
      @avatarsingh1015 Год назад

      ​@@Goldberg697tu sare kite ehi copy kri jana 😂 , nva parcharak bneya ke? Guru Granth Sahib vich jad sab das hi dita hai, Hari Vishnu Brahma sad akaal purkh di hi kirat ne, te Gurbani ik nu hi man di hai. Ram Krishna mahummad Jesus Budha sab us de hi huakm ch aye te chale gye, sab ik hi hai, one supreme reality

    • @Goldberg697
      @Goldberg697 Год назад

      @@avatarsingh1015 le pej kitha Jesus Tera kitha muhmad likhya ha sab jgha rabb fer mai bhi sab jgha Teri kyu jal ri je hai muhmd iske nam te bna le gurumantar waise bhi change krn ki adat Hari mandir se Hari mandar Saab bna deya isma bhi der na kro fer

  • @guribhullar8248
    @guribhullar8248 Год назад +63

    ਬਹੁਤ ਵਦੀਆ ਗੱਲਾਂ ਕੀਤੀਆਂ ਪੰਡਿਤ ਜੀ ਨੇ

  • @ajmersingh3630
    @ajmersingh3630 Год назад +20

    ਬਿਲਕੁਲ ਸਹੀ ਕਿਹਾ ਪੰਡਿਤ ਜੀ ਨੇ ਸਭ ਨੂੰ ਸ਼ਸਤਰਧਾਰੀ ਹੋਣਾ ਚਾਹੀਦਾ ਹੈ

  • @bhagwantsingh6495
    @bhagwantsingh6495 Год назад +88

    I am Sikh, Pandit ji ne bilkul thik Or such keha .

  • @charanjeetgill1708
    @charanjeetgill1708 Год назад +47

    🌹🙇ਜੈ ਮਾਤਾ ਕਾਲੀ ਜੀ 🙏

  • @narinderpalsingh5349
    @narinderpalsingh5349 Год назад +77

    ਪਰਮਾਤਮਾ ਸਮਾਜਿਕ ਏਕਤਾ ਬਖਸ਼ੇ ❤

  • @upadhl7732
    @upadhl7732 Год назад +25

    ਬੇਸ਼ਕ interviewee ਦਾ agenda pre planned ਸੀ, ਫਿਰ ਵੀ ਪੰਡਿਤ ਜੀ ਨੇ ਬੜੀ ਸਹਿਜਤਾ ਨਾਲ ਗੱਲਬਾਤ ਕੀਤੀ । ਖਾਸ ਤੌਰ ਤੇ ਗੁਰੂ ਦੀਆਂ ਲਾਡਲੀਆਂ ਫੋਜਾਂ ਬਾਬਤ ਊਹਨਾਂ ਦੀ ਸੋਚ ਬਹੁਤ ਵਧੀਆ ਸੀ ।

    • @sunrisefoods1907
      @sunrisefoods1907 5 месяцев назад

      Acha nhi sanu nhi c pata. Yrr ehh koi ikaleda plain vaethe vade vade jathedar pland ne eh te nimana jeha bnda va

  • @sonumasih6811
    @sonumasih6811 22 дня назад

    ਭਾਈ ਜੀ ਗੋਗੀ ਪੰਡਿਤ ਜੀ ਨੂੰ ਮਸੀਹਤ ਬਾਰੇ ਬਹੁਤ ਘੱਟ ਗਿਆਨ ਮਸੀਹ ਦਾ ਪ੍ਰਚਾਰ ਅੰਗਰੇਜ਼ਾਂ ਦੁਆਰਾ ਨਹੀਂ ਆਇਆ ਪ੍ਰਭੂ ਯਿਸ਼ੂ ਮਸੀਹ ਦੇ ਸਵਰਗ ਵਿੱਚ ਜਾਣ ਤੋਂ ਬਾਅਦ ਪ੍ਰਭੂ ਯਿਸੂ ਮਸੀਹ ਦੇ ਨਾਲ ਰਹਿਣ ਵਾਲਾ ਪ੍ਰਭੂ ਯਿਸੂ ਯਸੂ ਮਸੀਹ ਦਾ ਚੇਲਾ ਥੋਮਸ ਅੱਜ ਤੋਂ 2000 ਸਾਲ ਪਹਿਲਾ ਇੰਡੀਆ ਵਿੱਚ ਆਇਆ ਸੀ

  • @vichiter_Singh
    @vichiter_Singh Год назад +15

    ਪੰਡਿਤ ਜੀ ਦੀਆਂ ਗੱਲਾਂ ਬਿਲਕੁਲ ਠੀਕ ਆ।

  • @amandeepdhanju2591
    @amandeepdhanju2591 Год назад +20

    What a great conversation I being a Sikh urge all Sikhs not to forget that Punjabi Hindu is our true brothers

    • @lakshayprajapatix
      @lakshayprajapatix Год назад

      bro despite living in punjab some sikhs extremist compare us with others...........

  • @KuldeepSingh-oy6qc
    @KuldeepSingh-oy6qc Год назад +2

    ਗਿਰੀ ਜੀ ਸੱਚੇ ਨੇ ❤❤ ਹਿੰਦੂ ਸਿੱਖ ਏਕਤਾ ਜਿੰਦਾਬਾਦ।

  • @sandhuprabh553
    @sandhuprabh553 Год назад +56

    ਸ਼ੁਕਰ ਐ ਕੋਈ ਤਾਂ ਅਕਲ ਤੋਂ ਵਾਂਝਾ ਨਹੀਂ ਸਾਡੇ ਹਿੰਦੂ ਭਾਈਚਾਰੇ ਵਿੱਚ। ਕੋਈ ਤਾਂ ਹੈ ਜੋ ਤੱਥਾਂ ਦੇ ਆਧਾਰ ਤੇ ਗੱਲ ਕਰਦੈ pure Punjabi 🙏 ਜਿਉਂਦੇ ਰਹੋ ਬਾਈ ਜੀ 🙏👍
    ਬਾਕੀ ਇੱਕ ਗੱਲ ਬਹੁਤ ਵਧੀਆ ਕਹੀ ਬਾਈ ਜੀ ਨੇ 9:36 😂😂😂

  • @ranjodhsingh7174
    @ranjodhsingh7174 Год назад +18

    ਨਿਹੰਗ ਸਿੰਘਾ ਬਾਰੇ ਕੀਤੀ ਗੱਲ ਬਹੁਤ ਹੀ ਵਧੀਆ ਲੱਗੀ ਜੀ ਆਮ ਬੰਦਾ ਨਾ ਗੁਰੂ ਮਹਾਰਾਜ ਜੀਆਂ ਦੀ ਰੀਸ ਕਰ ਸਕਦਾ ਨਾ ਲਾਡਲੀਆਂ ਫੌਜਾਂ ਦੀ !
    ਬਾਕੀ ਆਪਣੇ ਧਰਮ ਚ ਪਰਪੱਕਤਾ ਦੀ ਉਨਾ ਗੱਲ ਕੀਤੀ ਤੇ ਸਿੱਖਾਂ ਲਈ ਉਨਾ ਦੇ ਮਨ ਚ ਪਿਆਰ ਹੈ ਸ਼ੁਕਰੀਆ l

  • @premnafri981
    @premnafri981 Год назад +17

    ਵੀਰ ਜੀ ਸਾਂਤ ਰਿਹਕੇ ਬਹੁਤ ਵਧੀਆ ਜਬਾਬ ਦਿੱਤਾ

  • @KhushdeepBajwa-j7t
    @KhushdeepBajwa-j7t Год назад +19

    ਪੰਡਿਤ ਜੀ ਬਹੁਤ ਵਧੀਆ ਵਿਚਾਰ ਹੁੰਦੇ ਹਨ ਤੁਹਾਡੇ ਮੱਕੜ ਸਾਹਿਬ ਜੀ ਇਹਨਾਂ ਦੀ ਮਖੂ ਸਾਹਿਬ ਨਾਲ਼ ਵੀ ਬਹੁਤ ਵਧੀਆ ਵਿਚਾਰ ਕਰਦੇ ਹਨ

  • @virk6592
    @virk6592 Год назад +21

    ਬਹੁਤ ਵਧੀਆ ਵਿਚਾਰ ,, ਉਸ ਗੰਜੇ ਵਾਂਗੂੰ ਸਿਰਫ ਰੌਲਾ ਨਹੀਂ ਪਾ ਰਿਹਾ,

  • @satvirkaur599
    @satvirkaur599 Год назад +5

    ਇਨ੍ਹਾਂ ਦੇ ਵਿਚਾਰ ਬਹੁਤ ਵਧੀਆ ਲੱਗੇ ਸਾਰੇ ਧਰਮਾਂ ਦੀ ਇਜਤ ਕਰਨੀ ਚਾਹੀਦੀ ਹੈ ਸਾਨੂੰ

  • @KuldeepSingh-vv6dm
    @KuldeepSingh-vv6dm Год назад +11

    ਗੱਗੀ ਪੰਡਿਤ ਜੀ ਬਹੁਤ ਹੀ ਵਧੀਆ ਇਨਸਾਨ ਤੇ ਨਿਧੜਕ ਸੂਝਵਾਨ ਇਮਾਨਦਾਰ ਇਨਸਾਨ ਹਨ ਹਰ ਧਰਮ ਦੇ ਲੲਈ ਸਪੱਸ਼ਟ ਗੱਲ ਕਰਦੇ ਹਨ ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ

  • @BahadarSingh-e9i
    @BahadarSingh-e9i Год назад +1

    ਬਹੁਤ ਵਧੀਆ ਢੰਗ ਨਾਲ ਗੱਲ ਕੀਤੀ ਹੈ ਪੱਤਰਕਾਰਾਂ ਨੂੰ ਸਹਿ ਜਵਾਬ ਦਿੱਤਾ ਹੈ

  • @fakirsaida786
    @fakirsaida786 Год назад +4

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਗੁਰੂ ਜੀ ਆਪ ਗਰੇਟ ਹੋ ਮਹਾਂ ਮਾਈ ਚੜਦੀ ਕਲਾ ਬਖਸ਼ੇ ਤੁਹਾਨੂੰ 🙏🏻🙏🏻ਦਿਲੋਂ ਸਲੂਟ ਹੈ ਤੁਹਾਨੂੰ 💞💞

  • @mithbolre
    @mithbolre Год назад +14

    ਇਹ ਬਿਲਕੁਲ ਸਹੀ ਕਿਹਾ ਪੰਡਿਤ ਜੀ ਨੇ ।ਗੁਰਬਾਣੀ ਦਾ ਸੰਗਤੀ ਪਾਠ ਸਿਰਫ ਅੰਮ੍ਰਿਤਧਾਰੀ ਸਿੰਘ ਸਿੰਘਣੀ ਹੀ ਕਰ ਸਕਦੇ ਹਨ। ਤੇ ਨਿੱਜੀ ਪਾਠ ਹਰ ਕੋਈ ਕਰ ਸਕਦਾ।

  • @products03
    @products03 Год назад +95

    ਸਾਰੇ ਧਰਮ ਇਕ ਹਨ ਬਸ ਸਮਝਣ ਜਾਂ ਸਮਜਾਉਣ ਦੀ ਲੋੜ ਹੋ❤

    • @ikagarsingh3691
      @ikagarsingh3691 Год назад

      Paaji par kisi v dharam de leader eh cheez nhi chahnde bcz ohna di roti ladwa ki chldi hai

    • @Demigra-go7bx
      @Demigra-go7bx Год назад +1

      Tahio ta 52 musalman desha vich Hindu Sikh azadi naal rwhnde han

    • @sandhuSaab-vc6vk
      @sandhuSaab-vc6vk Год назад

      22 bilkul sahi

  • @JaskaranSingh-m2f
    @JaskaranSingh-m2f Год назад +23

    ਪੰਡਿਤ ਜੀ
    ਤੁਹਾਡੀ ਗੱਲਬਾਤ ਬਹੁਤ ਅੱਛੀ ਲੱਗੀ ਜੀ
    ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਬਖਸ਼ਣ ਜੀਉ❤

  • @majorsinghjeond
    @majorsinghjeond Год назад +4

    Boht Sohni interview aa brother boht vadhiya te kmm diya gallan kitiya pandit ji ne❤❤❤

  • @GuruDavdass
    @GuruDavdass Год назад +7

    ਬਿਲ ਕੁਲ ਠਿਕ ਕਿਹਾ ਬਾਕੀ ਥੋਮਸ ਵਾਰੇ

  • @PalwinderSharma-b6h
    @PalwinderSharma-b6h Год назад +1

    Best Interview. Pandat ji sampurn Gyani han ji

  • @SukhwinderSingh-wq5ip
    @SukhwinderSingh-wq5ip Год назад +7

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @Knowtheanimals-df7ys
    @Knowtheanimals-df7ys Год назад +11

    Hindu baba ji ne dil jit liya mera ❤❤❤ ek ek gal sahi boli hai bilkul mere soch jaisi love u bro ❤❤

  • @AnantPandey-d5q
    @AnantPandey-d5q Год назад +21

    Jai shree ram waheguru ji I'm Hindu from Madhya Pradesh ❤❤❤

  • @HarinderSingh-vd7ow
    @HarinderSingh-vd7ow Год назад +2

    ਬਹੁਤ ਵਧੀਆ ਲੱਗੀਆਂ ਪੰਡਤ ਦੀਆਂ ਗੱਲਾਂ। ਗਿਆਨ ਲੱਗਦਾ ਹੱਲਾ ਤੋਂ ਹੈਗਾ

  • @karanpannu1122
    @karanpannu1122 Год назад +6

    ਪੰਡਿਤ ਜੀ ਤੁਸੀਂ ਬਹੁਤ ਵਦੀਆ ਗੱਲਾਂ ਕੀਤੀਆਂ

  • @DalvirSingh-r9g
    @DalvirSingh-r9g Год назад +2

    ਵਾਹ ਜੀ ਵਾਹ ਬਾਈ ਜੀ ਅਸੀਂ ਤਾ ਇਹਨਾਂ ਗੱਲਾਂ ਤੋ ਵਾਂਝੇ ਸੀ ਤੁਸੀਂ ਵਾਕੇ ਆ ਹੀ ਸੱਚੀਂ ਰਾਹ ਦੇ ਪ੍ਰਤੀਕ ਹੋ ਸਾਡਾ ਦਿਲੋ ਸਤਿਕਾਰ ਏ ਇਹੋ ਜਿਹੀਆਂ ਸ਼ਖ਼ਸੀਅਤਾਂ ਨੂੰ

  • @JattJaskirat
    @JattJaskirat Год назад +37

    ਪੰਡਿਤ ਜੀ ਦੇ ਵਿਚਾਰ ਬਹੁਤ ਵਧੀਆ ਲੱਗੇ , ਪੰਜਾਬ ਚ ਭਾਰਤ ਚ ਇਹੋ ਜਿਹੇ ਮਹਾਂ ਪੁਰਖਾਂ ਦੀ ਲੋੜ ਕਦੇ ਵੀ ਫ੍ਰਿਕਾਪ੍ਰਸਤੀ ਨਹੀਂ ਹੋ ਸਕਦੀ।

  • @gagandeepsinghsandhu7862
    @gagandeepsinghsandhu7862 Год назад +2

    ਬਹੁਤ ਵਧੀਆ ਵਿਚਾਰ ਜੀ ਨੇ ਬ੍ਰਹਮਾਨੰਦ ਜੀ ਦੇ

  • @gurcharansingh94
    @gurcharansingh94 Год назад +5

    ਬਹੁਤ. ਸਹਿਜ. ਨਾਲ. ਜੁਵਾਬ. ਦਿਤੇ. ਹਨ.

  • @dhaliwalsaab7035
    @dhaliwalsaab7035 Год назад +3

    ਪੰਜਾਬ ਇੱਕ ਗੁਰੂ ਪੀਰਾਂ ਦੀ ਧਰਤੀ ਐ ਸਾਰੇ ਗੁਰੂ ਪੀਰ ਇੱਕ ਹਨ 🙏

  • @SatnamSingh-xf9iv
    @SatnamSingh-xf9iv Год назад +17

    ਗਿਰੀ ਜੀ, ਬਹੁਤ ਹੀ ਵਧੀਆ ਚਰਚਾ ਕੀਤੀ ਤੁਸੀਂ, ਬਹੁਤ ਹੱਦ ਤੱਕ ਸਹਿਮਤ ਹਾਂ ਤੁਹਾਡੀਆਂ ਗੱਲਾਂ ਨਾਲ।

    • @karamjeetsingh851
      @karamjeetsingh851 Год назад +1

      ਬਾਈ ਪੰਡਤ ਜੀ ਤੁਹਾਡੀ ਸੋਚ ਨੂੰ ਸਲਾਮ ਹੈ ਵੀਰ ਰੱਬ ਚੜਦੀ ਕਲਾ ਬਖਸੇ

  • @gurpreetdhandli8389
    @gurpreetdhandli8389 Год назад +14

    ਬਹੁਤ ਵਧੀਆ ਵਿਚਾਰ,,ਗੱਗੀ ਸਾਹਬ ਤੇ ਮੱਕੜ ਸਾਹਬ ਧੰਨਵਾਦ

  • @singhmeet89
    @singhmeet89 Год назад +7

    ਬਹੁਤ ਸੋਹਣੇ ਵਿਚਾਰ ਨੇ ਪੰਡਿਤ ਜੀ ਦੇ.

  • @meharbhatti6090
    @meharbhatti6090 Год назад +36

    I am 100/ agree with this Hindu gentleman he have very good knowledge I really appreciate thanks

  • @diljeetsingh83
    @diljeetsingh83 Год назад +4

    ਸਹੀ ਵਿਚਾਰ ਪੰਡਤ ਜੀ ਦੇ ਸ਼ੁਕਰੀਆ ਜੀ

  • @gaganss8459
    @gaganss8459 Год назад +2

    ਗਗੀ ਪਟਤ ਬਹੁਤ ਵਧੀਅਾ ਅਨਸਾਨ ਹਨ ਸਾਰੇ ਧਰਮਾਂ ਦੀ ੲੀਜ਼ਤ ਕਰਦੇ ਹਨ ਮਿਨੂੰ ਬਹੁਤ ਚੰਗਾਂ ਲਗਦਾ ਹੈ ਸਿੰਗਾਰ ਸਿੰਘ

  • @jagjitsingh3912
    @jagjitsingh3912 Год назад +16

    ਸਿੱਖ ਹਿੰਦੂ ਜਿੰਦਾਬਾਦ❤❤

  • @jattsingh9148
    @jattsingh9148 Год назад +1

    ਇਸਤ੍ਰੀ ਪੁਰਖ ਨਿਪਜਹਿ ਮਾਸਹੁ ਪਾਤਿਸਾਹ ਸੁਲਤਾਨਾਂ ॥
    ਜੇ ਓਇ ਦਿਸਹਿ ਨਰਕਿ ਜਾਂਦੇ ਤਾਂ ਉਨ੍ਹ ਕਾ ਦਾਨੁ ਨ ਲੈਣਾ ॥
    ਦੇਂਦਾ ਨਰਕਿ ਸੁਰਗਿ ਲੈਦੇ ਦੇਖਹੁ ਏਹੁ ਧਿਙਾਣਾ ॥
    ਆਪਿ ਨ ਬੂਝੈ ਲੋਕ ਬੁਝਾਏ ਪਾਂਡੇ ਖਰਾ ਸਿਆਣਾ ॥
    ਪਾਂਡੇ ਤੂ ਜਾਣੈ ਹੀ ਨਾਹੀ ਕਿਥਹੁ ਮਾਸੁ ਉਪੰਨਾ ॥
    ਤੋਇਅਹੁ ਅੰਨੁ ਕਮਾਦੁ ਕਪਾਹਾਂ ਤੋਇਅਹੁ ਤ੍ਰਿਭਵਣੁ ਗੰਨਾ ॥
    ਤੋਆ ਆਖੈ ਹਉ ਬਹੁ ਬਿਧਿ ਹਛਾ ਤੋਐ ਬਹੁਤੁ ਬਿਕਾਰਾ ॥
    ਏਤੇ ਰਸ ਛੋਡਿ ਹੋਵੈ ਸੰਨਿਆਸੀ ਨਾਨਕੁ ਕਹੈ ਵਿਚਾਰਾ ॥੨
    ਗੁਰੂ ਨਾਨਕ ਸਾਹਿਬ ਨੇ ਮਾਸ ਦਾ ਵਿਰੋਧ ਕਰਨ ਵਾਲਿਆਂ ਨੂੰ ਠੋਕ ਕੇ ਜਵਾਬ ਦਿੱਤਾ ਏ… ਜੇ ਮਾਸ ਖਾਣਾ ਗਲਤ ਹੈ ਤਾਂ ਦੁੱਧ ਕਣਕ ਚਾਵਲ ਪਾਣੀ ਪੀਣਾ ਵੀ ਛੱਡੋ… ਦਹੀਂ ਵਿੱਚ ਵੀ ਕਟਾਣੂ ਹੁੰਦੇ ਨੇ ਉਹ ਵੀ ਛੱਡੋ… ਗੋਹਾ ਤੇ ਲੱਕੜੀ ਬਾਲਦੇ ਓ ਉਹ ਵੀ ਬਾਲਣਾ ਛੱਡੋ

  • @knowledgebabag
    @knowledgebabag Год назад +15

    ਬਹੁਤ ਹੀ ਚੰਗੀ ਇੰਟਰਵਿਊ ਲਗੀ

  • @avtarkasoulino.1363
    @avtarkasoulino.1363 Год назад +2

    Very good gagi pandet ji...bilkul shi keha ji....

  • @NIHANGSINGH-dq6xo
    @NIHANGSINGH-dq6xo Год назад +3

    ਨਿਹੰਗ ਸਿੰਘਾਂ ਫੌਜਾਂ ਲਈ ਬਹੁਤ ਵਧੀਆ ਵਿਚਾਰ ਕੀਤੀ

  • @Space_O_Matic
    @Space_O_Matic 17 дней назад

    Sachi yaar gaggi pandit ch bahut vdia sant aa te sach bolde aa❤

  • @prabhjotsinghrathore3365
    @prabhjotsinghrathore3365 Год назад +7

    ਇਹ ਪੰਡਤ ਜੀ ਬਹੁਤ ਸਹੀ ਵਿਚਾਰ ਦਸ ਰਹੇ ਹਨ ।

  • @paramjeetsingh6327
    @paramjeetsingh6327 Год назад +1

    ਬਹੁਤ ਵਧੀਆ ਵਿਚਾਰ ਜੀ।।

  • @ratindersingh962
    @ratindersingh962 Год назад +8

    Kya baat a..... Bohat sohniya galllan kittiya mere donor veera ne. Waheguru g aap ji nu chardin kla ch rakhn

    • @ravisandhu1889
      @ravisandhu1889 Год назад

      bs chardin ( 4 din ) hi kla ch rakhe waheguru te veere baki de din fr tehndi kla ch hmm ??

    • @DharmpalDhammu-fm1xt
      @DharmpalDhammu-fm1xt Год назад +3

      Likhan ch glti ho gyi koi na

    • @ravisandhu1889
      @ravisandhu1889 Год назад

      ok pr tiyan rakheya kro pra

  • @randhirbal9502
    @randhirbal9502 Год назад +16

    Shukriya Pandit Ji 🙏waheguru ji mehar krn ji

  • @RockySingh-vr2ou
    @RockySingh-vr2ou Год назад +5

    Bda vdhia jaagrukat kitta pandit ji ne saarey punjabia nu 👌🏻👌🏻

  • @NishanSingh-dy7ci
    @NishanSingh-dy7ci Год назад +2

    ਵਧੀਆ ਗੱਲ ਕੀਤੀ ਤੁਸੀ ਤੁਹਾਡਾ ਧਨਵਾਦ ਜੀ

  • @amarjitsingh287
    @amarjitsingh287 Год назад +15

    ਬਹੁਤ ਵਧੀਆ ਮੈਸੇਜ ਧੰਨਵਾਦ

  • @PritpalSingh-ig7eu
    @PritpalSingh-ig7eu Год назад +5

    ❤ ਪੰਡਿਤ ਜੀ ਨੇ ਸਹੀ ਗੱਲਾ ਦੱਸੀਆ

  • @NarinderKaur-g2b
    @NarinderKaur-g2b 10 месяцев назад

    ਬਹੁਤ ਵਧੀਆ ਇੰਟਰਵਿਊ ਜੀ ਇਕ ਐਪੀਸੂਡ ਹੋਰ ਬਣਾਉ ਜੀ

  • @prabhjotsinghrathore3365
    @prabhjotsinghrathore3365 Год назад +12

    ਪੀਰਾ ਦੇ ਨਾਲ ਸਾਡੇ ਗੁਰੂਆ ਦਾ ਬਹੁਤ ਪਿਆਰ ਰਿਹੈ ਸਾਡੇ ਗੁਰੂਆ ਨੇ ਪੀਰਾ ਨੂੰ ਵਰ ਵੀ ਦਿਤੇ ਐ ।

    • @manisidhumani205
      @manisidhumani205 Год назад

      ਸਹੀ ਗੱਲ ਕੀਤੀ ਹੈ ਤੁਸੀ ਬਾਈ ਜੀ

    • @manisidhumani205
      @manisidhumani205 Год назад

      ਇਹ ਕਹਿ ਰਿਹਾ ਹੈ ਕੇ ਮੇਰਾ ਵੀ ਪਾਸਪੋਰਟ ਬਣਵਾ ਦਿਓ ਜਦੋੰ ਤੇਰੇ ਤੇ ਪਰਚੇ ਚੱਲਦੇ ਨੇ ਫੇਰ ਤੇਰਾ ਪਾਸਪੋਰਟ ਬਣਾ ਦੇਵੇਗਾਂ

  • @singhnirvair2257
    @singhnirvair2257 9 месяцев назад

    Bohut vadia gallan kitiya sachi sache hindu leader a.

  • @kuljeettoor1435
    @kuljeettoor1435 Год назад +6

    ਬਹੁਤ ਸੋਹਣੇ ਵਿਚਾਰ ਨੇ ਜੀ 🙏

  • @navreetkaur3dahlia579
    @navreetkaur3dahlia579 Год назад +1

    ਪੰਡਿਤ ਜੀ, ਅਤੇ ਮੱਕੜ ਸਾਹਿਬ how nice conversation? Love you both.

  • @Manjotsinghmangatjo
    @Manjotsinghmangatjo Год назад +203

    ਇਹ ਹੁੰਦੇ ਆ ਸੱਚੇ ਸੰਤ ਜੋ ਹਰ ਧਰਮ ਦੀ ਇੱਜ਼ਤ ਕਰਦੇ ਨੇ ਸਲੂਟ ਆ ਜੀ

    • @AvtarSingh-xx5cx
      @AvtarSingh-xx5cx Год назад +3

      Jevo ko na maro os de rakhea karo rab da sandes ha pap na karo kesi bi jev ki bali na deti javi ohnu Jen deta javi

    • @avatarsingh1015
      @avatarsingh1015 Год назад +1

      End.te ta nahi lagya ijat kiti hai sareya di

    • @Rk-hx9or
      @Rk-hx9or Год назад +2

      ​@@AvtarSingh-xx5cxsahi gal veera Bali da meaning hunda ...rab nu khush karna lyi apni khas chij nu kurban Karo..Bali Dani ta apni dyo bajiban nu Kyo marna .......

    • @Rk-hx9or
      @Rk-hx9or Год назад +1

      ​@@AvtarSingh-xx5cxBali partha pata nahi kina start karti Manu Aja tak kisa vad ha Granth ch nahi vkhya ki bakra di Bali dayo 😢😢

    • @ManjitSingh-tw4yi
      @ManjitSingh-tw4yi Год назад

      Teri bhen da fudda Hunde wa eh

  • @malookmasih-kk6jc
    @malookmasih-kk6jc 11 месяцев назад

    ਯਿਸੂ ਮਸੀਹ ਨੇ ਸਾਰੇ ਜਗਤ ਦੇ ਪਾਪਾ ਲਈ ਆਪਣੇ ਆਪ ਨੂੰ ਬਲਦਾਨ ਕੀਤਾ ਬਲੀ ਨੂੰ ਖਤਮ ਕੀਤਾ ਇਸ ਲਈ ਯਿਸੂ ਮਸੀਹ ਨੇ ਕਹਾ ਮਾਰਗ ਸਤਿਆ ਜੀਵਨ ਮੈਂ ਹੂ ਮੇਰੇ ਵਿਨਾ ਕੋਈ ਸੁਰਗ ਵਿੱਚ ਨਾ ਵੜੇਗਾ ਜੈ ਯਿਸੂ ਮਸੀਹ ਕੀ ❤ ਤੋ

  • @RamSingh-us4yo
    @RamSingh-us4yo Год назад +13

    ਬਹੁਤ ਵਧੀਆ ਜੀ 🙏🙏🙏

  • @AmandeepSingh-wk4jc
    @AmandeepSingh-wk4jc Год назад

    ਬਹੁਤ ਗੱਲਾਂ clear ਕੀਤੀਆਂ ਤੇ ਹੋਰ ਵੀ ਹੋਣੀਆ ਚਾਹੀਦੀਆ ਨੇ,ਸਹੀ ਕਿਹਾ,

  • @damansingh4828
    @damansingh4828 Год назад +7

    True words!!!💯💯 Jai mata di❤

  • @ਮੁੰਡਾਮਾਲਵੇਦਾ

    ਜੈ ਮਾਂ ਕਾਲਕਾ ਜੀ🙏🙏🙏❤❤❤❤❤

  • @DharminderSingh-ts8il
    @DharminderSingh-ts8il Год назад +3

    ਬਹੁਤ ਵਧੀਆ ਇਨਸਾਨ ਨੇ ਪੰਡਿਤ ਜੀ

  • @sukhvirsingh2562
    @sukhvirsingh2562 Год назад +2

    Sach keha pandat ji ne bahut vadiya gallan ਕੀਤੀਆਂ

  • @PritpalSingh-ig7eu
    @PritpalSingh-ig7eu Год назад +4

    ਸਾਰੇ ਧਰਮ ਵਧੀਆ ਹੈ ਕੁਝ ਬੰਦੇਆ ਨੇ ਦੁਕਾਨ ਦਾਰੀਆ ਬਣਾ ਲਿਆ ਪੈਸੇਆ ਦੀ ਖਾਤਰ ਜਿਹੜੇ ਪੈਸੇ ਕਲਾਕਾਰਾ ਨੂੰ ਧਰਮ ਸਥਾਨ ਤੇ ਬਲਾ ਕੇ ਦਿੱਤੇ ਜਾਂਦੇ ਹੈ ਉਹ ਪੈਸਾ ਗਰੀਬ ਲੋਕਾਂ ਦਾ ਸਹਾਰਾ ਦਿੱਤਾ ਜਾਵੇ ਬਾਬਾ ਜੀ ਨੇ ਬਹੁਤ ਵਧੀਆ ਗੱਲਾ ਕਹੀਆ ਤੇ ਸੱਚੀਆ ਧਰਮਾ ਦੇ ਨਾ ਤੇ ਠੱਗੀ ਜਾਦੇ ਨੇ ਕੁਝ ਆਗੂ ਆਪਣੇ ਆਪਣੇ ਧਰਮਾ ਨੂੰ ਪੜੋ ਤੇ ਮੰਨਤਾ ਦੇ ਤਰੀਕੇ ਸਹੀ ਕਰੋ❤

  • @RajeshKumar-mr5gp
    @RajeshKumar-mr5gp 11 месяцев назад

    Bahut sundar vichar pondat ji 🙏🙏

  • @darshandhillon-z6d
    @darshandhillon-z6d Год назад +12

    Ideas of ShriBrahamandgiri ji are real and very appreciable 🎉I support his clear talk and very clear ideas very genuine and real fects. I shall always support such persons whole heartdly.

  • @naharsatnam-se1vd
    @naharsatnam-se1vd 10 месяцев назад

    Bahoot vadhiya keha sant ji ne

  • @baljitchahal8770
    @baljitchahal8770 Год назад +7

    Excellent thoughts by gaggi pandit love you brother ❤

  • @PB29WALA_GILL
    @PB29WALA_GILL Год назад

    ਬਹੂਤ ਗੱਲਾਂ ਸਹੀ ਨੇ ਪੰਡਿਤ ਜੀ ਦੀਆ 🙏

  • @manjindersaini4231
    @manjindersaini4231 Год назад +10

    Sanu sabnu ik duje dharam di izzat karni chahidi .episose wadiya lageya❤

  • @DalvirSingh-r9g
    @DalvirSingh-r9g Год назад +1

    ਮੱਕੜ ਜੀ ਤੁਹਾਡਾ ਵੀ ਦਿਲੋਂ ਧੰਨਵਾਦ ਤੁਸੀ ਹਰ ਰੋਜ਼ ਕਿਸੇ ਨਵੇਂ ਵਿਸੇ ਤੇ ਚਰਚਾ ਕਰਾਉਦੇਓ ਜੋ ਸੁਣਨਯੋਗ ਹੁੰਦੀਆਂ ਪਰਮਾਤਮਾ ਸਭਨੂੰ ਰਾਜੀ ਰੱਖੇਂ

  • @amarjitbrar6938
    @amarjitbrar6938 Год назад +117

    ਇੱਕ ਕੁਦਰਤ ਤੋਂ ਬਿਨਾਂ ਕਿਸੇ ਨੂੰ ਨਹੀਂ ਮੰਨਣਾ ਚਾਹੀਦਾ ਹੈ। ਸ੍ਰੀ ਗੁਰੂ ਗ੍ਰੰਥ ਸਾਰਿਆਂ ਦੇ ਸਾਂਝੇ ਗੁਰੂ ਹਨ ਜੀ।

    • @mitter9251
      @mitter9251 Год назад

      Pppp

    • @Shine12888
      @Shine12888 Год назад +1

      Sahi likha meri v ehi soch aa bro❤

    • @officalhardeep
      @officalhardeep Год назад +1

      Bai g kami insan vich Hundi Hai dhram vich dhram ta sab de sanje han

    • @Goldberg697
      @Goldberg697 Год назад +2

      Fer hor bata bhi man lo je gurugranthh sab ka kha batao asliyat waheguru gurumantar vishnu Hari Gobind Ram ji k naam se bna hai 4 yug treta satyuga kalyug dawaparyug hoye

    • @Goldberg697
      @Goldberg697 Год назад

      ruclips.net/video/Rl8ZYLDC3nQ/видео.htmlsi=2vZsfO2MKMr2dBw3

  • @shokintravail7615
    @shokintravail7615 Год назад +2

    ਬਹੁਤ ਹੀ ਵਧੀਆ ਤਰੀਕੇ ਨਾਲ ਗੱਲਬਾਤ ਕੀਤੀ

  • @SatnamSingh-rw5pe
    @SatnamSingh-rw5pe Год назад +3

    Bhut vdia tarike nal smjhaya pandit ji ne 💯

  • @RajuSingh-dw6px
    @RajuSingh-dw6px Год назад +1

    ਪੰਜਾਬ ਰਾਜ ਰਣਜੀਤ ਸਿੰਘ ਖਤਮ ਕਰਤਾ ਸੋਚਣ ਦੀ ਲੋੜ ਆ ਬਹੁਤ ਵੱਡੀ ਸਾਜ਼ਿਸ਼ ਹੈ ਮਹਾਰਾਜਾ ਦਲੀਪ ਸਿੰਘ ਦੀ ਹਿਸਟਰੀ ਪੜ੍ਹੋ ਤੇ ਵਿਚਾਰੋ

  • @premsingh993
    @premsingh993 Год назад +7

    Bilkul sachi te sahi galan kitiya...nice ehda hi Sikh te Hindu Veera nu ikathe reh k sare masleya da hal krna chahida aa

  • @malookmasih-kk6jc
    @malookmasih-kk6jc 11 месяцев назад

    ਯਿਸੂ ਮਸੀਹ ਦਾ ਰਾਜ ਸੁਰਗ ਦਾ ਹੈ ਧਰਤੀ ਦਾ ਨਹੀਂ ਯਿਸੂ ਮਸੀਹ ਨੇ ਕਹਾ ਮਾਰਗ ਸਤਿਆ ਜੀਵਨ ਮੈਂ ਹੂ ਯਿਸੂ ਮਸੀਹ ਕੋਈ ਇੱਕ ਜਾਤ ਵਾਸਤੇ ਨਹੀਂ ਆਇਆ ਯਿਸੂ ਮਸੀਹ ਸਾਰੇ ਜਗਤ ਦੇ ਲਈ ਆਇਆ ਇਸ ਲਈ ਜੋ ਵਿਸ਼ਵਾਸ ਕਰੇ ਨਾਸ ਨਾ ਹੋਵੇ ਸਦਾ ਦਾ ਜੀਵਨ ਸੁਰਗ ਪਾਵੇਗਾ ਜੈ ਯਿਸੂ ਮਸੀਹ ਕੀ ❤ ਤੋਂ

  • @parminderkumar1739
    @parminderkumar1739 Год назад +5

    ਮੁਸਲਮਾਨ ਗੁਰੂ ਗੋਬਿੰਦ ਸਿੰਘ ਨਾਲ਼ ਰਹੇ ਸਨ

    • @Sheravirk682
      @Sheravirk682 Год назад +4

      ਉਹ ਪੀਰ ਬੁੱਧੂ ਸ਼ਾਹ ਸੀ ਬਾਕੀ ਮੁਸਲਿਮ ਦੇ ਕੁਰਾਨ ਵਿਚ ਲਿਖਿਆ ਸਿੱਖ ਤੇ ਹਿੰਦੂ ਕਾਫਿਰ ਵਾ

    • @Drshivanirana
      @Drshivanirana Год назад

      Aho 4 sahibzadeya di shaheedi, Baki guru sahiban di shaheedi ta kise hor ne ditti

  • @Kumar02581
    @Kumar02581 11 месяцев назад

    बहुत अच्छा लगा❤

  • @baljindersandhu3268
    @baljindersandhu3268 Год назад +24

    ਵਾਹਿਗੁਰੂ ਜੀ 🙏

  • @dakshvats7584
    @dakshvats7584 Год назад +1

    Kitabi galla ta veer g ne bht vdiya kittiya kaash kitte behke rabb da dhiyan v laya hunda.. ta jehdi andar thodi bht irkha h o v khatam ho jandi.. har granth ch likhiya h k parmatma ik kann kann ch smaya h ..te jis bande da jithe dil tukkda h othe jana chahida h .. bas sache raho te apne isht de pakke raho.. te peer kehda kise da mada krde ne o v akal purakh de hukam ch aae c ge te aaj v loka da bhala kri jande ne .. aeve kise nu vadda chota na samjheya jave ..sareya hi mere rabb de ghar ne ..Ram kehlo allah kehlo ya waheguru❤️

  • @jatindersharma3070
    @jatindersharma3070 Год назад +4

    Pandit je gal bilkul sahi je🙏👌💯💯💯👌🙏👍👍👍

  • @rpsingh187
    @rpsingh187 Год назад

    ਬੁਹਤ ਜਾਣਕਾਰੀ ਵਿਦਵਾਨ ਭਰਪੂਰ ਇੰਟਰਵਿਊ

  • @Gurjitsandhu00
    @Gurjitsandhu00 Год назад +5

    ਪਡਤ ਜੀ ਦੀਆ ਗਲਾ ਵਿਚ ਬਿਲਕੋਲ ਸੱਚ ਹੈ

  • @gurjotss98
    @gurjotss98 Год назад

    Gaggi pandit zindaabad real hindu

  • @DonaldSingh-l8g
    @DonaldSingh-l8g Год назад +2

    What a beautiful interview by sardar sahab. Very nice very good job.

  • @rpsingh187
    @rpsingh187 Год назад

    ਪੰਡਿਤ ਜੀ ਨਾਲ ਮੈ ਪੁਰੀ ਤਰਾਂ ਸਹਿਮਤ ਹਾਂ

  • @friendsfriends2675
    @friendsfriends2675 Год назад +3

    Bhra mai sikh ha. Lekin sahi manno ta. Mai sant Ji. Da murid hogea. Q K sach bolke sare dharma da satkar krde ne. Sache bandgi krn Vale dee ih sahi nishani hai. Sant Ji. Giyan kafi hai. Sabto vaddi gall. Shant Mai hirde nal gall kiti. Jo k dill nu jitt gai

  • @juggygill7028
    @juggygill7028 Год назад

    Pandit ji bahut vdhia gall kiti

  • @arman__90-e1q
    @arman__90-e1q Год назад +7

    ਪੰਡਤ ਜੀ ਦੀ ਗੱਲ ਬਹੁਤ ਵਧੀਆ ਲੱਗੀ ਸਿੱਖ ਪੀਰਾ ਨੂੰ ਬਹੁਤ ਮੰਨਦੇ ਆ ਮੈ ਵੀ ਸਿੱਖ ਫੈਮਲੀ ਚੋ ਹਾਂ ਪਰ ਸਿੱਖ ਕੌਮ ਨੂੰ ਪਸੰਦ ਨਹੀਂ ਕਰਦਾ ਕਿਉਕਿ ਸਿੱਖ ਕੌਮ ਚ ਚੋਰ ਚੱਕੇ ਬਹੁਤ ਆ ਕੋਈ ਵਧੀਆ ਲੀਡਰ ਨਹੀਂ ਹੈਗਾ ਸਿੱਖ ਕੌਮ ਜਿਹੜ੍ਹਾ ਆਉਂਦਾ ਹਥਿਆਰ ਚਕੁ ਸਿੱਧੇ ਰਾਹ ਕੋਈ ਨਹੀਂ ਪੌਂਦਾ

    • @navgill4366
      @navgill4366 Год назад +1

      AJ kal girawat har dharam de loka Ch haigi a,change mare bande har dharam Ch hunde a,Ase pase Dekh lo koi v kise dharam da hove kina Ku pura a,Baki kise Di sedh Di ki Lod,gurbani ape sedh dindi a,har question da answer milda.