Chajj Da Vichar (1107) || ਕਿਉਂ ਗਾਇਆ ਮੈਂ 'ਅੱਗ ਤੁਰੀ ਜਾਂਦੀ' ਗੀਤ ਸਰਦੂਲ ਸਿਕੰਦਰ ਨਾਲ ਪੰਗੇ ਦਾ ਖੁਲਾਸਾ Part 1

Поделиться
HTML-код
  • Опубликовано: 16 окт 2024
  • Link Part - 2 • Chajj Da Vichar (1108)...
    #PrimeAsiaTV #ChajjDaVichar #SwarnTehna #HarmanThind
    Subscribe To Prime Asia TV Canada :- goo.gl/TYnf9u

    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    INDIA
    JIO TV
    ******************
    Available Worldwide on
    RUclips: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Комментарии • 604

  • @deepsingh2233
    @deepsingh2233 Год назад +13

    ਜਿੰਨੀ ਸੋਹਣੀ ਗਾਇਕੀ ਹੈ। ਓਨੀ ਹੀ ਸੋਹਣੀ ਬੋਲਚਾਲ ਸ਼ਬਦਾਂ ਨੂੰ ਬੋਲਣ ਦਾ ਢੰਗ ਤੇ ਲਹਿਜਾ ਬਾ ਕਮਾਲ ਹੈ। ਬਹੁਤ ਮਹਾਨ ਕਲਾਕਾਰ ਹੰਸਰਾਜ ਹੰਸ ਜੀ

  • @tarasingh3904
    @tarasingh3904 9 месяцев назад +3

    ਬਹੁਤ ਹੀ ਵਧੀਆ ਪ੍ਰੋਗਰਾਮ ਲੱਗਿਆ ਹੰਸ ਰਾਜ ਜੀ ਦੀ ਮਿੱਠੀ ਮਨ ਮੋਹਣੀ ਆਵਾਜ਼ ਸਾਰਿਆਂ ਦਾ ਬਹੁਤ ਧੰਨਵਾਦ ।

  • @HarjinderSingh-ui7pv
    @HarjinderSingh-ui7pv 2 года назад +1

    ਲੀਡਰ ਘੱਟ ਮੈਨੂੰ ਗਾਇਕ ਦੇ ਰੂਪ ਵਿੱਚ ਜਿਆਦਾ ਪਸੰਦ ਹਨ ਹੰਸਰਾਜ ਹੰਸ ਜੀ

  • @Jatt7575
    @Jatt7575 3 года назад +5

    ਪੰਜਾਬੀ ਗਾਇਕੀ ਦੇ ਅਨਮੋਲ ਹੀਰੇ ਗਾਇਕ।

  • @navisharma3469
    @navisharma3469 2 года назад +1

    ਬਹੁਤ ਹੀ ਵਧੀਆ ਰਹੀ ਰਾਜ ਗਾਇਕ ਹੰਸ ਰਾਜ ਹੰਸ ਦੀ ਮੁਲਾਕਾਤ। ਟਹਿਣਾ ਸਾਹਿਬ ਤੇ ਬੀਬਾ ਹਰਮਨ ਥਿੰਦ ਜੀ।ਮਿਹਰਬਾਨੀ

  • @JagtarSingh-qs5mv
    @JagtarSingh-qs5mv Год назад +2

    ਹੰਸ ਰਾਜ ਜੀ ਨੇ ਜਿੰਨਾਂ ਗਾਇਆ ਬਹੁਤ ਹੀ ਵਧੀਆ ਗਾਇਆ ਜ਼ੇਕਰ ਇਕ ਗਾਣਾ ਮਾੜਾ ਗਾਇਆ ਫਿਰ ਕੀ ਆਫ਼ਤ ਆ ਗਈ ਚੰਗੇ ਪਾਸੇ ਵਾਲਾ ਪੱਲੜਾ ਭਾਰੀ ਹੈ ਹੰਸ ਜੀ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹਿਣਗੇ

    • @harkiratize
      @harkiratize 8 месяцев назад

      ਬਿਲਕੁਲ … ਐੱਡੀ ਕੋਈ ਗੱਲ ਵੀ ਨਹੀਂ ਸੀ ਜੋ ਮਾਫੀ ਮੰਗਣੀ ਪਈ… ਅਜਕਲ ਕੀ ਕੁਸ਼ ਸੁਨਣ ਨੂੰ ਮਿਲਦਾ ਬਾਦਸ਼ਾਹ ਤੇ ਹਨੀ ਸਿੰਘ ਕੋਲੋਂ .. ਓਹਨਾ ਨੂੰ ਕਾਤੋਂ ਨਹੀਂ ਪੁੱਛਦੇ … ਓਹਨੇ ਕੇਹੜਾ ਇਹ ਕਿਹਾ ਸੀ ਕਿ “ਉਹ ਵੇਖੋ ਤੁਹਾਡੀ ਕੁੜੀ ਅੱਗ ਬਣੀ ਜਾਂਦੀ ਹੈ” … ਲੋਕਾਂ ਦਾ ਕੰਮ ਆ ਬੱਸ ਬੋਲਣਾ .. ਇਥੇ ਤਾਂ ਗੁਰੂ ਨਾਨਕ ਦੇਵ ਜੀ ਦੀ ਬਾਨੀ ਨੂੰ ਲੋਕਾਂ ਨੇ DISLIKE ਕੀਤਾ ਹੋਇਆ .

  • @iqbaljaved9550
    @iqbaljaved9550 Год назад

    آپ کی گفتگو ، کردار ، گفتار سے اچھے مسلمان لگتے ھیں
    جب آپ آنکھیں بند کر کے گانے گاتے ھیں ، بہت اچھے لگتے ھیں ، پتا چلتا ھے آپ عشق میں میہو ھو کر گاتے ھیں ، کیا بات ھے

  • @Dhillon1Star
    @Dhillon1Star 4 года назад +17

    ਟਹਿਣਾ ਸਾਹਿਬ ਅਤੇ ਹਰਮਨ ਭੈਣ ਜੀ ਤੁਸੀਂ ਬਹੁਤ ਚੰਗੇ ਹੋ। ਮੈਂ ਤੁਹਾਡੀ ਤਸਵੀਰ ਨਹੀਂ ਦੇਖ ਸਕਦਾ ਕਿਉਂ ਕਿ ਦਿਖਾਈ ਨਹੀਂ ਦਿੰਦਾ ਮੈਨੂੰ। ਪਰ ਦਿਲ ਚ ਤੁਹਾਡੀ ਆਵਾਜ਼ ਦੁਵਾਰਾ ਹੀ ਤਸਵੀਰ ਬਣਾਉਂਦਾ ਹਾਂ ਬਹੁਤ ਸੋਹਣੀ ਬਣਦੀ ਹੈ। ਰੱਬ ਤੁਸਾਂ ਨੂੰ ਖੁਸ਼ ਰੱਖੇ ਚੜਦੀਕਲਾ ਚ ਰਹੋ ਸਦਾ

  • @skytech6719
    @skytech6719 4 года назад +17

    ਬਿਲਕੁਲ ਸਹੀ। ਪੂਰੀ ਤਰਾਂ ਸਹਿਮਤ ਹੰਸ ਜੀ ਨਾਲ.... Facebook ਸੱਚੀ ਇਕ ਅਜੀਬੋ ਗਰੀਬ ਪਾਗਲਖ਼ਾਨਾ। ਵਿਹਲੇ ਲੋਕਾਂ ਦਾ ਰੁਝੇਵਾਂ। 👍🏻

  • @ਗੁਰਦੀਪਸਰੋਏ
    @ਗੁਰਦੀਪਸਰੋਏ 4 года назад +149

    ਬਤੌਰ ਗਾਇਕ ਬਹੁਤ ਵਧੀਆ। ਪਰ ਜਦੋਂ ਬੀਜੇਪੀ ਨਾਲ਼ ਤੁਰ ਪੈਂਦਾ, ਫੇਰ ਪਤਾ ਨਈਂ ਕੀ ਪੌਣ ਆ ਜਾਂਦੀ ਐ, ਦਿੱਲੀ ਜਾਕੇ ਕਮਲ਼ ਘੋਟਣ ਲੱਗ ਜਾਂਦੈ।

    • @Gurveerpeet
      @Gurveerpeet 4 года назад +2

      🤣🤣🤣🤣🤣🤣🤣🤣

    • @Gurveerpeet
      @Gurveerpeet 4 года назад +3

      ਬਿਲਕੁਲ ਸਹੀ ਜੀ

    • @santokhkaur861
      @santokhkaur861 4 года назад +1

      Bilkul sahi bola apne 👍

    • @vinylRECORDS0522
      @vinylRECORDS0522 4 года назад +2

      ਸਹੀ ਕਿਹਾ ।ਹੰਕਾਰੀ ਵੀ ਹੋ ਜਾਂਦਾ ।

    • @jindadiljindgi82
      @jindadiljindgi82 4 года назад +4

      ਮੌਜ ਅਾ ਫਕੀਰਾਂ ਦੀ 😄😄😆😆

  • @dhanasingh4699
    @dhanasingh4699 4 года назад +14

    ਅਵਾਜ਼ ਬਹੁਤ ਸੋਹਣੀ ਬਖ਼ਸ਼ੀ ਹੈ ਰੱਬ ਨੇ ਇਸ ਬੰਦੇ ਨੂੰ। ਬੋਲਣ ਦੇ ਵਿੱਚ ਸ਼ਬਦਾਂ ਦੀ ਚੋਣ ਵੀ ਬਹੁਤ ਵਧੀਆ।

  • @ManjinderSingh-ce7qe
    @ManjinderSingh-ce7qe 4 года назад +4

    ਸਤਿ ਸ਼੍ਰੀ ਆਕਾਲ ਟਹਿਣਾ ਸਾਬ ਜੀ ਤੇ ਭੈਣ ਜੀ ਬਹੁਤ ਵਧੀਆ ਪ੍ਰੋਗਰਾਮ ਲੱਗਾ ਜੀ। ਹੰਸ ਰਾਜ ਹੰਸ ਜੀ ਨੇ ਬਹੁਤ ਵਧੀਆ ਗੱਲਬਾਤ ਕੀਤੀ ਆ ਜੀ।

  • @jodhbirsingh139
    @jodhbirsingh139 4 года назад +22

    ਟਹਿਣਾ ਭਾਅ ਜੀ ਬੇਨਤੀ ਹੈ ਮਨਜੀਤ ਰੂਪੋਵਾਲੀਆ ਜੀ ਦੀ ਇੰਟਰਵਿਊ ਵੀ ਲਓ । ਪਲੀਜ਼ ਭਾਅ ਜੀ ਜਰੂਰ। ਕਚਿਆਂ ਘਰਾਂ ਦੇ ਵਿਚ ਵੱਸਣਾ ਪਊ ।

  • @Ramandeep-Kaur
    @Ramandeep-Kaur 4 года назад +11

    ਹਮੇਸ਼ਾ ਦੀ ਤਰ੍ਹਾਂ ਪ੍ਰੋਗਰਾਮ ਬਹੁਤ ਵਧੀਆ ਹੈ ਟਹਿਣਾ ਸਾਹਿਬ, ਅੱਜ-ਕੱਲ ਹਰਭਜਨ ਮਾਨ ਜੀ ਦੇ ਗਾਏ ਲੋਕ-ਕਿੱਸੇ ਅਤੇ ਗੁਰਚੇਤ ਚਿੱਤਰਕਾਰ ਦੇ ਨਾਟਕ ਦੇਖਣ ਨੂੰ ਮਿਲਦੇ ਹਨ......ਹੋ ਸਕੇ ਤਾਂ ਉਨ੍ਹਾਂ ਨਾਲ਼ ਇੰਟਰਵਿਊ ਜ਼ਰੂਰ ਕਰੋ।🙏🙏

  • @deedarsingh3269
    @deedarsingh3269 3 года назад +1

    ✍️ਹੰਸ ਰਾਜ ਹੰਸ ਜੀ ਨੂੰ ਖੁੱਲ੍ਹ ਕੇ ਕਿਸਾਨਾਂ ਦੇ ਹੱਕ ਚ ਆਉਣਾ ਚਾਹੀਦਾ....ਸਾਰੀਆਂ ਗਲਤੀਆਂ ਮਾਫ ਕਰਾਉਣ ਦਾ ਵੇਲਾ......ਜਿਸ ਸਿਆਸੀ ਕੁਰਸੀ ਨੂੰ ਛੱਡਣ ਨੂੰ ਇਹਨਾਂ ਦਾ ਦਿਲ ਨਹੀਂ ਕਰਦਾ....ਇਹ ਤਾਂ ਵੈਸੇ ਵੀ ਸਮੇਂ ਨਾਲ ਰਹਿਣੀ ਨਹੀਂ......ਪਰ ਜਿਹੜੇ ਯੋਧੇ ਖੁੱਲ੍ਹ ਕੇ ਕਿਸਾਨ ਵੀਰਾਂ ਨਾਲ ਖੜ੍ਹੇ ਹਨ.....ਉਹਨਾਂ ਦਾ ਨਾਂ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ.......ਹੰਸ ਜੀ.....ਆਪਣੇ ਨਾਂ ਮੁਤਾਬਕ ਕੰਮ ਕਰੋ.....ਮੋਦੀ ਦੇ ਮੂੰਹ ਤੇ ਮਾਰੋ ਅਸਤੀਫਾ.....ਦਿਉ ਕੁਰਬਾਨੀ ਅੰਨ ਦਾਤਿਆਂ ਦੇ ਹੱਕ ਵਿੱਚ.....ਗਾਇਕੀ ਵਿੱਚ ਆਪ ਸੁਰਾਂ ਦੇ ਬਾਦਸ਼ਾਹ ਹੋ....ਇਹ ਸਾਰਾ ਜੱਗ ਜਾਣਦਾ......ਟਹਿਣਾ ਜੀ ਦਾ..."ਚੱਜ ਦਾ ਵਿਚਾਰ" ਬਾ ਕਮਾਲ....👌👌👌👌👌👌👌

  • @VirB20
    @VirB20 4 года назад

    ਇਨਸਾਨ ਦਾ ਜੀਵਨ ਕਈ ਪ੍ਰਕਾਰ ਦਾ ਹੁੰਦਾ ਹੈ, ਜਿਵੇਂ ਧਾਰਮਿਕ ਜੀਵਨ, ਸਮਾਜਿਕ ਜੀਵਨ, ਆਰਥਿਕ ਜੀਵਨ, ਵਿਗਿਆਨਿਕ ਜੀਵਨ, ਰਾਜਨੀਤਕ ਜੀਵਨ ਜਾ ਹੋਰ ਕਿਸੇ ਪ੍ਰਕਾਰ ਦਾ ਜੀਵਨ। ਕੀ ਹੋਇਆ ਜੇ ਹੰਸ ਰਾਜ ਇਕ ਜੀਵਨ ਵਿੱਚ ਸਫਲ ਨਹੀਂ ਹੋ ਸਕੇ। ਇਸ ਦਾ ਮਤਲਬ ਇਹ ਨਹੀਂ ਕਿ ਓਹ ਬਹੁਤ ਮਾੜੇ ਜਾ ਗਰਕ ਗਏ ਹੋਣ। ਆਪਣੇ ਜੀਵਨ ਦੇ ਇਕ ਪਹਿਲੂ ਵਿਚ ਤਾਂ ਉਹਨਾਂ ਸਿਖ਼ਰਤਾ ਨੂੰ ਸ਼ੋਇਆ ਹੈ। ਸੋ ਓਹਨਾਂ ਦਾ ਸਤਿਕਾਰ ਤਾਂ ਬਣਦਾ ਹੈ। ਮੈਨੂੰ ਉਹਨਾਂ ਵਿੱਚ ਰੂਹਾਨੀਅਤ ਨਜ਼ਰ ਆਉਂਦੀ ਹੈ ਹੋ ਮਾਮੂਲੀ ਗੱਲ ਨਹੀਂ ਹੈ। ਅਸਲ ਵਿੱਚ ਉਹ ਇਕ ਸੱਚੇ ਗਾਇਕ ਹਨ ਜਿਹਨਾਂ ਨੂੰ ਸੁਣ ਕੇ ਸਕੂਨ ਮਿਲਦਾ ਹੈ।

  • @jaswinderkaurskjelvik
    @jaswinderkaurskjelvik 4 года назад +11

    ਸਾਡੇ ਬਹੁਤ ਹੀ ਹਰਮਨ ਪਿਆਰੇ ਬਹੁਤ ਹੀ ਮਿੱਠੇ ਸੁਭਾਅ ਦੇ ਮਾਲਿਕ ਸ੍ਰੀ ਹੰਸ ਰਾਜ ਹੰਸ ਜਿਨਾਂ ਦੇ ਗੀਤ ਸੁਣਕੇ ਮਨ ਨੂੰ ਇਕ ਞਖਰਾ ਸਕੂਨ ਮਿਲਦਾ ਹੈ. Big Salute 🙏🌹

  • @lajwindersingh7534
    @lajwindersingh7534 4 года назад +45

    ਸਰ ਕਦੇ ਲਾਭ ਹੀਰਾ, ਅਨੀਤਾ ਸਮਾਨਾ ਹੋਰਾ ਨੂੰ ਵੀ ਲੇਕੇ ਅਾੳੁ

  • @sukhwindermasih9147
    @sukhwindermasih9147 4 года назад +18

    ਸਿਲੀ ਸਿਲੀ ਆਉਦੀ ਏ ਹਵਾ,ਆਪਾ ਦੋਵੇ ਰੁਸ ਬੈਠੈ ਤਾ ਮਨਾਉ ਕੋਣ ਵੇ,।।❤❤❤

  • @jagdevsinghmaan7257
    @jagdevsinghmaan7257 4 года назад +15

    ਉਸਤਾਦ ਹੰਸ ਰਾਜ ਹੰਸ ਜੀ ਤੁਹਾਡੇ ਵਾਲਾ ਤੋਂ ਪ੍ਰਭਾਵਿਤ ਹੋ ਕਿ ਮੋਦੀ ਜੀ ਨੇ ਵੀ ਦਾਹੜੀ ਵਧਾ ਲਈ 🤗💐🙏🏼

  • @raghbirsingh8373
    @raghbirsingh8373 Год назад

    ਹੰਸਂਰਾਜ ਜੀ ਨੂੰ ਦਿੱਲੀ ਵਿਚ ਐਮ ਪੀ ਬੰਗਲਾ ਮਿਲ ਗਿਆ ਤਾਂ ਦਿਲੀ ਜਾਕੇ ਖੁਸ਼ ਹਨ ਧੰਨਵਾਦ ਜੀ

  • @drtaggar
    @drtaggar 4 года назад +1

    ਵਾਹ ਜੀ ਹੰਸ ਸਾਹਬ!! ਕਿੰਨੀ ਸਫਾਈ ਨਾਲ ਆਪਣੀ ਗਲਤੀ ਦੂਜੇ ਦੇ ਨਾਮ ਲਾ ਕੇ ਆਪਣੇ ਆਪ ਨੂੰ ਬਰੀ ਕਰਨਾ ਜਾਣਦੇ ਓ!!

  • @gillsabh7959
    @gillsabh7959 4 года назад +16

    ਅਮ ਪੀ ਸਾਹਿਬ ਨੂੰ ਅਜ ਕਿਸਾਨਾਂ ਦੇ ਹੱਕ ਵਿੱਚ ਬੋਲ ਲੈਣ ਦੇਣਾ ਸੀ ਅਜ ਟਹਿਣਾ ਸਾਹਿਬ

    • @Krishankumar-zl9lk
      @Krishankumar-zl9lk 4 года назад

      M. P oh delhi da aa punjab ch ta banya hi nhi ajj tak , make ur knoledge accurate

  • @satwinder333
    @satwinder333 4 года назад +3

    ਬਹੁਤ ਵਧੀਆ ਇੰਟਰਵਿਊ ਹੰਸ ਜੀ ਦਾ ਗੱਲ ਕਰਨ ਦਾ ਤਰੀਕਾ ਬੋਲਣ ਦਾ ਲਹਿਜਾ ਜੋ ਅਦਬ ਹੈ ਬਹੁਤ ਵਧੀਆ ਤੇ ਗਾਇਕੀ ਸੀ ਸਮਜ ਤੇ ਹੋਰ ਵੀ ਬਹੁਤ ਕੁਝ ਬਹੁਤ ਵਧੀਆ ਹੈ ਆਪਣਿਆਂ ਮੁੰਡਿਆਂ ਨਾਲ ਗਾਉਣਾ ਹੋਰ ਵੀ ਕਮਾਲ ਹੈ ਬਹੁਤ ਵਧੀਆ ਤੇ ਧੰਨਵਾਦ ਟਹਿਣਾ ਸਾਹਿਬ

  • @pritpalsingh5160
    @pritpalsingh5160 4 года назад +1

    ਟਹਿਣਾ ਸਾਹਿਬ ਅੱਜ ਤੁਸੀਂ ਪੰਜਾਬ ਦੀ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਪੇਸ਼ ਕੀਤਾ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @preetstudiobgbbtipb1231
    @preetstudiobgbbtipb1231 3 года назад

    ਹਿੰਦੀ ਫਿਲਮ ਬਿੱਸੂ ਦਾ ਗੀਤ ਟੋਟੇ ਟੋਟੇ ਗੀਤ ਬਹੁਤ ਵਧੀਆ ਹੋਇਆ ਸੀ ਵਧੀਆ ਗਾਇਕ ਹੰਸ ਰਾਜ ਹੰਸ ਜੀ

  • @hawaderang4467
    @hawaderang4467 4 года назад +5

    ਬਹੁਤ ਵਧੀਆ ਜੀ, ਜੋ ਆਪਣੀ ਗਲਤੀ ਮੰਨ ਰਹੇ ਨੇ ਹੰਸ ਰਾਜ ਹੰਸ ਜੀ, ਨਹੀਂ ਅੱਜ ਦੇ ਟਾਇਮ ਚ ਤਾਂ ਕੋਈ ਮੰਨਦਾ ਹੀ ਨਹੀਂ, ਜੀ

  • @danewaliajosan1417
    @danewaliajosan1417 4 года назад +5

    ਟਹਿਣਾ ਸਾਹਿਬ ਹੰਸ ਰਾਜ ਜੀ ਇਕ ਕੋਹੇਨੂਰ ਹੀਰਾ ਹੈ।ਦਿਲ ਕਰਦਾ ਕਿ tv ਅੱਗੇ ਹੀ ਬੈਠੇ ਰਹੀਏ। ਮੇਹਰਬਾਨੀ

  • @Talk-and-Travel
    @Talk-and-Travel 4 года назад +4

    ਪਰੋਗਰਾਮ ਦਾ ਮਜ਼ਾ ਆ ਗਿਆ ਗਾਇਕੀ ਦੇ ਪੱਖ ਤੋਂ ਹੰਸ ਰਾਜ ਹੰਸ ਬਹੁਤ ਵਧੀਆ ਬੰਦਾ

  • @gurmaksingh1765
    @gurmaksingh1765 4 года назад +1

    ਸਤਿ ਸਿਰੀ ਅਕਾਲ ਬਹੁਤ ਵਧੀਆ ਮੁਲਾਕਾਤ ਸੀ ਛੋਟੇ ਹੁੰਦੇ ਬਹੁਤ ਇਨ੍ਹਾਂ ਦੇ ਗੀਤ ਸੁਣੇ ਇਹਨਾਂ ਦੀ ਧਾਰਮਿਕ ਕੈਸੇਟ ਸੀ ਪੱਤਾ ਪੱਤਾ ਸਿਘਾ ਦਾ ਵੈਰੀ ਜੋ 1992 ਵਿੱਚ ਆਈ ਸੀ ਉਸ ਦਾ ਟਾਈਟਲ ਗੀਤ ਮੈਨੂੰ ਅਜੇ ਤੱਕ ਯਾਦ ਹੈ ਇਹ ਹੈ ਅਸਲ ਗਾਇਕੀ ਹੁਣ ਵਾਲੇ ਗੀਤ ਜਿੰਨਾ ਚਿਰ ਡੀਜੇ ਤੇ ਵਜਦੇ ਹਨ ਉਨ੍ਹਾਂ ਕਿ ਚਿਰ ਹੀ ਯਾਦ ਰਹਿੰਦੇ ਹਨ ਇਹਨਾਂ ਦੀ ਪਾਤਰ ਸਾਹਿਬ ਵਾਲੀ ਰਚਨਾ ਵੀ ਯਾਦ ਹੈ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ ਬੜਾ ਹੀ ਬਚਪਨ ਞਿਚ ਇਹਨਾਂ ਦੇ ਗੀਤਾਂ ਦਾ ਆਨੰਦ ਮਾਣਿਆ

  • @jaggisingh9819
    @jaggisingh9819 2 года назад +1

    ਬਹੁਤ ਸੋਹਣੀਆ ਗੱਲਾਂ ਜੀ🙏🙏

  • @voxofpunjab9443
    @voxofpunjab9443 3 года назад +3

    Hans ji is very sweet soul & superb All- rounder Singer.He is very humble & down to earth, well mannered.God Bless him..

  • @gurpreetsinghgopi2155
    @gurpreetsinghgopi2155 4 года назад +7

    ਬਹੁਤ ਮਹਾਨ ਆਵਾਜ਼ ਹੰਸ ਰਾਜ ਹੰਸ ਜੀ ਐਨੀ ਵੱਡੀ ਸਖਸੀਅਤ ਨੂੰ ਮਿਲਾਉਣ ਲਈ ਟਹਿਣਾ ਸਾਹਿਬ ਜੀ ਤੇ ਹਰਮਨ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @RajeshBaggan-q4s
    @RajeshBaggan-q4s 9 месяцев назад

    ਟਹਿਣਾ ਸਾਹਬ ਹਥਿਆਰਾਂ ਦੇ ਗਾਣੇ ਹਰ ਕਲਾਕਾਰ ਗਾ ਰਹੇ ਨੇ ਹੰਸ ਜੀ ਨੇ ਕਦੇ ਵੀ ਹਥਿਆਰਾਂ ਨੂੰ ਪ੍ਰਮੋਟ ਨਹੀਂ ਕੀਤਾ ਹੰਸ ਜੀ ਵਰਗਾ ਕਲਾਕਾਰ ਹੋਣਾ ਮੁਸ਼ਕਿਲ ਹੈ

  • @ranagnz7442
    @ranagnz7442 4 года назад +1

    ਭਾਜੀ ੲਿਸ ਅੈਪੀਸੋਡ ਵਿੱਚ ਅਾਪ ਜੀ ਨੇ ਜੋ ਸੁਨੇਹਾਂ ਨਵੇਂ ਸਿੰਗਰਾਂ ਲੲੀ ਭੇਜਿਅਾ ਸ਼ਲਾਗਾ ਯੋਗ ਹੈ। ਮੈਂ ਅਾਪ ਦਾ ਤਹਿ ਦਿਲ ਤੋਂ ਸ਼ੁਕਰ ਗੁਜ਼ਾਰ ਹਾਂ।🙏

  • @mukhtiarsingh4792
    @mukhtiarsingh4792 4 года назад +20

    ਭਗਵੰਤ ਮਾਨ ਦਾ ਇੰਟਰਵਿਉ ਲਉ

  • @ParminderSingh-ur7uh
    @ParminderSingh-ur7uh 4 года назад +2

    ਮੋਦੀ ਨੇ ਇਸਨੂੰ hypnotize ਕਰਕੇ ਆਪਣੇ ਵਸ਼ ਚ ਕੀਤਾ ਹੋਇਆ

  • @raghbirsingh8373
    @raghbirsingh8373 Год назад

    ਹੰਸ ਔਰਥਿੰਦ ਜੀ ਸਦੀਕ ਜੀਨੇ ਗਰੁਬਾਣੀ ਆਸਾ ਜੀ ਦੀ ਵਾਰ ਦਾ ਸ਼ਬਦ ਬੋਲਿਆ ਸੀ ਜੀ ਧੰਨਵਾਦ ਜੀ

  • @jvjhkghvh1964
    @jvjhkghvh1964 4 года назад +5

    ਬਹੁਤ ਵਧੀਆ ਪ੍ਰੋਗਰਾਮ ਟਹਿਣਾ ਸਾਬ ਬੇਨਤੀ ਹੈ ਕਿ ਇਸ ਵਾਰ ਹੰਸ ਰਾਜ ਹੰਸ ਜੀ ਹੁਰਾਂ ਨਾਲ 3 ਕਿਸ਼ਤਾਂ ਵਿੱਚ ਗੱਲਬਾਤ ਕਰੋ

  • @bhagwantdc4554
    @bhagwantdc4554 2 года назад

    ਇਹਦੇ ਗਾਇਕੀ ਜੀਵਨ ਦੇ ਬਹੁਤ ਵੱਡੇ ਫੈਨ ਹਾਂ ਪਰ ਸਿਆਸੀ ਜੀਵਨ ਨਾਲ ਨਫ਼ਰਤ ਹੈ।

  • @baldevchungha3529
    @baldevchungha3529 4 года назад +33

    ਹੰਸ ਵਧੀਆ ਮਨੁੱਖ ਕਿਸਾਨ ਵਿਰੋਧੀ ਪਾਰਟੀ ਵਿੱਚ ਐਮ ਪੀ ਹੈਇਸ ਦਾ ਬਹੁਤ ਅਫਸੋਸ ਹੈ

  • @vickycheema4738
    @vickycheema4738 4 года назад +23

    ਟਹਿਣਾ ਸਾਹਿਬ ਸਤ ਸ੍ਰੀ ਅਕਾਲ ਜੀ 🙏🙏 ਟਹਿਣਾ ਸਾਹਿਬ ਇੱਕ ਬੇਨਤੀ ਆ ਜੀ ਪਲੀਜ ਲਵਲੀ ਨਿਰਮਾਣ ਅਤੇ ਦਵਿੰਦਰ ਕੋਹਿਨੂਰ ਨਾਲ ਇੰਟਰਵਿਊ ਜਰੂਰ ਕਰਵਾਓ ਜੀ 🙏🙏🙏🙏🙏

  • @KuldeepSingh-qq9ds
    @KuldeepSingh-qq9ds 4 года назад +20

    ਟੈਹਣਾਂ ਸਾਹਿਬ , ਪਿਆਰਾ ਸਿੰਘ ਪੰਛੀ ਦਾ ਇੰਟਰਵਿਊ ਵੀ ਜ਼ਰੂਰ ਕਰੋ ਜੀ ਧੰਨਵਾਦ

  • @Beimaam
    @Beimaam 4 года назад +7

    ਬੱਬੂ ਮਾਨ ਨਾਲ ਵੀ ਜਰੂਰ ਮੁਲਾਕਾਂਤ ਕਰਿਉ ਜੀ

  • @pritambahranakodaria
    @pritambahranakodaria 4 года назад +14

    ਵਾਹ ਹੰਸਰਾਜ ਹੰਸ ਜੀਉ ਮਾਲਕ ਦੀ ਮੌਜ ਨਾਲ ਰੰਗੀ ਹੋਈ ਰੂਹ ਸਦਾ ਸਲਾਮਤ ਰਹੇ,,,, ਸਵਰਨ ਤੇ ਹਰਮਨ ਜੀ ਬਹੁਤ ਖੂਬ ਇੱਕ ਯਾਦਗਿਰੀ,,, ਸਦਾ ਅਮਰ ਰਿਹਗੀ ਆਪਦੀ ਏ ਪੇਸ਼ਕਸ਼ ,,,,🙏

  • @pb31malwablock41
    @pb31malwablock41 3 года назад +2

    ਕਲਾਕਾਰ ਚੰਗਾ ਹੋ ਸਕਦਾ
    ਪਰ ਇਨਸਾਨ ਚੰਗਾ ਹੋਵੇ ਜਰੂਰੀ ਨਈ।
    ??

  • @harrydhaliwal4997
    @harrydhaliwal4997 4 года назад +1

    ਵਾਹ ਕਿਆ ਬਾਤ ਹੈ ਹੰਸ ਜੀ

  • @manjitsharma2403
    @manjitsharma2403 4 года назад +1

    ਕਿਆ ਬਾਤ ਹੈ ਜੀ ਮੁਹੱਬਤ ਮੁਹੱਬਤ ਮੁਹੱਬਤ ਮੁਹੱਬਤ ਮੁਹੱਬਤ ਮੁਹੱਬਤ ਮੁਹੱਬਤ ਮੁਹੱਬਤ ਮੁਹੱਬਤ ਮੁਹੱਬਤ ਮੁਹੱਬਤ ਮੁਹੱਬਤ ਮੁਹੱਬਤ ਮੁਹੱਬਤ ਮੁਹੱਬਤ

  • @jaggisingh9819
    @jaggisingh9819 2 года назад +1

    ਬਹੁਤ ਸੋਹਣੀ ਆਵਾਜ਼ ਸੀ ਭਾਜੀ

  • @uniquegamer4153
    @uniquegamer4153 4 года назад +3

    ਹੰਸ ਰਾਜ ਜੀ ਸਭ ਦੇ ਹਰਮਨ ਪਿਆਰੇ ਗਾੲਿਕ ਹਨ ੲਿਨ੍ਹਾ ਨਾਲ ਮੁਲਾਕਾਤ ਬਹੁਤ ਵਧੀਆ ਲੱਗੀ ਤੁਹਾਡਾ ਬਹੁਤ ਸੁਕਰੀਆ ਪਰਮਾਤਮਾ ਹੰਸ ਜੀ ਦੀ ਉਮਰ ਲੰਬੀ ਕਰਨ

  • @kirpal66
    @kirpal66 3 года назад +2

    ਸਾਧੂ ਸੁਬਾਅ ਦੇ ਨੇਕ ਬੰਦੇ ਹਨ ਹੰਸ ਰਾਜ ਹੰਸ ਜੀ ਮੇਰੀ ਬਹੁਤ ਤਮੰਨਾ ਰਹੀ ਕਿ ਮੈ ਕਦੇ ਆਪਣਾ ਗੀਤ ਗਵਾਵਾ ਹੰਸ ਜੀ ਤੋ ਵਾਹਿਗੁਰੂ ਮੇਹਰ ਰੱਖਣ ਏਹਨਾ ਤੇ

  • @kashmirdegun7160
    @kashmirdegun7160 4 года назад +25

    ਤੁਹਾਡੇ ਨਾਲ ਹੰਸ ਰਾਜ ਹੰਸ ਜੀ ਦਾ ਪ੍ਰੋਗਰਾਮ ਬਹੁਤ ਚੰਗਾ ਲੱਗਾ ਸ਼ੁਕਰੀਆ 🙏👍👌

  • @parambirsingh8743
    @parambirsingh8743 4 года назад +6

    Wahhh ji waahhh.. sawaaad e aa gea aj tan.. LEGEND.😍🙏.
    Pakka dubara dekhn vala program eh tan

  • @officialdidararwesh8839
    @officialdidararwesh8839 4 года назад +1

    ਹੰਸ ਰਾਜ ਹੰਸ ਜੀ ਤੁਸੀ ਬਹੁਤ ਵਧੀਆ ਗੱਲ ਕੀਤੀ ਜੀ

  • @chhiharajput7117
    @chhiharajput7117 4 года назад +1

    ਟਹਿਣਾ ਸਾਬ।ਹਰਮਨ ਭੈਣ ਜੀ।ਦੋਹਾਂ ਨੂੰ।ਪਿਆਰ ਭਰੀ।ਸਤਿ।ਸ੍ਰੀ ਆ।ਅਕਾਲ ਛੀਹਾਂ ਰਾਜਪੂਤ ਵਲੋਂ ਹੰਸ।ਰਾਜ।ਹੰਸ।ਬਹੁਤ ਵਧੀਆ ਗਾਇਕ।ਹਨ।ਟਹਿਣਾ ਸਾਬ।ਤੁਸੀਂ ।ਇਕ।ਬਹੁਤ ਵਧੀਆ ਜਜ।ਹੋ।ਤੁਸੀਂ ਬਹੁਤ ਡੁੰਗੇ।ਸਵਾਲ ਕਰਦੇ।ਹੋ।ਗਾਇਕ ਨੂੰ।ਜਬਾਬ।ਦੇਣਾ।ਮੁੱਛਕਲ।ਹੋਜਾਦਾ।ਪਰਮਾਤਮਾ ਤੁਹਾਨੂੰ ਦੋਵਾਂ ਨੂੰ।ਚੜ੍ਹਦੀ ਕਲਾ ਵਿਚ ਰੱਖੇ

  • @karamjitsingh8522
    @karamjitsingh8522 4 года назад

    ਬੀਬਾ ਹਰਮਨ ਸਲਾਮ
    ਤੁਹਾਡੀ ਗੀਤਾਂ ਪ੍ਤੀ ਜਾਣਕਾਰੀ ਬਾ ਕਮਾਲ ਕੇ ਦੀਪ ਭੁੱਲਦਾ ,ਸਤਿੰਦਰ ਸਰਤਾਜ, ਹੰਸ ਰਾਜ ਭੁੱਲਦਾ ਝੱਟ ਯਾਦ ਕਰਵਾ ਦਿੰਦੇ ਹੋ ਕੁੜੀਏ ਤੇਰੀ ਅਵਾਜ਼ ਵੀ ਕਮਾਲ ਬੀਬਾ ਲੰਬੀ ਉਮਰ ਹੋਵੇ

  • @nirmalmahi1476
    @nirmalmahi1476 2 года назад

    ਉਸਤਾਦ ਚਰਨਜੀਤ ਆਹੂਜਾ ਨੇ ਹੀਰੇ ਤਰਾਸ਼ੇ ਆ, ਗੁਰਦਾਸ ਮਾਨ, ਅਮਰ ਚਮਕੀਲਾ, ਹੰਸ ਰਾਜ ਹੰਸ, ਸਰਦੂਲ ਸਿਕੰਦਰ

  • @navmardaynavmarday8562
    @navmardaynavmarday8562 4 года назад +8

    ਹਰਮਨ ਭੈਣ ਲਾਭ ਹੀਰਾ ਜੀ ਤੇ ਅਮਰਿੰਦਰ ਗਿੱਲ ਹੋਰਾਂ ਨੂੰ ਬੁਲਾਓ ਕਦੇ ਕਿਰਪਾ ਕਰਕੇ

  • @Gurpreet.singh9
    @Gurpreet.singh9 4 года назад

    ਮਨਪ੍ਰੀਤ ਅਖ਼ਤਰ ਜੀ ਦੇ ਨਾਲ ਵੀ ਮੁਲਾਕਾਤ ਕਰਵਾਓ ਟਹਿਣਾ ਸਾਬ

  • @HarbhajanSingh-ii8ej
    @HarbhajanSingh-ii8ej 4 года назад +3

    brother hans ji thank you.you sing very well and you are a good thinker.bless you bro.

  • @Lally-randhawa
    @Lally-randhawa 4 года назад +1

    Me hans raj hans ji da ishq de barsaat bhut cassete khareedi me ghar lad pende c sadak te lit janda c,me ohnu dil v dwage nachi jo saade nal legends singee

  • @mumtajhans6534
    @mumtajhans6534 4 года назад +1

    ਵਾਹ ਜੀ ਵਾਹ ਕਿਆ ਬਾਤ ਮੈਰੀ ਸਰਕਾਰਾ ਦੀ💝💝💝💝🙏🙏🙏🙏

  • @DeepakSharma-zv5he
    @DeepakSharma-zv5he 4 года назад +36

    ਬੰਦਾ ਸਹੀ ਆ ਪਰ ਗਲਤ ਪਾਰਟੀ ਵਿੱਚ ਵਾ

  • @malkitdhillon870
    @malkitdhillon870 4 года назад +1

    ਟਹਿਣਾ ਸਾਬ ਸਤਿ ਸ੍ਰੀ ਅਕਾਲ ਅਸੀ ਤੁਹਾਡਾ ਹਰ ਪਰੋਗਰਾਮ ਦੇਖਦੇ ਹਾਂ। ਇਕ ਬੇਨਤੀ ਹੈ ਕਿ ਮਨਜੀਤ ਪੱਪੂ ਬੜਾ ਸੁਰੀਲਾ ਕਲਾਕਾਰ ਹੈ ਉਸਨੂੰ ਵੀ ਬਲਾਓ ਆਪਣੇ ਪਰੋਗਰਾਮ ਚ।

  • @Jagvindergoldy
    @Jagvindergoldy 4 года назад +9

    ਬਹੁਤ ਹੀ ਸੋਹਣੀ ਇੰਟਰਵਿਊ
    ਲੈਜੇਂਡ ਸੀ ਹਨ ਤੇ ਰਹਿਣਗੇ ਹੰਸ ਜੀ

  • @sheradadwal7431
    @sheradadwal7431 4 года назад +3

    ਲਵਲੀ ਨਿਰਮਣ ਨੂੰ ਬੁਲਾਓ ਟਹਿਣਾ ਸਾਬ ਹਰਮਨ ਥਿੰਦ ਜੀ

  • @jatindersandhu5559
    @jatindersandhu5559 2 года назад

    ਵਾਹ ਹੰਸ ਭਾਜੀ ਕੋਈ ਜਵਾਬ

  • @sukhwinderkaur7145
    @sukhwinderkaur7145 4 года назад +13

    ਸਤਿ ਸ੍ਰੀ ਅਕਾਲ ਜੀ ਟਹਿਣਾ ਸਹਿਬ ਹੰਸ ਰਾਜ ਜੀ ਬਹੁਤ ਵਧੀਆ ਗਾਇਕ ਹਨ ਪਰ ਪਾਰਟੀ ਗਲਤ ਵਿੱਚ ਆਗੇ ਮੇਰੇ ਵਿਆਹ ਵਾਲੀ ਵਡੀਉ ਵਿੱਚ ਬੜੇ ਗੀਤ ਹਨ ਇਨ੍ਹਾਂ ਦੇ

  • @tarsemkumar7655
    @tarsemkumar7655 3 года назад +1

    Main hans sir 1999 vich live dekhya c odo ton hi main fan Hain sir, te ik ghavish hain sir nu Milan di

  • @KulwinderKaur-bg9ov
    @KulwinderKaur-bg9ov 4 года назад +2

    ਬਹੁਤ ਵਧੀਆ ਜੀ ।

  • @riar99
    @riar99 4 года назад +11

    ਇਸ ਅਵਾਜ਼ ਦਾ ਅੱਜ ਵੀ ਕੋਈ ਮੁਕਾਬਲਾ ਨਹੀਂ

  • @harrymahi1328
    @harrymahi1328 4 года назад +1

    Nachi Jo Sade naal ohnu Dil v deyange ah song bhut he fevriout song AA Bai apna or evergreen song AA JDO Tak duniya udo Tak challu god bless u Hans JI

  • @sukhmaansaab1963
    @sukhmaansaab1963 4 года назад

    ਹੰਸ ਭਾਜੀ ਨੇ ਕਿਸਾਨਾਂ ਦੇ ਹੱਕ ਵਿੱਚ ਕੁਝ ਨਹੀਂ ਬੋਲਿਆ ਹਜੇ ਤਕ ਸੋਸ਼ਲ ਮੀਡੀਆ ਤੇ ਏ ਵੀ ਤਾਂ ਪੰਜਾਬ ਦੇ ਪੁੱਤ ਨੇ

  • @kishanibande3904
    @kishanibande3904 4 года назад +8

    ਹੰਸਰਾਜ ਜੀ ਬਹੁਤ ਵਦੀਆਂ ਗਾਇਕ ਨੇ
    ਸੱਚ ਦਿਲੋਂ ਬੋਲ ਰਿਹਾ ਹੈ

  • @MrRonbinning
    @MrRonbinning 4 года назад +41

    ਗਾਇਕ ਹੋਵੇ ਤਾ ਬਹੁਤ ਵਧੀਆ ਪਰ ਸਿਆਸਤ ਵਿੱਚ ਬਕਵਾਸ ਹੈ

  • @64gurjit
    @64gurjit 4 года назад +2

    ਹੰਸ ਰਾਜ ਜੀ ਬਹੁਤ ਹੀ ਵਧੀਆ ਵਿਚਾਰ ਹਨ

  • @gurubrar5103
    @gurubrar5103 4 года назад

    ਇਸ ਲਈ ਪਹਿਲੀ ਵਾਰ ਡਿਸਲਾਈਕ

  • @daler-singh-dhillon
    @daler-singh-dhillon 4 года назад

    ਪ੍ਰਾਇਮ ਏਸ਼ੀਆ ਦੀ ਸਾਰੀ ਟੀਮ ਨੂੰ ਸਤ ਸ੍ਰੀ ਅਕਾਲ।
    ਞੈਸੇ ਤਾ ਸਮੱਸਿਆਵਾ ਬਹੁਤ ਨੇ ਪੰਜਾਬ ਞਿੱਚ। ਪਰ ਇਕ ਐਸੀ ਹੈ ਜਿਸ ਤੇ ਸਾਇਦ ਅਸੀ ਕਦੇ ਚਰਚਾ ਨਹੀ ਕੀਤੀ। ਮੈ ਪਿੰਡ ਵਿਚ ਰਹਿੰਦਾ ਤੇ ਐਸ ਵੱਖਤ ਦੁਬਈ। ਮੈ ਦੇਖਦਾ ਹਾ ਕਿ ਪਿਛਲੇ 8-10 ਸਾਲਾ ਵਿਚ ਧਰਤੀ ਹੇਠਲਾ ਪਾਣੀ 60-70 ਪ੍ਰਤੀਸ਼ਤ ਗੰਦਾ ਹੋ ਚੁੱਕਾ ਹੈ। ਇਸ ਬਾਰੇ ਸੋਚ ਕੇ ਚਿੰਤਤ ਹੁੰਦਾ ਹੈ ਕਿ ਪਿੰਡਾਂ ਵਿੱਚ ਬਣੇ ਡੂਗੇ ਛੱਪੜਾ ਤੇ ਸ਼ਹਿਰੀ ਨਾਲਿਆਂ ਦੀ ਥਾ ਤੇ ਕੋਈ ਤਕਨੀਕੀ ਢੰਗ ਅਤੇ ਪਾਣੀ ਦੀ ਹੁੰਦੀ ਦੁਰਵਰਤੋ ਨੂੰ ਰੋਕਣ ਲਈ ਨਾਂ ਤਾ ਸਰਕਾਰਾ ਚਿੰਤਤ ਨੇ ਅਤੇ ਨਾ ਹੀ ਲੋਕ ਸੁਲਝਵਾਨ ਨੇ। ਇਸ ਕਰਕੇ ਸਾਨੂੰ ਵਿੱਦਿਅਕ ਪ੍ਰਣਾਲੀ ਵਿੱਚ ਪਿੱਛੇ ਰੱਖਣਾ ਤੇ ਸਰਕਾਰੀ ਸਕੂਲਾ ਦੀ ਮਾੜੀ ਹਾਲਤ ਹੋਣਾ ਇਹ ਸਭ ਸਰਕਾਰਾ ਦੀਆ ਨੀਤੀਆਂ ਹਨ। ਲੋਕਾ ਦੀ ਮਤ ਕਮਜ਼ੋਰ ਪੈ ਗਈ ਹੈ। ਸਾਡੇ ਗਵਾਂਢੀ ਪਿੰਡ ਵਿੱਚ ਲੋਕਾ ਨੇ ਛੱਪੜ ਡੂੰਘਾ ਕਰਕੇ ਉਸ ਵਿੱਚ ਦੋ ਬੋਰ ਕਰ ਦਿੱਤੇ ਤਾ ਜੋ ਪਾਣੀ ਜਲਦੀ ਧਰਤੀ ਅੰਦਰ ਜੀਰਦਾ ਰਹੇ। ਹੁਣ ਤਾ ਆਸ ਪਾਸ ਞਾਲੇ ਪਿੰਡ ਵੀ ਇਸ ਤਰਾ ਕਰਨ ਨੂੰ ਤਿਆਰ ਹਨ। ਜਿੰਨਾ ਵਿਚ ਸਾਡਾ ਪਿੰਡ ਵੀ ਸ਼ਾਮਿਲ ਹੈ। ਪਰ ਕੋਈ ਇਹ ਨਹੀ ਸੋਚਦਾ ਪਿਆ ਕਿ ਇਹੀ ਪਾਣੀ ਅਸੀ ਹਰ ਰੋਜ ਨਲਕੇ ਜਾ ਟਿਊਬਵੈਲ ਰਾਹੀ ਕੱਢ ਕੱਢ ਪੀਣਾ ਤੇ ਜਾਨਲੇਵਾ ਬਿਮਾਰੀਆ ਦੇ ਸ਼ਿਕਾਰ ਹੋਣਾ। ਮੈ ਹੱਥ ਬੰਨ ਬੇਨਤੀ ਕਰਦਾ ਕਿ ਤੁਹਾਡੇ ਵੱਲੋ ਵੱਧ ਤੋ ਵੱਧ ਇਸ ਤੇ ਚਰਚਾ ਕੀਤੀ ਜਾਵੇ। ਅਕਸਰ ਮੀਡੀਆ ਹੀ ਤਾ ਆਮ ਲੋਕਾ ਦੀ ਆਵਾਜ਼ ਹੈ। ਸੋ ਇਸ ਤੇ ਚਰਚਾ ਕਰਨੀ ਆਪਣੇ ਟੀਵੀ ਚੈਨਲ ਰਾਹੀ ਤੁਹਾਡਾ ਫਰਜ ਹੈ। ਸੋ ਆਸ ਕਰਦਾ ਕਿ ਇਸ ਨੂੰ ਜਰੂਰ ਪਛਾਣਿਆ ਜਾਵੇਗਾ। ਇਸ ਦੇ ਨਾਲ ਇਹ ਵੀ ਬੇਨਤੀ ਕਰਦਾ ਕਿ ਮੇਰੀ ਆਵਾਜ਼ ਨੂੰ ਆਪਣੇ ਟੀਵੀ ਚੈਨਲ ਰਾਹੀ ਸਮਾਜ ਤੱਕ ਤੇ ਖਾਸਕਰ ਸਿੱਖ ਭਾਈਚਾਰੇ ਤੱਕ ਪਹੁੰਚਾਇਆ ਜਾਵੇ ਕਿ ਅੱਜ ਸਾਨੂੰ ਅਰਦਾਸ ਵਿੱਚ ਇਹ ਬੋਲ ਸਾਮਿਲ ਸਾਮਿਲ ਕਰਨ ਦੀ ਲੋੜ ਹੈ ਕਿ ਵਾਹਿਗੁਰੂ ਸਾਨੂੰ ਸਭ ਨੂੰ ਬਾਬੇਕਤਾ ਬਖਸੋ ' ਸਾਨੂੰ ਕੁਦਰਤ ਪ੍ਰੇਮੀ ਬਣਾਓ ' ਸਮਾਜ ਵਿੱਚ ਬਣੇ ਧੜਿਆ ਨੂੰ ਖਤਮ ਕਰੋ ' ਸਭ ਪਾਸੇ ਠੰਡ ਵਰਤਾਓ ਤੇ ਸਰਬੱਤ ਦਾ ਭਲਾ ਹੋਵੇ ਦੇ ਬੋਲ ਹਰ ਗੁਰੂ ਘਰ ਵਿੱਚ ਅਰਦਾਸ ਦੇ ਰੂਪ ਵਿੱਚ ਬੋਲੇ ਜਾਣ। ਸੋ ਮੈ ਆਸ ਕਰਦਾ ਕਿ ਇਸ ਤਰਾ ਸਾਡੇ ਸਮਾਜ ਤੇ ਚੰਗਾ ਪ੍ਰਭਾਵ ਜਰੂਰ ਪਵੇਗਾ।
    ਸੋ ਖਾਸ ਬੇਨਤੀ ਮੇਰੀ ਪ੍ਰਾਇਮ ਏਸ਼ੀਆ ਨੂੰ ਕਿ ਇਸ ਨੂੰ ਅਣਦੇਖਿਆ ਨਾ ਕੀਤਾ ਜਾਵੇ।
    ਧੰਨਵਾਦ ਜੀ।

  • @harpindergillharry2858
    @harpindergillharry2858 4 года назад +1

    Hun vale singer nu vi ehna di interview vekh k akal sikhni chahidi...bhut sohni video bhut vdia lgga sari video vekh k 🇨🇦🇨🇦

  • @sumeshchand4494
    @sumeshchand4494 2 года назад

    ਗੱਲ ਚੱਜਦੀ ਦਿਲ ਤੇ ਵੱਜਦੀ

  • @baljitkaur2452
    @baljitkaur2452 4 года назад +5

    Aja nach la.. My favorite song a.. Love your voice n andaz sir🙏👌

  • @baldevsingh9391
    @baldevsingh9391 2 года назад

    बहुत बढ़िया वीचार पेश किया है जी

  • @LakhvirSingh-rp9bn
    @LakhvirSingh-rp9bn 4 года назад +16

    ਯਾਰ ਹੰਸ ਤੁਸੀਂ ਫੱਕਰ ਹੋ ਤੁਹਾਡੀ ਗੱਲਬਾਤ ਤੋਂ ਨੀ ਲੱਗਦਾ ਕਿ ਤੁਸੀਂ ਸਿਅਾਸੀ ਵੀ ਹੋ ਤੁਹਾਡੀ ਗੱਲ ਸੁਣ ਕੇ ਸਕੂਨ ਮਿਲਦਾ ਕਾਸ਼ ਤੁਸੀਂ ਅਸਲ ਜਿੰਦਗੀ ਵਿਚ ਵੀ ਤੁਸੀਂ ਫੱਕਰ ਹੀ ਹੋਵੋ ਉਮੀਦ ਕਰਦੇ ਅਾਂ

  • @lklk1034
    @lklk1034 2 года назад

    G. Bas. Sri Hans Raj Hans g hora warga koi hor nhi ho sakda ohna di aapni wakhri phichan hai g thank you

  • @vaddkhanaparlad4179
    @vaddkhanaparlad4179 4 года назад +1

    ਬਹੁਤ ਵਧੀਆ ਜੀ

  • @jyotiiprakash
    @jyotiiprakash 4 года назад +1

    Mr Tehana Ji टहना साहब साहब और हरमन जी आप दोनों को नमस्कार पदम श्री हंस राज हंस जी को चरण वंदना हंस राजहंस जी को वाक् सिद्धि है आप दोनों को आश्चर्यचकित कर दिया उन्होंने अपनी बातों से ऐसे लग रहा है कि आप दोनों का दिल कह रहा है कि यह बोलते जाएं और आप सुनते जाओ बहुत मन खुश हुआ यह इंटरव्यू देख कर आपका मंच बहुत तरक्की करें भगवान आपको खुशहाली दे

  • @Kartoon260
    @Kartoon260 3 года назад

    thanks Thena Saab

  • @waheedkhokhar9252
    @waheedkhokhar9252 4 года назад +4

    True 💓 legend bot he hamble admi hy mobat bantnay wala insan hy love from Pakistan

  • @karamjitsingh6453
    @karamjitsingh6453 4 года назад

    ਇਸਦੀ ਸਖਸ਼ੀਅਤ ਹੀ ਨਕਲੀ ਹੈ ਜੋ ਦਿਸਦਾ ਉਹ ਹੈ ਨਹੀਂ ਤੇ ਜੋ ਹੈ ਉਹ ਦਿਸਦਾ ਨਹੀਂ

  • @premmasih-w1o
    @premmasih-w1o Год назад

    God bless you Hans ji. You always tell the truth

  • @jaggisingh9819
    @jaggisingh9819 2 года назад

    ਭਗਵੰਤ ਮਾਨ ਜੀ ਨੂੰ ਵੀ ਬੁਲਾਇਆ ਜਾਵੇ ਜੀ

  • @DALJEETSINGH-gt9wt
    @DALJEETSINGH-gt9wt 4 года назад +1

    Chajj da vichar is very good programm

  • @dhandlivlogger2508
    @dhandlivlogger2508 3 года назад +1

    ਹੰਸ ਰਾਜ ਬੰਦਾ ਵਧੀਆ,, ਪਰ ਹੈ ਮੋਦੀ ਭਗਤ ਪੱਕਾ, ਕਿਸਾਨਾਂ ਦਾ ਕੋਈ ਦਰਦ ਨਹੀਂ ਇਸ ਨੂੰ

  • @vsvick8183
    @vsvick8183 4 года назад +2

    ਇਕ ਵਾਰ ਫਿਰ ਤੋਂ ਰੂਹ ਖੁਸ਼ ਹੋ ਗਈ

  • @pb31malwablock41
    @pb31malwablock41 3 года назад

    ਲਿਖਣ ਵਾਲੇ ਕਵੀ ਹੋ ਸਕਦੇ ਨੇ
    ਪਰ ਗਾਉਣ ਵਾਲੇ ਸਮਜ਼ਦਾਰ ਹੋਣ ਜਰੂਰੀ ਨਈ

  • @baljinderkumar5992
    @baljinderkumar5992 2 года назад +1

    Bahut vadia lagda tuade song sun k sir ji

  • @LakhwinderSingh-nr1yu
    @LakhwinderSingh-nr1yu 5 месяцев назад

    Punjab de Anmol singer Hans Raj hans ji

  • @sukhwindericvrk7099
    @sukhwindericvrk7099 2 года назад

    ਵਾਹ ਹੰਸ ਸਾਹਿਬ ਜੀ

  • @officialbhaisohansingh
    @officialbhaisohansingh 4 года назад

    ਸ਼ਬਦ ਵੀ ਬਹੁਤ ਵਧੀਆ ਗਾਏ

  • @jagiriram1250
    @jagiriram1250 4 года назад +1

    Hans Raj Hans veer g app g noo or Swaran veer g noo or Thind sister hunaa noo satsheree akaal g from Pala phalpota Punjab Dubai UAE