ਨੇਤਾ ਜੀ ਸਤਿ ਸ੍ਰੀ ਅਕਾਲ ‘ਚ Hans Raj Hans ਤੋਂ ਸੁਣੋ ਦਿਲ ਦੀਆਂ ਗੱਲਾਂ ਤੇ ਸਿਆਸੀ ਸੰਵਾਦ

Поделиться
HTML-код
  • Опубликовано: 24 дек 2021
  • #HansRajHans
    Official website:
    jagbani.punjabkesari.in/
    Like us on Facebook
    / jagbanionline
    Follow us on Twitter
    / jagbanionline
    Follow us on Instagram
    / jagbanionline
    Follow us on Jagbani Canada
    / jagbanicanada
    Follow us on Jagbani Kabaddi
    / jagbanikabaddi
    Follow us on jagbani Khetibadi
    / jagbanikhetibadi
    Follow us on jagbani Australia
    / jagbaniaustralia
    Follow Us On Darshan TV
    / @darshantv
    Follow Us On Bollywood Tadka Punjabi
    / bollywoodtadkapunjabi
    --------------------------------------------------------------------------------------------------------------------
    ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

Комментарии • 468

  • @user-he5pu8pu3c
    @user-he5pu8pu3c 6 месяцев назад +8

    ਹੰਸ ਰਾਜ ਹੰਸ ਜਿੰਨ੍ਹੇ ਵਧੀਆ ਕਲਾਕਾਰ ਹਨ ਉਨੇ ਹੀ ਵਧੀਆ ਇਨਸਾਨ ਹਨ

  • @SherSingh-pw9rb
    @SherSingh-pw9rb 8 месяцев назад +4

    Hans राज हंस is a Witt Power Power full voiice 😮

  • @mdeepsinghrehal4650
    @mdeepsinghrehal4650 8 месяцев назад +3

    10/10 to Sodhi saab👌🏼. He's fully justified his job👌🏼👌🏼

  • @GurdeepSingh-su5ev
    @GurdeepSingh-su5ev 2 года назад +18

    ਹੰਸ ਰਾਜ ਹੰਸ ਬਹੁਤ ਵਧੀਆ ਇਨਸਾਨ ਨੇ ਸਾਉ ਸੁਭਾਅ ਦਾ ਮਾਲਕ ਐ ਪੁਰਾਣੀਆ ਗੱਲਾ ਕਰਕੇ ਭਾਵੁਕ ਹੋ ਜਾਦਾ ਆ ਵਧੀਆ ਇਨਸਾਨ ਉਹੀ ਹੁੰਦਾ ਜੋ ਪੁਰਾਣਾ ਵੇਲਾ ਯਾਦ ਰੱਖੇ ਪ੍ਵਮਾਤਮਾ ਹਮੇਸ਼ਾ ਚੜਦੀ ਕਲਾ ਚੋ ਰੱਖੇ

  • @harjotsingh746
    @harjotsingh746 День назад

    Hans Raj Hans G Darvesh Insan Ne Mey Apni Jawani Te Apne Dhalde Umar Wich Ehna Warga Insaan Nahi Dekhya ❤Dilon Zuk Ke Salam

  • @user-fi4mc6es9l
    @user-fi4mc6es9l 8 месяцев назад +3

    Hans Raj Hans ji nu sun ke... ik gall apni zindagi wich utaar layi hai....ke hamesha...nimarta wich rehna...jhuk ke rehna.... chahe rabb kite wi pahuncha dawe😊

  • @jaimatadithakurmaakalaal865
    @jaimatadithakurmaakalaal865 8 месяцев назад +1

    VERY SIMPLE AND OF HIGH THINKING HANS RAJ HANS JI KABHI BHAGYA SE MILNA HOGA DARSHAN KARNA CHAHTA HOON JAI SHRI RAM 🙏 JMJK

  • @sjraza6446
    @sjraza6446 11 месяцев назад +1

    Aj hans raj hans no vekheya sunneya , naan bahoot arse tuo pata c lekin aj pehli wari robaro takeya sunneya , bot maza aya ,
    Dhanbad .
    maan baap tey behna bhara enna de qader jaan bad e andi ey.

  • @kasmirilal2146
    @kasmirilal2146 7 месяцев назад +1

    Bhai. Hansraj. Hans. Gee. I. Personally salutes you from the heart core
    You have struggled a lot
    Mehnat bina koi mahan nahin hota
    Thokar khaeye bin koi insan nahin hota
    Jab tak Nan paday. Sir par hatodi kee maar
    Tab tak pather bhee. Bhagwan nahin hota

  • @baljinderkumar5992
    @baljinderkumar5992 2 года назад +6

    Beautiful sufi singer hans raj hans ji very beautiful personality

  • @GopalSingh-GS786
    @GopalSingh-GS786 2 года назад +40

    ਹੰਸ ਰਾਜ ਹੰਸ ਕਿਸੇ ਨ ਬਣ ਜਾਣਾ ਘਰ ਘਰ ਗਵੲਈਏ ਜੰਮਦੇ.......DSP. Goraya... HPR

  • @deepsingh2233
    @deepsingh2233 Год назад +14

    ਬਹੁਤ ਚੰਗਾ ਲੱਗਿਆ ਜਨਾਬ ਹੰਸਰਾਜ ਜੀ ਦੀ ਗੱਲਬਾਤ ਸੁਣਕੇ। ਬੋਲਣ ਦਾ ਲਹਿਜਾ ਬਹੁਤ ਵਧੀਆ ਹੈ ਵਧੀਆ ਹੈ। ਵਾਹਿਗੁਰੂ ਤੰਦਰੁਸਤੀ ਬਖਸ਼ਣ ਇਸ ਮਹਾਨ ਕਲਾਕਾਰ ਨੂੰ

  • @Zaynrajha
    @Zaynrajha 2 года назад +2

    Mein pakistan ton ah hans pa g jo politicswich gaye jo v gal ah apan nu oda kuch nai lena appan hans pa g zaat nu bht pasand karde ah jeonde raho

  • @Ash7550
    @Ash7550 2 года назад +4

    Love you from Pakistan ........Great humble personality .........

  • @tirathsingh8736
    @tirathsingh8736 2 года назад +2

    ਵਧੀਆ ਗਲਾਂ ਕੀਤੀਆਂ, ਸਿੰਗਿੰਗ ਲਾਇਨ ਵਧੀਆ ਸੀ ਰਾਜਨੀਤੀ ਵਿੱਚ ਆ ਕੇ ਤੁਸੀਂ ਬਹੁਤ ਗਾਲਾਂ ਖਾਧੀਆਂ।

  • @bajajsufi9212
    @bajajsufi9212 2 года назад +14

    Great singer

  • @rajinderaustria7819
    @rajinderaustria7819 2 года назад +33

    ਪੰਜਾਬ ਦੇ ਗਵੱਈਏ ਪਦਮ ਸਿਰੀ ਹੰਸਰਾਜ ਜੀ ਹੰਸ ਨੂੰ ਰੱਬ ਤੰਦਰੁਸਤੀ ਅਤੇ ਲੰਬੀ ਉਮਰ ਬਖਸ਼ੇ.
    RAJINDER SINGH AUSTRIA

  • @InderjitSingh-hl6qk
    @InderjitSingh-hl6qk 2 года назад +3

    Baa-kamaal awaaz te mithi punjabi boli de mithaas.bas balle balle ji.🙏

  • @hdhxccf1851
    @hdhxccf1851 9 месяцев назад +2

    Wahe guru je mehar kare ga es veer hansraj hans je te

  • @user-ct6yb9nh1z
    @user-ct6yb9nh1z 4 месяца назад +2

    Hans is best singr

  • @HappyPunjab1
    @HappyPunjab1 Год назад +9

    ਹੰਸ ਰਾਜ ਹੰਸ ਜੀ, ਬਹੁਤ ਨੇਕ ਦਿਲ ਇਨਸਾਨ ਨੇ,ਤੇ ਪਰਮਾਤਮਾ ਇਨਾਂ ਦੀ ਹਜ਼ਾਰ ਸਾਲ ਉਮਰ ਕਰੇ, love you hans raj hans g

  • @RoshanKumar-lg6kr
    @RoshanKumar-lg6kr 2 года назад +3

    Sh Hans Raj ji Hans is a legend, great singer, very good soofi gayak and no doubt a very good person in nature. We love u sir. Roshan Lal ACP traffic Jall.

  • @Ajnauda
    @Ajnauda 2 года назад +31

    ਮਹਾਂ ਅਨੰਦ ਆਇਆ ਗੱਲਾਂ ਸੁਣ ਕੇ ਹੰਸ ਰਾਜ ਜੀ ਬਹੁਤ ਧੰਨਵਾਦ ਹੈ ਤੁਹਾਡਾ

  • @IqbalSingh-gu7np
    @IqbalSingh-gu7np Год назад +2

    Very Beautiful Answers Living Long Life GOD Bless you 👌🏽🌹🌹🌹🌺🌺👍🙏🙏

  • @yogindersharma1577
    @yogindersharma1577 2 года назад +3

    Ae gall dil nu Chu gaie ji, 💕🙏 bhaji

  • @jamnadevi4193
    @jamnadevi4193 2 года назад +18

    ਕਾਸ਼ ਤੁਸੀਂ ਗਾਇਕ ਹੀ ਰਹਿੰਦੇ।
    ਆਹ ਰਾਜਨੀਤੀ ਵਿੱਚ ਆ ਕੇ ਤਾਂ ਗਿਲ਼ਤ ਹੈ ਗਾਲ਼ ਲਈ।

    • @harjinderparshad9605
      @harjinderparshad9605 2 года назад

      किओंके खून विच हेरा फेरी शुरू तो सी इस करके पहिला आकाली फिर कांग्रेसी गिर चोरा दी सरदार पार्टी बीजेपी आके MP बने किसान आंदोलन तो दूर ही रहे कुर्सी जायदा पिआरी रही यह ही इस डा असली किरदार रिहा

  • @parvindersingh3115
    @parvindersingh3115 2 года назад +4

    Hans Ji May Baba Ji keep you in His plans always. Regards

  • @jlverma2157
    @jlverma2157 8 месяцев назад

    Hans raj hans ji Aap ek mhanun Aatma sufi ya sato jese vichar Aap ke sun ke badi santi va dukan bhari bate kbhi kisi ki ninda chugli va kisi ko bhi bura nhi kha ese mhanun purusho ko koti koti prnam

  • @ranisethi1581
    @ranisethi1581 7 месяцев назад

    Delhi ke good m. P. Ne baba ji lambi umer karan ena dee. Dhan kirpal ji🙏🙏🙏👋👋.

  • @ACADMY.acadmy
    @ACADMY.acadmy 8 месяцев назад +1

    Jagbani ❤Hans Ji ❤ satinam satinam satinam ji 🙏

  • @tariqdogar9942
    @tariqdogar9942 9 месяцев назад

    ھنس راج جی اپکی صاف گوئی کو سلام ۔۔اللہ تعالیٰ آپ کو خوش رکھے ۔۔

  • @skdeepsabharwal5883
    @skdeepsabharwal5883 2 года назад

    ਹੰਸ ਰਾਜ ਹੰਸ ਜੀ ਬਹੁਤ ਹੀ ਠੰਡੇ ਨਿਮਰਤਾ ਲਿਅਾਕਤ ਤੇ ਹਮੇਸ਼ਾ ਵਧੀਅਾ ਗੱਲਾਂ ਕਰਨ ਵਾਲੇ ੲਿਨਸਾਨ ਹੈ ਕਿਸਾਨ ਅੰਦੋਲਨ ਚ ਲੋਕ ਅੈਮੇ ਬੁਰਾ ਬੋਲੀ ਗੲੇ ਗਲਤੀ ਮੋਦੀ ਨੇਂ ਕੀਤੀ ਗਾਲਾਂ ਲੋਕਾਂ ਨੇਂ ਹੰਸ ਰਾਜ ਹੰਸ ਜੀ ਕਢੀਅਾਂ ਪਰ ਹੰਸ ਰਾਜ ਹੰਸ ਜੀ ਬਹੁਤ ਹੀ ਵਧੀਅਾ ੲਿਨਸਾਨ ਹੈ

  • @kamleshsandhu4724
    @kamleshsandhu4724 2 года назад +1

    Punjab ke liye aapki Soch pahle jaisa ho jaye👌👌👌👍🙏

  • @sohailrashid9802
    @sohailrashid9802 10 месяцев назад +2

    Subhan ALLAH ( From LONDON UK )

  • @karamjitsingh4170
    @karamjitsingh4170 9 месяцев назад +1

    Mere payare Veer Ji Tehdile Adarman Satkar payar Respect greetings Growing up Forever Salute Hai Ji 😊😊

  • @kashamkhanofficial1071
    @kashamkhanofficial1071 2 года назад +10

    Salute to Hans Raj Hans 🙏🙏

  • @sonuchauhan2358
    @sonuchauhan2358 7 месяцев назад

    ਬਹੁਤ ਨੇਕ ਦਿਲ ਸੁਭਾਅ ਦੇ ਮਾਲਕ ਨੇ ਹੰਸ ਰਾਜ ਹੰਸ ਜੀ

  • @MNCH
    @MNCH 2 года назад +3

    This guy is lovely to listen..

  • @MyWorld-cp8ks
    @MyWorld-cp8ks 2 месяца назад

    ❤❤❤❤❤❤❤ . . . HANS RAJ HANS IS MY MOST FAFOURIT SINGER ❤❤❤❤❤❤

  • @ashasingh530
    @ashasingh530 2 года назад +6

    I am big fan of Hansraj Hans ji 🙏

  • @user-hn5km7do7q
    @user-hn5km7do7q 7 месяцев назад

    HansRaj U R a great SUPREME SUPPORT STRENGTH SlNGER, TQ3
    🌹🌹🌹🌹🌹4u🌹🌹🌹🌹❤❤❤U as a sister ❤❤❤❤

  • @masudakhtar373
    @masudakhtar373 6 месяцев назад

    A great kalakar and mahan singer Hans Raj Hans ji.Rab Talla bestow him with long and more successful life Amen

  • @jiwanlife6516
    @jiwanlife6516 2 года назад +8

    Great great personality 🙏👏

    • @satindersidhu2905
      @satindersidhu2905 2 года назад

      1

    • @satindersidhu2905
      @satindersidhu2905 2 года назад

      Mr.hans r.hans ji"'youwere not only good artist but a gentleman & akind_hearted person;but after y ou joined the so _ called bjp party your chara cter being a political pers on is questionable. Sir. Think it you want to stay as a supporter of apa rty which is defamed as enemy of working paople gou remember it or not you stand with a govt. Of traitors

    • @satindersidhu2905
      @satindersidhu2905 2 года назад

      I ^ Mfrom v vancouver canada

  • @AnjuSharma-mg4vz
    @AnjuSharma-mg4vz 8 месяцев назад

    It's a blessing wating this interview Hans ji nu biki veer de viah te Sonia. Hor bhi bahut bari suniya Maa Saraswati di bhut blessing hai ina utte..

  • @balvirsingh9650
    @balvirsingh9650 2 года назад +11

    ਜੋਗੀਆਂ ਦੇ ਕੰਨਾਂ ਵਿਚ ਕੱਚ ਦੀਆਂ ਮੁੰਦਰਾਂ ਗੀਤ ਦੇ ਲੇਖਕ ਇਕ ਬਸ ਕੰਡਕਟਰ ਰਾਜ ਸਿੰਘ ਰਾਜ ਪਿੰਡ ਖਮੀਰੇਆਣਾ ਜਿਲ੍ਹਾ ਮੁਕਤਸਰ ਨੇ ਜੋ ਕਿ ਜਗਮੋਹਨ ਕੌਰ ਜੀ ਦੇ ਬਹੁਤ ਕਰੀਬੀ ਸਨ ਇਸ ਗੀਤ ਦਾ ਇਕ ਹਿੱਸਾ ਜਗਮੋਹਨ ਕੌਰ ਨੇ ਗਾਇਆ

    • @palpatrewala
      @palpatrewala 3 месяца назад +1

      ਰਾਜ ਲਖਮੀਰੇ ਆਣਾ

  • @surjitkhosasajjanwalia9796
    @surjitkhosasajjanwalia9796 8 месяцев назад +1

    ਯਾਰੀ ਜੱਟ ਦੀ,, ਤੂਤ ਦਾ ਮੋਛਾ,, ਕਦੇ ਨਾ ਵਿਚਾਲੋਂ ਟੁੱਟ ਦੀ,, ਯਾਰੀ ਜੱਟ ਦੀ,, ਯਾਰੀ ਜੱਟ ਦੀ, ਯਾਰੀ ਜੱਟ ਦੀ ਓ ਯਾਰੀ ਜੱਟ w

  • @GurdeepSingh-bm7nc
    @GurdeepSingh-bm7nc 2 года назад +7

    Legend of punjab hansh raj hansh ji god bless you always 🙏🤲❤

  • @balbirkour3166
    @balbirkour3166 8 месяцев назад +1

    Love you Hans Raj hans ji 🙏🌹💞

  • @antieuntie8724
    @antieuntie8724 2 года назад +4

    Jugbani ਵਾਲੇ ਵੀਰ ਜੀ ਤੇ ਹੰਸ ਰਾਜ ਵੀਰ ਜੀ ਹੱਥ ਜੌੜ ਕੇ ਬੇਨਤੀ ਹੈ ਕਿ ਸਤਿ ਸੀ੍ ਕਾਲ ਨਹੀ ਸਤਿ ਸੀ੍ ਅਕਾਲ ਬੌਲੇ ਪਲੀਜ ਵਾਹਿਗੁਰੂ ਜੀ ਤੁਹਾਡਾ ਭਲਾ ਕਰੇ 🙏🙏

  • @karansinghsandhu3677
    @karansinghsandhu3677 2 года назад +6

    ਪੰਜਾਬ ਨੂੰ ਬਰਬਾਦ ਤੁਸੀਂ ਲੀਡਰਾਂ ਨੇ ਹੀ ਕੀਤਾ ਹੈ

  • @sandeepkurar
    @sandeepkurar 2 года назад +6

    ਬਹੁਤ ਵਧੀਆ ਲੱਗਿਆ ਹੰਸ ਰਾਜ ਹੰਸ ਹੁਣਾ ਦੀਆ ਗੱਲਾ ਸੁਣ ਕੇ

  • @mangalsandhu6556
    @mangalsandhu6556 2 года назад +3

    Very good कलाकार लाजबाव

  • @joginderodevi6083
    @joginderodevi6083 10 месяцев назад +1

    Very very nice Borders God bless you ❤

  • @punjjaabdesh8659
    @punjjaabdesh8659 2 года назад +2

    ਜੁਬਾਨੋਂ ਤਾਂ ਇਹ ਸਾਧ ਐ , ਉਹ ਵੀ 17ਵੀਂ ਸਦੀ ਆਲਾ , ਦਿਲ ਦੀ ਨੀ ਦੱਸਦਾ ਇਹ ।
    ਨਾਲੇ ਤਾਂ ਕਹਿੰਦਾ ਆਵਦੀ ਸਿਫਤ ਨੀ ਕਰੀਦੀ, ਨਾਲੇ ਆਪਣੀਆਂ ਸਿਫਤਾਂ ਕਰੀ ਜਾਂਦਾ ।
    ਡਾਕੂ ਨੂੰ ਵੀ ਕਹੂ , ਬਹੁਤ ਵਧੀਆ, ਠੱਗ ਨੂੰ ਚੋਰ ਨੂੰ ਵੀ ਵਧੀਆ, ਚੰਗਿਆਂ ਨੂੰ ਤਾਂ ਚੰਗਾ ਈ ਕਹਿਣਾ ।
    ਆਹ ਗੱਲ ਇਹਨੇ ਵਧੀਆ ਕਹੀ ਕਿ ਸਾਰੇ ਪੰਜਾਬੀ ਹੋਣ, ਧਰਮਾਂ ਤੋਂ ਉੱਪਰ ਉੱਠ ਕੇ ਪੰਜਾਬ ਦੀ ਗੱਲ ਕਰਨ , ਪੰਜਾਬ ਦੇ ਭਲੇ ਲਈ ਸੱਥ ਕਰਨ ।
    ਕੁੱਲ ਮਿਲਾ ਕੇ ਆਪਾਂ ਵੀ ਕਹਿ ਦਿੰਨੇ ਆਂ ਵਧੀਆ ਬੰਦੈ ।

    • @maninder-qc5qq
      @maninder-qc5qq 2 года назад +2

      Sire da lucha banda ae

    • @punjjaabdesh8659
      @punjjaabdesh8659 2 года назад

      @@maninder-qc5qq ਹੋਊਗਾ ਜੀ, ਜੇ ਤੁਸੀਂ ਕਹਿਨੇ ਓਂ

  • @Gagowalia
    @Gagowalia 8 месяцев назад

    ਬਹੁਤ ਸਹੋਣੀ ਮੁਲਾਕਾਤ ਕਰਦੇ ਪਤਰਕਾਰ ਸਬ
    ❤ ਓ ਸੇਲੂਟ ਏਸੇ ਪਤਰਕਾਰ ਪਾ ਜੀ 2:39 ਨੂੰ 🙏🙏

  • @razaqmohammad8227
    @razaqmohammad8227 2 года назад +14

    What a Sufi Saint Hans Raj Hans Ji Very neat and clean 👌 personality. Salute to Eastern Punjab that owns Dharmedar Ji, Gurdaas Maan Ji and Hans Raj Hans Ji. I am from Glasgow Scotland but belongs to Western Punjab Pakistan 🇵🇰

    • @birsingh4200
      @birsingh4200 2 года назад +4

      ਬਹੁਤ ਵਧੀਆ ਸੋਚ ਦਾ ਮਾਲਕ

    • @AvtarSinghAvtarSinghAvtar
      @AvtarSinghAvtarSinghAvtar Год назад

      Eee3e3eeee3eeeè3ee3eeeeèèeeeeeeeeeeeee3ee33e3e3eeeeee3eeeeeee3è

  • @jaipaljaipaul7449
    @jaipaljaipaul7449 7 месяцев назад

    ਆਮ ਰਾਜ਼ , ਖ਼ਾਸ ਰਾਜ਼ ਤੇ ਮਹਾਂ ਰਾਜ਼...? ਹਰਿ ਸਕੂਲ ਦੀ ਹਰਿ ਕਲਾਸ ਦਾ ਮੁਨੀਟਰ , ਕਾਬਲੀਅਤ ਤੇ ਅਧਾਰਿਤ...?

  • @jandwalianath7279
    @jandwalianath7279 10 месяцев назад +1

    ਹੰਸ ਰਾਜ ਹੰਸ ਜੀ ਸ਼ਰੀਫ਼ ਬੰਦਾ

  • @bhagwontsingh2704
    @bhagwontsingh2704 2 года назад +1

    ਪਵਿਤਰ ਰੂਹ,ਪਰ ਸਿਆਸਤ ਦੀ ਗੰਦੀ ਖੇਡ ਵਿਚ ਸ਼ਾਮਿਲ ਹੋ ਗਏ।

  • @user-hn5km7do7q
    @user-hn5km7do7q 7 месяцев назад

    Vaah2 Vaheguru3 veeeeeeeeeery lnteresting YR LlFE story🥱🍉🙏💐

  • @JasbirSingh-hc7bw
    @JasbirSingh-hc7bw Год назад +2

    Radhaswami je ver je

  • @Parveshkitchen
    @Parveshkitchen 10 месяцев назад

    Yes absolutely. Maine bhi back se hi pehchana tha inko. Jab yeh respected naresh gujral ji ke office aaye the. Mai bohot shy thi. Ab mehsoos hota hai autograph lena chahiye tha. Main bohot badi fan hun hrs ji ki

  • @user-hn5km7do7q
    @user-hn5km7do7q 7 месяцев назад

    From the first day l Listened YRS songs, l continued than Vaah2

  • @user-hn5km7do7q
    @user-hn5km7do7q 7 месяцев назад

    Saying wth ❤> U are Reeaally FULL wth Knowledge @Energy Vaah2

  • @sarwansingh6636
    @sarwansingh6636 8 месяцев назад

    ❤🎉great singer hans raj brother g god blass you proud of you Love you brother g das pb 07 hs punjab bala g ❤❤❤❤❤❤

  • @JasbirSingh-hc7bw
    @JasbirSingh-hc7bw Год назад +1

    Good sir je

  • @atiqrehman258
    @atiqrehman258 10 месяцев назад +4

    A very down to earth and realistic artist A salute and love to you from Pakistan

  • @vijaybanga4838
    @vijaybanga4838 2 года назад +1

    🙏 Hans Raj Hans Ji ko Radha Swami.ji 🙏

  • @manuelsingh4663
    @manuelsingh4663 11 месяцев назад

    Hans raj Hans ji Bahut wadiya Sufi Punjabi singer ne hamesaha revenge good blees you

  • @JaswinderSinghJassi-vn3yv
    @JaswinderSinghJassi-vn3yv 8 месяцев назад

    Very Very Nice Intervew From jaswinder Bahra Denowal kalan Near Garhshanker

  • @palwindersinghsingh2816
    @palwindersinghsingh2816 9 месяцев назад

    ਸਿਰੇ ਦਾ ਗਾਇਕ ਸੀ ਤੇ ਰਹੇ ਗਾਂ ਮਾਲਕ ਤੰਦਰੁਸਤੀ ਦਏ

  • @gurcharansinghcheema7475
    @gurcharansinghcheema7475 Год назад +1

    Good interview, great sufi artist

  • @jandwalianath7279
    @jandwalianath7279 10 месяцев назад

    ਬਹੁਤ ਮੇਹਨਤ ਕੀਤੀ ਹੰਸ ਰਾਜ ਹੰਸ ਜੀ ਨੇ ਹਦ ਤੋਂ
    ਵਧ ਮੇਹਨਤ ਕਰੀ

  • @chetramrajak9076
    @chetramrajak9076 11 месяцев назад

    हंसराज जी कब बताओ गे की हम निरंकारी।लोको आब काहे की कमी है निरंकार ने ही आप को महान बनाया है

  • @jajjshermar5552
    @jajjshermar5552 2 года назад +15

    H R H GREAT VOICE….😊🙏

  • @RajeshChauhan-yz5gg
    @RajeshChauhan-yz5gg 11 месяцев назад +1

    Hans Bhai Ji God bless you ❤

  • @NareshKumar-xh7xk
    @NareshKumar-xh7xk 2 года назад +1

    Wah ji wah mera Hans bhaji nu salam hai 🙏🙏🙏🙏🙏

  • @godblessedsanjaykumar16
    @godblessedsanjaykumar16 2 года назад +8

    Jai valmiki Jai bheem sir 🙏🇮🇳

  • @gurtejkabalofficial3715
    @gurtejkabalofficial3715 2 года назад

    Good very very nice interview hans raj hans ji bahot bahot Mubaraka bhaji raab tahodi umar laabi kare god bless you all time bhaji thanks ji..

  • @bodhrajbangotra1903
    @bodhrajbangotra1903 11 месяцев назад +5

    Salute sir 🙏 Jai bhim 🙏🙏🙏

  • @NasimAhmedRoghomelink
    @NasimAhmedRoghomelink 2 года назад +17

    Hans Raj Hans is a great singer and great great person .

  • @HarwinderkaurGill-yd5so
    @HarwinderkaurGill-yd5so 4 месяца назад

    Hans Raj Hans i great Man ❤❤❤❤❤❤❤❤❤❤❤❤❤❤❤❤❤❤❤

  • @omigujjarbestgujjar7024
    @omigujjarbestgujjar7024 9 месяцев назад

    Wah... Hans Raj Hans ji. Maja aya giya ji. Baba ji Mehar Karan sab te.

  • @mohammadsaleemghani8556
    @mohammadsaleemghani8556 Год назад

    Thanku great nice to see hans raj hans great sufi singer thanku

  • @vinodkathuria9106
    @vinodkathuria9106 7 месяцев назад

    आदर्शों से,सिद्धांतों से कोई मतलब नहीं।
    शेष सब अच्छा है जी।❤

  • @balwinderdhaliwal611
    @balwinderdhaliwal611 2 года назад +7

    Hans ji tusi vadia singar hi nahi ek very good insan v ho Main tuhanu jado da tusi gauna shuru kita odo to hi sunda aa riha ha 1994 ch zire tuhada night program c odo tuhade Darshan kite c loko Main pak mohabat ha song sunea c bahut vadia mahol c thank you very much 🙏🙏🙏

  • @ARSHDEEPSINGH-ec1nq
    @ARSHDEEPSINGH-ec1nq 2 года назад +32

    ਮਹਾਨ ਗਾਇਕ ਹੰਸ ਰਾਜ ਹੰਸ ਜੀ।

  • @sukhdhaliwal6144
    @sukhdhaliwal6144 8 месяцев назад

    Hans Raj Hans ji nu waheguru chardi kla vich rakhna ji🙏

  • @ashasingh530
    @ashasingh530 2 года назад +1

    Very nice 👌 and very interesting,immpressiv interview 👌🙏❤️

  • @rajindersinghsoaan7799
    @rajindersinghsoaan7799 8 месяцев назад

    Beautiful 🎉.. ਬਹੁਤ ਸੁੰਦਰ

  • @ranjeetkalra6164
    @ranjeetkalra6164 2 года назад +2

    Channi ji great cm 22 vich v punjab da cm Channi ji nu punjab di janta Channi ji vote paoo

  • @raviwarring764
    @raviwarring764 2 года назад +2

    Very nice veer ji God job God bless you veer ji

  • @nathuram7254
    @nathuram7254 2 года назад

    Respected Sh. Hans Raj Hans ji Artist hi achchey lagatey Hein.

  • @krishnajay4450
    @krishnajay4450 2 года назад

    Ha e sachi bat he ki e rajkaran ke ke liye nhi he rabke premi Atma he

  • @sohailrashid9802
    @sohailrashid9802 10 месяцев назад +1

    MashaAllah great personality Hans Sahib and melodious singer .

  • @davinderjhammt5309
    @davinderjhammt5309 10 месяцев назад +1

    Salute to struggle
    Lokgeet vrga Hans

  • @user-me3tu8wy6d
    @user-me3tu8wy6d 8 месяцев назад

    Radha Soami Ji 🙏🙏🙏🙏

  • @KhalidJYusuf
    @KhalidJYusuf 11 месяцев назад

    Raj sb nice to listen your interview. My parents also migrated from basti shaikh derwaish. Be happy n good luck. Khalid

  • @paramjitkaur7588
    @paramjitkaur7588 Год назад

    ਆਨੰਦਮਈ ਮੁਲਾਕਾਤ ਹੰਸਰਾਜ ਹੰਸ ਜੀ ਨਾਲ ਸਾਨੂੰ ਵੀ ਆਨੰਦ ਆ ਗਿਆ ਜੀ

  • @veryentertainingvideos8760
    @veryentertainingvideos8760 2 года назад +3

    ਖ਼ੂਬਸੂਰਤ ਗੱਲਬਾਤ!