Hans Raj Hans Ji Live || 40th Mela Almast Bapu Lal Badshah Ji Nakodar (19 July 2023 )

Поделиться
HTML-код
  • Опубликовано: 18 июл 2023
  • Join this channel to get access to perks:
    / @bapulalbadshah
    Subscribe Our Channel : / bapulalbadshah
    Latest videos and songs stay connected with us!!
    RUclips : / bapulalbadshah
    Instagram : / bapu.lalbadshah
    Facebook : / bapujilalbadshah
    This song is subject to copyright of Bapu Lal Badshah jI...
  • ВидеоклипыВидеоклипы

Комментарии • 565

  • @mukeshbhardwaj6823
    @mukeshbhardwaj6823 11 месяцев назад +9

    जय बापू लाल बादशाह जी उर्स मेले दी लख लख मुबरका 🙏🙏🙏🙏🙏🙏🙏🙏💐💐

  • @goldengoldy5185
    @goldengoldy5185 11 месяцев назад +14

    ਬਾਬਿਓ ਤੁਹਾਡੇ ਤੇ ਬਹੁਤ ਕਿਰਪਾ ਏ ਮਾਲਿਕ ਦੀ ਕਿਉਂਕਿ ਸੰਗੀਤ ਤੁਹਾਡੀ ਲਈ ਰੂਹ ਦੀ ਖੁਰਾਕ ਏ ਇਸ ਨੂੰ ਜਾਰੀ ਰਖੋ ਜੀ

  • @punjabroad5605
    @punjabroad5605 11 месяцев назад +4

    Jaab Tek Suraj Chand Rahe Ga Shredyay Bapu Lal Badshah Ji aur Padam Shri Sai Ji (Most Respected Hans Raj Hans Ji) Da nam rahega. God Bless you and yours family..always

  • @gopysahota1804
    @gopysahota1804 11 месяцев назад +7

    ਜੈ ਬਾਪੂ ਲਾਲ ਬਾਦਸ਼ਾਹ ਜੀ 🙏🙏🙏🙏

  • @loveislifesabbi9625
    @loveislifesabbi9625 11 месяцев назад +7

    15:23 sir ਸਹੀ ਰਾਹ ਤੇ ਅੱਜ ਬਹੁਤ ਦਿਨ ਬਾਅਦ ਦੇਖਿਆ ਦਿਲ ਖੁਸ਼ ਹੋ ਗਿਆ 😊 ਰੱਬ ਜੋ ਦਿੰਦਾ o hi sahi ਹੁੰਦਾ

  • @ranjitkumarkumar5651
    @ranjitkumarkumar5651 11 месяцев назад +5

    Wah hans ji aaj v Aawaz Ch ohi Jaadu Hai tuhadi asi khush ho gaye kaafi saalan baad tuhanu sunke Tuhade agge benti aa ji time kadh ke gaya kro tusi tan jo Sunan wale Aanad le sakan ji

  • @jaishivkalikalkattewalidar4673
    @jaishivkalikalkattewalidar4673 11 месяцев назад +1

    ਬਾਪੂ ਲਾਲ ਬਾਦਸ਼ਾਹ ਜੀ ਸਬ ਤੇ ਕਿਰਪਾ ਕਰਨ
    ਹੰਸ ਜੀ ਸੁਰਾ ਦੇ ਸਾਗਰ ਦਾ ਵੱਡਾ ਖਜਾਨਾ ਜਿਉਦਾ ਰਹਿ ਭਰਾਵਾਂ

  • @rajinderaustria7819
    @rajinderaustria7819 11 месяцев назад +7

    ਵਾਹ ਜੀ ਵਾਹ ਕੇਆ ਅਵਾਜ ਅਤੇ ਸੁੱਰ ਹੈ।
    ਲਾਜਵਾਬ , ਲਾਜਵਾਬ।
    RAJINDER SINGH AUSTRIA
    (VIENNA)

  • @gurking5019
    @gurking5019 11 месяцев назад +17

    Jai Bapu ji di ❤

  • @Gurpreet.Guri1993
    @Gurpreet.Guri1993 11 месяцев назад +37

    ਅੱਤ ਅੱਤ ਹਜੇ ਤੱਕ ਪੁਰੀ ਕਾਇਮ ਗਾਇਕੀ
    ਰੂ ਖੁਸ਼ ਕਰਤਾ ਕਾਫੀ ਸਮੇਂ ਬਾਅਦ ਸੁਣਿਆ ਸੁਣਨ ਨੂੰ ਦਿਲ ਵੀ ਬਹੁਤ ਤਰਸਦਾ ਸੀ❤

    • @vivekchand6944
      @vivekchand6944 11 месяцев назад +3

      Jai peera di🙏🙏🙏🙏🙏🙏🙏🙏🙏🙏🙏🙏

    • @billaharman634
      @billaharman634 11 месяцев назад +3

      Kya baat attttt

    • @laljassi6941
      @laljassi6941 11 месяцев назад +2

      ❤❤❤❤❤

    • @laljassi6941
      @laljassi6941 11 месяцев назад +2

      J'ai. Baptiste lal ji di

    • @karma........7544
      @karma........7544 11 месяцев назад +2

      Bilkul sahi kaha ji
      Ehnu kende asli sufi........

  • @BalwinderSingh-hh4nk
    @BalwinderSingh-hh4nk 11 месяцев назад +31

    ਅੰਦਰਲੀ ਰੂਹ ਦਾ ਸਕੂਨ ਹੰਸ ਰਾਜ ਹੰਸ ਜੀ ਦੀ ਅਵਾਜ਼ ਤੇ ਬੋਲ । ਪੰਜਾਬ ਦਾ ਮਾਣ ਤੇ ਪੰਜਾਬ ਦੀ ਸ਼ਾਨ
    🙏🙏🌹🌹

  • @KSMAKHAN
    @KSMAKHAN 10 месяцев назад +8

    🗽USA🇺🇸 ਮੱਖਣ ਦੌਲਤਪੁਰੀਏ ਵਲੋਂ):- 🙏 ਜੈ, ਜੈ ਬਾਪੂ ਲਾਲ ਬਾਦਸ਼ਾਹ ! ਸਾਹਿਬ ਜੀਓ ਦੀ ਜੀ 🕌☪ ਜੈ ਪੀਰਾਂ ਦੀ !! ☪ਜੈ ਪੀਰਾਂ ਦੀ ਜੀਓ 👏❗ 🙏 ੴਪਰਮਾਤਮਾ✞ ਗਾਉਣ ਵਾਲਿਆਂ ਜੀਓ ਨੂੰ ਪ੍ਰਬੰਧਕਾਂ ਜੀਓ ਨੂੰ ਅਤੇ ਸਭਨਾਂ ਹੀ ਸਰੋਤਿਆਂ ਜੀਓ ਨੂੰ ਹਮੇਸ਼ਾ ਹੀ ਖ਼ੁਸ਼ੀਆਂ 💐 ਭਰੀਆਂ ਪ੍ਰਫੁੱਲਤਾਵਾਂ ਦੇਵੇ ਅਤੇ ਸਦਾ ਹੀ ਕਾਮਯਾਬੀਆਂ ਤੇ ਚੜ੍ਹਦੀਆਂ ਕਲਾਂ ਬਖ਼ਸ਼ੇ 👏 ਜੀਓ❗
    🇺🇸. 🇰🌷🇸 ਮੱਖਣ Dp 🗽 USA 🇺🇸

  • @bobbykumar6036
    @bobbykumar6036 11 месяцев назад +4

    ਮੇਲਾ ਲੁੱਟ ਗਿਆ ❤

  • @RajeshAttri-nv8dw
    @RajeshAttri-nv8dw 9 месяцев назад +6

    ਹੰਸ ਨੂੰ ਮੈਂ ਬਚਪਨ ਤੋਂ ਸੁਣਿਆ । ਉਹਨਾਂ ਦੀ ਐਲਬਮ ਜੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੁੰਦਰਾਂ ਤੋਂ ਲੈਕੇ ਗਮਾਂ ਦੀ ਰਾਤ ਤਕ। ਜ਼ਿੰਦਗੀ ਦੇ ਤੀਹ-ਪੈਂਤੀ ਸਾਲ ਉਹਨਾਂ ਨੂੰ ਸੁਣਦੇ ਹੀ ਲਂੰਗੇ ਹਨ। ਆਤਮਾ ਨੂੰ ਇਕ ਖਿੱਚ ਵੱਜਦੀ ਹੈ ਰੂਹ ਨੂੰ ਸਕੂਨ ਮਿਲਦਾ ਹੈ। ਜਿਉਂਦੇ ਰਹੋ ਉਸਤਾਦ ਜੀ,,🙏🏻

  • @manrajhassan1
    @manrajhassan1 11 месяцев назад +4

    Jai gurudev, ਕਿੰਨਾ ਸ਼ਬਦਾਂ ਵਿੱਚ ਤੇਰੀ ਸਿਫ਼ਤ ਲਿਖਾ, you are great .

  • @gillsaab3350
    @gillsaab3350 11 месяцев назад +3

    ਬਾਬਾ ਬੋਹੜ ਐਵੀਂ ਨੀ ਕਹਿੰਦੇ ❤

  • @jasveerkaur6989
    @jasveerkaur6989 11 месяцев назад +35

    ਬਾਪੂ ਜੀ ਰੂਹ ਖੁਸ਼ ਹੋ ਗਈ ਰੱਬ ਕਰ ਕੇ ਤੁਸੀ ਗਇਆ ਕਰੋ ਕਿਰਪਾ ਕਰ ਕੇ ਬਹੁਤ ਸੁਕੂਨ ਮਿਲਿਆ ❤❤

  • @charanjeetsingh5921
    @charanjeetsingh5921 11 месяцев назад +5

    🙏 jai bapu lal badshah ji ❤️ se ji 🙏 😊 Sufi aawaj 🎹🎤

  • @sonuladharsonu5591
    @sonuladharsonu5591 11 месяцев назад +4

    ਜੈ ਬਾਪੂ ਲਾਲ ਬਾਦਸ਼ਾਹ ਜੀ ਦੀ

  • @KSMAKHAN
    @KSMAKHAN 10 месяцев назад +1

    🗽USA🇺🇸 ਮੱਖਣ ਦੌਲਤਪੁਰੀਏ ਵਲੋਂ):- 🙏 ਬੜੇ ਹੀ ਸਤਿਕਾਰਯੋਗ ਸ੍ਰਵ-ਸ੍ਰੇਸ਼ਠ ਉੱਘੀ ਮਹਾਨ ਸ਼ਖ਼ਸੀਅਤ ਰੂਹਾਨੀ ਫ਼ਲਕ ਤੇਜੱਸਵੀ, ਇਹੋ ਨੂਰ ਇਲਾਹੀ ਏ ! ਪੂਜਨੀਕ ਪਦਮਸ਼੍ਰੀ ਅਤੇ ਮੌਜੂਦਾ MP🙏 ਹੰਸ ਰਾਜ ਹੰਸ ਸਾਹਬ ਜੀ 👏 ਜੀਓ❗ਵਾਹ! 🌹ਖ਼ੂਬ❗ਵਾਹ ! ਜੀ ! ਵਾਹ !! ਆਪ ਜੀਓ ਦੇ ਮੁਖ਼ਾਰ-ਬਿੰਦ ਤੋਂ ਬਹੁਤ ਹੀ🌹ਖ਼ੂਬ❗ਮਿੱਠੇ ਬੋਲੇ ਹੋਏ ਬੋਲ👌 ਅਤੇ ਮਿੱਠੀ, ਸੁਰੀਲੀ, ਲਾਜ਼ਵਾਬ ਬੇਮਿਸਾਲ ਅਵਾਜ਼‼ਇਹ ਤੰਨ ਮੇਰਾ ਚਸ਼ਮਾ ਹੋਵੇ, ਮੈਂ ਮੁਰਸ਼ਿਦ ਵੇਖ ਨਾ ਰੱਜਾਂ ਹੂ. ਲੂੰ-ਲੂੰ ਦੇ ਮੁੱਢ ਲੱਖ ਲੱਖ ਚਸ਼ਮਾਂ, ਹਿੱਕ ਖੋਲਾਂ ਹਿੱਕ ਕੱਜਾਂ ਹੂ, ਇਤਨਿਆਂ ਡਿਠਿਆਨ ਸਬਰ ਨਾ ਆਵੇ, ਹੋਰ ਕਿਤੇ ਵੱਲ ਭੱਜਾਂ ਹੂ, ਮੁਰਸ਼ਿਦ ਦਾ ਦੀਦਾਰ ਹੈ ਬਾਹੂ, ਲੱਖ ਕਰੋੜਾਂ ਹੱਜਾਂ ਹੂ..❗ 🙏 ੴਪਰਮਾਤਮਾ✞ ਗਾਉਣ ਵਾਲਿਆਂ ਜੀਓ ਨੂੰ ,ਪ੍ਰਬੰਧਕਾਂ ਜੀਓ ਨੂੰ ਅਤੇ ਸਭਨਾਂ ਹੀ ਸਰੋਤਿਆਂ ਜੀਓ ਨੂੰ ਹਮੇਸ਼ਾ ਹੀ ਖ਼ੁਸ਼ੀਆਂ 💐 ਭਰੀਆਂ ਪ੍ਰਫੁੱਲਤਾਵਾਂ ਦੇਵੇ ਅਤੇ ਸਦਾ ਹੀ ਕਾਮਯਾਬੀਆਂ ਤੇ ਚੜ੍ਹਦੀਆਂ ਕਲਾਂ ਬਖ਼ਸ਼ੇ 👏 ਜੀਓ❗
    🇺🇸. 🇰🌷🇸 ਮੱਖਣ Dp 🗽 USA 🇺🇸

  • @ibbxy_huss4683
    @ibbxy_huss4683 5 месяцев назад +3

    Amazing from the uk Hans Raj Hans is a true legend.

  • @vijayhans49
    @vijayhans49 11 месяцев назад +4

    Wah ustad ji wah ap jaisa na koi hai aur na hoga

  • @jaipaulsyan9550
    @jaipaulsyan9550 11 месяцев назад +26

    ਜੈ ਮੇਰੇ ਸਾਂਈਆਂ ਦੀ ਜੈ ਬਾਪੂ ਜੀ ਦੀ ਸੱਭਨਾਂ ਜੀਆਂ ਤੇ ਦਯਾ ਕਰਨੀ ਜੀ।

  • @Deepakkumar-xd1mp
    @Deepakkumar-xd1mp 11 месяцев назад +8

    Wao dil khush ho gya ❤

  • @AnuragKumar-rf1wf
    @AnuragKumar-rf1wf 11 месяцев назад +8

    Wah kamaal Hans Raj saab tusi great ho 🙏🏾🙏🏾🙏🏾🙏🏾🙏🏾

  • @daljeetsingh4658
    @daljeetsingh4658 11 месяцев назад +10

    रोंगटे खड़े करने वाली आबाज, कोई मुकाबला नहीं, जीते रहो हंस जी 🙏🌹💐

  • @babalpreetkaurdhaliwal6786
    @babalpreetkaurdhaliwal6786 11 месяцев назад +1

    I love you padham shri hans raj ustad guru ji

  • @sudeshkumar7921
    @sudeshkumar7921 11 месяцев назад +3

    Ligend is ligend bacpan yaad kra dita hansraj ji ne
    childhood bhoot bangra paeya si is gaane te
    nazara aa geya ji

  • @raviraahi4573
    @raviraahi4573 11 месяцев назад +6

    ਯੁੱਗ ਯੁੱਗ ਜਿਉਣ ਜਨਾਬ ਹੰਸ ਰਾਜ ਹੰਸ ਜੀ ❤️❤️❤️

  • @pmehmi4579
    @pmehmi4579 11 месяцев назад +2

    JAI BAPU LAL BADSHAH JI DI 🙏🙏 Babu ji sarriyan te kirpa kari rakhan ji🙏 Jai Peeran di ji🙏 Jai Sai ji di🙏🙏

  • @luckykumar6973
    @luckykumar6973 11 месяцев назад +3

    Jai Sai Di Ji 🙏🙏

  • @JasbirKaur-cx7hk
    @JasbirKaur-cx7hk 11 месяцев назад +3

    Jai Sai Ji

  • @ajaymehra8234
    @ajaymehra8234 11 месяцев назад +7

    🙏Jai Sai Ji🙏

  • @BaljinderSingh-zy8ti
    @BaljinderSingh-zy8ti 11 месяцев назад +3

    Jai sai laadi Shah ji 786

  • @BalwinderBindu-lz9cv
    @BalwinderBindu-lz9cv 11 месяцев назад +8

    ਬਹੁਤ ਮਿਹਨਤਾ ਕੀਤੀਆਂ ਹੋਈਆਂ

  • @sarabjitkaur5046
    @sarabjitkaur5046 11 месяцев назад +2

    Jai Bappu lal badshah ji mele diyaa krror krro mubark❤

  • @SandeepSingh-gu5gc
    @SandeepSingh-gu5gc 11 месяцев назад +2

    Wah wah ji wah Hans Raj Hans ji good great
    Iegend voice of Punjab Iove you

  • @gkhanustadjisumit_kamboj1752
    @gkhanustadjisumit_kamboj1752 11 месяцев назад +5

    Dhan Dhan baba bapu Lal badshah ji maharaj ji 💚❤🙏

  • @sumitrasharma9839
    @sumitrasharma9839 11 месяцев назад +5

    मेरे रब मेरे मालिक आप सबके खैर मांगती हूं आप सब स्वस्थ एवं प्रसन्न रहें🙏🙏

  • @jaichandsinghnegi5077
    @jaichandsinghnegi5077 11 месяцев назад +5

    Hans raj ji hans ko bhut sal pehle suna tha abhi etani energy ke sath aur gajab ki awaj hai ❤🎉🎉🎉🎉🎉🎉🎉🎉🎉🎉🎉🎉🎉🎉

  • @popularmusichub4984
    @popularmusichub4984 11 месяцев назад +3

    Jai bapu Lal Badshaah ji di ❤️🎉🙏🙏

  • @gaganthind3550
    @gaganthind3550 11 месяцев назад +6

    Jau Sai Ji 🙇♥️🙏

  • @caraddglisten3365
    @caraddglisten3365 11 месяцев назад +9

    Ustad Hans Raj Hans g 🙏❤️

  • @karma........7544
    @karma........7544 11 месяцев назад +15

    Wow 👌🏼🔥♥️ kya baat hai kya awaaz hai...
    Old is gold n beautiful
    Sabse best sufi gayak.....

  • @ramanattri4937
    @ramanattri4937 11 месяцев назад +1

    jai bapu lal badshah ji

  • @deeptaranwali696
    @deeptaranwali696 11 месяцев назад +7

    Jai Sai Ji di ❣️🙌🌹🙏🌹

  • @kakasofamaker2150
    @kakasofamaker2150 11 месяцев назад +2

    great hans paji

  • @anupreetkaur7538
    @anupreetkaur7538 11 месяцев назад +2

    JINA TE NIGAA ALMASTA DEE HOWE....ONA DE SURR DHUR DARGAH PAHUNCHDE NE.....SUPERB....❤️❤️❤️❤️❤️

  • @rehmatboutique5891
    @rehmatboutique5891 11 месяцев назад +2

    Jai Ho Bapu Lal Badshah JI MAHARAJ Ap ko charno main Parnam

  • @amarnathsharma8786
    @amarnathsharma8786 11 месяцев назад +1

    Kya baat hai Hansraj Ji Kamal kar Diya aapane aapki Umar long Ho Maharaj Saraswati ke bhash rahe gale mein aapke mere huzoor

  • @RaviKumar-tq1df
    @RaviKumar-tq1df 11 месяцев назад +2

    Bhot khobsort Very Very Nice

  • @nusratfatehalikhan9146
    @nusratfatehalikhan9146 11 месяцев назад +4

    Very nice 👍♥️👌🙏 Jai Bapu ji 🙏🌹♥️

  • @jeetkamal-vh8yp
    @jeetkamal-vh8yp 11 месяцев назад +1

    ਜੈ ਬਾਪੂ ਲਾਲ ਬਾਦਸ਼ਾਹ ਜੀ

  • @baljitsingh9416
    @baljitsingh9416 11 месяцев назад +4

    Very nice..old is gold

  • @jatindersinghsingh3586
    @jatindersinghsingh3586 11 месяцев назад +2

    ਜੇ ਬਾਪੂ ਲਾਲ ਬਾਦਸ਼ਾਹ ਜੀ ਦੀ ਗੱਦੀ ਨਸੀਨ ਹੰਸ ਰਾਜ ਹੰਸ ਦੀ ਜੇ ਵਾਹਿਗੁਰੂ ਜੀ ਚੜ੍ਹਦੀਕਲਾ ਕਲਾ ਵਿੱਚ ਰੱਖੇ ਹੰਸ ਰਾਜ ਹੰਸ ਨੂੰ

  • @jagtarjalalababadi5932
    @jagtarjalalababadi5932 11 месяцев назад +3

    May God bless you Sai Hans Raj ji

  • @user-gr2fv3rj9r
    @user-gr2fv3rj9r 11 месяцев назад +4

    ❤❤.jai.sai.ji.❤❤🎉🎉❤❤❤❤🎉🎉❤❤❤❤

  • @Varindersingh-cz6xn
    @Varindersingh-cz6xn 11 месяцев назад +8

    ਅਜੇ ਵੀ ਹੰਸਰਾਜ ਹੰਸ ਜੀ ਦੀ ਆਵਾਜ਼ ਪਹਿਲਾਂ ਵਰਗੀ ਆ.. ਬਹੁਤ ਸੋਹਣਾ ਗਾਇਆ 🙏 ਪ੍ਰਮਾਤਮਾ ਤੰਦਰੁਸਤੀ ਬਖਸ਼ੇ 🙏🙏

  • @sahilsabharwal6593
    @sahilsabharwal6593 11 месяцев назад +1

    Legend hans raj hans ji

  • @sukhdevsukhalive20491
    @sukhdevsukhalive20491 11 месяцев назад +1

    Dil khos ho gay Jaar ajj vi key gate hai g ustad g osam se osam

  • @AngrejSinghDhaliwal-zw1xo
    @AngrejSinghDhaliwal-zw1xo 11 месяцев назад +1

    Jai Masta Di 🙏💝💐💝🙏

  • @ranvirat
    @ranvirat 11 месяцев назад +6

    Jai Bapu Lal Badshah Ji 🙏 Jai Baba Ralehshah Ji❤🥰🙏

  • @jagtarsingh5198
    @jagtarsingh5198 11 месяцев назад +3

    Jio Hans ji kaum de heere waheguru aap nu bulandi pe rakhe 🎉

  • @avtarkaur2944
    @avtarkaur2944 11 месяцев назад +1

    Dhan dhan bapu lal badash ji

  • @jaswantjas2120
    @jaswantjas2120 11 месяцев назад +3

    Jai sai ji 🙏

  • @SandeepKumar-co8tw
    @SandeepKumar-co8tw 11 месяцев назад +3

    Waheguru ji mehar kro ji 🙏

  • @AjayKumar-hz7qe
    @AjayKumar-hz7qe 11 месяцев назад +7

    Ohi avaaj att hansraaj ji ❤🙏🙏🙏

  • @user-eq5we1th2p
    @user-eq5we1th2p 11 месяцев назад +15

    One'and only
    The great singer
    Shri Hans Raj Hans ji

  • @BalwinderSingh-bt1jz
    @BalwinderSingh-bt1jz 4 месяца назад +1

    786 khawaja Sahib Ji Maharaj ❤❤❤❤❤

  • @rampalbhumbla
    @rampalbhumbla 11 месяцев назад +5

    Love you Shri Hans Raj Hans god bless you khush raho🎉🎉❤❤

  • @SumanRani-xf5xp
    @SumanRani-xf5xp 11 месяцев назад +9

    Love'u Hans Raj ji tuci great ho tuhadi voice bhut sohni hai g

  • @jassadhesi730
    @jassadhesi730 11 месяцев назад +6

    Jai sai ji ❤❤❤❤❤

  • @bobygill8782
    @bobygill8782 11 месяцев назад +3

    Very nice 👍 Hans Raj jee❤❤

  • @friendsstudiolivetv
    @friendsstudiolivetv 3 месяца назад

    Wah Wah Wah Wah.... Sufi ਬਾਬਿਓ ਤੁਹਾਡੇ ਤੇ ਬਹੁਤ ਕਿਰਪਾ ਏ ਮਾਲਿਕ ਦੀ ਕਿਉਂਕਿ ਸੰਗੀਤ ਤੁਹਾਡੀ ਲਈ ਰੂਹ ਦੀ ਖੁਰਾਕ ਏ ਇਸ ਨੂੰ ਜਾਰੀ ਰਖੋ ਜੀ, Shado Duniyadaari ehi hai tuhadi manjil, samb lao ehnu ji, Legend in Singing line❤

  • @pritambahranakodaria
    @pritambahranakodaria 11 месяцев назад +1

    DHANN Dhann jiO
    Satnaam Satnaam Satnaam Satnaam Satnaam Satnaam
    Ji al Haq Al Haq Al Haq Al Haq

  • @satnamghai6661
    @satnamghai6661 11 месяцев назад +5

    Old is gold Hans Raj Hans Ji

  • @kawaljeetmahlakawaljeetmah1016
    @kawaljeetmahlakawaljeetmah1016 11 месяцев назад +23

    ਦਿਲ ਖੁਸ਼ ਹੋ ਗਿਆ ਸੁਣ ਕੇ ਦਿਲ ਨੂੰ ਠੱਡ ਪੈਗਈ

    • @vimlabhardwaj1710
      @vimlabhardwaj1710 11 месяцев назад +1

      Hans Raj ji aap ko jo upadhi di gaye haiapp vo deserves karte ho

    • @santsingh9124
      @santsingh9124 11 месяцев назад

      Vary good song and singar

    • @harjitsingh26
      @harjitsingh26 11 месяцев назад

      ​@@vimlabhardwaj1710❤❤❤❤

  • @bhagsingh9077
    @bhagsingh9077 10 месяцев назад +1

    🎉🎉🎉🎉🎉🎉🎉🎉🎉 ਅਲਮਸਤ ਬਾਪੂ ਲਾਲ ਬਾਦਸ਼ਾਹ ਜੀ ਨੂੰ ਕੋਟਿ ਕੋਟਿ ਪ੍ਰਣਾਮ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਜੀ 🎉🎉🎉🎉🎉🎉🎉🎉🎉🎉🎉

  • @asifkhan2571
    @asifkhan2571 11 месяцев назад +1

    Bapu lal badshah ji

  • @honeykhaira2356
    @honeykhaira2356 11 месяцев назад +4

    Kya baaat hai siraaaaaaa performance hans paji 100000%good luck paji like you maja a gya

  • @mukandsimar3868
    @mukandsimar3868 11 месяцев назад +1

    Jai SRI RAM
    JAI HANUMAHARAJ

  • @khajansingh5922
    @khajansingh5922 11 месяцев назад +1

    Jai Masta Di

  • @radheshamramkishan2387
    @radheshamramkishan2387 11 месяцев назад +4

    Jai Masta Di Jai Sai Ji 🙏🌹🌹🙏
    Hans Raj Hans Ji Very Very Nice Ba Kamaal I'm Fan Bai Ji 👌🙏🌹 21/07/2023

  • @sagarkataria7887
    @sagarkataria7887 11 месяцев назад +1

    Hans ji...aa jaisa na koyi hua hai aur na he koyi hoga..hsde wsde rho

  • @horsesearchers6188
    @horsesearchers6188 10 месяцев назад +1

    Jai ਬਾਪੂ ਲਾਲ ਬਾਦਸ਼ਾਹ ਜੀ ❤

  • @ranvirsodhi5164
    @ranvirsodhi5164 11 месяцев назад +1

    Jai Masat baba Lal Badshah ji

  • @KSMAKHAN
    @KSMAKHAN 10 месяцев назад +4

    🗽 USA🇺🇸 ਮੱਖਣ ) ਦੌਲਤਪੁਰੀਏ ਵਲੋਂ):- 🙏 ਸੈਂ, ਸੈਂ ਜੋੜ ਸੰਗਤ ਦੇ ਡਿੱਠੇ ਤੇ ਆਖ਼ਰ ਵਿੱਥਾਂ ਪੈਈਆਂ!! ਜਿਹਨਾਂ ਦੇ ਬਾਝ ਇੱਕ ਪਲ਼ ਨਹੀਂ ਸੀ ਰਹਿੰਦੇ ਤੇ ਅੱਜ ਸ਼ਕਲਾਂ ਵੀ ਯਾਦ ਨਾ ਰਹੀਆਂ !! ਬਾਰ ਸੁਣਨ ਦੇ ਲਈ ਧੁਰ ਮੰਨ 💖 ਦਿਲ ਦੇ ਅੰਦਰੋਂ ਤੇਜ਼ ਓਬਾਲ ਉੱਠਦੇ ਹਨ ਜੀਓ❗ਕੋਈ ਗਿਣਤੀ ਨਹੀਓਂ ਹੈ ਜੀਓ ਕਿੰਨੀ ਕੁ' ਵਾਰੀ ਮਿਸ਼ਰੇ ਸੁਣ ਲਏ ਹਨ ਜੀਓ ! 🇺🇸 🇰🌷🇸 ਮੱਖਣ Dp 🗽 USA 🇺🇸

    • @educationforall6939
      @educationforall6939 10 дней назад

      ❤bilkul sahi ji...
      Eh song mai v bahut vari sunya par fer sunnan nu ji karda rehda

  • @sonunusratjimoga1313
    @sonunusratjimoga1313 11 месяцев назад +1

    Wah wah dobara ohi Rang vich Hans Bhaji

  • @surindersinghjyoti
    @surindersinghjyoti 11 месяцев назад +1

    Jai Ho Ji Bapu Ji💐🙏

  • @sultan-786
    @sultan-786 11 месяцев назад +1

    ਜੈ ਮਸਤਾ ਦੀ🤲

  • @JaspalSingh-cj7wc
    @JaspalSingh-cj7wc 11 месяцев назад +1

    You are the only one
    Ustad Hans Raj Hans g

  • @ram.nicechand8667
    @ram.nicechand8667 11 месяцев назад +5

    Wao kya baat hai ,old is gold, I like with with heart

  • @deepsidhu4343
    @deepsidhu4343 11 месяцев назад +2

    Sai ਹੰਸ ਰਾਜ ਹੰਸ ਜੀ

  • @harjitsingh7108
    @harjitsingh7108 11 месяцев назад +2

    Jai Ho Almast Bappu Lalbhadshah Ji Di 🤲🌹

  • @user-md6co2ib6y
    @user-md6co2ib6y 11 месяцев назад +3

    Kya baat aa ustad ji.❤

  • @wandiyapunjab8297
    @wandiyapunjab8297 5 месяцев назад +1

    Great punjabi Great singer sohne Allah de mehar nal tusi Kabul to leke dilli tak sare punjab da maan o.Hansraj hans ji 💕 u

  • @gurdipsingh4759
    @gurdipsingh4759 11 месяцев назад +1

    57:24 ਇਹ ਵੀ ਗਾਣਾ ਬਹੁਤ ਸੁਣਿਆ ਅਸੀਂ

  • @newbhangragrouppendustar7050
    @newbhangragrouppendustar7050 11 месяцев назад +3

    MAIN SAI JI KOLO ES MELE TE EHI MANGDHA KI SAI HANSRAJ NU HAMESHA KHUSH RAKHE NALEE AYE MELE TE EDAA HI MAHFIL LAYE KRE ISHQ DI GALL KARKE JAI SAI JI❤❤❤❤ I LOVE NAKODAR ❤️

  • @BaljinderSingh-zy8ti
    @BaljinderSingh-zy8ti 11 месяцев назад +1

    Jai sai bapu laal badshah ji 786 ❤❤❤❤❤❤❤❤❤❤❤❤❤❤❤❤

  • @user-fx2dh9sv8v
    @user-fx2dh9sv8v 11 месяцев назад +1

    ਬਹੁਤ ਵਧੀਆ ਸੰਗੀਤ ਆ ਹੰਸ ਜੀ