Это видео недоступно.
Сожалеем об этом.

ਪੰਜ ਦਿਨ 'ਚ ਤਿੰਨ ਕੈਸਿਟਾਂ ਦੇ ਗਾਣੇ ਲਿਖਤੇ ਸੀ - Bhinder Dabwali || Bittu Chak Wala || Aaj Mere Naal

Поделиться
HTML-код
  • Опубликовано: 16 июн 2019
  • ਭਿੰਦਰ ਡੱਬਵਾਲੀ ਨੇ ਖੋਲੇ ਜ਼ਿੰਦਗੀ ਦੇ ਕਈ ਰਾਜ਼ । ਵੇਖੋ ਕਿਵੇਂ ਬਣਿਆ ਸੀ ਗਾਣਾ "ਬਿਨਾਂ ਖੰਭੋਂ ਉਡਜੇਗਾ" । ਕਿਉਂ ਛੱਡ ਗਏ ਸੀ ਗਾਇਕ ਸਾਥ । ਮੇਜਰ ਰਾਜਸਥਾਨੀ, ਧਰਮਪ੍ਰੀਤ ਬਾਰੇ ਖੁੱਲ੍ਹੀਆਂ ਦਿਲ ਦੀਆਂ ਗੱਲਾਂ।
    #BhinderDabwali #HardevMahinangal #Singer

Комментарии • 665

  • @JAKHEPALTVNEWS9315
    @JAKHEPALTVNEWS9315 5 лет назад +25

    ਭਿੰਦਰ ਡੱਬਵਾਲੀ ਨੇ ਬਹੁਤ ਹੀ ਵਧੀਆ ਗੀਤ ਸਰੋਤਿਆਂ ਦੀ ਝੋਲੀ ਪਾਏ ਨੇ ਜਿਉਂਦਾ ਵਸਦਾ ਰਹੇ ਪੰਜਾਬੀ ਗੀਤਕਾਰ

  • @sonupunjabi201
    @sonupunjabi201 4 года назад +16

    ਬਚਪਨ ਵਿੱਚ ਸੁਣੇ ਭਿੰਦਰ ਡੱਬਵਾਲੀ ਸਾਹਿਬ ਦੇ ਗੀਤ ਸਚਮੁੱਚ ਅੱਜ ਵੀ ਧੁਰ ਅੰਦਰ ਤੱਕ ਰੂਹ ਵਾਂਗੂ ਵੱਸੇ ਹੋਏ ਨੇ।

  • @SukhwinderSingh-fv6sy
    @SukhwinderSingh-fv6sy 4 года назад

    ਪੰਜਾਬੀ ਸੰਗੀਤ ਜਗਤ ਦੇ ਵੱਡੇ ਗੀਤਕਾਰ ਸਵ,ਦਿਦਾਰ ਸੰਧੂ ਜੀ ਨੇ ਵੀ ਇਹਨਾਂ ਦਾ ਲਿਖਿਆ ਗੀਤ ਗਾਇਆ,
    ਡੱਬਵਾਲੀ ਵਾਲੀ ਵਾਲਾ ਭਿੰਦਰ ਨਾ
    ਕਿਸੇ ਭੜੂਏ ਦੀ ਗੱਲ ਕਰਦਾ ਨੀ
    ਉਹ ਪਿਛਲੀ ਉਮਰੇ ਨਾਰ ਜੁੜੀ ਦੀ
    ਖਾਤਰਦਾਰੀ ਕਰਦਾ ਨੀ ਉਹ ਪਿਛਲੀ ਉਮਰੇ,,,
    ਇਸ ਮਾਣ ਵਾਲੀ ਗੱਲ ਦਾ ਜਿਕਰ ਕਰਿਆ ਹੀ ਨਹੀਂ,, ਨੱਛਤਰ ਛੱਤੇ ਨੇ ਵੀ ਇਨ੍ਹਾਂ ਦੇ ਗੀਤ ਗਾਏ ਜਦੋਂ ਇਹ ਭਿੰਦਰ ਖੁਰਮੀਂ ਲਿਖਦੇ ਸੀ,ਉਹ ਵੀ ਗੱਲ ਕਰੀ ਨਹੀਂ,
    ਉਂਝ ਬਿੱਟੂ ਵੀਰ ਤੁਹਾਡਾ ਬਹੁਤ ਬਹੁਤ ਧੰਨਵਾਦ, ਬੜੀ ਮਿਹਨਤ ਕਰਦੇ ਹੋ,,👍👍👍👍👍

  • @Rishmaan
    @Rishmaan 5 лет назад +97

    ਬਿੱਟੂ ਵੀਰ ਬਹੁਤ ਬਹੁਤ ਧਨਵਾਦ ਬਹੁਤ ਵਧੀਆ ਭਿੰਦਰ ਡੱਬਵਾਲੀ ਦੀ ਇੰਟਰ ਵਿਊ

  • @balbirsinghraikoti2707
    @balbirsinghraikoti2707 5 лет назад +38

    ਅੰਬਰਾਂ ਦੇ ਤਾਰੇ ਤੋੜ ਗੀਤਾਂ ਦੇ ਵਿੱਚ ਮੜ ਜਾਂਦਾ //ਦਿਲ ਦੇ ਅਲਫਾਜਾਂ ਨੂੰ ਦਿਲ ਨਾਲ ਹੀ ਜੜ ਜਾਂਦਾ/
    ਨਾਂਮ ਭਿੰਦਰ ਤੇ ਪਿੰਡ ਡੱਬਵਾਲੀ ਦੁਨੀਆਂ ਉੱਤੇ ਛਾ ਗਿਆ/ਧਰਮਪ੍ਰੀਤ/ ਹਰਦੇਵ/ਜਸਵਿੰਦਰ/ਜਸ਼ਨਦੀਪ/ਵੀਰ ਦਵਿੰਦਰ/ਅਕਾਸ਼ਦੀਪ/ਹਰਮਨਦੀਪ/ਭਿੰਦਰ ਜੌਹਰੀ ਹੀਰੇ ਇਹਨਾਂ ਨੂੰ ਬਣਾ ਗਿਆ//

  • @sukhmandersran584
    @sukhmandersran584 4 года назад +10

    ਭਿੰਦਰ ਡੱਬਵਾਲੀ ਦੇ ਸਦਾਬਹਾਰ ਪੁਰਾਣੇ ਗੀਤ ਸੁਣਕੇ ਨਜਾਰਾ ਆ ਜਾਂਦਾ ਹੈ ਧੰਨਵਾਦ

  • @navdeepnonu7089
    @navdeepnonu7089 4 года назад +6

    ਭਿੰਦਰ ਜੀ ਲਿਖਾਰੀ ਦੀ ਜਿੰਦਗੀ ਤਜਰਬਿਆ ਤੇ ਸੰਘਰਸ਼ ਨਾਲ ਭਰੀ ਹੁੰਦੀ ਹੈ

  • @Handmade_Haven007
    @Handmade_Haven007 5 лет назад +159

    ਬਿੱਟੂ ਚੱਕਵਾਲਾ ਵੀਰ ਜੀ ਆਹ ਤਾਂ ਤੁਸੀਂ ਮੇਰੇ ਦਿਲ ਦੀ ਪੁਗਾ ਤੀ...ਬੱਸ ਹੁਣ ਦਵਿੰਦਰ ਕੋਹਿਨੂਰ ਨਾਲ ਮੁਲਾਕਾਤ ਦਿਖਾ ਦਿਓ..🙏

  • @bikkarsingh6014
    @bikkarsingh6014 4 года назад +3

    ਬਿੱਟੂ ਬਾਈ ਜੀ ਲਾਭ ਹੀਰੇ ਨਾਲ ਮੁਲਾਕਾਤ ਕੀਤੀ ਜਾਵੇ ਬਹੁਤ ਬਹੁਤ ਧੰਨਵਾਦ ਹੋ ਵੇਗਾ।

  • @pbx0325
    @pbx0325 5 лет назад +35

    ਇੱਕ ਐਪੀਸੋਡ ਹੋਰ ਕਰੋ ਬਿੱਟੂ ਬਾਈ ਜੀ , ਅੰਮ੍ਰਿਤਾ ਵਿਰਕ ,ਕੁਲਦੀਪ ਰਸੀਲਾ , ਕਈ ਹੋਰ ਸਿੰਗਰਾਂ ਵਾਰੇ ਵੀ ਦੱਸੋ। ਧੰਨਵਾਦ

  • @arshdeepsingh5494
    @arshdeepsingh5494 5 лет назад +49

    ਜਿਉਂਦਾ ਰਹਿ ਵੀਰ ,,, ਲੰਮੇਂ ਸਮੇਂ ਤੋਂ ਉਡੀਕ ਸੀ ਇਸ ਇੰਟਰਵਿਊ ਦੀ

  • @lakhveersingh339
    @lakhveersingh339 3 года назад +5

    ਭਿੱਦਰ ਸਾਬ ਤਹਾਨੂ ਮਿਲਨ ਨੂ ਜੀ ਕਰਦਾ ਤੁਹਾਡੈ ਲਿਖੇ ਗਿੱਤ ਅੱਜ ਵੀ ਹਿੱਟ ਨੈ ਬਹੂਤ ਧਨਵਾਦ ਜੀ

  • @walthersworld6687
    @walthersworld6687 4 года назад +7

    ਆਪ ਰੋਈ ਨਾਲ ਮੈਨੂੰ ਵੀ ਰੁਆ ਕੇ ਤੁਰ ਗਈ ਬਹੁਤ ਹੀ ਜਬਰਦਸਤ ਗੀਤ ਹੈ ਅੱਜ ਵੀ ਸੁਣਦਾ ਮੈਂ।

  • @sukhmansanghavlogs6617
    @sukhmansanghavlogs6617 5 лет назад +5

    ਬਾਈ ਬਿੱਟੂ ਬਹੁਤ ਵਧੀਆ ਕੰਮ ਕਰਦੇ ਓ ਤੁਸੀਂ ਸੁਰਜੀਤ ਭੁੱਲਰ ਨਾਲ ਵੀ ਮੁਲਾਕਾਤ ਕਰੋ ਤੁਹਾਡੀ ਬਹੁਤ ਮਿਹਰਬਾਨੀ ਹੋਵੇਗੀ

  • @shamshersidhu3729
    @shamshersidhu3729 5 лет назад +6

    Bittu 22 kehre lafjan ch thoda dhanbaad Karan sachi 22 g dil di reej puri karti bahut 2 dhanbaad.thankyou veer.eve hor v geetkaar te singran naal mulakat dikhande reha karo thank you

  • @gursharnsingh5841
    @gursharnsingh5841 5 лет назад +51

    ਚਿਰਾਂ ਦੀ ਮੰਗ ਅੱਜ ਪੂਰੀ ਕਰਤੀ ਬਹੁਤ ਧੰਨਵਾਦ ਬਿੱਟੂ ਵੀਰ ਭਾਜੀ ਹੁਰਾਂ ਨੂੰ ਸੁਣ ਕੇ ਵੱਡੇ ਹੋਏ ਆਂ ।

  • @gagandeepsinghriar1678
    @gagandeepsinghriar1678 5 лет назад +3

    ਜਦੋ ਇਹ ਕੈਸਿਟ ਆਈ ਸੀ ਦਿਲ ਨਾਲ ਖੇਡਦੀ ਰਹੀ
    ਉਦੋ ਮੇਰੇ ਭਰਾ ਦੀ ਕਲਾਸ ਵਿੱਚ ਮੁੰਡਾ ਪੜਦਾ ਸੀ ਤੇ ਕੈਸਿਟ ਲੈਣ ਗਿਆ ਧਰਮਪ੍ਰੀਤ ਦੀ ਤੇ ਜਾ ਕਹਿੰਦਾ ਮੈਨੂੰ ਧਰਮਰਾਜ ਦੀ ਕੈਸਿਟ ਦਿਓੁ ਤੇ ਦੁਕਾਨ ਦਾਰ ਕਹਿੰਦਾ ਮੈਨੂੰ ਤੇ ਪਤਾ ਨਹੀਂ ਧਰਮਰਾਜ ਕਿਹੜੀ ਕੈਸਟ ਆ ਜਿਹੜੀ ਹੈ ਦੁਕਾਨ ਤੋ ਵੇਖ ਕੇ ਲੈ ਲੋ

  • @kuldipdharma9444
    @kuldipdharma9444 5 лет назад +48

    ਭਿੰਦਰ‌ ਭਾਜੀ ਬਹੁਤ ਵਧੀਆ ਇਨਸਾਨ ਨੇ।

    • @indrajbadesha4013
      @indrajbadesha4013 5 лет назад

      ਭਿੰਦਰ ਭਾਜੀ ਅੱਜ ਕੱਲ੍ਹ ਤਾਂ ਰਾਇਟਰ ਤੇ ਸਿੰਗਰ ਤਾਂ ਲਾਈਵ ਹੋ ਕੇ ਬਦਨਾਮ ਕਰਨ 'ਤੇ ਅੱਡੀ ਚੋਟੀ ਦਾ ਜ਼ੋਰ ਦਿੱਤਾ ਹੋਇਆ ਹੈ

    • @SonuSingh-kv2ng
      @SonuSingh-kv2ng 3 года назад

      Bhinder BHI g nice
      God bless you ❤️😉🔥

  • @GurpreetSingh-ep5jx
    @GurpreetSingh-ep5jx 5 лет назад +56

    Dabwali dabwali karwati si ik baar ta 22 ne 👍👌🌹

  • @jarnailchahal8891
    @jarnailchahal8891 5 лет назад +9

    First time I have seen Jatoi Sahib in 1968 at Maur Mandi. When I came to know his health is not good and finacially is also tight. I started pension Rs.1000/month for jatoi Sahib but after 24 months Jatoi Sahib left this planet. He was a great writer.

  • @navdeepnonu7089
    @navdeepnonu7089 4 года назад +3

    ਭਿੰਦਰ ਜੀ ਦੇ ਤਜਰਬੇ ਤੋ ਬਹੁਤ ਕੁਝ ਸਿੱਖਣ ਨੂੰ ਮਿਲਿਆ ਜੀ

  • @sukhmansanghavlogs6617
    @sukhmansanghavlogs6617 5 лет назад +7

    ਬਾਈ ਬਿੱਟੂ ਬਹੁਤ ਵਧੀਆ ਕੀਤਾ ਭਿੰਦਰ ਡੱਬਵਾਲੀ ਨਾਲ ਮੁਲਾਕਾਤ ਕਰਕੇ ਬਹੁਤ ਟਾਇਮ ਤੋਂ ਉਡੀਕ ਸੀ ਇਨਾਂ ਨੂੰ ਸੁਣਨ ਦੀ

  • @anmolsidhu8031
    @anmolsidhu8031 4 года назад +2

    ਬਾਈ ਬਿੱਟੂ ਬਿੱਕਰ ਮਹਾਰਾਜ ਜੀ ਨਾਲ ਮੁਲਾਕਾਤ ਜਰੂਰ ਕਰਾਊ

  • @BabuBabu-zn6pz
    @BabuBabu-zn6pz 4 года назад +1

    Haryana di dabwali da duniya ch name roshan karta bhinder ji ne

  • @Varinder-Malwa
    @Varinder-Malwa 4 года назад +2

    ਮੇਹਰਬਾਨੀ ਬਿੱਟੂ ਵੀਰੇ ਦਵਿੰਦਰ ਕੋਹਿਨੂਰ ਨੂੰ ਮਿਲਾ ਦੋ ਬਾਈ ਜੀ

  • @technicalanuji802
    @technicalanuji802 5 лет назад +1

    Jeona reh bittu veere jehra tu bhinder y rabb varge bande de darshan krate

  • @pammabouk9680
    @pammabouk9680 4 года назад +4

    हरियाणे दा मान भिनदर डबवाली LOVE U

  • @jaggakotli4799
    @jaggakotli4799 5 лет назад +50

    ਬਿੱਟੂ ਵੀਰ ਮੇਜਰ ਰਾਜਸਥਾਨੀ ਦੇ ਗੀਤਕਾਰ ਜਸਵੰਤ ਬੋਪਾਰਾਏ ਬੂਟਾ ਭਾਈਰੂਪਾ ਦੀਪਾ ਘੋਲੀਆ ਬਿੱਕਰ ਮਹਿਰਾਜ ਗੀਤਾਂ ਦਿਆਲਪੁਰਾ ਅਤੇ ਹੋਰ ਪੁਰਾਣੇ ਗੀਤਕਾਰ ਅਤੇ ਗਾਇਕ ਨਾਲ ਮੁਲਾਕਾਤ ਕਰੋ ਚੰਗਾ ਲੱਗਦਾ ਧੰਨਵਾਦ

    • @cheemafazilka7973
      @cheemafazilka7973 5 лет назад

      ਸਹੀ ਗੱਲ ਹੈ ਵੀਰ ਜੀ, ਜਸਵੰਤ ਬੋਪਾਰਾਏ ਨੂੰ ਮਿਲਣ ਨੂੰ ਵੀ ਬੜਾ ਦਿਲ ਕਰਦੈ... ਕਾਸ਼ ੳੁਹਨਾਂ ਦੀ ਇੰਟਰਵਿੳੂ ਵੀ ਦੇਖਣ ਨੂੰ ਮਿਲੇ

    • @jimmybhaika2907
      @jimmybhaika2907 5 лет назад

      Right veer butta bhai Rupa te deppa gholiya mere pind de a bhai Rupa de

    • @jitenderkumar-rw9rr
      @jitenderkumar-rw9rr 4 года назад

      boota bhai roopa te deepe ji nu lai k aayo plzz

  • @rajpreetkaunke8302
    @rajpreetkaunke8302 5 лет назад +3

    ਭਿੰਦਰ ਡੱਬਵਾਲੀ ਸਾਹਿਬ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਕੀ ਹਾਲ ਹੈ ਜੀ

  • @singarnathjandjandwala9837
    @singarnathjandjandwala9837 3 года назад +2

    ਬਹੁਤ ਵਧੀਆ ਗੀਤਕਾਰ ਬਹੁਤ ਵਧੀਆ ਵਿਦਵਾਨ ਬਾਈ ਬਹੁਤ ਪਿਆਰ ਕਰਦੇ ਜਦੋਂ ਮਿਲੀਦਾ ਸੀ

  • @harpreetdhailwal4405
    @harpreetdhailwal4405 5 лет назад +6

    ਬਿਟੂ ਭਰਾ ਕਬਡੀ ਖਿਡਾਰੀ ਸੀਰਾ ਪਿਥੋ ਨਾਲ ਮੁਲਾਕਾਤ ਜਲਦੀ ਕਰੋ

  • @jorasinghsingh3585
    @jorasinghsingh3585 5 лет назад +3

    ਭਾਜੀ ਮੈਂ ਵੀ ਲਿਖਦਾ ਥੋੜਾ ਬਹੁਤ ਪਰ ਸਹੀ ਗੱਲ ਹੈ ਸਾਰੇ ਇਸ ਤਰ੍ਹਾਂ ਹੀ ਕਰਦੇ ਹਨ ਗੀਤਕਾਰ ਨਾਲ

  • @navdeepnonu7089
    @navdeepnonu7089 4 года назад +4

    ਭਿੰਦਰ ਡੱਬਵਾਲੀ ਬਹੁਤ ਚੰਗੇ ਇਨਸਾਨ ਤੇ ਗੀਤਕਾਰ ਨੇ

  • @KuldeepSingh-nm1mc
    @KuldeepSingh-nm1mc 5 лет назад +2

    ਜਿੰਨੇ ਟੁਕੜੇ ਹੋਣੇ ਦਿਲ ਦੇ ਨੀ ਹਰ ਟੁਕੜੇ ਤੇ ਤੇਰਾ ਨਾਂ ਹੋਣਾ।
    ਸਾਲ 1998,99 ਚ੍ ਟੀਵੀ ਤੇ ਬਹੁਤ ਚਲਦਾ ਹੁੰਦਾ ਸੀ।

  • @Karmjitalika
    @Karmjitalika 5 лет назад +4

    Bittu ver ji 20 sal piche la ge......Nice falling love you bro

  • @Baaj77
    @Baaj77 5 лет назад +18

    ਬਹੁਤ ਖੂਬ 👌👌
    ਲਾਜਵਾਬ 👌👌
    ਬਾਕਮਾਲ 👌👌
    ਭਿੰਦਰ ਡੱਬਵਾਲੀ ਬਾਈ ਜੀ
    ਦੁਆਰਾ ਤੋਂ ਸ਼ੁਰੂ ਕਰੋ ਜੀ ਪ੍ਜੈਕਟ
    ਸ਼ੁੱਭ ਇਛਾਵਾਂ ਜੀ ✌✌

  • @gagandeepsinghriar1678
    @gagandeepsinghriar1678 5 лет назад +2

    ਸਹੀ ਗੱਲ ਆ ਗਾਇਕ ਧਰਮਪ੍ਰੀਤ ਨੂੰ ਮਸਹੂਰ ਕਰਵਾਉਣ ਵਾਲਾ ਗੀਤਕਾਰ ਭਿੰਦਰ ਡੱਬਵਾਲੀ ਦਾ ਲਿਖਿਆ ਗੀਤ
    ਕਨੇਡਾ ਜਾਣੋ ਰੋਕ ਪੁੱਤ ਨੂੰ

  • @gandeepsingh3817
    @gandeepsingh3817 5 лет назад +5

    ਬਾਈ ਬਹੁਤ ਵਧੀਆ ਤੁਸੀਂ ਡੱਬਵਾਲੀ ਸਾਬ ਨਾਲ ਇੰਟਰਵਿਊ ਕੀਤੀ..... ਬਹੁਤ ਵਧੀਆ

  • @gillguri1556
    @gillguri1556 4 года назад +2

    ਡੂੰਘੀ ਸੋਚ ਵਾਲੇ ਗੀਤਕਾਰ ਸੀ ਓਸ ਸੱਚੇ ਜਮਾਨੇ ਦੇ... ਬਹੁਤ ਡੂੰਘੇ ਪੱਤਣਾ ਚੋ ਸ਼ਬਦ ਕੱਢ ਦੀ ਸੀ ੲਿਹਨਾਂ ਗੀਤਕਾਰਾਂ ਦੀ ਕਲਮ..
    ਨਾ ਹੁਣ ਅੈਨੇ ਸੁਰੀਲੇ ਗਾੳੁਣ ਵਾਲੇ ਰਹਿ ਗੲੇ ਨਾ ਡੂੰਘੀ ਸੋਚ ਵਾਲੇ ਗੀਤਕਾਰ... ਬਸ ਗਧੀ ਗਾਅ ੲੇ

  • @arshdeepsingh4852
    @arshdeepsingh4852 5 лет назад +5

    Bhinder g best gitkar lvu bittu 22 g

  • @user-ee8fm7qn5s
    @user-ee8fm7qn5s 4 года назад +3

    ਬਹੁਤ ਵਧੀਆ ਜੀ
    10------7----------2020

  • @AMRITPALSINGH-us2ti
    @AMRITPALSINGH-us2ti 5 лет назад +16

    ਬਿੱਟੂ ਵੀਰੇ ਬਹੁਤ ਵਧੀਆ ਕੰਮ ਕਰ ਰਹੇ ਹੋ...ਪੁਰਾਣੇ ਥੰਮਾਂ ਨਾਲ ਮੁਲਾਕਾਤ ਕਰ ਰਹੇ ਹੋ,ਕਿਰਪਾ ਕਰਕੇ ਦਵਿੰਦਰ ਕੋਹੀਨੂਰ ਨਾਲ ਜਲਦੀ ਮਿਲਾਉ ਵੀਰੇ...

  • @GurvinderSidhu-mu9ou
    @GurvinderSidhu-mu9ou 5 лет назад +46

    ਵੀਰ ਜੀ ਜਸਵੰਤ ਬੋਪਾਰਾਏ (ਜੋ ਮੇਜਰ ਰਾਜਸਥਾਨੀ ਦੇ ਗੀਤ ਲਿਖਦੇ ਸੀ ) ਓਹਨਾ ਨਾਲ ਮੁਲਾਕਾਤ ਜਰੂਰ ਕਰਾਯੋ ਬੜਾ ਧੰਨਵਾਦ ਹੋਵੇਗਾ

  • @bootasinghinsa9623
    @bootasinghinsa9623 Год назад +3

    ਸਿਰਾ ਗੀਤਕਾਰ ਭਿੰਦਰ ਡੱਬਵਾਲੀ

  • @Singh-sv3ng
    @Singh-sv3ng 5 лет назад +5

    ਬਹੁਤ ਬਹੁਤ ਧਨਵਾਦ ਬਾਈ ਭਿੰਦਰ ਜੀ

  • @aryanrajivsinghal4517
    @aryanrajivsinghal4517 5 лет назад +5

    ਬਹੁਤ ਹੀ ਵਧੀਆ ਗੱਲਬਾਤ ਬਿੱਟੂ ਜੀ🌷

  • @BalkarSingh-le2ph
    @BalkarSingh-le2ph 5 лет назад +4

    dharmpreet varga koi singer na hai na koi hona I love dharmpreet miss u always time

  • @harjeetmann6067
    @harjeetmann6067 5 лет назад +5

    Thanks bittu veere

  • @jobansandhu5846
    @jobansandhu5846 5 лет назад +15

    ਬਹੁਤ ਵਧੀਆ ਬਿਟੂ ਜੀ।ਭਿਦਰ।ਡਬਵਾਲੀ।ਨਾਲ।ਮੁਲਾਕਾਤ ਕਰਕੇ।ਬਹੁਤ ਚੰਗਾ।ਲਗਾ

    • @RAMESHKUMAR-ks5mt
      @RAMESHKUMAR-ks5mt 5 лет назад +1

      Sir menu bi likhan da shok hai ramesh dabwali bhi der dabwali de geet bahut change ne

  • @ParveshKumar-gb3gt
    @ParveshKumar-gb3gt 5 лет назад +3

    Bittu Paji Bohat vadia program a ji, sanman jog shakhshiyta de Darshan krke rooh khush ho ja do a,

  • @Gaganjaura0001
    @Gaganjaura0001 5 лет назад +6

    The only person which only writes truth in a truthful form
    Legends
    The legend which works for his passion 💫👍🏻
    No one compares with bhinder dabwali

  • @gurpreetgurpreet4182
    @gurpreetgurpreet4182 4 года назад

    bhaut sohne geet kete san bhinder dabwli hardev mahinagal dharmpreet akshdeep bhuat sohni avaaj si

  • @nishaangill8430
    @nishaangill8430 5 лет назад +3

    ਬਿਟੂ ਵੀਰ ਜੀ ਬਹੁਤ ਵਦੀਅਾ ਭਿਦਰ ਡਬਵਾਲੀ
    ਬਹੁਤ ਵਦੀਅਾ ਗੀਤਕਾਰ ਹੈ ਜੀ

  • @mangalmatta3691
    @mangalmatta3691 5 лет назад +4

    ਵਾਹ ਵਾਹ ਬਚਪਨ ਯਾਦ ਆ ਗਿਆ

  • @jashandeepsingh6142
    @jashandeepsingh6142 5 лет назад +3

    ਬਹੁਤ ਖ਼ੂਬ ਜੀ ਭਿੰਦਰ ਸਾਬ ਜੀ ਬਹੁਤ ਵਦੀਆਂ।।

  • @singhdeep6641
    @singhdeep6641 5 лет назад +6

    ਦਿਲੋ ਲਵ ਜੂ ਉਸਤਾਦ ਜੀ 😘🙏

  • @gurpreetgill8093
    @gurpreetgill8093 5 лет назад +6

    Bittu veer bhut wadia interview karde ooo love u bai ji bhut bhut..

  • @jagtarsingh1186
    @jagtarsingh1186 5 лет назад +15

    ਡੱਬਵਾਲੀ ਸਾਬ ੳੁਹ ਸਮੇਂ ਕਿਥੇ ਰੁਸ ਕੇ ਚਲੇ ਗਏ ਜਦੋ ਮਹੀਨੇ ਚ 2 2 ਕੈਸਟਾਂ ਆਉਂਦੀਆਂ ਸੀ ਧਰਮਪ੍ਰੀਤ ਤੇ ਹਰਦੇਵ ਮਾਹੀਨੰਗਲ ਦੀਆਂ

  • @arshdeepsingh5494
    @arshdeepsingh5494 5 лет назад +59

    ਗੀਤਕਾਰ ਲਖਵਿੰਦਰ ਮਾਨ ਮਰਾੜਾ ਵਾਲੇ ਦੀ ਇੰਟਰਵਿਊ ਕਰੋਂ

    • @sanjaylakhanatia8204
      @sanjaylakhanatia8204 5 лет назад +1

      Please man sahib be v milvao

    • @bikramjitsingh3131
      @bikramjitsingh3131 5 лет назад +2

      Arsh veere babu Singh mann ji ta sunya but lakhwinder mann phale var sunya main veer ji da koi song das sakde o veer ji

    • @arshdeepsingh5494
      @arshdeepsingh5494 5 лет назад

      Lovely Nirman Parveen bharta di locket castee suno

    • @Gurpreetmontreal
      @Gurpreetmontreal 5 лет назад

      ਹਾਂ ਜੀ ਬਾਈ।।ਸਹੀ ਕਿਹਾ। ਓਹਨਾ ਦੀ ਇੰਟਰਵੀਊ ਜਰੂਰ ਕਰੋ

    • @theharpreetsra9208
      @theharpreetsra9208 5 лет назад

      ਸਹੀ ਕਿਹਾ ਬਾਈ

  • @jaswinderpal9754
    @jaswinderpal9754 5 лет назад +2

    Bittu veer thanks for interview asi ik war Delhi Gurudwara Sisganj kujh saman jma kraya ta puchhia kithon ho jad dabwali dassia ta sewadar khush jihe ho k bole '
    Binder Dabwali , dil bda khush hoia

  • @karanbraich444
    @karanbraich444 5 лет назад +5

    Miss you Dharmpreet

  • @AjayAjay-xt8ts
    @AjayAjay-xt8ts 5 лет назад +5

    ਦਰਦਾਂ ਦਾ ਸਮੁੰਦਰ "ਭਿੰਦਰ ਡੱਬਵਾਲੀ

  • @shamindersingh410
    @shamindersingh410 4 года назад +2

    ਮਾਹੀ ਚਾਹੁੰਦਾ ਕਿਸੇ ਹੋਰ ਨੂੰ 👌👌👌

  • @usbaljindersi
    @usbaljindersi 5 лет назад +2

    miss you dabwali g,,,,,, siraaa writer g,,,,,, ਵਾਹਿਗੁਰੂ ਜੀ ਮੇਹਰ ਕਰੀ

  • @rajukotla2600
    @rajukotla2600 5 лет назад +11

    Thanx a lot Bittu Veer Ji

  • @stylishboy4665
    @stylishboy4665 5 лет назад

    Very nice bittu veere Davinder kohinoor NAL milawo

  • @KuldeepSingh-xx8fu
    @KuldeepSingh-xx8fu 5 лет назад +1

    ਬਿਟੂ.ਵੀਰੇ.22ਲਾਭ.ਹੀਰੇ.ਨਾਲ.ਮੁਲਾਕਾਤ.ਕਰਵਾ.ਦਿੳੁ

  • @navdeepnonu7089
    @navdeepnonu7089 4 года назад +2

    ਜਨਾਬ ਦੀਪਾ ਘੋਲੀਆ ਦੀ ਇੰਟਰਵਿਉ ਜਰੂਰ ਦਿਖਾਵੋ ਜੀ

  • @vikarsingh417
    @vikarsingh417 2 года назад +1

    Bhut kaint person ne Dabwali saab

  • @jorasinghsingh3585
    @jorasinghsingh3585 5 лет назад +17

    ਦੀਪਾ ਘੋਲੀਆ ਬਾਰੇ ਜਾਣਕਾਰੀ ਸਾਂਝੀ ਕਰੋ ਜੀ

  • @navdeepnonu7089
    @navdeepnonu7089 4 года назад

    ਵਤਨਵੀਰ ਜਖਮੀ ਨੂੰ ਇਹ ਇੰਟਰਵਿਉ ਬਹੁਤ ਚੰਗੀ ਲੱਗੀ ਧੰਨਵਾਦ ਇਸ ਇੰਟਰਵਿਉ ਨੂੰ ਪੇਸ਼ ਕਰਨ ਲਈ

  • @RajSingh-is3ls
    @RajSingh-is3ls 5 лет назад +1

    : ਪੰਜਾਬੀ ਚ ਕਹਾਂ ਤਾਂ ਸਿਰਾ ਹੀ ਲਾ ਤਾ ਸਿਸਟਮ ਨੂੰ ਹਿਲਾ ਕੇ ਰੱਖ ਦਿੱਤਾ***
    ਪਤੰਦਰਾ ਤੂੰ ਨੀ ਹਟਦਾ atttt ਕਰਾਉਣ ਤੋ ਤੇਰੀਆ ਸਾਰੀਆਂ ਪੋਸਟਾ ਹੀ attttt ਹੁੰਦੀਆ ਨੇ***
    Facebook ਦਾ ਰਾਜਾ ਆ ਤੂੰ ਗਾਹ ਈ ਪਾ ਦਿਨਾ ਆ
    ਤੇਰਾ ਵੀਰ SARTAJ ਦਾ fan ਸੀ ਪਰ ਆ ਫੋਟੋ ਦੇਖਣ ਸਾਰ ਹੀ ਤੇਰਾ fan ਹੋ ਗਿਆ**
    ਸਾਨੂੰ ਹਮੇਸ਼ਾ ਹੀ ਓਡੀਕ ਰਹਿੰਦੀ ਆ ਕਦੋ ਤੂੰ ਕੋਈ ਫੋਟੋ upload ਕਰੇ ਅਤੇ ਅਸੀ ਕੋਈ ਕਮੈਂਟ ਕਰੀਏ$ਇਸ ਕਮੈਂਟ ਨੂੰ ਰੈਡੀਮੇਡ ਨਾ ਸਮਝੀ special ਤੇਰੇ ਵੀਰ ਨੇ ਤੇਰੇ ਲਈ ਤਿਆਰ ਕੀਤਾ ਆ ਨਾ ਨਾ ਮੇਰਾ ਵੀਰ thanks ਨਾ ਕਹੀ ਬੈਜਾ ਬੈਜਾ ਕਰਾ ਤੀਆ
    ਚਕ ਪੁਰੇ 100/100 number.....

    • @lucky55358
      @lucky55358 5 лет назад

      ਮੈ ਤੁਹਾਡਾ ਧੰਨਵਾਦ ਨਹੀਂ ਕਰਦਾ ਪਰ ਉਸ ਰੱਬ ਦਾ ਕਰਦਾਂ ਹਾਂ ਜਿਸ ਨੇ ਤੁਹਾਡੇ ਵਰਗੇ ਦਿੱਲਦਾਰ ਇਨਸਾਨ ਪੈਦਾ ਕੀਤੇ ਨੇ ਮੇਰਾ ਹੌਸਲਾ ਵਧੋਨ ਲਈ

  • @rajukotla2600
    @rajukotla2600 5 лет назад +11

    Assi bhot fan hunde c Dharampreet te Dabwali saab de

  • @p.s.dandiwal
    @p.s.dandiwal 5 лет назад +3

    Jasbant boparai 💓💓💓major rajasthani de song da writer 💕💕💕

  • @Sandeep-tq6qx
    @Sandeep-tq6qx 5 лет назад +7

    Bittu &Dabwali.forever

  • @jagtarchahal2541
    @jagtarchahal2541 Год назад

    ਬਿੱਟੂ ਵੀਰ ਇਨ੍ਹਾਂ ਦੀ ਨਿੱਜੀ ਜ਼ਿੰਦਗੀ ਬਾਰੇ ਘੱਟ ਗੱਲ ਕੀਤੀ ਐ, ਬੱਚਿਆਂ ਬਾਰੇ ਜਾਂ ਘਰ ਬਾਰ ਬਾਰੇ

  • @truckdriverraju9569
    @truckdriverraju9569 5 лет назад +2

    ਬਹੁਤ vahDeea interBuh nahzaraa ਆਂ geyeA ਗੁਡ ਪਿੰਦਰ DABWALI

  • @gaganjitsingh8736
    @gaganjitsingh8736 5 лет назад +2

    ਡੰਬਵਾਲੀ ਸਾਬ ਜੀ ਤੁਹਾਡੀ ਕਲਮ ਨੂੰ ਸਲਾਮ

  • @rajwindersingh5941
    @rajwindersingh5941 5 лет назад +1

    ਬਹੁਤ ਵਧੀਅਾ ਰਹੀ ੲਿਹ ੲਿੰਟਰਵਿੳੂ..ੲਿੱਕ ਪਲ ਵੀ ਅੱਖ ਝਮਕਣ ਨੂੰ ਦਿਲ ਨੀ ਕੀਤਾ..

  • @Baljindersingh-dx9tk
    @Baljindersingh-dx9tk 5 лет назад +2

    Brilliant interview bittu Veer Ji. With binder dabwali nal

  • @BabuBabu-zn6pz
    @BabuBabu-zn6pz 4 года назад +1

    Sade haryana di sann bhinder dabwali

  • @gurrajohal8044
    @gurrajohal8044 5 лет назад +1

    Bai ji koi te hor song laoo ji bhut miss krde aa tade songa nn

  • @SandeepKumar-vt3mf
    @SandeepKumar-vt3mf 4 года назад +2

    22ji tusi bot sirra laya ganea vich.. thanks

  • @jassighumaan8625
    @jassighumaan8625 5 лет назад +3

    ਬਹੂਤ ਵਧੀਆ ਗੀਤਕਾਰ ਨੇ ਭਿੰਦਰ ਜੀ

  • @navdeepnonu7089
    @navdeepnonu7089 4 года назад

    ਮੇਰੇ ਤੇ ਇੱਕ ਕਵਿੱਤਰੀ ਨੇ ਕਵਿਤਾ ਚੋਰੀ ਦਾ ਇਲਚਾਮ ਲਾਇਆ ਸੀ ਪਰ ਉਸ ਸਾਹਮਣੇ ਸੱਚ ਪੇਸ਼ ਕੀਤਾ ਤੇ ਉਹ ਆਪਣੀ ਗਲਤੀ ਮੰਨ ਗਈ

  • @user-ve1pt4qw7g
    @user-ve1pt4qw7g 4 месяца назад

    Bittu veer ji jineeya vi interview karde ooo lyrics diya glla sun ke hosla vad daa sada thanks veer ji

  • @DYLON007USA
    @DYLON007USA 5 лет назад +8

    Legendary writer of punjabi industry. Who agrees with me?

  • @sonusandhu8563
    @sonusandhu8563 5 лет назад +2

    Bhinder. Dabwali. Je. De. Purane. Geet sunke. School. De. Din. Yaad. An. Jade. Hun. Bittu. Veer. Je. Tabahei. Film. 1993. Te. Sukha. Film1996 de. Hero. Veshal. Singh. Naal. Melao

  • @harpalharpal2999
    @harpalharpal2999 5 лет назад +3

    Dabwali wale bhut wadiya likh de love you Bai g

  • @ranaheer1546
    @ranaheer1546 4 года назад +2

    Bittu veer buhat wdiya interview

  • @dilbagsingh7736
    @dilbagsingh7736 4 года назад +1

    ਵੀਰ ਜੀ ਉਸਤਾਦ ਲਾਭ ਹੀਰੇ ਨਾਲ ਵੀ ਇੰਟਰਵਿਊ ਕਰੋ ਧੰਨਵਾਦ ਜੀ

  • @jagtarchahal2541
    @jagtarchahal2541 Год назад

    ਜਿਵੇਂ ਡੱਬਵਾਲੀ ਸਾਹਿਬ ਖੁੱਬ ਕੇ ਲਿਖਦੇ ਸੀ ਬਿੱਟੂ ਬਾਈ ਨੇ ਖੁੱਬ ਕੇ ਇੰਟਰਵਿਊ ਕੀਤੀ ਐ

  • @sandeepsingh52382
    @sandeepsingh52382 5 лет назад +3

    Bai g pure young ne ....kaim sir ji

  • @sattasingh564
    @sattasingh564 5 лет назад +7

    ਪਾਕਿਸਤਾਨ ਦਾ ਇੱਕ ਗੀਤਕਾਰ
    ਜਿੰਨ੍ਹਾਂ ਦਾ ਨਾਮ ਸਾਦਿਕ ਸਾਬ ਹੈ
    ਉਹਨਾਂ ਦੇ ਲਿਖੇ ਬਹੁਤ ਸਾਰੇ ਗੀਤਾਂ ਵਿਚ ਭਿੰਦਰ ਡੱਬਵਾਲੀ ਨੇ ਆਪਣਾ ਨਾਮ ਲਿਖ ਦਿੱਤਾ
    ਤੇ ਉਹ ਗੀਤ ਜ਼ਿਆਦਾ ਅਕਮਰ ਰਾਹੀਂ ਜੀ ਨੇ ਗਾਏ ਨੇ

    • @amandeepgill2238
      @amandeepgill2238 3 года назад

      Sahi gal ae mei v sunia c.
      Eh nave geet kara to geet rakh lenda c ..fir kat vad ke naam apna pa lenda c....

  • @gagandeepsidhu3602
    @gagandeepsidhu3602 5 лет назад +4

    ਬਹੁਤ ਵਧੀਆ ਜੀ

  • @SatnamSingh-fv4or
    @SatnamSingh-fv4or 5 лет назад +2

    ਵੀਰ ਜੀ ਸੁਣਨ ਚ਼ ਆਇਆ ਕੁੱਝ ਗਾਣੇ ਤੁੰਹਾਡੀ ਭੈਣ ਲਿਖਦੀ ਆ ਸਹੀ ਗੱਲ ਆ

  • @cheemafazilka7973
    @cheemafazilka7973 5 лет назад +1

    Sad songs ਦਾ trend ਤਾਂ ਰਣਜੀਤ ਮਣੀ ਨੇ ਚਲਾਇਅਾ ਸੀ.. ਮੇਰੇ ਰਾਂਝੇ ਦਾ ਪਿ੍ੰਸੀਪਲ ਜੀ, ਹਾੜੈ ਕੱਟਿੳੁ ਨਾ ਕਾਲਜ ਚੋਂ ਨਾਂ...
    ਪਲੀਜ ਬਿੱਟੂ ਵੀਰ ਜੀ ਬਚਨ ਬੇਦਿਲ ਸਾਬ, ਰਣਜੀਤ ਮਣੀ ਤੇ ਦਵਿੰਦਰ ਕੋਹਿਨੂਰ ਦੀ ਇੰਟਰਵਿੳੂ ਵੀ ਕਰਦੋ

  • @lakhadhillon4047
    @lakhadhillon4047 5 лет назад +3

    ਸਤਿ ਸ੍ਰੀ ਅਕਾਲ ਬਿੱਟੂ ਬਾਈ ਜੀ ਇਕ ਬੇਨਤੀ ਆ ਕੇ ਜੰਗ ਢਿੱਲੋ ਨਾਲ ਇੰਟਰਵਿਊ ਕਰੋ ਕਿਉਂਕਿ ਛੋਟੀ ਉਮਰ ਇੰਨੀਆ ਖਰੀਆ ਗੱਲਾ ਕਰਦਾ ਆ ਪਲੀਜ ਬਾਈ ਜੀ ਜਰੂਰ ਇੰਟਰਵਿਊ ਕਰੋ ਜੰਗ ਢਿੱਲੋ ਨਾਲ ਧੰਨਵਾਦ

  • @yadmahal2137
    @yadmahal2137 5 лет назад +11

    ਕਰਮਜੀਤ ਭਗਤਾ ਭਾਈ ਦੀ ਵੀ ਇੰਟਰਵਿਊ ਕਰੋ ਬਾਈ

  • @khushgillmansa1311
    @khushgillmansa1311 4 года назад

    Bitu veer bahut vdia km kita dabwali jii de darshan krate