ਬਾਬਾ ਸ਼੍ਰੀ ਚੰਦ ਜੀ ਗੁਰੂ ਨਾਨਕ ਦੇ ਸਿੱਖ ਸਨ? ਰੰਗਾਂ ਦਾ ਸਿੱਖੀ ਵਿੱਚ ਕੀ ਸਥਾਨ! Simranjot Makkar | SMTV | SIKH

Поделиться
HTML-код
  • Опубликовано: 10 сен 2024
  • ਬਾਬਾ ਸ਼੍ਰੀ ਚੰਦ ਜੀ ਗੁਰੂ ਨਾਨਕ ਦੇ ਸਿੱਖ ਸਨ? ਰੰਗਾਂ ਦਾ ਸਿੱਖੀ ਵਿੱਚ ਕੀ ਸਥਾਨ! Simranjot Makkar | SMTV | SIKH
    #smtvpunjab #SimranjotSinghMakkar #SMTV #sikh #sikhhistory #gurunanakdevji #babashrichandji

Комментарии • 264

  • @ranasingh-kv7cn
    @ranasingh-kv7cn День назад +1

    Dhan Dhan Baba shiri Chand ji

  • @bhupindersingh7424
    @bhupindersingh7424 21 день назад +5

    Dhan Dhan Baba Shri Chand g Maharaj

  • @rajwindersingh2265
    @rajwindersingh2265 13 дней назад +2

    Dhan Dhan baba sri chand ji Maharaj ji ❤

  • @MyDilKhalsa
    @MyDilKhalsa 13 дней назад +1

    ਧੰਨ -ਧੰਨ ਬਾਬਾ ਸ੍ਰੀ ਚੰਦ ਜੀ। ਧੰਨ ਗੁਰੂ ਨਾਨਕ ਦੇਵ ਜੀ। ਇਹ ਰੱਬ ਹੈ ਜੀ।

  • @Bhanu_gulati
    @Bhanu_gulati 13 дней назад +1

    Saade babe dhan dhan baba Sri Chand ji

  • @arunsoni7051
    @arunsoni7051 25 дней назад +3

    DHAN DHAN BABA SRI CHAND MAHARAJ JI

  • @gurwinderpunia1522
    @gurwinderpunia1522 17 дней назад +1

    Baba sri chand ji de charna nu koti koti Parnam, Bhai saab sahi explain kar rehe aa

  • @gammingwithdilpreet1763
    @gammingwithdilpreet1763 25 дней назад +12

    ਬੇਦੀ ਖੱਤਰੀ ਜਾਤੀ ਬਾਬੇ ਨਾਨਕ ਦੇਵ ਜੀ ਦੀ ਸੀ
    ਅਜ ਪੰਜਾਬ ਵਿੱਚ ਹਿੰਦੂ ਬੇਦੀ ਹੀ ਹਿੰਦੂ ਹਨ ਹਿੰਦੂ ਹੋਣਾ ਮਾੜੀ ਗਲ ਨਹੀ ਖੱਤਰੀ ਜਾਤੀ ਵਿੱਚੋ 10ਗੁਰੂ ਸਹਿਬ ਹੋਏ ਨੇ ਅਫਸੋਸ ਖੱਤਰੀ ਪਰਿਵਾਰ ਪੰਜਾਬ ਵਿੱਚ ਹਿੰਦੂ ਹਨ
    ਖੱਤਰੀ ਪਰਿਵਾਰ ਨੇ ਅਜ ਸਿੱਖ ਧਰਮ ਵਿੱਚ ਵੱਧ ਕੇ ਸੇਵਾ ਕਰਨੀ ਸੀ
    ਪਰ ਅਫਸੋਸ ਸਿਵ ਸੈਨਾ ਬਜਰੰਗ ਦਲ ਅਗਵਾਈ ਕਰਦੇ ਨੇ
    ਅਜ ਖੁਲ ਕੇ ਇਸਾਈ ਧਰਮ ਦਾ ਪ੍ਰਚਾਰ ਕਰਦੇ ਅੈਕੂਰ ਨਰੂਲਾ ਵਰਗੇ ਕੋਨਵੈਨਟ ਸਕੂਲਾ ਵਿੱਚ ਲੂੱਟ ਹੋ ਰਹੀ ਹੈ
    ਪ੍ਰਚਾਰ ਕੋਈ ਵੀ ਕਿਸੇ ਦਾ ਕਰੇ ਮੇਰੀ ਬੇਨਤੀ ਹੈ ਜੱਟ ਬ੍ਰਾਹਮਣ ਮੱਜਬੀ ਸਿੱਖ ਲੂਹਾਰ ਨਾਈ ਝਿਊਰ ਤਰਖਾਣ 36ਬਰਾਦਰੀਨੂੰ ਕਦੇ ਵੀ ਧਰਮਾ ਪਿਛੇ ਲੋਕਾ ਦਾ ਕਤਲ ਨਾ ਕਰੋ ਜੇ ਗਰੀਬ ਇਕ ਭਰਾ ਸਾਡਾ ਮੱਜਬੀ ਸਿੱਖ ਹੈ ਜਾਤੀ ਇੱਕ ਹੈ ਪਰ ਦੁਜਾ ਗਰੀਬੀ ਦਾ ਮਾਰੀਆ ਇਸਾਈ ਬਣ ਗਿਆ ਏਸੇ ਤਰ੍ਹਾਂ ਤਰਾ ਦੁਜੀਆ ਜਾਤੀਆ ਨੇ ਕਦੇ ਵੀ ਕਿਸੇ ਟਕਸਾਲ ਜਾ ਸੰਪਰਦਾ ਕਿਸੇ ਗਰੀਬ ਸਿੱਖ ਨੂੰ ਕਿਸੇ ਨੇ ਕੂਝ ਨਹੀ ਦਿੱਤਾ ਮੇਰੀ ਸਾਰੀਆ ਨੂੰ ਬੇਨਤੀ ਹੈ ਧਰਮ ਮਨੋ ਪਰ ਚੜਾਵਾ ਕਿਸੇ ਨੂੰ ਨਾ ਦਿਓ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸੇ ਕੁੱਝ ਨਹੀ ਦੇਦੀਆ ਜੇ ਕਿਸੇ ਰੱਬ ਹੈ ਪਰਮਾਤਮਾ ਹੈ ਊਹ ਇਨਸਾਨੀਆਤ ਵਿੱਚ 10ਹਿਸਾ ਕਮਾਈ ਦਾਨ ਕਰੋ ਉਹ ਵੀ ਆਪਣੇ ਹੱਥੀ ਗਰੀਬ ਬੰਦਾ ਧਰਮ ਲਾਲਚ ਵਿੱਚ ਆ ਸਡਦਾ ਹੈ ਦਾਨ ਜਦੋ ਵੀ ਕਰਨਾ ਗੁਰੂ ਨਾਨਕ ਸਹਿਬ ਨੇ ਸਿੱਖਿਆ ਦਾਨ ਕੀਤੀ ਤੇ ਵੰਡੀ ਅਜ ਲੋੜ ਹੈ ਕਿਤਾਬਾ ਵਰਦੀਆ ਦਾਨ ਕਰਨ ਦੀ ਧਰਨੇ ਲਾਉਣਣੇ ਟੈਇਮ ਖਰਾਬ ਕਰਨ ਵਾਲੀ ਗੱਲ ਹੈ ਵਿੱਦਿਆ ਦਾਨ ਕਰੋ ਤਾ ਜੋ ਆਣ ਵਾਲਾ ਸਮਾ ਚੰਗਾ

    • @Sikhiseeker
      @Sikhiseeker 14 дней назад

      @@gammingwithdilpreet1763
      Bai gurbani ta caste system nu reject kardi ah
      Sare guru sahibaan divine San
      Eh ta apa tag dittay jata pata de

    • @Sultanbaryar5
      @Sultanbaryar5 12 дней назад

      Mai bhi eh he soch da bhai

    • @SinghSaab-d2q
      @SinghSaab-d2q 6 дней назад

      ਵੀਰ ਇਹ ਹਿੰਦੂ ਕਿੱਥੋਂ ਆਏ ਜਿਨ੍ਹਾਂ ਨੂੰ ਸਿੱਖ਼ੀ ਤੇ ਥੋਪੀ ਜਾ ਰਹੇ ਹੋ। ਸਨਾਤਨੀ ਵੀ ਹਿੰਦੂ ਸ਼ਬਦ ਨੂੰ ਨਹੀਂ ਮੰਨਦੇ ਕਿੱਤੇ ਵੀ ਇਹਨਾਂ ਦੇ ਗ੍ਰੰਥਾਂ ਵਿੱਚ ਲਿਖਿਆ, ਇਹ ਸਾਲ਼ੇ ਹਿੰਦੂ ਸ਼ਬਦ ਸਿੱਖਾਂ ਨਾਲ਼ ਜੋੜ ਕੇ ਚੋਰ ਸਾਬਿਤ ਕਰ ਰਹੇ ਨੇ। ਇਹਨਾਂ ਬਾਬਿਆਂ ਨੂੰ ਆਪ ਇਤਹਾਸ ਨਹੀਂ ਪਤਾ ਪਾਖੰਡੀ ਸਾਧ

  • @kamaldeepsingh3988
    @kamaldeepsingh3988 26 дней назад +6

    📢📢ਹਲਿਆਂ (ਅਖੌਤੀ ਆਜ਼ਾਦੀ )ਤੱਕ ਗੁਰੂ ਸਾਹਿਬ ਦੀ ਚਰਨ ਛੋਹ ਤੇ ਹੋਰ ਸਿੰਘਾਂ ਸ਼ਹੀਦਾਂ ਦੇ ਨਾਮੁ ਤੇ ਹੀ ਯਾਦਗਾਰਾਂ ਗੁਰਦਵਾਰੇ ਸਨ... ਪਰ ਮਸੰਦਾਂ, ਬਾਹਮਣਵਾਦੀਆਂ, ਤੇ ਨਿਰਮਲੇ ਸਾਧਾਂ ਨੇ ਰਲ ਮਿਲ ਕੇ ਹਰ ਕੱਲੇ ਕੱਲੇ ਪਿੰਡ ਦੇ ਬਾਹਰ ਡੇਰੇ ਖੋਲ੍ਹੇ, ਪਿੰਡ ਦੇ ਲਾਲਚੀ ਤੇ ਵੇਹਲੜ ਲੋਕਾਂ ਦੀਆਂ ਕਮੇਟੀਆਂ ਬਣਾਈਆਂ,,, ਕੰਜਰ ਜਨਾਨੀਆਂ ਨੂੰ ਸੇਵਾਦਾਰਨੀਆਂ ਤੇ ਸਾਧ ਦੀ ਮਸ਼ਹੂਰੀ ਕਰਨ ਲਾਕੇ ਸਿੱਖੀ ਸਿਧਾਂਤਾਂ ਦਾ ਘਾਣ ਕੀਤਾ.... ਪੈਸਾ ਕੱਠਾ ਕਰਨ ਲਈ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ.. ਪਰ ਉੱਥੇ ਸਪੀਕਰਾ ਚ ਲੋਕਾਂ ਨੂੰ ਪਖੰਡੀ ਸਾਧਾਂ ਦੀਆਂ ਗੱਪ ਕਹਾਣੀਆਂ ਸੁਣਾ ਸੁਣਾ ਤੇ ਗੁਰੂਆਂ ਦੀਆਂ ਝੂਠੀਆਂ ਮੁਠੀਆਂ ਚਮਤਕਾਰੀ ਗੱਲਾਂ ਸਾਖੀਆਂ ਬਣਾ ਬਣਾ ਲੋਕਾਂ ਦਾ ਦਿਮਾਗ ਘੁਮਾਇਆ... ਤੇ ਓਹੀ ਲੋਕ ਅੱਜਕਲ੍ਹ ਸਿੱਖੀ ਦੇ ਅਸਲੀ ਫ਼ਲਸਫੇ ਤੋਂ ਕੋਹਾਂ ਦੂਰ ਨੇ... ਪਖੰਡਵਾਦ ਹਰ ਰੋਜ਼ ਕਰਦੇ ਨੇ ਘਰਾਂ ਚ... ਸਬਰ ਤੇ ਭਾਣਾ ਮੰਨਣ ਦੀ ਥਾਂ ਵੈਣ ਪਾਉਂਦੇ ਨੇ,, ਛੋਟੀ ਜੀ ਚੀਜ਼ ਮਿਲਣ ਤੇ ਦਿਖਾਵਾ... ਜੇ ਅਸਲੀ ਸਿੱਖੀ ਸਿਧਾਂਤਾਂ ਪਤਾ ਹੁੰਦਾ ਤਾਂ ਇਹ ਹਾਲ ਥੋੜ੍ਹਾ ਹੁੰਦਾ... ਗੁਰੂ ਸਾਹਿਬਾਨ ਦੇ ਫਲਸਫੇ ਤੇ ਚਲਣ ਵਾਲੇ ਸਿੱਖ ਤਾਂ ਗਿਣਤੀ ਦੇ ਹੀ ਨੇ.. ਪਰ ਬਾਹਮਣਵਾਦੀ ਤੇ ਸਾਧਾਂ ਵਾਲੇ ਸਿੱਖੀ ਦੇ ਚੇਲੇ ਭਰੇ ਪਏ ਨੇ...

  • @GurmeetSingh-qp3kw
    @GurmeetSingh-qp3kw 25 дней назад +5

    Dhan Dhan Baba Shri Chand ji Mahraj Ji

  • @jaswantsingh6389
    @jaswantsingh6389 24 дня назад +5

    🎉 ਜੇ ਗੂਰੂ ਗ੍ਰੰਥ ਸਾਹਿਬ ਜੀ ਦੀ 😢ਮਨੀ ਜਾਵੇ ਤਾਂ ਉਹ ਸਿੱਧ ਸਨ ਨਾਨਕ ਦੇਵ ਜੀ ਤੋਂ ਆਕੀ ਸਨ ਅਤੇ ਇਸ ਤਰ੍ਹਾਂ ਰਾਮ ਰਾਈਏ ਤੇ ਪਿਰਥਿਚੰਨ ਵੀ ਗੁਰੂ ਜੀ ਦੇ ਵੀ ਪੁੱਤਰ ਸਨ ਅਸੀਂ ਕੇਵਲ ਸ਼ਬਦਗੁਰੂ ਗ੍ਰੰਥਿ ਸਾਹਿਬ ਜੀ ਦੇ ਪੁਜਾਰੀ ਹਾ ਗ

    • @Sultanbaryar5
      @Sultanbaryar5 12 дней назад

      Bhai history chhkk Karo guru garth sahib ji dekh rekh baba shir chaad de Chale Kol he se jo 6 guru ji bate se

  • @raghvirsingh9608
    @raghvirsingh9608 24 дня назад +2

    ਗੁਰ ਫਤਹਿ ਜੀ 🦅

  • @Jaas13
    @Jaas13 26 дней назад +22

    ਸਹੀ ਗੱਲਾਂ ਕੀਤੀਆਂ ਹਨ ਪਰ ਬਹੁਤਿਆ ਨੇ ਗਲਤ ਕੋਮੈਟ ਕਰਨੇ ਹਨ ਬੇਅਕਲਿਆ ਨੇ

  • @pb65barauliale93
    @pb65barauliale93 26 дней назад +1

    ਵਾਹਿਗੁਰੂ ਜੀ ❤

  • @Param_52
    @Param_52 25 дней назад +15

    ਧਨ ਧਨ ਬਾਬਾ ਸ੍ਰੀਚੰਦ ਜੀ ਮਹਾਰਾਜ ਜੀ ਦੇ ਚਰਨਾਂ ਵਿਚ ਲੱਖ ਲੱਖ ਨਮਸਕਾਰ ਜੀ

  • @jaswinderlal6172
    @jaswinderlal6172 26 дней назад +1

    Waheguru ji 🙏🙏

  • @CHOUDHARY9875-n4p
    @CHOUDHARY9875-n4p 26 дней назад +3

    ਬਾਬਾ ਸ਼੍ਰੀ ਚੰਦ ਮਹਾਰਾਜ ਜੀ ਬੇਅੰਤ ਨੇ ❤

  • @narendergill1297
    @narendergill1297 25 дней назад +1

    Waheguru ji

  • @nazarsingh7560
    @nazarsingh7560 26 дней назад +6

    ਕੇਵਲ ਸ੍ਰੀ ਚੰਦ ਧੰਨ ਧੰਨ ਕਿਉਂ ਕਰਦੇ ਓ। ਪੂਰਨ ਤੌਰ ਤੇ ਸ੍ਰੀ ਚੰਦ ਵਰਗੇ ਬਣੋ। ਕੱਪੜੇ ਉਤਾਰੋ,, ਲੰਗੋਟੀ ਪਹਿਨੋ,, ਵਾਲ਼ ਪਿਛੇ ਨੂੰ ਖੁਲ੍ਹੇ ਛੱਡੋ। ਬੰਦਾ ਜਿਸ ਦਾ ਫ਼ੈਨ ਹੁੰਦਾ ਹੈ ਉਸ ਵਰਗਾ ਬਣਦਾ। ਬਣੋਂ ਸ੍ਰੀ ਚੰਦ ਵਰਗੇ ਸਾਨੂੰ ਕੋਈ ਇਤਰਾਜ਼ ਨਹੀਂ।ਬਣੇ ਗੁਰੂ ਗੋਬਿੰਦ ਸਿੰਘ ਜੀ ਫਿਰਦੇ ਓ, ਬਾਹਰੋਂ। ਸਿਫ਼ਤਾਂ ਸ੍ਰੀ ਚੰਦ ਦੀਆਂ। ਮੇਰੇ ਵੱਲੋਂ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ।। ਬਾਣੀ ਦਾ ਫੈਸਲਾ,, ਪੁਤ੍ਰੀ ਕੌਲ ਨ ਪਾਲਿਓ ਕਰਿ ਪੀਰਹੁ ਕੰਨ ਮੁਰਟੀਐ।।ਅਰਥ,, ਗੁਰੂ ਪੁੱਤਰਾਂ ਨੇ ਗੁਰੂ ਵੱਲੋਂ ਮੂੰਹ ਫੇਰ ਲਿਆ ਗੁਰੂ ਦੇ ਬਚਨਾਂ ਨੂੰ ਮੰਨਣ ਤੋਂ ਆਕੀ ਹੋ ਬੈਠੇ,, ਬਾਣੀਂ ਦੱਸਦੀ ਹੈ ਓਹ ਕਿਸ ਤਰ੍ਹਾਂ ਦੇ ਸਨ।ਦਿਲਿ ਖੋਟੈ ਆਕੀ ਫਿਰ੍ਨ ਬੰਨ੍ਹ ਭਾਰ ਉਚਾਇਨਿ ਛਟੀਐ।। ਇਹ ਬਾਣੀ ਗੁਰੂ ਦਾ ਫੈਸਲਾ ਜੀ। ਮੈਂ ਕਮੈਂਟਸ ਦੇਖ ਕੇ ਹੀ ਸਮਝ ਗਿਆ ਗੁਰੂ ਨਾਨਕ ਸਾਹਿਬ ਜੀ ਨੂੰ ਕਿਨੇ %ਦੁਨੀਆਂ ਮੰਨਦੀਆ ਗੁਰੂ ਗ੍ਰੰਥ ਸਾਹਿਬ ਜੀ ਦੇ ਗਿਆਨ ਤੋਂ ਬਿਨਾਂ ਸਾਡਾ ਇਹ ਹਾਲ ਹੈ।❤❤❤❤ ਧੰਨਵਾਦ ਜੀ ਸਭਨਾਂ ਦਾ

    • @paramjitsinghkhalsa9132
      @paramjitsinghkhalsa9132 24 дня назад

      ਹਾਂ ਬਿਲਕੁਲ ਸਹੀ ਗੱਲ ਜੀ

    • @motivationmug5128
      @motivationmug5128 21 день назад

      ਠੀਕ ਕਿਹਾ ਹੈ। ਗੁਰਬਾਣੀ ਬਣੀਐ। ਜੇ ਧੰਨ ਹੀ ਕਰਨੀ ਹੈ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਰੀਏ। ਉਦਾਸੀ ਪੁਤੱਰ ਨੂੰ ਨਿਰਆਗਿਕਾਰ ਵੇਖ਼ ਕੇ ਵੀ ਜਿਹੜੀ ਕਮਾਈ ਦਿੱਤੀ ਵੀ ਹੋਈ, ਉਹ ਜਗਤ ਗੁਰੂ ਪਿਤਾ ਗੁਰੂ ਨਾਨਕ ਸਾਹਿਬ ਜੀ ਦੀ ਕਿਰਪੀ ਦੇਣ ਹੈ। ਅਸੀਂ ਪੂਰਨ ਦੇ ਉਪਾਸਕ ਕਿਉਂ ਨਾ ਬਣੀਏ? ਬੰਦਾ ਜਿਹਦੇ ਵਰਗਾ ਬਣਨਾ ਚਾਹੁੰਦਾ ਹੈ ਉਸੇ ਨੂੰ ਧੰਨ ਧੰਨ ਕਹਿਣਾ ਸ਼ੋਭਦਾ ਹੈ। ਫੇਰ ਕਬੀਰ ਜੀ ਦੇ ਕਥਨ,, ਨਗਨ ਫਿਰਿਓ ਬਨ ਮਾਹੀ।

  • @roopsinghnahar4673
    @roopsinghnahar4673 16 дней назад

    Deeply, feels happy and honoured to look and listen/come across our learner, scholar. Who is keeping forward our religious views in modern word

  • @parwindersinghparwindersin8812
    @parwindersinghparwindersin8812 25 дней назад +1

    Makkar sahib bahut vadia gian🎉

  • @user-zn4we3iz6i
    @user-zn4we3iz6i 25 дней назад +6

    ਧੰਨ ਧੰਨ ਨਿਰਬਾਣ ਭਗਵਾਨ ਬਾਬਾ ਸ਼੍ਰੀ ਚੰਦ ਜੀ ਸਾਹਿਬ ਜੀ ਮਹਾਰਾਜ

  • @kulwantsingh9415
    @kulwantsingh9415 26 дней назад +5

    ਸਤਿ ਸ੍ਰੀ ਆਕਾਲ ਜੀ

  • @babavadphagsinghji2865
    @babavadphagsinghji2865 22 дня назад +5

    ਜੇਕਰ ਸਿੱਖ ਧਰਮ ਤੇ ਉਦਾਸੀ ਧਰਮ ਦਾ ਆਪਸ ਵਿੱਚ ਵਿਰੋਧ ਹੁੰਦਾ ਤਾਂ ਸਿੱਖਾਂ ਦੇ ਚੌਥੇ, ਪੰਜਵੇਂ ਤੇ ਛੇਵੇਂ ਗੁਰੂ ਬਾਬਾ ਸ਼੍ਰੀ ਚੰਦ ਨੂੰ ਨਾ ਮਿਲਦੇ। ਜਦੋਂ ਹਰਗੋਬਿੰਦ ਜੀ ਬਾਬਾ ਸ੍ਰੀ ਚੰਦ ਨੂੰ ਮਿਲਣ ਗਏ, ਤਾਂ ਉਹਨਾਂ ਦੇ ਨਾਲ ਉਹਨਾਂ ਦਾ ਪੁੱਤਰ ਬਾਬਾ ਗੁਰਦਿੱਤਾ ਜੀ ਨਾਲ ਸੀ। ਉਸ ਸਮੇਂ ਹਰਗੋਬਿੰਦ ਨੇ ਬਾਬਾ ਸ਼੍ਰੀ ਚੰਦ ਨੂੰ ਕਿਹਾ ਸੀ। ਕਿ ਇਹ ਸਾਡਾ ਵੱਡਾ ਪੁੱਤਰ ਬਾਬਾ ਗੁਰਦਿੱਤਾ ਜੀ ਹੈ ਜਿਨਾਂ ਨੂੰ ਅਸੀਂ ਗੁਰਗੱਦੀ ਦੇਣੀ ਹੈ, ਤਾਂ ਉਸ ਸਮੇਂ ਬਾਬਾ ਸ਼੍ਰੀ ਚੰਦ ਨੇ ਕਿਹਾ ਬਾਬਾ ਗੁਰਦਿੱਤਾ ਜੀ ਤੁਸੀਂ ਸਾਨੂੰ ਦੇ ਦੋ । ਤੁਸੀਂ ਐਵੇਂ ਕਰੋ ਤੁਸੀਂ ਬਾਬੇ ਗੁਰਦਿੱਤੇ ਦੇ ਵੱਡੇ ਪੁੱਤਰ ਹਰਿਰਾਏ ਜੀ ਨੂੰ ਗੁਰਗੱਦੀ ਦੇ ਦੋ, ਹਰਗੋਬਿੰਦ ਜੀ ਨੇ ਬਾਬੇ ਸ੍ਰੀ ਚੰਦ ਦੇ ਬਚਨਾਂ ਦਾ ਮਾਣ ਰੱਖਿਆ ਅਤੇ ਸੱਤਵੇਂ ਗੁਰੂ ਹਰਿਰਾਏ ਬਣੇ । ਜਦੋਂ ਬਾਬਾ ਬੁੱਢਾ ਜੀ ਦਾ ਸੰਸਕਾਰ ਕਰਨਾ ਸੀ। ਤਾਂ ਹਰਗੋਬਿੰਦ ਜੀ ਨੇ ਬਾਬੇ ਸ੍ਰੀ ਚੰਦ ਦੇ ਆਉਣ ਦੀ ਉਡੀਕ ਕੀਤੀ। ਸੋ ਜਿਹੜੇ ਲੋਕ ਬਾਬੇ ਸ੍ਰੀ ਚੰਦ ਦੀ ਨਿੰਦਿਆ ਕਰਦੇ ਨੇ ਉਹ ਇੱਕ ਵਾਰ ਇਤਿਹਾਸ ਜਰੂਰ ਪੜ੍ਹ ਲੈਣਾ ।

    • @naviii949
      @naviii949 21 день назад +2

      💯 correct❤

  • @khullarfamily3478
    @khullarfamily3478 23 дня назад +2

    ਰੰਗ ਤਾ ਸਿਰਫ ਪਰਮਾਤਮਾ ਦਾ ਚੱੜਨਾ ਚਾਹਿਦਾ ਿੲਹ ਰੰਗ ਜਿਸ ਨੂੰ ਚੜ ਗਿਅਾ ੳੁਹ ਹੋਰ ਰੰਗਾ ਦੀ ਗੱਲ ਨਹੀ ਕਰਦਾ

  • @user-xk8uv8zz2e
    @user-xk8uv8zz2e 15 дней назад +1

    Good

  • @ParamjitSingh13517
    @ParamjitSingh13517 26 дней назад +1

    Waheguru ji 💐🙏 Mehar Karo ji 💐🙏

  • @dalbirraju3555
    @dalbirraju3555 25 дней назад +4

    Than than baba Sri chander ji maharaj ji

  • @varinderkaur2461
    @varinderkaur2461 26 дней назад +10

    Nice jankari .Dhan dhan BABA Shri chand ji🙏..🟠⚪🟢🇮🇳..

  • @adcraft5828
    @adcraft5828 26 дней назад +2

    गुरु साहब ने तो भाणा मन्नो , रज़ा में रहने का उपदेश दिया है ।

  • @SunriseCharan
    @SunriseCharan 21 день назад +1

    ਨਗਨ ਫਿਰਤ ਰੰਗ ਏਕ ਕੈ ਓਹੁ ਸੋਭਾ ਪਾਵੈ।।( SGGS)
    ਜੇ ਕੋਈ ਰੱਬ ਦੇ ਰੰਗ ਨਾਲ ਰੰਗਿਆ ਨਗਨ ਰਹਿੰਦਾ ਹੈ ਓਦੀ ਓਨੂੰ ਲੋਕ ਪਰਲੋਕ ਦੋਵੇਂ ਥਾਂ ਵਡਿਆਈ ਮਿਲਦੀ ਹੈ।

    • @naviii949
      @naviii949 21 день назад

      🙏🙏🙏🙏🙏❤️❤️❤️❤️❤️🌼🌼🌼🌼🌼🌼💚💚💚💚💚💚

  • @VSDhillon-ic1uz
    @VSDhillon-ic1uz 26 дней назад +6

    ਧੰਨ ਧੰਨ ਬਾਬਾ ਸ਼੍ਰੀ ਚੰਦ ਜੀ

  • @jasslahakhanna2039
    @jasslahakhanna2039 26 дней назад +5

    Subad aa gya baba jiii dubara fer to bolavo

  • @kamaldeepsingh3988
    @kamaldeepsingh3988 26 дней назад +3

    📢📢📢
    ਜਿਹੜਾ ਕਿਰਤ ਨਾ ਕਰੇ, ਸਵਾਹਾ ਪਿੰਡੇ ਮਲੇ, ਧੂਣੇ ਲਾਵੇ, ਪਰਿਵਾਰ ਨਾ ਹੋਵੇ ਜਿਸਦਾ.... ਸਿੱਖੀ ਹੋ ਹੀ ਨੀ ਸਕਦਾ.. ਇਹ ਸ਼੍ਰੀ ਚੰਦ ਬਾਹਮਣਵਾਦ ਦੇ ਧੱਕੇ ਚੜ੍ਹਿਆ ਹੋਇਆ ਸੀ... ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਹੋਰ ਸਭ ਕੂੜ ਕਬਾੜ ਸਾਖੀਆਂ ਗ੍ਰੰਥ ਨੂੰ ਮੰਨਣ ਵਾਲਾ ਵੀ ਸਿੱਖੀ ਨੀ...

    • @SushilKumar-bm9kj
      @SushilKumar-bm9kj 26 дней назад +1

      Dhoona ek old time da te jungle vich rehn wale loka di need c....sirf jungle vich night time te aj v lod h.
      Dhoone nu mattha tekana ohna vicho kuchh loka di apn 41:55 i personal soch ban jaandi h. Matlab oh lok respect krde aa ohna items di jo b sanyasi use krde c.
      Sampooran sikh nu te sirf guru granth sahib de alawa kite b mattha nhi tekna chahida.
      Education te jor dena chahida na k kattadta te.
      Bahut interview kride aa lok islaam te ate Sikhism te nhi bolna chahunde... Oh darde aa kuchh moorkha te kuchh anpad loka kolo. saare kde galat nhi ho sakde. Kuchh muslim parivaar aj v meat nhi khande te gau nu ohdi death tak rakhde aa... Bahut lok City vich ohna nu use kr k chhad dinde aa.. te oh fir accident da karan ban jande aa..❤❤❤

  • @Shankardayalmoond
    @Shankardayalmoond 26 дней назад +8

    Jai Baba nanka Jai shree ram

  • @JasbirSingh-rf4hu
    @JasbirSingh-rf4hu 26 дней назад +7

    ਬਾਬਾ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਪੁੱਤਰ ਹੋਣ ਦੇ ਨਾਲ ਨਾਲ ਇਕ ਪੱਕੇ ਸਿੱਖ ਵੀ ਸਨ, ਗੁਰੂ ਜੀ ਦੇ ਜਯੋਤੀ ਜੋਤ ਸਮਾਉਣ ਤੋਂ ਬਾਦ ਬਾਬਾ ਜੀ ਨੇ ਗੁਰਬਾਣੀ ਅਤੇ ਸਿੱਖ ਧਰਮ ਦਾ ਪ੍ਰਚਾਰ ਕੀਤਾ

  • @nivedan4355
    @nivedan4355 26 дней назад +2

    Baba SriChand ji satkaryog han.

  • @Vikramkamboj52637
    @Vikramkamboj52637 26 дней назад +6

    Dhan dhan baba Sri Chand ji maharaj 🙏🙏🙏🙏🙏

  • @dogworld4931
    @dogworld4931 19 дней назад

    Dhan Dhan Baba Sri Chand ji 🙏❤️🧡💛

  • @user-ce3md1yx3y
    @user-ce3md1yx3y 24 дня назад +1

    ਮੈਂ ਆਪਣੇ ਇਲਾਕੇ ਵਿੱਚ ਆਮ ਵੇਖਦਾ ਹਾਂ ਕਿ ਬਾਬਾ ਸੀ੍ ਚੰਦ ਦੇ ਨਾਂ ਹੇਠ ਕਈ ਡੇਰੇ ਬਣਾਏ ਜਾ ਰਹੇ ਹਨ ਤੇ ਕਈ ਇਨਾਂ ਅਖੌਤੀ ਡੇਰਿਆਂ ਤੇ ਪੁੱਛਣਾ ਆਦਿ ਦਿੱਤੀ ਜਾਂਦੀ ਹੈ ਵਲੋਂ ਮਾਸਟਰ ਜਸਪਿੰਦਰ ਸਿੰਘ ਗਿੱਲ ਪਿੰਡ ਉਬੋਕੇ ਤਹਿ ਪੱਟੀ ਜ਼ਿਲ੍ਹਾ ਤਰਨ ਤਾਰਨ

  • @satnaamsingh1234
    @satnaamsingh1234 24 дня назад +2

    ਜੇ ਤੁਸੀਂ ਗੁਰੂ ਗ੍ਰੰਥ ਦੀ ਗਿਆਨੀ ਕਰਦੇ ਤਾਂ ਬਹੁਤ ਚੰਗਾ ਹੁੰਦਾ। ਇਹ ਵੀ RSS ਦੇ ਪ੍ਰਭਾਵ ਥੱਲੇ ਆ

  • @devgujjar7737
    @devgujjar7737 26 дней назад

    Dhan Dhan baba deep singh ji

  • @user-nl6sj3gh1i
    @user-nl6sj3gh1i 26 дней назад +11

    ਬੱਚਾ ਬੱਚਾ ਓਠਕੇ ਜੋ ਦਿਲ ਕਰਦੈ ਬੋਲੀ ਜਾਂਦਾ ,ਸਹੀ ਕਿਹਾ ਭਾਈ ਸਾਬ ਨੇ .👍❤️🙏

  • @Shankardayalmoond
    @Shankardayalmoond 26 дней назад +9

    जैसे सुध रामायण में 24000 शलोक थे ओर आज 100000 हो गए जीस करके गलत जानकारी लोगो को दी जा रही है वो हाल आने वाले दिनों मे सिख धर्म के ग्रंथो के साथ भी हो सकता है

    • @user-og4in5yx2i
      @user-og4in5yx2i 25 дней назад +1

      ਸਿੱਖ ਧਰਮ ਦੇ ਮੁੱਖ ਗ੍ਰੰਥ ਹਨ
      ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
      ਦਸਮ ਗ੍ਰੰਥ
      ਭਾਈ ਗੁਰਦਾਸ ਜੀ ਦੀਆਂ ਪੋਥੀਆਂ
      ਜਨਮ ਸਾਖੀਆਂ
      ਸਰਬ ਲੋਹ ਗ੍ਰੰਥ
      ।।ਗੁਰੂ ਗ੍ਰੰਥ ਸਾਹਿਬ ਜੀ ਨਿੱਤ ਪ੍ਰਕਾਸ਼ ਹੁੰਦੇ ਹਨ ਗੁਰੂਦਵਾਰੇ ਵਿਚ ਇਸ ਲਈ ਉਨ੍ਹਾਂ ਨਾਲ ਕੋਈ ਛੇੜਖਾਨੀ ਨਹੀਂ ਕੀਤੀ ਜਾ ਸਕਦੀ,ਬਾਕੀ ਆਰਐਸਐਸ ਤੇ ਹਿੰਦੂ ਜਿਹੜੇ ਸਿੱਖਾਂ ਨੂੰ ਨਫਰਤ ਕਰਦੇ ਨੇ ਉਹ ਸਿੱਖ ਇਤਿਹਾਸ ਨਾਲ ਛੇੜਛਾੜ ਕਰਦੇ ਆਏ ਨੇ ਅਕ੍ਰਿਤਘਣ

    • @gurpalsingh6647
      @gurpalsingh6647 21 день назад

      Sikha ne adho vadd itihas ta dhakke naal bna k pes kitta hoya baimana ne...

    • @kingqueen7631
      @kingqueen7631 20 дней назад

      ​@@gurpalsingh6647gurpal kumar tera ta koi itehas hi ni

    • @kingqueen7631
      @kingqueen7631 20 дней назад

      ​@@gurpalsingh6647gurpal kumar tu bhut vada beyiman e

    • @gurpalsingh6647
      @gurpalsingh6647 19 дней назад

      @@kingqueen7631 😄😄😄😄😄😄 sabton vadda itihas ta ehi a k tusi kumara di hi oulad ho. Hor dass chahida koi itihas🤣🤣🤣🤣🤣🤣

  • @disorderedenthropy
    @disorderedenthropy 14 дней назад

    Baba shri chand was a Hindu, no doubts about it.

  • @OmAthwal-u9g
    @OmAthwal-u9g 21 день назад +1

    ❤❤SATNAM wahaguru kirpa kro ji Maharaja ji ❤❤ satnam shri Akalpurk ji Maharaja ji ❤❤dhan dhan baba shri chand ji Maharaja ji Maharaja ji Maharaja ji Maharaja ji Maharaja ji Maharaja ji Maharaja ji Maharaja ❤❤ jai mast fakira di satnam wahaguru kirpa kro ji Maharaja ji Maharaja ji ❤jai shri ram ji jai hanumaan ji jai mata Kali jai mata ji Maharaja ji Maharaja ji Maharaja ji ❤❤ satnam shri Akalpurk ji Maharaja ji ❤ jai hari ji Maharaja ji Maharaja ji Maharaja ji Maharaja ji Maharaja ❤❤ jai mast fakira di satnam wahaguru kirpa kro ji Maharaja ji Maharaja ji Maharaja ji Maharaja ji Maharaja ❤ har har mahadev jai shri ram ji jai hanumaan ji jai mata Kali jai mata ji Maharaja ji Maharaja ji Maharaja ji Maharaja ji ❤❤❤❤

  • @avtarsandhu4758
    @avtarsandhu4758 23 дня назад +1

    ਇਹ ਆਵੇ ਭੇਖਧਾਰੀ ਪਕਵਾਸ ਕਰੀ ਜਾਂਦਾ ਕੋਈ ਇਸ ਨੂੰ ਰਹਿਨਆਤ ਬਾਰੇ ਗਿਆਨ ਨਹੀਂ
    ਲੈਕਾ ਨੂੰ ਕਰਦੇ ਚਾਨਣਾ ਆਪ ਹਨੇਰੇ ਵਿਚ

  • @gurjeetnagra1104
    @gurjeetnagra1104 26 дней назад +4

    ਇਸ ਬਾਬੇ ਨੇ ਕ,ਇੜੀ ਪੀ ਐਚ ਡੀ ਕੀਤੀ ਹੈ .ਸਿੱਖ ਨੂੰ ਭੰਭਲਭੈਸੋ ਵਿੱਚ ਪਾਣੇ .ਇਸ ਨੇ ਵੀ ਸਿੰਘ ਵਿੱਚ ਪਾੜਾ ਪਾਣੇ

    • @Jaas13
      @Jaas13 26 дней назад +3

      ਕੀ ਭੰਬਲਭੂਸਾ ਪਾਇਆ ਸਪੱਸ਼ਟੀਕਰਨ ਦਿਉ ਤੁਸੀ
      ਬਾਕੀ ਤੁਸੀ ਪਹਿਲਾਂ ਪੰਜਾਬੀ ਭਾਸ਼ਾ ਸਿੱਖੋ
      ਫੇਰ ਤੁਸੀਂ ਗੱਲ ਕਰ ਸਕਦੇ ਹੋ ਮਸਲੇ ਤੇ

    • @Harwinder555
      @Harwinder555 26 дней назад

      ​@@Jaas13ਅਸਲ ਚ ਕੁਮੈਟ ਚ ਨੀ ਸਾਹਮਣੇ ਆ ਕਿ ਬੋਲਿਆ ਕਰੋ ਬਾਈ

  • @nazarsingh7560
    @nazarsingh7560 26 дней назад +2

    ਆਗਿਆ ਭਈ ਅਕਾਲ ਕੀ,ਤਬੀ ਚਲਾਇਓ ਪੰਥ। ਗੁਰੂ ਜੀ ਨੂੰ ਖਾਲਸਾ ਪੰਥ ਚਲਾਇਆ ਸੀ।।। ਜਾਂ ਫਿਰ ਆਗਿਆ ਭਈ ਅਕਾਲ ਕੀ ਤਬੀ ਚਲਾਇਓ,ਸੰਪ੍ਰਦਾਵਾਂ, ਡੇਰੇ, ਠਾਠਾਂ,, ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਕਿਹਾ ਸੀ। ਵੀਰ ਨੇ ਆਪ ਮੰਨਿਆ,ਸਾਨੂੰ ਵੀ ਚੇਲੇ ਬਣਾਉਂਣ ਦੀ ਇਛਾ ਹੈ ਅੱਜ ਵੇਖੋ ਅੱਜ ਕੀ ਦੇਣ ਹੈ। ਬਾਬਾ ਜਰਨੈਲ ਸਿੰਘ ਜੀ ਨੂੰ ਛੱਡ ਕੇ

  • @jattgurdaspuriya895
    @jattgurdaspuriya895 3 дня назад

    Main Kukker Baba Shri Chand ji Da

  • @user-zu7is8kw6w
    @user-zu7is8kw6w 26 дней назад +4

    Jai baba ਸ੍ਰੀ ਚੰਦ ਜੀ

  • @Petworldpunjab46
    @Petworldpunjab46 26 дней назад

  • @hardevsingh2959
    @hardevsingh2959 24 дня назад +1

    ਕਿਰਪਾ ਕਰਕੇ ਗਿਆਨੀ ਸ਼ੇਰ ਸਿੰਘ ਅੰਬਾਲੇ ਵਾਲੇ ਦੀ ਇੰਟਰਵਿਊ ਜਲਦੀ ਵਿਖਾਈ ਜਾਵੇ ਜੀ

  • @surindersinghsidhamerimathohri
    @surindersinghsidhamerimathohri 26 дней назад +3

    ਇਹ ਬੇਵਕੂਫ ਨੂੰ ਗੁਰਬਾਣੀ ਦੀ ਸਮਝ ਨ੍ਹੀ ਤੇ ਆਪਣੇ-ਆਪ ਦੀਆ ਬੇਵਕੂਫੀਆ ਮਾਰਨ ਲੱਗਿਆ ਹੋਇਆ ਹੇ।
    ਗੁਰੂ ਗ੍ਰੰਥ ਸਾਹਿਬ ਤੋ ਅਕਲ ਲੇ ਐਵੇ ਹੋਰ ਮਨਘੜਤ ਤੇ ਝੂਠੀਆ ਗੱਪ ਕਹਾਣੀਆ ਨਾ ਮੰਨ ਤੇ ਸੁਣਾਉਣ ਦੀ ਬੇਵਕੂਫੀ ਕਰ। ਗੁਰੂ ਸਾਹਿਬਾਨ ਤੇ ਹਿੰਦੂ ਮਿਥਿਆ ਮੱਤ ਤੋ ਸਿੱਖ ਨੂੰ ਬਚਾ ਰਹੇ ਨੇ ਤੇ ਤੂੰ ਗੁਰੂ ਸਾਹਿਬਾਨ ਦੇ ਉਲਟ ਬਕਵਾਸ ਕਰਨ ਲਗਿਆ ਹੇ।
    ਕਿਉਂਕਿ ਰਿਪੋਰਟਰ ਨੂੰ ਖੁਦ ਗੁਰਮਿਤ ਦੀ ਸਮਝ ਨ੍ਹੀ? ਇਸ ਤਰਾ ਸਿੱਖੀ ਦਾ ਨੁਕਸਾਨ ਹੋ ਰਿਹਾਅ ਹੇ।
    ਪੰਜਾਬ ਦੀ ਤ੍ਰਾਸਦੀ ਭੇਖ ਪਾਉਣ ਨੂੰ ਸਿੱਖੀ ਮੰਨਣ ਲੱਗ ਪਏ?
    ਸਿੱਖ = ਸਿੱਖੀ ਸਿੱਖਿਆ ਗੁਰ ਵਿਚਾਰ
    ਭੇਖੀ ਸਿੱਖ = ਗੁਰੂ ਸਾਹਿਬਾਨ ਦੀ ਅਕਲ ਦੀ ਘਾਟ
    ਸ੍ਰੀ ਚੰਦ ਸਿੱਖ ਨ੍ਹੀ ਸੀ। ਗੁਰੂ ਨਾਨਕ ਸਾਹਿਬ ਨੇ ਆਪਣੇ-ਆਪ ਦਿਆ ਪੁੱਤਰਾ ਨੂੰ ਸਿੱਖੀ ਚੋ ਬਾਹਰ ਕਰ ਦਿੱਤਾ ਸੀ ਕਿਉ ਕਿ ਉਹ ਹਿੰਦੂ ਮਤ ਵਾਲੇ ਕੰਮ ਤੇ ਧੂਣੇ ਲਾ ਸਮਾਧੀ ਲਾਉਣ ਕੇ ਪਾਖੰਡ ਕਰਦੇ ਸੀ।
    ਇਸ ਕਰਕੇ ਤੂੰ ਜੇ ਸਿੱਖ ਹੇ? ਪਰ ਤੇਰੀ ਮੰਨੋਤਾ ਤੋ ਤੇ ਨ੍ਹੀ ਲਗਦਾ ਕਿ ਤੂੰ ਸਿੱਖ ਹੇ? ਜਾ ਫਿਰ ਤੂੰ ਭੇਖੀ ਸਿੱਖ ਹੇ ਤੇ ਗੁਰਬਾਣੀ ਦੀ ਸਮਝ ਨ੍ਹੀ ਹੇ।
    ਵੀਰ ਜਾ ਤੂੰ ਸ੍ਰੀ ਚੰਦ ਪਾਖੰਡੀ ਨੂੰ ਮੰਨ?
    ਜਾ ਸਿੱਖ ਦੇ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨ?
    ਦੜਾ ਫੜਾ ਨਾ ਕਰ?
    ਸਚੁ ਜਿ ਗੁਰਿ ਫੁਰਮਾਇਆ, ਕਿਉ ਏਦੂ ਬੋਲਹੁ ਹਟੀਐ॥ ਪੁਤ੍ਰੀ ਕਉਲੁ ਨ ਪਾਲਿਓ, ਕਰਿ ਪੀਰਹੁ ਕੰਨ੍ਹ੍ਹ ਮੁਰਟੀਐ॥ ਦਿਲਿ ਖੋਟੈ ਆਕੀ ਫਿਰਨਿ੍ਹ੍ਹ, ਬੰਨਿ੍ਹ੍ਹ ਭਾਰੁ ਉਚਾਇਨਿ੍ਹ੍ਹ ਛਟੀਐ॥ {ਪੰਨਾ ੯੬੭}
    ਵੀਰ ਆ ਦੇਖ ਗੁਰਬਾਨੀ ਇੰਨਾ ਦੋਵਾ ਭਰਾਵਾ ਨੂੰ ਕੀ ਲਾਹਨਤਾ ਪਾ ਕੇ ਇੰਨਾ ਦਾ ਚਰਿੱਤਰ ਦਸ ਰਹੀ ਹੇ।
    ਸਚੁ ਜਿ ਗੁਰਿ ਫੁਰਮਾਇਆ, ਕਿਉ ਏਦੂ ਬੋਲਹੁ ਹਟੀਐ॥ ਪੁਤ੍ਰੀ ਕਉਲੁ ਨ ਪਾਲਿਓ, ਕਰਿ ਪੀਰਹੁ ਕੰਨ੍ਹ੍ਹ ਮੁਰਟੀਐ॥ ਦਿਲਿ ਖੋਟੈ ਆਕੀ ਫਿਰਨਿ੍ਹ੍ਹ, ਬੰਨਿ੍ਹ੍ਹ ਭਾਰੁ ਉਚਾਇਨਿ੍ਹ੍ਹ ਛਟੀਐ॥ {ਪੰਨਾ ੯੬੭}
    ਅਰਥ : - ਗੁਰੂ ਨਾਨਕ ਸਾਹਿਬ ਜੀ ਨੇ ਜੋ ਵੀ ਹੁਕਮ ਕੀਤਾ, ਗੁਰੂ ਅੰਗਦ ਸਾਹਿਬ ਜੀ ਨੇ ਉਸ ਨੂੰ ਸੱਚ ਕਰਕੇ ਮੰਨਿਆ, ਅਤੇ ਆਪ ਨੇ ਉਸ ਦੇ ਮੰਨਣ ਤੋਂ ਕਦੇ ਨਾਂਹ ਨਹੀਂ ਕੀਤੀ। ਸਤਿਗੁਰੂ ਜੀ ਦੇ ਪੁਤ੍ਰਾਂ ਨੇ ਬਚਨ ਨਾ ਮੰਨਿਆ, ਉਹ ਗੁਰੂ ਵਲ ਪਿੱਠ ਦੇ ਕੇ ਸਦਾ ਹੁਕਮ ਹੀ ਮੋੜਦੇ ਰਹੇ। ਅਜਿਹੇ ਲੋਕ ਜੋ ਖੋਟੇ ਦਿਲਾਂ ਵਾਲੇ ਹੋਣ ਕਾਰਨ ਗੁਰੂ ਵੱਲੋਂ ਆਕੀ ਹੋਏ ਫਿਰਦੇ ਹਨ ਅਤੇ ਦੁਨੀਆ ਦੇ ਧੰਧਿਆਂ ਦੀ ਛੱਟ ਦਾ ਭਾਰ ਬੰਨ੍ਹ ਕੇ ਚੁੱਕੀ ਰੱਖਦੇ ਹਨ।
    ਪੰਡਿਤ ਮੁਲਾਂ ਜੋ ਲਿਖਿ ਦੀਆ ॥ ਛਾਡਿ ਚਲੇ ਹਮ ਕਛੂ ਨ ਲੀਆ
    ਉਲਟਿ ਜਾਤਿ ਕੁਲ ਦੋਊ ਬਿਸਾਰੀ ॥ ਸੁੰਨ ਸਹਜ ਮਹਿ ਬੁਨਤ ਹਮਾਰੀ ॥੧॥ ਹਮਰਾ ਝਗਰਾ ਰਹਾ ਨ ਕੋਊ ॥ ਪੰਡਿਤ ਮੁਲਾਂ ਛਾਡੇ ਦੋਊ ॥੧॥ ਰਹਾਉ ॥ ਬੁਨਿ ਬੁਨਿ ਆਪ ਆਪੁ ਪਹਿਰਾਵਉ ॥ ਜਹ ਨਹੀ ਆਪੁ ਤਹਾ ਹੋਇ ਗਾਵਉ ॥੨॥ ਪੰਡਿਤ ਮੁਲਾਂ ਜੋ ਲਿਖਿ ਦੀਆ ॥ ਛਾਡਿ ਚਲੇ ਹਮ ਕਛੂ ਨ ਲੀਆ ॥੩॥ ਰਿਦੈ ਇਖਲਾਸੁ ਨਿਰਖਿ ਲੇ ਮੀਰਾ ॥ ਆਪੁ ਖੋਜਿ ਖੋਜਿ ਮਿਲੇ ਕਬੀਰਾ ॥੪॥੭॥ {ਪੰਨਾ 1158-1159}
    ਨਾ ਹਮ ਹਿੰਦੂ ਨ ਮੁਸਲਮਾਨ ॥
    ਭੈਰਉ ਮਹਲਾ ੫ ॥ ਵਰਤ ਨ ਰਹਉ ਨ ਮਹ ਰਮਦਾਨਾ ॥ ਤਿਸੁ ਸੇਵੀ ਜੋ ਰਖੈ ਨਿਦਾਨਾ ॥੧॥ ਏਕੁ ਗੁਸਾਈ ਅਲਹੁ ਮੇਰਾ ॥ ਹਿੰਦੂ ਤੁਰਕ ਦੁਹਾਂ ਨੇਬੇਰਾ ॥੧॥ ਰਹਾਉ ॥ ਹਜ ਕਾਬੈ ਜਾਉ ਨ ਤੀਰਥ ਪੂਜਾ ॥ ਏਕੋ ਸੇਵੀ ਅਵਰੁ ਨ ਦੂਜਾ ॥੨॥ ਪੂਜਾ ਕਰਉ ਨ ਨਿਵਾਜ ਗੁਜਾਰਉ ॥ ਏਕ ਨਿਰੰਕਾਰ ਲੇ ਰਿਦੈ ਨਮਸਕਾਰਉ ॥੩॥ ਨਾ ਹਮ ਹਿੰਦੂ ਨ ਮੁਸਲਮਾਨ ॥ ਅਲਹ ਰਾਮ ਕੇ ਪਿੰਡੁ ਪਰਾਨ ॥੪॥ ਕਹੁ ਕਬੀਰ ਇਹੁ ਕੀਆ ਵਖਾਨਾ ॥ ਗੁਰ ਪੀਰ ਮਿਲਿ ਖੁਦਿ ਖਸਮੁ ਪਛਾਨਾ ॥੫॥੩॥ {ਪੰਨਾ 1136}
    ਕਬੀਰ ਕਾਗਦ ਕੀ ਓਬਰੀ ਮਸੁ ਕੇ ਕਰਮ ਕਪਾਟ ॥ ਪਾਹਨ ਬੋਰੀ ਪਿਰਥਮੀ ਪੰਡਿਤ ਪਾੜੀ ਬਾਟ ॥੧੩੭॥ {ਪੰਨਾ 1371}
    ਸਲੋਕੁ ਮਃ ੩ ॥ ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨ੍ਹ੍ਹਿ ॥ ਨਾਨਕ ਸਤੀਆ ਜਾਣੀਅਨ੍ਹ੍ਹਿ ਜਿ ਬਿਰਹੇ ਚੋਟ ਮਰੰਨ੍ਹ੍ਹਿ ॥੧॥ {ਪੰਨਾ 787}

    • @naviii949
      @naviii949 21 день назад

      ਗੁਰੂ ਅਮਰਦਾਸ ਜੀ ਅੰਗ 788
      ਮਨੁ ਤਨੁ ਨਿਰਮਲ ਅਤਿ ਸੋਹਣਾ ਭੇਟਿਆ ਕ੍ਰਿਸ਼ਨ ਮੁਰਾਰਿ l l
      Is da ki ਮਤਲਬ ਹੈ?
      ਮੁਰਾਰਿ ਦਾ ਕਿ ਮਤਲਬ ਹੈ ਜੀ ?

  • @amaneducation5509
    @amaneducation5509 9 дней назад

    ਕਹਿੰਦੇ ਕਾਲਾ ਰੰਗ ਨਹੀਂ ਵਰਤਣਾ,ਇਹ ਅਗਿਆਨਤਾ ਦਾ ਪ੍ਰਤੀਕ ਹੈ ਪਰ ਇਨ੍ਹਾਂ ਨੇ ਆਪ ਗਾਤਰਾ ਕਾਲੇ ਰੰਗ ਦਾ ਪਹਿਨਿਆ ਹੋਇਆ ਹੈ,,
    ਸਿਰ ਤੇ ਵਾਲ,ਦਾੜੇ ਦਾ ਰੰਗ ਵੀ ਕਾਲਾ ਹੈ

  • @KarmjeetSingh-nb1tu
    @KarmjeetSingh-nb1tu 24 дня назад

    ਜਿੰਨੇ ਗਿਆਨੀ ਉਨੀਆ ਗੱਲਾਂ ਮੈਂ ਤਾ ਕਹਿਨਾ ਸਿੱਖ ਕੋਈ ਧਰਮ ਹੀ ਨਹੀਂ ॥ਜਿਸ ਹਿਸਾਬ ਨਾਲ ਸਾਰੇ ਗਿਆਨੀ ਆਪੋ ਆਪਣੀਆਂ ਗੱਲਾਂ ਦੱਸੀਂ ਜਾਂਦੇ ਹਨ॥ ਭਲਾ ਸਿੱਖ ਕਿਸ ਦੀ ਮੰਨੇ ਦੱਸੋ ॥ ਇੰਨਾਂ ਗਿਆਨੀਆਂ ਨੇ ਬੇੜਾ ਗ਼ਰਕ ਕਰਤਾ ਕੋਈ ਕਨਟਰੌਲ ਨਹੀ

  • @inderjitsinghPB32
    @inderjitsinghPB32 26 дней назад +3

    🙏🙏🙏Baba Shri Chand ji🙏🙏🙏

  • @kuljindersingh3128
    @kuljindersingh3128 23 дня назад

    ਇਨਾ ਦੁਮਾਲਿਆਂ ਵਾਲਿਆਂ ਦਾ ਜਿਨਾਂ ਨੇ ਗਾਤਰੇ ਪਾਏ ਹੋਏ ਹਨ ਇਹ ਅਸਲ ਵਿੱਚ ਸ੍ਰੀ ਚੰਦ ਦੇ ਚੇਲੇ ਹਨ ਇਹਨਾਂ ਦਾ ਬਾਬੇ ਨਾਨਕ ਨਾਲ ਕੋਈ ਲੈਣ ਦੇਣ ਨਹੀਂ

  • @baba__ji999
    @baba__ji999 26 дней назад

    🌹🌹🙏🏻🙏🏻

  • @rakeshbawarakeshbawa8662
    @rakeshbawarakeshbawa8662 26 дней назад +4

    Jai shree Chand Maharaj ji🙏🙏🙏🙏🙏🙏

  • @devgujjar7737
    @devgujjar7737 26 дней назад +4

    Dhan baba Sri chand ji

  • @lakhwindersinghmaan9522
    @lakhwindersinghmaan9522 23 дня назад +1

    ਮੱਕੜ ਵੀਰ ਜੀ ਬਾਬਾ ਬੰਤਾ ਸਿੰਘ ਜੀ ਨਾਲ ਇੰਟਰਵਿਊ ਕਰੋ

  • @deepbrar_waheguru
    @deepbrar_waheguru 26 дней назад +3

    Makar saab aaj koi banda,I mean koi singh ne tera sahmna kita,jine tainu boln da ,jani swal krn da moka hi nhi dita.. .proud of singh saab. ..?????

  • @PrinceKumar-zb6lk
    @PrinceKumar-zb6lk 20 дней назад +1

    श्री चंद जी गोरखनाथपंथी थे
    पगड़ी नहीं पहनते थे तलवार नहींपहनते थे
    लंगोट धोनी चिमटा त्रिशूल धोनीभगव

  • @guriqbalsingh7909
    @guriqbalsingh7909 25 дней назад +2

    ਭਾਈ ਜੀ ਬਹੁਤ ਸੂਝਵਾਨ ਨੇ॥

  • @user-xb4pv2em9t
    @user-xb4pv2em9t 26 дней назад

    Bhut videa bhahi shiab ji

  • @user-mc1vb2kc9s
    @user-mc1vb2kc9s 26 дней назад +1

    Kom de vadde vadere ne 🙏

  • @JasPreet-bg8xm
    @JasPreet-bg8xm 26 дней назад +4

    I literally had this thought in my mind today before this podcast uploaded, that sri chand ji didn’t get married and became a sant, then why are common people Advised or forced to stay in grihasth and do bhakti, which is hardest thing to achieve. Many saints in vrindavan today follow sri chand like lifestyle, and they are in a bliss. really no need of grihasthi. grihasthi is a trap for me at least.

    • @gurpreetsingh-gg8ff
      @gurpreetsingh-gg8ff 26 дней назад

      Gurbani advocates Grahist jeevan. Understand in this way, someone who has life jacket and is lying in swimming pool, do you consider him as a champion or would you take someone as champion who without any equipments survived waves of ocean? Similarly aga kaam krodh lobh moh ahankar to upar uth ke rab di nazra vch uhi parvaan hoyga jo in sab cheeza vch reh ke in sab to upar uthe. Guru Nanak Dev ji says, Anjan maane niranjan rahiye jog jugat iv paayiye. ( remaining involved in this world and yet being not affected by it is the real yog - meeting god)

    • @JasPreet-bg8xm
      @JasPreet-bg8xm 26 дней назад

      @@gurpreetsingh-gg8ff Easier said than done! Naam jap aur bhakti lai time kithe hai? Maya is more powerful than you.

    • @gurpreetsingh-gg8ff
      @gurpreetsingh-gg8ff 26 дней назад

      @@JasPreet-bg8xm so that is what guru wants. Gurbani says: khaneyo tikhi waalho neeki aet marag jana ( sikhi is like walking on sharpest khanda(swords) and sikhi is thinner than hair.) which means it is not an easy path. Also gurbani says: kaho nanak eh khel kathan hai kinhu gurmukh jaana.
      Sikhi is something which requires efforts. There is a long shabad of bhagat Namdev ji or Ravidas ji which talks about how to keep rememberance of god while working. I am not able to paste phnjabi here

    • @JasPreet-bg8xm
      @JasPreet-bg8xm 26 дней назад

      @@gurpreetsingh-gg8ff so sri chand ji wore the life jacket ?

    • @gurpreetsingh-gg8ff
      @gurpreetsingh-gg8ff 26 дней назад +1

      @@JasPreet-bg8xm cant you understand examples?

  • @PreetKaur-mg9xs
    @PreetKaur-mg9xs 25 дней назад +2

    Dan baba sri chand ji

  • @user-wj2ey3wi9q
    @user-wj2ey3wi9q 25 дней назад +5

    ਬਿਲਕੁਲ ਜਿਸ ਸਮੇਂ ਸਿੰਘ ਜੰਗਲਾਂ ਵਿੱਚ ਰਹਿੰਦੇ ਸਨ ਓਦੋਂ ਸਨਿਆਸੀ ਸੰਪ੍ਰਦਾਵਾਂ ਨੇ ਗੁਰੂਘਰਾਂ ਦੀ ਸੁਚੱਜੀ ਸੇਵਾ ਸੰਭਾਲ ਕੀਤੀ

    • @avtarsandhu4758
      @avtarsandhu4758 23 дня назад +1

      ਇਹ ਕਹਿੜੇ ਗਰਿਥ ਪੌਥੀ ਵਿਚ ਲਿਖਿਆ ਕਿ ਸਿੱਖ ਜਗਲਾ ਵਿਚ ਰਹਿੰਦੇ ਸੀ ਕੀ ਉਹ ਜਾਨਵਰਾਂ ਵਾਂਗਰ ਡਰਪੋਕ ਸੀ ਸਿੱਖ ਦਾਣੀ ਕੇਸਾਧਾਰੀ ਪਗੜੀਧਾਰੀ ਬਣ ਕੇ ਨਹੀਂ ਬਣੀਆ ਜਾਂਦਾ ਗੂਰੂ ਸਹਿਬਾ ਨੇ ਸਿੱਖ ਉਨ੍ਹਾਂ ਨੂੰ ਮਨੀਆ ਜਿਨ੍ਹਾਂ ਨੇ ਆਪਣੇ ਅੱਦਰੋ ਮੈਂ ਮੇਰੀ ਨੂੰ ਮਰੀਆ ਕਾਮ ਕ੍ਰੋਧ ਮੋਹ ਲੋਵ ਹਕਾਰ ਤੇ ਜਿੱਤ ਪ੍ਰਾਪਤ ਕੀਤੀ ਹੋਵੇ
      ਮਨ ਜੀਤੇ ਜਗ ਜੀਤ ਇਨ੍ਹਾਂ ਪਗੜੀਧਾਰੀਆ ਦੇ ਵਿਚੋ ਇਕ ਦਾ ਨਾਮ ਦਸਦੋ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਕਹਿਣ ਤੇ ਅਮਲ ਕੀਤਾ ਇਹ ਸਬ ਭੇਖਧਾਰੀ ਹਨ
      ਬਹੁਤੇ ਭੇਖ ਕਰਹਿ ਭੇਖਧਾਰੀ ਅੰਤਰ ਤ੍ਰਿਸ਼ਨਾ ਹੋਵੇ ਹਕਾਰੀ ਆਪ ਨਾ ਕੀਨੇ ਬਾਜੀ ਹਾਰੀ

  • @nanakji5936
    @nanakji5936 9 дней назад

    🙏🌹🙏ਸੱਚੇ ਸੰਤ ਦੀ ਪਹਿਚਾਣ? 🙏🌹🙏
    ਗੁਰੂ ਅਰਜਨ ਦੇਵ ਜੀ ਜੀਵਾਂ ਨੂੰ ਸੁਚੇਤ ਕਰਦੇ ਹਨ ਸੱਚੇ ਸੰਤ ਓਹਨਾ ਦੀ ਪਹਿਚਾਣ ਕੀ ਹੈ ਕਿ ਉਹ ਜੀਵਾਂ ਨੂੰ ਇੱਕ ਸੱਚੀ ਸਿੱਖਿਆ ਸੁਣਾਨਗੇ ਕਿਹੜੀ?
    ਕਿ ਪ੍ਰਭੂ ਨੂੰ ਕਿਵੇਂ ਦੇਖਣਾ ਕਿਉਂਕਿ ਉਹ ਆਪ ਆਪਣੀਆਂ ਅੱਖਾਂ ਨਾਲ ਪ੍ਰਭੂ ਨੂੰ ਵੇਖਦੇ ਹਨ ਕਿਉਂ ਸੰਤਾਂ ਦਾ ਵੇਖਣਾ ਹੀ ਬ੍ਰਹਮ ਹੈ ਹੁਣ ਜਿਹੜਾ ਸੰਤ ਆਪ ਦੇਖਦਾ ਉਹ ਜੀਵਾਂ ਨੂੰ ਦੇਖਣ ਦਾ ਗਿਆਨ ਬਚਨ ਦੇਉਗਾ ਉਹ ਹੀ ਅਸਲੀ ਸੰਤ ਹੈ!
    ਅਨਾੜੀ ਅਸੰਤ ਅੱਖਾਂ ਬੰਦ ਕਰਵਾ ਕੇ ਬਿਠਾ ਦੇਣਗੇ ਬਗਲ ਸਮਾਧੀ ਲਵਾਉਣਗੇ?
    ਅਜਿਹੇ ਅਨਾੜੀ ਅਸੰਤਾਂ ਦੇ ਸਮੂਹ ਮਿਲ ਜਾਣਗੇ, ਕਲਗੀਧਰ ਪਾਤਸ਼ਾਹ ਜੀ ਨੇ ਵੀ ਕਿਹਾ ਕਿ ਮੈਨੂੰ ਵੀ ਅਨੇਕਾਂ ਮੱਤਾਂ ਦੇ ਸੰਤਾਂ ਦੇ ਸਮੂਹ ਮਿਲੇ ਸਾਰੇ ਦੇਸ ਵਿੱਚ ਮੈਂ ਘੁੰਮ ਕੇ ਦੇਖਿਆ,ਪਰ ਮੈਨੂੰ ਕੋਈ ਅਜਿਹਾ ਸੰਤ ਨਹੀਂ ਮਿਲਿਆ ਜੋ ਸਾਨੂੰ ਪ੍ਰਾਣ ਦੇ ਰਿਹਾ ਪਤੀ ਪ੍ਰਭੂ ਉਸ ਨੂੰ ਵੀ ਕੋਈ ਦੇਖਦਾ ਹੋਵੇ!
    ਸੰਤਨ ਕੀ ਸੁਣਿ ਸਾਚੀ ਸਾਖੀ ॥
    ਸੋ ਬੋਲਹਿ ਜੋ ਪੇਖਹਿ ਆਖੀ ॥
    ਸੰਤ ਜਨਾ ਕਾ ਪੇਖਨੁ ਸਭੁ ਬ੍ਰਹਮ ॥
    ਸੰਤ ਜਨਾ ਕੈ ਹਿਰਦੈ ਸਭਿ ਧਰਮ ॥
    ਸੰਤ ਜਨਾ ਸੁਨਹਿ ਸੁਭ ਬਚਨ ॥
    ਸਰਬ ਬਿਆਪੀ ਰਾਮ ਸੰਗਿ ਰਚਨ ॥
    ਜਿਨਿ ਜਾਤਾ ਤਿਸ ਕੀ ਇਹ ਰਹਤ ॥
    ਸਤਿ ਬਚਨ ਸਾਧੂ ਸਭਿ ਕਹਤ ॥
    ਸ੍ਰਵਗ ਸੁੱਧ ਸਮੂਹ ਸਿਧਾਨ ਕੇ ਦੇਖਿ ਫਿਰਿਓ ਘਰ ਜੋਗ ਜਤੀ ਕੇ!!
    ਸੂਰ ਸੁਰਾਰਦਨ ਸੁੱਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ!!
    ਸਾਰੇ ਹੀ ਦੇਸ ਕੋ ਦੇਖਿ ਰਹਿਓ ਮਤ ਕੋਊ ਨਾ ਦੇਖੀਅਤ ਪ੍ਰਾਨਪਤੀ ਕੇ ¡¡
    ਇਸ ਕਰਕੇ ਝੂਠੇ ਨਕਲੀ ਸੰਤਾਂ ਤੋਂ ਬਚਕੇ ਰਹਿਣਾ ਹੈ ਆਪਾਂ ਜੀਵਨ ਹਾਰ ਕੇ ਚਲੇ ਜਾਵਾਂਗੇ,ਇਸ ਲਈ ਸੰਗਤ ਓਹਨਾਂ ਦੀ ਕਰਨੀ ਹੈ ਜੋ ਆਪ ਪ੍ਰਭੂ ਵੇਖਦਾ ਤੇ ਪ੍ਰਭੂ ਦਰਸ਼ਨ ਦੇ ਪਿਆਸੇ ਜੀਵਾਂ ਨੂੰ ਦੇਖਣ ਦਾ ਗੁਰ ਦਿੰਦਾ ਅਜਿਹੇ ਸੱਚ ਪ੍ਰਕਾਸ਼ ਚ ਰੱਤੇ ਸੰਤਾਂ ਨੂੰ ਟੋਲਣਾ ਹੈ ਖੋਜਣਾ ਹੈ ਪਰ ਸੰਸਾਰ ਚ ਅਜਿਹੇ ਸੰਤ ਵਿਰਲੇ ਹੀ ਮਿਲਣਗੇ !
    ਜੋ ਦੇਖਿ ਦਿਖਾਵੈ ਤਿਸ ਕਉ ਬਲਿ ਜਾਈ ॥
    ਗੁਰਪਰਸਾਦਿ ਪਰਮ ਪਦੁ ਪਾਈ ॥੧॥
    ਅਗਮੁ ਅਗੋਚਰੁ ਦੇਖਿ ਦਿਖਾਏ ਨਾਨਕੁ ਤਾ ਕਾ ਦਾਸੋ ॥੫॥
    ਸਚਿ ਰਤੇ ਸੇ ਟੋਲਿ ਲਹੁ ਸੇ ਵਿਰਲੇ ਸੰਸਾਰਿ
    ਤਿਨ ਮਿਲਿਆ ਮੁਖੁ ਉਜਲਾ ਜਪਿ ਨਾਮੁ ਮੁਰਾਰਿ ॥੧॥
    ਬਾਬਾ ਸਾਚਾ ਸਾਹਿਬੁ ਰਿਦੈ ਸਮਾਲਿ ॥
    ਸਤਿਗੁਰੁ ਅਪਨਾ ਪੁਛਿ ਦੇਖੁ ਲੇਹੁ ਵਖਰੁ ਭਾਲਿ ॥੧॥ ਰਹਾਉ ॥
    ਨਾਨਕ ਕਚੜਿਆ ਸਿਉ ਤੋੜਿ ਢੂਢਿ ਸਜਣ ਸੰਤ ਪਕਿਆ ॥
    ਓਇ ਜੀਵੰਦੇ ਵਿਛੁੜਹਿ ਓਇ ਮੁਇਆ ਨ ਜਾਹੀ ਛੋੜਿ ॥੧॥
    ਵਿਚਾਰ ਕਰਦਿਆਂ ਅਨੇਕਾਂ ਗਲਤੀਆਂ ਹੋ ਜਾਂਦੀਆਂ ਆਪ ਸੰਗਤ ਤੇ ਸਤਿਗੁਰ ਬਖਸ਼ਣਯੋਗ ਹਨ ਬਖਸ਼ ਲੈਣਾ ਜੀ 🙏🌹🙏
    ਆਪ ਜੀ
    ਅੱਸੀ ਅੱਠ ਪੱਚੀ
    ਅਥਾਹਟ ਦੋ ਪੰਤਾਲੀ
    ਤੇ ਵਿਚਾਰ ਕਰ ਸਕਦੇ ਹੋ ਜੀ

  • @motivationmug5128
    @motivationmug5128 20 дней назад

    ਕੁਝ ਗੁਰਮੁਖਾਂ ਦਾ ਕਹਿਣਾ ਠੀਕ ਹੈ। ਧੰਨ ਗੁਰੂ ਨਾਨਕ ਤੋਂ ਵੱਧ ਕੁਮੇਂਟ ਜੇ ਧੰਨ ਬਾਬਾ ਸ੍ਰੀ ਚੰਦ ਦਿਸਦੇ ਤਾਂ ਸਮਝੋ ਸਾਨੂੰ ਭੇਖ਼ ਵੀ ਉਹਨਾਂ ਵਰਗਾ ਲੈਣਾ ਚਾਹੀਦਾ ਹੈ। ਨਫਰਤ ਈਰਖ਼ਾ ਦੀ ਗੱਲ ਨਹੀਂ, ਗੁਰੂ ਪੁਤੱਰ ਨੇ ਠੀਕ ਸਨਮਾਣ ਹੈ। ਠੀਕ ਕਿਹਾ ਹੈ ਕੁਝ ਕਮੇਂਟਾਂ ਵਿੱਚ। ਗੁਰਬਾਣੀ ਬਣੀਐ। ਜੇ ਧੰਨ ਹੀ ਕਰਨੀ ਹੈ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਰੀਏ। ਉਦਾਸੀ ਪੁਤੱਰ ਨੂੰ ਨਿਰਆਗਿਕਾਰ ਵੇਖ਼ ਕੇ ਵੀ ਜਿਹੜੀ ਕਮਾਈ ਦਿੱਤੀ ਵੀ ਹੋਈ, ਉਹ ਜਗਤ ਗੁਰੂ ਪਿਤਾ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਦੇਣ ਹੀ ਹੋਸਕਦੀ ਹੈ, ਕਿਉਂਕਿ ਪੂਰਨ ਗੁਰੂ ਸਤਿਗੁਰ ਬਖ਼ਸ਼ਿਸ਼ ਕਰਦਿਆਂ ਕਦੇ ਔਗੁਣ ਚੇਤੇ ਨਹੀਂ ਕਰਦੇ। ਅਸੀਂ ਪੂਰਨ ਦੇ ਉਪਾਸਕ ਕਿਉਂ ਨਾ ਬਣੀਏ? ਬੰਦਾ ਜਿਹਦੇ ਵਰਗਾ ਬਣਨਾ ਚਾਹੁੰਦਾ ਹੈ ਉਸੇ ਨੂੰ ਧੰਨ ਧੰਨ ਕਹਿਣਾ ਸ਼ੋਭਦਾ ਹੈ। ਫੇਰ ਕਬੀਰ ਜੀ ਦੇ ਕਥਨ,, ਨਗਨ ਫਿਰਿਓ ਬਨ ਮਾਹੀ। ਅੱਜ ਨਾਮਧਾਰੀ ਧਿਰ ਦਾ ਨਾਸ ਵੇਖ਼ ਸਕਦੇ ਹਾਂ ਦੇਹਧਾਰੀਆਂ ਦੀ ਲੜਾਈ ਤਹਿਤ ਜਿਨਾਂ ਨੇ ਗੁਰੂ ਨਾਨਕ ਦੀ ਸਿੱਖਿਆ ਵਿਰੁੱਧ ਕੰਮ ਕੀਤੇ।

  • @sr3048
    @sr3048 24 дня назад

    12:50
    ਫੇਰ ਸਚਖੰਡ ਦਰਬਾਰ ਸਾਹਿਬ ਵਿਖੇ ਚਿੱਟੇ ਰੰਗ ਦਾ ਧੁਜ ਫਹਿਰਾਉਣਾ ਚਾਹੀਦਾ ਹੈ ਨ ਕਿ ਕੇਸਰੀ ਜਾਂ ਬਸੰਤੀ!

  • @SukhvinderSingh-sl6zv
    @SukhvinderSingh-sl6zv 22 дня назад

    Hun kujh sikh, brhamanvad dee soch nu agey badda rehey hun.

  • @gsinghgsingh8393
    @gsinghgsingh8393 23 дня назад +1

    Bhut wadia veechar

  • @user-oe3vp3cr2u
    @user-oe3vp3cr2u 26 дней назад +1

    Guru nanak ji da putt hona hi bout vaddi gall a.baki sikhi nal related gll ta.sukhmani sahib ch 16v atshpadi baba Shri Chand ji di likht aa.parmatma ik aaa

    • @naviii949
      @naviii949 21 день назад +1

      16 ਵੀਂ ਨਹੀਂ ਜੀ, 17 ਵੀ

  • @HarpreetSingh-sp8vp
    @HarpreetSingh-sp8vp 26 дней назад +13

    ਸਾਡੇ ਪਿੰਡ ਬਾਬਾ ਸ੍ਰੀ ਚੰਦ ਜੀ ਧੋਨਾ ਹੈ

    • @parvindersingh4913
      @parvindersingh4913 26 дней назад

      ਏ ਧੋਨਾ ਕੀ ਹੁੰਦਾ ਜੀ

    • @UrbanPendu1979
      @UrbanPendu1979 26 дней назад +7

      @@parvindersingh4913ਧੂਣਾ ਹੁੰਦਾ ਹੈ ਜੀ

    • @Babbarsound
      @Babbarsound 20 дней назад

      ਹਾ ਹਾ ਹਾ ਹਾ ਹਾ ਹਾ ਬਾਹਮਣ ਵਾਦ 😊​@@UrbanPendu1979

    • @RAGNAR34567
      @RAGNAR34567 8 дней назад

      ​@@parvindersingh4913 ਧੂਨਾ

  • @sk28gaming75
    @sk28gaming75 22 дня назад +3

    ਧੰਨ, ਧੰਨ, ਬਾਬਾ, ਸ੍ਰੀ ਚੰਦ‌, ਜੀ ਨੇ, ਬਹੁਤ ਭਗਤੀ ਕੀਤੀ, ਨਾਸ਼ਤਕ,ਲੋਕ,ਇਸ,ਗੱਲ, ਨੂੰ ਨਹੀਂ ਮੰਨਦੇ

  • @user-lg2zy8vs7h
    @user-lg2zy8vs7h 26 дней назад +7

    ਧੰਨ ਧੰਨ ਭਗਵਾਨ ਬਾਬਾ ਸ਼੍ਰੀ ਚੰਦਰ ਜੀ ਮਹਾਰਾਜ 🙏🙏🙏🙏🙏

  • @harpalsingh69B
    @harpalsingh69B 26 дней назад

    ਬਾਬਾ ਬੰਤਾ ਸਿੰਘ ਜੀ ਨਾਲ podcast kro paji ਇਕ 🙏ਬਹੁਤ ਵਧੀਆ podcast cc ਬਹੁਤ ਕੁਝ ਸਿੱਖਣ ਨੂੰ ਮਿਲਿਆ 🙏

  • @amrinderrandhawa432
    @amrinderrandhawa432 23 дня назад +4

    ਬਾਬਾ ਨਾਨਕ ਆਪਣੇ ਜੰਮੇ ਨਾਲ ਸਹਿਮਤ ਨਹੀਂ ਸੀ ਫ਼ਿਰ ਉਹ ਕਿਵੇਂ ਗੁਰੂ ਹੋ ਸਕਦੇ ਨੇ ਇਹ ਸਭ ਬਾਦ ਚ ਗੁੰਮਰਾਹ ਕੀਤਾ

  • @vivektalwar2
    @vivektalwar2 21 день назад

    ਜਿਥੋ ਤੱਕ ਮੇਰੀ ਜਾਣਕਾਰੀ ਹੈ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਜੀ ਨੇ ਕੇਸਰੀ ਤੇ ਭਗਵਾ ਮਿਲਦੇ ਨੇ ਇਹ ਨਹੀ ਕਿਹਾ ਜੀ, ਇਹ ਤਾਂ ਐਸਜੀਪੀਸੀ ਦੀ statement ਸੀ, ਅਕਾਲ ਤਖ਼ਤ ਤੇ ਜਦੋਂ ਕਿਸੇ ਨੇ ਇਹ ਬੇਨਤੀ ਕੀਤੀ ਕਿ ਸ੍ਰੀ ਨਿਸ਼ਾਨ ਸਾਹਿਬ ਦੀ ਪੌਸ਼ਾਕ ਦੇ ਰੰਗ ਬਾਰੇ ਸਪਸਟ ਕੀਤਾ ਜਾਵੇ ਤਾਂ ਸਿੰਘ ਸਾਹਿਬ ਨੇ ਆਦੇਸ਼ ਦਿੱਤਾ ਕਿ ਐਸਜੀਪੀਸੀ ਰਹਿਤ ਮਰਯਾਦਾ ਅਨੁਸਾਰ ਇੱਸ ਤੇ ਕਾਰਵਾਈ ਕਰੇ, ਹੁਣ ਰਹਿਤ ਮਰਯਾਦਾ ਤਾਂ 1925 ਤੋ 1940 ਵਿਚ ਨਵੀਂ ਬਣੀ ਜਿਸਦਾ ਪਾਲਣ ਹੋਣਾ ਚਾਹੀਦਾ ਪਰ ਇਸਦਾ ਮਤਲਬ ਇਹ ਨਹੀਂ ਕਿ ਪਹਿਲਾ ਕੇਸਰੀ ਤੇ ਸਫੇਦ ਰੰਗ ਦੀ ਪੌਸ਼ਾਕ ਨਹੀ ਸੀ।

  • @BlessingsofWaheguru-ds4zu
    @BlessingsofWaheguru-ds4zu 21 день назад +1

    Brilliant views! Very convincing! Do make Part 2.

  • @AMRITPALSINGH-wo6gf
    @AMRITPALSINGH-wo6gf 19 дней назад +1

    62 ਸਾਲ ਭਗਤੀ ਕਰਕੇ ਦਿਖਾਵੇ ਕੋਈ, ਬਾਬਾ ਸ਼੍ਰੀ ਚੰਦ ਜੀ ਦੇ ਦਰਸ਼ਨ ਸਭ ਗੁਰੂ ਸਾਹਿਬ ਜਾਂਦੇ ਰਹੇ।

  • @user-dc4qc6pi5x
    @user-dc4qc6pi5x 25 дней назад +1

    JEHDA RANG HUN KITA HAI... BASANTI... O TA PREMANAND GIRI V PAUNDE AA .... KAL NU UNNA DE CHELEA DI GINTI VDHI FER KI KRANGE

  • @dalersingh5082
    @dalersingh5082 23 дня назад +1

    ਸਿੰਘ ਜੀ ਨੇ ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਦਿੱਤੀ ਹੈ ਜੀ। ਇਸ ਤਰ੍ਹਾਂ ਦੇ ਸਿਆਣੇ ਗੁਰਸਿੱਖਾਂ ਦੀ ਇੰਟਰਵਿਊ ਕਰਦੇ ਰਹਿਣਾ ਚਾਹੀਦਾ ਏ ਜੀ।।

  • @kh29-m8
    @kh29-m8 24 дня назад +2

    ਖ਼ਾਲਸਾ ਜੀ ਕਾਲਾ ਰੰਗ ਗੁਰਬਾਣੀ ਅਨੁਸਾਰ ਦਰਵੇਸ਼ (ਸਾਧੂ ਪੀਰ ਫਕੀਰ) ਪਹਿਨਦੇ ਸੀ ਕਾਲਾ ਵੀ ਮਾੜਾ ਰੰਗ ਨਹੀਂ । ਗੁਰਬਾਣੀ ਵਿੱਚ ਉੱਤਰ ਮਿਲਦਾ ਹੈ ਬਾਕੀ ਤੁਸੀ ਬਾਬਾ ਸ਼੍ਰੀ ਚੰਦ ਜੀ ਬਾਰੇ ਕਾਫੀ ਵਧੀਆ ਜਾਣਕਾਰੀ ਦਿੱਤੀ ਹੈ ਓਹ ਠੀਕ ਹੈ

  • @SunriseCharan
    @SunriseCharan 21 день назад

    ਨਾ ਕੋਈ ਸੰਪਰਦਾ ਬਾਬਾ ਸ੍ਰੀਚੰਦ ਨੂੰ ਮਾੜਾ ਕਹੰਦੀ ਹੈ
    ਨਾ ਦਮਦਮੀ ਟਕਸਾਲ ਤੇ ਨਾ 5 ਪਿਆਰੇ ਓਨਾ ਦਾ ਵਿਰੋਧ ਕਰਦੇ ਹੈ। ਬਾਕੀ ਧੀਰਮਲ ਰਾਮਰਾਇ ਮੀਣੇ ਦਾ ਸੰਗ ਨਹੀ ਕਰਨਾ ਆ 5 ਪਿਆਰਿਆਂ ਦਾ ਹੁਕਮ ਹੈ।

  • @user-ce3md1yx3y
    @user-ce3md1yx3y 23 дня назад

    ਪੁਜਾਰੀਆਂ ਨੂੰ ਪਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਅੱਖਰ ਦਾ ਵੀ ਬਦਲਾਵ ਨਹੀਂ ਕਰ ਸਕਦੇ ਤਦ ਕਰਕੇ ਪੁਜਾਰੀ ਨੇ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਦੂਰ ਕਰਨ ਅਤੇ ਸਿੱਖ ਧਰਮ ਵਿੱਚ ਦੁਬਿਧਾ ਪੈਦਾ ਕਰਨ ਲਈ ਇਸਦੇ ਬਰਾਬਰ ਹੋਰ ਗ੍ਰੰਥਾਂ ਵਿੱਚ ਘਟੀਆ ਸੋਚ ਨਾਲ ਮਿਲਾਵਟ ਕਰ ਦਿੱਤੀ ਜਿੰਨਾ ਵਿੱਚ ਗ੍ਰੰਥ ਸੂਰਜ ਪ੍ਰਕਾਸ਼ ਬਚਿੱਤਰ ਨਾਟਕ ਗੁਰ ਬਿਲਾਸ ਪਾਤਸ਼ਾਹੀ ਛੇਵੀਂ ਆਦਿ

  • @ravirandhawa1
    @ravirandhawa1 26 дней назад +2

    ਸਾਡੇ ਖੂ ਤੇ ਬਾਬਾ ਸ੍ਰੀ ਚੰਦ ਜੀ ਦਾ ਧੁੰਨਾ ਹੈ 🙏🙏🙏🙏🙏🙏🙏

    • @BabaJi-v3s
      @BabaJi-v3s 26 дней назад

      Kithe pind

    • @GurmeetSingh-qp3kw
      @GurmeetSingh-qp3kw 25 дней назад

      ਕਿਹੜੇ ਪਿੰਡ ਜੀ

    • @NirmalSingh-bz3si
      @NirmalSingh-bz3si 24 дня назад

      ਧੁੰਨਾ ਕੀ ਹੁੰਦਾ ਜੀ ,,

    • @manngurry543
      @manngurry543 18 дней назад

      ​@@NirmalSingh-bz3siਉਹਨੂੰ ਪਤਾ ਤਾਂ ਹੈ ਪਰ ਵਿਚਾਰੇ ਨੂੰ ਲਿਖਣਾ ਨਹੀਂ ਆਉਂਦਾ

  • @kamaljeetsingh2567
    @kamaljeetsingh2567 25 дней назад +3

    Waheguru ji jai baba shree Chand ji Maharaj ji

  • @sr3048
    @sr3048 24 дня назад

    41:35
    ਮਾਨਸਿਕਤਾ ਨੂੰ ਫਰਕ ਪੈਂਦਾ ਹੈ ਰੰਗਾ ਨਾਲ ਆਪ ਹੀ ਤਾਂ ਕਹਿ ਰਹੇ ਹੋ ਚਿੱਟਾ ਸ਼ਾਤੀ ਦਾ,ਬਸੰਤੀ ਖੁਸ਼ੀ ਦਾ ਕੇਸਰੀ ਕੁਰਬਾਨੀ ਦਾ,ਪਰਤੀਕ ਹੈ ਸ਼ਾਂਤੀ ਜਾਂ ਖੁਸ਼ੀ ਮਾਨਸਿਕਤਾ ਨੂੰ ਹੀ ਹੋਵੇਗੀ ਕੁਰਬਾਨੀ ਦਾ ਜਜ਼ਬਾ ਵੀ ਮਾਨਸਿਕਤਾ ਨੂੰ ਹੀ ਆਉਗਾ

  • @gurpalsingh7907
    @gurpalsingh7907 14 дней назад

    ਉ ਭਰਾਵਾ ਪੀ ਐਚ ਡੀ ਵਾਲਿਆ ਬਾਬਿਆ ਪਹਿਲੀ ਗੱਲ ਅਸਲੀ ਰੰਗ ਖ਼ਾਲਸੇ ਦਾ ਨੀਲਾ ਬਾਣਾ। ਸ੍ਰੀ ਗੁਰੂ ਨਾਨਕ ਸਾਹਿਬ ਜੀ ਜਿਦੋਂ ਗੱਏ ਸਨ ਮੱਕੇ ਵਿੱਚ। ਬਾਬਾ ਫਿਰ ਮੱਕੇ ਗਿਆ ਨੀਲ ਬਸਤ੍ਰ ਧਾਰ ਬਨਵਾਰੀ। ਨੀਲੇ ਬਸਤ੍ਰ ਧਾਰੇ। ਉਥੋਂ ਦੇ ਕਾਜ਼ੀ ਮੁੱਲਾਂ ਦਾ ਭੇਖ ਧਾਰਨ ਕੀਤਾ। ਬਾਬੇ ਭੇਖ ਬਣਾ ਇਆ ਉਦਾਸੀ ਦੀ ਰੀਤ ਚਲਾਈ। ਇਸਲਾਮ ਧਰਮ ਦੇ ਲੋਕ ਉਹਨਾਂ ਕਾਜ਼ੀ ਮੁੱਲਾਂ ਨੂੰ ਆਪਣਾਂ ਰੱਬ ਵਾਂਗ ਸਮਝਦੇ ਹਨ। ਬੱਸ ਉਹੋ ਰੱਬ ਦਾ ਰੂਪ ਹੀ ਹਨ ਜੋ ਵੀ ਉਹੋ ਮੂੰਹੋਂ ਬੋਲਦੇ ਹਨ ਬੱਸ ਉਹੋ ਸਾਡੇ ਵਾਸਤੇ ਰੱਬ ਹੀ ਬੋਲ ਦਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਕਿਹਾ ਉਹੋ ਤਾਂ ਆਪਣੇ ਮੱਕੇ ਦੇ ਵਿੱਚ ਆਪਣੇ ਕਾਜ਼ੀ ਮੁੱਲਾਂ ਦੇ ਨੀਲੇ ਬਸਤ੍ਰ ਪਾਏ ਹੋਏ ਵੇਖ ਕੇ ਰੱਬ ਦਾ ਰੂਪ ਸਮਝਦੇ ਹਨ। ਆਪਣੇ ਖਾਲਸੇ ਨੂੰ ਸਾਰੇ ਨੂੰ ਹੀ ਨੀਲੇ ਰੰਗ ਦਾ ਬਾਣਾ ਪਾਕੇ ਸਾਰੇ ਖ਼ਾਲਸੇ ਨੂੰ ਹੀ ਰੱਬ ਦਾ ਰੂਪ ਬਣਾ ਦਿੰਦਾ ਹਾਂ। ਖਾਲਸਾ ਮੇਰਾ ਅਕਾਲ ਪੁਰਖ ਕੀ ਫੌਜ।ਇਸ ਕਰਕੇ ਪਿਆਰਿਆ ਪੀ ਐਚ ਡੀ ਵਾਲਿਆ ਮੇਨ ਨੀਲਾ ਰੰਗ ਹੀ ਖਾਲਸੇ ਦਾ ਹੈ ਦੂਜੇ ਰੰਗ ਬਾਅਦ ਵਿੱਚ ਨੇ। ਜੇ ਅਸਲੀ ਪੀ ਐਚ ਡੀ ਕਰਨੀ ਹੈ ਤਾਂ ਬੁੱਢਾ ਦਲ ਦੇ ਨਹਿੰਗ ਸਿੰਘਾਂ ਵਿੱਚ ਰਹੈ ਫਿਰ ਪੱਤਾ ਲੱਗੂਗਾ ਤੈਨੂੰ।

  • @JaysS-cs2hi
    @JaysS-cs2hi 19 дней назад

    ਪੂਤ੍ਰੀ ਕਉਲੁ ਨ ਪਾਲਿਓ ਕਰਿ ਪੀਰਹੁ ਕੰਨ੍ਹ੍ਹ ਮੁਰਟੀਐ ॥
    Nanak's sons did not obey His Word; they turned their backs on Him as Guru.
    ANG 966 Sri Guru Granth Sahib

  • @balle-jatta-balle
    @balle-jatta-balle 26 дней назад +3

    ਮੱਕੜ ਸਾਬ ਇਹ ਬਾਬਾ ਕਿੰਨਾਂ ਕੂ ਗਿਆਨੀ ਹੈ ਐਵੇਂ ਟਾਈਮ ਪਾਸ ਕਰ ਰਹੇ ਹੋ। ਬਾਬਾ ਸ਼੍ਰੀ ਚੰਦ ਉਦਾਸੀ ਹੋ ਗਏ ਸਨ ਬੁਹਤ ਵੱਡੇ ਤਪੱਸਵੀ ਸਨ ਗੁਰੂ ਜੀ ਦੇ ਪੁੱਤ ਸਨ। ਰੱਬ ਦੇ ਬੰਦੇ ਸਨ। ਆਹ ਜਿਹੜਾ ਕੈਂਹਦੇ ਨੇ ਓਹਨਾ ਦਾ ਸਿੱਖੀ ਨਾਲ਼ ਕੋਈ ਸੰਬੰਧ ਨਹੀਂ ਸੀ ਇਹ ਬੇਅਕਲ ਲੋਕ ਸਿੱਖ ਓਹਨੂੰ ਮੰਨਦੇ ਨੇ ਜੇਹੜਾ ਗੰਡਾਸਾ ਮੋਢੇ ਤੇ ਚੱਕੀ ਰੱਖੇ।

    • @naviii949
      @naviii949 21 день назад +1

      💯 correct 🌹💛🌺💚🌼🌷

  • @rajeshKumar-dz2gf
    @rajeshKumar-dz2gf 26 дней назад +1

    JO MARJI BAKWAS KARI JAAO SHRI CHAND JI BHAGWAN NE

  • @davinderprabh5008
    @davinderprabh5008 26 дней назад +4

    Nobady god who’s have human body

    • @steevsaini5631
      @steevsaini5631 26 дней назад

      Agree 👍

    • @naviii949
      @naviii949 21 день назад

      SRI sukhmani sahib
      Brahmgyani aap parmesar l l
      A brahmgyani is in human body and he is parmatma

  • @user-og4in5yx2i
    @user-og4in5yx2i 25 дней назад

    ਬਾਬਾ ਸ੍ਰੀ ਚੰਦ ਜੀ ਦਾ ਝੁਕਾਅ ਸ਼ੁਰੂ ਤੋ ਹੀ ਬ੍ਰਾਹਮਣੀ ਮਤ ਵੱਲ ਸੀ,ਗੁਰੂ ਨਾਨਕ ਸਾਹਿਬ ਜੀ ਨੇ ਸਿੱਖ ਧਰਮ ਆਰੰਭ ਕੀਤਾ ਬਾਬਾ ਸ੍ਰੀ ਚੰਦ ਜੀ ਨੇ ਗੁਰੂ ਨਾਨਕ ਜੀ ਕੋਲੋ ਵੀ ਸਿੱਖਿਆ ਲਈ ਹੈ ਪਰ ਓਹਨਾ ਨੇ ਸਿੱਖ ਧਰਮ ਨੂੰ ਪੂਰੀ ਤਰ੍ਹਾਂ ਨਹੀਂ ਸੀ ਅਪਣਾਇਆ।ਬਾਬਾ ਜੀ ਨੇ ਆਪਣੀ ਵੱਖਰੀ ਗੱਦੀ ਚਲਾਈ।ਪਰ ਛੇਵੇਂ ਪਾਤਸ਼ਾਹ ਜੀ ਦੇ ਵੇਲੇ ਬਾਬਾ ਜੀ ਨੇ ਗੁਰੂ ਜੀ ਦੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਆਪਣਾ ਵਾਰਿਸ ਬਣਾਇਆ ਤਾਂ ਉਦਾਸੀ ਵੀ ਸਿੱਖੀ ਵਿੱਚ ਮਿਲ ਗਏ,ਬਾਅਦ ਵਿੱਚ ਅਠਾਰਵੀਂ ਸਦੀ ਵੇਲੇ ਉਦਾਸੀਆਂ ਨੇ ਗੁਰੂਦਵਾਰਿਆਂ ਦੇ ਪ੍ਰਬੰਧ ਸੰਭਾਲੇ ਜਿਸ ਨਾਲ ਉਨ੍ਹਾਂ ਨੇ ਬਹੁਤ ਸੇਵਾ ਕੀਤੀ,ਪਰ ਹਿੰਦੂ ਮਤ ਵੱਲ ਝੁਕਾਅ ਹੋਣ ਕਰਕੇ ਉਨ੍ਹਾਂ ਨੇ ਗੁਰਬਾਣੀ ਦੀ ਵਿਆਖਿਆ ਵੀ ਬ੍ਰਾਹਮਣੀ ਤਰੀਕੇ ਨਾਲ ਕੀਤੀ,ਗੁਰੂ ਸਾਹਿਬਾਨ ਨੂੰ ਵੀ ਰਾਮ ਕ੍ਰਿਸ਼ਨ ਵਾਂਗੂੰ ਅਵਤਾਰ ਸਿੱਧ ਕੀਤਾ,ਅਤੇ ਗੁਰੂਦਵਾਰਿਆਂ ਵਿਚ ਬ੍ਰਾਹਮਣੀ ਵਿਚਾਰਧਾਰਾ ਫੈਲਾ ਦਿੱਤੀ ਹੋਲੀ ਹੌਲੀ ਉਦਾਸੀ ਬਹੁਤ ਜ਼ਿਆਦਾ ਭ੍ਰਿਸ਼ਟ ਹੋ ਗਏ ਅਤੇ ਨਰੈਣੂ ਮਹੰਤ ਵਰਗੇ ਗੁੰਡੇ ਪੈਦਾ ਹੋ ਗਏ।ਉਦਾਸੀਆਂ ਨੇ ਬਾਬਾ ਸ੍ਰੀ ਚੰਦ ਜੀ ਨੂੰ ਜ਼ਿਆਦਾ ਮਹਾਨ ਦਰਸਾਉਣ ਲਈ ਬਹੁਤ ਸਾਰੀਆਂ ਝੂਠੀਆਂ ਗੱਲਾਂ ਸਿੱਖੀ ਅਤੇ ਗੁਰੂ ਘਰ ਦੇ ਖਿਲਾਫ ਲਿਖ ਕੇ ਪ੍ਰਚਾਰੀਆਂ ਜਿਸ ਨਾਲ ਸਿੱਖਾਂ ਅਤੇ ਉਦਾਸੀਆਂ ਵਿਚ ਬਹੁਤ ਦੂਰੀਆਂ ਵੱਧ ਗਈਆਂ।ਪਰ ਸਾਨੂੰ ਆਪਸ ਵਿੱਚ ਰਲ ਮਿਲ ਕੇ ਰਹਿਣਾ ਚਾਹੀਦਾ ਹੈ।

    • @naviii949
      @naviii949 21 день назад

      Guru Amardass ji ang 788
      ਮਨੁ ਤਨੁ ਨਿਰਮਲ ਅਤਿ ਸੋਹਣਾ ਭੇਟਿਆ ਕ੍ਰਿਸ਼ਨ ਮੁਰਾਰਿ l l
      ਇਸ ਦਾ ਕਿ ਮਤਲਬ ?
      ਮੁਰਾਰਿ ਸ਼ਬਦ ਦਾ ਕਿ ਮਤਲਬ ਹੈ ਜੀ ?

  • @roopsinghnahar4673
    @roopsinghnahar4673 16 дней назад

    Kindly, please what is the definition of Sikh or Sikhism

  • @jaishiv2310
    @jaishiv2310 24 дня назад

    ਆਪਣੀ ਵਾਰੀ ਮਰਿਯਾਦਾ ਕਿਥੇ ਚਲੀ ਜਾਂਦੀ ਹੈ