ਗਾਇਕ Jasbir Jassi ਨੇ ਪਹਿਲੀ ਵਾਰ ਖੋਲ੍ਹੇ ਜ਼ਿੰਦਗੀ ਦੇ ਸਾਰੇ ਰਾਜ਼,ਕੌਣ ਸੀ "ਦਿਲ ਲੈ ਗਈ ਕੁੜੀ ਗੁਜਰਾਤ ਦੀ” ਵਾਲੀ ਕੁੜੀ

Поделиться
HTML-код
  • Опубликовано: 18 янв 2025

Комментарии • 198

  • @mannmandeep4034
    @mannmandeep4034 Год назад +14

    ਪਹਿਲੀ ਵਾਰ ਜੱਸੀ ਮੈਨੂੰ ਚੰਗਾ ਲੱਗਿਆ

    • @NirmalSingh-bz3si
      @NirmalSingh-bz3si Год назад +1

      ਸਹੀ ਗੱਲ ਮੈਨੂੰ ਵੀ ਯਾਰ ਪਹਿਲੀ ਵਾਰ ਜੱਸੀ ਵਧੀਆ ਲੱਗਾ ਕਿਉਕਿ ਅੱਜ ਪਤਾ ਲੱਗਿਆ ਕਿ ਇਸ ਜੱਸੀ ਵਿੱਚ ਸਿੱਖ ਕੌਮ ਧੜਕਦੀ ਆ ਸਸਅ 🎉

  • @iqbalpannu893
    @iqbalpannu893 Год назад +9

    ਜੱਸੀ ਵੀਰੇ ਬਹੁਤ ਵਧੀਆ ਲੱਗਿਆ ਤੁਹਾਡੀਆਂ ਗੱਲਾਂ ਸੁਣ ਕੇ ਕਿਉਂ ਕਿ ਸੱਚੀਆਂ ਗੱਲਾਂ ਨੇ ਹਰ ਘਰ ਵਿੱਚ ਹੁੰਦੀਆਂ ਪਰ ਕੋਈ ਦੱਸਦਾਂ ਨਹੀਂ ਪਰ ਆਪਣੀਂ ਔਕਾਤ ਨਹੀਂ ਭੁੱਲਣੀ ਚਾਹੀਦੀ ਜੀਂਦੇ ਵੱਸਦੇ ਰਹੋ

  • @LalSingh-ie9sf
    @LalSingh-ie9sf Год назад +31

    ਜੱਸੀ ਵੀਰ ਜੀ ਇੱਕ ਈਮਾਨਦਾਰੀ ਦੀ ਜੀਓਦੀ ਜਾਗਦੀ ਮਿਸਾਲ ਹੈ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਚ ਰਖਣ ਜੀ 😊😊

  • @jagtarlyall458
    @jagtarlyall458 Год назад +4

    ਯਾਦਵਿੰਦਰ ਛੋਟੇ ਵੀਰ ਧੰਨਵਾਦ।
    1990-91 ਦੀਆਂ ਗਲਾਂ,ਜਸੀ
    ਗੁਰਦਾਸਪੁਰੀਆ ਪੰਜਾਬੀ ਸਭਿਆਚਾਰ ਮੰਚ,ਫਗਵਾੜਾ ਦੇ
    ਪ੍ਰੋਗਰਾਮ 'ਚ ਗਾਉਣ ਆੳਦਾ ਰਿਹਾ।ਬਤੌਰ ਪ੍ਰਧਾਨ, ਦੋ ਗਾਣੇ ਜਸੀ ਦੇ ਪਕੇ ਸਨ ਮੇਰੇ ਵਲੋੰ,ਕਿਉਕਿ ਮੇਰਾ ਮਨਪਸੰਦ
    ਸੀ,ਹੈ ਅਤੇ ਰਹੇਗਾ। ਛੋਟੇ ਵੀਰ
    ਜਸੀ,ਪ੍ਰਮਾਤਮਾ ਚੜਦੀ ਕਲਾ ਤੇ ਹੋਰ ਤਰੱਕੀ ਬਖਸ਼ੇ।
    ਜਗਤਾਰ ਸਿੰਘ, ਫਗਵਾੜਾ।

  • @johalhundalmusicofficial
    @johalhundalmusicofficial Год назад +2

    Good ❤

  • @Deollivegaming
    @Deollivegaming Год назад +43

    ਜੱਸੀ ਵੀਰ ਸਾਡੇ ਹੀ ਜਿਲੇ ਗੁਰਦਾਸਪੁਰ ਤੋਂ ਸੱਚਾ ਬੰਦਾ ਆਪਣੀ ਖੁਲ ਕੇ ਹੱਡ ਬੀਤੀ ਬਿਆਨ ਕਰਨ ਤੋਂ ਕੋਈ ਗੁਰੇਜ਼ ਨਹੀਂ ਵਧੀਆ ਇਨਸਾਨ।

  • @satwantkaur3565
    @satwantkaur3565 Год назад +4

    ਮਾਂ ਤਾਂ ਮਾਂ ਹੁੰਦੀ

  • @jathedarkalsian5882
    @jathedarkalsian5882 Год назад +5

    ਜੱਸੀ ਦਾ ਮੈ ਫੈਨ ਹਾਂ

  • @dalekeharpreet123
    @dalekeharpreet123 Год назад +4

    ਯਾਦਵਿੰਦਰ gud job ਤੁਸੀਂ ਬੰਦੇ ਨੂੰ ਦਿਲ ਦੀਆਂ ਗੱਲਾਂ ਬਾਹਰ ਕੱਢਣ ਦਾ ਵਧੀਆ ਯਤਨ ਕਰਦੇ ਜੇ

  • @panjab_warriors87
    @panjab_warriors87 Год назад +1

    Luv u aa JASSI BAI....Dujja luv u sach boln te sache raste chaln layi...Teja luv u PANJAB de ASL YODHEYA SHAHEEDA da satikaar krn layi..jihna APNA Aaap waareya PANJAB layi... ਪੰਜਾਬ, ਪੰਜਾਬੀ te ਪੰਜਾਬੀਅਤ ZINDABAAD...

  • @swarnsinghsandhu4108
    @swarnsinghsandhu4108 Год назад +4

    ‌ਜਸਬੀਰ ਜੱਸੀ ਸਾਬ੍ਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @Daas0013
    @Daas0013 Год назад +10

    Jugraj Toofan di photo dekh k Najaara aa gya❤

  • @shaminderkaur4721
    @shaminderkaur4721 Год назад +7

    ਬਹੁਤ।ਵਧੀਆ।ਸਿੰਗਰ।ਹੈ।ਜਸਵੀਰ।ਜੱਸੀ।ਮੇਰਾ।ਮਨਪਸੰਦ।ਸਿੰਗਰ।ਹੈ।ਜ਼ਿੰਦਾ।ਰਹੋ।ਵੀਰ।ਜੀ

  • @jogindersingh-mn1tz
    @jogindersingh-mn1tz Год назад +8

    ਦਿਲ ਵਿੱਚ ਉਤਰ ਗਈ ਇਹ ਇੰਟਰਵਿਊ,ਸੱਚੀ ਜਦੋਂ ਪੜੇ ਲਿਖੇ ਲੋਕ ਗੱਲ ਕਰ ਰਹੇ ਹੁੰਦੇ ਨੇ ਤਾਂ ਸਾਹ ਰੋਕਣਾ ਪੈਂਦੈ।ਯਾਦਵਿੰਦਰ ਵੀਰ ਇਹੋ ਜਿਹੀ ਫਿਲਾਸਫੀ ਤੇ ਹੋ ਰਹੀ ਗੱਲਬਾਤ ਵੇਲੇ ਸਮਾਂ ਸੀਮਾ ਨਾਂ ਰੱਖਿਆ ਕਰੋ,ਅਗਲੀ ਕਿਸਤ ਦੀ ਇੰਤਜ਼ਾਰ ਰਹੇਗੀ।

  • @SukhwinderSingh-wq5ip
    @SukhwinderSingh-wq5ip Год назад +6

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @KuldeepSingh-l9h6g
    @KuldeepSingh-l9h6g Год назад +1

    Very good Jassi Bai g K Moge Wala ❤

  • @sukhmandersinghsukhmanders8568
    @sukhmandersinghsukhmanders8568 Год назад +1

    ਵਹਿਗੁਰੂ ਕਿਰਪਾ ਰੱਖਣ ਵਹਿਗੁਰੂ ਜੀ ਵਹਿਗੁਰੂ ਜੀ ਜੱਸੀ ਬਾਈ ਚੱੜਦੀ ਕਲਾ ਰਹੇ

  • @RaviKumar-zg1mu
    @RaviKumar-zg1mu Год назад +1

    ਜਿਹੜੇ ਪੀਰਾਂ ਦੀ ਦਰਗਾਹ, ਕਬਰਾਂ ਨਸ਼ੇ ਦੇ ਅੱਡੇ ਨਾਮ ਵੀ ਦੱਸ ਉਹਨਾਂ ਦੇ,

  • @karamjitkaur3559
    @karamjitkaur3559 Год назад +13

    Very constructive interview hai thank you both of you

  • @satinderpalbrar8018
    @satinderpalbrar8018 Год назад +4

    ਬਹੁਤ ਹੀ ਵਧੀਆ interview!! ❤

  • @prabhjitsinghbal
    @prabhjitsinghbal Год назад +12

    ਪ੍ਰੋਗਰਾਮ ਦਾ ਅੰਤ ਏਦਾਂ ਕਰ ਗਿਆ ਜੱਸੀ ਕੇ ਹੁਣ ਅਗਲੇ ਭਾਗ 2 ਦੀ ਉਡੀਕ ਸ਼ੁਰੂ ਹੋ ਗਈ

  • @gurmeetaujla4617
    @gurmeetaujla4617 Год назад +14

    ਸਤਿ ਸ਼੍ਰੀ ਅਕਾਲ ਜੀ ਯਾਦਵਿੰਦਰ ਤੇ ਜੱਸੀ ਵੀਰ ਜੀ ਬਹੁਤ ਵਧੀਆ ਗਾਇਕ ਨੇ ਜਸਵੀਰ ਜੱਸੀ ਜੀ ਅਸੀ ਬਚਪਨ ਤੋ ਸੁਣਦੇ ਆ ਰਹਿਆ
    ਜਦੋ ਜੱਸੀ ਵੀਰ ਦਾ ਗਾਣਾ ਆਈਆ ਦਿਲ ਲੈ ਗਈ ਕੁੜੀ ਗੁਜਰਾਤ ਦੀ ਬਾਰ ਬਾਰ ਸੁਣੀਆ ਉਸ ਟਾਈਮ ਮੈ ਗਜਰਾਤ ਵਿੱਚ ਸੀ

    • @Saaanjaat
      @Saaanjaat Год назад

      Acha dil gye kudi gujrat dii 😂😂 hun ik jija v a gujrat da modii 😂😂😂

  • @jimmybindra
    @jimmybindra Год назад +1

    Jassi veer ..ruhaani banda hai !! Pakki gal hai.. luv from Jammu ..

  • @jasbirwilkhu8406
    @jasbirwilkhu8406 Год назад +3

    Sach noo handah riha hai Jasbir jassi ,bahut bahut dhanwad ji.

  • @prabhavinash6463
    @prabhavinash6463 Год назад +1

    Sacha bndda jassi
    Love you sir

  • @RandhirSingh-z6l
    @RandhirSingh-z6l Год назад +1

    Salute jassi ji nu
    Sule gurdas nakoder marhi Walia nak dub ke maja Sikh guru Sahib di soch nu side te Karan Walia fite mooh
    Salute jassi ji Rs gill
    Mai bahut chiken bana khada marhia te kabra te
    Tin hi ki kirpa ke saje hum hai

  • @premjitkaur1197
    @premjitkaur1197 Год назад +4

    Jassi beta God bless u

  • @selfbelieve3485
    @selfbelieve3485 Год назад +1

    Good jassi veer ji waheuru ji bless you brother

  • @LalisinghLali-vr1yo
    @LalisinghLali-vr1yo Год назад +1

    ਬਹੁਤ ਖੂਬ ਵਿਚਾਰ ਵਟਾਂਦਰਾ ਸੀ

  • @NarinderSingh-nt4xc
    @NarinderSingh-nt4xc Год назад +8

    Vauhat vadhia Jassi bai ji wah kmaal soch salute karda tohanu tusi sari dunian de dila ch ho parmatma tohanu hamesha chardi kla ch rakhe 🙏🙏

  • @No2BlindFaith
    @No2BlindFaith Год назад +6

    Respect, your honesty and big heart to reveal very personal experiences.

  • @DeepsinghDeepsingh-bo4ns
    @DeepsinghDeepsingh-bo4ns Год назад +2

    Jassi bai heer bahut vadiya gayi tussi u r great

  • @musiclibrary5094
    @musiclibrary5094 Год назад +3

    ਸਤਿ ਸ਼੍ਰੀ ਅਕਾਲ ਜੀ ....ਜੱਸੀ ਵੀਰ ਜੀ ਬਹੁਤ ਹੀ ਡੂੰਗੀ ਸੋਚ ਦੇ ਮਾਲਕ ਹੋ ਆਪ ਜੀ ....ਆਪ ਜੀ ਨੇ ਵੀ ਪੰਜਾਬ ਅਤੇ ਪੰਜਾਬੀ ਮਾਂ ਬੋਲੀ ਨੂੰ ਅੱਜ ਵੀ ਜਿਓੰਦਾ ਰੱਖਿਆ ਹੋਇਆ ਹੈ ...ਚੈਨਲ ਨੂੰ ਬਹੁਤ - ਬਹੁਤ ਧੰਨਵਾਦ ਜੀ

  • @sandeeprampal4784
    @sandeeprampal4784 Год назад +1

    Jassi veer heera banda dhan dhan kra diti veer tuc

  • @harishshukla4445
    @harishshukla4445 Год назад +2

    ਸ਼ਾਨਦਾਰ ਪ੍ਰੋਗਰਾਮ ।

  • @Csol310
    @Csol310 Год назад +1

    Bahut hi wadiyia eh meri life di pehali interview tecpoori interview hai Jo bina skip kite dekhi te suni

  • @jassi13
    @jassi13 Год назад +2

    Very very good 👏👏👏👏

  • @kulwinderbrar2537
    @kulwinderbrar2537 Год назад +8

    ਵਾਹ ਯਰ ਦਿਨ ਬਣ ਗਿਆ
    ਅੱਜ ਪਹਿਲੀ ਵਾਰ ਜਸੀ ਨੂੰ ਜਾਣਿਆ ਕੇ ਜਸੀ ਹੈ ਕੀ
    ਲਵ ਯੂ ਬੀ ❤❤❤

    • @Talli302
      @Talli302 Год назад

      ਸਿੱਕੁ ਮੇਰਾ

  • @JagjeetsinghChauhanKali-xe5uq
    @JagjeetsinghChauhanKali-xe5uq Год назад

    Very decent man jassi paji

  • @rahulbawa3491
    @rahulbawa3491 Год назад

    Love you jassi g

  • @kirpalsingh3313
    @kirpalsingh3313 Год назад +12

    ਬਹੁਤ ਸੱਚਾ ਸੁੱਚਾ ਬੰਦਾ ਜੱਸੀ ਕੋਈ ਬਨਾਉਟੀਪਣ ਨਹੀ ॥ਸਾਫ ਗੱਲਾਂ ਬਿੱਲਕੁਲ ❤️

  • @JagjitSingh52626
    @JagjitSingh52626 Год назад +11

    ਇੰਟਰਵਿਊ ਸੁਣ ਕੇ ਅੱਖਾਂ ਭਰ ਆਈਆਂ, ਕਦੇ ਆਪਣਾ ਆਪ ਜੱਸੀ ਵਰਗਾ ਲੱਗਦਾ ਕਦੇ ਜੱਸੀ ਦੇ ਭਾਪਾ ਜੀ ਵਰਗਾ, ਅੱਜ 6 ਦਿਨ ਤੋਂ ਤਕਰੀਬਨ ਰੋਜ਼ ਦੇਖ ਰਹੇ ਹਾਂ

    • @J33TAA
      @J33TAA Год назад +1

      Koi kamm kumm heni lagda

  • @GurtejSandhu-bk4pp
    @GurtejSandhu-bk4pp Год назад +2

    Ik imaandaari wali interview..sacha banda dil to jassi bai

  • @lakhbirsingh6534
    @lakhbirsingh6534 Год назад

    Very nice Jassi veer ji

  • @meetbabbumaandafan6599
    @meetbabbumaandafan6599 Год назад

    👌👌👌👌👌👌👌👌👌👌♥️

  • @Legend1215z
    @Legend1215z Год назад

    Excellent interview 👍👍🙏🙏🙏🙏

  • @ArshdeepSingh-qd6zd
    @ArshdeepSingh-qd6zd Год назад +14

    ਬਾਕੀ ਗੱਲਾਂ ਠੀਕ ਨੇ -- ਪਰ ਜੱਸੀ ਬਈ ਪਤਾ ਕੀ ਗੱਲ ਏ ਚੰਗੀ ਗੱਲ ਜੋ ਵੀ ਤੁਸੀਂ ਸੋਚਦੇ ਓ ਗੁਰਬਾਣੀ ਵਾਰੇ ਗੁਰੂ ਸਾਹਿਬ ਵਾਰੇ ਆਪਣੇ ਸਮਾਜ ਵਾਰੇ ਧਰਮ ਵਾਰੇ -- ਹੋ ਸਕਦਾ ਸਬ ਦੀ ਸਾਗ ਵੱਖ ਵੱਖ ਹੋਵੇ -- ਪਰ ਸਾਰੀਆਂ ਗੱਲਾਂ ਸਹੀ ਨੇ ਤੁਹਾਡੀਆਂ ਵਧੀਆ ਨੇ -- ਪਰ ਤੁਸੀਂ ਜਾ ਤੁਹਾਡੇ ਸੋਚ ਵਾਲੇ ਬੰਦੇ ਜਿਸ ਚ ਯਾਦਵਿੰਦਰ ਵੀ ਆ ਜਾਂਦਾ -- ਤੁਸੀਂ ਧਰਮ ਦੀ ਕੱਟੜਤਾ ਨੂੰ ਗ਼ਲਤ ਪ੍ਰਭਾਸਿਤ ਕੀਤਾ ਹੋਇਆ ਆਪਦੇ ਮਨ ਚ - ਧਰਮ ਦੀ ਕੱਟੜਤਾ ਧਰਮ ਦੀ ਸਰਧਦਾ ਨੂੰ ਜਨਮ ਦਿੰਦੀ ਏ ਜੋ ਜਰੂਰੀ ਏ - ਤੇ ਤੁਸੀਂ ਗੁਰੂ ਨਾਨਕ ਮਹਾਰਾਜ ਨੂੰ ਜਾ ਦਸ਼ਮ ਪਾਤਸ਼ਾਹ ਨੂੰ ਮੰਨਦੇ ਓ ਚੰਗੀ ਗੱਲ ਏ ਪਰ ਤੁਸੀਂ ਉਹਨਾਂ ਦੀਆ ਉਹਨਾਂ ਗੱਲਾਂ ਨੂੰ ਹੀ ਮੰਨਣਾ ਚਹੁਣੇ ਓ ਜੋ ਗੱਲਾਂ ਤੁਹਾਡੀ ਫਲੋਸਪੀ ਦੇ ਅਨਕੂਲ ਬੈਠਦੀਆ ਨੇ - ਕਿਊ ਕੇ ਜੇ ਏਦਾਂ ਨਾ ਹੋਵੇ ਤਾ ਤੁਸੀਂ ਕਦੇ ਨੀ ਸੀ ਕਹਿਣਾ ਕੇ ਰੱਬ ਬੰਦੇ ਦੀ ਕਾਢਤ ਏ , ਕਿਊ ਕੇ ਗੁਰੂ ਪਾਤਸ਼ਾਹ ਬੰਦੇ ਨੂੰ ਰੱਬ ਦੀ ਕਾਢਤ ਦਸਦੇ ਨੇ ਨਾ ਕਿ ਰਬ ਨੂੰ ਬੰਦੇ ਦੀ - ਬਾਕੀ ਤੁਸੀਂ ਜਾ ਤੁਹਾਡੀ ਸੋਚ ਵਾਲੇ ਬੰਦੇ ਕੁਦਰਤ ਕੁਦਰਤ ਕਰਕੇ ਰੱਬ ਦੀ ਹੋਂਦ ਨੂੰ ਨਕਾਰ ਦਿੰਦੇ ਨੇ ਜਾ ਕੁਦਰਤ ਨੂੰ ਹੀ ਰੱਬ ਕਹਿਕੇ ਪੱਲਾ ਝਾੜ ਦਿੰਦੇ ਨੇ - ਓਸਤਿਕਾਰ ਯੋਗ ਵੀਰ ਜੀਓ ਕੁਦਰਤ ਉਸ ਪਰਮਾਤਮਾ ਰੱਬ ਦੀ ਇਕ ਕਲਾ ਹੀ ਏ, ਜਾ ਦਸੋ ਫੇਰ ਕੁਦਰਤ ਦੀ ਉਤਪਤੀ ਕਿਸ ਨੇ ਕੀਤੀ - ਕੁਦਰਤ - ਬ੍ਰਹਿਮੰਡ ਜੇ ਵੋ ਇਹ ਸਬ ਉਸ ਰੱਬ ਨੇ. ਹੀ ਬਣਾਇਆ ਹੈ- ਤੇ ਤੁਹਾਡੀ ਜ ਤੁਹਾਡੇ ਵਰਗੇ ਹਜਾਰਾਂ ਬੰਦਿਆਂ ਦੀ ਏਹੇ ਹੀ ਪ੍ਰਾਬਲਮ ਏ ਕੇ ਤੁਸੀਂ ਕੁਦਰਤ ਨੂੰ ਮੰਨਦੇ ਓ ਪਰ ਕੁਦਰਤ ਨੂੰ ਬਨਾਉਣ ਵਾਲੇ ਦੀ ਹੋਂਦ ਨੂੰ ਨੀ - ਏਹੇ ਕਿੰਨੀ ਬੇਤੁਕੀ ਗੱਲ ਏ - ਦਸਮ ਪਾਤਸ਼ਾਹ ਇਸ ਵਾਰੇ ਜਮਾ ਸਪਸ਼ਟ ਕਰਦੇ ਨੇ ਕਿ ਮੈ ਓ ਕੁਦਰਤ ਨੂੰ ਬਨਾਉਣ ਵਾਲੇ ਕਰਤੇ ਦਾ ਪੁਜਾਰੀ ਆ ਉਸ ਦੀ ਬਣਾਈ ਕੁਦਰਤ ਦਾ ਨਹੀਂ -- ਚਲੋ ਫੇਰ ਵੀ ਬਾਕੀਆਂ ਤੋਂ ਚੰਗੇ ਓ ਤੁਸੀਂ ਭਾਈ ਮੁੱਖੋਂ ਬਾਬੇ ਦੀ ਗੱਲ ਤਾ ਕਰਦੇ ਓ - ਏਹ ਕੁੰਡੀਆਂ ਤੁਹਾਡੀਆਂ ਉਦੋਂ ਨਿਕਲਣ ਗੀਆਂ ਜਦੋ ਤੁਸੀਂ ਗੁਰੂ ਪਾਤਸ਼ਾਹ ਨੂੰ ਇਕ ਮਹਾਨ ਇਨਸਾਨ ਮੰਨਣ ਦੀ ਜਗਾ ਉਸ ਨੂੰ ਨਿਰੰਕਾਰ ਦਾ ਸਰੂਪ ਮਨੋ ਗੇ - ਏਹੇ ਹੀ ਵਡੀ ਕੁੰਡੀ ਏ - ਮਹਾਨ ਬਹੁਤ ਲੋਕ ਹੋ ਸਕਦੇ ਨੇ ਸਮਾਜ ਸੇਵੀ - ਵਡੇ ਵਡੇ ਵਿਦਵਾਨ - ਵਡੇ ਵਡੇ ਸੂਰਮੇ - ਵਡੇ ਵਡੇ ਲਿਖਾਰੀ - ਦੁਨੀਆਂ ਚ ਏਦਾਂ ਦੇ ਮਹਾਨ ਲੋਕਾਂ ਦੀ ਬਹੁਤ ਭੀੜ ਏ - ਮਹਾਨ ਲਿਖਾਰੀ ਹੋਣਾ ਮਹਾਨ ਸਮਾਜ ਸੁਧਾਰਕ ਹੋਣਾ ਗੁਰੂ ਦਾ ਇਕ ਗੁਣ ਹੋ ਸਕਦਾ ਏ ਪਰ ਗੁਰੂ ਪਾਤਸ਼ਾਹ ਨੂੰ ਤੁਸੀਂ ਉਸੇ ਫਰੇਮ ਚ ਬੰਨ੍ਹ ਨੀ ਸਕਦੇ ..ਤੁਸੀਂ ਜਦੋ ਗੁਰੂ ਪਾਤਸ਼ਾਹ ਨੂੰ ਇਕ ਮਹਾਨ ਇਨਸਾਨ ਵਾਲੇ ਆਪਦੇ ਮਨ ਦੇ ਘੜੇ ਫਰੇਮ ਚੋ ਕੱਢਕੇ ਇਕ ਦੇਵੀ ਸ਼ਕਤੀ ਦੇ ਰੂਪ ਚ ਪ੍ਰਵਾਨ ਕਰੋਗੇ - ਫੇਰ ਤੁਹਾਡੇ ਮਨ ਤੇ ਇਸ ਦਾ ਹੋਰ ਤਰਾਂ ਅਸਰ ਹਵੇਗਾ ਜੋ ਇਕ ਧਰਮੀ ਦੇ ਮਨ ਤੇ ਹੁੰਦਾ ਏ - ਫੇਰ ਤੁਹਾਨੂੰ ਵਿਸ਼ਵਾਸ ਹੋਵਗਾ ਕੇ ਗੁਰੂ ਕੁਝ ਵੀ kr ਸਕਦਾ ਏ ਕਾਲੇ ਕਾਂ ਚਿਟੇ - ਕਿੱਕਰਾਂ ਨੂੰ ਮਿੱਠੇ ਬੇਰ ਸਬ ਕਰ ਸਕਦਾ ਏ ਹੁਣ ਤੁਹਾਨੂੰ ਏਹ ਗੱਲਾਂ ਲੋਜਿਕ ਤੋਰ ਅੱਧ ਵਿਸਵਾਸ਼ ਲੱਗਣ ਗਈਆਂ - ਤੇ ਜਦੋ ਗੁਰੂ ਨੂੰ ਏਦਾਂ ਦੇਖੋਗੇ ਫੇਰ ਗੁਰੂ ਲਈ ਸ਼ਹਾਦਤ ਤਕ ਵੀ ਦਿਤੀ ਜਾ ਸਕਦੀ ਏ -- ਨਹੀਂ ਤਾ ਲੋਜੀਕ ਵਾਲਾ ਬੰਦਾ ਤਾ ਫਾਇਦੇ ਨੁਕਸਾਨ ਚ ਬੀ ਫਸਿਆ ਰਹਿ ਸਕਦਾ ਜਾਂਦਾ ਏ --
    ਸੋ ਗੁਰੂ ਸਾਹਿਬ - ਸਿੱਖ ਧਰਮ - ਪੰਥਕ ਸਿਧਾਂਤ - ਧਾਰਮਿਕ ਹੋਣਾ ਕਿੰਨਾ ਪਵਿੱਤਰ ਅਹਿਸਾਸ ਏ ਜੋ ਗੁਰੂ ਨਾਨਕ ਸਾਹਿਬ ਨੇ ਸਾਨੂ ਦਿੱਤਾ ਏ -ਏਹ ਸਮਝਣ ਲਈ ਗੁਰੂ ਨੂੰ ਸਰਬ ਸ਼ਕਤੀਮਾਨ ਮੰਨਣਾ ਹੀ ਪਹਿਲੀ ਗੱਲ ਏ ਨਹੀਂ ਤੁਹਾਡੀਆਂ ਕੁੰਡੀਆਂ ਕਿ ਨ ਕੀਤੇ ਫਾਸਿਆ ਰਹਿਗੀਆਂ --
    ਬਾਕੀ ਭੂਆ ਚੁੱਕ ਮਾਫ -- ਫੇਰ ਤੁਸੀਂ ਬਾਕੀਆਂ ਤੋਂ ਚੰਗੇ ਓ ਬਾਬਾ ਤੁਹਾਨੂੰ ਤਰੱਕੀਆਂ ਬਖਸੇ --

    • @SimranjitSinghWarraich-kp5be
      @SimranjitSinghWarraich-kp5be Год назад

      VEERJI ,JASSI VEER NE ETHE JO V BOLEA OH 90% THEEK C..PR KYI VARI ON THE RECORD BNDE NU KUJH CHEEZAN CH HAAMI BHARNI PAINDI AA,,JO K US INTERVIEW LAIN VALE DE HAKK DIYAN HON..ITS VERY NORMAL..
      PR ASAL VICH JO JASSI VEERJI NE DSEA K MAIN MARRHIYAN JA KABRAAN TE KDE NI GAUNDA ,TE NA E MENU KDE DARR LGEA OHNA TON..OHDE TON TUSI ANDAZA LGA SKDE HO K JIS BNDE NE BHAI JUGRAJ SINGH TOOFAN JEHE SHAHEED SINGH DE SAATH DA NIGGH MAANEA HOVE,OH KDE V NASTIK JA GURU TON BEMUKH HO E NHI SKDA..
      TE ethe ik gal hor v explain kr dva,,k jo lok yadwinder nu v just dharmik kattadta ton pre ,pr rabb te waheguru te yakeen krn vala aastik smjhde aa oh bht vadde bhulekhe ch ne..but JASSI veer pure daimond aa..jis bebaki nal usne kyi gallan kabooliyan jo k ajjkal punjabi da maan te nakli bhekhi maa boli de sewadar kde v on camera bolde e nhi...munkar e ho jnde aa..

    • @babaljitsingh-mx2iz
      @babaljitsingh-mx2iz Год назад

      🎉

    • @jungledesh
      @jungledesh 11 месяцев назад

      100%

  • @ਸਿੱਧੂਸਰਦਾਰਮਾਲਵੇਵਾਲੇ

    Very good thanking jassi veer

  • @jasbirsingh9125
    @jasbirsingh9125 11 месяцев назад

    Jassi is difrent life
    Very good man
    Imprission

  • @sharrychauhan3277
    @sharrychauhan3277 Год назад +2

    Jassi is great

  • @gurdassivia-cg4zp
    @gurdassivia-cg4zp Год назад

    Good good👍👍👌👌🙏🙏

  • @kuldipsinghriar5838
    @kuldipsinghriar5838 Год назад +1

    A bright and great singer

  • @harbanskaur8146
    @harbanskaur8146 Год назад +2

    ਬਹੁਤ ਹੀ sweet voice ਹੈ ਬਾ-ਕਮਾਲ ਤੇ ਸਾਫ਼ suthari ਗਾਇਕੀ ਹੈ
    ❤❤❤

  • @jatindersingh7387
    @jatindersingh7387 Год назад +1

    Yadwinder tenu kheira sahib bhut yaad karde aa

  • @avinashmusafir2936
    @avinashmusafir2936 Год назад +3

    Very experienced personality

  • @kuldeepjoshi4258
    @kuldeepjoshi4258 Год назад +2

    Jasbir jassi legend Punjabi singer God bless you

  • @rupindertiwana3017
    @rupindertiwana3017 Год назад +2

    Straight forward humble parson you are jassy

  • @ghumansaab4914
    @ghumansaab4914 Год назад +4

    ਬਹੁਤ ਵਧੀਆ ਵੀਰ ਜੀ ਜਸਬੀਰ ਜੱਸੀ ਨੂੰ ਸੁਪੋਰ ਕਰੋ ਵਾਹਿਗੂਰੂ ਚੜ੍ਹਦੀ ਕਲਾ ਵਿਚ ਰੱਖੇ ਸਾਡੇ ਵੀਰ ਨੂੰ

  • @Imgeeet
    @Imgeeet Год назад +1

    Bohut vadia interview.. changi soch k malek..

  • @gurcharnsingh5805
    @gurcharnsingh5805 Год назад +1

    Salute jassi bhaji

  • @jaswinderkaur5628
    @jaswinderkaur5628 Год назад +3

    jasbir jassi is the best 👌 👍 singer❤

  • @harnetchoudhary1782
    @harnetchoudhary1782 Год назад +1

    Bahot vadiya ਗੱਲਬਾਤ

  • @subhashpoonia5608
    @subhashpoonia5608 Год назад

    Good 👍👍👌 Jassi wah

  • @Mundepunjabi4537
    @Mundepunjabi4537 Год назад +2

    Jassi bai sade district Gurdaspur da maan ne ❤❤

  • @bhupindersinghjoshi3733
    @bhupindersinghjoshi3733 Год назад +1

    Congratulations dear 👌👍

  • @harmindersingh5148
    @harmindersingh5148 Год назад

    Jasbir jassi bhai je best singer best 👌 👍 voice 💖💔💘💝👍👍👍👍💝💝💝

  • @Starfather
    @Starfather Год назад

    Good j bhaji

  • @AmrikSingh-pb2vh
    @AmrikSingh-pb2vh Год назад +5

    Jasbir jassi bhaji …… The great Singer of the world.
    The poem book
    Love u bro

  • @deepkhehra6416
    @deepkhehra6416 Год назад

    End galbaat ❤

  • @narindersingh-gx7sb
    @narindersingh-gx7sb Год назад

    Very good singer

  • @apsdhillon4773
    @apsdhillon4773 Год назад +2

    Excellent interview 👍👏

  • @rickysingh2775
    @rickysingh2775 Год назад +3

    Very very good 👍🏻 ❤❤❤❤❤brother

  • @rajindersingh1486
    @rajindersingh1486 Год назад

    Jassi veer SSA ji

  • @ohigill
    @ohigill Год назад +7

    jasbir jassi te khanne wale sura de badshah sardool saab to bina koi awaz ni hoyi , jassi ji nu shehr khanne to parnam hai ji kabool karna jio .. 🙏

    • @ohigill
      @ohigill Год назад

      @@user-fv3ft1wm1y labh janjua saab manna singh di maajri to c , ona v dunia te khanne da naa chamkaya ji ..

  • @jassidhaliwaldhaliwal9627
    @jassidhaliwaldhaliwal9627 Год назад +1

    Good Jassi vere

  • @nirmalaulakh4572
    @nirmalaulakh4572 Год назад

    Good yg

  • @GURJEET_
    @GURJEET_ Год назад

    Good veer g Sanu kite gon di lod tusi great jo

  • @AmandeepSingh-t5z
    @AmandeepSingh-t5z Год назад +1

    Good Jassi

  • @sarbpalsingh
    @sarbpalsingh Год назад

    Jessi veer good bro

  • @manpreetkaurmk
    @manpreetkaurmk Год назад +2

    Sacha banda,sarà kuj dass reha

  • @bhupinderchahal4012
    @bhupinderchahal4012 Год назад +1

    Bhot vdia pro ji

  • @rajput029
    @rajput029 Год назад +3

    ਹੰਡਿਆ ਬੰਦਾ ਜੱਸੀ ਗੁਰਦਾਸਪੁਰੀਆ ।

  • @jasbirkhabra5868
    @jasbirkhabra5868 Год назад +2

    Jessi i feel your my soul brother, my life and thought process is same. I’m not singer

  • @ashokmattu
    @ashokmattu Год назад

    Aashki dia gla karn da mood jiyada lga interview ch. Jassi wdia singer ty wdia banda ey. Personally mil chuka ha kisy khaas family function ch. wdia lga mil ky. Dubara jaldi milaga. Bas rab to naraaj dis rhy interview ch BAs eslai milaga jaldi

  • @Punjab_5rivers
    @Punjab_5rivers Год назад

    Great man Jassi

  • @gurjeetsingh5877
    @gurjeetsingh5877 Год назад +4

    ਸਾਫ਼ ਦਿਲ ਬੰਦਾ,,,,

  • @GurdeepSingh-fu6os
    @GurdeepSingh-fu6os Год назад

    Jassi. Y. Good. Singer

  • @gurwinder_3_21
    @gurwinder_3_21 Год назад

    wait.....

  • @jasssaran.
    @jasssaran. Год назад

    nice bai ji gurdaspur,io

  • @ParminderSingh-n5u
    @ParminderSingh-n5u Год назад +1

    ❤❤❤❤❤❤❤

  • @gabr0o
    @gabr0o Год назад +2

    Puri video upload kro ji

  • @jagsir23pur4
    @jagsir23pur4 Год назад +1

    ਜੇਕਰ ਤੁਸੀ ਗੁਰੂ ਰਵਿਦਾਸ ਜੀ ਦਾ ਵੀ ਨਾਂ ਲੈ ਲੈਂਦੇ ਤਾਂ ਬਹੁਤ ਵਧੀਆ ਲੱਗਦਾ ਕਿਉਂਕਿ ਪੀਪਾ ਜੀ ਗੁਰੂ ਰਵਿਦਾਸ ਜੀ ਨੂੰ ਗੁਰੂ ਮੰਨਦਾ ਸੀ ਉਸਦਾ ਨਾਂ ਤੁਸੀ ਲੇ ਲਿਆਇਸ ਨਾਲ ਮੈਂਨੂੰ ਕੋਈ ਦਿੱਕਤ ਨਹੀਂ ਪਰ ਤੁਸੀ ਗੁਰੂ ਰਵਿਦਾਸ ਜੀ ਨੂੰ ਭੁੱਲ ਗਏ ਇਹ ਦੁੱਖ ਹੈ

    • @Sukhjinderkhiara
      @Sukhjinderkhiara Год назад

      ਗੁਰੂ ਨਾਨਕ ਸਾਹਿਬ ਵਿੱਚ ਹੀ ਸਭ ਨੇ ਇੱਕੋ ਹੀ ਨੇ ਸਾਰੇ ਸਾਧੂ ਸੰਤ ਫਕੀਰ❤

    • @jagsir23pur4
      @jagsir23pur4 Год назад

      @@Sukhjinderkhiara ਫ਼ੇਰ ਗੁਰੂ ਰਵਿਦਾਸ ਜੀ ਨੂੰ ਤੁਸੀ ਕੀ ਆਖ਼ਦੇ ਹੋ Guru ਜਾਂ ਭਗਤ?

  • @rajbindergill563
    @rajbindergill563 Год назад

    🎉🎉🎉🎉❤❤❤❤❤

  • @bhattisam8693
    @bhattisam8693 11 месяцев назад

    Mera jasi paji de pind sohra ne mein jasi paji da ghar dekhayaa

  • @navtejsingh963
    @navtejsingh963 Год назад +1

    Jassi paji mai tuhada youtube channel v subscribe krea va hun te sare songs sune like kre aa. Mai sarea nu request karda k jassi nu support kro yr is gal ne dil khush karta koi tan hai jo is bare khul k bolea bina darr toh🙏

  • @pargatsingh9668
    @pargatsingh9668 Год назад

    👍👍

  • @premjitkaur1197
    @premjitkaur1197 Год назад

    Same thoughts here

  • @indersingh2239
    @indersingh2239 Год назад +4

    ਬਹੁਤ ਵਧੀਆ ਗਲਬਾਤ ਚਲ ਰਹੀ ਯਾਦਵਿੰਦਰ ਸਿੰਘ ਬਾਈ ਜੀ। ਵਿਚਾਲੇ ਰਹਿਗੀ ,ਕੀ ਅਗਲਾ ਪਾਰਟ ਆਵੇਗਾ ਜੇ ਆਏਗਾ ਤਾਂ ਕਦੋਂ🙏🙏🙏👍❤

    • @mail2malwa
      @mail2malwa Год назад

      Ik hafte ch agla part auaga bai ji 😊

  • @jatindersingh-pl2dp
    @jatindersingh-pl2dp Год назад

    Jasbir Jassi kla da maharathi

  • @butaram5274
    @butaram5274 Год назад

    Bakmal ❤