KarnailsinghVPoNall Chakeewala and Harpreetdavgun and sakinder JassielctrinicUttamNagerNawadhaNewDelhi and NaseebkourwoSudagursinghAndhawalShahkot pb India Pvt ltd
Jassi nu koi kuta tak nai jan da darame Karda Bass iko gaana@@gpssohal87ga ga loka da fudu banai janda guru nanak de assi be bacche aa assi be sikh Familie ch aa pr aa kise nu mada khe ke ki sabit karna chonda sala fudu banda kisani morche ch sala laba nai se udo sale ida de luk khe bethe se🇩🇪🇩🇪
@@harjinderkumar378 jehra ijjat de layak howe izzat osse d hundi a koi v guru peer dekhia tusi nashe krda ja nashe nu parmote krda 10 Guru sahib bhagwan Krishna g Ram chander g itho tk k Mohamad saab v nashe to rokde ne ki eh ohna to v vdde ne ohna v kabra te matha tekn nu glt keha wa koi muslman ohna to vdda nahi ho sakda aggo marji thodi thonu theek lgda te jao othe
@@harbhjanharbhjansingh2213veer ji tuhadi gal ton ik gal sikhi aa.. ke jis bande ne kise cheez ch negativity dekhni aa..ohne dekh hi laini aa.. Jeo veer
J Orangzeb zafarnama pr k pagl ho gia taan is da matlab hai Jo kush hoia usda uus nu ਪਛਤਾਵਾ c meaning thereby jo kush hoia us dee knowledge ton vgair c nhi taan os nu।kee lor c tention lain dee kee lor c ।।।।।।।।।।। ।।।।।।।।।।।kye vaar ਹੇਠਲੇ ਮੁਲਾਜ਼ਮ ਐਹੋ ਜਿਹਾ ਕੁੱਸ਼ ਔਫ਼ੀਸਰ ਦੀ knowledge ਤੋਂ ਬਗ਼ੈਰ ਹੀ ਕਰ ਜਾਂਦੇ ਆ
Jassi ne dera vaad nu promote ne keta ate sikhi naal dil ton juria hoea hai eh osde bahut vaddi achievement hai. Bahut sare Punjabi singer osde soch ton bahu thalle han.
ਮੈਂਨੂੰ ਇੱਕ ਵਾਰ ਦਿੱਲੀ Airport ਤੇ ਜਸਬੀਰ ਜੱਸੀ ਨੂੰ ਮਿਲਣ ਦਾ ਮੌਕਾ ਮਿਲਿਆ ਸੀ ਉਸਨੇ ਮੇਰੇ ਮੰਮੀ ਦੇ ਪੈਰੀਂ ਹੱਥ ਲਾਏ ਤੇ ਸਾਨੂੰ ਪੁੱਛਿਆ ਕੇ ਅਸੀਂ ਕਿੱਥੋਂ ਹਾਂ, ਜਦੋਂ ਅਸੀਂ ਦੱਸਿਆ ਕੇ ਅਸੀਂ ਮਾਛੀਵਾੜਾ ਸਾਹਿਬ ਤੋਂ ਹਾਂ ਤਾਂ ਜਸਬੀਰ ਜੱਸੀ ਬਹੁਤ emotional ਹੋ ਗਿਆ ਸੀ ਤੇ ਉਸਨੇ ਭਰੀਆਂ ਅੱਖਾਂ ਬੰਦ ਕਰਕੇ ਕਿਹਾ ਸੀ “ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ”
He is so humble and pure soul.
🙏🙏 vaah ji
ok
🙏🙏
❤❤
ਏਹੀ ਪਹਿਚਾਣ ਹੁੰਦੀ ਅਸਲੀ ਸਿੱਖ ਦੀ।
ਮੱਕੜ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਬਾਬੇ ਨਾਨਕ ਦੇ ਸਿੱਖ ਦੇ ਵਿਚਾਰ ਆਮ ਲੋਕਾਂ ਤੱਕ ਪਹੁੰਚਾਇਆ
ਵੀਰ intellectual ਬੰਦਾ ਹੈ। ਇੱਕ ਇੱਕ ਗੱਲ ਸਹੀ ਤੇ ਸਟੀਕ ਹੈ। 🙏🙏
ਦਿਲ ਜਿੱਤ ਲਿਆ ਅੱਜ ਜੱਸੀ ਵੀਰੇ ❤ ਜਿਊਦਾ ਵੱਸਦਾ ਰਹਿ ਸ਼੍ਰੀ ਗੁਰੂ ਗੋਬਿੰਦ ਜੀ ਤੁਹਾਨੂੰ ਤੰਦਰੁਸਤੀਆ ਅਤੇ ਹੋਰ ਤਰੱਕੀਆ ਬਖਸ਼ਣ 🙏⛳️
ਜੱਸੀ ਬਾਈ… ਕੀ ਕਹੀਏ….. ਝੰਜੋੜ ਕੇ ਰੱਖ ਦਿੱਤਾ ਤੇਰੀ ਸੋਚ ਨੇ…. ਜਿਉਂਦਾ ਵਸਦਾ ਰਹਿ….. ਸਲੂਟ ਤੁਹਾਡੀ ਸੋਚ ਨੂੰ…. 👍👍👍💯🙏🙏🙏🙏🙏
ਜੱਸੀ ਵੀਰ ਤੁਹਾਡੀ ਵਾਰਤਾਲਾਪ ਸੁਣ ਕੇ ਦੇਖ ਆਨੰਦ ਆ ਗਿਆ
ਬੱਲੇ ਬੱਲੇ ਕਿਡਾ ਵੱਡਾ ਦਿਮਾਗ ਚੱਕੀ ਫਿਰਦਾ ਜੱਸੀ,
ਅਸੀ ਤੇਰੇ ਫੈਨ ਹੋ ਗਏ ਵੀਰ, ਜਿਉਂਦਾ ਰਹੇਂ ਪੰਜਾਬੀ ਸੇਰਾ
Mangu math da v tuh😅😅ade varge fan hunde aa
@@AmandeepSingh-bj4nzਅੰਗਰੇਜ਼ੀ ਨਹੀਂ ਆਉਂਦੀ ਜੇ ਪੰਗਾ ਲੈਣਾ ਤਾਂ ਪੰਜਾਬੀ ਵਿਚ ਕੁਮੈਟ ਕਰ
Peeran di pan di lun
ਜਿਵੇਂ ਦਿਲ ਲੈ ਗਈ ਕੁੜੀ ਗੁਜਰਾਤ ਦੀ ਉਵੇਂ ਹੀ ਦਿਲ ਲੈ ਗਿਆ ਅੱਜ ਸਾਡਾ ਜੱਸੀ ਕਿਆ ਬਾਤਾਂ ਬਹੁਤ ਖੂਬ❤
ਬਹੁਤ ਵਧੀਆ ਵਿਚਾਰ ਜੱਸੀ ਭਾਜੀ ਸਮੇਂ ਦੀ ਮੁੱਖ ਮੰਗ ਹੀ ਇਹੀ ਹੈ
ਮੱਕੜ ਵੀਰ ਧੰਨਵਾਦ ਤੁਹਾਡਾ ਮੈ ਜਿੰਦਗੀ ਦੇ ਵਿੱਚ ਪਹਿਲੀ ਵਾਰ ਕਿਸੇ ਦੀ ਪੂਰੀ ਇੰਟਰਵਿਊ ਸੁਣੀ ਹੈ ਜੱਸੀ ਵੀਰ ਤੂੰ ਤਾਂ ਦਿਲ ਲੁੱਟ ਕੇ ਲੈ ਗਿਆ
Main. V nhi ta main nhi poori video watch krdi hundi
SAME.
ਇਸਨੂੰ ਕਹਿੰਦੇ ਨੇ ਖਾਨਦਾਨੀ ਕਣ । ਕਦੇ ਨਾ ਕਦੇ ਜਾਗਦੇ ਜਰੂਰ ਨੇ । ਵਾਹਿਗੁਰੂ ਜੀ ਮਿਹਰ ਕਰਨ ਜੱਸੀ ਵੀਰ ਜੀ ਤੇ । ਬਾਣੀ ਨੂੰ ਪਿਆਰ ਕਰਨ ਵਾਲੇ ਲਾਇਕ ਜਰੂਰ ਕਰੋ । ਬਿੱਲ ਕੁੱਲ ਸੱਚੀਆਂ ਗੱਲਾਂ ਨੇ ਚਾਹੇ ਕੋਈ ਮੱਨੇ ਜਾਂ ਨਾ ਮੱਨੇ
ਮੈਂ ਅਜੇ ਜੱਸੀ ਨੂੰ ਸੁਣਿਆ ਨਹੀਂ ,ਪਰ ਜੱਸੀ ਦੀ ਇੰਟਰਵਿਊ ਸੁਣਕਿ ਇਸਦਾ ਫੈਨ ਹੋਗਿਆ । ਸਲੂਟ ਅ ਤੇਰੀ ਬੇਬਾਕੀ ਨੂੰ ਪੈਰ ਗੱਡਕਿ ਤੁਰਿਆ ਅ ਡੇਰਿਆਂ ਦੀ ਬੁਰਾਈ ਮੋਹਰੇ 👍
ਦਿਲ ਲੈ ਗਈ ਕੁੜੀ ਗੁਜਰਾਤ ਦੀ😂😂 ਯਾਂ ਦੋਸਤੀ ਕਬਰਾਂ ਨੂੰ ਮੰਨਣ ਵਾਲੇ ਗਾਇਕਾਂ ਨਾਲ ਦੋਗਲਾ ਕਿਰਦਾਰ ਚੁਗਲੀ ਕਰ ਲੜਾਉਣ ਵਾਲਾ ਉਸਤਾਦ ਵੀ ਰੱਬ ਹੁੰਦਾ ਉਸਦੀ ਨਾ ਮੰਨੀ ਤਾ ਗੁਰਬਾਣੀ ਦੀ ਸਿੱਖਿਆ ਨੂੰ ਮੰਨਣ ਕਿਵੇਂ ਸਕਦਾ ਝੂਠਾ ਦਾ ਰਾਜਾ ਇੰਟਰਿਊ ਦਾ ਸਮਾਂ ਹੈ ,ਦਿੱਲੀ ਜਾਣ ਦਾਂ ਨੀ ,ਪਿਛਲੀ ਵਾਰ ਗੁਰਦਾਸ atleast ਗਿਆ ਤਾਂ ਸੀ ਇਹ ਜਾਵੇ ਡਰਾਇਵਰਾ ਨੂੰ ਲੇ ਕੇ ਤੇ ਪੱਗ ਚ ਸਿਰ ਫਸਾ ਕੇ ਵੱਡਾ ਸਿੱਖ the whole thing is that sab to ਵੱਡਾ ਪੈਸਾ, mr jassy just think about yourself try to understand the being human power। dont like your kinde of people
ਜੱਸੀ ਵੀਰ ਵਰਗੇ ਸਿੰਗਰਾਂ ਦੀ ਲੋੜ ਪੰਜਾਬ ਨੂੰ, ਬਹੁਤ ਵੱਡੇ ਤੇ ਬੇਵਾਕ ਬੰਦਾ ਜੱਸੀ.
ਅਸੀਂ ਜੱਸੀ ਭਾਜੀ ਨੂੰ ਸਿਰਫ ਕਲਾਕਾਰ ਹੀ ਸਮਝਦੇ ਸੀ ਇੰਟਰਵਿਊ ਤੋਂ ਬਾਅਦ ਪਤਾ ਲੱਗਾ ਕਿ ਇਕ ਸੁਲਜੇ ਹੋਏ ਅਤੇ ਸਾਫ ਦਿਲ ਇਨਸਾਨ ਹੈ ਇਹਨਾ ਦੇ ਦਿਲ ਵਿੱਚ ਪੰਜਾਬ ਦਾ ਦਰਦ ਵੀ ਹੈ ਸਿੱਖ਼ ਧਰਮ ਪ੍ਰਤੀ ਪਿਆਰ ਗੁਰੂ ਆਂ ਨੂੰ ਐਨਾ ਮਾਨ ਸਨਮਾਨ ਦੇਣਾ ਸਭ ਕਲਾਕਾਰਾਂ ਦੇ ਵੱਸ ਨਹੀ ਗੋਲ ਮੋਲ਼ ਗੱਲ ਨਹੀ ਕਰ ਰਹੇ ਕਿ ਸਭ ਇਕੋ ਜੇਹੇ ਆ ਵਾਹ ਜੱਸੀ ਭਾਜੀ ਵਾਹ ਤੁਹਾਡੇ ਤੇ ਮੱਕੜ ਸਾਹਿਬ ਦਾ ਮੈ ਮਰੀਜ ਹਾਂ
ਬਹੁਤ ਵਧੀਆ ਵਿਚਾਰ ਵੀਰ ਜੀ ਜਸਵੀਰ ਜੱਸੀ
ਸਿਰਗਟਾ ਚਿਲਮਾਂ ਪੀਣ ਵਾਲੇ ਬਾਬੇ ਸ਼ਰਿਆਮ ਸੋ ਆਫ ਕਰਕੇ ਅਪਣੇ ਚੇਲਿਆਂ ਜਾ ਛੋਟੇ ਬੱਚਿਆਂ ਨੂੰ ਉਕਸਾਇਆ ਜਾਂਦਾ ਹੈ
ਜਿਉਂਦਾ ਰਹਿ ਜਸੀ ਜੀ, ਸਚ ਬੋਲਣ ਲਈ,
ਡੇਰਾਵਾਦ ਇਕ ਕੈਂਸਰ ਹੈ, ਜੋ ਪੰਜਾਬ ਨੂੰ ਚੁੰਬੜ ਗਿਆ।
ਡੇਰਾਵਾਦ ਤੇ ਸਬ ਧਰਮਾ ਵਿੱਚ ਹੈ
KarnailsinghVPoNall Chakeewala and Harpreetdavgun and sakinder JassielctrinicUttamNagerNawadhaNewDelhi and NaseebkourwoSudagursinghAndhawalShahkot pb India Pvt ltd
ਜਸਬੀਰ ਬਾਈ ਇਸ ਇੰਟਰਵਿਊ ਨਾਲ ਬਹੁਤ ਹੱਦ ਤੱਕ ਨਵੀਂ ਪੀੜ੍ਹੀ ਨੂੰ ਸੇਧ ਮਿਲੇਗੀ
ਬਹੁਤ ਖੂਬਸੂਰਤ ਭਾਜੀ ਚੜਦੀ ਕਲਾ
ਜੱਸੀ ਵੀਰ ਤੇਰੇ ਲਈ ਪਿਆਰ ਤੇ ਸਤਿਕਾਰ ਬਹੁਤ ਵੱਧ ਗਿਆ ਹੈ।ਵੀਰੇ ਤੂੰ ਸੱਚਾ ਤੇ ਸੁੱਚਾ ਬੰਦਾ ਹੈਂ।
❤❤
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਹਿਬ ਜੀ,ਸਾਰੇ ਸੰਸਾਰ ਦੇ ਜਗਤ ਗੁਰੂ
ਜੱਸੀ ਵੀਰੇ ਬਹੁਤ2 ਧੰਨਵਾਦ ਜੀ ਜਿਹੜਾ ਵਿਆਕਤੀ ਆਪਣੀ ਗਾਇਕੀ ਦੇ ਪ੍ਰੋਫੈਸ਼ਨ ਦੇ ਨਾਲ ਧਰਮ ਦਾ ਵੀ ਕਦਰਦਾਨ ਹੈ
ਜੱਸੀ ਵੀਰ ਦਾ ਪਹਿਲਾ ਸੰਵਾਦ ( ਹੁਣ ਮੈਂ ਐਨਕ ਲਾਹ ਲੈੰਦਾ ਹਾਂ ,ਅੱਖਾਂ ਵਿੱਚ ਅੱਖਾਂ ਪਾਕੇ ਗੱਲਾਂ ਕਰਦੇਂ ਹਾਂ ) ਵਧਿਆ ਲੱਗਾ।
Jassi ji ਪਹਿਲਾਂ ਥੋਨੂੰ ਬਹੁਤ ਗਾਲਾ ਕੱਢਿਆ ਪਰ ਹੁਣ ਥੋਡੇ ਪ੍ਰਤੀ ਸੋਚ ਬਦਲ ਗਈ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
ਜੱਸੀ ਵੀਰੇ ਵੈਸੇ ਮੈਂ ਤੈਨੂੰ ਕਦੇ ਸੁਣਿਆ ਨਹੀਂ ਸੀ ਪਰ ਤੇਰੀ ਐਨੀ ਵਧੀਆ ਸੋਚ ਹੋ ਸਕਦੀ
ਕਿਆ ਬਾਤ ਹੈ ❤
ਧੰਨਵਾਦ ਤੁਹਾਡਾ
ਮੱਕੜ ਸਹਿਬ ਜੱਸੀ ਵੀਰ ਦੀ ਫ਼ਿਰ ਤੋਂ ਇੰਟਰਵਿਊਜ਼ ਜ਼ਰੂਰ ਦਿਖਾਉਣਾ!
ਕਿਹੜੇ-2 ਵੀਰ ਇਸ ਗੱਲ ਨਾਲ਼ ਸਹਿਮਤ ਹਨ!
Yes horr fer to
ਧੰਨ ਧੰਨ ਜਗਤ ਮਾਤਾ ਗੁਜ਼ਰ ਕੋਰ ਜੀ ਤੇ ਮਾਤਾ ਜੀ ਦੇ ਪੋਤਰੇ ਚਾਰ ਸਾਹਿਬਜ਼ਾਦੇ
🙏🙏🚩
ਮਾਤਾ ਗੁਜਰੀ ਜੀ ਸਨ ਵੀਰ ਨਾ ਕਿ ਗੁਜ਼ਰ ਕੋਰ ਜੀ।
Jagat mata thakke nal e bna ta o ਭਰਾਵਾ ਫੇਰ ਵਾਹਿਗੁਰੂ ਕੌਣ a ਵੀ ਦੱਸ ਦੋ
@@michaelbhatti7936VEER KYON JAGAT MATA KEHAN CH KI PROBLEM HAI ? PHONE TE GAL KRNI TAN NUMBER LIKH DIO AAPAN GAL KR LANGE
🙏🌺
ਮਾਤਾ ਗੁਜਰੀ ਦਾ ਨਾਂ ਗੁੱਜਰ ਕੌਰ ਕਿਸ ਨੇ ਰੱਖਿਆ.
ਜੱਸੀ ਵੀਰ ਜੀ ਬਹੁਤ ਧਨੰਵਾਦ ਬਹੁਤ ਲੋਕਾਂ ਨੁੰ ਹਨੇਰੇ ਚੋਂ ਕਢਿਆ 🙏🙏🙏🙏🙏
ਜਸਵੀਰ ਸਿੰਘ ਜੱਸੀ ਵੀਰ ਇਕ ਬਹੁਤ ਹੀ ਸਤਿਕਾਰ ਯੋਗ ਹੈ ਜੀ ਵਾਹਿਗੁਰੂ ਜੀ ਜੱਸੀ ਵੀਰ ਦੇ ਪਰਿਵਾਰ ਤੇ ਹਮੇਸ਼ਾ ਹੀ ਅਪਣਾ ਮੇਹਰ ਭਰਿਆ ਹੱਥ ਰੱਖਣਾਂ ਜੀ
ਜੱਸੀ ਬਾਈ ਤੇਰੀ ਚੁੱਕੀ ਆਵਾਜ਼ ਇਤਿਹਾਸ ਵਿੱਚ ਯਾਦ ਕੀਤੀ ਜਾਵੇਗੀ।ਤੇਰੀ ਆਵਾਜ਼ ਚੁੱਕਣੀ ਛੋਟੀ ਗੱਲ ਨਹੀਂ।ਸਾਡੇ ਪੰਜਾਬ ਦਾ ਬੇੜਾ ਇਹਨਾਂ ਡੇਰਿਆਂ ਆਲਿਆਂ ਨੇ ਬੈਠਾ ਦਿੱਤਾ।ਧੰਨਵਾਦ ਤੇਰਾ ਜੋ ਕੰਮ ਸਾਡੇ ਜਥੇਦਾਰਾਂ ਨੂੰ ਕਰਨਾ ਚਾਹੀਦਾ ਸੀ ਉਹ ਤੁਸੀਂ ਕਰ ਰਹੇ ਹੋ।ਤੁਹਾਡੀ ਡਿਊਟੀ ਕਲਗੀਧਰ ਪਾਤਸ਼ਾਹ ਨੇ ਵਧੀਆ ਕੰਮ ਤੇ ਲਗਾਈ ਹੈ।ਕਿਉਂਕਿ ਉਹਨਾਂ ਨੂੰ ਜਵਾਬ ਇਸੇ ਤਰਜ਼ ਵਿੱਚ ਤੁਸੀਂ ਹੀ ਦੇ ਸਕਦੇ ਸੀ।ਹੁਣ ਤੁਹਾਨੂੰ ਮਿਲਣ ਨੂੰ ਬਹੁਤ ਦਿਲ ਕਰਦਾ।
ਸੱਚ ਬੋਲਣਾ ਮਰਦਾ ਦੇ ਹਿਸੇ ਵਿੱਚ ਆਇਆ ਜੋ ਜੱਸੀ ਵੀਰ ਸੱਚ ਬੋਲ ਰਿਹਾ ਇਸ ਲਈ ਵੀ ਬਹੁਤ ਵੱਡਾ ਦਿੱਲ ਚਾਹੀਦਾ ਅਸੀ ਜੱਸੀ ਨੂੰ ਨਹੀ ਸੁਣਿਆ ਪਰ ਫੇਰ ਵੀ ਅੱਜ ਤੋ ਬਾਅਦ ਫੈਨ ਹੋ ਗਏ ਜੱਸੀ ਵੀਰ ਦੇ ਦਿੱਲ ਹੀ ਜਿੱਤ ਲਿਆ
ਸ਼ਾਨਦਾਰ ਪੇਸ਼ਕਾਰੀ। ਜੱਸੀ ਨੂੰ ਖੁੱਲ੍ਹੀ ਕਿਤਾਬ ਵਾਂਗ ਸਾਹਮਣੇ ਰੱਖ ਦਿੱਤਾ।
ਮਜ਼ਾ ਆ ਗਿਆ।
ਮੈਂ ਜੱਸੀ ਵੀਰ ਨੂੰ ਮਿਲ਼ਿਆ ਹਾਂ। ਬਹੁਤ ਪਾਕ ਸਾਫ਼ ਇੰਨਸਾਨ ਹੈ ਜੱਸੀ ਵੀਰ
Jo paak hunda kese ਦੀ burai ni krada
Really ???
Guru nank dev ji ne babr nu jabar boleya c yaad a@@amarjohlan6615
Jasi Kamal kar dita Eni wadya soch
ਜੱਸੀ ਬਾਈ ਫੈਨ ਹੋ ਗਏ ਤੇਰੇ"" ਇਹ ਵਿਹਲੜ ਸਾਧਾ ਨੇ ਪੰਜਾਬ ਦਾ ਬੇੜਾ ਗਰਕ ਕਰਤਾ
People like you are a disgrace to Sikh society, cleanse your mind
ਇਸ ਵਿੱਚ ਕੋਈ ਸ਼ੱਕ ਨਹੀਂ ਜੋ ਸਿੱਖੀ ਪ੍ਰਤੀ ਥੋੜਾ ਜਿਹਾ ਵੀ ਜਾਗਰੂਕ ਹੈ ਉਹ ਕਦੇ ਵੀ ਡੇਰਾ ਵਾਦ ਨੂੰ ਪ੍ਰਮੋਟ ਨਹੀਂ ਕਰ ਸਕਦਾ। ਜੱਸੀ ਵੀਰ ਇਸ ਬਾਰੇ ਬਹੁਤ ਵਧੀਆ ਬਿਚਾਰ ਦਿੱਤੇ ਹਨ।
ਬਹੁਤ ਹੀ ਵਧੀਆ ਇੰਟਰਵਿਊ ਧੰਨਵਾਦ ਜੀ।
ਵਾਹ ਵਾਹ,ਜੱਸੀ ਵੀਰ ਅੱਜ ਤੇਰੀ ਇੱਜ਼ਤ ਮੇਰੇ ਦਿਲ ਵਿੱਚ ਸਿਖਰ ਤੇ ਪੁੱਜ ਗਈ ਹੈ,ਮਾਣ ਹੈ ਕਿ ਤੂੰ ਪੰਜਾਬ ਨੂੰ ਪੂਰੀ ਦੁਨੀਆ ਵਿੱਚ Represent ਕਰ ਰਿਹਾ ਹੈਂ, ਬਹੁਤ ਮਨ ਨੂੰ ਖੁਸ਼ੀ ਮਿਲੀ ਤੇਰੇ ਵਿਚਾਰ ਸੁਣ ਕੇ, Publically ਐਨਾ ਖੁੱਲ੍ਹ ਕੇ ਬੋਲਣ ਲਈ ਬਹੁਤ ਜਿਗਰਾ ਚਾਹੀਦਾ ਹੈ, ਲਵ ਯੂ
ਜੱਸੀ ਦਾ ਅਸਲ ਰੂਪ ਹੈ ਇਹ ਗੱਲਬਾਤ । ਬਹੁਤ ਹੀ ਵਧੀਆ ਲੱਗੀ । ਪਤਾ ਨਹੀਂ ਲੱਗਿਆ ਕਦੋੰ ੧.੨੧ ਘੰਟੇ ਬੀਤ ਗਏ ।🎉
ਜੱਸੀ ਵੀਰੇ ਕੀ ਲਿਖਾ ਤੁਹਾਡੇ ਬਾਰੇ ਤੁਹਾਡੀਆ ਗੱਲਾਂ ਸੁਣ ਕੇ ਸਭ ਲਫ਼ਜ਼ ਖ਼ਤਮ ਹੋ ਗਏ ਤੁਹਾਡੇ ਤੇ ਪੂਰੀ ਕ੍ਰਿਪਾ ਪੁੱਤਰਾ ਦੇ ਦਾਨੀ ਦੀ ਹੁਣ ਤੁਹਾਡੀ ਲੋੜ ਹੈ ਖ਼ਾਲਸਾ ਪੰਥ ਨੂੰ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ 👏👏👏👏👏🌷🌹
ਕਈ ਸਾਲਾਂ ਤੋਂ ਇਹ ਸਭ ਗੱਲਾਂ ਮੈਂ ਆਪਣੇ ਘਰ ਵਾਲਿਆਂ ਨਾਲ ਸ਼ੇਅਰ ਕਰਦਾ ਸੀ । ਪਰ ਜੱਸੀ ਭਾਜੀ ਨੇ ਸਾਡੇ ਮਨ ਦੀਆਂ ਗੱਲਾਂ ਲੋਕਾਂ ਸਾਮਣੇ ਰੱਖ ਕੇ ਬਹੁਤ ਵਧੀਆ ਕੰਮ ਕੀਤਾ।
ਬਹੁਤ ਬਹੁਤ ਮੇਹਰਬਾਨੀ ਮੱਕੜ ਸਾਹਿਬ ਤੇ ਜੱਸੀ ਜੀ। ਬੀਤਿਆ ਵਕ਼ਤ ਯਾਦ ਕਰਾ ਤਾ।
ਮੇਰੀ ਜੱਸੀ ਬਾਰੇ ਸੋਚ ਕੇਵਲ ਇੱਕ ਗਾਇਕ ਤੱਕ ਸੀਮਤ ਸੀ ਅੱਜ ਪਤਾ ਲੱਗਾ ਕਿ ਅਸੀਮ ਹਸਤੀ ਐ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਖੁਸ਼ੀਆਂ ਖੇੜੇ ਤੇ ਤੰਦਰੁਸਤੀ ਬਖਸ਼ੇ
ਜਸਬੀਰ ਜੱਸੀ ਭਾਜੀ ਲਵ ਜ਼ੂ ❤
ਸਿਖੀ ਬਾਰੇ ਬੁਹਤ ਕੁਜ ਜਾਣੇਆ
ਅੱਜ ਦ੍ਰਿੱੜ ਰੇਹਨਾ ਸਚ ਤੈ ਖੜਨ
ਨਾਲ ਤੁਸੀ ਦਿਲ ਜਿਤ ਲਿਆ ।
ਵਾਹਿਗੁਰੂ ਜੀ ਕਾ ਖ਼ਾਲਸਾ
ਸ੍ਰੀ ਵਾਹਿਗੁਰੂ ਜੀ ਕੀ ਫ਼ਤਹਿ 🙏☝️
ਜੱਸੀ ਭਾਈ ਅੱਜ ਮੈਂ ਤੁਹਾਨੂੰ ਸੁਣਿਆ ਤੇ ਏਦਾਂ ਲੱਗਿਆ ਕਿ ਸਤਿਸੰਗ ਚ ਬੈਠੇ ਹਾਂ। ਬਹੁਤ ਵਧੀਆ। ਕਿਸੇ ਪਰੋਫੈਸਨਲ ਕਥਾ ਵਾਚਕ, ਗਿਆਨੀ ,ਰਾਗੀ ਜਾਂ ਹੋਰ ਨਾਲੋ ਤੁਹਾਡੇਬੋਲਾਂ ਚ ਵੱਧ ਮਿਠਾਸ ਹੈ ਹਰ ਇੱਕ ਗੱਲ ਦਿਲ ਨੂੰ ਛੂੰਹਦੀ ਹੈ ਅਸਰ ਛੱਡਦੀ ਆ ਧੰਨਵਾਦ। ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਰਖਣ।
❤❤❤❤ ਜਿਉਂਦੇ ਵਸਦੇ ਰਹੋ ਵੀਰ
Sahi kihaji
ਅੱਜ ਗਾਣਾ ਬਦਲ ਗਿਆ
ਦਿਲ ਲੈ ਗਿਆ ਮੁੰਡਾ ਪੰਜਾਬ ਦਾ ….❤️❤️
ਜੱਸੀ ਵੀਰ ਨੇ ਬਹੁਤ ਵਧੀਆ ਇੰਟਰਵਿਊ ਕੀਤੀ। ਇਸ ਇੰਟਰਵਿਊ ਤੋ ਬਹੁਤ ਕੁਝ ਸਿੱਖਿਆ ਜਾ ਸਕਦਾ ਹੈ। ਇਸ ਤਰਾਂ ਦੀਆ ਹੀਂ ਇੰਟਰਵਿਊ ਹੋਣੀਆ ਚਾਹੀਦੀਆ ਹਨ। ਇਸ ਤਰਾ ਦਾ ਸੋਸਲ ਮੀਡੀਆ ਹੋਵੇ ਨਹੀਂ ਤਾਂ 90% ਸੋਸ਼ਲ ਮੀਡੀਆ ਤੇ ਕੋਈ ਚੱਜ ਦੀ ਗੱਲ ਕਰਦਾ ਹੀ ਨਹੀਂ।ਬੱਸ ਲੋਕ ਆਪਸ ਵਿੱਚ ਲੜੀ ਜਾਂਦੇ ਹਨ।
ਵੀਰ ਜੀ ਮੁਲਾਕਾਤ ਸੁਣ ਇੰਨਾ ਨਜਾਰਾ ਆਇਆ ਕਿ ਜਿਸ ਦਾ ਮੇਰੇ ਕੋਲ ਤਾ ਕੋਈ ਪੈਮਾਨਾ ਨਹੀ ਹੈ ਸੁਆਲਾ ਅਤੇ ਜਵਾਬਾ ਪਖੋ ਕੋਈ ਕਸਰ ਨਹੀ ਰਹੀ ਜਲਦੀ ਦੁਬਾਰਾ ਮੁਲਾਕਾਤ ਦਾ ਬੇਸਬਰੀ ਨਾਲ ਇੰਤਜ਼ਾਰ ਰਹੇਗਾ ।ਸੁਆਲ ਅਤੇ ਜੁਆਬ ਨਵੇ ਤੇ ਵੱਖਰੇ ਹੋਣ।
ਪਹਿਲਾ ਦੋਸਤਾ ਦੇ ਨਾਲ ਮਿਲ ਕੇ ਜਾ ਆਉਂਦੇ ਹਰ ਇਕ ਜਗ੍ਹਾ ਤੇ ਪਰ ਅੱਜ ਤੋਂ ਬਾਦ ਜਦੋਂ ਵੀ ਜਾਵਾਂਗਾ ਗੁਰੂ ਘਰ ਹੀ ਜਾਵਾਂਗਾ।
ਚੜਦੀ ਕਲਾ ਵੀਰ ਤੇਰੇ ਚਰਨਾ ਚ ਸਿਰ ਹੋਵੇਗਾ ਮੇਰੇ ਜਦੋ ਤੂੰ ਗੁਰੂ ਸਾਹਿਬ ਨੂੰ ਮਿਲਣ ਜਾਵੇਗਾ
ਜੱਸੀ ਵੀਰ
ਜੱਸ ਖੱਟ ਗਿਆ
ਅੱਜ ਦੇ ਸਮੇਂ ਚ
ਸੱਚ ਕਹਿਣ ਨੂੰ ਵੀ
ਕਲੇਜਾ ਚਾਹੀਦਾ
ਆਪ ਜੀ ਚੜ੍ਹਦੀ ਕਲਾ ਚ ਰਹੋ
ਸਮਾਂ ਮੰਗ ਕਰ ਰਿਹਾ ਸੀ
ਬੇਬਾਕ ਹੋ ਕੇ ਬੋਲਿਆ ਜੱਸੀ ਕਸਮ ਨਾਲ ਜਸਬੀਰ ਜੀ ਤੁਹਾਡੇ ਫੈਨ ਹੋ ਗਏ ਬਹੁਤ ਧੰਨਵਾਦ ਲੋਕਾਂ ਨੂੰ ਸੀਸਾ ਦਿਖਾਉਣ ਲਈ।।। ਧੰਨ ਗੁਰੂ ਗਰੰਥ ਸਾਹਿਬ ਜੀ ਮੇਹਰ ਕਰਨ।।। ੴ।।
ਜੱਸੀ ਯਾਰ ਮਾਤਾ ਗੁਜਰੀ ਜੀ ਦੀ ਗੱਲ ਸੁਣ ਕੇ ਮੈਂ ਤੇਰਾ ਦੀਵਾਨਾ ਹੋ ਗਿਆ ਮੈਂ ਵੀ ਗੁਰਦਾਸਪੁਰ ਤੋਂ ਹਾਂ
ਸੱਚ ਤੇ ਕੱਚ ਅਕਸਰ ਚੁੱਭਦਾ ਹੁੰਦਾ ਤੇ ਜੱਸੀ ਵੀਰ ਓਹੀ ਚੋਭ ਐ...
ਜਿਸਨੇਂ ਗੁਰਬਾਣੀ ਪੜ੍ਹ ਸਮਝ ਲਈ ਓਸਦਾ ਅੰਤਰ ਐਸਾ ਹੀ ਹੁੰਦਾ
ਸੱਦਕੇ ਸੱਜ਼ਣਾ ਤੇਰੀ ਸੋਚ ਤੇਰੇ ਸੱਚ ਤੇਰੇ ਇਸ ਸੁਭਾਅ ਤੇ ਪੰਜਾਬ ਦੀ ਤਾਸੀਰ ਕੈਰੀ ਕਰਨ ਤੇ....🙏🏻👍🏼🙏🏻👍🏼🙏🏻👍🏼🙏🏻👍🏼🙏🏻👍🏼🙏🏻
ਬਹੁਤ ਵਧੀਆ ਇਨਸਾਨ ਨੇ ਜੱਸੀ ਭਾਜੀ, ਮੈਂ ਇਹਨਾਂ ਨੂੰ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮਿਲਿਆ ਸੀ ਬਹੁਤ ਵਧੀਆ ਸੁਭਾਅ ਹੈ ਇਹਨਾ ਦਾ, ਇਹਨਾਂ ਨੂੰ ਇਕ ਵਾਰੀ ਕਿਹਾ ਸੀ ਫੋਟੋ ਖਿਚਵਾਉਣ ਲਈ ਓਹਨਾ ਨੇ ਇਕ ਵਾਰੀ ਨਹੀਂ ਮਨ੍ਹਾ ਕੀਤਾ ਬਹੁਤ ਪਿਆਰ ਨਾਲ ਫੋਟੋ ਖਿਚਵਾਈ, ਇਕ ਵਾਰੀ ਨਹੀਂ ਕਿਹਾ ਕੇ ਮੈਨੂੰ ਜਲਦੀ ਹੈ ਮੈ ਜਾਂ ਮੈ ਦਫਤਰ ਜਾਣਾ ਹੈ, ਉਸ ਵੇਲੇ ਦਫਤਰ ਸ਼੍ਰੋਮਣੀ ਕਮੇਟੀ ਵਿਖੇ ਜਾ ਰਹੇ ਸੀ ਕਿਸੇ ਕੰਮ ਲਈ।
ਸਮਝ, ਸੂਝ, ਕਲਾ, ਬੇਬਾਕੀ, ਗੱਲ ਕਰਨ ਦਾ ਅੰਦਾਜ਼ ਤੇ ਸਪੱਸ਼ਟ ਵਿਚਾਰ, ਵਾਹ ਜੀ ਵਾਹ, ਕਮਾਲ ਦੀ ਇੰਟਰਵਿਊ 👌👌 ਦੋਵੇਂ ਵੀਰ ਸਿਰਾ ਕਰ ਗਏ। ਬਹੁਤ ਹੀ ਵਧੀਆ। ਜਿਉਂਦੇ ਰਹੋ ਵੀਰੋ🙏🙏
ਜੱਸੀ ਵੀਰ ਦਿਲ ਜਿੱਤ ਲਿਆ ਜਿਊਦਾ ਵੱਸਦਾ ਰਹਿ ਸ਼੍ਰੀ ਗੋਬਿੰਦ ਸਿੰਘ ਜੀ ਤੁਹਾਨੂੰ ਤੁੰਦਰੁਸਤੀਆ ਅਤੇ ਹੋਰ ਤਰੱਕੀਆ ਬਖਸ਼ਣ
ਜੱਸੀ ਵੀਰੇ ਤੇਰੇ ਫੈਨ ਹੋ ਗਏ ਇੱਕ ਇੱਕ ਗੱਲ ਤੇਰੀ ਸੱਚੀ ਏ 🙏🙏♥️♥️
ਜਸਬੀਰ ਸਿੰਘ ਜੱਸੀ ਬਾਈ ਜੀ ਨੇ 100% ਸੱਚ ਸੱਚ ਆਖੇਆ ਬਾਈ ਜੀ ਨੇਂ ਧੰਨਵਾਦ ਬਾਈ ਜੀ ਬੋਹਤ ਬੋਹਤ ਧੰਨਵਾਦ ਬਾਈ ਜੀ ਚੰਗੀ ਗੱਲ ਤੇ ਬੋਹਤ ਬਡੀ ਗੱਲ ਕਾਰ ਦਿੱਤੀ ਧੰਨਵਾਦ ਬਾਈ ਜੀ ਸੱਚ ਬੋਲਣ ਲਈ ❤💛🙏
ਸਭ ਤੋਂ ਵੱਡਾ ਸਤਿਗੁਰ ਨਾਨਕ।ਕਬਰਾਂ ਵਾਲੇ ਬਾਬੇ ਨਾਨਕ ਨੂੰ ਛੋਟਾ ਤੇ ਨਹੀਂ ਕਰ ਸਕਦੇ,ਪਰ ਮੂੰਹ ਕਾਲਾ ਜ਼ਰੂਰ ਕਰਵਾ ਰਹੇ ਨੇ।ਪੰਜਾਬ ਦਾ ਖਾ ਕੇ ਪੰਜਾਬ ਦਾ ਹੀ ਬੁਰਾ ਤੱਕ ਰਹੇ ਨੇvery sad.
ਸ਼ਾਬਾਸ਼ ਜੱਸੀ ਦਿਲ ਖੁਸ਼ ਕਰਤਾ। ਜਿਉਂਦਾ ਰਹਿ 🙏
ਜੱਸੀ ਭਾਜੀ ਬਾ ਕਮਾਲ ਸੋਚ ਤੁਹਾਡੀ
ਜੱਸੀ ਅੱਜ ਤੋਂ ਤੇਰੇ fan ਹੋ ਗਏ ਬਾਈ। ਬਾਜ਼ਾ ਵਾਲੇ ਪਿਤਾ ਹਮੇਸ਼ਾ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖਣ ❤❤❤❤
ਵਾਹਿਗੁਰੂ ਜੀ ਜੱਸੀ ਵੀਰ ਬਾਬਾ ਨਾਨਕ ਜੀ ਤੇਰੀ ਕਮਾਂਈ ਨੂੰ ਰੰਗ ਲਾਵੇ ਪ੍ਰਚਾਰ ਕਰਦੇ ਰਹੋ ਵੀਰ ਜੀ ਦੁਨੀਆਂ ਨੂੰ ਸੇਧ ਮਿਲਦੀ ਰਹੇਗੀ
❤
ਵੀਰ ਜੀ ਬਹੁਤ ਵਧੀਆ ਤੇਰੇ ਵਰਗੇ ਸਿੰਗਰਾ ਦੀ ਲੋੜ ਹੈ ਪੰਜਾਬ ਨੂੰ ਕਿੳਂਕਿ ਸਾਡੇ ਗੁਰੂ ਸਾਹਿਬਾਨਾਂ ਨੇ ਪੰਜਾਬ ਦੇ ਲੋਕਾਂ ਲਈ ਸਾਰਾ ਪਰਿਵਾਰ ਹੀ ਕੁਰਬਾਨ ਕਰ ਦਿੱਤਾ ਸੀ ਫ਼ਿਰ ਵੀ ਅਸੀਂ ਉਨ੍ਹਾਂ ਦੇ ਬਚਨਾਂ ਦਾ ਮੁੱਲ ਨਹੀਂ ਪਾਇਆ ਤੁਹਾਡੇ ਵਰਗੇ ਵੀਰ ਹੀ ਲੋਕਾਂ ਨੂੰ ਸਹੀ ਰਾਹ ਤੇ ਲਿਆ ਸਕਦੇ ਹਨ ਅਵਤਾਰ ਸਿੰਘ ਗ੍ਥੀ ਵਲੋਂ ਬਹੁਤ ਬਹੁਤ ਧੰਨਵਾਦ ਹੈ ਜੀ
ਜੱਸੀ ਵਾਹਿਗੁਰੂ ਨੂੰ ਹੀ ਮੰਨਦਾ ਹੈ ਇਸੇ ਕਰਕੇ ਮੈਂ ਸਤਿਕਾਰ ਕਰਦੀ ਹਾਂ ਵਾਹਿਗੁਰੂ ਤੋਂ ਵਡਾ ਕੋਈ ਨਹੀਂ
ਇਹ ਤੇ ਗੱਲ ਸਹੀ ਹੈ ਪਰ ਜੌ ਦੂਜੇ ਲੋਕੀ ਮੰਨਦੇ ਨੇ ਓਹ ਫੇਰ ਗੁੱਸਾ ਕਰਦੇ ਨੇ ਸਹੀ ਆ ਮੈ ਵੀ ਇਕ ਸਿੱਖ ਹੀ ਆ
@@sukhsaini9643kon krega gussa te kis gl da
Jassi nu koi kuta tak nai jan da darame Karda Bass iko gaana@@gpssohal87ga ga loka da fudu banai janda guru nanak de assi be bacche aa assi be sikh Familie ch aa pr aa kise nu mada khe ke ki sabit karna chonda sala fudu banda kisani morche ch sala laba nai se udo sale ida de luk khe bethe se🇩🇪🇩🇪
🙏🙏🙏🙏🙏
@@harjinderkumar378 jehra ijjat de layak howe izzat osse d hundi a koi v guru peer dekhia tusi nashe krda ja nashe nu parmote krda 10 Guru sahib bhagwan Krishna g Ram chander g itho tk k Mohamad saab v nashe to rokde ne ki eh ohna to v vdde ne ohna v kabra te matha tekn nu glt keha wa koi muslman ohna to vdda nahi ho sakda aggo marji thodi thonu theek lgda te jao othe
ਜੱਸੀ ਵੀਰ ਜੀ ਬਹੁਤ ਵਧੀਆ ਸੋਚ ਹੈ ਵਹਿਗੁਰੂ ਜੀ ਤੁਹਾਨੂੰ ਚੜ੍ਹਦੀਕਲਾ ਵਿੱਚ ਰਾਖੇ
ਜਸੀ ਬਾਈ ਦਾ ਦਿਲ ਤੋਂ ਸਤਿਕਾਰ ਹੈ।
ਜੱਸੀ ਬਾਈ ਵੈਰੀ ਗੁੱਡ, ਤੁਸੀਂ ਗਲਤ ਨੂੰ ਗਲਤ ਕਹਿਣ ਦੀ ਹਿੰਮਤ ਵਿਖਾਈ।
ਤੁਹਾਡੀ ਇਸ ਗੱਲ ਨਾਲ , ਇਸ ਪਾਸੇ ਜਾਣ ਵਾਲੇ ਕੁਸ਼ ਸਿਖਾਂ ਨੂੰ ਅਕਲ ਜਰੂਰ ਆਊ।,
ਬਹੁਤ ਸੋਹਣੀ ਗੱਲ ਬਾਤ ਕੀਤੀ ਵੀਰ ਜੀ....ਦਿਲੋਂ ਕੀਤੀ time ਦਾ ਪਤਾ ਨਈ ਲੱਗਾ.... ਵਾਹਿਗੁਰੂ ਜੀ ਮੇਹਰ ਕਰਨ 🙏ਚੜ੍ਹਦੀ ਕਲਾ ਚ ਰੱਖਣ ਦੋਨਾਂ ਵੀਰਾਂ ਨੂੰ 🙏
ਲਵ ਯੂ ਜੱਸੀ ਵੀਰ ਜੀ ਬਹੁਤ ਮਜ਼ਾ ਆਇਆ ਇੰਟਰਵਿਊ ਸੁਣ ਕੇ
ਵਾਹਿਗੁਰੂ ਸੱਚੇ ਪਾਤਸ਼ਾਹ ਜੀ ਚੜ੍ਹਦੀ ਕਲਾ ਵਿੱਚ ਰੱਖਣ ਤੰਦਰੁਸਤੀ ਬਖਸ਼ਣ ਸੱਚੀ ਤੇ ਸੁੱਚੀ ਇੰਟਰਵਿਊ ਜਸਬੀਰ ਜੱਸੀ ਵੀਰ ਜੀ
ਸਤਿਕਾਰਯੋਗ ਜਸਵੀਰ ਜੱਸੀ ਵੀਰ ਜੀ ਮੈਂ ਆਪ ਜੀ ਨੂੰ ਸੈਲਿਊਟ ਕਰਦਾ ਹਾਂ ਆਪ ਜੀ ਦੀ ਇਕ ਇਕ ਗੱਲ ਸੁਣਨ ਵਾਲੀ ਏ ਸਾਡੇ ਬੱਚਿਆਂ ਨੂੰ ਆਪ ਜੀ ਤੋਂ ਸੇਧ ਲੈਣ ਦੀ ਜ਼ਰੂਰਤ ਹੈ ਮੈਂ ਆਪ ਜੀ ਨੂੰ ਫੇਰ ਦੁਬਾਰਾ ਤੋਂ ਸੈਲਿਊਟ ਕਰਦਾ ਹਾਂ ਜੀ
ਆਪਣੇ ਬੱਚਿਆਂ ਨੂੰ ਇਸ ਦਾ ਦਿਲ ਲੈ ਗਈ ਕੁੜੀ ਗੁਜਰਾਤ ਦੀ ਸੌਂਗ ਵੀ ਦਿਖਾ ਦਿਓ ਜਰਾ
@@harbhjanharbhjansingh2213veer ji tuhadi gal ton ik gal sikhi aa.. ke jis bande ne kise cheez ch negativity dekhni aa..ohne dekh hi laini aa.. Jeo veer
ਕਯਾ ਬਾਤ ਹੈ ਬੋਹਤ ਕਮਾਲ ਦਾ ਇੰਟਰਵਿਉ ਬੋਹਤ ਕੁਜ ਸਿਖਿਆ ਇੱਸ ਤੋ 👏🏻👏🏻 ਜੱਸੀ ਭਾਜੀ ਤੁਸੀਂ ਬੋਹਤ ਵੜੇ ਇਨਸਾਨ ਹੋ ਸੱਚੀ ਯਰ ❤❤ ਸਾਨੂੰ ਅੱਜ ਪੱਤਾ ਪੱਤਾ ਲੱਗਾ ਤੁਸੀਂ ਕੀ ਚੀਜ਼ ਹੋ ….. ਤੁਸੀਂ ਆਪਣੇ mission ਵਿਚ ਕਾਮਯਾਬ ਰਹੇ …. ਅੱਜ ਪਤਾ ਨੀ ਕਿੰਨੇ ਬੰਦਿਆ ਨੂੰ ਤੁਸੀਂ ਅੱਜ ਗੁਰਬਾਣੀ ਤੇ ਗੁਰੂ ਸਾਹਿਬ ਦਾ ਮਹੱਤਵ ਦੱਸਿਆ ❤❤ ਵਾਹਿਗੁਰੂ ਤੁਹਾਨੂੰ ਚੜ੍ਹਦੀਕਲਾ ਬਖਸ਼ੇ ❣️❣️👏🏻👏🏻
ਜੱਸੀ ਵੀਰ ਮੈ ਤੈਨੂੰ ਪਹਿਲੀ ਵਾਰ ਸੁਣਿਆ ਮੈ ਤੇਰਾ ਮੁਰੀਦ ਹੋ ਗਿਆ fan ਫੁਨ ta ਸੋਟੀ ਆ ਗਲ਼ਾ ਤੇਰੀ ਸੋਚ ਹੀ ਉਪਰਲੇ ਲੇਬਲ ਦੀ ਆ
ਬਹੁਤ ਵਧੀਆ ਵਾਰਤਾਲਾਪ ਕੀਤੀ ਮੱਕੜ ਬਾਈ ਜੀ ਤੇ ਜਸਵੀਰ ਸਿੰਘ ਜੱਸੀ ਬਾਈ ਨਾਲ
ਬਹੁਤ ਹੀ ਵਧੀਆ ਜਸਵੀਰ ਪਾਜੀ, ਕਿਸੇ ਨੂੰ ਸੁਣ ਕੇ ਮਿਲ ਕੇ ਪਤਾ ਲੱਗਦਾ ਜੀ।।।
ਇਹ ਤਾਂ ਪਤਾ ਸੀ ਕਿ ਜੱਸੀ ਵੀਰ ਇੱਕ ਬਹੁਤ ਉੱਚ ਕੋਟੀ ਦਾ ਗਾਇਕ ਹੈ, ਪਰ ਜੱਸੀ ਇਕ ਵਿਦਵਾਨ ਅਤੇ ਧਰਮ ਵਿੱਚ ਇੰਨਾ ਰੰਗਿਆ ਹੋਇਆ ਇਨਸਾਨ ਹੈ ਇਹ ਅੱਜ ਪਤਾ ਲੱਗਾ,
ਸੈਲਿਊਟ ਹੈ ਜੱਸੀ ਵੀਰ ਦੀ ਸੋਚ ਨੂੰ ।
ਬਹੁਤ ਵਧੀਆ ਤੇ ਸੱਚੀਆਂ ਗੱਲਾਂ ਨੇ ਵੀਰਜੀ ਦੀਆਂ।
ਵੱਡੇ ਵੀਰ ਜੱਸੀ ਜੀ ਤੇਰੀਆਂ ਗੱਲਾਂ ਬਿੱਲਕੁਲ ਸਹੀ ਤੇ ਸੱਚੀਆਂ ਹਨ ਸੱਚ ਕੌੜਾ ਲੱਗਦਾ ਹੁੰਦਾ ਪਰ ਤੁਸੀਂ ਸਹੀ ਹੋ ਬਹੁਤ ਬਹੁਤ ਧੰਨਵਾਦ ਵੀਰ ਜੀ🙏
ਬਹੁਤ ਬਹੁਤ ਧੰਨਵਾਦ ਜੱਸੀ ਵੀਰ ਤੁਹਾਡੇ ਵਿਚਾਰ ਔਰ ਸਿੱਖੀ ਪ੍ਰਤੀ ਪਿਆਰ ਨੂੰ ਦੇਖਕੇ ਮਨ ਬਹੁਤ ਪ੍ਰਸੰਨ ਹੋਇਆ ❤❤
ਮੱਕੜ ਸਾਬ੍ਹ ਆਪ ਜੀ ਦਾ ਵੀ ਬਹੁਤ ਧੰਨਵਾਦ ਤੁਸੀਂ ਜੱਸੀ ਨਾਲ ਰੂਬਰੂ ਕਰਵਾਇਆ ❤❤
ਸਲੂਟ ਹੈ ਵੀਰ ਨੰੂ
ਇਹ ਗੱਲ ਬਿਲਕੁਲ ਸੱਚ ਆ ਕੋਈ ਵੀ ਸੱਚਾ ਮੁਸਲਮਾਨ ਕਦੇ ਵੀ ਕਬਰ ਨੂੰ ਮੱਥਾ ਨਹੀਂ ਟੇਕਦਾ ਓਹ ਸਿੱਧਾ ਅੱਲ੍ਹਾ ਅੱਗੇ ਫ਼ਰਿਆਦ ਕਰਦੇ ਹਨ ਪਰ ਆਪਾਂ ਨਾ ਸਮਝ ਲੋਕ ਸਾਰਾ ਕੁਝ ਕਬਰਾਂ ਤੋ ਮੰਗਦੇ ਆ ਜੋਂ ਮੰਗਣਾ ਜਾ ਤਾਂ ਅੱਲ੍ਹਾ ਤੋ ਮੰਗੋ ਜਾ ਫਿਰ ਵਾਹਿਗੁਰੂ ਤੋਂ ਮੰਗੋ ਜੀ❤
ਜੱਸੀ ਵੀਰ ਸਾਡੇ ਜ਼ਿਲੇ ਗੁਰਦਾਸਪੁਰ ਦਾ ਮਾਣ ਇਹ ਸ਼ੁਰੂ ਤੋਂ ਚੰਗੇ ਵਿਚਾਰਾਂ ਦੇ ਮਾਲਕ ਚੰਗੇ ਇਨਸਾਨ,ਸਿੱਖੀ ਦੇ ਲੜ ਲੱਗੇ । ਵੱਖਰੀ ਗੱਲ ਹੁਣ ਸੋਸ਼ਲ ਮੀਡੀਆ ਦਾ ਦੌਰ ਹੈ।
ਯਾਰ ਜੱਸੀ ਦੁਨੀਆਂ ਫ਼ੈਨ ਹੋ ਗਈ ਤੇਰੀ ਯਾਰ ਜੱਸੀ ਬਾਈ ਮੈਂ ਤੂਹਾਨੂੰ ਕਦੇ ਸੁਣਿਆ ਨਹੀਂ ਸੀ ਪਰ ਅੱਜ ਸੁਣਿਆ ਸੁਆਦ ਆ ਗਿਆ
ਵਾਹਿਗੁਰੂ ਜੀ ਸਦਾ ਚੜਦੀ ਕਲਾ ਵਿੱਚ ਰੱਖੇ jassi veer ji ਨੂੰ ❤❤❤❤❤🙏🙏🙏🙏🙏
ਦਿੱਲੀ ਚ ਜੱਸੀ ਸਾਹਬ ਦਾ ਸੋ ਦੇਖਿਆ ਸੀ
ਗਾਨੀ ਯਾਰ ਦੀ,ਦਿਲ ਲੈ ਗਈ ਕੁੜੀ ਗੁਜਰਾਤ ਦੀ ਉਸ ਵੇਲੇ ਤੋਂ ਫੈਨ ਆਂ ਜੀ ਇਸ ਘੈਂਟ ਕਲਾਕਾਰ ਦੇ।
ਸਹੀ ਪ੍ਰਚਾਰਿਕ
ਬੱੱਲੇ ਜੱਸੀ ਵੀਰ ਜਿਓਂਦਾ ਰਹੇ ਵਾਕਿਆ ਗੁਰੂ ਨਾਨਕ ਬੁਦੂ ਛਾਹ ਸਾਈਂ ਮੀਆਂ ਮੀਰ ਏਨਾਂ ਦਾ ਤੇ ਹੁਕਾ ਬੀੜੀਆਂ ਪੀਣ ਵਾਲਿਆਂ ਦੀ ਕੀ ਮੁਕਾਬਲਾ ਥੋਡੇ ਬਹੁਤ ਵੀਚਾਰ ਨੇ ਜਿਓਂਦਾ ਰਹੇ ਵੀਰਾਂ
ਸੱਚੀ ਯਾਰ ਜੱਸੀ ਬਾਈ ਨੈ ਦਿਲ ਜਿੱਤ ਲਿਆ.....love you jassi bai.... ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਅਤੇ ਬੇਅੰਤ ਤਰਕੀਆਂ ਤੇ ਲੰਬੀਆਂ ਉਮਰਾਂ ਬਖਸ਼ਣ ਜੀ ❤❤
ਜੱਸੀ ਵੀਰੇ ਬੜੇ ਚਿੱਰ ਦਾ ਸੱਚ ਲੁੱਕਿਆ ਸੀ।
ਅੱਜ ਸੱਚ ਜਾਹਰ ਹੋ ਗਿਆ।
ਤੁਹਾਡੀ ਇੱਕ ਇੱਕ ਗੱਲ ਸੱਚੀ ਆ ਵੀਰੇ।
ਜਿਉਂਦੇ ਰਹੋ ਸੱਚ ਬੋਲਣ ਤੇ।
ਮੱਕੜ ਸਾਬ ਜੀ ਤੁਸੀਂ ਜੱਸੀ ਵੀਰ ਨਾਲ ਇੰਟਰਵਿਊ ਕਰਕੇ ਬਹੁਤ ਵਧੀਆ ਲੱਗਾ ਜੱਸੀ ਵੀਰ ਨੂੰ ਸਿੱਖੀ ਨਾਲ ਪਿਆਰ ਹੈ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੈ ਬਹੁਤ ਵਧੀਆ ਲੱਗਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਨਿਹੰਗ ਸਿੰਘ ਫੌਜਾਂ 🚩🙏👍
This is 1st vedio ,which I am listen without skipping. ....very much deap talk . At last ..(ਅਨੰਦ ਆ ਗਿਆ) ❤.....
ਜਦੋਂ ਮੈਂ ਆਪਣੇ ਜ਼ਿੰਦਗੀ ਤੋਂ ਕਫਾ ਹੁੰਦਾ ਓਸ ਟਾਈਮ ਮੈ ਆ ਵੀਡਿਓ ਦੇਖ ਲੈਣਾ ਤੇ ਫਿਰ ਮੈਨੂੰ ਸਿੱਖੀ ਨਾਲ ਪਿਆਰ ਹੋ ਜਾਦਾ ਵਾਹਿਗੁਰੂ ਨਾਲ ਪਿਆਰ ਹੋ ਜਾਦਾ ਬਹੁਤ ਖੁਸ਼ੀ ਮਿਲਦੀ ਹੈ ❤❤❤
ਜੱਸੀ ਵੀਰ ਜੀ ਤੇ ਅਕਾਲ ਪੁਰਖ ਦੀ ਮਿਹਰ ਹੋ ਗਈ ਹੈ।ਇਹ ਹੀ ਕ੍ਰਿਪਾ ਹੁੰਦੀ ਹੈ। ਵਾਹਿਗੁਰੂ ਜੀ ਕੀ ਫ਼ਤਹਿ ਹੈ ❤️❤️❤️❤️❤️❤️
ਧੰਨ ਗੁਰੂ ਨਾਨਕ ਜੀ ਸਰਬੱਤ ਦਾ ਭਲਾ❤❤
Jasbir Jassi and Makkar bai are gems of Punjab. Salute you Makkar bai. We all are with you. Whole Punjab is with you.
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰਬੰਸ ਦਾਨੀ ਪੁੱਤਰਾਂ ਦੇ ਦਾਨੀ ਕਲਗੀਧਰ ਪਾਤਸ਼ਾਹ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ❤
ਬਹੁਤ ਵਧੀਆ ਇੰਟਰਵਿਊ ਸੀਗਾ ਇਦਾਂ ਹੋ ਰਿਹਾ ਸੀ ਕਿ ਇੰਟਰਵਿਊ ਚਲਦੀ ਰਵੇ ਤੇ ਸੁਣਦੇ ਰਹੀਏ ਬਹੁਤ ਵਧੀਆ ਸੀ
J Orangzeb zafarnama pr k pagl ho gia taan is da matlab hai Jo kush hoia usda uus nu ਪਛਤਾਵਾ c meaning thereby jo kush hoia us dee knowledge ton vgair c nhi taan os nu।kee lor c tention lain dee kee lor c ।।।।।।।।।।। ।।।।।।।।।।।kye vaar ਹੇਠਲੇ ਮੁਲਾਜ਼ਮ ਐਹੋ ਜਿਹਾ ਕੁੱਸ਼ ਔਫ਼ੀਸਰ ਦੀ knowledge ਤੋਂ ਬਗ਼ੈਰ ਹੀ ਕਰ ਜਾਂਦੇ ਆ
ਬਹੁਤ ਵਧੀਆ ਜੱਸੀ ਭਾਊ ❤ਬਹੁਤ ਸੋਹਣੀਆਂ ਗੱਲਾਂ ਦਾ ਪ੍ਰਗਟਾਵਾ ਕੀਤਾ
ਮੁਰਾਦ ਸ਼ਾਹ ਵਾਲੀ ਗੱਲ ਤੇ ਜੱਸੀ ਬਿਲਕੁਲ ਠੀਕ ਹੈ ਵੈਸੇ ਵੀ ਜੱਸੀ ਦੀ ਸੋਚ ਵਧੀਆ ਦਿਲੋਂ ਸਲੂਟ ਹੈ
ਪੰਜਾਬੀ ਗਾਇਕ ਜਸਬੀਰ ਜੱਸੀ ਵੈਰੀ ਗੁੱਡ ਬਾਈ ਜੀ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ
ਜੱਸੀ ਵੀਰੇ ਤੂੰ ਸਾਡੇ ਜ ਬਾਤਾਂ ਦੀ ਜੁਬਾਨ ਬਣਿਆ ਹੈ, ਸਾਡੇ ਮਨ ਵਿੱਚ ਵੀ ਇਹ ਖਿਆਲ ਨੇ ਕੀ ਲੋਕ ਉਹਨਾਂ ਮੜੀਆਂ ਮਸੀਤਾਂ ਦੇ ਪਿੱਛੇ ਪੈ ਗਏ ਜਿਨਾਂ ਦਾ ਕੋਈ ਇਤਿਹਾਸ ਨਹੀਂ ਜਿਨਾਂ ਦਾ ਕੋਈ ਵਜੂਦ ਨਹੀਂ ਤੇ ਅੰਧ ਵਿਸ਼ਵਾਸ ਵਿੱਚ ਗੁੰਮ ਹੋਈ ਜਾ ਰਹੇ ਨੇ ਜਿਸ ਤੋਂ ਗੁਰੂ ਸਾਹਿਬ ਨੇ ਸਾਨੂੰ ਆਜ਼ਾਦ ਕੀਤਾ ਸੀ ਬਾਣੀ ਦੀ ਕਸਵੱਟੀ ਦਾ ਨਾਲ਼.
Jassi ne dera vaad nu promote ne keta ate sikhi naal dil ton juria hoea hai eh osde bahut vaddi achievement hai. Bahut sare Punjabi singer osde soch ton bahu thalle han.