ਸੋਨੇ ਦੀਆਂ ਇਮਾਰਤਾਂ ਨਾਲ ਭਰਿਆ ਸ਼ਹਿਰ Belgium City Tour | Punjabi Travel Couple | Ripan Khushi

Поделиться
HTML-код
  • Опубликовано: 3 янв 2025

Комментарии • 257

  • @GurjantSingh-eh6em
    @GurjantSingh-eh6em 6 месяцев назад +35

    ਬੇਟਾ ਰਿਪਨ ਜੀ ਮੇਰੀ ਨਿਜੀ ਸਲਾਹ ਹੈ ਕੇ ਤੁਸੀਂ ਸਾਡੀ ਅਉਣ ਵਾਲੀ ਪਿੜੀ ਲਈ ਅਤੇ ਜੋ ਲੋਕਾਂ ਕੋਲ ਵੱਡੇ ਫੋਨ ਨਹੀਂ ਹਨ ਉਹਨਾ ਵਾਸਤੇ ਤੁਹਾਡੀ ਯਾਤਰਾ ਦੀਆ ਫੋਟੋ ਲਗਵਾ ਕੇ ਇਕ ਕਿਤਾਬਚਾ ਛਪਵਾ ਦੇਵੋ ਰਹੀਦੀ ਦੁਨੀਆ ਤੱਕ ਪੰਜਾਬ ਕਪਲ ਜੋੜੀ ਦਾ ਨਾਮ ਦਨੀਆ ਤੇ ਰਹੇਗਾ ਗੁਰਜੰਟ ਸਿੰਘ ਖਿਆਲਾ ਚੈਹਲ ਧਨਵਾਦ ਪੁੱਤਰੋ ਲੱਗੇ ਰਹੋ ਪਰਮਾਤਮਾ ਖੁਸੀਆਂ ਬਖਸ਼ੇ

  • @kuldeepsingh-xu1hv
    @kuldeepsingh-xu1hv 6 месяцев назад +12

    ਮੁੜ ਮੁੜ ਯਾਦ ਸਤਾਵੇ ਬੇਲਜੀਅਮ ਦੀਆਂ ਗਲੀਆਂ ਦੀ ਵਾਹਿਗੁਰੂ ਤਰੱਕੀਆਂ ਬਕਸੇ

  • @manjindersinghbhullar8221
    @manjindersinghbhullar8221 6 месяцев назад +16

    ਰਿਪਨ ਬਾਈ ਜੀ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻 ਸਾਨੂੰ ਘਰ ਬੈਠਿਆਂ ਨੂੰ ਦੇਸ਼ ਦੀ ਸੈਰ ਕਰਵਾਉਂਣ ਲਈ ਬਹੁਤ ਬਹੁਤ ਧੰਨਵਾਦ ਜੀ 🙏🏻🙏🏻

  • @darshangill26
    @darshangill26 6 месяцев назад +7

    ਰਿਪਨ। ਤੇਖੁਸ਼ੀ ਬੀਬਾ ਬਹੁਤ ੨। ਧੰਨਵਾਦ। ਬੈਲਜੀਅਮ। ਦੀ। ਸੈਰ। ਕਰਵਾਉ ਣ। ਲਈ। ਰਿਪਨ ਤੇਖੁਸ਼ੀ ਬੀਬਾ। ਤੁਸੀਂ। ਹੁਣ। ਤੱਕ
    ਕਿਨੇ। ਦੇਸ। ਘੁਮ। ਚੁੱਕੇ। ਹੋ। ਦੱਸਣ। ਦੀ। ਖੇਚਲ। ਕਰਨੀ। ਵਾਹਿਗੁਰੂ ਜੀ ਤੁਹਾਨੂੰ। ਲੰਮੀਆਂ ਉਮਰਾਂ ਬਖਸ਼ੇ

  • @kuldipkumar5322
    @kuldipkumar5322 6 месяцев назад +5

    ਬੈਲਜੀਅਮ ਦੇ ਵੈਪਨ ਬਹੁਤ ਵਧੀਆ ਹੁੰਦੇ ਹਨ , ਲੀਡਰਾਂ ਦੀ ਸਿਕਿਉਰਿਟੀ ਲਈ ਜਿਆਦਾਤਰ ਇਥੋਂ ਦੇ ਬਣੇ ਹਥਿਆਰ ਹੀ use ਹੁੰਦੇ ਹਨ ।

  • @MajorSingh-po6xd
    @MajorSingh-po6xd 6 месяцев назад +1

    ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਬੈਲਜੀਅਮ ਦੇ ਰਹਿਣ ਵਾਲੇ ਸਾਰੇ ਪੰਜਾਬੀ ਪਰਿਵਾਰਾਂ ਦਾ ਕਿਉਂਕਿ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਦੀ ਸੈਰ ਕਰਵਾ ਰਹੇ ਹੋ

  • @sushilgarggarg1478
    @sushilgarggarg1478 6 месяцев назад +10

    Best wishes for New country Belgium 🇧🇪 😀 🙌 😄 👏 😊 🇧🇪 😀 🙌 😄 👏 😊 🇧🇪 😀 🙌

  • @daljitsingh7980
    @daljitsingh7980 6 месяцев назад +5

    ਜਾਣਕਾਰੀ ਭਰਪੂਰ ਬਲੌਗ ਬਣਾਉਣ ਲਈ ਧੰਨਵਾਦ ਰਿਪਨ ਵੀਰੇ 🙏

  • @ajaibsingh3283
    @ajaibsingh3283 5 месяцев назад

    ਰਿਪਨ ਜੀ ਬਹੁਤ 🙏 ਮਿਹਨਤ ਕਰ ਕੇ ਆਪ ਜੀ ਸਾਨੂੰ ਦੇਸਾਂ ਦੀ ਸੈਰ ਕਰਵਾ ਰਹੇ ਓ ਵਾਹਿਗੁਰੂ ਜੀ ਰਿਪਨ ਤੇ ਖੁਸੀ ਨੂੰ ਚੜਦੀ ਕਲਾ ਵਿੱਚ ਰੱਖੇ ਤਰੱਕੀਆਂ ਬਖਸ਼ੇ ਤੰਦਰੁਸਤੀ ਬਖਸ਼ੇ ਯਾਤਰਾ ਸਫਲ ਕਰੇ

  • @darasran556
    @darasran556 6 месяцев назад +1

    ਸਤਿ।ਸ਼੍ਰੀ। ਅਕਾਲ ਰਿਪਨ। ਤੇ।ਖੁਸੀ।ਜੀ❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉

  • @SukhwinderSingh-wq5ip
    @SukhwinderSingh-wq5ip 5 месяцев назад +1

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @manjitsinghkandholavpobadh3753
    @manjitsinghkandholavpobadh3753 6 месяцев назад

    ❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @lsone5166
    @lsone5166 6 месяцев назад +2

    Tuhade naal Brussels vichla kali pagri wala gabru sohna te Punjabi sohni bolda ❤

  • @JagtarSingh-wg1wy
    @JagtarSingh-wg1wy 6 месяцев назад +3

    ਰਿਪਨ ਜੀ ਤੁਸੀਂ ਸਾਨੂੰ ਨਵੀਂ ਨਵੀਂ ਜਾਣਕਾਰੀ ਦੇਂਦੇ ਹੋ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ

  • @thegamechanger8573
    @thegamechanger8573 6 месяцев назад +2

    ਰਿਪਨ ਅਤੇ ਖੁਸ਼ੀ ਸਤਿ ਸ੍ਰੀ ਅਕਾਲ ਜੀ।ਮੇਰਾ brother ਵੀ ਇਸ ਵਕਤ ਬੈਲਜੀਅਮ ਵਿੱਚ ਹੀ ਹਨ ।Dr.Pramjit Panesar ਲੌਂਗੋਵਾਲ ਯੂਨੀਵਰਸਿਟੀ ਵਿੱਚ food and technology ਦੇ head of department ਹਨ। ਇਨ੍ਹਾਂ ਨੇ ਵੀ Doctorate punjabi University ਤੋਂ ਕੀਤੀ ਹੈ। ਨੀਦਰਲੈਂਡ ਯੂਨੀਵਰਸਿਟੀ ਵਿੱਚ ਸੈਮੀਨਾਰ ਤੇ ਲੋਗੋਂਵਾਲ ਯੂਨੀਵਰਸਿਟੀ ਵ‌ਲੋਂ ਆਏ ਹੋਏ ਹਨ।ਮੈਂ ਉਨ੍ਹਾਂ ਨੂੰ ਵੀ ਤੁਹਾਡਾ ਲਿੰਕ ਭੇਜਿਆਂ ਹੈ।ਮੈਂ ਉਨ੍ਹਾਂ ਕਹਿਆ ਕਿ ਤੁਸੀਂ ਉਹ ਪਿੰਡ ਜ਼ਰੂਰ ਦੇਖਿਉ। ਜਿਥੇ ਅੱਧਾ ਪਿੰਡ ਬੈਲਜੀਅਮ ਅਤੇ ਅੱਧਾ ਪਿੰਡ ਨੀਂਦਰਲੈਡ ਵਿੱਚ ਹੈ ਦੋਨਾਂ ਦਾ ਬਾਡਰ ਹੈ

  • @rsarora5644
    @rsarora5644 6 месяцев назад +2

    Jaskirat singh ji you are singh is king. Waheguru ji ka khalsa waheguru jiki fteh....ripan ji nu bhi gurti devo singh banan di.....bohut achha lagega

  • @b.scheema6392
    @b.scheema6392 6 месяцев назад

    ਸਭ ਤੋਂ ਵੱਡੀ ਮੰਡੀ ਹੈ ਇਥੇ ਹੀਰੀਆਂ ਦੀ

  • @hsgill4083
    @hsgill4083 6 месяцев назад +1

    ਰਿਪਨ ਅਤੇ ਖੁਸ਼ੀ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਸਾਨੂੰ ਦੁਨੀਆ ਦੀਆਂ ਬੇਹਤਰੀਨ ਥਾਵਾਂ ਬੈਲਜੀਅਮ ਦੀਆਂ ਖੂਬਸੂਰਤ ਚੀਜਾਂ ਦਿਖਾਈਆਂ ਹੱਸਦੇ ਵਸਦੇ ਰਹੋ ਆਬਾਦ ਰਹੋ ਵਾਹਿਗੁਰੂ ਆਪ ਜੀ ਨੂੰ ਹੋਰ ਖ਼ੁਸ਼ੀਆਂ ਨਾਲ ਨਿਵਾਜੇ ਧੰਨਵਾਦ ਜੀ

  • @HarpreetSingh-ux1ex
    @HarpreetSingh-ux1ex 6 месяцев назад +4

    ਰਿਪਨ ਵੀਰ ਗੋਰਿਆਂ ਨੂੰ ਕਹੋ ਪੰਜਾਬ ਵਿੱਚ ਗਰਮੀ ਬਹੁਤ ਹੈ 50=50 ਸਾਨੂੰ ਠੰਡ ਦੇਵੋ ਤੇ ਗਰਮੀ ਲੈ ਜਾਵੋ 😂😂

  • @pardeepsinghsingh7928
    @pardeepsinghsingh7928 6 месяцев назад +2

    Waheguru je Mehar karen bai je ❤❤❤❤❤❤🙏🙏🙏🙏

  • @baljindersingh7802
    @baljindersingh7802 6 месяцев назад +1

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru

  • @AmarjitKaur-ql9os
    @AmarjitKaur-ql9os 6 месяцев назад

    Ieper ਵੀ ਜਾਓ,ਜਿੱਥੇ ਪੰਜਾਬੀਆਂ ਨੇ ਪਹਿਲਾ ਵਿਸ਼ਵ ਯੁੱਧ ਕੀਤਾ ਸੀ,ਉਸ ਤੋਂ ਬਿਨਾ ਟ੍ਰਿਪ ਅਧੂਰਾ ਰਹੇਗਾ।

  • @ChahalpreetDeogan
    @ChahalpreetDeogan 6 месяцев назад +1

    Happy birthday ਰਿਪਨ 🎉🎉🎉🎉🎉🎉🤩😎

  • @DilbagSingh-xh8sd
    @DilbagSingh-xh8sd 6 месяцев назад

    ਂ ਧੰਨਵਾਦ ਬਾਈ ਜੀ ਬਹੁਤ ਵਧੀਆ ਲੱਗਿਆ ਬੈਲਜੀਅਮ ਬਾਕੀ ਫਿਰ ਤੁਰ ਕੇ ਦਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਾਲਕ ਚੜਹਦੀ ਕਲਾ ਵਿੱਚ ਰੱਖੇ ਤੰਦਰੁਸਤੀ ਬਖਸ਼ੇ ਲੰਮੀਆਂ ਉਮਰਾਂ ਕਰੇ❤❤ ਧਾਲੀਵਾਲ❤❤❤

  • @sushilgarggarg1478
    @sushilgarggarg1478 6 месяцев назад +4

    Best of luck new country Belgium 🇧🇪 😀 🙌 😄 👏 😊 🇧🇪 😀 🙌 😄 👏 😊

  • @h.s.gill.4341
    @h.s.gill.4341 6 месяцев назад

    ਰਿਪਨ ਤੇ ਖੁਸ਼ੀ ਬੇਟਾ ਬਹੁਤ ਖੂਬਸੂਰਤ ਸੈਰ ਕਰਵਾ ਰਹੇ ਉ ਸਾਰੀ ਦੁਨੀਆਂ ਦੀ

  • @balkarnsmagh5397
    @balkarnsmagh5397 6 месяцев назад +1

    Belgium = name of country
    Belgian heritage= ਬੈਲਜੀਅਮ ਦੀ ਵਿਰਾਸਤ

  • @avtarcheema3253
    @avtarcheema3253 6 месяцев назад

    ਬਹੁਤ ਸੋਹਣਾ ਵਲੌਗ 👌👌

  • @harbhajansingh8872
    @harbhajansingh8872 6 месяцев назад

    ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤

  • @himmatgill2090
    @himmatgill2090 6 месяцев назад

    bhut sona lga volog dekh ke bhut maja aya ajj da vlog dekh ke waheguru ji chardicala ch rakhn

  • @SurinderKaur-i8d
    @SurinderKaur-i8d 6 месяцев назад

    Ripan veer ji and Khushi di SSA ji baki dove bro sis nu SSA ji

  • @SatnamSingh-fe3tg
    @SatnamSingh-fe3tg 6 месяцев назад +1

    Dhan Guru Nanak Dev g Chadikala Rakhna 🙏

  • @sushilgarggarg1478
    @sushilgarggarg1478 6 месяцев назад +4

    Welcome 🙏 to New country Belgium 🇧🇪 😀 🙌 😄 👏 😊 🇧🇪 😀 🙌 😄 👏 😊 🇧🇪 😀 🙌 😄

  • @Amrit-k10
    @Amrit-k10 6 месяцев назад +1

    ਸਾਡੀ Company ਵੀ" Kateon Natie" Kallo Belgium ਦੀ ਆ Saudi Arabia 🇸🇦 ਵਿੱਚ

  • @rajinderrohi3847
    @rajinderrohi3847 6 месяцев назад

    ਸ਼ਾਬਾਸ਼ ਬਚੋ ਜਿਓੰਦੇ ਰਹੋ ਖੁਸ਼ ਰਹੋ

  • @manjeetkaurwaraich1059
    @manjeetkaurwaraich1059 6 месяцев назад

    ❤🎉❤🎉😂🎉 ਬਹੁਤ ਹੀ ਸੁੰਦਰ ਸ਼ਹਿਰ ਹੈ ਬੈਲਜੀਅਮ ਧੰਨਵਾਦ ਜੀ ੍ਰਤੁਹਾਡਾ

    • @jugsingh2006
      @jugsingh2006 6 месяцев назад

      Belgium desh hai.Shehar da na Brussels ,rajdhani.

  • @simrangill6936
    @simrangill6936 6 месяцев назад +1

    God bless you guys stay always happy 😊❤

  • @SatinderKaur-vp1zk
    @SatinderKaur-vp1zk 6 месяцев назад +1

    Full enjoy nice vlog waheguru ji mehar kran ji

  • @lsone5166
    @lsone5166 6 месяцев назад +2

    Rippan te Khushi. Tuhadi her ik video dekhi te tussi hun family members hee lagday ho. ❤❤

  • @SherSingh-ec7jr
    @SherSingh-ec7jr 6 месяцев назад

    ਭਾਰਤ ਪੰਜਾਬ ਚ ਤਾਂ ਗੱਡੀਆਂ ਦੇ ਹਾਰਨ ਵਾਧੂ ਵਜਦੇ ਨੇ😀

  • @showmanwaraich
    @showmanwaraich 6 месяцев назад +4

    9. ਨੌਂ ਗੋਲੇ ਹੀ ਆ ਜੀ ... ਲੱਗਦਾ 9 ਗ੍ਰਹਿ ਬਣਾਏ ਹੋਣੇ... 🤔

  • @sushilgarggarg1478
    @sushilgarggarg1478 6 месяцев назад +2

    Satnam wahaguru ji 🙏 ❤❤❤❤❤

  • @amardeepsinghbhattikala189
    @amardeepsinghbhattikala189 6 месяцев назад

    Sat shri akal ji waheguru ji chardikla tandrusti te sarbat da bhla wakshan ehi ardas ha ji bohat dhanwad sukhria ji dunia darshan karwon lyi

  • @GurpreetSingh-os4gn
    @GurpreetSingh-os4gn 6 месяцев назад

    ਬਹੁਤ ਵਧੀਆ ਲੱਗਿਆ ਵੀਰ ਜੀ

  • @gurpalsingh7037
    @gurpalsingh7037 6 месяцев назад

    ਰਿਪਨ ਖੁਸ਼ੀ ਧੰਨਵਾਦ ਬੇਲਜੀਮ ਦੀ ਰਾਜਧਾਨੀ ਘੁਮਾਣ ਲਈ
    ਗੁਰਪਾਲ ਸਿੰਘ ਗੁਰਦਾਸਪੁਰ

  • @mangalsingh8905
    @mangalsingh8905 6 месяцев назад

    Kye baat he Puttar Ripan khusi
    Rab Lambi Umar kare

  • @dharmindersingh1523
    @dharmindersingh1523 6 месяцев назад

    ਬਾਈ ਬਹੁਤ ਅਨੰਦ ਆ ਰਿਹਾ ਸਾਰੇ ਸਫ਼ਰ ਦਾ

  • @sushilgarggarg1478
    @sushilgarggarg1478 6 месяцев назад +3

    Sat shri akal ji I 🙏 🙌 😅 👌 😀 😳 🙏 🙌

  • @chamkaur_sher_gill
    @chamkaur_sher_gill 6 месяцев назад +1

    ਸਤਿ ਸ੍ਰੀ ਅਕਾਲ ਜੀ ਸਾਰਿਆ ਨੂੰ 🎉🎉🎉🎉🎉❤❤❤❤❤

  • @santokhsingh2519
    @santokhsingh2519 6 месяцев назад

    ਬਹੁਤ ਵਧੀਆ ਜੀ 👍🏻

  • @SurjitSingh-766
    @SurjitSingh-766 6 месяцев назад +4

    Waheguru ji

  • @JasssidhuJass-or7mn
    @JasssidhuJass-or7mn 4 месяца назад

    🙏ਵਾਹਿਗੁਰੂ ਜੀ 🙏🙏🥰🥰

  • @MagharSingh-r7o
    @MagharSingh-r7o 6 месяцев назад

    🎉🎉🎉🎉🎉 ਵਾਹਿਗੁਰੂ ਵਾਹਿਗੁਰੂ ਜੀ

  • @PremSingh-ly7lx
    @PremSingh-ly7lx 6 месяцев назад

    👍 👌 ❤sunam udham singh wala 22g sangrur 🎉Thanks

  • @sushilgarggarg1478
    @sushilgarggarg1478 6 месяцев назад +2

    Enjoy a tour of Belgium city ❤

  • @Sandeep_Sandhu
    @Sandeep_Sandhu 6 месяцев назад +1

    Love From Tarntaran Sahib (Khemkaran Border) GBU ❤️

  • @hindchohan6633
    @hindchohan6633 6 месяцев назад

    ਯ੍ਰਰੋ 2024 ਫੁਟਬਾਲ ਕੱਪ ਦੇ ਸੈਮੀ ਫਾਈਨਲ ਵਿੱਚ ਪਹੁੰਚ ਚੁੱਕੀ ਹੈ ਜੀ ਬੈਲਜੀਅਮ ਦੀ ਫੁਟਬਾਲ ਟੀਮ

    • @minhassaab5083
      @minhassaab5083 6 месяцев назад

      ਨਹੀਂ ਵੀਰ ਜੀ,,ਯੂਰੋ 2024 ਫੁੱਟਬਾਲ ਕੱਪ ਦੇ ਸੈਮੀਫਾਈਨਲ ਵਿੱਚ ਸਪੇਨ, ਫਰਾਂਸ, ਨੀਦਰਲੈਂਡ ਅਤੇ ਇੰਗਲੈਂਡ ਹਨ....

  • @Gaganjalaliya8080
    @Gaganjalaliya8080 6 месяцев назад +1

    Waheguru ji 🙏 kirpa kare

  • @Shing-e5p
    @Shing-e5p 6 месяцев назад +1

    Very very nice vlog how much Thanks I speak for Punjabi Travel couple is not enough ❤🎉. From Satvinder Singh, jubail, Dammam, Saudi Arabia.

  • @majorsingh5388
    @majorsingh5388 6 месяцев назад

    ਭਾਈ ਜੀ ਸਤਿ ਸ੍ਰੀ ਅਕਾਲ ਬੈਲਜੀਅਮ ਦੇਸ਼ ਵਿੱਚ ਪੰਜਾਬੀ ਕੀ ਕੰਮ ਕਰਦੇ ਹਨ ਦਿਖਾਉ

  • @reshamsingh7609
    @reshamsingh7609 6 месяцев назад

    Nice..... Bahut badhiya.... carry on....

  • @BalkarSingh-dc1oq
    @BalkarSingh-dc1oq 6 месяцев назад

    ਬਹੁਤ ਹੀ ਵਧੀਆ

  • @preetinerkaur6287
    @preetinerkaur6287 4 месяца назад

    Thanks ji khush raho Waheguru ji

  • @zahoorahmad456
    @zahoorahmad456 6 месяцев назад

    Love 💕💕 you work bro thanks Love ❤ from Pakistan

  • @baljitsingh6957
    @baljitsingh6957 6 месяцев назад +1

    ਬੈਲਜੀਅਮ ਦੀ ਹਾਕੀ ਟੀਮ ਸੰਸਾਰ ਵਿੱਚ ਨੰਬਰ ਵਨ ਹੈ ਜੀ।

  • @sushilgarggarg1478
    @sushilgarggarg1478 6 месяцев назад +2

    Good evening ji 😮❤❤❤❤

  • @KamaljeetKaur-k6o
    @KamaljeetKaur-k6o 6 месяцев назад

    Nine goley hai ji waheguruji

  • @zahoorahmad456
    @zahoorahmad456 6 месяцев назад

    Parmatma chardi kalah vich rakhay

  • @harmandersinghkhosa836
    @harmandersinghkhosa836 6 месяцев назад

    So nice of you.... ❤

  • @BalkarSingh-y2w
    @BalkarSingh-y2w 6 месяцев назад +1

    ❤❤❤❤ very nice bro ❤❤❤ balkar kularan

  • @AMRITSINGH-xs1kg
    @AMRITSINGH-xs1kg 5 месяцев назад

    God bless you 🎉🎉🎉🎉🎉

  • @entertainmentpetsanimal
    @entertainmentpetsanimal 5 месяцев назад

    ਘੈਟ ਬਾੲਈ

  • @shiningglory5414
    @shiningglory5414 6 месяцев назад

    @18:10 bai g normal painting ni, eh tta mera favorite cartoon tintin aa hahaha

  • @S.S.sukha.R
    @S.S.sukha.R 6 месяцев назад +2

    सत श्री अकाल बाइक में हनुमानगढ़ टाउन थोड़ी वीडियो देखना हर रोज भाई तुसी वीडियो बहुत स्वीट मार दिया थैंक यूभाई थैंक यू❤❤❤❤❤

  • @hirasingh3829
    @hirasingh3829 6 месяцев назад

    Veer Malta country da tour kdo odr d v videos bnao

  • @satnamsinghpurba9584
    @satnamsinghpurba9584 6 месяцев назад

    Bhut vadia jankari god bless you 🌺

  • @ShinderKaur-lw3oq
    @ShinderKaur-lw3oq 6 месяцев назад

    ਬਹੁਤ ਸੋਹਣਾ

  • @BalvieSingh-u9e
    @BalvieSingh-u9e 6 месяцев назад +1

    Satt Shiri akal ji Rauwal sidhwan bet ludhiana

  • @rupinderuppal9094
    @rupinderuppal9094 6 месяцев назад

    Waheguru ji 🙏🤲❤️

  • @gogijosan4966
    @gogijosan4966 6 месяцев назад

    9 ball ਹਨ Ripan

  • @sushilgarggarg1478
    @sushilgarggarg1478 6 месяцев назад +2

    Iam always first looking daily vlog 8P.M.on you tube and 7A.M on face book 📖

    • @PUNJABITRAVELCOUPLE
      @PUNJABITRAVELCOUPLE  6 месяцев назад

      ਸ਼ੁਕਰੀਆ ਬਾਈ ਜੀ, ਆਉਣ ਵਾਲੇ ਦਿਨਾਂ ਵਿੱਚ ਤੁਹਾਡੇ ਲਈ ਕੁਝ ਸਪੈਸ਼ਲ ਹੋਏਗਾ…☺️

  • @sushilgarggarg1478
    @sushilgarggarg1478 6 месяцев назад +1

    Thanks for gold ✨️ building in Belgium city 🙌 😀 👍 🙏 👌 😎 🙌 😀 👍 🙏 👌 😎 🙌 😀 👍 🙏 👌 😎 🙌 😀 👍 🙏 👌 😎 🙌

  • @BalvirSingh-wg2kn
    @BalvirSingh-wg2kn 6 месяцев назад +1

    PB 13 wale.......🚩🚩
    🙏🙏🙏🙏🙏🙏

  • @MuhammadNasrullahKhanBK
    @MuhammadNasrullahKhanBK 6 месяцев назад +3

    Hello🙋‍♂️🇵🇰

  • @DPSingh-mz2rf
    @DPSingh-mz2rf 6 месяцев назад

    Belgium di apni qaumi bhasha, Flemish hai jo Dutch, German te French da mix hai

  • @MANJEETSINGH-nz1qh
    @MANJEETSINGH-nz1qh 6 месяцев назад

    ਸਤਿ ਸ੍ਰੀ ਆਕਾਲ ਬਾਈ ਜੀ

  • @baljinderbanipal3438
    @baljinderbanipal3438 6 месяцев назад

    India ਦੇ ਲੋਕਾ ਨੂੰ Indian ਕਹਿੰਦੇ ਹਨ।
    Belgium ਦੇ ਲੋਕਾ ਨੂੰ Belgian ਕਹਿੰਦੇ ਹਨ।

  • @Gaganjalaliya8080
    @Gaganjalaliya8080 6 месяцев назад +1

    Sat Shri akal ji 🙏

  • @ManjitKaur-cl7su
    @ManjitKaur-cl7su 6 месяцев назад

    😊😊 beautiful vlog 😊😊😊😊

  • @JashanSingh-y2j
    @JashanSingh-y2j 6 месяцев назад

    Good bai ji from moga punjab Ajit pal singh thanks very much

  • @suchasing6624
    @suchasing6624 6 месяцев назад +1

    We'ri NEIC ji

  • @rajwantkaur6816
    @rajwantkaur6816 6 месяцев назад

    Sat Sri Akal Ji 🙏 ✨️ ❤️ 💕 👌 💙 🙏

  • @GurpreetSingh-z6n9i
    @GurpreetSingh-z6n9i 6 месяцев назад

    Bai ethe asla mtlb hathiar bahut vdia bnde aa plz ode bare PTA kr ke dso

  • @JagjitSingh-db4oq
    @JagjitSingh-db4oq 6 месяцев назад

    Sohal Dhanaula 🙏

  • @KulwantSingh-in5sg
    @KulwantSingh-in5sg 6 месяцев назад

    ਧੰਨਵਾਦ ਜੀ

  • @PreetGill77
    @PreetGill77 6 месяцев назад

    9 ball aw brother 😊

  • @imtiazlakha4313
    @imtiazlakha4313 6 месяцев назад

    ❤❤Kia hall h yar ma Mustafa Pakistan sa ho yar ❤❤

  • @HarnekSingh-cy1lp
    @HarnekSingh-cy1lp 6 месяцев назад +1

    Gernany kdo auna tusi?

  • @Doremon-love-novita
    @Doremon-love-novita 6 месяцев назад

    13 balls verr ji 😊 nice vlog 😊

  • @jasbirkaur8274
    @jasbirkaur8274 6 месяцев назад

    Very nice ji...keep it up😅