ਘੋੜਿਆਂ ਦੀਆਂ ਸ਼ੌਕੀਨ ਰਿਸ ਦੇਸ਼ ਦੀਆਂ ਕੁੜੀਆਾਂ Belgium City Tour | Punjabi Travel Couple | Ripan Khushi

Поделиться
HTML-код
  • Опубликовано: 10 окт 2024

Комментарии • 223

  • @paramjitjodhpur8224
    @paramjitjodhpur8224 2 месяца назад +15

    ਅੱਜ ਜੋ ਦੋ ਸ਼ਹਿਰਾਂ ਦੀ ਸੈਰ ਕੀਤੀ ਦੋਵੇਂ ਬਾਕਮਾਲ ਨੇ। ਤੁਹਾਡੇ ਨਾਲ ਨਾਲ ਅਸੀਂ ਵੀ ਦੁਨੀਆਂ ਘੁੰਮ ਰਹੇ ਹਾਂ। ਰਿਪਨ ਖੁਸ਼ੀ ਤੁਸੀਂ ਦੋਵੇਂ ਹੀ ਸਮਝਦਾਰ ਬੱਚੇ ਹੋ ਹਰ ਥਾਂ ਦੀ ਜਾਣਕਾਰੀ ਦਿੰਦੇ ਹੋ। ਖੁਸ਼ ਰਹੋ।

  • @mankoobaldevsingh3393
    @mankoobaldevsingh3393 2 месяца назад +9

    ❤ਬਹੁਤ ਹੀ ਵਧੀਆ ਬੇਟਾ ਜੀ ਘਰ ਵਿੱਚ ਬੈਠਿਆਂ ਨੂੰ ਹੀ ਦੇਸ਼ ਵਿਦੇਸ਼ ਦੀ ਯਾਤਰਾ ਕਰਵਾ ਰਹੇ ਹੋ ਵਾਹਿਗੁਰੂ ਜੀ ਪੰਜਾਬੀ ਕਪਲ ਨੂੰ ਲੰਮੀ ਉਮਰ ਅਤੇ ਦੇਹ ਅਰੋਗਤਾ ਬਖਸ਼ੇ ਤਾਂ ਕਿ ਤੁਸੀਂ ਹੋਰ ਵਧੇਰੇ ਇਸੇ ਤਰ੍ਹਾਂ ਲੱਖਾਂ ਹੀ ਪੰਜਾਬੀਆਂ ਨੂੰ ਨਾਲ ਲੈ ਕੇ ਚਲਦੇ ਹੋ 🎉

  • @tania_sxndhu001
    @tania_sxndhu001 2 месяца назад +11

    ਰਿਪਨ ਵੀਰ ਜੀ ਤੇ ਖੁਸ਼ੀ ਭੈਣ ਜੀ ਬੈਲਜੀਅਮ ਨੂੰ ਦਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @JaswinderKaur-yg1nd
    @JaswinderKaur-yg1nd 2 месяца назад +5

    ਬਹੁਤ ਵਧੀਆ ਰਿਪਨ, ਖੁਸ਼ੀ ਵਹਿਗੁਰੂ ਜੀ ਹਮੇਸ਼ਾ ਤੁਹਾਡੇ ਤੇ ਆਪਣੀ ਮਿਹਰ ਬਣਾਈ ਰੱਖੇ, ਘਰ ਬੈਠਿਆਂ ਨੂੰ ਦੇਸ਼, ਵਿਦੇਸ਼ ਦੀ ਸੈਰ ਕਰਾ ਦਿਨੇਂ ਓ ਦਿਲੋਂ ਸਲੂਟ ਕਰਦੀ ਆ ਇਸ ਸੋਹਣੀ ਜੋੜੀ ਨੂੰ 🙏🙏👍👍👌👌🫡🫡🫡🫡

  • @SukhwinderSingh-wq5ip
    @SukhwinderSingh-wq5ip 2 месяца назад +2

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤

  • @AnujKumar-x8m6p
    @AnujKumar-x8m6p 2 месяца назад +13

    Waheguru ji da khalsa waheguru ji di Fateh.

  • @harpalsingh1449
    @harpalsingh1449 2 месяца назад +3

    ਰਿੰਪਨ ਤੇ ਖੁਸ਼ੀ ਤੁਹਾਡਾ ਬਹੁਤ ਬਹੁਤ ਧੰਨਵਾਦ ਖੂਬਸੂਰਤ ਦੇਸ਼ ਤੇ ਇਥੋ ਦੀਆ ਖੂਬਸੂਰਤ ਜਗਾਵਾ ਦਿਖਾਉਣ ਲਈ

  • @JagtarSingh-wg1wy
    @JagtarSingh-wg1wy 2 месяца назад +3

    ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਬੈਲਜੀਅਮ ਵਾਰੇ ਨਵੀਂ ਨਵੀਂ ਜਾਣਕਾਰੀ ਦੇਂਦੇ ਹੋ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @DilbagSingh-xh8sd
    @DilbagSingh-xh8sd 2 месяца назад +2

    ਧੰਨਵਾਦ ਬਾਈ ਬੈਲਜੀਅਮ ਦੇ ਸ਼ਹਿਰ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ ਮਾਈ ਸ਼ਹਿਰ ਬਹੁਤ ਸੋਹਣੇ ਨੇ ਤੇ ਸਫਾਈ ਬਹੁਤ ਜਿਆਦਾ ਹੈ ਪਰਮਾਤਮਾ ਤੁਹਾਡੀ ਉਮਰ ਲੰਬੀ ਕਰੇ ਤੇ ਖੁਸ਼ੀਆਂ ਦੇਵੇ❤❤ ਧਾਲੀਵਾਲ ਭੈਣੀ ਜੱਸਾ❤❤❤

  • @lovedeepsingh137
    @lovedeepsingh137 2 месяца назад +36

    V log ਜਲਦੀ ਪਾਇਆ ਕਰੋ ਵੀਰ ਜੀ ਸਾਨੂੰ wait ਕਰਨੀ ਪੈਂਦੀ ਆ😅😅

    • @RAJA_Singh4725
      @RAJA_Singh4725 2 месяца назад

      ਤੇਨੂੰ 🌶 ਲਡ਼ੀ ਆ ਏਥੇ ਕਿ ਕਰਦਾ ਤੂ ਨਾ ਦੇਖ ਫ਼ਿਰ @@rahulbhardwaj9490

    • @Aman_bhatti-07
      @Aman_bhatti-07 2 месяца назад +4

      Shoot krn nu edit krn nu time lagda bai ji

    • @sawranjeetsinghsidhusawran1384
      @sawranjeetsinghsidhusawran1384 2 месяца назад +2

      ਕਰ ਲੳ ਘਿਓ ਨੂੰ ਭਾਂਡਾ 😅

  • @sarbjeet0404
    @sarbjeet0404 2 месяца назад +5

    ਹੁਣ ਅਫਰੀਕਾ ਵਰਗੇ ਮੁਲਕਾਂ ਚ ਟ੍ਰੇਵਲ ਕਰਨਾ ਮੁਸ਼ਕਲ ਹੋਜੂ ਛੋਟੇ ਵੀਰ

  • @sunnysinghsingh6129
    @sunnysinghsingh6129 2 месяца назад +2

    ਬਹੁਤ ਧੰਨਵਾਦ ਆਪ ਜੀ ਦਾ ਸਾਨੂੰ ਘਰ ਬੈਠਿਆਂ ਨੂੰ ਐਨਾ ਕੁਝ ਦਿਖਾਊਂ ਲਈ

  • @baljindersingh7802
    @baljindersingh7802 2 месяца назад +7

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @darasran556
    @darasran556 2 месяца назад +3

    ਵਲੋਗ। ਜਲਦੀ।ਪਾਇਆ ਕਰੋ।ਰਿਪਨ। ਜੀ।ਸਾਨੁੰ।ਵੇਟ।ਕਰਨਾ।ਬਹੁਤ ਔਖਾ।ਲਗਦਾ।

  • @darshangill26
    @darshangill26 2 месяца назад +1

    ਬਹੁਤ ਵਧੀਆ। ਰਿਹਾ। ਅੱਜ। ਦ। ਸਫਰ। ਰਿਪਨ ਤੇਖੁਸ਼ੀ ਬੀਬਾ। ਤੁਹਾਡੇ। ਨਾਲ। ਨਾਲ। ਮੈ। ਵੀ। ਸੈਰ। ਕੀਤੀ। ਇਨ੍ਹਾਂ। ਲੋਕਾ। ਨਾਲ। ਗੱਲ। ਬਾਤ। ਕਰਕੇ। ਵੀ। ਸੁਣਾ। ਦਿਆ। ਕਰੋ। ਬਹੁਤ। ਮੇਹਰਬਾਨੀ। ਹੋਵੇਗੀ

  • @gurpalsingh7037
    @gurpalsingh7037 2 месяца назад +1

    ਬਹੁਤ ਵਧੀਆ ਬੇਲਜੀਅਮ ਦੇ ਸ਼ਹਿਰ ਦੇਖੇ ਬਰਾਂਚ, ਗੇਂਟ, ਧੰਨਵਾਦ ਰਿਪਨ ਖੁਸ਼ੀ
    ਗੁਰਪਾਲ ਸਿੰਘ ਗੁਰਦਾਸਪੁਰ

  • @Batth62627
    @Batth62627 2 месяца назад +1

    ਰਿਪਨ brother ਤੁਸੀ Eroupe ਦੇ ਬਹੁਤ ਦੇਸ਼ visit ਕੀਤੇ ਹਨ।। ਈਮਾਨਦਾਰੀ ਕਿੰਨੀ ਦਿਖੀ ਤੁਹਾਨੂੰ ਇਹਨਾਂ ਦੇਸ਼ਾਂ ਵਿੱਚ ਜੀ

  • @harbhajansingh8872
    @harbhajansingh8872 2 месяца назад

    ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤

  • @Shamssahotra777
    @Shamssahotra777 2 месяца назад +5

    very nice from Pakistan🥰

  • @mewasingh3980
    @mewasingh3980 2 месяца назад +1

    ਬੈਲਜੀਅਮ ਵੀ ਬਹੁਤ ਹੀ ਵਧੀਆ ਦੇਸ਼ ਹੈ ਧੰਨਵਾਦ ਰਿੰਪਨ ਵੀਰ ਬਲੌਗ ਦਖੋਣ ਤੇ

  • @sushilgarggarg1478
    @sushilgarggarg1478 2 месяца назад +4

    Thanks for see city center in Belgium 🇧🇪 🙏 🙌 😀 💙 ❤️ 🇧🇪 🙏 🙌 😀 💙 ❤️ 🇧🇪 🙏 🙌 😀 💙 ❤️ 🇧🇪 🙏 🙌

  • @nachhattarkaur3115
    @nachhattarkaur3115 2 месяца назад +3

    ਪੰਜਾਬ ਵਿੱਚ ਤਾਂ ਗਰਮੀ ਨ੍ ਵੱਟ ਕੱਢੇ ਪਏ ਹਨ।

  • @MajorSingh-po6xd
    @MajorSingh-po6xd 2 месяца назад

    ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਬੈਲਜੀਅਮ ਵਿਚ ਵਸਦੇ ਸਾਰੇ ਪੰਜਾਬੀ ਪਰਿਵਾਰਾਂ ਦਾ ਕਿਉਂਕਿ ਤੁਸੀਂ ਸਾਨੂੰ ਨਿੱਤ ਨਵੀਆਂ ਨਵੀਆਂ ਥਾਵਾਂ ਦਿਖਾ ਰਹੇ ਹੋ

  • @Searchboy77
    @Searchboy77 2 месяца назад +3

    Waheguru ji 🙏 mehar kare

  • @ParamjeetKaur-dy8mw
    @ParamjeetKaur-dy8mw 2 месяца назад

    ਬਹੁਤ ਵਧੀਆ ਬਲੋਗ ਹੈ ਵੀਰ ਜੀ ਵਾਹਿਗੁਰੂ ਤੁਹਾਡਾ ਸਫ਼ਰ ਸਫਲ ਕਰੇ❤❤🎉🎉🙏🙏🙏👌👌

  • @SatnamSingh-fe3tg
    @SatnamSingh-fe3tg 2 месяца назад +3

    Dhan Guru Nanak Dev g Chadikala Rakhna 🙏

  • @DavinderSingh-us4cx
    @DavinderSingh-us4cx 2 месяца назад

    ਬਹੁਤ ਵਧੀਆ ਬੱਚਿਓ ਚੜ੍ਹਦੀ ਕਲਾ ਵਿੱਚ ਰਹੋਂ 👌👌

  • @kabalrajia7883
    @kabalrajia7883 2 месяца назад

    Ripan Khushi bahot bahot pyar tuhanu beta wich pardesha blog bahot intresting han live long with healthy life

  • @ManjitKaur-cl7su
    @ManjitKaur-cl7su 2 месяца назад +4

    ਸਤਿ ਸ਼੍ਰੀ ਅਕਾਲ ਵੀਰ ਜੀ 😊

  • @thenature-giftofGod
    @thenature-giftofGod 2 месяца назад +2

    ਜੇ ਖੁਸ਼ੀ ਨੂੰ ਉਹ ਜਲ ਪਰੀ ਫਿਸ chocolate ਪਸੰਦ ਆ ਗਈ - ਤਾ ਰਿਪਨ ਲੈ ਕੇ ਜਾਣ ਦਾ ਹੀਲਾ-ਬਸੀਲਾ ਤਾਂ ਕਰ ਹੀ ਲਵੇਗਾ - ਬਹੁਤ ਯਾਰਆਨਾ ਹੈ 😊
    ਖੁਸ਼ੀ temperature ਦੇ ਹਿਸਾਬ ਨਾਲ dress ਨੀ ਪਾਈ ☹️

  • @karajsingh1313
    @karajsingh1313 2 месяца назад

    Bahut vadhiya vlog Ripan-Khushi . Par tuci umbrella jarur laike chalya kro. 🙏

  • @mangalsingh8905
    @mangalsingh8905 2 месяца назад

    Kye baat he Puttar Ripan khusi
    Very Beautiful city
    Jyonde vasde Raho

  • @HoneySidhu-ey8xt
    @HoneySidhu-ey8xt 2 месяца назад

    Jive vir swedan ਫ਼ਿੰਨਲੈਂਡ poland vgera hun dekhaeo jdo sahi lagya

  • @lsone5166
    @lsone5166 2 месяца назад +1

    Ripan sheti pta lagga shehra I h darya nahi darya kande shehr vasay. India vich v te Punjab vich v saare purane fort paani de kinaray ee wsaye c ♥️ 💖 ❤️ 😄 💕

  • @himmatgill2090
    @himmatgill2090 2 месяца назад

    bhut vadia lgda bai ripan khusi tuhade volog dekh ke waheguru ji chardicala ch rakhn

  • @bsarora3762
    @bsarora3762 2 месяца назад

    Very nicely explained.Enjoyed the jouney while sitting at home.

  • @BalwinderBentvelzen
    @BalwinderBentvelzen 2 месяца назад

    Ripan and Khushi beta bahut bahut Pyar ,tuhada blog dekh je bahut achacha lagia,kioke 2023 vich mai vi ethe ghum ke gai ha.Beta mai Holland wali Aunti ha jo tuhanu Luxemburg vich meri beti nal mili ci,bahut hi wadia laga.Baba Guru Nanak dev ji tuhanu tandrusti te lambi khushia bhari jindgi bakhche,mai aapna naam ta tuhanu dachia hi nahi ci,mera naam Balwinder kaur hai te mai 100 procent Punjaban ha ,Kismat vich Holland da dana pani likhia ci.Parmatama tuhanu sada khush te shukhi rakhe.❤❤

  • @jugrajsinghsidhu1551
    @jugrajsinghsidhu1551 2 месяца назад +1

    ਰਿਪਨ ਤੇ ਖੁਸ਼ੀ ਇਹ ਗੱਲ ਵੀ ਅਗਲੀ ਵੀਡਿਉਜ ਵਿੱਚ ਦੱਸੋ ਮਹਿਸੂਸ ਕਿੰਨਾ ਤਾਪਮਾਨ ਹੁੰਦਾ ਹੈ ਕਹਿਣ ਦਾ ਭਾਵ ਆਪਣੇ ਪਿੰਡਾ ਵਿੱਚ ਤਾਪਮਾਨ ਤਾ 32ਡਿਗਰੀ ਹੈ ਮਹਿਸੂਸ ਕਿੰਨਾ ਹੁੰਦਾ ਹੈ

  • @jamalqureshispeaks3770
    @jamalqureshispeaks3770 2 месяца назад +1

    1st view,like and comment by me ❤ love from Pakistan 🇵🇰🇵🇰🇵🇰🇵🇰

  • @phulkaristudiomk1908
    @phulkaristudiomk1908 2 месяца назад +2

    V log ਜਲਦੀ ਪਾਇਆ ਕਰੋ ਵੀਰ ਜੀ

  • @SatinderKaur-vp1zk
    @SatinderKaur-vp1zk 2 месяца назад +2

    Thanku ji bhaut bhaut nice vlog

  • @manjindersinghbhullar8221
    @manjindersinghbhullar8221 2 месяца назад +2

    ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਹਾਜ਼ਰੀ ਕਬੂਲ ਕਰਨੀ ਜੀ

  • @ajitkaur9054
    @ajitkaur9054 2 месяца назад

    Blessing both of you ❤ from Canada

  • @vichargurmat1995
    @vichargurmat1995 2 месяца назад

    Sat sri akal, ਆਪ ਜੀ ਦਾ vlog ਬਹੁਤ informative ਹੁੰਦਾ ਹੈ ਆਪ ਜੀ ਅੱਗੇ ਬੇਨਤੀ ਹੈ ਜਿਸ ਜਗ੍ਹਾ ਜਾਂਦੇ ਹੋ ਉਸ ਜਗਾ ਦੇ Health System, education system ਦੇ ਬਾਰੇ ਵੀ ਪੁਛ ਕੇ ਦਸੋ reply ਜਰੂਰ ਕਰਨਾ

  • @karamjeetsingh319
    @karamjeetsingh319 2 месяца назад

    Peoples are very nice bata ji and bate ji you tells us about balgiom lief

  • @ramabawa7657
    @ramabawa7657 2 месяца назад +2

    Khush rho beta

  • @manjitsinghkandholavpobadh3753
    @manjitsinghkandholavpobadh3753 2 месяца назад

    ❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @simrangill6936
    @simrangill6936 2 месяца назад +1

    Bless you guys 😊 stay blessed 😇

  • @ajaibsinghpanesarCanada
    @ajaibsinghpanesarCanada 2 месяца назад

    Bridg city also seems good one it is known as city of dream Hours fine card for ride seems nice

  • @SatnamSingh-e7d8s
    @SatnamSingh-e7d8s 2 месяца назад +1

    Very nice paji 👍👍

  • @SatnamSingh-fe3tg
    @SatnamSingh-fe3tg 2 месяца назад +2

    Very good Jatta 👍

  • @RajKumar-tl1ov
    @RajKumar-tl1ov 2 месяца назад

    Kmal ho gi 1HP de tange chlde ne fer v bahut safai ae koi leed vgera ni very nice vlog thanks P.T.C Raj Joga

  • @carshot0789
    @carshot0789 2 месяца назад +1

    Leonidas hai veer lendas nahi...😂 Zaruri nahi ke je bahar pathar lagiya tan oh building andar v pathar di bani hai..sirf facade upar v stone work kita hunda...🎉
    Identified nahi identify veer...🎉Ena ghum fir ke tan bande di vocab bahut vadiya ho jandi hai par...

  • @GurjantSingh-eh6em
    @GurjantSingh-eh6em 2 месяца назад +1

    ਰਿਪਨ ਵੇਟਾ ਪਰਦੇਸਾ ਵਿਚ ਫਿਰਦੇ ਰਿਸਕ ਨਾ ਲਿਆ ਕਰੋ ਬੇਟਾ ਸਾਨੂ ਡਰ ਲਗਦਾ ਖੁਸੀਆ ਮਾਣੋ ਧਨਵਾਦ।

    • @KuldeepSingh-rn6tz
      @KuldeepSingh-rn6tz 2 месяца назад

      ਨੈਗੇਟਿਵ ਨਹੀ ਸੋਚਣਾ ਪ੍ਰਮਾਤਮਾ ਇਹਨਾ ਨੂੰ ਚੜਦੀ ਕਲਾ ਵਿੱਚ ਰਖਣ

  • @AvtarSingh-mh9np
    @AvtarSingh-mh9np 2 месяца назад

    ਸੁਪਨਿਆਂ ਦਾ ਸ਼ਹਿਰ ਇਸ ਲਈ ਵੀ ਕਿਹਾ ਜਾਂਦਾ ਹੋਵੇਗਾ ਕਿ ਕਈ ਲੋਕਾਂ ਦਾ ਸੁਪਨਾ ਹੁੰਦਾ ਇਸ ਸ਼ਹਿਰ ਵਿਚ ਜਾਣ ਦਾ।

  • @mangakakru1861
    @mangakakru1861 2 месяца назад +1

    Bohat.sara.pyar.g🙏💞🤗🤗👌

  • @GurjantSingh-kt3hp
    @GurjantSingh-kt3hp 2 месяца назад +1

    ਰਿਪਣ ਪਗ ਬਹੁਤ ਸਹੇਣੀ

  • @ajaibsinghpanesarCanada
    @ajaibsinghpanesarCanada 2 месяца назад

    Good to see Gant city of Belgium

  • @Eastwestpunjabicooking
    @Eastwestpunjabicooking 2 месяца назад

    ਰਿਪਨ 1618 ਦੇ according806 ਸਾਲ ਪੁਰਾਣੀ Building.

  • @zorawarsingh8744
    @zorawarsingh8744 2 месяца назад

    kindly show waterloo battle ground where Napoleon lost the battle

  • @PremSingh-ly7lx
    @PremSingh-ly7lx 2 месяца назад

    👍 👌 ❤sunam udham singh wala 22g sangrur 🎉Thanks

  • @reshamsingh7609
    @reshamsingh7609 2 месяца назад

    Nice.... Bahut badhiya.... God bless both of you.... khush raho abaad raho....

  • @kanwarjeetsingh3495
    @kanwarjeetsingh3495 2 месяца назад

    ਦੇਵਾਂ ਹੀ ਸ਼ਹਿਰਾਂ ਦਾ ਨਜ਼ਾਰਾ ਵਧੀਆ ਹੈ ।

  • @manjotvaraich7884
    @manjotvaraich7884 2 месяца назад

    ਬਾਈ ਬਣਕੇ ਅੰਗਰੇਜ਼ੀ ਦੀ ਵਰਤੋਂ ਘੱਟ ਕਰਿਆ ਕਰੋ ਕਦੇ ਕਦੇ ਸਮਝ ਈ ਨੀ ਆਉਂਦੀ ।

  • @KuldeepKaur-k9g
    @KuldeepKaur-k9g 2 месяца назад

    Bahut suder city a. Thanku Thanku

  • @baljindersingh7802
    @baljindersingh7802 2 месяца назад +2

    I love you bata and bati

  • @robbyaujla2201
    @robbyaujla2201 2 месяца назад

    Brooks meeh karke reh gya done ni hoyA fer vi bahut vadhya y ji gents bare bahut vadhya tarike naal samjhaya te dikhaya

  • @jagirsandhu6356
    @jagirsandhu6356 2 месяца назад

    ❤❤❤love from Kotisakhanmoga Punjab

  • @amitthakur8569
    @amitthakur8569 2 месяца назад +1

    Sat Shri Akal ji 🙏🙏

  • @cutejeha8430
    @cutejeha8430 2 месяца назад

    Love From Samrala(Ludhiana)❤❤

  • @chatranjansaran7518
    @chatranjansaran7518 2 месяца назад

    This is center in the sea to much rain.

  • @ajaibsinghpanesarCanada
    @ajaibsinghpanesarCanada 2 месяца назад

    S S A 🙏🙏 Ripan ji and Khushi ji

  • @zahoorahmad456
    @zahoorahmad456 2 месяца назад

    Love 💕💕 you work bro thanks Love ❤ from Pakistan

  • @shooter_x0973
    @shooter_x0973 2 месяца назад

    5:49 😍 Killer scene !

  • @sarjitsinghgill3649
    @sarjitsinghgill3649 2 месяца назад

    Thanks from vill bukanwala Moga Punjab

  • @lsone5166
    @lsone5166 2 месяца назад

    Blog vadhia per tussi 3W nu bhull gaye 😂 weather dee koyee guarantee nahi ❤❤

  • @avtarcheema3253
    @avtarcheema3253 2 месяца назад

    ਬਹੁਤ ਹੀ ਸੋਹਣਾ ਵਲੌਗ 👍👍🙏🙏

  • @karamgill8711
    @karamgill8711 2 месяца назад

    Beta Ji ina desan vich jacket and umbrella kol rakhna panda hai

  • @suchasing6624
    @suchasing6624 2 месяца назад +1

    We'ri NEIC ji

  • @ramjoshi771
    @ramjoshi771 2 месяца назад

    Very nice vlog.European countries are beautiful.

  • @SonuSingh-zr9nv
    @SonuSingh-zr9nv 2 месяца назад

    15:05 ਆਹੋ shi gall a g khushi switzerland kahdi c ah ki likhya ripan ihna na linda take way ki chizz a nalle hass rhi c khusshi

  • @sushilgarggarg1478
    @sushilgarggarg1478 2 месяца назад

    Enjoy a tour of Belgium 🇧🇪 ✨️ 💙 ❤️ 💛 ♥️ 🇧🇪 ✨️ 💙 ❤️ 💛 ♥️ 🇧🇪 ✨️ 💙

  • @jasbirkaur8274
    @jasbirkaur8274 2 месяца назад

    Wah kya ghode hai❤

  • @sushilgarggarg1478
    @sushilgarggarg1478 2 месяца назад +1

    Satnam wahaguru ji 🙏 ❤❤❤❤

  • @ajjysony3306
    @ajjysony3306 2 месяца назад

    Sir with humble request my cousin girl in very difficult situation please meet him in Belgium, please sir humble request.

  • @BalkarSingh-dc1oq
    @BalkarSingh-dc1oq 2 месяца назад

    ਬਹੁਤ ਹੀ ਵਧੀਆ

  • @artbysingh1973
    @artbysingh1973 2 месяца назад

    Bai ji good information Belgium ke liye tusi great ho

  • @TejRam-r7k
    @TejRam-r7k 2 месяца назад

    ਰਿਪਨ ਸੋਡੇ ਪਿੰਡਾ ਵਿੱਚ ਸੇਰ ਆ ਗਿਆ ਹੈ ਤੁਸੀਂ ਬੱਚ ਕੇ ਰਹੋ

  • @HarpreetSingh-ux1ex
    @HarpreetSingh-ux1ex 2 месяца назад

    ਰਿਪਨ ਵੀਰ ਧਨੌਲੇ ਇਲਾਕੇ ਦੇ ਤੁਹਾਡੇ ਪਿੰਡਾਂ ਵਿੱਚ ਸੇਰ ਆਇਆ ਦੀ ਖਬਰ ਬਹੁਤ ਚਰਚਾ ਚੱਲ ਰਹੀ ਹੈ ਲੋਕ ਖੇਤਾ ਵਿੱਚ 4 =5 ਇਕੱਠੇ ਹੋਕੇ ਜਾਂਦੇ ਹਨ

  • @BalvieSingh-u9e
    @BalvieSingh-u9e 2 месяца назад

    Satt Shiri akal ji Rauwal sidhwan bet ludhiana

  • @kallukallu8544
    @kallukallu8544 2 месяца назад

    आपने हिंदी फिल्म विच ए टांगे दिखहरेखे है,name of film is victoria no 203😊

  • @bhupindersingh-k8u
    @bhupindersingh-k8u 2 месяца назад

    ਸ਼ਹਿਰ ਨਦੀ ਜਾਂ ਦਰਿਆ ਜਾਂ ਸਮੁੰਦਰ ਦੇ ਕੰਢੇ ਇਸ ਲਈ ਹੁੰਦਾ ਹੈ ਕਿ ਪੁਰਾਣੇ ਸਮੇਂ ਵਿਚ ਪੀਣ ਲਈ ਪਾਣੀ ਇਹੀ ਹੁੰਦਾ ਸੀ

  • @mangakakru1861
    @mangakakru1861 2 месяца назад

    Bohat.sara.pyar
    🤗🤗

  • @santokhsingh2519
    @santokhsingh2519 2 месяца назад

    ਬਹੁਤ ਵਧੀਆ ਜੀ 👍🏻

  • @darshanakaur523
    @darshanakaur523 2 месяца назад

    Bhuot vdhia vilg beta. ..gbu Sunam🙏🙏🙏🙏🙏

  • @tejinderjitsinghbains539
    @tejinderjitsinghbains539 2 месяца назад

    ਪੀ ਕੇ ਦੀ shooting ਵਾਲੀ ਜਗਾ ਤਾਂ ਦਿਖਾਈ ਨੀ ਜੀ

  • @BalwinderSingh-qe8jv
    @BalwinderSingh-qe8jv 2 месяца назад +2

    Very nice ji

  • @navroopkaur1991
    @navroopkaur1991 2 месяца назад

    Waheguru ji🙏

  • @rsarora5644
    @rsarora5644 2 месяца назад

    Heery jaroor kharidio....daimond rings le lena

  • @balrajsingh4182
    @balrajsingh4182 2 месяца назад

    ਬਹੁਤ ਵਧੀਆ ਜੀ