ਕੈਨੇਡਾ ‘ਚ ਮੁਫ਼ਤ ਰਾਸ਼ਨ ਲਈ ਲੰਬੀਆਂ ਲਾਈਨਾਂ | Students ਲਈ ਵਰਦਾਨ Guru Nanak Free Kitchen

Поделиться
HTML-код
  • Опубликовано: 9 фев 2025
  • #canada #canadalife #students #studentlife #gurunanakdevji #gurunanakfreekitchen #kitchen #punjab #grocery #calgary
    About Channel:
    ਪੰਜਾਬੀ ਪੋਸਟ ਤੇ ਤੁਹਾਡਾ ਸਵਾਗਤ ਏ, ਪੰਜਾਬੀ ਪੋਸਟ ਸਿਰਫ ਪੰਜਾਬ ਤੱਕ ਸੀਮਿਤ ਨਹੀਂ ਇੱਥੇ ਤਹਾਨੂੰ ਮਿਲੇਗਾ ਖਬਰਾਂ ਦਾ ਨਵਾਂ ਬੇਬਾਕ ਅੰਦਾਜ਼,ਮਨੋਰੰਜਨ ਦਾ ਤੜਕਾ, ਖੇਡ ਜਗਤ, ਸੋਸ਼ਲ ਮੀਡੀਆ ਅਤੇ ਦੁਨੀਆ ਭਰ ਦੀਆਂ ਦਿਲਚਸਪ ਕਹਾਣੀਆਂ ਜੋ ਤੁਸੀਂ ਜਾਣਨਾ ਚਾਹੁੰਦੇ ਹੋ
    (ਤੁਸੀਂ ਵੀ ਸਾਡੇ ਨਾਲ ਜੁੜੋ ਤੇ ਸਬਸਕ੍ਰਾਈਬ ਕਰੋ )
    Your voice your support (ਤੁਹਾਡੀ ਆਵਾਜ਼, ਤੁਹਾਡਾ ਸਾਥ )
    (punjabipostpb@gmail.com)
    / @punjabipostpb
    / punjabipost.inc
    / punjabipostpb

Комментарии • 678

  • @GurmeetSingh-ud1dv
    @GurmeetSingh-ud1dv 5 месяцев назад +175

    ਦੇਖ ਰੰਗ ਬਾਲਿਆ ਕਰਤਾਰ ਦੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਤੇਰੀ ਕਮਾਂਈ 20ਰੁਪੈ ਦਾ ਲੰਗਰ ਸਦਾ ਚੜ੍ਹਦੀ ਕਲਾ ਵਿੱਚ ਰਹੂੰ

    • @RoshanLal-h6g
      @RoshanLal-h6g 5 месяцев назад +3

      Baba ji tuhadi seva vich vadha kare

    • @GurmeetSingh-ud1dv
      @GurmeetSingh-ud1dv 5 месяцев назад +4

      @@RoshanLal-h6g ਬਹੁਤ ਧੰਨਵਾਦ ਜੀ ਭਾਈ ਨੰਦ ਲਾਲ ਸਿੰਘ ਜੀ ਦੀ ਪੀੜ੍ਹੀ ਵਿਚੋਂ ਏ ਜੋਂ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ ਜੀ

    • @GurdevSingh-vd5ie
      @GurdevSingh-vd5ie 5 месяцев назад +7

      ਕੰਮ ਚਾਹੀਦਾ ਹੈ ਸਾਡੇ ਅੰਣਖੀ ਕੋਮ ਨੂੰ 😮ਲੰਗਰ ਲੋਉਣ ਵਾਲੀ ਕੋਮ।।ਦੇ ਬੱਚੇ ਲੰਗਰ ਲੈਣ ਵਾਲੇ ਬਣਦੇ ਜਾ ਰਹੇ ਹਨ 😮 ਵਾਹਿਗੁਰੂ ਜੀ ਇਹ ਤਾਕਤਾਂ ਨਾ ਖੋਈ ਸਾਡੀ ਕੋਮ ਤੋਂ।।।😮ਅਸੀ ਵਰਤੋਣ ਚ ਰਾਜ਼ੀ ਹਾ ਲੈਣ ਚ ਨਹੀਂ 😢😢😢

    • @AmritaKaur111
      @AmritaKaur111 5 месяцев назад

      Kedi kedi city ch aa ?

    • @GurdialSingh-yn9tq
      @GurdialSingh-yn9tq 5 месяцев назад +1

      ਪਰ ਆਪਾਂ ਠੇਕਾ ਲਿਆ ਹੋਇਆ ਕੁਦਰਤ ਦਾ ਸਤਿਆਨਾਸ ਮਾਰਨ ਲਈ ਲਾ ਲਾਕੇ ਅੱਗਾਂ

  • @ParamjeetKaur-p5j
    @ParamjeetKaur-p5j 4 месяца назад +4

    ਦੇਖ ਮਰਦਾਨਿਆ ਰੰਗ ਕਰਤਾਰ ਦੇ ਸਾਡੇ ਬਾਬੇ ਨਾਨਕ ਦਾ 20 ਰੁਪਏ ਦਾ ਲੰਗਰ ਚੱਲ ਰਿਹਾ ਜੀ ਚਲਦਾ ਰਹੇਗਾ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇਂ ਜੀ

  • @Lakha_Allowal
    @Lakha_Allowal 5 месяцев назад +195

    ਗੁਰੂ ਨਾਨਕ ਦੇ ਖੇਤਾਂ ਚੋ ਬਰਕਤ ਨੀ ਜਾ ਸਕਦੀ, ਧੰਨ ਗੁਰੂ ਨਾਨਕ 🙏 ਵਾਹਿਗੁਰੂ ਵਾਹਿਗੁਰੂ 🙏

    • @Jattwaad0031
      @Jattwaad0031 5 месяцев назад +4

      Gurunanak de kheta cho barkat ni ja skti

    • @GurdevSingh-vd5ie
      @GurdevSingh-vd5ie 5 месяцев назад +3

      ਬਾਈ ਜੀ ਕੰਮ ਵੀ ਦਿਵਾਉ ਬੱਚੇ ਆਂ ਨੂੰ।। ਮੇਰੇ ਦੋਨੋਂ ਬੱਚੇ ਬਾਹਰ ਕੈਨੇਡਾ ਨੇ ਕੰਮ ਦੀ ਕਿਲਤ ਹੈ 😢 ਅਸੀਂ ਮੁਫ਼ਤ ਨੂੰ ਖਾ ਕੇ ਰਾਜ਼ੀ ਨਹੀਂ।।ਪਰ ਇਹ ਮਜਬੂਰੀ ਏਨੀਂ ਜ਼ਿਆਦਾ ਹੈ 😢ਸੋ ਵਾਹਿਗੁਰੂ ਜੀ ਕੰਮ ਦਿਵਾਉ ਜੀ 😮ਜਿੰਨੇ ਵੀ ਪੰਜਾਬੀ ਸੈਟ ਨੇ ਔਨਾ ਨੂੰ ਬੇਨਤੀ ਹੈ ਕਿ ਕੰਮ ਦਿਉ 🎉

    • @singhpunjab007
      @singhpunjab007 5 месяцев назад

      Babe nanak de khet Kartarpur san, ethe canada di gal ho rahi e.

    • @singhpunjab007
      @singhpunjab007 5 месяцев назад +2

      ​@@GurdevSingh-vd5iebai gi, odo ta sina chora karke turda hove ga jado 2 munde canada tore hone. Aaj bhukhe mar rahe han.

    • @GurdevSingh-vd5ie
      @GurdevSingh-vd5ie 5 месяцев назад

      @@singhpunjab007 ਨਹੀਂ ਬਾਈ ਮੈਂ ਖੁਸ਼ੀ ਨਹੀਂ ਮਨੋਉਦਾਂ।।ਹਰ ਵੇਲੇ ਸਮਾਜ ਦੇ ਦੁਖਾਂ ਨੂੰ ਦੇਖਕੇ ਉਦਾਸ ਹੀ ਰਹੀ ਦਾ ਸੀ ਸ਼ੁਰੂ ਤੋਂ ਹੀ।।ਥੋਡਾ ਅੰਦਾਜ਼ਾ ਗਲਤ ਹੈ।।ਉਲਟਾ ਮੈਨੂੰ ਰਿਸ਼ਤੇਦਾਰ ਕੇਹਿਦੇ ਸੀ।।ਹੁਣ ਕਯੋਂ ਆਏ ਹੈ ਬੱਚੇ ਤੇਰੇ ਕੈਨੇਡਾ ਨੇ।।। ਮੰਨਦੇ ਹਾਂ।।ਨਭੇ ਪ੍ਰਸੈਂਟ ਪੰਜਾਬੀ ਕੈਨੇਡਾ ਜਾ ਕੇ।ਬੂਕਦੇ ਨੇ।। ਗਯਾਨੰ ਗੁਰੂ ਦਾ ਵਾਧੂ ਹੈ ਪਲੇ।।।ਸਾਦਗੀ ਹੰਡਾਈ ਹੈ ਔਰ ਸਦਾ ਹੀ ਹਰ ਗੱਲ ਗਯਾਨੰ ਦੀ ਹੀ ਕਰੀ ਦੀ ਹੈ

  • @ਵਿਚਾਰ-criticalthinking
    @ਵਿਚਾਰ-criticalthinking 5 месяцев назад +26

    ਜੋ ਵੀ ਇਸ ਨੂੰ ਪੜ੍ਹ ਰਿਹਾ🫵🏽🫵🏽🫵🏽🫵🏽🫵🏽 ਹੈ ਰੱਬ ਕਰੇ ਤੁਸੀਂ ਜਲਦੀ ਤੋਂ ਜਲਦੀ ਅਮੀਰ ਬਣੋ and ਤੁਹਾਡੇ ਮਾਤਾ ਪਿਤਾ ਦੀ ਸਿਹਤ ਹਮੇਸ਼ਾ ਸਹੀ ਰਹੇ । ਵਾਹਿਗੁਰ ❤❤❤❤❤❤❤🎉🎉❤🎉❤🎉❤🎉❤🎉❤🎉❤

  • @Vinca54
    @Vinca54 5 месяцев назад +12

    ਬਹੁਤ ਬਹੁਤ ਧੰਨਵਾਦ ਜੀ ਦਾਨ ਦੇਣ ਵਾਲੇ ਸਾਰੇਆਂ ਨੂੰ । ਇਹ ਕੰਮ ਹਰ ਕਿਸੇ ਦੇ ਵੱਸ ਦਾ ਨਹੀਂ। ਕਨਾਡਾ ਦੇ ਸਿੱਖਾਂ ਨੂੰ ਬਹੁਤ ਬਹੁਤ ਵਧਾਈ 🙏💐

  • @AshokKhurana-ux3zr
    @AshokKhurana-ux3zr 5 месяцев назад +4

    Whe guruji mehra bakshn ji saare duniya nu Nanak Naam chadhi.Kala tere pade sarvada Palha

  • @ChardaPunjab-p6e
    @ChardaPunjab-p6e 5 месяцев назад +30

    ਸਾਰਿਆਂ ਤੋਂ ਪਹਿਲਾਂ ਬੱਚਿਆਂ ਨੂੰ ਦਿੱਤਾ ਜਾਵੇ ਉਹ ਵੀ ਉਹਨਾਂ ਨੂੰ ਜਿਹਨਾ ਕੋਲ ਨੋਕਰੀ ਨਹੀ ਹੈ ਫਿਰ ਉਹ ਪੰਜਾਬ ਦਾ ਹੋਵੇ ਜਾਂ ਹੋਰ ਕਿੱਤੇ ਦਾ। ਕਿਉਂਕਿ ਮੈਨੂੰ ਗੱਲ ਸੁਣਨ ਨੂੰ ਮਿਲੀ ਸੀ ਕਿ ਜੋ ਲੋਕ ਹੋਰ ਦੇਸ਼ਾਂ ਤੋਂ ਆਕੇ ਪਨਾਹ ਲਈ ਹੋਈ ਹੈ ਉਹਨਾਂ ਨੂੰ ਸਰਕਾਰ ਨੇ ਪੱਕੇ ਵੀ ਕਰ ਦਿੱਤਾ ਤੇ ਬਿੰਨਾ ਕੰਮ ਕੀਤੇ ਪੈਸੇ ਵੀ ਹਰ ਹਫ਼ਤੇ ਦਿੰਦੇ ਹਨ। ਫਿਰ ਉਹਨਾਂ ਦਾ ਹੱਕ ਤਾਂ ਨਹੀ ਬਣਦਾ। ਬਾਕੀ ਬਾਬੇ ਨਾਨਕ ਜੀ ਦਾ ਲੰਗਰ ਹੈ ਜੋ ਆਵੇ ਸੋ ਰਾਜ਼ੀ ਜਾਵੇ🙏

  • @amarjeetkaur1007
    @amarjeetkaur1007 5 месяцев назад +49

    ਵਾਹਿਗੁਰੂ ਜੀ ਧੰਨ ਬਾਬਾ ਨਾਨਕ ਧੰਨ ਬਾਬਾ ਗੁਰੂ ਰਾਮਦਾਸ ਜੀ ਦਾ ਲੰਗਰ ਕਦੇ ਮੁੱਕਦਾ ਨਹੀਂ 🙏🙏👍

    • @example-xp9jl
      @example-xp9jl 5 месяцев назад

      ਬੱਚੇ ਮੰਗਤੇ ਬਣਾ ਕੇ ਰਖਤੇ। ਤੁਹਾਨੂੰ ਕੀ ਲੱਗਦਾ ਹੈ ਖ਼ਰਬੂਜਿਆਂ ਨਾਲ ਢਿਡ੍ਹ ਭਰ ਜੂ। ਪੰਜਾਬੀਆਂ ਨੂੰ ਚੌੜ ਕਰਨ ਦੀ ਆਦਤ ਹੈ। ਪੰਜਾਬੀ ਆਪਣੇ ਮੁਲਾਜਮਾਂ ਦਾ ਖੂਨ ਚੂਸ ਲੈਂਦੇ ਹਨ। ਕੋਈ ਵੀ ਪੰਜਾਬੀ ਬੱਚਾ ਦੇਖ ਲੋ ਉਹ ਗੋਰਿਆਂ ਦੀ ਕੰਪਨੀ ਲਈ ਕੰਮ ਕਰਕੇ ਖੁਸ਼ ਹੈ।

  • @baldevsinghgillbudhsinghwa9352
    @baldevsinghgillbudhsinghwa9352 5 месяцев назад +8

    ਬਹੁਤ ਵਧੀਆ ਹੈਰਾਨ ਕਰਨ ਵਾਲਾ ਗੁਰੂ ਕਾ ਲੰਗਰ ਕਨੇਡਾ ਵਿੱਚ, ਮੈਂ ਹਾਂਗਕਾਂਗ ਤੋਂ ਦੇਖ ਰਿਹਾ ਹਾਂ।

    • @example-xp9jl
      @example-xp9jl 5 месяцев назад

      ਕੈਨੇਡਾ ਵਿਚ ਸਟੂਡੈਂਟਸ ਦਾ ਬਹੁਤ ਸ਼ੋਸ਼ਣ ਹੋ ਰਿਹਾ ਹੈ। ਕਰਨ ਵਾਲੇ ਸਾਰੇ ਪੰਜਾਬੀ ਹਨ। ਜਿਆਦਾ ਖੁਸ਼ ਹੋਣ ਦੀ ਲੋੜ ਨਹੀਂ ਹੈ ਬੱਸ ਪੰਜਾਬੀਆਂ ਨੂੰ ਚੌੜ ਕਰਨ ਦੀ ਆਦਤ ਹੈ। ਜੱਟਾਂ ਨੇ ਸਿੱਖ ਧਰਮ ਨੂੰ ਪੂਰੀ ਤਰਾਂ ਹਾਈਜੈਕ ਕਰ ਲਿਆ ਹੈ।

  • @jaswantbassi9621
    @jaswantbassi9621 5 месяцев назад +22

    ਧੰਨ ਨਾਨਕ ਤੇਰੀ ਵੱਡੀ ਕਮਾਈ ਗੁਰੂ ਨਾਨਕ ਦੀ ਮੇਹਰ ਕੋਈ ਭੁੱਖਾ ਨਾ ਸੋਂਵੇਂ

  • @kskaryanastore
    @kskaryanastore 5 месяцев назад +2

    ਬਾਹ ਓ ਪੰਜਬੀਓ ਸਲੂਟ ਆ ਤੁਹਾਨੂੰ ਸਾਨੂੰ ਮਾਣ ਹੈ ਪੰਜਾਬੀ ਹੋਣ ਤੇ ❤❤❤❤❤❤❤❤❤❤❤❤❤❤❤😂❤

  • @surjitarora-rp5jh
    @surjitarora-rp5jh 5 месяцев назад +47

    ਧੰਨ ਗੁਰੂ ਰਾਮਦਾਸ ਜੀ ਬਾਬਾ ਜੀ ਦੇ ਫੁੱਲ ਕਿਰਪਾ good job ji duniwai ਜੀਵਾ ਦੇ ਰਭੇਰ ਧੰਨ ਗੁਰੂ ਨਾਨਕ ਜੀ ਦਾ twenty rupee da ਲੰਗਰ ਕੋਈ ਬੁਖਾ ਨਾ ਰਹੇ ਸਟੂਡੈਂਟ ਦੇ ਸਪੋਟ very nice

  • @SukhpalSingh-db2sb
    @SukhpalSingh-db2sb 5 месяцев назад +8

    ਬਹੁਤ ਵਧੀਆ , ਲੋਕਾਂ ਪਿਛੇ ਐਵੇਂ ਭੱਜੇ ਫਿਰਦੇ ਨੇ, ਪਹਿਲੀ ਵਾਰ ਆਪਣਿਆ ਲਈ ਚੰਗਾ ਕੀਤਾ।

  • @kamalchawla9617
    @kamalchawla9617 5 месяцев назад +1

    Sikhs serve the Humanity! Feed Humans! Keep it up, Guru's Sangat! Guru's Sikhs!

    • @kamalchawla9617
      @kamalchawla9617 5 месяцев назад

      Sarbat daa bhalaa!

    • @GurdevSingh-c2f9h
      @GurdevSingh-c2f9h 4 месяца назад

      ਸਭ। ਦੇ। ਦਿਲ। ਦੀਆਂ ਜਾਣਦਾ ਮੇਰਾ। ਬਾਬਾ। ਨਾਨਕ👌👌👌👌👌👌❤❤❤❤❤❤💕

  • @nikkamaan1228
    @nikkamaan1228 5 месяцев назад +1

    ਬਹੁਤ ਵਧੀਆ ਤੇ ਬਹੁਤ ਵੱਡੀ ਸੇਵਾ ਹੈ ਵੀਰ ਜੀ ਰੱਬ ਚੜ੍ਹਦੀ ਕਲਾ ਵਿੱਚ ਰੱਖੇ ਤਰੱਕੀ ਕਰੇ

  • @Dycxd
    @Dycxd 5 месяцев назад +24

    ਮੈਂ ਫਤਿਹ ਗੜ ਸਾਹਿਬ ਤੋਂ ਹਾਂ ਦੇ ਖਾਕੇ ਧੰਨ ਗੁਰੂ ਨਾਨਕ ਦੇਵ ਧੰਨ ਤੇਰੀ ਕਮਾਈ,❤❤❤❤❤❤❤❤😂😂😂😂

  • @gianchand999
    @gianchand999 5 месяцев назад +4

    ਬਹੁਤ ਵਧੀਆ ਕੰਮ ਲਗਰਾਂ ਦਾ ਸਭ ਦਾ ਢਿੱਡ ਭਰਨ ਦਾ ਇੰਤਜ਼ਾਮ ਧਨ ਸੇਵਾਦਾਰ ਜੀਓ ਸੇਵਾ ਨਿਭਾਈ ਜਾ ਰਹੇ ਹਨ।

  • @ajitsinghharika5963
    @ajitsinghharika5963 5 месяцев назад +28

    ਇਹ ਗਰੌਸਰੀ ਪਹਿਲ ਦੇ ਆਧਾਰ ਤੇ ਸਿਰਫ ਸਟੂਡੈਂਟਸ ਨੂੰ ਹੀ ਦਿੱਤੀ ਜਾਣੀ ਚਾਹੀਦੀ ਹੈ।

    • @HarishSharma-dt5dt
      @HarishSharma-dt5dt 5 месяцев назад +3

      ਉਹ ਅੱਛਾ G,ਤੇ ਤੁਸੀਂ ਏਹ ਗੱਲ ਕਿਹੜੇ ਆਧਾਰ ਤੇ ਕਿਹ rahe ho,ਦੂਜਿਆਂ ਦੇ ਢਿੱਡ ni ਲੱਗੇ

    • @satwinderdhillon1305
      @satwinderdhillon1305 5 месяцев назад +4

      ਵਾਹ ਬਲਿਆ ਬਾਬੇ ਨਾਨਕ ਨੂੰ ਪਤਾ ਹੀ ਨਹੀਂ ਲਗਿਆ ਕਿ ਉਹਨਾਂ ਵਲੋ ਸਜਾਈ ਕੌਮ ਵਿਚ ਬਾਂਦਰ ਵੀ ਪੈਦਾ ਹੋ ਜਾਣਗੇ।ਪੁਤਰਾ ਬਾਬੇ ਨੂੰ ਸਾਰੀ ਖਲਕਤ ਦਾ ਫਿਕਰ ਸੀ ਤਾਂ ਹੀ ਉਹਨਾਂ ਨੇ ਭੁਖਿਆਂ ਨੂੰ ਭੋਜਨ ਛਕਾਇਆ ਸੀ ਤੈਨੂੰ ਆਪਣੇ ਢਿੱਡ ਦਾ ਹੀ ਫਿਕਰ ਏ।ਸੇਵਾ ਕਰਨ ਵਾਲੇ ਨੇ ਸੇਵਾ ਲਾਈ ਏ ਹਰ ਕੋਈ ਮਾਾ ਨਾਲ 15:18 ਲਾਈਨ ਵਿਚ ਲਗ ਕੇ ਲੰਗਰ ਲੈ ਰਿਹਾ ਸੇਵਾਦਾਰ ਭੁਲ ਗਏ ਕਿ 25- 25 ਲਖ ਵਾਲਿਆ ਨੂੰ ਲਾਇਨ ਵਿਚ ਲਗ ਕੇ ਰਾਸ਼ਨ ਲੈਣ ਲਗੇ ਨੂੰ ਸ਼ਰਮ ਆਉਂਦੀ ਏ।ਧੰਨਵਾਦ

  • @SinghStitchingwell
    @SinghStitchingwell 5 месяцев назад +1

    Dhan Dhan guru nanak Sahib ji supar waheguru

  • @chakkdeindia1313
    @chakkdeindia1313 5 месяцев назад +51

    ਲੋੜਵੰਦ ਦੀ ਮਦਦ ਕਰਨਾ ਵਧੀਆ ਪਰ ਇਹ ਇਹ ਲੋਕ ਨੇ ਜੋਂ ਆਪਣੇ ਦੇਸ਼ ਦੀ ਸਰਦਾਰੀ ਛੱਡ ਕੈਨੇਡਾ ਵਿੱਚ ਹੱਥ ਫਲੋਣ ਤੇ ਮਜਬੂਰ ਨੇ

    • @user-pj1ot8wf8j
      @user-pj1ot8wf8j 5 месяцев назад +12

      Fer ki ho giaa ajj eh lodwand ne kl nu den waliaan wich honge. Changa bura time hr desh wich ho sakda hai.. Ajj othe bachiaan nu kamm nhi mil riha fer ki hoiaa. Eh sirf punjabi hi nhi hr desh de lok hn.

    • @chakkdeindia1313
      @chakkdeindia1313 5 месяцев назад

      @@user-pj1ot8wf8j ਵੀਰ ਜੀ ਸਾਡੀ ਕੌਮ ਦਾ ਬੇੜਾ ਗ਼ਰਕ ਹੀ ਹੱਥ ਅੱਡ ਕੇ ਹੋ ਰਿਹਾ ਹੈ ਇਹ ਸਭ ਪਲਾਨ ਤਰੀਕੇ ਨਾਲ ਹੋ ਰਿਹਾ ਹੈ ਸਿੱਖਾਂ ਹੈ ਵਜੂਦ ਖਤਮ ਕਰਨ ਲਈ

    • @harmanjeetsingh8308
      @harmanjeetsingh8308 5 месяцев назад +1

      ਹਾਹਾਹਾਹਾ ਹੱਥ ਨਾ ਪਹੁੰਚੇ ਥੂ ਕੌੜੀ,🤮

    • @chakkdeindia1313
      @chakkdeindia1313 5 месяцев назад

      @@harmanjeetsingh8308 ਕੀ ਸੋਚ ਹੈ ਤੁਹਾਡੇ ਵਰਗੇ ਲੋਕਾਂ ਦੀ ਅੱਜ ਕੈਨੇਡਾ ਵਿੱਚ ਸ਼ਰੇਆਮ ਪੰਜਾਬੀਆਂ ਦਾ ਨਾਮ ਡਰੱਗ ਰੈਕੇਟ, ਗੈਂਗਵਾਰ,ਹੁੱਲੜਬਾਜ਼ ਵਜੋਂ ਜਾਣਿਆ ਜਾਣ ਲੱਗ ਗਿਆ ਹੈ ਸਾਡੇ ਵੱਡੇ ਕਾਮਾਗਾਟਾਮਾਰੂ ਵਰਗੇ ਮਹਾਨ ਸੂਰਮੇ ਅੱਜ ਓਹਨਾ ਦਾ ਨਾਮ ਖਰਾਬ ਹੋ ਰਿਹਾ ਹੈ ਕਿਸੇ ਸੰਸਥਾ ਨੇ ਓਸਦੇ ਲਈ ਕੀ ਕੀਤਾ ਜਾ ਕਰ ਰਹੀਆਂ ਨੇ ਇਸਦਾ ਰਿਜਲਟ ਕੁਛ ਸਮੇਂ ਬਾਦ ਮਿਲੇਗਾ ਤੁਹਾਡੇ ਵਰਗੇ ਸਿਰਫ ਇਸ ਤਰਾ ਦੇ ਕਮੈਂਟਸ ਕਰਕੇ ਆਪਣੇ ਆਪ ਨੂੰ ਜਿਆਦਾ ਅਕਲਮੰਦ ਸਮਜੜੇ ਨੇ ਪਰ ਕੀ ਕਰੀਏ ਵੀਰ ਸਾਡਾ ਪੰਜਾਬ ਮਹਿਲ ਵਰਗਾ ਸਾਥੋਂ ਖੰਡਰ ਬਣਦਾ ਵੇਖਿਆ ਨਹੀਂ ਜਾਂਦਾ

    • @preetjayot8249
      @preetjayot8249 5 месяцев назад +2

      Ki fayda abroad Jan da punjab ki kami h

  • @sparrowgaming334
    @sparrowgaming334 5 месяцев назад +1

    Dhan dhan stguru Nanak dev ji.sbh te vda stgur Nanak.babe nank dev ji di kirpa dekh k mere ta hanju aa gye dhan guru nanak dhan guru nanak

  • @sukhjitsingh07005
    @sukhjitsingh07005 5 месяцев назад +31

    ਇਹ ਬਹੁਤ ਵਧੀਆ ਉੱਪਰਾਲਾ ਹੈ ਸਿੱਖ ਕੌਮ ਦਾ ਵਾਹਿਗੁਰੂ ਚੜਦੀਕਲਾ ਬੱਖਸਣ ਹਮੇਸ਼ਾ ਲੰਗਰ ਚਲਦੇ ਰਹਿਣ ਇਹ ਸਭ ਗੁਰੂ ਨਾਨਕ ਦੇਵ ਜੀ ਦੇ ੨੦ ਰੁਪਏ ਦਾ ਖਜਾਨਾ ਹੈ ਸਿੱਖ ਕੌਮ ਕੋਲ ਜੋ ਕਿ ਕਦੀ ਵੀ ਨਹੀਂ ਖਤਮ ਹੋ ਸਕਦਾ ਧੰਨ ਧੰਨ ਧੰਨ ਗੁਰੂ ਨਾਨਕ ਦੇਵ ਜੀ🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @amriksingh9589
    @amriksingh9589 5 месяцев назад +2

    ਜਿਹੜੇ ਕਹਿੰਦੇ ਸੀ ਕਨੇਡਾ ਵਿੱਚ ਕਿਸੇ ਕੋਲ ਟਾਈਮ ਨਹੀਂ ਕੰਮ ਤੋ ਘਰੇ ਘਰੋ ਕੰਮ ਤੇ ਕਿਸੇ ਨਾਲ ਗੱਲ ਕਰਨ ਦਾ ਟਾਇਮ ਵੀ ਨਹੀਂ ਹੁੰਦਾ ਪਰ ਜਿਥੇ ਸਿੱਖ ਚਲੇ ਜਾਣ ਊਹ ਲੋਕਾਂ ਨੂੰ ਟੈਨਸਨ ਫਰੀ ਕਰ ਦੇਂਦੇ ਨੇ ਕੋਈ ਲੋੜ ਨਹੀਂ ਜਿਨਾ ਚਿਰ ਅਸੀਂ ਹਾ ਮੋਜਾ ਕਰੋ❤❤❤

  • @harmeetsinghchauhan4916
    @harmeetsinghchauhan4916 5 месяцев назад +39

    Punjabi Students ਤੇਂ ਇਥੇ ਲਾਇਨ ਵਿੱਚ ਵਿਖਦੇ ਹੀ ਨਹੀ ਪਏ , ਕਿਰਪਾ ਕਰ ਕੇ ਪੰਜਾਬੀ ਸਟੂਡੈਂਟਸ ਦੀ ਮਦੱਦ ਕਰ ਕੇ ਪਹਿਲ ਦੇ ਅਧਾਰ ਤੇ ਸੇਵਾ ਲਵੋ ਜੀ, ਧੰਨਵਾਦ ਜੀ।

    • @BalvirSingh-ig7lx
      @BalvirSingh-ig7lx 5 месяцев назад +1

      Sarbat da bhla ji

    • @kaursukh6634
      @kaursukh6634 5 месяцев назад +2

      @@BalvirSingh-ig7lxsarbat sikhan da kinna ku bhlaa krdi aa?? Ohi gal aa avde ghre kaal piaa hoea te dujeyan nu ghar lutayi jane aan.

    • @BalvirSingh-ig7lx
      @BalvirSingh-ig7lx 5 месяцев назад

      @@kaursukh6634 sardarni Balwinder kaur Brar bhi langar da rashan warta rhi hai!!
      Oh bahut waddi vidhwan Hai Main nahin soch skda ke oh koee galat kamm Kr rhi hai !!!
      Sarbat da bhla Hai.
      Sarbat sikha da bhla kite likhea nahin milda.
      Sikha dee help bhi krni chahidi dee hai.
      Tusi jithe bhi ho sewa start Kro Adress bhej DENA main Daswandh bhej dewa GA ji.

    • @nooran678
      @nooran678 5 месяцев назад

      ​@@kaursukh6634tahi tuhade vargeya nu vasde rho da vardaan mileya...ujde hoye hi kuch changa sochange...mnukhata sikha da dharm hai

    • @gurmeetsinghsanghera5232
      @gurmeetsinghsanghera5232 5 месяцев назад +1

      ਸਹੀ ਗੱਲ ਆ ਜੀ. ਜਿਹੜ੍ਹੇ ਬੱਚੇ ਬੇਰੋਜ਼ਗਾਰ ਆ ਤੇ ਮਾਂ ਬਾਪ ਤੋਂ ਦੂਰ ਇਕੱਲੇ ਬੈਠੇ ਆ ਉਹਨਾਂ ਦੀ ਜ਼ਰੂਰਤ ਅਨੁਸਾਰ ਹੋਰ ਵੀ ਮਦਦ ਕੀਤੀ ਜਾ ਸਕਦੀ ਆ.

  • @DvSingh-v6i
    @DvSingh-v6i 5 месяцев назад +4

    Sewa karan wallian nu waheguru chardi kalla vich rakhe 😊😊

  • @ParamjitSingh-i1h
    @ParamjitSingh-i1h 5 месяцев назад +6

    ਇਹ ਗੁਰੂ ਨਾਨਕ ਦਾ ਸਿਧਾਂਤ ਗੁਰੂ ਨਾਨਕ ਦੀ ਵਡਿਆਈ ਆ ਗੁਰੂ ਮਹਾਰਾਜ ਤੁਹਾਡੇ ਕਿੰਨੇ ਪਿਆਰ ਏਕਤਾ ਬਖਸ਼ੇ ਧੰਨ ਗੁਰੂ ਰਾਮਦਾਸ

  • @jaspalsinghkahlon4829
    @jaspalsinghkahlon4829 5 месяцев назад +7

    No one will asleep hungry when Khalsa raj will prevail on the 🌎.Free kitchen for all mankind. Nanak Nam Chardi Kala Tere Bhane SARBAT Da Bhala .👍👍
    Dhan Guru Nanak
    Dhan Guru Nanak.

  • @jalourSingh-bz4dj
    @jalourSingh-bz4dj 5 месяцев назад +3

    ਬੇਟੇ ਬਹੁਤ ਹੀ ਅੱਛਾ ਲੱਗ ਰਿਹਾ ਬੱਚਿਆਂ ਨੂੰ ਤੁਸੀਂ ਦੂਜਿਆਂ ਨੂੰ ਸਮਾਨ ਦਿਓਰ ਆਪਣੇ ਗੁਰੂ ਨਾਨਕ ਸਾਹਿਬ ਨੇ ਆਪਾਂ ਨੂੰ ਇਹੀ ਬਖਸ਼ਿਆ ਤੇ ਆਪਾਂ ਉਹਨਾਂ ਦੇ ਪੁੱਤਰ ਧੀਆਂ ਉਹਨਾਂ ਦੇ ਫਾਲੋ ਬਣ ਕੇ ਉਹਨਾਂ ਦੇ ਕਦਮਾਂ ਤੇ ਚੱਲ ਰਹੇ ਹਾਂ ਮੇਰੇ ਵੱਲੋਂ ਡਾਕਟਰ ਬਲਵਿੰਦਰ ਕੌਰ ਜੀ ਨੂੰ ਸਤਿ ਸ੍ਰੀ ਅਕਾਲ ਭੈਣ ਜੀ ਨੂੰ ਕਹਿਣਾ ਵੀ ਤੁਹਾਡੀਆਂ ਗੱਲਾਂ ਸੁਣ ਦੋਨੇ ਬੜੀਆਂ ਅੱਛੀਆਂ ਲੱਗਦੀਆਂ ਹਨ

  • @jasvirsingh477
    @jasvirsingh477 5 месяцев назад +1

    ਵੀਰ ਜੀ ਧੱਨ ਗੁਰੂ ਨਾਨਕ। ਪੰਜਾਬੀ ਵੀਰੋ ਪੰਜਾਬ ਵੱਲ ਤਾ ਲੋਕ ਇਸਾਈ ਬਣੀ ਜਾਦੇ ਹਨ ਪਹਿਲਾ ਅੱਪਣਾ ਘਰ ਸਾਭਿੲਈ ਸੇਵਾ ਤੁਹਾਡੀ ਧੱਨ ਹੈ। ਮਾਨਸਾ

  • @harmanjeetsingh8308
    @harmanjeetsingh8308 5 месяцев назад +17

    ਰੂਹ ਖ਼ੁਸ਼ ਹੋ ਗੱਈ ਇਹ ਸਬ ਵੇਖ ਕੇ

    • @example-xp9jl
      @example-xp9jl 5 месяцев назад +1

      ਨਹੀਂ ਮੁਨ ਬਹੁਤ ਉਦਾਸ ਹੋ ਗਿਆ ਦੇਖ ਕੇ।

  • @harmanjeetsingh8308
    @harmanjeetsingh8308 5 месяцев назад +8

    ਧੰਨ ਹਨ ਗੁਰੂ ਸਾਹਿਬ ਜੀ ਤੇ ਧੰਨ ਹਨ ਗੁਰੂ ਸਾਹਿਬ ਜੀ ਦੇ ਸਿੱਖ,ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏

  • @jaspalbaja55j
    @jaspalbaja55j 5 месяцев назад +1

    Very Appriciable .. God Bless 🙌 the people who are involved in this Service, Noble Job ...🎉

  • @shergillphotography9002
    @shergillphotography9002 5 месяцев назад +1

    Dhan Dhan Shri Guru Nanak Dev Ji🙏🙏Bahut Wadiya kamm kr rehe ho ji🙏🙏

  • @surindergill9238
    @surindergill9238 5 месяцев назад +17

    Dhan dhan satguru Nanak Dev ji

  • @Priya-o7e
    @Priya-o7e 5 месяцев назад +1

    V nice👍Jai Guru Nanakdev ji🙏👏

  • @jeetsingh2312
    @jeetsingh2312 5 месяцев назад +3

    🙏🏻🙏🏻 ਗੁਰੂ ਨਾਨਕ ਦੇ ਖੇਤਾਂ ਚੋਂ ਬਰਕਤ ਨੀ ਮੁਕਦੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @gurpalsingh5609
    @gurpalsingh5609 5 месяцев назад +7

    ਧੰਨ ਧੰਨ ਗੁਰੂ ਨਾਨਕ ਦੇਵ ਜੀ ਸਭਨਾਂ ਦਾ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਜੀ ਸੁੱਖ ਸਾਂਤੀ ਬਖਸ਼ਣਾ ਜੀ

  • @surjitrai4038
    @surjitrai4038 5 месяцев назад +33

    ਜਿੱਦਾਂ ਆਪਣੇ ਪੁਰਾਣੇ ਬਜ਼ੁਰਗ ਇੱਕ ਦੂਜੇ ਦਾ ਸਾਥ ਦਿੰਦੇ ਸੀ ਇਸ ਤਰਾਂ ਹੀ ਇੱਕ ਦੂਜੇ ਸਾਥ ਦਿੰਦੇ ਰਹੋਗੇ ਨਾ ਆਪਾਂ ਅੱਗੇ ਵਧ ਸਕਦੇ ਹਾਂ ਪੰਜਾਬੀਓ

    • @XOYzzzz
      @XOYzzzz 5 месяцев назад

      We need more population !!! Due to low population Sikhs community which were the number one in the sacrifices for the freedom of India and now they are no body in the power share !!!!!

    • @jatt1144
      @jatt1144 5 месяцев назад

      Je agge wadh na hi hai tn apne desh che reh ke wadho, dusre desh ch jake diahdia krnia koi success ni a , apne desh che rehke kam kro apne desh nu hor succeed kro uss nu agge wadhna kehnde han

    • @pamajawadha5325
      @pamajawadha5325 5 месяцев назад

      Hun jatt to punjabi ban gya kada kisan ban jada ho fer pasa a gya fer jatt ban jao

  • @MalkitKaur-e6k
    @MalkitKaur-e6k 5 месяцев назад +1

    Dhan Baba Nanak g da Langar rahndi dunia tak lga rhaga❤🎉

  • @SukhwinderSingh-wq5ip
    @SukhwinderSingh-wq5ip 5 месяцев назад +5

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ❤❤❤❤

  • @KashmirSingh-x4d
    @KashmirSingh-x4d 5 месяцев назад +2

    Babe nanak di takdi Tera Tera boldi. Waheguruji

  • @khemsingh6241
    @khemsingh6241 5 месяцев назад +1

    Waheguru waheguru waheguru waheguru waheguru waheguru waheguru waheguru ji Dhan Dhan sri guru nanak ji.

  • @shivanisharma5562
    @shivanisharma5562 5 месяцев назад +4

    ਕਿੰਨੀ ਗ਼ਰੀਬੀ ਹੈ ਕੈਨੇਡਾ ਵਿੱਚ,ਐਮੈ ਲੋਕ ਪੰਜਾਬ ਨੂੰ ਬਦਨਾਮ ਕਰ ਰਹੇ ਹਨ, ਫ੍ਰੀ ਰਾਸ਼ਨ ਪੰਜਾਬ ਵਿੱਚ ਸਰਕਾਰ ਦੇ ਰਹੀ ਹੈ,

  • @ravinderkaur3905
    @ravinderkaur3905 5 месяцев назад +1

    Thankyou ona bhle loka da sasthava da jo bhar gye students di help kr rhe hn ghar to bhar jake ena cheja da mul pta lgda he sade punjab vich vi agar ena krn ta koi greeb n rhe

  • @5911Wala-zs5md
    @5911Wala-zs5md 5 месяцев назад +2

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @dilpreetsingh6578
    @dilpreetsingh6578 5 месяцев назад +2

    Dhan dhan shri guru nanak dev ji waheguru waheguru waheguru waheguru waheguru waheguru ji ❤❤❤❤

  • @jasbirsingh2252
    @jasbirsingh2252 5 месяцев назад +1

    Dhan hai sikhi, dhan han sewa den or karan wale. Waheguru hamesha chardi kala wich rakhan

  • @gurmukhsingh9717
    @gurmukhsingh9717 5 месяцев назад +1

    ਵਹਿਗੁਰੂ ਜੀ ਮੇਹਰ ਕਰਨੀ ਸਦਾ ਚੜ੍ਹਦੀ ਕਲਾ ਵਿੱਚ ਰੱਖੀਂ ਵਾਹਿਗੁਰੂ ਜੀ ਇੰਦਾ ਹੀ ਸੇਵਾ ਕਰਦੇ ਰਹਿਣ ਵਹਿਗੁਰੂ ਜੀ

  • @Dutt-ff
    @Dutt-ff 5 месяцев назад +11

    ਵਾਹਿਗੁਰੂ ਜੀ ਬਹੁਤ ਵਧੀਆ ਉਪਰਾਲਾ ਜੀ 🙏🙏

  • @SukhdevSingh-ol3nd
    @SukhdevSingh-ol3nd 5 месяцев назад +1

    ਸੇਵਾਦਾਰ ਸਿਰੋਪਾਓ ਨਾਲ ਸਿਰ ਢਕੋ ਜੋ ਲੰਗਰ ਵੰਡਣ ਦੀ ਰਵਾਇਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @ranjitcheema8199
    @ranjitcheema8199 5 месяцев назад +1

    ਧੰਨ ਧੰਨ ਗੁਰੂ ਨਾਨਕ ਦੇਵ ਜੀ।
    ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ।
    🙏🙏💐💐💐

  • @salujainderjit5342
    @salujainderjit5342 5 месяцев назад +1

    🙏 Nanak Naam Chardikala Tere Bhaane Sarbat Da Bhala.

  • @rituimissssrsharma5258
    @rituimissssrsharma5258 5 месяцев назад +1

    🙏🏻🙏🏻🙏🏻Bahut shukar aa veer tuhada Sade punjabia di gal e vakhri aa ❤❤❤

  • @HarbhajanSingh-ii8ej
    @HarbhajanSingh-ii8ej 5 месяцев назад +1

    Only guru Nanak sahib ,s house can do it. Wah guru sahib.

  • @sarvenderamar9787
    @sarvenderamar9787 5 месяцев назад +2

    Waaah.........🤗🤳😮.... ਧਨ ਬਾਬਾ ਨਾਨਕ ਦੀ ਵਡਿਆਈ...🙏..!

  • @AngrejHundal-l9u
    @AngrejHundal-l9u 5 месяцев назад +2

    Waheguru Waheguru Waheguru Waheguru Waheguru Waheguru Waheguru Waheguru Waheguru Waheguru ❤🎉❤🎉❤Waheguru Waheguru ❤🎉❤🎉Waheguru Waheguru Waheguru Waheguru Waheguru Waheguru ji

  • @Harbanskalsi
    @Harbanskalsi 5 месяцев назад +17

    ਕੈਨੇਡਾ ਦੀ ਹੀ ਇੱਕ ਉਦਾਹਰਣ ਹੈ ਕਿ ਕੋਈ ਪੰਜਾਬੀ ਆਪਣੀ ਛੱਤ ਤੇ ਪੰਛੀਆਂ ਨੂੰ ਦਾਣਾ ਪਾ ਰਿਹਾ ਸੀ, ਨਾਲ ਲੱਗਦੇ ਘਰ ਦੀ ਛੱਤ ਤੇ ਇੱਕ ਗੋਰਾ ਬੱਚਾ ਆਪਣੀ ਦਾਦੀ ਨਾਲ ਖੜ੍ਹਾ ਸੀ I ਬੱਚੇ ਨੇ ਦਾਦੀ ਨੂੰ ਕਿਹਾ ਕਿ ਦੇਖੋ ਉਹ ਅੰਕਲ ਪੰਛੀਆਂ ਨੂੰ ਦਾਣਾ ਪਾ ਕੇ ਕਿੰਨਾ ਚੰਗਾ ਕੰਮ ਕਰ ਰਿਹਾ ਹੈ I
    ਦਾਦੀ ਨੇ ਆਪਣੇ ਪੋਤੇ ਨੂੰ ਕਿਹਾ ਕਿ ਉਹ ਬਹੁਤ ਗ਼ਲਤ ਕਰ ਰਿਹਾ ਹੈ, ਪ੍ਰਮਾਤਮਾ ਨੇ ਪੰਛੀਆਂ ਨੂੰ ਦਾਣਾ ਲੱਭਣ ਤੇ ਖਾਣ ਦੀ ਮੱਤ ਦਿੱਤੀ ਹੈ, ਜਿਸ ਦਿਨ ਇਹ ਆਦਮੀ ਨਾ ਰਿਹਾ ਤੇ ਇਸਦੇ ਪਰਿਵਾਰ ਨੇ ਪੰਛੀਆਂ ਨੂੰ ਦਾਣਾ ਪਾਉਣਾ ਬੰਦ ਕਰ ਦਿੱਤਾ ਤਾਂ ਉਹ ਕਿੱਧਰ ਜਾਣਗੇ I ਉਹਨਾਂ ਨੂੰ ਭੁੱਖਾ ਰਹਿ ਪੈਣਾ ਸਕਦਾ ਇਥੋਂ ਤਕ ਕੇ ਉਹ ਮਰ ਭੀ ਸਕਦੇ ਨੇ ਕਿਓਂਕਿ ਜੋ ਪ੍ਰਮਾਤਮਾ ਨੇ ਜੰਗਲ-ਬੇਲਿਆਂ ਵਿੱਚ ਇਹਨਾਂ ਵਾਸਤੇ ਦਾਣਾ ਵਿਛਾਇਆ ਹੈ ਉਹ ਤਾਂ ਇਨ੍ਹਾਂ ਨੂੰ ਪਤਾ ਹੀ ਨੀ I ਇਨ੍ਹਾਂ ਦੀ ਦੌੜ ਤਾਂ ਇਸ ਘਰ ਤਕ ਹੈ I
    ਸੋ ਵੀਰੋ ਲੰਗਰ ਲੋੜਵੰਦਾਂ ਲਈ ਹੈ, ਜੋ ਬੇਰੁਜਗਾਰ ਨੇ, ਬਿਮਾਰ ਨੇ, ਕਿਤੇ ਹੜ੍ਹ ਆ ਗਿਆ, ਭੁਚਾਲ ਆ ਗਿਆ ਆਦਿ I ਇਸ ਤਰਾਂ ਤਾਂ ਅਸੀਂ ਇਨ੍ਹਾਂ ਨੂੰ ਭਾਰਤੀਆਂ ਵਾਂਗੂ ਆਲਸੀ ਬਣਾ ਦੇਵਾਂਗੇ I ਫਿਰ ਇੱਥੇ ਭੀ ਨੀਲੇ - ਪੀਲੇ ਕਾਰਡ ਬਣਨਗੇ ਤੇ ਸਰਕਾਰ ਨੂੰ ਮੁਫ਼ਤ ਰਾਸ਼ਨ ਦੀ ਸਕੀਮ ਚਲਾਉਣੀ ਪਾਏਗੀ I

    • @HarpreetSingh-ux1ex
      @HarpreetSingh-ux1ex 5 месяцев назад

      ਫੇਰ ਤੇ ਤੁਸੀਂ ਆਪਣਾ ਖਾਣ ਲਈ ਖੁੱਦ ਬੀਜੋ ਫਸਲ ਨਾਲੋਂ ਵੱਢੋ ਖਾਣਾ ਤਿਆਰ ਕਰੋ ਖਾਓ ਤੇ ਕੰਮ ਕਰੋ ਕਿਉ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਫ਼ਲਸਫੇ ੍ਰਤੇ ਕਿੰਤੂ ਵਾਲੀ ਗੱਲ ਮੰਗਣ ਤੇ ਖਾਣ ਓਹੀ ਜਾਂਦੇ ਜੋ੍ ਲੋੜਬੰਦ ਹੋਣ ਚੰਗਾ ਖੁੱਦ ਨਹੀਂ ਕਰਨਾ ਤੇ ਦੂਜੀਆਂ ਨੂੰ ਕਰਦੇ ਵੇਖ ਸੜੋ ਨਾ ਕਰਨ ਦਿਓ ਸੋਚੋ ਸਮਝੋ ਫਿਰ ਬੋਲੋ

    • @Singhanshd2
      @Singhanshd2 5 месяцев назад

      ਦਾਣਾ ਖਾ ਕੇ ਫਿਰ ਜਿਹੜੀ ਉਸ ਵਿੱਚ ਮੱਤ ਸੀ ਉਹ ਖਤਮ ਹੋਗੀ

    • @kaursukhwant9757
      @kaursukhwant9757 5 месяцев назад +1

      Waheguru ji ne sab layi sochya hoya hai daana sutan wala j oh na reha koe hor jariya bne ga oh bhukhe nahi marn ge soch apni apni hai sarbatt da bhlaa ji 🙏

  • @jatinderparhar1723
    @jatinderparhar1723 5 месяцев назад +2

    Great job Sangat ji,Dhan Dhan baba Nanak ji.😊

  • @gurmailkaur7296
    @gurmailkaur7296 5 месяцев назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਦਾ ਦਾਤਾ ਏਕ ਸਬ ਕੌ ਦੇਵਣ ਹਾਰ ਏ ਸੇਵਾ ਬਾਬੇ ਨਾਨਕ ਦੇ ਫਲ ਸਫੇ ਨੁ ਦਰਸੌਦੀ ਹੈ ਵਾਹਿਗੁਰੂ ਜੀ ਸਬ ਦਾ ਭਲਾ ਕਰੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ 🙏🙏🙏🙏🙏🙏🌹🌹🌹🌷🌷🌷🪻🪻❤️🙏❤️🙏💜🙏❤️🙏💜👌👌👍👍👍

  • @HarjinderSingh-kn3zh
    @HarjinderSingh-kn3zh 5 месяцев назад +2

    ਵਾਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨ ਧੰਨ ਸ਼੍ਰੀ ਗੂਰੁ ਨਾਨਕ ਦੇਵ ਜੀ ਧੰਨ ਧੰਨ ਸ਼੍ਰੀ ਗੂਰੁ ਰਾਮਦਾਸ ਸਾਹਿਬ ਜੀ

  • @harjitlitt1375
    @harjitlitt1375 5 месяцев назад +1

    Good job. Gurudwara Sahib’s role is praise worthy

  • @richaguru6018
    @richaguru6018 5 месяцев назад +1

    Full kirpa shri Guru Nanak dev g hmesha sewa krn walia nu charhdikla ch rkhay

  • @RanjitSingh-gn5gf
    @RanjitSingh-gn5gf 5 месяцев назад

    ਮੇ ਲੰਗਰ ਲਗਾਉਣ ਦੇ ਖਿਲਾਫ ਨਹੀ ਪਰ ਰੁਜ਼ਗਾਰ ਦੇਣਾ ਚਾਹੀਦਾ ਹੈ ਜੀ ਹੁਣ ਸਮੇ ਦੀ ਮੰਗ ਹੈ ਜੇ ਲੰਗਰ ਲਗਾਉਣਾ ਹੀ ਹੈ ਤਾਂ ਹੈਲਥ ਅਤੇ ਐਜੂਕੇਸ਼ਨ ਦਾ ਲਗਾਇਆ ਜਾਵੇ ਸਾਡੇ ਪੰਜਾਬ ਨੂੰ ਫਰੀ ਦੀਆਂ ਚੀਜ਼ਾਂ ਨੇ ਬਰਬਾਦ ਕਰ ਦਿੱਤਾ ਹੈ ਜੀ ਐਡਾ ਵੱਡਾ ਲੰਗਰ ਲਗਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ

  • @sandysafrisandysafri1624
    @sandysafrisandysafri1624 5 месяцев назад +6

    🙏 waheguru waheguru dhan guru nanak dev ji 🙏♥️♥️♥️

  • @RanjitSingh-zr6eo
    @RanjitSingh-zr6eo 5 месяцев назад

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ❤❤❤❤❤❤❤❤

  • @ParamjitSingh-o5w
    @ParamjitSingh-o5w 5 месяцев назад +1

    Raj karega khalsa

  • @JagsirSingh-z8s
    @JagsirSingh-z8s 5 месяцев назад +2

    ਧੰਨ ਸ੍ਰੀ ਗੁਰੂ ਰਾਮਦਾਸ ਜੀ ਤੇਰੀ ਫੁੱਲ ਕਿਰਪਾ ❤

  • @Khwabeeda15vlog
    @Khwabeeda15vlog 5 месяцев назад +1

    Dhan mere baba Nanak ji

  • @RobinSogi
    @RobinSogi 5 месяцев назад

    Dhan Guru Nanak Dev Ji Maharaj Satkartar

  • @MulkhRajSinghRao
    @MulkhRajSinghRao 5 месяцев назад

    Excellent. It will help the poor and needy persons. God bless all the volunteers.

  • @balbirbhogal3859
    @balbirbhogal3859 5 месяцев назад +1

    ਵਾਹਿਗੁਰੂ ਜੀ ਦੀ ਅਪਾਰ ਕਿਰਪਾ🙏
    ਸੰਗਤ ਖੁਸ਼ ਰਹੇ ਇਹ ਹੀ ਮੇਰੇ ਵਾਹਿਗੁਰੂ ਜੀ ਦੀ ਖੁਸ਼ੀ ਆ। 🙏

  • @Ashmeet4706
    @Ashmeet4706 5 месяцев назад +4

    ਸਿਰ ਢੱਕ ਕੇ ਸੇਵਾ ਕਰੋ। ਕਨੇਡਾ ਦੀ ਧਰਤੀ ਤੇ ਤਾਂ ਜੋ ਸਾਡਾ ਕਲਚਰ ਉਹਨਾਂ ਨੂੰ ਪਤਾ ਲੱਗੇ
    ਕਿ੍ਪਾ ਕਰਕੇ ਸਾਰੇ ਧਿਆਨ ਦੇਣਾ ਜੀ ਬੇਨਤੀ ਹੈ ਆਪ ਜੀ ਦੇ ਚਰਨਾਂ ਵਿਚ

    • @kaursukh6634
      @kaursukh6634 5 месяцев назад

      Sada culture tan sanu ni yaad.horan nu ki pta lgna bhrawa 😢

    • @Ashmeet4706
      @Ashmeet4706 5 месяцев назад +1

      @@kaursukh6634 ਦੁਪੱਟਾ ਸਿਰ ਤੇ ਲੈਣ ਨਾਲ ਕੋਈ ਜੁਰਮਾਨਾ ਨਹੀ ਲੱਗਦਾ ਭੈਣੇ ਮੇਰੀਏ

    • @Ashmeet4706
      @Ashmeet4706 5 месяцев назад +1

      @@kaursukh6634 ਤੇਰੀ ਗੱਲ ਵੀ ਸਹੀ ਏ ਬਿਲਕੁਲ ਸਾਨੂੰ ਸਾਡਾ ਕਲਚਰ ਖੁਦ ਵੀ ਯਾਦ ਨਹੀਂ। ਧੰਨਵਾਦ ਉਨ੍ਹਾਂ ਵੀਰਾਂ ਦਾ ਜੋ ਦਿਲ ਤੋਂ ਸੇਵਾ ਕਰ ਰਹੇ ਨੇ ।ਪਰ ਸਾਡੀਆਂ ਭੈਣਾਂ ਨੂੰ ਸਿਰ ਢੱਕ ਕੇ ਸੇਵਾ ਕਰਨੀ ਚਾਹੀਦੀ

  • @SurinderKaur-gg6hp
    @SurinderKaur-gg6hp 5 месяцев назад +5

    Good job Waheguru ji 🙏🙏

  • @jaswinderjaswinder9101
    @jaswinderjaswinder9101 5 месяцев назад +4

    ਧੰਨ ਧੰਨ ਗੁਰੂ ਨਾਨਕ ਦੇਵ ਜੀ 🙏❤

  • @aruhimehmi7439
    @aruhimehmi7439 5 месяцев назад +1

    Than than guru nanak dec ji than than guru ramdas ji

  • @SudeshpartapSingh
    @SudeshpartapSingh 5 месяцев назад

    Dhann Guru Nanak. Dhann Sikhi 🙏

  • @jasvirkhela2422
    @jasvirkhela2422 5 месяцев назад

    ਬਹੁਤ।ਵਧੀਆ।

  • @RaviSonia-s8p
    @RaviSonia-s8p 5 месяцев назад +7

    🙏🙏
    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ।
    ਹੇ ਸੰਸਾਰ ਦੇ ਮਾਲਕਾ, ਗੁਰੂ ਨਾਨਕ ਦੇਵ ਜੀ - ਇਸੇ ਤਰ੍ਹਾਂ ਹੀ ਆਪਣੇ ਦਰ ਦੇ ਸੇਵਕਾਂ ਤੇ, ਆਪਣੀ ਰਹਿਮਤ-ਏ-ਨਦਰ ਬਣਾਈ ਰੱਖੋ ਜੀ।

  • @AnnuAshu-ch9ls
    @AnnuAshu-ch9ls 5 месяцев назад +1

    Dhan dhan guru nanak ji wahaguru ji

  • @gurjindersingh-mu2eq
    @gurjindersingh-mu2eq 5 месяцев назад +8

    ਕੀ ਹਾਲਾਤ ਬਣ ਗਏ ਹਨ ਸਾਡੇ ਪੰਜਾਬੀ ਵੀਰਾਂ ਦੇ ਲੱਖਾਂ ਰੁਪਏ ਲਗਾ ਕੇ ਕਨੇਡਾ ਕਮਾਈਆਂ ਕਰਨ ਗਏ ਸੀ ਅੱਜ ਉੱਥੇ ਹੀ ਲਾਈਨਾਂ ਦੇ ਵਿੱਚ ਲੱਗ ਕੇ ਦਾਨ ਦੇ ਵਿੱਚ ਰਾਸ਼ਨ ਲੈ ਰਹੇ ਹਨ ਵੰਡਣ ਵਾਲੇ ਹੱਥ ਆਪ ਮੰਗਤੇ ਬਣ ਗਏ ਹਨ ਬਹੁਤ ਸ਼ਰਮਨਾਕ ਗੱਲ ਹੈ

    • @ranjeetkaur6746
      @ranjeetkaur6746 5 месяцев назад +1

      ਵੀਰ ਪੰਜਾਬ ਵਿੱਚ ਜਦੋਂ ਲੰਗਰ ਲੱਗਦਾ ਜਾਂ ਨਗਰ ਕੀਰਤਨ ਵੇਲੇ , ਲੋਕ ਲਿਫ਼ਾਫ਼ੇ ਭਰੀ ਜਾਂਦੇ ਹਨ ,ਕੀ ਉਹ ਸਾਰੇ ਹੱਥ ਫੈਲਾ ਰਹੇ ਹੁੰਦੇ ਹਨ।

    • @gurjindersingh-mu2eq
      @gurjindersingh-mu2eq 5 месяцев назад

      @@ranjeetkaur6746 ਨਹੀਂ ਵੱਡੇ ਭਾਜੀ ਉਹ ਹੱਥ ਨਹੀਂ ਫੈਲਾ ਰਹੇ ਹੁੰਦੇ ਉਹ ਲੰਗਰ ਵਿੱਚੋਂ ਆਪਣੇ ਘਰ ਨੂੰ ਰਸਦਾਂ ਲੈ ਕੇ ਜਾ ਰਹੇ ਹੁੰਦੇ ਹਨ ਭਾਵੇਂ ਉਹਨਾਂ ਵਿੱਚ ਬੜੇ ਚੰਗੇ ਚੰਗੇ ਧਨਾਢ ਅਤੇ ਪਿੰਡਾਂ ਦੇ ਸਰਪੰਚ ਲੰਬਰਦਾਰ ਵੀ ਖਲੋਤੇ ਹੁੰਦੇ ਹਨ ਪਰ ਇਹ ਜੋ ਲੜਕੇ ਵਿਦਿਆਰਥੀ ਆਪਣੇ ਪੰਜਾਬ ਚੋਂ ਕਨੇਡਾ ਡਾਲਰ ਕਮਾਉਣ ਗਏ ਹਨ ਇਹ ਚੰਗੇ ਹਾਲਾਤਾਂ ਚੰਗੇ ਘਰਾਂ ਦੇ ਲੜਕੇ ਗਏ ਸਨ ਜਿਨਾਂ ਨੇ 25 ,30-30 40-40 ਲੱਖ ਰੁਪਈਆ ਖਰਚ ਕੇ ਉਥੇ ਪਹੁੰਚੇ ਹਨ ਔਰ ਬਹੁਤਿਆਂ ਦੇ ਮਾਂ ਪਿਓ ਚੰਗੇ ਜਿਮੀਂਦਾਰ ਅਫਸਰ ਜਾਂ ਕਈ ਵਸੀਲਿਆਂ ਤੋਂ ਧਨਾਢ ਹਨ ਇੱਥੇ ਇਹ ਲੋਕਾਂ ਨੂੰ ਦੇਣ ਜੋਗੇ ਸਨ ਅੱਜ ਉਥੇ ਲੈਣ ਜੋਗੇ ਸਨ,ਕਿਰਪਾ ਕਰਕੇ ਇਸ ਗੱਲ ਨੂੰ ਜਰੂਰ ਚੰਗੀ ਤਰ੍ਹਾਂ ਵਾਚਿਉ, ਲੰਗਰ ਦੇ ਲਿਫਾਫੇ ਭਰਨ ਤਾਂ ਇਸ ਤਰ੍ਹਾਂ ਨੌਜਵਾਨ ਪੀੜੀ ਨੂੰ ਦਾਨ ਲੈਣ ਵਿੱਚ ਬਹੁਤ ਫਰਕ ਹੁੰਦਾ ਹੈ ਉਮੀਦ ਹੈ ਆਪ ਨੂੰ ਮੇਰੀ ਗੱਲ ਸਪਸ਼ਟ ਸਮਝ ਲੱਗ ਗਈ ਹੋਵੇਗੀ

    • @gurjindersingh-mu2eq
      @gurjindersingh-mu2eq 5 месяцев назад +2

      @BhupinderSingh-w7f ਚੰਗੀ ਤਰਾਂ ਸੁਣ ਲਓ ਤੁਹਾਡੇ ਪੰਜਾਬੀ ਵੀਰ ਬੱਚੇ ਕੀ ਕਹਿ ਰਹੇ ਹਨ ਕਿ ਕਿੰਨੇ ਦੀ ਗਰੋਸਰੀ ਜਾਂਦੀ ਸੀ ਤੇ ਹੁਣ ਅਸੀਂ ਸੌਖੇ ਹੋ ਗਏ ਹਾਂ

  • @bhaisatnamsinghsitaltarnta5730
    @bhaisatnamsinghsitaltarnta5730 5 месяцев назад

    Dhan guru nanak ji di kirpa❤

  • @HarpreetKaur-jx2jg
    @HarpreetKaur-jx2jg 5 месяцев назад

    Dhan dhan satguru nanak dev g 🙏🙏🙏🙏🙏🙏🙏

  • @ParwinderSingh-kf7ph
    @ParwinderSingh-kf7ph 5 месяцев назад

    Dhan Dhan shri Guru Nanak Dav ji Maharaj

  • @mrgufar00
    @mrgufar00 5 месяцев назад

    ੧ਓ ਸੰਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਬਾਬੇ ਗੁਰੂ ਨਾਨਕ ਦੀ ਮੇਹਰ ਏ ਇਹ ਪੰਜਾਬੀ ਹੀ ਕਰ ਸਕਦੇ ਨੇ ❤❤❤❤❤❤❤❤🎉🎉🎉🎉🎉🎉🎉🎉🎉

  • @JTS333
    @JTS333 5 месяцев назад

    Doing good job everyone

  • @iqbalchand9878
    @iqbalchand9878 5 месяцев назад

    Bahut hi vadhia sewa ho rehi hai

  • @kaptaansingh2942
    @kaptaansingh2942 5 месяцев назад

    ਵਧੀਆ ਉਪਰਾਲਾ

  • @ranjitmalhi1773
    @ranjitmalhi1773 10 дней назад

    ਸੇਵਾ ਚੱਲ ਰਹੀ ਹੈ ਬਹੁਤ ਵਧੀਆ ਹੈ, ਪਰ ਇਸ ਦਾ ਮਤਲਬ ਹੈ ਕਿ ਕੈਨੇਡਾ ਵਿੱਚ ਵੀ ਲੋਕ ਰੋਟੀ ਖਾਣ ਲਈ ਪ੍ਰੇਸ਼ਾਨ

  • @LakhwinderSingh-e8r
    @LakhwinderSingh-e8r Месяц назад

    Dhan guru nanak ji,🙏🙏🙏

  • @AvtarTiwana-q9c
    @AvtarTiwana-q9c 5 месяцев назад

    Great job dhan dhan Guru nanak dev ji

  • @JTS333
    @JTS333 5 месяцев назад

    Thanks to baba Nanak ji❤

  • @drinderjeetkaur193
    @drinderjeetkaur193 5 месяцев назад

    Dhan Guru Nanak

  • @kulbeersingh4911
    @kulbeersingh4911 5 месяцев назад +7

    Waheguru ji waheguru ji waheguru ji waheguru ji waheguru ji

  • @sekhonhi-techplantsworldnu360
    @sekhonhi-techplantsworldnu360 Месяц назад

    Wah ji wah bahut vadia ji

  • @rajindersinghbhankud4230
    @rajindersinghbhankud4230 5 месяцев назад

    Dhan Dhan sat gur baba Nanak Dev ji ❤❤❤❤

  • @goldieseehra
    @goldieseehra 5 месяцев назад

    Dhan Guru Nanak Sahib Jee.

  • @RavindersinghDhiman-c3t
    @RavindersinghDhiman-c3t 5 месяцев назад

    Waheguru ji.Dhan Guru Nanak Dev ji

  • @pashminderkaur9947
    @pashminderkaur9947 5 месяцев назад

    ਧੰਨ ਗੁਰੂ ਨਾਨਕ।

  • @m0hindersinghsingh539
    @m0hindersinghsingh539 5 месяцев назад

    Good job 👍 waheguru ji waheguru ji 🙏 🙏

  • @inderdeepgrewal8205
    @inderdeepgrewal8205 5 месяцев назад

    Very nice great work ji 🙏