AAP ਦੀ ਹਾਰ 'ਤੇ ਖੁਸ਼ ਹੋ ਰਹੇ ਪੰਜਾਬੀ ਧਿਆਨ ਨਾਲ ਸੁਣਨ ਇਹ ਦਲੀਲਾਂ ਇੱਕ ਵੱਡਾ ਖ਼ਤਰਾ ਖੜ੍ਹਾ ਸਾਹਮਣੇ !
HTML-код
- Опубликовано: 10 фев 2025
- AAP ਦੀ ਹਾਰ 'ਤੇ ਖੁਸ਼ ਹੋ ਰਹੇ ਪੰਜਾਬੀ ਧਿਆਨ ਨਾਲ ਸੁਣਨ ਇਹ ਦਲੀਲਾਂ
ਇੱਕ ਵੱਡਾ ਖ਼ਤਰਾ ਖੜ੍ਹਾ ਸਾਹਮਣੇ !
Dr Pyare Lal Garg ਦਾ ਅਹਿਮ ਇੰਟਰਵਿਊ
#abcpunjab #punjab #bhagwantmann #arvindkejriwal #delhi #narendramodi #drpyarelalgarg #manishsisodia #amitshah #delhielection2025
#ABCPunjab #BreakingNews #ABCNews #DailyNews
ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.
ਸੋ ਪਰਸੈਂਟ ਸਹੀ ਗੱਲ ਹੈ ਅਣਖੀ ਪਿਆਰੇ ਲਾਲ ਗਰਗ ਸਾਬ ਲਵ ਯੂ ਪਰ ਸਰਕਾਰ ਗ਼ਦਾਰ ਮੁਰਦਾਬਾਦ
Garg Sahab ❤🎉🎉
ਜਿੰਨੀ ਖੁਸ਼ੀ ਪੰਜਾਬ ਵਿੱਚ ਝਾੜੂ ਜਿੱਤਣ ਤੇ ਹੋਈ ਸੀ ਉਸ ek ਹਜਾਰ ਗੁਣਾ ਅੱਜ ਦਿੱਲੀ ਵਿੱਚ ਝਾੜੂ ਹਾਰਨ ਤੇ ਹੋਈ ਇਹਨਾਂ ਝੂਠੇ ਲੁਟੇਰਿਆਂ ਦੀ ਹਾਰ ਦੇਖ ਕੇ ਹੋਈ
ਰਾਜਨੀਤੀ ਇਕ ਵਪਾਰ ਬਣ ਚੁੱਕਾ ਹੈ ਇਸ ਵਿਚ ਹਰ ਤਰ੍ਹਾਂ ਦੀਆਂ ਚਾਲਾ ਚਲ ਸਕਦੀਆਂ ਹਨ ਇਹ ਫਾਰਮੂਲਾ ਸਭ ਪਾਰਟੀਆਂ ਤੇ ਵਿਚ ਹੈ ਸਿਸਟਮ ਹੀ ਅਜਿਹਾ ਹੈ ਇਹ ਕੋਈ ਖਾਸ ਗੱਲ ਹੈ
Information interesting ❤🎉
🙏🙏🙏🙏🙏🙏🙏🙏
Bilkul sahi ji
Waheguru ji
ਸਿਆਣੇ ਕਹਿੰਦੇ ਫੁਸ਼ਮਣ ਮਰੇ ਤਾ ਖੁਸ਼ੀ ਨਾ ਕਰੀਏ ਪਰ ਕੰਜਰ ਹਾਰਨ ਤਾ ਕੋਠੇ ਚੜ੍ਹਕੇ ਢੋਲ ਵਜਾਈਏ 😅
ਸਰਕਾਰ ਜੀਰੋ prtc ਦੇ ਮੇਰੇ ਕੋਲ ਪੱਕੇ ਤੌਰ ਸਬੂਤ ਨੇ GM ਦੇ ਕੋਈ ਕਰਵਾਈ ਨਹੀਂ ਹੋਈ
ਗਰਗ ਸਾਹਿਬ ਨੂੰ ਕਾਂਗਰਸ ਵਿਚ ਸ਼ਾਮਿਲ ਹੋ ਜਾਣਾ ਚਾਹੀਦਾ ਹੈ , ਸਾਇਦ ਐੱਮ ਐਲ ਏ ਬਣ ਜਾਣ
ਬਹੁਤ ਵਧੀਆ ਵਿਚਾਰ ਜੀ
1997 ਤੋਂ ਲੈ ਕੇ ਸਾਡੇ ਦੇਸ਼ ਦੇ ਹਾਕਮਾਂ ਨੇ ਰਿਉੜੀਆਂ ਵੰਡਣੀਆਂ ਸੁਰੂ ਕੀਤੀਆਂ ਪਹਿਲਾਂ ਥੋੜੀਆਂ ਥੋੜੀਆਂ ਹੁਣ ਤਾਂ ਅਸੀਂ ਆਪ ਭਾਲਦੇ ਹਾਂ ਕਿਹੜੀ ਪਾਰਟੀ ਵੱਲੋਂ ਵੱਧ ਦਿਤੀਆਂ ਜਾਂਦੀਆਂ ਹਨ
Great talk
ਜੇ ਸੈਂਟਰ ਨੇ ਜਿਆਦਤੀ ਕੀਤੀ ਹੈ ਤਾਂ ਕੇਜਰੀਵਾਲ ਪੰਜਾਬ ਵਿੱਚ ਭਗਵੰਤ ਤੋਂ ਜਿਆਦਤੀ ਕਰਵਾ ਰਿਹਾ ਹੈ
Bahut vadiya insaan hnn garg saab
ਪੰਜਾਬੀਆਂ ਨੂੰ ਪਤਾ ਲਗ ਗਿਆ ਕਿ ਕੇਜਰੀਵਾਲ ਪੰਜਾਬ ਦੇ ਖਜਾਨੇ ਦਾ ਪੂਰਾ ਪੈਸਾ ਇਸ਼ਤਿਹਾਰਾਂ ਤੇ 'ਹਵਾਈ ਸਫਰ ਕਰਨ ਤੇ ਖਰਚ ਕੀਤਾ? ਬਿਨਾ ਕਸੂਰ ਤੋ ਐਮ ਐਲ ਏ ਨੂੰ ਜੇਲਾਂ ਚਿ ਬੰਦ ਕੀਤਾ ਚਲਾਕ ਲੂੰਬੜੀ ਵਾਂਗ
ਲਾਲੇ ਨੇ ਲੋਕਾਂ ਨੂੰ ਹਰਾਇਆ ਕੱਟਅੜ ਇਮਾਨ ਦਾਰ ਨੂੰ ਦਸ ਦਿੱਤਾ
❤❤❤ 2027 CM bhai Amritpal Singh Khalsa
ਉਏ ਲੋਕੋ ਜਾਗੋ ਜੇ ਪੰਜਾਬ ਬਚਾਉਣਾ ਤਾ 2027ਵਿਚ। ਅਮ੍ਰਿਤਪਾਲ ਸਿੰਘ ਖ਼ਾਲਸੇ ਦਾ ਸਾਥ ਦੀਉ ਲੋਕੋ ਜਾਗੋ ਜਾਗੋ
Oh v farzi inqalabi aa
ਉਹ ਵੀ ਆ ਹੀ ਕੁਝ ਕਰੂਗਾ ।
@@CanadaKD ਨਹੀਂ ਬਾਈ ਜੀ ਭਲੇਖਾ ਸਾਰੇ ਇਕੋ ਜਹੇ ਨਹੀਂ ਹੁੰਦੇ ਬਾਈ ਜੀ ਧੰਨਵਾਦ
SSA ji 🙏 Sandeep ji 🙏 Salut 👍
ਲਿਖਲੳਪੰਜਾਬ ਝਾੜ 27ਵਿਚ 10=12ਸੀਟਾ ਤੇ ਵਧਦੀ ਨਹੀ ਜੇ65=70ਸੀਟਾ ਨਾਲ ਸਰਕਾਰ ਬਣੀ ਹੋਈ ਤਾ 1ਸਾਲ ਵਿਚ ਹੀ ਝਟ ਜਾਣੀ ਸੀ ਹਣ ਦੇ ਸਾਲ ਦਿਲੀ ਝਾੜ ਵਾਲੇ ਪੰਜਾਬ ਦੀ ਪੂਰੀ ਵੀ ਕਰਨਗ
Amritpal bolda si sidhi gall punjab de hak vich hor koi party ni boldi sirf vote laye bolde a bass
❤❤❤ sat shri Akaal
Aap di sarkar 3. Year ho gaye. Punjab vich. Punjab da ki haal kita. Punjab nu karzayi law kannon fail. City te pendu roads tutiyiaaa hoyiaaa a lok bahut dukhi aaa koi theke wala mehnati employed pakka nahi kita. Sanu nahi cahidi. Freebied
Sir, rise of kejriwal at Delhi lead to destruction of Punjab economically , politically & religiously.
Majority of Punjabi did not like kejriwal.
ਸਾਰਿਆਂ ਨਾਲੋਂ ਮੀਡੀਆ ਦੀ ਵਰਤੋਂ ਆਮ ਆਦਮੀ ਪਾਰਟੀ ਕਰ ਰਹੀ ਹੈ ਦਿੱਲੀ ਦੇ ਕਿਸੇ ਵੀ ਵੱਡੇ ਚੈਨਲ ਤੇ ਦੇਖ ਲਵੋ ਹਰ ਇੱਕ ਉੱਪਰ ਪੰਜਾਬ ਗੌਰਮਿੰਟ ਦੀਆਂ ਐਡਾਂ ਚੱਲ ਰਹੀਆਂ ਹਨ
Add chlon te propaganda chlon ch fark hunda
AAP Drama compny fail aa
Only Drama on miedea
AAP Drama compny THE END 🎉
2027🦅
ਪਿਆਰੇ ਲਾਲ ਨੂੰ ਲੱਗੀਆਂ ਪਈਆਂ🌶️🌶️🤣🤣🤣
@@bebaak_rai ਨਹੀਂ ਬਾਈ ਜੀ ਆਪਾ ਨੂੰ ਭਲੇਖਾ ਹੈ ਪਰ ਆਪਾ ਜਾਗੋ ਜਾਗੋ ਸਰਕਾਰ ਕੰਜਰ ਗ਼ਦਾਰ ਹੈ ਪੰਜਾਬ ਜਾ ਸੈਂਟਰ
ਬਾਕਮਾਲ analisis
ਗਰਗ ਤਾਂ ਦੋਗਲੀ ਨੀਤੀਆਂ ਵਰਤ ਦਾ ਇਹ ਬੰਦਾ ਲੋਕਾਂ ਨੂੰ ਭੰਬਲਭੂਸੇ ਪਾਉਣ ਵਿੱਚ ਮਾਹਰ ਹੈ ਇਸ ਬੰਦੇ ਦੀ ਕਿਸੇ ਨੂੰ ਸਮਝ ਨਹੀਂ ਆ ਸਕਦੀ ਕਿਉਂ ਕਿ ਗਰਗ ਬਹੁਤ ਸ਼ਾਤਰ ਲੱਗਦਾ ਹੈ
Shi keha ji
Amritpal Singh Khalsa Zindabad
F aus 🙏🙏🙏🙏🙏
Je aap ni ta haur Kaun????? Corrupt Congress, corrupt Akalidal?? Corrupt BJP?????
Bhand sarea nalo harami niklea
Garg Double Mouth Sanke
Punjab ehna warge haters nall dubeya...
Sandeep is not impartial but biased,not journalism
Punjab nu murh payra sir leyona hey tah bhajapa nu leyao bus eko rah hey jey roj roj nameh namey ajmaonddy rehey fir tuhanu vota paun di lorh nahii rehani punjab bank rupt. Centre hi chalaj
Jene muh onia gala ragla punjab banju jaldi
Piare lal garg illiterte banda
Ajj fer ptaa lag gya... eh banda sirre da fudda hegaa 😂😂. " Budha Kusu "😅
Ih gl sochn vali ha k modi dian neetian lok virodhi hn
AAP Drama compny THE END 🎉
Sahi keha kabza kita delhi te na ki jitte hai
Sandeep anti aap pb government.
ਸਚ ਕੌੜਾ ਲਗਦਾ ਵੀਰ ਜਿਹੜਾ ਸਰਕਾਰ ਨੂੰ ਸਵਾਲ ਕਰਦਾ ਉਹ ਨਿਰਪੱਖ ਨਹੀ
Modi ate kejriwal dono eco ñag de dunge han Anahjare de ekojini jher hai dona wìch sikha te musalmana Virudh eh dove Nagpur de dunĝahoe han
Evm jihnoo marji jita sakda sirf drama ho riha😅😅😅😅😅
Don't worry bhagwant Maan is not going anywhere atleast 15 years much better than corrupt congress and alkalies who looted Punjab with both hands
Bilkul sahi
Bhand sarea nalo harami niklea