ਹੋਟ ਗਵਾਂਢਣ 4 • HOT PADOSAN 4 | DHARNAT JHINJER || Funny Video || Comedy Video || 2024

Поделиться
HTML-код
  • Опубликовано: 25 окт 2024

Комментарии • 1 тыс.

  • @DESIMASTIPINDAWALE
    @DESIMASTIPINDAWALE  2 месяца назад +78

    ਆਪਣੀ ਹਰੇਕ ਵੀਡੀਓ ਦੀ update ਲਈ ਆਪਣੇ whatsapp ਚੈਨਲ ਨੂੰ join ਕਰੋ 🙏🏻
    whatsapp.com/channel/0029Vakq26C42DcZXHucdY3C

    • @ChamkorSingh-s4e
      @ChamkorSingh-s4e 2 месяца назад +9

      Bb🎉

    • @luckymaan9928
      @luckymaan9928 2 месяца назад +9

      ਬਣਾਉ ਯਰ ਘੱਟੋਂ ਘੱਟ 5 ਤੋਂ 7 ਭਾਗ ਹੋਰ ਜ਼ਰੂਰ ਬਣਾਉ ਹੁਣ ਤਾਂ ਗੱਲ਼ ਬਣੀਂ ਐਂ

    • @nippysharma6754
      @nippysharma6754 2 месяца назад +6

      ਧਰਨਾਟਮੂਵੀ ਬਹੁਤ ਵਦੀਆ ਹੁੰਦੀ ਐ ਧਰਨਾਟ ਨਾਲ ਜਨਾਨੀ ਬਹੁਤ ਮਾੜੀ ਕਰਦੀ ਹੈ ਇਹ ਨਾ ਕਿਰਆ ਰਕੋ

    • @ManpreetSingh-n3m
      @ManpreetSingh-n3m 2 месяца назад +4

      😂😂😂😂❤❤❤❤👏👏👏👏

    • @guribathinda-wb9mu
      @guribathinda-wb9mu 2 месяца назад +1

      ਰੱਬਾ ਜੋ ਆ ਕਾਮੇਂਟ ਪੜ ਰਿਹਾ ਇਹਦੇ ਘਰ ਸਬ ਹੱਸਦੇ ਵਸਦੇ ਰਹਿਣ ਜੇ ਮੇਨੂੰ ਫੋਲੋ ਕਰਦੇ ਆ ਤਾ ਇਹਨਾਂ ਦੀ ਮਨੋ ਕਾਮਨਾ ਪੂਰੀ ਕਰੀ ਮਾਲਕਾ ਜਿਹੜੇ ਫਾਲੌ ਨਈ ਕਰਦੇ ਇਹਨਾ ਨੂੰ ਦਿਲੋ ਬਦ ਦੁਵਾ ਆ ਤੁ ਨੰਗ ਹੀ ਰਹੇ ਗਾ ਤੈਨੂੰ ਸਰਾਫ ਆ ਮਹੰਤ ਦਾ 🙏🏻

  • @gillwant5992
    @gillwant5992 2 месяца назад +27

    ਖਿੱਚਕੇ ਰੱਖ ਧਰਨਾਟ ਅਗਲਾ ਪਾਰਟ ਬਣਾ ਲਾਜਮੀ ਹੌਟ ਗੁਆਢਣ ਦਾ ਬਹੁਤ ਵਧੀਆ ਲਗਦਾ ਪਰਮਮਾਤਮਾ ਚੜਦੀਆ ਕਲਾ ਵਿੱਚ ਰੱਖੇ

  • @jagdevsingh7524
    @jagdevsingh7524 2 месяца назад +18

    ਕਹਾਵਤ ਪੜ੍ਹਦੇ ਸੁਣਦੇ ਹੁੰਦੇ ਸਾਂ, ਲੰਡੇ ਨੂੰ ਖੁੰਡਾ ਸੌ‌ ਵਲ ਪਾ ਕੇ ਮਿਲਦਾ ਹੈ, ਅੱਜ ਅੱਖੀਂ ਵੇਖ ਲਿਆ। ਬਾਈ ਭੂਰੇ ਦੀ ਮਸ਼ੀਨ ਵਾਲੀ ਗੱਲ ਵਧੀਆ ਲੱਗੀ। ਲਵ ਯੂ ਟਰਾਲਾ ਭਰ ਕੇ, ਸਾਰੀ ਟੀਮ।

  • @SukhwinderSingh-wq5ip
    @SukhwinderSingh-wq5ip 2 месяца назад +4

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @SatpalSingh-t2g6c
    @SatpalSingh-t2g6c Месяц назад +1

    ਬਾਈ ਜੀ ਬਹੁਤ ਵਧੀਆ ਲੱਗਿਆ ਫੁੱਲ ਨਜ਼ਾਰੇ ਆ

  • @jagtarsingh-8940
    @jagtarsingh-8940 2 месяца назад +4

    22 ਜੀ 🙏 ਵੀਡੀਓ ਬੁਹਤ ਬੁਹਤ ਵਧੀਆ ਤੇ ਪਿਆਰੀ ਹੈ ਪਰਮਾਤਮਾ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ 🙏 22 ਜੀ ਵੀਡੀਓ ਹੋਰ ਜ਼ਰੂਰ ਬਣਾਉ ਤੁਹਾਡਾ ਛੋਟਾ ਵੀਰ ਜਗਤਾਰ ਸਿੰਘ 🙏 ਪਿੰਡ ਨੰਗਲ ਨੇੜੇ ਡੇਹਲੋਂ ਜ਼ਿਲ੍ਹਾ ਲੁਧਿਆਣਾ 🌹❤️🙏

  • @manpretsingh2750
    @manpretsingh2750 2 месяца назад +2

    ਬੁਹਤ ਵਾਧੀਆ ਧਰਨਾਟ ਬਾਈ ਜੀ

  • @pritpalsinghsidhuadv7488
    @pritpalsinghsidhuadv7488 2 месяца назад +5

    ਹੌਟ ਗਵਾਂਢਣ ਬਹੁਤ ਵਧੀਆ ਵੀਡੀਓ ..ਅਗਲਾ ਪਾਰਟ ਜ਼ਰੂਰ ਚਾਹੀਦਾ ..

  • @sidhujassi3383
    @sidhujassi3383 2 месяца назад +2

    ਬਹੁਤ ਵਧੀਆ video y

  • @amarjitsingh1946
    @amarjitsingh1946 2 месяца назад +17

    ਬਹੁਤ ਵਧੀਆ ਵੀਡਿਓ ਆ ਵਾਈ ਧਰਨਾਟ ਸਿਰਾ ਗੱਲਬਾਤ ਬਾਬਿਓ ਨਾਇਸ਼ ❤❤

  • @sarvansinghgill4702
    @sarvansinghgill4702 2 месяца назад +2

    ਬਹੁਤ ਹੀ ਵਧੀਆ ਵੀਡੀਓ ਆ ਧਰਨਾਟ ਦੀ ਐਕਟਿੰਗ ਤੇ ਕਾਮੇਡੀ ਦੀ ਤਾ ਸਿਰਾ ਹੀ ਕਰਦਾ ਬਹੁਤ ਹੀ ਵਧੀਆ ਵੀਡੀਓ ਆ

  • @AngrejSingh-xv9yr
    @AngrejSingh-xv9yr 2 месяца назад +11

    ਧਰਨਾਟ ਬਾਈ ਬਹੁਤ ਵਧੀਆ ਤੁਹਾਡੀ ਵੀਡੀਓ ਜਲਦੀ ਤੋਂ ਜਲਦੀ ਲਿਆਵਾ ਹੋਰ ਵੀਡੀਓ ਅੰਗਰੇਜ਼ ਸਿੰਘ ਪਿੰਡ ਖਿਆਲਾ ਜਿਲਾ ਅੰਮ੍ਰਿਤਸਰ

  • @surjeetsinghsurjeet30455
    @surjeetsinghsurjeet30455 2 месяца назад +2

    Dharnat bai da seen sira❤❤

  • @ਹਰਪਾਲ7653
    @ਹਰਪਾਲ7653 2 месяца назад +14

    ਸ਼ਕਰਪਾਰਾ = ਝੋਟੇ ਵਾਂਗੂ ਮੇਰੇ ਪਿੱਛੇ ਪਿਆ ਰਹਿੰਦਾ
    ਰਾਮਾਂ= ਅੱਜ ਪਿਆਂ 😂😂😂😂😂😂😂😂😂😂😂

  • @KuldeepSingh-b7d
    @KuldeepSingh-b7d 2 месяца назад +2

    ਬਾਈ ਧਰਨਾਹਟ ਤੇਰਾ ਹੱਥ ਉਪਰ ਹੈ ਜਰਾ ਨੱਪ ਕੇ ਰੱਖ ਬਸ ਜਰਾ ਕਮਬਾਇਨ ਡਰਾਈਵਰ ਨੂੰ ਕੱਢ ਦੇ ਜਲਦੀ ਜਲਦੀ ਨਹੀਂ ਤੇਰੀ ਵੀ ਮੰਜੀ ਠੋਕਣ ਨੂੰ ਤਿਆਰ ਬੈਠੇ ਨੇ ਅਗਲੇ ਼਼਼੍ਅਗਲਾ ਪਾਰਟ ਜਲਦੀ ਲੈਕੇ ਆਓ ਼਼਼਼ਕੁਲਦੀਪ ਸਿੰਘ ਅਮ੍ਰਿਤਸਰ ਤੋ ਼਼਼਼ਧੰਨਵਾਦ ਸਾਰੀ ਟੀਮ ਦਾ

  • @AmandeepSingh-bu4wn
    @AmandeepSingh-bu4wn 2 месяца назад +11

    ਬਹੁਤ ਵਧੀਆ ਜੀ

  • @GulabKhan-xz5um
    @GulabKhan-xz5um 2 месяца назад +2

    ਬਹੁਤ ਵਧੀਆ ਵੀਡੀਓ ਫਤਿਹਗੜੀਆ ਖਾਨ

  • @SinghGill7878
    @SinghGill7878 2 месяца назад +9

    ਧਰਨਾਟ ਫਸ ਗਿਆ ਸੀ ਸ਼ਕਰਪਾਰੇ ਨੂੰ ਭੈਣ ਕਹਿ ਕੇ ਨਿਕਲਿਆ 😂 ਭੂਰੇ ਦੀ ਐਕਟਿੰਗ ਸਿਰਾ ਪੂਰੀ ਟੀਮ ਦਾ ਕੰਮ ਬਹੁਤ ਵਧੀਆ ਆਉਣ ਦਿਓ ਲਗਾਤਾਰ ਪਾਰ੍ਟ 😊

  • @Sukhwinder_01
    @Sukhwinder_01 2 месяца назад +2

    ਬਾਈ ਭੁਰੇ ਨਾਲ ਰੱਖਿਆ ਕਰੋ ਬਹੁਤ ਵਧੀਆ।ਐਕਟਕ ਕੀਤੀ ਸੀ 🎉🎉🎉

  • @GurinderpalsinghBawa
    @GurinderpalsinghBawa 2 месяца назад +3

    ਜ਼ਰੂਰ ਬਣਾਊ ਧਰਨਾਟ ਵਾਈ ਲਵ ਯੂ ਟਰੱਕ ਭਰਕੇ ਡਰਾਈਵਰ ਮਹਿਕਮਾ ਜ਼ਿੰਦਾਬਾਦ ❤❤❤❤❤🚒🚂🚛✈️✈️

  • @mewasingh3980
    @mewasingh3980 2 месяца назад +5

    ਧਰਨਾਟ ਬਾਈ ਹੋਰ ਪਾਟ ਬਣਾਉ ਜਰੂਰ ਬੁਹਤ ਹੀ ਵਧੀਆ ਲੱਗੀ ਵੀਡੀਓ

  • @Sukhvindersingh1313-i2b
    @Sukhvindersingh1313-i2b 2 месяца назад +40

    ਖਿੱਚੀ ਰੱਖ ਧਰਨਾਟ ਬਰੈਕ ਨਾ ਲਾਈ ❤ ਬਾਕੀ ਪੰਜਾਬ ਆਓ ਗਾ ਤੇਨੂ ਮਿਲਨਾ ਮਿਲਜੈ ਗਾ ਗੁਰੂ ਰਾਮਦਾਸ਼ ਜੀ ਦੈ ਗੁਰ ਪੁਰਬ ਤੈ ਓਣ ਦਾ ਈਰਾਦਾ ਸੰਧੂ ਫਰਮ ਦਿੱਲੀ ਤੋ

    • @TejaSingh-yw5zx
      @TejaSingh-yw5zx 2 месяца назад +1

      Hnji bai ji jroor bnao ❤intrust baniya Hoya wa

    • @Sukhvindersingh1313-i2b
      @Sukhvindersingh1313-i2b 2 месяца назад +2

      ਵੀਰ ਬੱਣਕੈ ਮਾ ਬੋਲੀ ਪੰਜਾਬੀ ਲਿੱਖੋ ਇਝ ਨਾ ਕੱਰੋ ਦੁਖ ਹੁੰਦਾ ਜਦੋ ਪੰਜਾਬ ਵਾਲਾ ਕਿਸੈ ਪੰਜਾਬੀ ਨੂੰ ਅੱਗਰੇਜੀ ਵਿੱਚ ਜਵਾਬ ਦੇਦਾ ਭਾਵੈ ਅਸੀ ਸਾਰੀਆ ਲਿਖ ਪੱੜ ਲੇਦੈ

  • @gurpreetsanghera7408
    @gurpreetsanghera7408 2 месяца назад +1

    ਬਹੁਤ ਵਧੀਆ ਬਾਈ ਜੀ

  • @JaspreetSingh-c6x
    @JaspreetSingh-c6x 2 месяца назад +3

    ਬਹੁਤ ਵਧੀਆ ਵੀਡੀਓ ਹੈ👌👌👌👌👍👍👍👍👍👍👍👍👍👍👍👍👍👍

  • @JagpalSingh-y7b
    @JagpalSingh-y7b 2 месяца назад +1

    ਬਹੁਤ ਵਧੀਆ 22 ਧਰਨਾਟ ਵਾਹਿਗੁਰੂ ਜੀ ਸੋਨੂੰ ਚੜ੍ਹਦੀ ਕਲਾ ਵਿਚ ਰੱਖੇ

  • @KamaljitJoshi-pw7kz
    @KamaljitJoshi-pw7kz 2 месяца назад +3

    👌👌👌👌👍👍

  • @VAIDTHANDURAMJISARPANCHGHUNASB
    @VAIDTHANDURAMJISARPANCHGHUNASB Месяц назад

    ਬਹੁਤ ਵਧੀਆ ਵੀਡੀਉ ਹੈ ਵੀਰ ਝਰਨਾਟ ਸਿੰਘ ਜੀ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ੇ ਜੀ

  • @GurlaalSingh-pr6tb
    @GurlaalSingh-pr6tb 2 месяца назад +4

    ਸਾਰਿਆਂ ਤੋਂ ਸੋਹਣੀ ਸੱਕਰਪਾਰਾ ਇਨਾ ਦੀ ਅਵਾਜ ਵੀ ਸੋਹਣੀ ਹੈ ਉਤੋਂ ਹੌਟ ਗਵਾਡਣ ਦਾ ਰੋਲ ਕੀਤਾ

  • @gurmukhsingh-c4x
    @gurmukhsingh-c4x 2 месяца назад +1

    ਵੈਰੀ ਨਾਈਸ ਵੀਡੀਓ ਭੋਲਾ ਐਂਡ ਧਰਨਾਟ ਧਰਨਾਟ ਵੀਰੇ ਮੈਂ ਬੰਗਾਂ ਤੋਂ ਗੁਰਮੁਖ ਹੋਟ ਗਵਾਂਢਣ ਬਹੁਤ ਵਧੀਆ ਐਪੀਸੋਡ ਨੇ ਤੇ ਅੱਗੇ ਵੀ ਇਹਦੇ ਐਪੀਸੋਡ ਬਣਾਓ ਤਾਂ ਕਿ ਕੱਲ ਨੂੰ ਇਹ ਆ ਸਕੇ ਐਪਿਸੋਡ ਤੇ ਧਰਨਾਟ ਵੀਰੇ ਜਿਹੜਾ ਇਹ ਪੂਰਾ ਬਾਈ ਹੈ ਇਹਦੀ ਐਕਟਿੰਗ ਮੈਨੂੰ ਬਹੁਤ ਵਧੀਆ ਲੱਗੀ ਇਹ ਬੋਲਣ ਚ ਮਾਹਿਰ ਹੈ ਬੰਦਾ ਮੈਂ ਇਹ ਤੁਹਾਡੀ ਵੀਡੀਓ ਚ ਪਹਿਲੀ ਵਾਰ ਦੇਖਿਆ ਜਿਹੜਾ ਭੂਰਾ ਬਣਿਆ ਹੋਇਆਹੈ

  • @Khan_saab_7_8_6
    @Khan_saab_7_8_6 2 месяца назад +3

    ਬਹੁਤ ਵਦੀਆ ਗੱਲੀ ਵਿੰੜੀਓ

  • @SukhchainSingh-bl3tb
    @SukhchainSingh-bl3tb 2 месяца назад +2

    ਬਾਈ ਧਰਨਾਟ ਬਾਟੀ ਚੰਗੀ ਤਰ੍ਹਾਂ ਮਾਂਜੀ ਲਵ ਯੂ ਜੱਟਾਂ ❤❤

  • @ਹਰਪਾਲ7653
    @ਹਰਪਾਲ7653 2 месяца назад +20

    ਰਾਮਿਆਂ ਇਹ ਹੋਰ ਮਸ਼ੀਨ ਦੀ ਗੱਲ ਕਰਦੀ ਆ 😂😂😂😂😂😂😂😂
    ਗ਼ੌਰ ਕਰ ਤੇਰੀ ਮਸ਼ੀਨ ਹੋਰ ਦੇ ਹੱਥ ਪੈਣ ਨੂੰ ਫਿਰਦੀ ਆ😂😂😂😂😂😂😂😂😂

    • @inderjeetsekhon2017
      @inderjeetsekhon2017 2 месяца назад

      😅😅😅😅😅

    • @gurdhiansinghgill
      @gurdhiansinghgill 2 месяца назад

      ਇਹ ਸੱਚ ਬੋਲਦੇ ਆ ਅੱਜਕੱਲ ਯੂਟਿਉਬਰਾ ਦਾ ਆਹੀ ਹਾਲ ਮਸ਼ੀਨਾ ਬਦਲਦੇ ਹੀ ਰਹਿੰਦੇ

    • @inderjeetsekhon2017
      @inderjeetsekhon2017 2 месяца назад

      @@gurdhiansinghgill 😅😅😅😅😅😅😅

    • @baljitsingh4854
      @baljitsingh4854 2 месяца назад +1

      Halae koi karar a masin ta hath pae ge dharnat har roj ta making nu grees karda jar ne Lagan denda (from USA 🇺🇸

  • @BootaSingh-b5p
    @BootaSingh-b5p 2 месяца назад +1

    ਬਹੁਤ ਵਧੀਆ ਸੀਨ ਸਾਰਾ yes age ahi chalan dio haje taa y 🎉❤❤❤❤

  • @ਸਤਵੀਰਸਿੰਘ-ਫ3ਸ
    @ਸਤਵੀਰਸਿੰਘ-ਫ3ਸ 2 месяца назад +7

    ਖੇਤੀ ਵਰਗਾ ਕੋਈ ਧੰਦਾ ਨਹੀਂ ਧਰਨਾਟ ਜੱਟ ਵਰਗਾ ਕੋਈ ਬੰਦਾ ਨਹੀਂ 😂😂😂😂

  • @HarjinderSingh-re8ju
    @HarjinderSingh-re8ju 2 месяца назад +2

    ਜਦੋ ਧਰਨਾਟ ਜਿਰੀ ਚ ਡਿਗਿਆ ਸੀ ਬਰੇਕਾਂ ਮਾਰ ਕੇ ਉਹ ਸੀਨ ਬਹੁਤ ਘੈਂਟ ਸੀ

  • @rajindercheema4985
    @rajindercheema4985 2 месяца назад +11

    ਤੂੰ ਉਹ ਮਸ਼ੀਨ ਸਮਾਰੀ ਜਾਹ ਧਰਨਾਟ ਤੇਰੀ ਮਸ਼ੀਨ ਸਮਾਰੀ ਜਾਂਦਾ

  • @RamIndora-q6q
    @RamIndora-q6q 2 месяца назад +1

    ਬਹੁਤ ਵਧੀਆ ਧਰਨਾਟ ਬਾਈ🎉🎉🎉🎉🎉🎉
    🎉

  • @GaggyKanpuria
    @GaggyKanpuria 2 месяца назад +6

    ਧਰਨਾਟ ਵੀਰ ਮਨ ਖ਼ੁਸ਼ ਕਰਤਾ ਆਪਣੀ ਇੱਜ਼ਤ ਦਾ ਖਿਆਲ ਰੱਖਿਆ

  • @InderjeetSingh-px3yj
    @InderjeetSingh-px3yj 2 месяца назад +1

    All very nice....bhura y jyada vadia..

  • @Harpinder_Singh_Maan
    @Harpinder_Singh_Maan 2 месяца назад +6

    ਬਹੁਤ ਵਧੀਆ ❤❤❤

  • @HappybararHappybarar
    @HappybararHappybarar 2 месяца назад +1

    Dhatnat te dharnat de Ghar wali di anteg bhot vadiya lagi

  • @simarjitkaur3098
    @simarjitkaur3098 2 месяца назад +7

    ਸਾਨੂੰ ਤਾਂ ਧਰਨਾਟ ਦੀ ਐਕਟਿੰਗ ਬਹੁਤ ਵਧੀਆ ਲੱਗੀ ਆ ਸਿਮਰਜੀਤ ਕੌਰ ਜ਼ਿਲ੍ਹਾ ਕਪੂਰਥਲਾ ਤੋ ਅਗਲਾ ਭਾਗ ਜ਼ਰੂਰ ਲੈਕੇ ਆਇਆ ਉ।ਜੀ

  • @ToniPunch
    @ToniPunch 2 месяца назад +1

    Vah ji Kia bat dharant Bhai te Puri teem atat parmatma Lambi umar kre

  • @GaggyKanpuria
    @GaggyKanpuria 2 месяца назад +5

    ਹਾਜੀ 22 ਬਣਾਉ ਇਦਾਂ ਹੀ ਇੱਜ਼ਤ ਰੰਖਿਉ❤❤❤❤❤❤

  • @gagandeepKour-h9w
    @gagandeepKour-h9w Месяц назад

    ਧਰਨਾਟ ਵਿਰ ਜੀ ਬਹੁਤ ਵਧੀਆ ਵੀਡੀਓ ਆ ਤੁਹਾਨੂੰ ਸਾਰੇਆ ਨੂੰ ਪਰਮਾਤਮਾ ਚੜ੍ਹਦੀਕਲਾ ਵਿੱਚ ਰੱਖੇ ਵਿਰ ਜੀ ਸਾਡਾ ਤਾ ਹਾਸਾ ਨਿਈ ਰੁਕਦਾ 😂😂😂😂😂😂😂😂😂😂😂😂😂😂😂😂😂😂😂😂😂😂😂😂😂😂😂

  • @sukhasandhusukha9981
    @sukhasandhusukha9981 2 месяца назад +4

    ਧਰਨਾਟ ਬਾਈ ਆ ਜਟ ਸੋਦੇ ਵਾਲੀਆ ਦਾ ਗਿੱਦੜ ਕਿਥੋ ਫੜ ਲਿਖਦਾ

  • @PreetSingh-hv7oi
    @PreetSingh-hv7oi 2 месяца назад +1

    ਧਰਨਾਟ ਬਾਈ ਜੀ ਬਹੁਤ ਵਧੀਆ ਵਿਡੀਉ ਲੱਗੀ ❤❤❤❤

  • @nirapalsingh21
    @nirapalsingh21 2 месяца назад

    ਬਹੁਤ ਵਧੀਆ ਵੀਡੀਓ ਹੈ

  • @sharma_302
    @sharma_302 2 месяца назад +1

    Lvu dharnat bai nal saei team❤

  • @karmjitrai146
    @karmjitrai146 2 месяца назад

    ਬਹੁਤ ਵਧੀਆ ਫਿਲਮ ਆ ਬਾਈ ਜੀ 😂😂 ਭੂਰੇ ਦੀ ਐਕਟਿੰਗ ਓਵਰ ਆ ਧਰਨਾਟ ਬਾਈ

  • @gurnamsinghajay7812
    @gurnamsinghajay7812 2 месяца назад +1

    ਹੱਸਦੇ ਹਸਾਉਂਦੇ ਰਹੋਂ ਜੀ ਬਹੁਤ ਸੋਹਣੀ ਵੀਡੀਓ ਜੀ

  • @yashansohanpal2546
    @yashansohanpal2546 2 месяца назад +2

    Bhut khaint 22❣️✌🏻👍🏻

  • @SekhonBajwa
    @SekhonBajwa 2 месяца назад +1

    ਬਹੁਤ ਹੀ ਵਧੀਆ ਧਰਨਾਟ ਬਾਈ

  • @balwindersinghmander.fresn3580
    @balwindersinghmander.fresn3580 2 месяца назад +1

    Very good jobs nice story all teams good jobs make hor part 🙏🙏

  • @GurinderpalsinghBawa
    @GurinderpalsinghBawa 2 месяца назад +1

    ਭੂਰੇ ਤੂੰ ਆਪਣੀ ਮਸ਼ੀਨ ਗਰੀਸ ਕਰ ਧਰਨਾਟ ਤੇਰੀ ਮਸ਼ੀਨ ਗਰੀਸ ਕਰੀ ਜਾਂਦਾ ਲਵ ਯੂ ਟਰੱਕ ਭਰਕੇ ❤❤❤❤❤❤❤❤

  • @funvideo001-z3s
    @funvideo001-z3s 2 месяца назад +1

    Dill khus ho gaya video dhek k bai 😂

  • @SukhwinderSingh-it1ih
    @SukhwinderSingh-it1ih 2 месяца назад +1

    Bnalo very nice video
    Love you all rel gadi barke darnat vir🙏

  • @SatnamSingh-zi8kj
    @SatnamSingh-zi8kj 2 месяца назад +1

    ਬਹੁਤ ਵਧੀਆ ਵੀਡੀਓ ਧਰਨਾਟ ਬਾਈ ❤❤❤❤❤❤

  • @Babbutogawal123Babbu
    @Babbutogawal123Babbu 2 месяца назад +1

    ਬਹੁਤ ਵਧੀਆ ਬਾਈ ਅਗਲਾ ਭਾਗ ਵੀ ਬਣਾਲੌ ਬਾਈ

  • @AvtarSingh-zg6wf
    @AvtarSingh-zg6wf 2 месяца назад +1

    ਵਾਈ ਜੀ ਬਹੁਤ ਵਧੀਆ

  • @Pakke_735_aaLe
    @Pakke_735_aaLe 2 месяца назад +2

    Bohat vadia

  • @nathabhullar138
    @nathabhullar138 2 месяца назад

    22 ਸਿਰਾ ।ਚੱਕ ਦੇ ਫੱਟੇ ।ਹੋਰ ਬਣਾਦੇ

  • @amrikbilling8884
    @amrikbilling8884 2 месяца назад

    ਬਹੁਤ ਵਧੀਆ ਵੀਡੀਉ ਜੀ

  • @DharmiderSingh-jc9rr
    @DharmiderSingh-jc9rr 2 месяца назад +2

    Sirraaa y❤

    • @SinghSukhwinder.grawal
      @SinghSukhwinder.grawal 2 месяца назад

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @RomanKaur-z3h
    @RomanKaur-z3h 2 месяца назад +2

    Very good video

  • @bahadurkhan3910
    @bahadurkhan3910 2 месяца назад +1

    ਆਉਣ ਦੇ ਬਾੲਈ ਜੀ ❤❤❤🎉🎉

  • @malkitsingh4209
    @malkitsingh4209 2 месяца назад +1

    Bhut nic vidao hea Dharnaht

  • @NishaX-lh4rr
    @NishaX-lh4rr 2 месяца назад +1

    Bahut wadia c

  • @gurchahal1128
    @gurchahal1128 2 месяца назад +1

    ਗੁਵੱਢਣ so sweet so cute so beautiful ❤ Love u aa

  • @tonysharma4844
    @tonysharma4844 2 месяца назад +2

    Nice video bro

  • @gamingjon6426
    @gamingjon6426 2 месяца назад +2

    ,ਜੈਸ ਜੈਸ
    ❤🎉

  • @majorsingh1124
    @majorsingh1124 2 месяца назад +1

    Very nice vod ji🎉🎉🎉🎉🎉❤❤❤❤❤

  • @tsingh703
    @tsingh703 2 месяца назад +1

    Bai super, very good ❤❤❤❤❤❤❤

  • @sandeep-rm8xg
    @sandeep-rm8xg Месяц назад

    ਜੈੱਇਸ ਬੋਹਤ ਬਧੀਐ

  • @brarbrar206
    @brarbrar206 2 месяца назад +1

    Siraa bai 🎉🎉🎉

  • @GurnoorSingh-lt5gb
    @GurnoorSingh-lt5gb 2 месяца назад +2

    My favourite darnat vi ji

  • @balwinderbhutal59132
    @balwinderbhutal59132 2 месяца назад +1

    Nice video bhai ji part5

  • @karmjitrai146
    @karmjitrai146 2 месяца назад

    ਧਰ ਨਾਟ ਬਾਈ ਭੂਰੇ ਦੇ ਘਰਵਾਲੀ ਦੀ ਐਕਟਿੰਗ ਨੇਚਰੁਲ ਜਹੀ ਆ ਮਤਲਬ ਪੂਰੀ ਸਿਰਾ ਐਕਟਿੰਗ ਆ❤ ਰਾਏ ਨਾਭਾ ❤

  • @ManjeetSingh-dw1fk
    @ManjeetSingh-dw1fk 2 месяца назад +1

    Bnande raho ji
    Bahut ghaint gall baat

  • @GursewakSingh-es1pb
    @GursewakSingh-es1pb 2 месяца назад +1

    Veera siraa

  • @jagdeepsidhu4350
    @jagdeepsidhu4350 2 месяца назад

    ਘੈਂਟ ਆ ਪੂਰੀ ਕਲਦਬੀ ਰੱਖੋ ਕੰਮ ਨੂੰ

  • @lakhveersinghmallan4273
    @lakhveersinghmallan4273 2 месяца назад

    ਬਹੁਤ ਵਧੀਆ

  • @Jass_saini01
    @Jass_saini01 2 месяца назад +1

    Bohat kaint episode bai ji ❤️🔥🔥

  • @jaggichahal4099
    @jaggichahal4099 2 месяца назад +2

    Sira

  • @RomanKaur-z3h
    @RomanKaur-z3h 2 месяца назад +2

    Nice video

  • @mangasingla9275
    @mangasingla9275 5 дней назад

    ਬਹੁਤ ਵਧੀਆ ਵੀਡੀਓ ਆ ਸਿਰਾ

  • @lakhisinghchouan3933
    @lakhisinghchouan3933 2 месяца назад +2

    Very Very nice superrrrr

  • @bhagwnsinghbhagwan7048
    @bhagwnsinghbhagwan7048 Месяц назад +1

    Nice 👍👍

  • @priyamittal7850
    @priyamittal7850 2 месяца назад +1

    Ghaint video next part jaldi❤❤❤❤

  • @desipenduvirsa
    @desipenduvirsa 2 месяца назад +2

    Very nice bro

  • @sandeepkumar-to3un
    @sandeepkumar-to3un 2 месяца назад

    ਵੀਡਿਓ ਬਹੁਤ ਘੈਂਟ ਆ ਧਰਨਾਟ 22 ਚੱਕ ਕੇ ਰੱਖ ਕੰਮ ਨੂੰ 22 ਆਉਣ ਦਿਓ ਅੱਗੇ ਹੋਰ ਭਾਗ ਕਿੰਨੇ ਕੂ ਆਉਂਦੇ ਨੇ

  • @tsingh703
    @tsingh703 2 месяца назад +1

    Pure teep di acting very good👍👍👍👍

  • @atmahanda2418
    @atmahanda2418 2 месяца назад +2

    Bhoot vadiya video ha y g

  • @sarbjitkaur3902
    @sarbjitkaur3902 2 месяца назад

    Bahut badhiya Bhai ji very nice God bless you sari teem nu🎉🎉🎉🎉🎉🎉🎉

  • @Dharamvir.ghuman71
    @Dharamvir.ghuman71 2 месяца назад +1

    Nice g ਧਰਨਾਟ ਧਰਨਾਟ ਜੱਟ

  • @jashanpreetsingh1210
    @jashanpreetsingh1210 2 месяца назад

    ਘੈਂਟ ਤੋਂ ਘੈਂਟ ਪੰਚ ਨੇ ਸਾਰੀ ਟੀਮ ਦੇ ਬਾਈ ਜੀ 🎉🎉🎉🎉😂😂😂😂

  • @jonysingh8576
    @jonysingh8576 2 месяца назад +1

    Bhure di acting very nice bai

  • @palsingh6420
    @palsingh6420 2 месяца назад +1

    Bhut vadia video by

  • @GurdeepSingh-jb8tx
    @GurdeepSingh-jb8tx 2 месяца назад

    ਹੋਰ ਵੀ ਬੁਣਾਓ ਬਹੁਤ ਹੀ ਸਿਰਾ ਲਾ ਤਾ ਧਰਨਾਟ ਝੋਟ

  • @HoneySingh-d6r
    @HoneySingh-d6r 2 месяца назад +1

    22 sira Lata soh lage 💓💓💓💓