ਚੰਦਰੀ ਬੁੜੀ Cadari Buri Video 2024 Dharnat Jhinjer,Haryau Wale

Поделиться
HTML-код
  • Опубликовано: 11 янв 2025

Комментарии • 246

  • @hardevsingh366
    @hardevsingh366 10 месяцев назад +10

    ਲਾਤੋਂ ਕੇ ਬਾਤੋਂ ਸੇ ਨਹੀਂ ਮਾਨਤੇ ਇਹ ਕਹਾਵਤ ਬਿਲਕੁਲ ਸਹੀ ਹੈ ਬਹੁਤ ਵਧੀਆ ਵੀਡੀਓ ਹੈ ਜੀ 🌹

  • @gurjindersingh3638
    @gurjindersingh3638 10 месяцев назад +19

    ਸਾਰੀ ਟੀਮ ਨੂੰ ਸ਼ਤਿ ਸ੍ਰੀ ਅਕਾਲ ਧਰਨਾਟ ਜੀ 🙏 ਬਹੁਤ ਵਧੀਆ ਵੀਡੀਓ ਆਲ ਟੀਮ ਗੋਂਡ ਮੈਸਜ ਜੀ 🥀💛🥀👌 ਯਮੂਨਾ ਨਗਰ

  • @gagandeepKour-h9w
    @gagandeepKour-h9w Месяц назад

    ਧਰਨਾਟ ਵੀਰ ਜੀ ਬਹੁਤ ਵਧੀਆ ਵੀਡੀਓ ਆ ਵੀਰ ਜੀ ਬਹੁਤ ਵਧੀਆ ਮੇਸੀਜ ਦਿੱਤਾ ਹੈ ਵੀਰ ਜੀ ਤੁਹਾਨੂੰ ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖੇ 🙏🙏❤❤👏👏👍👍👍👌👌👌❤❤❤❤❤❤❤❤❤❤❤❤❤❤❤

  • @narpinderSingh-w2r
    @narpinderSingh-w2r 10 месяцев назад +4

    ਬਹੁਤ ਵਧੀਆ ਵੀਡੀਓ ਬਣਾਈ ਲਵ ਯੂ ਸਾਰੀ ਟੀਮ ਨੂੰ ਵਹਿਗੁਰੂ ਜੀ ਹੋਰ ਤਰੱਕੀਆਂ ਬਖਸ਼ੇ ਧੰਨਵਾਦ ਧਰਨਾਟ ਬਾਈ

  • @drbalveersingh7076
    @drbalveersingh7076 10 месяцев назад +1

    Bhut vdya kum a ji puri teem da. Best of luck

  • @gagiaulakh4538
    @gagiaulakh4538 10 месяцев назад +9

    ਬਾਈ ਜੀ ਆਮੰ ਜਾਏ ਐਪੀਸੋਟ ਲੇਟ ਹੋ ਗਿਆ ਆ ਵੀ ਵਦੀਆ❤👌👌👌❤

  • @ਸਤਵੀਰਸਿੰਘ-ਫ3ਸ
    @ਸਤਵੀਰਸਿੰਘ-ਫ3ਸ 10 месяцев назад +1

    ਨਾਈਸ ਵੀਡੀਓ ਵੀਰ ਧਰਨਾਟ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀਕਲਾ ਬਖਸ਼ੇ ਜੀ 🎉🎉🎉🎉🎉

  • @PalaAULAKH
    @PalaAULAKH 10 месяцев назад +3

    ਬਹੁਤ ਸੋਹਣੀ ਵੀਡੀਓ ਆ ਪਰਮਾਤਮਾ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ ਬਾਈ ਜੀ ਤੁਸੀ ਅੰਮਾ ਜਾਏ ਵੀਡੀਓ ਵੀ ਜਲਦੀ ਪਾਇਆ ਕਰੋ ਲਵਜੂ ਬਾਈ ਸਾਰੀ ਟੀਮ ਨੂੰ❤❤👍👍

  • @KulwinderShergill-qj5tv
    @KulwinderShergill-qj5tv 10 месяцев назад +50

    ਭਾਬੀਆ ਹੋਣ ਤਾਂ ਇਦਾ ਦੀਆਂ ਜਿਵੇਂ ਮਨਪ੍ਰੀਤ ਬਰਾੜ ਨੇ ਕਿਰਦਾਰ ਨਿਭਾਇਆ ਹੈ ਬਹੁਤ ਵਧੀਆ ਸੋਚ ਹੈ।।। ਨਹੀਂ ਤਾਂ ਅੱਜਕਲ੍ਹ ਕਈ ਨਨਾਣਾਂ ਤਾਂ ਆਪਣੇ ਭਰਾ ਦਾ ਘਰ ਉਜਾੜਣ ਤੱਕ ਜਾਦੀਆ ਹਨ।‌ ਇਧਰ ਗਗਣ ਦੀ ਚਾਚੀ ਮਾਂ ਵਿਚਾਰੀ ਆਪਣੀ ਧੀ ਨੂੰ ਮਿਲਣ ਲਈ ਤਰਸਦੀ ਹੈ ਕਿ ਆਪਣੇ ਬਾਪੂ ਦਾ ਪਤਾ ਲੈਜਾ ।‌ ਪਰ ਵਿਚਾਰੀ ਧੀ ਮਜਬੂਰ ਆ ਸੱਸ ਅੱਗੇ ਪੇਸ਼ ਨੀ ਜਾਂਦੀ। ਪਰ ਘਰ ਵਿੱਚ ਲੜਾਈ ਵੀ ਨਹੀਂ ਪਾਉਣਾ ਚਾਹੁੰਦੀ ਕਿਉਂਕਿ ਸੱਸ ਕਿਸੇ ਦੀ ਨਈ ਸੁਣਦੀ ।‌ ਜੇ ਨੂੰਹਾਂ ਚੁੱਪ ਰਹਿਣ ਫਿਰ ਉਹਨਾਂ ਤੇ ਜ਼ੁਲਮ ਨੌਕਰਾਣੀ ਸਮਝ ਲੈਦੇ ਕਿ ਐਥੇ ਕੰਮ ਕਰੀ ਜਾ।। ਜੇ ਮੂਹਰੇ ਬੋਲਦੀਆਂ ਹਨ ਆਪਣੇ ਹੱਕ ਲਈ ਫਿਰ ਮਾੜੀਆਂ ਲੱਗਦੀਆਂ ਹਨ ‌।ਦਾਤੀ ਨੂੰ ਨੂੰ ਦੰਦੇ ਇਕ ਪਾਸੇ ਤੇ ਦੁਨੀਆਂ ਨੂੰ ਦੋਨੇ ਪਾਸੇ ਹਨ।। ਬਹੁਤ ਸੋਹਣੀ ਸੀ ਵੀਡਿਓ ਸੋਹਣੀ ਐਕਟਿੰਗ ਸਭ ਦੀ।।। ਖਾਸ ਕਰਕੇ ਮਨਪ੍ਰੀਤ ਬਰਾੜ ਦੀ ਐਕਟਿੰਗ ਘੈਂਟ ਹੁੰਦੀ ਹੈ ਜਮ੍ਹਾਂ ਸਿਰਾ ਕਰਵਾ ਦਿੰਦੇ ਹਨ ਐਕਟਿੰਗ ਵਾਲਾ ❤️ ਧੰਨਵਾਦ ਕੁਲਵਿੰਦਰ ਸ਼ੇਰਗਿੱਲ

  • @manormagarg8197
    @manormagarg8197 7 месяцев назад +3

    Very nice 👍👍👍i❤❤❤🎉🎉

  • @kaursukhidhillon9272
    @kaursukhidhillon9272 10 месяцев назад +2

    ਬਹੁਤ ਵਧੀਆ ਵੀਡੀਓ ਵੀਰ ਜੀ

  • @sukhdeepsidhu2342
    @sukhdeepsidhu2342 10 месяцев назад +14

    ਬਹੁਤ ਵਧੀਆ ਵੀਡੀਓ, ਮਨਪ੍ਰੀਤ ਭੈਣ ਦੀ ਐਕਟਿੰਗ ਬਹੁਤ ਵਧੀਆ ਹੈ 👍💐🌸🌷🌹

    • @parmindersingh6072
      @parmindersingh6072 10 месяцев назад

      ਕੁੱਝ ਹੋਰ ਵੀ ਲਿਖ ਦਿਆ ਕਰੋ ਵੀਰ ਜੀ, ਹਰੇਕ ਵੀਡਿਓ ਚ ਤੁਹਾਡਾ ਆਹੀ ਕੂਮੈਂਟ ਹੁੰਦਾ।

    • @sukhdeepsidhu2342
      @sukhdeepsidhu2342 10 месяцев назад

      @@parmindersingh6072 ਵੀਰ ਮੇਰੀ ਧਰਮਭੈਣ ਬਣਈ ਹੋਈ ਹੈ

  • @GurpreetSingh-fq7di
    @GurpreetSingh-fq7di 10 месяцев назад +3

    Very nice video brother dharnat always your videos amazing and your all team members work superb 👍❤️🌹🙏🙏

  • @ਰੰਧਾਵਾtractor742
    @ਰੰਧਾਵਾtractor742 10 месяцев назад +5

    ਘੈੰਟ ਗੱਲਬਾਤ ਬਾਬੇਓ ❤

  • @mrkhalsa4536
    @mrkhalsa4536 10 месяцев назад +1

    ਅੰਮਾਂ ਜਾਏ ਕਿੱਧਰ ਗਈ ਧਰਨਾਹਟ ਬਾਈ ਜੀ

  • @sukhpalkaur1641
    @sukhpalkaur1641 9 месяцев назад

    Very beautiful hai ji maa and putt di Jodi ji ….God bless you both and keep it up❤❤

  • @sukhbitkaursukhbitkaur4113
    @sukhbitkaursukhbitkaur4113 10 месяцев назад +2

    Bhut bhut vadhia video ji. Gbu

  • @ਸਤਵੀਰਸਿੰਘ-ਫ3ਸ
    @ਸਤਵੀਰਸਿੰਘ-ਫ3ਸ 10 месяцев назад +1

    ਧਰਨਾਟ ਵੀਰ ਜੀ ਅੰਮਾ ਜਾਏ ਦਾ ਅਗਲਾ ਭਾਗ ਜਲਦੀ ਲੈ ਆਉ ਜੀ

  • @kulveersingh8277
    @kulveersingh8277 10 месяцев назад +2

    Very nice video bro God bless you 🎉🎉❤❤❤

  • @SukwindersinghSanger-du1tm
    @SukwindersinghSanger-du1tm 4 месяца назад

    ਵਾ ਗੱਗਨ ਵਾ ਬਹੁਤ ਵਧੀਆ ਜੀ, ਬਿੱਲਾ ਸਿਹਾਲਾ ਲੁਧਿਆਣਾ ਮਜ਼੍ਹਬੀ ਸਿੱਖ

  • @boharsingh7725
    @boharsingh7725 10 месяцев назад +3

    ਬਹੁਤ ਹੀ ਵਧੀਆ ਬਾਈ
    👍👍👍👍👍

  • @darshansingh5731
    @darshansingh5731 10 месяцев назад +2

    ਧਰਨਾਟ ਬਾਈ ਮੈਨੂੰ ਤਾ ਤੇਰੀ ਵੀ ਜਮੀਰ ਮਰੀ ਲੱਗਦੀ ਐ

  • @tejindersingh9676
    @tejindersingh9676 10 месяцев назад +2

    Dhee kise di dukhi na hove sus aani khrab na hove dhee souhreaa di gulam ni hundaiaa ❤❤😂😂❤❤😂😂❤❤❤😂😂😂🎉🎉🎉🎉🎉❤❤❤

  • @jaskiratkhaira2965
    @jaskiratkhaira2965 10 месяцев назад +4

    ਧਰਨਾਟ,ਵੀਰੇ,ਵੀਡੀਓ,ਬਹੁਤ,ਸੋਹਣੀ,ਹੈ।

  • @BalrajSingh-uy4um
    @BalrajSingh-uy4um 10 месяцев назад +2

    Nic video preet ji good 👍 acting of all team members 👍 👌 ❤❤❤❤

  • @sarabjeetkaur-rd8kd
    @sarabjeetkaur-rd8kd 10 месяцев назад +9

    ਸੜੀ ਹੋਈ ਤੀਵੀਂ ਕਿਵੇਂ ਮੱਚਦੀ ਬਾਹਲੇ ਚੱਜਾਂ ਵਾਲੀ ਬੇਅਕਲ ਤੀਵੀਂ ਇਹ ਤਾਂ ਕਿਸੇ ਜਵਾਨੇ ਚੋ ਮਰਾਸ ਣ ਸੀ ਹੋਰ ਵੀਡੀਓ ਬਹੁਤ ਸੋਹਣੀ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਤਰੱਕੀਆਂ ਬਖਸ਼ਣ ❤❤❤❤❤🎉🎉🎉

  • @jashansidhu1959
    @jashansidhu1959 10 месяцев назад +1

    Nice video ❤❤❤❤ love you all team nu

  • @tanukaur10
    @tanukaur10 10 месяцев назад +2

    ❤❤very Very Very nice video ji❤❤

  • @samarjeetsidhu6781
    @samarjeetsidhu6781 10 месяцев назад +2

    ਬਹੁਤ ਵਧੀਆ y

  • @satinderkaur8655
    @satinderkaur8655 10 месяцев назад +5

    Very nice video ❤❤

  • @yajuvendrasingh9554
    @yajuvendrasingh9554 10 месяцев назад +6

    Dharnat veere love ju trolley bharke🎉🎉

  • @yajuvendrasingh9554
    @yajuvendrasingh9554 10 месяцев назад +3

    Really heart touching story❤❤

  • @SantoshKumar-bz9eu
    @SantoshKumar-bz9eu 10 месяцев назад +2

    Very nice video ❤❤❤❤❤❤tarnat Bai g

  • @SukhwinderSingh-sr6pf
    @SukhwinderSingh-sr6pf 10 месяцев назад +3

    Very very nice ji ❤

  • @SukhwinderSingh-wq5ip
    @SukhwinderSingh-wq5ip 10 месяцев назад +6

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @KulvinderSinghKulvinder-ug2kz
    @KulvinderSinghKulvinder-ug2kz 10 месяцев назад +2

    Love you bai bahut badhiya suneha dita video rahi

  • @luckymaan9928
    @luckymaan9928 10 месяцев назад +4

    ਸੱਸ ਦੀ ਐਕਟਿੰਗ ਵਾਲ਼ੀ ਔਰਤ ਦੀ ਐਕਟਿੰਗ ਬਹੁਤ ਮਾੜੀ ਲੱਗੀ ਮਨਪ੍ਰੀਤ ਦੀ ਐਕਟਿੰਗ ਬਹੁਤ ਵਧੀਆ

  • @karandhaliwal01
    @karandhaliwal01 10 месяцев назад +3

    Nice video bro ❤

  • @ranjeetsekhon765
    @ranjeetsekhon765 10 месяцев назад +1

    Very nice ji god bless u❤❤❤

  • @ranjitgillranjitgill4391
    @ranjitgillranjitgill4391 10 месяцев назад +2

    Very nice video brother ❤❤ji

  • @BHOOLASingh-ls6it
    @BHOOLASingh-ls6it 10 месяцев назад +2

    Bhot wadia video aa

  • @GurinderSingh-ow5wl
    @GurinderSingh-ow5wl 10 месяцев назад +4

    Sahi gal. Phele Eve hi Bada bahi video ayi te 2-3 part ayea us video de far oh video be band kr diti..

  • @paramjeetkaur4230
    @paramjeetkaur4230 10 месяцев назад +37

    ਸਤਿ ਸਿਰੀ ਆਕਾਲ ਜੀ ਵੀਡੀਓ ਤਾਂ ਬਹੁਤ ‌ਸੋਹਣੀ ਐਪਰ ਆਹ ਜਿਹੜੀ ਕਿਰਨਾਂ ਪਰਧਾਨ‌ਐ‌ਅਣਪੜ ਇਹ‌ਚੌਧਰ ਬਾਹਲਾ ਚਿਰ ਨੀ ਚਲਦੀ ਹੁੰਦੀ‌

  • @Allbst6938
    @Allbst6938 10 месяцев назад +3

    ਬਹੁਤ ਵਧੀਆ ਫੈਸਲਾ

  • @rajkumarsingla-zi2qz
    @rajkumarsingla-zi2qz 10 месяцев назад +1

    Very nice video ji ❤

  • @gurtejsingh6904
    @gurtejsingh6904 10 месяцев назад +2

    Very good god bless you👌👌👍👍🥰🥰♥️♥️♥️⚘⚘⚘🌄🌄🌄

  • @gurmaan1999ankurnarulaministre
    @gurmaan1999ankurnarulaministre 10 месяцев назад +2

    Aama jaaye part jaldi

  • @jaspaljassar2582
    @jaspaljassar2582 10 месяцев назад +5

    ਆਹ ਸੜੀ ਹੋਈ ਜਨਾਨੀ ਦਾ ਜਿਹਾ ਜਾ ਮੂੰਹ ਆ ਉਹੇ ਜਾ ਰੋਲ ਦੇ ਤਾ ਬੱਲੇ ਉਏ ਧਰਨਾਟ ਵੀਰੇ ਜਿਉਂਦਾ ਰੈ

  • @chamkaur4729
    @chamkaur4729 10 месяцев назад +3

    Nice video ji ❤❤❤❤❤

  • @veerpalkour6062
    @veerpalkour6062 9 месяцев назад +1

    Very nice g ❤❤❤❤❤❤❤❤❤❤❤❤❤❤❤❤

  • @mandeepgosalmandeepgosal4839
    @mandeepgosalmandeepgosal4839 10 месяцев назад +3

    Very nice vdo a dharnat bai

  • @jaswinderkaur-xy4nm
    @jaswinderkaur-xy4nm 10 месяцев назад +1

    Good bless you allteam🤗🤗🤗

  • @SalmanKhan-fw9uy
    @SalmanKhan-fw9uy 10 месяцев назад +23

    ਅੰਮਾ ਜਾਏ ਸੀਰੀਅਲ ਜਲਦੀ ਪਾ ਦੀਆਂ ਕਰੋ ਵੀਰ ਜੀ

  • @rajinderkaler2173
    @rajinderkaler2173 10 месяцев назад +2

    Very nice👌👌👌👌👌👌

  • @GurmukhsinghJetheal
    @GurmukhsinghJetheal 9 месяцев назад +1

    Very nice video dharnat as good 😮❤🎉❤🎉❤🎉🎉🎉🎉🎉❤

  • @mandepsingh1564
    @mandepsingh1564 10 месяцев назад +3

    Good work all teem

  • @sonykhattra8923
    @sonykhattra8923 9 месяцев назад

    Bai Boht Ghaint Video Aai

  • @gurmaan1999ankurnarulaministre
    @gurmaan1999ankurnarulaministre 10 месяцев назад +2

    God bless you all teem 🙏

  • @darshansingh5731
    @darshansingh5731 10 месяцев назад +1

    ਬਾਪੂ ਬੁੜੀ ਨੂੰ ਤੇਲ ਨੀ ਦਿੱਤਾ ਜਾਦਾ ਤੈਥੋ ਕੁ ਤੇਰੀ ਜਮੀਰ ਮਰ ਗਈ ਬਾਪੂ ਤੇਰੀ ਜਮੀਰ ਬਿੱਲਕੁੱਲ ਮਰ ਗਈ

  • @ekamdhaliwal6235
    @ekamdhaliwal6235 10 месяцев назад +2

    Very nice video JASDEEP Singh wander Moga

  • @jaswinderdhaliwal5441
    @jaswinderdhaliwal5441 10 месяцев назад +2

    Manpreet very good ❤

  • @gulbaharsinghshahpuria3682
    @gulbaharsinghshahpuria3682 7 месяцев назад +2

    Very very good Movie 🎉🎉🎉🎉🎉🎉🎉🎉🎉🎉🎉🎉🎉🎉

  • @NK-rd4wo
    @NK-rd4wo 10 месяцев назад +2

    Very nice and heart touching video

  • @LakhwinderSingh-rt4mo
    @LakhwinderSingh-rt4mo 10 месяцев назад +2

    ਨਾਇਸ ਵੀਡੀਓ ਬਾਈ ਜੀ

  • @HasanKhan-kw6of
    @HasanKhan-kw6of 8 месяцев назад +1

    ਅਗਲੀ ਵੀਡੀਓ ਜਲਦੀ ਭੇਜੋ ਜੀ

  • @devmaandevmaan2962
    @devmaandevmaan2962 10 месяцев назад +4

    Gagan nice acting ❤

  • @KamalPreet-y7j
    @KamalPreet-y7j 4 месяца назад

    V Nyc story 👌👌

  • @premgoel8261
    @premgoel8261 9 месяцев назад

    Manpreet madam you are great. Good. Thanx from Prem Goel Patiala.

  • @nirmalsinghmallhi9773
    @nirmalsinghmallhi9773 10 месяцев назад +1

    ਸਰਦਾਰ ਜੀ ਗਲਤੀ ਤਾਂ ਤੇਰੀ ਆ ਇਹੋ ਜੀ ਨੂ ਤਾਂ ਜਿਨਾ ਹੋਵੇ ਉਨਾ ਲੰਬਾ ਪਾਵੇ ਗਿਟੇ ਤੋੜ ਦੇਵੇ ਕੁਟ ਕੁਟ ਕੇ ਲਵ ਯੁ ਆਲ ਟੀਮ ਨੂ ਬੁਡੀ ਨੂ ਛੱਡ ਕੇ

  • @rameenkaur998
    @rameenkaur998 8 месяцев назад

    ਜੇ ਸਾਰੇ ਨੌਹਾ ਨੂੰ ਧੀਆਂ ਸਮਝਣ ਲੱਗ ਜਾਣ ਅਤੇ ਧੀਆਂ ਆਪਣੇ ਸਹੁਰਿਆਂ ਨੂੰ ਆਪਣੇ ਮਾਂ ਪਿਓ ਸਮਝ ਲੈਣ ਤਾਂ ਅਸੀਂ ਕਿੰਨੇ ਸੋਹਣੇ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ ਇਹ ਸੋਚ ਵੀ ਨਹੀਂ ਸਕਦੇ

  • @kahlon899
    @kahlon899 10 месяцев назад +1

    ਕਿਰਨਾਂ ਪ੍ਰਧਾਨ ਚਿੱਟੇ ਡੇਲੇ ਜਿਹੇ ਕੱਢਦੀ ਡਰਾਂ ਛੱਡਦੀ 😅ਵਾਹਲਾ ਕੱਬਾ ਸੁਭਾਅ ਚੱਕੀ ਫ਼ਿਰਦੀ ਸੜੇਆਨ ਬੁਢੜੀ

  • @muhinderkaur8781
    @muhinderkaur8781 10 месяцев назад +2

    Veer ji amma jaie da bhag jaldi le k aaoo

  • @palwinderkaur5461
    @palwinderkaur5461 10 месяцев назад +2

    Super super super super super super super super super super

  • @MahimaSingh-b6h
    @MahimaSingh-b6h 10 месяцев назад +2

    Very nice video ji

  • @Varindersidhu971
    @Varindersidhu971 10 месяцев назад +3

    ਸਤਿ ਸ੍ਰੀ ਆਕਾਲ ਵੀਰੇ ਸਾਰਿਆਂ ਨੂੰ ਸੱਸ ਜਿੰਨੀ ਮਰਜ਼ੀ ਮਾੜੀ ਹੋਵੇ ਪਰ ਘਰਵਾਲ਼ਾ ਘੱਟ ਜਾਂਦਾ ਬਹੁਤ ਵਧੀਆ ਵੀਡੀਓ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜਦੋਂ ਨਾਲ ਹੋਵੇ ਔਰਤ ਦਾ ਦੁਖ

  • @MitaMk-r9z
    @MitaMk-r9z 9 месяцев назад

    Bhot bhot vadhiea story

  • @nirmalsinghmallhi9773
    @nirmalsinghmallhi9773 10 месяцев назад +1

    ਤਰਨਾਟ ਬਾਈ ਅੰਮਾ ਜਾਏ ਕਿੳ ਨ੍ਹੀ ਪੇਸ਼ ਕਰ ਰਹੇ ਨਵੇ ਤਾਂ ਪੇਸ਼ ਕਰ ਦਿੰਦੇ ਪੁਰਾਣਾ ਪੁਰਾ ਕਰੇ ਵਗੈਰ ਹੀ ਬੰਦ ਕਰ ਦਿੰਦੇ ਪਿਆਰ ਨਾਲ ਸੱਤ ਸ੍ਰੀ ਅਕਾਲ ਇਹੋ ਜਿਹੀ ਬੁਡੀ ਦਿ ਤਾਂ ਜੁਬਾਨ ਹੀ ਕਟ ਦੇਣੀ ਚਾਹੀਦੀ ਹ

  • @avijotyadav2291
    @avijotyadav2291 10 месяцев назад +3

    Very nice good 💯💯,

  • @HasanKhan-kw6of
    @HasanKhan-kw6of 8 месяцев назад +1

    Very very nice 🥰

  • @parvindermaan288
    @parvindermaan288 10 месяцев назад +3

    very very nice 👍🏻. 😭😭😭

  • @soniuppal161
    @soniuppal161 10 месяцев назад +3

    Kaint video

  • @MohdSaleem-z6w
    @MohdSaleem-z6w 10 месяцев назад +1

    Very nice ji 😂😂😂😂😂

  • @wiskyk2863
    @wiskyk2863 10 месяцев назад +2

    Very Very nice story Amber canada karmjit dhindsa parinaaz canada

  • @ajitkaur9875
    @ajitkaur9875 10 месяцев назад +2

    Very good bapu ji

  • @gurjinderdhillon3302
    @gurjinderdhillon3302 10 месяцев назад +4

    Good manpreet

  • @navjotkaur2899
    @navjotkaur2899 7 месяцев назад

    ਕਿਰਨਾਂ ਪ੍ਰਧਾਨ ਥੱਪੜਾਂ ਦੀ ਘਾਟ ਐ

  • @harbindarkaur6741
    @harbindarkaur6741 10 месяцев назад +3

    Vry nice video

  • @SimarjeetKaur-n1g
    @SimarjeetKaur-n1g 10 месяцев назад +2

    Very Emotional video ji

  • @sumanpreetkaur8855
    @sumanpreetkaur8855 10 месяцев назад +2

    ਅੰਮਾ ਜਾਏ movie da next part kado ave ga ji ??

  • @rampiara6889
    @rampiara6889 10 месяцев назад +1

    Very nice bedio ji

  • @championgamemap6485
    @championgamemap6485 10 месяцев назад

    ❤😂ਬਹੁਤ ਵਧੀਆ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ 😂❤

  • @PalSingh-jo2lf
    @PalSingh-jo2lf 10 месяцев назад +2

    Very nice vedio

  • @MahinderSingh-vr2iz
    @MahinderSingh-vr2iz 10 месяцев назад +1

    ਕਿਰਨਾਂ ਦੇ ਦੋ ਮਾਰੋ ਗੱਤ ਵਿਚ ਜਹਾਜ਼ ਬੰਦਾ ‌ਬਣ ਰੱਬ

  • @gurdeepaujla1442
    @gurdeepaujla1442 10 месяцев назад +3

    Very nice video

  • @GaganDeep-lv6xt
    @GaganDeep-lv6xt 10 месяцев назад +3

    👍🏻👍🏻👍🏻👍🏻👍🏻

  • @AliRaza-dl9zw
    @AliRaza-dl9zw 10 месяцев назад +4

    Bhai g very nice episode

  • @karansidhu4906
    @karansidhu4906 9 месяцев назад

    ❤ Manpreet sis sira akting pind ratha khara to

  • @ManpreetKaur-qe9ks
    @ManpreetKaur-qe9ks 10 месяцев назад +1

    ਅੰਮਾ ਜਾਏ ਦਾ ਪਾਰਟ ਕਦੋਂ ਆਉਣਾ ਜੀ

  • @ShivmaanMaan
    @ShivmaanMaan 6 часов назад

    Verynicevedioni❤❤

  • @leelasingh226
    @leelasingh226 6 месяцев назад

    ਬਹਾਲ ਸਿਆਂ ਇਹ ਕੰਮ ਪਹਿਲਾਂ ਕੀਤਾ ਹੁੰਦਾ ਤਾਂ ਇਹ ਦਿਨ ਨਾਂ ਦੇਖਣੇ ਪੈਂਦੇ ਜੋ ਚਪੇੜਾ ਅੱਜ ਮਾਰਿਆ ਪਹਿਲਾਂ ਮਾਰਿਆ ਹੁੰਦਾ