Shoba bhavin nahi denda but karde ehi kuch hi a biwia de hath charr ke Maa baap naal bura karan vale aggo aap kehrra sukhi vasde ne kite na kitte te rab dukh de hi denda e par eh v Maa baap nu changa nahi lagda ki ohna de bache dukhi hon oh Fer v bachya di sukh hi mangde ne bache bhaive Maa baap nu marran tak soch leinde hon ya davai daru nahi karde ta ki jaldi poore ho jaan te magro leh jaan
Dharnat Veer Tuhadi Hun Tak Di Sabh To Vadia Story Hai , Jina Time Video Chali Me Ronda Riha , Maa Baap Pal Pos Ke Vade Karde Ne Eh Din Dekhan Layi , Love You Truck 🚛🚒 Bharke Full Support To Your Channel 🙏🙏 Kise De Maa Baap Nal Eve Na Hove , Bahut Besabri Nal Udeek Rahu New Episode Di
ਧਰਨਾਟ ਦੀ ਇਹ ਵੀਡੀਓ ਚੰਗੀ ਨੀ ਲੱਗੀ ਜਿਹੜਾ ਬੰਦਾ ਮਾਂ ਪਿਓ ਦੀ ਦਿਲੋਂ ਸੇਵਾ ਕਰਨ ਵਾਲਾ ਉਹ ਬੰਦਾ ਮਾਂ ਪਿਓ ਨੂੰ ਇਨ੍ਹਾਂ ਗਲਤ ਬੋਲ ਰਿਹਾ ਇਹ ਸੀਨ ਧਰਨਾਟ ਵਾਸਤੇ ਗ਼ਲਤ ਹੈ ਤੀਵੀਂ ਪਿੱਛੇ ਲੱਗਕੇ ਮਾਂ ਪਿਓ ਨੂੰ ਮਾੜਾ ਬੋਲਣਾ ਗਲਤ ਹੈ। ਹਾਕਮਵਾਲਾ (ਮਾਨਸਾ)
ਦੂਜਾ ਭਾਗ ਜਲਦੀ
ਵੀਡੀਓ ਬਹੁਤ ਸੋਹਣੀ
❤dharant ਬਾਈ ਬਹੁਤ ਸੋਹਣੀ ਮੂਵੀ ਜੀ ਹਾ ਅਗਲਾ ਭਾਗ ਬਣਾਓ ਤਾਂ ਕੀ dharant ਦੀ ਘਰਵਾਲੀ ਨੂੰ ਵੀ ਅਕਲ ਆ ਜਾਵੇ ਇਹ ਵੀ ਮੂਵੀ ਵਿਚ ਵਿਖਾਓ 500 ਮੈਸਜ ਤਾਂ ਤੁਸੀ ਜਾਣ ਕੇ ਕਹਿ ਰਹੇ ਹੋ ❤ ਪਿੰਡ ਰੱਤਾ ਖੇੜਾ ਤੋ
ਜਰੂਰ ਲੈ ਕੇ ਆਇਓ ਜੀ ਵਹੋਤ ਵਧੀਆ ਸੁਨੇਹਾ ਦਿੱਤਾ ਹੈ
ਬਚਪਨ ਚ ਬਹੁਤ ਵਾਰੀ ਸੁਣੀ ਸੀ ਇਹ ਕਹਾਣੀ ਅੱਜ ਵੇਖ ਵੀ ਲਿਆ ਦੇਖਣ ਚ ਤੇ ਸੁਣਨ ਵਿੱਚ ਬਹੁਤ ਫਰਕ ਹੁੰਦਾ 😢😢
ਇਹੋ ਜਿਹੀਆਂ ਨੂੰਹਾਂ ਵੀ ਰੱਬ ਕਿਸੇ ਨੂੰ ਨਾ ਦੇਵੇ ਗ਼ਲਤ ਗੱਲ ਹੈ ਗਗਨ ਨੇ ਤਾਂ ਕਦੇ ਬੁੱਢੀ ਹੋਣਾ ਹੀ ਨਹੀਂ ਹੈਗਾ
ਬਹੁਤ ਵਧੀਆ ਵੀਡੀਓ ਸੀ ਧਰਨਾਟ 22ਅਗਲਾ ਭਾਗ ਛੇਤੀ ਲੈ ਕੇ ਆਉ ਮਨ ਨੂੰ ਝੋੜਕੇ ਰਖਤਾ
ਬਹੁਤ ਵਧੀਆ ਵੀਡੀਓ ਬਾਈ ਧਰਨਾਟ ❤❤ ਹਾਂ ਅਗਲਾ ਭਾਗ ਜਰੂਰ ਲੈਕੇ ਆਉਣਾ 👍👍👍👍
Very very nice video vir god bless you all time members 👍👍🙏🙏🙏 and both ਵੱਧਿਆ ਸੀ ਰੋਣਾ ਆਗਿਆ pls next part jaldi la ka ao vir ji ❤❤❤❤❤❤❤❤
ਧਰਨਾਟ 22 ਅਗਲਾ ਭਾਗ ਜ਼ਰੂਰ ਲੈ ਕੇ ਆਈ❤❤
Hanji veer g agla parat pao 🎉🎉❤❤
ਬਹੁਤ ਵਧੀਆ ਵੀਡੀਓ ਵੀਰ ਜੀ ਅਗਲੇ ਭਾਗ ਦਾ ਇੰਤਜ਼ਾਰ ਕਰਾਂਗੇ ❤❤❤❤
ਧਰਨਆਟ ਪੁੱਤ ਇਹੋ ਜਿਹੀ ਤੀਵੀਂ ਦੇ ਤਿੰਨ ਮਾਰ ਗੁੱਤ ਚੌ ਇਹਨੂੰ ਕਹਿ ਦੇ ਤੇਰੀ ਮਾਂ ਬੀਮਾਰ ਹੁੰਦੀ ਤਾਂ ਫਿਰ ਵੀ ਮੁਸ਼ਕ ਆਉਂਦਾ ਧਰਨਆਟ ਪੁੱਤ ਤੂੰ ਬੰਦਾ ਤੀਵੀਂ ਦਾ ਗੁਲਾਮ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ ਤੇਰੀ ਮਾਂ ਪਿਓ ਨਾਲ ਇਸ ਤਰ੍ਹਾਂ ਕਰਦੇ ਹੁੰਦੇ ❤❤❤❤🎉🎉🎉🎉❤❤😮😮 ਬਾਕੀ ਵੀਡੀਓ ਬਹੁਤ ਸੋਹਣੀ ਐਂ।
ਬਹੁਤ ਹੀ ਵਧੀਆ ਵੀਡੀਓ ਬਾਈ ਧਰਨਾਂਟ ਤੁਹਾਡੀ ਸਾਰੀ ਟੀਮ ਦਾ ਕੰਮ ਬਹੁਤ ਹੀ ਵਧੀਆ ਬਾਪੂ ਜੀ ਨੂੰ ਤੁਹਾਡੀ ਵੀਡੀਓ ਵਿੱਚ ਦੇਖ ਕੇ ਬਹੁਤ ਵਧੀਆ ਲੱਗਿਆ ਤਾਰੀ ਤੇ ਭੋਲੇ ਦੀ ਐਕਟਿੰਗ ਬਹੁਤ ਹੀ ਵਧੀਆ 👍❤️🌹🙏🙏
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
Very very nice video ji👌🏻👌🏻❤️❤️❤️ sari teem nu God bless you ji,next part jror la ke ayo veer ji
Amazing story!! ❤
ਵੀਰੇ ਏਦਾਂ ਅੱਗੇ v ਪਰਟ ਬਣਾਓ। ਬਹੁਤ ਵਧੀਆ ਕਹਾਣੀ ਲੱਗੀ। Love you sari team nu
ਵੀਰੇ ਅਗਲਾ ਪਾਰਟ ਜਲਦੀ ਲੈ ਕੇ ਆਉ very nice 👌 👌👌👌👌👌👌👌👌👌👌❤️❤️❤️❤️❤️❤️
ਧਰਨਾਟ ਵੀਰੇ ਇਹ ਗ਼ਲਤ ਮਾਂ ਘਰੋਂ ਕੱਢਿਆ ਨੋਹ ਨੇ
ਬਹੁਤ ਬਹੁਤ ਵਧੀਆ ਵੀਡੀਓ ਹੈ ਵੀਰ ਜੀ ਅਗਲਾ ਭਾਗ ਵੀ ਲੈ ਕੇ ਆਇਉਂ ਵੀਰ ਜੀ ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇਂ 🙏🙏👌👌👍👍👍🌹🌹💕💕💕💕
ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ❤❤❤❤❤
ਬਹੁਤ ਵਧੀਆ ਅਗਲਾ ਭਾਗ ਜਲਦੀ ਲਿਆਉ ਸਾਰੀ ਟੀਮ ਨੂੰ ਵਾਹਿਗੁਰੂ ਖ਼ੁਸ਼ ਰੱਖੇ 🎉🎉
ਬਹੁਤ ਵਧੀਆ ਵੀਡੀਓ ਸੀ ਮਾਲਕ ਸੋਨੂੰ ਤਰੱਕੀ ਬਕਸੇ 👌👌🥰🥰🌹🌹🙏🙏
ਧਰਨਾਟ ਵੀਰੇ ਇਹ ਗਲਤ ਆ ਮਾਂ ਮਾਂ ਹੀ ਹੁਦੀ ਆ ਏਦਾਂ ਦੀ ਘਰਵਾਲੀ ਦੇ ਦੋ ਥੱਪੜ ਮਾਰੋ ਮਾਂ ਬਾਪ ਘਰੋਂ ਨਹੀਂ ਕਢ ਦੀ
ਇਹੋ ਜਿਹਾ ਨੂੰ ਤਾਂ ਪੇਕੇ ਹੀ ਛੱਡ ਕੇ ਆਉਣਾ ਚਾਹੀਦਾ ਹੈ ਤੇ ਨਾਲੇ ਵੇਖਣਾ ਚਾਹੀਦਾ ਹੈ ਕਿ ਕਿੰਨਾ ਕੁ ਟਾਈਮ ਪੇਕੇ ਰੱਖ ਲੈਂਦੇ ਨੇ
ਧਰਨਾਟ ਵਿਰ ਜੀ ਬਹੁਤ ਵਧੀਆ ਵੀਡੀਓ ਸੀ ਤੁਸੀ 2ਜਾ ਪਾਗ ਵੀ ਪਾਦੋ❤
ਧਰ ਨਾਟ ਬਾਈ ਠੀਕ ਠਾਕ ਏ ਆ ਸਟੋਰੀ ਫ਼ਿਲਮ ਦੀ ਇਸ ਫ਼ਿਲਮ ਦਾ 2 ਭਾਗ ਫੇਰ ਬਣਾ ਲਿਓ ਪਹਿਲਾਂ ਪੁਰਾਣੀਆਂ ਫ਼ਿਲਮਾਂ ਪੂਰੀਆ ਕਰ ਲਓ ਬਾਈ ।❤ ਧੰਨਵਾਦ ਬਾਈ ਜੀ ❤ ਰਾਏ ਨਾਭਾ ❤
ਬਹੁਤ ਵਧੀਆ ਵੀਡੀਓ ਆ ਗਗਨ ਤੂੰ ਵੀ ਕਦੇ ਬੁੱਢੀ ਹੋਣਾਂ ਇਹ ਤੂੰ ਬਹੁਤ ਗ਼ਲਤ ਕਰ ਰਹੀ ਹਾਂ, ਧਰਨਾਟ ਆਪਦੀ ਘਰ, ਵਾਲੀ ਕੰਟਰੋਲ ਕਰ, ਤੁਹਾਡੇ ਨਾਲ ਪੰਜ ਚਾਰ ਸਾਲਾਂ ਤੱਕ ਇੰਝ ਹੋਣਾਂ ਬੁੱਢੇ ਹੋਣਾ, ਧਰਨਾਟ ਲੋਕਾਂ ਨੂੰ ਬਹੁਤ ਵਧੀਆ ਸਨੇਹਾ ਦਿਤਾ ਵਹੂ ਦੇ ਦਿਨ ਵਿੱਚ ਦੀ ਪੰਜ ਚਾਰ ਕੰਨਾਂ ਤੇ ਧਰ ਦਿਆ ਕਰ,, ਮੂੰਹ ਪਾ ਦੀ ਜਾਦੀ ਆ ਇਹਦੇ ਪਿੱਛੇ ਮਾਂ ਬਾਪ ਹੈਣੀ ਜ਼ਮੀਨ ਤਾਂ ਤੁਸੀਂ ਸਾਮੋਗੇ ਦੇਖ ਭਾਲ ਕੋਈ ਹੋਰ ਕਰੁਗਾ 🎉🎉🎉🎉👌👌👌👌👌👌🙏👍👍👍👍👍🙏🙏🙏🙏🙏 ਸਤਗੁਰ ਸਿੰਘ ਔਜਲਾ ਰਾਜਲਹੇੜੀ ਜ਼ਿਲਾ ਸੰਗਰੂਰ PB13 ਵਾਲੇ ਰੇਸਲੀਏ ਸਾਡਾ ਨੀ ਕਸੂਰ ਸਾਡਾ ਜਿਲ੍ਹਾ ਸੰਗਰੂਰ
Werynice werygood story 🎉🎉❤❤
ਧਰਨਾਟ ਵੱਡੇ ਵੀਰ ਬਾਈ ਬਣਕੇ ਇਸ ਦਾ ਅਗਲਾ ਭਾਗ ਜਲਦੀ ਤੋਂ ਜਲਦੀ ਬਣਾ ਕੇ ਭੇਜੋ ਬਾਈ ਕਿਸ,ਗੱਲ ਤੋ ਨਹਿਰ ਵਿੱਚ ਧੱਕਾ ਕਿਉ ਦਿੱਤਾ ਧਰਨਾਟ ਬਾਈ ਇਸ ਵੀਡੀਓ ਨੇ ਮਨ ਨੂੰ ਝੋਜੜ ਕੇ ਰੱਖ ਦਿੱਤਾ,,,,ਲਵ ਯੂ ਤੈਨੂੰ ਟਰਾਲਾ ਭਰ ਕੇ ਅਠਾਰਾਂ ਟਾਇਰਾਂ,,,,,,,,, ਔਜਲਾ ਰਾਜਲਹੇੜੀ ਸ਼ੰਗਰੂਰ PB13 ਵਾਲੇ
ਬਹੁਤ ਵਧੀਆ ਵੀਡੀਓ ਹੈ ਬਾਈ ਜੀ ਅਗਲਾ ਭਾਗ ਜ਼ਰੂਰ ਤੇ ਜਲਦੀ ਲੈ ਕੇ ਆਉ
ਬਹੁਤ ਸੋਹਣੀ ਵੀਡੀਉ ਹੈ very emotional ਵਾਹਿਗੁਰੂ ਸਾਰੀ ਨੂੰ ਟੀਮ ਨੂੰ ਤਰੱਕੀ ਬਖਸ਼ੇ ਜੀ ਸੁਰਿਦੰਰ ਕੌਰ USA Chicago 👍👍👍🙏🙏🙏
ਬਹੁਤ ਵਦੀਆ ਿਮਸਜਯ ਦੂਜਾ ਭਾਗ ਲੋਕਾਂ ਲੇਕੇ ਆਵੇ USA ਅਮਰਜੀਤਕੌਰ
Hanji love you bro ❤ next part jaldi....
Very nice story aa ji❤
ਅੱਗੇ ਪਾਰਟ ਬਣਾਓ ਵੀਡੀਓ ਬਹੁਤ ਸੋਹਣੀ ਹੈ ਵਾਹਿਗੁਰੂ ਚੜਦੀ ਕਲਾ ਰੱਖੇ ਗੁਰਸੇਵਕ ਸਿੰਘ
ਬਹੁਤ ਵਧੀਆ ਵੀਡੀਓ ਬਣਾਈ ਗਈ ਹੈ ਇਸ ਤਰ੍ਹਾਂ ਦੀ ਹੋਰ ਵੀਡੀਓ ਜਰੂਰ ਬਣਾਈ ਜਾਵੇ ਇਸ ਦਾ ਅਗਲਾ ਭਾਗ ਜ਼ਰੂਰ ਬਣਾਓ ਜੀ 😢😢❤💔💯
ਬਣਾਉਣ ਜੀ 🙏 ਬਹੁਤ ਵਧੀਆ ਜੀ 👌👌
ਬਹੁਤ ਵਧੀਆ ਵੀਡੀਓ ਧਰਨਾਟ ਬਾਈ ❤❤❤❤❤❤❤❤
Bahut vadea story 🎉🎉🎉🎉🎉🎉🎉ji
Menu story dekh ke rom rom kaam gye
ਧਰਨਾਟ ਭਾੲੀ ਅਾਪਟੀ ਤੀਞੀ ਨੂੰਬੁਹਤਾ ਸਿਰ ਤੇ ਬਠਿਅਾ ਰੱਖਿਅਾ ਮਾ ਬਾਪ ਦੀ ਬਿਲਕੁਲ ਨਹੀ ਸੁਣੀ ਪਰ ਬਾਪੂ ਨੇ ਅਾਪਣਾ ਬਾਪ ਨਹਿਰ ਚੋ ਕਿਓ ਸੁਟਿਅਾ ਓਨਾ ਨਾਲ ੲੇਦਾ ਹੋਣੀ ਚਾਹੀਦੀ ਸੀ ੲਿਸ ਦਾ ਦੂਜਾ ਭਾਗ ਜਰੂਰ ਬਣਾਓ !!
ਧਰਨਾਟ ਜੀ ਵੀਡੀਓ ਬਹੁਤ ਸੋਹਣੀ ਬਣਾਈ ਹੈ ਜੀ ਅਗਲਾ ਪਾਰਟ ਜਰੂਰ ਲੈ ਕੇ ਆਓ 🙏
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ।
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ
🙏🙏🙏🙏🙏🙏🙏🙏🙏
Bai Tari teri te Bhole di acting bahut vdhya hai salute hai Bai thonu😂😂❤❤❤
Very nice video God bless you always ha next video lekar aani chahiye 🙏🏻🙏🏻❣️❣️
ਸੌਟੀ ਲੈ ਲਞੇ ਤੂਤ ਦੀ ੲਏਦੇ ਲਤਾ ਤੇ ਧਰੇ ਤੇ ਧਰੀ ਜਾਞੇ ਦਿਨ ਚੜਦੇ ਤੱਕ ਮਾਰੇ ❤❤❤❤❤❤
ਜਨਾਨੀ ਪਿੱਛੇ ਲੱਗ ਕੇ ਮਾਂ-ਬਾਪ ਨਾਲ ਅਜਿਹਾ ਵਤੀਰਾ ਕਰਨਾ ਪੁੱਤ ਨੂੰ ਸ਼ੋਭਾ ਨਹੀਂ ਦਿੰਦਾ 👍
Shoba bhavin nahi denda but karde ehi kuch hi a biwia de hath charr ke Maa baap naal bura karan vale aggo aap kehrra sukhi vasde ne kite na kitte te rab dukh de hi denda e par eh v Maa baap nu changa nahi lagda ki ohna de bache dukhi hon oh Fer v bachya di sukh hi mangde ne bache bhaive Maa baap nu marran tak soch leinde hon ya davai daru nahi karde ta ki jaldi poore ho jaan te magro leh jaan
Do Poda vichale jan Hondi veer ov Das ki kre
Dharnat Veer Tuhadi Hun Tak Di Sabh To Vadia Story Hai , Jina Time Video Chali Me Ronda Riha , Maa Baap Pal Pos Ke Vade Karde Ne Eh Din Dekhan Layi , Love You Truck 🚛🚒 Bharke Full Support To Your Channel 🙏🙏 Kise De Maa Baap Nal Eve Na Hove , Bahut Besabri Nal Udeek Rahu New Episode Di
ਬੁਹਤ ਸੁੰਦਰ ਲਾਗਦਾ ਬਾਈ ਜੀ
ਸੱਚੀਂ ਰੋਣਾਂ ਆਗਿਆ ਝਰਨਾਟ ਵੀਰੇ
ਬਹੁਤ ਵਧੀਆ ਵੀਡੀਉ ਅਗਲਾ ਪਾਰਟੀ ਜਲਦੀ ਲਿਆਉ
ਧਰਨਾਟ ਵੀਰੇ ਸੋਡੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ
Very very nice heart touching video ❤❤❤❤❤❤❤❤
Super sy bhe oper 😢😢😢😢😢 from Pakistan panjab
ਬਹੁਤ ਵਧੀਆ ਸਟੋਰੀ ਏ ਝਰਨਾਟ ਬਾਈ ਅਗਲਾ ਪਾਰਟ ਜ਼ਰੂਰ ਲੈ ਕੇ ਆਇਉਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਸਾਰੀ ਟੀਮ ਨੂੰ
😊 darnat veere next part jaldi le ke aao
Sira gll bat ❤❤❤
ਪਤਾ ਨਹੀਂ ਉਨ੍ਹਾਂ ਬੰਦੇਆਂ ਦੀ ਕੀ ਮਜਬੂਰੀ ਆ ਜੋ ਜ਼ਨਾਨੀਆਂ ਦੇ ਥੱਲੇ ਲੱਗੇ ਹੋਏ ਆ,,,, ਜਨਾਨੀ ਸੂਝਵਾਨ ਘਰੋਂ ਆਈ ਹੁੰਦੀ ਆਪਣੇ ਸਸ ਸੁਹਰੇ ਨੂੰ ਆਪਣੇ ਮਾਂ ਬਾਪ ਵਾਂਗ ਹੀ ਰਖਦੀ ਆ
ਕਲਯੁੱਗ ਆਗਿਆ ਮਿਤਰੋ ਹੁਣ ਤਾਂ ਜ਼ਨਾਨੀਆਂ ਇਹ ਕਹਿੰਦੀਆਂ ਕਿ ਅਸੀ ਦਿਉਰਾਂ ਜੇਠਾਂ ਤੋਂ ਸਸਾ ਸੂਹਰੇਆਂ ਤੋਂ ਅੱਡ ਰਹਿਏ ਤੇ ਉਹੀ ਜਨਾਨੀ ਏਦਾਂ ਵੀ ਸੋਚਦੀ ਆ ਮੇਰੇ ਪੇਕਿਆਂ ਦੇ ਮੇਰੇ ਭਰਾ ਮੇਰੇ ਮਾਂ ਬਾਪ ਨਾਲ ਇਕਠੇ ਰਹਿਣ ਮੇਰੀਆਂ ਭਰਜਾਈਆਂ ਮੇਰੇ ਮਾਂ ਬਾਪ ਦੀ ਸੇਵਾ ਕਰਨ ਪਰ ਮੈਂ ਸਸ ਸੁਹਰੇ ਨੂੰ ਨਹੀਂ ਸਾਂਭਣਾ
❤❤😊😊Very Very Very nice video ji😊😊❤❤
ਜਨਾਨੀ ਪਿੱਛੇ ਲੱਗ ਕੇ ਮਾਂ ਬਾਪ ਨੂੰ ਘਰੋਂ ਕੱਢਿਆ ਇਹ ਚੱਗੀ ਗੱਲ ਨੀਂ
Vadiya video Dharnat bai g
Very nice video bro 👍👍👍
Bht vdiya nice story agla part b auna chida jrur
Very nice story 👌 ❤❤
Kero next part
Heart touching 😢😢😢
Nice aa ji❤❤❤
Bahut badhiya veere
Good SMS ji good actig juinde raho ji❤
Very very nice story
Maa papa ke liye kitne like kro ge ❤❤
Very nice story 👏🎉👏🎉
Very nice video plz next part
Next part jaldi hi banao ji 🎉
Very nice 🎉🎉❤
Very nice video ❤
Very Very nice video keep it up ❤
ਸਟੋਰੀ ਬਹੁਤ ਵਧੀਆ ਬਣਾਈ ਗਈ ਹੈ ਅਗਲੇ ਭਾਗ ਦਾ ਇੰਤਜ਼ਾਰ ਜਰੂਰ ਹੈ ਕਿਉਂਕਿ ਬਾਪੂ ਨੇ ਆਪਣਾ ਪਿਉ ਕਿਉਂ ਨਹਿਰ ਚ ਸੁੱਟਿਆ ਬੇਬੇ ਕਿੰਨੇ ਟਾਈਮ ਬਾਅਦ ਰਾਜੀ ਹੋ ਕੇ ਘਰ ਆਈ ਤੇ ਸਭ ਤੋ ਜ਼ਰੁਰੀ ਨੂੰਹ ਨੂੰ ਕਿਵੇਂ ਅਕਲ ਆਈ ਜਾਂ ਉਸ ਦਾ ਕੀ ਬਣਿਆ ਸਾਇਦ ਧਰਨਾਟ ਨੇ ਆਪਣੇ ਘਰੋਂ ਕੱਢੀ ਉਸੇ ਬਾਪੂ ਨੇ ਰੋਕੀ ਹੋਵੇ ਖਾਸਤੌਰ ਤੇਪੋਤੇ ਤੇ ਕੀ ਬੀਤੀ ਕਿਉਂਕਿ ਉਹ ਆਪਣੀ ਮਾਂ ਦੀਆਂ ਕਰਤੂਤਾਂ ਜਾਣਦਾ ਸੀ ਲੋੜਹੈ ਇਹਨਾਂ ਸਵਾਲਾਂ ਦੇ ਅਨਸਵਰ ਦੀਐਂਡ ਤੇ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ
ਵੀਡੀਓ ਬਹੁਤ ਹੀ ਵਧੀਆ ਲੱਗੀ ਧਰਨਾਟ ਬਾਈ ਅਗਲਾ ਭਾਗ ਜਲਦੀ ਅਤੇ ਜ਼ਰੂਰ ਲੈਕੇ ਆਇਆ ਜਾਵੇ, ਧੰਨਵਾਦ ਜੀ 🙏🙏
Very Very nice video ji 👍👍👍👍👍
🙏🙏🙏🙏🙏
V Nyc video ji
🎉❤❤❤❤❤
❤❤❤❤❤❤❤❤❤❤❤❤❤❤❤❤❤❤❤
VERY NICE VIDEO
Veer g Next part very very very very nice video hai ji 🙏🙏🙏
Very very nice video ❤❤
Ih bhaire mooh wali kitho laike aae ho chawal machine da maan kardi aa 😂😂😂❤❤
ਬਹੁਤ ਵਧੀਆ ਧਰਨਾਟ ਜੀ
Very nice vdo a dharnat bai
Good knowledge
ਬਬਲੀ,,, ਭੋਲੇ,ਤਾਰੀ ਦੀ ਬਹੁਤ ਵਧੀਆ ਸੋਚ ਆ, ਧਰਨਾਟ ਦੀ ਤੀਵੀਂ ਵਰਗੀ ਕੁੱਤੀ ਤੀਵੀਂ ਕਿਸੇ ਦੇ ਨਾ ਆਵੇ, ਗਗਨ ਵਰਗੀ ਕੁੱਤੀ ਤੀਵੀਂ ਘਟੀਆ ਸੋਚ ਵਾਲੀ ਭੈੜੀ ਬੁਥੀ ਸ਼ਕਲ ਵਾਲੀ ਇਹੋ ਜਿਹੀ ਤੀਵੀਂ ਨਾਲ ਇਹਦਾ ਖ਼ਸਮ ਕਿਵੇਂ ਕੱਟਦਾ ਹੋਉ
Very nice story 👌 ver g bhua vicholan da next part jldi le k aao plz ( Deep uk)
Very nice story a bae Age hor part bhai ji🎉🎉
ਜਰੂਰ ਬਣਾਉ ਜੀ ਅਗਲਾ ਪਾਰਟ
Agla paath jarur bnao ji bahut badhiya video hai
ਇਹ ਵੀਡੀੳ ਚੰਗੀ ਨਹੀਂ ਤੀਵੀਂ ਤੋਂ ਡਰਦਾ ਮਾਂ ਪਿੳ ਨੂੰ ਲੜਦਾ
Next part jaldy ❤
ਘਰਵਾਲੀ ਅੱਗੇ ਹੱਦ ਤੋਂ ਵੱਧ ਝੁਕਣਾ, ਉਸ ਦੀ ਹਰ ਸਹੀ ਗ਼ਲਤ ਗੱਲ ਉਤੇ ਆਪਣੇ ਆਪ ਨੂੰ ਗ਼ਲਤ ਸਮਝਣਾ ਅਤਿ ਘਾਤਕ ਸਿੱਧ ਹੁੰਦਾ ਹੈ।
ਰੱਬ ਕਰਕੇ ਅਜਿਹੀਆ ਨੂੰਹਾ ਦੇ ਮਾਪਿਆਂ ਨਾਲ ਰੱਬ ਅਜਿਹਾ ਨਾ ਹੋਵੇ।
Bhure 🙏 pasand ayi hai