ਬੇਈਮਾਨ ਭਰਾ | Beimaan Bhara | Dharnat Jhinjer | Haryau Wale | New Punjabi Movie 2024

Поделиться
HTML-код
  • Опубликовано: 29 окт 2024

Комментарии • 135

  • @karansidhu4906
    @karansidhu4906 2 месяца назад +14

    ❤dhrant ਬਾਈ ਬਹੁਤ ਸੋਹਣੀ ਮੂਵੀ ਨਿਆਣੇ ਅਤੇ ਚਲਾਕ ਵਿੱਚ ਬਹੁਤ ਫਰਕ ਹੁੰਦਾ ਹੈ ਪਿੰਡ ਰੱਤਾ ਖੇੜਾ ਤੋ

  • @manjitkaur-wy1tg
    @manjitkaur-wy1tg 2 месяца назад +6

    ਬਹੁਤ ਬਹੁਤ ਬਹੁਤ ਹੀ intresting ਵੀਡੀਓ ਐ ਜੀ 👌👌👌👍👍👍🙏🙏🙏ਧੰਨਵਾਦ ਜੀ 🙏🙏🙏🙏🙏

  • @gurjindersingh3638
    @gurjindersingh3638 2 месяца назад +11

    ਬਹੁਤ ਵਧੀਆ ਵੀਡੀਓ ਧਰਨਾਟ ਜੀ 🙏 ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਵਹਿਗੁਰੂ ਜੀ ਚਡ੍ਹਦੀ ਕਲਾ ਰੱਖੇ ਜੀ 🙏🥀💛🥀👌 ਯਮੂਨਾ ਨਗਰ

  • @sarabjeetkaur-rd8kd
    @sarabjeetkaur-rd8kd 2 месяца назад +3

    ਬਹੁਤ ਵਧੀਆ ਸੋਹਣੀ ਵੀਡੀਓ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਤਰੱਕੀਆਂ ਬਖਸ਼ਣ ❤❤❤🎉🎉🎉🎉❤❤🎉🎉😮😮। ਤਲਵੰਡੀ ਸਾਬੋ ਸ੍ਰੀ ਦਮਦਮਾ ਸਾਹਿਬ ਜੀ। 👌👌👌👌👌👌🪴💐🌺🪻🌹👌👌👌👍👍👍👍।

  • @rajsingh2776
    @rajsingh2776 2 месяца назад +2

    ਧੀਆਂ ਸਿਰਫ ਪੇਕਿਆਂ ਤੋਂ ਇਕ ਉਡੀਕ ਰਖਦੀਆਂ ਹੁੰਦੀਆਂ ਹਨ ਕਿ ਅਖੀਰ ਵੇਲੇ ਮੇਰੇ ਕਫਨ ਪੇਕਿਆਂ ਦਾ ਮਿਲਜੇ ਇਸੇ ਲਈ ਉਹ ਸਦਾ ਪੇਕਿਆਂ ਦੀ ਸੁੱਖ ਮੰਗਦੀਆਂ ਹਨ ਇਹਨਾਂ ਦਾ ਦਿਲ ਕਦੇ ਤੋੜਨਾ ਨਹੀਂ ਚਾਹੀਦਾ ਸਭਨੇ ਬਹੁਤ ਵਧੀਆ ਐਕਟਿੰਗ ਕੀਤੀ ਹੈ ਅਤੇ ਵਧੀਆ ਸੁਨੇਹਾ ਦਿੱਤਾ ਵਧੀਆ ਨਤੀਜੇ ਨਾਲ ਇਸ ਲਈ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਰਾਜ ਖੀਵਾ ਮਾਨਸਾ

  • @GursewakSingh-n5x
    @GursewakSingh-n5x 2 месяца назад +4

    ਬਹੁਤ ਸੋਹਣੀ ਵੀਡੀਓ ਦਿਲ ਛੂਹ ਲੈਣ ਵਾਲੀ ਵੀਡੀਓ ਹੈ ਪਰ ਇਹ ਗੱਲ ਮਾੜੀ ਐ ਸਟੋਰੀ ਛੋਟੀ ਲਿਖੀ ਸਾਰੀ ਟੀਮ ਨੂੰ ਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਗੁਰਸੇਵਕ ਸਿੰਘ ਜਿਲਾ ਬੰਠਿਡਾ

  • @Maninder_brar
    @Maninder_brar 2 месяца назад +12

    ਹਰ ਇਕ ਭੈਣ ਜਾ ਭੂਆ ਪੈਸੇ ਲਈ ਰੱਖੜੀ ਬੰਨ੍ਹਣ ਨਹੀਂ ਆਉਂਦੀ ਓਹਨਾ ਨੂ ਦਿਲੋ ਪਿਆਰ ਹੁੰਦਾ ਪੇਕੇ ਘਰ ਨਾਲ ,,,,,,,ਏਨਾ ਮਾੜਾ ਸਲੂਕ ਨਹੀਂ ਕਰਨਾ ਚਾਹੀਦਾ ਕੇ ਮੁੜ ਕੇ ਆਉਣ ਨੂੰ ਦਿਲ ਹੀ ਨਾ ਕਰੇ,,,ਬਹੁਤ ਵਧੀਆ ਸੁਨੇਹਾ ਦਿੱਤਾ ❤❤❤❤❤

    • @jogindersingh8220
      @jogindersingh8220 Месяц назад

      Pywuwrpyrpqtrpoqqruupotqriqpupurqyeopqueqpwupoqrouopetropieqriupytpopuypeyqpurqqeuooqrpoywyeopuqeutpwowriypwpueoqpryutpqepyputequpywiwypuwuortpoyowpowpiyequpwpqwuoupwqeoyopeqrpouryuqwtipwtippiwtripqopeurqpypruqptpitqe 41:33

  • @simarjitkaur3098
    @simarjitkaur3098 2 месяца назад +3

    ਬਹੁਤ ਵਧੀਆ ਵੀਡੀਓ ਧਰਨਾਟ ਪੁੱਤ ਦੀ ਐਕਟਿੰਗ ਬਹੁਤ ਵਧੀਆ ਆ ਕਪੂਰਥਲਾ

  • @SimranSingh-zx4wj
    @SimranSingh-zx4wj 2 месяца назад +4

    ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚੜਦੀ ਕਲਾ ਵਿਚ ਰੱਖੇ

  • @JagjeetSingh-bq4og
    @JagjeetSingh-bq4og 2 месяца назад +3

    ਬਹੁਤ ਵਧੀਆ ਵੀਡੀਓ ਹੈ ਬਾਈ ਜੀ

  • @ਸਤਵੀਰਸਿੰਘ-ਫ3ਸ
    @ਸਤਵੀਰਸਿੰਘ-ਫ3ਸ Месяц назад +1

    ਨਾਈਸ ਵੀਡੀਓ ਵੀਰ ਧਰਨਾਟ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀਕਲਾ ਬਖਸ਼ੇ ਜੀ 🎉🎉🎉

  • @championgamemap6485
    @championgamemap6485 2 месяца назад +18

    ❤ਬਹੁਤ ਵਾਧੀਆ ਸੁਨੇਹਾ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਧਰਨਾਟ ਐਂਡ ਪਾਰਟੀ ਜਿੰਦਾ ਬਾਦ ❤

  • @JagdeepSingh-jo2dm
    @JagdeepSingh-jo2dm 2 месяца назад +3

    ਬਹੁਤ ਬਹੁਤ ਵਧੀਆ ਵੀਡੀਓ ਧਰਨਾਟ ਬਾਈ
    ਦਾਤੇਵਾਸ

  • @BalbirRam-nl9bw
    @BalbirRam-nl9bw 2 месяца назад +3

    ਬਾਈ❤ਸਾਰੀ❤ਤੇਰੀਅ❤ਵਡੀਉ❤ਦੇਖੀ
    ❤ਜਾਦਾ❤ਹੈ❤ਪਰਿਵਾਰ❤ਵਿਚ❤ਬੈਠ❤ਕੈ❤ਦੈਖੀ❤ਜਾਦੇ

  • @SukhwinderSingh-wq5ip
    @SukhwinderSingh-wq5ip 2 месяца назад +4

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @GurcharnSingh-i2c
    @GurcharnSingh-i2c 2 месяца назад +2

    ਧਰਨਾਟਬਾੲਬਹਤਬਦਿਆਜੀ

  • @pardeepchahal6387
    @pardeepchahal6387 2 месяца назад +3

    ਵਾਹਿਗੁਰੂ ਜੀ ਚਾੜਦੀ ਕਲਾ ਵਿੱਚ ਰੱਖੀ ਵੀਰਾ ਨੂੰ

  • @SherSingh-df4ui
    @SherSingh-df4ui 2 месяца назад +2

    ਸੇਰ ਸਿੰਘ ਤੂਰ ਮੂਣਕ ਸੰਗਰੂਰ ਬਹੁਤ ਵਧੀਆ ਵੀਡੀਓ ਵੀਰ ਜੀ।❤❤ਪਰ ਕੁਲਦੀਪ ਮਾਣਕ ਦਾ ਗੀਤ ਗੋਲੀ ਮਾਰੋ ਇਹੋ ਜੇ ਬਣਾੳਟੀ ਯਾਰ ਦੈ। ਸੁਣਿਆ ਹੋਣਾ ਵੀਰ ਜੀ।❤❤❤❤❤

  • @SatnamSingh-zi8kj
    @SatnamSingh-zi8kj 2 месяца назад +2

    ਬਹੁਤ ਵਧੀਆ ਵੀਡੀਓ ਧਰਨਾਟ ਬਾਈ ❤❤❤❤❤❤❤

  • @avijotharjeetsingh8646
    @avijotharjeetsingh8646 2 месяца назад +2

    ਕਹਿਣ ਨੂੰ ਸਾਡਾ ਊਚਾ ਸਮਾਜ,,, ਸਾਡੇ ਸਮਾਜ ਦੀਆਂ ਝੁਠੀਆਂ ਰਿਸ਼ਤੇ ਦਾਰੀਆਂ ਨੂੰ ਬਹੁਤ ਸੋਹਣੇ ਢੰਗ ਨਾਲ ਪੇਸ਼ ਕੀਤਾ ਹੈ 😢

  • @AmandeepSingh-bu4wn
    @AmandeepSingh-bu4wn 2 месяца назад +3

    ਬਹੁਤ ਵਧੀਆ ਸਟੋਰੀ ਏ

  • @bhajangill9638
    @bhajangill9638 2 месяца назад +2

    ਬੁਹਤ ਹੀ ਚੰਗੀ ਵੀਡੀਓ ਸੀ

  • @jaspaljassar2582
    @jaspaljassar2582 2 месяца назад +4

    ਧਰਨਾਟ ਤੇ ਭੋਲੇ ਦੀ ਸੋਚ ਬਹੁਤ ਚੰਗੀ ਆ

  • @user-kj2bu4ri6ogg22
    @user-kj2bu4ri6ogg22 2 месяца назад +4

    ❤❤❤ਜੱਸੀ ਦੇ

  • @GurpreetSingh-fq7di
    @GurpreetSingh-fq7di 2 месяца назад +3

    ਬਹੁਤ ਹੀ ਵਧੀਆ ਵੀਡੀਓ ਬਾਈ ਧਰਨਾਟ ਬਾਈ ਤਾਰੀ ਤੁਹਾਡੀ ਸਾਰੀ ਟੀਮ ਦਾ ਕੰਮ ਬਹੁਤ ਹੀ ਵਧੀਆ ਜੱਸੀ ਤੇ ਡਿੰਪਲ ਦੀ ਐਕਟਿੰਗ ਬਹੁਤ ਹੀ ਵਧੀਆ ਇਸ ਤਰਾਂ ਹੀ ਵਧੀਆ ਵੀਡੀਓ ਬਣਾਉਂਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਹੋਰ ਵੀ ਤਰੱਕੀਆਂ ਬਖਸ਼ਣ 🌹👍❤️🙏🙏

  • @satnamkaur2435
    @satnamkaur2435 2 месяца назад +44

    ਜੱਸੀ ਦੇ ਡਾਇਲਾਗ, ਐਕਟਿੰਗ, ਬੋਲਨ ਦਾ ਢੰਗ, ਬਹੁਤ ਵਧੀਆ❤❤

  • @LovePreet-qj3zf
    @LovePreet-qj3zf Месяц назад +3

    Bhuaa vicholn next part jaldi kro ❤👍🙏🏼

  • @sukhwindersidhu9105
    @sukhwindersidhu9105 2 месяца назад +4

    ਵੀਰ ਜੀ ਬੇਸ਼ੱਕ ਲੋਕ ਕਹਿੰਦੇ ਹਨ ਜੱਟ ਦੇ ਘੱਟੋ ਦੋ ਤਿੰਨ ਮੁੰਡੇ ਹੋਣੇ ਚਾਹੀਦੇ ਹਨ ਪਰ ਘਰਾਂ ਦੀਆਂ ਬੇਈਮਾਨੀਆਂ ਲੈ ਕੇ ਬਹਿ ਜਾਂਦੀਆਂ ਹਨ ਅਤੇ ਅਖੀਰ ਫਿਰ ਇਕੱਲੇ ਦੇ ਇਕੱਲੇ ਰਹਿ ਜਾਂਦੇ ਹਨ ਪਰ ਹੁਣ ਲੋਕ ਸਿਆਣੇ ਹੋ ਗਏ ਇੱਕ ਹੀ ਮੁੰਡਾ ਰੱਖਦੇ ਹਨ ਵੱਧ ਤੋਂ ਵੱਧ ਕੁੜੀ ਮੁੰਡਾ ਹੋ ਜਾਵੇ

  • @NarpalsinghNarpalsinghsran
    @NarpalsinghNarpalsinghsran 2 месяца назад +3

    ਬਹੁਤ ਵਧੀਆ ਸਨੇਹਾ ਤੇ ਮੈਸਜ ਹੈ

  • @harmandhaliwal2842
    @harmandhaliwal2842 2 месяца назад +2

    Very nice Video Bhai ji

  • @HameerSingh-nw4ge
    @HameerSingh-nw4ge 2 месяца назад +3

    ਬਹੁਤ ਵਧੀਆ ਸਟੋਰੀ ਏ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਸਾਰੀ ਟੀਮ ਨੂੰ

  • @ਸਤਵੀਰਸਿੰਘ-ਫ3ਸ
    @ਸਤਵੀਰਸਿੰਘ-ਫ3ਸ Месяц назад +1

    ਧਰਨਾਟ ਵੀਰ ਜੀ ਇਸ ਵੀਡੀਓ ਦਾ ਅਗਲਾ ਭਾਗ ਜਲਦੀ ਲੈ ਕੇ ਆਉਣਾ ਜੀ

  • @JohnCena-fy5pb
    @JohnCena-fy5pb Месяц назад

    ੧-੫੦ ਤੋਲੇ ਨਾਲ ਦੁਬਾਰਾ ਭੂਆ ਬਣਗੀ ਵੀਡਿਉ ਲਈ 👌👌👍👍👍

  • @SahibsinghSava
    @SahibsinghSava 2 месяца назад +3

    👌👌👌👌👌

  • @Dildeeprandhawa82
    @Dildeeprandhawa82 2 месяца назад +3

    ਬਲਾਂਈ ਵਧੀਆ ਵੀਡੀਓ ❤

  • @jaspaljassar2582
    @jaspaljassar2582 2 месяца назад +6

    ਮਲੰਗ ਬੰਦਾ ਦੂਜਿਆਂ ਦੀ ਨੀਤ ਪਰਖ਼ ਦਾ ਹੁੰਦਾ

  • @jatinderbassi4163
    @jatinderbassi4163 2 месяца назад +3

    Sat Sri akal ji Dharnat jassi all group vadiya story video 👍

  • @jasbirsinghgill7490
    @jasbirsinghgill7490 2 месяца назад +6

    ਤਾਰੀ ਦੀ ਪਤਨੀ ਦੀ ਨੀਅਤ ਬਹੁਤ ਮਾੜੀ ਹੈ।

  • @BittuBittugill-v5m
    @BittuBittugill-v5m 2 месяца назад +5

    ਬਹੁਤ ਵਧਿਅ ਵਿਡਿੳ ਧਰਨਾਟ ਜੀ❤❤❤❤❤🎉

  • @BalrajSingh-uy4um
    @BalrajSingh-uy4um 2 месяца назад +3

    Nic story ji ❤❤

  • @beantrenatus4291
    @beantrenatus4291 2 месяца назад +2

    Very nice video ❤❤❤❤❤❤

  • @gurtejBrar-k5x
    @gurtejBrar-k5x 2 месяца назад +3

    ਨਾਇਸ ਮੈਸ਼ਜ

  • @gopycheema3251
    @gopycheema3251 2 месяца назад +2

    💯👌💞💞bht vdiya nice

  • @GurinderSingh-ow5wl
    @GurinderSingh-ow5wl 2 месяца назад +3

    JAI MATA DI..

  • @rajawarring9389
    @rajawarring9389 Месяц назад +1

    Very nice ❤️ ❤️ ❤️

  • @LakhwinderSingh-rt4mo
    @LakhwinderSingh-rt4mo 2 месяца назад +4

    ਨਾਇਸ ਵੀਡੀਓ ਬਾਈ ਜੀ

  • @GurinderSingh-ow5wl
    @GurinderSingh-ow5wl 2 месяца назад +3

    WAHEGURU JI..

  • @GurcharnSingh-i2c
    @GurcharnSingh-i2c 2 месяца назад +2

    ਤੂਵੇਲੀਕੀਲੈਣਗੲਤੀ

  • @AmandeepKaur-y2b
    @AmandeepKaur-y2b 2 месяца назад +3

    Bhutt vdiya story te msg a y

  • @AbhijotSingh-qg2qz
    @AbhijotSingh-qg2qz 2 месяца назад +2

    Nice video good work 🌹🌹🌹🌹

  • @sahilgaming9116
    @sahilgaming9116 Месяц назад

    ਸੋਨੇ ਦਾ ਨਾਮ ਸੁਣ ਕੇ ਕਿੰਨਾ ਲਾਲਚ आ गया

  • @SimranSingh-zx4wj
    @SimranSingh-zx4wj 2 месяца назад +3

    ਵੈਸੇ ਜਦੋਂ ਵੀ ਦੋ ਭਰਾ ਇਕੱਠੇ ਰਹਿੰਦੇ ਹੋਣ ਤਾਂ ਕੰਮ ਵੀ ਰਲ ਮਿਲ ਕੇ ਕਰਨਾ ਚਾਹੀਦਾ ਹੈ

  • @Kiranbala-w3c
    @Kiranbala-w3c 2 месяца назад +2

    Very very nice heart touching ❤❤❤❤❤

  • @JasvinderSingh-yl8ir
    @JasvinderSingh-yl8ir Месяц назад +1

    Nice movie

  • @harbansmann6965
    @harbansmann6965 2 месяца назад +2

    Very nice video ji ,nlke bhua vicholan da agla part jldi leke aou

  • @DeepDodra-it8eb
    @DeepDodra-it8eb 2 месяца назад +3

    Very nice

  • @desipenduvirsa
    @desipenduvirsa 2 месяца назад +3

    Very nice bro

  • @SimranSingh-zx4wj
    @SimranSingh-zx4wj 2 месяца назад +2

    ਡਿੰਪਲ ਭੈਣੇ ਜੇਕਰ ਤੂੰ ਮੇਰਾ ਪੜ ਰਹੀ ਹੋਵੇਗੀ ਤਾਂ ਮੈਨੂੰ ਦੱਸੇਗੀ ਜਰੂਰ ਵੀ ਤੁਸੀਂ ਰੀਅਲ ਲਾਈਫ ਵਿੱਚ ਵੀ ਇਦਾਂ ਦੇ ਹੀ ਹੋ ਜਾਂ ਫਿਰ ਤੁਹਾਨੂੰ ਰੋਲ ਹੀ ਇਦਾ ਦੇ ਮਿਲਦੇ ਨੇ ਤਾਰੀ ਭਰਾ ਬਾਰੇ ਤਾਂ ਸਾਨੂੰ ਪਤਾ ਹੈ ਇਹ ਤਾਂ ਬਹੁਤ ਸ਼ਰੀਫ ਹੈ ਇਸ ਨੂੰ ਰੋਲ ਹੀ ਇਦਾਂ ਦੇ ਮਿਲਦੇ ਨੇ ਕਦੇ

  • @KulwantSingh-dd4nc
    @KulwantSingh-dd4nc 2 месяца назад +2

    ❤❤❤❤❤❤❤❤❤❤❤❤❤❤❤❤

  • @GurnoorSingh-lt5gb
    @GurnoorSingh-lt5gb 2 месяца назад +2

    Very nice video bro ji

  • @TarsemSingh-u5s
    @TarsemSingh-u5s 2 месяца назад +2

    Very nice video dharnat veer ji

  • @surindergill5186
    @surindergill5186 Месяц назад +1

    Very nice video

  • @jagjitsingh7415
    @jagjitsingh7415 2 месяца назад +5

    Good tarnat ❤ very ji

  • @Kiranbala-w3c
    @Kiranbala-w3c 2 месяца назад +2

    Very very very nice ❤❤❤❤❤❤

  • @ekamgill314-v
    @ekamgill314-v 2 месяца назад +3

    ਧਰਨਾਟ ਵੀਰੇ ਸੋਡੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ

  • @tanukaur10
    @tanukaur10 2 месяца назад +2

    ❤❤😊😊Very Very Very nice video ji😊😊❤❤

  • @amansidhu7086
    @amansidhu7086 2 месяца назад +2

    Bhut soni vodio

  • @harjeetkaur4993
    @harjeetkaur4993 2 месяца назад +2

    Veri naic

  • @vanshikasingla-jm7um
    @vanshikasingla-jm7um Месяц назад +1

    Jassi putt very very nice.

  • @chanpreetshergill6875
    @chanpreetshergill6875 2 месяца назад +2

    Good

  • @daljeetsingh5022
    @daljeetsingh5022 2 месяца назад +2

    True story Mera brother na sab kush appe rakh laya

  • @BoharDhillon-hw3uc
    @BoharDhillon-hw3uc 2 месяца назад +2

    Very nice video ji 👍👍👍👍👍
    👌👌👌👌👌

  • @gurpreet6985
    @gurpreet6985 2 месяца назад +2

    ❤❤

  • @SandeepKaur-v8w
    @SandeepKaur-v8w 2 месяца назад +2

    Nyc

  • @PB_31malwa
    @PB_31malwa 2 месяца назад +2

    Very nice video 👍🏽👌🏽

  • @SukhDhillon-p9w
    @SukhDhillon-p9w 2 месяца назад +2

  • @KulwinderKaur-lz1eb
    @KulwinderKaur-lz1eb 2 месяца назад +4

    Bhut sohni video veer ji but taari bhut glat boliya

  • @AliRaza-dl9zw
    @AliRaza-dl9zw 2 месяца назад +2

    Bhai g very nice episode

  • @darshansinghcheema6383
    @darshansinghcheema6383 2 месяца назад +1

    Very nice video

  • @jeetijatt8852
    @jeetijatt8852 2 месяца назад +2

    Nice video

  • @sehajbhangu9898
    @sehajbhangu9898 2 месяца назад +4

    Very nice video g

  • @kulwantkaur7567
    @kulwantkaur7567 2 месяца назад +2

    🙏🏻🙏🏻🙏🏻🙏🏻🙏🏻♥️♥️♥️🙏🏻🙏🏻🙏🏻🙏🏻🙏🏻

  • @benipalkiran2173
    @benipalkiran2173 2 месяца назад +2

    Jassi di bolde bhut Sohna ne

    • @harmeetjassi7491
      @harmeetjassi7491 27 дней назад

      ਜਿਉਂਦੇ ਵੱਸਦੇ ਰਹੋ ਜੀ

    • @benipalkiran2173
      @benipalkiran2173 27 дней назад

      @@harmeetjassi7491 tusi kitho belong krde o di

  • @MeenuGarg-lt5dx
    @MeenuGarg-lt5dx 2 месяца назад +2

    Very nice massage

  • @benipalkiran2173
    @benipalkiran2173 2 месяца назад +2

    Shi gl aw v jithe tusi hor video bnonde o othe phla vli video ta puri krdo

  • @ps_palwinder4608
    @ps_palwinder4608 2 месяца назад +5

    y jo bhua vicholn wala chal reha c ohi leke ayo dwara❤❤

  • @mandeepgosalmandeepgosal4839
    @mandeepgosalmandeepgosal4839 2 месяца назад +2

    Very nice vdo a dharnat bai

  • @ArmaandeepSingh-j2w
    @ArmaandeepSingh-j2w 2 месяца назад +2

    Bhuaa vicolane da v next part le k ao, new video bnaun lagg gye , please bhuaa vicolane da part le k so g

  • @harwindersmagh9478
    @harwindersmagh9478 2 месяца назад +2

    👍🙏🏾👌🌷🌺❤️💕

  • @MohdSaleem-z6w
    @MohdSaleem-z6w 2 месяца назад +3

    Very nice video ji😂😂😂😂😂😂😂😂😂😂😂😂

  • @MalkeetSingh-sr3ec
    @MalkeetSingh-sr3ec 2 месяца назад +2

    Nice

  • @ramandhillon9157
    @ramandhillon9157 2 месяца назад +3

    Nice 22 g

  • @kuldeepsinghbabbu2835
    @kuldeepsinghbabbu2835 2 месяца назад +2

    Good

  • @sukhbitkaursukhbitkaur4113
    @sukhbitkaursukhbitkaur4113 2 месяца назад +2

    Very nice viode ji

  • @gursewaksingh-wi7dx
    @gursewaksingh-wi7dx 2 месяца назад +4

    22dharnaat bhuaa vicoln nu kithe sahadd aye .UDR vi dso ki Manpreet mildi k nai .nvi khani tor lynde oo aa sodi bhut Galt gal aa pehla vali da koi sira sirhana ni launde .ese karne new dekhn da vi mja ni aunda .bhut Galt gal aa bhaiii

  • @balvirsingh-il3eb
    @balvirsingh-il3eb 2 месяца назад +7

    ਸੋਨਾ ਗੋਲਡ ਸੁਣ ਮੂੰਹ ਵਿੱਚ ਪਾਣੀ ਆ ਗਿਆ ਲਾਲਚ ਨੇ ਬਹੁਤ ਘਰ ਪੱਟ ਤੇ ਮਾਫ਼ ਨਹੀਂ ਕਰਨਾ ਚਾਹੀਦਾ ਸੀ ਜੋ ਇੱਜ਼ਤ ਕਰਦਾ ਹੈ ਉਸ ਦੀ ਇੱਜ਼ਤ ਕਰੋ ਧੰਨਵਾਦ

  • @ramandeepkaur7526
    @ramandeepkaur7526 Месяц назад

    ਘਰਾਣੇ ਘਰ ਦੀਆਂ ਹੀ ਪਾਰ ਲੰਘਾਉਂਦੀ ਆ ਨੇ ਬਾਕੀ ਤਾਂ ਟਾਇਮ ਪਾਸ ਹੀ ਕਰਦੀਆਂ ਨੇ

  • @AnkitRathor9786
    @AnkitRathor9786 2 месяца назад +1

    DARNAT BHAI JI THOODA ROLL VADAI HAI IS VIDEO VICH PAR TAARI BHAI NAHI NAHI ROLL VADAI LAGA 8S VIDEO VICH

  • @Satinder-nm2rc
    @Satinder-nm2rc 2 месяца назад +1

    Husband hmesha apni patni nu e samjnde rehnde ne

  • @sahilgaming9116
    @sahilgaming9116 Месяц назад

    ਤਾਰੀ ਦੀ ਘਰਵਾਲੀ आप ਤਾਂ 10000rs ਦੇ ਸੂਟ ਲੈ ਆਈ