Karwa Chauth Da Anokha Gift | DHARNAT JHINJER | New Punjabi Funny Video 2024 | Karwa Chauth 2024

Поделиться
HTML-код
  • Опубликовано: 2 фев 2025

Комментарии • 436

  • @hardevsingh366
    @hardevsingh366 3 месяца назад +27

    ਧਰਨਾਟ ਜੀ ਵੀਡੀਓ ਬਹੁਤ ਬਹੁਤ ਬਹੁਤ ਬਹੁਤ ਸੋਹਣੀ ਬਣਾਈ ਹੈ ਜੀ ਬਹੁਤ ਵਧੀਆ ਸੁਨੇਹਾ ਦਿੱਤਾ ਹੈ ਜੀ

  • @gurjindersingh6090
    @gurjindersingh6090 3 месяца назад +5

    ਧਰਨਾਟ ਵੀਰੇ ਬਹੁਤ ਵਧੀਆ ਸੁਨੇਹਾ ਦਿੱਤਾ

  • @JagtarSingh-nh1wb
    @JagtarSingh-nh1wb 3 месяца назад +6

    ਧਰਨਾਟ ਬਾਈ ਬਹੁਤ ਹੀ ਵਧੀਆ ਵੀਡਿਉ ਸੀ ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖੇ ਪੂਰੀ ਟੀਮ ਨੂੰ ❤❤

  • @SukhwinderSingh-wq5ip
    @SukhwinderSingh-wq5ip 3 месяца назад +8

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @nirbhaynlrbhasinghsldhu3840
    @nirbhaynlrbhasinghsldhu3840 3 месяца назад +16

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @jagdevsingh7524
    @jagdevsingh7524 3 месяца назад +8

    ਸਿਰਫ ਇੱਕੋ ਗੱਲ ਕਹਿਣੀ ਹੈ, ਬਹੁਤ ਵਧੀਆ ਸੁਨੇਹਾ। ਜਿਉਂਦੇ ਵਸਦੇ ਰਹੋ।

  • @PalaAULAKH
    @PalaAULAKH 3 месяца назад +10

    ਬਾਈ ਧਰਨਾਟ ਤੇ ਰਾਮੇ ਵਿਚੋਲਾ ਯਾਰ ਹੋਟ ਗਵਾਂਢਣ ਦੀ ਬਹੁਤ ਉਡੀਕ ਕੀਤੀ ਕੀ ਗੱਲ ਹੋ ਗਈ ਵੈਸੇ ਵੀਡੀਓ ਆ ਵੀ ਬਹੁਤ ਸੋਹਣੀ ਆ ਸਾਰੀ ਟੀਮ ਦੀ ਐਕਟਿੰਗ ਬਹੁਤ ਘੈਂਟ ਆ ਲਵਜੂ ਬਾਈ ਜੀ ਸਾਰਿਆਂ ਨੂੰ 👌👌👌❤❤❤👍👍👍

  • @PargatSingh-nw9qc
    @PargatSingh-nw9qc 3 месяца назад +7

    ਬਾਈ ਨਜਾਰਾ ਆ ਗਿਆ😂❤

  • @gagandeepKour-h9w
    @gagandeepKour-h9w 3 месяца назад +5

    ਧਰਨਾਟ ਵੀਰ ਜੀ ਬਹੁਤ ਵਧੀਆ ਵੀਡੀਓ ਆ ਵੀਰ ਜੀ ਬਹੁਤ ਵਧੀਆ ਮੇਸੀਜ ਦਿੱਤਾ ਹੈ ਵੀਰ ਜੀ ਜਿਨਾ ਆਪਣੇ ਕੋਲ ਹੁਦਾ ਹੈ ਅੋਨੇ ਚ ਸਬਰ ਕਰਨਾ ਚਾਹੀਦਾ ਹੈ ਕਿਸੇ ਨੂੰ ਦੇਖਕੇ ਆਪਣੇ ਘਰ ਚ ਕਲੇਸ ਨਹੀਂ ਕਰਨਾ ਚਾਹੀਦਾ ਨਾਲੇ ਵਰਤ ਰਖਣ ਨਾਲ ਬਦੇ ਦੀ ਉਮਰ ਨਹੀਂ ਵਧਦੀ ਜੇ ਇਕ ਦਿਨ ਰੋਟੀ ਨਾ ਖਾਦੀ ਤਾ ਕੀ ਬਦੇ ਦੀ ਉਮਰ ਵਧ ਜੁ ❤❤❤❤❤🙏🙏🙏🙏🙏👌👌👌👌👌👍👍👍👍👍👏👏👏👏👏👏❤❤❤❤

  • @amriksingh8962
    @amriksingh8962 3 месяца назад +4

    ਬਹੁਤ ਵਧੀਆ ਸਟੋਰੀ ਧਰਨਾਟ ਜੀ ਵਧੀਆ ਮੈਸੇਜ ਹੈ

  • @GurjantSinghVirk-db3ys
    @GurjantSinghVirk-db3ys 3 месяца назад +14

    ਕਮਾਲ ਕਰਤੀ ਬਾਈ ਬਹੁਤ ਵਧਿਆ 😂😂

  • @ਸਤਵੀਰਸਿੰਘ-ਫ3ਸ
    @ਸਤਵੀਰਸਿੰਘ-ਫ3ਸ 3 месяца назад +62

    ਖੇਤੀ ਵਰਗਾ ਕੋਈ ਧੰਦਾ ਨਹੀਂ ਧਰਨਾਟ ਜੱਟ ਵਰਗਾ ਕੋਈ ਬੰਦਾ ਨਹੀਂ 😂😂

    • @gurdeepaujla1442
      @gurdeepaujla1442 3 месяца назад

      CCxcxcźcxcxcxcxcCXcxxxxcxcxc zzz CŹ ‐ - źź z ŹZZZZZzźźzzzŹzzzzzźZźźźźzzź

    • @gurmeetsinghgur6996
      @gurmeetsinghgur6996 3 месяца назад +4

      😂😂😅😅

  • @gurjindersingh3638
    @gurjindersingh3638 3 месяца назад +23

    ਬਹੁਤ ਵਧੀਆ ਵੀਡੀਓ ਧਰਨਾਟ ਜੀ 🙏 ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਕਮਾਲ ਕਰ ਤੀ ਵੈਰੀ ਸਲੂਟ ਜੀ 🙏🥀💛🥀👌 ਯਮੂਨਾ ਨਗਰ 😂😂

  • @GurpreetSingh-fq7di
    @GurpreetSingh-fq7di 3 месяца назад +6

    ਬਹੁਤ ਹੀ ਵਧੀਆ ਵੀਡੀਓ ਬਾਈ ਧਰਨਾਂਟ ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਹੀ ਵਧੀਆ ਹੁੰਦੀਆਂ ਹੌਟ ਗਵਾਂਡਣ ਕਦੋ ਆ ਰਹੀ ਬਾਈ ਜਲਦੀ ਉਸਦਾ ਅਗਲਾ ਭਾਗ ਲੈ ਕੇ ਆਓ ਹਰਮਨ ਅੱਗੇ ਨਾਲੋ ਥੋੜੀ ਤਕੜੀ ਹੋਈ ਲੱਗਦੀ ਤੁਹਾਡੀ ਸਾਰੀ ਟੀਮ ਦਾ ਕੰਮ ਬਹੁਤ ਹੀ ਵਧੀਆ 👍🌹❤️🙏🙏

  • @laddikotra9714
    @laddikotra9714 3 месяца назад +7

    ਬਹੁਤ ਵਧੀਆ ਬਾਈ ਜੀ

  • @ਸਤਵੀਰਸਿੰਘ-ਫ3ਸ
    @ਸਤਵੀਰਸਿੰਘ-ਫ3ਸ 3 месяца назад +5

    ਨਾਈਸ ਵੀਡੀਓ ਵੀਰ ਧਰਨਾਟ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀਕਲਾ ਬਖਸ਼ੇ ਜੀ 🎉🎉🎉😂😂😂🎉🎉

  • @gurtejBrar-k5x
    @gurtejBrar-k5x 3 месяца назад +3

    ਬਹੁਤ ਵਧੀਆ ਧਰਨਾਟ ਜੀ

  • @karansidhu4906
    @karansidhu4906 3 месяца назад +3

    ❤ ਬਹੁਤ ਸੋਹਣੀ ਮੂਵੀ ਸਿੱਖ ਧਰਮ ਵਿੱਚ ਕਰਵਾ ਚੋਥ ਰੱਖਣ ਦੀ ਮਨਾਈ ਹੈ ਏ ਹਿੰਦੂ ਧਰਮ ਦਾ ਤਹਾਰ ਹੈ ਪਿੰਡ ਰੱਤਾ ਖੇੜਾ ਤੋ

  • @GabbbarDhindsa
    @GabbbarDhindsa 3 месяца назад +14

    ਧਰਨਾਟ ਬਾਈ ਬਹੁਤ ਵਧੀਆ ਵੀਡੀਓ ਹੁੰਦੀ ਹੈ 🎉🎉

  • @jasveerkaur8572
    @jasveerkaur8572 3 месяца назад +1

    Very Very nice

  • @AmrikSingh-dq7zj
    @AmrikSingh-dq7zj 3 месяца назад +4

    ਬਾੲਈ ਸਿਰਾ ਮੂਵੀ 🎉🎉❤

  • @BeantkaurBeantkaur-tp6tf
    @BeantkaurBeantkaur-tp6tf 2 месяца назад +1

    ਬਹੁਤ ਵਧੀਆ ਵੀਡੀਓ ਧਾਰਨਟ ਜੀ

  • @gurpreetSingh-jy7fj
    @gurpreetSingh-jy7fj 3 месяца назад +2

    ਧਰਨਾਟ ਵੀਰ ਵੀਡੀਓ ਤੁਹਾਡੀ ਦੀ ਸਮਝ ਆ ਗਈ

  • @JagjitSingh-ss8zb
    @JagjitSingh-ss8zb 3 месяца назад +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਵਾਹਿਗੁਰੂ ਜੀ ❤ਧਰਨਾਟ ਜੀ ਬਹੁਤ ਸੋਹਣੀ‌‌ ਐਕਟਿੰਗ ਹੈ ਬਹੁਤ ਸੋਹਣੀ‌‌ ਬਣਾਈਂ ਹੈ ਹੈਪੀ ਦੀਵਾਲੀ ਦੀ ਵਧੀਆ ਜੀ 30:52 ਜਗਜੀਤ ਸਿੰਘ ਸਿੱਧੂ ਬਡਬਰ ❤❤❤❤❤❤

  • @jaspalchangal8274
    @jaspalchangal8274 3 месяца назад +2

    ਬਹੁਤ ਹੀ ਜ਼ਿਆਦਾ ਵਧੀਆ ਵੀਡਿਓ ਧਰਨਾਟ ਬਾਕੀ ਜਸਪਾਲ ਚੰਗਾਲ ਵਾਲੇ ਲਿਖਾਰੀ ਵੱਲੋਂ ਬਹੁਤ ਸਾਰੀਆਂ ਦੁਆਵਾਂ ਵੀਰ ਧਰਨਾਟ।

  • @sarvansinghgill4702
    @sarvansinghgill4702 3 месяца назад +1

    ਬਹੁਤ ਹੀ ਵਧੀਆ ਵੀਡੀਓ ਆ ਧਰਨਾਟ ਦੀ ਐਕਟਿੰਗ ਬਹੁਤ ਵਧੀਆ ਆ ਸਾਰੀ ਟੀਮ ਬਹੁਤ ਹੀ ਵਧੀਆ ਵੀਡੀਓ ਵਿਚ ਰੋਲ ਅਦਾ ਕਰਦੇ ਨੇ

  • @RajinderSingh-zc2qx
    @RajinderSingh-zc2qx 3 месяца назад +2

    ਬਹੁਤ ਵਧੀਆ ਜੀ

  • @PargatSingh-h4x
    @PargatSingh-h4x 3 месяца назад +2

    ਬਹੁਤ ਬਹੁਤ ਵਧਾਈਆਂ ਸਾਰੀ ਟੀਮ ਨੂੰ ਸੁਝਾਅ ਬਹੁਤ ਵਧੀਆ ਦਿੱਤਾ ਮੈਂ ਪਰਗਟ ਰੋੜੇਵਾਲ , ਸੰਗਰੂਰ

  • @harjeetkaur4993
    @harjeetkaur4993 3 месяца назад +1

    Veri naic jeudyy raho🎉🎉🎉🎉🎉🎉🎉🎉🎉🎉🎉🎉😢

  • @Dhillon-j5w
    @Dhillon-j5w 3 месяца назад

    Bhut bdia y love you aa ❤❤❤❤❤😂😂😂😂😅😅😅

  • @RajKumar-hz7yc
    @RajKumar-hz7yc 3 месяца назад +1

    ਬਹੁਤ।ਵਧੀਆ

  • @sharanjitsingh6614
    @sharanjitsingh6614 3 месяца назад +1

    ਬਹੁਤ ਵਧੀਆ ਲੱਗਾ

  • @GurpyarSingh-u9m
    @GurpyarSingh-u9m 3 месяца назад

    ਧਰਨਾਟ ਬਾਈ ਬਹੁਤ ਸੋਹਣਾ ਮੈਸਜ ਦਿਤਾ🎉❤ਸਿਰਾ ਗੱਲ ਬਾਤ ❤❤❤guru mahi sihal

  • @rajawarring8492
    @rajawarring8492 3 месяца назад +1

    Love you ਧਰਨਾਟ

  • @jatindersingh5294
    @jatindersingh5294 3 месяца назад +1

    Sirra ਵੀਰੇ

  • @DAVINDER.VLOGAR
    @DAVINDER.VLOGAR 3 месяца назад

    ਬਹੁਤ ਵਧੀਆ ਬਿਡੀਓ ਬਾਈ ਜੀ 🎉👌👍❤

  • @tinkkaith7712
    @tinkkaith7712 2 месяца назад +2

    Best video bro.

  • @gurpreetsinghgurpreet6199
    @gurpreetsinghgurpreet6199 3 месяца назад +4

    Ghant video bai ji

  • @LovepreetSingh-mg9xv
    @LovepreetSingh-mg9xv 3 месяца назад +1

    ਬਹੁਤ ਵਧੀਆ ਵੀਰ ਜੀ

  • @luckymaan9928
    @luckymaan9928 Месяц назад

    ਧਰਨਾਟ ਵੀਰ ਦੱਬੀ ਚੱਲ ਕੰਮ ਨੂੰ ਬਹੁਤ ਵਧੀਆਂ ਸਟੋਰੀ ਹੁੰਦੀਂ ਐਂ ਪਰਮਾਤਮਾ ਹਮੇਸ਼ਾ ਚੜ੍ਹਦੀ ਕਲ੍ਹਾ ਚ ਰੱਖੇਂ

  • @surjeetsinghsurjeet30455
    @surjeetsinghsurjeet30455 2 месяца назад

    ਸਿਰਾ video 🙏

  • @Narinder-gm7tp
    @Narinder-gm7tp 3 месяца назад +10

    ਬਹੁਤ ਵਧੀਆ ਵੀਰੇ ਬਹੁਤ ਵਧੀਆ ਆਈ ਫੱਟੇ ਚੱਕ ਕੇ ਰੱਖੋ

    • @GuriSingh-mu9be
      @GuriSingh-mu9be 3 месяца назад

    • @Baldev-nx3xd
      @Baldev-nx3xd 3 месяца назад

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

  • @KakaTaggar
    @KakaTaggar 3 месяца назад +1

    Ghaint Bai Dhrnat❤❤❤❤❤❤

  • @jagvirsinghbenipal5182
    @jagvirsinghbenipal5182 3 месяца назад

    ਸਿਰਾ ਬਾਈ ਜੀ 👌👌🔥🔥

  • @gosalboys398
    @gosalboys398 3 месяца назад +2

    ਬਹੁਤ ਵਧੀਆ ਵੀਡੀਓ ਬਣਾਈ ਬਾਈ ਜੀ 👍👍👍👍👍👍

  • @NirmalSingh-eg8tg
    @NirmalSingh-eg8tg 3 месяца назад +3

    ਬਹੁਤ ਬਦਿਆ ਵੀਡੀਓ ਬਾਈ ਜੀਂ

  • @RamIndora-q6q
    @RamIndora-q6q 3 месяца назад

    ਬਹੁਤ ਵੱਡੀਆਂ ਤਰਨਾਟ ਬਾਈ❤❤❤❤😂😂😂🎉🎉🎉😢😢😢😢😮😮😮😅😊😊😊😊

  • @satnamkaur2435
    @satnamkaur2435 3 месяца назад +2

    ਕਿਹਨੇ ਕਿਹਨੇ ਸਵੈਟਰ ਕਢ ਲਏ 😂😂😂😂😂😂😂😂 ਧਰਨਾਟ ਨੇ ਤਾ ਸਵੈਟਰ ਪਾ ਲਿਆ 😂😂

    • @gurnoorsingh7471
      @gurnoorsingh7471 3 месяца назад +1

      Appa v ajj kahne a ghre jake 😂

    • @Gagandeepsingh-zf2li
      @Gagandeepsingh-zf2li 3 месяца назад

      ਕੰਮ ਵਾਲਿਆ ਨੇ ਕੱਢ ਲਏ ਵਿਹਲੜ ਤਾਂ 10 ਵਜ਼ੇ ਉੱਠਦੇ ਨੇ ਸਾਨੂ ਸਵੇਰੇ ਚਾਰ ਵਜੇ ਉਠਕੇ ਮੂਨਕ ਤੋ ਜਾਣਾ ਪੈਂਦਾ ਫੇਰ ਤਾਂ sweater ਪਾਉਣਾ ਹੀ ਪੈਂਦਾ

  • @SukhvinderKour-vt9bi
    @SukhvinderKour-vt9bi 3 месяца назад

    ❤😂seraa dhrnat sdi jindjann de akting de lat lge snu ty pura vai😅😅😅😅swere swere ted dukn lgya hass hass😂😂😂😂jma end babeo 😅😅❤❤

  • @harmanpreetsingh3745
    @harmanpreetsingh3745 3 месяца назад +6

    👍👍👍👍

  • @navjotsingh744
    @navjotsingh744 3 месяца назад +1

    Kaint video Bro

  • @naveenmehta7998
    @naveenmehta7998 3 месяца назад

    ਬਹੁਤ ਵਧੀਆ ਮੈਸੇਜ ਹੈ

  • @SatnamSingh-zi8kj
    @SatnamSingh-zi8kj 3 месяца назад

    ਬਹੁਤ ਵਧੀਆ ਵੀਡੀਓ ਧਰਨਾਟ ਬਾਈ ❤❤❤❤❤❤

  • @JaspalSingh-ru3hk
    @JaspalSingh-ru3hk 3 месяца назад

    ਧਰਨਾਂਟ ਤਾ ਧਰਨਾਂਟ ਹੈ ❤❤❤

  • @sandeepsingh-1232
    @sandeepsingh-1232 3 месяца назад +12

    ਸਕਰ ਪਾਰਾ ਵੀਡਿਓ ਵਿਚ ਲਿਆ ਕਰੋ ਵੀਰ

  • @LovelyBhau
    @LovelyBhau 3 месяца назад +1

    ਬਹੁਤ ਘੈਂਟ ਵੀਡੀਓ ਬਾਈ ❤

  • @AmandeepSingh-bu4wn
    @AmandeepSingh-bu4wn 3 месяца назад

    ਬਹੁਤ ਵਧੀਆ ਵੀਡੀਓ ਏ🎉🎉🎉🎉

  • @GSJ-mp5fq
    @GSJ-mp5fq 18 дней назад

    Lovely Bhai khent acting karda ❤❤❤❤😂😂

  • @mannarandhawa5293
    @mannarandhawa5293 3 месяца назад

    ਗਿਫਟ ਘੈਟ ਸੀ 😂

  • @JaggiJaggi-ul8zv
    @JaggiJaggi-ul8zv 3 месяца назад

    ❤❤😂😂😊😊😅🎉

  • @Manpreet-ic8pw
    @Manpreet-ic8pw 3 месяца назад +1

    shi keha y kheti barga dhenda ni dhernat jatt barga koi banda ni love you dhernat y

  • @PardeepSingh-p5w5m
    @PardeepSingh-p5w5m Месяц назад

    ਮੋਰਨੀ ਬਹੁਤ ਸੋਹਣੀ ਐ❤

  • @darshankajjal
    @darshankajjal 11 дней назад

    ਭੁਰੇ ਦੀ ਐਕੈਟਿਗ ਬਹੁਤ ਵਦੀਆ

  • @IqbalKhan-zs2tw
    @IqbalKhan-zs2tw 3 месяца назад

    ਧਨਰਾਟਜੱਟ😢ਸਬਾਜਖਾ🎉ਅੱਤ

  • @sharma_302
    @sharma_302 3 месяца назад +2

    Love u dharnat bai nal sari team❤

  • @clairevandenhoeke794
    @clairevandenhoeke794 3 месяца назад

    Darnaat vargha bandha koyi nahi gal maje di karda ❤❤❤❤

  • @clairevandenhoeke794
    @clairevandenhoeke794 3 месяца назад

    Balle darnhat yr siraaaaa karda😂😂😂😂😂 last wala seen maje da

  • @gurpreetbhullar545
    @gurpreetbhullar545 3 месяца назад +5

    Nice

  • @sukhdeepsinghbilassingh
    @sukhdeepsinghbilassingh 3 месяца назад +1

    Very very nice video bro jva sirra att 😂😂😂😂😂

  • @GurpreetMaan-be6bo
    @GurpreetMaan-be6bo 3 месяца назад

    ਬਹੁਤ ਵਧੀਆ ਵੀਡੀਓ ਬਾਈ ਜੀ 👍👍👍👍👍

  • @NikkaSingh-nx6pj
    @NikkaSingh-nx6pj 2 месяца назад

    BHT vdiea video aa Bai g mja aageya dekh ke😅😂😂

  • @sarbjeetmaan2224
    @sarbjeetmaan2224 3 месяца назад

    ਭੂਰਾ ਸਿਰਰਾ ਕਰਾਉਂਦਾ ਓਏ 😂😂😂ਸਤਿ ਬਚਨ 😂

  • @SukhdeepSingh-md7th
    @SukhdeepSingh-md7th 3 месяца назад

    ਬਹੁਤ ਵਧੀਆ ਵੀਡੀਓ 😂😂🎉

  • @SherSingh-cr4nt
    @SherSingh-cr4nt 3 месяца назад

    Nice video ਬਾਈ ਜੀ 🎉🎉❤❤

  • @KulwinderSingh-o4h
    @KulwinderSingh-o4h 3 месяца назад

    Sirrra banda 😂😂

  • @suchasingh3466
    @suchasingh3466 3 месяца назад +2

    Very nice video🎉🎉🎉🎉❤❤❤❤

  • @AJDhillon6
    @AJDhillon6 3 месяца назад +1

    Eh ta sabh nu pta v umra ta dhuru likhiya ayia eh koi chnge nhi kr skda , but jae koi tuhade lyi vrt rkh rhea usdi kadar kro , eh ikk vishwas aa love di feeling aa , emotions aa jive apa apne dhrma te bhrosa krde aa ove eh sari mn de vishwas di gll aa ❤❤ waheguru sbh nu life ch success deve

  • @NirvairSekhon-ir4gu
    @NirvairSekhon-ir4gu 3 месяца назад +1

    Nice 👍🏻👍🏻👍🏻👍🏻👍🏻🎉🎉🎉🎉🎉

  • @balwinder_Gamer_pb13
    @balwinder_Gamer_pb13 3 месяца назад +1

    Nice video bhai ji ❤❤❤❤❤❤❤❤❤❤❤❤❤❤

  • @VikramSinghamehra
    @VikramSinghamehra 3 месяца назад +1

    🙏🙏🙏👍👍👍

  • @sarbjeetdhiman7859
    @sarbjeetdhiman7859 3 месяца назад

    End video 👌👌👌👌

  • @lovedeepdandiwal6902
    @lovedeepdandiwal6902 3 месяца назад

    Bai Jma sahi h gal kiti h ❤❤❤❤❤❤❤❤❤❤❤❤❤❤

  • @satnamkaur2435
    @satnamkaur2435 3 месяца назад

    ਰਾਮਾ 😂😂😂😂😂😂😂😂

  • @HarjinderSingh-t8m
    @HarjinderSingh-t8m 3 месяца назад +1

    Bahut veadhyaa ji

  • @SukhvinderKour-vt9bi
    @SukhvinderKour-vt9bi 3 месяца назад

    ❤😂seraaa sde alia jtaa vde vai dhrnat jinger sea 😂❤nle jnania toh bchke rea kr eeh ohi prani aa jina ne mahabhrat krwaty see😂😂😂😂

  • @gulabgill7209
    @gulabgill7209 3 месяца назад

    👍👍👌👌

  • @RanaJaveed-hg4lc
    @RanaJaveed-hg4lc 3 месяца назад

    Hahahahaha 😁😹
    Janta... hahahahaha 😂
    Aedi badhi nu janta hi milna c hor ki bouna milda githmuthiya. G Oye dharnat.

  • @GulabKhan-xz5um
    @GulabKhan-xz5um 3 месяца назад

    ਬਹੁਤ ਵਧੀਆ ਵੀਡੀਓ ਫਤਿਹਗੜੀਆ ਖਾਨ

  • @LakhwinderSingh-rt4mo
    @LakhwinderSingh-rt4mo 3 месяца назад +1

    ਨਾਇਸ ਵੀਡੀਓ ਬਾਈ ਜੀ

  • @BhinderGill-jp5ld
    @BhinderGill-jp5ld 2 месяца назад

    Bhut vadia msj dhrnat bai

  • @DavinderChattha
    @DavinderChattha 3 месяца назад

    Bahut bahut vadiya video waheguru ji tuhanu chardi kla bakshan 🙏 😅😅😅😅

  • @muhammedbasith2380
    @muhammedbasith2380 3 месяца назад +1

    Love ❤️ you veer g from Pakistan very nice

  • @GARRYGarry-ei1fu
    @GARRYGarry-ei1fu 3 месяца назад +2

    ❤❤😍😍

  • @jarnail2060
    @jarnail2060 3 месяца назад +1

    Very very nice video 👍👍👍👍👍

  • @majorsingh1124
    @majorsingh1124 3 месяца назад

    Very nice vod ji🎉🎉🎉🎉🎉🎉❤❤❤❤❤

  • @artichauhan4191
    @artichauhan4191 3 месяца назад

    Bahut hi vadhiya msg ditta ji ...nice video...all team members are r superb ...mind blowing... nice video Dharnat veer ji ... Ur's acting & expression are out of the world.. superb Dharnat veer ji

  • @Agriculture3963
    @Agriculture3963 3 месяца назад

    Good video ❤❤❤😂😂😂😂😂

  • @preetkaurpreekaur8160
    @preetkaurpreekaur8160 3 месяца назад +2

    nice ji😍😍

  • @ਡੀਸੀਸੇਖੌ
    @ਡੀਸੀਸੇਖੌ 3 месяца назад +1

    👌🎉❤

  • @BinderMatt
    @BinderMatt 24 дня назад

    ❤️👌👌👍