ਦੀਵਾਲੀ ਦਾ ਬੰਬ 😟 | Hot Padosan 14 | DHARNAT JHINJER | New Punjabi Funny Video 2024 | Diwali 2024 |

Поделиться
HTML-код
  • Опубликовано: 30 окт 2024

Комментарии • 180

  • @Navjotsinghsidhu95
    @Navjotsinghsidhu95 6 часов назад +8

    ਹੈਪੀ ਦਿਵਾਲੀ ਧਰਨਾਟ ਬਾਈ ਤੁਹਾਡੀ ਸਾਰੀ ਟੀਮ ਨੂੰ❤❤

  • @BootaSran-f1z
    @BootaSran-f1z 6 часов назад +6

    ਹੈਪੀ ਦੀਵਾਲੀ ਧਰਨਾਟ ਬਾਈ ਤੁਹਾਡੀ।ਸਾਰੀ ਟੀਮ। ਨੂੰ ❤❤🎉🎉

  • @winderGill-jd8jl
    @winderGill-jd8jl 6 часов назад +14

    ਧਰਨਾਟ ਚਾਚੂ ਹੈਪੀ ਦੀਵਾਲੀ ❤❤😂😂😂

    • @SukhvinderKour-vt9bi
      @SukhvinderKour-vt9bi 3 часа назад +3

      ❤😂oye tra chacha but kntt bnda yraa jma seraa ase but wde fan aa ede😂😂

    • @winderGill-jd8jl
      @winderGill-jd8jl 3 часа назад +3

      @@SukhvinderKour-vt9bi ਘੈਂਟ ਤੇ ਫਿਰ ਹੋਵੇਗਾ ਜੀ ਚਾਚੂ ਕਿਸਦਾ ਐ ਫਿਰ 😜😂

  • @ਦਿਲਦੀਪRandhawa
    @ਦਿਲਦੀਪRandhawa 6 часов назад +4

    ਕਿਆ ਬਾਤ ਐ 😂

  • @satnamsingh9601
    @satnamsingh9601 4 часа назад +3

    ਬਹੁਤ ਸਹੋਣੀ ਵੀਡੀਓ ਧਰਨਾਟ ਬਾਈ ਜੀ ਮੈਰੇ ਵੱਲੋ ਸਾਰੀ ਟੀਮ ਨੂੰ ਹੈਪੀ ਦਿਵਾਲੀ 🙏👍👌😍

  • @jagtarsingh-8940
    @jagtarsingh-8940 5 часов назад +4

    ਧਰਨਾਟ 22 ਜੀ 🙏 ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਪਰਮਾਤਮਾ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ 🙏 ਤੁਹਾਡਾ ਛੋਟਾ ਵੀਰ ਜਗਤਾਰ ਸਿੰਘ 🙏 ਪਿੰਡ ਨੰਗਲ ਨੇੜੇ ਡੇਹਲੋਂ ਜ਼ਿਲ੍ਹਾ ਲੁਧਿਆਣਾ 🌹❤️🙏🙏🙏

  • @boharsingh7725
    @boharsingh7725 5 часов назад +5

    ਵਾਹ ਜੀ ਬਹੁਤ ਹੀ ਵਧੀਆ ਵੀਡੀਓ ਬਾਈ
    ਘੈਂਟ ਕਮਾਲ਼
    👍👍👍👍👍
    🤙🤙🤙🤙🤙

  • @jagtarsingh-8940
    @jagtarsingh-8940 6 часов назад +5

    ਧਰਨਾਟ 22 ਜੀ 🙏 ਵੀਡੀਓ ਬੁਹਤ ਦਿਨ ਬਾਅਦ ਪਾਈ ਹੈ ਜੀ 22 ਜੀ ਵੀਡੀਓ ਬੁਹਤ ਬੁਹਤ ਹੀ ਵਧੀਆ ਤੇ ਪਿਆਰੀ ਹੈ ਪਰਮਾਤਮਾ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ 🙏 ਤੁਹਾਡਾ ਛੋਟਾ ਵੀਰ ਜਗਤਾਰ ਸਿੰਘ 🙏 ਪਿੰਡ ਨੰਗਲ ਨੇੜੇ ਡੇਹਲੋਂ ਜ਼ਿਲ੍ਹਾ ਲੁਧਿਆਣਾ 🌹❤️🙏

  • @PalaAULAKH
    @PalaAULAKH 5 часов назад +6

    ਦਿਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਬਾਈ ਜੀ ਤੁਹਾਡੀ ਸਾਰੀ ਟੀਮ ਨੂੰ ਤੇ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਨੂੰ ਬਾਈ ਜੀ ਹਫ਼ਤੇ ਵਿੱਚ ਦੋ ਵੀਡੀਓ ਪਾਉਦੇ ਪਾਉਦੇ ਇੱਕ ਤੋਂ ਵੀ ਗਏ ਬਾਈ ਯਾਰ ਬਹੁਤ ਉਡੀਕ ਕਾਰਵਾਈ ਹੁਣ ਵੀਡੀਓ ਜਲਦੀ ਪਾਇਆ ਕਰੋ ਲਵਜੂ ਬਾਈ ਜੀ ਸਾਰਿਆਂ ਨੂੰ 👌👌👌❤❤❤👍👍👍

  • @AmandeepSingh-bu4wn
    @AmandeepSingh-bu4wn 6 часов назад +4

    ਬਹੁਤ ਵਧੀਆ ਵੀਡੀਓ ਏ

  • @beetubeetu3797
    @beetubeetu3797 3 часа назад +2

    ਸਭ ਤੋਂ ਪਹਿਲਾਂ ਸਾਰੀ ਟੀਮ ਨੂੰ ਦਿਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ🎉🎉 ਬਹੁਤ ਸੋਹਣੀ ਵੀਡੀਓ 👌ਰੱਬ ਚੜਦੀ ਕਲਾ ਚ ਰੱਖੇ☝️ ਹੋਰ ਤਰੱਕੀਆਂ ਬਖਸ਼ੇ ਜਿਉਂਦੇ ਵਸਦੇ ਰਹੋ ਲਵ ਯੂ ਟਰਾਲੀ ਭਰ ਕੇ❤ ਗੁਰਮੀਤ ਸਿੰਘ ਬਿੱਟੂ ਮੋਹਾਲੀ

  • @jaswinderghumaan5912
    @jaswinderghumaan5912 4 часа назад +1

    ਭੂਰੇ ਦੀ ਐਕਟੀਗ sir@@@@.....❤❤❤❤ ਭੂਰਾ best aw....😂😂😂😂

  • @SinghGill7878
    @SinghGill7878 5 часов назад +2

    ਬਹੁਤ ਸੋਹਣੀ ਵੀਡੀਓ ਦੀਵਾਲੀ ਦੀਆ ਸਭ ਨੂੰ ਵਧਾਈਆਂ ਹੋਣ ਸਭ ਦੇ ਘਰ ਖੁਸ਼ੀਆਂ ਭਰੀ ਦੀਵਾਲੀ ਹੋਵੇ ਜੀ ❤

  • @kuldeepmalhi2379
    @kuldeepmalhi2379 4 часа назад +1

    ਬਹੁਤ ਬਹੁਤ ਮੁਬਾਰਕਾਂ ਜੀ ਦੀ ਵਾਲੀਦੀਆ

  • @ekamgill314-v
    @ekamgill314-v 4 часа назад +3

    ਧਰਨਾਟ ਵੀਰੇ ਵੀਡੀਓ ਬਹੁਤ ਸੋਹਣੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ ਹੈਪੀ ਦਿਵਾਲੀ

  • @gurtejBrar-k5x
    @gurtejBrar-k5x 5 часов назад +2

    ਹੈਪੀ ਦੀਵਾਲੀ ਧਰਨਾਟ ਸਿੰਘ ਜੀ ਸਾਰੀ ਟੀਮ ਨੂੰ

  • @KultarSingh-ji3qy
    @KultarSingh-ji3qy 3 часа назад

    ਧਰਨਾਟ ਤੇ ਭੂਰੇ ਬਾਈ ਲੋਕ ਨੇ ਤਾ ਪੂਰਾ ਜੋਰ ਲਾਇਆ ਤੁਹਾਨੂੰ ਅਲੱਗ ਕਰਨ ਵਾਸਤੇ ਲੋਕਾ ਦੀ ਉਗਲ ਲਾਈ ਲੋਕਾ ਨੇ ਭੜਕਾਇਆ ਤਾ ਤੁਹਾਨੂੰ ਗੁੱਸੇ ਹੁੰਦੀ ਆ

  • @HarpreetSingh-vd7fo
    @HarpreetSingh-vd7fo 5 часов назад +2

    ਸਕਰ ਪੈਰਾ ਬੁਹਤ ਘੈਂਟ ਲੱਗਦਾ ਯਾਰ ❤

  • @NirmalSingh-eg8tg
    @NirmalSingh-eg8tg 3 часа назад

    ਹੈਪੀ ਦਵਾਲ਼ੀ ਬਾਈ ਜੀ ਵੈਰੀ Nice ਵੀਡਿਓ Thranat by ਜੀ

  • @JaspreetSingh-c6x
    @JaspreetSingh-c6x 5 часов назад +2

    ਬਹੁਤ ਵਧੀਆ ਵੀਡੀਓ ਹੈ ਬਾਈ ਜੀ👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍

  • @JasaGill-i2g
    @JasaGill-i2g 54 минуты назад

    ਬਹੁਤ ਵਧੀਆ ਵੀਡੀਓ,ਹੈਪੀ, ਦੀਵਾਲੀ,❤❤❤❤

  • @ਸਤਵੀਰਸਿੰਘ-ਫ3ਸ
    @ਸਤਵੀਰਸਿੰਘ-ਫ3ਸ 2 часа назад

    ਧਰਨਾਟ ਵੀਰ ਜੀ ਤੁਹਾਡੀ ਸਾਰੀ ਟੀਮ ਨੂੰ ਹੈਪੀ ਦਿਵਾਲੀ ਜੀ 🎉🎉🎉🎉

  • @GurpreetSingh-fz3xi
    @GurpreetSingh-fz3xi 3 часа назад

    ਗੱਲਾ ਦੀ ਗੱਲ ਅਕੀ sirraa ਲਗਦੀ ਆ

  • @DharminderVirk-u4v
    @DharminderVirk-u4v Час назад

    ਹੈਪੀ ਦੀਵਾਲੀ ਧਰਨਾਟ ਦੀ ਸਾਰੀ ਟੀਮ ਨੂੰ❤❤❤❤

  • @RajbinderDhaliwal-g5e
    @RajbinderDhaliwal-g5e 3 часа назад

    ਹੈਪੀ ਦਿਵਾਲੀ ਸਾਰੀ ਟੀਮ ਨੂੰ

  • @gurjindersingh3638
    @gurjindersingh3638 Час назад

    ਸਾਰੀ ਟੀਮ ਨੂੰ ਸ਼ਤਿ ਸ੍ਰੀ ਅਕਾਲ ਧਰਨਾਟ ਜੀ 🙏 ਸਾਰਿਆਂ ਨੂੰ ਹੈਪੀ ਦੀਵਾਲੀ ਦੀ ਲੱਖ ਲੱਖ ਵਧਾਈ ਹੋਵੇ ਜੀ 🙏🥀💛🥀👌 ਯਮੂਨਾ ਨਗਰ

  • @ਸਤਵੀਰਸਿੰਘ-ਫ3ਸ
    @ਸਤਵੀਰਸਿੰਘ-ਫ3ਸ 2 часа назад

    ਨਾਈਸ ਵੀਡੀਓ ਵੀਰ ਧਰਨਾਟ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀਕਲਾ ਬਖਸ਼ੇ ਜੀ 🎉🎉🎉🎉

  • @KultarSingh-ji3qy
    @KultarSingh-ji3qy 3 часа назад +1

    ਧਰਨਾਟ ਬਾਈ ਜੀ ਸਾਰੀ ਟੀਮ ਨੂੰ ਹੈਪੀ ਦੀਵਾਲੀ ਵੀਰ ਵੀਡੀਉ ਬਹੁਤ ਬਹੁਤ ਵਧੀਆ ਵੀਰ ਜੀ 👌👌👌👌

  • @jarnailbenipal5668
    @jarnailbenipal5668 2 часа назад

    ਧਰਨਾਟ ਛੋਟੇ ਭਾਈ ਤਹਾਡੀ ਸਾਰੀ ਟੀਮ ਨੂੰ ਵੀ ਬਹੁਤ ਬਹੁਤ ਮੁਬਾਰਿਕਾ ਵੀਰ ਦਿਵਾਲੀ ਤੇ ਬੰਦੀ ਛੋੜ ਦੀਆ

  • @HArjinderSingh-dd8zi
    @HArjinderSingh-dd8zi 2 минуты назад

    ਬਹੁਤ ਵਧੀਆ ਜੀ ਸਾਰੀ ਟੀਮ ਰੋਲ ਬਹੁਤ ਵਧੀਆ ਜੀ ਪਰ ਦਿਨ ਬਹੁਤ ਲਾ ਤੇ ਜੀ

  • @jaspaljassar2582
    @jaspaljassar2582 2 часа назад

    ਆ ਜੱਗਾ ਬਾਈ ਕਿਧਰ ਰਹਿੰਦਾ ਬਾਈ ਧਰਨਾਟ ਜੱਗੇ ਬਾਈ ਨੂੰ ਨਾਲ ਰੱਖਿਆ ਕਰੋ

  • @HARPREETSINGH-le8kr
    @HARPREETSINGH-le8kr Час назад

    ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ ਸਾਰੀ ਟੀਮ ਨੂੰ।

  • @officialdjigagesandhu226
    @officialdjigagesandhu226 3 часа назад

    ਧਰਨਾਟ ਬਾਈ ਨੂੰ ਅਤੇ ਥੋਡੀ ਸਾਰੀ ਟੀਮ ਨੂੰ ਹੈਪੀ ਦੀਵਾਲੀ
    ਬਾਈ ਜੀ ਬੋਤ ਦਿਨਾਂ ਤੋਂ ਉਡੀਕ ਕਰ ਰਹੇ ਸੀ ਥੋਡੀ ਇਸ ਵੀਡਿਉ ਦੀ ਬੋਤ ਨਜਾਰਾ ਆ ਗਿਆ ਦੇਖ ਕੇ ਗੱਗੀ ਸਰਪੰਚ uk to ❤❤

  • @AmritpalSingh-in3lg
    @AmritpalSingh-in3lg 6 часов назад +1

    ਅਾ.ਗੲੀ.ਗਸਤੀ

  • @HarnazSandhu-wz9np
    @HarnazSandhu-wz9np 6 часов назад +1

    ❤❤❤

  • @ਸਤਵੀਰਸਿੰਘ-ਫ3ਸ

    ਧਰਨਾਟ ਵੀਰ ਜੀ ਇਸ ਵੀਡੀਓ ਦਾ ਅਗਲਾ ਭਾਗ ਜਲਦੀ ਲੈ ਕੇ ਆਉਣਾ ਜੀ

  • @pritpalsinghsidhuadv7488
    @pritpalsinghsidhuadv7488 6 часов назад +1

    ਕਰ ਹੱਥ ਬਾਬੇ ਬੰਨੀ 😂

  • @SukhvinderKour-vt9bi
    @SukhvinderKour-vt9bi 3 часа назад

    ❤❤sohne jee sakarparea lovju aa aagya aaj tuu dil khush hogea ❤❤

  • @SukhvinderKour-vt9bi
    @SukhvinderKour-vt9bi 3 часа назад

    ❤❤oye hoye hoye sda cueet sohna jeaa sakarpara aagya aaj oye jnnn Dhrnat jinger sea lea lar enu har vdeo ch sera lag jnda pure ali aki drnat nal fse hoya pura rehnda masena teee😂😂😂😂

  • @Kiranbala-w3c
    @Kiranbala-w3c Час назад

    Very very very nice 💯❤❤❤❤❤❤❤❤❤❤❤❤❤ dharnàt all team' God bless you and happy Diwali

  • @rupinderkaur211
    @rupinderkaur211 4 часа назад +2

    Happy Diwali

  • @karnailrathi-xx6pl
    @karnailrathi-xx6pl 4 часа назад

    ਹੈਪੀ ਦੀਵਾਲ਼ੀ ਧਰਨਾਟ ਬਾਈ

  • @onkarkumar6731
    @onkarkumar6731 3 часа назад +1

    Happy Diwali all team ji.

  • @grewalgaming9946
    @grewalgaming9946 5 часов назад +1

    ਧਰਨਾ ਟ ਤੇਰੀ ਟੀਮ ਨੂੰ ਵਧਾਈਆ

  • @balwindersinghkhalsa2370
    @balwindersinghkhalsa2370 3 часа назад

    ਸਾਰੀ ਟੀਮ ਨੂੰ ਮੁਬਾਰਕਾਂ ਬਹੁਤ ਵਧੀਆ ਵੀਡੀਓ ਐ ਪਰ ਵੀਡੀਓ ਦਾ ਅੰਤ ਨਹੀਂ ਚੱਜ ਦਾ ਹੋਇਆ

  • @SatnamSingh-zi8kj
    @SatnamSingh-zi8kj 5 часов назад

    ਹੈਪੀ ਦੀਵਾਲੀ ਧਰਨਾਟ ਬਾਈ ❤❤❤❤❤❤❤

  • @SimranSingh-zx4wj
    @SimranSingh-zx4wj 58 минут назад

    ਹੈਪੀ ਦੀਵਾਲੀ ਸਾਰਿਆਂ ਨੂੰ 😊

  • @SukhvinderKour-vt9bi
    @SukhvinderKour-vt9bi 5 часов назад

    ❤😂seraaa endd jtaa sde alia jhotyaa 😂😂hehe 😂😂😂😂bki hpo dewali vde22 Dhrnat jinger sea ❤❤❤❤

  • @ARVINDERSINGH-if4kn
    @ARVINDERSINGH-if4kn 5 часов назад +1

    Dharnat vir ji awesome acting

  • @kapursingh2336
    @kapursingh2336 3 часа назад

    Happy Diwali and Bandi chorh diwas diain vadhian nice video keep it up thanks

  • @AmritpalSingh-in3lg
    @AmritpalSingh-in3lg 6 часов назад +2

    ਧਰਨਾਟ.ਲੈਜਾ.ਚਰੀ.ਚ.ਅਕੀ.ਨੰੂ

  • @GurpreetMaan-be6bo
    @GurpreetMaan-be6bo 5 часов назад

    ਬਹੁਤ ਵਧੀਆ ਵੀਡੀਓ ਜੀ ਧਰਨਾਟ ਬਾਈ ਜੀ ਆਕੀ ਤੇ ਰਾਮਾ ਦੀ ਜੋੜੀ ਸਾਰਾ ਬਾਈ ਜੀ ਬਹੁਤ ਵਧੀਆ ਸਾਰੀ ਟੀਮ ਘੱਟ 👍👍👍👍👍

  • @LakhwinderSingh-rt4mo
    @LakhwinderSingh-rt4mo 6 часов назад

    ਨਾਇਸ ਵੀਡੀਓ ਬਾਈ ਜੀ

  • @SukhjinderSingh-sf1um
    @SukhjinderSingh-sf1um 2 часа назад

    Happy❤ diwaali veer ji good video so sweet

  • @tonykhipal2396
    @tonykhipal2396 5 часов назад

    ਸਿਰਰਾ

  • @AmritpalSingh-in3lg
    @AmritpalSingh-in3lg 6 часов назад +1

    ਅਾ.ਵੀ.ਸੋਹਣੀ.ਲਗਦੀਅਾ.ਅਁਜ.ਤਾ

  • @ranjodhsaini5078
    @ranjodhsaini5078 5 часов назад

    ਸਤਿ ਸ਼੍ਰੀ ਅਕਾਲ ਜੀ ਦਿਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ

  • @riyasanjeevbajaj
    @riyasanjeevbajaj 5 часов назад

    Happy Diwali bro nd so funny video 😅😅

  • @mandeepgosalmandeepgosal4839
    @mandeepgosalmandeepgosal4839 3 часа назад

    Very nice vdo a dharnat bai

  • @Manpreet-ic8pw
    @Manpreet-ic8pw 2 часа назад

    Rama thergat sta dodi y jma siraa lata

  • @CharanJeet-lp6ng
    @CharanJeet-lp6ng 3 часа назад

    Same to you vir ji

  • @GursewakSingh-es1pb
    @GursewakSingh-es1pb 3 часа назад

    Shota dharnat Happy diwali ❤🎉

  • @KrishanSingh-zy7lu
    @KrishanSingh-zy7lu 4 часа назад

    Nice ❤😂😮

  • @simarjitkaur3098
    @simarjitkaur3098 5 часов назад

    ਧਰਨਾਟ ਤੇ ਸਾਰੀ ਟੀਮ ਨੂੰ ਹੈਪੀ ਦੀਵਾਲੀ

  • @mintudhiman649
    @mintudhiman649 5 часов назад

    Es war bhut wait karya

  • @gaggusukhmandeep8208
    @gaggusukhmandeep8208 2 часа назад

    Happy diwali nai ji

  • @SahibsinghSava
    @SahibsinghSava 4 часа назад

    👍👍👍👍👍

  • @sarbjeetdhiman7859
    @sarbjeetdhiman7859 2 часа назад

    Very nice video 👌👌

  • @pritpalsinghsidhuadv7488
    @pritpalsinghsidhuadv7488 5 часов назад

    ਬਾਈ ਨੂੰ ਜਮਾ ਸੌਖਾ ਕਰਦੇ 😂

  • @gurdheersinghgurdheersingh4249

    Nice ji ❤❤❤❤❤❤❤❤❤❤❤❤❤❤❤❤

  • @SarbjeetKaur9035
    @SarbjeetKaur9035 5 часов назад

    Bahut vadia 🎉🎉

  • @harryram267
    @harryram267 6 часов назад +1

    Happy Diwali bro

  • @kangy4999
    @kangy4999 4 часа назад

    Love u all teem

  • @harbansmann6965
    @harbansmann6965 3 часа назад

    Very nice ji

  • @NirmalSingh-eg8tg
    @NirmalSingh-eg8tg 6 часов назад

    ਅੱਜ ਤੇ Ha ਬੀ ਅੱਤ ਬਣੀ ਪਈਆਂ

  • @majorsingh1124
    @majorsingh1124 3 часа назад

    Very nice video ji 🎉🎉🎉🎉🎉❤❤❤❤❤

  • @KultarSingh-ji3qy
    @KultarSingh-ji3qy 3 часа назад

    ਐ ਈ ਲੋਕ ਘਰ ਪੱਟਦੇ ਆ

  • @PORANHARNOOR
    @PORANHARNOOR 3 часа назад

    Happy diwali y g❤❤❤❤❤❤❤❤

  • @AmarjeetSingh-k4q
    @AmarjeetSingh-k4q Час назад

    Waheguru kirpa kare

  • @SandeepSingh-yb8qx
    @SandeepSingh-yb8qx 57 секунд назад

    🎉🎉

  • @jagpreetbhullar9021
    @jagpreetbhullar9021 2 часа назад

    😂😂😂😂😂😂😂👌👌👌👌👌👌

  • @darshansinghsran2744
    @darshansinghsran2744 13 минут назад

    Happy diwali y ji ❤❤

  • @PremSingh-f4s8t
    @PremSingh-f4s8t 2 часа назад

    Bohot sohone video ji

  • @balveersing4203
    @balveersing4203 19 минут назад

    Very good Diwali

  • @RashpalSing-rh3wp
    @RashpalSing-rh3wp 4 часа назад

    Dharnat bai happy Diwali

  • @TarlochansinghPalia1234
    @TarlochansinghPalia1234 3 часа назад

    Happy Diwali Bro

  • @mintudhiman649
    @mintudhiman649 5 часов назад

    Next part jaldi pa do 22g 🎉

  • @soniuppal161
    @soniuppal161 5 часов назад

    Rama ve kaint ha banda ha

  • @mandeepgosalmandeepgosal4839
    @mandeepgosalmandeepgosal4839 3 часа назад

    Happy diwali bai

  • @pannusaab4966
    @pannusaab4966 5 часов назад

    Happy diwali

  • @BaljinderSingh-po2ns
    @BaljinderSingh-po2ns 19 минут назад

    Happi Diwali Saryaa nu

  • @Daleeprajput18
    @Daleeprajput18 6 часов назад +1

    Very video Bhai

  • @sharma_302
    @sharma_302 6 часов назад

    Love uh dharnat bai nal sari team❤

  • @YashpreetTamak
    @YashpreetTamak 4 часа назад

    Happy diwali bro 🎉❤😅

  • @HarnazSandhu-wz9np
    @HarnazSandhu-wz9np 6 часов назад +1

    😂😂😂😂😂😂😂

  • @AmritpalSingh-in3lg
    @AmritpalSingh-in3lg 5 часов назад

    ਿੲਹ.ਤਾ.ਸਭ.ਦੇ.ਹੀ.ਮਗਰ.ਲਗੀ.ਰਹਿਦੀ.ਅਾ

  • @SukhvinderKour-vt9bi
    @SukhvinderKour-vt9bi 3 часа назад

    ❤❤sdi jindjann vda vai dhrnat jinger ty sohna sakarpara seraa jodi pls jtaa skrpare nu lea kro vdeo ch jnn paa denda duja pura 22 ❤❤😂😂😂😂seraaa ni aakiaa 😂😂😂😂

  • @AsifAliGujjar-bz4dg
    @AsifAliGujjar-bz4dg 16 минут назад

    Happy Diwali to you 🌹 🌹 🎉😂😂😂

  • @ParwinderpalsinghSingh
    @ParwinderpalsinghSingh 5 часов назад

    😂😂😂😂😂😂😅😅😅❤❤❤

  • @gopalgujjar7836
    @gopalgujjar7836 2 часа назад

    Happy Diwali ❤❤