Размер видео: 1280 X 720853 X 480640 X 360
Показать панель управления
Автовоспроизведение
Автоповтор
ਸਰਕਾਰੀ ਸਕੂਲ ਦੀ ਕੋਈ ਰੀਸ ਨਹੀਂ ❤❤❤ ਦਿਲੋਂ ਪਿਆਰ ਕਰਦੀ ਮੈਂ ਤਾਂ ❤❤❤
🎉❤
Hnji
Manu ve schi bhout vadea lagda na sarkari school
@@JagtarSingh-y7i 👍👍
Par aj Kai school ch o gl nahi rehi chote bache di dekhbal ght hundi ha
Sarkari school ala like karo❤
ਬਹੁਤ ਹੀ ਵਧੀਆ ਫਿਲਮ ਪੇਸ਼ ਕੀਤੀ ਸਰਕਾਰੀ ਸਕੂਲਾਂ ਵਿਚ ਜੋ ਅਜ ਦੇ ਟਾਈਮ ਪੜਦਾ ਜਾ ਪਹਿਲਾਂ ਪੜਦੇ ਨੇ ਸਰਕਾਰੀ ਸਕੂਲਾਂ ਪੜਾਈ ਬਹੁਤ ਹੀ ਵਧੀਆ ਆ
ਬਹੁਤ ਵਧਿਆ ਮੂਵੀ. ਸਰਕਾਰੀ ਸਕੂਲ ਜਿੰਦਾਬਾਦ ❤❤❤❤❤
ਫਿਲ਼ਮ ਚ ਇੱਕ ਗੱਲ ਬਹੁਤ ਵਧੀਆ ਦਿਸੀ ਸਕੂਲ ਦੇ ਨਾਲ ਹੀ ਗੁਰਦੁਆਰਾ ਸਾਹਿਬ ਹੈ 🙏
ਬਹੁਤ ਹੀ ਵਧੀਆ ਫਿਲਮ ਬਣਾਈ ਏ ਜਿਹੜੇ ਬੱਚੇ ਨੇ ਪੜ੍ਹਨਾ ਸਰਕਾਰੀ ਸਕੂਲ ਵਿੱਚ ਹੀ ਪੜ ਜਾਣਾ ਜਿੰਨੇ ਨਹੀਂ ਪੜ੍ਹਨਾ ਉਹਨੇ ਪ੍ਰਾਈਵੇਟ ਵੀ ਨਹੀਂ ਆਪਣੇ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ ਵੱਧ ਤੋਂ ਵੱਧ ਸਿਖਾਓ ਤੇ ਸਰਕਾਰੀ ਸਕੂਲ ਵਿੱਚ ਪੜਾਓ ਬੱਚਿਆਂ ਨੂੰ 🙏🏻
ਸਰਕਾਰੀ ਸਕੂਲਾਂ ਚ ਰੱਬ ਵੱਸਦਾ ❤ ਪ੍ਰੀਤ ਹਰਪਾਲ ਸਿੰਘ ਬਾਈ ਜੀ ਬਹੁਤ ਸੋਹਣਾ ਕਿਰਦਾਰ ਅਤੇ ਉਚੀ ਸੋਚ ਦੇ ਮਾਸਟਰ 👌 ਸੋ ਬਾਈ ਜੀ ਨਾਈਸ ਮੂਵੀ,,,,,,
Sachi sarkari school di ਰੀਸ ਨਹੀਂ❤❤❤❤❤❤
Bhutt sohni movie... Main v sarkari school to hi study kiti a.... I love it
Hi
G
😊😊😊😊
ਬਹੁਤ ਵਧੀਆ ਅਤੇ ਸਾਡੇ ਸਮਾਜ ਨੂੰ ਵਧੀਆ ਸੇਧ ਦੇਣ ਵਾਲ਼ੀ ਫ਼ਿਲਮ ਹੈ।
Mera cainal b scraib kr do plz
ਬਹੁਤ ਵਧੀਆ ਵੀਡੀਓ ਵੀਰੇ ਪ੍ਰੀਤ ਹਰਪਾਲ, ਬਚਪਨ ਯਾਦ ਕਰਵਾ ਤਾ, ਨਾਲੇ ਆਪਣੀ ਮਾਂ ਬੋਲੀ ਪੰਜਾਬੀ ਦੀ ਸੇਵਾ
World the best ਪੰਜਾਬੀ ਫਿਲਮ ❤
ਮੇਰੀ ਜਿੰਦਗੀ ਚ ਸੱਭ ਤੋਂ ਸੋਅਣੀ ਫਿਲਮ From ਹਿਮਾਚਲ ਪ੍ਰਦੇਸ਼ 😊
ਥੋਡਾ ਸੋਹਣੀ ਪੰਜਾਬੀ ਲਿਖਣ ਲਈ ਧੰਨਵਾਦ, ਪੰਜਾਬ ❤❤
ਬਹੁਤ ਵਧੀਆ ਫਿਲਮ ਬਣਾਈ ਹੈ ਪ੍ਰੀਤ ਹਰਪਾਲ ਵੀਰ। ਪੰਜਾਬ ਵਿੱਚ ਇਹੋ ਜਿਹੀਆਂ ਫ਼ਿਲਮਾਂ ਦੀ ਬਹੁਤ ਲੋੜ ਹੈ। ਮੇਰੇ ਆਪਣੇ 2 ਬੱਚੇ ਸਰਕਾਰੀ ਸਕੂਲਾਂ ਵਿੱਚ ਪੜ੍ਹੇ ਹਨ।ਹੁਣ ਇੱਕ ਬੱਚਾ ਮੈਡੀਕਲ ਤੇ ਇੱਕ ਬੱਚਾ ਬੀ ਟੈਕ ਕਰ ਰਹੇ ਹਨ। ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪੜ੍ਹਨੇ ਪਾਉਣ ਜੀ ❤🎉
ਬਹੁਤ ਸੋਹਣੀ ਅਤੇ ਸਿੱਖਿਆਦਾਇਕ ਫਿਲਮ ਹੈ।
ਇਹ ਫਿਲਮ ਨੇ ਦਿਲ ਨੂੰ ਬੜਾ ਸਕੂਨ ਦਿੱਤਾ ਮੈਨੂੰ ਵੀ ਆਪਣੀ ਮੈਡਮ ਦੀ ਬਹੁਤ ਹੀ ਯਾਦ ਆਈ🎉 ਬਹੁਤ ਹੀ ਸੋਹਣੀ ਇਹ ਫਿਲਮ ❤❤❤
ਵਾਹ ਜੀ ਵਾਹ ਬਹੁਤ ਸੋਹਣੀ ਫਿਲਮ ਆ ਜੀ...👌✍️👌ਇਹ ਫਿਲਮ ਹਰ ਪਿੰਡ ਦੇ ਹਰ ਸਕੂਲ 'ਚ' ਦਿਖਾਉਣੀ ਚਾਹੀਦੀ ਆ....
ਸ੍ਰੀ ਗੰਗਾ ਨਗਰ ਰਾਜਸਥਾਨ ਫਿਲਮ ਸੁਦੇ ਫਤਿਹ ਸਿੰਘ ਵੀਰ ❤❤❤❤😂😂😂🎉🎉😂😂😂😂😂🎉🎉🎉 nice movie new ❤❤❤❤❤❤
Bahut sohni film aa ❤❤
ਅੱਜ ਕਲ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਬੰਦੇ ਨੀ ਸਮਜਿਆ ਜਾਂਦਾ। ਇਹ ਬਹੁਤ ਗਲਤ ਗਲ ਏ।
ਬਹੁਤ ਹੀ ਵਧੀਆ ਫਿਲਮ ਆ ਸਭਨੂੰ ਆਪਣੇ ਬੱਚਿਆ ਅਤੇ ਟੀਚਰ ਸਾਹਿਬਾਨ ਨੂੰ ਵੀ ਵੇਖਣੀ ਚਾਹੀਦੀਆ❤❤❤❤
ਬਹੁਤ ਵਧੀਆ ਫਿਲਮ ❤❤❤
ਫਿਲਮ ਦੇਖ ਕੇ ਮੈਨੂੰ ਆਪਣੇ ਬਚਪਨ ਵਾਲੇ ਸਕੂਲ ਦੀ ਯਾਦ ਆ ਗਈ😊
Hi lakhwinder ssa g...can we talk if u feel comfortable ??
ਬਹੁਤ ਵਧੀਆ ਫਿਲਮ ਹੈਮਜ਼ਾ ਆ ਗਿਆਸਭ ਨੇ ਬਹੁਤ ਵਧੀਆ ਅਦਾਕਾਰੀ ਕਰੀ ਹੈ
ਅੱਜ ਤੱਕ ਦੀ ਸਭ ਤੋਂ ਸੌਹਨੀ ਅਤੇ ਸਮਾਜ ਨੂੰ ਵਧਿਆ ਮੇਸਜ ਦੇਣ ਵਾਲੀ ਫਿਲਮ ❤❤
Mujhe aata nhi hai 😢
Aj tak di sab to sohni ate samaj nu vadhiya messej den vali filam ♥♥
Sahi aaa
Asha ji
@Gursingh2967 hnji
ੳ ਅ . ਤੋਂ ਬਾਦ ਇਹ ਫਿਲਮ ਦਿਲ ਨੂੰ ਲੱਗੀ 👌👌👌
ਬਹੁਤ ਵਧੀਆ ਫਿਲਮ ਤੇ ਸੰਦੇਸ਼ ❤🙏ਐਕਟਿੰਗ ਵੀ ਬਹੁਤ ਵਧੀਆ ਸਾਰਿਆਂ ਦੀ💝🙏
ਬਹੁਤ ਵਧੀਆ ਜੀ 🎉
❤ਬਹੁਤ ਹੀ ਵਧੀਆ ਫਿਲਮ ਤੇ ਨਾਲ ਇਕ ਸੁਨੇਹਾ ਆਪਣੀ ਮਾਂ ਬੋਲੀ ਪੰਜਾਬੀ ਨੂੰ ਯਾਦ ਰੱਖਣਾ ਜੀ ❤
ਬੜੀ ਸੋਹਣੀ ਸੀ ਫ਼ਿਲਮ ਦਿਲ ਨੂੰ ਸਕੂਨ ਮਿਲਦਾ ਹੈ ਵੇਖ ਕੇ ਨਾਂ ਕੋਇ ਗੰਦ ਮੰਦ ਦਿਖਾਇਆ ਗਿਆ ਬੜਾ ਮਾਣ ਹੈ ਇਹੋ ਜਿਹੇ ਕਲਾਕਾਰ ਤੇ
Wha .sardara tusi to great ho ..dil jit liya. Yarr ..es movie. To .
ਬਹੁਤ ਵਧੀਆ ਫਿਲਮ ਏ❤❤❤🎉🎉🎉
ਫੈਮਲੀ ਚ ਬੈਠ ਕੇ ਦੇਖਣ ਵਾਲੀ ਫਿਲਮ 👍🏼
in this movie one step is very heart touching ❤️❤️❤️❤️❤️
Main government primary school Rajasthan ka teacher hu mujhe is movie se bahut kuchh sikhne ko mila thanks for Punjabi movie
Love you from Lehnda Punjab tu ❤
Par hindi bolne wala bachcha begana bi lagta h is movie me
Bat sarkari school ki hui hai picture mein, Hindi or Punjabi ki nai@@Rajasthanichora555
🎉
بہت ہی ودیا پنڈ آلا سکول۔بچپن ڈیاں یاداں تازیاں ہو گئیاں ۔سٹوری لکھن آلے نوں تے بنانے آلے نوں میرا سلوٹ۔
Very good movie, it should be shown in every village!ਬਹੁਤ ਵਧੀਆ ਫਿਲਮ ਹੈ, ਇਸਨੂੰ ਸਾਰੇ ਪਿੰਡਾਂ ਵਿੱਚ ਦਿਖਾਇਆ ਜਾਣਾ ਚਾਹੀਦਾ ਹੈ, ਟੀਚਰਾਂ ਨੂੰ ਵੀ ਆਪਣੀ ਜਿੰਮੇਵਾਰੀ ਲੈਣੀ ਚਾਹੀਦੀ ਹੈ
Heart touching movie ❤❤❤❤❤
Bahut vadiya message gud job❤❤❤❤❤❤❤
ਬਹੁਤ ਵਧੀਆ ਫ਼ਿਲਮ,ਆਪਣੇ ਟੀਚਰਜ਼ ਦੀ ਯਾਦ ਆ ਗਈ ❤
ਮੇਰੀ ਵੀ ਪਹਿਲੀ ਪੋਸਟ ਮੇਰੇ ਸਹੁਰੇ ਪਿੰਡ ਦੀ ਹੋਈ ਸੀ ਬਹੁਤ ਸੱਮਸਿਆਵਾਂ ਦਾ ਸਾਹਮਣਾ ਕਰਨਾ ਪਿਆ ਸੀ। ਇਹ ਫਿਲਮ ਦੀ ਕਹਾਣੀ ਬਿਲਕੁਲ ਸੱਚੀ ਆ❤❤
Acha ji
ਪ੍ਰਾਈਵੇੲਾ ਸਕੂਲਾਂ ਆਲੇ ਬੱਸ ਫੀਸਾ ਤੱਕ ਸਹਿਮਤ ਰੱਖਦੇ ਨੇ
ਜਿਉਂਦੇ ਰਹੋ, ਵਾਹਿਗੁਰੂ ਮਿਹਰ ਕਰੇ ਫਿਲਮ ਦੀ ਸਾਰੀ ਟੀਮ ਤੇ
ਬਹੁਤ ਵਧੀਆ ਮੈਸਿਜ ਆਆਆ❤❤
ਬਹੁਤ ਵਧੀਆ ਮੇਸਜ🌺❤️🙏🌺❤️🙏🌺❤️❤️
🤍🥰
16 ਆਨੇ ਸੱਚ ਕਿਹਾ ਹੈ ਜੀ
ਵਿਸ਼ਾ ਤੇ ਫ਼ਿਲਮ ਬੁਹਤ ਸੋਹਣੇ ਨੇ ਇਹੋ ਜਿਹੀ ਫ਼ਿਲਮ ਬਨਣੀ ਚਾਹੀਦੀ ਹੈ
ਬਹੁਤ ਸੋਹਣੀ ਫਿਲਮ ਹੈ ਜੀ ।।।। ❤
❤
Hi manpreet ssa g...can we talk if u feel comfortable ??
Maja agiea g movie da
ਬਹੁਤ ਹੀ ਵਧੀਆ ਫਿਲਮ ਹੈ ਬਹੁਤ ਯਾਦਾਂ ਤਾਜਾ ਹੋ ਗਈਆਂ ਫਿਲਮ ਦੇਖ ਕੇ, ਮੈ ਵੀ ਸਰਕਾਰੀ ਸਕੂਲ ਚ ਪੜ੍ਹੀ ਹਾਂ ਤੇ ਅੱਜ ਸਰਕਾਰੀ ਨੌਕਰੀ ਤੇ ਹਾਂ, ਸਰਕਾਰੀ ਸਕੂਲ ਕਿਸੇ ਪੱਖੋ ਵੀ ਘੱਟ ਨਹੀ ਹਨ।
ਬਹੁਤ ਵਧੀਆ ਫਿਲਮ ਹੈ ਦਿਲ ਖੁਸ਼ ਹੋ ਗਿਆ
ਬਹੁਤ ਵਧੀਆ ਵਿਸ਼ਾ ❤ Ok report aa ✌
Bhut vadia movie, bhut vadia massage de rahi 👍❤️🙏
Yaaar yaad krta school😢sarkari jinda baad
Movi brand ha❤😂
Boht sohni movie aa.must watch❤️punjab punjabiat zindabaad
ਇਸ ਫਿਲਮ ਦੇ ਲਿਖਾਰੀ ਨੂੰ ਦਿਲ ਤੋ ਸਲਾਮ
Sadi maa boli Punjabi ❤️❤️❤️
Attt krati yaar akha....kholitiya....😮😮😮😮😮 meri ya
ਲੇਖਕ ਤੇ ਡਾਇਰੈਕਟਰ ਨੇ ਕਮਾਲ ਕਰਤੀ❤
ਅੱਜ ਤੱਕ ਦੀ ਸਭ ਤੋਂ ਵਧੀਆ ਫਿਲਮ ❤😊😊
Bohat achi movie hy hansi mazaq me bht bda sabaq hy
Great movie this was the really need of society
Bhut vadia movie aa❤❤
Bhut vadia movie preet bai
ਬਹੁਤ ਵਧੀਆ ਫ਼ਿਲਮ ਜੀ
Please upload new moive
ਮੇਰੀ ਮਾਂ ਬੋਲੀ ਪੰਜਾਬੀ ਦੀਆਂ ਫ਼ਿਲਮਾਂ ਵਾਰਗੀ ਹੋਰ ਬੋਲੀ ਚ ਫ਼ਿਲਮਾਂ ਦਾ ਕੋਈ ਮੁਕਾਬਲਾ ਨਹੀਂ ਸਾਨੂੰ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਬਹੁਤ ਸੁਣੀ ਫ਼ਿਲਮ ਜੀ ਤੇ ਏ ਸੱਚਾਈ ਵੀ ਆ Private ਸਕੂਲ ਬਹੁਤ ਲੋਟੂ ਨੇ ਜਿੰਨਾ ਬੱਚਿਆਂ ਪੜਣਾ ਉਹਨਾਂ ਪਿੰਡ ਤੇ ਸਰਕਾਰੀ ਸਕੂਲਾਂ ਚ ਵੀ ਬਹੁਤ ਵਧੀਆ ਪੜ ਜਾਣਾ ਪਰ ਸਾਡੇ ਲੋਕ ਦੇਖਾਵੇ ਲਈ ਆਪਣੇ ਬੱਚਿਆਂ ਦਾ ਭਵਿੱਖ ਬਰਬਾਦ ਕਰਨ ਰਹਿ ਨੇ ਜਾਂਦਾ ਤਰ
sadi apni khani lagdi a
Apni apni bhasha nu sab pyar krde veer
@@mr.harir786 ਵੀਰ ਪਰ ਅੱਜ ਤੱਕ ਮੈ ਹੋਰ ਬੋਲੀਆ ਦੀਆ ਫਿਲਮਾ ਬਹੁਤ ਦੇਖੀਆਂ ਨਫ਼ਰਤ ਤੋ ਬਿੰਨਾ ਮੈਨੂੰ ਹੋਰ ਕੁੱਝ ਦੇਖਣ ਨੂੰ ਨਹੀਂ ਮਿਲਦਾ
Ok BB@@satnamsinghvirkfitness6030
Comments ਨਹੀਂ ਕਰ ਸਕਦੇ ਕੀ ਕਿਸੇ ਨੇ ਕੋਈ ਸ਼ਰਾਰਤ ਕੀਤੀ ਹੈ plz be aware
ਹਾਡਾ ਮਾਸਟਰ ਤੇ ਦੇਸੀ ਮਗਵਾਉਦਾ ਹੁੰਦਾ ਸੀ🍷😂😂😂😂
Nice video Naveed from Pakistan punjab
Dil khush hoya film vekh k bhut shona msg a ji rab chardikalan vich rakhe sonu❤
Jo haryana se hai like kro ❤😊
V Great movie ❤❤❤
Nice film aa bhut sekhan wali filmas
ਬਹੁਤ ਹੀ ਵਧੀਆ ਫਿਲਮ ਹੈ❤
MAI KHUD SARKARI CH PADH KE doctor bneya ❤❤❤
ਬਹੁਤ, ਵਧੀਆ, ਫਿਲਮ, ਵੀਰ, ਜੀ
Very nice movie..Very good massage for our society..Excellent teacher...
Thanks for watching! 🙏
Bahut wadhia film bnai a. Preet Harpal ji ne bahut wadhia kam kita. Best Punjabi actor
Nale movise da kharcha ght te nal bahut hi sohni movise ❤❤❤❤❤❤❤ wa ji wa ❤❤
bht sohna messsge ji ❤️
Bahut vadia movie a Punjabi movie di koi rees ni a ❤
Good message ❤❤❤😊😊😊
Very nice ji sarkari school is best 🎉🎉🎉❤❤ in our life
Nice Vir preet Harpal ji good movie
Bht he umda ty wadya ❤❤❤ tuhady gawandy Pakistan to❤❤❤
Sarkari school ala like karo bhaii ❤❤❤❤❤❤❤❤❤❤❤
Boht vdia story aa g ❤🎉 ❤
ਸਰਪੰਚ ਦੀ ਐਕਟਿੰਗ ਬਹੁਤ ਸੋਹਣੀ ਏ
Rab pala kare y preet harpal ji da Rab lambi omr kri ❤
ਸੇਲੁਓਟ ਏ ਏਨਾ ਫਿਲਮਾਂ ਦੀ ਪੰਜਾਬ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਬਹੁਤ ਲੋੜ ਹੈ ਬਹੁਤ ਹੀ ਵਧੀਆ ਫਿਲਮ ਆ ਜੀ ❤
very good message Naveed gill from pakistan punjab punjabi always on top
❤❤❤❤ ਬਹੁਤ ਸੋਹਣੀ ਫਿਲਮ ਹੈ ਜੀ। ਫਿਲਮ ਬਣਾਉਣ ਵਾਲੇ ਦਾ ਬਹੁਤ ਬਹੁਤ ਧੰਨਵਾਦ ਜੀ।
❤❤❤❤❤❤❤❤❤❤❤❤boht alla ❤❤❤❤❤❤❤❤❤❤
Yr filam dil nu lg gyi ❤️❤️
Mnu pinda vali te middle class movie bot vdya lgdiya ne 😊😊😊sachi😢😢❤❤I love this movie
Bahut vdiyaa movie sabnu vekhni chahiye ae or ache kaam krne chahiye h sabnu smaaj te desh de lyi🎉🎉
Khalis punjabi zaban very sweet ❤❤❤❤
ਬਹੁਤ ਸੋਢੀ ਫਿਲਮ ਆ ਇਹ ਦਾ ਦੁੱਜਾ ਭਾਗ ਵੀ ਔਣਾ ਚਾਹੀਦਾ ਹੈ ❤❤🙏🙏
Very best movie bohat Acha message janda h Saman vich , building te buses te ni , samaj vadiaya bnda h badia teacheran nal❤️❤️❤️❤️
ਵਧੀਆ ਮੁੱਦੇ ਤੇ ਬਣੀ ਫਿਲਮ ! 👍
ਬਹੁਤ ਸੋਹਣੀ ਫਿਲਮ ਬਣਾਈ ਬਾਈ
ਪਁਜਾਵੀ ੲਁਡਸਟਰੀ ਵੋਤ ੳਤੇ ਜਾ ਰਹੀ ਹਨ ❤
ਸਰਕਾਰੀ ਸਕੂਲ ਦੀ ਕੋਈ ਰੀਸ ਨਹੀਂ ❤❤❤ ਦਿਲੋਂ ਪਿਆਰ ਕਰਦੀ ਮੈਂ ਤਾਂ ❤❤❤
🎉❤
Hnji
Manu ve schi bhout vadea lagda na sarkari school
@@JagtarSingh-y7i 👍👍
Par aj Kai school ch o gl nahi rehi chote bache di dekhbal ght hundi ha
Sarkari school ala like karo❤
ਬਹੁਤ ਹੀ ਵਧੀਆ ਫਿਲਮ ਪੇਸ਼ ਕੀਤੀ ਸਰਕਾਰੀ ਸਕੂਲਾਂ ਵਿਚ ਜੋ ਅਜ ਦੇ ਟਾਈਮ ਪੜਦਾ ਜਾ ਪਹਿਲਾਂ ਪੜਦੇ ਨੇ ਸਰਕਾਰੀ ਸਕੂਲਾਂ ਪੜਾਈ ਬਹੁਤ ਹੀ ਵਧੀਆ ਆ
ਬਹੁਤ ਵਧਿਆ ਮੂਵੀ. ਸਰਕਾਰੀ ਸਕੂਲ ਜਿੰਦਾਬਾਦ ❤❤❤❤❤
ਫਿਲ਼ਮ ਚ ਇੱਕ ਗੱਲ ਬਹੁਤ ਵਧੀਆ ਦਿਸੀ ਸਕੂਲ ਦੇ ਨਾਲ ਹੀ ਗੁਰਦੁਆਰਾ ਸਾਹਿਬ ਹੈ 🙏
ਬਹੁਤ ਹੀ ਵਧੀਆ ਫਿਲਮ ਬਣਾਈ ਏ ਜਿਹੜੇ ਬੱਚੇ ਨੇ ਪੜ੍ਹਨਾ ਸਰਕਾਰੀ ਸਕੂਲ ਵਿੱਚ ਹੀ ਪੜ ਜਾਣਾ ਜਿੰਨੇ ਨਹੀਂ ਪੜ੍ਹਨਾ ਉਹਨੇ ਪ੍ਰਾਈਵੇਟ ਵੀ ਨਹੀਂ ਆਪਣੇ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ ਵੱਧ ਤੋਂ ਵੱਧ ਸਿਖਾਓ ਤੇ ਸਰਕਾਰੀ ਸਕੂਲ ਵਿੱਚ ਪੜਾਓ ਬੱਚਿਆਂ ਨੂੰ 🙏🏻
ਸਰਕਾਰੀ ਸਕੂਲਾਂ ਚ ਰੱਬ ਵੱਸਦਾ ❤ ਪ੍ਰੀਤ ਹਰਪਾਲ ਸਿੰਘ ਬਾਈ ਜੀ ਬਹੁਤ ਸੋਹਣਾ ਕਿਰਦਾਰ ਅਤੇ ਉਚੀ ਸੋਚ ਦੇ ਮਾਸਟਰ 👌 ਸੋ ਬਾਈ ਜੀ ਨਾਈਸ ਮੂਵੀ,,,,,,
Sachi sarkari school di ਰੀਸ ਨਹੀਂ❤❤❤❤❤❤
Bhutt sohni movie... Main v sarkari school to hi study kiti a.... I love it
Hi
G
😊😊😊😊
ਬਹੁਤ ਵਧੀਆ ਅਤੇ ਸਾਡੇ ਸਮਾਜ ਨੂੰ ਵਧੀਆ ਸੇਧ ਦੇਣ ਵਾਲ਼ੀ ਫ਼ਿਲਮ ਹੈ।
Mera cainal b scraib kr do plz
ਬਹੁਤ ਵਧੀਆ ਵੀਡੀਓ ਵੀਰੇ ਪ੍ਰੀਤ ਹਰਪਾਲ, ਬਚਪਨ ਯਾਦ ਕਰਵਾ ਤਾ, ਨਾਲੇ ਆਪਣੀ ਮਾਂ ਬੋਲੀ ਪੰਜਾਬੀ ਦੀ ਸੇਵਾ
World the best ਪੰਜਾਬੀ ਫਿਲਮ ❤
ਮੇਰੀ ਜਿੰਦਗੀ ਚ ਸੱਭ ਤੋਂ ਸੋਅਣੀ ਫਿਲਮ From ਹਿਮਾਚਲ ਪ੍ਰਦੇਸ਼ 😊
ਥੋਡਾ ਸੋਹਣੀ ਪੰਜਾਬੀ ਲਿਖਣ ਲਈ ਧੰਨਵਾਦ, ਪੰਜਾਬ ❤❤
ਬਹੁਤ ਵਧੀਆ ਫਿਲਮ ਬਣਾਈ ਹੈ ਪ੍ਰੀਤ ਹਰਪਾਲ ਵੀਰ। ਪੰਜਾਬ ਵਿੱਚ ਇਹੋ ਜਿਹੀਆਂ ਫ਼ਿਲਮਾਂ ਦੀ ਬਹੁਤ ਲੋੜ ਹੈ। ਮੇਰੇ ਆਪਣੇ 2 ਬੱਚੇ ਸਰਕਾਰੀ ਸਕੂਲਾਂ ਵਿੱਚ ਪੜ੍ਹੇ ਹਨ।ਹੁਣ ਇੱਕ ਬੱਚਾ ਮੈਡੀਕਲ ਤੇ ਇੱਕ ਬੱਚਾ ਬੀ ਟੈਕ ਕਰ ਰਹੇ ਹਨ। ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪੜ੍ਹਨੇ ਪਾਉਣ ਜੀ ❤🎉
Mera cainal b scraib kr do plz
ਬਹੁਤ ਸੋਹਣੀ ਅਤੇ ਸਿੱਖਿਆਦਾਇਕ ਫਿਲਮ ਹੈ।
ਇਹ ਫਿਲਮ ਨੇ ਦਿਲ ਨੂੰ ਬੜਾ ਸਕੂਨ ਦਿੱਤਾ ਮੈਨੂੰ ਵੀ ਆਪਣੀ ਮੈਡਮ ਦੀ ਬਹੁਤ ਹੀ ਯਾਦ ਆਈ🎉 ਬਹੁਤ ਹੀ ਸੋਹਣੀ ਇਹ ਫਿਲਮ ❤❤❤
ਵਾਹ ਜੀ ਵਾਹ ਬਹੁਤ ਸੋਹਣੀ ਫਿਲਮ ਆ ਜੀ...👌✍️👌
ਇਹ ਫਿਲਮ ਹਰ ਪਿੰਡ ਦੇ ਹਰ ਸਕੂਲ 'ਚ' ਦਿਖਾਉਣੀ ਚਾਹੀਦੀ ਆ....
ਸ੍ਰੀ ਗੰਗਾ ਨਗਰ ਰਾਜਸਥਾਨ ਫਿਲਮ ਸੁਦੇ ਫਤਿਹ ਸਿੰਘ ਵੀਰ ❤❤❤❤😂😂😂🎉🎉😂😂😂😂😂🎉🎉🎉 nice movie new ❤❤❤❤❤❤
Bahut sohni film aa ❤❤
ਅੱਜ ਕਲ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਬੰਦੇ ਨੀ ਸਮਜਿਆ ਜਾਂਦਾ। ਇਹ ਬਹੁਤ ਗਲਤ ਗਲ ਏ।
ਬਹੁਤ ਹੀ ਵਧੀਆ ਫਿਲਮ ਆ ਸਭਨੂੰ ਆਪਣੇ ਬੱਚਿਆ ਅਤੇ ਟੀਚਰ ਸਾਹਿਬਾਨ ਨੂੰ ਵੀ ਵੇਖਣੀ ਚਾਹੀਦੀਆ❤❤❤❤
Mera cainal b scraib kr do plz
ਬਹੁਤ ਵਧੀਆ ਫਿਲਮ ❤❤❤
ਫਿਲਮ ਦੇਖ ਕੇ ਮੈਨੂੰ ਆਪਣੇ ਬਚਪਨ ਵਾਲੇ ਸਕੂਲ ਦੀ ਯਾਦ ਆ ਗਈ😊
Hi lakhwinder ssa g...can we talk if u feel comfortable ??
ਬਹੁਤ ਵਧੀਆ ਫਿਲਮ ਹੈ
ਮਜ਼ਾ ਆ ਗਿਆ
ਸਭ ਨੇ ਬਹੁਤ ਵਧੀਆ ਅਦਾਕਾਰੀ ਕਰੀ ਹੈ
ਅੱਜ ਤੱਕ ਦੀ ਸਭ ਤੋਂ ਸੌਹਨੀ ਅਤੇ ਸਮਾਜ ਨੂੰ ਵਧਿਆ ਮੇਸਜ ਦੇਣ ਵਾਲੀ ਫਿਲਮ ❤❤
Mujhe aata nhi hai 😢
Aj tak di sab to sohni ate samaj nu vadhiya messej den vali filam ♥♥
Sahi aaa
Asha ji
@Gursingh2967 hnji
ੳ ਅ . ਤੋਂ ਬਾਦ ਇਹ ਫਿਲਮ ਦਿਲ ਨੂੰ ਲੱਗੀ 👌👌👌
ਬਹੁਤ ਵਧੀਆ ਫਿਲਮ ਤੇ ਸੰਦੇਸ਼ ❤🙏
ਐਕਟਿੰਗ ਵੀ ਬਹੁਤ ਵਧੀਆ ਸਾਰਿਆਂ ਦੀ💝🙏
ਬਹੁਤ ਵਧੀਆ ਜੀ 🎉
❤ਬਹੁਤ ਹੀ ਵਧੀਆ ਫਿਲਮ ਤੇ ਨਾਲ ਇਕ ਸੁਨੇਹਾ ਆਪਣੀ ਮਾਂ ਬੋਲੀ ਪੰਜਾਬੀ ਨੂੰ ਯਾਦ ਰੱਖਣਾ ਜੀ ❤
ਬੜੀ ਸੋਹਣੀ ਸੀ ਫ਼ਿਲਮ ਦਿਲ ਨੂੰ ਸਕੂਨ ਮਿਲਦਾ ਹੈ ਵੇਖ ਕੇ ਨਾਂ ਕੋਇ ਗੰਦ ਮੰਦ ਦਿਖਾਇਆ ਗਿਆ ਬੜਾ ਮਾਣ ਹੈ ਇਹੋ ਜਿਹੇ ਕਲਾਕਾਰ ਤੇ
Wha .sardara tusi to great ho ..dil jit liya. Yarr ..es movie. To .
ਬਹੁਤ ਵਧੀਆ ਫਿਲਮ ਏ❤❤❤🎉🎉🎉
ਫੈਮਲੀ ਚ ਬੈਠ ਕੇ ਦੇਖਣ ਵਾਲੀ ਫਿਲਮ 👍🏼
in this movie one step is very heart touching ❤️❤️❤️❤️❤️
Main government primary school Rajasthan ka teacher hu mujhe is movie se bahut kuchh sikhne ko mila thanks for Punjabi movie
Love you from Lehnda Punjab tu ❤
Par hindi bolne wala bachcha begana bi lagta h is movie me
Bat sarkari school ki hui hai picture mein, Hindi or Punjabi ki nai@@Rajasthanichora555
🎉
بہت ہی ودیا پنڈ آلا سکول۔
بچپن ڈیاں یاداں تازیاں ہو گئیاں ۔سٹوری لکھن آلے نوں تے بنانے آلے نوں میرا سلوٹ۔
Very good movie, it should be shown in every village!
ਬਹੁਤ ਵਧੀਆ ਫਿਲਮ ਹੈ, ਇਸਨੂੰ ਸਾਰੇ ਪਿੰਡਾਂ ਵਿੱਚ ਦਿਖਾਇਆ ਜਾਣਾ ਚਾਹੀਦਾ ਹੈ, ਟੀਚਰਾਂ ਨੂੰ ਵੀ ਆਪਣੀ ਜਿੰਮੇਵਾਰੀ ਲੈਣੀ ਚਾਹੀਦੀ ਹੈ
Heart touching movie ❤❤❤❤❤
Bahut vadiya message gud job❤❤❤❤❤❤❤
ਬਹੁਤ ਵਧੀਆ ਫ਼ਿਲਮ,
ਆਪਣੇ ਟੀਚਰਜ਼ ਦੀ ਯਾਦ ਆ ਗਈ ❤
ਮੇਰੀ ਵੀ ਪਹਿਲੀ ਪੋਸਟ ਮੇਰੇ ਸਹੁਰੇ ਪਿੰਡ ਦੀ ਹੋਈ ਸੀ ਬਹੁਤ ਸੱਮਸਿਆਵਾਂ ਦਾ ਸਾਹਮਣਾ ਕਰਨਾ ਪਿਆ ਸੀ। ਇਹ ਫਿਲਮ ਦੀ ਕਹਾਣੀ ਬਿਲਕੁਲ ਸੱਚੀ ਆ❤❤
Acha ji
ਪ੍ਰਾਈਵੇੲਾ ਸਕੂਲਾਂ ਆਲੇ ਬੱਸ ਫੀਸਾ ਤੱਕ ਸਹਿਮਤ ਰੱਖਦੇ ਨੇ
ਜਿਉਂਦੇ ਰਹੋ, ਵਾਹਿਗੁਰੂ ਮਿਹਰ ਕਰੇ ਫਿਲਮ ਦੀ ਸਾਰੀ ਟੀਮ ਤੇ
ਬਹੁਤ ਵਧੀਆ ਮੈਸਿਜ ਆਆਆ❤❤
ਬਹੁਤ ਵਧੀਆ ਮੇਸਜ🌺❤️🙏🌺❤️🙏🌺❤️❤️
🤍🥰
16 ਆਨੇ ਸੱਚ ਕਿਹਾ ਹੈ ਜੀ
ਵਿਸ਼ਾ ਤੇ ਫ਼ਿਲਮ ਬੁਹਤ ਸੋਹਣੇ ਨੇ ਇਹੋ ਜਿਹੀ ਫ਼ਿਲਮ ਬਨਣੀ ਚਾਹੀਦੀ ਹੈ
ਬਹੁਤ ਸੋਹਣੀ ਫਿਲਮ ਹੈ ਜੀ ।।।। ❤
❤
Hi manpreet ssa g...can we talk if u feel comfortable ??
Maja agiea g movie da
ਬਹੁਤ ਹੀ ਵਧੀਆ ਫਿਲਮ ਹੈ ਬਹੁਤ ਯਾਦਾਂ ਤਾਜਾ ਹੋ ਗਈਆਂ ਫਿਲਮ ਦੇਖ ਕੇ, ਮੈ ਵੀ ਸਰਕਾਰੀ ਸਕੂਲ ਚ ਪੜ੍ਹੀ ਹਾਂ ਤੇ ਅੱਜ ਸਰਕਾਰੀ ਨੌਕਰੀ ਤੇ ਹਾਂ, ਸਰਕਾਰੀ ਸਕੂਲ ਕਿਸੇ ਪੱਖੋ ਵੀ ਘੱਟ ਨਹੀ ਹਨ।
ਬਹੁਤ ਵਧੀਆ ਫਿਲਮ ਹੈ ਦਿਲ ਖੁਸ਼ ਹੋ ਗਿਆ
ਬਹੁਤ ਵਧੀਆ ਵਿਸ਼ਾ ❤
Ok report aa ✌
Bhut vadia movie, bhut vadia massage de rahi 👍❤️🙏
Yaaar yaad krta school😢sarkari jinda baad
Movi brand ha❤😂
Boht sohni movie aa.must watch❤️punjab punjabiat zindabaad
ਇਸ ਫਿਲਮ ਦੇ ਲਿਖਾਰੀ ਨੂੰ ਦਿਲ ਤੋ ਸਲਾਮ
Sadi maa boli Punjabi ❤️❤️❤️
Attt krati yaar akha....kholitiya....😮😮😮😮😮 meri ya
ਲੇਖਕ ਤੇ ਡਾਇਰੈਕਟਰ ਨੇ ਕਮਾਲ ਕਰਤੀ❤
ਅੱਜ ਤੱਕ ਦੀ ਸਭ ਤੋਂ ਵਧੀਆ ਫਿਲਮ ❤😊😊
Bohat achi movie hy hansi mazaq me bht bda sabaq hy
Great movie this was the really need of society
Bhut vadia movie aa❤❤
Bhut vadia movie preet bai
ਬਹੁਤ ਵਧੀਆ ਫ਼ਿਲਮ ਜੀ
Please upload new moive
ਮੇਰੀ ਮਾਂ ਬੋਲੀ ਪੰਜਾਬੀ ਦੀਆਂ ਫ਼ਿਲਮਾਂ ਵਾਰਗੀ ਹੋਰ ਬੋਲੀ ਚ ਫ਼ਿਲਮਾਂ ਦਾ ਕੋਈ ਮੁਕਾਬਲਾ ਨਹੀਂ ਸਾਨੂੰ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਬਹੁਤ ਸੁਣੀ ਫ਼ਿਲਮ ਜੀ ਤੇ ਏ ਸੱਚਾਈ ਵੀ ਆ Private ਸਕੂਲ ਬਹੁਤ ਲੋਟੂ ਨੇ ਜਿੰਨਾ ਬੱਚਿਆਂ ਪੜਣਾ ਉਹਨਾਂ ਪਿੰਡ ਤੇ ਸਰਕਾਰੀ ਸਕੂਲਾਂ ਚ ਵੀ ਬਹੁਤ ਵਧੀਆ ਪੜ ਜਾਣਾ ਪਰ ਸਾਡੇ ਲੋਕ ਦੇਖਾਵੇ ਲਈ ਆਪਣੇ ਬੱਚਿਆਂ ਦਾ ਭਵਿੱਖ ਬਰਬਾਦ ਕਰਨ ਰਹਿ ਨੇ ਜਾਂਦਾ ਤਰ
sadi apni khani lagdi a
Apni apni bhasha nu sab pyar krde veer
@@mr.harir786 ਵੀਰ ਪਰ ਅੱਜ ਤੱਕ ਮੈ ਹੋਰ ਬੋਲੀਆ ਦੀਆ ਫਿਲਮਾ ਬਹੁਤ ਦੇਖੀਆਂ ਨਫ਼ਰਤ ਤੋ ਬਿੰਨਾ ਮੈਨੂੰ ਹੋਰ ਕੁੱਝ ਦੇਖਣ ਨੂੰ ਨਹੀਂ ਮਿਲਦਾ
Ok BB@@satnamsinghvirkfitness6030
Comments ਨਹੀਂ ਕਰ ਸਕਦੇ ਕੀ ਕਿਸੇ ਨੇ ਕੋਈ ਸ਼ਰਾਰਤ ਕੀਤੀ ਹੈ plz be aware
ਹਾਡਾ ਮਾਸਟਰ ਤੇ ਦੇਸੀ ਮਗਵਾਉਦਾ ਹੁੰਦਾ ਸੀ🍷😂😂😂😂
Nice video Naveed from Pakistan punjab
Dil khush hoya film vekh k bhut shona msg a ji rab chardikalan vich rakhe sonu❤
Jo haryana se hai like kro ❤😊
V Great movie ❤❤❤
Nice film aa bhut sekhan wali filmas
ਬਹੁਤ ਹੀ ਵਧੀਆ ਫਿਲਮ ਹੈ❤
MAI KHUD SARKARI CH PADH KE doctor bneya ❤❤❤
ਬਹੁਤ, ਵਧੀਆ, ਫਿਲਮ, ਵੀਰ, ਜੀ
Very nice movie..
Very good massage for our society..
Excellent teacher...
Thanks for watching! 🙏
Bahut wadhia film bnai a. Preet Harpal ji ne bahut wadhia kam kita. Best Punjabi actor
Nale movise da kharcha ght te nal bahut hi sohni movise ❤❤❤❤❤❤❤ wa ji wa ❤❤
bht sohna messsge ji ❤️
Bahut vadia movie a Punjabi movie di koi rees ni a ❤
Good message ❤❤❤😊😊😊
Very nice ji sarkari school is best 🎉🎉🎉❤❤ in our life
Nice Vir preet Harpal ji good movie
Bht he umda ty wadya ❤❤❤ tuhady gawandy Pakistan to❤❤❤
Sarkari school ala like karo bhaii ❤❤❤❤❤❤❤❤❤❤❤
Boht vdia story aa g ❤🎉 ❤
ਸਰਪੰਚ ਦੀ ਐਕਟਿੰਗ ਬਹੁਤ ਸੋਹਣੀ ਏ
Rab pala kare y preet harpal ji da Rab lambi omr kri ❤
ਸੇਲੁਓਟ ਏ ਏਨਾ ਫਿਲਮਾਂ ਦੀ ਪੰਜਾਬ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਬਹੁਤ ਲੋੜ ਹੈ ਬਹੁਤ ਹੀ ਵਧੀਆ ਫਿਲਮ ਆ ਜੀ ❤
very good message Naveed gill from pakistan punjab
punjabi always on top