ਭੂਰੇ ਦੀ ਮਸ਼ੂਕ • ਹੋਟ ਗਵਾਂਢਣ 7 | HOT PADOSAN 7 | Funny Video | Comedy Video | Attach

Поделиться
HTML-код
  • Опубликовано: 22 дек 2024

Комментарии • 486

  • @RajuMaan-k2t
    @RajuMaan-k2t 3 месяца назад +92

    ਰਾਮੇ ਦੀ ਐਕਟਿੰਗ ਨੂੰ ਕੌਣ ਕੋਣ ਪਸੰਦ ਕਰਦੇ ਨੇ ਤਾ ਕਮੈਟ ਲਾਇਕ ਕਰਕੇ ਦੱਸੂ👌👌👌 👌👌👌👌👌👌👌👌👌👌👌

    • @TanveerSingh-u4q
      @TanveerSingh-u4q 3 месяца назад +5

      Bai bahuut bhadieaa Banda hh ji

    • @RajuMaan-k2t
      @RajuMaan-k2t 3 месяца назад +1

      @@TanveerSingh-u4q ਸਾਫ ਇਨਸਾਨ ਆ ਬਾਈ

    • @SurjitKour-lv6gw
      @SurjitKour-lv6gw 3 месяца назад

      Es Rd c34 inq❤❤22222²2²¹❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤😂😂😂🎉🎉🎉🎉😂😂😂🎉🎉🎉😂🎉🎉🎉🎉🎉🎉🎉🎉🎉🎉🎉🎉🎉🎉🎉🎉🎉🎉😂🎉🎉🎉🎉😂🎉😂🎉🎉😂🎉🎉🎉🎉❤🎉🎉😂🎉🎉😂🎉😂🎉🎉🎉🎉🎉😂🎉🎉😂🎉🎉😂😂🎉🎉🎉😂😂🎉😂🎉😂😂😂😂😂🎉🎉😂😂🎉 TT tu yt yt666666yyy6t6y6tty6tyyy6y6yy6t6y66yy66ty6yyt6t6t en huii9😢❤​@@RajuMaan-k2t

  • @AnterDhaliwalPB31
    @AnterDhaliwalPB31 3 месяца назад +26

    ❤❤ ਬਹੁਤ ਵਧੀਆਂ ਵੀਡੀਓ ਆਂ ਧਰਨਾਟ ਬਾਈ ਜੀ❤❤❤

  • @balwindersinghkhalsa2370
    @balwindersinghkhalsa2370 3 месяца назад +5

    ਤੌਬਾ ਤੌਬਾ ਵੱਡਾ ਵੈਲੀ ਧਰਨਾਟ ਕਢਾਤੀਆ ਨੱਕ ਨਾਲ ਲਕੀਰਾਂ ਹੁਣ ਮੂਤ ਨਿਕਲ ਗਿਆ ਵਾਹ ਜੀ ਵਾਹ ਕਿਆ ਬਾਤ ਐ ਬਹੁਤ ਵਧੀਆ ਵੀਡੀਓ ਐ

  • @PalaAULAKH
    @PalaAULAKH 3 месяца назад +2

    ਬਾਈ ਰਾਮੇ ਤੇਰੀ ਮਸੀਨ ਆ ਗਈ ਉਏ ਜਲਦੀ ਖੇਤ ਮੋਟਰ ਤੇ ਜਾਂਦਾ ਰਾਹ ਨਹੀ ਕਿਤੇ ਧਰਨਾਟ ਨਾ ਗਲੀਸ ਕਰਦੇ ਕਿਤੇ ਤੇਰੀ ਮਸੀਨ ਨੂੰ ਲਵਜੂ ਬਾਈ ਜੀ ਰਾਮੇ ਜਮਾ ਸਿਰਾ ਐਕਟਿੰਗ ਕਰਦਾ 👌👌👌❤❤❤👍👍👍

  • @gurjindersingh3638
    @gurjindersingh3638 3 месяца назад +5

    ਬਹੁਤ ਵਧੀਆ ਵੀਡੀਓ ਧਰਨਾਟ ਜੀ 🙏 ਸਾਰਿਆਂ ਦੀ ਐਕਟਿੰਗ ਕਮਾਲ ਦੀ ਨਜ਼ਾਰਾ ਆ ਗਿਆ ਵੈਰੀ ਸਲੂਟ ਜੀ 🙏🥀💛🥀👌 ਯਮੂਨਾ ਨਗਰ 😂😂

  • @GurpyarSingh-u9m
    @GurpyarSingh-u9m 3 месяца назад +3

    ਬਹੁਤ ਵਧਿਆ ਧਰਨਾਟ ਬਾਈ ਸਿਰਾ ਗਲਬਾਤ ਕਰਦਾ🎉ਭੂਰਾ ਼ਬੱਬੂ ਦੀ ਐਕਟਿਗ ਵਾਹ ਕਮਾਲ ❤ਖਿੱਚੀ ਚੱਲ ਕੰਮ ❤guru mahi sihal

  • @naebsinghkapoor1368
    @naebsinghkapoor1368 3 месяца назад +14

    ਬਾਈ ਜੀ ਸੋਣੀ

  • @AmarjitSingh.manakpur
    @AmarjitSingh.manakpur 3 месяца назад +5

    ਰਾਮਾ ਸਿਰਾਂ ਬਾਈ ਜੀ. Dharnat ਬਹੁਤ ਖੂਬ ਜੀ

  • @kuldeepmalhi2379
    @kuldeepmalhi2379 3 месяца назад +23

    ਬਹੁਤ ਵਧੀਆ ਧਰਨਾਟ 😂😂😂😂😂

  • @boharsingh7725
    @boharsingh7725 3 месяца назад +31

    ਵਾਹ ਜੀ ਕਿਆ ਬਾਤ ਬਾਈ ਬਹੁਤ
    ਹੀ ਵਧੀਆ ਵੀਡੀਓ ਕਮਾਲ਼
    👍👍👍👍👍
    🤙🤙🤙🤙🤙

  • @Sukhvindersingh1313-i2b
    @Sukhvindersingh1313-i2b 3 месяца назад +8

    ਸਾਰੀਆਂ ਧੱਰਨਾਟ ਨੂੰ ਮਿਲਦੀਆਂ 😂ਓਵੀ ਸਿਰਾ ਭੂਰਾ ਵੀ ਸ਼ਿਰਾ

  • @AmandeepSingh-bu4wn
    @AmandeepSingh-bu4wn 3 месяца назад +10

    ਬਹੁਤ ਵਧੀਆ ਵੀਡੀਓ ਏ

  • @rajvirdhaliwal5832
    @rajvirdhaliwal5832 3 месяца назад +5

    ਲਵ ਯੂ ਟਰੱਕ ਭਰ ਕੇ ❤❤❤❤❤❤

  • @PreetHarika-qh3tx
    @PreetHarika-qh3tx 3 месяца назад +10

    ਭੂਰੇ ਦੀ ਮਸੀਨ ਦਾ ਪਤਾ ਲੱਗ ਗਿਆ😃😃😃

  • @raisinghbilling6186
    @raisinghbilling6186 3 месяца назад +4

    ਸਿਲਤ ਜੀ 😂😂😂

  • @SatgurAujla-tb9pu
    @SatgurAujla-tb9pu 3 месяца назад +1

    ਬਹੁਤ ਵਧੀਆ ਵੀਡੀਓ ਬੱਬੂ ਮੈਨੂੰ ਲੱਗਦਾ ਕੌਈ ਨਸ਼ਾ ਕਰਦੀ ਹੋਣੀ ਪੱਕਾ ਇਹ ਧਰਨਾਟ ਦੇ ਕੰਨਾਂ ਵਿੱਚ ਦੀ ਲੱਗਦੀ ਆ🎉🎉🎉🎉🎉🎉🎉👌👌👌👌👌👌👍👍👍👍🙏🙏🙏🙏🙏🌹🌹♥️ ਸਤਗੁਰ ਸਿੰਘ ਔਜਲਾ ਰਾਜਲਹੇੜੀ ਸੰਗਰੂਰ PB13ਵਾਲੇ ਰੈਸਲੀਏ ਸਾਡਾ ਨੀ ਕਸੂਰ ਸਾਡਾ ਜਿਲ੍ਹਾ ਸੰਗਰੂਰ

  • @HArjinderSingh-dd8zi
    @HArjinderSingh-dd8zi 3 месяца назад +5

    ਬਹੁਤ ਵਧੀਆ ਵੀਡੀੳ ਆ ਧਰਨਾਟ ਵਾਈ ਜੀ

  • @SatnamSingh-zi8kj
    @SatnamSingh-zi8kj 3 месяца назад +4

    ਬਹੁਤ ਵਧੀਆ ਵੀਡੀਓ ਧਰਨਾਟ ਬਾਈ ❤❤❤❤❤

  • @kuldeepgrewal9788
    @kuldeepgrewal9788 3 месяца назад +8

    ਚੱਕੀ ਰੱਖੀ ਕੰਮ ਬਾਈ ਧਰਨਾਟ

  • @jagtarsingh-8940
    @jagtarsingh-8940 3 месяца назад +1

    22 ਜੀ ਵੀਡੀਓ ਬੁਹਤ ਬੁਹਤ ਵਧੀਆ ਤੇ ਪਿਆਰੀ ਵੀ ਹੈ 22 ਜੀ 🙏 ਪਰਮਾਤਮਾ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ 🙏 ਤੁਹਾਡਾ ਛੋਟਾ ਵੀਰ ਜਗਤਾਰ ਸਿੰਘ 🙏 ਪਿੰਡ ਨੰਗਲ ਨੇੜੇ ਡੇਹਲੋਂ ਜ਼ਿਲ੍ਹਾ ਲੁਧਿਆਣਾ 🌹❤️🙏🙏

  • @Bhullar22
    @Bhullar22 3 месяца назад +5

    ਸਮੋਸਾ ਤਾਂ ਗਰਮ ਹੋ ਗਿਆ 😂😂😂😂

  • @kaku_gmr330
    @kaku_gmr330 3 месяца назад +4

    ਭਾਈ ਜੀ ਵੀਡੀਓ ਬਹੁਤ ਵਧੀਆ ਹੈ

  • @championgamemap6485
    @championgamemap6485 3 месяца назад +4

    ❤😂ਧਰਨਾਟ ਤਾਂ ਧਰਨਾਟ ਹੀ ਆ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ❤

  • @JaspalSingh-qc4uy
    @JaspalSingh-qc4uy 3 месяца назад +1

    ❤ ਜਸਪਾਲ ਸਿੰਘ ਜਲੰਧਰ 🎉🎉🎉🎉🤣🤣🤣🤣😂😂😂😂✍️💯✍️💯✍️💯💘💘💘💘💘💘💘💘♥️♥️♥️♥️♥️💪💪💪💪👍👍👍🙏🙏🙏🙏👍👍👍👍👍👍👍👍👍👍👍👍🙏🍟🍟🎂🎂🎂🍟💘💘💯✍️💯💯💘🤣🤣😂😂

  • @sukhdeepchahal5174
    @sukhdeepchahal5174 3 месяца назад +1

    😂😂😂😂 😂😂😂😂😂ਨਾ ਤਾਂ ਭਾਗੂ ਨੂੰ ਨਜ਼ਾਰੇ ਲੈਣ ਦਿੰਦੀ ਆ ਨਾ ਧਰਨਾਟ ਨੂੰ ਨਜ਼ਾਰੇ ਲੈਣ ਦਿੰਦੀ ਆ ਮੋਟੋ ਜੀ ਵਾਲੀ ਕੱਬੇ ਸੁਭਾਅ ਦੀ ਆ😂😂😂😂😂😂😂😂😂😂

  • @AbhiKumar-hw8kd
    @AbhiKumar-hw8kd 3 месяца назад +1

    ਪੂਰੇ ਤੇਰੀ ਅਸਲੀ ਮਸ਼ੀਨ ਦਾ ਤਾਂ ਅੱਜ ਪਤਾ ਲੱਗਿਆ ਵੀ ਕਿਹੜੀ 😂😂😂 ਮਸ਼ੀਨ ਸੰਵਾਰਦਾ ਰਹਿੰਦਾ ਤੂੰ😅😅😅😅 ਸਾਰਿਆਂ ਦੀ ਐਕਟਿੰਗ ਬਹੁਤ ਸੋਹਣੀਆਂ ਬਹੁਤ ਵਧੀਆ ਲੱਗੀ ਵੀਡੀਓ ਧਰਨਾਟ ਬਾਈ ਖਿੱਚੀ ਰੱਖੋ ਕੰਮ😅 ਘੱਟੋ ਘੱਟ ਇਸ ਦੇ 200 ਪਾਟ ਬਣਾਓ😅😅

  • @beetubeetu3797
    @beetubeetu3797 3 месяца назад +3

    ਬਹੁਤ ਵਧੀਆ ਵੀਡੀਓ ਹਾਸਾ ਠੱਠਾ ਬਹੁਤ ਹੈ ਲਵ ਯੂ ਆਲ ਟਾਈਮ❤

  • @rajvirdhaliwal5832
    @rajvirdhaliwal5832 3 месяца назад +3

    ਬਹੁਤ ਵਧੀਆ ਵੀਡੀਓ ਬਣਾਈ ਆ ਸਾਰੀ ਟੀਮ ਨੇ ❤❤❤❤

  • @sukhdeepsidhu2342
    @sukhdeepsidhu2342 3 месяца назад +4

    ਬਹੁਤ ਵਧੀਆ ਵੀਡੀਓ 🎉 🌹💐

  • @LakhveerBrar-ey3gy
    @LakhveerBrar-ey3gy 3 месяца назад +1

    ਧਰਨਾਟ ਤੇ ਬੱਬੂ ਦੀ ਐਕਟਿੰਗ ਤੌ ਸਿਰਾਵਾ ❤❤❤

  • @RajveerSingh-v2l
    @RajveerSingh-v2l 3 месяца назад +2

    ਬਹੁਤ ਵਧੀਆ ਖਿੱਚੀ ਰੱਖ ❤❤❤❤

  • @kaku_gmr330
    @kaku_gmr330 3 месяца назад +4

    ਭਾਈ ਵਾਲੀਅਮ ਬਹੁਤ ਘੱਟ ਹੈ

  • @amarjitsingh1946
    @amarjitsingh1946 3 месяца назад +3

    ਬਹੁਤ ਵਧੀਆ ਵੀਡਿਓ ਆ ਵਾਈ ਧਰਨਾਟ ਸਿਰਾ ਗੱਲਬਾਤ ਬਾਬਿਓ ਨਾਇਸ਼ ਧੰਨਵਾਦ ਸਾਰੀ ਟੀਮ ਦਾ ❤❤

  • @ShooterDhaliwal007
    @ShooterDhaliwal007 3 месяца назад +10

    ਝਰਨਾਟ ਕਮਲ ਵਾਲਾ ਘੋਖਦਾ ਇਹ ਕਮਲ ਵਾਲਾ ਘੋਟ ਦਾ ਇਹ ਵਧੀਆ ਨਹੀਂ ਲੱਗਦਾ😂

    • @gurjeetsingh742
      @gurjeetsingh742 3 месяца назад

      ਉਵਰ ਐਕਟਿੰਗ ਕਰਦਾ ਧਰਨਾਟ

  • @BittuBittugill-v5m
    @BittuBittugill-v5m 3 месяца назад +4

    ਬਹੁਤ ਵਧਿਅ ਵਿਡਿੳ ਧਰਨਾਟ ਵਿਰ ਜੀ🎉🎉🎉

  • @raisinghbilling6186
    @raisinghbilling6186 3 месяца назад +2

    ਪਿੰਡ ਨੂੰ ਛਰਾਪ ਪੈ ਗਿਅਾ😂😂😂

  • @VinodVerma-b3z
    @VinodVerma-b3z 3 месяца назад +2

    Dharnat paji tusi te poora dona ne aj att kra ditti saari tention stress pja ditta thanx tuhadi poori team da ...bs jaldi jaldi program upload krya kro hun ennu bnd na kryo a hi chlai jayo

  • @ਹਰਪਾਲ7653
    @ਹਰਪਾਲ7653 3 месяца назад +4

    ਅੱਜ ਕੁਲਦੀਪ ਕੌਰ ਢੀਂਡਸਾ ਦੀ ਬੋਲਬਾਣੀ ਲੁੱਚੇ ਬੁੜੇ ਆਲੀ ਸੁਰਜੀਤ ਕੌਰ ਆਲੀ ਸੀ
    ਭਾਲਦਾ ਤਰਾਂ ਤਰਾਂ ਦੇ ਸਵਾਦ😂😂😂😂😂😂😂 ਬੰਦੇ ਨ੍ਹਾਤੇ ਧੋਤੇ ਓਦਾਂ ਦੇ ਹੋ ਜਾਂਦੇ😂😂😂😂😂
    ਆਹ ਜਿਹੜੀ ਅੱਜ ਲਵੀਂ ਦਾ ਐਡਰੈੱਸ ਪੁੱਛਦੀ ਫਿਰਦੀ 2 ਕਿਸ਼ਤਾਂ ਪਹਿਲਾਂ ਧਰਨਾਟ ਦੀ ਸਾਲੀ ਸੀ
    ਸੱਤਾ ਬੋਲਦਾ ਕਦੇ ਕਦੇ ਆ ਪਰ ਮਿਨਾ ਜਿਹਾ ਬੋਲਕੇ ਅਗਲੇ ਦੀ ਪੀਤੀ ਖਾਧੀ ਲਾਹ ਦਿੰਦਾ😂😂😂😂

  • @Jaspreetsingh-ys7iy
    @Jaspreetsingh-ys7iy 3 месяца назад +1

    ਬੋਲੀ ਪੁੱਸ ❤😂😂❤

  • @ਸਤਵੀਰਸਿੰਘ-ਫ3ਸ
    @ਸਤਵੀਰਸਿੰਘ-ਫ3ਸ 3 месяца назад

    ਧਰਨਾਟ ਵੀਰ ਜੀ ਇਸ ਵੀਡੀਓ ਦਾ ਅਗਲਾ ਭਾਗ ਜਲਦੀ ਲੈ ਕੇ ਆਉਣਾ ਜੀ 😂😂❤❤

  • @ramanpreetsingh9435
    @ramanpreetsingh9435 3 месяца назад +2

    ਬਹੁਤ ਵਧੀਆ ਵੀਡੀਓ ਆ ਵੀਰ ਜੀ❤❤❤

  • @mrhappyelec.1365
    @mrhappyelec.1365 3 месяца назад +26

    ਬੱਬੂ ਸੁਰਜੀਤ ਕੌਰ ਰਾਮਾ ਧਰਨਾਟ ਤੇ ਸਾਰੇ ਬਹੁਤ ਵਧੀਆ ਨੇ ਟੀਮ ਤਾਂ ਹੁਣ ਬਣੀ ਆ ਅੱਗੇ ਅੱਗੇ ਤੋਂ ਅੱਗੇ ਬਣਾਓ ਇਹ ਐਪੀਸੋਡ ਬਹੁਤ ਵਧੀਆ ਸੀਰੀਜ਼ ਚੱਲ ਰਹੀ ਹੈ ਸੁਰਜੀਤ ਕੌਰ ਤਾਂ ਪਹਿਲਾਂ ਵੀ ਸਿਰਾ ਹੀ ਕਰਾਂਦੀ ਸੀ ਤੇ ਬੱਬੂ ਵੀ ਸਾਰੀ ਟੀਮ ਦਾ ਸਿਰਾ ਕੰਮ ਹੈ ਲਵ ਯੂ ਪਿੰਡ ਢਪਾਲੀ ਨੇੜੇ ਰਾਮਪੁਰਾ ਫੂਲ ਜ਼ਿਲ੍ਹਾ ਬਠਿੰਡਾ

    • @luckymaan9928
      @luckymaan9928 3 месяца назад +1

      ਕੁਲਦੀਪ ਕੌਰ ਐਂ ਵੀਰ ਸੁਰਜੀਤ ਕੌਰ ਨੀ

    • @dilpreetsingh3508
      @dilpreetsingh3508 3 месяца назад +1

      ਬੱਬੂ ਤੇ ਧਰਨਾਟ ਤੇ ਸਾਰੀ ਟੀਮ ਬਹੁਤ ਵਧੀਆ ਵੀਡੀਉ ਬਣਾਈਆਂ ਜੀ ਇਹ ਐਪੀਸੋਡ ਬਹੁਤ ਵਧੀਆ ਸੀਰੀਜ਼ ਚੱਲ ਰਿਹਾ ਹੈ ਲਵ ਯੂ ਆ ਸਾਰੇ ਨੂੰ ਪਿੰਡ ਅਜਨੌਦਾ ਕਲਾਂ ਜ਼ਿਲ੍ਹਾ ਪਟਿਆਲਾ ❤❤😂😂

    • @gurjeetsingh742
      @gurjeetsingh742 3 месяца назад +1

      ਬੱਬੂ ਸ਼ਹਿਣੇ ਬਰਨਾਲੇ ਤੋਂ ਆਂ

    • @rajinderkumar-yj3qd
      @rajinderkumar-yj3qd 3 месяца назад +1

      Very good

    • @ManpreetSingh-n3m
      @ManpreetSingh-n3m 3 месяца назад +1

      👏👌❤😂

  • @jagvirsinghbenipal5182
    @jagvirsinghbenipal5182 3 месяца назад +3

    ਸਿਰਾ ਬਾਈ ਜੀ 👌👌🔥🔥

  • @Jaspreetsingh-ys7iy
    @Jaspreetsingh-ys7iy 3 месяца назад +1

    ਧਰਨਾਟ ਬਾਈ ਜੀ ਆਗਿਆ ਸਬਦ 😂😂😂😂ਬਨ ਗਿਆ ਧਰਨਾਟ ਬਾਈ ਜੀ ਦਾ ਧਰਨਾਟ 😂😂😂😂 ਵਿਡੀਓ ਲਾਈ ਕ ਕਰੋ ਸਾਰੇ ਬਾਈ ਜੀ 👍👍👍👍👍👍👍👍

  • @naebsinghkapoor1368
    @naebsinghkapoor1368 3 месяца назад +6

    ਬਾਈ ਜੀ ਬਹੁਤ ਵਧੀਆ

  • @gurmitsingh7537
    @gurmitsingh7537 3 месяца назад +3

    ਬਾਈ ਸਾਰੀ ਵੀਡੀਓ ਹੀ ਵਧੀਆ ਹੈ, ਅਗਲੀ ਕਿਸ਼ਤ ਦੀ ਬੇਸਬਰੀ ਨਾਲ ਉਡੀਕ ਐ।

  • @riyasanjeevbajaj
    @riyasanjeevbajaj 3 месяца назад +3

    Dharnat te Rama so funny 😅😅 nd wait for next part 👍🏻

  • @ekamgill314-v
    @ekamgill314-v 3 месяца назад +6

    ਧਰਨਾਟ ਵੀਰੇ ਸੋਡੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ

  • @JaspreetSingh-c6x
    @JaspreetSingh-c6x 3 месяца назад +23

    ਬਹੁਤ ਵਧੀਆ ਵੀਡੀਓ ਹੈ ਬਾਈ ਜੀ👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍

  • @dsgpatwari4285
    @dsgpatwari4285 3 месяца назад +2

    ਵੱਡਾ ਖਿਡਾਰੀ ਟੱਚ ਤੋਂ ਚੱਕ ਲਿਆ,ਵੱਡੇ ਆਸਕ ਦੇ ਛਿੱਤਰ ਚੁਫੇਰੇ ਖੜਕੇ 😅😅😅😅😅😅😅😅😅😅😅😅😅😅😅😅😅😅😅😅😅

  • @pawanpreetsidhumoosawalafa1133
    @pawanpreetsidhumoosawalafa1133 3 месяца назад +3

    ਧਰਨਾਟ ਤੇ ਬੱਬੂ ਜਦੋਂ ਆਉਂਦੇ ਆ ਸਿਰਾਂ ਈ ਲਾਉਂਦੇ ਆ

  • @darshansinghsran2744
    @darshansinghsran2744 3 месяца назад +2

    ਬਾਈ ਜੀ ਵਾਲ਼ੀ ਘੈਂਟ ਵੀਡੀਓ ਆ ਜਿਉਂਦੇ ਵਸਦੇ ਰਹੋ ਸਾਰੀ ਟੀਮ

  • @bholasinghsingh7422
    @bholasinghsingh7422 3 месяца назад +4

    ਰਾਮੇ ਦੀ ਐਕਟਿੰਗ ਬਹੁਤ ਵਧੀਆ ਹੈ ਜੀ

  • @clairevandenhoeke794
    @clairevandenhoeke794 3 месяца назад +1

    Me har viedo dekhi sab di par darnaat da sath babhli bayi ne ditha he big fan babhli and darnaat❤❤❤❤

  • @RinkuVerma-z1k
    @RinkuVerma-z1k 3 месяца назад +4

    Bhurre di acting ta aj bohut vdiya

  • @karansidhu4906
    @karansidhu4906 3 месяца назад +2

    ❤dhranat ਬਾਈ ਬਹੁਤ ਸੋਹਣੀ ਮੂਵੀ ਧਰਨਾਤ ਭੂਰੇ ਦੀ ਐਕਟਿੰਗ ਬਹੁਤ ਹੀ ਵਧੀਆ ਹੈ ਸੱਤੇ ਦੀ ਐਕਟਿੰਗ ਬਹੁਤ ਵਧੀਆ ਹੈ ਬਾਕੀ ਸਾਰਿਆ ਦੀ ਐਕਟਿੰਗ ਬਹੁਤ ਵਧੀਆ ਹੈ ਪਿੰਡ ਰੱਤਾ ਖੇੜਾ ਤੋ

  • @H4XZEROX216
    @H4XZEROX216 3 месяца назад +2

    ਬੰਤ ਨੂੰ ਲੈ ਲਵੋ ਜੀ ਵਿੱਚ ਬਾਕੀ ਬਹੁਤ ਵਧੀਆ👍💯 ਜੀ😊

  • @VAIDTHANDURAMJISARPANCHGHUNASB
    @VAIDTHANDURAMJISARPANCHGHUNASB 3 месяца назад +1

    ਬਹੁਤ ਵਧੀਆ ਵੀਡੀਉ ਹੈ ਵੀਰ ਝਰਨਾਟ ਸਿੰਘ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਜੀ

  • @SukhwinderSingh-wq5ip
    @SukhwinderSingh-wq5ip 3 месяца назад +10

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤😂😂

  • @dilpreetsingh3508
    @dilpreetsingh3508 3 месяца назад +1

    ਸਿਰਾਂ ਲਾਤਾ ਜੀ ❤❤🎉🎉

  • @gagandeepKour-h9w
    @gagandeepKour-h9w 2 месяца назад

    ਧਰਨਾਟ ਵਿਰ ਜੀ ਬਹੁਤ ਵਧੀਆ ਵੀਡੀਓ ਆ ਵਿਰ ਜੀ ਸਾਡਾ ਤਾ ਹਾਸਾ ਨਿਈ ਰੁਕਦਾ ਪਆ 😂😂😂😂❤❤❤❤

  • @gurpreetSingh-jy7fj
    @gurpreetSingh-jy7fj 3 месяца назад +1

    ਧਰਨਾਟ ਬੱਬੂ ਐਕਟਿੰਗ ਬਹੁਤ ਵਧੀਆ ਆ

  • @ਸਤਵੀਰਸਿੰਘ-ਫ3ਸ
    @ਸਤਵੀਰਸਿੰਘ-ਫ3ਸ 3 месяца назад

    ਨਾਈਸ ਵੀਡੀਓ ਵੀਰ ਧਰਨਾਟ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀਕਲਾ ਬਖਸ਼ੇ ਜੀ 🎉🎉🎉🎉

  • @sukhkhehra1627
    @sukhkhehra1627 3 месяца назад +2

    ਆਗੀ ਸ਼ੈਲਜਾ ਵੀ ਬਹੁਤ ਵਧੀਆ ❤❤

  • @sarvansinghgill4702
    @sarvansinghgill4702 3 месяца назад +1

    ਬਹੁਤ ਹੀ ਵਧੀਆ ਵੀਡੀਓ ਆ

  • @SatpalSingh-t2g6c
    @SatpalSingh-t2g6c 3 месяца назад +1

    ਲਵ ਯੂ ਵੀਰੇ ਬਹੁਤ ਵਧੀਆ

  • @AbhiKumar-hw8kd
    @AbhiKumar-hw8kd 3 месяца назад

    ਧਰਨਾਟ ਬਾਈ ਸੱਚ ਦੱਸਾ ਅੱਜ ਦੀ ਤੁਹਾਡੀ ਐਕਟਿੰਗ ਸਾਰਿਆਂ ਦੀ ਬਹੁਤ ਵਧੀਆ ਸੀ ਬਹੁਤ ਹਾਸੀ ਨਿਕਲੀਆ ਅੱਜ ਤਾਂ ਵੀਡੀਓ ਦੇਖ ਕੇ😅😅😅😅😅😅😅😅😅😅😅😅😂😂😂😂😂😂😂

  • @spotify0211
    @spotify0211 3 месяца назад +3

    Jeunda reh jatta…Dharnat and Bhura 💪💪 ik part hor paa do kal nu🙏

  • @kulbeersingh3232
    @kulbeersingh3232 3 месяца назад +2

    ❤ਧਰਨਾਟ ਐਨੀ ਕੁੱਟ ਵੀ ਚੰਗੀ ਨਹੀ ਹੁੰਦੀ ❤

  • @RamIndora-q6q
    @RamIndora-q6q 3 месяца назад

    ਬਹੁਤ ਵਧੀਆ ਤਰਨਾਟ ਬਾਈ❤❤❤❤❤❤😂😂😂😂😂🎉🎉🎉😢😢😢😮😮😮😅😅😅😅😊😊😊😊❤❤

  • @GurpreetSingh-fq7di
    @GurpreetSingh-fq7di 3 месяца назад +1

    Very nice video brother Dharnat always your videos superb and your all team members work awesome 🌹❤️👍🙏🙏

  • @remplebai4440
    @remplebai4440 3 месяца назад +3

    Superb video superb acting superb story superb .😂😂😂😂😂😂😂😂😂😂😂😂😂

  • @navdeepkaur2593
    @navdeepkaur2593 3 месяца назад +3

    Kaint video veer g 🤣🤣😍😍

  • @SukhwinderSingh-ge3po
    @SukhwinderSingh-ge3po 3 месяца назад

    ਬਾਈ ਧਰਨਾਟ ਸੱਚੀ ਗੱਲ ਹੈਗੀ ਚਮਚਮ ਐ ਬਹੁਤ ਸੋਹਣੀ ਹੈ।

  • @artichauhan4191
    @artichauhan4191 3 месяца назад

    Dharnat veer ji ...u r superb....Rab tuwanu chadi kala vich rakhe ji...luv u truck bhar ke ji ..... ur's all team members r also too gud.....Sat Sri Akaal ji

  • @jaggichahal4099
    @jaggichahal4099 3 месяца назад +4

    Poora siraa😂

  • @rajvirdhaliwal5832
    @rajvirdhaliwal5832 3 месяца назад +2

    ਬਹੁਤ ਵਧੀਆ ❤❤❤

  • @sukhdeepchahal5174
    @sukhdeepchahal5174 3 месяца назад +1

    ਇਹ ਤਾਂ ਭਾਗੂ ਤੋਂ ਨੀ ਲੋਟ ਆਉਦੀ 😂😂😂

  • @SukhvirSingh-o5q
    @SukhvirSingh-o5q 3 месяца назад +2

    ਬਾਈ ਜੀ ਬਹੁਤ ਵਧੀਆ ਬਣਾਈ ਵੀਡੀਓ ਬਹੁਤ ਵਧੀਆ ਲੱਗੀ ਹੈ ਜੀ🙏🙏🙏🙏🙏🙏🙏🙏👍👍👍👍👍👍👍👍

  • @kalapessi5764
    @kalapessi5764 3 месяца назад +6

    ਧਰਨਾਟ ਤੇ ਬੱਬੂ ਦੀ ਐਕਟਿੰਗ ਤੋਂ ਸਿਰਾਵਾ❤❤❤❤❤❤❤❤❤❤

  • @gulzarsidhu6695
    @gulzarsidhu6695 3 месяца назад +2

    Dharnat is Dharnat 😂😂 Very Nice And intersting Video ❤❤❤❤❤

  • @jsa-bb2mf
    @jsa-bb2mf 3 месяца назад +5

    Vary vary vary nice video 🎉🎉🎉🎉🎉

  • @sharanjitsingh6614
    @sharanjitsingh6614 3 месяца назад +2

    ਬਹੁਤ ਵਧੀਆ ਲੱਗਾ

  • @charanjeetsandhu1669
    @charanjeetsandhu1669 3 месяца назад +1

    ਬਹੁਤ ਵਧੀਆ ਲੱਗਿਆ

  • @tonykhipal2396
    @tonykhipal2396 3 месяца назад

    ਸਵਾਦ ਹੀ ਆਇਆ ਪਿਆ
    ਸੀਨ ਤਾ ਸਾਰੇ ਹੀ ਅੱਤ ਨੇ

  • @LovelyBhau
    @LovelyBhau 3 месяца назад

    ਬਹੁਤ ਘੈਂਟ ਵੀਡੀਓ ਧਰਨਾਟ ਬਈ❤

  • @KuldeepsinghKuldeepsingh-hm9zm
    @KuldeepsinghKuldeepsingh-hm9zm 3 месяца назад +63

    ਬਾਈ 10 ਵਜੇ ਕਿਹਾ ਸੀ 12 ਵੱਜ ਗਏ ਯਰ ਸਹੀ ਟਾਈਮ ਦਸਦਿਆਂ ਕਰੋ ਯਰ ਮੈ 10 ਵਜੇ ਦਾ ਇੰਤਜਾਰ ਕਰੀ ਜਾਂਦਾ ਸੀ 😊

  • @manjinder3884
    @manjinder3884 3 месяца назад

    ਬਹੁਤ ਵਧੀਆ ਕੀਤਾ ਸਾਰੀ ਟੀਮ ਨੇ ਧੰਨਵਾਦ ਧਰਨਾਟ ਵੀਰੇ

  • @sukhdeepsinghbilassingh
    @sukhdeepsinghbilassingh 3 месяца назад +1

    Bhut vadia video bro jva sirra att ❤❤😂😂😂

  • @Gaganrallagagai
    @Gaganrallagagai 3 месяца назад

    ਪੂਰੇ ਦੀ ਮਸ਼ੂਕ ਨੂੰ ਲਵ ਯੂ ਆ

  • @561lovepreetsingh5
    @561lovepreetsingh5 3 месяца назад +1

    Pura na v siraa kari pai aa 😂 bhout vadiya video a ji ❤ new episode v jarur bnana ji ❤❤

  • @rajasidhu9069
    @rajasidhu9069 3 месяца назад +2

    ਰੱਬਾ ਇਹੋ ਜੀ ਸੱਸ ਮੈਨੂੰ ਦੇ ਕੁਟਾ ਓਹਦਾ,,,,,,, ਆਪ ਹੀ ਸਮਝ ਜੋ ਕੀ

  • @lalkat.v5858
    @lalkat.v5858 3 месяца назад

    ਬਹੁਤ ਵਧੀਆ ਵੀਡੀਓ ਆ ਬਈ ਜੀ ਧਰਨਾਟ ਸਿਰਾਂ ਗੱਲਬਾਤ ਬਾਬਿਓ ਸਿਰਾਂ ਧੰਨਵਾਦ ਸਾਰੀ ਟੀਮ ਦਾ ❤❤❤❤❤❤❤❤❤❤

  • @gaggusukhmandeep8208
    @gaggusukhmandeep8208 3 месяца назад +2

    Hasi bhut aayi bro 😂😂

  • @BaljinderSingh-po2ns
    @BaljinderSingh-po2ns 3 месяца назад

    Bahot vadyia team bangi hun kisi punjabi funny film toh ghat nahi

  • @balwinderbhutal59132
    @balwinderbhutal59132 3 месяца назад +9

    Nice video bhai ji ❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉

  • @luckypourh3574
    @luckypourh3574 3 месяца назад

    ਬਹੁਤ ਵਧੀਆ ਆ ਵੀਡੀਓ 😂😂😂❤❤❤

  • @majorsingh1124
    @majorsingh1124 3 месяца назад +2

    Very nice vod ji🎉🎉🎉🎉🎉❤❤❤❤❤

  • @AmritpalSingh-wn7ln
    @AmritpalSingh-wn7ln 3 месяца назад +2

    Bhoore de seen vadiya a bai ji
    Vadiya acting karda a bai ji
    😊

  • @samhundal7466
    @samhundal7466 3 месяца назад +5

    Sirra tarnt bai ji 👌