ਹੋਟ ਗਵਾਂਢਣ 3 • HOT PADOSAN 3 | DHARNAT JHINJER || Funny Video || Comedy Video || 2024

Поделиться
HTML-код
  • Опубликовано: 1 дек 2024

Комментарии • 504

  • @DESIMASTIPINDAWALE
    @DESIMASTIPINDAWALE  3 месяца назад +25

    ਆਪਣੀ ਹਰੇਕ ਵੀਡੀਓ ਦੀ update ਲਈ ਆਪਣੇ whatsapp ਚੈਨਲ ਨੂੰ join ਕਰੋ 🙏🏻
    whatsapp.com/channel/0029Vakq26C42DcZXHucdY3C

  • @championgamemap6485
    @championgamemap6485 3 месяца назад +63

    ❤😂ਬਹੁਤ ਵਧੀਆ ਧਰਨਾਟ ਸਰਪੰਚ ਐਂਡ ਪਾਰਟੀ ਜਿੰਦਾ ਬਾਦ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ 😂❤

  • @kulbeersingh3232
    @kulbeersingh3232 3 месяца назад +22

    ❤ਧਰਨਾਟ ਕੀ ਗੱਲ ਆ ਕੁੱਟ ਈ ਖਾਧੀ ਜਾਨਾਂ ਨਾਲੇ ਘਰ ਉਜਾੜੀ ਜਾਂਦਾ ਆ❤ ਵੀਡੀਓ ਵਧੀਆ ਆ

  • @VAIDTHANDURAMJISARPANCHGHUNASB
    @VAIDTHANDURAMJISARPANCHGHUNASB 3 месяца назад +8

    ਬਹੁਤ ਵਧੀਆ ਵੀਡੀਉ ਹੈ ਵੀਰ ਝਰਨਾਟ ਸਿੰਘ ਜੀ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ੇ ਜੀ

  • @karmjitrai146
    @karmjitrai146 3 месяца назад +4

    ਬਹੁਤ ਵਧੀਆ ਫਿਲਮ ਆ ਬਾਈ ਧਰਨਾਟ ਹੋਰ part ਬਣਾ ਬਾਈ ❤ ਰਾਏ ਨਾਭਾ ❤

  • @GurpreetSingh-z4d1u
    @GurpreetSingh-z4d1u 3 месяца назад +7

    ਧਰਨਾਟ ਬਾਈ ਤੁਹਾਡੀ ਹਰ ਇੱਕ ਵੀਡੀਓ ਚ ਜਨਾਨੀ ਤੋਂ ਬੰਦੇ ਨੂੰ ਕੁੱਟਦੇ ਦੀ ਹੀ ਹੁੰਦੀ ਅ
    ਕੋਈ ਚੰਗਾ ਟੌਪਕ ਨਹੀਂ ਅ

  • @SatnamSingh-y1b
    @SatnamSingh-y1b 3 месяца назад +3

    ਧਰਨਾਟ ਰਸ ਗੁਲਾ ਤੇਰਾ ਬਹੁਤ ਵਧੀਆ ਹੈ ਇਸ ਨੂੰ ਨਹੀਂ ਛੱਡਣਾ ਬੇਨਤੀ ਏ।

  • @jasbeersinghjattana9084
    @jasbeersinghjattana9084 3 месяца назад +4

    ਬਹੁ ਵਧੀਆ ਬਾਈ ਟੀਮ ਬਹੁਤ ਮਿਹਨਤ ਕਰਦੇ ਨੇ ਸਾਰੇ

  • @jasbeersinghjattana9084
    @jasbeersinghjattana9084 3 месяца назад +18

    100 ਭਾਗ ਕਰਨੇ ਨੇ ਇਸ ਸਟੋਰੀ ਦੇ ਪਰ ਕੁੜੀਆਂ ਘੱਟ ਬਦਲੋ ਬਾਈ ਇਹ ਹੀ ਬਹੁਤ ਸਿਰਾ ਏ ❤ ਲਵ ਜੂ ਸਾਰਿਆਂ ਨੂੰ ਬਾਬਾ ਸੁੱਖ ਰੱਖੇ ਜੀ

  • @SatgurAujla-tb9pu
    @SatgurAujla-tb9pu 3 месяца назад +11

    ਬਹੁਤ ਵਧੀਆ ਵੀਡੀਓ ਆ ਧਰਨਾਟ ਜਮਾਂ ਸਿਰਾਂ ਕਰਵਤਾ ਧਰਨਾਟ ਵੀਰ ਜਿਹੜੀ ਤੇਰੇ ਨਾਲ ਕਾਲੇ ਕੱਪੜੇ ਵਾਲ਼ੀ ਕੁੜੀ ਕਿੱਥੋਂ ਲਾਇਆ ਬਹੁਤ ਸੋਹਣੀ ਆ,ਬੰਬ ਲੱਗ ਰਹੀ,ਠੰਡੇ ਦੀ ਘੁੱਟ ਪਿਲਾ ਕੇ ਤੇਰੇ ਦੋਸਤ ਸਾਰਾ ਕੁਝ ਭੇਤ ਲੈ ਗੲਏ,ਧਰਨਾਟ ਦੀ ਕਿਹੜੀ ਕੁੜੀ ਨਾਲ ਗੱਲ ਆ ਧਰਨਾਟ ਬੱਬੂ ਤੋ ਬਚੀ 🎉🎉🎉🎉🎉🎉🎉❤❤❤❤👍👍👍👍🙏🙏🙏🙏🙏 ਸਤਗੁਰ ਸਿੰਘ ਔਜਲਾ ਰਾਜਲਹੇੜੀ ਸੰਗਰੂਰ PB13ਵਾਲੇ ਸਾਡਾ ਨੀ ਕਸੂਰ ਸਾਡਾ ਜਿਲ੍ਹਾ ਸੰਗਰੂਰ

    • @MagharSingh-ej4bi
      @MagharSingh-ej4bi 3 месяца назад

      ਆਈ
      ਵੀ

    • @GagandeepSingh-ub9ko
      @GagandeepSingh-ub9ko 3 месяца назад

      ਭਰਾਵਾ ਕਾਲੇ ਸੂਟ ਆਲੀ 3 ਜਵਾਕਾ ਦੀ ਮਾਂ ਆ ਅਗਲੀ। 2 ਜਵਾਈ ਨੇ 😂

  • @ekamgill314-v
    @ekamgill314-v 3 месяца назад +4

    ਧਰਨਾਟ ਵੀਰੇ ਸੋਡੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ

  • @gurjindersingh3638
    @gurjindersingh3638 3 месяца назад +6

    ਬਹੁਤ ਵਧੀਆ ਵੀਡੀਓ ਧਰਨਾਟ ਜੀ ਸਾਰਿਆਂ ਦੀ ਐਕਟਿੰਗ ਕਮਾਲ ਦੀ ਵੈਰੀ ਸਲੂਟ ਜੀ 🙏🌿💛🌿👌🤣🤣

  • @swarnsinghbhangu3258
    @swarnsinghbhangu3258 3 месяца назад +4

    ਬਹੁਤ ਵਧੀਆ ਵੀਡੀਓ ਧਰਨਾਟ ਵੀਰ ਵਾਹਿਗੁਰੂ ਜੀ ਤੁਹਾਨੂੰ ਬਹੁਤ ਬਹੁਤ ਤਰੱਕੀਆਂ ਬਖਸੇ਼ ਜੀ L❤ you ♥️

  • @SukhwinderSingh-wq5ip
    @SukhwinderSingh-wq5ip 3 месяца назад +4

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂❤❤❤

  • @sukhjitsingh1916
    @sukhjitsingh1916 3 месяца назад +4

    ਬੋਤ ਬੋਤ ਵਦੀਅਾ ਧਰਨਾਟ ਵੀਰ ਚੜਦੀ ਕਲਾਂ ਚ ਰੱਖੇ ਵਾਹਿਗੁਰੂ ਜੀ ਸਾਰੀ ਟੀਮ ਨੂ 🙏🙏🙏🙏🙏

  • @ਸਤਵੀਰਸਿੰਘ-ਫ3ਸ
    @ਸਤਵੀਰਸਿੰਘ-ਫ3ਸ 3 месяца назад +13

    ਨਾਈਸ ਵੀਡੀਓ ਵੀਰ ਧਰਨਾਟ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀਕਲਾ ਬਖਸ਼ੇ ਜੀ 🎉🎉🎉🎉

  • @jashanpreetsingh1210
    @jashanpreetsingh1210 3 месяца назад +3

    ਬਹੁਤ ਵਧੀਆ ਬਾਈ ਜੀ ਸਾਰੀ ਟੀਮ ਘੈਂਟ ਆ ਜੀ 🎉🎉🎉🎉❤❤❤❤❤❤❤❤❤❤❤❤❤❤❤❤

  • @karansidhu4906
    @karansidhu4906 3 месяца назад +4

    ❤ ਬਹੁਤ ਸੋਹਣੀ ਮੂਵੀ dharant ਬਾਈ ਦੀ ਐਕਟਿੰਗ ਬਹੁਤ ਸੋਹਣੀ ਹੁੰਦੀ ਹੈ ਬਾਕੀ ਸਾਰੀ ਟੀਮ ਦੀ ਐਕਟਿੰਗ ਬਹੁਤ ਵਧੀਆ ਹੈ ਪਿੰਡ ਰੱਤਾ ਖੇੜਾ ਤੋ ❤

  • @ROHIT-ov4qw
    @ROHIT-ov4qw 3 месяца назад +2

    ❤😂ਬਾਈ ਬਹੁਤ ਵਧੀਆ 😊ਬਸ ਏਸ ਨੂੰ ਦਬੀ ਰਖੋ 😂❤ ਹਸ ਹਸ ਦਿਲ ਖੁਸ਼ ਹੋ ਜਾਂਦਾ ❤️😂

  • @LabhiJass
    @LabhiJass 3 месяца назад +31

    ਬਹੁਤ ਵਧੀਆ ਧਰਨਾਟ ਸਰਪੰਚ ਐਂਡ ਪਾਰਟੀ ਜਿੰਦਾਬਾਦ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ❤😅😅

    • @ManpreetSingh-n3m
      @ManpreetSingh-n3m 3 месяца назад +3

      😂😂❤

    • @jarnailsingh3797
      @jarnailsingh3797 3 месяца назад

      Babu. And. Dharnat. Are. Best. Actors. ❤. Send. Me. Dharnat’s. Phone. Number. Also. ❤

  • @raisinghbilling6186
    @raisinghbilling6186 3 месяца назад +8

    😂😂😂ਧਰਨਾਟ Y ਦੀ ਬਾਲੂਛਾਹੀ ਤੇ ਸੱਕਰਪਾਰਾ😂😂😂

  • @sherry832002
    @sherry832002 3 месяца назад +3

    Love your acting guys Dharnat and Hardeep babu your onscreen Jodi is no 1 😅

  • @amarjitsingh1946
    @amarjitsingh1946 3 месяца назад +7

    ਬਹੁਤ ਵਧੀਆ ਵੀਡਿਓ ਆ ਬਾਈ ਧਰਨਾਟ ਸਿਰਾ ਗੱਲਬਾਤ ਬਾਬਿਓ ਨਾਇਸ਼ ਧੰਨਵਾਦ ਸਾਰੀ ਟੀਮ ਦਾ ❤❤

  • @KultarSingh-ji3qy
    @KultarSingh-ji3qy 3 месяца назад +2

    ਬਹੁਤ ਬਹੁਤ ਵਧੀਆ ਵੀਡੀਓ ਆ ਬਾਈ ਧਰਨਾਟ ਤੂੰ ਤਾ ਬਾਹਲਾ ਮਸ਼ਹੂਰ ਹੋਇਆ ਪਿਆ ਬਾਈ ਸਾਰੇ ਈ ਕਹਿੰਦੇ ਤੀਵੀਆ ਕੋਲੇ ਜਾਦੀਆ ਬਰੇਕਾ ਲੱਗਦੀਆ ਬਾਈ ਕਿਹੜੇ ਮਲੰਗ ਦੀ ਗੱਲ ਕਰਦੇ ਆ ਯਾਰ ਬਾਈ ਤੂੰ ਸਮਝ ਤੇਰੀ ਗੱਲ ਕਰਦੇ ਏ
    ਸਾਰੇ ਪਿੰਡ ਤ ਧੁਮਾ ਦਿੱਤੀ ਆ ਧਰਨਾਟ ਨੂੰ ਉਹਦੇ ਸਾਲੇ ਕੁੰਟ ਕੇ ਗਏ ਆ

  • @ParwinderpalsinghSingh
    @ParwinderpalsinghSingh 3 месяца назад +2

    Dhar naat ohy Tera sakerpara❤❤ ohy kithon Liyanda very nice video

  • @simarjitkaur3098
    @simarjitkaur3098 3 месяца назад +6

    ਬਹੁਤ ਵਧੀਆ ਵੀਡੀਓ ਆ ਧਰਨਾਟ ਦੀ ਐਕਟਿੰਗ ਬਹੁਤ ਵਧੀਆ ਆ ਕਪੂਰਥਲਾ ਤੋ

  • @sukhsaab75
    @sukhsaab75 3 месяца назад +1

    Bhut kaint glbat old vibe again Sadealyio ❤

  • @PUNJABIFILMCOLLECTION
    @PUNJABIFILMCOLLECTION 2 месяца назад +1

    Si ra la tii dhii🎉🎉🎉🎉❤❤❤❤❤😊

  • @ManiKalyan-fx2iw
    @ManiKalyan-fx2iw 3 месяца назад +5

    ਧਰਨਾਟ ਦਾ ਸਕਰਪਾਰਾ ਪੂਰਾ ਘੈਂਟ ਤੇ ਐਕਟਿੰਗ ਵੀ ਘੈਂਟ ਆ ਬਹੁਤ ਵਧੀਆ ਦੱਬੀ ਚੱਲੋ ਕੰਮ

  • @SukhchainSingh-bl3tb
    @SukhchainSingh-bl3tb 3 месяца назад +2

    ਧਰਨਾਟ ਬਾਈ love you ਬਹੁਤ ਵਧੀਆ ਵੀਡੀਓ ਆ

  • @AngrejSingh-xv9yr
    @AngrejSingh-xv9yr 3 месяца назад +2

    ਬਹੁਤ ਸੋਹਣੀ ਵੀਡੀਓ ❤❤ ਜਿਲਾ ਅੰਮ੍ਰਿਤਸਰ ਪਿੰਡ ਖਿਆਲਾ ਕਲਾਂ❤❤❤

  • @pargat.sher.gill.2870
    @pargat.sher.gill.2870 3 месяца назад +11

    ਬਹੁਤ ਵਧੀਆ ਵੀਡੀਓ ਧਰਨਾਟ ਵੀਰ 🙏🙏🙏🙏🙏🙏❤❤👍👍👍👍

  • @BittuBittugill-v5m
    @BittuBittugill-v5m 3 месяца назад +4

    ਬਹੁਤ ਵਧਿਆ ਵਿਡਿੳ ਧਰਨਾਟ ਵੀਰ ਜੀ

  • @GurpreetSingh-yw7kw
    @GurpreetSingh-yw7kw 3 месяца назад +5

    ਬਹੁਤ ਬਹੁਤ ਵਧੀਆ ❤

  • @AnterDhaliwalPB31
    @AnterDhaliwalPB31 3 месяца назад +3

    ❤❤ ਬਹੁਤ ਵਧੀਆਂ ਵੀਡੀਓ ਆਂ ਪਰ ਨਾਟ ਬਾਈ ਜੀ❤❤

  • @kuldeepmalhi2379
    @kuldeepmalhi2379 3 месяца назад +6

    ਬਹੁਤ ਵਧੀਆ 😂😂😂😂😂😂❤❤❤❤❤❤

  • @gurdevsingh161
    @gurdevsingh161 3 месяца назад +4

    ਬਹੁਤ ਵਧੀਆ ਵੀਡੀਓ ਸੀ

  • @SatpalSinghBobby
    @SatpalSinghBobby 3 месяца назад +5

    Very nice video veer Bobby katahri Rara Sahib

  • @kapursingh2336
    @kapursingh2336 3 месяца назад +1

    BAHUT VADHIA HAI HAR SUNDAY WAIT KARDE REHNE HOT PADOSAN NU

  • @PalaAULAKH
    @PalaAULAKH 3 месяца назад +2

    ਬਹੁਤ ਸੋਹਣੀ ਵੀਡੀਓ ਸਾਰੀ ਟੀਮ ਦੀ ਐਕਟਿੰਗ ਬਹੁਤ ਘੈਂਟ ਆ ਟਰੈਕਟਰ🚜 ਵਾਲਾ ਸੀਨ ਬਹੁਤ ਸੋਹਣਾ ਸੀ ਕਹਿੰਦੀ ਮੈ ਵੀ ਇਸ ਤਰਾ ਉਤੱਰ ਦੀ ਆ ਲਵਜੂ ਬਾਈ ਜੀ ਸਾਰਿਆਂ ਨੂੰ ❤❤👌👌❤❤👍👍

  • @gurmitsingh7537
    @gurmitsingh7537 3 месяца назад +1

    ਵਧੀਆ ਮਨੋਰੰਜਨ ਕਰ ਰਹੇ ਓ ,ਧਰਨਾਟ ਬਾਈ।

  • @DavinderKaur-sm6yr
    @DavinderKaur-sm6yr 3 месяца назад +2

    ਬਹੁਤ ਵਧੀਆ

  • @sukhjitsingh1916
    @sukhjitsingh1916 3 месяца назад +5

    ਧਰਨਾਟ ਵੀ ਮੇਰੇ ਵਰਗਾ ਵਾ ਪਿੰਡ ਦੀ ਕੋਈ ਵਿਹਾ

  • @Kuldeep5911sekhon
    @Kuldeep5911sekhon 3 месяца назад +6

    Love from Bachhoana near bhudhlada ❤

  • @KamaljitJoshi-pw7kz
    @KamaljitJoshi-pw7kz 3 месяца назад +1

    👌👌👌👌👍👍👍

  • @SukhvinderKour-vt9bi
    @SukhvinderKour-vt9bi 3 месяца назад +1

    ❤😂sera sda bda pra dhrnat jinger sea knttt glbatt❤😂

  • @tsingh703
    @tsingh703 3 месяца назад +1

    Bhut vdea video bi ji good👍👍👍👍👍👍👍👍👍👍👍👍👍👍👍👍👍👍👍👍👍👍👍👍

  • @sukhjitsingh1916
    @sukhjitsingh1916 3 месяца назад +3

    ਯਕੀਨ ਤਾ ਅਾਏ ਪੋਛ ਦੀ ਅਾ ਪਰ 365 ਚਰੀਤਰ ਨਾਰ ਦੇ ਅਾ ਏ ਤਾ ਥੱਲੇ ਪਈਅਾ ਮੁਕਰ ਜਾਦੀਅਾ ਨੇ ਧਰਨਾਟ ਨਾਈ ਅੋਏ 😆😆😆😆😆

  • @AbhiKumar-hw8kd
    @AbhiKumar-hw8kd 3 месяца назад +1

    ਤਰਨਾਟ ਵੀਰੇ ਬਹੁਤ ਹੀ ਜ਼ਿਆਦਾ ਸੋਹਣੀ ਵੀਡੀਓ ਹ ਬਹੁਤ ਫੁੱਲ ਹਾਸਾ ਵੀਡੀਓ ਦੇ ਵਿੱਚ ਬਹੁਤ ਵਧੀਆ ਲੱਗੀ ਵੀਡੀਓ ਮੈਨੂੰ🎉😂 ਤੀਮੀਆਂ ਤਿੰਨ ਨਾਲ ਰੱਖੀ ਫਿਰਦੇ ਹੋ ਪਰ ਸਭ ਨੂੰ ਧੋਖਾ ਦੇ ਰਿਹਾ❤ ਕਰਨਾ ਪੈਂਦਾ ਸਿਰਾ ਵੀਡੀਓ ਹੁੰਦੀਆਂ ਨਾ ਬਾਈ ਤਰਨਾਟ ਤੁਹਾਡੀਆਂ ਸਿਮਰਨ ਕੌਰ ਭਵਾਨੀਗੜ੍ਹ ਜਿਲਾ ਸੰਗਰੂਰ

  • @kulwantkaur5936
    @kulwantkaur5936 3 месяца назад +6

    Bhuht suhni video

  • @Sukhvindersingh1313-i2b
    @Sukhvindersingh1313-i2b 3 месяца назад +4

    ਵੀਚਾਰੀ ਦਾ ਚੁਕਣਾ ਤੋੜਦੈ ਲੱਗਾ ਸੀ ਬਰੈਕ ਐਦਾ ਮਾਰੀ ਜੇਵੈ ਅੱਗੈ ਫੁਟਪਾਥ ਆਗੀ 😂😂😂 ਬਾਕੀ ਧੱਰਨਾਟ ਦੀ ਝੜਾਈ ਤਾ ਗਿੱਪੀ ਗਰੈਵਾਲ ਤੋ ਉਤੈ ਆ ❤

  • @Desikissanchannel
    @Desikissanchannel 3 месяца назад

    ਧਰਨਾਟ ਜਨਾਨੀ ਚੜ੍ਹਦੀ ਤੋਂ ਚੜ੍ਹਦੀ ਪਾਈ ਆ ਵੀਡੀਓ ਵਿਚ ਤਿੰਨੇ ਬਹੁਤ ਸੋਹਣੀਆਂ ਹੋਰ ਨਾ ਬਦਲੇਉ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ ਸਾਰੀ ਟੀਮ ਨੂੰ

  • @DilpreetSingh-ul3my
    @DilpreetSingh-ul3my 3 месяца назад +6

    Bahot bahut dhanyawad bhai ji bari udik ti yr bai tanwaad ❤❤

  • @navdeepkaur2593
    @navdeepkaur2593 3 месяца назад +1

    Boht vadia veer g babu bhen te dharnaat jodi best ❤❤

  • @gagandeepKour-h9w
    @gagandeepKour-h9w 2 месяца назад

    ਧਰਨਾਟ ਵੀਰ ਜੀ ਬਹੁਤ ਵਧੀਆ ਵੀਡੀਓ ਆ ਵੀਰ ਜੀ ਸਾਡਾ ਤਾ ਹਾਸਾ ਨਿਈ ਰੁਕਦਾ ਪਆ 😂😂😂😂😂😂😂😂😂😂😂ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖੇ 🙏🙏❤❤👍👍👌👌👏👏❤❤❤❤

  • @GulabKhan-xz5um
    @GulabKhan-xz5um 3 месяца назад +4

    ਬਹੁਤ ਵਧੀਆ ਵੀਡੀਓ ਫਤਿਹਗੜੀਆ

  • @sukhwindersidhu9105
    @sukhwindersidhu9105 3 месяца назад +1

    ਵੀਰ ਜੀ ਵੀਡੀਓ ਬਹੁਤ ਵਧੀਆ ਜੀ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਜੀ

  • @yogeshtiwari9913
    @yogeshtiwari9913 3 месяца назад +4

    ਬਲੂਆਣਾ ਬਠਿੰਡਾ ਨੇੜੇ ਤੋਂ ਤਿਵਾੜੀ ਬਲੂਆਣਾ ❤❤❤

  • @BoharDhillon-hw3uc
    @BoharDhillon-hw3uc 3 месяца назад +3

    Very Very nice video ji 👍👍👍👍👍
    👌👌👌👌👌

  • @BholaSingh-xv7ks
    @BholaSingh-xv7ks 3 месяца назад +1

    ਬਹੁਤ ਬਹੁਤ ਖੁਸ਼ ਹੁੰਦੇ 😂😂😂😂😂😂ਵੀਡੀਓ ਦੇਖ ਕੇ

  • @mewasingh3980
    @mewasingh3980 3 месяца назад +1

    ਬਾਈ ਧਰਨਾਟ ਕਮਾਲ ਹੈ ਵੀਡੀਓ ਬੁਹਤ ਹੀ ਵਧੀਆ

  • @hardevsingh366
    @hardevsingh366 3 месяца назад +1

    ਬਹੁਤ ਵਧੀਆ ਵੀਡੀਓ ਧਰਨਾਟ ਜੀ 🎉🎉🎉🎉🎉🎉🎉🎉🎉

  • @ਸਤਵੀਰਸਿੰਘ-ਫ3ਸ
    @ਸਤਵੀਰਸਿੰਘ-ਫ3ਸ 3 месяца назад +7

    ਧਰਨਾਟ ਵੀਰ ਜੀ ਇਸ ਵੀਡੀਓ ਦਾ ਅਗਲਾ ਭਾਗ ਜਲਦੀ ਲੈ ਕੇ ਆਉਣਾ ਜੀ

  • @jaspalchangal8274
    @jaspalchangal8274 3 месяца назад

    ਬਹੁਤ ਵਧੀਆ ਬ‌ਈ ਵੀਡਿਓ ਬਾਕੀ ਜਸਪਾਲ ਚੰਗਾਲ ਵਾਲੇ ਲਿਖਾਰੀ ਵੱਲੋਂ ਬਹੁਤ ਸਾਰੀਆਂ ਦੁਆਵਾਂ।

  • @narpinderSingh-w2r
    @narpinderSingh-w2r 3 месяца назад

    ਬਹੁਤ ਵਧੀਆ ਵੀਡੀਓ ਬਣਾਈ ਲਵ ਯੂ ਸਾਰੀ ਟੀਮ ਦਾ ਤਹਿਦਿਲੋਂ ਧੰਨਵਾਦ ਜੀ ਨੰਗਲ ਡੈਮ ਤੋਂ ❤❤❤❤❤❤

  • @jaswinderghumaan5912
    @jaswinderghumaan5912 3 месяца назад +5

    sir@@@@...... video 😂😂😂😂 ਟਰੈਕਟਰ 😅

  • @drawwithjasmine6404
    @drawwithjasmine6404 3 месяца назад +1

    ਬਹੁਤ ਵਧੀਆ ਵੀਡਿਓ ਆ ਧਰਨਾਟ ਵੀਰੇ 😂

  • @waringsubasinghgill5423
    @waringsubasinghgill5423 3 месяца назад +1

    ਬਾਈ ਗਗਨ ਅੱਤ ਕਰਾਈ ਜਾਂਦੀ ਹ

  • @Agriculture3963
    @Agriculture3963 3 месяца назад +8

    Good video ji 👍😀👍😀😀😀👍😀❤❤❤

  • @hsshorter7934
    @hsshorter7934 3 месяца назад +3

    Nice video bhai❤❤❤❤😂😅😅😅😅❤❤❤❤

  • @sarvansinghgill4702
    @sarvansinghgill4702 3 месяца назад

    ਬਹੁਤ ਹੀ ਵਧੀਆ ਵੀਡੀਓ ਆ ਧਰਨਾਟ ਦੀ ਐਕਟਿੰਗ ਬਹੁਤ ਹੀ ਵਧੀਆ ਆ

  • @arvindsaini2716
    @arvindsaini2716 3 месяца назад

    veere bot wadia vdo nxt part lyao is vdo da,❤🎉

  • @LakhwinderSingh-rt4mo
    @LakhwinderSingh-rt4mo 3 месяца назад +7

    ਨਾਇਸ ਵੀਡੀਓ ਬਾਈ ਜੀ

  • @JagpalSingh-y7b
    @JagpalSingh-y7b 3 месяца назад +1

    ਧਰਨਾਟ ਕੁਛ ਨੀ ਹੁੰਦਾ ਨਜ਼ਰੇ ਲਐ22 ਜੀ

  • @GurwinderSingh-b3x2e
    @GurwinderSingh-b3x2e 3 месяца назад +1

    ਬਹੁਤ ਵਧੀਆ ਧਰਨਾਟ ਵੀਰੇ👍🏻👍🏻

  • @sukhjitsingh1916
    @sukhjitsingh1916 3 месяца назад +2

    ਗਿਅਾਨੀ ਜੇ ਧਰਨਾਟ ਮੁਕਰ ਗਿਅਾ ਤਾ ਲੇਲਾ ਏਦੀ ਏਦੀ ਪਿੱਛੇ ਵਾਲੀ ਬੋਤ ਘੈਟ ਅਾ ਏਨ ਗਾਡਰ ਵਰਗੀ ਰੰਨ ਅਾ ਗਿਅਾਨੀ ਅੋਏ 😆😆😆

  • @Kulwindermatta
    @Kulwindermatta 3 месяца назад +3

    Very nice video 😂😂😂 very funny 😂🤣😂😂

  • @ਸਤਵੀਰਸਿੰਘ-ਫ3ਸ
    @ਸਤਵੀਰਸਿੰਘ-ਫ3ਸ 3 месяца назад +6

    ਖੇਤੀ ਵਰਗਾ ਕੋਈ ਧੰਦਾ ਨਹੀਂ ਧਰਨਾਟ ਜੱਟ ਵਰਗਾ ਕੋਈ ਬੰਦਾ ਨਹੀਂ 😂😂😂😂

  • @desipenduvirsa
    @desipenduvirsa 3 месяца назад +2

    ਬਹੁਤ ਵਧੀਆ ਗੱਲ ਬਾਤ ਵਾਈ ਜੀ

  • @jonysingh8576
    @jonysingh8576 3 месяца назад

    Dharnat ਵੀ ਬੱਬੂ ਨਾਲ ਜਚਦੇ ਬੱਬੂ ਦੀ ਐਕਟਇੰਗ ਬਹੁਤ ਵਧੀਆ ਹੈ

  • @mangasinghlg617
    @mangasinghlg617 3 месяца назад +1

    Vadhiya hsi 22 ji
    Vdhiya ji

  • @AmarjitSingh.manakpur
    @AmarjitSingh.manakpur 3 месяца назад +6

    Dharnat ਦੀ ਕੁੱਤੇ ਖਾਣੀ ਬਹੁਤ ਹੁੰਦੀ ਹੈ

  • @gurpreetSingh-jy7fj
    @gurpreetSingh-jy7fj 3 месяца назад +1

    ਧਰਨਾਟ ਵੀਰ ਵੀਡੀਓ ਬਹੁਤ ਵਧੀਆ ਆ

  • @HArjinderSingh-dd8zi
    @HArjinderSingh-dd8zi 3 месяца назад +1

    ਬਹੁਤ ਵਧੀਆ ਧਰਨਾਟ ਵਾਈ

  • @JagjeetSingh-bq4og
    @JagjeetSingh-bq4og 3 месяца назад +2

    ਬਹੁਤ ਵਧੀਆ ਵੀਡੀਓ ਹੈ ਬਾਈ ਜੀ

  • @ramcharan7448
    @ramcharan7448 3 месяца назад

    ਬਹੁਤ ਵਧੀਆ ਨਜਾਰਾ ਆ ਗਿਆ 😂😂👌👍

  • @simarjitkaur3098
    @simarjitkaur3098 3 месяца назад +3

    Very nice video very nice ji

  • @sukhisingh7132
    @sukhisingh7132 3 месяца назад

    Ajj tak de sab to sohni video siraaa attt ghainttt love you dharnat bai ❤❤😂😂

  • @navtejpalsingh8135
    @navtejpalsingh8135 3 месяца назад

    Tarnt bai babbu di acting bhot vadiya aa main hazri bhot din vaad layie aa bhot vadiya veer God bless you🙏🙏

  • @jasbeersinghjattana9084
    @jasbeersinghjattana9084 3 месяца назад +1

    ਵੀਡੀੳ ਤਾਂ ਸਿਰਾ ਹੀ ਏ ਵਾਲੇ ਪਾਰਟ

  • @gurpreetsinghgurpreet6199
    @gurpreetsinghgurpreet6199 3 месяца назад +2

    Ghant video bai ji

  • @ਗੁਰਬਾਣੀਵੀਚਾਰ-ਫ6ਚ
    @ਗੁਰਬਾਣੀਵੀਚਾਰ-ਫ6ਚ 3 месяца назад +1

    ਵਹੋਤ ਹਾਸੇ ਵਾਲੀ ਬੀੜਉ ਹੈ ਵਹੋਤ ਧੰਨਵਾਦ

  • @RamIndora-q6q
    @RamIndora-q6q 3 месяца назад +2

    ਬਹੁਤ ਵੱਡੀ ਆ❤❤❤

  • @hardeepsingh494
    @hardeepsingh494 3 месяца назад

    😊 ਧਨਾਕ ਬਾਈ ਸ਼ਕਰਪਾਰੇ ਦੀ ਐਕਟਿੰਗ ਵਾਲੀ ਘੈਂਟ ਸੀ

  • @jagvirsinghbenipal5182
    @jagvirsinghbenipal5182 3 месяца назад +1

    ਸਿਰਾ ਬਾਈ ਜੀ 👌👌🔥🔥

  • @Desi.pinda.wale.
    @Desi.pinda.wale. 3 месяца назад +3

    Bai sabar di ghadi muk hi gayi❤❤

  • @tanukaur10
    @tanukaur10 3 месяца назад +1

    😂😂😂😂😂Very Very Very funny video ji😂😂😂😂😂😂

  • @Sukhwinder_01
    @Sukhwinder_01 3 месяца назад +1

    ਧਰਨਾਟ ਬਾਈ ਜਿੰਦਾਬਾਦ 👍👍🥀🥀🥀

  • @SukhwinderSingh-it1ih
    @SukhwinderSingh-it1ih 3 месяца назад

    Very nice darnat teri video te masuka 1 ni 2 ni 3 rakhi firda love you❤ track barke

  • @sukhdeepsidhu2342
    @sukhdeepsidhu2342 3 месяца назад +4

    ਬਹੁਤ ਵਧੀਆ ਵੀਡੀਓ ਵੀਰ 👍👍👍