Exclusive with Bindu Brar | Wife of Raj Brar | Punjabi Singer | Gurpreet Bal | Kudrat

Поделиться
HTML-код
  • Опубликовано: 19 мар 2024
  • Exclusive with Bindu Brar | Wife of Raj Brar | Punjabi Singer | Gurpreet Bal | Kudrat
    #rajbrar #bindubrar #podcast
    Raj Brar
    Bindu Brar
    Raj Brar Family
    Raj Brar Wife
    Gurpreet Bal
    Kudrat Podcast
    Podcast
    Anchor - Gurpreet Bal
    Editor\D.O.P - Navpreet Singh
    ਇਸ ਚੈਨਲ ਉੱਤੇ ਤੁਹਾਨੂੰ ਹਮੇਸ਼ਾ ਜ਼ਰੂਰੀ ਅਤੇ ਤੁਹਾਡੀ ਮਨ ਪਸੰਦੀਦਾ ਵੀਡੀਓ ਮਿਲਣਗੀਆਂ |
    ਅਸੀਂ ਹੋਰਾਂ ਚੈਨਲ ਵਾਂਗੂ ਗ਼ਲਤ ਵੀਡੀਓ ਨਹੀਂ ਬਣੋਂਦੇ | ਤੁਸੀਂ ਸਾਡੇ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਕਿ ਵੱਧ ਤੋਂ ਵੱਧ ਲੋਕ ਸਾਡੇ ਨਾਲ ਜੁੜ ਸਕਣ |
    Follow us on Facebook -
    / kudratchannel
    Follow us on Instagram -
    / kudratchannel

Комментарии • 208

  • @kudratchannelofficial
    @kudratchannelofficial  3 месяца назад +14

    ਹੋਰ ਵੀਡਿਓਜ਼ ਦੇਖਣ ਲਈ ਚੈਨਲ ਨੂੰ subscribe ਕਰਲੋ ਜੀ
    ਅਗਰ ਤੁਹਾਡੇ ਕੋਲੇ ਵੀ ਕੋਈ ਅਨੋਖੀ ਸਟੋਰੀ ਹੈ ਤਾਂ ਸਾਨੂੰ ਮੈਸਜ ਕਰੋ 🙏🏻

    • @LabhSinghGerwal
      @LabhSinghGerwal 2 месяца назад +1

      🎉🎉🎉🎉🎉🎉🎉🎉🎉🎉🎉🎉🎉

  • @GurjantSingh-kd5rl
    @GurjantSingh-kd5rl 3 месяца назад +13

    ਮੇਰੇ ਵਿਆਹ ਤੇ ਰਾਜ ਬਰਾੜ ਸਾਬ ਨੇ ਬਹੁਤ ਹੀ ਵਧੀਆ ਅਖਾੜੇ ਦਾ ਰੰਗ ਬੰਨ੍ਹਿਆ।‌ 4 ਦਸੰਬਰ 1998 ਦੀ ਗੱਲ ਹੈ। ਬਹੁਤ ਹੀ ਵਧੀਆ ਇਨਸਾਨ ਸਨ। ਬਹੁਤ ਖੂਬ ਤੇ ਬੇਅੰਤ ਟਾਈਮ ਲਗਾਇਆ। ਮੇਰੇ ਜ਼ਹਿਨ ਵਿੱਚ ਇਹ ਯਾਦ ਹਮੇਸ਼ਾਂ ਰਹੇਗੀ।ਮੇਰਾ ਜਿਲਾ ਮੋਗਾ ਹੈ। ਮੈਂ ਪੰਜਾਬੀ ਅਧਿਆਪਕ ਦੇ ਤੌਰ ਤੇ ਸਰਕਾਰੀ ਸਕੂਲ ਵਿੱਚ ਸੇਵਾ ਨਿਭਾ ਰਿਹਾ ਹਾਂ।

  • @user-dt5vi1wf7j
    @user-dt5vi1wf7j 3 месяца назад +9

    ਦਿਲਾਂ ਖੁਸ਼ ਹੋ ਗਿਆ ਜੀ ਇਟਰਬਿਉ ਸੁਣਕੇ ਬਹੁਤ ਘੈਟ ਘੈਟ ਗੱਲਾਂ ਸੁਣ ਨੂੰ ਮਿਲਿਆ ਜੀ 🙏

  • @hmt-xh7go
    @hmt-xh7go 3 месяца назад +15

    ਸਤਿ ਸ਼੍ਰੀ ਅਕਾਲ ਬਿੰਦੂ ਜੀ ਬਹੁਤ ਬਹੁਤ ਧੰਨਵਾਦ ਬਰਾੜ ਸਾਬ੍ਹ ਜੀ ਬਾਰੇ ਤੇ ਆਪਣੇ ਰਿਸ਼ਤਿਆਂ ਦੀ ਕਹਾਣੀ ਦੱਸਣ ਲਈ, ਖੁਸ਼ ਰਹੋ ਆਬਾਦ ਰਹੋ 😊😊😊😊

  • @Gurpreetsingh-gx3qy
    @Gurpreetsingh-gx3qy 3 месяца назад +8

    ਰਾਜ ਬਰਾੜ ਸਾਹਿਬ ਬਹੁਤ talented c … ਉਹਨਾ ਦੇ ਕੱਦ ਦਾ ਕਲਾਕਾਰ ਅੱਜ ਤੱਕ ਨਹੀ ਕੋਈ industry ch … ਬਾਕੀ ਬਹੁਤ ਸੋਹਣਾ program … ਬਰਾੜ family ਖੁਸ਼ ਰਹੇ ਹਮੇਸ਼ਾ..

  • @Baljeetsingh-db4yw
    @Baljeetsingh-db4yw 3 месяца назад +7

    ਵਾਹਿਗੁਰੂ ਜੀ ਰਾਜ ਬਰਾੜ ਦੀ ਰੂਹ ਨੂੰ ਸ਼ਾਂਤੀ ਬਖ਼ਸਣ ਅਤੇ ਪ੍ਰਵਾਰ ਸਦਾ ਚੜ੍ਹਦੀ ਕਲਾ ਵਿੱਚ ਰਹੇ।
    ਬਲਜੀਤ ਰੋਮਾਣਾ ( ਕੋਟਕਪੂਰਾ)

  • @jaspalsinghparmsandhu9734
    @jaspalsinghparmsandhu9734 3 месяца назад +7

    mrs brar greatest lady ❤❤❤❤dil to satkar hai madem ji da

  • @sukhmandeepkaur7198
    @sukhmandeepkaur7198 3 месяца назад +14

    ਹਾਸੇ ਪਿੱਛੇ ਬਹੁਤ ਵੱਡੇ ਦਰਦ ਲੁਕਾਏ ਹੋਏ ਨੇ

  • @GurjantSingh-kd5rl
    @GurjantSingh-kd5rl 3 месяца назад +3

    ਭੈਣ ਜੀ ਤੁਸੀਂ ਬਹੁਤ ਹੀ ਵਧੀਆ ਇੰਟਰਵਿਊ ਪੇਸ਼ ਕੀਤਾ। ਤੁਸੀਂ ਜੋ ਦਰਦ ਹੰਢਾਇਆ ਵਾਕਿਆ ਬਹੁਤ ਹੀ ‌ਵੱਖਰੀ ਕਿਸਮ ਦਾ ਹੈ। ਤੁਹਾਡੇ ਬੋਲਚਾਲ ਵਿਚ ਵੀ ‌ਝਲਕ ਮਿਲ ਰਹੀ ਹੈ। ਪਰਮਾਤਮਾ ਤੁਹਾਡੇ ਬੱਚਿਆਂ ਨੂੰ ਤਰੱਕੀਆਂ ਬਖਸ਼ਣ ਜਿਸ ਨਾਲ ਤੁਹਾਡੇ ਦਿਲ ਨੂੰ ਸਕੂਨ ਮਿਲੇ ।

  • @dspnsw5845
    @dspnsw5845 3 месяца назад +7

    Great man Raj
    ਜਾਣਾ see ਕੋਟਕਪੂਰਾ ਨੂ ਪੈ ਗਏ ਰਾਹੁ ਜਲੰਧਰ ਦੇ

  • @RajwinderKaur-te9fw
    @RajwinderKaur-te9fw 3 месяца назад +4

    ਬਿੰਦੂ ਜੀ ਤੇ ਸਵਿਤਾਜ ਦਾ ਪੋਡਕਾਸਟ ਮੈ ਬਿਨਾਂ ਸਿਕਪ ਕੀਤੇ ਬਾਰ ਬਾਰ ਬੈਕ ਕਰ ਕਰ ਕੇ ਸੁਣਿਆ ਤੇ ਅੱਗੇ ਸ਼ੇਅਰ ਵੀ ਕੀਤਾ ਆਪਣੀ ਫੈਸਲੀ ਨੂੰ ਕੇ ਸੁਣੋ ਇੰਨਾ ਨੂੰ.. ਮੈਂ ਬਟਾਲੇ ਤੋਂ.. ਬਾਬਾ ਨਾਨਕ ਸਭ ਨੂੰ ਖੁਸ਼ ਰੱਖਣ 🙏🏻

  • @ajaygarg804
    @ajaygarg804 День назад

    ਰਾਜ ਬਰਾੜ ਜੀ ਸਾਡੀ ਵਾਰੀ ਰੰਗ ਮੁੱਕਿਆ ਤੋਂ ਲਾਕੇ ਹਰ ਕੈਸਿਟ ਬੜੀ ਸ਼ਿੱਦਤ ਨਾਲ ਸੁਣਿਆ

  • @dilbagsinghbrar52
    @dilbagsinghbrar52 3 месяца назад +12

    ਪਿੰਡ ਚੰਬੇਲੀ ਫਰੀਦਕੋਟ, ਰਾਜ ਬਰਾੜ ਬਹੁਤ ਵਧੀਆ ਇਨਸਾਨ, ਬਹੁਤ ਵਧੀਆ ਕਲਾਕਾਰ ਸੀ❤

  • @harpreetkaur5022
    @harpreetkaur5022 3 месяца назад +15

    ਪੁੱਤ ਵਰਗਾ ਫ਼ੋਰਡ ਟ੍ਰੈਕਟਰ ਨੀ ਮੈ ਵੇਚਿਆ ਰੋ ਰੋ ਕੇ ਕਿਸਾਨ ਦਾ ਦਰਦ ਪੇਛ ਕਰਦਾ 👍👍

    • @gurcharanmaan323
      @gurcharanmaan323 3 месяца назад +1

      ਪੁੱਤ ਵਰਗਾ ਫੋੜ ਟਰੈਕਟਰ ਜੱਟ ਨੇ ਵੇਚਿਆ ਰੋ ਰੋ ਕੇ,,,, ਕਿਸਾਨਾਂ ਦੀ ਜ਼ਿੰਦਗੀ ਦਾ ਕੌੜਾ ਸੱਚ ਗਾਇਆ ਰਾਜ ਬਰਾੜ ਬਾਈ ਨੇ ,,,,,

    • @harjindersingh2954
      @harjindersingh2954 3 месяца назад +1

      Absolutely right

    • @harjindersingh2954
      @harjindersingh2954 3 месяца назад +1

      Raj brar, great lyrist and singer

  • @jorasingh1903
    @jorasingh1903 3 месяца назад +7

    ਵਾਹਿਗੁਰੂ ਜੀ ਆਪ ਨੂੰ ਤੰਦਰੁਸਤੀ ਤੇ ਤਰੱਕੀ ਬਖਸ਼ੇ ਲੰਬੀ ਉਮਰ ਕਰੇ ।ਸਾਰੇ ਪਰਿਵਾਰ ਤੇ ਮੇਹਰ ਭਰਿਆ ਹਥ ਰੱਖੇ ਖੁੱਸ ਜਾਣ ਤੋਂ ਬਾਅਦ ਆਪਣਿਆਂ ਦੀ ਬਹੁਤ ਖੋਹ ਪੈਂਦੀ ਹੈ

  • @NirmalSingh-ys7wz
    @NirmalSingh-ys7wz 3 месяца назад +1

    ਸਾਡਾ ਪਿਅਾਰਾ ਰਾਜ ਬਰਾੜ ਸ਼ਰਾਬ ਨੇ ਸਾਥੋਂ ਖੋਹ ਲਿਅਾ। ਸੋ ਭੈਣ ਜੀ ਹਰ ਪ੍ਰੋਗਰਾਮ ਚ ਦਰਸ਼ਕਾਂ ਨੂੰ ਬੇਨਤੀ ਕਰਿਅਾ ਕਰੋ ਕਿ ਨਸ਼ਿਅਾਂ ਤੋਂ ਬਚਣ। ਤੁਸੀਂ ਜੋ ਦਰਦ ਸਹਿ ਰਹੇ ਹੋ ੳੁਹ ਅਸਹਿ ਹੈ ਪਰ ਲੋਕਾਂ ਨੂੰ ਸਿੱਖਿਅਾ ਮਿਲ ਸਕਦੀ ਹੈ।

  • @rajbindertoor1542
    @rajbindertoor1542 3 месяца назад +11

    ਸਾਡੇ ਮੋਗੇ ਜਿਲੇ ਦਾ ਹੀਰਾ ਸੀ
    ਰਾਜ ਬਰਾੜ।
    im Rajbinder Canada

    • @NirmalSingh-ys7wz
      @NirmalSingh-ys7wz 3 месяца назад +2

      ਮੋਗੇ ਵਾਲਿਅਾਂ ਦਾ ਕਿਓ ਸਾਰੇ ਪੰਜਾਬੀਅਾਂ ਦਾ ਪਿਅਾਰਾ ਗਾੲਿਕ ਸੀ।

  • @inderjitkaurbrar1334
    @inderjitkaurbrar1334 3 месяца назад +5

    ਭੈਣ ਜੀ ਇਕ ਸਨੇਹ ਜਰੂਰ ਦੱਸਿਆ ਕਰੋ ਕੇ ਹਰੇਕ ਗਰੂ ਘਰ ਚ ਆਰਦਾਸ ਹੋਏ ਆ ਕਰੇ ਪੂਰੀ ਦੁਨੀਆ ਨੂੰ ਨਸ਼ੇ ਤੋ ਬਚਾਅ ਵਾਹਿਗੁਰੂ ਜੀ

  • @RajwinderKaur-te9fw
    @RajwinderKaur-te9fw 3 месяца назад +1

    ਵੀਰੇ ਤੁਹਾਡਾ ਸਵਾਲ ਪੁੱਛਣ ਦੇ ਅੰਦਾਜ਼ ਨੂੰ ਸਲਾਮ ਆ 🙏🏻

  • @kamaljitkaur4614
    @kamaljitkaur4614 3 месяца назад +5

    Raj brar g is the best singer

  • @kamalchaudhary9654
    @kamalchaudhary9654 3 месяца назад +1

    Bahut vadia ji great God bless you ❤❤❤❤❤❤

  • @bimleshprakash5075
    @bimleshprakash5075 3 месяца назад +1

    Sach Mai bahut himmat hai ji Rab di mehar naal sab time nikal jata hai ji

  • @ravinderchahal3660
    @ravinderchahal3660 3 месяца назад +2

    Very respectful personality mam God bless you

  • @ra-xw8qb
    @ra-xw8qb 3 месяца назад +7

    Kulwinder dhillon de wife nal v plz interview kro plz

  • @GillFashion-jy8hl
    @GillFashion-jy8hl 3 месяца назад

    Bhut hiiiiiii shoni glbaat a dil krda b suni jawa ehna gla ne menu bhut hosla dita tnx

  • @user-dg2lo6uj6u
    @user-dg2lo6uj6u 3 месяца назад +1

    Mrs brar ……salute tuhadi soch nu😍😍😍

  • @mrssidhu6732
    @mrssidhu6732 3 месяца назад

    What a positive soul she is🫰amazing👏👏surrey ਤੋ ਦੇਖ ਰਹੇ ਹਾਂ and lots of love to Brar family ❤

  • @sartajkaurgill_8
    @sartajkaurgill_8 3 месяца назад +2

    Loads of Love Bindu.
    There with u always. ❤

  • @SahibSingh-qt4zi
    @SahibSingh-qt4zi 3 месяца назад +1

    ਬਾਈ ਰਾਜ ਬਰਾੜ ਜੀ ਨਾਲ ਸੰਬੰਧਿਤ ਤੇ ਜਿੰਦਗੀ ਜਿਉਣ ਦੇ ਵੱਖਰੇ ਹੌਸਲੇ ਦੁਬਾਰਾ ਉੱਭਰਣ ਚ ਅਹਿਸਾਸ ਭਰਪੂਰ ਬਹੁਤ ਹੀ ਬੇਹਤਰੀਨ ਗੱਲਬਾਤ ਜੀ

  • @sarbjitkaur7262
    @sarbjitkaur7262 3 месяца назад +1

    from ludhiana big fan of brar sahib

  • @sarbatdabhalag
    @sarbatdabhalag 3 месяца назад +2

    Waheguru chardikla Krn 🙏

  • @ginderkaur6274
    @ginderkaur6274 2 месяца назад

    ਬਹੁਤ ਵਧੀਆ ਇੰਟਰਵਿਊ ਅਤੇ ਗਲਬਾਤ ਦੋਨਾਂ ਵੱਲੋਂ ਬਹੁਤ ਪਿਆਰੀ ਬਰਾੜ ਦੀ ਪਤਨੀ ਚੰਗੀ ਸਖਸ਼ੀਅਤ

  • @rajivbhanot2268
    @rajivbhanot2268 3 месяца назад +2

    From us love n respect for Raj bhaji always

  • @jagjitsingh5971
    @jagjitsingh5971 3 месяца назад +1

    Nice interview. Di tusi B Social te between us program hun kyon ni krde ? I miss so much

  • @SurjeetSingh-pb6uz
    @SurjeetSingh-pb6uz 3 месяца назад

    O mere sai . Mata ji kirpa banyi rakhyo.

  • @kawalsran7263
    @kawalsran7263 3 месяца назад +1

    ਬਹੁਤ ਵਧੀਆ ਭੈਣ ਜੀ , ਵੀਰ ਜੀ ਅਸੀਂ ਤਰਨ ਤਾਰਨ ਪਿੰਡ ਬ੍ਰਮਪੁਰ ਤੋਂ

  • @Amar96Singh
    @Amar96Singh 3 месяца назад +1

    Emotional swaal push push k Ruwa hi ditta.

  • @hmt-xh7go
    @hmt-xh7go 3 месяца назад +3

    So so proud of you Bindu ji 😊

  • @jajaved5944
    @jajaved5944 3 месяца назад

    I am from canada 🇨🇦 year's story really heart touching God bless you and protect your family.

  • @SurjitSingh-zc5zq
    @SurjitSingh-zc5zq 3 месяца назад

    V, v nice thanks

  • @GURUBANISUKHMANI
    @GURUBANISUKHMANI 3 месяца назад

    Wow what a great lady Bindu brar ji so star singer di wife te star singer ਹੋਣ de vavjud v so down to earth

  • @user-od2nt9ky8o
    @user-od2nt9ky8o 3 месяца назад +1

    Best interview I seen ❤❤

  • @sukhbirbajwa2105
    @sukhbirbajwa2105 3 месяца назад

    Very good thank

  • @darshanshoker6001
    @darshanshoker6001 3 месяца назад

    God bless

  • @sukhdeepsinghdhaliwal8000
    @sukhdeepsinghdhaliwal8000 3 месяца назад

    Raj brar sanu bahut pyara ajj v asi miss krde aa y nu bahut jyada

  • @Harsh-yo2ry
    @Harsh-yo2ry 2 месяца назад

    Assi sun rye aa g bht sohnia gallan bht sohna podcast suchi koi 5 mint ni sunda koi virla e sunuga mainu khushi aa eh cheeza nu sunke sabar aunda te khushi khushi sunda pta e ni lagda ehna time kive niklya te sikhn nu v bht kuj milda dhanvaad g thoda veer Dildeep Moga

  • @KabalSingh-uk3nq
    @KabalSingh-uk3nq 3 месяца назад

    WAHEGURU JI 🙏🙏

  • @user-zc6jp3do1z
    @user-zc6jp3do1z 3 месяца назад +2

    Full honsla, comment by abhijeet pandit sarangwal hoshiarpur❤

  • @surinderpalsingh7319
    @surinderpalsingh7319 3 месяца назад

    ਰਾਜ ਬਰਾੜ ਜੀ ਦੇ ਗਾਣੇ ਮੈਨੂੰ ਬਹੁਤ ਪਸੰਦ ਹਨ। ਉਹਨਾਂ ਦਾ ਨਾਂ ਰਹਿੰਦੀ ਦੁਨੀਆਂ ਤੱਕ ਕਾਇਮ ਰਹੇਗਾ। ਪ੍ਰਮਾਤਮਾ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ੇ।

  • @RameshKumar-zr4gn
    @RameshKumar-zr4gn 3 месяца назад +1

    Very interesting talk for better life time

  • @mandeepbrar3115
    @mandeepbrar3115 3 месяца назад

    ਅਖੀਰ ਵਿੱਚ ਬਿੰਦੂ ਭੈਣ ਜੀ ਨੇ ਜੋ ਨਸ਼ਿਆ ਬਾਰੇ ਗੱਲ ਕੀਤੀ ਉਹ ਸੁਣਕੇ ਵਾਕਿਆ ਹੀ ਮੇਰੇ ਵਾਂਗ ਬਹੁਤ ਜਾਣੇ ਭਾਵਿਕ ਹੋ ਗਏ ਹੋਣਗੇ। ਰਾਜ ਹਮੇਸ਼ਾਂ ਅਮਰ ਰਹੇਗਾ।।

  • @jaswinderkaur8437
    @jaswinderkaur8437 3 месяца назад

    Parmatma sister and bachean nu chardikla bakshan ji punjab

  • @jagtarpahal7470
    @jagtarpahal7470 3 месяца назад +3

    I Miss Raj so much. He was my favorite singer. He will stay in our hearts 💞 forever. I salute to Bindu bhenji for her strength, her intelligence & her love for Raj. Your interview is very sentimental & heart touching. Thank you so much for the interview. Raj lives in our hearts 💕 God bless you all🙌🙏Jagtar pahal

  • @paramjeetkaur107
    @paramjeetkaur107 3 месяца назад

    Bhut vdhia

  • @MB-uv4qu
    @MB-uv4qu 3 месяца назад

    Ssaji💐🙏🏻😘 Bindu De
    Baut enjoy keeta tuhada Podcast 👌 (watched ALL the Podcast, u r genuine person)
    Felt your pain from the heart❤️ tusi De 💯sahi gala keetiaya, honest humble positive caring person.
    Uk zaroor avo, hope Beti Sweetaj does her show here as well, tusi zaroor awana
    Gurpreet Veerji, thank u for sharing this Podcast 🙏🏻

  • @SarbjitMaan-ji8df
    @SarbjitMaan-ji8df 3 месяца назад

    ਭੈਣ ਜੀ ਤੁਹਾਡਾ ਪੋਡਕਾਸਟ ਦੇਖ ਕੇ ਬਹੁਤ ਵਧੀਆ ਲੱਗਿਆ ਤੁਸੀ ਦੁਖਾ ਚੌ ਲੰਘ ਕੇ ਬੱਚਿਆ ਨੂੰ ਛਿੱਟ ਕੀਤਾ ਮੈ ਸਲੂਟ ਕਰਦਾ ਤੁਹਾਡੀ ਜਿੰਦਗੀ ਨੂੰ ਪਰਮਾਤਮਾ ਤੁਹਾਡੀ ਜਿੰਦਗੀ ਤੇ ਤੁਹਾਡੇ ਬੱਚਿਆ ਸਲਾਮਤ ਰੱਖੇ❤❤❤❤❤❤❤❤

  • @mandeepsinghbuttar2194
    @mandeepsinghbuttar2194 3 месяца назад +1

    Bindu brar ji diyan gallan bhut hi vadiya lagian

  • @AmarjitSinghBains-hp9zf
    @AmarjitSinghBains-hp9zf 3 месяца назад

    Amarjit Singh Bains from Australia, Raj Brar was my favourite artist, singer we miss himm very much. Gpd bless his family his kods succeed in there dreams.

  • @sunitataksh5248
    @sunitataksh5248 3 месяца назад

    Thanks

  • @jaskaransandhu8758
    @jaskaransandhu8758 3 месяца назад

    Good work 👍nice chat !

  • @gurpreetkhehra6661
    @gurpreetkhehra6661 3 месяца назад +1

    ❤respect

  • @jaspuretkaur3922
    @jaspuretkaur3922 3 месяца назад +1

    Strong mindset👍

  • @nirmaldhallu9780
    @nirmaldhallu9780 3 месяца назад

    Very interesting interview of a very sober, confident and mature lady.

  • @chahaleditor4238
    @chahaleditor4238 3 месяца назад +2

    Good

  • @gurpreetsinghcheema5152
    @gurpreetsinghcheema5152 3 месяца назад

    Bahut vadhia family

  • @SandeepSingh-qx9ke
    @SandeepSingh-qx9ke 3 месяца назад

    Great lyricist, great singer and great music director duet singing nu dobra jeonda karn wala c bai respected raj brar

  • @parteekdahuja1387
    @parteekdahuja1387 3 месяца назад

    Jine pyaare singer c Rajbrar , bachpan vich bhot sunyeaa ona nu, one ee pyaare ne Bindu mam, bhot naviaa galla sunnan nu miliaa te bhot kuj nva sikhea ona to es podcast de through , love you mam, from _ Ferozpur ❤❤

  • @paramjitkaur4651
    @paramjitkaur4651 3 месяца назад +2

    Great lady

  • @bimleshprakash5075
    @bimleshprakash5075 3 месяца назад +3

    Mai bhi aise halat se hi nikali aan ji sach hai ji ek aurat ke lye bahut mushkil hai

  • @user-rd7ry6sk6m
    @user-rd7ry6sk6m 3 месяца назад

    Bahut vadha lga

  • @PrabhjotSingh-jx7mr
    @PrabhjotSingh-jx7mr 3 месяца назад

    Very nice massage

  • @robin9418
    @robin9418 3 месяца назад +1

    Such a pleasant lady 🙌

  • @kaldeepkaur7184
    @kaldeepkaur7184 3 месяца назад +1

    Gud ji 👏

  • @baljitbrar5114
    @baljitbrar5114 3 месяца назад

    Very good Podcast

  • @surinderkaur7107
    @surinderkaur7107 3 месяца назад +1

    Bindu ji you are great. GOD give you health wealth and happiness

  • @RanjeetSingh-ek2zi
    @RanjeetSingh-ek2zi 3 месяца назад +1

    ਗੁਰਪਰੀਤ ਬਹੁਤ ਵਧੀਆ ਛੋਟੇ ਵੀਰ *ਮਾੜੀਵਾਲਾ ਭੱਟੀ ਰਣਜੀਤ*

  • @gurdevkaur4690
    @gurdevkaur4690 3 месяца назад +1

    ਆਪਸ ਵਿੱਚ ਵਿਸ਼ਵਾਸ ਤੇ ਪਿਆਰ ਜ਼ਰੂਰੀ ਹੈ

  • @gurpreetkhehra6661
    @gurpreetkhehra6661 3 месяца назад +3

    We really love you mam

  • @AmandeepSingh-ms3cp
    @AmandeepSingh-ms3cp 3 месяца назад +1

    Nice

  • @user-zc6jp3do1z
    @user-zc6jp3do1z 3 месяца назад +1

    Nyc brar g❤ comment by abhijeet pandit sarangwal hoshiarpur

  • @bhupinderkaurgarcha9641
    @bhupinderkaurgarcha9641 3 месяца назад

    Nice podcast from Canada

  • @hardeephardeep9469
    @hardeephardeep9469 3 месяца назад

    I am Haryana bro ratt ko bro jb tractor ma brar sab ji the song bgda ha to dil ko sukun milta ha bro

  • @sumitbrar5187
    @sumitbrar5187 3 месяца назад

    ਦੀਦੀ ਤੁਹਾਡੀ ਇੰਟਰਵਿਊ ਬਹੁਤ ਵਧੀਆ ਸੀ ਰੱਬ ਤੁਹਾਨੂੰ ਹਮੇਸ਼ਾ ਖੁਸ ਰੱਖੇ

  • @Harvinder_lucky
    @Harvinder_lucky 3 месяца назад +1

    Raj Brar Saab legend ❤🙏🙏

  • @rupinderturna
    @rupinderturna 3 месяца назад

    Super very nice interview

  • @HarpreetSingh-ml5zd
    @HarpreetSingh-ml5zd 3 месяца назад

    ਬਹੁਤ ਹੀ ਭਾਵੁਕ ਵੀਡੀਓ,,, ਖੋਸਾ ਜਿੰਮ ਡਰੋਲੀ ਭਾਈ।

  • @mandeepsamra1834
    @mandeepsamra1834 Месяц назад +1

    Very nice Mrs Brar I like your interview a❤❤❤❤❤

  • @rajwindermaan7418
    @rajwindermaan7418 3 месяца назад

    I like your podcast ❤❤

  • @shedukhan8417
    @shedukhan8417 3 месяца назад

    ❤❤❤

  • @user-wk2ze9tg9u
    @user-wk2ze9tg9u 3 месяца назад

  • @user-bs8ed4ds2i
    @user-bs8ed4ds2i 3 месяца назад

    ❤❤❤❤

  • @SandeepKaur-em4eb
    @SandeepKaur-em4eb 2 месяца назад

    Ssa ji
    Bilkul sahi ne mam

  • @user-wn1tk8ep1g
    @user-wn1tk8ep1g 3 месяца назад

    God bless you ❤❤

  • @user-pg3wl7by3z
    @user-pg3wl7by3z 3 месяца назад

    Bahut vadea vichar Paramjeet Brar Fazilka

  • @sukhdevsraun3554
    @sukhdevsraun3554 2 месяца назад

    Bhut kus sikhn nu milia❤

  • @BalbirKaur-nw1it
    @BalbirKaur-nw1it 3 месяца назад

    Very nice

  • @GurmeetKaur-vf1dd
    @GurmeetKaur-vf1dd 2 месяца назад

    So,nice

  • @kawalsran7263
    @kawalsran7263 3 месяца назад

    Very very nice program very very good parsn RAJ BARA

  • @shotimahal5557
    @shotimahal5557 3 месяца назад

    Nice ❤

  • @gurbanishabad-rn4ws
    @gurbanishabad-rn4ws 3 месяца назад +1

    Didi ji God bless you ❤