Chajj Da Vichar (2068) || ਕਿਹੋ ਜਿਹੇ ਨੇ Dharmendra and Sunny Deol ? || Rana Jung Bahadur

Поделиться
HTML-код
  • Опубликовано: 2 окт 2024

Комментарии • 94

  • @AmanDeep-bs8hf
    @AmanDeep-bs8hf 3 месяца назад +8

    ਬਹੁਤ ਸੋਹਣੀ ਮੁਲਾਕਾਤ ਕੀਤੀ ਹੈ ਵੀਰ ਜੀ❤❤❤❤❤❤❤❤❤

  • @jagrajkhan2551
    @jagrajkhan2551 3 месяца назад +24

    ਬਾਲੀਵੁੱਡ/ਪਾਲੀਵੁੱਡ ਦੇ ਪ੍ਰਸਿੱਧ ਅਦਾਕਾਰ "ਰਾਣਾ ਜੰਗ ਬਹਾਦਰ" ਜੀ ਸਾਡੇ ਪਿੰਡ ਅਮਰਗੜ੍ਹ (ਮਾਲੇਰਕੋਟਲਾ) ਦੇ ਰਹਿਣ ਵਾਲੇ ਹਨ। ਸਾਨੂੰ ਇਨ੍ਹਾਂ ਤੇ ਬੜਾ ਮਾਣ ਹੈ।❤❤

    • @mindushergill3876
      @mindushergill3876 3 месяца назад

      ਬਾਗੜੀਆ ਤੋ ਨੇ ਬਾਬੇ

    • @ManojKumar-lt7qo
      @ManojKumar-lt7qo 3 месяца назад

      Veer amargarh to ne eahh​@@mindushergill3876 police station amargarh vich Jo guru Ghar c os vich inaa de father sab granthi hunde c mainu yad hai Ona kol laddy cycle c red color da te Rana ji di massi ji te Ona da munda Sony ta Rana ji de Masada ji Jani Sony de father sab shiv mandir wali Gali vich rehnde c

  • @Hppy960
    @Hppy960 3 месяца назад +2

    ਵਾਹ ਜੀ ਵਾਹ ਬਹੁਤ ਹੀ ਸੋਹਣੀ ਇੰਟਰਵਿਊ ਰਾਣਾ ਜੀ ਤੇ ਸਵਰਨ ਜੀ

  • @deepbrar.
    @deepbrar. 3 месяца назад +36

    ਤੈਰਨਾ ਸਿੱਖ ਲਵੋ ਜ਼ਿੰਦਗੀ ਦੇ ਸਮੁੰਦਰ ਚ ‬
    ‪ *ਡੋਬਣ ਵਾਲੇ ਇੱਥੇ ਸਿਰਫ ਮੌਕਾ ਹੀ ਭਾਲਦੇ ਹਨ*

    • @daljitsingh7980
      @daljitsingh7980 3 месяца назад +3

      ਦੀਪ ਬਰਾੜ 👌👌👍

    • @deepbrar.
      @deepbrar. 3 месяца назад

      @@daljitsingh7980 ਧੰਨਵਾਦ ਸੰਧੂ ਵੀਰੇ 😍😍

  • @deepbrar.
    @deepbrar. 3 месяца назад +21

    ਸ਼ਬਦਾਂ ਨੂੰ ਕੋਈ ਵੀ ਛੂਹ ਨਹੀਂ ਸਕਦਾ ਪਰ ‬
    ‪ *ਪਰ ਸ਼ਬਦ ਸਭ ਨੂੰ ਛੂਹ ਜਾਂਦੇ ਹਨ ਜਨਾਬ*

    • @daljitsingh7980
      @daljitsingh7980 3 месяца назад +2

      ਦੀਪ ਬਰਾੜ 👌👌👍

    • @deepbrar.
      @deepbrar. 3 месяца назад

      @@daljitsingh7980 ਸ਼ੁਕਰੀਆ ਸੰਧੂ ਵੀਰੇ 😍😍

  • @palasingh5151
    @palasingh5151 3 месяца назад +3

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @jagroopsingh5686
    @jagroopsingh5686 3 месяца назад +23

    ਅਵਾਜ ਬੜੀ ਦਮਦਾਰ ਅਾ ਰਾਣਾ ਸਾਬ ਦੀ. ਗਰੇਟ ਅੈਕਟਰ

  • @deepbrar.
    @deepbrar. 3 месяца назад +22

    ਦੋਸਤੀ ਕਦੀ ਸਪੈਸ਼ਲ ਲੋਕਾਂ ਨਾਲ ਨਹੀਂ ਹੁੰਦੀ
    *ਜਿੰਨਾਂ ਨਾਲ ਹੁੰਦੀ ਹੈ ਉਹੀ ਸਪੈਸ਼ਲ ਬਣ ਜਾਂਦੇ ਹਨ*

    • @daljitsingh7980
      @daljitsingh7980 3 месяца назад +3

      ਦੀਪ ਬਰਾੜ 🙏❤️👌👌👍

    • @satveersidhugagubrar864
      @satveersidhugagubrar864 3 месяца назад +1

      ਤੇ ਊ sapshl ਲੋਕ ਤੋਖਾ ਬੀ ਦੇ ਜਾਦੇ ਹਨ 😢

    • @deepbrar.
      @deepbrar. 3 месяца назад

      @@daljitsingh7980 😍🙏 ਸੰਧੂ ਵੀਰੇ

    • @deepbrar.
      @deepbrar. 3 месяца назад

      @@satveersidhugagubrar864 ਧੋਖਾ ਨਹੀਂ ਫਿਰ ਵਿਸ਼ਵਾਸਘਾਤ ਹੋਵੇਗਾ ਜੀ 😯😯

  • @KuldeepSingh-qq9ds
    @KuldeepSingh-qq9ds 2 месяца назад

    राणा साब 👍👍🌹🌹

  • @karanbaraich2300
    @karanbaraich2300 3 месяца назад +1

    Bahut vadia interview

  • @narindermasoun1339
    @narindermasoun1339 3 месяца назад +3

    ਰਾਣਾ ਜੰਗ ਬਹਾਦਰ ਸਿੰਘ ਜੀ ਸਾਡੇ ਪਿੰਡ ਨਿਆਮਤ ਪੁਰ ਦੇ ਨੇੜੇ ਕਸਬਾ ਅਮਰਗੜ ਦੇ ਰਹਿਣ ਵਾਲੇ ਨੇ,,ਬਹੁਤ ਹੀ ਵਧੀਆ ਕਲਾਕਾਰ ਨੇ

  • @SukhwinderSingh-df8dv
    @SukhwinderSingh-df8dv 3 месяца назад

    Bahut hi sangarshmai safar reha Rana sahab g da hats off

  • @BHANGUVIDEOSUK
    @BHANGUVIDEOSUK 3 месяца назад

    Great interview of great personality. Very proud.

  • @pritpalsingh1076
    @pritpalsingh1076 3 месяца назад +1

    Rana jee dee struggle nu salute

  • @kirankaur4504
    @kirankaur4504 3 месяца назад +8

    ਸਤਿ ਸ੍ਰੀ ਅਕਾਲ ਜੀ🙏🙏🙏

  • @Rahul420-yv3pw
    @Rahul420-yv3pw 3 месяца назад +2

    Rana ji is a great person.

  • @balwindersinghbhullar9415
    @balwindersinghbhullar9415 3 месяца назад +4

    Me ta ehna de bapu ji Giani Rawel Singh naal bhut Sri Akhand Paath keete hn Amargarh de ilaake vich

  • @khushwantdhanesar7885
    @khushwantdhanesar7885 3 месяца назад +7

    ਬਾ ਕਮਾਲ ਅਦਾਕਾਰ ਨੇ ਰਾਣਾ ਜੀ। ਬਹੁਤ ਮਾਣ ਹੈ ਰਾਣਾ ਜੀ ਤੇ। ਲਵ ਯੂ ਰਾਣਾ ਜੀ।

  • @sonibath2885
    @sonibath2885 3 месяца назад +1

    Swarn singh g. Deep dhillon saab nu invite kro g. Old deep dhillon.

  • @navdeepbrar6106
    @navdeepbrar6106 3 месяца назад +4

    ਰਾਣਾ ਜੀ ਬਹੁਤ ਹੀ ਚੰਗੇ ਇਨਸਾਨ ਹਨ ਏਹ ਮੈਰੇ ਪਿੰਡ ਅਮਰਗੜ੍ਹ ਦੇ hun..ਮੇਰੇ ਪਿਤਾ ਜੀ ਦੇ ਪੱਕੇ ਦੋਸਤ hun..ਮੇ ehna ਕੋਲ bombay ਕਈ ਵਾਰ ਰਿਹਾ ਹਾਂ

    • @LalaDon-q9i
      @LalaDon-q9i 3 месяца назад

      Yah amargarh kahan padta hai sar ji

  • @daljitsingh7980
    @daljitsingh7980 3 месяца назад +7

    ਸਤਿ ਸ੍ਰੀ ਅਕਾਲ ਹਰਮਨ ਥਿੰਦ ਜੀ
    ਸਵਰਨ ਸਿੰਘ ਟਹਿਣਾ ਸਾਹਿਬ ਜੀ 🙏

    • @deepbrar.
      @deepbrar. 3 месяца назад +1

      😍🙏 ਜੀ ਸੰਧੂ ਵੀਰੇ

  • @jaswinderkaur1907
    @jaswinderkaur1907 3 месяца назад +2

    Bahut bahut bahut bahut khoob tehna Sahib te thind beta , Jang Bahadur ji 🎉🎉🎉🎉🎉

  • @boharsingh7725
    @boharsingh7725 3 месяца назад +4

    ਵਾਹ ਜੀ ਕਿਆ ਬਾਤ ਕਮਾਲ਼ ਦੇ ਅਦਾਕਾਰ ਹੋ ਤੁਸੀ ਬਹੁਤ ਹੀ ਵਧੀਆ ਬਾਈ ਵਾਹਿਗੁਰੂ ਜੀ ਤੁਹਾਨੂੰ ਤੰਦਰੁਸ਼ਤੀਆ ਬੱਖਣ
    🙏🙏🙏🙏🙏

  • @JaswinderKaur-qj1dg
    @JaswinderKaur-qj1dg 3 месяца назад +3

    ਪ੍ਰੋਗਰਾਮ ਬਹੁਤ ਵਧੀਆ ਰਿਹਾ।

  • @gurpreetsinghdhaliwal807
    @gurpreetsinghdhaliwal807 3 месяца назад

    ਸਤਿ ਸ੍ਰੀ ਅਕਾਲ ਜੀ

  • @dehatijadibuti1928
    @dehatijadibuti1928 3 месяца назад +1

    ਮੈ ਇਨ੍ਹਾਂ ਨੂੰ ਉਦੋਂ ਤੋਂ ਜਾਣਦਾਂ ਹਾਂ ਜਦੋਂ ਇਹ ਪਬਲਿਕ ਰਿਲੇਸ਼ਨ ਵਿਚ ਨਾਟਕ ਡਰਾਮਿਆਂ ਦੇ ਤਗੜੇ ਕਲਾਕਾਰ ਸਨ ਤੇ ਸ਼ੇਰੇ ਦਾ ਰੋਲ ਕਰਦੇ ਸਨ ਲੱਗਭਗ 1976-77 ਵਿੱਚ ਇਨ੍ਹਾਂ ਦੇ ਖਾਲਸਾ ਹਾਈ ਸਕੂਲ ਗੁਰਦਾਸਪੁਰ ਵਿੱਚ ਨਾਟਕ ਦੇਖੇ ਸਨ ਬਹੁਤ ਵਧੀਆ ਇਨਸਾਨ ਹਨ ਕਮਾਲ ਦੇ ਕਲਾਕਾਰ ਅੱਖਾਂ ਤੋਂ ਬਿੱਲੇ ਸਨ

  • @gshara1
    @gshara1 3 месяца назад

    CARLOS FROM YALGAAR.

  • @VarinderSingh-he7wo
    @VarinderSingh-he7wo 3 месяца назад +2

    ਬਹੁਤ ਖੂਬਸੂਰਤ ਇੰਟਰਵਿਊ ਕੀਤੀ ਹੈ।

  • @DishaSony
    @DishaSony 3 месяца назад +3

    ❤❤❤yt

  • @Navroop418
    @Navroop418 3 месяца назад +1

    Wrong headline aa ehnu read krke eda lgda jive eh koi muderer hon koi hor headline likho jo ik actor nu suit krdi hove

  • @vvamkk89
    @vvamkk89 3 месяца назад +2

    ☕ Cha da zikr kini vari hoia ?

  • @ayeshaanees3435
    @ayeshaanees3435 3 месяца назад +3

    Damdaar awaaz de malik Rana saab

  • @jarnailsingh9949
    @jarnailsingh9949 3 месяца назад +3

    Eighty sixth Like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @Carryfans973
    @Carryfans973 3 месяца назад +1

    Main agale Sal Jatt Te Jameen Tu banaa rahe hain Rana Sahab Nu jograj ka roll Dena Main Khud Vrindavan wala karunga Aur Do Nami heroine lehenge 2 karod ka budget rakhunga shooting Ropar Hoshiyarpur Chandigarh Panchkula De Lage Karenge

    • @shaangill6867
      @shaangill6867 3 месяца назад

      Tusi koi director ja producer ho..??

  • @GurpreetKaur-lx9tp
    @GurpreetKaur-lx9tp 3 месяца назад +2

    Very good. God bless you 🙏🇩🇪♥️

  • @sonykang741
    @sonykang741 3 месяца назад +1

    Rana ji di real life sunke bahut changa lagya jo ehna ne Bombay starting days ware dusya nahi te kise nu ki pata lagna c ke kini struggle kiti hai

  • @SukhwinderSingh-wq5ip
    @SukhwinderSingh-wq5ip 3 месяца назад +1

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @parmjitsingh1919
    @parmjitsingh1919 3 месяца назад +2

    Very nice information

  • @RanjitKaur-dz3qo
    @RanjitKaur-dz3qo 3 месяца назад

    Chajj da vichar show vich Rana JangBahadur Ji nal interview Bahut changing magi Ehe Sade Sardar Gurdev Singh Ji de class mate hun Te mereRanjit Kaur de Ved de bai Aman hun Ehna da inha Vedda kad Janie Basu Khushi mili te puneaniya Amargarh deiya Yadav Tajiks ho Gigi’s 2number appisode de entjar ch🙏🙏👍

  • @khaira24js
    @khaira24js 3 месяца назад +2

    Rana Saab de pind da naa dasseo ji

  • @Yeababby
    @Yeababby 3 месяца назад +3

    Judva bhra hi lgde aa ateek ahmad te Aha 22

  • @RandhirSingh-t6o6y
    @RandhirSingh-t6o6y 2 месяца назад

    Dob ke Marja. Tu tahne tu. 12 lakh loka de mu bicho roti kohi se Tara kuj. Na. Rahe

  • @MohinderSingh-y4g
    @MohinderSingh-y4g 3 месяца назад

    ਬੰਬਈ ਵਿਚ ਕੀਤਾ ਸੰਘਰਸ਼
    ਕਾਮਯਾਬ

  • @sukhpalsingh101
    @sukhpalsingh101 3 месяца назад +1

    Rana sahib very hard work jangs lai motivation good man

  • @Yeababby
    @Yeababby 3 месяца назад +2

    Ateek ahmad nl 22 da face 98% milda aa awaaj v ,j byopic bnaani hove ta 22 💯 % syi lgna role 22 te

  • @sawindersingh1285
    @sawindersingh1285 3 месяца назад +3

    ❤❤❤

  • @Gary8279
    @Gary8279 3 месяца назад +2

    Rana jung bahadar ji ., love u sir.

  • @sukh3140
    @sukh3140 3 месяца назад +1

    Very impressive 👏 👌

  • @phullewaliac
    @phullewaliac 3 месяца назад +1

    ਗਟਾਰ ਵਾਲੀ ਗੱਲ ਚੰਗੀ ਲੱਗੀ

  • @InderjitSingh-yw9ll
    @InderjitSingh-yw9ll 3 месяца назад +1

    Y ik var piche j police ne v farh Lia c oh pta ni ki chakar c

  • @ManinderSandhu-y2p
    @ManinderSandhu-y2p 3 месяца назад

    Eh dohe bot jyada bolde ne

  • @prmjitkaur1448
    @prmjitkaur1448 3 месяца назад +1

    Mame ne Jaag Laa taa

  • @AvtarSingh-lf1gz
    @AvtarSingh-lf1gz 2 месяца назад

    Very Struggle full life

  • @AliHasnainMasaudOfficial
    @AliHasnainMasaudOfficial 3 месяца назад

    Love and respect from lehnda punjab❤

  • @sukhwindersingh2162
    @sukhwindersingh2162 3 месяца назад

    ਉਗਣ ਵਾਲੇ ਉਗ ਪੇਦੇ ਨੇਂ ਸਿਨਾ ਪਾੜਕੇ ਪੱਥਰਾਂ ਦਾ

  • @SurindersinghManguwal
    @SurindersinghManguwal 3 месяца назад

    ਚੰਨ ਪ੍ਰਦੇਸ਼ੀ ਫਿਲਮ ਤਾਂ ਕਈ ਵਾਰ ਦੇਖੀ ਹੈ
    ਉਸ ਵਿੱਚ ਰਮਾਂਵਿਜ ਅਮਰੇਸ਼ਪੁਰੀ ਰਾਜ ਬੱਬਰ ਭਸ਼ਨਖਰਵੰਦਾ ਸੁਨੀਤਾ ਧੀਰ ਮੇਹਰ ਮਿੱਤਲ ਅਮਰੇਸ਼ਪੁਰੀ ਪਰ ਰਾਣੇ ਦੇ ਰੋਲ ਦਾ ਨਹੀ ਪਤਾ ਕੀ ਕੀਤਾ ਸੀ ।

  • @surindersingh1513
    @surindersingh1513 3 месяца назад

    ਜਿਸ ਬੰਦੇ ਦੀ ਏਨੀ ਦਮਦਾਰ ਹੈ ਪਰ ਇਹ ਆਪਣੀ ਆਵਾਜ ਨੂੰ ਸਹੀ ਤਰੀਕੇ ਨਾਲ ਸੀਨ ਦੇ ਮੁਤਾਬਕ ਉਤਾਰ ਚੜ੍ਹਾ ਨਹੀਂ ਦੇ ਸਕਦਾ। ਨਾ ਹੀ ਐਕਟਿੰਗ ਜਾਨਦਾਰ ਹੈ।

  • @KUDRATMEHARBAN
    @KUDRATMEHARBAN 3 месяца назад

    Rana sahib tuci bahut sangarsh keta life vich ajj tuci kamzabi payi Punjab da na rosan keta bahut vadhia g 🙏

  • @boharsingh7725
    @boharsingh7725 3 месяца назад +1

    🙏🙏🙏🙏🙏
    🙏🙏🙏🙏🙏

  • @jagdeepsidhu1962
    @jagdeepsidhu1962 3 месяца назад

    ਪਹਿਲੀ ਸੱਟੇ ਪ੍ਰਿੰਸੀਪਲ ਝਟਕਾਤਾ ਰਾਣਾ ਜੀ ਨੇ

  • @Carryfans973
    @Carryfans973 3 месяца назад

    Rana Sahab to Kuldeep Manak mein bahut pasand kar de menu Nahin pata ki Mahabharat ka Jarasandh Punjabi naujawan hai

  • @KulwinderSingh-tr4sb
    @KulwinderSingh-tr4sb 3 месяца назад

    Bhut vdiya insan rana saab kini nimrta naal gall kr rhe nhi ta ethe insta vale lachar v hero bne firde kyi vehle ohna diyaa di interview kri jande 😂

  • @Manjit_Kaur.dhillon
    @Manjit_Kaur.dhillon 3 месяца назад +1

    🙏🙏🙏🙏🙏🌳🌳

  • @balkabutarclub1771
    @balkabutarclub1771 3 месяца назад

    paji plz master rakesh ji nu agge lyao oho loyal ne ona di voice ohi aa jo song ch a

  • @JaspalVirk-kk4uo
    @JaspalVirk-kk4uo 3 месяца назад

    ਰਾਣਾ ਦਿਲ ਦਾ ਰਾਜਾ ਫਰਾਕ ਦਿਲ ਇਨਸਾਨ ਹੈ,

  • @ManjitSingh-ey5gv
    @ManjitSingh-ey5gv 3 месяца назад

    🙏🙏🙏🙏🙏🙏🙏🙏🙏🙏🙏🙏🙏🙏🙏

  • @leviparrish2386
    @leviparrish2386 3 месяца назад

    GOD BLESS RANA.

  • @tarlochansingh9807
    @tarlochansingh9807 3 месяца назад

    Tarlochan singh 🙏🙏🌹

  • @Yeababby
    @Yeababby 3 месяца назад +3

    J tuc cmnt parhea ta jrur reel payeo ehe gl te ,ateek ahmad da judva bhra

  • @Simarjitshergill
    @Simarjitshergill 3 месяца назад

    Sat sri akal ji

  • @sandeeprajvi402
    @sandeeprajvi402 3 месяца назад +1

    ਦੁਆਬੇ ਵਾਲੇ਼ ਸਰਖ਼ ਕਹਿੰਦੇ ਹਨ

  • @singhbalkaran7111
    @singhbalkaran7111 3 месяца назад

    Bye bye tahina sab fridkot

  • @Knightpur
    @Knightpur 3 месяца назад +1

    ਸਿਰੀ ਮਾਨ ਟਹਿਣਾ ਤੇ ਬੀਬਾ ਥਿੰਦ ਜੀ - ਕਦੇ ਅਸਲ ਜ਼ਿੰਦਗੀ ਦੇ ਕਲਾਕਾਰ ਵੀ ਲੱਭਿਆ ਕਰੋ, ਸਾਨੂੰ ਰਾਣਾ ਜੀ ਨਾਲ਼ ਕੋਈ ਇਤਰਾਜ਼ ਨਹੀਂ ਪਰ ਤੁਸੀਂ ਚੱਜ ਦੇ ਵਿਚਾਰ ਦਾ ਮੁਹਾਂਦਰਾ ਵੀ ਵਿਗਾੜ ਛੱਡਿਐ

  • @1989American
    @1989American 3 месяца назад +1

    Rana champion movie vich c 2000

  • @BalveerSingh-ym5qr
    @BalveerSingh-ym5qr 3 месяца назад +2

    ਟਾਹਣਾਂ ਵੀਰੇ ਹਰਮਨ ਥੀਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਈਹ ਸਾਡੈ ਸਤਿਕਾਰ ਯੋਗ ਵੀਰ ਜੀ ਨੇ ਤੁਸੀਂ ਵੀ ਆਉ ਕਦੇ ਸਾਡੈ ਸਹਾਰ ਸਰਹਾਦ ਦੇ ਵਿਚ ਹੁਣ ਈਹਣਾ ਗਦੀਆ ਸਰਕਾਰਾ ਨੇ ਸਾਡੈ ਭਾਈ ਆਮਰਤਪਾਲ ਸਿੰਘ ਤੇ ਫੇਰ ਆਨ ਆਸ ਲਾਈ ਹੈ ਜੋਂ ਕੇ ਬਹੋਤ ਮਾੜੀ ਗੱਲ ਹੈ ਹੁਣ ਈਹਣਾ ਨੂੰ ਈਹੀ ਲੈ ਕੇ ਬਾਠੂ

    • @virk6592
      @virk6592 3 месяца назад

      ਸੋਹਣੇ ਵਿਚਾਰ ਨੇ ਪਰ ਤੁਸੀ ਅਪਣੀ ਪੰਜਾਬੀ ਚ ਸੁਧਾਰ ਕਰੋ ਥੋੜਾ

  • @MpSingh-gp1rj
    @MpSingh-gp1rj 3 месяца назад

    Beth ke jananiyan naal karde ne chuglliyan te show da naa chajj da vichar

  • @gurpreetbrar9025
    @gurpreetbrar9025 3 месяца назад

    ਬਹੁਤ ਚੰਗੇ ਇਨਸਾਨ ਨੇ ਰਾਣਾ ਸਾਬ