Chajj Da Vichar (2035) || Diljit Dosanjh ਬਾਰੇ ਆਹ ਕੀ ਕਿਹਾ Gippy ਦੇ ਪੁੱਤ ਨੇ ਕਿਵੇਂ ਕੀਤੀ ਕਮਾਲ

Поделиться
HTML-код
  • Опубликовано: 1 окт 2024
  • #primeasiatv #chajjdavichar #swarnsinghtehna #harmanthind #shindashindanopapa #gippygrewal #shindagrewal #hinakhan #punjabimovie
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - AIRTEL DTH #564 & JIO TV
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    RUclips: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Комментарии • 139

  • @kirandeepdeepdeep7558
    @kirandeepdeepdeep7558 5 месяцев назад +64

    ਗਿੱਪੀ ਗਰੇਵਾਲ ਜੀ ਤੇ ਮਾਣ ਹੈ ਜਿਸ ਨੇ ਵਿਦੇਸ਼ ਵਿੱਚ ਰਹਿੰਦੇ ਆਪਣੇ ਬੱਚਿਆਂ ਨੂੰ ਪੰਜਾਬੀ ਫਿਲਮ ਖੇਤਰ ਵਿੱਚ ਜੋੜਿਆ ਦਿਲੋਂ ਸਲਾਮ ਹੈ ਜੀ

    • @KulwinderKaur-qd4dx
      @KulwinderKaur-qd4dx 4 месяца назад +1

      N👩‍❤️‍💋‍👩💟👩‍❤️‍💋‍👩👩‍❤️‍👨

    • @ranjitkaurveghel675
      @ranjitkaurveghel675 3 месяца назад

      Bilkul shia ji tuci main v is gal nal dehmT a bhut vadhyia laghda gipi di femily nu punjabi boldyis theth

  • @drpal3725
    @drpal3725 5 месяцев назад +41

    ਸਾਡਾ ਅਸ਼ੀਰਵਾਦ ਸ਼ਿੰਦੇ ਦੇ ਨਾਲ ਹੈ ਇਹ ਛੋਟਾ ਗਿੱਪੀ ਹੈ।

  • @jagjeetkaur5262
    @jagjeetkaur5262 5 месяцев назад +18

    ਸ਼ਿੰਦਾ ਮੇਰਾ ਮਨਪਸੰਦ ਬਣ ਗਿਆ love u baby🎉🎉 ਬਹੁਤ cute ਬੇਬੀ ਹੈ

  • @SukhwinderSingh-wq5ip
    @SukhwinderSingh-wq5ip 5 месяцев назад +21

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @tlrattustudiorahoroadludhi2458
    @tlrattustudiorahoroadludhi2458 5 месяцев назад +11

    ਦੋਨੋਂ ਪੇ ਪੁੱਤ ਬੁੱਤ ਸਮਾਰਟ ਔਰ ਸੋਚ ਉਸ ਤੋਂ ਵੀ ਕਿਤੇ ਉੱਪਰ ਵਾਹ ਜਿਉਂਦੇ ਵੱਸਦੇ ਰਹੋ ਰੱਬ ਖੁਸ਼ੀਆਂ ਦੇਵੇ

  • @deepbrar.
    @deepbrar. 5 месяцев назад +22

    ਖੁਸ਼ੀਆਂ ਵੰਡਣ ਚ ਯਕੀਨ ਰੱਖੋ ਮਿਲ ਤਾਂ ਆਪੇ ਈ ਜਾਂਦੀਆਂ ਨੇ
    *ਕਿਉਂਕਿ ਉਹਦੇ ਹਿਸਾਬ ਚ ਕਦੀ ਹੇਰਾ ਫੇਰੀ ਨਹੀਂ ਹੁੰਦੀ*

    • @baljeetbrar8784
      @baljeetbrar8784 5 месяцев назад +2

      Great

    • @deepbrar.
      @deepbrar. 5 месяцев назад

      @@baljeetbrar8784 😍🙏 ਵੀਰੇ

  • @AmandeepKaur-bw6pu
    @AmandeepKaur-bw6pu 4 месяца назад +6

    ਗਿੱਪੀ ਜੀ ਇੱਕ ਬੇਨਤੀ ਹੈ ਕਿ ਬੱਚਿਆ ਨੂੰ ਪੱਗ ਦੇ ਨਾਲ ਨਾਲ ਕੜੇ ਦੀ ਮਹੱਤਤਾ ਬਾਰੇ ਵੀ ਜਾਣੂ ਕਰਵਾਇਆ ਜਾਵੇ

  • @ggrewal1755
    @ggrewal1755 5 месяцев назад +11

    ਗਿਪੀ ਗਰੇਆਲ ਨੂੰ ਬੇਨਤੀ ਆ ... ਬਈ ਰੇਸ ਤੋਂ ਥੋੜ੍ਹਾ ਪੈਰ ਚੁੱਕੇ , ਹਰ ਮਹੀਨੇ ਫਿਲਮ ਹਰ ਮਹੀਨੇ ਫਿਲਮ ਹਰ ਮਹੀਨੇ ਫਿਲਮ ... ਹੁਣ ਆਪਣਾ ਕਾਕਾ ਵੀ ਲਿਆਂਦਾ ਵਿਚ |. ਘੱਟ ਕੱਮ ਕਰੇ ਪਰ ਵਧੀਆ ਕਰੇ , ਲੋਕ ਅੱਕ ਚੁਕੇ ਆ ਹਰ ਤੀਏ ਦਿਨ ਗਿੱਪੀ ਦੀਆਂ ਫ਼ਿਲਮਾਂ ਦੀ ਗੱਲ ਸੁਣ -ਸੁਣਕੇ

    • @singhtmzh
      @singhtmzh 4 месяца назад +1

      ਅਕਸ਼ੇ ਵਾਲੇ ਰਾਹ ਤੇ ਪੈ ਗਿਆ ,ਜਿੰਨੀਆਂ ਵੀ ਆਈਆ ਨਿਕੰਮੀਆ ਆਈਆਂ

  • @GurmukhBrar-c7q
    @GurmukhBrar-c7q 5 месяцев назад +9

    ਬਹੁਤ ਵਧੀਆ ਲਗਾ ਪਿਉ ਪੁੱਤ ਦੀ ਇੰਟਰਵਿਊ ਵੇਖ ਕੇ ।ਪਰਮਾਤਮਾ ਚੜਦੀ ਕਲਾ ਬਖਸ਼ੇ ਪਰਿਵਾਰ ਨੂੰ ।

  • @jatinderhans3991
    @jatinderhans3991 5 месяцев назад +8

    ਸਤਿ ਸ੍ਰੀ ਆਕਾਲ ਜੀ ਰੂਹ ਨੂੰ ਸਕੂਨ ਦੇਣ ਵਾਲੀ ਇੰਟਰਵਿਊ ਸੀ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ

  • @NaunihalSinghBhullar
    @NaunihalSinghBhullar 4 месяца назад +4

    ਗਿਪੀ ਗਰੇਵਾਲ ਬਹੁਤ ਵਧੀਆ ਬੰਦਾ ਵਾਹਿਗੁਰੂ ਚੜ੍ਹਦੀ ਕਲਾ ਕਰੇਂ ਬਾਈ ਜੀ ਤੇ ਹਮੇਸ਼ਾਂ ਖੁਸ਼ ਰਹੋ

  • @deepbrar.
    @deepbrar. 5 месяцев назад +26

    ਜਿਹੜੀਆਂ ਕੌਮਾਂ ਆਪਣੀ ਭਾਸ਼ਾ ਅਤੇ ਸੱਭਿਆਚਾਰ ਦੀ
    *ਰੱਖਿਆ ਨਹੀਂ ਕਰਦੀਆਂ, ਉਹ ਖ਼ਤਮ ਹੋ ਜਾਂਦੀਆਂ ਹਨ*

    • @harpreetkaur5022
      @harpreetkaur5022 5 месяцев назад +4

      Yes 👍

    • @deepbrar.
      @deepbrar. 5 месяцев назад

      @@harpreetkaur5022 😍🙏 ਦੀਦੀ

    • @deepbrar.
      @deepbrar. 5 месяцев назад +1

      @@harpreetkaur5022 ਧੰਨਵਾਦ ਜੀ 😍🙏

  • @kaurkaur9058
    @kaurkaur9058 5 месяцев назад +6

    ਸੱਭ ਤੋ ਵੱਡੀ ਗੱਲ ਪੱਗ ਬੱਨੀ ਸਰਦੀਰੀ ਸਾਂਭ ਰੱਖੀ 🙏🙏🙏🙏🙏🙏🙏❤️❤️❤️❤️❤️

  • @deepbrar.
    @deepbrar. 5 месяцев назад +6

    ਰੋਟੀ ਵੀ ਖਾਣ ਵਿੱਚ ਉਦੋਂ ਹੀ ਸਵਾਦ ਲੱਗਦੀ ਹੈ ਜਦੋਂ ਉਸਨੂੰ ਦੋਨੋਂ ਪਾਸਿਆਂ ਤੋਂ ਸੇਕਿਆ ਜਾਵੇ,ਠੀਕ ਇਸੇ ਤਰ੍ਹਾਂ ਹੀ ਰਿਸ਼ਤੇ ਵੀ
    *ਉਦੋਂ ਹੀ ਚੰਗੇ ਰਹਿੰਦੇ ਨੇ ਜਦੋਂ ਇਨ੍ਹਾਂ ਨੂੰ ਦੋਨੋਂ ਪਾਸਿਆਂ ਤੋਂ ਨਿਭਾਇਆ ਜਾਵੇ*

  • @AmarSaroye
    @AmarSaroye 4 месяца назад +3

    ਸਾਡੀ ਆਪ ਜੀ ਬੇਨਤੀ ਹੈ ਕਿ ਇਕ ਗਾਇਕ ਜੋ ਸਨੀ ਹਿੰਦੋਸਤਾਨੀ ਨਾਮ ਨਾਲ ਜਾਣਿਆ ਜਾਦਾ ਉਸ ਨਾਲ ਵੀ ਮੁਲਾਕਾਤ ਕੀਤੀ ਜਾਵੇ ਓਹ ਅਜ ਕਲ ਕਿਵੇ ਕਿਥੇ ਕੀ ਕਰ ਰਹੇ ਨੇ

  • @DEEPSHOTA149
    @DEEPSHOTA149 5 месяцев назад +4

    ਮੈਂ ਨਵਾਂ ਚੈਨਲ ਬਣਾਇਆ ਪੰਜਾਬੀ ਵੀਰੋ ਸੁਪੋਰਟ ਕਰਦੋ ਮੈਂ ਆਪਣੇ ਸਿੱਖ ਇਤਿਹਾਸ te ਵੀਡੀਓ ਬਣਾ ਰਿਹਾ ਪੰਜਾਬੀ ਸਿੰਗਰਾਂ te ਵੀ te ਕੁਝ ਦਿਨ ਪਹਿਲਾ ਅਮ੍ਰਿਤਪਾਲ ਦੇ ਚੋਣ ਲੜਨ ਤੇ ਵੀਡੀਓ ਬਣਾਈ ਜਿਆਦਾ ਪਿਆਰ ਨੀ ਮਿਲਿਆ

  • @makhansinghmauji-lo7jm
    @makhansinghmauji-lo7jm 5 месяцев назад +2

    ਗਿੱਪੀ ਗਰੇਵਾਲ ਨੇ ਵਾਰਿਸ ਸ਼ਾਹ ਦੀ ਗੱਲ ਕੀਤੀ ਹੈ , ਕਾਲੀ ਦਾਸ ਸ਼ਾਇਰ ਕੈਂਹਦਾ, ਕਾਲੀ ਦਾਸਾ ਬੰਦੇ ਦਾ ਵਿਗੜਿਆ ਕਈ, ਸੌਰ ਗਿਆ ਜਾਂ ਮਨੋ ਵਿਚਾਰ ਆਈ,,

  • @InderButter-i2z
    @InderButter-i2z 5 месяцев назад +10

    ਵਾਹਿਗੁਰੂ ਜੀ ਮੇਹਰ ਕਰਨ ਬੱਚੇ ਤੇ 🙏🏻

  • @AbhijotGill-f3w
    @AbhijotGill-f3w 4 месяца назад +3

    ਬਹੁਤ ਹੀ ਸੋਹਣੀਆਂ ਗੱਲਾਂ ਕਰਦਾ ਮੇਰਾ ਪੁੱਤ ਵਾਹਿਗੁਰੂ ਜੀ ਲੰਬੀ ਉਮਰ ਕਰਨ

  • @parmindersinghkhurana6689
    @parmindersinghkhurana6689 5 месяцев назад +7

    Wah oh sohnaya puttra shinda,
    Tere vargayan karke punjabi,
    Hameshan hameshan rahegi zinda!

  • @ManjitSingh-no3qs
    @ManjitSingh-no3qs 5 месяцев назад +3

    ਇੰਟਰਵਿਊ ਬਹੁਤ ਵਧੀਆ ਲੱਗੀ।ਫਿਲਮ ਤਾਂ ਵਧੀਆ ਹੋਵੇਗੀ ਹੀ।

  • @davinderkumarbhagrakashyap383
    @davinderkumarbhagrakashyap383 5 месяцев назад +3

    ਚੀਕਾ ਚੀਕਾ ਹੀ ਹੁੰਦੀਆਂ ਹਨ ਭਾਰਤ ਹੋਵੇ ਜਾਂ ਕਨੇਡਾ

  • @kiranpalgill1860
    @kiranpalgill1860 4 месяца назад +1

    ਜਿੱਦਾਂ ਸ਼ਬਦ ਬਹੁਤ ਬੋਲਦਾ ਸ਼ਿੰਦਾ ਪੁੱਤ

  • @BaljitKaur-gg6os
    @BaljitKaur-gg6os 4 месяца назад +3

    ਬਹੁਤ ਖੂਬ ਸਿਰਾ ਗੱਲਬਾਤ ਪੰਜਾਬੀ ਬੋਲਣੀ 👍❤️🙏

  • @rajwanskaur8412
    @rajwanskaur8412 4 месяца назад +2

    This young guy is a future super star ,all the best and good luck for your movie

  • @babbusama9728
    @babbusama9728 5 месяцев назад +5

    ਜ਼ਿੰਦਾਬਾਦ ਪੰਜਾਬ ਅਤੇ ਪੰਜਾਬੀ

  • @jarnailsingh9949
    @jarnailsingh9949 5 месяцев назад +2

    441st like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @jashansidhu6381
    @jashansidhu6381 4 месяца назад +1

    ਇਹਨੂੰ ਪੂਸ਼ੋ ਜਪਜੀ ਸਾਹਿਬ ਦੀ ੫ ਪੌੜੀ ਯਾਦ ਹੈ ਜਬਾਨੀ ਕੀ ਭਵਿੱਖ ਬਾਰੇ ਸਿਖਾ ਰਹੇ ਹਨ ਲੋਕਾ ਨੂੰ

  • @sanjaynanda61
    @sanjaynanda61 5 месяцев назад +4

    Today people are not so much unhappy with their own misery as they are unhappy with the happiness of others.🙏

  • @jaswantsingh6590
    @jaswantsingh6590 5 месяцев назад +8

    ਪਗੜੀ ਪਹਿਨ ਕੇ ਜਚਦੇ ਨੇ ਪਰ ਕੜੇ ਬਿਨਾਂ ਇਸ ਤਰਾਂ ਲਗਦਾ ਜਿਵੇਂ
    ਨੰਗੇ ਹੀ ਬੈਠੇ ਹੋਣ।Good look.

    • @sukhwinderkaur7145
      @sukhwinderkaur7145 5 месяцев назад

      ਫਾਰਮੇਲਟੀ ਕਰਦੇ ਨੇ ਪੱਗ ਬੰਨ੍ਹ ਕੇ, ਨਹੀਂ ਤਾਂ ਪੰਜਾਬੀ ਤਾਂ ਕੜੇ ਬਿਨਾ ਹੱਥ ਸੁੱਨਾ ਜਿਹਾ ਲੱਗਦਾ

  • @mannysinghable
    @mannysinghable 5 месяцев назад +2

    Sidhu nu bura kahi gya. Fer maa chada li

  • @HardeepSingh-vz7iv
    @HardeepSingh-vz7iv 5 месяцев назад +2

    Ajj da episode bhot vdia lga shinda bhot shona lgea te sardari kaim aa punjabi bhot shoni bolda baki Gippy Grewal nu mubrak k ohna de spotr bhot shone te sanskari ne❤

  • @tejichahal1854
    @tejichahal1854 5 месяцев назад +2

    please tusi oh jo doosra munda aa film cha ohnu bhi le ke aao chaj de vichaar cha

  • @daredevil8562
    @daredevil8562 5 месяцев назад +4

    Waiting Diljit gippy movie

  • @Punjabiroast169
    @Punjabiroast169 5 месяцев назад +2

    Jida k jida k kii jwak ta thik AA par gippy y bache nu malwa punjabi hall jodo

  • @apexfx491
    @apexfx491 4 месяца назад +1

    baith ke janani ala krde chuglia te name rkhde ne jaj da vichar

  • @SwaranjeetKaur-bj3pm
    @SwaranjeetKaur-bj3pm 5 месяцев назад +2

    Gippy sahib, you and your son in sikhi saroop look very handsome.

  • @Karmjitkaur-gk1xq
    @Karmjitkaur-gk1xq 5 месяцев назад +4

    Satshri akal ji to all 🙏🏻🙏🏻🙏🏻🙏🏻

  • @GurkiratSingh-fs1dx
    @GurkiratSingh-fs1dx 4 месяца назад

    ਮੈਂ ਮੋਰੇ ਬਚਿਆਂ ਨੂੰ ਬਹੁਤ ਪਿਆਰ ਨਾਲ ਹਰ ਸਵਾਲ ਦਾ ਹਲ ਪਿਆਰ ਨਾਲ ਦਸਦਾ ਹਾਂ ਹਲ ਕਰਨਾ ਮੈਂ ਡਰੇ ਨੂੰ ਡਰੇਦਾ ਨਹੀਂ

  • @Charnjitkaur-cv7il
    @Charnjitkaur-cv7il 4 месяца назад +1

    Guppy bai ne a loka de jals hon wali gal bahut sahi khi aj kal lok duje di taraki dakh k bahut jalde ne bhave avde ghar sab kuj hove

  • @devindersinghkahlon1291
    @devindersinghkahlon1291 5 месяцев назад +1

    Gippy gee who can i reach to you i have good story to make pujabe film

  • @amanpreet941
    @amanpreet941 4 месяца назад +2

    ਬਹੁਤ ਸੋਹਣੀ ਤੇ ਸੱਚੀ ਸੁੱਚੀ ਸੋਚ👍👍

  • @rinkufdk7430
    @rinkufdk7430 5 месяцев назад +2

    Salman Khan

  • @rajinderkaur8907
    @rajinderkaur8907 5 месяцев назад +1

    Hun vi tuhada bolan da style mandian de bhàa paran vala hi hai

  • @ਦੇਸੀਬੰਦੇ-ਯ5ਗ
    @ਦੇਸੀਬੰਦੇ-ਯ5ਗ 5 месяцев назад +1

    ਕਮਾਲ ਦੋਨੇ ਗਿੱਪੀ ਸਿੰਦਾ

  • @santoshkaur1818
    @santoshkaur1818 5 месяцев назад +1

    Mera vi program vich ayona mujhe bhi apne program me aane k liye prmishien deyo

  • @ranjitkaurveghel675
    @ranjitkaurveghel675 3 месяца назад

    Bhut vadhyia lgha tuhada chaj da vichar program dekh ke gipi ji te ohna de bete shindy nu pagh bni bhut hi oeyari laghi te panjabi bhut vadhyua sikhai a giipi veer ne bachyia nu glla bata sun je bhut vdhyia lgha ❤❤❤❤❤❤❤🎉😊

  • @palasingh5151
    @palasingh5151 5 месяцев назад +1

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @SahabBoparai
    @SahabBoparai 5 месяцев назад +1

    Tehna saab da yellow colour ch rang bahut khirrda aw

  • @kirankaur4504
    @kirankaur4504 5 месяцев назад +2

    ਸਤਿ ਸ੍ਰੀ ਅਕਾਲ ਜੀ 🙏🙏🙏🙏

  • @PreetzSingh
    @PreetzSingh 5 месяцев назад +2

    Love from Philippines tehna veer g

  • @pritpalsinghdhoor4840
    @pritpalsinghdhoor4840 5 месяцев назад +1

    Tehna interview kar bale bale kara dite

  • @GGG-xo9ec
    @GGG-xo9ec 5 месяцев назад +1

    ਸਵੈਚਿੰਤਨ

  • @Gabrumunda599
    @Gabrumunda599 5 месяцев назад

    🙏🙏🙏
    ਬਹੁਤ ਵਧੀਆਂ ਪ੍ਰੋਗਰਾਮ ਲੱਗਿਆ ❤ਧੰਨਵਾਦ 🙏।
    ਗਿੱਪੀ ਵੀਰੇ ਤੇ ਸ਼ਿੰਦੇ ਪੁੱਤਰ ਜੀ ਵਾਹਿਗੁਰੂ ਜੀ ਤੁਹਾਨੂੰ ਹੋਰ ਕਾਮਯਾਬ ਬਣਾਏ 🙌🏻 ।ਗਿੱਪੀ ਵੀਰੇ ਤੁਹਾਡੀਆਂ ਸਾਰੀਆਂ ਗੱਲਾਂ 💯% ਸਹੀ ਨੇ। ਮੈਨੂੰ ਉਮੀਦ ਹੈ ਕਿ ਸਾਰੇ ਮਾਪੇ ਇਹਨਾਂ ਸੁਝਾਵਾਂ ਨੂੰ ਸਮਝਣਗੇ ਅਤੇ ਆਪਣੇ ਬੱਚਿਆਂ ਦਾ ਸਮਰਥਨ ਕਰਨਗੇ🙏

  • @Simarjitshergill
    @Simarjitshergill 5 месяцев назад +1

    Sat sri akal Tehna Sahib Madam Thind ji nd Gippy ji te baki team nu ji

  • @VarinderSingh-iy8yp
    @VarinderSingh-iy8yp 5 месяцев назад +1

    I dont like

  • @lafzmusic7831
    @lafzmusic7831 4 месяца назад

    Bache Shaktiman nhi bande c , ona nu lagda c shaktiman bchaun aau ta chala marde c

  • @BalbirSingh-jv8un
    @BalbirSingh-jv8un 5 месяцев назад +1

    SHANDAR INTERVIEW 👍🏿

  • @surindernijjar7024
    @surindernijjar7024 4 месяца назад +1

    Very good interview ❤

  • @AmitKumar-mk4mg
    @AmitKumar-mk4mg 5 месяцев назад +1

    Gippy bhai shoes bhut kaint aa

  • @bhupindersingh-mk4ym
    @bhupindersingh-mk4ym 4 месяца назад

    ❤❤ਗਿੱਪੀ ਗਰੇਵਾਲ ਬਾਈ ਜੀ ਦਿਲ ਵੀਚੋਂ ਪਿਆਰੇ ਜੀ।ਦਿਲ ਵੀਚੋਂ ਸਲਾਮ ਜੀ।❤❤

  • @tarasingh8230
    @tarasingh8230 5 месяцев назад +1

    ❤ God bless u beta Gippy mera banja hai ❤❤❤❤❤❤❤❤❤❤❤❤❤❤❤❤❤

  • @rakeshbajaj9869
    @rakeshbajaj9869 5 месяцев назад +2

    Very nice ji

  • @Simarjitshergill
    @Simarjitshergill 5 месяцев назад +1

    Wah g wah nikka pastoul

  • @harjindersinghdhatt7719
    @harjindersinghdhatt7719 5 месяцев назад +1

    Very good interview ❤❤

  • @Simarjitshergill
    @Simarjitshergill 5 месяцев назад +2

    God bless u beta

  • @parminderjudge814
    @parminderjudge814 5 месяцев назад +1

    Waheguru ji bless you beta

  • @hdhxccf1851
    @hdhxccf1851 5 месяцев назад +1

    Wahe guru je mehar kare ga poot de bapu jee te

  • @aulakhkaur9176
    @aulakhkaur9176 5 месяцев назад +1

    ❤❤❤❤❤❤❤❤❤🎉🎉🎉🎉🎉

  • @TheInderjit1973
    @TheInderjit1973 5 месяцев назад +1

    Very nice

  • @MyChannel-ez6hl
    @MyChannel-ez6hl 5 месяцев назад +1

  • @GSBoutique_705
    @GSBoutique_705 5 месяцев назад +1

  • @karanbaraich2300
    @karanbaraich2300 5 месяцев назад +1

    👍

  • @reetraj8533
    @reetraj8533 5 месяцев назад +1

    Kina cute a shinda

  • @sarabjitkaur7225
    @sarabjitkaur7225 5 месяцев назад +1

    Very nice interview

  • @pachitarsingh9580
    @pachitarsingh9580 5 месяцев назад +1

    🙏🙏🙏🙏🙏🙏

  • @surjitkaur3431
    @surjitkaur3431 4 месяца назад

    He quit good bless him ❤️❤️❤️❤️

  • @AmandeepKaur-bw6pu
    @AmandeepKaur-bw6pu 4 месяца назад

    Eh line bahut achi lgi k tu apne dil d gal skda k tenu Punjab acha lgda k Canada...j koi hor hunda ta zarur kehnda k tu Punjab hi kehna

  • @baljidersingh-ep1ef
    @baljidersingh-ep1ef 5 месяцев назад +1

    Very. Very nice

  • @satvirkhaira
    @satvirkhaira 5 месяцев назад +1

    Nice interview

  • @harindernijjar5281
    @harindernijjar5281 5 месяцев назад +1

    God Bless you both ❤❤

  • @amanbrar273
    @amanbrar273 5 месяцев назад +1

    🙏🏻

  • @surindernijjar7024
    @surindernijjar7024 5 месяцев назад +1

    Very nice interview ❤❤

  • @BoharDhillon-hw3uc
    @BoharDhillon-hw3uc 5 месяцев назад +1

    Very nice 🙏🙏🙏🙏🙏

  • @BalwinderKaur25524
    @BalwinderKaur25524 5 месяцев назад +1

    Nice ❤

  • @kuljinderkaur9154
    @kuljinderkaur9154 5 месяцев назад +1

    ❤❤❤❤

  • @ajitpalgill3282
    @ajitpalgill3282 5 месяцев назад +1

    Very nice 👍

  • @tarasingh8230
    @tarasingh8230 5 месяцев назад +1

    Very nice

  • @jashanpreetsinghkundhal2856
    @jashanpreetsinghkundhal2856 4 месяца назад

    God bless you puttji😂😂

  • @santoshkaur1818
    @santoshkaur1818 5 месяцев назад +2

    Please help mi🙏🙏

  • @SleepyCookies-bj6vd
    @SleepyCookies-bj6vd 2 месяца назад

    Shinda shinda

  • @sukhpalhunjan8353
    @sukhpalhunjan8353 5 месяцев назад +1

    ❤❤

  • @gaganwadhwa9535
    @gaganwadhwa9535 5 месяцев назад +1

    Very nice 👌👌

  • @jagdevgill1406
    @jagdevgill1406 4 месяца назад

    All the best for your new movie beta 👌👍❤️🇨🇦♥️

  • @sukhdevkaur51
    @sukhdevkaur51 5 месяцев назад +5

    God bless you bete ❤

  • @lg7065
    @lg7065 4 месяца назад

    God bless you Shinda putter
    And all your family Gippy putt ❤

  • @JaspalSingh-q8s3t
    @JaspalSingh-q8s3t 4 месяца назад

    22 g bacheya nu.punjabe.sakhao

  • @Mukeshkumar-b9e1x
    @Mukeshkumar-b9e1x 4 месяца назад

    Aur Bhi kah Rahe bacche wale Apne pure kamai karne

  • @NarinderSingh-kt8qq
    @NarinderSingh-kt8qq 4 месяца назад

    Very nice ❤🙏🙏❤️👌👌👍👍👍 god bless you beta ji ❤️💕❤️

  • @manjitdhaliwal2713
    @manjitdhaliwal2713 4 месяца назад

    Very good Sinda Put Nice ❤