ਅਰਦਾਸ ਨੇ ਬਦਲਤੀਆਂ ਜ਼ਿੰਦਗੀਆਂ, Gippy Grewal, Gurpreet Ghuggi ਤੇ Prince k.J ਦੇ ਨਿੱਜ਼ੀ ਤਜ਼ਰਬੇ | SMTV

Поделиться
HTML-код
  • Опубликовано: 1 фев 2025

Комментарии • 178

  • @gurdarshansingh8896
    @gurdarshansingh8896 4 месяца назад +10

    ਅਰਦਾਸ ਇੱਕ ਬਹੁਤ ਹੀ ਸੋਹਣੀ ਫ਼ਿਲਮ ਹੈ ਮੈਂ ਆਪਣੀ ਹੁਣ ਤੱਕ ਦੀ ਜ਼ਿੰਦਗੀ ਵਿੱਚ ਐਨੀ ਵਧੀਆ ਤੇ ਪਰਿਵਾਰਕ ਫ਼ਿਲਮ ਨਹੀਂ ਵੇਖੀ। ਤੁਹਾਡੀ ਰੂਹ ਤੱਕ ਨੂੰ ਹਿਲਾ ਕੇ ਰੱਖ ਦੇਵੇਗੀ ਇਹ ਪੰਜਾਬੀ ਫ਼ਿਲਮ

  • @ManbirMaan1980
    @ManbirMaan1980 4 месяца назад +44

    ਫਿਲਮ ਤਾਂ ਸੋਹਣੀ ਹੋਵੇਗੀ ਹੀ ਅੱਜ ਤੁਸੀਂ ਸਾਰਿਆਂ ਨੇ ਗੱਲਾਂ ਵੀ ਸੋਹਣੀਆਂ ਕੀਤੀਆਂ

  • @gurdarshansingh8896
    @gurdarshansingh8896 4 месяца назад +10

    ਮੇਰੇ ਵੱਲੋਂ ਮੱਕੜ ਵੀਰ ਤੁਹਾਨੂੰ ਤੇ ਅਰਦਾਸ ਫ਼ਿਲਮ ਦੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ।

  • @Karam-pv4nk
    @Karam-pv4nk 4 месяца назад +5

    ਬਹੁਤ ਖੂਬਸੂਰਤ ਫਿਲਮ ਬਣਾਈ ਹੈ ਜੀ ਸਾਰੀ ਟੀਮ ਨੂੰ ਮੁਬਾਰਕਾਂ ਅਤੇ ਧੰਨਵਾਦ ਹੈ ਜੀ।

  • @RandhawaRhythms
    @RandhawaRhythms 4 месяца назад +14

    ਬੀ ਵਾਹ ਜੀ ਵਾਹ ਕਿਆ ਗਲਬਾਤ ਕੀਤੀ ਇਕ ਨਵੀ ਕਿੱਕ ਮਿਲੀ ਆ ਜਿੰਦਗੀ ਜਿਊਣ ਦੀ

  • @sahildhiman3938
    @sahildhiman3938 4 месяца назад +14

    ਗਿੱਪੀ ਭਾਜੀ ਤੁਸੀਂ ਸਮਾਜ ਵਿੱਚ ਇਵੇਂ ਹੀ ਚੰਗੀਆਂ ਫਿਲਮਾਂ ਲੈ ਕੇ ਆਓ, ਲੋਕਾਂ ਦੇ ਜੀਵਨ ਵਿਚ ਬਹੁਤ ਸੁਧਾਰ ਹੋਵੇਗਾ। ❤❤❤

  • @charanjitsingh4388
    @charanjitsingh4388 4 месяца назад +5

    ਵਾਹਿਗੁਰੂ ਜੀ ਮੇਹਰ ਕਰੋ ਜੀ । ਵਾਹਿਗੁਰੂ ਜੀ ਸਿੱਖ ਕੌਮ ਨੂੰ ਚੜ੍ਹਦੀਕਲਾ ਬਖਸ਼ੋ ਜੀ

  • @sandeepmann-w7q
    @sandeepmann-w7q 12 дней назад

    Waheguru ji ❤❤ bht he jada badia galla hoiaa eis podcast ch gbu sir 🙏🙏🤞

  • @varindersinghbrar5665
    @varindersinghbrar5665 4 месяца назад +2

    ਬਹੁਤ ਅੱਛੇ ਜੀ 🙏🙏🙏🙏

  • @GurdeepSingh-pq9mf
    @GurdeepSingh-pq9mf 4 месяца назад +2

    Gippi Bha Ji, Ghuggi Bha Ji Aap Sabh Team nu Ardas Filam Lyi Bahut Bahut Wadhaian. Mubarkan

  • @amarsaini135
    @amarsaini135 4 месяца назад +12

    ਚਾਰੋ ਵੀਰ ਇੱਕ ਜਗ੍ਹਾ ਬੈਠ ਗੱਲਾਂ ਕਰਦੇ ਵੇਖ ਬਹੁਤ ਵਧੀਆ ਲੱਗਿਆ ...
    ਮੈਂ ਮਹਿਸੂਸ ਕਰ ਰਿਹਾਂ ਘੁੱਗੀ ਬਾਈ ਪਹਿਲਾਂ ਨਾਲੋਂ ਸੂਝਵਾਨ ਜਿਆਦਾ ਹੋ ਗ‌ਏ ਨੇਂ ਸੁਭਾਅ ਵਿੱਚ ਠਹਿਰਾਵ ਆਇਆ ਫੀਲ ਹੋ ਰਿਹਾ...
    ਵਾਹਿਗੁਰੂ ਆਪ ਸੱਭ ਨੂੰ ਚੜ੍ਹਦੀਕਲਾ ਵਿੱਚ ਰੱਖੇ 🙏

    • @skstudio3728
      @skstudio3728 4 месяца назад +3

      Sorry to say but eh veham hai, ehna ne carry on jatta3 vargian movies vi kitian be jo hadd darge di vulgar te bakwas movie c

    • @Manindersingh-yc2xw
      @Manindersingh-yc2xw 3 месяца назад

      ​​@@skstudio3728..... ਸਹੀ ਕਿਹਾ ਵੀਰ ਤੁਸੀਂ

  • @SandeepSingh-yz6zc
    @SandeepSingh-yz6zc 4 месяца назад +4

    ਗੁਰਪ੍ਰੀਤ ਘੁੱਗੀ ਜੀ ਬਹੁਤ ਵਧੀਆ ਇੰਨਸਾਨ ਨੇ ਬਹੁਤ ਗੱਲਾਂ ਸਿਖਾ ਦੀਦੇ ਗੱਲਾ ਗੱਲਾ ਵਿੱਚ

  • @lubana99official
    @lubana99official 4 месяца назад +2

    ਬਹੁਤ ਹੀ ਵਧੀਆ ਬਾਈ ਜੀ ਪਰਮਾਤਮਾ ਤੁਹਾਨੂੰ ਚੜਦੀ ਕਲਾ ਚ ਰੱਖੇ❤

  • @HarpreetDhillonHarpreetDhi-z5e
    @HarpreetDhillonHarpreetDhi-z5e 4 месяца назад +1

    ਬਹੁਤ ਹੀ ਸੋਹਣੀ ਫ਼ਿਲਮ ਹੈ ਗਿੱਪੀ ਵੀਰ ਜੀ ਗੁਰਪ੍ਰੀਤ ਭਾਜੀ ਵੀ ਬਹੁਤ ਹੀ ਵਧੀਆ ਇਨਸਾਨ ਹੈ ਬਹੁਤ ਹੀ ਸੋਹਣੀ ਇੰਟਰਵਿਊ ਗਿੱਪੀ ਵੀਰ ਜੀ ਦੀ ਬਾਕੀ ਸਬ ਸਟਾਰ ਕਾਸਟ ਵੀ ਬਹੁਤ ਵਧੀਆ ਅਦਾਕਾਰ ਨੇ ਸਬ ਨੇ ਵਧੀਆ ਕੰਮ ਕੀਤਾ ਹੈ ਵਾਹਿਗੁਰੂ ਜੀ ਫ਼ਿਲਮ ਦੀ ਸਾਰੀ ਟੀਮ ਨੂੰ ਹਮੇਸ਼ਾਂ ਚੜਦੀ ਕਲਾ ਵਿੱਚ ਰੱਖੇ 🙏🙏

  • @harrychahal266
    @harrychahal266 4 месяца назад +6

    Gippygrewal ❤

  • @punjabiludhiana332
    @punjabiludhiana332 4 месяца назад +3

    ਗੁਰਪ੍ਰੀਤ ਘੁੱਗੀ ਬਹੁਤ ਵੀ ਵਧੀਆ ਬੰਦਾ ।
    ❤❤❤❤❤

  • @harnetchoudhary1782
    @harnetchoudhary1782 4 месяца назад +4

    ❤ ਵਾਹਿਗੁਰੂ ਜੀ ਵਾਹਿਗੁਰੂ ਜੀ ❤

  • @OfficialBS510
    @OfficialBS510 4 месяца назад +5

    ਗੁਰਪ੍ਰੀਤ ਗੋਗੀ ਅਰਦਾਸ ਫਿਲਮ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ❤

    • @singhdhillon9057
      @singhdhillon9057 4 месяца назад

      O ਭਰਾਵਾ ਗੋਗੀ ਨਹੀਂ ਘੁੱਗੀ ਹੈ ਇਹ 😜

  • @manbadwal
    @manbadwal 4 месяца назад +1

    Bahut vadiyaa movie .... must .....watch please make more movies like that.... Thank you Gippy baji, Gurpreet Baji, Prince baji and whole team.....love from New Zealand

  • @JaspalSingh-vn5kh
    @JaspalSingh-vn5kh 4 месяца назад +2

    Gippy grewal gughi ji ardas film wahe guru khub bulandi te jawe wahe guru chardi kla bakshe jaspal Singh 🙏🙏🙏🙏🙏🌹🌹🌹🌹🌹👍👍👍👍👍💖💖💖💖💖❤❤🤍❤❤

  • @gurpreetsinghvirk8643
    @gurpreetsinghvirk8643 4 месяца назад +3

    Waiting ❤

  • @ranjitkaurveghel675
    @ranjitkaurveghel675 4 месяца назад +1

    Bahut vadhia payia adab veer ji is bhenji naal glla bata karky sachi bdha scoon milda sun ke andla experience rooh dhan ho jandi sachi

  • @Roshan-vu5qw
    @Roshan-vu5qw 4 месяца назад +1

    ਵਾਹਿਗੁਰੂ ਜੀ ਸਰਬੱਤ ਸੰਗਤ ਨੂੰ ਚੜਦੀ ਕਲਾ ਵਿੱਚ ਰੱਖਣ🙏

    • @palwindersingh3731
      @palwindersingh3731 4 месяца назад

      VEERO AJJ DIA MAHAAN VICHAARA TO BHUT KUJJ SIKHIYA. GHUGGI JI AAP NE BILKUL NICHORH KADD DITA
      JIONDE RAHO.

  • @SandeepSingh-xv5ds
    @SandeepSingh-xv5ds 4 месяца назад +12

    Kinne ghaint lagde aa saare....turban ch...Bai pta lagda punjab de eh gabru kive apna and apne punjab da naam Roshan kar rhe aa

  • @Jaskaran-v5g
    @Jaskaran-v5g Месяц назад

    Golden words of Gurpreet bha ji.

  • @SinghBh-mu8wv
    @SinghBh-mu8wv 4 месяца назад +6

    ਗੁਰੂ ਪਾਤਸ਼ਾਹ ਚੜਦੀ ਕਲਾ ਰੱਖੇ ਇਸ ਤਿਕੜੀ ਤੇ ਪਰ ਪਰਿਵਾਰ ਤੇ ਆਪਾਂ ਸਿਖੀਏ ਮਿਊਜਿਕ ਫਿਲਮ ਇੰਡਸਟਰੀ ਆਪਣੀ ਜਿੰਮੇਵਾਰੀਆਂ ਨੂੰ ਆਪਣੇ ਵਿਰਸੇ ਇਤਿਹਾਸ ਨੂੰ ਵਾਚੇ ਜਿੰਮੇਵਾਰੀ ਨਾਲ

    • @palwindersingh3731
      @palwindersingh3731 4 месяца назад +1

      JIONDE RAHO PUNJABI SHERRO SIMRANJOT VEER VI BHUT ASHE INSAAN NE. GHUGGI JI SO GREAT, GIPPI, BAI AND VADE VEER JI SARRE RAAJI RAHO.

  • @chattank9282
    @chattank9282 4 месяца назад

    bahut vadhiya programme

  • @RajwinderKaurShoker
    @RajwinderKaurShoker 4 месяца назад

    The best movie ever and this interview there is a lot you can learn. Be careful when you listen.

  • @JoginderSingh-sp8uh
    @JoginderSingh-sp8uh 4 месяца назад

    Is film tu ehh show we having loot of energy campartive with bollywood kyy direction one again appreciate to Gurpreet and others film supporting actree all are excellent, Gurpreet jee mastaney and this movie u create legand in Film industry.

  • @harmeetsinghghumaan8601
    @harmeetsinghghumaan8601 4 месяца назад +1

    ❤ se very tru welcome mr makkar ji for good views for better prospects

  • @gurpreetsinghvirk8643
    @gurpreetsinghvirk8643 4 месяца назад +2

    Gippy bai da fan 2010 to ❤

  • @soulofgod1721
    @soulofgod1721 4 месяца назад

    Bahut badhiya Film

  • @jasbirkaur4443
    @jasbirkaur4443 4 месяца назад

    Very nice 👍

  • @ਬਲਦੇਵਸਿੰਘਸਿੱਧੂ

    ਬਹੁਤ ਵਧੀਆ ਗੱਲਬਾਤ ਜੀ

  • @rupinderkaur-kh1by
    @rupinderkaur-kh1by 4 месяца назад

    Must watch this everyone 👍👍

  • @SatishKumar-ry9lh
    @SatishKumar-ry9lh 4 месяца назад +2

    ਦਿਖਾਵਾ ਹੀ ਦੁੱਖਾਂ ਦਾ ਕਾਰਣ ਬਣ ਗਿਆ

  • @GurdeepSingh-pq9mf
    @GurdeepSingh-pq9mf 4 месяца назад

    Arda Filam de Gippi Ji, Ghuggi, Prince Nall Interview Karan Lyi Makarh Sahib Ji, Dhanwad.

  • @GurdeepSingh-pq9mf
    @GurdeepSingh-pq9mf 4 месяца назад

    Makarh Sahib Ji Ardas Filam de Gippi, Prince, Ghuggi ji di interview Karan Lyi Bahut Dhanwad.

  • @KulwinderKaur-yw2tz
    @KulwinderKaur-yw2tz 4 месяца назад

    Waheguru g sub nu khussiy bukhsun gbu 🌹🙏

  • @tajinderpalsingh1126
    @tajinderpalsingh1126 4 месяца назад +1

    Gippy veer pag bhot sohni lgde

  • @reetkaur7436
    @reetkaur7436 4 месяца назад

    Bohat sohni interview a paji,

  • @simmisidhu3980
    @simmisidhu3980 4 месяца назад

    ❤kamaal dee hai ardas movie

  • @Preet-rp8ns
    @Preet-rp8ns 4 месяца назад +5

    ਅਰਦਾਸ -3--ਫਿਲਮ ਦੀ ਸਫਲਤਾ ਲਈ ਅਰਦਾਸ ਕਰਦੇ ਹਾਂ ਅਸੀਂ ਇਸ ਨੂੰ ਥਿਏਟਰ ਵਿੱਚ ਜਾ ਕੇ ਦੇਖਾਂਗੇ ਵੀ ਪਰਿਵਾਰ ਸਮੇਤ ਪਰ ਬੇਨਤੀ ਹੈ ਕੇ ਆਉਣ ਵਾਲੇ ਸਮੇਂ ਵਿੱਚ ਕੈਰੀ ਓਂਨ ਜੱਟਾ 2 ਤੇ 3-ਵਰਗੀਆਂ boring ਫਿਲਮਾਂ ਨਾ ਬਣਾਇਓ ਗਿੱਪੀ ਜੀ

  • @advancedkhetibaadi5174
    @advancedkhetibaadi5174 4 месяца назад +1

    Gippy ❤ waiting for this movie. Bareilly up lwa dyo bs

  • @AmanDeep-tc4wf
    @AmanDeep-tc4wf 4 месяца назад

    Waheguru g 🙏🏻 🙏🏻🙏🏻🙏🏻

    • @palwindersingh3731
      @palwindersingh3731 4 месяца назад

      MAKKAR SAHIB SARRE VEERA DA BHUT BHUT DHANWAAD JIONDE RAHO. SAB TO VADHIA PROGRAMM . JIONDE RAHO. RABB VI KHUSH HO GIA.

  • @harbhajansinghsekhon2899
    @harbhajansinghsekhon2899 4 месяца назад +1

    very good ji

  • @gurpreetjassalsingh8693
    @gurpreetjassalsingh8693 4 месяца назад +1

    Bht vdiya laggi interview bht kujh shikhan no miliya

  • @vickyvickt1477
    @vickyvickt1477 4 месяца назад

    Film da name he ena bdia aa sohni ta hougi he❤❤

  • @jattlife9155
    @jattlife9155 4 месяца назад +2

    Nice video

  • @DhanwantSingh-e9i
    @DhanwantSingh-e9i 4 месяца назад

    Very.nice.story.good.pic.

  • @narinderkumar338
    @narinderkumar338 4 месяца назад +1

    Waheguru ji mehar kare sub te

  • @baljidersingh-ep1ef
    @baljidersingh-ep1ef 4 месяца назад

    God bless you All

  • @arvindersingh9685
    @arvindersingh9685 4 месяца назад

    Prince di pagg sb to ghaint a

  • @microhard4997
    @microhard4997 4 месяца назад

    Rabb sabb di ardas sunne te bhala kare 😊

  • @Sidhumoosewalashub
    @Sidhumoosewalashub 4 месяца назад +4

    ਇਹ ਜਦੋਂ ਫ਼ਿਲਮ ਓਨੀ ਹੁੰਦੀ ਆ ਓਦੋਂ ਹੀ ਲੋਕਾਂ ਨੂੰ emotional ਕਰਕੇ ਆਪਣਾ benifit ਲੈਂਦੇ ਆ ਇਹ ਕਲਾਕਾਰ ਫਿਲਮਾਂ ਵਿੱਚ ਆਪਣੀ ਕਮਾਈ ਲਈ ਸਿੱਖਾਂ ਦੇ ਰੋਲ ਕਰਦੇ ਆ ਓਹ ਵੀ ਪਗਾ ਬਣ ਕੇ ਕਦੇ ਅਸਲ ਜ਼ਿੰਦਗੀ ਵਿੱਚ ਸਿੱਖਾਂ ਦੀ ਗਲ਼ ਕਰੀ ਆ ਬੰਦੀ ਸਿੰਘਾਂ ਵਾਰੇ ਬੋਲ਼ੇ ਉ ਕਦੇ ਨਸ਼ੇ ਵਾਰੇ ਬੋਲ਼ੇ ਉ ਕਦੇ ਕਿਸਾਨਾਂ ਵਾਰੇ ਬੋਲ਼ੇ ਓ ਕਦੇ ਸਰਕਾਰ ਦੇ ਖ਼ਿਲਾਫ਼ ਉਲਟਾ ਤੁਸੀਂ ਸਰਬਜੀਤ ਸਿੰਘ ਦੇ ਖ਼ਿਲਾਫ਼ ਕਰਮਜੀਤ ਅਨਮੋਲ ਦੀ ਸਪੋਟ ਕਰੀ ਕਿ ਗੱਲ ਤੁਸੀਂ ਓਦੋਂ ਅਸਲੀ ਸਿੱਖ ਦੀ ਸਪੋਟ ਕਿਉੰ ਨਿ ਕਰੀ

    • @Entertainment-df1mp
      @Entertainment-df1mp 4 месяца назад +2

      Bilkul teek kiya main ve same kehn lagga se

    • @baljindersingh7457
      @baljindersingh7457 4 месяца назад +1

      Kesh saria nai katwae nai jindge kis d badle hai, makkar nai guru sahib d hazoori vich dari rakhan da parn keta c

  • @buntysinghlamba8553
    @buntysinghlamba8553 4 месяца назад +1

    Makker Saab please je kidre gippy paji nu Milo unha nu please kahna ardaas 2 nu kisi ott te release Kar den ya RUclips te paa den taki zyada sangat dekh ke kuj Sikh sakan 🙏

  • @_Amritsar_california_
    @_Amritsar_california_ 4 месяца назад

    👌🏻💫👍🏻

  • @avtarrani1932
    @avtarrani1932 4 месяца назад +1

    Weheguru ji

  • @Punjabsin
    @Punjabsin 4 месяца назад +1

    Wah sardar bhara kine sohne lagde

  • @sharanjeetkaur163
    @sharanjeetkaur163 4 месяца назад

    ਰੱਬ ਤੁਹਾਡੇ ਵਰਗੇ ਅਮੀਰਾਂ ਦੀ ਹੀ ਜਿੰਮੇਵਾਰੀਆਂ ਕਿਉ ਚੁੱਕ ਲੈਂਦਾ ,ਆਮ ਲੋਕ ਕਿਉ ਜੂਝਦੇ ਨੇ ਗਰੀਬੀ ਦੇ ਜੂਲੇ ਨਾਲ

  • @jiwansinghazrot7567
    @jiwansinghazrot7567 4 месяца назад

    waheguru ji lakh lakh shukar hai. ke. dastara sajaun wale heero dite punjabi. cinemaa nu.

  • @RanjitSingh50737
    @RanjitSingh50737 4 месяца назад +1

    22 ji ❤

  • @mannuusingh8074
    @mannuusingh8074 4 месяца назад

    ❤❤❤

  • @yadwindersandhu7050
    @yadwindersandhu7050 4 месяца назад

    Waheguru ji

  • @rajindersingh1387
    @rajindersingh1387 4 месяца назад +1

    ਮੱਕੜ ਸਾਹਿਬ ਬਹੁਤ ਵਧੀਆ ਗੱਲਬਾਤ ਜੀ ਘੂਗੀ ਭਾਜੀ ਤਾ ਰੱਬ ਰੂਪੀ ਬੰਦੇ ਨੇ

  • @vickyvickt1477
    @vickyvickt1477 4 месяца назад

    Miss u my dad 😢

  • @rashadbatteyblogs1122
    @rashadbatteyblogs1122 4 месяца назад +1

    ਅਰਦਾਸ ਦੇ ਨਾਲ ਜੁਗਾੜ ਕੰਮ ਕਰਿਆ ਗਿੱਪੀ ਦਾ

  • @gianisarabjitsinghaulakh
    @gianisarabjitsinghaulakh 4 месяца назад

    ਅਰਦਾਸ ਬਹੁਤ ਕੁਝ ਕਰਦੀ ਹੈ ਮੇਰੇ ਜੀਵਨ ਚ ਅਰਦਾਸ ਦੀ ਬਹੁਤ ਮਹੱਤਤਾ ਹੈ

  • @narinderghuman2836
    @narinderghuman2836 4 месяца назад +1

    ❤🎉❤🎉❤🎉❤❤

  • @Indportaus
    @Indportaus 4 месяца назад

    This channel is now marturing . God bless you

  • @Ikardass
    @Ikardass 4 месяца назад +1

    Waheguru waheguru

  • @arvinderjosan6419
    @arvinderjosan6419 4 месяца назад +1

    ❤❤

  • @MalkeetSingh-lk9qk
    @MalkeetSingh-lk9qk 4 месяца назад +1

    Sm veere tuhanu post tv tu dekda aa rha bas tuse enna kr k na badalo

  • @kalarai8729
    @kalarai8729 4 месяца назад +1

    Att

  • @pardeepsinghpunni1240
    @pardeepsinghpunni1240 4 месяца назад +1

    🫀🥰

  • @manthan_k8507
    @manthan_k8507 4 месяца назад

    Schools nu special tickets dena chahida taki sb schools vale ehh movie dikhan lyi leke jaan. Bchyan nu

  • @Gurdevkaur-u1g
    @Gurdevkaur-u1g 4 месяца назад +2

    Please. help to Amritpal

  • @Gurdevkaur-u1g
    @Gurdevkaur-u1g 4 месяца назад +2

    P,Lease help to Amritpal

  • @DavinderSingh-hq9fb
    @DavinderSingh-hq9fb 3 месяца назад

    Paji komagatamaru te series ya movie bnao

  • @simmisidhu3980
    @simmisidhu3980 4 месяца назад

    Jeevan janch sikhaundi gurbani

  • @headandtail
    @headandtail 4 месяца назад

    Head and tail da link b dekho makkar sahib

  • @gurcharankhokhar5226
    @gurcharankhokhar5226 4 месяца назад +1

    Makar sahb guru granth sahb vich eh vi likhya hai ki ਬਿਨ ਬੋਲੇ ਸਭ ਕਿਛ ਜੰਧਾ ਕਿਸ਼ ਆਗੇ ਕੀਜੇ ਅਰਦਾਸ

  • @ravinderravi8257
    @ravinderravi8257 4 месяца назад

    ਜਿਹੜੀ ਫਿਲਮ ਵੀ ਇਹ ਬਣਾਉਦੇ ਉਹਦੇ ਵਿਸੇ਼ ਸਬੰਧੀ ਇੰਝ ਨਰੈਟੀਵ ਘੜംਲਿਆਉਦੇ ਹਨ ਅਸਲੀਅਤ ਚ ਇਹ ਸਭ ਅਐਕਟਰਬਾਜ ਹਨ ਸਰਬਜੀਤ ਵਾਰੀ ਆਪਣੀ ਔਕਾਤ ਇਹਨਾਂ ਵਿਖਾਈ ਹੈ

  • @zulmisehmbi4570
    @zulmisehmbi4570 4 месяца назад

    14:37 Bhai Saab dukh sirf bhoge ja sakde katte nahi ja sakde

  • @pindermaan8269
    @pindermaan8269 4 месяца назад

    ਸਮਝ ਨੀ ਆਉਂਦੀ ਸਾਡੇ ਲੋਕ ਇਨ੍ਹਾਂ ਦੇ ਝੂਠ ਸੁਣ ਕੇ ਕਿਉਂ ਜਜ਼ਬਾਤੀ ਹੋ ਜਾਂਦੇ ਆ। ਇਨ੍ਹਾਂ ਨੂੰ ਆਪਣੀ ਫਿਲਮ ਦੀ ਕਮਾਈ ਤੱਕ ਮਤਲਬ ਹੈ ਜੇ ਇਨ੍ਹਾਂ ਨੂੰ ਧਰਮ ਪਿਆਰਾ ਹੈ ਤਾਂ ਵੋਟਾਂ ਵਿੱਚ ਕਰਮਜੀਤ ਕਿਉਂ ਮਦਦ ਕੀਤੀ। ਹੁਣ ਅਰਦਾਸ ਫਿਲਮ ਆਈ ਹੁਣ ਇਹ ਧਰਮੀ ਬਣ ਗਏ ਆ। ਜਦੋਂ ਲਵ ਸਟੋਰੀ ਆਈ ੳਦੋ ਗੱਲਾ ਹੋਰ ਕਰਦੇ ਆ

  • @harpalpanesar2774
    @harpalpanesar2774 4 месяца назад

    Gippy like a Manoj kumar in UpkAR MOVIE CHANGE PRAN LIFE, SAME GIPPY CHANGE PRINCE LIFE FROM PAMMA To SADHU .

  • @wale-vv1cz
    @wale-vv1cz 4 месяца назад

    Bhot vadia lgaa jii ❤🙏🏻🙏🏻👌👍

  • @Sidhumoosewalashub
    @Sidhumoosewalashub 4 месяца назад

    ਜਦੋਂ ਕੋਈ ਪਥ ਦੇ ਇਕੱਠੇ ਕੰਮ ਹੁੰਦੇ ਆ ਸਿੱਖਾਂ ਦੇ ਸਾਂਝੇ ਕੰਮ ਹੁੰਦੇ ਆ ਓਦੋਂ ਕਿੱਥੇ ਹੁਣੇ ਉਂ ਤੁਸੀਂ ਜੈਕਾਰੇ ਲੋਣ ਵਾਲੇ ਅਸਲ ਜ਼ਿੰਦਗੀ ਵਿੱਚ ਜੇਲ੍ਹ ਕਟ ਰਹੇ ਆ ਜੇਹੜੇ ਬਿਨ੍ਹਾਂ ਕਿਸੇ ਕਸੂਰ ਤੋ ਉਨ੍ਹਾਂ ਵਾਰੇ ਸੋਡਾ ਕਦੇ ਇੱਕ ਵੀ ਬਿਆਨ ਨਿ ਨਾ ਲਗੋ ਲੋਕੋ ਮਗਰ ਇਨ੍ਹਾਂ ਦੇ ਕਦੇ ਦੀਪ ਸਿੱਧੂ ਕਦੇ ਸਿਧੁਮੂਸੇਵਾਲੇ ਵਾਰੇ ਇਹ ਬੋਲ਼ੇ ਨਿ ਸਰਕਾਰ ਨਾਲ਼ ਰਲੇ ਮਿਲੇ ਆ ਨਿੱਜੀ ਸਵਾਰਥ ਆ ਇਨ੍ਹਾਂ ਦਾ ਸਬ

  • @BaljeetSingh-hp3ov
    @BaljeetSingh-hp3ov 4 месяца назад

    ਜਦੋਂ ਫਰੀਦਕੋਟ ਵੋਟਾਂ ਸੀ ਨਾ ਇਹ ਬੰਦੇ ਨਾ ਖੁਦ ਵੱਧ ਝੜ ਕੇ ਕਰਮਜੀਤ ਅਨਮੋਲ ਨੂੰ ਨੂੰ ਸਪੋਰਟ ਕਰਦੇ ਸੀ ਸਰਬਜੀਤ ਖਾਲਸਾ ਦੇ ਖਿਲਾਫ ਅੱਜ ਇਹ ਬੰਦਿਆਂ ਲਈ ਪੈਸਾ ਹੀ ਸਭ ਕੁਝ ਆ ਫਿਲਮ ਦੀ ਪ੍ਰਮੋਸ਼ਨ ਪਿੱਛੇ ਕਿਵੇਂ ਤਰਲੇ ਮਾਰਦੇ ਫਿਰਦੇ ਵੇਖੋ ਵੇਖੋ

  • @GurvinderSingh-xl9nt
    @GurvinderSingh-xl9nt 4 месяца назад +1

    ਫਿਲਮ ਤਾਂ ਵਧੀਆ ਹੋਵੇ ਗੀ ਹੀ ਇਸ ਚ ਕੋਈ ਸ਼ਕ ਨਹੀਂ ਪਰ ਇਨਹਾਂ ਤਿੰਨਾ ਸਮੇਤ ਮੱਕੜ ਸਾਹਿਬ ਦੀ ਵਿਚਾਰ ਗੋਸ਼ਟੀ ਉਸ ਤੋਂ ਵੀ ਬਾਕਮਾਲ ਜੇ

  • @simrancheema6454
    @simrancheema6454 2 месяца назад

    Prince ne kini sohni pag bni aw te kina sohna color aw pag da

  • @Anhad-t9k
    @Anhad-t9k 4 месяца назад +4

    ਹੁਣ ਪੱਗਾਂ ਵੀ ਬਨਣ ਗੇ, ਸਿੱਖ ਧਰਮ ਦੀਆਂ ਗੱਲਾਂ v ਕਰਨਗੇ। ਪਰ ਜਦੋਂ ਸਰਬਜੀਤ ਸਿੰਘ ਦੇ ਖਿਲਾਫ ਚੋਣ ਪਰਚਾਰ ਕਰ ਰਹੇ ਸੀ ਓਦੋਂ ਏਨਾ ਨੂੰ ਕੁਛ ਨੀ c ਯਾਦ। ਸਭ ਪੈਸੇ ਕਮੋਨ ਦੀਆਂ ਖੇਡਾਂ ਨੇ।

    • @gurpreetjassalsingh8693
      @gurpreetjassalsingh8693 4 месяца назад +2

      Oh keh tan rahe aa eh Sada business aa Baki facbook te vidwan na bnaya kro Jo chnga karda ohnu apprised krya kro

    • @harpreetsonu4927
      @harpreetsonu4927 4 месяца назад

      Bai tusi kde apne dost lai kde ni khde chahe oh chnga howe ja mada? dosti lai sab kuj bhul jnda bnda bro

    • @Anhad-t9k
      @Anhad-t9k 4 месяца назад

      ​@@gurpreetjassalsingh8693 dharma and dharmik emotions business ni hunde, baki tusi apni rai v vidvan bn k ii diti aa🙏🙏

    • @Anhad-t9k
      @Anhad-t9k 4 месяца назад

      ​@@harpreetsonu4927no j dost kus glt kr reha taa saaf mnaa kr Dena chahida. J dost dosti daa vaasta pa k kuch glt kra reha ta sacha dost ni hega. Baki film ch aap Ena da msg hona v kde jhooth,glt bnde da sath na devo

    • @harpreetsingh4233
      @harpreetsingh4233 4 месяца назад

      ਕੀ ਤੁਸੀਂ ਸਰਬਜੀਤ ਸਰਬਜੀਤ ਲਾਈ ਆ, ਕੀ ਸਰਬਜੀਤ ਕੋਈ ਬਾਬਾ ਏ, ਵੀ ਸਾਰੇ ਓਹਦੇ ਪਿੱਛੇ ਲੱਗਣ,, ਜੇ ਕੁਰਬਾਨੀ ਦੀ ਗੱਲ ਕਰਦੇ ਓ, ਕੁਰਬਾਨੀ ਓਹਦੇ ਡੈਡੀ ਨੇ ਦਿੱਤੀ ਆ, ਸਰਬਜੀਤ ਦਾ ਤਾਂ ਇਹਦੇ ਚ ਕੀ ਰੋਲ ਆ, ਕੀ ਗੱਲ ਓਹਦੇ ਡੈਡੀ ਨੇ ਕੁਰਬਾਨੀ ਵੋਟਾਂ ਚ ਖੜਨ ਲਈ ਦਿੱਤੀ ਸੀ, ਕਿ ਆਪਣੀ ਕੌਮ ਲਈ ਦਿੱਤੀ ਸੀ, ਵੋਟਾਂ ਚ ਹਰ ਕਿਸੇ ਦਾ ਖੜਨ ਦਾ ਹੱਕ, ਸਰਬਜੀਤ ਜੀ ਵੀ ਖੜੇ ਕੋਈ ਚੱਕਰ ਨੀਂ, ਪਰ ਵੋਟਾਂ ਆਵਦੇ ਦਮ ਤੇ ਮੰਗੇ ਜੇ ਮੰਗਣੀਆਂ, ਲੋਕਾਂ ਨੂੰ ਬੁੱਧੂ ਬਣਾਕੇ, ਆਵਦੇ father ਦੇ ਨਾਮ ਤੇ ਰਾਜਨੀਤੀ ਖੇਡ ਰਹੇ ਆ,,,,

  • @gurcharankhokhar5226
    @gurcharankhokhar5226 4 месяца назад

    Sahi kiha gurpreet paji rahau mining matlab ruk jao

  • @Manpreetfilms
    @Manpreetfilms 4 месяца назад

    ਦੋਗਲੇ ਨੇ ਸਾਰੇ ਇਹ ਇਹਨਾਂ ਦਾ ਕੰਮ ਸ਼ਿਰਫ ਲੋਕਾਂ ਨੂੰ ਪਾਂਗਲ ਬਣਾ ਕੇ ਪੈਸੇ ਕਮਾਉਣਾ 🙌
    ਕੋਈ ਬੋਲਿਆ ਬੰਦੀ ਸਿੰਘਾ ਲਈ ਐਨੇ ਫਲੌਅਰ ਹੋਣ ਤੇ?
    ਇਹਨਾਂ ਨੇ ਕਿਸੇ ਦਾ ਬਣਦਾ ਹੱਕ ਨੀ ਦਿੱਤਾ ਅੱਜ ਤੱਕ (ਲੀਰਾਂ ਨੇ ਇਹ। ਸਭ)👏 ਬਚੋ ਇਹਨਾਂ ਜੋਕਾਂ ਤੋਂ

  • @deepjohal90
    @deepjohal90 4 месяца назад

    Eh sbbb galla ehna diaa eh te sach nal khare ni

  • @harbhajansinghsekhon2899
    @harbhajansinghsekhon2899 4 месяца назад +2

    ਭਰਾਵੋ ਪੈਸੇ ਬਿਨਾਂ ਕੋਈ ਨਹੀ ਪੁਛਦਾ। ਤੁਹਾਡੇ ਕੋਲ ਪੈਸਾ ਹੈਗਾ, ਇਸ ਲਈ ਤੁਸੀ ਅਨੰਦ ਲੈ ਰਹੇ ਹੋ। ਬਾਕੀ ਬਹੁਤ ਲੋਕ ਗਰੀਬ ਨੇ, ਰੋਟੀ ਵੀ ਪੂਰੀ ਨਹੀ ਹੋ ਰਹੀ

    • @GudeepSingh-bv5pr
      @GudeepSingh-bv5pr 4 месяца назад

      Veer tu taaa pehla eee nagitive aaa...... pehla apna mide change krrr .... suker krnaaa sikh .... pir dekh ........ guru sahib g .... sab jande aaa... je tere kol nahi aaa ... ki ptaa usss ch vv bhlaaa hove ....... apne to nichy wale lokaaa nu dekh ... upeeer nahi

    • @dsk-xx
      @dsk-xx 4 месяца назад

      Mehnat kiti ohna ne. Ta aya paisa ohna kol. Evein ni ameer ho gaye.
      So gal paise di nahi, mehnat krn di a ...

    • @singhdhillon9057
      @singhdhillon9057 4 месяца назад

      ​@@dsk-xxਬਿਲਕੁਲ ਸਹੀ ਗੱਲ ਏ ਜੀ 👌🏻👌🏻👌🏻

  • @skstudio3728
    @skstudio3728 4 месяца назад

    Kaash, jive ehna ne gallan kiti ne sohnian, oda hi movie vi sohni hundi, but movie tn mushkil naal 20-25 mint di c, baki tn songs hi c, har duje scene ch song, koi proper story ni

  • @MalkeetSingh-lk9qk
    @MalkeetSingh-lk9qk 4 месяца назад +1

    Apne film lye kuj v bol sakde aa

  • @swaransingh4996
    @swaransingh4996 4 месяца назад

    Good bi grewal

  • @harpreetsingh7189
    @harpreetsingh7189 4 месяца назад

    Gurpreet bhaji da adiatamak dost Vivek shauq si jo ke bahut rabbi rooh san