Chajj Da Vichar (2136) || Shukrana ‘ਚ ਹੈ ਕੀ, ਦੇਖਿਓ ਜ਼ਰਾ | Neeru Bajwa | Jass Bajwa | Amrit Maan
HTML-код
- Опубликовано: 16 янв 2025
- #primeasiatv #chajjdavichar #swarnsinghtehna #harmanthind #punjabisinger #singer #sidhumoosewala #amritmaan #jassbajwa #neerubajwa #newmovies #upcomingmovies #punjabifilm #punjabimovies #dailyupdates #exclusiveinterview #specialshow #kalijotta #neerubajwanewmovie #amritmaannewsong #sukrana
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - JIO FIBER #2006
Available in CANADA
TELUS #2364 (Only Indian Channel in Basic Digital...FREE)
Bell Satellite #685
Bell Fiber TV #677
Rogers #935
******************
Available Worldwide on
All Smart TV (Samsung , LG ,TCL , Apple TV , ROKU TV , Android TV)
RUclips: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV
Contact : +1-877-825-1314
Content Copyright @ Prime Asia TV
ਸਾਰੀ ਹੀ ਟੀਮ ਬਹੁਤ ਵਧੀਆ ਅਤੇ ਪਿਆਰੀ ਹੈ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਅਮਿਰਿਤ ਮਾਨ ਦੇ ਅਤੇ ਜਸ ਬਾਜਵਾ ਦੇ ਪੱਗਾਂ ਬਹੁਤ ਸੋਹਣੀਆਂ ਲਗਦੀਆਂ ਹਨ ਨੀਰੂ ਬਾਜਵਾ ਜੀ ਦਾ ਤਾਂ ਮੁਕਾਬਲਾ ਹੀ ਕੋਈ ਨਹੀ ਬਹੁਤ ਚੰਗੇ ਕਲਾਕਾਰ ਹਨ
ਕਰਤਾਰ ਸਿੰਘ ਕਨੇਡਾ
ਜੱਸ ਵੀਰੇ ਪੱਗ ਬਹੁਤ ਘੈਟ ਲੱਗੀ,,
ਟਹਿਣਾ ਸਾਹਿਬ ਜੀ,ਰੱਬ ਝੂਠ ਨਾ ਬੁਲਾਵੇ,ਮੈਂ ਵੀ ਪੰਜਵੀਂ ਜਮਾਤ ਵਿੱਚ ਡਰਾਮੇ ਦਾ ਰੋਲ ਅਦਾ ਕਰਨ ਲੱਗਿਆਂ, ਇਹ ਗੀਤ ਗਾਇਆ ਸੀ।
ਉਹ ਦੁਨੀਆਂ ਦੇ ਬੰਦਿਓ ਪੂਜੋ ਉਨ੍ਹਾਂ ਇਨਸਾਨਾਂ ਨੂੰ
ਦੇਸ਼ ਦੀ ਖਾਤਰ ਵਾਰ ਗਏ ਜ਼ੋ ਪਿਆਰੀਆਂ ਪਿਆਰੀਆਂ ਜਾਨਾਂ ਨੂੰ
ਓਹ ਦੁਨੀਆਂ ਦੇ ਬੰਦਿਓ ਪੂਜੋ, ਪੂਜੋ ਨੇਕ ਇਨਸਾਨਾਂ ਨੂੰ,"""""""”""""ਨੂਰ ਪੁਰੀ ਬੰਦ ਕਰਕੇ ਬੀਬਾ, ਝੂਠੀਆਂ ਹੋਰ ਦੁਕਾਨਾਂ ਨੂੰ
ਓਹ ਦੁਨੀਆਂ ਦੇ ਬੰਦਿਓ ਪੂਜੋ ਪੂਜੋ ਉਨ੍ਹਾਂ""""""
ਮੈਂ ਵੀ ਆਪਣੇ ਟੈਮ ਤੇ ਪੂਰਾ ਡਰਾਮੇ ਬਾਜ਼ ਹੁੰਦਾ ਸੀ ਹਹਹਹਹਹਹਹਹਹ
ਟਹਿਣਾ ਸਾਹਿਬ ਕੀ ਖਾਂਦੇ ਨੇ ਜਿਹੜਾ ਦਿਨੋ ਦਿਨ ਜਵਾਨ ਹੋਈ ਜਾਂਦੇ ਨੇ
ਟਹਿਣਾ ਸਾਹਿਬ ਤੁਸੀਂ ਹਰੇਕ ਵਾਰੀ ਕਿ ਹਰੇਕ ਫਿਲਮ ਦੇਖਣ ਜਾ ਰਹੇ ਹਰ ਹਫਤੇ ਸਾਰੀ ਫੈਮਲੀ 250 ਰੁ ਦੇ ਕੇ ਕਿਸ ਤਰਾਂ ਫਿਲਮ ਚ ਜਾ ਸਕਦੀ ਹੈ ਬਾਕੀ ਹੋਰ ਵੀ ਕੰਮ ਹੁੰਦੇ ਨੇ ਕਿ ਇਕੱਲੀ ਫਿਲਮ ਦੇਖਣੀ ਜਾ ਸਕਦੇ ਹਨ ਮਹੀਨੇ ਬਾਅਦ ਕੋਈ ਫਿਲਮ ਰਿਲੀਜ਼ ਹੋਵੇ ਤਾਂ ਬੰਦਾ ਮਹੀਨੇ ਬਾਅਦ ਟਾਈਮ ਕੱਢੇਗਾ ਤੇ ਚਾਰ ਪੈਸੇ ਵੀ ਜੋੜ ਕੇ ਆਪਣੀ ਫੈਮਲੀ ਨੂੰ ਨਾਲ ਲਿਜਾ ਸਕਦਾ ਹੈ
Tu na ja .
We will 2ww ft mo ko ji hun k jik😊😊@@lifeways3634
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
Punjab. Zindabad ❤
Neeru bajwa queen of punjabi industry
Neeru Bajwa beta bhot vadhia God may you live long and you success in life ❤❤❤❤❤
ਅਸੀਂ ਕਾਮਨਾ ਕਰਦੇ ਹਾਂ ਕਿ ਸ਼ੁਕਰਾਨਾ ਪਿਕਚਰ ਸਫ਼ਲ ਹੋਵੇ
ਇਦਾਂ ਨਹੀਂ ਚਲਦੀ ਹੁੰਦੀ ਕਾਮ ਨਾ ਕਰਨ ਨਾਲ ਨਹੀ dahkni ਪੈਂਦੀ ਆ
Jass bai big fan thode
Film te thonu dona nu pyar te asis g🤝👏🏻
ਦੇਖ ਕਿਵੇ ਡਰਾਮੇ ਕਰਦੇ😂😂😂
ਜਿੱਦਣ ਗੁਰਦਾਸ ਆਇਆ ਸੀ ਉਦਣ ਤਹਾਡੀ ਜ਼ੁਬਾਨ ਹੀ ਅੰਦਰ ਵੜ ਗਈ ਸੀ😂
❤❤❤❤❤Sariya Nu Vadhayia , Pahla Vi Kam Sab Da Vadhiya Hai.
ਚੰਗੇ ਸਮੇਂ ਵਿੱਚ ਇਨਸਾਨ ਪਹਾੜ ਦੀ ਚੋਟੀ ਤੇ ਖੜ੍ਹਾ ਮਹਿਸੂਸ ਕਰਦਾ ਹੈ,
ਅਤੇ ਬੁਰੇ ਵ਼ਕਤ ਵਿੱਚ ਦਲਦਲ ਦੇ ਵਿੱਚ ਫਸਿਆ,
ਇਸ ਲਈ ਚੰਗੇ ਸਮੇਂ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਉੱਪਰ ਉੱਠਣ ਵਿੱਚ ਮਦਦ ਕਰੋ,
ਤਾਂ ਕਿ ਜਦੋਂ ਬੁਰੇ ਸਮੇਂ ਦੀ ਦਲਦਲ ਵਿੱਚ ਫਸੇ ਹੋਵੇ,
ਤਾਂ ਲੋਕ ਤੁਹਾਨੂੰ ਬਾਹਰ ਨਿਕਲਣ ਵਿੱਚ ਮਦਦ ਕਰਨ ਆ ਸਕਣ..!🌺☘️ਸਤਿ ਸ੍ਰੀ ਅਕਾਲ ਜੀ☘️🌺
ਬਹੁਤ ਖੂਬਸੂਰਤ ਇੰਟਰਵਿਊ
ਚੰਗੀਆਂ ਗੱਲਾਂ ਕੀਤੀਆਂ ਕਲਾਕਾਰਾਂ ਨੇ।
Jamma sirra gallbaat ❤❤❤❤❤
ਦਿਲਾਂ ਦੀਆਂ ਗੱਲਾਂ ਦਿਲ ਹੀ ਜਾਨੇ
My favorite program g
Nerru is very beautiful
ਪਰ ਦੇਖਣ ਨੂੰ ਜੱਸ ਬਾਈ ਛੋਟਾ ਲਗਰਿਆ।
Jass veer so cute
❤❤❤ video best
❤❤ Bahut vadia artist ne sab ❤❤ best wishes for new concept Sukrana ❤❤ Neeru Bajwa,Jass Bajwa ajwa, Amrit Maan ❤❤ bahut bahut mubarakbad❤❤
ਸਤਿ ਸ੍ਰੀ ਅਕਾਲ ਜੀ 🙏🙏🙏🙏🙏
ਬਹੁਤ ਹੀ ਵਧੀਆ
ਬਾਕਮਾਲ ਕਹਿਣਾ ਸਾਹਿਬ ਸਿਰਾਂ ਗੱਲ ਬਾਤ
ਬਹੁਤ ਵਧੀਆ ਜੀ
Movie bahut vadia
EVERY BODY ZINDABAD
ਟਹਿਣਾ ਸਾਹਿਬ ਜੀ ਹਰਮਨ ਥਿੰਦ ਜੀ ਸਤਿ ਸ੍ਰੀ ਆਕਾਲ ਜੀ
Bhut badhiya g
tehna saab ,I am big fan oy yours, tussi hamesha chad di kala wich hi raho, aap ja da bolan da lehzaa te haazir jawaabi ton main bahut zaada inspire huna wa. thank you very much
Very nice 💯💯❤❤🎉🎉
🙏🏻🙏🏻🙏🏻🙏🏻🙏🏻
Very nice 👌👌
❤❤
ਸਤਿ ਸ੍ਰੀ ਅਕਾਲ ਜੀ
Kbotar ਕੀਨੇ ਸੋਹਣੇ
ਟਹਿਣਾ ਨੇ ਮਾਲ ਸੰਗੇ ਤੱਕ ਕਾਹਦਾ ਲੱਗਦਾ
❤🤲🤲🤲✌️✌️✌️❤
2 Cup Black COFFEE .... Sirrrraaaaaa
👌👌👌👌❤❤
SC sartificate de sir te😂😂😂😂
SC man jindabad 😅😅😅😅😅
Very good
ਸ਼ੁਕਰਾਨਾ ਬਾਪੂ ਦਾ ਜੀਹਣੇ ਕਿਸੇ ਲੋੜਵੰਦ ਦਾ ਹੱਕ ਮਾਰ ਕੇ ਮਾਨ ਨੂੰ ਮਾਣ ਦਿੱਤਾ 🎉
Amrit jatt te bhapa sc 😂
ਜੱਟ ਮੁੱਢ ਤੋਂ ਰਿਹਾ ਕਲੇਸ਼ੀ
ਮੁੰਡਾ ਜੱਟ ਤੇ ਭਾਪਾ sc ਨੀ,
ਬੰਬੀਹਾ ਬੋਲੇ
Tehna saab maan sc de bapu de certificate da muda vi chako
🙏🙏🙏🙏🙏
Baith k jananiya naal krde aa chugliya 😂 moose
🌹🌹🌹🌹👍👍✅🙏🏽🙏🏽
@jass bajwa bai g sarpanchi web series di gal nhi kiti tusi..
Camre vala gatha ha sare camre vich aa he nahi raahe
028th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏❤
Wrong
ਬਹੁਤ ਵਧਿਆ
ਟਹਿਣਾ ਸਾਹਿਬ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ, ਤੁਸੀਂ ਲਿਖਿਆ ਹੁੰਦਾ ਵਹਿਮਾ ਭਰਮਾਂ ਨੂੰ ਤੁਸੀਂ ਨਹੀਂ ਪ੍ਰਮੋਟ ਕਰਦੇ ਪਰ ਰਜਨੀ ਫਿਲਮ ਜੋ ਵੀ ਤੁਸੀ ਪ੍ਰਮੋਟ ਕੀਤੀ ਉਹ ਕੀ ਵਰਮਾ ਭਰਮਾ ਤੋਂ ਘੱਟ ਸੀ। ਬਿਲਕੁਲ ਗੁਰਬਾਣੀ ਦੇ ਉਲਟ ਜਾਂਦੀ ਹੈ।
ਸਿੱਧੂ ਮੂਸੇ ਵਾਲਾ ਯਾਦ ਆ ਮਾਨ ਸਾਹਿਬ ਕੇ ਅੜਬ ਜਟਵੈੜ ਕੇ???????
hega tehna v tharki a😅
Not w now 😂😂😂😂
ahh jass bajwa da glaa thik c? ja fe sirf ja autone
ਟਹਿਣਾ ਸਾਹਿਬ ਤੇ ਹਰਮਨ ਕੌਰ ਜੀ ਜੋ ਇਹ ਆਮਿਰਤਪਾਲ ਮਾਨ ਹੈ ਇਸ ਨੂੰ ਸਰਮ ਆਉਣੀ ਚਾਹੀਦੀ ਇਸ ਦੇ ਪਿਉ ਨੇ ਐਸੀ ਪਰਿਵਾਰ ਦਾ ਹਕ ਮਾਰਕੇ ਇਹ ਦੁਨੀਆ ਕੀ ਦਸ ਸਕਦਾ
amrit mann , kida mugal ban ke baitha😅
ਅੰਮ੍ਰਿਤ ਮਾਨ ਤੂੰ ਸ਼ੁਕਰਾਨਾ ਰਕਦਾ ਸਵੇਰੇ ਉੱਠ ਕੇ ਕਦੇ ਸਿੱਧੂ ਮੂਸੇਵਾਲਾ ਦਾ ਵੀ ਨਾਂ ਲੈ ਲਿਆ ਕਰ ਬੰਬੀਹਾ ਗਾਣੇ ਨੇ ਤੈਨੂੰ ਵੀ ਸਟਾਰ ਬਣਾਤਾ ਪਰ ਤੇਰਾ ਯਾਰ ਵੀ ਮੰਤਰੀ ਆ ਖੜ ਸਿੱਧੂ ਦੇ ਮਾ ਪਿਉ ਨਾਲ ਫੇਰ ਮੰਨਦਾ
S c da monda
Sc
ਨੀਰੂ ਨੂੰ ਹੁਣ ਲੀਡਿੰਗ ਰੋਲ ਕਰਨ ਤੋਂ ਪਹਿਲ਼ਾਂ ਆਪੋਜ਼ਿਟ ਦੀ ਉਮਰ ਵੱਲ ਤਵੱਜੋ ਦੇਣੀ ਚਾਹੀਦੀ ਅ…… , ਦੁਸਾਂਝ ਵੱਰਗੇ ਖਾਸਕਰ ?
ਭਾਪੇ ਦਾ ਜਾਤੀ ਸਰਟੀਫਿਕੇਟ ਲੈ ਕੇ ਅਕਲ ਆ ਗਈ, ਬੜਾ ਸਾਊ ਜਾਂ ਬਣਕੇ ਬਹਿੰਦਾ ਹੁਣ ਹਰ ਕਿਤੇ😜।
Tahana Saab gurdas maan muda is serious but u and Harman r not serious it's not funny matter laughing all the in the interview is not good
ਆਹ ਬੁੱਢੀ ਜਿਹੀ ਨੂੰ ਕਿੰਨੀ ਕੂ ਵਾਰ ਲਯੋਗੇ ਫਿਲਮਾਂ ਵਿਚ
ਹੋਰ ਵੀ ਬਹੁਤ ਨਵੀਆਂ ਕੁੜੀਆਂ ਨੇ ਜਿਹੜੀਆਂ ਅਸਲ ਵਿੱਚ ਕੁੜੀਆਂ ਨੇ ਆਹ ਇਹਨਾਂ ਕਲਾਕਾਰਾਂ ਨੇ ਆਹ ਅੰਟੀ ਜਿਹੀ ਬਾਜੀ ਕੀਤੀ ਪਈ ਆ ਫਿਲਮਾਂ ਚ ਲੈ ਕੇ
@ varindersingh6181 je sharam naa hove taan tere varge edan de ghatia comment hi type karde aa.
❤❤❤❤❤❤❤❤
❤❤❤❤❤