Exclusive With Glory Bawa | Daughter of Gurmeet Bawa | Folk Punjabi Singer | Gurpreet Bal | Kudrat

Поделиться
HTML-код
  • Опубликовано: 16 апр 2024
  • Exclusive With Glory Bawa | Daughter of Gurmeet Bawa | Folk Punjabi Singer | Gurpreet Bal | Kudrat
    #gurmeetbawa #emotional #podcast
    Anchor - Gurpreet Bal
    Editor\D.O.P - Navpreet Singh
    Instagram account of Glory Bawa - / glorybawaofficial
    Gurmeet Bawa
    Glory Bawa
    Old Punjabi Singer
    Punjabi Singer
    Folk Singers
    Podcast
    Kudrat Clips -
    ‪@KudratClipsofficial‬
    ਇਸ ਚੈਨਲ ਉੱਤੇ ਤੁਹਾਨੂੰ ਹਮੇਸ਼ਾ ਜ਼ਰੂਰੀ ਅਤੇ ਤੁਹਾਡੀ ਮਨ ਪਸੰਦੀਦਾ ਵੀਡੀਓ ਮਿਲਣਗੀਆਂ |
    ਅਸੀਂ ਹੋਰਾਂ ਚੈਨਲ ਵਾਂਗੂ ਗ਼ਲਤ ਵੀਡੀਓ ਨਹੀਂ ਬਣੋਂਦੇ | ਤੁਸੀਂ ਸਾਡੇ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਕਿ ਵੱਧ ਤੋਂ ਵੱਧ ਲੋਕ ਸਾਡੇ ਨਾਲ ਜੁੜ ਸਕਣ |
    Follow us on Facebook -
    / kudratchannel
    Follow us on Instagram -
    / kudratchannel

Комментарии • 296

  • @kudratchannelofficial
    @kudratchannelofficial  2 месяца назад +46

    ਤੁਹਾਨੂੰ ਸਾਡਾ ਇਹ ਪੋਡਕਾਸਟ ਕਿਵੇਂ ਲੱਗਾ ?

    • @user-ul3jn2wb3o
      @user-ul3jn2wb3o 2 месяца назад +1

      Ma America c ha mer maigee c ahi c

    • @armansandhu6504
      @armansandhu6504 2 месяца назад +1

      ਬਹੁਤ ਵਧੀਆ ਭਾਵੁਕ ਕਰਨ ਵਾਲਾ ਪ੍ਰੋਗਰਾਮ ਆ ਜੀ

    • @beinghuman8198
      @beinghuman8198 2 месяца назад +1

      ਬਹੁਤ ਵਧੀਆ ਲੱਗਾ, ਧੰਨਵਾਦ ਭਾ ਇਹ ਅਵਾਜ਼ ਸਾਡੇ ਤੱਕ ਪਹੁੰਚਾਉਣ ਲਈ🙏 ਪੁੰਨ ਪੱਟਿਆ ਤੁਸੀਂ।

    • @sandhunishansingh1058
      @sandhunishansingh1058 2 месяца назад

      Very emotional podcast ਪਰਖੇ ਜਾਣ ਸੱਜਣ ਉਸ ਵੇਲੇ ਜੱਦ ਬਾਜੀ ਪੁਠੀ ਪੈਦੀ Watching fm Hong Kong

    • @gurmeetsingh3869
      @gurmeetsingh3869 2 месяца назад

      Very emotional interview

  • @DaljitKaurHathur-lg2wb
    @DaljitKaurHathur-lg2wb 15 дней назад +6

    ਬਹੁਤ ਦੁੱਖ ਹੋਇਆ ਸੁਣ ਕੇ , ਗੁਰਮੀਤ ਬਾਵਾ ਨੂੰ ਪਿਆਰ ਕਰਦੇ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ, ਤਾਂ ਕਿ ਉਹਨਾਂ ਦਾ ਪਰਿਵਾਰ ਦੁਆਰਾ ਤੋਂ ਖੜਾ ਹੋ ਸਕੇ । ਮੈਂ ਧੰਨਵਾਦੀ ਹਾਂ ਇਸ Podcast ਲਈ

  • @ministories_narinder_kaur
    @ministories_narinder_kaur 20 дней назад +2

    ਬਹੁਤ ਹੀ ਦਰਦ ਭਰੀ ਦਾਸਤਾਨ ਹੈ

  • @malwinderwalia2119
    @malwinderwalia2119 2 месяца назад +20

    ਬਿਲਕੁਲ ਸੱਚ ਕਿਹਾ ਗਲੋਰੀ ਨੇ ਜਿਸ ਤੇ ਪੈਂਦੀ ਉਹ ਹੀ ਜਾਣਦਾ ਅੱਜ ਕਲ ਕੋਈ ਕਿਸੀ ਦਾ ਨਹੀਂ ਅਪਣੇ ਦਮ ਤੇ ਕਰੋ ਜੌ ਵੀ ਕਰਨਾ

  • @virsasingh6859
    @virsasingh6859 2 месяца назад +15

    ਭੈਣ ਦਿਲ ਛੋਟਾ ਨਹੀ ਕਰਨਾ ਗੁਰੂ ਚੜਦੀ ਕਲਾ ਕਰੂ 🙏🙏

  • @punjabsyan
    @punjabsyan 2 месяца назад +19

    ਲੋਕ ਕੋਇਲ ਤੇ ਕਾਂ ਵਿੱਚ ਅੰਤਰ ਸੁਣਾ ਭੁੱਲ ਗਏ ਨੇ, ਅੱਜ ਕੋਇਲ ਦੇ ਬੱਚਿਆਂ ਨੂੰ ਚੀਕ ਚੀਕ ਕੇ ਦੱਸਣਾ ਪੈ ਰਿਹਾ ਹੈ ਕਿ ਉਹ ਉਸ ਕੋਇਲ ਦੇ ਬੱਚੇ ਨੇ , ਜਿਸ ਨੂੰ ਸੁਰਾਂ ਦੀ ਰਾਣੀ ਆਖਦੇ ਸੀ ਆਖਦੇ ਹਨ ਆਖਦੇ ਰਹਿਣ ਗੇ

  • @user-bi3tg4vj9x
    @user-bi3tg4vj9x 4 дня назад +1

    ਯਾਦਾਂ ਯਾਦ ਰਹਿਨ ਗੀ ਗੁਰਮੀਤ ਬਾਵਾ ਜੀ ਨੇ ਮੁੜਕੇ ਨਹੀਂ ਆਉਣਾ

  • @santlashmanmuni6045
    @santlashmanmuni6045 2 месяца назад +11

    ਬਹੁਤ ਵਧੀਆ ਲੱਗਿਆ ਗੁਰਮੀਤ ਵਾਵਾ ਜੀ ਵਾਰੇ ਜਾਣਕਾਰੀ ਦਿੱਤੀ ਵੇਸੱਕ ਦਰਦ ਭਰੀਆਂ ਗੱਲਾਂ ਨੇ ਜੋ ਵਾਵਾ ਪਰਿਵਾਰ ਵਾਸਤੇ ਕੋਈ ਵੀ ਸਰਕਾਰ ਕੁਝ ਵੀ ਨਾ ਕਰ ਸਕੀ

  • @RakeshBajaj-kn7lk
    @RakeshBajaj-kn7lk 2 месяца назад +11

    ਬਹੁਤ ਖੂਬ ਗਲੋਰੀ ਮੈਡਮ

  • @Naibsingh-jf3it
    @Naibsingh-jf3it 2 месяца назад +6

    ਪੰਜਾਬ।ਦੀ।ਸੇਰਨੀ।ਬ੍ੱਚੀ।ਹੌਸਲਾ।ਰੱਖ,ਧੀਏ

  • @vickysinghvicky2618
    @vickysinghvicky2618 2 месяца назад +13

    ਗੱਲ ਸੁਣ ਕੇ ਇਹ ਮਹਿਸੂਸ ਹੋਇਆ ਕਿ ਦੁਨੀਆਂ ਖਤਮ ਹੋਣ ਦੇ ਕੰਢੇ ਤੇ

  • @kanwaljeetkaur3340
    @kanwaljeetkaur3340 4 дня назад +1

    ਵਾਹਿਗੁਰੂ ਜੀ ਸਹਾਈ

  • @jagmeetmaan9068
    @jagmeetmaan9068 4 дня назад +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @parshotambanga122
    @parshotambanga122 2 месяца назад +7

    ਸਰਕਾਰ ਨੂੰ ਸੋਚਣ ਵਾਲੀ ਗੱਲ ਹੈ

  • @VirpalKaur-jv5tx
    @VirpalKaur-jv5tx 2 месяца назад +4

    Paramatma 🎉tuhanu chardi kla ch rakhe❤

    • @armansandhu6504
      @armansandhu6504 2 месяца назад

      ਤੁਸੀਂ ਪੰਜਾਬੀ ਸੱਭਿਆਚਾਰ ਵਾਲੇ ਵੀਰਪਾਲ ਕੌਰ ਜੇ

  • @user-mc7kt7lo1k
    @user-mc7kt7lo1k 2 месяца назад +24

    ਪੰਜਾਬ ਦੀ ਸ਼ੇਰਨੀ ਧੀ ਆ ਡੋਲਣਾ ਨਹੀ

  • @jagroopsingh5686
    @jagroopsingh5686 2 месяца назад +6

    ਬਹੁਤ ਵਧੀਅਾ ਵੀਰ

  • @manavgill1763
    @manavgill1763 Месяц назад +1

    God bless u bhain ji aap and aapki family 🙏🙏🇨🇦🇨🇦🇨🇦❤️❤️❤️

  • @bibeksingh8166
    @bibeksingh8166 2 месяца назад +4

    Very nice veere

  • @Kangb-do8ou
    @Kangb-do8ou 2 месяца назад +5

    Very good ❤❤❤❤❤❤❤

  • @glorybawa629
    @glorybawa629 2 месяца назад +14

    Boht dhanwadi han gurpreet veer..tuhadi Umar lok Geetan jini lambi hove ..ameen

    • @savneetkaur9757
      @savneetkaur9757 2 месяца назад

      Glory bawa g tu c strong rho Sohna time fir aavega tuhadi life vich . Maa baap sda nhi naal rehnde par uhna dia duawa sda naal hundia ne
      Be strong and brave
      Huge love and respect fromToronto

  • @meharsingh7629
    @meharsingh7629 2 месяца назад +4

    Very beautiful

  • @VirpalKaur-jv5tx
    @VirpalKaur-jv5tx 2 месяца назад +4

    Bhut khoob mam glory ji

  • @JaspalSingh-vn5kh
    @JaspalSingh-vn5kh 2 дня назад

    Gilori behan aap imorahan hunde ho mera bi rona nikal janda hai jadon aisi lami heak wali gurmeet bawa ji chale jan man kabi vich nahi tehanda bawa ji nu mere balon bahut bhaut salam 🙏🙏

  • @narinderkaur9867
    @narinderkaur9867 Месяц назад +1

    Nobody can beat Bawa ji

  • @Upasna_goswami
    @Upasna_goswami 2 месяца назад +4

    More power to you didi . you are strongest ❤

  • @meharsingh7629
    @meharsingh7629 2 месяца назад +5

    Very nice

  • @gurjeetsingh5877
    @gurjeetsingh5877 2 месяца назад +6

    ਐਨਾ ਦਰਦ,,, ਐਵੇਂ ਲੋਕ ਤੇ ਸਰਕਾਰਾ, ਗਾਇਕ, ਵਿਦਵਾਨ ਸੱਭਿਆਚਾਰਕ ਸੱਭਿਆਚਾਰ ਕੂਕਦੇ ਨੇਂ ਸਬ ਦਿਖਾਵਾ,,

  • @SUKHWINDERSingh-br5gj
    @SUKHWINDERSingh-br5gj 2 месяца назад +4

    Tuhanu last yr suneya c bahenji tusi v bhut vadiya gaonde o dil na shado,tusi hit ho jana.

  • @robinpreetdhillon2448
    @robinpreetdhillon2448 2 месяца назад +4

    Very nice veer ji 👏👏

  • @SukhwinderKaur-fy8mz
    @SukhwinderKaur-fy8mz 26 дней назад +1

    Bhut bhut khoob Glory sis

  • @gursharansingh1659
    @gursharansingh1659 2 месяца назад +4

    Very emotional interview.I met gurmeet Bawa ji and Bawa ji with my daughter kudrat singh

  • @GURPREETKAUR-zl9ly
    @GURPREETKAUR-zl9ly 2 месяца назад +7

    ਬਿਲਕੁਲ ਸੱਚ ਗੱਲ ਹੈ ਗਲੋਰੀ ਪੁੱਤ ਕੋਈ ਨੀ ਕਦਰ ਕਰਦਾ |

  • @gursharansingh1659
    @gursharansingh1659 2 месяца назад +3

    God bless you beta

  • @baldishkaurgill6111
    @baldishkaurgill6111 2 месяца назад +4

    ਗੁਰਮੀਤ ਵਾਲਾ ਨੂੰ
    ਅਸੀ ਛੋਟੇ ਹੁੰਦਿਆਂ ਦੇਖਦੇ ਹਾਂ ਬਹੁਤ ਵਧੀਆ ਹਰ ਗੀਤ ਸੀ ਅੱਜ ਧੀ ਦੀ ਅਵਾਜ਼ ਸਮਝੋ

  • @surinderkaur7955
    @surinderkaur7955 2 месяца назад +2

    ਬਹੁਤ ਦੁੱਖ ਹੋਇਆ ਬੇਟਾ ਸੁਣ ਕਿ 😂ਤੁਸੀਂ ਮੇਰੇ ਬੱਚਿਆਂ ਦੇ ਵਿਆਹਵਾਂ ਵਿੱਚ ਖੁਸ਼ੀਆਂ ਵਧਾਇਆ ਪਰਮਾਤਮਾ ਤ। ਹਰ ਖੁਸ਼ੀ ਬਕਸ਼ੇ💓💓💓💓💓💓💓

  • @gurdialsinghjohal9086
    @gurdialsinghjohal9086 2 месяца назад +3

    ਬਹੁਤ ਮਾੜੀ ਗੱਲ ਸਾਡੀਆਂ ਸਰਕਾਰਾਂ, ਸਮਾਜਿਕ ਸੰਸਥਾਵਾਂ ਅਤੇ ਉਹਨਾਂ ਕਲਾਕਾਰਾਂ ਵਾਸਤੇ ਜਿਨ੍ਹਾਂ ਇਹਨਾਂ ਹੀਰਿਆਂ ਦੀ ਕਦਰ ਨਹੀਂ ਕੀਤੀ

  • @Avtarsingh-yq5yz
    @Avtarsingh-yq5yz 2 месяца назад +4

    Thanks podcast bot sohna lagia

  • @Bhullar22
    @Bhullar22 2 месяца назад +2

    God bless you sis

  • @kulwinderkaur5078
    @kulwinderkaur5078 Месяц назад +1

    ਵੀਰੇ ਤੁਹਾਡਾ ਪੌਡਕਾਸਟ ਬਹੁਤ ਵਧੀਆ ਲੱਗਾ

  • @RanjitKaur-dz3qo
    @RanjitKaur-dz3qo 3 дня назад

    Bahut dukh laggaGurmeet Bava Ji de Beti Ji di jubani Bava Family Di Dastan Sun Ke Dil Deiya Gahraiya TooOhna Nu Paiyar Kerdey HaJi Thanks for her hearding From Amargarh

  • @user-oq9ty8gd6r
    @user-oq9ty8gd6r 2 месяца назад +17

    ਮੇਰੀ ਇੱਕ ਗੱਲ ਜਰੂਰ ਮੰਨੋ ਕੇ ਘਰ ਨਾ ਵੇਚਿਓ ਬਾਕੀ ਤੁਸੀਂ ਕਦੋ ਪਾਵਰ ਫੁੱਲ ਹੋ ਜਾਣਾ ਏ ਤੁਹਾਨੂੰ ਪਤਾ ਨਹੀਂ ਲੱਗਣਾ ਜਦੋ ਕੋਈ ਡਿੱਗ ਕੇ ਉੱਠਦਾ ਹੈ। ਤਾ ਉਹ 10 ਗੁਣਾ ਪਾਵਰ ਨਾਲ ਉੱਠਦਾ ਏ ਵਾਹਿਗੁਰੂ ਅੱਗੇ ਅਰਦਾਸ ਕਰੋ ਕਿ ਸਾਡਾ ਪਰਿਵਾਰ ਖੁਸ਼ ਅਤੇ ਤੰਦਰੁਸਤ ਹੋਵੇ

  • @NamneetKaur-rg8pd
    @NamneetKaur-rg8pd 2 месяца назад +1

    God bless you ❤❤❤

  • @Jatt794
    @Jatt794 2 месяца назад +3

    Very nice ji

  • @VijayKumar-ip3vp
    @VijayKumar-ip3vp 2 месяца назад +3

    ਅੱਖਾਂ ਵਿੱਚ ਹੰਝੂ ਆ ਗਏ ਵੀਡੀਓ ਦੇਖ ਕੇ 😢

  • @user-pi4fh3jp2p
    @user-pi4fh3jp2p 2 месяца назад +3

    Wmk❤

  • @Avtarsingh-yq5yz
    @Avtarsingh-yq5yz 2 месяца назад +3

    Waheguru ji meher karn tuhade te

  • @syedmadadali2849
    @syedmadadali2849 2 месяца назад +3

    Moula Slwt Salamat Rakhy 🌹

  • @user-eb3vg9us1b
    @user-eb3vg9us1b 6 дней назад

    Awesome super nice excellent sweet ❤❤❤❤🌹🌹🌹🥰😍🤩🇵🇰🇵🇰

  • @paramjeetkaur107
    @paramjeetkaur107 2 месяца назад +3

    Bhut vdhia

  • @GurpalSingh-jr2sr
    @GurpalSingh-jr2sr 2 месяца назад +3

    ਗਲੋਰੀ ਬਾਵਾ ਜੀ ਹੋਂਸਲਾ ਨਾ ਹਾਰਿਓ ਤੁਹਾਡੇ ਅਣਖੀਲੇ ਕਿਰਦਾਰ ਤੇ ਪੂਰਾ ਮਾਣ ਹੈ ਔਰ ਮੈਨੂੰ ਪੂਰੀ ਉਮੀਦ ਹੈ ਤੁਸੀ ਵੀ ਉੱਚੀ ਤੇ ਸੁੱਚੀ ਥਾਂ ਤੇ ਜਰੂਰ ਖੜੋਗੇ ਕਿਉਂਕਿ ਤੁਹਾਡੇ ਕੋਲ ਵੀ ਸੁੰਦਰ ਮੇਲਾ ਲਾਉਣ ਵਾਲੇ ਸਾਰੇ ਗੁਣ ਮੌਜੂਦ ਹਨ ਬਾਕੀ ਬੜੀ ਹੈਰਾਨੀ ਹੋਈ ਜਦੋਂ ਰੇਡੀਓ ਉਤੇ ਏਨੀਆਂ ਉੱਚੀਆਂ ਹੇਕਾਂ ਲਾਉਣ ਵਾਲੀ ਕਲਾਕਾਰ ਗੁਰਮੀਤ ਬਾਵਾ ਦੀ ਸੋਹਣੇ ਚਿਹਰੇ ਵਾਲੀ ਧੀ ਦੀਆਂ ਅੱਖਾਂ ਚੋਂ ਹੰਝੂਆਂ ਦੀਆਂ ਘਰਾਲਾਂ ਵਗਦੀਆਂ ਵੇਖੀਆਂ।

  • @harbhsjandhillon7466
    @harbhsjandhillon7466 2 месяца назад +4

    Sarkaran te ajj v kuj nhi de rhiyan eh te social media ne singers nu hatha te chukya kite kite Bawa ji great si sachi sanu pta nhi c ajj tusi dsya 100%🙏🙏🙏🙏🙏

  • @robanbal-fi2sk
    @robanbal-fi2sk 2 месяца назад +2

    Honsla rakho Waheguru kirpa karega

  • @Jatt794
    @Jatt794 2 месяца назад +1

    Waheguru ji sarbat da bahla karna ji very nice ji 🌺🌺🌺🌺🌺🌺🌺🌺

  • @GurdeepSingh-su5ev
    @GurdeepSingh-su5ev 2 месяца назад +3

    ਇਹ ਪੱਤਰਕਾਰ ਬਹੁਤ ਵਧੀਆ ਕੰਮ ਕਰਦੇ ਹਮੇਸ਼ਾ ਛੁਪੇ ਹੋਏ ਹੀਰੇ ਅੱਗੇ ਲੈ ਕੇ ਆਉਂਦੇ ਨੇ ਜਿਵੇ ਬਿੱਟੂ ਬਾਈ ਪਿੱਛੇ ਡਿੱਗੇ ਹੋਏ ਖਿਡਾਰੀ ਲੇਖਕ ਗਾਇਕਾ ਗਾਇਕਾਵਾ ਅੱਗੇ ਲੈ ਕੇ ਆਉਦੇ ਨੇ ਬਹੁਤ ਵਧੀਆ ਚੈਨਲ ਨੇ

  • @virsasingh6859
    @virsasingh6859 2 месяца назад +10

    ਮੈਡਮ ਗੁਰਮੀਤ ਬਾਵਾ ਲੰਮੀ ਅਵਾਜ ਦੀ ਬਾਦਸਾਹ ਸੀ ਜਿੰਦਾਬਾਦ 🙏🙏

  • @nirmalbassi9535
    @nirmalbassi9535 2 месяца назад +2

    Gurmeet Bawa ji koal of Punjab. I was listening her music when i was little, Even i still like her music.

    • @tipsyvirk2706
      @tipsyvirk2706 2 месяца назад

      Same i love her songs still love to listen

  • @AmandeepSingh-bu4wn
    @AmandeepSingh-bu4wn 2 месяца назад +2

    ਬਹੁਤ ਵਧੀਆ ਜੀ ਗੱਲ ਬਾਤ ਕੀਤੀ

  • @VirpalKaur-jv5tx
    @VirpalKaur-jv5tx 2 месяца назад +3

    Bhut sambhia c virse nu

  • @ashukkumar4832
    @ashukkumar4832 2 месяца назад +2

    Great kalakar thi Baba ji. Mera
    father's i bahut sunta tha❤jammu.sa

  • @punjabi-ae-zubane9708
    @punjabi-ae-zubane9708 Месяц назад +1

    ਪਰਮਾਤਮਾ ਤੁਹਾਨੂੰ ਹੌਸਲਾ ਬਖ਼ਸ਼ੇ। ਤਰੱਕੀ ਬਖਸ਼ੇ। ਚੜਦੀ ਕਲਾ ਵਿੱਚ ਰੱਖੇ।

  • @renukaahuja664
    @renukaahuja664 2 месяца назад +1

    ਇੱਕ ਵਾਰ ਫਾਜ਼ਿਲਕਾ ਆਏ ਸਨ, ਬਾਵਾ ਜੀ ਨੂੰ ਰੂਬਰੂ ਸੁਨਣ ਦਾ ਸੁਨਹਿਰੀ ਮੌਕਾ ਮਿਲਿਆ, ਉਹਨਾਂ ਨੁ ਭੁਲਾਇਆ ਨਹੀਂ ਜਾ ਸਕਦਾ, ਤੁਸੀਂ ਸੱਚਾਈ ਬਿਆਨ ਕੀਤੀ ਹੈ, ਜਿਹੜੀ ਦੁੱਖਦਾਈ ਹੈ, ਆਪਣੇ ਤੇ ਭਰੋਸਾ ਰੱਖੋ,Love you sister 💖🙏💖🙏💖🙏

  • @GurinderSinghSurapuri
    @GurinderSinghSurapuri 2 месяца назад +3

    Bhut wadhiya ਗੱਲਬਾਤ. Bhut dhanwad channel da madam Glory Bawa ji nu ਰੂਬਰੂ ਕੀਤਾ. ਸਰਬੱਤ ਦਾ ਭਲਾ

  • @devinderbasra2046
    @devinderbasra2046 2 месяца назад +1

    ਸ਼ੁਕਰੀਆ ਬਾਈ
    ਮੇਰੇ ਜਹੇ ਲੱਖਾਂ ਜੋ ਗੁਰਮੀਤ ਜੀ ਨੂੰ ਪਿਆਰ ਕਰਦੇ ਆ ਉਹਨਾਂ ਦਾ ਸਤਿਕਾਰ ਕਰਦੇ ਆ ਅੱਜ ਜਾਣ ਸਕੇ ਗਲੋਰੀ ਭੈਣ ਨਾਲ ਜੋ ਬੀਤ ਰਹੀ ;ਮਨ ਬਹੁਤ ਉਦਾਸ ਹੋਇਆ ਦਰਦ ਅਸਿਹ ਹੈ ਭੈਣ ਲਈ ॥ ਵਹਿਗੁਰੂ ਹਿੰਮਤ ਦੇਵੇ ਸਮਾਂ ਲੱਗੇਗਾ ਪਰ ਸਭ ਬਦਲੇਗਾ! ਗਿਆਂ ਕਦੇ ਨੀ ਪਰਤਣਾ ਪਰ ਸਮਾਂ ਪਰਤੇਗਾ । ਅੱਜ ਵੀ ਲੱਖਾਂ ਲੋਕ ਇਸ ਪਰਿਵਾਰ ਨਾਲ ਹਨ .. ਮੈਨੂੰ ਸੀ ਕਿ ਭੈਣ ਪ੍ਰੋਫ਼ੈਸਰ ਆ .. ਮਾਂ , ਭੈਣ ਦੇ ਜਾਣ ਪਿੱਛੋਂ ਪਰਿਵਾਰਕ ਕਾਰਨਾਂ ਕਰ ਕੇ ਲੋਕਾਂ ਵਿੱਚ ਨਹੀਂ ਆ ਰਹੇ ਪਰ .. ਬਹੁਤ ਅਫਸੋਸ ਨਾਲ ਕਹਿਣਾ ਪੈ ਰਿਹਾ ਜੋ ਜਾਣਦੇ ਸਨ ਤੇ ਕੁੱਝ ਕਰਨ ਦੇ ਸਮਰੱਥ ਸਨ ਉਹ ਕਿਉਂ ਪਿੱਛੇ ਰਹਿ ਗਏ॥
    ਫ਼ਿਕਰ ਨਾ ਕਰ ਭੈਣੇ ਪੰਜਾਬ ਅੱਜ ਵੀ ਤੇਰੇ ਨਾਲ ਆ ਤੇਰੇ ਤੇ ਮਾਣ ਆ ਸਮਾਂ ਬਦਲਗਾ …
    🙏

  • @paramjeetkapoor5138
    @paramjeetkapoor5138 2 месяца назад +2

    Podcast boht hi vdhia lggia. Bal sahib tuhada boht boht dhanvaad

  • @KartikSharma-vb8iy
    @KartikSharma-vb8iy 2 месяца назад +2

    Nice voice mam superb

  • @baldipkaur903
    @baldipkaur903 3 дня назад

    Bless u bhane

  • @KamaljitKaur-hr6ur
    @KamaljitKaur-hr6ur 2 месяца назад +3

    Bahut vadia❤❤❤❤❤❤

  • @harmoldhami6675
    @harmoldhami6675 2 месяца назад +2

    Great interview!!

  • @kaurmal8791
    @kaurmal8791 2 месяца назад +1

    Sending ❤ n healing energy to you sister ❤

  • @AmandeepSingh-ms3cp
    @AmandeepSingh-ms3cp 2 месяца назад +2

    Waheguru g meri bhahen nu chardi kla ch rakhan himmat bakshan Maariyan Sarkaran matlabi lok aa sade Punjab de meri bhahen

  • @user-hl7ho5cs7k
    @user-hl7ho5cs7k 2 месяца назад +3

    Very nice interview thank you brother

  • @Akdeep_Randhawa2128
    @Akdeep_Randhawa2128 2 месяца назад +4

    🙏🙏🙏🙏

  • @khushboosharma2606
    @khushboosharma2606 2 месяца назад +2

    Kya baat🙏🏻.. Kya gllaan ne👌🏻

  • @anjuanjusharma7023
    @anjuanjusharma7023 2 месяца назад +1

    Love you didi ji ❤❤❤❤

  • @GurwinderSingh-qk7sz
    @GurwinderSingh-qk7sz 2 месяца назад +3

    ਮਲੋਟ ਤੋਂ

  • @sawarnjitkaur8483
    @sawarnjitkaur8483 2 месяца назад +2

    Very good bhanji ❤ vichar

  • @rameshkumari3542
    @rameshkumari3542 2 месяца назад +3

    Bless u beta

  • @user-dx4fn6bv8d
    @user-dx4fn6bv8d 2 месяца назад +1

    Tusi guru g all time star ho,God bales you

  • @punjabi-ae-zubane9708
    @punjabi-ae-zubane9708 Месяц назад +1

    ਬਾਬੇ ਨਾਨਕ ਨੂੰ ਵੀ ਬਾਣੀ ਰਬਾਬ ਵਜਾਉਣ ਨਾਲ ਹੀ ਆਉਦੀ ਸੀ।

  • @harshpreetsingh9863
    @harshpreetsingh9863 2 месяца назад +3

    Main ki kehna mere ta athru hi nhi ruk rhe ,...tusi ajj samne aae bahut vdia kita

  • @user-qe1tb6pr7t
    @user-qe1tb6pr7t 2 месяца назад +2

    Bhoot dukh hoea glory ji de story sunke jad mai ekali hunde abhoot bawa ji de song uchai awaz ch sunde aa

  • @paramjitaujla9954
    @paramjitaujla9954 Месяц назад

    Heart touching podcast. I have listened this podcast from beginning to the end. My heatiest sympathy with Glory ji.
    I never knew about all the tradegies happened with Bawa family. I live in UK.
    May God bless Glory ji and her family with inner strength to move on and to touch new heights of success and happiness.

  • @Avtarsingh-yq5yz
    @Avtarsingh-yq5yz 2 месяца назад +2

    God bless you 🙏 ❤️

  • @JaswinderKaur-zq7wo
    @JaswinderKaur-zq7wo 2 месяца назад +3

    I am Jaswinder from Jagraon I miss Mam Gurmeet Bawa

  • @RabbiPannu
    @RabbiPannu 2 месяца назад +2

    Legend 🙏🙏

  • @navjot3374
    @navjot3374 2 месяца назад +3

    Thank u veer ji

  • @HarbhajanSingh-ty2kx
    @HarbhajanSingh-ty2kx 2 месяца назад +4

    ❤❤❤❤❤🙏🙏👍👍

  • @GurwinderSingh-qk7sz
    @GurwinderSingh-qk7sz 2 месяца назад +2

    Sara podcast ਸੁਣਾਇਆ ji bhat khub cc

  • @girdharilal5737
    @girdharilal5737 19 дней назад

    Madam, God will help you.salute to your family.

  • @Kangb-do8ou
    @Kangb-do8ou 2 месяца назад +3

    ❤❤❤❤❤❤

  • @puransinghrana2990
    @puransinghrana2990 2 месяца назад +3

    I like my sister

  • @vsmusic5722
    @vsmusic5722 2 месяца назад +3

    🙏🙏🙏

  • @SandeepKaur-wr5su
    @SandeepKaur-wr5su 10 дней назад

    Eh te mere mam ne ❤ god bless u mam

  • @user-dp2eh4pv3d
    @user-dp2eh4pv3d Месяц назад +1

    ਸਿਆਣਿਆਂ ਨੇ ਠੀਕ ਹੀ ਕਿਹਾ ਕਿ ਜੱਗ ਜਿਉਦਿਆਂ ਦੇ ਮੇਲੇ ਤੇ ਸਲਾਮਾਂ ਚੜਦੇ ਸੂਰਜ ਨੂੰ। ਮੈਂ ਆਪਣੇ ਨਾਨਕਿਆਂ ਦਾ ਬਹੁਤ ਆਦਰ ਮਾਣ ਕਰਦਾ ਸੀ ਤੇ ਹਰ ਜਗ੍ਹਾ ਉਹਨਾਂ ਦੀ ਪਹਿਲ ਰੱਖਦਾ ਸੀ ਪਰ ਸੱਤ ਸਾਲ ਪਹਿਲਾਂ ਜਦੋਂ ਮੰਮੀ ਦੀ ਕੈਂਸਰ ਨਾਲ ਮੌਤ ਹੋ ਗਈ ਤਾਂ ਬਾਅਦ ਵਿੱਚ ਜਦੋਂ ਔਖਾ ਟਾਇਮ ਆਇਆ ਤਾਂ ਆਨੇ-ਬਹਾਨੇ ਸਾਨੂੰ ਕਸੂਰਵਾਰ ਕਹਿ ਕੇ ਪਿੱਛੇ ਹਟ ਗਏ। ਹੋ ਸਕਦਾ ਨਾਨਾ ਨਾਨੀ ਜਿਉਦੇ ਹੁੰਦੇ ਤਾਂ ਮਾਮੇ ਮਾਮੀਆਂ ਏਦਾਂ ਨਾ ਕਰਦੇ । ਚਲੋ ਰੱਬ ਨੇ ਕੁਝ ਔਖਾ ਟਾਇਮ ਕੱਢ ਦਿੱਤਾ ਤੇ ਬਾਕੀ ਕੱਢ ਦੇਵੇਗਾ।

  • @paramjeetkapoor5138
    @paramjeetkapoor5138 2 месяца назад +3

    Glory beta, tusi toofan da mukabla sehj naal beth k keeta te kr rhe ho. Bus hun tuhada time aa gia k tusi pehla di tra hi apni man passand hor vaddi car lai skoge te kids di responsibilities v achhi tra nibha skoge. Jindgi gulzar ho jaani hai. Parmatma vllo laege exam vicho tusi pass ho chukke ho. Tusi ise tra hi apna virsa sambhali rakhna, dolna nhi, nhi ta sada virsa rul jana. Saanu tuhade te boht maan hai. Waheguru tuhada hor imtihaan nhi lainge. Aameen!

  • @sainijaswinderkaur3569
    @sainijaswinderkaur3569 Месяц назад

    God bless you ji 🙏🫶

  • @hmfgaming8186
    @hmfgaming8186 2 месяца назад +2

    ❤❤❤❤❤

  • @user-jo1gh7gl8z
    @user-jo1gh7gl8z 2 месяца назад +3

    ❤ main jila Sangrur bahut badhiya lag Gaya podcast

  • @divyabawa2010
    @divyabawa2010 2 месяца назад +4

    ❤❤❤❤