ਸਾਗਰ ਦੀ ਵਹੁਟੀ ਤੇ ਜੱਸੇ ਦੀ ਸੋਟੀ ep 186 |new punjabi Short movie 2024 |Sukhpal Video

Поделиться
HTML-код
  • Опубликовано: 23 янв 2025

Комментарии • 977

  • @M___10____KING514
    @M___10____KING514 9 месяцев назад +8

    ਸਾਗਰ ਇਹ ਕੌਣ ਹੈ ਇਹ ਬਹੁਤ ਮਸ਼ਹੂਰ ਹੋਇਆ ਹੈ ਇਹ ਗੀਤ। ਦੁਨੀਆਂ ਪਾਗ਼ਲ ਕਰ ਦਿੱਤੀ ਇਹਨੇ ਬਹੁਤ ਵਧੀਆ ਵੀਡੀਓ ਸੀ। ❤❤ ਕਮੈਂਟ ਪੜਨ ਵੇਲੇ ਬਹੁਤ ਸੋਹਣੇ ਕੱਪੜੇ ਪਾਏ ਹਨ। ਬਹੁਤ ਵਧੀਆ ਲੱਗੇ ਸਾਰੇ। ❤❤❤ ਪਿੰਡ ਸਦੋਹਾ ਰਮਨਦੀਪ ਕੌਰ❤❤❤❤🎉🎉🎉

    • @GurpreetSingh-ui7vq
      @GurpreetSingh-ui7vq 9 месяцев назад

      ਕਮੈਟ ਪੜਨ ਸਮੇਂ ਸੋਹਣੇ ਕੱਪੜੇ ਪਾਏ ਸੀ ਇਹ ਕੀ ਸਮਝ ਨਹੀਂ ਲੱਗੀ ਭਾਈ

    • @PenduVirsaMansa
      @PenduVirsaMansa  9 месяцев назад

      🙏🙏

  • @sarabjeetkaur-rd8kd
    @sarabjeetkaur-rd8kd 9 месяцев назад +12

    ਵੀਰ ਜੀ ਤੁਹਾਡੀ ਹਰ ਵੀਡੀਓ ਹੀ ਬਹੁਤ ਸੋਹਣੀਆਂ ਹੁੰਦੀਆਂ ਹਨ ਸੂਖਪਾਲ ਭੈਣ ਜੀ ਕਿਸੇ ਦਾ ਪੱਕਾ ਵੇਖ ਕੇ ਆਪਦਾ ਕੱਚਾ ਘਰ ਨਹੀਂ ਢਾਈਂ ਦਾ ❤❤❤❤❤❤❤❤❤❤❤❤ ਬਾਕੀ ਵੀਡੀਓ ਬਹੁਤ ਸੋਹਣੀ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਤਲਵੰਡੀ ਸਾਬੋ ਸ੍ਰੀ ਦਮਦਮਾ ਸਾਹਿਬ ਜੀ। ❤❤❤❤❤❤❤❤❤❤❤❤🎉🎉🎉🎉🎉🎉🎉🎉🎉

  • @HarbansKaur51-j4w
    @HarbansKaur51-j4w 9 месяцев назад +20

    ਜੱਸੇ ਵੀਰੇ ਬਹੁਤ ਸਮਝਾਇਆ ਸੁਖਪਾਲ ਭੈਣ ਨੂੰ ਆਖੀਰ ਨੂੰ ਸੋਟੀ ਚੱਕਣੀ ਪਈ ਹੁਣ ਤਾਂ ਨਹੀ ਮੁੜ ਨਾਉਂ ਨਹੀ ਲੈਣਾ ਇੰਡਕਾ ਦਾ

  • @SantoshSingh-xp8cl
    @SantoshSingh-xp8cl 10 дней назад +1

    ਬਹੁਤ ਵਧੀਆ ਵਡਿਊ ਬਾਈ ਜੱਸੇ ਭੈਣ ਸੁਖਪਾਲ
    ਵੱਲੋ ਅਮਰ ਸਿੰਘ ਲਾਡੀ ਸਰਪੰਚ ਪੁੱਤਰ ਸੰਤੋਖ ਸਿੰਘ ਸਰਪੰਚ ਪਿੰਡ ਕੋਠੇ ਚੇਤ ਸਿੰਘ ਬਠਿੰਡਾ

  • @gurpreetsinghgill2100
    @gurpreetsinghgill2100 9 месяцев назад +55

    22 ਜੀ ਤੁਹਾਡੇ ਸਾਰੇ ਨਾਟਕ ਬਹੁਤ ਵਧੀਆ ਹੁੰਦੇ ਨੇ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ਣ 🙏🙏

  • @HarpreetSingh-cu5nl
    @HarpreetSingh-cu5nl 9 месяцев назад +8

    Very nice video ji Jassa and Sukhpal ji. Bahut vadia work ji saari team da ❤❤❤❤❤❤❤❤❤❤❤❤❤❤❤❤❤👍👍👍👍👍👍👍👍
    ਪ੍ਰੀਤ ਕੌਰ, ਸਿਰਸਾ ਜਿਲਾ, ਸੰਤਨਗਰ ❤❤❤❤❤❤❤❤❤❤❤❤❤

  • @BeantSingh-ih1sn
    @BeantSingh-ih1sn 9 месяцев назад +11

    ਬਹੁਤ ਵਧੀਆ ਉਪਰਾਲਾ ਹੈ ਜੀ
    ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਭਾਈ ਬੇਅੰਤ ਸਿੰਘ ਗ੍ਰੰਥੀ ਪਿੰਡ ਡਰੋਲੀ ਭਾਈ ਮੋਗਾ।

  • @SukhminderSingh-j6k
    @SukhminderSingh-j6k 13 дней назад +1

    Bahut vadia bai g

  • @KulwinderKaur-kj9rx
    @KulwinderKaur-kj9rx 9 месяцев назад +8

    ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 🌴🍇🌴🍇🍇🌴🍇🌴🍇🌴🍇🌴🍇🌴🍇🌴🍇

  • @inderjitkaur4820
    @inderjitkaur4820 9 месяцев назад +5

    Parmatma tuhadi sari teem nu turkeys bakhse 🙏🙏👌👌🎉🎉 nice video 👌👌 inderjit kaur bathinda

  • @HappyKailey308
    @HappyKailey308 9 месяцев назад +2

    ਬਹੁਤ ਵਧੀਆ ਬਾਈ ਜੀ ਵੀਡੀਓ ਸੀ ਰਬ ਤੁਆਡੀ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰਖੇ, ਹੈਪੀ ਸ਼ਮਸ਼ਾਬਾਦ, ਤੌ,

  • @karmitakaur3390
    @karmitakaur3390 9 месяцев назад +261

    ਜੇਕਰ ਕੋਈ ਇਸ ਕੰਮੈਟ ਨੂੰ ਪੜ੍ਹ ਰਹਿਆ ਹੈ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਰੱਬ ਉਨ੍ਹਾਂ ਦੇ ਮਾਪਿਆਂ ਦੀ ਉਮਰ ਲੰਮੀ ਕਰੇ 🙏🙏

  • @rachhpalsingh78466
    @rachhpalsingh78466 10 дней назад

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ

  • @IqbalHaans
    @IqbalHaans 9 месяцев назад +9

    ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ( ਮਨਜੀਤ ਕੌਰ , ਰਛਪਾਲ ਸਿੰਘ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @navneetsidhu3264
    @navneetsidhu3264 9 месяцев назад +1

    ਵੀਰ ਜੀ ਤੁਹਾਡੀਆਂ ਸਾਰੀਆਂ ਸਟੋਰੀਆਂ ਬਹੁਤ ਸੋਹਣੀਆਂ ਹੁੰਦੀਆਂ ਹਨ। ਰੱਬ ਤੁਹਾਨੂੰ ਸਾਰਿਆਂ ਨੂੰ ਚੜਦੀਕਲਾ’ਚ ਰੱਖੇ। ਤੁਸੀਂ ਸਾਰੇ ਦਿਨ-ਰਾਤ ਚੌਗਣੀ ਤਰੱਕੀ ਕਰੋ।🤗🤗🤗 ਨਿਆਬ ਕੌਰ ਢਿੱਲੋਂ ਬਠਿੰਡਾ

  • @SukhwinderSingh-wq5ip
    @SukhwinderSingh-wq5ip 9 месяцев назад +6

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @rachhpalsingh78466
    @rachhpalsingh78466 10 дней назад

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਤੁਸੀਂ ਬਹੁਤ ਵਧੀਆ ਵੀਡੀਓਜ਼ ਬਣਾਉਂਦੇ ਹੋ ਜੀ ( ਮਨਜੀਤ ਕੌਰ , ਰਛਪਾਲ ਸਿੰਘ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @jagdevsingh8335
    @jagdevsingh8335 9 месяцев назад +22

    ਲੈ ਬਈ ਜੱਸੇ ਵੀਰ ਜੀ ਸੁਖਪਾਲ ਕੌਰ ਨੇ ਬਹੁਤ ਵੱਡੀ ਡਿਮਾਂਡ ਰੱਖ ਦਿੱਤੀ ਸਮਾਰਟ ਫ਼ੋਨ ਦੀ ਸੁਖਪਾਲ ਕੌਰ ਇਹ ਗਾਉਣ ਵਾਲੇ ਗਾਇਕਾ ਨੇ ਗਾਣੇ ਗਾ ਕੇ ਲੋਕਾਂ ਦੇ ਘਰਾਂ ਵਿੱਚ ਪਾਟਕ ਪਾਉਣਾ ਜੁੱਤੀ ਓ ਜੁੱਤੀ ਕਰਾਉਣਾ ਹੁੰਦਾ ਹੈ ਤੂੰ ਇੱਕ ਖੇਤੀਬਾੜੀ ਵਾਲੇ ਘਰ ਨਾਲ ਨਾਤਾ ਜੁੜਿਆ ਹੋਇਆ ਹੈ ਘਰ ਦੇ ਕੰਮ ਵਿੱਚ ਧਿਆਨ ਦੇਣਾ ਚਾਹੀਦਾ ਹੈ ਗਾਉਣ ਵਾਲਿਆਂ ਨੇ ਤੁਹਾਡੇ ਘਰੇ ਕਣਕ ਨਹੀ ਭੇਜਣੀ ਵੀਡੀਓ ਬਹੁਤ ਵਧੀਆ ਬਣੀ ਹੈ ਸਭ ਨੇ ਬਾਖੂਬੀ ਜ਼ਿੰਮੇਵਾਰੀ ਨਾਲ ਕੰਮ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜਿ੍ਲਾ ਸੀ੍ ਮੁਕਤਸਰ ਸਾਹਿਬ 🙏🙏🙏

  • @JagjeetSingh-bq4og
    @JagjeetSingh-bq4og 9 месяцев назад +1

    ਬਹੁਤ ਵਧੀਆ ਵੀਡੀਓ ਹੈ ਬਾਈ ਜੱਸਾ ਤੇ ਸੁਖਪਾਲ ਦੀਦੀ ਪਿੰਡ ਸੁਖਾਨੰਦ ਜਿਲਾ ਮੋਗਾ

  • @gurbaxkaur2452
    @gurbaxkaur2452 9 месяцев назад +4

    ਜੇ ਕਿਸੇ ਗਰੀਬ ਦੀ ਇਕ ਗੀਤ ਪਿਛੇ ਝੜਾਈ ਹੋ ਜਾਵੇ ਤਾਂ ਅਮੀਰਾਂ ਨੂੰ ਸੜਨਾਂ ਨਹੀ ਚਾਹੀਦਾ ਸੂਖਪਾਲ ਨੇ ਤਾਂ ਲੈ ਗੲਈ ਊਡੀਕਾਂ ਬਹੂਤ ਵਦੀਆ ਗੂਰਬਖਸ਼ ਕੌਰ ਨਿਓਯੌਰਕ

  • @mohabbataliashrafi7366
    @mohabbataliashrafi7366 9 месяцев назад +2

    ਸਾਸਰੀਯਾਕਾਲ ਪੇਂਡੂ ਵਿਰਸਾ ਟੀਮ
    ਬਹੁਤ ਵਧੀਆ ਵੀਡਿਓ ਜੀ
    ❤❤ ਹੀਣਾ ਅਸ਼ਰਫੀ ❤❤
    ❤❤ ਹਨੂੰਮਾਨਗੜ੍ਹ ❤❤

    • @Onkarsingh75981
      @Onkarsingh75981 9 месяцев назад

      ਸਤਿ ਸ਼੍ਰੀ ਅਕਾਲ ਹੁੰਦਾ ਵੀਰ ਜੀ

  • @ParveenKhan-m9h
    @ParveenKhan-m9h 6 месяцев назад +5

    Very nice video ji jashan and parveen khan patiala bahut vadia ji sari team da ❤❤❤❤❤❤❤❤❤ 👌👌👌👌👌👌👌

  • @ਜਸਵਿੰਦਰਸਿੰਘ-ਨ9ਬ
    @ਜਸਵਿੰਦਰਸਿੰਘ-ਨ9ਬ 9 месяцев назад +15

    ਜੱਸੇ ਦੀ ਵਹੁਟੀ ਲੈਂਦੀ ਐਨਕਾਂ ਲਗਾ 😊😊

  • @mandeepkaurjattana2412
    @mandeepkaurjattana2412 9 месяцев назад +3

    Nice
    ਸੁਖਪਾਲ ਦੀ ਮੁਰੰਮਤ ਤੋਂ ਬਾਅਦ ਮੱਝਾਂ ਵਾਲੇ ਸਾਗਰ ਦੀ ਵਹੁਟੀ ਨੂੰ ਕਾਰ ਮੰਗਦੇ ਦਿਖਾਉਂਦੇ ….ਤਾਂ ਹੋਰ ਵੀ impressive and funny ਲੱਗਣਾ ਸੀ …..ਬਹੁਤ ਵਧੀਆ 👍👍👍

  • @KewalSingh-s7v
    @KewalSingh-s7v 2 месяца назад +1

    ਬਹੁਤ ਵਧੀਆ ਜੀ

  • @Waheguru-w1j
    @Waheguru-w1j 9 месяцев назад +8

    ਰੱਬ ਤੁਹਾਨੂੰ ਤਰਕੀ ਬਖਸ਼ੇ ਜੀ ਸਾਡਾ ਨਾਮ ਸਹਿਜ ਦੀਪ ਸਿੰਘ ਹੈ ਸਾਡਾ ਨਾਮ ਲਓ ਜੀ ਪਲੀਜ

  • @Dharamsinghgill76
    @Dharamsinghgill76 9 месяцев назад

    ਬਹੁਤ ਵਧੀਆ ਵੀਡੀਓ ਧੰਨਵਾਦ ਸਾਰੀ ਟੀਮ ਦਾ ਪਰਮਾਤਮਾ ਚੜ੍ਹਦੀ ਕਲਾ ਰੱਖੇ 🙏🙏🙏🙏🙏🌹🌹🌹🌹🌹💐💐💐💐💐

  • @Jhajjpreet6049
    @Jhajjpreet6049 9 месяцев назад +15

    ਬਹੁਤ ਵਧੀਆ ਜੱਸੇ ਬਾਈ ਜੀ

  • @rickyseerha5668
    @rickyseerha5668 9 месяцев назад +1

    ਬਹੁਤ ਵਧੀਆ ਵੀਡੀਓ ਸੁਖਦੇਵ ਕੌਰ ਫਤਿਹਗੜ੍ਹ ਸਾਹਿਬ

  • @msf5937
    @msf5937 9 месяцев назад +15

    ਬਾਈ ਜੱਸੇ ਨੇ ਤਾਂ ਗੱਡੀ ਸੁਖਾਤੀ ਨਾਲ ਲਾਇਸੈਂਸ ਵੀ ਬਣਾਤਾ ਲਗਦਾ ਬਹੁਤ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ

  • @sonubajwa2108
    @sonubajwa2108 9 месяцев назад +1

    Bohat vadiya vedio bnai ai tusi

  • @darshan5818
    @darshan5818 9 месяцев назад +9

    ਅਸਮੀਤ‌।ਕੌਰ ਪੋਤੀ ਹਰਗੁਣ ਪੋਤਾ ਦਰਸ਼ਨ ਲੇਲੇਵਾਲਾ

  • @deepysharmadeepy7531
    @deepysharmadeepy7531 Месяц назад

    ਮੈਂ ਵੀ ਨੰਗਲ ਤੋ ਆ ਤੁਸੀਂ ਮੇਰੇ ਪਿੰਡ ਦਾ ਨਾਮ ਲਿਆ ਬਹੁਤ ਬਹੁਤ ਧੰਨਵਾਦ ❤❤❤❤❤

  • @manjeetsinghsukhanand2473
    @manjeetsinghsukhanand2473 9 месяцев назад +3

    ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਮੈਸੇਜ ਦਿੱਤਾ ਫ਼ਰੀਦਾ ਦੇਖਿ ਪਰਾਈ ਚੋਪੜੀ ਨਾ ਤਰਸਾਏ ਜੀਉ ਜਿਨ੍ਹਾਂ ਮਿਲਜੇ ਉਨ੍ਹੇਂ ਵਿੱਚ ਖ਼ੁਸ਼ ਰਹਿਣਾ ਚਾਹੀਦਾ ਸੁਖਪਾਲ ਭੈਣ ਜੀ ਵਾਹਿਗੁਰੂ ਤੁਹਾਡੀ ਜੋੜੀ ਨੂੰ ਸਲਾਮਤ ਰੱਖਣ ਰੱਬ ਰਾਖਾ ਵਾਹਿਗੁਰੂ ਵਾਹਿਗੁਰੁ ਜੀ ਮੇਹਰ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏👍

  • @sukhasinghsarari6699
    @sukhasinghsarari6699 9 месяцев назад +1

    ਵੀਰ ਤੇ ਵੀਰ ਸਿੰਘ ਜੀ ਭੈਣ ਸੁਖਪਾਲ ਕੌਰ ਜੀ ਤੁਸੀਂ ਵੀਡੀਓ ਬਹੁਤ ਵਧੀਆ ਨਾਟਕ ਤਿਆਰ ਕਰਦੇ ਹੋ ਪਰਮਾਤਮਾ ਤਰੱਕੀਆਂ ਬਕਸ਼ੇ

  • @ChamkaurDhaliwal-fb5fx
    @ChamkaurDhaliwal-fb5fx 7 месяцев назад +2

    ਬਹੁਤ ਵਧੀਆ ਬਾਈ ਜੀ ❤❤❤😊😊😊😮

  • @singhrayat450
    @singhrayat450 9 месяцев назад +3

    pummi boht hi sohni lgdi 🥰

    • @kahlon899
      @kahlon899 9 месяцев назад

      ਹਾਏ ❤ਹਾਣ ਨੂੰ ਹਾਣ ਪਿਆਰਾ 😅

  • @kavisherranjitsinghchohla3254
    @kavisherranjitsinghchohla3254 9 месяцев назад

    ਨਹਿੰਗ ਸਿੰਘਾਂ ਨੇ ਲੱਤਾਂ ਭੰਨੀਆਂ ਸੀ ਅਸਲੀ ਗਾਣੇ ਵਾਲੇ ਸਾਗਰ ਦੀਆਂ,,ਪਰ ਤੁਸੀਂ ਕਮਾਲ ਕਰਤੀ ਵੀਡੀਓ ਵਿੱਚ ਜੱਸੇ ਬਾਈ,, ਕਵੀਸ਼ਰ ਰਣਜੀਤ ਸਿੰਘ ਚੋਹਲਾ ਸਾਹਿਬ, ਤਰਨ ਤਾਰਨ ਸਾਹਿਬ

  • @RanaShahzadRanaShahzad-wz8fe
    @RanaShahzadRanaShahzad-wz8fe 9 месяцев назад +7

    Very nice video Jassa and Sukhpal Pyn ji ❤❤❤❤👍👍👍👍Rana Shahzad Shikhpura Pakistan

  • @ManpreetSingh-xg5kh
    @ManpreetSingh-xg5kh 9 месяцев назад +2

    ਕਾਈਨੌਰ ਜੀ ਨਾਮ ਰਵੀ ਕਾਈਨੌਰ ਜੀ

  • @GursewakSinghPadhrigurmattv
    @GursewakSinghPadhrigurmattv 9 месяцев назад +23

    ਸਾਗਰ ਦੀ ਬਹੁਤ ਛਿੱਤਰ ਪਰੇਡ ਹੋਈ ਸੀ ਗੁਰੂ ਸਾਹਿਬ ਬਾਰੇ ਗਲਤ ਬੋਲਿਆ ਸੀ ਲੱਤਾ ਤੋੜ ਦਿੱਤੀਆਂ ਸੀ ਸਿੰਘਾਂ ਨੇ ਸਾਡੇ ਇਲਾਕੇ ਦਾ ਹੈ ਇਹ ਸਿੰਗਰ। ਬਾਕੀ ਤੁਹਾਡੇ ਡਰਾਮੇ ਬਹੁਤ ਵਧੀਆ ਹੁੰਦੇ ਆ।

    • @lovi427
      @lovi427 9 месяцев назад +3

      Asa

    • @GurpreetSingh-ui7vq
      @GurpreetSingh-ui7vq 9 месяцев назад +3

      ਵੀਰ ਜੀ ਕਿਹੜੇ ਪਿੰਡ ਦਾ ਸੀ

    • @GursewakSinghPadhrigurmattv
      @GursewakSinghPadhrigurmattv 9 месяцев назад +2

      @@GurpreetSingh-ui7vq ਉਹਦੀ ਘਰ ਵਾਲੀ ਤਾਂ ਸਾਡੇ ਲਾਗੇ ਓਡਰ ਪਿੰਡ ਦੀ ਹੈ ਸਾਗਰ ਗੰਡੀਵਿੰਡ ਦਾ ਜਿਲਾ ਅੰਮਿਤਸਰ ਝਬਾਲ ਏਰੀਆ।

    • @himanshuverma3081
      @himanshuverma3081 9 месяцев назад +1

      0⁹😊😊​@@lovi427

    • @PenduVirsaMansa
      @PenduVirsaMansa  9 месяцев назад

      ਧੰਨਵਾਦ ਜੀ🙏

  • @SukhwinderTejay
    @SukhwinderTejay 9 месяцев назад +1

    ਬਹੁਤ ਵਧੀਆ ਵੀਡੀਓ ਹੈ ਸੁਖਵਿੰਦਰ ਕੌਰ ਬਾਲਦ ਕਲਾਂ ਭਵਾਨੀਗੜ੍ਹ 🎉🎉❤

  • @JaswantSingh-yw9wh
    @JaswantSingh-yw9wh 9 месяцев назад +3

    ਹੁੰਣ ਨਾਲ ਡਰਾਈਵਰ ਲੈਸਿਸ ਮਿਲ ਗਿਆ

  • @KulwindarSingh-sx9dh
    @KulwindarSingh-sx9dh 9 месяцев назад

    ਕੁਲਵਿੰਦਰ ਸਿੰਘ ਪੋਹੀੜ ਸਮਰਾ ਪੋਹੀੜ ਪਿੰਡ ਤੋ ਵੀਡੀਓ ਬਹੁਤ ਵਧੀਆ ਹੁੰਦਿਆ ਬਾਈ ਧੰਨਵਾਦ

  • @Gillz_art5085
    @Gillz_art5085 9 месяцев назад +3

    ਬਹੁਤ ਸੋਹਣੀ ਵੀਡਿਓ 🙏

  • @jonykambo812
    @jonykambo812 9 месяцев назад +2

    Very nice video g God bless you all team members 🙏🙏🌹🌹❤❤❤❤❤

  • @gurpreetgosal0
    @gurpreetgosal0 9 месяцев назад +2

    Very Very nice video 👌👌👌❤️❤️

  • @jagdevbrar9973
    @jagdevbrar9973 9 месяцев назад

    ਜਗਦੇਵ ਬਰਾੜ ਹੁਸਮਨ ਹਰਨੂਰ ਹਰਸਾਨ ਲਖਵਿੰਦਰ ਕੌਰ ਲਖਮੀਰੇਆਣਾ ਮੁਕਤਸਰ ਸਾਹਿਬ ਜੱਸੇ ਬਾੲੀ ਜੀ ਬਹੁਤ ਵਧੀਆ ਵੀਡੀਓ

  • @Nagrajashanvlogs
    @Nagrajashanvlogs 9 месяцев назад +2

    Thank you so much eh video bnon lai ❤❤❤❤❤❤

  • @ArchanaSharma-ru9ve
    @ArchanaSharma-ru9ve 9 месяцев назад +1

    ਤੁਹਾਡੇ ਸਾਰੇ ਨਾਟਕ ਮੇਰੇ ਮੰਮੀ ਤੇ ਮੈਂ ਬੜੇ ਪਿਆਰ ਨਾਲ ਦੇਖਦੇ ਆਂ ਗੋਡ ਬਲੈਸ ਯੂ ਪਰਮਾਤਮਾ ਤੁਹਾਨੂੰ ਬਹੁਤ ਤਰੱਕੀ ਦੇਵੇ ਹਮੇਸ਼ਾ ਖੁਸ਼ੀ ਦੇਵੇ

  • @BaldevSingh-gj6ex
    @BaldevSingh-gj6ex 9 месяцев назад +1

    👍👍👌👌🙏🙏

  • @rupinderbrar4989
    @rupinderbrar4989 9 месяцев назад

    ਬਹੁਤ ਸੋਹਣੀ ਵੀਡੀਓ ਜੀ 👌👍

  • @JaswinderSingh-yk5es
    @JaswinderSingh-yk5es 6 месяцев назад

    ਬਹੁਤ ਵਧੀਆ ਬਾਈਜੀਪੈਡੂਵਿਰਸਾ

  • @lakhveersingh3087
    @lakhveersingh3087 22 дня назад

    ਬਾਬਾ ਲਖਵੀਰ ਕਾਲੇਕੇ ❤❤ ਬਹੁਤ ਵਧੀਆ ਜੀ

  • @ParamjeetKaur-r1b
    @ParamjeetKaur-r1b 5 месяцев назад

    Babut vadia vidio ji waheguru chardikala chu rakhe saria nu lovepreet kour sunam to ❤❤

  • @allrounder833
    @allrounder833 5 месяцев назад

    ਬਹੁਤ ਵਧੀਆ ਵਿਡੀਓ ਵੀਰ ਸਦਾ ਖੁਸ ਰਹੋ 🎉🎉🎉🎉❤❤

  • @samarsaini3323
    @samarsaini3323 9 месяцев назад +2

    ਮਿਲ ਗਈ ਇੰਡੀਕਾ

  • @harbanssingh4268
    @harbanssingh4268 9 месяцев назад +2

    Bhut vadia video aa Ji waheguru tandrusti vakhsha

  • @ParamjeetKaur-r1b
    @ParamjeetKaur-r1b 5 месяцев назад

    Bahut sone lagde ne sukpal bhen de sut sanu less wale tuhadi har vidio soni hundi e very nice ji dhanwad sari taem da❤❤❤❤❤

  • @SunitaRani-yx7mv
    @SunitaRani-yx7mv 9 месяцев назад +2

    Nice video god bless you Ricky Singh gill Sunita gill Fridabad

  • @toorfamilyvlog617
    @toorfamilyvlog617 9 месяцев назад

    ਬਹੁਤ ਸੋਹਣੀ ਵੀਡੀਓ ਹੈ ਜੀ, ਪਰਮਾਤਮਾ ਤੁਹਾਨੂੰ ਤਰੱਕੀ ਬਖਸ਼ੇ

  • @paramjeet5932
    @paramjeet5932 9 месяцев назад

    ਬਹੁਤ ਵਧੀਆ ਐਕਟਿੰਗੀ ਕੀਤੀ ਹੋਈ ਆ ਵੀਰ ਜੀ

  • @balvirsingh2658
    @balvirsingh2658 9 месяцев назад

    ਬਹੁਤ ਵਧੀਆ ਵੀਡਿਉ ਜੀ

  • @deepysharmadeepy7531
    @deepysharmadeepy7531 Месяц назад

    bhut bhut ghant video hundiya ne sodiya❤❤❤

  • @SiDHu-i9j
    @SiDHu-i9j 5 месяцев назад

    ਬਹੁਤ ਵਧੀਆ ਵਿਡਿਉ ਵੀਰੇ ਸੋਡੀਆ ਆਸੀ ਜੰਗੀਰਾਣਾ ਪਿੰਡ ਜ਼ਿਲ੍ਹਾ ਬਠਿੰਡਾ ਰਾਣੀ ਕੋਰ

  • @BaljitKaur-l6r
    @BaljitKaur-l6r 9 месяцев назад +1

    ਬਹੁਤ ਵਧੀਆ ਵੀਡੀਓ ਵੀਰ ਜੀ ਅਤੇ ਭੈਣ ਜੀ 🎉🎉🎉 ਬਲਜੀਤ ਕੌਰ ਰਣ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ 🙏🏼🙏🏼🙏🏼 ਸਾਡਾ ਨਾਮ ਵੀ ਬੋਲ ਦਿਆਂ ਕਰੋ ਵੀਰ ਜੀ ਪਲੀਜ਼ ❤❤❤

  • @GaganDhot-b4r
    @GaganDhot-b4r 7 месяцев назад

    Very nice video ji jassa sukhpal bahut vadiaworkjisaariteamda❤❤❤❤❤❤❤❤❤❤❤❤❤❤❤❤❤❤❤❤❤

  • @kulwinderknagra3640
    @kulwinderknagra3640 9 месяцев назад +1

    ਵੈਰੀ ਨਾਈਸ ਵੀਡੀਓ 🙏❤🙏

  • @NandKishor-bl8ls
    @NandKishor-bl8ls 9 месяцев назад +1

    Jai Shree Ram
    Nice video Nice story

  • @harjitkaur8357
    @harjitkaur8357 6 месяцев назад

    God bless Pendu virsa team ❤ Harjit kaur from ludhiana

  • @ManjindersinghMani-d5o
    @ManjindersinghMani-d5o 9 месяцев назад

    Very nice video veer ji bhain ji God bless you all everyone ❤❤❤❤👍👍👌👌

  • @Allbst6938
    @Allbst6938 8 месяцев назад

    ਨਵੀ ਲੈਕੇ ਦਿੱਤੀ ਕੇ ਪੁਰਾਣੀ, ਬਹੁਤ ਵਧੀਆ ਫੈਸਲਾ

  • @CjjdxjxjJccjx
    @CjjdxjxjJccjx 9 месяцев назад +2

    ਮੈਂ ਸੁਖਜੀਤ ਕੌਰ ਧਾਲੀਵਾਲ ਪਿੰਡ ਕੁੱਤੀਵਾਲ ਖੁਰਦ ਸੁਖਪਾਲ ਭੈਣੇ ਬਹੁਤ ਵਧੀਆ ਵੀਡੀਓ ਆ

  • @GaganDeep-js4wi
    @GaganDeep-js4wi 3 месяца назад

    Very nice video
    I am sehaj dhillon from bethada, jodpur Romana

  • @SukhpalDhaliwal-j1g
    @SukhpalDhaliwal-j1g 9 месяцев назад

    ❤❤ਘੈਟ ਪੰਜਾਬੀ ਜੱਟ ਦੀ❤❤❤❤

  • @Punjabi..vegcorner
    @Punjabi..vegcorner 9 месяцев назад +1

    Nice video ji
    Sat Sri akal ji 😊

  • @trendynewzzone7338
    @trendynewzzone7338 9 месяцев назад +2

    Bolo jai sagar babedi 😅😅😅

  • @baljeetkaur3237
    @baljeetkaur3237 9 месяцев назад

    ਬਹੁਤ ਵਧੀਆ ਬੋਲੀ ਹੈ ਜੀ ਆਪ ਜੀ ਦੀ ਕੋਈ ਪੰਜਾਬ ਨੂੰ ਬਚਾਉਣ ਦੀ ਵੀ ਗੱਲ ਕਰੋ ਪੰਜਾਬ ਖਾਲੀ ਹੋਈ ਜਾਂਦਾ ਇਥੇ ਭੲਏ ਰਾਜ਼ ਕਰਨ ਲੱਗ ਪਏ ਹਨ

    • @baljeetkaur3237
      @baljeetkaur3237 9 месяцев назад

      ਆਪਣੇ ਬੱਚੇ ਬਾਹਰ ਨੂੰ ਭੱਜੇ ਜਾਂਦੇ ਨੇ

    • @PenduVirsaMansa
      @PenduVirsaMansa  9 месяцев назад

      🙏

  • @GurpreetSingh-f5t4w
    @GurpreetSingh-f5t4w 9 месяцев назад +1

    Very nice video ji 👍👍❤️❤️💕💕💯💯💯❤❤🎉🎉🎉🎉🎉

  • @Navdeepsingh-ramgarhia
    @Navdeepsingh-ramgarhia 8 месяцев назад

    Bahut bahut nice video 🎉🎉

  • @RajdeepSingh7438
    @RajdeepSingh7438 9 месяцев назад +1

    Nice

  • @tanvisahota4512
    @tanvisahota4512 9 месяцев назад

    Jasse Bai te sukhpal bhen .ur acting is so wonderful. From tanvi lakshit khanne toh❤❤

  • @BudhSingh-pb2es
    @BudhSingh-pb2es 9 месяцев назад

    🎉 ਬਹੁਤ ਵਧੀਆ 🎉

  • @shnasir1649
    @shnasir1649 9 месяцев назад

    Jasa ge ap video bohat psand ati hein hamein owr agli qisat ka intzar rahta hy. SHEIKH ibraheem and SHEIKH Azhan jani..FAISALABAD Pakistan

  • @KaramjeetKaur-v4p
    @KaramjeetKaur-v4p 9 месяцев назад

    ਬਹੁਤ ਵਧੀਆ ਵੀਡੀੳ ਧੰਨਵਾਦ ਸਾਰਿਆ ਦਾ

  • @official_sarbjeet5327
    @official_sarbjeet5327 9 месяцев назад

    Very nice video all team god bless you from (sunam)

  • @KhuskaranSingh-uh8mc
    @KhuskaranSingh-uh8mc 7 месяцев назад

    🎉🎉well done 👍✅✅

  • @BhupinderKaur-ct9pz
    @BhupinderKaur-ct9pz 9 месяцев назад +1

    Very nice video veerji ta sister ji ❤❤❤❤❤

  • @gurbuxsingh7398
    @gurbuxsingh7398 9 месяцев назад

    ਵਧੀਅਾ ਕੀਤਾ ਸੁੱਖਪਾਲ ਨੂੰ ਹੁਣ ਲਾੲਿਸੈਂਸ ਵੀ ਬਣਵਾ ਦੇ ।ਜੱਸੇ ਵੀਰ ਵੀਡੀਓ ਵਧੀਅਾ ਪੇਸ਼ ਕਰਦੈਂ । ਅਸੀਂ
    ਰੋਜ ਦੋ ਤੇਰੇ ਨਾਟਿਕ ਵੇਖਦੇ ਹਾਂ । ਬਾਕੀ ੲਿਹ ਗੱਲ ਦੱਸ ਪੁਰਾਣੇ ਕਲਾਕਾਰ ਕਿੳੁਂ ਹਟਾ ਦਿੱਤੇ । ਰੱਬ ਤੈਨੂੰ ਤਰੱਕੀ ਬਖਸ਼ੇ ।
    ਗੁਰਬਖਸ਼ ਸਿੰਘ
    ਕਸ਼ਮੀਰ ਕੌਰ
    ਪਿੰਡ ਮਧਰੇ (ਗੁਰਦਾਸ ਪੁਰ)

  • @NirmalsinghHirka
    @NirmalsinghHirka 9 месяцев назад +1

    ਸੁਖਪਾਲ ਬੇਟੇ ਉਡੀਕਾਂ ਤਾਂ ਧੂਹਾ ਮਾਰਗੀ ਬਹੁਤ ਹੀ ਵਧੀਆ ਮਨੋਰੰਜਨ ਕੀਤਾ ਪਰਮਾਤਮਾ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ ਨਿਰਮਲ ਸਿੰਘ ਸਿੰਕਦਰ ਪੂਰਾ ਮਲੇਰਕੋਟਲਾ

  • @sukhrajkaurgrewal3782
    @sukhrajkaurgrewal3782 9 месяцев назад

    ਬਹੁਤ ਵਧੀਆ ਵੀਡੀਓ ਹੈ ਜੀ ਸੁਖਰਾਜ ਕੋਰ ਗਰੇਵਾਲ

  • @paramjeetkor
    @paramjeetkor 9 месяцев назад

    Bhut hi nzaraa aageya 😂😂love you aa sari team nu ❤❤❤parmjit kaur pind tounsa

  • @KuldeepKaur-z5e9k
    @KuldeepKaur-z5e9k Месяц назад

    Bahut vadhiya video aa 😂😂😂hasi aali. 😂😂

  • @NirbhaBrar-sn3lw
    @NirbhaBrar-sn3lw 9 месяцев назад +1

    Bhaut vdiya bhi.nirbhai singh okandwals

  • @gurpiarsingh7692
    @gurpiarsingh7692 9 месяцев назад

    Very nice video gbu all family members ❤❤❤ jobanvansh

  • @AnmolBhai-jj4xb
    @AnmolBhai-jj4xb 6 месяцев назад

    Very very good 👍👍👍👍👍❤❤❤❤❤

  • @ranjeetsekhon765
    @ranjeetsekhon765 9 месяцев назад

    Very nice ji god bless u ❤❤❤

  • @jagpalsingh3570
    @jagpalsingh3570 9 месяцев назад +1

    Good 😂🎉,v. good 👍

  • @mantash566
    @mantash566 9 месяцев назад

    ਬਹੁਤ ਵਧੀਆ ਜੀ ਅਵਤਾਰ ਸਿੰਘ ਬਹਿਣੀਵਾਲ

  • @ManjeetKaur-u7s
    @ManjeetKaur-u7s 9 месяцев назад

    Nice video sukhpal sister ji 👌👌👍